Corona Vaccine ਦਾ ਟੀਕਾ ਲਵਾਉਣ ਵਾਲੇ ਹੁਣ ਕਿਵੇਂ ਬਚਣਗੇ? ਜੀਹਦਾ ਡਰ ਸੀ ਓਹੀ ਹੋਇਆ! ਡਾ. ਹਰਸ਼ਿੰਦਰ ਕੌਰ ਤੋਂ ਸੁਣੋ

  Рет қаралды 656,680

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 636
@takhatpanjab
@takhatpanjab 8 ай бұрын
kzbin.info/www/bejne/hWjEfIFoo9-ih6s ਗੋਲਡੀ ਦੀ ਸਿਆਸੀ ਫਿਲਮ! ਕੰਬਣ ਲੱਗੀਆਂ ਲੱਤਾਂ! ਛੱਡਣਗੇ ਮੀਤ ਹੇਅਰ?ਬਲਕੌਰ ਸਿੰਘ ਰਾਜ ਸਭਾ? ਪ੍ਰੋ.ਮਨਜੀਤ ਸਿੰਘ ਤੋਂ ਸੁਣੋ
@gurbachansingh3250
@gurbachansingh3250 8 ай бұрын
😊😊😊😊
@reshemsingh6477
@reshemsingh6477 8 ай бұрын
8
@baldevsingh7496
@baldevsingh7496 8 ай бұрын
ਨਨਨਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਣਣਨਣਣਣਣਣਣਣਣਨਨਨਣਣਨਨਨਨਨਣਨਨਨਨਨਨਨਣਣਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਣਣਣਨਣਣਣਣਣਣਣਣਣਣਣਣਣਨਨਨਨਨਨਨਨਨਨਨਨਨਨਨਨਨਨਨਨਨਨਨਨਣਣਣਨਨਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਨਣਣਣਣਣਣਣਨਨਨਨਣਨਣਨਨਨਨਣਨਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਣਨਨਨਣਨਨਨਣਣਣਣਨਨਨਨਨਨਣਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਣਨਨਨਨਨਨਨਨਨਣਣਣਣਣਣਣਣਣਣਣਣਣਣਣਣਣਣਣਣਣਨ
@SurinderPal-zz7fx
@SurinderPal-zz7fx 8 ай бұрын
@simmishergill6162
@simmishergill6162 8 ай бұрын
⏲️⏲️⏲️⏲️⏲️🎭🎭🎭🎭🎭🎭🎭🎭🎭🎭🎭🎭🎭🎭🎭🎭🎭🎭🐍🐍🐍🐍🐍🐍🐍🐍🐍🐍🐍🐍🐍🐍🐍🐍🐍🐍🐍🎭🎭🎭🎭🎭🎭🎭🎭🎭🎭🎭🎭🎭🎭🎭🎭🐊🐊🐊🐊🐊🐊🐊🐊🐊🐊🐊🐊🐊🐊🐊🎭🎭🎭🎭🎭🎭🎭🎭🎭🎭🎭🎭🎭🎭🤡🤡🤡🤡🤡🤡🤡🤡🤡🤡🤡🤡🤡🤡🎭🎭🎭🎭🎭🎭🎭🎭🎭🎭🎭🎭🎭🦎🦎🦎🦎🦎🦎🦎🦎🦎🦎🦎🦎🦎🦎🎭🎭🎭🎭🎭🎭🎭⏲️⏲️⏲️⏲️⏲️🔩🔩🔩🔩🔩🔩🔩🔩🔩🔩🔩🔩🔩🔩🔩🔩🔩🔩🔩🔩🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🛠🔩🔩🔩🔩🔩🔩🔩🔩🔩🔩🔩🔩🔩🔩🔩🔩🛠🛠🛠🛠🛠🛠🛠🛠🛠🛠🛠🛠🛠🛠🛠🛠🛠❤❤❤❤❤🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛🤛⏲️⏲️⏲️⏲️⏲️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼⏲️⏲️⏲️⏲️🎤🎤🎤🎤🎤🎤🎤🎤🎤🎤🎤🎤🎤🎤📢📢📢📢📢📢📢📢📢📢📢📢🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤🎤👠👠👠👠👠👠👠👠👞👞👞👞👞👞👞👞👞🤡🤡🤡🤡🤡🤡🤡🤡🤡🎭🎭🎭🎭🎭🎭🎭🎭🎭🎭🐍🐍🐍🐍🐍🐍🐍🐍🐍🐊🐊🐊🐊🐊🐊🐊🐊🐊🐊🐊🦎🦎🦎🦎🦎🦎🦎🦎🦎👞👞👞👞👞👞👞👞👞👞👞👠👠👠👠👠👠👠👠🔩🔩🔩🔩🔩🔩🔩🔩🔩🔩🔩🔩🛠🛠🛠🛠🛠🛠🛠🛠🛠🛠🛠🛠🛠🛠🛠⏲️⏲️⏲️⏲️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☑️☑️☑️☑️☑️☑️☑️☑️☑️☑️☑️☑️☑️☑️☑️☑️☑️☑️
@DalveerSingh-i7i
@DalveerSingh-i7i Ай бұрын
ਸ਼ਾਬਾਸ਼ ਮੈਡਮ ਸ਼ਾਬਾਸ਼ ਸ਼ਾਬਾਸ਼ ਤੁਸੀਂ ਡਰੇ ਨਹੀਂ ਖੁੱਲ ਕੇ ਦੱਸਿਆ ਸ਼ਾਬਾਸ਼ ਪਰ ਇਹ ਸੱਚ ਹੈ ਬਿਲਕੁਲ ਸੱਚ ਦੱਸ ਰਹੇ ਹੋ ਬਿਲਕੁਲ ਸੱਚ
@IamVicky-m4f
@IamVicky-m4f 24 күн бұрын
ਦੋ ਸਾਲ ਹੋ ਗਏ ਨਾ ਤਾਂ ਮੈਨੂੰ ਕੁਝ ਹੋਇਆ ਨਾ ਮੇਰੀ ਫੈਮਲੀ ਨੂੰ ਲੋਕਾਂ ਨੂੰ ਭਟਕਾਉਣਾ ਬੰਦ ਕਰੋ ਪੰਜਾਬੀਆਂ ਨੂੰ ਲੱਗਦਾ ਵੀ ਦੁਨੀਆਂ ਵਿੱਚ ਸਭ ਤੋਂ ਜਿਆਦਾ ਅਕਲ ਇਹਨਾਂ ਨੂੰ ਹੀ ਹੈ ਸਰਕਾਰ ਨਾਲ ਵਿਰੋਧ ਹੈ ਤੁਹਾਡਾ ਉਥੇ ਤੱਕ ਰੱਖੋ ਆਮ ਨਾਗਰਿਕ ਨੂੰ ਨਾ ਭੜਕਾਓ
@PritamSingh-wt7jx
@PritamSingh-wt7jx 3 ай бұрын
ਸਾਰੇ ਰੋਗਾਂ ਦੀ ਦਾਰੁ ਵਾਹਿਗੁਰੂ ਜੀ ਦਾ ਨਾਮੁ ਹੈ ਜੀ
@bhupindersingh7424
@bhupindersingh7424 Ай бұрын
Waheguru g
@ParampalSangha-g6g
@ParampalSangha-g6g Ай бұрын
Waheguru ji
@ChandPrithi
@ChandPrithi Ай бұрын
Sabhai rog aukhad naam
@jasbirmahal6594
@jasbirmahal6594 8 ай бұрын
ਡਾਕਟਰ ਹਰਸ਼ਿੰਦਰ ਕੌਰ ਜੀ ਆਪ ਦੇ ਵਿਚਾਰ ਬਹੁਤ ਵੱਡੀ ਜੀਵਨ ਕਿਰਨ ਹਨ ।
@manjeetsinghuppal5980
@manjeetsinghuppal5980 8 ай бұрын
ਡਾਕਟਰ ਦਾਖਲ ਤਾ ਕਰ ਲੋਦੇ ਸੀ ਨਾ ਆਪ ਡਾਕਟਰ ਦਵਾਈ ਦਿੰਦੇ ਨਾ ਕਿਸੇ ਘਰ ਵਾਲੇ ਨੂੰ ਕੋਲ ਜਾਣ ਦਿੰਦੇ ਸੀ ਡਾਕਟਰ ਨੇ ਬਹੁਤ ਲੁੱਟ ਮਚਾਈ ਇਸ ਦੇ ਜੁੰਮੇਵਾਰ ਸਾਡੀਆ ਸਰਕਾਰਾ ਨੇ
@sukhdevsinghbhatti3235
@sukhdevsinghbhatti3235 8 ай бұрын
ਡਾਕਟਰ ਸਾਹਿਬ ਦਾ100%ਸਟੀਕ ਵਿਸ਼ਲੇਸ਼ਣ ।ਹੁਣ ਮੋਦੀ ਅਤੇ ਸਾਰਿਆ ਮੰਤਰੀ ਨੂੰ 4--4 ਟੀਕੇ ਲਾਉਣ ਤਾਕੇ ਤਾਨਾ ਸਾਹੀ ਸਰਕਾਰ ਤੋ ਲੋਕਾ ਦਾ ਖੈੜਾ ਛੁੱਟ ਨੇ
@gurcharansingh6902
@gurcharansingh6902 8 ай бұрын
ਜਿਸ ਮੁਖ ਮੰਤਰੀ ਨੇ ਲੋਕਾਂ ਦੇ ਜ਼ਬਰਦਸਤੀ ਲਗਾਇਆ ਜਿਸ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਡਰਾਂ ਕੇ ਟੀਕੇ ਲਗਾਏ ਕਿ ਤੁਹਾਡੀ ਪੈਨਸ਼ਨ ਤਨਖਾਹ ਬੰਦ ਕਰ ਦਿੱਤੀ ਜਾਵੇਗੀ ਉਸ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@JagdevSingh-mv3rr
@JagdevSingh-mv3rr 8 ай бұрын
ਉਹ ਅਜੇ ਮਰਿਆ ਨਹੀਂ,ਜਿਸ ਨੂੰ ਕੋਈ ਮਾਰ ਨਹੀ ਸਕਦਾ।। ਵਾਹਿਗੁਰੂ।।
@ਵਾਹਿਗੁਰੂਜੀ-ਬ9ਭ
@ਵਾਹਿਗੁਰੂਜੀ-ਬ9ਭ 2 ай бұрын
ਸਜ਼ਾ ਕਿਸਨੇ ਦੇਣੀ ਆ ਇਹਨਾਂ ਨੂੰ,ਲੋਕ ਉੱਠਣ ਸਰਕਾਰਾਂ ਦੇ ਖਿਲਾਫ ਜਾਂ ਲੀਡਰ ਬਚਣਗੇ ਜਾਂ ਲੋਕ ਫੈਸਲਾ ਜਨਤਾ ਖ਼ੁਦ ਕਰੇ
@wakilsinghsidhu5667
@wakilsinghsidhu5667 2 ай бұрын
ਬੋ ਕੀ ਬੋ ਹੀ ਦੀ ਬੋ ਹੀ ਵੀ ਵੀ ਦਾ​@@ਵਾਹਿਗੁਰੂਜੀ-ਬ9ਭ
@gurjantsingh.1974
@gurjantsingh.1974 2 ай бұрын
Wsheguru ji 🙏🙏🙏ji
@inderpb1138
@inderpb1138 2 ай бұрын
Dr.Sshib bilkul sahi keha bout Dhaka chila govt.impolies ta. Sada ta ve hoia.
@shishansodhi8344
@shishansodhi8344 8 ай бұрын
Dr,sab Ji 👍 good ਸੰਦੇਸ਼ ਦਿੱਤਾ ਹੈ ਮਨ ਸੁਣ ਕੇ ਬਾਗੋ ਬਾਗ ਹੋਇਆ ਹੈ 😅😮😮 ਵਾਹਿਗੁਰੂ ਜੀ ਟੀਕੇ ਲਵਾਨ ਵਾਲਿਆ ਨੂੰ ਚੜ੍ਹਦੀਕਲਾ ਵਿੱਚ ਰੱਖਣ,, ਖੁੱਸ਼ ਰਹੋ ਵੀਰ ਜੀ ਆਪ ਸਾਰੇ 😂😂😂😂❤❤
@Kiranjeetkaur59843
@Kiranjeetkaur59843 Ай бұрын
ਅਜੇ ਵੀ ਤੁਸੀਂ ਆਪਣੀ ਜ਼ਮੀਰ ਜ਼ਿੰਦਾ ਰੱਖ ਲਈ ਸੱਚ ਦੱਸ ਕੇ,, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏😥
@kulwinderkumar1009
@kulwinderkumar1009 Ай бұрын
Teeka aun to pehla hi das dita c jad corona aai c ke teeka laun karke crona liandi gai
@kulwinderkumar1009
@kulwinderkumar1009 Ай бұрын
Jis jis tran bach aaae c bech de hisab nal ture jange log jis de andar grefin oxsaid chali gai oh mere ga je ditox na kita
@kulwinderkumar1009
@kulwinderkumar1009 Ай бұрын
Vdhere jankari lai janta sarkar morcha sarach kro
@kulwinderkumar1009
@kulwinderkumar1009 Ай бұрын
Bhen ji odon kio nhi bole jad jabardasti karde c odon naukri da karke lokan di jan lai
@kulwinderkumar1009
@kulwinderkumar1009 Ай бұрын
10 sal ton wadhia age nhi jis andar asli gai he Asli matlab lagan ton baad bukhar , b p wadna sugar wadna koi or simtam
@satpalbrar1012
@satpalbrar1012 8 ай бұрын
ਬਹੁਤ ਵਧੀਆ ਸੁਝਾ ਦਿੱਤਾ ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਆਪਦੀ ਚੜਦੀ ਕਲਾ ਰੱਖੇ ਪਰਮਾਤਮਾ ਤੰਦਰੁਸਤੀ ਦੇਵੇ ਖੁਸ਼ ਰਹੋ
@lakhbirsingh3346
@lakhbirsingh3346 8 ай бұрын
ਸੰਤੁਲਤ ਖੁਰਾਕ ਕਸਰਤ ਤੇ ਖੁਸ਼ ਰਹਿਣ ਦੀ ਕਲਾ ਹੀ ਤੁਹਾਨੂੰ ਲੰਬੀ ਤੇ ਨਿਰੋਗ ਜ਼ਿੰਦਗੀ ਦਾ ਸੂਤਰ ਧਾਰ ਹਨ
@JaspreetSingh-r9l
@JaspreetSingh-r9l 2 ай бұрын
Good👍
@surjansingh3809
@surjansingh3809 8 ай бұрын
ਮੋਦੀ ਦਾ ਬੇੜਾ ਗਰਕ ਹੋ ਜਾਵੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ
@JagdevSingh-mv3rr
@JagdevSingh-mv3rr 8 ай бұрын
ਅਫ਼ਸਰਸ਼ਾਹੀ ਬਹੁਤ ਜ਼ਿਆਦਾ ਜ਼ੁਮੇਵਾਰ ਹੈ,ਉਸ ਬਾਰੇ ਕੀ ਕਹਿਣਾ।। ਵਾਹਿਗੁਰੂ।‌
@BalwinderSingh-rg1sv
@BalwinderSingh-rg1sv 8 ай бұрын
ਉਸ ਟਾਇਮ ਤਾ ਕਹਿੰਦੇ ਸੀ ੋਫਰੀ ਲੱਗ ਰਹੇ ਹਨ
@JaspalSingh-zp2rm
@JaspalSingh-zp2rm 2 ай бұрын
ਦੋਵੇ ਹੱਥਾ ਚ ਲੱਡੂ ਨੀ ਰੱਖੀ ਦੇ ਜੇ ਮੋਦੀ ਸਰਕਾਰ ਕੋਈ ਵੈਕਸੀਨ ਜਾ ਦੁਵਾਈ ਦੀ ਕਾਢ ਨਾ ਕੱਡ ਦੀ ਫਿਰ ਕਹਿਣਾ ਸੀ ਉਈ ਲੋਕ ਮਾਰ ਦਿੱਤੇ
@tarsemlalbalshotra2629
@tarsemlalbalshotra2629 29 күн бұрын
Mai changa bhala admi cee,teeke lagaan to bad ,mere modla de jorhene dukhde ne bardasht nanaji hunda.
@ginderkaur6274
@ginderkaur6274 8 ай бұрын
ਬਹੁਤ ਵਧੀਆ ਜਾਣਕਾਰੀ ਦੋਨਾਂ ਵੱਲੋਂ ਧਨਵਾਦ
@hardevsingh5279
@hardevsingh5279 2 ай бұрын
ਡਾ:ਹਰਸ਼ਿੰਦਰ ਕੌਰ ਜੀ ਆਪ ਵਰਗਾ ਸੱਚ ਕੋਈ ਹੋਰ ਡਾਕਟਰ ਨਹੀਂ ਬੋਲ ਸਕਦਾ
@jaspalsinghsandhu2928
@jaspalsinghsandhu2928 2 ай бұрын
ਵਾਇਰਸ ਹਵਾ ਵਿਚ ਨਹੀਂ ਸੀ ਟੀਕੇ ਵਿੱਚ ਸੀ।ਹੋਰ ਐਨਾ ਕਿਹੜਾ ਪਿਆਰ ਸਰਕਾਰ ਨੂੰ ਜੰਨਤਾ ਨਾਲ। ਜੰਨਤਾ ਨੂੰ ਮਾਰਨ ਦਾ ਖੂਬ ਤਰੀਕਾ ਲੱਭਿਆ।
@jagjitsingh-wl9bg
@jagjitsingh-wl9bg 2 ай бұрын
ਮੈਂ ਪੂਰਾ ਤੰਦਰੁਸਤ ਸੀ ਟੀਕੇ ਲੱਗਣ ਬਾਅਦ ਗਠੀਏ ਦਾ ਸ਼ਿਕਾਰ ਹੋਕੇ ਰਿਹ ਗਿਆ ਹਾਂ॥
@harjindersingh7755
@harjindersingh7755 Ай бұрын
ਸਾਰਿਆਂ ਦਾ ਇਹੋ ਹਾਲ ਹੈ
@Kuldeepkaur-oe5lb
@Kuldeepkaur-oe5lb Ай бұрын
M ta​ ap jma gi reh gyi bache chote aa m ta uth vi nhi sakdi@@harjindersingh7755
@amankooner759
@amankooner759 29 күн бұрын
ਮੈਨੂੰ ਵੀ ਗਠੀਆ ਹੋ ਗਿਆ
@shi.....3689
@shi.....3689 28 күн бұрын
Menu bhi ho gaya
@balhar7381
@balhar7381 8 ай бұрын
ਬਿਲਕੁਲ ਸਹੀ ਭੈਣ ਜੀ
@JasbirSingh-vh8sl
@JasbirSingh-vh8sl 8 ай бұрын
ਅੱਜ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਤੋਂ ਬਾਅਦ ਸਾਰੇ ਵੱਡੇ ਵੱਡੇ ਸਾਇੰਟਿਸਟ ਬੋਲ ਰਹੇ ਹਨ
@lakhbirsingh9365
@lakhbirsingh9365 8 ай бұрын
ਡਾ ਬਿਸਵਾਰੂਪ ਚੌਧਰੀ ਤੇ ਡਾ ਅਮਰ ਸਿੰਘ ਨੇ ਪਹਿਲਾਂ ਹੀ ਸੁਚੇਤ ਕੀਤਾ ਸੀ
@SukhjeetSingh-oh4cb
@SukhjeetSingh-oh4cb 2 ай бұрын
ha dr biswaroop roy chaudary bhut great insan aa
@GurdeepSingh-vn6uz
@GurdeepSingh-vn6uz Ай бұрын
He is great person ❤
@harpreetkhalsa4162
@harpreetkhalsa4162 28 күн бұрын
Hanji eh suchet kr rahe c
@rajnishjohal8464
@rajnishjohal8464 3 ай бұрын
ਪਾਗਲਾਂ ਦੀਆਂ ਸਰਕਾਰਾਂ ਨੇ ਬੇੜਾ ਗਰਕ ਕੀਤਾ ਪਿਆ
@DalveerSingh-i7i
@DalveerSingh-i7i Ай бұрын
ਮੈਡਮ ਜੀ ਸਾਨੂੰ ਅਸੀਂ ਚੰਡੀਗੜ੍ਹ ਨੂੰ ਬਲੋਕ ਕਰਦੇ ਆਂ ਸਾਨੂੰ ਪੀਜੀਆਈ ਦੇ ਵਿੱਚ ਵੜਨੇ ਤੋਂ ਵੀ ਮਨਾ ਕਰ ਦਿੱਤਾ ਸੀ ਕਿ ਪਹਿਲਾਂ ਟੀਕੇ ਦਾ ਪ੍ਰੂਫ ਲਿਆਓ ਔਰ ਕੋਈ ਚੀਜ਼ ਖਰੀਦਣ ਜਾਂਦੀ ਸੀ ਚੰਡੀਗੜ੍ਹ ਦੇ ਵਿੱਚ ਬੋਲਦੇ ਸੀ ਪਹਿਲਾਂ ਟੀਕੇ ਦਾ ਫਰੂਟ ਲਿਆਓ ਬੀਟੀ ਕੀ ਲੱਗੇ ਨੇ ਤੇ ਬਹੁਤ ਡਰਾਇਆ ਗਿਆ ਸੀ ਟੀਕੇ ਲਗਵਾਉਣੇ ਪਏ ਹੋਣ ਬਿਮਾਰ ਆ ਹੁਣ ਕੌਣ ਇਹਦਾ ਜਿੰਮੇਵਾਰ ਕੌਣ ਹੈ ਦੱਸੋ ਇਹਦਾ ਕੌਣ ਜਿੰਮੇਵਾਰ ਹੈ
@parvinderkaur-yz6st
@parvinderkaur-yz6st Ай бұрын
Modi sarkaar chako, sara kuj theek ho jau, modi sarkaar de puwade
@avtarsinghaulakh9975
@avtarsinghaulakh9975 8 ай бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@harmanharry3
@harmanharry3 7 ай бұрын
ਵਾਹਿਗੁਰੂ ਜੀ ਮੇਰੀ ਮੰਮਾ ਨੂੰ ਵੀ ਕੋਰੋਨਾ ਸਮੇਂ ਅਟੈਕ ਆ ਗਿਆ ਸੀ ਉਹਨਾਂ ਦੀ ਡੈਥ ਹੋ ਗਈ ਸੀ ਡਰ ਨਾਲ ਇਹੋ ਜਿਹੀਆਂ ਗੰਦੀਆਂ ਸਰਕਾਰਾਂ ਦਾ ਬੀੜਾ ਗਰਕ ਹੋ ਜੇ ਕੁੱਲਾਂ ਨਾਸ਼ ਹੋ ਜਾਣ ਇਹਨਾਂ ਦੀਆਂ ਹੁਣ ਵੀ ਦਈਆਂ 😥
@gurdialsinghbadwal3213
@gurdialsinghbadwal3213 8 ай бұрын
ਹੁਣ ਕੋਈ ਨਵੀ ਦਵਾਈ ਆਉਣੀ ਹੈ ਉਸ ਲਈ ਗਰਾਂਊਂਡ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਅੰਦਰ ਡਰ ਪੈਦਾ ਕੀਤਾ ਜਾਵੇ ਤੇ ਫਿਰ ਦਵਾਈ ਨੂੰ ਮਾਰਕੀਟ ਵਿੱਚ ਉਤਾਰਿਆ ਜਾਵੇ ਸਭ ਤੋਂ ਪਹਿਲਾ ਇਹ ਕੰਮ ਭਾਰਤ ਤੋਂ ਸੁਰੂ ਹੋਵੇਗਾ ਅਤੇ ਛੇਤੀ ਹੀ ਸ਼ੁਰੂ ਹੋ ਜਾਵੇਗਾ।
@AvtarSingh-gs1si
@AvtarSingh-gs1si 7 ай бұрын
ਬਿਲਕੁਲ ਸਹੀ ਕਿਹਾ ਤੁਸੀ ਹੁਣ ਦੁਬਾਰਾ ਡਰਾ ਕੇ ਲੋਕਾ ਦੇ ਟੀਕੇ ਲਾਉਣਗੇ ਲੋਕਾ ਨੂ ਪਹਿਲਾ ਹੀ ਜਾਗਰੂਕ ਕਰਿਆ ਜਾਵੇ ਇਸ ਵਿਚ ਕੋਈ ਵੀ ਸਰਕਾਰ ਦਾ ਸਾਥ ਨਾ ਦੇਵੇ ਕੋਈ ਵੀ ਟੀਕੇ ਨਾ ਲਗਾਉਣ
@GurcharnSingh-k2l
@GurcharnSingh-k2l 2 ай бұрын
ਭਾਈ ਸਾਹਿਬ ਵਿਆਕੁਲ ਸੱਚੀਆਂ ਗੱਲਾਂ ਨੇ। ਲੋਕਾਂ ਦਾਂ ਏਕਾ ਨਹੀ ਹੈ ਜ਼ਿੰਦਗੀ ਬਚਾਉਣ ਲਈ ਏਕਤਾਂ ਬਹੁਤ ਜ਼ਰੂਰੀ ਹੈ।
@darshansingh8198
@darshansingh8198 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manoharsingh8908
@manoharsingh8908 3 ай бұрын
ਡਾ : ਮੈਡਮ ਨੇ ਬਹੁਤ ਹੀ ਸਹੀ ਗੱਲਾਂ ਕੀਤੀਆਂ ਹਨ । ਹੈ ਇਹ ਸਾਰਾ ਬਿਲਗੇਟਸ ਦਾ ਸ਼ੜਜੰਤਰ ,ਉਸ ਨੇ ਅਰਬਾਂ ਰੁਪੇ ਵੰਡ ਕੇ ਬਹੁਤ ਸਾਰੇ ਦੇਸ਼ਾਂ ਦੇ ਹੈਡ ਖਰੀਦ ਲਏ ਸਨ
@sukhwinderkaur4977
@sukhwinderkaur4977 Ай бұрын
ਹਮੇਸ਼ਾ ਚੜਦੀ ਕਲਾ ਵਿੱਚ ਰਹੋ। ਪਰਮਾਤਮਾ ਦੇ ਭੈਅ ਵਿੱਚ ਰਹੋ।
@gurmelsingh7193
@gurmelsingh7193 8 ай бұрын
ਵਾਹਿਗੁਰੂ ਜੀ ਮਿਹਰ ਸਦਕਾ ਹੱਥ ਰੱਖਣਾ ਸਭ ਤੇ
@hardeepmehna6528
@hardeepmehna6528 8 ай бұрын
ਬਹੁਤ ਸੋਹਣੀ ਜਾਣਕਾਰੀ ਜੀਓ ।
@makhansidhu1693
@makhansidhu1693 8 ай бұрын
ਪ੍ਰਧਾਨ ਮੰਤਰੀ ਜਿੰਮੇਵਾਰ ਹੈ ਲੋਕਾ ਨੂੰ ਕਤਲ ਕਰ ਦਿੱਤਾ ਹੈ ਸਜਾ ਮਿਲੇ ਕੰਪਨੀਆ nu
@gurpalbehniwal5699
@gurpalbehniwal5699 8 ай бұрын
Rightg
@prabhjotkaurdhillon5177
@prabhjotkaurdhillon5177 Ай бұрын
ਪੂਰੀ ਤਰ੍ਹਾਂ ਸਹਿਮਤ ਹਾਂ,ਬਹੁਤ ਵਧੀਆ ਪ੍ਰੋਗਰਾਮ
@SukhwinderSingh-z3s
@SukhwinderSingh-z3s Ай бұрын
धनधन गुरू तेगबहादुर जी भला करन जी
@tgrgtk111-i8p
@tgrgtk111-i8p Ай бұрын
ਸਾਰੇ ਟੀਕੇ ਬੰਦ ਹੋਣੇ ਚਾਹੀਦੇ ਹਨ ।ਮੇਰੇ ਬਹੁਤ ਸਾਰੇ ਆਪਣੇ ਖਤਮ ਹੋ ਗਏ ।ਫਾਲਤੂ ਟੀਕੇ ਬੰਦ ਕਰੋ ।ਜਿਹਨੂੰ ਲੋੜ ਹੈ ਉਹ ਆਪੇ ਲਵਾ ਲਵੇਗਾ ।
@harmanharry3
@harmanharry3 7 ай бұрын
ਜਗ ਦੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਤੰਦਰੁਸਤੀ ਦੇਣ, 🙏🙏
@krnailsingh9705
@krnailsingh9705 2 ай бұрын
ਪ੍ਰਧਾਨ ਮੰਤਰੀ ਨੂੰ ਸਜਾ ਦਿੳ ਜੀ
@tejinderpalsingh3312
@tejinderpalsingh3312 8 ай бұрын
ਭਾਈ ਹਰ ਇਕ ਦੀ ਅਰਦਾਸ ਹੋਣੀ ਚਾਹੀਦੀ ਹੈ ਕਿ ਆਪਣੇ ਭਾਣੇ ਵਿਚ ਚੜ੍ਹਦੀ ਕਲਾ ਵਿਚ ਵਿਚਰਨ ਦੀ ਜਾਚ ਦੇਣੀ।(ਜਿਸ ਵੀ ਅਕੀਦੇ ਨੂੰ ਮੰਨਦੇ ਹੋ)
@ratanjit9675
@ratanjit9675 8 ай бұрын
ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰਖੇ
@Goldenpunjab2024
@Goldenpunjab2024 8 ай бұрын
ਜਿਹਨਾ ਨੂੰ ਕਰੋਨਾ ਦੇ ਟੀਕੇ ਨਾਲ ਨੁਕਸਾਨ ਹੋ ਰਿਹਾ ਏ,ਉਹੋ ਲੋਕ ਸਾਰੇ ਰਲ ਕੇ ਕੰਪਨੀ ਤੇ ਕੇਸ ਕਰਨ,ਲੋਕਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ
@jagdevbrar6100
@jagdevbrar6100 28 күн бұрын
ਡਾਕਟਰ ਹਰਸੁਰਿੰਦਰ ਕੌਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@reshamlal1267
@reshamlal1267 8 ай бұрын
ਪਿਆਰੇ ਵੀਰੋ, ਭੈਣੋਂ,ਉਸ ਸਮੇਂ ਵੈਕਸੀਨ ਲਗਵਾਉਣ ਨਾਲ ਕੁਝ ਵਿਗੜੇ ਭਾਵੇਂ ਨਾ ਵਿਗੜੇ,ਪਰ ਇਹ ਚੰਦ ਗ਼ਲਤ ਅਨਸਰ ਸਾਨੂੰ ਵਹਿਮ ਪਾ ਕੇ,ਚੰਦ ਸਿੱਕਿਆਂ ਦੇ ਲਾਲਚ ਵਿੱਚ ਸਾਡੀ ਜ਼ਿੰਦਗੀ ਨਾਲ ਖਿਲਵਾੜ ਜ਼ਰੂਰ ਕਰਨਗੇ ਜੀ। ਵਾਹਿਗੁਰੂ ਜੀ ਸਾਡੇ
@amarjitsingh7454
@amarjitsingh7454 Ай бұрын
ਬਿਲਕੁਲ ਸੱਚ ਚੜਦੀ ਕਲਾ ਹੀ ਹਰ ਬੀਮਾਰੀ ਦਾ ਇਲਾਜ ਹੈ,,ਇਕ ਦਿੱਲ ਹੋਣਾ ਚਾਹੀਦਾ ਜਵਾਨ ਦੂਜਾ ਹੌਸਲਾ ਬੁਲੰਦ ਰੱਖੀਏ,,ਰੱਖੀ ਆਪਣੀ ਰਜਾ ਦੇ ਖੁਸ਼, ਰੱਬ ਅੱਗੇ ਸਦਾ ਮੰਗ ਰੱਖੀਏ,
@arshpeetmlk5283
@arshpeetmlk5283 28 күн бұрын
ਕਿਉ ਧੱਕੇ ਨਾਲ ਲਗਾਇਆ ਗਿਆ ਹੁਣ ਤੁਰਿਆ ਨਹੀ ਜਾਦਾ ❤ ਐਮ ਅੈਸ❤
@swarnSidhu-qw5ed
@swarnSidhu-qw5ed 3 ай бұрын
ਡੌਕਟਰ ਹਰਸ਼ਿੰਦਰ ਕੌਰ ਜੀ ਜਦੋਂ ਕਰੋਨਾਂ ਦੀ ਬਿਮਾਰੀ ਚੱਲ ਰਹੀ ਸੀ ਉਦੋਂ ਤਾਂ ਤੁਸੀਂ ਵੀ ਵੀਡੀਓ ਵਿਚ ਆਪਣੇ ਟੀਕਾ ਲਗਦਾ ਵਿਖਾਉਂਦੇ ਸੀ ਕਿ ਇਹ ਟੀਕਾ ਜਰੂਰ ਲਗਵਾਉਣਾਂ ਚਾਹੀਦਾ ਹੈ ਹੁਣ ਲੋਕਾਂ ਨੂੰ ਡਰਾਉਣ ਵਾਸਤੇ ਅਤੇ ਵਹਿਮਾਂ ਵਿੱਚ ਪਾਉਣ ਵਾਸਤੇ ਹੋਰ ਤੇ ਹੋਰ ਗੱਲਾਂ ਕਰਨ ਲੱਗ ਪਏ ਹੋ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਤੁਸੀਂ ਸਾਰਿਆਂ ਨੇ ਰਲ ਕੇ ਕਿੱਤਾ ਹੈ ਤੁਸੀਂ ਆਪ ਤਾਂ ਟੀਕੇ ਲਗਵਾਏ ਹੀ ਨਹੀਂ।
@SwaranSingh-eu9hx
@SwaranSingh-eu9hx Ай бұрын
ਇਹ ਬਹੁਤ ਵੱਡੀ ਠਗਣੀ ਹੈ ਜੀ ਹੁਣ ਸਾਧ ਬਣਦੀ ਆ
@GurdeepSingh-hh6go
@GurdeepSingh-hh6go Ай бұрын
ਬਿਲਕੁਲ ਸਹੀ ਹੈ ।​@@SwaranSingh-eu9hx
@iqbalsinghkalsiraj22g92
@iqbalsinghkalsiraj22g92 Ай бұрын
ਮੈ 2ਸਾਲ ਤੋਂ ਬੈਡ ਤੇ ਰਿਹਾ,ਉਸ ਨਾਲ ਮੇਰਾ ਬੀ ਪੀ ਦਵਾਈ ਲੈਣ ਨਾਲ ਵੀ 260/190 ਭਰ ਸਰਦੀਆਂ ਵਿੱਚ ਪਸੀਨੇ ਨਾਲ ਭਰ ਜਾਂਦਾ ਸੀ। ਹੁਣ ਵੀ ਮਾਨਸਿਕ ਤਣਾਅ ਨਾਲ ਅੱਖਾ ਦੀਆਂ 3 ਐਨਕਾਂ ਬਦਲ ਗਈਆਂ,ਫੈਟੀ ਲਿਵਰ ਗ੍ਰੇਡ 2 ਤੱਕ ਪਹੁੰਚ ਗਿਆ। ਅਤੇ ਪੇਟ ਵਧਣ ਲੱਗ ਗਿਆ। ਹਾਲੇ ਵੀ ਜਾਗ ਤਾਂ 4 ਵਜੇ ਆ ਜਾਂਦੀ ਹੈ,ਪਰ ਦਿਨ 12:30 ਵਜੇ ਉਠਿਆ ਜਾਂਦਾਂ । ਸਾਰੇ ਦਿਨ ਵਿਚ ਦੋ ਰੋਟੀਆਂ ਖਾ ਕੇ ਸਮਾਂ ਪਾਸ ਕਰ ਰਿਹਾ ਹਾਂ। 😢
@harbansbhullar7318
@harbansbhullar7318 8 ай бұрын
ਭੈਣ ਜੀ ਉਦੋਂ ਤੁਸੀਂ ਵੀ ਖੁੱਲ੍ਹ ਕੇ ਨਹੀਂ ਬੋਲੇ ਡਾਕਟਰ ਅਮਰ ਸਿੰਘ ਅਜ਼ਾਦ ਬਹੁਤ ਜਾਗਰੂਕ ਕਰਦੇ ਰਹੇ ਹਨ
@janaksingh106
@janaksingh106 7 ай бұрын
Hun lokkan nu kahto draunde ho
@shamshersingh988
@shamshersingh988 2 ай бұрын
ਬਿਲਕੁਲ ਸਹੀ ਮੈਡਮ ਨੇ ਵੀ ਕਿਹਾ ਸੀ ਕਿ ਕਰੋਨਾ ਹੈ ਜੋ ਕਿ ਨਹੀਂ ਸੀ ਸਾਡੇ ਵਰਗੇ ਸਧਾਰਨ ਲੋਕ ਗੇਮ ਸਮਝਗੇ
@sadhugill8592
@sadhugill8592 2 ай бұрын
ਜਿਸ ਨੂੰ ਮਾੜਾ ਅਸਰ ਹੋਣਾ ਸੀ ਗਿਆ ਪਰ ਹੁਣ ਚਰਚਾ ਕਰਨ ਦਾ ਕੀ ਫਾਇਦਾ
@harpalsinghdhillon8917
@harpalsinghdhillon8917 Ай бұрын
Waheguru mehar rkhe ji
@comedychannel3369
@comedychannel3369 8 ай бұрын
ਇਹ ਖਬਰ ਨਾ ਫਲਾਓ ਲੋਕਾਂ ਨੂੰ ਡਰ ਲੱਗ ਲੱਗ ਲੱਗ ਕੇ ਲੋਕੀ ਡਰ ਨਾਲ ਹੀ ਮਰਦੇ ਜਾ ਰਹੇ ਹਨ
@sukhvirsingh5768
@sukhvirsingh5768 7 ай бұрын
Sahi kiha ji
@ParamjeetKaur-dp6ve
@ParamjeetKaur-dp6ve 8 ай бұрын
ਬਿਲਕੁਲ ਸਹੀ ਮੇਮ 🙏🙏
@BalwinderSingh-iv1ch
@BalwinderSingh-iv1ch 8 ай бұрын
ਹੁਣ ਮੋਦੀ ਸਰਕਾਰ ਜਿੰਮੇਵਾਰ ਹੈ ਇਸ ਤੇ ਕੇਸ ਹੋਣਾ ਚਾਹੀਦਾ
@jeeta6466
@jeeta6466 8 ай бұрын
Thank you ji 🙏🙏
@kulwantbedi4669
@kulwantbedi4669 8 ай бұрын
ਡਾਕਟਰ ਹਰਸ਼ਿੰਦਰ ਕੌਰ ਜੀ ਨੇ ਉਸ ਵਕਤ ਕੈਰੋਨਾ ਦਾ ਟੀਕਾ ਲਾਉਣ ਦੀ ਵਕਾਲਤ ਕੀਤੀ ਸੀ ਅਤੇ ਕਿਹਾ ਸੀ ਮੇਂ ਆਪ ਲਵਾਇਆ ਹੈ ਲਾਉਣਾ ਚਾਹੀਦਾ ਹੈ
@janaksingh106
@janaksingh106 7 ай бұрын
Shi gall ai,pehlan alert krna chahida c,hun bhai marn ja draun da ki kamm
@CharanjitKaur-jw3bx
@CharanjitKaur-jw3bx 2 ай бұрын
Business banyia ehna loka ne pahla kiha lagwao hun kahde nuksan hou utube video banan da bahana
@KamalPreet-u5b
@KamalPreet-u5b 2 ай бұрын
Bilkul sahi keha ji hun eh bakwas kerde ha
@Smily.1987
@Smily.1987 2 ай бұрын
Bilkul sahi gal hai hun kuch hor ee bol rahe
@gurpreetbrar2194
@gurpreetbrar2194 8 ай бұрын
ਹਰ ਦੇਸ਼ ਨੂੰ ਜਿਸ ਨੇ ਵੀ ਜਿਸ ਤੋਂ ਟੀਕੇ ਖਰੀਦੇ ਉਸ ਤੋਂ ਸੂਦ ਸਮੇਤ ਇਹ ਮਾਇਆ ਵਾਪਸ ਲੈਣੀ ਚਾਹੀਦੀ ਹੈ ਜਿਸ ਦਾ ਵੀ ਕੋਈ ਪਰਿਵਾਰ ਦਾ ਮੈਂਬਰ ਨੂੰ ਕੁਝ ਵੀ ਹੋਇਆ ਜਾ ਮਰ ਗਏ ਹਨ ਉਹਨਾਂ ਨੂੰ ਵਾਪਸ ਕਰਨੇ ਚਾਹੀਦੇ ਹਨ ਤਾਂ ਹੀ ਇਹਨਾਂ ਦੁਸ਼ਟ ਲੋਕਾਂ ਨੂੰ ਪਤਾ ਲੱਗ ਸਕੇਗਾ ਤੇ ਇਹਨਾਂ ਲੋਕਾਂ ਨੂੰ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ
@surendersinghswastikartcul5093
@surendersinghswastikartcul5093 8 ай бұрын
बहूत ही स्पष्ट गल कीती है जी असलियत खोल के रखी है। शुक्रिया।
@RajinderSingh-f3v
@RajinderSingh-f3v 2 ай бұрын
ਟਿੱਕਾ ਲਗਾਵਾਂ ਤੋ ਬਾਅਦ ਮੇਰਾ ਸ਼ਰੀਰ ਕੰਬਦਾ ਰਹਿੰਦਾ।।
@SurinderSingh-og4us
@SurinderSingh-og4us 8 ай бұрын
Very good vichar ❤❤
@surinderkaur9310
@surinderkaur9310 2 ай бұрын
ਸਾਡੇ ਵੀ ਸ਼ਰੀਰ ਵਿੱਚ ਬਹੁਤ ਦਰਦਾਂ ਹੁੰਦੀਆਂ ਹਨ ਲੱਕ ਦਰਦ ਬਹੁਤ ਹੁੰਦਾ ਹੈ 😢😢😢😢😢😢
@Eknoor_singh_dhanoa
@Eknoor_singh_dhanoa 28 күн бұрын
ਸਾਡੇ ਪਰਿਵਾਰ ਚ 6 ਜਾਣਿਆ ਦੀ ਬਾਹ ਕੰਮ ਕਰਨੀ ਬੰਦ ਹੋਗੀ।ਜਿਸਤੇ ਟੀਕਾ ਲਗਾ ਸੀ
@AmrinderSingh-d7n
@AmrinderSingh-d7n Ай бұрын
Wahe guru ji🙏🙏
@Honey_Brar
@Honey_Brar 29 күн бұрын
Dhanvaad dr. Sahib... Gbu
@JagdevSingh-mv3rr
@JagdevSingh-mv3rr 8 ай бұрын
ਹੁਣ ਚਰਚਾ ਦਾ ਲੋਹਾ ਤੇ ਕੀ ਅਸਰ ਹੋਵੇਗਾ। ਜ਼ਰਾ ਸੋਚੋ। ਰੱਬ ਅਜੇ ਮਰਿਆ ਨਹੀ ਤੇ ਮਰਦਾ ਵੀ ਨਹੀ।ਜੋ ਮਰਦਾ ਹੀ ਨਹੀਂ, ਕੀ ਉਹ ਅਮਰ ਹੈ।। ਵਾਹਿਗੁਰੂ।।
@amitojuniverse9696
@amitojuniverse9696 2 ай бұрын
ਤੁਸੀਂ ਬਿਲਕੁਲ ਠੀਕ ਹੋ।
@bhupinderkaur1554
@bhupinderkaur1554 Ай бұрын
SSA DR. SAHIB JI. GBU WITH GOOD HEALTH AND SAFETY. YOU ARE 🙌 WONDERFUL
@Ramandeep19818
@Ramandeep19818 28 күн бұрын
Dr. Surinder Kaur Ji thanks a lot to awareness of society
@dilvirdhaliwal-tk1vr
@dilvirdhaliwal-tk1vr Ай бұрын
Bahut Vadia Wichar han ji Thanku you ji
@sharmaparkash2028
@sharmaparkash2028 4 ай бұрын
RABB G, NE SANU AKAL TAKHAT DITA HOIYO A EK VAR SACHE DIL NAAL MATTHA TEKO WAHEGURU SABB THEEK KAREGA 🌹🌹🌹
@rajwantraj8666
@rajwantraj8666 8 ай бұрын
ਮੋਦੀ ਮਾਰੋ ਦੇਸ਼ ਬਚਾਓ ਸਿੰਘ ਬਰੀ ਕਰਾਓ
@Jatindershrm597
@Jatindershrm597 Ай бұрын
ਬਿਲਕੁੱਲ ਸਹੀ ਕਿਹਾ ਭੈਣ ਜੀ
@pushpinderkaur97
@pushpinderkaur97 8 ай бұрын
Bhut hi ziada vadhia dasia ji waheguru ji waheguru ji
@PargatsinghCheema-jh7pc
@PargatsinghCheema-jh7pc 8 ай бұрын
ਬਹੁਤ ਧੰਨਵਾਦ ਜੀ
@inderjeetsharma7529
@inderjeetsharma7529 Ай бұрын
ਡਾਕਟਰ ਹਰਜਿੰਦਰ ਕੌਰ ਜੀ ਤੁਸੀ ਕੇਹਾ ਚੜਦੀ ਕਲਾ/ਪੌਜਟੀਵ ਸੋਚ ਰਪੋ ਡਰ ਨੁ ਦਮਾਗ ਚੋ ਕਡ ਦਿਔ ਜਾਪ ਕਰੋ।ਡਾਕਟਰ ਸਾਵ ਏ ਜਰੂਰ ਕਹੋ ਕੇ ਸਵੇਰ ਨੁ ਊਠ ਕੇ ਪਰਾਣਾਯਾਮ ਜਰੂਰ ਕਰੋ ਲਮਵੇ ਲਵੇ ਸਾਹ ਲਵੋ ਨਾਲ ਹੀ ਔਮ +ਕਾਰ =ਔਮਕਾਰ ਵੀ 108 ਵਾਰ ਵੱਲੋ, ਟੀਕੇ ਦੇ ਵੁਰੇ ਅਸਰ ਤੇ ਡਰ 5 ਦਿਨ ਯੋਗਾ/ਪਰਾਣਾਯਾਮ ਕਰਨ ਨਾਲ ਹੀ ਕਾਫੀ ਫਰਕ ਪੈ ਜਾਏਗਾ। (ਏ ਮੇਰੇ ਵਿਚਾਰ ਨੇ।)
@ramkaran3214
@ramkaran3214 25 күн бұрын
bhut vadia gal kiti h dr sahab
@narindersingh1761
@narindersingh1761 8 ай бұрын
Thanks so much ji madam
@AjitSingh-dh5jf
@AjitSingh-dh5jf 8 ай бұрын
Thanks Dr sister
@ranjitbrar2449
@ranjitbrar2449 3 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਇਹ ਸਚ ਦਸ ਰਹੇ ਹਨ ਮੈ ਟੀਕੇ ਲੱਗਣ ਤੋਂ ਬਾਦ ਮੇਰਾ ਬਲਡ ਪਰੈਸ਼ ਹਾਈ ਕਦੇ ਲੋ ਹੋਣਾ ਸ਼ੁਰੂ ਹੋ ਗਿਆ ਹੈ ਕਈ ਲੋਕ ਨੌਜਵਾਨ ਬਚਿਆਂ ਤੇ ਅਸਰ ਜੋ ਪੈਰਾਲਾਈਸ ਹੋ ਗਏ ਹਨ ਇਹ ਸਰਕਾਰ ਨਾਲ ਕੰਪਨੀਆਂ ਨਾਲ ਰਲਕੇ ਦੁਆਈ ਗਲਵਜ ਮਾਸਕ ਕੰਪਨੀਆਂ ਦਾ ਫਾਇਦਾ ਕੀਤਾ
@jaswantbhatia3800
@jaswantbhatia3800 Ай бұрын
❤🙏🙏🙏🙏🙏 waheguru ji mehr bharia hath rakhe ji janta te
@tushaarsharma2001
@tushaarsharma2001 24 күн бұрын
Good information ❤❤ God bless you
@avtarsinghhundal7830
@avtarsinghhundal7830 2 ай бұрын
VERY GOOD performance
@jaswantbhatia3800
@jaswantbhatia3800 Ай бұрын
❤ waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏
@balbirsingh4656
@balbirsingh4656 6 ай бұрын
Very good information from Doctors Sahiba, Thank U, God Bless you 🙏👍
@Kiranpal-Singh
@Kiranpal-Singh 8 ай бұрын
ਜਦੋਂ ਸਰਕਾਰੀ ਹੁਕਮ ਹੋਣ, ਸਭ ਦੇਸ਼ ਇਕ-ਸੁਰ ਹੋਣ ਤਾਂ ਲੋਕ ਕੀ ਕਰਨ ?
@pakrashkaur93
@pakrashkaur93 29 күн бұрын
ਡਾ,ਸਾਹਿਬ ਹੁਣ ਦਸਣ ਦਾ ਕੀ ਫਾੲੀਦਾ ਕਈ ਵਿਚਾਰੇ ਤ ਵਹਿਮ ਨਾਲ ਹੀ ਖਤਮ ਹੋ ਜਾਣ ਗੇ
@KarmjitKaur-w5d
@KarmjitKaur-w5d 8 ай бұрын
ਹੇ ਮਹਾਰਾਜ ਏਨਾ ਦਾ ਬੇੜਾ ਗ਼ਰਕ ਹੋ ਕੱਖ ਨਾ ਰਹੇ ਦੇਸ਼ ਵਾਸੀਆਂ ਬੀਜੇਪੀ ਹਟਾਓ ਦੇਸ਼ ਬਚਾਓ
@HarmanDhadli-yh4km
@HarmanDhadli-yh4km 8 ай бұрын
ਬਹੁਤ ਵਧੀਆ ਗੱਲਬਾਤ
@waheguru9224
@waheguru9224 24 күн бұрын
Bilkul sach ji.
@kabirsingh3361
@kabirsingh3361 8 ай бұрын
Waheguru ji
@manjitkaursandhu4785
@manjitkaursandhu4785 2 ай бұрын
Waheguru ji maher kro ji
@AvtarSingh-hs8yt
@AvtarSingh-hs8yt 8 ай бұрын
ਸਾਡੇ ਲੀਡਰਾ ਵੀ ਲਗਵਾਏ ਕਿ ਫੋਟੋ ਹੀ ਖਿਚਵਾਈਆ
@manindersinghkhalsa2488
@manindersinghkhalsa2488 8 ай бұрын
ਇਹ ਸਿਰਫ ਮੱਧਵਰਗੀ ਤੇ ਗਰੀਬਾਂ ਨੂੰ ਲਗਾਏ ਗਏ ਅਮੀਰਾਂ ਨੂੰ ਨਹੀਂ ਲਗਾਏ ਗਏ
@manoharsingh8908
@manoharsingh8908 7 ай бұрын
ਕਿਸੇ ਰਾਜਨੀਤਕ ਨੇ ਟੀਕੇ ਨਹੀਂ ਲਗਵਾਏ , ਕਿਓਂ ਉੱਨਾਂ ਨੂੰ ਪਤਾ ਸੀ ਕਿ ਇਹ ਮੌਤ ਹੈ
@SurjitSingh-rd1ih
@SurjitSingh-rd1ih 2 ай бұрын
ਹੁਣ ਸਾਹਮਣੇ ਆ ਰਿਹਾ ਹੈ ਕਿ ਅਸੀਂ ਟੀਕੇ ਬਵਾਏ ਨਹੀਂ ਪਰ ਸਰਟੀਫਿਕੇਟ ਮਿਲ ਗੲਏ ਪਰ ਹਰ ਪਾਸੇ ਜ਼ਬਰਦਸਤੀ ਨਾਲ ਹੀ ਲਗਵਾਏ ਨੇ ਜੀ
@simhanspal4995
@simhanspal4995 7 ай бұрын
Thank you Dr ❤
@KaurGurmeet-b1c
@KaurGurmeet-b1c Ай бұрын
Fantastique informations. Thanks 🙏
@surinderkaur5215
@surinderkaur5215 8 ай бұрын
Thanyou
@BanDhillon
@BanDhillon 28 күн бұрын
Good 👍👍
@dimplegupta1081
@dimplegupta1081 Ай бұрын
Dr sahib thanks alot
@raovarindersingh7038
@raovarindersingh7038 Ай бұрын
ਬਿਲਕੁਲ ਸਹੀ ਜੀ 👍👌
@MkK-ue4td
@MkK-ue4td 29 күн бұрын
Sade ghar ch Mera betta,meri betti te mainu 2_3 hafte bukhar te gla bahut dukh riha c jo thheek nahi ho riha c,asi hospital nahi gaye ghar hi desi treatment kita sanu pta c ki hospital javage ta crona keh k injection lga Dena te ghar nahi bhejna.god da bhout 2 thanks aj asi bilkul thheek hai.
@narinderkaur6406
@narinderkaur6406 29 күн бұрын
Dukh bhanjan tera nam ji❤❤❤❤❤❤
@rajwantkaur7921
@rajwantkaur7921 2 ай бұрын
ਪਰ ਜਦ ਨਹੀ ਲਗਵਾਉਂਦੇ ਸੀ ਤਾਂ ਵੀ ਮੁਸ਼ਕਿਲ ਸੀ
@SansarSingh-ou8sr
@SansarSingh-ou8sr 8 ай бұрын
ਅਪਣੇ ਸਰੀਰ ਦੀ ਹਿਫਾਜ਼ਤ ਵਲ ਧਿਆਨ ਦੇਈਏ
@jaswindersinghmanjwala5949
@jaswindersinghmanjwala5949 2 ай бұрын
ਸਾਰੇ ਡਾਕਟਰ ਤੇ ਸਾਰਿਆਂ ਆਸ਼ਾ ਵਰਕਰਾਂ ਮੈਡਮਾਂ ਦਾ ਜ਼ੋਰ ਲਾਇਆ ਫਾਇਦੇ ਦੱਸਦਿਆਂ ਨਹੀਂ ਥੱਕਦਿਆ ਹੁਣ ਉਸ ਵੇਲੇ ਮੋਟਿਆਂ ਰਕਮਾ ਮਿਲਿਆ ਤੁਹਾਨੂੰ ਹੁਣ ਟਿਕੇ ਦੇ ਨੁਕਸਾਨ ਦੱਸ ਰਹੀ
@tgrgtk111-i8p
@tgrgtk111-i8p Ай бұрын
ਸ਼ਰਾਬ ਦਾ ਵਪਾਰੀ ਦੇਸ਼ ਤੋਂ ਭੱਜ ਗਿਆ ਸੀ ।ਉਸ ਦੀ ਸ਼ਰਾਬ ਨੇ ਸਾਰੇ ਲੋਕ ਨੁਹਾਏ ।ਉਸ ਦੀ ਸ਼ਰਾਬ ਵਿਕੀ ।ਇਹਨਾਂ ਹਾਕਮਾਂ ਨੇ ਹੀ ਕੀਤਾ ਸਭ ਕੁਝ ।
ਜ਼ਮੀਨਾਂ ਐਕਵਾਇਰ ਲਈ...ਮੋਦੀ ਵੱਲੋਂ ਇੱਕ ਹੋਰ ਕਾਨੂੰਨ
20:08
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 5 М.
Каха и дочка
00:28
К-Media
Рет қаралды 3,4 МЛН