Drani dia chalakia 54 ਦਰਾਣੀ ਦੀਆ ਚਲਾਕੀਆਂ देवरानी की चालाक़िया

  Рет қаралды 382,626

The Punjab

The Punjab

Күн бұрын

Пікірлер
@parmjeet5653
@parmjeet5653 Жыл бұрын
ਕਮਲ ਵੀਰ ਸਿਆਣੇ ਬਣੋ ਤੇ ਵਿੱਕੀ ਭਾਜੀ ਏਨਾਂ ਵੀ ਪੀਤੀ ਮਗਰ ਲੱਗੋ ਜੇ ਗਲਤ ਨੂੰ ਤਾਂ ਗਲਤ ਕਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਤੁਸੀ ਸਦਾ ਖੁਸ਼ ਰਹੋ ਲੁਧਿਆਣਾ
@jaspreet4513
@jaspreet4513 Жыл бұрын
ਪ੍ਰੀਤ ਦੀ ਐਕਟਿੰਗ ਸੁਪਰ 👌👌
@karmitakaur3390
@karmitakaur3390 Жыл бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@jsmalhiborther6256
@jsmalhiborther6256 Жыл бұрын
Waheguru.ji
@navdeepkaurminhas4165
@navdeepkaurminhas4165 Жыл бұрын
Ji waheguru ji waheguru ji waheguru ji waheguru ji 🙏🙏
@GurjantSingh-qz5er
@GurjantSingh-qz5er Жыл бұрын
Very nice video ji ❤❤🎉🎉
@sukhdeepkaur3348
@sukhdeepkaur3348 Жыл бұрын
waheguru g 🙏
@tanveersinghchannel357
@tanveersinghchannel357 Жыл бұрын
@anmolkahlon1974
@anmolkahlon1974 Жыл бұрын
ਬਿਲਕੁਲ ਸਹੀ ਗਲ ਕਰ ਰਹੀ ਸਨਦੀਪ ਪਰੀਤ ਨੇ ਭੜਾ ਤੀ ਪਟੀ ਕਿਵੈ ਮਗਰ ਲਗਿਆ ਵਿਕੀ ਚਲਾਕ ਏ ਪਰੀਤੀ ਕਵਲ ਕਿਵੈ ਭਰਾ ਤੇ ਭਰੋਸਾ ਕਰੀ ਜਾਦਾ
@ManpreetKaur-fn1bd
@ManpreetKaur-fn1bd Жыл бұрын
ਸੰਦੀਪ ਦੀਦੀ ਬਿਲਕੁਲ ਸਹੀ ਕਹਿ ਰਹੇ ਆ ❤❤👍💯💯
@RashminderKaur-z8f
@RashminderKaur-z8f Жыл бұрын
ਹਾਏ ਪ੍ਰੀਤ ਸੋਹਲ ਜਿਹੀ ਕੁੜੀ ਐਡੀਆਂ ਸੋਹਣੀਆਂ ਪਾਥੀਆਂ ਪੱਥ ਲੈਂਦੀ ਐ🌿🌿🌺🌺🍀🍀🌸🌸☘️☘️🌼🌼🪴🪴🌻🌻🌹🌹💐💐🌷🌷🎋🎋🥀🥀🍄🍄
@kuldeepkaurmallday5202
@kuldeepkaurmallday5202 Жыл бұрын
😂
@mangjitsingh4606
@mangjitsingh4606 Жыл бұрын
ਪ੍ਰੀਤ ਦੀ ਬੱਲੇ ਬੱਲੇ ਰੱਬ ਸਿਰ ਤੇ ਮਿਹਰਾ ਭਰਿਆ ਹੱਥ ਰੱਖੇ ਸਾਰੀ ਟੀਮ ਦੇ
@RajbirSandhu-hu7uu
@RajbirSandhu-hu7uu Жыл бұрын
😂😂
@HarpreetKaur-hr3ij
@HarpreetKaur-hr3ij Жыл бұрын
ਕਿਨੀ ਗੱਦੀ ਸੋਚ ਇਸ ਤਰਾ ਨਹੀ ਕਰਨਾ ਚਾਹਿਦਾ ਵਾਹਿਗੁਰੂ ਜੀ ਮੇਹਰ ਕਰਨ ਜੀ🙏🏻🙏🏻🌹🌹
@baljinderbadhan5680
@baljinderbadhan5680 Жыл бұрын
ਸੰਦੀਪ ਭਾਬੀ ਨੇ ਬਿਲਕੁਲ ਸਹੀ ਕਿਹਾ
@tradehouseharpreet
@tradehouseharpreet Жыл бұрын
ਸੰਦੀਪ ਤੁਸੀ ਬੈੱਡਸੀਟ ਕਿੱਥੋ ਲੈਦੇ ਹੋ ਜਰੂਰ ਦੱਸਣਾ
@arshbhullar106
@arshbhullar106 Жыл бұрын
ਸਹੀ ਗੱਲ ਪ੍ਰੀਤ ਦੀਦੀ ਕਈ ਭੈਣਾ ਇਹੋ ਜਿਹੀਆ ਜੋ ਆਪਣੇ ਭਰਾ ਭਰਜਾਈਆ ਨਾਲ ਵਿਧਕਰਾ ਕਰਦਿਆ ਨੇ ਸਾਡੀ ਵੀ ਇਕ ਨਨਾਣ ਹੈਗੀ ਜੋ ਸਾਡੇ ਨਾਲ ਸੁਰੂ ਤੋਂ ਹੀ ਵਿਧਕਰਾ ਕਰਦੀ ਆ ਦੂਜਿਆ ਭਰਾਵਾ ਨਾਲੋ😢😢😢😢
@SurjitSingh-bb2vx
@SurjitSingh-bb2vx Жыл бұрын
Very very very nice story Ji and so beautiful family Ji and Preet Didi Ji ਬਹੁਤ ਚਲਾਕੀਆ ਕਰਦੀ ਹੈ ਅਤੇ funny funny acting Ji 🤣🤣🤣🤣👌👌👌👍👍👍💖💖💕💕💕😂😂😂😂😂😂🙏🙏🙏🙏🙏🙏👍👍
@amanatbhinder6376
@amanatbhinder6376 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@rajinderkaur3332
@rajinderkaur3332 Жыл бұрын
ਸੀਰੀਅਲ ਦੇਖ ਕੇ ਔਂਦਾ ਜਿਵੇਂ ਪ੍ਰੀਤ ਚਲਾਕੀ ਵਰਤਦੀ ਆ ਜਨਾਨੀਆ ਏਨੀਆ ਵੀ ਚਲਾਕ ਹੁੰਦੀਆ ਕਿੱਥੇ ਤੱਕ ਦਿਮਾਗ ਲਗੋਂਦੀ ਆ ਹੈ ਤਾਂ ਅਸੀਂ ਵੀ ਜਨਾਨੀਆ ਏਨੀ ਚੁਸਤੀ ਤਾਂ ਕਦੀ ਸਾਡੀ ਵੀ ਦਿਮਾਗ ਵਿਚ ਨੀ ਆਈ ਹੱਦ ਹੀ ਆ
@ਗੁਰੀ
@ਗੁਰੀ Жыл бұрын
ਰੱਬ ਈ ਰਾਖਾ ਆ ਜੀ ਪ੍ਰੀਤ ਤਾਂ ਬਾਹਲੀ ਚੰਦਰੀ ਆ ਬਹੁਤ ਬੋਲਦੀ ਆ 😂😂
@sanjeevsharma4454
@sanjeevsharma4454 Жыл бұрын
Bohut hi badiya episode ji so beautiful story ji sandeep di Te kawal veer ji da act Bohut hi pyara h ji super supar very super
@prabhdhillon2348
@prabhdhillon2348 Жыл бұрын
ਕਵਲ ਵੀਰ ਭਰਾ ਹੀ ਆ ਤਾਂ ਹੀ ਤੇ ਤੇਰੀਆਂ ਰਘਾ ਮਲ਼ ਰਿਹਾ ਆ ❤❤
@charanjeetkaur9153
@charanjeetkaur9153 Жыл бұрын
ਕੰਵਲ ਵੀਰ ਜੀ ਸੁਣ ਲਇਆ ਕਰੋ ਸੰਦੀਪ ਦੀ ਗੱਲ ਬਿਲਕੁਲ ਸਹੀ ਹੈ ਤੁਸੀਂ ਵੱਖਰੇ ਜਾਣਾ ਤੇ ਵੱਖਰੇ ਤੁਹਾਨੂੰ ਵਿਖਾਉਣਾ ਚਾਹੀਦਾ ਹੈ ਵਿੱਕੀ ਪਰੀਤ ਦੇ ਮਗਰ ਲੱਗਦਾ ਪਰੀਤ ਬਹੁਤ ਚਲਾਕ
@jaspalkaur1552
@jaspalkaur1552 Жыл бұрын
ਸੰਦੀਪ ਜੀ ਬਿਲਕੁਲ ਸਹੀ ਸੋਚਦੇ ਤੇ ਸਹੀ ਬੋਲਦੇ ਆ, ਤੇ ਕੰਵਲ ਵੀਰ ਜੀ ਬਿਲਕੁਲ ਹੀ ਮੇਰੇ hasband ਵਾਂਗ ਘੁੱਗੂ ਬਣੇਂ ਹੋਏ ਆ😀, ਸੰਦੀਪ ਤੇ ਕੰਵਲ ਵੀਰ ਜੀ ਵਾਲਾ ਸਾਡਾ ਕੰਮ ਹੈ। ਮੇਰੇ hasband ਦੇ ਮਾਂ ਬਾਪ, ਭੈਣ ਭਰਾ ਜੋ ਕਹਿਣ ਗੇ (ਭਾਵੇਂ ਗ਼ਲਤ ਸਲਾਹ ਹੀ ਦੇਣ) ਉਹਨਾਂ ਨੂੰ ਉਹੋ ਹੀ ਸਹੀ ਲੱਗਣਾ।
@harjinderkaur3302
@harjinderkaur3302 Жыл бұрын
ਵਾਹ ਪ੍ਰੀਤ ਤੇਰੀਆ ਚਲਾਕੀਆਂ
@harwinderjassal1678
@harwinderjassal1678 2 ай бұрын
Sandeep bhaut saine
@AnjuChhabra-p1t
@AnjuChhabra-p1t Жыл бұрын
Bahut vadiya series sab da rol bhut vdiya 🎉🎉❤❤
@Harmankaur358
@Harmankaur358 Жыл бұрын
ਪਹਿਲਾਂ ਚੰਗਾ ਭਲਾ ਹੁੰਦਾ ਵਿੱਕੀ ਬਾਅਦ ਚ ਬਦਲ ਜਾਂਦਾਂ ਹਰ ਵਾਰ ਇੰਜ ਹੁੰਦਾ. ਵਾਲਈ ਚਲਾਕ ਆਂ Preet
@Maanfamilyvlogs203
@Maanfamilyvlogs203 Жыл бұрын
Dhan dhan sri guru Ramdas ji sab te mehar Karan ji
@harseesjawanda4893
@harseesjawanda4893 Жыл бұрын
Very nice video g 👌👌👌👌👌👌👌👌👌👌
@neetusonu7248
@neetusonu7248 Жыл бұрын
Sandeep di soch bilkul sahi h..or video vich ta hai hi soch vadia ohda v soch vadia Sandeep di🎉❤❤ all u all family members 🎉
@SandeepKaur-ur5um
@SandeepKaur-ur5um Жыл бұрын
ਹੁਣ ਕਿਥੋਂ ਪੈਸੇ ਆ ਜਾਣਗੇ ਪ੍ਰੀਤੀ 😂😊
@swindersingh7049
@swindersingh7049 Жыл бұрын
I love this story and I wait eagerly for this video
@lakashkumar926
@lakashkumar926 Жыл бұрын
Sandeep di very nice achi soch ❤❤❤❤❤❤
@BhullarPreet-
@BhullarPreet- Жыл бұрын
Sandeep di de gall bilkull sahi gall aa 👍👍👌👌very good acting 🙏
@balwantgill5482
@balwantgill5482 Жыл бұрын
God bless you ❤❤❤❤❤
@gurmangill7643
@gurmangill7643 Жыл бұрын
Kawal veer ene bhole na bno duniya bdi calak aa baki sb di acting👍👍👍👍
@charanpreetparmar5506
@charanpreetparmar5506 Жыл бұрын
Omg preet ta had toh wad chalakiyan khed di aa. Vicky kina pagal ban janda. Sister ta teri hi hai ehvi ta soch. Ehi je preet da bro ya sis hundi ta dekhna c ki ki krdi. Sandeep is absolutely 💯 right. Kawal phaji bas galan ch a jande aa vicky diya
@ranjitkaur6445
@ranjitkaur6445 Жыл бұрын
Sahi gal aa hunda eda e aa Very beautiful parformence God bless u all 🎉🎉🎉🎉🎉❤❤❤❤❤❤
@ਗੁਰਲਾਲਸਿੰਘਭੰਗੂ
@ਗੁਰਲਾਲਸਿੰਘਭੰਗੂ Жыл бұрын
very Good Job Good Bless You All
@Harmankaur358
@Harmankaur358 Жыл бұрын
ਹਰ ਇਕ ਗੱਲ ਸਹੀ ਆਂ ਸੰਦੀਪ ਦੀਦੀ ਦੀ bilkul ਕੰਵਲ ਵੀਰਾ ਤਾਂ ਵਿੱਕੀ ਦੀ ਗੱਲਾਂ ਚ ਛੇਤੀ ਆਂ ਜਾਂਦਾਂ ਏ ਵਿੱਕੀ ਤਾਂ ਇੰਜ ਆਂ ਜਿਵੇ ਚਾਬੀ ਵਾਲਾ ਖਿਡਾਉਂਨਾ ਹੁੰਦਾ ਏ
@reetabhutani7869
@reetabhutani7869 Жыл бұрын
Very nice video 👌👌
@balivinderkaur8883
@balivinderkaur8883 Жыл бұрын
Very nice video ਵਿੱਕੀ ਨੂੰ ਪ੍ਰੀਤ ਜਿਸ ਤਰ੍ਹਾਂ ਨੱਚਦੀ ਉਸ ਤਰ੍ਹਾਂ ਨੱਚੲਈ ਜਾਂਦਾ
@amandeepkaurgill5475
@amandeepkaurgill5475 Жыл бұрын
Sat Shri akal ji all family very very nice video God bless you ❤❤❤
@harneetkaurkaur2849
@harneetkaurkaur2849 Жыл бұрын
Nice story
@armamarman3288
@armamarman3288 Жыл бұрын
Kamal veer Sandeep di very nice ❤❤❤
@komalpreetkaurkomal9850
@komalpreetkaurkomal9850 Жыл бұрын
🎉nice🎉
@SandeepKaur-ur5um
@SandeepKaur-ur5um Жыл бұрын
ਸੰਦੀਪ ਦੀਦੀ ਠੇਕਾ ਨਹੀਂ ਮਿਲਣਾ ਤੁਹਾਨੂੰ 😂
@jasminekour6368
@jasminekour6368 Жыл бұрын
Sahi keha.. 😂😂
@RenkyKaur
@RenkyKaur Жыл бұрын
Preet. Chalak. Hai. 😊😊😊😊😊😊👌👌👌🤗👍👍👍👍👍👍👍👍
@ekamsandhux
@ekamsandhux Жыл бұрын
ਸਨਦੀਪ ਦੀ ਗੱਲ ਸਹੀ
@swarnjeetkaur5726
@swarnjeetkaur5726 Жыл бұрын
Very Very nice video ji God bless 🙌 you all family members keep it up
@satpalkhurana4445
@satpalkhurana4445 Жыл бұрын
Bahut wadiya stori hi
@Harmankaur358
@Harmankaur358 Жыл бұрын
ਸੱਚੀ ਚ ਲੋਕ ਕਰਦੇ ਇੰਜ ਹੀ ਨੇ ਪ੍ਰੀਤੀ ਨੂੰ ਐਵੇਂ ਸੀ ਵੀ ਉਹ ਮੰਨ ਜਾਂਦੇ ਤੇ ਅਸੀਂ ਬਾਅਦ ਚ ਸੋਨੇ ਦੀ ਚੀਜ ਅਸੀਂ ਬਣਾ ਕੇ ਲੈ ਜਾਂਦੇ ਤੇ ਓਹਨਾ ਦੀ ਬੇਇੱਜਤੀ ਹੋ ਜਾਂਦੀ ਬਸ ਵਾਲੀਆਂ ਚਾਲਾਂ ਆਉਂਦੀਆਂ ਨੇ ਪ੍ਰੀਤ ਨੂੰ ਤਾਂ ਲਾ ਕੇ ਖਾਣ ਵਾਲੇਆਂ ਚੋਂ ਤਾਂ ਹੈ ਹੀ ਨੀ ਪ੍ਰੀਤ ਕੰਵਲ ਅਜੇ ਵੀ ਭੋਲਾ ਪੰਛੀ ਏ ਜਿਹੜਾ ਕਹਿੰਦਾ ਆਖੇ ਜੀ ਓਹਨੂੰ ਬਚਦਾ ਨੀ ਕੰਨਾਂ ਦਾ ਕੱਚਾ ਏ
@Gurmeetkaur-op7rd
@Gurmeetkaur-op7rd Жыл бұрын
Bhut vadia preet dee eani chlaki
@KarangorayaKaran-wj3un
@KarangorayaKaran-wj3un Жыл бұрын
Di bilkul sahi bol rhe ne❤😊
@kalsijatt307
@kalsijatt307 Жыл бұрын
Very nice 👍 God bless you all family members 🌹🌹
@shai0003
@shai0003 Жыл бұрын
' Kamal vichar hai mere ko bola hai
@abhinoorsingh5353
@abhinoorsingh5353 Жыл бұрын
Very good g
@kskaurkaur4692
@kskaurkaur4692 Жыл бұрын
Very nice 👍God bless you all family members ❤❤
@ramanjudge2915
@ramanjudge2915 Жыл бұрын
Very nice story te acting v bhot bhot ❤
@MohdTanveer-h3b
@MohdTanveer-h3b Жыл бұрын
Good Sandeep
@gaganxs
@gaganxs Жыл бұрын
22:24 ਇਸ ਪ੍ਰੋਗਰਾਮ ਦਾ ਨਾਮ ਬਦਲ ਕੇ ਦਰਾਣੀ ਤੇ ਜਾਠਾਨੀ ਦੀਆਂ ਚਲਾਕੀਆਂ ਰੱਖ ਦੋ - ਘੱਟ ਇਹ ਵੀ ਨਹੀਂ 😅
@SukhwinderKaur-zj9hd
@SukhwinderKaur-zj9hd Жыл бұрын
ਪੀ ਤ ਦੀ ਐਟਿੰਗ ਬਹੁਤ ਸੰਦਰ ਹੈ
@anureetrammy4861
@anureetrammy4861 Жыл бұрын
Preet te acting d maharani hgi a. Baki v sb d acting bot vadhia hai. GBU all family
@anitagaba6756
@anitagaba6756 Жыл бұрын
V very nice Preeti di acting super ❤️❤️
@Kawaljeetkaur-sw8ik
@Kawaljeetkaur-sw8ik Жыл бұрын
Preet di acting super👌👌👌👍👍
@HaridivSing
@HaridivSing Жыл бұрын
ਇੱਕੋ ਗਲ ਹੁੰਦੀ ਭਰਾ ਇਹਨਾਂ ਵੀ ਨਹੀਂ ਸਦਾਈ ਹੁੰਦਾ ਭਰਾ ਦਾ ਹੀ ਸੋਚੇ
@daljeetkaur7595
@daljeetkaur7595 Жыл бұрын
God bless you all family members didi
@satnamsinghpurba9584
@satnamsinghpurba9584 Жыл бұрын
Very good job God bless you all team members 👌🏾👌🏾
@kuldeepkaurmallday5202
@kuldeepkaurmallday5202 Жыл бұрын
Always super🎉❤god bless you
@siratgill6489
@siratgill6489 Жыл бұрын
Very beautiful story 👌👌👍🙏🙏
@varinderkaur7650
@varinderkaur7650 Жыл бұрын
Sandeep di best acting...baki v bahut ghaint hai.. ghaint story'
@gurjinderkaur8317
@gurjinderkaur8317 Жыл бұрын
Very nice
@manjitkaur6747
@manjitkaur6747 Жыл бұрын
Bohat vdia video God bless you all❤❤preet Bohat seani kudi aa❤❤
@prabhjotsandhu7230
@prabhjotsandhu7230 Жыл бұрын
Excellent family members ❤❤
@sweetykaur4558
@sweetykaur4558 Жыл бұрын
Video dekhn too pehla like
@sarbjitkaur7262
@sarbjitkaur7262 Жыл бұрын
sandeep is absolutely right
@harbaazdhillon9083
@harbaazdhillon9083 Жыл бұрын
Bahut chalak a preet
@gurpreetsekhon6694
@gurpreetsekhon6694 Жыл бұрын
Vry NYC
@hannyhanny185
@hannyhanny185 Жыл бұрын
❤❤❤ very nice
@jagtarmalaysia9666
@jagtarmalaysia9666 Жыл бұрын
Very nice video Ji ❤❤❤❤
@ImandeepKaur-c6n
@ImandeepKaur-c6n Жыл бұрын
❤ very nice 👍🏻
@ManpreetKaur-tj2fc
@ManpreetKaur-tj2fc Жыл бұрын
Very very very very very nice ji video 🎉
@prabhdhillon2348
@prabhdhillon2348 Жыл бұрын
ਵਾਹ ਵਿਕੀ ਬਾਲਾ ਈ ਲਾਈ ਲੱਗ ਆ ❤❤
@Harmankaur358
@Harmankaur358 Жыл бұрын
hun jdo Preet nu sone di cheej da pta lgga tan 100ਘੜ੍ਹਾ ਪਾਂਣੀ ਦਾ ਪੈ ਜਾਣਾ ਏ ਪ੍ਰੀਤ ਦੇ ਸਿਰ ਚ
@gagandandiwal4168
@gagandandiwal4168 Жыл бұрын
Very very nice video 👍👍👍
@daljeetkaur7595
@daljeetkaur7595 Жыл бұрын
So beautiful story g
@dilpreet8468
@dilpreet8468 Жыл бұрын
Vicky da hisab te oh 😀 jihne laya galli ohde naal e chali 😀😀😀
@charanjit5596
@charanjit5596 Жыл бұрын
V gud
@ManpreetKaur-np6rj
@ManpreetKaur-np6rj Жыл бұрын
ਸਾਡੇ ਤਾਂ 🌧🌧🌧🌧🌧🌧ਪੈ ਰਿਹਾ ਏ
@chhinderpalkaur5956
@chhinderpalkaur5956 Жыл бұрын
👌👌👌👌👌👍👍👍❤️🇺🇸
@ManpreetKaur-en8io
@ManpreetKaur-en8io Жыл бұрын
Nyc
@tarasingh125
@tarasingh125 Жыл бұрын
God bless you 🎉🎉
@Satnamkaur4570
@Satnamkaur4570 Жыл бұрын
Very Very Very nice story 👌
@RajRani-ft2jf
@RajRani-ft2jf Жыл бұрын
Sandeep didi thudi soch vargi har pabhi the soch hone chahiye very nice❤❤❤❤
@komalpreetsangha8388
@komalpreetsangha8388 Жыл бұрын
Video very nice
@talwinderkaur3073
@talwinderkaur3073 Жыл бұрын
Very nice kawal paji very nice Sandeep jii❤❤❤❤❤
@armamarman3288
@armamarman3288 Жыл бұрын
❤❤❤ very nice and beautiful story ❤❤❤❤❤
@SohanSingh-kr2ec
@SohanSingh-kr2ec Жыл бұрын
❤❤ very nice video 👏👏
@sandeepghumman8571
@sandeepghumman8571 Жыл бұрын
Dhan Dhan guru Ram das ji mehar krn sab te 🙏🙏
@kulwinderknagra3640
@kulwinderknagra3640 Жыл бұрын
🙏🙏
@jsmalhiborther6256
@jsmalhiborther6256 Жыл бұрын
Waheguru.ji
@jagdishkaur4660
@jagdishkaur4660 Жыл бұрын
Good
@neerajvartiya9612
@neerajvartiya9612 Жыл бұрын
Bahut hi Soni video god bless you all family❤❤❤
@meet_ff5130
@meet_ff5130 Жыл бұрын
Nice
@kulwinderknagra3640
@kulwinderknagra3640 Жыл бұрын
ਪਰੀਤ ਭਾਨੀ ਨਾ ਮਾਰ ਵਿਚ ਕਰ ਲੈਣ ਦੇ ਜੋ ਭਰਾ ਕਰਦੇ ਹਨ🙏❤🙏
@kuldeepkaur2959
@kuldeepkaur2959 Жыл бұрын
Very good Sandeep.very nyc u all🎉
@manpreetkaur-zz3pb
@manpreetkaur-zz3pb Жыл бұрын
Hahahah... Daint aa.. Jhra tidd ch payi jnda 😅😅😅🇨🇦.. Mere wala dialogue 😆😆
The evil clown plays a prank on the angel
00:39
超人夫妇
Рет қаралды 53 МЛН
“Don’t stop the chances.”
00:44
ISSEI / いっせい
Рет қаралды 62 МЛН
Preet Sachi Larr Pai Chadra Wale Nall , Sas Pardahn Ch
9:04
Sandeep preet vlogs
Рет қаралды 198 М.
Ajo tuhanu viah dikhaiea sandeep de bhara da
27:10
Sandeep preet vlogs
Рет қаралды 303 М.