GUANDI KITEY DOOR VAS GAYE | DURGA RANGILA | LATEST PUNJABI SONGS 2024 | DURGA RANGILA MUSIC |

  Рет қаралды 1,951,017

Durga Rangila Music

Durga Rangila Music

5 ай бұрын

Singer :- Durga Rangila (090562 13686)
Lyrics :- Bhati Bhari Wala
Music :- Hari - Amit ( Finetrack Studio )
Composer :- Durga Rangila
Video :- Mintu Oberoi
Editor :- Deepak Ghai
Producer :- Kamal Rangila

Пікірлер: 871
@React1.
@React1. 5 ай бұрын
ਸਾਡੇ ਬਚਪਨ ਦਾ ਸੁਪਰ ਸਟਾਰ ਦੁਰਗਾ ਰੰਗੀਲਾ ਜੀ ਬਹੁਤ ਚਿਰ ਬਾਅਦ ਦੁਰਗਾ ਜੀ ਦਾ ਬਹੁਤ ਹੀ ਪਿਆਰਾ ਗੀਤ ਸੁਣਨ ਨੂੰ ਮਿਲਿਆ ਹੈ ਦਿਲ ਵਿੱਚ ਸਿੱਧਾ ਤੀਰ ਵਾਂਗੂੰ ਵੱਜਿਆ ਏ ਯਾਰ Love you Durga ji ❤❤❤ ਹਰਮੋਨੀਅਮ ਜਿਆਦਾ ਤਰ ਦੁਰਗਾ ਜੀ ਦੇ ਗੀਤਾਂ ਵਿਚ ਹੀ ਸੁਣਨ ਨੂੰ ਮਿਲਦਾ ਹੈ ਮਜ਼ਾ ਹੀ ਆ ਗਿਆ ਸਮੇਂ ਦੀ ਗੱਲ ਕੀਤੀ ਹੈ ਭੱਟੀ ਭੜੀ ਵਾਲਾ ਜੀ ਦਾ ਬਹੁਤ ਹੀ ਵਧੀਆ ਲਿਖਿਆ ਗੀਤ ਨੂੰ ਆਪਣੀ ਅਵਾਜ਼ ਨਾਲ ਸਿੰਗਾਰਿਆ ਹੈ ਦੁਰਗਾ ਜੀ ਨੇ ❤❤❤
@harpreet628
@harpreet628 5 ай бұрын
ਸੈਡ ਗੀਤ ਤੋ ਲੈ ਕੇ ਪਰਵਾਰਿਕ ਗੀਤ , ਧਾਰਮਿਕ ਗੀਤ ਗਾਉਣ ਵਾਲੇ ਪੰਜਾਬ ਦਾ ਮਾਣ ਦੁਰਗਾ ਰੰਗੀਲਾ ਜੀ ਨੂੰ ਪਿਆਰ ਕਰਣ ਵਾਲੇ ਲਾਇਕ ਕਰੇਓ❤
@anmoljass3796
@anmoljass3796 5 ай бұрын
ਬਹੁਤ ਖੂਬਸੂਰਤ ਗਾਇਕੀ ਦੁਰਗਾ ਰੰਗੀਲਾ ਸਾਬ ਅਤੇ ਭੱਟੀ ਭੜੀ ਵਾਲਾ ਜੀ ਬਚਪਨ ਤੋਂ ਹੀ ਤੁਹਾਡੇ ਅਨੇਕਾਂ ਗੀਤ ਸੁਣਦੇ ਵੱਡੇ ਹੋਏ ਹਾਂ ਅੱਜ ਵੀ ਓਹੀ ਰਸ ਆਉਂਦਾ ਹੈ ਜੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ🙏🏻
@user-ff7cj4yt9e
@user-ff7cj4yt9e 5 ай бұрын
25 ਸਾਲ ਬਾਅਦ ਵੀ ਉਹੀ ਗੱਲ ਆ ਗੁਰੂ ਜੀ ਰਬ ਤੁਹਾਡੇ ਤੇ ਮੇਹਰ ਭਰਿਆ ਹੱਥ ਰਖਣ ਜੀ ❤❤🎉🎉🎉
@jaspalsingh9072
@jaspalsingh9072 5 ай бұрын
ਬਾਕੀ ਸੱਚ ਆ ਅੱਜ ਦਾ ਬਾਈ ਜੀ। ਬਾਕੀ ਦੁਰਗਾ ਜੀ ਅਵਾਜ਼ ਸੁਣ ਕੇ ਸਕੂਨ ਮਿਲ ਗਿਆ ਮਨ ਨੂੰ, ❤❤❤❤❤
@26302GURINDERSINGH
@26302GURINDERSINGH 5 ай бұрын
10 ,11 ਵਾਰ ਸੁਣਲਿਆ 😊😊😊ਬਹੁਤ ਸਕੂਨ ਮਿਲਦਾ ਸਰਯਾ ਦੀ ਯਾਦ ਆਗੀ 😊😊
@bablukamboj3812
@bablukamboj3812 5 ай бұрын
ਇਹ ਸਾਡੇ ਪੰਜਾਬ ਦਾ ਦੁਖਾਂਤ ਹੈ ਸਭ ਪੰਜਾਬ ਛੱਡ ਵਿਦੇਸ਼ ਜਾਇ ਜਾਂਦੇ ਆ ਬਹੁਤ ਵਧੀਆ ਮੈਸਜ ਦਿੱਤਾ ਗੀਤ ਚ ਗੀਤਕਾਰ ਭੱਟੀ ਭੜੀ ਵਾਲਾ ਜੀ, ਦੁਰਗਾ ਰੰਗੀਲਾ ਜੀ ਤੇ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਹਾਲਾਤ ਬਿਆਨ ਕਰਦਾ ਗੀਤ ਸਰੋਤਿਆਂ ਦੀ ਝੋਲੀ ਚ ਪਾਇਆ। 🙏 (ਬਬਲੂ ਕੰਬੋਜ)
@avtarsinghchanne5720
@avtarsinghchanne5720 5 ай бұрын
ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਬਹੁਤ ਵਧੀਆ ਦਰਦ ਭਰਿਆ ਗੀਤ ਹੈ 👌
@randeepdhanoa8951
@randeepdhanoa8951 4 ай бұрын
Veer dil Punjab Jaan nu karda song sun k
@ajaypalsingh8447
@ajaypalsingh8447 Күн бұрын
❤❤❤🎉🎉
@sonudhillon6470
@sonudhillon6470 5 ай бұрын
ਦੁਰਗਾ ਰੰਗੀਲਾ ਤੇ ਭੱਟੀ ਭੜੀ ਵਾਲੇ ਨੂੰ ਦਿਲੋਂ ਸਲਾਮ
@ParmHans_Classic_Studio
@ParmHans_Classic_Studio 5 ай бұрын
ਦੁਰਗਾ ਸਾਬ ਮੇਰਾ ਬੜਾ ਸੁਰੀਲਾ ਭਰਾ ਹੈ ਤੇ ਨਾਲ ਭੱਟੀ ਸਾਹਿਬ ਦਾ ਸਾਥ ਵਾਹ. ਮਜ਼ਾ ਗਿਆ ਸੁਣਕੇ
@Handsomefatehman
@Handsomefatehman 5 ай бұрын
ਗੀਤਕਾਰ ਤੇ ਸਿੰਗਰ ਦੋਵਾਂ ਨੂੰ ਦਿਲੋਂ ਸਲਾਮ❤
@bobbymaan4641
@bobbymaan4641 5 ай бұрын
100 ਵਾਰ ਸੁਣ ਲਿਆ ਗਾਣਾ ਮੰਨ ਹੀ ਨੀ ਭਰਦਾ ❤
@AmrikSingh-hu3ho
@AmrikSingh-hu3ho 4 ай бұрын
ਬਹੁਤ ਹੀ ਸਤਿਕਾਰ ਦੁਰਗਾ ਰੰਗੀਲਾ ਭਾਜੀ ਲਈ ਸਦਾ ਬਹਾਰ ਗਾਇਕ
@SatnamSingh-tt2xt
@SatnamSingh-tt2xt 5 ай бұрын
ਬਹੁਤ ਪਿਆਰੀ ਅਵਾਜ਼, ਰੱਬ ਮੇਹਰ ਭਰਿਆ ਹੱਥ ਰੱਖੇ, ਦੁਰਗਾ ਰੰਗੀਲਾ ਜੀ।
@daljindersumra3473
@daljindersumra3473 5 ай бұрын
Waheguru g ❤❤❤❤❤❤
@gurtejsingh6267
@gurtejsingh6267 5 ай бұрын
Sirra ਲਾਉਂਦਾ ਬਾਈ ਦੁਰਗਾ
@gaggusiidhu7861
@gaggusiidhu7861 5 ай бұрын
ਵਾਹ ਜੀ ਵਾਹ ਦਿਲ ਨੂੰ ਸਕੂਨ ਆ ਗਿਆ ਗੀਤ ਸੁਣ ਕੇ boht ਟਾਇਮ ਬਾਅਦ ਦੁਰਗਾ ਰੰਗੀਲਾ ਸਾਬ ਜੀ ਸਾਡੇ ਗਾਣੇ ਸੁਣ ਸੁਣ ਵੱਡੇ ਹੋਏ ਆ ਅਸੀਂ ਅੱਤ ਕਰਾਈ ਪਈ ਆ ਪੂਰੀ ❤ boht ਟਾਇਮ ਤੋਂ ਉਡੀਕ ਸੀ ਇਸ ਆਵਾਜ਼ ਤੇ ਐਦਾਂ ਦੇ ਗੀਤ ਦੀ ਬੋਹਤ ਸੋਹਣਾ ਲਿਖਿਆ✍️ ਤੇ ਗਾਇਆ🎙️ ਬਾਬਾ ਜੀ ਸੋਨੂ ਐਵੇਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ਣ 🙏🙏
@parmindersingh4989
@parmindersingh4989 5 ай бұрын
ਦੁਰਗਾ ਰੰਗੀਲਾ ਜੀ ਦਾ ਹਰ ਗੀਤ ਬਹੁਤ ਹੀ ਵਧੀਆ ਹੁੰਦਾ, ਸੁਣ ਕੇ ਦਿਲ ਨੂੰ ਸਕੂਨ ਮਿਲਦਾ
@hardeepkang7157
@hardeepkang7157 5 ай бұрын
❤❤❤❤
@sarabjitsingh-ot8gj
@sarabjitsingh-ot8gj 5 ай бұрын
Sirra sirra sirra sirra att a g
@jeettraders2318
@jeettraders2318 4 ай бұрын
ਦੁਰਗੇ ਬਾਈ ਜੀ ਦੀ ਅਵਾਜ਼ ਵਿਚ ਓਹੀ ਜਾਦੂ ਹੈ ਜਿਹੜਾ ਅੱਜ ਤੋਂ ਤਕਰੀਬਨ 35 ਸਾਲ ਪਹਿਲਾ ਸੀ .. ਬਹੁਤ ਖੂਬ ਗਾਇਆ
@SukhwinderSingh-er3ul
@SukhwinderSingh-er3ul 5 ай бұрын
ਬਹੁਤ ਖੂਬਸੂਰਤ ਵਿਸ਼ਾ ਛੋਹਿਆ ਭਾਜੀ ਭੱਟੀ ਸਾਹਬ ਜੀ ਖੁਸ਼ ਰਹੋ ਆਬਾਦ ਰਹੋ ✍️👍🎹👌🙏
@harjinderkhattra1423
@harjinderkhattra1423 5 ай бұрын
30 ਸਾਲ ਹੋ ਗਏ ਸੁਣਦਿਆਂ ਨੂੰ ਆਵਾਜ਼ ਅੱਜ ਵੀ ਓਨੀ ਹੀ ਦਮਦਾਰ ਆ ❤❤
@jatindermahlajatindermahla5333
@jatindermahlajatindermahla5333 5 ай бұрын
ਜਿਉਂਦੇ ਰਹੋ ਜੀ ਤੁਹਾਡੇ ਨਾਲ ਤੁਹਾਡੇ ਗੀਤਾਂ ਨਾਲ ਪੰਜਾਬ ਦਾ ਸਭਿਚਾਰ ਜਿਉਂਦਾ ਹੈ
@sidhuanoop
@sidhuanoop 5 ай бұрын
ਖੂਬਸੂਰਤ ਗੀਤ ਖੂਬਸੂਰਤ ਸੰਗੀਤ। ਦੁਰਗਾ ਰੰਗੀਲਾ ਜੀ ਦੀ ਗਾਇਕੀ ਤਾਂ ਹੈ ਈ ਬਾਕਮਾਲ ❤❤। ਬਹੁਤ ਬਹੁਤ ਮੁਬਾਰਕਾਂ ਬਾਈ ਜੀ ❤❤
@amritpalsingh-dp7eg
@amritpalsingh-dp7eg 3 ай бұрын
ਬਹੁਤ ਹੀ ਸੋਹਣੀ ਗਾਇਕੀ ਜਿਹੜੀ ਮਨ ਨੂੰ ਸਕੂਨ ਦਿੰਦੀ ਆ
@baazsingh4685
@baazsingh4685 Ай бұрын
ਬਹੁਤ ਸੋਹਣਾ ਗੀਤ ਹੈ ਉਸਤਾਦ ਦੁਰਗਾ ਰੰਗੀਲਾ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
@sandeepdeep3454
@sandeepdeep3454 4 ай бұрын
ਦੁਰਗਾ ਜੀ ਤੇਰੇ ਗੀਤ ਸੁਣ ਸੁਣ ਕੇ ਮੇਰਾ ਮਨ ਨਹੀਂ ਭਰਦਾ ਜੀ ਕਰਦਾ ਤੇਰੇ ਗੀਤ ਸੁਣੀ ਜਾਵਾ ਪਰ ਤੇਰੇ ਗੀਤ ਮੇਰੇ ਤੇ ਲੰਗਦੇ ਨੇ ਜੋਂ ਮੇਰੇ ਨਾਲ ਹੋਇਆ ਓ ਸਬ ਤੂੰ ਬੋਲ ਦਿਨਾਂ ਆ ਰੱਬ ਕੁਛ ਰੱਖੇ ਤੇਨੂੰ
@ranjit7185
@ranjit7185 5 ай бұрын
ਬੜੇ ਲੰਬੇ ਸਮੇਂ ਤੋਂ ਉਡੀਕ ਸੀ ਇਹੋ ਜਿਹੇ ਗਾਣੇ ਦੀ ਜਿਹਦੀ ਚਾਹਤ ਪੂਰੀ ਕੀਤੀ ਦੁਰਗਾ ਔਰ ਭੱਟੀ ਭੜੀ ਵਾਲੇ ਜੀ ਨੇ ਧੰਨਵਾਦ
@mewasingh9678
@mewasingh9678 5 ай бұрын
ਸੁਪਰਹਿਟ ਗਾਣਾ ਸੁਪਰਹਿਟ ਸਿੰਗਰ ਤੇ ਰਾਈਟਰ
@sajanmattu8657
@sajanmattu8657 2 ай бұрын
ਬਸ ਮੇਰੀ ਹੀ ਕਹਾਣੀ ਗਾ ਦਿੱਤੀ ਰੰਗੀਲਾ ਸਾਬ ਨੇ 😭😭 ਬਸ ਗੀਤ ਸੁਣ ਕੇ ਰੋ ਲਈਦਾ 😭😭 ਹੂਣ ਆਪਣੇ ਵੀ ਗਾਣੇ ਕਰਾ ਗੇ ਬਸ ਜਲਦੀ ਹੀ 3 4 ਅੱਠਵੇਂ ਨੌਵੇਂ ਮਹੀਨੇ ਰੱਬ ਸੁਖ ਰੱਖੇ 🙏🙏 ਸਰਬੱਤ ਦਾ ਭਲਾ ਕਰੀਂ ਮੇਰੇ ਮਾਲਕਾ
@HarpreetSingh-hv4ui
@HarpreetSingh-hv4ui 5 ай бұрын
ਤਕਰੀਬਨ 20 ਸਾਲ ਤੋਂ ਤੁਹਾਨੂੰ ਸੁਣ ਰਿਹਾ ਹਾਂ ਉਸਤਾਦ ਜੀ ਦਿਲ ਨੂੰ ਸਕੂਨ ਮਿਲਦਾ ਏ ਤੁਹਾਡਾ ਹਰ ਇਕ ਗੀਤ ਸੁਣ ਕੇ ❤️❤️❤️
@manpreetkaur4287
@manpreetkaur4287 5 ай бұрын
U r right
@sonubhatti3735
@sonubhatti3735 5 ай бұрын
Me to paji
@taljindersingh182
@taljindersingh182 5 ай бұрын
Pajji,ehh song bhut pahla da likeya hoya hai,ji
@vakeelsingh4899
@vakeelsingh4899 3 ай бұрын
​@@manpreetkaur4287❤
@harjitsingh-mb2om
@harjitsingh-mb2om 3 ай бұрын
0:49 ​@@manpreetkaur42870:49
@gurjantsinghrandhawa8131
@gurjantsinghrandhawa8131 5 ай бұрын
ਵਾਹ ਜੀ ਵਾਹ ਦੁਰਗਾ ਰੰਗੀਲਾ ਸਾਬ ਲੂੰ ਕੰਡੇ ਖੜੇ ਕਰ ਦਿੱਤੇ ਜੀ ਅੱਜ ਦਾ ਸੱਚ ਬਿਆਨ ਕੀਤਾ ਜੇ 💓💓 ਲੱਗਭਗ 25 ਸਾਲ ਤੋਂ ਸੁਣਦੇ ਆ ਰਹੇ ਆ ਬiਕਮਾਲ ਜੋੜੀ ਭੱਟੀ ਭੜੀ ਵਾਲਾ ਤੇ ਜਨਾਬ ਦੁਰਗਾ ਰੰਗੀਲਾ ਜੀ 🎉 🎉
@user-ms9jy6wj3j
@user-ms9jy6wj3j 5 ай бұрын
🎉🎉🎉🎉🎉🎉ਬੁਹਤ ਵਧੀਅਾ ਗੀਤ ਓੁਸਤਾਦ ਰੰਗੀਲਾਾ ਸਾਬ ਜੀ ਜਨਾਬ ਭੱਟੀ ਸਾਬ ਜੀ ਸਾਡੇ ਵੱਲੋ ਸੁਭਕਾਮਨਾਵਾਂ
@gurdevsingh5294
@gurdevsingh5294 5 ай бұрын
❤❤❤ bahut der bad Durga ji ka Aisa gana sunane Ko Mila ruh Ko sukun mil god bless u my big brother you are great performer god bless u❤❤❤❤❤❤❤❤❤❤❤❤❤❤❤❤
@Ssc__HOST
@Ssc__HOST 3 ай бұрын
ਬਾਈ ਭੱਟੀ ਭੜੀ ਵਾਲਾ ਤੇ ਦੁਰਗਾ ਰੰਗੀਲਾ ਜੀ ਨੇ ਤਾਂ ਰੰਗ ਹੀ ਬਨਤਾ ਮੇਰੇ ਪਿੰਡ ਫਤਿਹਗੜ੍ਹ ਨਿਊਆ ਦੇ ਨਾਲ ਹੀ ਆ ਜੀ ਭੜੀ
@sidhu_pb13wale
@sidhu_pb13wale 5 ай бұрын
❤❤ਓਏ ਹੋਏ ਦਿਲ ਤੱਕ ਸਿੱਧਾ ਵਜਦਾ ਉਸਤਾਦ ਜੀ ਤੁਹਾਡਾ ਹਰ ਗੀਤ ਦਿਲ ਖੁਸ਼ ਕਰਤਾ
@sukhsehaj9068
@sukhsehaj9068 5 ай бұрын
ਜਿਉਂਦੇ ਵੱਸਦੇ ਰਹੋ ਬਾਬਾ ਜੀ ਹਰ ਵਾਰ ਦੀ ਤਰ੍ਹਾਂ ਵਾਹ ਕਮਾਲ ਗੀਤ ਬਾਬਾ ਜੀ❤️❤️💞
@SETHARABPATIJI22
@SETHARABPATIJI22 5 ай бұрын
Yaar Tu ta Lucky aa Baba tera Bahut wadhia Gounda Kafi song tere Babe de Hit Hoye aa Tainu ta Ga ke sunonda Rehnda Hona Baba tera (DURGA RANGEELA JI) Tu b sikhda Hunda apne Babe to ja Nahi
@SukhwinderKaur-mv5zx
@SukhwinderKaur-mv5zx 2 ай бұрын
ਸੁਖਵਿੰਦਰ ਕੌਰ ਜਲੰਧਰ ਗੀਤ ਬਹੁਤ ਸੋਹਣਾ ਯਾਦ ਆਈ❤❤❤ ਯਾਦ ਆ ਗਈ❤❤❤
@inderjeetsinghchak9175
@inderjeetsinghchak9175 5 ай бұрын
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵੀਰ ਜੀ ਅੱਜ ਦੇ ਪੰਜਾਬ ਦੇ ਹਾਲਾਤ ਨੇ ਜੀ 🙏🙏❤❤
@harj5371
@harj5371 21 сағат бұрын
ਦੁਰਗਿਆ ਰੰਗੀਲਿਆ ਏਦਾਂ ਹੀ ਗੀਤ ਗਾਉਂਦਾ ਰਹੀਂ ਫੁੱਲਾਂ ਦੀ ਖੁਸ਼ਬੂ ਵਰਗਾ
@SohanSinghkhalsa290
@SohanSinghkhalsa290 5 ай бұрын
ਬਹੁਤ ਹੀ ਵਧੀਆ ਤੇ ਬਹੁਤ ਹੀ ਗੰਭੀਰਤਾ ਭਰਿਆ ਸੁਨੇਹਾ ਪੰਜਾਬ ਤੇ ਪੰਜਾਬੀਅਤ ਲਈ। ਜਨਾਬ ਦੁਰਗਾ ਰੰਗੀਲਾ ਜੀ ਦੀ ਸਦਾਬਹਾਰ ਪੇਸ਼ਕਾਰੀ ਕਾਸ਼ ਪੰਜਾਬ ਦੇ ਲੋਕਾਂ ਨੂੰ ਕੁਝ ਸਦਬੁੱਧੀ ਆਵੇ ਤਾਂ ਹੀ ਕਲ਼ਮ ਤੇ ਕਲਾਕਾਰ ਦੇ ਸੁਮੇਲ ਦਾ ਸਹੀ ਮੁੱਲ ਪਵੇਗਾ।
@HarmeetSidhu-ok4fd
@HarmeetSidhu-ok4fd 3 ай бұрын
Bhut sohna ji .... ਅੱਜ ਦੀ ਹਕੀਕਤ ਬਿਆਨ ਕਰਨ ਵਾਲਾ ਗੀਤ
@rajantaank6644
@rajantaank6644 5 ай бұрын
Wah ji wah rangila sahab very very nice song ❤❤❤❤❤
@GurtejSingh-mj2ko
@GurtejSingh-mj2ko 5 ай бұрын
ਬਹੁਤ ਖੂਬ ਆਨੰਦ ਆ ਜਾਦਾ ਥੋਡਾ ਗਾਣਾ ਸੁਣ ਕਿ ਜੀ❤
@singersonasidhu2368
@singersonasidhu2368 5 ай бұрын
ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ ਨਿੱਤ ਬੋਲ ਦਾ gwandian ਦੇ ਕਾਵਾਂ ❤❤❤❤
@GurpreetSingh-ew3de
@GurpreetSingh-ew3de 5 ай бұрын
ਭੱਟੀ ਵੀਰ ਦੀ ਕਲਮ ਵੀ ਬਹੁਤ ਖੂਬ ਏ
@krishankumar201
@krishankumar201 2 ай бұрын
ਕੁਮੈਟ ਲਿਖਣ ਲੲਈ ਸ਼ਬਦ ਹੀ ਨੀ ਲਭਦੇ ਕਿਨਾ ਸੋਹਣਾ ਗਾਇਆ
@jatindersonu1985
@jatindersonu1985 5 ай бұрын
Real taste of punjabi music Ustad Janab Durga Rangila Sahib ji.
@shindersinghgill1728
@shindersinghgill1728 5 ай бұрын
ਬਹੁਤ ਵਧੀਆ ਗੀਤ ਆ ਜੀ ਬਹੁਤ ਚਿਰ ਬਾਦ ਇਹੋ ਜਿਹਾ ਗੀਤ ਸੁਣ ਕੇ ਆਨੰਦ ਆ ਗਿਆ ਸਾਡੇ ਬਚਪਨ ਦਾ ਮਨ ਪਸੰਦ ਸਿਗਰ ਆ ਦੁਰਗਾ ਰੰਗੀਲਾ ਤੇ ਗੀਤਕਾਰ ਭੱਟੀ ਭੜਈ ਵਾਲਾ
@baljitsingh365
@baljitsingh365 Ай бұрын
5.5.2024 ਨੂੰ ਕੋਣ ਕੋਣ ਸੁਣ ਰਿਹਾ
@jogasinghsandhu5325
@jogasinghsandhu5325 5 ай бұрын
ਬਹੁਤ ਵਧੀਆ ਗੀਤ
@KuldeepSingh-jn4sq
@KuldeepSingh-jn4sq 5 ай бұрын
ਉਹੀ ਅੰਦਾਜ ਉਹੀ ਬੁਲੰਦ ਅਵਾਜ ਕਿਆ ਬਾਤਾ ਦੁਰਗਾ ਰੰਗੀਲਾ ਬਾਈ ਬਚਪਨ ਤੋ ਸੁਣ ਰਿਹਾ ਥੋਡੇ ਗੀਤ ❤❤
@samarjeet7269
@samarjeet7269 3 ай бұрын
Haye ......koi shabad nai ji.. Only respect..legend ...Durga ji..Great
@SukhwinderSingh-jg8lb
@SukhwinderSingh-jg8lb 5 ай бұрын
Very nice song❤❤..... Lyrics & Singer bhut time ਬਾਦ ਇਕੱਠੇ ਗੀਤ ਵਿੱਚ ਦੇਖੇ,,,,,,,God bless you
@sonyelectronics6362
@sonyelectronics6362 4 ай бұрын
ਵਾਹ ਜੀ ਵਾਹ ਬਈ ਦੁਰਗਾ ਰੰਗੀਲਾ ਸਾਬ ਯਕੀਨ ਕਰਿਉ ਜੇਹੜੀ ਕਲਾਕਾਰੀ ਤੁਹਾਡੇ ਕੋਲ ਹੈ ਹੋਰ ਕਿਸੇ ਕੋਲ ਨਹੀਂ।
@ikwanboyz16009
@ikwanboyz16009 3 ай бұрын
Bai ji Sare hi ganne thode sirra hunde aw te mann nu skoon jeha milda mitthe mitthe song sun ke ehh song 12/13 ajj sver da sun leya❤❤
@gurdeepbasra-wu7jz
@gurdeepbasra-wu7jz 5 ай бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ song
@sheradolowalia1181
@sheradolowalia1181 5 ай бұрын
22 ਜੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ
@lyricsjogasaidkherispain
@lyricsjogasaidkherispain 5 ай бұрын
ਬਹੁਤ ਵਧੀਆ ਲਿਖਿਆ ਤੇ ਬਾਕਮਾਲ ਗਾਇਆ ਜੀ ❤❤
@ranjitbrar0910
@ranjitbrar0910 5 ай бұрын
ਰੂਹ ਨੂੰ ਸਕੂਨ ਦੇਣ ਵਾਲੀ ਆਵਾਜ ❤❤
@SandeepSingh-ld4cm
@SandeepSingh-ld4cm 5 ай бұрын
ਪੁਰਾਣੇ ਪਿਆਰ ਦੀ ਬਹੁਤ ਯਾਦ ਆ ਗਈ ਪਹਿਲਾ ਪਿਆਰ ਕਦੇ ਵੀ ਨੀ ਭੁੱਲੀਆ ਜਾਦਾ ਬਹੁਤ ਰੋਣ ਆ ਗਿਆ ਗੀਤ ਸੁਣ ਕੇ❤❤❤❤❤❤😢😢😢😢😢😢😢😢😢😢😢
@simusingh3693
@simusingh3693 5 ай бұрын
Sahi gal a
@AshokKumar-su2cz
@AshokKumar-su2cz 5 ай бұрын
👩‍🎤👩‍🎤🙏
@JasdeepSingh-jd7sz
@JasdeepSingh-jd7sz 4 ай бұрын
ਜਾ ਉਡ ਜਾ ਬਨੇਰੇ ਉਤੋ ਕਾਵਾ ਗੁਆਡੀ ਤਾ ਕਨੇਡਾ ਵਸ ਗਏ ।ਸਚ ਕਿਹਾ ਰੰਗੀਲਾ ਸਾਬ। ਸਾਡੇ ਸਜਣ ਵੀ ਕਰਕੇ ਧੋਖਾ ਕਨੇਡਾ ਵਸ ਗਏ 😢😢 ਇਸ ਫਨਕਾਰ ਦੀ ਅਵਾਜ ਨੂੰ ਅਤੇ ਲਿਖਣ ਵਾਲੀ ਕਲਮ ਭਠੀ ਭੜੀ ਵਾਲਾ ਨੂੰ ਦਿਲੋ ਪਿਆਰ ਆ ਜੀ
@JasdeepSingh-jd7sz
@JasdeepSingh-jd7sz 4 ай бұрын
ਇਕ ਸੀ ਪਾਗਲ ਜਸਦੀਪ ਟਰੱਕਾ ਵਾਲਾ
@user-yp9ct9xv1s
@user-yp9ct9xv1s 4 ай бұрын
ਹੁਣ ਜੋ ਸੁਣ ਲਈ ਦਾ ਉਹ ਸਭ ਕੁਛ ਸੱਚ ਹੀ ਸੱਚ ਹੋ ਜਾਂਦਾ 😭😭😭😭😭😭🙏🙏🙏🙏
@HarJass2223
@HarJass2223 5 ай бұрын
ਅੱਜ ਵੀ ਕੋਈ ਮੁਕਾਬਲਾ ਨਹੀਂ ❤
@jatindersonu1985
@jatindersonu1985 5 ай бұрын
Wah ji wah kya baat hai Ustad ji. All time hit singing, music n lyrics. Wishing the best of luck.
@keepsidhu8642
@keepsidhu8642 5 ай бұрын
ਉੱਡ ਗਿਆ ਵਿਚ ਅਸਮਾਨ ਦੇ ਲੈਕੇ ਚੰਦਰਿਆ ਮੇਰੇ ਸੋਹਣੇ ਯਾਰ ਨੂੰ,, ਤੇ ਹੁਣ ਆਹ ਗੀਤ ਗੁਆਂਢੀ ਕਿਤੇ ਦੂਰ ਵਸਗੇ,, ਦੁਰਗਾ ਰੰਗੀਲਾ ਸਾਬ ਦੇ ਗੀਤ ਸੁਣ ਕੇ ਮਨ ਖ਼ੁਸ਼ ਹੋ ਜਾਂਦਾ ਹੈ ❤❤❤❤
@JagtarSingh-jb3hv
@JagtarSingh-jb3hv 5 ай бұрын
Bahut changa lagda ehna nu sunna
@JagtarSingh-jb3hv
@JagtarSingh-jb3hv 5 ай бұрын
Specialy sade varge gunahgar pardesi 😢😢😢😢🙏🏻🇦🇺 Melbourne Australia
@luckykalotra5192
@luckykalotra5192 5 ай бұрын
Kaint singer aa paaji
@daljitnagi3610
@daljitnagi3610 5 ай бұрын
Boht vadhiyaa e but ehna di reetaan saariyaan iko jaisiyaan. Lagdiyaan ne
@exmangatsingh5943
@exmangatsingh5943 5 ай бұрын
Î😮😮😮😮😮😮😮😮😮😮😮😢​@@JagtarSingh-jb3hv
@rattantanwar1431
@rattantanwar1431 19 сағат бұрын
100/Right Really story DurgaRangilla ji Eccellente Song
@gurmeetgurmeet2263
@gurmeetgurmeet2263 5 ай бұрын
ਸੱਚ ਕਿਹਾ sir ਜੀ ❤❤❤❤❤ ਲਵ ਯੂ
@basakhasingh4865
@basakhasingh4865 2 ай бұрын
ਬਾਈ ਦਿਲ ਤੋਂ ਬਹੁਤ ਬਹੁਤ ਪਿਆਰ ❤❤❤❤ ਜੀਓ ਬਾਈ ❤❤❤
@khushiboort9335
@khushiboort9335 5 ай бұрын
❤❤ ਓਏ ਹੋਏ ਦਿਲ ਤੱਕ ਸਿੱਧਾ ਵਜਦਾ ਉਸਤਾਦ ਜੀ ਤੁਹਾਡਾ ਹਰ ਗੀਤ
@user-fm8ow7fi6q
@user-fm8ow7fi6q 2 ай бұрын
ਦੁਰਗਾ ਰੰਗੀਲਾ ਸਾਬ ਇੰਡ ਕਰਾ ਦਿੱਤਾ
@Meet_Music
@Meet_Music 5 ай бұрын
ਵਾਹ ਦੁਰਗਾ ਰੰਗੀਲਾ ਕੋਈ ਨੀ ਬਣ ਸਕਦਾ ਜਿਉਂਦੇ ਰਹੋ ਬਾਬਾ ਜੀ
@JASWINDERSINGH-yl5ur
@JASWINDERSINGH-yl5ur Ай бұрын
ਬਹੁਤ ਵਧੀਆ ਗੀਤ ਵੀਰ ਭੱਟੀ ਭੜੀ ਵਾਲਾ ਜੀ ਨੇ ਲਿਖਿਆ ਹੈ ਪੰਜਾਬ ਦੇ ਹਲਾਤਾਂ ਦੀ ਗੱਲ ਕੀਤੀ ਹੈ ਸਾਡੇ ਨੋਜਵਾਨ ਭੈਣ ਭਰਾ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਨਾਬ ਦੁਰਗਾ ਰੰਗੀਲਾ ਜੀ ਨੇ ਵੀ ਪੂਰਾ ਸਿਰੇ ਲਾ ਦਿੱਤਾ ਬਹੁਤ ਹੀ ਭਿੱਜਕੇ ਗਾਇਆ ਹੈ ਗੀਤ ਜਾਹ ਉੱਡਦਾ ਬਨੇਰੇ ਉੱਤੋਂ ਕਾਵਾਂ ਜਿਉਦੇ ਵਸਦੇ ਰਹੋ ਜੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ
@JaswinderSingh-vc8hb
@JaswinderSingh-vc8hb Ай бұрын
ਦਿਲ ਨੂੰ ਟੁੰਬ ਗਿਆ ਗੀਤ ਪੰਜਾਬ ਦੀ ਤਰਾਸਦੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ। ਬਹੁਤ ਹੀ ਵਧੀਆ ਲਿਖਿਆ ਤੇ ਗਾਇਆ
@RahulSharma-px4ck
@RahulSharma-px4ck 3 ай бұрын
Bhout vadiya song God bless you Durga Rangala g
@Ramansunny1001Sunnyraman
@Ramansunny1001Sunnyraman 16 күн бұрын
ਗੀਤ ਬਹੁਤ ਸੋਹਣਾ very nice ji
@baldebshing1061
@baldebshing1061 3 ай бұрын
ਉਸਤਾਦ ਜਨਾਬ ਸਾਬਰ ਕੋਟਿ ਅਤੇ ਸਰਦੂਲ ਸਿਕੰਦਰ ਜੀ ਦੀ ਜਾਦ ਆ ਗਈ
@khanna3482
@khanna3482 5 ай бұрын
ਬਹੁਤ ਹੀ ਸੋਹਣਾ ਗੀਤ ਹਮੇਸ਼ਾ ਉਡੀਕ ਰਹਿੰਦੀ ਹੈ ਵੀਰ ਜੀ ਤੁਹਾਡੇ ਗੀਤ ਦੀ 4 ❤2024❤ਜਨਵਰੀ 1/20 ਤੇਰਾ ਪਾਗ਼ਲ ਰਾਜੂ ਖੰਨਾਂ
@manmohandhoni4038
@manmohandhoni4038 5 ай бұрын
Same to you 😊
@kindasingh730
@kindasingh730 5 ай бұрын
Raju bai 120da ki matlav aa
@gursewaksingh3479
@gursewaksingh3479 Ай бұрын
ਕਿਆ ਬਾਤ ਐ ਰੰਗੀਲਾ ਜੀ।ਲੇਖਣੀ ਵੀ ਕਮਾਲ ਐ
@garryfatehgarhia8017
@garryfatehgarhia8017 5 ай бұрын
Wah bhot vdhiaa song mza aagya ustad ji God bless u ji 👌👌
@user-kv1hc9us6h
@user-kv1hc9us6h 2 ай бұрын
❤❤❤22g good song 😢😢15sall to sunda mai sare geet sunda bro😅😅😊😊
@user-xu6ji2fc4p
@user-xu6ji2fc4p 14 күн бұрын
ਭੱਟੀ ਭੜੀ ਵਾਲੇ ਦੀ ਕਲਮ ਸੱਚ ਬਿਆਨ ਕਰਦਾ ਹੈ
@sukhwindersuniar322
@sukhwindersuniar322 5 ай бұрын
ਬਹੁਤ ਸੋਹਣਾ ਗੀਤ ਬਾਈ ਜੀ 🙏🙏
@gurpreetsinghmehandipur7075
@gurpreetsinghmehandipur7075 5 ай бұрын
ਬਹੁਤ ਹੀ ਸੋਹਣਾ ਤੇ ਖੂਬਸੂਰਤ,,,✌️✌️✌️👌👌👌👌👌❤❤❤❤
@bawasandhu1650
@bawasandhu1650 Ай бұрын
❤❤,ਅੱਜ,ਵੀ, ਅਵਾਜ਼, ਵਿੱਚ, ਪਹਿਲਾਂ,ਵਾਲਾ,ਦਮ,ਆ
@narenderkaur4726
@narenderkaur4726 Ай бұрын
Very nice song rahila baae g
@JagtarSingh-wj7hg
@JagtarSingh-wj7hg 5 ай бұрын
ਵਾਹ ਕਮਾਲ ਜਨਾਬ ਦੁਰਗਾ ਰੰਗੀਲਾ ਜੀ
@lyrics_balli_manimajre_wale
@lyrics_balli_manimajre_wale 5 ай бұрын
ਬਹੁਤ ਸੋਹਣਾ ਗੀਤ
@AmrinderSingh-np2kt
@AmrinderSingh-np2kt 5 ай бұрын
ਬਹੁਤ ਸੋਹਣਾ ਗੀਤ ਗਾਇਆ
@ramsinghkhalsa8220
@ramsinghkhalsa8220 4 ай бұрын
ਬਹੁਤ ਸੋਹਣਾ ਗੀਤ ਗਾਇਆ ਹੈ ਜੀ
@kahanitv365
@kahanitv365 5 ай бұрын
ਵਾਹ ਜੀ ਵਾਹ ਉਸਤਾਦ ਦੁਰਗਾ ਰੰਗੀਲਾ ਜੀ
@rajumaandi6108
@rajumaandi6108 19 күн бұрын
Bahut chir bad a avaj Sunan nu mili Punjab di Shan jnab Durga rangila sahab
@user-cy4gy5fq7o
@user-cy4gy5fq7o Ай бұрын
ਬਹੁਤ ਬਹੁਤ ਵਧੀਆ ਜੀ
@sandeepdhillon8830
@sandeepdhillon8830 Ай бұрын
ਪੰਜਾਬ ਦੀ ਤਰਾਸਦੀ ਨਾਲ ਜੁੜਿਆ ਗੀਤ😢😢
@Gopiumarpura
@Gopiumarpura 5 ай бұрын
Old is Gold 🎉 ❤ God Bless you ✝🙏 Durga Ragela Saab
@amritpalsidhu1215
@amritpalsidhu1215 5 ай бұрын
ustaad ustaad hi ne time jehda b howe bhatti bhari wala ji durga rangila gi ❤❤❤❤❤🎉🎉🎉
@avtarkasoulino.1363
@avtarkasoulino.1363 5 ай бұрын
Jiyouda rhy bhati bhri wala ty Durga ty sangetkar video waly bhi ji think you ji...
@gillbaljit7842
@gillbaljit7842 3 ай бұрын
Waheguru ji es veer di chardi kla hovai ji waheguru
@sandee658
@sandee658 2 ай бұрын
Waah uatad ji.... love you.....dil nu bhut sukoon milda sad song sunke bai de
@inderjitsingh2424
@inderjitsingh2424 4 ай бұрын
Sirrr song Dil kush ho gya song Sunn k ❤❤ durga durga aa ji
@SarbjitSingh-kg6vi
@SarbjitSingh-kg6vi 5 ай бұрын
ਬਹੁਤ ਵਧੀਆ ਵੀਰ ਜੀ ਇਸ ਤਰਾਂ ਦੀ ਗਾਇਕੀ ਵਾਹਿਗੁਰੂ ਕਿਸੇ ਕਿਸੇ ਬੰਦੇ ਨੂੰ ਬਖਸ਼ਦਾ ਹੈ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@user-wb1jf2pv4l
@user-wb1jf2pv4l 4 ай бұрын
ਬਹੁਤ ਵਧੀਆ ਕਲਮ ਭੱਟੀ ਸਾਹਿਬ
@bawadhaliwal2748
@bawadhaliwal2748 5 ай бұрын
ਬਹੁਤ ਹੀ ਵਧੀਆ
@chanderparkash9481
@chanderparkash9481 3 ай бұрын
Really very beautifully song's . 100 percent true Ji . Big proud Durga Rangeela Ji uper . Charde kla hove ji .
TRY NOT TO LAUGH 😂
00:56
Feinxy
Рет қаралды 19 МЛН
Always be more smart #shorts
00:32
Jin and Hattie
Рет қаралды 14 МЛН
PINK STEERING STEERING CAR
00:31
Levsob
Рет қаралды 22 МЛН
LOON PAUNGEY ZAKHMA TE
6:04
Release - Topic
Рет қаралды 1,3 МЛН
TRY NOT TO LAUGH 😂
00:56
Feinxy
Рет қаралды 19 МЛН