ਦੁੱਖ ਵਲੈਤਾਂ ਦੇ (ਭਾਗ-1) !! Dukh valaita de (Ep-1) !! New Punjabi Short Movie 2023 !! Aman dhillon

  Рет қаралды 263,531

Dhillon Film Production

Dhillon Film Production

9 ай бұрын

Dukh valaita de (Ep-1) !! New Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
Contact no
8872157104
Like My facebook page
/ dhillonmansawala01
Our New Video link Click Here
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 353
@manpreetgill4576
@manpreetgill4576 9 ай бұрын
ਅਮਨ ਬਹੁਤ ਵਧੀਆ ਸਟੋਰੀ ਲੋਕ ਕਮਲੇ ਹੋਏ ਪਏ ਬਾਹਰ ਜਾਣ ਵਾਸਤੇ ਸੋਨੀਆ ਕਰਮਾ ਲੜਦੇ ਇਸ ਵੀਡੀਓ ਵਿੱਚ ਮਜਾ ਆਉਂਦਾ 😂😂😂😂😂😂😂😂😂🎉🎉🎉
@soniasonia1865
@soniasonia1865 9 ай бұрын
😂😂
@soniasonia1865
@soniasonia1865 9 ай бұрын
ਧੰਨਵਾਦ ਜੀ🙏🏻
@BalbirSingh-ji6vv
@BalbirSingh-ji6vv 9 ай бұрын
ਜਿੱਥੇ ਪਿਆਰ ਹੁੰਦਾ ਉੱਥੇ ਰੱਬ ਆਪ ਹੁੰਦਾ। ਅਮੀਰੀ ਅਤੇ ਗਰੀਬੀ ਦੋਵੇਂ ਸਕੀਆਂ ਭੈਣਾਂ ਹਨ । ਗਰੀਬੀ ਤੋਂ ਬਾਅਦ ਅਮੀਰੀ ਜ਼ਰੂਰ ਆਉਂਦੀ ਹੈ ।
@Harjinder_x01
@Harjinder_x01 9 ай бұрын
Bahut sohni video aa ji tuhadiya sariya storeys bahut vdiya hundiya God bless you all
@gurwinderbrar189
@gurwinderbrar189 9 ай бұрын
Es topic te video bhut loka dia akhan khole gi, bhut vadia topic aa g acting ta hamesha di tra sirra hi aa 👍👍👍👍
@BhagSinghMandeir
@BhagSinghMandeir 9 ай бұрын
Very Very Nice 👍👍👍👍👍 ji God Bless You All Team
@blkaranbrarbalkarnbrar1129
@blkaranbrarbalkarnbrar1129 9 ай бұрын
Very nice next part 👌👌👌
@wiskyk2863
@wiskyk2863 9 ай бұрын
Very Very nice story Amber dhindsa canada
@ramandeepkaur7769
@ramandeepkaur7769 9 ай бұрын
ਬਹੁਤ ਵਧੀਆ ਵੀਡੀਓ ਬਣਾਈ ਆ ਵੀਰੇ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਰਾਜ ਵੀਰ ਅਤੇ ਅਮਨ ਭੈਣ
@amarjitsingh1946
@amarjitsingh1946 9 ай бұрын
ਬਹੁਤ ਸੋਹਣੀ ਵੀਡੀਓ ਆ ਜੀ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚💯💯
@surjitsandhu9170
@surjitsandhu9170 9 ай бұрын
ਵੀਡੀਓ ਬੁਹਤ ਹੀ ਸੋਹਣੀ ਹੈ ਅਮਨ ਬੇਟੀ ਗਰੀਬ ਤੇ ਅਮੀਰੀ ਦੋਵੇਂ ਸਕੀਆਂ ਭੈਣਾਂ ਹਨ ਤੇ ਇਸ ਵੀਡੀਓ ਵਿੱਚ ਸੱਸ ਚੰਗੀ ਮਿਲ਼ੀ ਹੈ ਰੱਬ ਤੁਹਾਨੂੰ ਤਰੱਕੀਆਂ ਵਖਸੇ ਤੇ ਲੱਮੀਆ ਉਮਰਾਂ ਵਖਸੇ 🎉🎉🎉🎉
@ManjeetKaur-lf4ws
@ManjeetKaur-lf4ws 9 ай бұрын
Very nice video. Aman tusi sach keha pardes vich girls nu bahut mushkil aaundi hai
@ravinderkaur3591
@ravinderkaur3591 9 ай бұрын
❤️❤️🙏🙏🙏🙏🙏👌
@gurtejsingh6904
@gurtejsingh6904 9 ай бұрын
Very ncji good 👌👌👍👍♥️♥️♥️🥰🥰😍😍😍
@SandeepKaur-qf1xf
@SandeepKaur-qf1xf 9 ай бұрын
Bht vdya video GBU all team always be happy
@mahekbhatti4229
@mahekbhatti4229 9 ай бұрын
❤❤😊😊
@sanjeevsharma4454
@sanjeevsharma4454 9 ай бұрын
Bohut hi badiya episode ji so beautiful story ji Aman Di Te Raj veer ji da act Bohut hi pyara lga aaj Sonia behan nu bekh khushi huyi ki karma bhai Thoda Mai sudhar hua h
@dhundle_Sitare
@dhundle_Sitare 9 ай бұрын
😂😂😂😂 thank you so much Ji 😊❤
@soniasonia1865
@soniasonia1865 9 ай бұрын
Thank you so much ji 🙏🏻🙏🏻🙏🏻
@jugrajsingh9407
@jugrajsingh9407 9 ай бұрын
ਦੀਦੀ ਜੀ ਵੀਡੀਓ ਬਹੁਤ ਵਧੀਆ ਹੈ ਸਾਨੂੰ ਵੀ ਧੀ ਪੁੱਤਰ ਵਿਚ ਫ਼ਰਕ ਨਹੀਂ ਸਮਝਣਾ ਚਾਹੀਦਾ ਕਿਉਂਕਿ ਦੁਖ ਬਹੁਤ ਹੈ ਪ੍ਰਦੇਸਾਂ ਦੇ ਪਰ ਇਥੇ ਪੜ੍ਹਾਈ ਦਾ ਕੋਈ ਮੁੱਲ ਨਹੀਂ ਪੈਂਦਾ ਤੇ ਫੇਰ ਦਿਲ ਤੇ ਪੱਥਰ ਰੱਖ ਕੇ ਇਹ ਫੈਸਲਾ ਲੈਣਾ ਪੈਂਦਾ ਪਰ ਸਾਡੀਆਂ ਧੀਆਂ ਨੇ ਪੁੱਤਾਂ ਵਾਂਗ ਹੀ ਕਮਾਈ ਕੀਤੀ
@harwinderkaur6468
@harwinderkaur6468 9 ай бұрын
ਬਹੁਤ ਵਧੀਆ ਵੀਡੀਓ ਅਮਨ ਤੇਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ Lehੰਗੂ
@amarjit_kaur_08kaur_08-fn7mp
@amarjit_kaur_08kaur_08-fn7mp 9 ай бұрын
ਅੰਜਲੀ ਦਾ ਹਿਸਾਬ ਬਹੁਤ ਵਧੀਆ 480ਬਣਦੇ ਸੀ ਸੋਨੀਆ ਨੂੰ 420ਹੀ ਦੱਸੀ ਜਾਂਦੀ ਆ
@soniasonia1865
@soniasonia1865 9 ай бұрын
😂😂😂
@anjanisharma5170
@anjanisharma5170 9 ай бұрын
😂😂 ma kha chl bki pase maff 😂
@gurvinderkullar5431
@gurvinderkullar5431 9 ай бұрын
ਅਮਨ ਤੇ ਰਾਜ ਢਿੱਲੋਂ ਜੀ ਬਹੁਤ ਵਧੀਆ ਵੀਡੀਓ ਬਣਾਂਦੇ ਹੋ, ਰੱਬ ਸੋਨੂੰ ਸਦਾ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿਚ ਰੱਖੇ, ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
@AliKhan-hh7dt
@AliKhan-hh7dt 9 ай бұрын
Nice video didi and brother them ❤❤❤❤❤❤❤❤❤❤❤
@tarsemmannp5499
@tarsemmannp5499 9 ай бұрын
❤❤ਆ ਞੀਡੀਉ ਸੌਡੀ ਬਹੁਤ ਸੌਣੀ ਆ ਜੀ ਵਟ ਕਢੇ ਪੲਏ ਆ ਜੀ ਞਾਹਿਗਰੂ ਜੀ ਸੌਡੇ ਤੇ ਮੇਹਰ ਕਰਨ ਜੀ❤❤❤❤❤❤❤❤❤❤❤❤❤❤❤❤watching you form Edmonton alta Canada 🇨🇦 ji ❤❤❤❤❤❤❤❤
@binderdhumi1232
@binderdhumi1232 9 ай бұрын
Very nice g❤❤❤❤❤❤❤❤
@kakasarpanchhakamwala7716
@kakasarpanchhakamwala7716 9 ай бұрын
ਸੱਤ ਸ਼੍ਰੀ ਆਕਾਲ ਜੀ ਅਪਣੀ ਵੀਡੀਓ ਨੂੰ ਲਾਈਕ ਕਮੇਂਟ ਸੇਅਰ ਜਰੂਰ ਕਰੋ ਜੀ ਧੰਨਵਾਦ ਜੀ 💛💛💛
@somasharma6373
@somasharma6373 9 ай бұрын
Samra nd bapu g. Bahut vadhiaa fit in evey roll. Bahut sohni vedio. God bless you all team.
@kakasarpanchhakamwala7716
@kakasarpanchhakamwala7716 9 ай бұрын
ਬਹੁਤ ਬਹੁਤ ਧੰਨਵਾਦ ਜੀ
@gurjindersingh3638
@gurjindersingh3638 9 ай бұрын
ਸਾਰੀ ਟੀਮ ਨੂੰ ਸ਼ਤ ਸੀ੍ ਅਕਾਲ ਅਮਨ ਤੇ ਰਾਜ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵੈਰੀ ਸਲੋਟ ਜੀ 🙏🥀💙🥀👌ਯਮੂਨਾ ਨਗਾਰ
@user-en4no9vu4l
@user-en4no9vu4l 9 ай бұрын
ਬਹੁਤ ਵਧੀਆ ਵੀਡੀਓ
@AmritpalSingh-vt9sy
@AmritpalSingh-vt9sy 9 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ❤❤
@ranikaur1218
@ranikaur1218 8 ай бұрын
ਵਲੈਤ ਵਿੱਚ ਪੈਸਾ ਹੈਗਾ ਪਰ ਜ਼ਿਦਗੀ ਨਈ 😢 ਇੰਡੀਆ ਵਿਚ ਪੈਸਾ ਨਈ ਜ਼ਿਦਗੀ a😌😌😌
@vijaykumari3183
@vijaykumari3183 9 ай бұрын
❤iss.video.me.karme.bro.ne.very.nice.kam.kiya.nhi.ye.to.daru.pi.kr.lddahi.hi.krta.the👍👌 ambala
@dhundle_Sitare
@dhundle_Sitare 9 ай бұрын
Hahahahaha thank you so much Ji 🙏😊😊💞😂
@dharminderdandiwal6556
@dharminderdandiwal6556 9 ай бұрын
Sb to vdya acting by anjali madam bhut vdya keep it up..gbu ❤
@mandeeplal7351
@mandeeplal7351 9 ай бұрын
Very nice video bro
@jotreetbestsisters6519
@jotreetbestsisters6519 9 ай бұрын
Waheguru Ji
@RituRitu-lr5nu
@RituRitu-lr5nu 9 ай бұрын
Very nice Aman di good bless you 🙏🙏🙏🙏🙏🙏🙏
@dhmediapunjabi7469
@dhmediapunjabi7469 9 ай бұрын
Good story। ਦਰਸ਼ਨ ਹਾਕਮਵਾਲਾ
@kakasarpanchhakamwala7716
@kakasarpanchhakamwala7716 9 ай бұрын
ਬਹੁਤ ਬਹੁਤ ਧੰਨਵਾਦ ਵੀਰ
@gagandeepkaur-ll4hg
@gagandeepkaur-ll4hg 9 ай бұрын
Buth vadia video a aman ਦੀਦੀ ji wmk ❤❤
@SukhwinderKaur-zj9hd
@SukhwinderKaur-zj9hd 9 ай бұрын
Good bless you all family members
@ranjeet1529
@ranjeet1529 9 ай бұрын
ਬਹੁਤ ਵਧੀਆ ਵੀਡੀਓ ਅਮਨ ਭੈਣ ❤❤❤🎉🎉🎉🎉🎉🎉
@SukhjinderSingh-dx5eh
@SukhjinderSingh-dx5eh 9 ай бұрын
Very nice video
@BachitarKammonke
@BachitarKammonke 9 ай бұрын
ਬਹੁਤ ਘੈਂਟ ਵੀਡੀਓ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏 ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
@AmanSingh-vm7qs
@AmanSingh-vm7qs 9 ай бұрын
8:18
@kulvirgill5881
@kulvirgill5881 9 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਭੈਣੇ ਕਿਸੇ ਤੇ ਗਰੀਬੀ ਨਾਂ ਆਵੇ ਬਹੁਤ ਵਧੀਆ ਵੀਡੀਓ ਗੋਂਡ ਬਲੈਸ ਜੂ👍🙏🙏🙏🙏🙏👌👌👌👌👌👌👌
@santoshmehra9801
@santoshmehra9801 9 ай бұрын
Both Cant video hai
@jawaharsingh6892
@jawaharsingh6892 9 ай бұрын
VERY FINE VEER RAJ
@palwinderkaur5461
@palwinderkaur5461 9 ай бұрын
Sukar va Harjit es vedio vich Bahar chale gaya😅😅😅😅😅😅😅
@Sukhwinder_757
@Sukhwinder_757 9 ай бұрын
ਬਹੁਤ ਵਧੀਆ ਅਮਨ ਮਨ ਭੈਣ ਬਹੁਤ ਵਧੀਆ
@amninderkundal6549
@amninderkundal6549 9 ай бұрын
Buhat vadiya video
@deeppunj-lx7rf
@deeppunj-lx7rf 9 ай бұрын
ਵਧੀਆ ਵੀਡੀਓ ਪਾ ਆਪਣੀ ਭੈਣ ਨਾਲ ਵੀਰ ਬਹੁਤ ਵਧੀਆ ਬੋਲਿਆ
@user-cc4lu9fh2s
@user-cc4lu9fh2s 9 ай бұрын
Very nice video ❤🎉❤🎉❤🎉❤🎉
@Love_status9990
@Love_status9990 9 ай бұрын
ਬਹੁਤ ਵਧੀਆ ਵੀਡੀਓ ਆ ਅਮਨ ਦੀ ❤❤
@KuldeepKaur-fe8js
@KuldeepKaur-fe8js 9 ай бұрын
👌👌👌👌
@jassjass8415
@jassjass8415 9 ай бұрын
Very very very nice and beautiful story g 👌👌👌 god bless you❤❤❤❤❤
@sukhdeepsidhu2342
@sukhdeepsidhu2342 9 ай бұрын
Very nice video, Rajveer Dhillon veer, Aman dhillon sister ji 👍👍👍
@boharsingh7725
@boharsingh7725 9 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@ekamdhaliwal6235
@ekamdhaliwal6235 9 ай бұрын
Very nice video JASDEEP Singh wander Moga
@gaganbilling5152
@gaganbilling5152 9 ай бұрын
Very nice video ji 👍
@ssssssss7560
@ssssssss7560 4 ай бұрын
Surinder pal singh abohar bhout vadia video aman g
@surinderkaur6731
@surinderkaur6731 9 ай бұрын
Buhtsohni story h very good sikheadaek story h ❤❤❤❤❤❤❤👍👍👍👍👍👍👌👌👌👌👌👌🤔🤔🤔🤔🤔🤔
@user-dg4hr6tx6w
@user-dg4hr6tx6w 6 ай бұрын
Very nice God bless you all family ❤❤❤
@PalSingh-jo2lf
@PalSingh-jo2lf 9 ай бұрын
Very nice vedio Dhillon ਬਾਈ ਸਾਡੇ ਅਲੇ ਨੂੰ 5 ਸਾਲ ਹੋ ਗਏ ਅਜੇ ਤਕ ਦੁਕੀ ਨਹੀਂ ਭੇਜੀ
@Reetkhokhar
@Reetkhokhar 9 ай бұрын
Kainttt Aman di ❣️❣️
@user-ct3nm9qz2p
@user-ct3nm9qz2p 9 ай бұрын
ਏਕਤਾ ਦਾ ਰੰਗ ਹੋਣਾ ਚਾਹੀਦਾ ਗਰੀਬੀ ਦਾ ਪਰਮਾਤਮਾ ਦੀ ਮਿਹਰਾਂ ਕ
@sukhjitsinghkhattra8261
@sukhjitsinghkhattra8261 9 ай бұрын
ਬਹੁਤ ਵਧੀਆ ਜੀ🙏🙏🙏
@kulwimdersingh1379
@kulwimdersingh1379 9 ай бұрын
ਗਰੀਬੀ ਇੱਕ ਤਰ੍ਹਾਂ ਦਾ ਸਰਾਪ ਹੈ ਪਤਾ ਨਹੀਂ ਲੱਗਦਾ ਪਿਛੱਲੇ ਜਨਮ ਵਿੱਚ ਕੁੱਝ ਮਾੜਾ ਕਰਮ ਕੀਤਾ ਹੀ ਅੱਗੇ ਆ ਜਾਂਦਾ ੍ਰ। ਬਾਕੀ ਜਦੋਂ ਕਿਸਮਤ ਬਦਲ ਦੀਆਂ ਇੱਕ ਸਕੈਟ ਲੱਗਦਾ ਬਾਕੀ ਵੀਡੀਓ ਬਹੁਤ ਵਧੀਆ ਹੁੰਦੀ ਆ ਰਾਜ ਤੁਹਾਡੀ ਧੰਨਵਾਦ ਯਾਰ
@khanddpreetgill4252
@khanddpreetgill4252 9 ай бұрын
Sada ghar v aman didi edda da a hi soch ke din kat laine aa ke chall koi na kal nu din chage v aunn ge very nice video aman di god bless u all team ❤
@HargobindSingh-fz5hq
@HargobindSingh-fz5hq 9 ай бұрын
Very nice ji 👍👍👍👍 god bless you veere
@mehandi_design23
@mehandi_design23 9 ай бұрын
Sira ❣️❤️❣️❣️
@harpreetsinghsra7253
@harpreetsinghsra7253 9 ай бұрын
ਬਹੁਤ ਵਧੀਆ ਵੀਡਿਓ
@BalwinderKaur-hg7fn
@BalwinderKaur-hg7fn 9 ай бұрын
Very nice video sister amn ji ❤❤❤❤
@jsa-bb2mf
@jsa-bb2mf 9 ай бұрын
Vary vary nice video aman di
@sarbjitkaur9202
@sarbjitkaur9202 9 ай бұрын
Very nice God bless you all family 🙏🙏💓💓
@rupinderbrar4989
@rupinderbrar4989 9 ай бұрын
ਬਹੁਤ ਸੋਹਣੀ ਵੀਡੀਓ ਜੀ 👌👍
@gurpreetgill45572
@gurpreetgill45572 9 ай бұрын
Very nice video and all team members best ❤️❤️🌟✨✨💫
@PreetMandahar
@PreetMandahar 9 ай бұрын
Very nice video ❤❤God bless you all team 😊😊
@premgoel8261
@premgoel8261 9 ай бұрын
Bahut best video hai ji. God bless you all of you;
@DhillonFilmProduction
@DhillonFilmProduction 9 ай бұрын
Thank you so much
@gurjeetkaurdhaliwal3559
@gurjeetkaurdhaliwal3559 9 ай бұрын
ਵੀਡੀਓ ਬਾਹੁਤ ਵਧੀਆ ਐ ਅਮਨ ਭੈਣ। ਵਾਹਿਗੁਰੂ ਜੀ ਤਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉😊😊
@jivansandhey6976
@jivansandhey6976 9 ай бұрын
ਬਹੁਤ ਵਧੀਆ ਅਮਨ ਧੀਏ 🙏🙏
@amritpaldhanoa6391
@amritpaldhanoa6391 9 ай бұрын
Very nice vedio🌹🌹🌹 God bless you all team members🌹🌹🌹🌹🌹🌹🌹🌹🌹🌹🌹🌹🌹
@ManpreetKaur-dd7zw
@ManpreetKaur-dd7zw 9 ай бұрын
Boht vadia video
@kulvirjaid5029
@kulvirjaid5029 9 ай бұрын
Very nice video gd bless you all teams 👌👌👌👌👌👌👌👌👍👍👍👍👍👍💞💞💞💞💞💞💞❤❤❤❤❤
@gamingwithvansh6507
@gamingwithvansh6507 9 ай бұрын
Very very good story Aman di ❤❤❤❤
@baljitkaur6940
@baljitkaur6940 9 ай бұрын
Very nice nd different concept. Es video vich karme veer da character boht vadia positive role kar reha .boht sohnian gallan kar reha apne bapu naal boht vadia laggeya.ehojhian video vichon boht kuch sikhan nu milda
@dhundle_Sitare
@dhundle_Sitare 9 ай бұрын
Thank you so much Ji 🙏😊❤
@chansingh4874
@chansingh4874 9 ай бұрын
Very nice video aman Sister tusi gribe waly rol bhut ghint kardo ❤❤dilo silut aa Sister neelam mansa 😊😊🤩🤩🤩🤩😇😇😇😇
@parmindermangat657
@parmindermangat657 9 ай бұрын
Very nice video god bless you 👍👍👍
@manjotkaur9523
@manjotkaur9523 9 ай бұрын
ਬਹੁਤ ਵਧੀਆ 👌
@user-bq2kp3bp7h
@user-bq2kp3bp7h 9 ай бұрын
Very nice video Aman didi and Raj biji God bless you all team ❤❤
@karanbrar5356
@karanbrar5356 9 ай бұрын
Very nice story ❤
@Anureet9090
@Anureet9090 9 ай бұрын
God bless you
@palwinderkaur5461
@palwinderkaur5461 9 ай бұрын
Excellent work all team members
@soniasonia1865
@soniasonia1865 9 ай бұрын
Bhut vadia video 👍👍👍
@mandeepmann8730
@mandeepmann8730 9 ай бұрын
Very nice video aman didi God bless you
@user-re2hf7fm4t
@user-re2hf7fm4t 9 ай бұрын
ਬਹੁਤ ਵਧੀਆ ਵੀਡੀਓ ਜੀ ❤❤
@sukhpreetkaur4961
@sukhpreetkaur4961 9 ай бұрын
Nice video
@jaspalkaur1955
@jaspalkaur1955 9 ай бұрын
Very nice video be happy ❤❤❤❤❤🎉🎉🎉🎉
@sumanpreetkaur8855
@sumanpreetkaur8855 9 ай бұрын
Very nice video ji 😁👏👍👍👍❤
@iqbalsran7866
@iqbalsran7866 9 ай бұрын
Very Very nice video but Aman veer your thinking too good but ameeri gareebi rab di Dean hai. God bless you all teams ❤
@user-uj4fp7bk9z
@user-uj4fp7bk9z 9 ай бұрын
Nice jii
@manpreetkaur1170
@manpreetkaur1170 9 ай бұрын
Very nice video manpreet mansa khard
@amandeepbal249
@amandeepbal249 9 ай бұрын
Every interesting nd different concept Aman dii...it presents the today scenario ❤
@Jaspalsingh-sh3rj
@Jaspalsingh-sh3rj 9 ай бұрын
Very nice video 👍👍
@ManpreetSingh-wi2pl
@ManpreetSingh-wi2pl 8 ай бұрын
ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਬਾਈ ਜੀ ਤੁਸੀਂ ਤਰੱਕੀ ਕਰਦੇ ਰਹੋ ❤❤
@parvinderkaur-fl1ke
@parvinderkaur-fl1ke 9 ай бұрын
Nice lagi video Aman di God bless you 👌🙏
@HarjinderSingh-nr4ky
@HarjinderSingh-nr4ky 9 ай бұрын
Bai Raj tusi bahut sohni story vikha diti Bai ji greebi v bande te audi hai ❤😂
Каха и суп
00:39
К-Media
Рет қаралды 6 МЛН
Beautiful gymnastics 😍☺️
00:15
Lexa_Merin
Рет қаралды 15 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
ਵਿਆਹ ਦੀ ਭੇਲੀ ਅਤੇ ਕਾਰਡ
6:03
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Waka waka #4 🤣 #shorts
0:15
Adani Family
Рет қаралды 15 МЛН
Waka waka #4 🤣 #shorts
0:15
Adani Family
Рет қаралды 15 МЛН
😹😹😹
0:19
Татьяна Дука
Рет қаралды 17 МЛН
Собака не хотела чтобы так вышло...❤️
0:24