ਐਸਾ ਸ਼ਹਿਰ ਜਿੱਥੇ ਹਮੇਸ਼ਾ ਰਹਿੰਦੀ ਰਾਤ😱24 ਘੰਟੇ ਰਾਤ ਰਹਿੰਦੀ ਇੱਥੇ This City Have 24 Hours Polar Night|Vlog

  Рет қаралды 873,632

Navdeep Brar

Navdeep Brar

5 ай бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #russia

Пікірлер: 679
@deepachahal8048
@deepachahal8048 5 ай бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰੀ ਜੀ 🙏🙏🙏 ਪੋਹ ਦਾ ਮਹੀਨਾ ਸੀ ਆਪਣੇ ਗੁਰੂ ਪੀਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ 🙏🙏
@Navdeepbrarvlogs
@Navdeepbrarvlogs 5 ай бұрын
Waheguru ji❤️❤️🙏🙏
@deepachahal8048
@deepachahal8048 5 ай бұрын
ਵਾਹਿਗੁਰੂ ਭਲੀ ਕਰੇ ਬਾਈ ਸਿਆਂ ਤੇਰੇ ਘਰ ਪਰਿਵਾਰ ਤੇ ਤੇਰੀ ਵੀਡਿਓ ਨੂੰ ਬਾਈ ਸਿਆਂ ਹਰ ਰੋਜ਼ ਸੁਣੀ ਦਾ ਦੇਖੀ ਦਾ 🙏
@kirangharu5425
@kirangharu5425 5 ай бұрын
​@@deepachahal8048😊❤😊😊❤
@user-id4rl3fh1s
@user-id4rl3fh1s 4 ай бұрын
​@Navdeepbrarvlogs 😅😊😊😅😊😅😅😮😊😅😮😊😅😅😅😅😅😅😅
@raazvishaljamalpuria6023
@raazvishaljamalpuria6023 4 ай бұрын
Bhamna di aulad o tusi jo sahibjadea di maa da jikar nhi krde bcz bhamn b bhedbhav krde ne tusi lok b jinha da door door tak shikhi naal nata nhi te tusi lok ta khud gddar ho guru govind singh de
@satyakijeet1815
@satyakijeet1815 5 ай бұрын
ਵੀਰ ਤੇਰੀ ਹਿਮਿਤ ਨੂ ਸਲੂਟ ਆ ਕਿਥੈ ਕਿਥੈ ਘੁਮਦਾ ਬਾਕੀ ਭਾਰਤ ਐਨਾ ਮੁਲਕਾ ਤੋ 20 ਸਾਲ ਪਿਸੈ ਆ ਏਨੀ ਵਧੀਆ ਟਰੈਨਾ ਆਪਣੈ ਤਾ ਬੁਰਾ ਹਾਲ ਰੈਜੀਵੈਸਨ ਡੱਬੈ ਵਿਚ ਵੀ ਭੇਡਾ ਵਾਕੂ ਬਹੀਏ ਵੜ ਜਾਦੈ ਛੀਟ ਦੈ ਥੱਲੈ ਉਤੈ ਪਸਰ ਕੈ ਬੈਹ ਜਾਦੈ ਮੈ ਚਾਰ ਦਿਣ ਪਹਿਲਾ ਸੱਚਖਡ ਹਜੂਰ ਸਾਹਿਬ ਗਿਆ ਭਰਾਵਾ ਪੁਸ ਨਾ ਕੀ ਹਾਲ ਪਾਣ ਖਾਕੈ ਹੱਥ ਧੋਣ ਵਾਲੈ ਵਾਸਵੈਸਨ ਭਰੈ ਪਹੈ ਕੋਈ ਟੀਟੀ ਨਹੀ ਵੜਦਾ ਜਿਨੂ ਸਕੇਤ ਕਰੋ ਬੁਰਾ ਹਾਲ ਕੋਈ ਡਬਾ ਸੈਫ ਨਹੀ ਜਿਥੈ ਆਪਣੀ ਸੀਟ ਤੈ ਰਾਮ ਨਾਲ ਕਲੈ ਬੇਕੈ ਸਫਰ ਕਰਲੋ ਉਸ ਤਰਾ ਮੋਦੀ ਵਿਸਵ ਗੁਰੂ ਬੋਲਦੈ ਭਾਰਤ ਨੂ ਕੋਈ ਕਨੂਨ ਨਹੀ ਕੋਈ ਪੁਸਣ ਵਾਲਾ ਨਹੀ ਪੇਸੈ ਲਾਕੈ ਵੀ ਪਰੇਸਾਨ ਬੜਾ ਮਦਾ ਹਾਲ ਆਪਣੈ ਰੇਲਾ ਦਾ
@jasbirsingh1107
@jasbirsingh1107 3 ай бұрын
Punjabi da jaloos kadd ta , thees likhan di koshish karo .
@harjyotsingh5291
@harjyotsingh5291 5 ай бұрын
।। ਵਾਹਿਗੁਰੂ ਜੀ ਤੇਰਾ ਸ਼ੁਕਰਾਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਪੰਜਾਬ ਵਿੱਚ ਜਨਮ ਦਿੱਤਾ।। ।। ਸਤਿਨਾਮ ਵਾਹਿਗੁਰੂ ਜੀ।।
@Navdeepbrarvlogs
@Navdeepbrarvlogs 5 ай бұрын
Waheguru ji❤️❤️🙏🙏
@kulwinder8870
@kulwinder8870 3 ай бұрын
ਕਰਮਾ ਆਲਾ ਬਾਈ ਜਿਹੜਾ ਸਾਰੀ ਦੁਨੀਆਂ ਘੁੰਮਦਾ ਬਾਬਾ ਚੜ੍ਹਦੀ ਕਲਾ ਚ ਰੱਖੇ
@raazsiidhu3587
@raazsiidhu3587 5 ай бұрын
ਨਵਦੀਪ ਬਰਾੜ,ਜਿੰਦਾ ਦਿਲ ਇਨਸਾਨ ਨੂੰ ਆਸ਼ੀਰਵਾਦ ! ਰਾਜ ਮਾਸਟਰ, ਦੌਧਰ।
@DeeepmaanMaan
@DeeepmaanMaan 5 ай бұрын
ਧੰਨਵਾਦ ਵੀਰ ਜੀ ਤੁਹਾਡਾ ਅਤੇ ਓਹਨਾ ਸਾਰਿਆਂ ਦਾ ਜੋ ਸਾਨੂ ਘਰ ਬੈਠੇਆ ਨੂੰ ਦੁਨੀਆਂ ਭਰ ਦੀ ਸੈਰ ਕਰਾਉਂਦੇ ਹੋ ਵਾਹਿਗੁਰੂ ਜੀ ਤੁਹਾਡੇ ਸਾਰੇਆ ਉੱਤੇ ਆਪਣੀ ਮਿਹਰ ਕਰਨ ਅਤੇ ਤੁਹਾਡੇ ਘਰ ਪਰਿਵਾਰ ਵਿਚ ਸਦਾ ਖੁਸੀਆ ਬਕਸਾਈ ਰੱਖਣ 🙏🙏
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖ❤❤
@user-qu7cb6bc6m
@user-qu7cb6bc6m 5 ай бұрын
ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ਣ । ਬਹੁਤ ਧੰਨਵਾਦ ਘਰ ਬੈਠੀਆਂ ਨੂੰ ਨਵੀ ਨਵੀਦੁਨੀਆ ਦਿਖਾਉਣ ਦਾ 💐👍🙏🏻
@gssandhu6687
@gssandhu6687 5 ай бұрын
ਮਾਣ ਆ ਵੀਰੇ ਤੇਰੇ ਤੇ ਤੁਸੀਂ ਪੰਜਾਬੀ ਚ ਵੀਡੀਓ ਬਣਾਉਂਦੇ ਜੇ ਨਹੀਂ ਤਾਂ ਸਾਡੇ ਕਈ ਪੰਜਾਬੀ ਫੁਕਰੇ ਦਿੱਲੀ ਜਾ ਕੇ ਹਮ ਕੋ ਤੁਮ ਕੋ ਕਰਨ ਲੱਗ ਜਾਂਦੇ ਆ
@gurtejsingh-ng1jo
@gurtejsingh-ng1jo 5 ай бұрын
ਵਹਿਗੁਰੂ ਜੀ ਆਪ ਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ ਵਹਿਗੁਰੂ ਦਾ ਸੁਕਰ ਹੈ ਤੁਸੀ ਨੇ ਸਾਨੂੰ ਘਰ ਬੇਠੇ ਦੁਨੀਆ ਦਆ ਸਭ ਤੋ ਠੰਡੀਆ ਥਾਵਾ ਦਖਾਈਆ ਧੰਨਵਾਦ ਵੀਰ ਦਾ
@user-rz1wy6rp1x
@user-rz1wy6rp1x 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏🙏🙏🙏🙏
@satnamsinghsatta3464
@satnamsinghsatta3464 5 ай бұрын
🙏🦅❤️🙏🤝
@Navdeepbrarvlogs
@Navdeepbrarvlogs 5 ай бұрын
Waheguru ji ka khalsa Waheguru ji ki fateh ji🙏🙏❤️❤️
@raazsiidhu3587
@raazsiidhu3587 5 ай бұрын
ਨਵਦੀਪ in
@SonyJagroop-mx8wf
@SonyJagroop-mx8wf 5 ай бұрын
​@@Navdeepbrarvlogsਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈ ਐਕਸੀਡੈਂਟ ਹੋ ਗਿਆ ਸੀ 3ਸਾਲ ਪਹਿਲਾ ਮੈ 3ਸਾਲ ਤੋ ਮੰਜੇ ਤੇ ਹਾ ਤੁਰ ਫਿਰ ਵੀ ਨਹੀ ਸਕਦਾ ਘਰ ਵਿੱਚ ਮੈ ਤੇ ਮੇਰੀ ਮਾ ਹੈ ਮੇਰਾ ਕੋਈ ਭੈਣ ਭਰਾ ਵੀ ਨਹੀ ਹੈ ਮੈ ਬਹੁਤ ਤਕਲੀਫ ਵਿੱਚ ਹਾ ਰਿਸ਼ਤੇਦਾਰ ਵੀ ਸਾਥ ਛੱਡ ਗਏ ਕਿਸੇ ਨੇ ਵੀ ਸਾਥ ਨਹੀ ਦਿੱਤਾ ਮੇਰੀ ਮੱਦਦ ਕੀਤੀ ਜਾਵੇ ਜੋ ਕੁਝ ਮੇਰੇ ਕੋਲ ਸੀ ਉਹ ਸਭ ਮੈ ਵੇਚਕੇ ਇਲਾਜ ਤੇ ਲਾ ਦਿੱਤਾ ਹੁਣ ਮੇਰੇ ਕੋਲ ਕੁਝ ਨਹੀ ਹੈ ਵੇਚਣ ਲਈ ਇਸ ਵਕਤ ਤਾ ਅਸੀ ਰੋਟੀ ਤੋ ਵੀ ਔਖੇ ਹਾ ਮੇਰੀ ਹੱਥ ਜੋੜਕੇ ਬੇਨਤੀ ਹੈ ਮੇਰੀ ਮੱਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SonyJagroop-mx8wf
@SonyJagroop-mx8wf 5 ай бұрын
​@@Navdeepbrarvlogsਮੇਰਾ ਕੋਈ ਨਹੀ ਹੈ ਸਿਰਫ ਮੇਰੀ ਇੱਕ ਮਾ ਹੈ ਹੋਰ ਕੋਈ ਨਹੀ ਹੈ ਇਸ ਦੁੱਖ ਵਿੱਚ ਸਭ ਸਾਥ ਛੱਡ ਗਏ ਰਿਸ਼ਤੇਦਾਰਾ ਨੇ ਤਾ ਕਦੇ ਫੋਨ ਵੀ ਨਹੀ ਕੀਤਾ ਕੋਈ ਵੀ ਮੇਰੇ ਇਸ ਦੁੱਖ ਵਿੱਚ ਨਹੀ ਖੜਿਆਹੁਣ ਮੇਰਾ ਨਵਾ ਗੌਡਾ ਪੈਣਾ ਹੈ ਤਿੰਨ ਸਾਲ ਦੀ ਲੱਤ ਸਿੱਧੀ ਹੀ ਹੈ ਗੌਡਾ ਪੈਣ ਤੋ ਬਾਦ ਵਿੱਚ ਲੱਤ ਮੋੜਨ ਲੱਗੇਗੀ ਪਰ ਹੁਣ ਜਦੋ ਦਾ ਐਕਸੀਡੈਂਟ ਹੋਇਆ ਹੈ ਲੱਤ ਤਿੰਨ ਸਾਲ ਦੀ ਸਿੱਧੀ ਹੀ ਹੈ ਮੋੜਦੀ ਨਹੀ
@user-tr4be4sc4n
@user-tr4be4sc4n 5 ай бұрын
Proud of u brar sahab...Sandeep Chhatwal from Jharkhand...waheguru ji mehar karan tohade te❤
@babbutanejavlogs4944
@babbutanejavlogs4944 5 ай бұрын
🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬਹੁਤ ਵਧੀਆ ਜੀ ਫਾਜ਼ਿਲਕਾ ਜ਼ਿਲ੍ਹੇ ਦਾ ਕੋਈ ਬਲੋਗਰ ਏ ਜੋ ਦੁਨੀਆਂ ਦੇ ਬਹੁਤ ਡੂੰਘੇ ਇਲਾਕੇ ਦਖਾਆ ਰਹਿ ਹੈ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤਰੱਕੀਆਂ ਬਖਸ਼ਣ ਜਿਉਂਦਾਂ ਰਹੇ ਛੋਟੇ ਵੀਰਾਂ 🙏💐🌷🌹❤
@Navdeepbrarvlogs
@Navdeepbrarvlogs 5 ай бұрын
Waheguru ji ka khalsa Waheguru ji ki fateh ji🙏🙏❤️❤️
@arsh6948
@arsh6948 5 ай бұрын
I am from fazilka
@crazytravel7513
@crazytravel7513 4 ай бұрын
Sat shri akaal bro I m also like traveling all over world can I join you if yes how can… in future I hope to reply me
@babbutanejavlogs4944
@babbutanejavlogs4944 4 ай бұрын
🙏 ਵੀਰ ਜੀ ਹੁਣ ਫਾਜ਼ਿਲਕਾ ਹੋ ਮੈਂ ਮੰਡੀ ਅਰਨੀਵਾਲਾ ਸ਼ੇਖ ਸੁਭਾਨ ਦਾ ਰਹਿਣ ਵਾਲਾ ਜੀ ਮੇਰਾ ਬੇਟਾ ਆਪ ਦਾ ਫੈਨ ਹੈ ਜੀ 11ਸਾਲ ਉਮਰ ਹੈ ਵੀਰ ਜੀ ਤੁਹਾਨੂੰ ਮਿਲਣਾ ਏ ਜੀ 🙏🌹👍💐❤️
@SherSingh-ec7jr
@SherSingh-ec7jr 5 ай бұрын
ਵਹਿਗੁਰੂ ਚੜਦੀ ਕਲਾ ਚ ਰੱਖੇ🙏
@bbr3311
@bbr3311 5 ай бұрын
ਸਾਡੇ ਲਾਕੇ ਮਾਣ ਫ਼ਾਜ਼ਿਲਕਾ ਜ਼ਿਲ੍ਹੇ ਦਾ ਸ਼ੇਰ ❤❤❤❤
@MajorSingh-po6xd
@MajorSingh-po6xd 5 ай бұрын
ਧੰਨਵਾਦ ਬਰਾੜ ਸਾਹਿਬ ਸਾਨੂੰ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ)
@Navdeepbrarvlogs
@Navdeepbrarvlogs 5 ай бұрын
🙏🙏🙏❤️
@user-gurdeepsingh
@user-gurdeepsingh 5 ай бұрын
ਬਹੁਤ ਹੀ ਘੈਂਟ ਵੀਡੀਓ 22 ਨਵਦੀਪ ਸਿੰਘ ਬਰਾੜ ਜੀ ਬੱਲੇ ਬੱਲੇ ਕਰਾਈ ਜਾਂਦੇ ਜੋ ਐਂਨੀ ਠੰਡ ਚ 👌👌🌹🌹❤️
@user-xf7jx5wv8n
@user-xf7jx5wv8n 5 ай бұрын
ਧਨਵਾਦ ਬਰਾੜ ਸਾਬ ਸਾਨੂੰ ਨਵੀਆਂ ਨਵੀਆਂ ਜਗਾਵਾਂ ਤੇ ਲੈ ਜਾਣ ਲਈ ❤🙏🇮🇳
@Navdeepbrarvlogs
@Navdeepbrarvlogs 5 ай бұрын
❤️❤️🙏🙏
@Pb19game
@Pb19game 5 ай бұрын
@@Navdeepbrarvlogs veer ji koi sasta visa work dss deo m jana koi country v dss deo tc halp krdo 😢
@KuldeepSingh-zx9pc
@KuldeepSingh-zx9pc 4 ай бұрын
ਵੀਰੇ ਲੋਕ ਤੁਹਾਨੂੰ ਦਸਤਾਰ ਤੇ ਕੇਸ ਵਾਰੇ ਪੁਛਦੇ ਹੋਣਗੇ। ਤੁਸੀਂ ਇਕ ਤਰ੍ਹਾਂ ਪ੍ਰਚਾਰ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖੇ
@BalvirSingh-kz3uf
@BalvirSingh-kz3uf 5 ай бұрын
ਵਾਹਿਗੁਰੂ ਜੀ ਮੇਹਰ ਕਰੀ ਜੀ navdeep te ji
@bhaimanjitsinghdilbarnagpu752
@bhaimanjitsinghdilbarnagpu752 19 күн бұрын
Wah wah ji navdeep s. Barar ji . maharaj kirpa kare aap hor naviya bulandiya nu hasil karo.wahji shabaash beta.
@user-qt6hr4dp4m
@user-qt6hr4dp4m 5 ай бұрын
ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ
@soulbuddy6254
@soulbuddy6254 5 ай бұрын
ਤੁਹਾਡੀਆਂ ਵੀਡੀਓਜ਼ ਕਮਾਲ ਦੀਆਂ ਹੁੰਦੀਆਂ ਨੇ ਬਾਈ ਜੀ ! ਤੁਹਾਡੇ ਨਾਲ ਨਾਲ ਅਸੀਂ ਵੀ ਸਾਰਾ ਸੰਸਾਰ ਘੁੰਮ ਲੈਂਦੇ ਹਾਂ ।
@manjeetkaur4326
@manjeetkaur4326 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤੇਹ ਵੀਰ ਜੀ ਘਰ ਬੇਠੇ ਏਨਾ ਕੁਝ ਵਖਾਇਆ ਧੰਨਵਾਦ❤
@sukhwantbhatti8016
@sukhwantbhatti8016 5 ай бұрын
🙏🙏🌹 ਸਤਿਕਾਰ ਯੋਗ ਨਵਦੀਪ ਸਿੰਘ ਬਰਾੜ ਸਾਹਿਬ ਜੀ ਬੋਲਣਾ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ,100ਸੌ ਨਿਹਾਲ ਸਤਿ ਸ੍ਰੀ ਅਕਾਲ ਜੀ ❤️🌹🙏🙏 ਆਪ ਜੀ ਵਿਦੇਸ਼ੀ ਇਲਾਕੇ ਪਹੁੰਚ ਕੇ ਸਾਨੂੰ ਸਭ ਉਥੋਂ ਦੇ ਰਹਿਣ ਸਹਿਣ ਦਿਖਾ ਦਿੰਦੇ ਹੋ ਚੰਗਾ ਲੱਗਿਆ ਜੀ,21ਦਸੰਬਰ ਤੋਂ 28ਦਸੰਬਰ ਤੱਕ ਇੱਕ ਹਫ਼ਤੇ ਦੇ ਵਿਚ ਵਿਚ ਸਰਬੰਸਦਾਨੀ ਸਾਹਿਬੇ ਕਮਾਲ ਆਪੇ ਗੁਰ ਚੇਲਾ, ਅਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਿੱਖ ਧਰਮ ਦੀ ਰੱਖਿਆ ਲਈ ਸਹੀਦੀਆ ਪ੍ਰਾਪਤ ਕਰ ਗਏ ਸਨ ਜੀ 🙏🙏
@jksparro
@jksparro 5 ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜ੍ਹਦੀਆਂ ਕਲਾ ਵਿੱਚ ਰੱਖਣ
@Navdeepbrarvlogs
@Navdeepbrarvlogs 5 ай бұрын
🙏🙏❤️❤️
@gurpreetsingh-yh7qv
@gurpreetsingh-yh7qv 5 ай бұрын
ਵੀਰ ਸਤਿ ਸ੍ਰੀ ਆਕਾਲ ਜੀ, ਤੁਸੀਂ ਬਹੁਤ ਵਧੀਆ ਦੁਨੀਆਂ ਦਿਖਾ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਜੀ, ਬਲੋਗ ਟਿਊਨਿੰਗ ਬਦਲ ਲਵੋਂ ਜੀ
@manjeetkaurwaraich1059
@manjeetkaurwaraich1059 3 ай бұрын
ਬਹੁਤ ਵਧੀਆ ਸ਼ਹਿਰ ਵਿਖਾਇਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@lakhwindersinghkhangura3465
@lakhwindersinghkhangura3465 4 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ
@manjitsinghkandholavpobadh3753
@manjitsinghkandholavpobadh3753 5 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤
@nathunathu2103
@nathunathu2103 4 ай бұрын
Waheguru ji ka Khalsa waheguru ji ki Fateh Waheguru ji mehar rakhna📿📘🌹🌹🍉🥭🍓🍇🍊🍎🍒🥝❤️🌹❤️🌹❤️🌹❤️🌹❤️❤️❤️❤️🌹🌹🌹🌹💓👊💪🖕🙏👏👍🗡️✔️
@daljitcheema838
@daljitcheema838 5 ай бұрын
ਵਾਹ ਓਏ ਸੋਹਣਿਆ ਦਲੇਰ ਤੇ ਜਿੰਦਾ-ਦਿਲ ਪੁੱਤਰਾ।❤❤
@surjeetsighsonu7896
@surjeetsighsonu7896 4 ай бұрын
ਪੁਤ ਲੈਣ ਨਜ਼ਾਰੇ ਸਾਡੇ ਲਾਈਕ ਤੇ ਧੰਨਵਾਦ ਅਸੀਂ ਵੀ ਇਹ ਕੰਮ ਸ਼ੁਰੂ ਕਰਨਾ ਵੀਰ
@SurajKumar-en7tk
@SurajKumar-en7tk 5 ай бұрын
Video dekh aiven lag jive mai v bai de naal e haan .vekh ke e thand lag rhi aa .romanchak video aa.bahut maza aa riha vekan da . Apni boli vich vekhan da apna e suaad aa❤ bahut vadia
@Harpreetsingh-xk7eg
@Harpreetsingh-xk7eg 5 ай бұрын
Bohot soni video vadiya lgda tuhadi video dekh k ma v eda travel Krna chnda a apni life ch waheguru ji mehar kre tuhade te
@Ramghariaofficial1321
@Ramghariaofficial1321 5 ай бұрын
Gud ver,teri himat nu salaam a,
@madanmohan6574
@madanmohan6574 5 ай бұрын
Hello, I follow your travels since long time. i'm from Chandigarh and living in Belgium for the last 44 years. The closed market you have seen is a Christmas's market. Which can be seen now a days throughout Europe. The cars don't slip on the ice is because before the winter starts we change the tyres to winter tyres. In summer we put the summer tyres again.
@bhogal786
@bhogal786 5 ай бұрын
Tusi Chandigarh to Kehre sector toh hege hain
@nripunjabi6300
@nripunjabi6300 5 ай бұрын
3 sector
@rajakamboj5042
@rajakamboj5042 5 ай бұрын
Waheguru ji ka Khalsa waheguru ji ki Fateh veer ji
@samuelbatth4317
@samuelbatth4317 5 ай бұрын
The background music impeccably complements the ambiance, aligning seamlessly with the climate and culture of your surroundings. Amz ❤
@Navdeepbrarvlogs
@Navdeepbrarvlogs 5 ай бұрын
❤️❤️🙏🙏
@kp1769
@kp1769 5 ай бұрын
❤ Waheguru ji waheguru ji waheguru ji waheguru ji waheguru ji waheguru ji ❤️
@RamanChahal_UK
@RamanChahal_UK 5 ай бұрын
Waheguru bless you brother😊🙏🏼thnq for this wonderful knowledge
@VisitPunjab
@VisitPunjab 2 ай бұрын
Waheguru ji da khalsa Waheguru ji di fateh
@F.S._Sidhu
@F.S._Sidhu 5 ай бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
@sukhpalsinghsandhu9963
@sukhpalsinghsandhu9963 2 ай бұрын
ਵਾਹ ੨੨ ਚੰਗੇ ਕਰਮਾਂ ਵਾਲਾ ਹੈ , ਜਿਹੜਾ ਤੂੰ ਸਾਰੀ ਦੁਨੀਆ ਘੁੰਮਦਾ ਰਹਿੰਦਾ ਮੇਰੇ ਵਰਗੇ ਤਾਂ ਕਦੇ ਪੰਜਾਬ ਤੋਂ ਬਾਹਰ ਨਹੀਂ ਨਿੱਕਲੇ 😅
@DALJEETSINGHHarry0248
@DALJEETSINGHHarry0248 5 ай бұрын
Rabb tuhnu lambi umra bakshe mere veer ❤
@HarpalSingh-tv9fk
@HarpalSingh-tv9fk 25 күн бұрын
Bout vdia video veer g new county dekhn nu mildi
@everesttradingcompany8762
@everesttradingcompany8762 5 ай бұрын
So nice brother. I feel like I am there. God Bless you.
@IqbalSingh-ys8hb
@IqbalSingh-ys8hb 5 ай бұрын
ਬਹੁਤ ਵਧੀਆ ਵੀਡੀਓ ਬਰਾੜ ਸਾਬ ਹਰ ਰੋਜ ਕੁਝ ਨਵਾਂ ਦੇਖਣ ਨੂੰ ਮਿਲਦਾ
@Navdeepbrarvlogs
@Navdeepbrarvlogs 5 ай бұрын
❤️❤️🙏🙏
@randhawasaabsaab1403
@randhawasaabsaab1403 4 ай бұрын
Thanks 🙏 waheguru ji mehar karn tuhade privar te tuhade te
@robinbhatti909
@robinbhatti909 5 ай бұрын
O Desh viah de maye,jithey 24 Kante Raat hove,,, Pran hungara mahi da,na mukan wali baat hove.,..❤❤❤❤❤
@manpreetsangha2918
@manpreetsangha2918 4 ай бұрын
Good job bai ji. Waheguru ji thanu hames khus rakhan
@bikramjitsingh8799
@bikramjitsingh8799 5 ай бұрын
Navdeep brar veer waheguruji na wadyea duty jo tusi har cuntery di journey kar rahe ja happy journey ❤❤
@kingalwaysking9842
@kingalwaysking9842 2 ай бұрын
ਰਬ ਚਢ਼ਦੀ ਕਲਾ ਰੱਖੇ
@HarjinderSingh-ce2be
@HarjinderSingh-ce2be 5 ай бұрын
ਬਹੁਤ ਵਧੀਆ ਭਾਅ ਜੀ।❤❤❤
@AjitSarpal
@AjitSarpal 5 ай бұрын
ਤੁਸੀ ਦਿਲ ਨਾਲ ਵੀਡਿਓ ਬਣਾਂਦੇ ਹੋਂ, ਅਸੀਂ ਦਿਲ ਨਾਲ ਵੇਖ ਕੇ ਖੁਸ਼ ਹੁੰਦੇ ਹਾਂ ❤ ਸਤਿ ਸ਼੍ਰੀ ਅਕਾਲ🙏
@Navdeepbrarvlogs
@Navdeepbrarvlogs 5 ай бұрын
Sat sri akal ji🙏🙏❤️❤️
@ParkashSingh-nh6op
@ParkashSingh-nh6op 5 ай бұрын
Singh sahib Waheguru ap nu chardikala vich rakhan
@khajansingh7591
@khajansingh7591 5 ай бұрын
ਵਾਹਿਗੁਰੂ ਚੜਦੀ ਕਲਾ ਰੱਖੇ,
@Navdeepbrarvlogs
@Navdeepbrarvlogs 5 ай бұрын
Waheguru ji🙏🙏❤️❤️
@surindernagra4635
@surindernagra4635 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@Navdeepbrarvlogs
@Navdeepbrarvlogs 5 ай бұрын
Waheguru ji ka khalsa Waheguru ji ki fateh ji🙏🙏❤️❤️
@gurbachansingh7116
@gurbachansingh7116 5 ай бұрын
WAHE.GURU MEHAR KARN.AAP.UTE WEARY.GUD WORK BAI.JI BRAR.SAHIB
@aarushmadaan9226
@aarushmadaan9226 3 ай бұрын
Veer tun -14, -47 ch firda hain. Aithe aapne Punjab ch fzk, jbd, fzr ch jd Sardi hundi hai, dhund jada hundi hai jd taan asin try krde haan k kidhre na hi jaiye. Jd k odon temp - ch v nhi hunda. Salute hai tainu bhraa
@lamberram1036
@lamberram1036 4 ай бұрын
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,ਜੋ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਾ ਰਹੇ ਹੋ ਉਹ ਥਾਵਾਂ ਜੇਹੜੀਆਂ ਕਦੇ ਸੁਪਨੇ ਵਿੱਚ ਵੀ ਨਹੀਂ ਦੇਖੀਆਂ, ਇੱਕ ਗੱਲ ਹੋਰ ਕਿ ਤੁਸੀਂ ਐਨੀਆਂ ਠੰਡੀਆਂ ਥਾਵਾਂ ਤੇ ਕਿਵੇਂ ਰਹਿ ਲੈਂਦੇ ਹੋ ਸਾਨੂੰ ਤਾਂ ਪੰਜਾਬ ਵਿੱਚ 8,10ਡਿਗਰੀ ਸੈਲਸੀਅਸ ਤਾਪਮਾਨ ਵਿੱਚ ਹੀ ਬਹੁਤ ਔਖਾ ਮਹਿਸੂਸ ਹੁੰਦਾ ਹੈ
@user-uw2mq9rc3i
@user-uw2mq9rc3i 4 ай бұрын
ਵਧੀਆ/ਜਾਣਕਾਰੀ ਭਰਪੂਰ ਵੀਡੀਓ
@satnamsinghsidhu5730
@satnamsinghsidhu5730 5 ай бұрын
Bahut hi vadhiya video. vaheguru sada ang-sang rehan.❤❤
@harmanpreetkaur7151
@harmanpreetkaur7151 5 ай бұрын
Waheguru ji mehar kro veer te ❤❤❤
@KuldeepKaur-wn3bz
@KuldeepKaur-wn3bz Ай бұрын
Thanks, veere vedio dekh ke bahut vadiya lagiya.
@Pathankot_
@Pathankot_ 2 ай бұрын
Your are top list ___following. 18:11 🎉🎉 ਮੈਂ ਅੰਮ੍ਰਿਤਸਰ ਤੋ ਵੀਰ ਜੀ ਮਨ ਮੋਹ ਲਿਆ 😊😊 ਇਸ ਬਲੌਗ ਨਾਲ ਬਹੁਤ ਕੁਝ ਸਿੱਖਣ ਲਈ 🎉🎉 ਮਿਲਿਆ ❤❤❤
@amanpreetkaur5927
@amanpreetkaur5927 5 ай бұрын
Wah ji wah mja aa geya bht sohna kam kar rahe ho blog s bna k jiyonde wasde rho trakiya kro🎉❤❤❤
@sukhwindersingh-jy8zs
@sukhwindersingh-jy8zs 5 ай бұрын
❤❤❤❤❤
@yuvrajgill295
@yuvrajgill295 5 ай бұрын
Waheguru ji
@lalshinghpandher
@lalshinghpandher 5 ай бұрын
ਵਾਹਿਗੁਰੂ 🙏ਜੀ ਵਾਹਿਗੁਰੂ ਜੀ 🙏❤❤❤❤❤❤❤❤
@Mrnaughty0009
@Mrnaughty0009 4 ай бұрын
Chich kay rahk jaata duniya di parva na kar mera veer you are doing excellent 👌👌👌👌👌
@adarsh2148
@adarsh2148 4 ай бұрын
Bahut2 vadhia, very nice ❤❤
@saboorasghar5734
@saboorasghar5734 5 ай бұрын
🙏🙏🙏🙏 Beautiful 😍 Video Navdeep Brara🎉🎉🎉🎉🎉🎉
@kuldeepsinghkamboj5741
@kuldeepsinghkamboj5741 5 ай бұрын
ਵਾਹਿਗੁਰੂ ਜੀ ਦੀ ਕਿਰਪਾ ਹੈ ❤❤❤❤
@user-mw3fh5qs3q
@user-mw3fh5qs3q 5 ай бұрын
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ
@Navdeepbrarvlogs
@Navdeepbrarvlogs 5 ай бұрын
🙏🙏❤️❤️
@kannjjrr4530
@kannjjrr4530 5 ай бұрын
Background music ਬੁਹਤ sirra ❤
@user-qs2jr4rh2x
@user-qs2jr4rh2x 5 ай бұрын
ਬਾਈ ਮਨਦੀਪ ਸਿੰਘ ਤੁਸੀ ਬਹੁਤ ਵਧੀਆ ਜਾਣਕਾਰੀ ਦੀ ਗੱਲ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ
@user-lj9ym9jt4w
@user-lj9ym9jt4w 5 ай бұрын
ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹🌹❤️❤️🎉🎉🎉🎉🎉❤️❤️🙏🙏
@blocksingh8216
@blocksingh8216 5 ай бұрын
Very nice ਜੀ Australia 🇦🇺 👌.
@kashbassey9149
@kashbassey9149 5 ай бұрын
Amazing!❤❤❤
@manmohansingh5616
@manmohansingh5616 5 ай бұрын
Sat Sri Akal ji. May Waheguru ji bless you
@simarjitsandhu4169
@simarjitsandhu4169 5 ай бұрын
ਵਾਹਿਗੁਰੂ ਜੀ
@BantiSirari
@BantiSirari 5 ай бұрын
Waheguru ❤❤❤❤❤ paji
@hardeepsinghsingh7016
@hardeepsinghsingh7016 5 ай бұрын
Waheguru ji 🙏
@sawarnsingh9989
@sawarnsingh9989 5 ай бұрын
Good adventure keep safe god bless
@RanjeetSingh-vo3qp
@RanjeetSingh-vo3qp 5 ай бұрын
Navdeep veer g....parmtma tainu chardi kla vich rakhe
@PrinceKumar99922
@PrinceKumar99922 5 ай бұрын
Musical tune bahut vadia veer ji😊😊😊😊
@angrezsingh5889
@angrezsingh5889 2 ай бұрын
Very good knowledge god bless you
@11arshdeepkaur9d2
@11arshdeepkaur9d2 5 ай бұрын
Waheguru ji 🙏 🙏🙏🙏🙏🙏
@ekambricks
@ekambricks 5 ай бұрын
Gud job navpreet bai ji
@rajkumarbaggan
@rajkumarbaggan 5 ай бұрын
ਬਹੁਤ ਵਧੀਆ ਜਾਣਕਾਰੀ
@yourdad-eg9zb
@yourdad-eg9zb 5 ай бұрын
Bai ji hats off to you for being brave 🙏
@user-cv9el4bl7n
@user-cv9el4bl7n 5 ай бұрын
Waheguru ji waheguru ji waheguru ji waheguru ji waheguru ji🙏
@gurmailsingh5936
@gurmailsingh5936 5 ай бұрын
Waheguru ji mehar kare tuhade te my best wishes ji 🙏 ♥️
@Navdeepbrarvlogs
@Navdeepbrarvlogs 5 ай бұрын
Waheguru ji🙏🙏❤️❤️
@bikramjitkhehra7793
@bikramjitkhehra7793 5 ай бұрын
thanks for travel new place
@VarinderKaler-dx6rx
@VarinderKaler-dx6rx Ай бұрын
ਬਹੁਤ ਧੰਨਵਾਦ ਵੀਰ ਦੁਨੀਆ ਵਖਾੳਣ ਦਾ
@jaspalsingh4959
@jaspalsingh4959 5 ай бұрын
ਵਾਹ😯😯😯😯😯
@sarajmanes4505
@sarajmanes4505 5 ай бұрын
Sat Shri Akal Ji So Amazing Video God Bless You Long Life And Good Health Thanks Dear Bro 🙏🙏👌👌👍👍👏👏❤❤
@user-gs4qc2yj8e
@user-gs4qc2yj8e 4 ай бұрын
ਬਹੁਤ ਵਧੀਆ ਜੀ
@GaganDeep-vi3it
@GaganDeep-vi3it 5 ай бұрын
ਬਹੁਤ ਵਧੀਆ ਵਾਈ ਜੀ🙏🙏🙏🙏
I Built a Shelter House For myself and Сat🐱📦🏠
00:35
TooTool
Рет қаралды 21 МЛН