ਦੁਨੀਆ 'ਚ ਇੱਕੋਂ ਥਾਂ ਮਿਲ਼ਦਾ ਆਟਾ ਚਿਕਨ:ਸੰਜੇ ਦੱਤ ਸਪੈਸ਼ਲ ਆਉਂਦਾ|Harbhej Sidhu|Royal atta Chicken Kotakpura|

  Рет қаралды 577,114

Harbhej Sidhu

Harbhej Sidhu

Күн бұрын

Пікірлер: 288
@randhawasingh6168
@randhawasingh6168 2 жыл бұрын
Superb performance ਬਾਕੀ ਬਾਦਲ ਸ਼ਾਹਿਬ ਨੇ ਕੁੱਤਾ ਤਕ ਨਹੀਂ ਛਡਿਆ
@BhupinderSingh-tt9ox
@BhupinderSingh-tt9ox 2 жыл бұрын
ਸਹੀ ਪਕੜੇ ਹੈਂ.....👍
@Bhupinder_Singh308
@Bhupinder_Singh308 2 жыл бұрын
ਜਿਹੜਾ ਸਾਰਾ ਪੰਜਾਬ ਖਾ ਗਿਆ, ਕੁੱਕੜ ਕੀ ਚੀਜ਼ ਆ ਉਹਦੇ ਲਈ
@Ankitwadhwa21
@Ankitwadhwa21 2 жыл бұрын
Main eh chicken 2013-2014 ch khada c te us baad non-veg khana Chadta c,, par jado main eh 1st time khada c ta ehna ku sawaad aya c te us to pehla main kadi eho ja chicken ni khake dekhya c,, koi ress ni ehna di mere nal de high court ch bhut vakeel ne jo ehna nu Chandigarh to call karde ne te eh bus ch rakha ke bhej dinde hai....👌👌👌👌👌
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
ਇਸ ਤਰਾਂ ਬਾਈ ਜੀ .. ਮਰੱਕੋ ਦੇਸ਼ ਦੇ ਲੋਕ ਵੀ ਇਸੇ ਤਰਾਂ ਖਾਂਦੇ ਦੇਖੇ ਮੈ .... ਆਟਾ ਚਿਕਨ ...
@JOHALDESIWEB
@JOHALDESIWEB 2 жыл бұрын
🧐ਓਏ ਤਿਆਡਾ ਭਲਾ ਹੋਜ਼ੇ ਪੰਥ ਦੇ ਅਖੋਤੀ ਰਾਖੇ ਵੀ ਚੱਬਦੇ ਰਹੇ ਸਬੂਤਾ ਮੁਰਗਾ ,ਆਟੇ ਨਾਲ ਵਲੇਟ ਕੇ,,
@ranjitsagar9039
@ranjitsagar9039 2 жыл бұрын
ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਕੀ ਫਾਰਮੂਲਾ ਕਿਸੇ ਨੂੰ ਵੀ ਨਹੀਂ ਦੱਸਦੇ ਜੇਕਰ ਦੱਸ ਦੇਵੇਗਾ ਤਾ ਕਿਸੇ ਹੋਰ ਵੀਰ ਭਰਾ ਦਾ ਕੰਮ ਚੱਲ ਸਕਦਾ ਬਾਕੀ ਕੋਈ ਵੱਡੀ ਗੱਲ ਨਹੀਂ ਜੀ ਜਿਸ ਦਾ ਛਿਕਾ ਚੱਲ ਜੇ ਉਸ ਦੇ ਫਾਰਮੂਲੇ ਵੀ ਚੱਲ ਜਾਦੇ ਨੇ
@laddide1602
@laddide1602 2 жыл бұрын
ਹਰਭੇਜ ਵੀਰ ਬਹੁਤ ਚੰਗੀਆ ਵੀਡਿਓ ਹੁੰਦੀਆ ਤੇਰੀਆ ਪਰ ਸੱਜੇ ਦੱਤ ਵਾਲੀ ਗੱਲ ਹਜਮ ਨਹੀਂ ਆਈ
@creativevansh6254
@creativevansh6254 2 жыл бұрын
Badal Saab di Lambi Umar da raaj labh gya😂😂😂😂😂😂😂
@freefirelover6056
@freefirelover6056 Жыл бұрын
😂😂
@meet5352
@meet5352 2 жыл бұрын
ਵੀਰ ਮੈ ਵੀ ਘਰ ਵਿੱਚ ਬਣਾ ਲੈਂਦਾ 2016 ਵਿੱਚ ਪਾਕਿਸਤਾਨ ਗਿਆ ਸੀ ਉਥੇ ਸਿਖਲਾਈ ਲਈ ਸੀ ਮੈਨੂੰ ਕੁੱਕ ਦਾ ਬਹੁਤ ਸ਼ੌਕ ਆ
@amritpalkaur3065
@amritpalkaur3065 2 жыл бұрын
@Singhparm Singh97 ਮੈਨੂੰ ਵੀ ਆਉਦਾ ਵੀਰੇ ਮੈਂ ਕਦੇ ਵੀnon veg ni ਖਾਂਦਾ ਇਹ ਦੀ ਅੱਗ ਦੀ ਖੇਡ ਐ ਸਾਰੀ। ਤੂੰ ਯੂ ਟਿਉਬ ਤੇ ਭਰ ਇਹ ਤਾਂ ਹਜਾਰਾਂ ਬੰਦੇ ਬਣਾਉਦੇ ਐ। ਪਾਕਿਸਤਾਨ ਦੇ ਦੇਸੀ ਬੰਦੇ ਵੀ ਬਣਾਉਣਾ ਜਾਣਦੇ ਐ ਪਰ ਉਹ ਹਲਾਲ ਹੁੰਦਾ ਝਟਕਾ ਨੀ।ਰਾਜਸਥਾਨ ਚ ਤਾਂ ਤੱਤੀ ਰੇਤਾ ਚ ਦੱਬ ਕੇ ਬਣਾ ਦਿੰਦੇ ਐ ਰਾਜੇ ਮੇਰਾ ਸੁਹਰਾ ਟੱਬਰ ਬਹੁਤ ਸੌਕੀਨ ਸੀ ਰੋਟੀਆਂ ਪਕਾ ਕੇ ਦੱਬ ਦਿੰਦੇ ਸੀ ਰਾਤ ਦੀ ਰੋਟੀ ਵੇਲੇ ਕੱਢ ਲੈਂਦੇ ਸੀ।ਇਹ ਬਦਾਮ ਕਾਜੂ ਵੇਚਣ ਵਾਸਤੇ ਪਾ ਦਿੰਦੇ ਐ।ਤੈਨੂੰ ਮੈਂ ਹੀ ਕਿੰਨੇ ਲਿੰਕ ਭੇਜ ਦਿੰਦੀ।ਸੇਠੀਆਂ ਦਾ ਤਾਂ ਵਪਾਰ ਐ।🙏
@smalltobeastbody7469
@smalltobeastbody7469 2 жыл бұрын
@@amritpalkaur3065 didi menu v bhej deyo😁
@musclehutbodybuilding2583
@musclehutbodybuilding2583 2 жыл бұрын
ਦਿੱਲੀ ਚ ਜਿਨ੍ਹੇ ਵੀ ਸਿੱਖ ਰਹਿ ਰਹੇ ਜੋ ਆਮ ਨਾਲੋਂ ਨਿਕੀ ਪੱਗ ਬੰਦੇ ਜਿਨ੍ਹਾਂ ਨੂੰ ਆਪਾਂ ਭਾਂਪੈ ਕਹਿ ਦਿੰਦੇ ਆ, ਏਹ ਸਭ ਪਾਕਿਸਤਾਨ ਤੋਂ ਆਏ ਹੋਏ ਲੋਕ ਹਨ , 90% ਲੋਕਾਂ ਨੇ ਅਪਣਾ ਧਰਮ ਬਦਲ ਸਿੱਖ ਧਰਮ ਚ ਸ਼ਾਮਿਲ ਹੋਏ ਹਨ ਇਨ੍ਹਾਂ ਦੇ ਹੱਥ ਦਾ ਸੁਆਦ ਹੀ ਵੱਖਰਾ ਹੁੰਦਾ, ਇਹਨਾਂ ਨੂੰ ਰੱਬ ਵਾਲੋ ਹੀ ਵਰਦਾਨ ਹੈ ਜੋ zaika ਇਨ੍ਹਾਂ ਬਣਾ ਲੈਣਾ ਹੋਰ ਕੋਈ ਨਹੀਂ ਬਣਾ ਸਕਦਾ, ਤਾਂ ਹੀ ਤਾਂ Pakistan ਦਾ ਖਾਣਾ ਲਾਜਵਾਬ ਹੁੰਦਾ।
@BhupinderSingh-tt9ox
@BhupinderSingh-tt9ox 2 жыл бұрын
ਕੌਮ ਨੂੰ ਖਾਣ ਵਾਲਿਆਂ ਦੇ ਸਾਹਮਣੇ ਚਿਕਨ ਕੀ ਚੀਜ਼ ਹੈ.....!!!!
@CHAKKBABETV
@CHAKKBABETV 2 жыл бұрын
kom. d gal kithoo aagyi. oh te add krn dyi. neee shop apni d. gal soch ke krliya kroo kehri gal kithe krnni
@jagjeetludhar1451
@jagjeetludhar1451 2 жыл бұрын
@@CHAKKBABETV badal di gll kiti ohne
@avsingh3874
@avsingh3874 2 жыл бұрын
Oh bhraa roti v nae khan deni hun tusi 😂😂😂 over dharmik ban jande yr tere warge lok
@smalltobeastbody7469
@smalltobeastbody7469 2 жыл бұрын
@@CHAKKBABETV o kam kar Jake khan wale jagah te na gand paya karo anpad gwaar log
@JesusChrist-vi2fv
@JesusChrist-vi2fv 2 жыл бұрын
ਮੈਂ ਇੱਕ ਇਹ ਸਰਦਾਰ ਵੀਰ ਨੂੰ ਸਲਾਹ ਦੇਣੀ ਚਾਹੀਦਾ ਹੈ ਬੋਲਦੇ ਨਹੀਂ ਸੁਣਦੇ ਨਹੀਂ ਖਾਬਰਾ ਚਰਚ ਜਲੰਧਰ ਵਿੱਚ ਜਰੂਰ ਐਤਵਾਰ ਨੂੰ ਉਣ ਯਿਸੂ ਮਸੀਹ ਜੀ ਦੇ ਨਾਮ ਵਿੱਚ ਤੁਸੀਂ ਬੋਲੋਗੇ ਤੇ ਸੁਣੋਗੇ ਵੀਰ ਜੀ ਜਰੂਰ ਮੇਰਾ ਮੈਸੇਜ ਇਸ ਸਰਦਾਰ ਜੀ ਨੂੰ ਦੇਓ
@jagvirsingh7902
@jagvirsingh7902 2 жыл бұрын
Tusi sikh sikhi vich dakal na deyo karo .ahi gal tuhadi mari hai .
@rajideol680
@rajideol680 2 жыл бұрын
ਉਸਤਾਦ ਜੀ " ਨਵਾ ਹੀ ਸੱਪ ਕੱਢ ਕੇ ਲਿਆਂਦਾ👍
@sukhakhanpuria8724
@sukhakhanpuria8724 2 жыл бұрын
ਆਟਾ ਚਿਕਨ ਪਾਕਿਸਤਾਨ ਵਿਚ ਬਹੁਤ ਪੁਰਾਣੀ ਰੈਸਪੀ ਆ ਇਹ ਨਾ ਕਹੋ ਦੁਨੀਆ ਵਿਚ ਕਿਤੇ ਨਹੀ ਮਿਲਦਾ
@JagroopSingh-no7xy
@JagroopSingh-no7xy 2 жыл бұрын
ਬਿਲਕੁਲ ਠੀਕ ਕਿਹਾ ਤੁਸੀ
@GaganSingh-ss1fl
@GaganSingh-ss1fl 2 жыл бұрын
ਓਹਨੇ ਪਹਿਲਾ ਹੀ ਕਿਹਾ ਸੀ ਕਿ ਪਿਛੋਕੜ ਪਾਕਿਸਤਾਨ ਤੋਂ ਆ ਓਥੇ ਬਣਾਂਦੇ ਹੁੰਦੇ ਸੀ ਸੋ ਸਮਜ਼ ਆਉਂਦਾ ਹੈ ਕਿ ਓਦਰ ਅੱਜ ਵੀ ਬਣਦਾ ਹੌਂਗਾ ਓਦਰ ਦੇ ਪੰਜਾਬੀ ਪੁਰਾਣੀਆਂ ਚੀਜਾ ਤਰੀਕੇ ਨਹੀਂ ਭੁੱਲਦੇ। ਓਹਨਾ ਦੀ ਤਾਂ ਤੰਦੂਰੀ ਰੋਟੀ ਵੀ ਵਡੀ ਹੁੰਦੀ।
@DavinderSingh-ii7ss
@DavinderSingh-ii7ss 2 жыл бұрын
Vaise v video ch e a bao Uun jmaaa gohaaa e nikldaa ehde chon No taste 👅
@JaswantSingh-ew7ft
@JaswantSingh-ew7ft 2 жыл бұрын
Kadaknaath v banaao
@RajinderSingh-bd1jd
@RajinderSingh-bd1jd 2 жыл бұрын
Ha verr
@jerryrai5224
@jerryrai5224 2 жыл бұрын
2:35 All seasons 🍾🍾 hit like jine jine dekhi
@hdeep857
@hdeep857 2 жыл бұрын
Bhut nigga tej a bai teri😜👌
@Pindaale1313
@Pindaale1313 2 жыл бұрын
Thalle rakhi baithe a, paise laye a mej te rakh lo
@paramsunny
@paramsunny 2 жыл бұрын
Ba kamaal comment👍🙏
@gurbajsandhu1999
@gurbajsandhu1999 2 жыл бұрын
Bai g specially khaan gye c beswaadaa ja hundaa koi noon ni Mitch ni tasteless ja hundaa bas eh aa k dry fruits jaroor hunde ne... Taste ni hundaa koi...
@JaspalSingh-go6db
@JaspalSingh-go6db 2 жыл бұрын
ਫਾਰਮੂਲਾ ਲੋਕਰ ਚ ਯਾ ਜੇਦਾ ਤਾਲੇ ਦੀ ਚਾਬੀ ਬਾਣੀ ਹਿ ਨਹੀਂ ਨਾ ਬੂਲ ਸਕਦਾ ਨਾ ਸੋਨ੍ ਸਕਦਾ ਯਾ
@gurkamalbrar38
@gurkamalbrar38 2 жыл бұрын
ਬਾਈ ਲੋਕ ਕਹਿੰਦੇ ਬਹੁਤ ਸਵਾਦ ਆ , ਪਰ ਸਾਨੂੰ ਆਟਾ ਚਿਕਨ ਬਿਲਕੁਲ ਪਸੰਦ ਨਹੀ ਆਇਆ ਪਰ ਬਟਰ ਚਿਕਨ ਬਹੁਤ ਸਵਾਦ ਏ ਇਹਨਾ ਦਾ
@ਸੰਘਾਸਾਬ-ਠ2ਭ
@ਸੰਘਾਸਾਬ-ਠ2ਭ 2 жыл бұрын
ਬਾਂਦਰ ਕੀ ਜਾਣੇ ਅਧਰਕ ਦਾ ਸਵਾਦ 😝😛😜
@GurpreetSingh-ii3gt
@GurpreetSingh-ii3gt 2 жыл бұрын
ਬਾਈ ਮੈਂ todya ਹਰੇਕ ਵੀਡਿਓ ਦੇਖ ਦਾ ਮੈ ਵੀ ਕੋਟਕਪਰੇ ਤੋਂ ਆ
@theeagleslife685
@theeagleslife685 2 жыл бұрын
ਮੇਰੇ ਕੋਲ ਹੈ। farmula ਇਸਦਾ, ਇਹ ਯਾਦਾ ਖਾਂਣ ਨਾਲ ਕੈਂਸਰ ਦੀ ਬਿਮਾਰੀ ਅਤੇ ਵਾਵਾਸੀਰ ਹੁੰਦੀ ਹੈ।
@maninderpalsinghkang8294
@maninderpalsinghkang8294 2 жыл бұрын
ਬਾਦਲ ਸਾਹਬ ਸ਼ਾਇਦ ਤਾਂ ਹੀ ਬਿਮਾਰ ਰਹਿਣ ਲੱਗ ਪਏ ਸਨ ਬਾਈ ?
@nareshthakur361
@nareshthakur361 2 жыл бұрын
Aina tum ho gya bai nu follow kerdya but aaj tak aina unique recipe da video nahi dekha thanks bai for ur efforts hun ta jrur jau kotakpure sade ferozepur to zyada dur nahi aa
@jaani3028
@jaani3028 2 жыл бұрын
2 var kha k aya bai main,, bhut jyda masaledar va kotkpure ch👍👍
@ManrajTv
@ManrajTv 2 жыл бұрын
Best royal atta chicken kotkapura .. good harbej bai
@monikagoyal325
@monikagoyal325 2 жыл бұрын
eh ohna lai hunda c jihna nu us prmatma ne Annaj ni bksshya bt aj kl amir log v khai jande ne jinha te Anpurna maa di kirpa hundi ae
@Randhawa616
@Randhawa616 2 жыл бұрын
Wah eda vi hunda hai
@GurpreetSingh-xv1px
@GurpreetSingh-xv1px 2 жыл бұрын
Ma daudhar pind ch kafi time reha ..vade dere ..kirtan sikhda reha ..jado baba lakhbeer singh ji hunde c ..jado baba ji chadai kr gye c ..odo fer aa gya c ma
@pariyaghoyal
@pariyaghoyal Жыл бұрын
ਮੈ ਵੀ ਗਿਆ ਸੀ ਬਹੁਤ ਵਧੀਆ ਸਿਰਾ ਜੀ
@gillhealingcenter3564
@gillhealingcenter3564 2 жыл бұрын
ਯੂ ਪੀ ਚ ਬਹੁਤ ਥਾਂ ਤੇ ਮਿਲ ਜਾਂਦਾ ਹੈ ਦਿੱਲੀ ਚ ਤਾਂ ਭਲਾ ਆਮ ਹੀ ਹੈ। ਇਸ ਥਾਂ ਇਥੋਂ ਹੀ ਮਿਲਦਾ ਹੋਵੇਗਾ
@parwindersinghmander6475
@parwindersinghmander6475 2 жыл бұрын
ਕਿਥੋ ਤੱਕ ਡਲਿਵਰ ਕਰਦੇ ਨੇ ਬਾਈ ਹੋਣੀ ਚਿਕਨ ਜੇਕਰ ਕਰਦੇ ਹੋ ਤਾ ਨੰਬਰ ਜਰੂਰ ਦਿਓ please 🙏 ਅਸੀ ਖੰਨੇ ਤੋ ਹਾ
@BalkarSingh-ln8wq
@BalkarSingh-ln8wq 2 жыл бұрын
Badal shab चिकन khan de shukin ne 😉😉😉😁😁😘😘😘😂
@pappisingh4053
@pappisingh4053 2 жыл бұрын
bai naale chicken nu shakki da nai khaida !! shakkan wala shabad sareya nu pta kis naal judeya hoya
@madaharhappy3834
@madaharhappy3834 2 жыл бұрын
ਬਾਈ ਜੀ ਜੇ ਮੋਟਾਪਾ ਘਟਦਾ ਇਹਦੇ ਨਾਲ ਤਾਂ ਕੋਲ ਬੈਠੇ ਬਾਈ ਨੂੰ ਵੀ ਛਕਾ ਦਿਆ ਕਰੋ ਜਿਹੜੇ ਬਣਾਉਂਦੇ ਨੇ 😄😄
@jagroopgillgill443
@jagroopgillgill443 2 жыл бұрын
ਦਰਬਾਰ ਸਾਹਿਬ ਦੀ ਕਮੇਟੀ ਦਾ ਪ੍ਰਧਾਨ ਸੁਖਬੀਰ ਬਾਦਲ ਆਟਾ ਚਿਕਨ ਖਾਂਦਾ ਲੱਖ ਲਾਹਣਤਾਂ ਸ਼ੋਮਣੀ ਅਕਾਲੀ ਦਲ ਦਾ ਨਾ ਹੀ ਖਰਾਬ ਕਰਦਾ
@JagroopSingh-no7xy
@JagroopSingh-no7xy 2 жыл бұрын
ਮੀਟ ਖਾਣ ਵਿੱਚ ਕੀ ਗਲਤ ਹੈ ਅਸੀਂ ਘਾਹ ਖਾਣੇ ਬਾਮਣ ਨਹੀ ਸਿੱਖ ਰਹਿਤ ਮਰਿਯਾਦਾ ਕਦੇ ਪੜਕੇ ਦੇਖ
@ਪਿੰਡਦੀਜੰਨਤ
@ਪਿੰਡਦੀਜੰਨਤ 2 жыл бұрын
ਭਰਾ ਸੁਖਬੀਰ ਬਾਦਲ ਤਾਂ ਕੁੱਤਾ 😂😂😂
@DHILODHSAAB1257
@DHILODHSAAB1257 2 жыл бұрын
@@JagroopSingh-no7xy shi kiha tuc brother
@RajwinderKaur-jc6lh
@RajwinderKaur-jc6lh 2 жыл бұрын
👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@l.sbhullarzz3197
@l.sbhullarzz3197 2 жыл бұрын
Sade kol v milda. Fresh & Fry chichken corner ( Dyalpura Bhai ka .....Bathinda)
@sahilchhabra6283
@sahilchhabra6283 2 жыл бұрын
Bond ch leylaaaa fer
@kulwinderladher6145
@kulwinderladher6145 2 жыл бұрын
ਵੀਰੇ ਮੈਂ ਵੀ ਆਟਾ ਚਿਕਨ ਖਾ ਕੇ ਗਿਆ ਸੀ ਇੱਥੇ ਨਵੰਬਰ 2018
@sukdevsingh1364
@sukdevsingh1364 2 жыл бұрын
Kida da lga si aata chikan
@varunvashisht9452
@varunvashisht9452 2 жыл бұрын
Bhapaya da Kam chikaen da hunda ha a foran di kad ha Indian kol ke se kuch ne achar nal roti kanda se
@kuljit9534
@kuljit9534 2 жыл бұрын
Kehdi jagah restaurant aa ena da, mai v khana dsso yaar
@Manoranjantv515
@Manoranjantv515 2 жыл бұрын
Dhanwad chanal walya da jo badla da dsya
@SanjeevKumar-jw5hp
@SanjeevKumar-jw5hp 2 жыл бұрын
Paji munh me pani aa gaya 🐓🐓🐓🐓🙏🙏
@jai-hind82
@jai-hind82 2 жыл бұрын
ਮੇਰੀ ਵਾਈਫ ਦੇ ਪੇਕਿਆਂ ਦਾ ਜੱਦੀ ਪਿੰਡ ਦੌਧਰ ਐ
@jassi.tv6860
@jassi.tv6860 2 жыл бұрын
Location this Restaurant
@ashdeepashdeep3313
@ashdeepashdeep3313 2 жыл бұрын
badal saab te sukhbir badal te amritdhari ne fr v chiken de soken a wah
@Singh47Singh-jr7jt
@Singh47Singh-jr7jt 8 ай бұрын
Band paya darwaja jive phatak kotakpure da
@SushilSharma-ee6sj
@SushilSharma-ee6sj 2 жыл бұрын
👍
@MotiLal-qj9sp
@MotiLal-qj9sp 2 жыл бұрын
ਏਕ ਚੀਕਣ ਲਈ ਕੀਨਾ ਆਟਾ ਲੱਗਦਾ ਹੈ ਰੋਜ਼ ਕੀਨਾ ਆਟਾ ਲਗਦਾ ਹੈ ਊਪਰ ਜੋਂ ਆਟਾ ਉਤਾਰਨ ਤੋਂ ਬਾਦ ਕਿਸ ਕੰਮ ਆਉਦਾ ਹੈ
@SSDeol
@SSDeol 2 жыл бұрын
ਮੈਂ ਵੀ ਇਹੀ ਸੋਚ riha si eh anaj de ਬੇਕਦਰੀ ਨਹੀ , ਜਾ ਫ਼ਿਰ ਕਿਸ ਜਗ੍ਹਾ use ਕਰਦੇ aa ਉਪਰਲੇ ਆਟੇ ਨੂੰ
@mrsmusafirsingh6671
@mrsmusafirsingh6671 2 жыл бұрын
Chakwaal city de naam te school ajj v Kurali (ropar) vich hai, jisdi affiliation purani hi darz hai...
@amrindersingh4747
@amrindersingh4747 8 ай бұрын
sidhu bai thoda shukar aya tusi panthak akhvan vale da parda fash kita .
@madaharhappy3834
@madaharhappy3834 2 жыл бұрын
ਇਹਤਾਂ ਪੂਰੇ ਪੰਜਾਬ ਨੂੰ ਚੂੰਡਕੇ ਖਾ ਗਏ ਮੁਰਗਾ ਕਿੱਥੇ ਖ਼ਰਾਬ ਹੋਣ ਦਿੰਦੇ ਨੇਂ ਵੱਡੇ ਸਾਹਬ।
@karanbaraich2300
@karanbaraich2300 2 жыл бұрын
V.nyc
@jasvirmaan2074
@jasvirmaan2074 2 жыл бұрын
ਬਾਈ ਜੀ ਵਧੀਆ ਵਧੀਆ ਵੀਡੀਓ ਵਿਖਾਉਦੇ ਵਿਖਾਉਂਦੇ,,ਇਹ ਕਿਹੋ ਜਹੀ ਵੀਡੀਓ ਵਿਖਾਉਣ ਲੱਗ ਪਏ 🙏😔😔 no ਚਿਕਨ ਪਰਮੋਟ। ।।। ਇੱਕ ਸਬਦ ਤੁਸੀ ਗਲਤ ਬੋਲਿਆ ਕਿ ### ਛਕ ਦਿਆ ਇਹ ਸਬਦ ਲੰਗਰ ਲਈ ਵਰਤਿਆ ਜਾਂਦਾ ਹੈ।👎👎👎👎👎👎👎
@SUKHA-Khai-shergarh
@SUKHA-Khai-shergarh 2 жыл бұрын
I love you paji from haryana India
@gursewakgill9335
@gursewakgill9335 2 жыл бұрын
Asi v kot de pind de hi a ....kaint a ena da kmm poora but hun kmm ja mainu lgda ghtya pya kyu ke ਸਾਫ ਸਫਾਈ ni bali ena de...oooh taste vala kmm poora kaint a ....hun tan bai ooh vehl hi hundi a ena de...7-8 saal pehla chadayi baali c ena di hun ni eni haigi...
@ramanbatth9670
@ramanbatth9670 2 жыл бұрын
hn g hun th khli pea hundi a shop koi virla virla jnda
@partaphandtools813
@partaphandtools813 2 жыл бұрын
Bhapa chiken recipe sare punjab nu bhapya ne chicken khan la ta
@SSDeol
@SSDeol 2 жыл бұрын
Sahi gall bro, Very funny 😄
@enggonkargrewal6465
@enggonkargrewal6465 2 жыл бұрын
Badal sahb v 🍗 panth de rakhe
@darshansingh8690
@darshansingh8690 2 жыл бұрын
Punjab nu kha gae chicken ki hai
@preetsama2059
@preetsama2059 2 жыл бұрын
Harbhej veer mainu mlle c kotakpure bhaut vadia lagia veer ji nu mil ke
@singhpipa87
@singhpipa87 2 жыл бұрын
Reminds of a chinese dish called "beggar's chicken" instead of atta it's wrapped in clay and lotus leaves Excellent video mera veer 👍
@kulwantaulakh9987
@kulwantaulakh9987 2 жыл бұрын
Very good 👍
@arshdeepsingh8944
@arshdeepsingh8944 2 жыл бұрын
Adress ki a??
@Singh47Singh-jr7jt
@Singh47Singh-jr7jt 8 ай бұрын
Badal shaab tan akali dal da pardan aya oh Ethe ake Murge diya hadiya chabda reha ake .Rabb de kol lekha dena pana Panthak akhvan valyao
@amrindersingh4747
@amrindersingh4747 7 ай бұрын
sukhbir badal tan Panthak banda oh bi khanda chicken oh my God
@amrindersingh4747
@amrindersingh4747 Жыл бұрын
Badal shaab Chicken khan de shoken ne. Bakra bi khande ne badal saab . Tittar bi khande ne badal shaab
@Ramjatin
@Ramjatin 2 жыл бұрын
Super secret 🐔 recipe 👍
@sonifirozpuria7776
@sonifirozpuria7776 2 жыл бұрын
Very good
@monikagoyal325
@monikagoyal325 2 жыл бұрын
waheguru waheguru...tuc kiwe ik janwar kha lene o
@ShamsherSingh-xd7bj
@ShamsherSingh-xd7bj 2 жыл бұрын
BHI ji shak ke shabd Langer lye use hunda a na ke meat lye
@gursimratsingh6697
@gursimratsingh6697 2 жыл бұрын
really akali is great
@Manoranjantv515
@Manoranjantv515 2 жыл бұрын
Badal hori Dharam de thekedaar bne firde ah vekhlo loko ethe ande aa atta chicken khaan.
@amandeepsinghaman469
@amandeepsinghaman469 2 жыл бұрын
🤣🤣🤣
@creativevansh6254
@creativevansh6254 2 жыл бұрын
Badal Saab di Lambi Umar da raaj labh gya😂😂😂😂😂😂😂
@narinderkumar4574
@narinderkumar4574 2 жыл бұрын
Sade pind tittar Khan aunda special hun sarpanch uncle di death to baad kde aya e ni
@subhamsharry6798
@subhamsharry6798 2 жыл бұрын
Yr bathera tha to milda
@cashgill7644
@cashgill7644 2 жыл бұрын
Ma Kotkapura da bhai Gaini bahut rukhe aa
@sukhsingh6777
@sukhsingh6777 2 жыл бұрын
Sir te dastar jarur banani is tara hi bani jau Press reporter Sir tusi ta una To upper nikale eh sab ethi hi bhugtana pene haiga
@yuvrajheer3941
@yuvrajheer3941 2 жыл бұрын
Bhaji ajj pata laga dodar pind tuhada "Dhan kaur dodar di" Ohde bare daso kha, jehda jikar putt jatan de geet ch aunda 😊
@sandhumajor2854
@sandhumajor2854 2 жыл бұрын
ਯੁਵਰਾਜ ਜੀ ਸਵਾਲ ਬੜਾ ਖ਼ਤਰਨਾਕ ਪੁੱਛ ਲਿਆ ਵੇਖੀ ਕਿਤੇ...... 😜
@amangrewal1763
@amangrewal1763 2 жыл бұрын
@@sandhumajor2854 sahi gll aa swal poora khatarnak aa vaki aah namme mundya nu ta ptta v ni houna v kehdi dhan Kaur di gll krde aa !!
@sandhumajor2854
@sandhumajor2854 2 жыл бұрын
@@amangrewal1763 ਹਾਂ ਜੀ ਗਰੇਵਾਲ ਸਾਬ ਨਵੇਂ ਜੁਆਕਾਂ ਕੀ ਪਤਾ ਧਨ ਕੌਰ ਦਾ ਨਾ ਹੀ ਇਹਨਾਂ ਨੂੰ ਪਤਾ ਹੋਣਾ ਕੇ ਮੋਦਨ ਕਾਉਂਕੇ ਆਂ ਦਾ ਕੌਣ ਸੀ, ਜਿਹਨੇ ਕੱਲੇ ਨੇ ਸਾਰੀ ਪੰਡੋਰੀ ਕੁੱਟ ਤੀ ਸੀ ਸੋ ਵੀਰ ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਇਹ ਵਿਰਸਾ ਹੈ ਆਪਣਾ, ਇਹ ਨੂੰ ਗਾਹੇ ਬ ਗਾਹੇ ਯਾਦ ਕਰਦੇ ਰਹਿਣਾ ਚਾਹੀਦਾ ਹੈ ਤੇ ਸੰਭਾਲ ਕੇ ਵੀ ਰੱਖਣਾ ਚਾਹੀਦਾ ਹੈ
@gurvindersingh5805
@gurvindersingh5805 2 жыл бұрын
Bai je shop da co no deyo je
@harvi5937
@harvi5937 2 жыл бұрын
ਸਿੱਖਾਂ ਦੇ ਨਾਮ ਨੂੰ ਕਲੰਕ ਲਾਇਆ ਜਾਅਲੀ ਬਾਬਿਆਂ ਨੇਂ
@jugrajsingh7325
@jugrajsingh7325 2 жыл бұрын
Ki kalank laya
@shaffyjattmamukadewana9884
@shaffyjattmamukadewana9884 2 жыл бұрын
Apna kam krde oh thik hai
@slaveofimmortal4678
@slaveofimmortal4678 2 жыл бұрын
Veero mera poultry farm aa...ata khalo ya bata khalo.... broiler ta broiler hi rehna
@SSKANDIARA
@SSKANDIARA 2 жыл бұрын
Faridkot to a bai buhat wari khada sirra
@gurpreetchauhan8344
@gurpreetchauhan8344 2 жыл бұрын
Panthak party badal Saab chicken khande aa
@Sargunfatehvlogs
@Sargunfatehvlogs 2 жыл бұрын
aate ch lpet k ds lai
@sukhvaltoha47
@sukhvaltoha47 2 жыл бұрын
Asi v baithe hoye ithe ik do bar quality vdia aa
@AmanDeep-vt5xv
@AmanDeep-vt5xv 2 жыл бұрын
Kya baat hai sidhu saab bahut wadiya g...
@villagersontop9542
@villagersontop9542 2 жыл бұрын
5.53 te ki kri janda nalda😅
@surinderkumar8821
@surinderkumar8821 2 жыл бұрын
Nice..
@Tarrysal
@Tarrysal 5 ай бұрын
Appa sardar aaa ji
@PSingh-hy3ql
@PSingh-hy3ql 2 жыл бұрын
2:34 darru di bottel tabel thalle rakhi dikh rahi hai 🤪
@amrindersingh4747
@amrindersingh4747 7 ай бұрын
kanwar grewal ni aya kade
@sandeepsaab4138
@sandeepsaab4138 2 жыл бұрын
❤️❤️❤️❤️
@deepsimar5404
@deepsimar5404 2 жыл бұрын
ਜਿਹਨਾਂ ਕੋਲ ਇਹ ਫਾਰਮੂਲਾ ਸਿੰਘ ਜੀ ਅਪਣੇ ਢਿੱਡ ਨੂੰ ਅੰਦਰ ਨੂੰ ਕਰ ਲੁਕੋੰਦੇ ਹੋਏ. 😂
@shikandeesingh8943
@shikandeesingh8943 2 жыл бұрын
Ye shop kot kapura me mere ghar ke piche he
@mastansinghshant4691
@mastansinghshant4691 2 жыл бұрын
Waheuru ji
@hsmohi2948
@hsmohi2948 2 жыл бұрын
Sardar bai nede ala coli chakku nu hi bolda rehgya tuc chkk v lya
@manukhurana11
@manukhurana11 Ай бұрын
ਅੱਜ ਮੈਂ ਟੇਸਟ ਕੀਤਾ specially amritsar ਤੋਂ ਗਿਆ ਸੀ ਕਿਰਪਾ ਕਰਕੇ ਕੋਈ ਨਾ ਜਾਣਾ totally bakwas ਨਾ ਕੋਈ ਸਵਾਦ na ਮੂੰਹ ਨਾ ਮੱਥਾ
@jagdeepmomi2101
@jagdeepmomi2101 2 жыл бұрын
5:51 Funny 🤣🤣🤣
@GurwinderSingh-vj2xr
@GurwinderSingh-vj2xr 2 жыл бұрын
ਵੀਰ ਜੀ ਟੇਬਲ ਦੇ ਥੱਲੇ ਦੁਨੀਆਂ ਘੁੰਮਾਣ ਵਾਲੀ ਚੀਜ਼ ਦਿਸ ਰਹੀ ਹੈ।
@JaswantSingh-ew7ft
@JaswantSingh-ew7ft 2 жыл бұрын
Kadaknaath v banaao
@lakhvinderbhullarbhullar7627
@lakhvinderbhullarbhullar7627 2 жыл бұрын
ਸੁਖਬੀਰ ਬਾਦਲ ਨੇ ਕਿਹਾ ਨੀ ਇਨ੍ਹਾਂ ਨੂੰ ਮੇਰਾ ਹਿੱਸਾ ਵੀ ਰੱਖ ਲੋ
@JaspreetSingh-bj1nz
@JaspreetSingh-bj1nz 2 жыл бұрын
Realy it's very yummy
@SonuBaba-fu8lc
@SonuBaba-fu8lc 2 жыл бұрын
Farmula ki koi gidar singi ponde aa msale koi b lelo gram swaad ape e ajana ...
@gurpreetsidhu9744
@gurpreetsidhu9744 2 жыл бұрын
Mein kot kapure da hi rehn wala haan kaash mera tuhade naal meel ho jnda....
@RajinderSingh-bd1jd
@RajinderSingh-bd1jd 2 жыл бұрын
Bhut tha mil junda hai yar ma aap buna lu ga es ch kya khass hai dasso jura
@Hacker-o3z
@Hacker-o3z 2 жыл бұрын
Ek foodie page bhi khol la hun harbhej veer
@Rinkukhurdvlogs
@Rinkukhurdvlogs 2 жыл бұрын
Good
@rockers5503
@rockers5503 2 жыл бұрын
Wow
@pappisingh4053
@pappisingh4053 2 жыл бұрын
bai honestly dssa !.. thik thak hi hunda Aina v swaad nai ! bass 4 ku badaam paake and kaaju paake bass avien dish bana ti !! os to wadh swaad ehna da roasted afgani aa !
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН
Family Love #funny #sigma
00:16
CRAZY GREAPA
Рет қаралды 31 МЛН
Não sabe esconder Comida
00:20
DUDU e CAROL
Рет қаралды 63 МЛН
Rs.10/- Amritsari Kulcha | 1500+ Plates Daily | Punjab Street Food
11:05
GS Food Travels
Рет қаралды 417 М.
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН