Does Rain water contain nutrients, ਮੀਹ ਦੇ ਪਾਣੀ ਦੇ ਫ਼ਸਲ ਨੂੰ ਫਾਇਦੇ

  Рет қаралды 15,751

Meri kheti Mera Kisan

Meri kheti Mera Kisan

Күн бұрын

Пікірлер: 44
@nishansandhu3725
@nishansandhu3725 18 күн бұрын
ਬਿਲਕੁਲ ਸਹੀ ਗੱਲ ਸਰ ਜੀ ਇਸ ਮੀਂਹ ਦਾ ਬਹੁਤ ਫਾਇਦਾ ਹੋਇਆ ਆ ਜੀ ਫਸਲਾਂ ਨੂੰ
@jagjitsingh1078
@jagjitsingh1078 18 күн бұрын
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।
@BitaSingh-u7c
@BitaSingh-u7c 17 күн бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@SukhwinderSingh-jg1je
@SukhwinderSingh-jg1je 17 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ।
@sumitpaldhaliwal8615
@sumitpaldhaliwal8615 18 күн бұрын
ਬਹੁਤ ਵਧੀਆ ਜਾਣਕਾਰੀ
@Kamboj.Sabh605
@Kamboj.Sabh605 18 күн бұрын
ਬਹੁਤ ਵਧੀਆ ਜਾਣਕਾਰੀ ਖਾਲਸਾ ਜੀ
@KuldeepSingh-c8d1k
@KuldeepSingh-c8d1k 18 күн бұрын
ਬਹੁਤ ਵਧੀਆ ਜਾਣਕਾਰੀ ਗੁਰੂ ਜੀ
@gurbajsingh5718
@gurbajsingh5718 14 күн бұрын
Dr. Saab meri makki wali jameen de vich pasheti vijayi 21 November nu dbw 222 biji hoi aa Oh knk 4 kille kor aa 43 din di hogi hle tkk pani ni laya meeh pain te 3 vaar ureaa pata hun v jmeen gilli hai hun eh dsso hun pani lona chaihda hai ja nhi jrur dsseyo 🙏
@ManjinderSingh-eh2mt
@ManjinderSingh-eh2mt 18 күн бұрын
ਧੰਨਵਾਦ ਜੀ।
@jagjitsinghuppal3572
@jagjitsinghuppal3572 18 күн бұрын
SSA sahib ji very good information.
@yadsandhu357
@yadsandhu357 18 күн бұрын
, ਧੰਨਵਾਦ ਜੀ
@GurtejSingh-hg5dd
@GurtejSingh-hg5dd 18 күн бұрын
Wahegru ji ka khalsha Wahegru ji ki Fateh 🙏 doctor sahab
@Babbu2245
@Babbu2245 18 күн бұрын
Good job sir 👍
@JhirmalSingh-xb1sj
@JhirmalSingh-xb1sj 18 күн бұрын
Waheguru ji khalsa Waheguru fatih j
@jagwindersingh6651
@jagwindersingh6651 18 күн бұрын
Good information❤
@sekhonnarindersingh6784
@sekhonnarindersingh6784 18 күн бұрын
ਲੋਹੜੀ ਮੰਗਣ ਵੇਲੇ ਗਾਉਂਦੇ ਹੁਂਦੇ ਸੀ 'ਮੀਂਹ ਪਏ ਤੇ ਕਣਕਾਂ ਜੰਮੀਆਂ'।
@ARSHDEEPJOSHI-z1m
@ARSHDEEPJOSHI-z1m 18 күн бұрын
❤dr sabb very good personality❤
@satpalsharma2606
@satpalsharma2606 18 күн бұрын
Good
@fatehharike7408
@fatehharike7408 18 күн бұрын
Thanks ji
@samarveersingh1244
@samarveersingh1244 18 күн бұрын
Kanak nu pani laya hoya c na urea de hoya te na spray kar hoi kanak haje pilli ni payi par
@Respect_Farmers
@Respect_Farmers 18 күн бұрын
Aap khare pani se jhona lag sakta es pr vedio banae 🙏🙏
@GurpiasBrar
@GurpiasBrar 18 күн бұрын
ਵਾਹਿਗੁਰੂ ਜੀ
@KanwarWaraich-j1u
@KanwarWaraich-j1u 18 күн бұрын
Sat shree akal dr sahib
@sukhwantsingh4614
@sukhwantsingh4614 18 күн бұрын
Waheguru ji
@jashandhaliwal9800
@jashandhaliwal9800 18 күн бұрын
ਸਤਿ ਸ੍ਰੀ ਆਕਾਲ ਵੀਰ ਵੀਰ ਜੀ ਮੈਂ riakot ਕੋਲੋ ਹਲਵਾਰਾ ਏਅਰਫੋਰਸ ਨਾਲ ਪਿੰਡ ਟੂਸਾ ।। ਵੀਰ ਮੀਂਹ ਬਹੁਤ ਪਿਆ ਦੂਜੇ ਪਾਣੀ ਦੀ ਲੋੜ ਪੂਰੀ ਹੋਗੀ ਕਣਕ ਪਰਾਲੀ ਨੂੰ ਅੱਗ ਲਾਕੇ ਬੇਜੀ ਸੀ ਵੀਰਜੀ ਓਸ ਚ ਵੀ ਸੁੰਡੀ ਜਿਉਂਦੀ ਬੈਠੀ ਆ ਅਸੀਂ ਹੈਰਾਨ ਆ ਕੇ ਕਦੀ ਅਸੀ ਸੁੰਡੀ ਦੇਖੀ ਤੱਕ ਨਹੀਂ ਸੀ ਜਿੱਥੇ ਪੀਲੇ ਪੀਲੇ ਡਾਲ c ਜਦੋ ਓਸਨੂੰ ਪਟ ਕੇ ਦੇਖਿਆ ਤਾਂ ਉਸ ਦੇ ਅੰਦਰ ਸੁੰਡੀ ਜਿਥੋਂ ਪਤੇ ਫੋਟਾਰਾ ਕਰਦੇ ਆ ਓਸਦੇ ਅੰਦਰ ਲੁਕੀ ਬੈਠੀ ਆ ਓਥੇ ਤਾ ਓਸਨੂੰ ਪਾਣੀ ਦੀ ਇਕ ਬੋਂਦ ਵੀ ਨਹੀਂ ਲੱਗੀ।।
@gopiuppal-sw5ig
@gopiuppal-sw5ig 18 күн бұрын
Meeh nl kanak bhot Vdia ho gi
@jiwanmaan1080
@jiwanmaan1080 18 күн бұрын
❤❤❤❤❤
@youngfarmers171
@youngfarmers171 18 күн бұрын
Sat shri akal sir ji 🙏
@gurpreetsidhu8166
@gurpreetsidhu8166 18 күн бұрын
Sir happy sider nal kanak biji a 5 numbers noo 826 o fot nai kar rai
@manjitkaur685
@manjitkaur685 18 күн бұрын
Sar. Ji. Sat. Sre. Akal. Ji. Barwala. Patti. Tran. Taran
@malkeetbrar8814
@malkeetbrar8814 18 күн бұрын
Dr sahib super seeder waali kank teela tela khade aaa g jhona vi kamjor c ki kriye
@surinderpalsingh485
@surinderpalsingh485 18 күн бұрын
Veer g ,Pacheti kanak jo 10December nu bizi si aos te meh ki asar pavega?
@RajbirSingh-yb4tl
@RajbirSingh-yb4tl 18 күн бұрын
Dr saab sat shri akal ji.saddi jameen dakker hai kuch kileyan viich mai uria+dap sprey krni c kinni kinni dose krni hai ji plz reply
@kuldeepsinghpannu7467
@kuldeepsinghpannu7467 18 күн бұрын
Sundi mar ge k nahi is meeh nal ji deso ji
@KhushveerMaan-j1j
@KhushveerMaan-j1j 17 күн бұрын
ਸਿੰਘ ਸਾਹਿਬ ਜੀ ਦੋ ਸਾਲ ਪਹਿਲਾਂ ਮਿੱਟੀ ਟੈਸਟ ਕਰਵਾਈ ਸੀ (ਦੋ ਸਾਲ ਤੋਂ ਪਰਾਲੀ ਵਿੱਚ ਦੱਬ ਰਹੇ)ਖੇਤ ਦੀ ਪੀਐੱਚ8.2 ਆਇਆ ਸੀ ਤੇ ਡਾਇਆ ਜ਼ਿਆਦਾ ਆਇਆ ਕਾਰਬਨ ਸਹੀ ਆਇਆ ਪਰ ਚਿੱਟਾ ਕੱਲ੍ਹਰ ਆਇਆ ਹੁਣ ਮੇਰਾ ਸਵਾਲ ਇਹ ਆ ਕਿ ਇਸ ਚਿੱਟੇ ਸੋਰੇ ਨੂੰ ਖਤਮ ਕਰਨ ਵਾਲੀਆ ਖਾਂਦਾ ਕਿਹੜੀਆਂ ਹਨ?ਕੀ ਸਲਫੇਟ ਫੋਰਮ ਇਸਨੂੰ ਘਟਾਉਣ ਵਿੱਚ ਮੱਦਦਗਾਰ ਹੋ ਸਕਦੀ ਮਿਹਰਬਾਨੀ ਕਰਕੇ ਸਮਾਂ ਜ਼ਰੂਰ ਕੱਢੋ ਜੀ
@ChamkaurSingh-sp4cf
@ChamkaurSingh-sp4cf 18 күн бұрын
ਮੈਗਜ਼ੀਨ ਵਿੱਚ ਜੈੜੀ ਸਲਫ਼ਰ ਕੰਨਾਂ ਕੋ ਅਸਰ। ਕਰਦੀ
@KhushveerMaan-j1j
@KhushveerMaan-j1j 17 күн бұрын
ਬਹੁਤ ਥੋੜ੍ਹੀ ਜੀ ਮਾਤਰਾ ਹੁੰਦੀ ਬਾਈ ਜੀ ਮੈਨੂੰ ਨੀ ਲੱਗਦਾ ਜ਼ਿਆਦਾ ਘਾਟ ਪੂਰੀ ਕਰ ਸਕਦਾ
@harrapacivilization2779
@harrapacivilization2779 18 күн бұрын
Sir potassium nitrate , ਨਾਲ magnessium sulphate reaction ਤਾਂ ਨਹੀ ਕਰੇਗਾ? ਮੈ ਮੈਗਨੀਸ਼ੀਅਮ ਤੇ 13 0 45 ਦਾ ਸਪਰੇਅ ਕਰਨਾ। ਇਕ ਗੱਲ ਹੋਰ ਕਿ 00 50 ਨਾਲ ਬੋਰੋਨ ਤੇ ਮੈਗਨੀਸ਼ੀਅਮ ਹੋ, ਸਕਦਾ। 13 0 45 ਦੀ ਥਾਂ 0050 ਵਰਤ ਸਕਦੇ ਹਾ ਨਿਸਾਰੇ ਤੋ ਪਹਿਲਾਂ? ਜੇ ਨਹੀ ਤਾਂ ਕਿਓ
@bs5074
@bs5074 18 күн бұрын
ਡਾ ਸਾਹਿਬ ਸਲਫ਼ਰ 90% ਵਾਲੀ ਵਧੀਆ ਹੁੰਦੀ ਐ ਜਾਂ 80% ਵਾਲੀ
@jaggibhuller1092
@jaggibhuller1092 18 күн бұрын
ਦੋਵੇ ਵਧੀਆ ਨੇ ਪਰ 90 ਪ੍ਰਸੇਂਟ ਵਧੀਆ ਰਹੁ ਜੀ
@surindersingh7973
@surindersingh7973 18 күн бұрын
ਮੇਰਾ comment ਕਿਉ delete kita
@NishanbrarDeep
@NishanbrarDeep 18 күн бұрын
ਧੰਨਵਾਦ ਜੀ
@GurjinderSingh-b2h
@GurjinderSingh-b2h 18 күн бұрын
ਵਾਹਿਗੁਰੂ ਜੀ।
@satpalsharma2606
@satpalsharma2606 18 күн бұрын
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Try this prank with your friends 😂 @karina-kola
00:18
Andrey Grechka
Рет қаралды 9 МЛН
Леон киллер и Оля Полякова 😹
00:42
Канал Смеха
Рет қаралды 4,7 МЛН
Weather up to 19 January 2024, ਵਰਖਾ ਦੀ ਸੰਭਾਵਨਾ
8:34
Meri kheti Mera Kisan
Рет қаралды 24 М.
yellowing of wheat leaves, ਕਣਕ ਪੀਲੀ ਪੈ ਗਈ ਹੈ
9:01
Meri kheti Mera Kisan
Рет қаралды 26 М.