ਕਿਵੇਂ ਮਾਰੇ ਪੰਜਾਬੀ ਮੁੰਡੇ, SHO ਕਿਵੇਂ ਬਣਿਆ ਗੁੰਡਾ ਨੰਬਰ 1

  Рет қаралды 9,833

Swarn Tehna Official

Swarn Tehna Official

Күн бұрын

Пікірлер: 54
@deepbrar.
@deepbrar. 14 сағат бұрын
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@deepbrar.
@deepbrar. 14 сағат бұрын
ਰਾਜਿਆ ਰਾਜ ਕਰੇਂਦਿਆ! ਤੇਰੀ ਦੇਖ ਲਈ ਜਮਹੂਰ *ਜਿਥੇ ਅੱਜ ਵੀ ਹੱਕ ਦੇ ਵਾਸਤੇ ਸੂਲੀ ਚੜ੍ਹਨ ਮਨਸੂਰ*
@palwinderkaur2237
@palwinderkaur2237 14 сағат бұрын
Bhut acha.
@User.YouTube_creaters
@User.YouTube_creaters 13 сағат бұрын
@@palwinderkaur2237😍🙏 ਜੀ
@deepbrar.
@deepbrar. 13 сағат бұрын
​@@palwinderkaur2237ਧੰਨਵਾਦ ਜੀ 😍🙏
@BalkarSingh-dc1oq
@BalkarSingh-dc1oq 9 сағат бұрын
ਟਹਿਣਾ ਸਾਹਿਬ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@jarmalsandhu5570
@jarmalsandhu5570 12 сағат бұрын
ਟਹਿਣਾ ਸਾਬ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ
@deepbrar.
@deepbrar. 14 сағат бұрын
ਪਦ ਸਿਰਫ ਇੱਕ ਸੰਬੋਧਨ ਦਿੰਦਾ ਹੈ *ਇੱਜ਼ਤ ਪਾਉਣ ਲਈ ਕਾਬਲ ਹੋਣਾ ਪੈਂਦਾ ਹੈ*
@mohindermann3887
@mohindermann3887 12 сағат бұрын
ਇਹ ਤਾਂ ਛੋਟੇ ਅਧਿਕਾਰੀ ਸਨ, ਅਸਲੀ ਮੁਜਰਿਮ pps, Ips ਸਨ ਜਿਨ੍ਹਾਂ ਦਾ ਵਾਲ਼ ਵਿੰਗਾ ਨਹੀਂ ਹੋਇਆ ਜਿਨ੍ਹਾਂ ਦੇ ਹੁਕਮਾਂ ਤੇ ਇਹ ਸਭ ਕੁੱਝ ਹੋਇਆ
@jogindersinghaulakh970
@jogindersinghaulakh970 12 сағат бұрын
I,thank you so much my .. Son , you really becoming a .. voice of humanity .. God bless. Major Aulakh.
@JagtarGill-u1z
@JagtarGill-u1z 11 сағат бұрын
Very good thana shiab ji thanks
@dharamsingh5541
@dharamsingh5541 11 сағат бұрын
Tehna saab tuhadi khabra padan di peshkaari bahut vadhia he Tehna saab nu sach nu sach kehan di himmat he.sach kehna vee aukha te sunnna vee aukha he Ajeha gunahgaar bandya nu nu fansi vee shoti sjaa he ji Judge saab chnagy hongy jina sjaa sunai he nhi ta tareeka hi pai jandy han ji
@gurpalsingh5634
@gurpalsingh5634 11 сағат бұрын
Good. Patrakar
@gurpalsingh5634
@gurpalsingh5634 11 сағат бұрын
Very good
@BaljinderDhaliwal-f2m
@BaljinderDhaliwal-f2m 10 сағат бұрын
Good Tehna 👍🙏🏻
@dilpreetsingh-di3gy
@dilpreetsingh-di3gy 11 сағат бұрын
Great Tehna Saab.
@BaljinderSingh-ze4tu
@BaljinderSingh-ze4tu 12 сағат бұрын
I proud of you
@ParkashSingh-nh6op
@ParkashSingh-nh6op 12 минут бұрын
Dhanwad je
@aninderpalsingh284
@aninderpalsingh284 10 сағат бұрын
ਵਾਹਿਗੁਰੂ ਜੀ 😢😢😮😮
@AmarjitSingh-cw5tr
@AmarjitSingh-cw5tr 8 сағат бұрын
Good.Tehnaji
@harjitsaini584
@harjitsaini584 13 сағат бұрын
I pruad of you
@D_Singh1313
@D_Singh1313 12 сағат бұрын
ਵਾਹਿਗੁਰੂ ਜੀ
@GurneetSandhu-c5e
@GurneetSandhu-c5e 13 сағат бұрын
Shi kiya veer ji
@mangatram3427
@mangatram3427 6 сағат бұрын
ਟਹਿਣਾ ਸਾਹਿਬ,ਉਹ ਮਾਪੇ ,ਭੈਣ ਭਰਾ ਕਿਵੇਂ ਤੇ ਕਿਹੜੀ ਅਵਸਥਾ ਵਿੱਚ ਜਿਉਂਦੇ ਹੋਣਗੇ ਅਤੇ ਕੀ ਉਮੀਦ ਕਰਦੇ ਹੋਣਗੇ।32 ਸਾਲਾਂ ਵਿੱਚ ਵਿਆਹ ਤੇ ਪੋਤਰੇ ਪੋਤਰੀਆਂ ਤੇ ਫਿਰ ਉਹਨਾਂ ਦੇ ਵੀ ਵਿਆਹ ਦਾ ਸਮਾਂ , ਸਾਲ ਬਹੁਤ ਹੁੰਦੇ ਹਨ।ਹਾਲੇ ਅਗੇ ਪਤਾ ਨਹੀਂ ? ਜਿਨ੍ਹਾਂ ਨੇ ਇਹ ਜਾਇਜ਼ ਨਾਜਾਇਜ਼ ਕੀਤਾ ਕੀ ਉਹਨਾਂ ਨੂੰ ਵੀ ਕੋਈ ਦੈਰਾ ਸਜ਼ਾ ਦੇਵੇਗਾ, ਗੱਲ ਇਹ ਵੀ ਹੈ ਕਿ ਉਹਨਾਂ ਦਾ ਤਾਂ ਘੁੱਘਾ ਚਿੱਤ ਕਰਤਾ ਨਾ।ਸੱਚੀ ਮੁੱਚੀ ਸੁਣਕੇ ਕੁੱਝ ਕੁੱਝ ਹੋਣ ਲੱਗ ਪੈਂਦਾ।
@jaspalsinghjaspalsinghdhil5171
@jaspalsinghjaspalsinghdhil5171 4 сағат бұрын
👍👍👍👍
@vickybham4642
@vickybham4642 6 сағат бұрын
ਸਹੀਂ ਕਿਹਾ
@NirmalMOUDGIL
@NirmalMOUDGIL 6 сағат бұрын
Tehna paa ji il live hoke sab de swaalaa de jwaab dena ik live video bnaayo jaroor
@butadhaliwal7551
@butadhaliwal7551 9 сағат бұрын
Waheguru ji
@MadavMohitSharma
@MadavMohitSharma 4 сағат бұрын
Bhai ਜੌ ਨਗ ਬੰਦਿਆ ਨੂੰ ਨੌਕਰੀਆਂ ਮਿਲ ਜਾਂਦੀਆਂ ਸੀ bhai ਓਨਾ ਨੂੰ ਪੈਸੇ ਬਣੋਣ ਲੀ ਕੀਤਾ ਵੀਰ ਇਹ ਮਾੜੀ ਸਰਕਾਰ ਨੇ ਨਗਆ ਨੂੰ ਨੌਕਰੀਆਂ ਦਿੱਤੀਆਂ ਭਾਈ ਜੌ ਰਜੇ ਹੁੰਦੇ ਆ ਓਹ ਮਨੁ ਲੱਗਦਾ ਓਹ ਨਾ ਦਾ ਮਨ ਇਹ ਹੁੰਦਾ ਕਿ ਯਾਰ ਰੱਬ ਨੇ ਮਨੋ ਏਨਾ ਕੁਝ ਦਿੱਤਾ ਜਾਣ ਦੇ ਜਿਨਾ ਕੋਲ ਹੁੰਦਾ ਨਹੀ ਓਹ ਪੈਸੇ ਪਿੱਛੇ ਗਰੀਬ ਲੋਕਾਂ ਨੂੰ ਮਾਰਦੇ ਹੋਣੇ
@D_Singh1313
@D_Singh1313 12 сағат бұрын
You are right ji
@amargurdaspuri616
@amargurdaspuri616 11 сағат бұрын
Sade daesh court da result bahut der bad aanda
@KuldipSingh-jr4bb
@KuldipSingh-jr4bb 7 сағат бұрын
Justice bahut late milya
@jjimmy9763
@jjimmy9763 12 сағат бұрын
Ajj da Gaza te us time da Punjab koi jiada farak nahi c.
@swaransinghswaranainghSwaransi
@swaransinghswaranainghSwaransi 3 минут бұрын
Tehna sab jindabad
@polaram2987
@polaram2987 13 сағат бұрын
पंजाब पुलिस जिंदाबाद ❤❤
@mohindermann3887
@mohindermann3887 3 сағат бұрын
Only wearer knows where the shoe pinches
@AmrikSingh-jm3wi
@AmrikSingh-jm3wi 4 сағат бұрын
ਥਾਣੀਆ ਤੇ ਬੰਬ ਸੁੱਟੇ ਸੀ ਕੀ ਉਹ ਠੀਕ ਸੀ ਜੇਕਰ ਪੁਲਿਸ ਕੰਮ ਕਰਦੀਆਂ ਤਾ ਕਰਨ ਨਹੀਂ ਦਿੰਦੇ ਟਹਿਣਾ ਵੀ ਮੋਟੀ ਕਮਾਈ ਕਰਦਾ ਹੈ ਤੂੰ ਦੱਸਦੇ ਦੇ ਕਿਵੇ ਕਰਨਾ
@RavinderKumar-p5q
@RavinderKumar-p5q 10 сағат бұрын
Punjab faced terrible time from 1980 to 1994 and police should not behave like criminals. It is known fact in the history that Britishers ruled india due to the big support of punjab police. Punjab police still behave us like a slaves.
@lovepunjab9646
@lovepunjab9646 13 сағат бұрын
ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ । ਉਹ ਗੱਲ ਤੇਰੀ ਆ । ਤੂੰ ਉਹ ਹਾਲਾਤ ਦੇਖੇ ਨਹੀਂ ।
@jjimmy9763
@jjimmy9763 12 сағат бұрын
Jehna ne dekhe hai uhna dian gallan hee das da.
@lovepunjab9646
@lovepunjab9646 11 сағат бұрын
@ sirf video tak matlab aa issnu.
@lovepunjab9646
@lovepunjab9646 13 сағат бұрын
ਪੁਰਾਣੀਆਂ ਖ਼ਬਰਾਂ ਨੂੰ ਨਵੀਆਂ ਨਾਲ ਜੋੜ ਕੇ ਗੁੰਮਰਾਹਕੁੰਨ ਥੰਬਨੇਲ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵਿਊ ਨਾ ਲੁੱਟ ਭਾਈ । ਮੂੰਹ ਤੇ ਕੰਟਰੋਲ ਰੱਖ ।
@mohindermann3887
@mohindermann3887 3 сағат бұрын
@@lovepunjab9646 only wears knows where the shoe pinches
@charanthandi8186
@charanthandi8186 13 сағат бұрын
So bad
@LakhwinderSingh-hu1zr
@LakhwinderSingh-hu1zr 9 сағат бұрын
Hindu Raj hai 🐒🐵😂 Attwadian Gurmit Punjabi Punjab De Dusman hai
小丑教训坏蛋 #小丑 #天使 #shorts
00:49
好人小丑
Рет қаралды 54 МЛН
How to treat Acne💉
00:31
ISSEI / いっせい
Рет қаралды 108 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН