ਦੁਨੀਆ ਦੇ ਸਭ ਤੋਂ ਵੱਧ ਤਰੱਕੀ ਵਾਲੇ ਦੇਸ਼ ਜਪਾਨ ਵੱਲ🇯🇵ਪੰਜਾਬ ਤੋਂ ਜਪਾਨ ਨਵਾਂ ਸਫ਼ਰ✈️Going to Japan|Punjabi Vlog

  Рет қаралды 139,438

Navdeep Brar

Navdeep Brar

4 күн бұрын

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan

Пікірлер: 427
@Pardeepsingh0044
@Pardeepsingh0044 2 күн бұрын
ਵੀਰੇ ਬਹੁਤ ਸੋਹਣਾ ਲੱਗ ਰਿਹਾਂ, ਏਦਾਂ ਦੀ look ਰੱਖਿਆ ਕਰ, ਭਾਵੇਂ ਪਰਨਾ ਬੰਨੋ ਜਾਂ ਪੱਗ ਪਰ ਏਦਾਂ ਦੀ shape ਚ ਬੰਨੇ ਕਰੋ, ਦਾਹੜੀ ਵੀ ਬਿਲਕੁੱਲ ਸੈੱਟ ਆ, ਏਦਾਂ ਰਹੇ ਕਰੋ plz, ਸਾਰੀ ਦੁਨੀਆ ਚ ਜਾਣਾ ਹੁੰਦਾ ਪੰਜਾਬੀ ਬੰਦੇ ਆ ਟੌਹਰ full ਹੋਣੀ ਚਾਹੀਦੀ ਆ ❤ 👍👍👌👌
@Navdeepbrarvlogs
@Navdeepbrarvlogs 2 күн бұрын
❤️❤️🙏🙏
@jagroopbajwa9844
@jagroopbajwa9844 2 күн бұрын
@@Navdeepbrarvlogsveere asi v japan hi aa thnu milna c
@deeps5900
@deeps5900 2 күн бұрын
ਬਿਲਕੁਲ ਜੀ ਪੱਗ ਬੰਨਣੀ ਚਾਹੀਦੀ ਹੈ ਛੇਤੀ ਬੱਨਣੀ ਸਿੱਖ ਲਵੋ
@Dhaliwalaman7013
@Dhaliwalaman7013 2 күн бұрын
Navdeep veer ek na subscribe button karo bohat log thono passe de chakkar vich join ni kr Rahe
@AdilKhan-cf6ln
@AdilKhan-cf6ln 2 күн бұрын
​@@Navdeepbrarvlogs Sir bich bich me thoda hindi me bi bola kriye ❤❤
@rajsidhu8849
@rajsidhu8849 2 күн бұрын
ਛੋਟੇ ਵੀਰ ਦਾੜੀ ਤੇ ਪੱਗ ਦਾ ਅੱਜ ਵਾਲਾ ਸਟਾਇਲ ਹੀ ਰੱਖਿਆ ਕਰ , ਬਹੁਤ ਵਧੀਆ ਲੱਗਦਾ ਵੀਰ ਤੂੰ ਇਸ ਤਰਾ ,, ਰਾਜ ਦੇਹੜਕਾ ਜਗਰਾਓ
@harafangle9473
@harafangle9473 2 күн бұрын
ਨਜਰ ਨਾ ਲਗੇ ਕਿਸੇਦੀ ਨਵੀਂ ਲੂਕ ਦੇਖ ਬਹੁਤ ਸਹੋਣੇ ਲਗਦੇ ਹੋ ਭਾਈ ਜੀਆਇਆ ਨੂੰ ਜਪਾਨ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ ❤❤❤❤❤❤🎉🎉🎉🎉🎉🎉🎉
@gamezindagidi7185
@gamezindagidi7185 2 күн бұрын
ਬੱਲੇ ਸਰਦਾਰਾਂ ਤੇਰੀ ਮਹਿੰਗੀ ਸਰਦਾਰੀ ਐ❤❤❤❤❤
@WalkWithTurna
@WalkWithTurna 2 күн бұрын
ਨਵੇਂ ਸਫਰ ਲਈ ਦੁਆਵਾਂ🎉 ਵਾਹਿਗੁਰੂ ਚੜ੍ਹਦੀ ਕਲਾ ‘ਚ ਰੱਖਣ🙏
@Navdeepbrarvlogs
@Navdeepbrarvlogs 2 күн бұрын
❤️❤️🙏🙏
@KarnveerSingh-ey6ty
@KarnveerSingh-ey6ty 2 күн бұрын
Tusi kite hu ji bhot din hu gye aa nu vlog kite ........ Manpreet di ji..
@Bhindranwaledefan1984
@Bhindranwaledefan1984 11 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@dharmindersingh1523
@dharmindersingh1523 2 күн бұрын
ਬਹੁਤ ਸੋਹਣਾ ਲੱਗ ਰਿਹਾ ਨਵਦੀਪ ਵੀਰ ਅੱਜ ਪੱਗ ਵਿੱਚ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਤੇ ਤਰੱਕੀਆ ਬਖਸ਼ਣ
@punjabitec7977
@punjabitec7977 2 күн бұрын
ਵੀਰ ਜੀ ਜਪਾਨ ਦੇ ਪਿੰਡ ਜ਼ਰੂਰ ਦਿਖਾਈਓ
@amarjitkaur1995
@amarjitkaur1995 2 күн бұрын
ਸਭ ਕੁਝ ਬਹੁਤ ਵਧੀਆ ਸਣੇ ਪੱਗ, ਨਵੀਂ ਦਿੱਖ, ਨਵਾਂ ਦੇਸ਼ 😊
@jasbirsingh-vd6gr
@jasbirsingh-vd6gr 2 күн бұрын
ਕਾਫੀ ਦੇਰ ਬਾਦ ਵਿੱਚ ਆਪ ਨੁੰ ਪੱਗ ਵਿੱਚ ਦੇਖ਼ ਸਹੋਣਾ ਲੱਗਿਆ
@balkar353
@balkar353 2 күн бұрын
Good job 👍ਇਸ ਤੋ ਵਧੀਆ ਕੋਈ ਸ਼ਬਦ ਨਹੀਂ ਨਹੀ ਤਾਂ ਉਹ ਲਿਖਣਾ ਬਹੁਤ ਵਧੀਆ ਸਿੰਘਾਂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ
@MajorSingh-po6xd
@MajorSingh-po6xd 2 күн бұрын
ਧੰਨਵਾਦ ਜੀ ਬਰਾੜ ਸਾਹਿਬ ਨਵੇ ਨਵੇ ਦੇਸਾਂ ਦੀ ਸੈਰ ਕਰਵਾਉਣ ਲਈ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@Navdeepbrarvlogs
@Navdeepbrarvlogs 2 күн бұрын
❤️❤️🙏🙏
@sandee1700
@sandee1700 2 күн бұрын
Major ji v pore hit ho gy 😅
@harafangle9473
@harafangle9473 2 күн бұрын
ਕੰਮ ਹੋਣ ਕਰਕੇ ਕਈਵਾਰ ਵੀਡੀਓ ਦੇਖਣੀ ਰਹਿਜਾਂਦੀ ਫਿਰ ਜਦੋਂ ਸਮਾਂ ਮਿਲਦਾ ਆ ਵੀਡੀਓ ਦੇਖੀ ❤❤❤❤❤❤❤❤❤
@RupinderSingh-fg5bh
@RupinderSingh-fg5bh 2 күн бұрын
ਨਵਦੀਪ ਸਿੰਘ ਪੁੱਤ Waheguru ji chardi kla rakhe tuhadi put Singh is King
@Creator-i5
@Creator-i5 Күн бұрын
ਵੀਰੇ ਬਹੁਤ ਵਧੀਆ ਬਲੌਗ ਹੁੰਦੇ ਆ ਹੁਣ ਤਾ ਤਰੱਕੀ ਹੋ ਗਈ ਤੇਰੀ ਵੀਰੇ ਜਾਪਾਨ ਦਾ ਵਿਸ਼ਾ ਲੱਗ ਗਿਆ ਰੱਬ ਹੋਰ ਤਰੱਕੀਆਂ ਬਖਸ਼ੇ
@ganjitsinghkaler3489
@ganjitsinghkaler3489 2 күн бұрын
ਸਤਿ ਸ੍ਰੀ ਅਕਾਲ ਨਵਦੀਪ ਵੀਰੇ ਵੀਰੇ ਮੈਂ ਨੈੱਟ ਫਲਿਕਸ ਤੇ ਜਪਾਨ ਟੋਕੀਓ ਦੀਆਂ ਵੈੱਬ ਸਿਰਜਾਂ ਨੈਟ ਫਲਿਕਸ ਤੇ ਵੇਖਦਾ ਰਹਿੰਦਾ ਵਾ ਉਥੇ ਕੋਈ ਨਾ ਕੋਈ ਤਬਾਹੀ ਆਈ ਹੁੰਦੀ ਆ ਮਤਲਬ ਸੱਚੀ ਨਹੀਂ ਉਹ ਫਿਲਮਾਂ ਐਵੇਂ ਦੀਆਂ ਬਣਾਉਂਦੇ ਨੇ ਕੁਝ ਨਾ ਕੁਝ ਹੋਇਆ ਰਹਿੰਦਾ ਵਾ ਵਾਇਰਸ ਕਰਨ ਲੱਗਿਆ ਕੁਛ ਵੀ ਹੋ ਸਕਦਾ ਤੁਸੀਂ ਆਪਣਾ ਪਲੀਜ਼ ਖਿਆਲ ਰੱਖਿਓ ਇਹ ਦੇਸ਼ ਬਹੁਤ ਸੋਹਣਾ ਵਾ ਲੋਕ ਰਹਿਣ ਸਨ ਬੜਾ ਵਧੀਆ ਵਾੜੇ ਚੰਗੇ ਨੇ ਪਰ ਕੜੀ ਦਾ ਕੁਝ ਨਹੀਂ ਪਤਾ ਬਾਕੀ ਮਸਤੀ ਕਰੋ ਇਨਜੋਏ ਕਰੋ ਖਿਆਲ ਰੱਖਿਓ ਵਾਹਿਗੁਰੂ ਜੀ ਤੁਹਾਡੇ ਨਾਲ ਰਿਹਾ ਪੱਗ ਇਵੇਂ ਬੰਨਿਆ ਕਰੋ
@SukhwinderSingh-wq5ip
@SukhwinderSingh-wq5ip 2 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@daveroy1849
@daveroy1849 5 сағат бұрын
ਆ ਗਿਆ ਭਰਾ ਸਾਡਾ , ਸਾਡੇ ਸੁਪਨਿਆਂ ਦੇ ਦੇਸ਼ ❤❤❤ ਮੈਨੂੰ ਬਹੁਤ ਉਡੀਕ ਸੀ ਤੁਸੀਂ ਜਪਾਨ ਜਾਂਦੇ ਆ
@SatnamSingh-fe3tg
@SatnamSingh-fe3tg 2 күн бұрын
Dhan Guru Nanak Dev g Chadikala Rakhna 🙏
@tajinder3217
@tajinder3217 2 күн бұрын
Pagg vich bahut sohne lgg rahe o😊
@balbirsinghgill1595
@balbirsinghgill1595 2 күн бұрын
ਬਹੁਤ ਮਹਿਗਾਈ ਹੈ ਜਪਾਨ ਚ ਸੋਹਣਿਆ,,ਵਾਹਿਗੁਰੂ ਸਫਰ ਸਫਲ ਕਰਨ
@rajubhutta5611
@rajubhutta5611 2 күн бұрын
ਦੁਆਵਾਂ ਵੀਰ ਬਹੁਤ ਬਹੁਤ ਨਵੇਂ ਸਫ਼ਰ ਲਈ 🙏
@neelamkumar4075
@neelamkumar4075 2 күн бұрын
ਬਾਈ ਜੀ ਇੱਕ ਬੇਨਤੀ ਹੋਰ ਕਰਨੀ ਹੈ ਜਦੋਂ ਤੁਸੀਂ ਬੋਲਦੇ ਹੁੰਦੇ ਹੋ ਤਾਂ ਕੈਮਰਾ ਆਪਣੇ ਚਿਹਰੇ ਤੇ ਫੋਕਸ ਨਾ ਕਰਕੇ ਆਲ਼ਾ ਦੁਆਲਾ ਦਿਖਾ ਦਿਆ ਕਰੋ
@5riverbeat333
@5riverbeat333 Күн бұрын
Eh veere edaa ee krda. Bari vaari kihaa nahi manndaa eh
@harsimranjit2886
@harsimranjit2886 Күн бұрын
SINGH IS KING with new look👍
@taranjeet1306
@taranjeet1306 14 сағат бұрын
Ahaha train nice name haha amazing video veerji
@user-zz4sc6nl4o
@user-zz4sc6nl4o 13 сағат бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ
@gurwantsandhu2699
@gurwantsandhu2699 2 күн бұрын
ਬਹੁਤ ਵਧੀਆ ਯਾਦਾਂ ਜਪਾਨ ਦੀ ਆ 1992 2001
@itzsinghsahib
@itzsinghsahib Күн бұрын
DASTAAR BOHOT SOHNI SAJAAYI AA VEER JI ❤
@swaransingh483
@swaransingh483 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
@Navdeepbrarvlogs
@Navdeepbrarvlogs 2 күн бұрын
Waheguru ji ka khalsa waheguru ji ki fateh ji❤️❤️🙏🙏
@OnkarSingh-zw2lv
@OnkarSingh-zw2lv 2 күн бұрын
Bahut badhiya lga dekh ke
@manjindarsingh648
@manjindarsingh648 2 күн бұрын
Bhut hi perfect vloging video
@HarpreetSingh-ro8bj
@HarpreetSingh-ro8bj 2 күн бұрын
ਸਤਿ ਸ੍ਰੀ ਅਕਾਲ ਵੀਰ ਜੀ ਇੱਕ ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਵੀਰ ਜੀ ਤੁਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ਵੀ ਜਾ ਕੇ ਆਉਣਾ।
@harindersinghdeep6971
@harindersinghdeep6971 2 күн бұрын
ਬਹੁਤ ਸੋਹਣੀ ਵੀਡੀਓ ਤੁਹਾਡੀ,ਬਾਈ ਨਵਦੀਪ ਜਿਉਂਦਾ ਵਸਦਾ ਰਹਿ, ਵਾਹਿਗੁਰੂ ਜੀ ਅੰਗਸੰਗ ਰਹਿਣ ❤
@ravinderbagga29
@ravinderbagga29 2 күн бұрын
Looking good keep it up
@jpcollection3361
@jpcollection3361 2 күн бұрын
Bahut sona desh a Japan People r so nice and helpful
@ManinderBatth-vz5mw
@ManinderBatth-vz5mw Күн бұрын
ਬਹੁਤ diffress ਹੈ 😮
@showmanwaraich
@showmanwaraich 2 күн бұрын
Woooooow 🤩 Congrats for Japan 🤺 ... 👍
@satnamshriwaheguruji123
@satnamshriwaheguruji123 2 күн бұрын
Bhut vadiya lgda vlogs dekh k
@mohansingh3290
@mohansingh3290 2 күн бұрын
V nice God bless you
@SARBJITSINGH-n4k
@SARBJITSINGH-n4k Күн бұрын
ghaint 22
@user-zl1bt4tk6g
@user-zl1bt4tk6g 2 күн бұрын
Good luck for new tour happy journey
@user-so5so7qx6c
@user-so5so7qx6c 5 сағат бұрын
❤you beta NAVDEEP SINGH BRAR ji ABSOLUTELY Amazing and very appreciable work doing by you so much 💕 and very beautiful vlogger ji. AMAZING POST ABOUT JAPAN SERIES OF THIS WONDERFUL JOURNEY JI.
@NIRMALSINGH-yb8hn
@NIRMALSINGH-yb8hn 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@mahtabsinghgill6711
@mahtabsinghgill6711 2 күн бұрын
Nice new dastar style, keep it up!
@user-tv9sk5lj6f
@user-tv9sk5lj6f 2 күн бұрын
Thank you veere duniya ghuman lyi 😊 chadhdi kla ch rakhe malk
@BalkarSingh-dc1oq
@BalkarSingh-dc1oq 2 күн бұрын
ਬਹੁਤ ਹੀ ਵਧੀਆ
@TheBhup
@TheBhup 2 күн бұрын
Been to Tokyo twice. December 2006 and June 2006. Loved the place . Can’t wait to go a third time
@swaransingh2008
@swaransingh2008 2 күн бұрын
Kismat Wale ho Satguru ji kirpa rakha ji
@SurjeetSingh-sy8pc
@SurjeetSingh-sy8pc 2 күн бұрын
Good wishes for New interesting journey japan good turban basic style thanks
@user-vw4lq6py8s
@user-vw4lq6py8s 2 күн бұрын
ਬਹੁਤ ਵਧੀਆ ਵਧੀਆ ਵੀਡੀਓ ਬਰਾੜ ਸਾਹਿਬ ਧੰਨਵਾਦ ਪੀ ਬੀ 46 ਠੱਠੀਆ ਮਹੰਤਾਂ
@AmardeepBambrah
@AmardeepBambrah 2 күн бұрын
New country Beautiful great look Good luck ❤
@simransinghssj4350
@simransinghssj4350 Күн бұрын
Finally Japan vlog...wohoooooo🙌🏻🎉
@tarsemsama7735
@tarsemsama7735 6 сағат бұрын
ਵੀਰ ਜੀ ਮਹੌਲ ਬਣ ਜਾਂਦਾ ਤੁਹਾਡਾ ਵਲੋਗ ਦੇਖ ਕੇ
@gurpalthandi8039
@gurpalthandi8039 2 күн бұрын
Looking Great 👍
@hansenjo2011
@hansenjo2011 2 күн бұрын
You are looking awesome 😎
@Manjot_kaur70
@Manjot_kaur70 2 күн бұрын
ਬਹੁਤ ਹੀ ਵਧੀਆ ਵੀਡੀਓ ❤❤❤❤❤❤❤❤❤
@RameshKumar-fr1vz
@RameshKumar-fr1vz 2 күн бұрын
ਛੋਟੇ ਵੀਰ ਸਤਸ੍ਰੀਕਾਲ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳 ਗੂਡ ਨਾਇਟ ਸਰਦਾਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
@KarnveerSingh-ey6ty
@KarnveerSingh-ey6ty 2 күн бұрын
ਸਾਰੇ ਵਲੋਗ ਦੇਖਦੇ ਹਾਂ ਵੀਰ ਜੀ... ਅੱਜ ਤਾਂ ਪੱਗ ਬੰਨੀ ਬਹੁਤ ਸੋਹਣੀ ਲੱਗ ਰਹੀ ਹੈ. ਇਸੇ ਤਰ੍ਹਾਂ ਰੱਖਿਆ ਕਰੋ...... ਵਾਕ ਵਿਦ ਟੂਰਨਾ ਦੇ ਵਲੋਗ ਵੀ ਵੇਖਦੇ ਹਾਂ....
@amandhesi6364
@amandhesi6364 2 күн бұрын
Beautiful video
@harjindersingh5317
@harjindersingh5317 2 күн бұрын
Good look in Turban 🎉🎉
@jagdevsingh9722
@jagdevsingh9722 19 сағат бұрын
Good job 👍
@MandeepKaur-je3dv
@MandeepKaur-je3dv 2 күн бұрын
Keep it up grat job 👏
@sandeeprana3239
@sandeeprana3239 2 күн бұрын
Balle baleee veer aa gya Maan kush Ho gya 🎉
@paramjitsingh2635
@paramjitsingh2635 2 күн бұрын
Very good video
@user-ws5uj2ht5h
@user-ws5uj2ht5h 2 күн бұрын
ਘੈਟ ਪੰਜਾਬੀ ਜੱਟ 🌹🙏🙏🙏🙏🌹🌹ਬਹੁਤ ਬਧੀਆ ਦੇਖੀਆ ਹੈ
@renusarwan9966
@renusarwan9966 2 күн бұрын
Thank u navdeep japan dikhaon lyee
@HarmeetSingh-nz9ds
@HarmeetSingh-nz9ds 2 күн бұрын
ਸਰਦਾਰ ਸਾਹਿਬ ਜੀ, ਹਰ ਰੋਜ਼ ਇਸ ਤਰ੍ਹਾਂ ਹੀ ਸੋਹਣੀ ਦਸਤਾਰ ਸਜਾਇਆ ਕਰੋ।
@user-mw3fh5qs3q
@user-mw3fh5qs3q 2 күн бұрын
ਬਹੁਤ ਵਧੀਆ ਵਲੌਗ
@kamaljeetsinghrakkar1593
@kamaljeetsinghrakkar1593 2 күн бұрын
This Turban is good and suits you
@samuelbatth4317
@samuelbatth4317 Күн бұрын
Tokyo is beautiful, only issue will be language barrier ❤!! Enjoy
@singhrajinder68
@singhrajinder68 21 сағат бұрын
ਬਹੁਤ ਵਧੀਆ ਜੀ, ਸ਼ੁਕਰ ਹੈ ਕਿਤੇ ਪੰਜਾਬੀ ਵੀ ਟਰੈਵਲ ਕਰਨ ਲੱਗੇ ਦੇਸ਼-ਵਿਦੇਸ਼ ਦੀ 👍💐
@Navdeepbrarvlogs
@Navdeepbrarvlogs 19 сағат бұрын
ਨਹੀ ਵੀਰੇ ਮੈਂ ਤਾਂ 5 ਸਾਲਾ ਤੋਂ ਵਲੋਗ ਬਣਾ ਰਿਹਾ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਕਿ ਪੰਜਾਬੀ ਚ ਟਰੈਵਲ ਵਲੋਗ ਕੀਤੇ ਜਾਣ ਪਰ ਕਿਸੇ ਨੇ ਦੇਖੇ ਹੀ ਨਹੀ ਓਦੋਂ ਹੁਣ 2.5 ਕੁ ਸਾਲਾ ਤੋਂ ਦੇਖਣ ਲੱਗੇ ਆਪਣੇ ਲੋਕ ਪੰਜਾਬੀ ਵਲੋਗ😀😀
@singhrajinder68
@singhrajinder68 19 сағат бұрын
@@Navdeepbrarvlogs ਮੈਂ 10 ਸਾਲ ਦੀ ਉਮਰ ਤੋਂ ਹੀ ਸ਼ੋਂਕ ਰੱਖਦਾ ਹਾਂ, ਪਰ ਕੰਮਕਾਜ ਤੇ ਜਿੰਮੇਵਾਰੀ ਕਰਕੇ ਅਜੇ ਇਹ ਸਪਨਾ ਪੂਰਾ ਨਹੀਂ ਹੋ ਰਿਹਾ, ਪਰ ਤੁਹਾਡੇ ਵਰਗੇ ਵੀਰਾਂ ਨੂੰ ਟਰੈਵਲ ਕਰਦੇ ਦੇਖ ਬਹੁਤ ਵਧੀਆ ਲੱਗਦਾ ਜੀ
@user-of6ev8ry5h
@user-of6ev8ry5h 2 күн бұрын
ਵਾਹ ਓ ਬਰਾੜਾ ਅੱਜਤਾ ਲੱਗਦਾ ਹਵਾਰਾ ਫੈਨ ਹਵਾਰੇ ਦੇ
@MANJEETSINGH-nz1qh
@MANJEETSINGH-nz1qh 2 күн бұрын
ਨਵੇਂ ਸਫ਼ਰ ਦੀਆਂ ਮੁਬਾਰਕਾਂ ਬਾਈ ਜੀ ਸਤਿ ਸ੍ਰੀ ਆਕਾਲ
@jaswindersinghsodhi1851
@jaswindersinghsodhi1851 2 күн бұрын
Will wait for the next episode
@teamsidhu9327
@teamsidhu9327 2 күн бұрын
Really felt good that you spoke Punjabi in your videos instead of hindi to target large aundience, proud that you spoke your mother tongue and god bless you with a lot of success
@manjotkaku5576
@manjotkaku5576 2 күн бұрын
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@Gurjit1469
@Gurjit1469 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ❤️❤️🙏🙏 ਚੜ੍ਹਦੀ ਕਲਾ ਵਿੱਚ ਰਹੋ ਜੀ🙌🙌👍👍🙏🙏 ਏਸ਼ੀਆ ਦੇ ਚੜ੍ਹਦੇ ਸੂਰਜ ਵਾਲੇ ਦੇਸ਼ ਜਪਾਨ ਦੀ ਯਾਤਰਾ ਲਈ ਪਿਆਰ ਭਰਿਆ ਆਸ਼ੀਰਵਾਦ, ਸ਼ੁਭ ਕਾਮਨਾਵਾਂ, ਅਸੀਸਾਂ ਜੀਓ❤❤🙏🙏
@BaljinderS-ro9cb
@BaljinderS-ro9cb 2 күн бұрын
Yes yes yes finally different country
@gurtejgill1882
@gurtejgill1882 2 күн бұрын
Good luck new journey Brar Saab 🎉🎉❤❤❤❤
@entertainmentpetsanimal
@entertainmentpetsanimal 2 күн бұрын
ਘੈਟ ਬਾੲਈ ਜੀ
@User13000
@User13000 2 күн бұрын
Very nice vlog
@jatindermaan1253
@jatindermaan1253 2 күн бұрын
japan da tokyo shehr bahut sohna bro skytree tokyo tower disneyland and so many places to be explore ❤❤❤
@Westernpendu3199
@Westernpendu3199 2 күн бұрын
Waheguru chardi kala ch rakhe❤❤
@RajKumar-wv8zx
@RajKumar-wv8zx 2 күн бұрын
Nice video ❤
@Raj_PB04
@Raj_PB04 2 күн бұрын
good bhai pag nlll bhut sona lgda 😊
@Jimmy713j
@Jimmy713j 2 күн бұрын
ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ 🙏🙏
@user-ry8lu9rn2q
@user-ry8lu9rn2q 2 күн бұрын
Enjoy your trip 🎉🎉
@officialjazz3200
@officialjazz3200 Күн бұрын
ਵੀਰ ਜੀ ਪੱਗ ਜ਼ਿਆਦਾ ਵਧੀਆ ਲੱਗਦੀ 😍😍👌🏻 ਤਹਾਨੂੰ
@kuldipkumar5322
@kuldipkumar5322 Күн бұрын
Very nice
@Parmindernavjot
@Parmindernavjot Күн бұрын
vv nice
@sunnyshergill6428
@sunnyshergill6428 2 күн бұрын
Very good
@samuraijapan4778
@samuraijapan4778 2 күн бұрын
Welcome to Japan 🇯🇵 brother 👍
@neelamkumar4075
@neelamkumar4075 2 күн бұрын
ਨਵਦੀਪ ਜੀ ਸ਼ੁਭ ਕਾਮਨਾਵਾਂ। ਤੁਹਾਡੇ ਪਿੰਡ ਦਾ ਕੀ ਨਾਮ ਹੈ।
@hsgill4083
@hsgill4083 2 күн бұрын
ਬਾਈ ਜੀ ਕਮਾਲ ਦਾ ਦੇਸ਼ ਜਪਾਨ ਦਿਖਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@parmindersingh5753
@parmindersingh5753 17 сағат бұрын
Sat shri akal . Waheguru ji ka khalsa waheguru ji ki fateh
@rasjashan
@rasjashan Күн бұрын
Looking smart bro
@user-ow1cq1vq2x
@user-ow1cq1vq2x Күн бұрын
Veer smart LG riha hai🎉
@BalvirSingh-wg2kn
@BalvirSingh-wg2kn 2 күн бұрын
Good luk👍🏾👍🏾👍🏾👍🏾👍🏾👍🏾
@user-km5zk8zm5h
@user-km5zk8zm5h Күн бұрын
Good 👍
@amandeepsingh-nd1fy
@amandeepsingh-nd1fy 2 күн бұрын
Good luck
@amarjising9988
@amarjising9988 2 күн бұрын
Waheguru ji
@deepmalhiludhiana6052
@deepmalhiludhiana6052 2 күн бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@Navdeepbrarvlogs
@Navdeepbrarvlogs 2 күн бұрын
Waheguru ji ka khalsa waheguru ji ki fateh ji❤️❤️🙏🙏
My little bro is funny😁  @artur-boy
00:18
Andrey Grechka
Рет қаралды 13 МЛН
I Can't Believe We Did This...
00:38
Stokes Twins
Рет қаралды 67 МЛН
🌊Насколько Глубокий Океан ? #shorts
00:42
Flying to Auckland,NEW ZEALAND 🇳🇿
28:35
yatri doctor
Рет қаралды 186 М.
Making Unexpected Quail Biryani 🐧 (بٹیر بریانی)
28:51
Abdul Malik Fareed
Рет қаралды 79 М.
Punjab Tour Ep-17 | Punjab Famous Food | Hoshiarpur Street Food | Punjab Street Food
27:20
My little bro is funny😁  @artur-boy
00:18
Andrey Grechka
Рет қаралды 13 МЛН