Documentary on the History of Patiala | ਪਟਿਆਲਾ ਦਾ ਇਤਿਹਾਸ | Sada Patiala

  Рет қаралды 38,468

Sada Patiala

Sada Patiala

Күн бұрын

Documentary on the History of Patiala | ਪਟਿਆਲਾ ਦਾ ਇਤਿਹਾਸ | Sada Patiala

Пікірлер: 61
@dilpreetsarwara9227
@dilpreetsarwara9227 7 ай бұрын
ਅੱਖਾਂ ਨਮ ਹੋ ਗਈਆਂ ਪਟਿਆਲਾ ਦੇ ਅਮੀਰ ਇਤਿਹਾਸ ਨੂੰ ਸੁਣ ਕੇ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਜੋ ਪਟਿਆਲਾ ਦੇ ਵਾਸੀ ਹਾਂ ।💐
@tejinder7
@tejinder7 5 ай бұрын
Gaddaar c patiale aale raaje.. eh angreja de tattu c te mahraja Ranjeet singh ji naal ehna ne dokha kita.. angreja di har ladayi ch help kiti ehna chaglan ne
@sonigill8973
@sonigill8973 5 ай бұрын
ਬਹੁਤ ਸ਼ਾਨਦਾਰ ਕਿੰਨਾ ਕੁਝ ਹੈ ਸਾਡੇ ਸ਼ਹਿਰ ਵਿਚ.
@sagarsharma3653
@sagarsharma3653 3 жыл бұрын
Proud to be a patialvi. Most beautiful city in the world.
@Drvetyy
@Drvetyy 2 жыл бұрын
best documentary
@Baazsingh12
@Baazsingh12 8 ай бұрын
Proud to be Jatt Sikh
@gurpreetsinghsidhu5367
@gurpreetsinghsidhu5367 Жыл бұрын
❤❤❤❤
@gurpreetgiana1206
@gurpreetgiana1206 2 ай бұрын
ਹਮੇਸ਼ਾ ਪਟਿਆਲਾ ਰਾਜ ਸ਼ਾਨ ਏ ਪੈਪਸੂ ਰਾਜ ਬਾਰੇ ਗਲਤ ਬੋਲਿਆ ਜਾਂਦਾ ਹੈ ਪਹਿਲੀ ਵਾਰ ਚੰਗਾ ਲੱਗਿਆ ਸੁਣ ਕੇ ਕਿ ਸਾਡੇ ਮਹਾਰਾਜਾ ਨੇ ਸਾਡੇ ਲਈ ਕਿੰਨਾ ਕੁਝ ਕੀਤਾ
@karanbhardwaj4148
@karanbhardwaj4148 2 жыл бұрын
Thank you so much , Dil toh
@JaswinderSingh-ge9ne
@JaswinderSingh-ge9ne Жыл бұрын
V nice ji
@komalsworld2658
@komalsworld2658 3 жыл бұрын
Bot hi vdia trike nl explain kita❤️👍🙏
@guriarmy73
@guriarmy73 2 жыл бұрын
Ryt ji
@mrajput6585
@mrajput6585 3 жыл бұрын
This is a wonderful documentary!!. didn't know this much about the history of my city. So proud. thanks!
@sonigill8973
@sonigill8973 5 ай бұрын
ਸ਼ੀਸ਼ ਮਹਿਲ ਪਤਾ ਨੀ ਕਦੋ ਖੁਲ੍ਹੇਗਾ
@LakhwinderSingh-oc3tv
@LakhwinderSingh-oc3tv 7 ай бұрын
😊😊🥰🥰🥰🙏🙏🤗🤗🤗🤗
@anilkumar2029
@anilkumar2029 3 жыл бұрын
Great
@gurdeepaksingh756
@gurdeepaksingh756 2 жыл бұрын
Nice
@LakhwinderSingh-oc3tv
@LakhwinderSingh-oc3tv 6 ай бұрын
Jai Shree Jatt guru ji jimidar jagirdar ji 🐅🐅🐅🐅🙏
@RamKaran-oy4wo
@RamKaran-oy4wo 3 жыл бұрын
Very nice video
@amrindersingh6320
@amrindersingh6320 3 жыл бұрын
👍😊
@malkitkour8761
@malkitkour8761 Жыл бұрын
Jai ho Patiala
@muhammadhassanjutt2366
@muhammadhassanjutt2366 3 жыл бұрын
My ancestors city.love you
@guriarmy73
@guriarmy73 2 жыл бұрын
Nice ji videos
@Rs-qc5il
@Rs-qc5il 3 жыл бұрын
Loved video,but definitely it is made to make benefit in politics for congress
@deepakkumarsunaria1586
@deepakkumarsunaria1586 4 жыл бұрын
Jai ho Pàtiala
@kawaljeet8278
@kawaljeet8278 3 жыл бұрын
Waheguru
@jitegapunjab1555
@jitegapunjab1555 3 жыл бұрын
Proud to be a patialvi
@Indiaexplore483
@Indiaexplore483 4 жыл бұрын
Jai hind 🇮🇳🇮🇳🇮🇳
@satyasingal
@satyasingal 2 жыл бұрын
Locomotive was set up during the rule of Darbara Singh as Chief Minister, Punjab.
@vikramjitsingh792
@vikramjitsingh792 3 жыл бұрын
Biggest missel was baba bir singh RANGRETA missel 1300 horsemen where as phoolkian misal was only 200 horsemen
@JASS_ROGLA
@JASS_ROGLA 13 күн бұрын
11:39 ਮਹਾਰਾਜੇ ਕੋਲ ਕਿਹਣੀ ਆ ਔਰਤਾਂ c ਅਵੇ v ds 😏
@nirbhai.57singh8
@nirbhai.57singh8 2 жыл бұрын
Nice👍👍👍 57 57
@GurpreetSingh-wp7fp
@GurpreetSingh-wp7fp 3 жыл бұрын
Nirankari Mission De Chief Nirankari baba Hardev Singh ji maharaj YPS SCHOOL de vich Priemery Education achieve kiti ..please add in this video
@muhammadhassanjutt2366
@muhammadhassanjutt2366 3 жыл бұрын
From pak
@nanakpanthi2558
@nanakpanthi2558 4 жыл бұрын
ਧੰਨ ਧੰਨ ਬਾਬਾ ਬੀਰਮ ਦਾਸ ਮਹਾਰਾਜ ਜੀ ਦੇ ਬਚਨ ਤੋ ਪਟਿਆਲਾ ਦਾ ਰਾਜ ਸ਼ੁਰੂ ਹੋਏ ਸੀ ਧੰਨ ਧੰਨ ਬਾਬਾ ਆਲਾ ਰਾਏ ਨੂੰ ਰਾਜ ਬਖਕਸਾ ਸੀ ਬਾਬਾ ਆਲਾ ਰਾਏ ਨੂੰ ਧੂਨੇ ਤੇ ਬਿਠਾ ਕੇ ਆਖਿਆ ਕੀ ਅਸੀ ਤੁਹਾਡੇ ਰਾਜ ਦੀ ਰਾਖੀ ਕਰਾਂਗੇ ਤੂੰ kuj ਸਮਾਂ ਬੈਠ ਕੇ ਤਪ ਕਰ ਜਲਦੀ ਹੀ ਰਾਜ ਕਰੇਗਾ ਸੋ ਇਹ ਬਚਨ ਸੰਤਾ ਦਾ ਪੂਰਾ ਹੋਇਆ ਜਿਤਣਾ ਚਿਰ ਬਾਬਾ ਬੀਰਮ ਦਾਸ ਜੀ ਮਾਤਲੋਕ ਵਿੱਚ ਰਹੇ ਉਤਨਾ ਚਿਰ ਰਾਜ ਕਾਇਮ ਰਿਹਾ ਬਾਬਾ ਬੀਰਮ ਦਾਸ ਜੀ ਸਚਖੰਡ ਸਮਾਧੀ ਲਾ ਗਏ ਤਾ ਰਾਜ ਭੀ ਪਟਿਆਲੇ ਦਾ ਜਾਦਾ ਰਿਹਾ ਸੰਤਾ ਵਲੋ ਵਚਨ ਆਲਾ ਰਾਏ ਨੂੰ ਹੋਇਆ ਸੀ ਕੀ ਕੋਈ ਵੀ ਰਾਜਾ ਹੋਵੇ ਉਸ ਨੂੰ ਤਿੰਨ ਘੰਟੇ ਧੂਨੇ ਤੇ ਤਪ ਕਰਨਾ ਪਵੇਗਾ ਸਚਾ ਵਚਨ ਸੰਤਾ ਦਾ ਸਚ ਦਿਖਾ ਗਿਆ ਜਿਤਣਾ ਚਿਰ ਤਖਤ ਤੇ ਬੈਠਣ ਵਾਲਿਆ ਰਾਜਿਆ ਨੇ ਤਪ ਕੀਤਾ ਰਾਜ ਕਾਇਮ ਰਿਹਾ ਮਹਾਰਾਜਾ ਯਾਦਵਿੰਦਰ ਸਿੰਘ ਰਾਜ ਤਖਤ ਤੇ ਬੈਠਾ ਪਰ ਤਪ ਨਾ ਕੀਤਾ ਧੂਨੇ ਦੀ ਸੇਵਾ ਸਮ੍ਭਾਲ ਛਡ ਗਿਆ ਰਾਜ ਵੀ ਜਾਦਾ ਰਿਹਾ ਯਥਾ - ਇੱਕ ਸਾਧ ਬਚਨ ਅਟਲਾਧਾ ਅੱਜ ਵੀ ਬਾਬਾ ਬੀਰਮ ਦਾਸ ਮਹਾਰਾਜ ਜੀ ਦਾ ਧੂਨੇ 300 ਸਾਲ ਤੋ ਉੱਤੇ ਦਾ ਕਿਲਾ ਮੁਬਾਰਕਾ ਪਟਿਆਲਾ ਵਿੱਚ ਮੌਜੂਦ ਹੈ ਜੀ ਜਿਸ ਧੂਨੇ ਸਾਹਿਬ ਤੇ ਬਿਠਾ ਕੇ ਬਾਬਾ ਆਲਾ ਰਾਏ ਜੀ ਨੂੰ ਪਟਿਆਲੇ ਦਾ ਰਾਜ ਬਖਕਸਾ ਸੀ
@parmindersinghsidhu4734
@parmindersinghsidhu4734 3 жыл бұрын
Stop telling lies it was Guru Har Rai sahib ji who gave blessing to patila raj started , not Biram das.
@ashwanikumarashwani3610
@ashwanikumarashwani3610 3 жыл бұрын
आप को आप की माता भाषा पंजाबी में लिखने के लिए बहुत बहुत धन्यवाद
@roopschannel9102
@roopschannel9102 Жыл бұрын
Baba ala g di bhen baare dso
@jordanmcg3889
@jordanmcg3889 3 жыл бұрын
The King of Patalia betrayed the Sikh Kingdom and worked very closely with the British
@suryameetsingh2245
@suryameetsingh2245 3 жыл бұрын
So what
@jordanmcg3889
@jordanmcg3889 3 жыл бұрын
@@suryameetsingh2245 You learned something
@arwindersingh6291
@arwindersingh6291 3 жыл бұрын
No there general lal singh and teja singh betrayed and become traitor of punjab kingdom not patiala kingdom
@ManjitSingh-pg9qz
@ManjitSingh-pg9qz 3 жыл бұрын
Maharaja Ranjit Singh signed friendship treaty with British 1806. helped them invade conquer Afghanistan.
@tejinder7
@tejinder7 5 ай бұрын
@@arwindersingh6291ek no de eh gaddar c .. aj v jaa tu sheesh mehal othe moortiya lagiyan goreyan diyan..
@rameshchaudhuri3233
@rameshchaudhuri3233 3 жыл бұрын
Jai jat ki
@GurmukhSingh-sd7xb
@GurmukhSingh-sd7xb 3 жыл бұрын
Raania bare v das dena c
@prabhdeepkaur6658
@prabhdeepkaur6658 3 жыл бұрын
Lakh lahnet ina raheya nu Jina ne hamesha Sikh dharm de vicho ho k sikha nu khatam kita.
@guriarmy73
@guriarmy73 2 жыл бұрын
Ryt ji
@godgameryt2461
@godgameryt2461 3 жыл бұрын
1313
@baghel6717
@baghel6717 3 жыл бұрын
Dr a c ਅਰੋੜਾ , ਇਤਿਹਾਸਕਾਰ ਲਿਖਦੇ ਹਨ ਕਿ ਇਹ ਰਿਆਸਤ ਅੰਗਰੇਜਾਂ ਦੀ ਪਿੱਠੂ ਸੀ।
@jotgill5599
@jotgill5599 3 жыл бұрын
😅😅😅🤣🤣😂😂😂😂😂🤣🤣😅😅😅
@satyasingal
@satyasingal 2 жыл бұрын
ਇਹ ਸਹੀ ਹੈ, ਪਰ ਸਾਰੀਆਂ ਰਿਆਸਤਾਂ ਹੀ ਅਜਿਹੀਆਂ ਸਨ। ਪਟਿਆਲ਼ਾ ਕੋਈ ਵੱਖਰੀ ਨਹੀਂ ਸੀ।
@lakhwindersinghpawar3186
@lakhwindersinghpawar3186 2 жыл бұрын
ਬਾਕੀ ਸਭ ਵਧੀਆ ਪਰ ਆ ਅਮਰਿੰਦਰੂ ਦਾ ਨਾਮ ਸੀ ਲੈਣਾ
@pscreators4029
@pscreators4029 9 ай бұрын
😂 sab jhuth sabb jhuth kuj sach kuj sach Books parh k bolya karo speaker saab
@abcbilla
@abcbilla Жыл бұрын
This is not right information. These are some chamcha of Patiala raj posted this video. It was Patiala rishast who became loyalist to british after 1857, They were(Patiala) responsible for bringing british back to India. Their forefather Ala Singhs ask sikhs to come to Patiala for negotiations with Ahmad Shah Durani but Durani forces attacked sikh families and killed 25000 sikhs in wadha ghalughara.Ala Singh played a dual role in that. He did not talk about Aarusa Alam.
@gurdevkang337
@gurdevkang337 3 жыл бұрын
Angraja de choli chack GARDAR GARDAR GARDAR TRAITORS
@hardeepmanhas4061
@hardeepmanhas4061 10 ай бұрын
gadaar
@vikramjitsingh792
@vikramjitsingh792 3 жыл бұрын
Aalaa jaat was a bastard
ПРИКОЛЫ НАД БРАТОМ #shorts
00:23
Паша Осадчий
Рет қаралды 4,7 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 39 МЛН
He bought this so I can drive too🥹😭 #tiktok #elsarca
00:22
Elsa Arca
Рет қаралды 48 МЛН
Who Won the 1965 War Between India and Pakistan? Ft. Hamid Mir | EP148
1:01:33
How Does It Work Podcast
Рет қаралды 970 М.
Bharpur Singh Balbir Archive Speech
20:45
NSYF UK
Рет қаралды 1 МЛН
ПРИКОЛЫ НАД БРАТОМ #shorts
00:23
Паша Осадчий
Рет қаралды 4,7 МЛН