ਦੁਨੀਆਂ ਦੇ ਸਭ ਤੋਂ ਖਤਰਨਾਕ ਬਾਡਰ ਦੇ ਨੇੜੇ🤯😱ਨੋਰਥ ਕੋਰੀਆ A Day Near North Korea|Punjabi Travel Vlog

  Рет қаралды 110,249

Navdeep Brar

Navdeep Brar

Күн бұрын

Пікірлер: 191
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@harmindersingh6060
@harmindersingh6060 4 ай бұрын
ਸਾਹਿਬ ਨਹੀ ਸਿਰਫ ਸਾਬ ਲਿਖੀਆ ਕਰੋ ਸਾਹਿਬ ਸਿਰਫ ਗੁਰੂ ਸਾਹਿਬ ਜੀ ਦੇ ਨਾਮ ਮਗਰ ਲੱਗਦਾ ਹੈ ਜੀ
@i_Punjabee
@i_Punjabee 4 ай бұрын
​@@harmindersingh6060 ਇਹਨਾ ਮੂਰਖਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀ ਆ ਬਾਈ ਐਡੇ ਗਿਆਨੀ ਹੋ ਕੇ ਜੇ ਆਪ ਨੂੰ ਇੱਨੀ ਸਮਝ ਨਹੀ ਕਿ ਸਾਹਿਬ ਸਿਰਫ ਗੂਰੂ ਸਾਹਿਬ ਪਿੱਛੇ ਲਗਦਾ ਤਾਂ ਦੂਜੇ ਦੇ ਸਮਝਾਉਣ ਤੇ ਤਾਂ ਫੇਰ ਸਮਝ ਗਏ ਏਹੇ।
@AvtarSingh-pw7fv
@AvtarSingh-pw7fv 4 ай бұрын
​@@harmindersingh6060 ਹਾਂਜੀ ਬਾਈ ਜੀ ਸਾਹਿਬ ਦੀ ਥਾਂ ਸਾਹਬ ਲਿਖਿਆ ਜਾ ਸਕਦਾ ਹੈ
@AvtarSingh-pw7fv
@AvtarSingh-pw7fv 4 ай бұрын
ਬਾਈ ਜੀ ਸਾਹਿਬ ਨਹੀਂ ਸਾਹਬ ਲਿਖਿਆ ਕਰੋ
@harmindersingh6060
@harmindersingh6060 4 ай бұрын
@@AvtarSingh-pw7fv ਸਾਬ ਹੀ ਲਿਖ ਸਕਦੇ ਆ
@SharabiJattAK47
@SharabiJattAK47 4 ай бұрын
ਬਾਈ ਜੀ, ਇਹ ਜੌ ਆਪ ਜੀ ਨੇ ਹਾਥੀ ਦੇ ਹਥਿਆਰ ਤੇ ਤੀਰ ਮਾਰਿਆ ਹੈ ਇੱਕ ਬਹੁਤ ਹੀ ਜ਼ਬਰਦਸਤ ਕਾਰਨਾਮਾਂ ਹੈ ਜੀ. ਮੁਬਾਰਕਬਾਦ
@sukhdeepsinghdeep3607
@sukhdeepsinghdeep3607 4 ай бұрын
ਧੰਨਵਾਦ ਜੀ ਨਵਦੀਪ ਸਿੰਘ ਜੀ
@RajpreetSingh-ty4pw
@RajpreetSingh-ty4pw 4 ай бұрын
Kaiya baat hai History of Tarin very very good 👍🏼 information vedios 🎉
@balbirsinghgill1595
@balbirsinghgill1595 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Navdeepbrarvlogs
@Navdeepbrarvlogs 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 4 ай бұрын
ਬਹੁਤ ਖੂਬਸੂਰਤ ਵਲੌਗ।
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@BalkarSingh-dc1oq
@BalkarSingh-dc1oq 4 ай бұрын
ਬਹੁਤ ਹੀ ਵਧੀਆ
@paramjitsinghsingh251
@paramjitsinghsingh251 4 ай бұрын
ਬਹੁਤ ਵਧੀਆ ਜੀ ਰੱਬ ਰਾਖਾ
@Sarabjeetkaur-dj8dg
@Sarabjeetkaur-dj8dg 4 ай бұрын
Wahe Guru chardikala vich Rakhe apji noo putterji
@Navdeepbrarvlogs
@Navdeepbrarvlogs 4 ай бұрын
❤️❤️🙏🙏
@Sarabjeetkaur-dj8dg
@Sarabjeetkaur-dj8dg 4 ай бұрын
Where are you now putterji
@Delhi__fauj96
@Delhi__fauj96 26 күн бұрын
​@@Sarabjeetkaur-dj8dgmata ji lahore 😂
@rajindersingh-so4hw
@rajindersingh-so4hw 4 ай бұрын
ਬਹੁਤ ਵਧੀਆ ਵਲੋਗ
@JasmersinghJassbrar-ok5wq
@JasmersinghJassbrar-ok5wq 4 ай бұрын
ਧੰਨਵਾਦ ਬਾਈ ਦੋਨਾ ਦੋਸ਼ਾਂ ਦਾ ਬਾਹਰ ਵਿਖਾਉਣ ਲਈ।ਕਾਫੀ ਜਾਣਕਾਰੀ ਪ੍ਰਾਪਤ ਹੋਈ।
@Navdeepbrarvlogs
@Navdeepbrarvlogs 4 ай бұрын
❤️❤️🙏🙏
@HarjinderSingh-bo2ig
@HarjinderSingh-bo2ig 4 ай бұрын
ਭਰਪੂਰ ਜਾਣਕਾਰੀ ਵਾਲੀ ਵੀਡਿਓ।❤❤❤❤❤❤❤❤❤❤❤❤❤❤❤❤
@Navdeepbrarvlogs
@Navdeepbrarvlogs 4 ай бұрын
❤️❤️🙏🙏
@gurwinderbrar-g2o
@gurwinderbrar-g2o 4 ай бұрын
ਬਹੁਤ ਵਧੀਆ ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ ਮੁਕਤਸਰ ਸਾਹਿਬ ਰਾਮਗੜ੍ਹ
@teraterahosiery
@teraterahosiery 4 ай бұрын
ਵੀਰ ਪੱਗ ਬਨ ਕੇ ਵੀਡਿਓ ਸ਼ੂਟ ਕਰਿਆ ਕਰੋ ਥੋਡੇ ਤੇ ਮਾਣ ਹੈ ਪੰਜਾਬ ਨੂੰ ਤੁਸੀਂ ਸਿੱਖੀ ਸਰੂਪ ਵਿੱਚ ਪੂਰੀ ਦੁਨੀਆ ਘੁੰਮ ਰਹੇ ਹੋ ਮਾਂ ਹੈ ਥੋਡੇ ਤੇ ਵਾਹਿਗੁਰੂ ਭਲੀ ਕਰੇ ❤😊
@angrejsinghsandhu1313
@angrejsinghsandhu1313 3 ай бұрын
Thanks
@Itsmand
@Itsmand 4 ай бұрын
ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ, ਤੁਹਾਡੇ ਸਾਰੇ ਹੀ ਵਲੋਗ ਬਹੁਤ ਵਧੀਆ ਅਤੇ ਗਿਆਨ ਭਰਪੂਰ ਹੁੰਦੇ ਨੇ ਵਾਹਿਗੁਰੂ ਜੀ ਮੇਹਰ ਕਰਨ
@Navdeepbrarvlogs
@Navdeepbrarvlogs 4 ай бұрын
❤️❤️🙏🙏
@manjitsinghkandholavpobadh3753
@manjitsinghkandholavpobadh3753 4 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Manraj1265
@Manraj1265 4 ай бұрын
ਬਹੁਤ ਵਧੀਆ ਗੱਲਬਾਤ ਬਾਈ ਜੀ। ਕੋਰੀਆ ਬਹੁਤ ਸੋਹਣਾ ਦੇਸ਼ ਹੈ।
@JagtarSingh-ky8io
@JagtarSingh-ky8io 4 ай бұрын
Vadiya🎉
@naibsingh-p2j
@naibsingh-p2j 4 ай бұрын
Very nice vlog Brar sahib beautiful location
@eprohoda
@eprohoda 4 ай бұрын
thanks. very professional travelvlog. be well. Navdeep-
@Navdeepbrarvlogs
@Navdeepbrarvlogs 4 ай бұрын
❤️❤️🙏🙏
@jagirsandhu6356
@jagirsandhu6356 4 ай бұрын
ਬੱਹਤ ਬੱਧੀਆਂ ਜਾਨਕਾਂਰੀ❤❤❤❤❤
@Gurjit1469
@Gurjit1469 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏 ਨਵਦੀਪ ਸਿੰਘ ਖਾਲਸਾ ਜੀਓ❤️❤️🙏🙏
@Navdeepbrarvlogs
@Navdeepbrarvlogs 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏
@GurwinderJaid-sj9pr
@GurwinderJaid-sj9pr 4 ай бұрын
ਧੰਨਵਾਦ ਵੀਰੇ ਤੁਸੀਂ ਸਾਨੂੰ ਘਰੇ ਬੈਠਿਆਂ ਹੀ ਇਹਨੀਆਂ ਵਧੀਆ ਥਾਵਾਂ ਦੇ ਦਰਸ਼ਨ ਕਰਵਾ ਰਹੇ ਹੋ, ਵਾਹਿਗੁਰੂ ਜੀ ਤੁਹਾਨੂੰ ਦੁਨੀਆਂ ਦੇ ਹਰ ਕੋਨੇ ਵਿਚ ਭੇਜਣ ਜਿੱਥੇ ਤੁਸੀਂ ਜਾਣ ਬਾਰੇ ਸੋਚਦੇ ਹੋ ਤੇ ਸਾਨੂੰ ਵੀ ਉਥੋਂ ਦੀ ਸੈਰ ਕਰਵਾਓ ਬਹੁਤ ਸਾਰਾ ਪਿਆਰ ਤੁਹਾਡੇ ਲਈ ਅਤੇ ਧੰਨਵਾਦ
@Navdeepbrarvlogs
@Navdeepbrarvlogs 4 ай бұрын
❤️❤️🙏🙏
@GURMEETSINGH1313-n9f
@GURMEETSINGH1313-n9f 4 ай бұрын
ਬਹੁਤ ਸੋਹਣੀ ਵੀਡਿਓ
@gurdeepsidhu4216
@gurdeepsidhu4216 4 ай бұрын
Good information Thank you.Babba Nanak chrdi kala bkhse.
@Navdeepbrarvlogs
@Navdeepbrarvlogs 4 ай бұрын
❤️❤️🙏🙏
@Avinoorsinghmaan
@Avinoorsinghmaan 4 ай бұрын
ਸਤਿ ਸ੍ਰੀ ਆਕਾਲ ਵੀਰ ਜੀ 🎉🎉🎉🎉
@GurwinderSingh-zi4fd
@GurwinderSingh-zi4fd 4 ай бұрын
ਕੋਈ ਖਤਰਨਾਕ ਦੇਸ਼ ਨਹੀਂ, ਬਸ ਤਗੜੇ ਦੇਸ਼ ਥੱਲੇ ਲਾਉਣ ਨੂੰ ਫਿਰਦੇ ਨੇ,ਪਰ ਅਗਲਾ, ਸਾਹਨ,,ਕਿਸੇ ਦੀ ਟੈਂ ਨ੍ਹੀ ਮੰਨਦਾ,,ਓਸੇ ਦੀ ਕੀਮਤ ਇਹ ਦੇਸ਼ ਚੁਕਾ ਰਿਹਾ,,ਸੰਸਾਰ ਵਿੱਚ ਸ਼ਾਂਤੀ ਬਣੀ ਰਹੇ,,ਜੀਓ ਤੇ ਜੀਣ ਦਿਓ,,
@Navdeepbrarvlogs
@Navdeepbrarvlogs 4 ай бұрын
🙏🙏❤️❤️
@hsworldview8075
@hsworldview8075 4 ай бұрын
ਅੱਜ 10 ਅਗਸਤ ਨੂੰ 74 ਸਾਲ ਹੋ ਗਏ ਨੇ ਲੜਾਈ ਸ਼ੁਰੂ ਹੋਈ ਨੂੰ। ਓਸ ਦਿਨ ਹੀ ਮੇਰਾ ਜਨਮ ਹੋਇਆ ਸੀ। ਮਈ ਵਿੱਚ ਆਪਸੀ ਲੜਾਈ ਸ਼ੁਰੂ ਹੋਈ ਸੀ ਅਤੇ 10 ਅਗਸਤ ਨੂੰ ਅਮਰੀਕਨ ਫੌਜੀ ਦਾਖਲ ਹੋਇ ਅਤੇ ਇਹ ਜੰਗ ਅੰਤਰ ਰਾਸਟਰੀ ਬਣ ਗਈ। ਚੀਨ ਦੇ ਦਸ ਲੱਖ ਫੌਜੀ ਇਸ ਜੰਗ ਵਿੱਚ ਮਾਰੇ ਗਏ।
@SimranSingh-kj4ld
@SimranSingh-kj4ld 4 ай бұрын
ਬਹੁਤ ਵਧੀਆ ਨਵਦੀਪ ਸਿਆ
@harpreetmahal22
@harpreetmahal22 4 ай бұрын
Bahut vadia video Bai ji ❤
@didars72
@didars72 4 ай бұрын
Good 22 👍
@baaz84
@baaz84 4 ай бұрын
Sira❤
@amarjeetkaur8113
@amarjeetkaur8113 4 ай бұрын
Great beta ji
@Knitwell_Designs
@Knitwell_Designs 4 ай бұрын
Thank you so much for sharing
@PardeepSingh-oj4hg
@PardeepSingh-oj4hg 4 ай бұрын
Nice Janab ❤
@BindaThandal
@BindaThandal 4 ай бұрын
ਬਹੁਤ ਖੂਬ ਭਾਜੀ
@ratanlalarora7982
@ratanlalarora7982 4 ай бұрын
Very good videos Navdeep ji sat sri akal ❤❤❤
@Navdeepbrarvlogs
@Navdeepbrarvlogs 4 ай бұрын
❤️❤️🙏🙏
@luckymalia1411
@luckymalia1411 4 ай бұрын
Very nice video brother congratulations 👏🏻🎉 bohot bohot Mubaraka Bhai ji nu bohot bohot 🎉🎉🎉🎉❤❤🙏🏻🙇🏻
@harwindergill396
@harwindergill396 4 ай бұрын
Navdeep ver bhot ghant vlog hunde a thode jankari den vaste waheguru charde Kalan ch rakhe ver nu
@himmatgill2090
@himmatgill2090 4 ай бұрын
bhut vadia lgda bai navdeep barar sat shiri akal ji waheguru ji chardicala ch rakhn
@singhsaab6992
@singhsaab6992 4 ай бұрын
ਸਹੀ ਕਿਹਾ ਸਭ ਪੰਜਾਬੀ ਸਮਝਦੇ ਨੇ
@amarjitarora642
@amarjitarora642 4 ай бұрын
Traveller with a smiling face.Gid bless
@balrajsingh4182
@balrajsingh4182 4 ай бұрын
ਵਧੀਆ
@lallysandhu2542
@lallysandhu2542 4 ай бұрын
Beautiful vlog bro very nice information God bless you take care ❤
@PARAMJITSINGH-yi6bn
@PARAMJITSINGH-yi6bn 4 ай бұрын
Welcome paaji SatSriakal
@Navdeepbrarvlogs
@Navdeepbrarvlogs 4 ай бұрын
❤️❤️🙏🙏
@technotrend2023
@technotrend2023 4 ай бұрын
Great
@jaskaransingh3-c904
@jaskaransingh3-c904 4 ай бұрын
Very nice by ji 🙏 👌 👍 👏 🙌 ❤❤❤❤
@HarvinderSingh-eh3ms
@HarvinderSingh-eh3ms 4 ай бұрын
Bahut badiya
@amriksingh6828
@amriksingh6828 4 ай бұрын
ਬਰਾੜ ਸਾਹਿਬ ਧੰਨਵਾਦ
@sandeepdoda8593
@sandeepdoda8593 4 ай бұрын
Gud work brother
@Panj-aab-75
@Panj-aab-75 4 ай бұрын
ਧੰਨਵਾਦ ਬਰਾੜ ਸਾਬ ਜਾਣਕਾਰੀ ਲਈ 🤙
@harmindersingh6060
@harmindersingh6060 4 ай бұрын
ਬਹੁਤ ਬਰਾੜ ਸਾਬ ਜੀ ਅਸੀ ਵੀ ਤੁਹਾਡੇ ਨਾਲ ਨਾਲ ਵੀਡਿਉ ਦੇਖ ਘੁੰਮ ਲਈ ਦਾ
@ashokrai34
@ashokrai34 4 ай бұрын
Navankur North Koriya gaya tha Uske Sare video Maine Dekhe Hain lekin bahut short video banaya tha fir bhi achcha tha tum bahut detail badhiya video banate Ho isliye Jab Bhi mauka mile North Koriya Jarur Jana
@sirajdeol9713
@sirajdeol9713 4 ай бұрын
Sat sriakal bai ji Parmatma chardikala bakhse 🙏🏻👍❤️
@jaswindersinghsodhi1851
@jaswindersinghsodhi1851 4 ай бұрын
Great experience
@gurinderkaur3161
@gurinderkaur3161 4 ай бұрын
Very Good video
@AngrejSidhu-vv5gh
@AngrejSidhu-vv5gh 4 ай бұрын
Waheguru ji 🙏
@sahilmaan5829
@sahilmaan5829 4 ай бұрын
Nice video 👍❤
@gurjitaus
@gurjitaus 4 ай бұрын
Bhut Sona navdeep bhaji
@damansethi
@damansethi 4 ай бұрын
Good vlog paaji 🎉
@Navdeepbrarvlogs
@Navdeepbrarvlogs 4 ай бұрын
❤️❤️🙏🙏
@AvtarSingh-pw7fv
@AvtarSingh-pw7fv 4 ай бұрын
ਜਿਉਂਦਾ ਵੱਸਦਾ ਰਹਿ ਸਰਦਾਰਾ ਤਾਂਕਿ ਅਸੀਂ ਤੁਹਾਡੇ ਵਲੋਂ ਦਿਖਾਏ ਦੇਸ਼ ਵਿਦੇਸ਼ ਦੇ ਨਜਾਰੇ ਲੈ ਸਕੀਏ
@Navdeepbrarvlogs
@Navdeepbrarvlogs 4 ай бұрын
❤️❤️🙏🙏
@LUCKYSingh-jv4im
@LUCKYSingh-jv4im 4 ай бұрын
Good 👍 👍 👍 👍
@HarpreetSIngh-fs9zi
@HarpreetSIngh-fs9zi 4 ай бұрын
Good job bro
@sawarnsingh9989
@sawarnsingh9989 4 ай бұрын
good vedio keep safe god bless sawarn Singh from UK
@JaspalkaurBrar-ct3do
@JaspalkaurBrar-ct3do 4 ай бұрын
Very nice blog bro
@jaswindersinghbrar4731
@jaswindersinghbrar4731 4 ай бұрын
Nice video ❤❤❤❤
@ParkashSingh-nh6op
@ParkashSingh-nh6op 4 ай бұрын
Navdeep singh je Dhanwad for visit Boder South Korea
@santokhsingh8797
@santokhsingh8797 3 ай бұрын
Dear Navdeep ji sat sri akal ji, enjoy ur every video, i am surprised you hv so good knowledge about every thing the place you visit. You are gr8🙏🏻
@jaswantrai5840
@jaswantrai5840 4 ай бұрын
Navdeep je North Korea jarur ja ke aeo. definitely eh vadhia country hoega.North korea visit karke othe the system, administrative set bare, economy bare daso.
@amansinghchandigarh1455
@amansinghchandigarh1455 4 ай бұрын
Soul khush hogyi
@SarvjitlatterSarvjit-ov1ks
@SarvjitlatterSarvjit-ov1ks 4 ай бұрын
ਬਰਾੜ ਵੀਰੇ ਸਤ ਸ੍ਰੀ ਅਕਾਲ❤❤❤
@harafangle9473
@harafangle9473 4 ай бұрын
ਹਰਰੋਜ ਉਡੀਕ ਰਹਿੰਦੀ ਨਵੇਂ ਵਲੌਗ ਦੀ ਕੁਝ ਨਵਾਂ ਦੇਖਣ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤❤❤❤❤
@Navdeepbrarvlogs
@Navdeepbrarvlogs 4 ай бұрын
❤️❤️🙏🙏
@BhupinderSingh-dg6et
@BhupinderSingh-dg6et 4 ай бұрын
Changa lagia y g
@satwindersingh8700
@satwindersingh8700 4 ай бұрын
SSA veer ji
@iqbalsidhu6651
@iqbalsidhu6651 4 ай бұрын
Well come my dear brother ji
@BalvirSingh-wg2kn
@BalvirSingh-wg2kn 4 ай бұрын
Navdeep chota veer nice ❤❤❤❤❤❤❤❤❤❤❤❤❤❤ 🪯🪯🪯🪯🪯🪯 Jindabad 💪💪💪💪💪
@Navdeepbrarvlogs
@Navdeepbrarvlogs 4 ай бұрын
❤️❤️🙏🙏
@MANJEETSINGH-nz1qh
@MANJEETSINGH-nz1qh 4 ай бұрын
ਸਤਿ ਸ੍ਰੀ ਆਕਾਲ ਬਾਈ ਜੀ
@japnoorkaurpunjabivedio9367
@japnoorkaurpunjabivedio9367 4 ай бұрын
ਬੁਹਤ ਵਧੀਆ ਪਰਨਾ ਬਨ ਕੇ ਜਾਣਾ ਥੋੜਾ ਸੌਖਾ ਹੋ ਜਾਂਦਾ ਪਰ ਤੁਹਾਨੂੰ ਬੁਹਤ ਦੁਨੀਆ ਦੇਖਦੀ ਆ ਇਸਲਈ ਨਵਦੀਪ ਕੋਸ਼ਿਸ਼ ਕ੍ਰਿਆ ਕਰ ਪੱਗ ਬੰਨ ਕੇ ਨਿਕਲਿਆ ਕਰ। ਕਰ ਬਾਕੀ ਤੁਹਾਡੀ ਆਪਣੀ ਸੋਚ ਹੈ
@diffrentattitude8882
@diffrentattitude8882 4 ай бұрын
ਪਰਨਾ ਨਹੀਂ ਦਮਾਲਾ ਕਹਿੰਦੇ ਆ
@SharabiJattAK47
@SharabiJattAK47 4 ай бұрын
ਆਪ ਨਾਂ ਵੱਸੀ ਸਹੁਰੇ ਤੇ ਲੋਕਾਂ ਨੂੰ ਮੱਤਾ ਦੇਵੇ
@ManjeetSingh-n5g
@ManjeetSingh-n5g 4 ай бұрын
Hello bhai sat shri akaal❤❤❤❤❤❤❤❤
@balijindersingh643
@balijindersingh643 4 ай бұрын
Nice video
@Being_Shorts_
@Being_Shorts_ 4 ай бұрын
ਤੇਰੇ ਹਿਸਾਬ ਨਾਲ ਸਾਡੇ ਦਿਲ ਨਹੀਂ ਤੁਸੀਂ ਹੀ ਸਮਝ ਸਕਦੇ ਹੋ
@sukhveerbatth220
@sukhveerbatth220 3 ай бұрын
Nvdeep bai apne ferozepur v same a border jma same a sara kush huseniwala border
@r.p.singhpal4325
@r.p.singhpal4325 4 ай бұрын
Sat shree akal, Veerji.
@ChamkaurDalio
@ChamkaurDalio 4 ай бұрын
First view first like
@Navdeepbrarvlogs
@Navdeepbrarvlogs 4 ай бұрын
❤️❤️🙏🙏
@rajbat1998
@rajbat1998 4 ай бұрын
Thanks beta ji South korea dikhon da❤
@JaskaranSingh-mr9hc
@JaskaranSingh-mr9hc 4 ай бұрын
Sat sahri akal g ❤❤
@User13000
@User13000 4 ай бұрын
Nice
@jagdeepkaur5906
@jagdeepkaur5906 4 ай бұрын
Sat shri akal ji 🙏🏻
@KuldipSingh-zm2ry
@KuldipSingh-zm2ry 4 ай бұрын
ਸਤਿ ਸ੍ਰੀ ਆਕਾਲ ਵੀਰ ਜੀ
@Navdeepbrarvlogs
@Navdeepbrarvlogs 4 ай бұрын
sat sri akal ji❤️❤️🙏🙏
@kanwaljeetsingh4812
@kanwaljeetsingh4812 4 ай бұрын
🙏🙏 sat Sri akal ji 🙏🙏👍
@flyingsikhnikkabrar8990
@flyingsikhnikkabrar8990 4 ай бұрын
ਫਿਰੋਜ਼ਪੁਰ ਹੂਸੈਨੀਵਾਲਾ ਬਾਡਰ ਦੇ ਵਰਗਾ ਹੈ
@JagjitSingh-db4oq
@JagjitSingh-db4oq 4 ай бұрын
Sohal Dhanaula 🙏
@SurajSingh-ol1ji
@SurajSingh-ol1ji 4 ай бұрын
👍
@User13000
@User13000 4 ай бұрын
🔥🔥
@bejindergrewal9413
@bejindergrewal9413 4 ай бұрын
Sat shri akal 22 ji
@jaideepsingh5363
@jaideepsingh5363 4 ай бұрын
❤❤❤❤
@asadsayed4551
@asadsayed4551 4 ай бұрын
😊😊😊😊👌🏻👌🏻👍🏻
@harkirtsingh510
@harkirtsingh510 4 ай бұрын
Sat sri akal 🙏🙏🙏🙏🙏🙏
@MichaelSiwsit
@MichaelSiwsit 4 ай бұрын
Vere ssa .request ya g camera holi2 ghumiya kro. take care vere
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
World’s CHEAPEST COUNTRY! 🇱🇦 (My First Day in Vientiane: Laos)
26:38
Fearless Nomadiker
Рет қаралды 6 МЛН