ਦੁਨੀਆ ਦਾ ਸਭ ਤੋਂ ਸੋਹਣਾ ਪਿੰਡ Netherland Village | Punjabi Travel Couple | Ripan Khushi

  Рет қаралды 133,392

Punjabi Travel Couple

Punjabi Travel Couple

4 күн бұрын

Пікірлер: 413
@mandeepsekhon3582
@mandeepsekhon3582 2 күн бұрын
ਸਤਿ ਸ੍ਰੀ ਆਕਾਲ ਰਿਪਨ ਅਤੇ ਖੁਸ਼ੀ ਜੀ ਤੁਸੀਂ ਜੋਂ ਵੀ ਜਾਣਕਾਰੀ ਦਿੰਦੇ ਹੋ ਉਸ ਨਾਲ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ਼ਦਾ ਹੈ ਅਤੇ ਦੁਜੀਆਂ ਕੰਟਰੀਆ ਦੇ ਲੋਕਾਂ ਦੈ ਰਹਿਣ ਸਹਿਣ ਵਾਰੇ ਵੀ ਜਾਨਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ
@user-vw4lq6py8s
@user-vw4lq6py8s 2 күн бұрын
ਰਿਪਨ ਤੁਹਾਡੇ ਕਰਮ ਬਹੁਤ ਚੰਗੇ ਨੇ ਤੁਸੀ ਦਸ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਜਨਮ ਲਿਆ ਹੋਰ ਕੀ ਚਾਹੀਦਾ ਵਾਹਿਗੁਰੂ ਕਿਰਪਾ ਰੱਖਣ ਜੀ
@kuldeepsingh-xu1hv
@kuldeepsingh-xu1hv 2 күн бұрын
ਬਹੁਤ ਸੋਣਾ ਪਿੰਡ ਪਰਮਾਤਮਾ ਤੁਹਾਨੁੰ ਹਮੇਸਾ ਚੜਦੀ ਕਲਾ ਵਿੱਚ ਰਖੇ
@dhirajchauhan8377
@dhirajchauhan8377 2 күн бұрын
ਰਿਪਨ ਛੋਟੇ ਭਾਈ ਪਿਛਲੇ ਜਨਮ ਵਿੱਚ ਤੁਸੀਂ ਦੋਹਾਂ ਨੇ ਬਹੁਤ ਪੁੰਨ ਕੀਤੇ ਹੋਣਗੇ ਜੋ ਜਿਉਂਦੇ ਜੀ ਸਵਰਗ ਦੇਖ ਰਹੇ ਹੋ l ਜਿਉਂਦੇ ਵਸਦੇ ਰਹੋ l
@JaswinderKaur-yg1nd
@JaswinderKaur-yg1nd 2 күн бұрын
ਬਹੁਤ ਹੀ ਵਧੀਆ ਰਿਪਨ ਭਰਾ ਤੁਸੀਂ ਤਾਂ ਖੁਸ਼ੀ ਨੂੰ ਕਿਸ਼ਤੀ ਡਰਾਈਵਰ ਬਣਾ ਤਾਂ 😊ਇਸ ਸੋਹਣੀ ਜੋੜੀ ਨੂੰ ਮੈਂ ਸਲੂਟ ਕਰਦੀ ਆ ਜੋ ਸਾਨੂੰ ਘਰ ਬੈਠਿਆਂ ਨੂੰ ਐਨਾ ਕੁਝ ਦਿਖਾਉਂਦੇ ਆ ਵਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ੇ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਦਾ ਹੱਸਦੇ ਵੱਸਦੇ ਰਹੋ 👍👌
@rajveervirk6874
@rajveervirk6874 2 күн бұрын
ਬਹੁਤ ਬਹੁਤ ਵਧੀਆ ਸੀ ਅੱਜ ਦਾ ਵਲੋਗ ਸਾਨੂੰ ਦੇਖ ਕੇ ਬਹੁਤ ਮਜ਼ਾ ਆਇਆ ਰੱਬ ਸਭ ਦੀਆ ਖੁਸੀਆ ਤੇ ਸੌਂਕ ਪੂਰੇ ਕਰੇ 🎉🎉🎉
@DilbagSingh-xh8sd
@DilbagSingh-xh8sd 2 күн бұрын
ਧੰਨਵਾਦ ਵਾਕਈ ਬਹੁਤ ਸੋਹਣਾ ਪਿੰਡ ਹ ਜੋ ਤੁਸੀਂ ਦਿਖਾਇਆ ਪਹਿਲੀ ਵਾਰ ਇਹੋ ਜਿਹੀ ਜਗ੍ਹਾ ਦੁਨੀਆਂ ਦੀ ਦੇਖੀ ਜੋ ਤੁਸੀਂ ਹਿੰਮਤ ਕਰਕੇ ਲੋਕਾਂ ਨੂੰ ਦਿਖਾ ਰਹੇ ਹੋ ਤੇ ਬਹੁਤ ਸੋਹਣੇ ਜਾਣ ਕਾਰੀ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਖੁਸ਼ੀਆਂ ਬਖਸ਼ੇ ਤੇ ਹਰ ਦਮ ਖੁਸ਼ ਰਹੋ ਜੋੜੀ ਦਾ ਮਜ਼ਾਕੀਆ ਅੰਦਾਜ਼ ਸਦਾ ਰਹੇ❤❤
@jasvirmaan2074
@jasvirmaan2074 2 күн бұрын
ਸਾਡੇ ਪਿੰਡ ਤੋ ਸੋਹਣਾ ਨਹੀ,,🙏💯💯ਸਾਨੂ ਤਾ ਸਾਡਾ ਪਿੰਡ ਹੀ ਸਭ ਤੋ ਸੋਹਣਾ ਲੱਗ ਦਾ।ਜਿਥੇ ਖੇਡੇ ਕੁਦੇ ਗਲੀਆ ਵਿੱਚ,,,ਨਾਲੀਆ ਵਿੱਚ ਡਿੱਗੇ ,ਬਚਪਨ ਬੀਤਿਆ,,ਵੱਡੇ ਹੋਏ। ਉਹੀ ਸਭ ਤੋ ਸੋਹਣਾ ਪਿੰਡ ਹੈ।🙏💐💐
@ravisapkota6935
@ravisapkota6935 2 күн бұрын
ਸਭ ਦਾ ਵਖਰਾ ਵਖਰਾ ਦਿਮਾਗ ਵੱਖਰੀ ਵੱਖਰੀ ਸੌਚ ਪ੍ਰਵਾਹ ਨਹੀਂ ਕਰੀ ਦੀ ਪਾਗ਼ਲ ਲੋਗ ਗੱਲ ਨਹੀਂ ਸਮਝਦੇ ਤੁਸੀ ਸਹੀ ਤਰਾ ਸਮਝੌਦੇ ਹੌ Carry on jatta
@JasvirSingh-gf7im
@JasvirSingh-gf7im 2 күн бұрын
ਬਹੁਤ ਸ਼ਾਨਦਾਰ ਪਲ । ਵਾਪਸੀ ਕਰੋ ਏ ਵੀਰ ਮਿਲਣਾ ਆਪਾ ਤੁਹਾਨੂੰ । ਮੈ 10 ਜੁਲਾਈ ਨੂੰ ਪੰਜਾਬ ਤੋ ਦੁਬਈ ਲਈ ਜਾਣਾ ਏ।
@lsone5166
@lsone5166 2 күн бұрын
Rippan te Khushi tussi dono wadhiya jaankari dinday ho. Sabb nu tuhade comments positively laine chahiday. Good work 👏 🙌 ❤
@SalaamPakistanQaiser
@SalaamPakistanQaiser 2 күн бұрын
Pakistani Paind kai loog duniya mai sub sai ziyada mehmaan nawaaz hain
@SukhwinderSingh-wq5ip
@SukhwinderSingh-wq5ip Күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@KamalSingh-dl6yc
@KamalSingh-dl6yc 2 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ nu
@appleApple-dp8lp
@appleApple-dp8lp 2 күн бұрын
Punjab dai number one coupel vloger❤❤❤😊😊
@JasmersinghJassbrar-ok5wq
@JasmersinghJassbrar-ok5wq 2 күн бұрын
ਅਜ ਦਾ ਬਲੌਗ ਬਹੁਤ ਹੀ ਫਨੀ ਰਿਹਾ ।ਥੋਡੀਆਂ ਗਲਾਂ ਸੁਣਕੇ ਤੇ ਐਡਵੈਂਚਰ ਵੇਖਕੇ ਬੁਹੁਤ ਹਾਸਾ ਆਇਆ।ਕਈ ਵਾਰ ਤਾਂ ਭੁਲਕੇ ਥੋਡੇ ਨਾਲ ਗਲਾਂ ਕਰਨ ਲਗ ਜਾੲਈਦਾ ਸੀ ।
@GurnamSingh-of8iq
@GurnamSingh-of8iq 3 сағат бұрын
ਸੱਚੀ ਆ ਪਿੰਡ ਤਾਂ ਨਿਰਾ ਸਵਰਗ ਆ thanku ripan kushi ਸਵਰਗੀ ਦੀ ਸੈਰ ਕਰਾਉਣ ਲਈ
@BandhuSingh-dm3rw
@BandhuSingh-dm3rw 2 күн бұрын
Ripan veer ji te khushi sister ji Holland niderland nu dekh ke bhut khushi mili...ethe rahan nu dil krda ..sach much..aap ji da bhut bhut thanks
@OfficialJasSingh
@OfficialJasSingh 2 күн бұрын
Ripan and khushi ਪੁੱਤਰੋ ਸਰਕਾਰਾਂ ਦੀ ਨੀਅਤ ਠੀਕ ਹੋਵੇ ਤਾਂ ਆਪਣਾ ਵੀ ਸਵਰਗ ਵਰਗਾ ਪੰਜਾਬ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ। ਹੁਣ ਤਾਂ ਸਰਕਾਰਾਂ ਦਾ ਆਪਣਾ ਹੀ ਢਿੱਡ ਨੀ ਭਰਦਾ।
@harvindersinghbrar219
@harvindersinghbrar219 2 күн бұрын
Lok lalachi a ji punjab de … apna didh bharna chahunda harek… abadi jayda hai… parhai likhayi te social media nal bahot had tan sahi ho reha… sarkar ohi kardi jo lok mangde a … sab ton marhai gal punjabian di a apni galti na man ke duje nu marha kehna … punjabi tan pinda ch mitti pa pa ke dujea nalo ghar hi uche kari jande a … ik ghar di meyad 30 sal a punjab ch … viah te ghar te hi paisa pati jande a punjabi
@davinderdavinder2961
@davinderdavinder2961 2 күн бұрын
WWE​@@harvindersinghbrar219
@gurjitsingh474
@gurjitsingh474 2 күн бұрын
ਵੀਰੇ ਲੋਕਾਂ ਦਾ ਵੀ ਸਾਥ ਚਾਹੀਦਾ ਕੱਲੀ ਸਰਕਾਰ ਜ਼ਿੰਮੇਵਾਰ ਨਹੀਂ ਲੋਕ ਸਰਕਾਰ ਤੋਂ ਵੀ ਵੱਧ ਲਾਲਚੀ ਮੇਸਿਓ ਵਾਰ ਹੀ ਵੇਖ ਲਵੋ ਕਣਕ ਦੇ ਨਾੜ ਕਰਕੇ ਕਿੰਨੇ ਦਰੱਖਤ ਸਾੜੇ ਹਨ ਬਹੁਤ ਥੋੜ੍ਹੇ ਲੋਕ ਹੀ ਵਾਤਾਂਵਰਣ ਅਤੇ ਦਰੱਖਤਾ ਨੂੰ ਪਿਆਰ ਕਰਦੇ ਨੇ ਇਸ ਨੂੰ ਦੂਸਤ ਵੱਧ ਕਰਨ ਵਿੱਚ ਸਹਾਇ ਹਨ
@arjunpreetwale4915
@arjunpreetwale4915 2 күн бұрын
​@@gurjitsingh474ਵੀਰ ਬਿਲਕੁਲ ਸੱਚ ਕਿਹਾ ਤੁਸੀ ਹੁਣ ਪੰਜਾਬੀ ਆਪਣਾ ਫਾਇਦਾ ਸੋਚ ਦੇ ਐ ਦੂਸਰੇ ਦਾ ਨਹੀਂ
@OfficialJasSingh
@OfficialJasSingh 2 күн бұрын
@@gurjitsingh474 ਬਿਲਕੁੱਲ ਜੀ। ਲੋਕ ਤਾਂ ਆਪਣੇ ਆਪ ਹੀ ਸਾਥ ਦੇਣਗੇ ਕੇ ਸਰਕਾਰਾਂ ਕੋਈ ਚੱਜ ਦਾ ਉਪਰਾਲਾ ਕਰਨ।
@mangalsingh8905
@mangalsingh8905 2 күн бұрын
Kye baat he Puttar Ripan khusi Very Nice village Tuhadi Soch Buhat Uchi aa Ripan Puttar tu khusi de Eggat Buhat karne e Rab Lambi Umar kare
@amarjitkaur1995
@amarjitkaur1995 Күн бұрын
ਧਰਤੀ ਉੱਤੇ ਸਵਰਗ,ਕਿਆ ਨਜ਼ਾਰੇ ਹਨ ਪਿੰਡ ਦੇ। ਤੁਹਾਡੀ ਕਿਸ਼ਤੀ ਦਾ ਸਫ਼ਰ ਦੇਖਕੇ ਬਹੁਤ ਹਾਸਾ ਆਇਆ। ਢੇਰ ਸਾਰੀਆਂ ਦੁਆਵਾਂ ❤
@MAKHANSINGH-lj8kk
@MAKHANSINGH-lj8kk Күн бұрын
You are very lucky Rippan & Khushi ji jo dunya di sair kr rhe ho. Hssde vssde rho God bless you.
@darshangill26
@darshangill26 2 күн бұрын
ਕਿਸਤੀ। ਬਹੁਤ ਵਧੀਆ। ਰਹੀ। ਕਿਉਂਕਿ। ਖੁਸ਼ੀ। ਬੇਟੀ। ਨੂੰ। ਮੱਮੀ। ਯਾਦ। ਕਰਾਤੀ। ਜੇ। ਕਿਸਤੀ। ਚ। ਨਾ। ਚੜਦੇ। ਤਾਂ। ਮੱਮੀ। ਕੀਹਨੇ। ਯਾਦ। ਕਰਨੀ। ਸੀ। ਰਿਪਨ। ਬੇਟਾ। ਬਹੁਤ। ਸੁੰਦਰ। ਪਿੰਡ। ਦਖਾਇਆ। ਰਿਪਨ। ਤੁਹਾਡੀ। ਫੋਟੋ। ਬਹੁਤ। ਸੁੰਦਰ। ਦਿਖ। ਰਹੀ। ਸੀ। ਕਿਉਂਕਿ। ਚਾਰ ਚੁਫ਼ੇਰੇ। ਫਲਾਵਰ। ਬਹੁਤ। ਸੀ। ਬਹੁਤ। ਬਹੁਤ। ਧੰਨਵਾਦ
@bharatsidhu1879
@bharatsidhu1879 Күн бұрын
ਤੁਹਾਡਾ ਅੱਜ ਦਾ ਵਲੌਗ ਦੇਖਕੇ ਤਾਂ ਸਵਰਗ ਨਜ਼ਰ ਆ ਰਿਹਾ ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਨੀਦਰਲੈਂਡ ਦੀ ਸ਼ਾਂਤ ਝੀਲ ਦਿਖਾਓਣ ਲਈ ।
@shawindersingh6931
@shawindersingh6931 2 күн бұрын
🌹ਬਹੁਤ ਸੋਹਣਾ ਪਿੰਡ🌹ਪਹਿਲੀ ਵਾਰ ਦੇਖਿਆ ਇਸ ਤਰਾਂ ਦਾ ਪਿੰਡ🌹ਜਿਉਂਦੇ ਵਸਦੇ ਰਹੋ ਰਿਪਨ ਖੁਸ਼ੀ ਜੀ🌹
@MajorSingh-po6xd
@MajorSingh-po6xd 2 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ
@user-yt4oo3tk2e
@user-yt4oo3tk2e 2 күн бұрын
ਬਹੁਤ ਸੋਹਣੇ blog ਬਣਾਉਂਦੇ ਤੁਸੀਂ। ਭਾਜੀ ਕਿਤੇ time ਕੱਡ ਕੇ ਬਿਆਸ ਦਾ blog ਵੀ ਬਣਾਇਉ ਜ਼ਰੂਰ ,🙏🙏
@AbcDef-uo6pu
@AbcDef-uo6pu 2 күн бұрын
Not
@GurpreetKaur-pc3lu
@GurpreetKaur-pc3lu 2 күн бұрын
ਬਾਬਿਆਂ ਦੇ ਡੇਰਿਆਂ ਦਾ ਕਦੇ ਬਲੌਗ ਨੀ ਬਣਾਉਣਾ ਚਾਹੀਦਾ ਉਹ ਤਾਂ ਪਹਿਲਾਂ ਹੀ ਬਥੇਰੇ ਮਸ਼ਹੂਰ ਨੇ ਬਥੇਰਾ ਲੁਟਦੇ ਨੇ ਲੋਕਾਂ ਨੂੰ
@pushpinderkaurtv
@pushpinderkaurtv 2 күн бұрын
Ripan khushi tuhade sadka sara sansaar ghumm rahi haan bht vadia lagda hai, har vele intzaar rehnda vlog da.❤❤️👌👍🙏
@harbhajansingh8872
@harbhajansingh8872 2 күн бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@reshamsingh7609
@reshamsingh7609 2 күн бұрын
Bahut badhiya.... Nice... God bless both of you.... khush raho abaad raho....
@user-xt1sx9pm5s
@user-xt1sx9pm5s 2 күн бұрын
ਰਿਪਨ ਤੇ ਖੁਸ਼ੀ ਸਭ ਤੋ ਸੋਹਣਾ ਅੱਜ ਲੱਗਿਆ ❤❤❤❤❤❤❤
@himmatgill2090
@himmatgill2090 2 күн бұрын
bhut vadia lgda ripan khusi tuhade volog dekh ke bhut maja anda God bless you bai ripan khusi
@mamtagarg3921
@mamtagarg3921 2 күн бұрын
mera mn krda ethe ghr hi le lva...dil khush ho gya eh place dekh ke
@sushilgarggarg1478
@sushilgarggarg1478 2 күн бұрын
Iam always first looking daily vlog 8P.M.on you tube and 7A.M on face book 📖 ❤❤❤❤
@mnapreetkaursembhi7599
@mnapreetkaursembhi7599 2 күн бұрын
ਤੁਸੀਂ ਕੋਸ਼ਿਸ਼ ਕਰ ਕੇ ਆਪਦਾ ਪਿੰਡ ਏਹੋ ਜਿਹਾ ਬਣਾਓ
@darshanakaur523
@darshanakaur523 2 күн бұрын
Bhuot shona phind hai...sada ve dil kar rha dekhn nu ...gbu beta Sunam 🙏🙏🙏🙏🙏
@JagtarSingh-wg1wy
@JagtarSingh-wg1wy 2 күн бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@harjindersingh8138
@harjindersingh8138 2 күн бұрын
Waheguru app ji nu hamesa chardi kalla ch rakhe
@phulkaristudiomk1908
@phulkaristudiomk1908 2 күн бұрын
ਰਿਪਨ ਤੇ ਖੁਸ਼ੀ ਸਭ ਤੋ ਸੋਹਣਾ ਅੱਜ ਲੱਗਿਆ 😍
@surindersinghraju2346
@surindersinghraju2346 Күн бұрын
ਵਾਹਿਗੁਰੂ ਜੀ ਤੁਹਾਨੁੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਸੱਤ ਸ਼੍ਰੀ ਆਕਾਲ ਜੀ ਅਸੀਂ ਤੁਹਾਡੀ ਦਿਖਾਇਆ ਹੋਇਆ ਸਾਰਾ ਜਹਾਨ ਵੇਖੀ ਜਾ ਰਹੇ ਹਾਂ ਜੀ
@Devendernaturalbeauty
@Devendernaturalbeauty 2 күн бұрын
Beautiful village❤. God bless both of you . Really bhout enjoy kitta aci v tuhade naal .bhout fun c tuhada dono da😀😍
@sushilgarggarg1478
@sushilgarggarg1478 2 күн бұрын
Enjoy a tour of Netherlands Holland 🇳🇱 🙏 😀 😊 🙌 ❤️ 🇳🇱 🙏 😀
@JasbirSingh-ek2br
@JasbirSingh-ek2br 2 күн бұрын
ਬਹੁਤ ਬਹੁਤ ਹੀ ਵਧੀਆ ਪਿੰਡ ਵੇਖਣ ਯੋਗ ਸੜਕ ਦਾ ਕੀ ਕਾਰਨ ਜਿਹੜਾ ਪਿੰਡ ਵਿੱਚ ਨਹੀਂ ਹੈ🌄🌄
@dharmindersingh1523
@dharmindersingh1523 2 күн бұрын
ਬਹੁਤ ਸੋਹਣਾ ਲਗ ਰਿਹਾ ਪਿੰਡਾ ਬਹੁਤ ਪਿਆਰੀ ਜਗ੍ਹਾ
@user-sr5ty2jn1u
@user-sr5ty2jn1u 2 күн бұрын
ਬਹੁਤ ਵਧੀਆ ਜੀ ਇਹ ਪਿੰਡ ਬਹੁਤ ਸੌਹਣਾ ਏ
@sushilgarggarg1478
@sushilgarggarg1478 2 күн бұрын
Thanks for see world 🌎 most beautiful village in Netherlands Holland 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️
@HarpreetSingh-ux1ex
@HarpreetSingh-ux1ex 2 күн бұрын
❤ ਬਹੁਤ ਬਹੁਤ ਖੂਬਸੂਰਤ ਪਿੰਡ ਹੈ ਧੰਨਵਾਦ ਜੀ 🙏
@muhammadaslambashir5340
@muhammadaslambashir5340 2 күн бұрын
BAHUT KHUBSURAT VILLAGE FROM PUNJAB PAKISTAN
@user-qg9uq3uc8w
@user-qg9uq3uc8w 2 күн бұрын
Veere g bhaut vadiaa tusii mara supna poora karta gumn da . Good job
@jasbirkaur8274
@jasbirkaur8274 2 күн бұрын
Wah kya baat kudrat da sunder pind❤
@user-vs5ru2gd7g
@user-vs5ru2gd7g 2 күн бұрын
Ripan veer ji and Khushi di SSA ji
@avtarcheema3253
@avtarcheema3253 2 күн бұрын
ਬਹੁਤ ਹੀ ਖੂਬਸੂਰਤ ਪਿੰਡ 👌👌👌
@daljinderkaur8049
@daljinderkaur8049 2 күн бұрын
Thanks for showing paradise on earth .May Punjab Villages be so neat and clean.
@gurpalsingh7037
@gurpalsingh7037 2 күн бұрын
ਰਿਪਨ ਖ਼ੁਸ਼ੀ ਤੁਸੀਂ ਸੋਹਣਾ ਪਿੰਡ ਦਿਖਾਇਆ ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ
@OfficialJasSingh
@OfficialJasSingh 2 күн бұрын
Ripan and Khushi, I have stayed in Delft while working for Gist Brocades BV a biopharma company. The Netherlands is very charming. Thanks for reviving the memoir.
@pavandeep1185
@pavandeep1185 Күн бұрын
ਇਸ ਤਰ੍ਹਾਂ ਲਗਿਆ ਜਿਵੇਂ ਅਸੀਂ ਵੀ ਘੁੰਮ ਆਏ।
@paramjitjodhpur8224
@paramjitjodhpur8224 2 күн бұрын
ਵਾ ਕਿਆ ਪਿੰਡ ਐ ਵਾਕਿਆ ਬਹੁਤ ਬਹੁਤ ਸੋਹਣਾ ਖੂਬਸੂਰਤ ਪਿੰਡ ਦਿਖਾਉਣ ਲਈ ਸੁਕਰੀਆ। ਬੋਟ ਦੀ ਸਵਾਰੀ ਬਾਕਮਾਲ ਸੀ ਬੱਚਿਓ ਦੋਵੇਂ ਹਾਲੈਂਡ ਦੇ ਲਾਇਸੈਂਸ ਹੋਲਡਰਾਂ ਬਣ ਸਕਦੇ ਹੋ।
@amarjitkaur9765
@amarjitkaur9765 2 күн бұрын
Beautiful village. Jo wall hanging pics te dekhde hude ha bilkul oh he hai
@manjindersinghbhullar8221
@manjindersinghbhullar8221 2 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੇ ਚੜਦੀ ਕਲਾ ਬਖਸ਼ੇ
@sukhjindersingh1119
@sukhjindersingh1119 2 күн бұрын
Rippen ji eh plnd bhut badhia hai thanks
@punjabap139
@punjabap139 2 күн бұрын
Wow such a beautiful village, eda lagda jive koi scenery hove reality ta lag hi nhi rahi 😮
@muhammadikkram9767
@muhammadikkram9767 2 күн бұрын
So beautiful Natural beauty Maza to padel chalnay main ha
@SatnamSingh-fe3tg
@SatnamSingh-fe3tg 2 күн бұрын
Dhan Guru Nanak Dev g Chadikala Rakhna 🙏
@LuckySingh-tt6yp
@LuckySingh-tt6yp 2 күн бұрын
Menu v sab too sona pind lagya thode block vich sab too sona pind 🎉🎉bahot sona
@user-gr9lg8bz5i
@user-gr9lg8bz5i 2 күн бұрын
Ripan vrr sunida hai Finland Dunia da sabh to khush desh hai ik vrr jrur dikhayo eh vi❤❤❤🎉🎉🎉please
@omparkashsingh1851
@omparkashsingh1851 2 күн бұрын
Bahut badhiya Lag Gaya all the best Sada khush raho❤
@pardeepsinghsingh7928
@pardeepsinghsingh7928 2 күн бұрын
Bai je Waheguru je Mehar karen 🙏🏻🙏🏻❤️❤️❤❤❤❤❤❤❤❤❤❤❤
@bhavtaransingh6638
@bhavtaransingh6638 2 күн бұрын
ਨਹੀਂ ਰੀਸਾਂ ਦੇਸ ਪੰਜਾਬ ਦੀਅਾਂ ਵਾਹਿਗੁਰੂਜੀ।
@TheKpzgne
@TheKpzgne 2 күн бұрын
بھائ جان میں کافی عرصہ سے آپ کی ویڈیو روزانہ دیکھ رہا ہوں یہ گاؤں واقعی بہت خوبصورت ہے
@Islamic-gl9tn
@Islamic-gl9tn 2 күн бұрын
Sam to you
@chamkaur_sher_gill
@chamkaur_sher_gill 2 күн бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@mannpreet1664
@mannpreet1664 2 күн бұрын
ਬਹੁਤ ਸੋਹਣਾ ਪਿੰਡ ♥️
@user-ui2hs9fn3e
@user-ui2hs9fn3e 2 күн бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏ਖੁਸ਼ ਰਹੋ ਰੱਬ ਰਾਖਾ😃❤
@damanpreetsingh3406
@damanpreetsingh3406 5 сағат бұрын
Saadi bbebw surjeet kaur nu bohot vadia lagya
@ManpreetKaur-hp2br
@ManpreetKaur-hp2br 2 күн бұрын
Bhotttttttt 🙏 Dhanbad Ripan 💞 Khushi ji aap de nal aasi v bhot sona bind dekhiya😊😊
@sukhjotdhillon3385
@sukhjotdhillon3385 2 күн бұрын
ਆਪਣੀ ਆਪਣੀ ਸੋਚ ਹੈ ਹਰ ਇਨਸਾਨ ਦੀ ਸੋਚ ਚੰਗੀ ਹੋਵੇ ਤਾਂ ਧਰਤੀ ਸਵਰਗ ਬਣ ਸਕਦੀ ਹੈ ❤ਧੰਨਵਾਦ ਜੀ ❤
@appleApple-dp8lp
@appleApple-dp8lp 2 күн бұрын
Thanu rabb hamesha khush rakhe
@ramabawa7657
@ramabawa7657 2 күн бұрын
Khush rho beta
@bajsingh2985
@bajsingh2985 2 күн бұрын
ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਸੁੰਦਰ ਹੁੰਦੀਆਂ ਹਨ
@satnamsinghpurba9584
@satnamsinghpurba9584 2 күн бұрын
Bhut vadia jankari god bless both of you take care 🌺🌺
@user-ir4jq3oq2h
@user-ir4jq3oq2h 2 күн бұрын
ਪਾਜੀ ਤੁਸੀ ਡਰੋਨ ਵੀ ਯੋਸ ਕਰੋ ਵਾਦਿਆ ਲੱਗ ਨਾਂ👌👌👌👌
@HolycityAmritsar
@HolycityAmritsar 2 күн бұрын
This village is more beautiful than Venice I think so
@nindiaujla5066
@nindiaujla5066 2 күн бұрын
ਬਹੁਤ ਸਹੋਣਾ ਪਿੰਡ 🥰
@preetsingh6591
@preetsingh6591 2 күн бұрын
ਬਹੁਤ ਸੋਹਣਾ ਵੀਰ ਜੀ
@cybaridhay7497
@cybaridhay7497 2 күн бұрын
Bilkul sahi veere mere v mnn aea k eth Janam hona chahida c
@gauravsharma-ti2uu
@gauravsharma-ti2uu 2 күн бұрын
Most beautiful village in the world is Hallstatt, Austria
@jagatkamboj9975
@jagatkamboj9975 Күн бұрын
ੴ ਸਤਿਨਾਮ ਵਾਹਿਗੁਰੂ ❤
@MuhammadZafar-pm6lj
@MuhammadZafar-pm6lj 2 күн бұрын
According to a study, the population of the Netherlands is 18 million and the number of bicycles is 23 million....
@jasmeetsingh1738
@jasmeetsingh1738 2 күн бұрын
Punjab dai number one couple vloger❤❤❤
@GurpreetSingh-os4gn
@GurpreetSingh-os4gn 2 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@sushilgarggarg1478
@sushilgarggarg1478 2 күн бұрын
Really a world 🌎 most beautiful village in Netherlands Holland 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 ❤❤❤❤❤❤❤❤❤🎉
@HarjinderKaur-vx2il
@HarjinderKaur-vx2il 2 күн бұрын
ਭਾਜੀ ਪੱਗ ਦਾ ਰੰਗ ਬਹੁਤ ਸੋਹਣੀ
@user-yc1ii7qj4h
@user-yc1ii7qj4h 2 күн бұрын
Bahut hi sohna❤
@JaswantSingh-gu2cd
@JaswantSingh-gu2cd 2 күн бұрын
Sach hi kahya hai tuc ha hi swarg hai. Delhi aa k ta sachi hi aag baras rahi hai. Itho di vapsi ch changa nhi lag rahya.
@user-kk7gj9lg1k
@user-kk7gj9lg1k Күн бұрын
ਬਹੁਤ ਹੀ ਸੋਹਣਾਂ ❤❤❤❤❤❤
@nitishwalia5088
@nitishwalia5088 2 күн бұрын
Beaty full village
@AvtarSingh-ni2iz
@AvtarSingh-ni2iz 2 күн бұрын
Sat shri Akaal ji rimpon Te Khushi ji vlog bahut Changa Laga tohada Dhanbad🎉🎉🎉🎉🎉🎉🎉🎉🎉
@jeetnagra9950
@jeetnagra9950 2 күн бұрын
😊Ripan jiithe khar le lo .Vacation home,❤❤😮😮
@sarjitsinghgill3649
@sarjitsinghgill3649 2 күн бұрын
Thanks from vill bukanwala Moga Punjab India
@rajveersivian7839
@rajveersivian7839 2 күн бұрын
Bhut sohne pind veere ji🎉
@lsone5166
@lsone5166 2 күн бұрын
Khushi duur de dhol suhawnay. Jado assi Canada aye c 30 saal pehlon, snow bohat sohni laggdi c hun kaheeda eh narak. -35 -40 te bahar snow shovel kerni paindi gaddiaan fasdiaan slippery roads 😂😂❤❤
@appleApple-dp8lp
@appleApple-dp8lp 2 күн бұрын
Vjinda vasde raho paji and phabi ji
孩子多的烦恼?#火影忍者 #家庭 #佐助
00:31
火影忍者一家
Рет қаралды 44 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 504 М.