Durga Rangila - Kahton Aina Yaad Ouni A (Full Video) | New Punjabi Song 2020 | Satrang Entertainers

  Рет қаралды 10,870,060

Satrang Entertainers

Satrang Entertainers

Күн бұрын

Satrang Entertainers present New Punjabi Song ''Kahton Aina Yaad Ouni A'' Sung by Durga Rangila.
#DurgaRangila #KahtonAinaYaadOuniA #LatestPunjabiSong2020 #SatrangEntertainers
Song Credits
--------------------
Song - Kahton Aina Yaad Ouni A
Singer - Durga Rangila
Music - Jassi Bros
Lyrics - Manjit Kaur Kang
Starring - Kamal Rangila/Akansha Sareen
Producer - Kashmir S Sohal & Kuljit S Khalsa
Video - Vinay Qadianwala
Editor - Santokh S Khera
DOP - Preet Cam
Production - Raji Film Production
Label - Satrang Entertainers
-----------------------------------------------------------------------------------------------------------
-----------------------------------------------------------------------------------
♪ Available on :-
♪ iTunes - music.apple.co...
♪ Apple Music - music.apple.co...
♪ Gaana - gaana.com/albu...
♪ Wynk - ​wynk.in/music/...
♪ JioSaavan - www.jiosaavn.c...
♪ Spotify - open.spotify.c...
♪ Hungama - www.hungama.co...
♪ SoundCloud - / kahnu-aina-yaad-oundi-a
♪ Resso - m.resso.app/ZS...
--------------------------------------------------------------------------------------------------------------
To Set Caller Tune Dial Below Codes
For Airtel Hello Tunes Dial 5432117470230
Vodafone Caller Tunes Dial 53712095766
For Idea Dialer Tones Dial 53712095766
BSNL East & South SMS BT 12095766 to 56700
MTNL Subscribers SMS PT 12095766 to 56789
-------------------------------------------------------------------------
Follow Satrang Entertainers
►Facebook : / 7rang.entertainers
►Official Id : Info@satrangentertainers.com
Managed and Promoted by ERIK Business Consultancy, Mumbai

Пікірлер: 3 300
@SatrangEntertainersOfficial
@SatrangEntertainersOfficial 4 жыл бұрын
ਸਤਿ ਸ਼੍ਰੀ ਅਕਾਲ ਦੋਸਤੋ, ਪੇਸ਼ ਹੈ ਜਨਾਬ ਦੁਰਗਾ ਰੰਗੀਲਾ ਦੀ ਬੁਲੰਦ ਆਵਾਜ਼ ਵਿੱਚ ਨਵਾਂ ਗੀਤ “ਕਾਹਤੋ ਏਨਾ ਯਾਦ ਆਉਦੀ ਐ” ਆਸ ਕਰਦੇ ਹਾਂ ਤੁਸੀ ਜਰੂਰ ਪਸੰਦ ਕਰੋਗੇ,ਅੱਗੇ ਵੀ ਹੋਰ ਵਧੀਆ ਸੰਗੀਤ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ।
@satnamwahegurug1118
@satnamwahegurug1118 4 жыл бұрын
Bahut vadhya g super 👌
@basakhasingh605
@basakhasingh605 4 жыл бұрын
ਬਹੁਤ ਹੀ ਵਧੀਆ ਬਾਈ ਜੀ ਜਿਉਂਦੇ ਰਹੋ ਬਾਈ ਜੀ ਦਾਤਾ ਲੰਬੀ ਉਮਰ ਕਰੇ ਤੁਹਾਡੀ ਜੁੱਗ ਜੁੱਗ ਜੀਉ
@sehajpal6369
@sehajpal6369 4 жыл бұрын
Y Bhut e jyada sohna song aa Parso da repeat Chal Reha ji jmaa end gal baat aa Sirraaaaaaa 👌👌👌👌👌👌👌👌👌👌👌👌👌👌👌👌👌👌
@tercereyeproductions
@tercereyeproductions 4 жыл бұрын
Bahut hi vadhiya buland awaz de malik DURGA JI da eh song bahut sohna hai hai i definitely share this song Love 💓 it song thanks 😊
@skdadarskdadar4961
@skdadarskdadar4961 4 жыл бұрын
Hryr
@Rajeshkumar-wf3hw
@Rajeshkumar-wf3hw 4 жыл бұрын
ਜਿਹਦੇ ਲਈ ਏ ਬਣਿਆ ਉਹ ਹੀ ਸਮਜ ਸਕਦਾ ਆ ਏ ਗੀਤ ਨੂੰ ਦੁਰਗਾ ਆ ਐਨਡ ਸਿਰਾ ਆ
@lovedeepsinghmaan3508
@lovedeepsinghmaan3508 4 жыл бұрын
Ryt ji
@harrydhillon1422
@harrydhillon1422 4 жыл бұрын
Nice
@girpreetsingh364
@girpreetsingh364 3 жыл бұрын
Sahi y yrr
@samebeef6491
@samebeef6491 3 жыл бұрын
Sahi gal ae
@kidsvids4753
@kidsvids4753 4 жыл бұрын
ਮਨ ਖੁਸ਼ ਹੋ ਗਿਆ,, ਦੁਰਗੇ ਨਾਲ ਕਿਸੇ ਦਾ ਕੋਈ ਮੇਲ ਨੀਂ
@harjitkaur5164
@harjitkaur5164 2 жыл бұрын
😭😭😭👍🏻🙏
@DEVSINGH-vc8cb
@DEVSINGH-vc8cb 4 жыл бұрын
👌❤ਬਹੁਤ ਹੀ ਸੋਹਣਾ ਗਾਇਆ ਅਤੇ ਲਿਖਣ ਵਾਲੀ ਤਾ ਕਮਾਲ ਹੀ ਕਰ ਤੀ 👍🙏special thanks manjeet kour ji ❤love you durga rangela ji
@jassiatwal7293
@jassiatwal7293 3 жыл бұрын
ਕਈ ਦਿਨ ਹੋ ਗਏ ਆ ਦਿਨਾਂ ਵਿੱਚ ਬੜਾ ਯਾਦ ਆਈ ਜਾਂਦੀ ਹੈ I Miss you 😭😭😭😭😭
@n.s.nijjar5574
@n.s.nijjar5574 Жыл бұрын
Sachi aa rehi yaad
@bindersinghlehra3902
@bindersinghlehra3902 4 жыл бұрын
ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਸਿੰਗਰ ਨੇ ਦੁਰਗਾ ਰੰਗੀਲਾ ਜੀ ਲਗਾਤਾਰ ਸਾਰੀ ਰਾਤ ਗਾਉਂਦੀਆਂ ਸੁਣਿਆ ਮੈਂ ਇਹਨਾਂ ਨੂੰ ਕੋਈ ਬ੍ਰੇਕ ਨੀ ਲਾਇਆ ਸਾਰੀ ਰਾਤ
@gurimannan
@gurimannan 6 ай бұрын
Haiga Koi Jehra 2024 Vich V Eh Song Sun Raha👍
@rashpalkaur3771
@rashpalkaur3771 5 ай бұрын
Hnji
@GursewakSingh-qj7sb
@GursewakSingh-qj7sb 5 ай бұрын
Hmm y
@gavyy8989
@gavyy8989 3 ай бұрын
Yes
@sukhpalsingh6820
@sukhpalsingh6820 3 ай бұрын
Me
@Sonyborawal
@Sonyborawal 2 ай бұрын
M​@@sukhpalsingh6820
@sukhpalnilowal286
@sukhpalnilowal286 4 жыл бұрын
ਕੋਈ ਲਫਜ਼ ਨਹੀਂ ਬਣਿਆਂ ਜੀ, ਜਨਾਬ ਦੁਰਗਾ ਰੰਗੀਲਾ ਜੀ ਲਈ
@meerk
@meerk 4 жыл бұрын
kzbin.info/www/bejne/on-5pGOlgd6egMU Ji
@rajuphotographymahmadpur2231
@rajuphotographymahmadpur2231 4 жыл бұрын
Shi keha sir
@brarsaab8541
@brarsaab8541 4 жыл бұрын
Siraa. Lyrics
@manishnagra928
@manishnagra928 4 жыл бұрын
Duraga rangila gi Baap of sad songs
@manishnagra928
@manishnagra928 4 жыл бұрын
kende puraniya da time gaya saliyo inu suno a sachi de ustaad bande ne Mann sahab zindabad Durga Rangila zindabad
@manjeetsingh6530
@manjeetsingh6530 4 жыл бұрын
ਸਾਡੇ ਲਈ ਤਾ ਦੁਰਗਾ ਜੀ ਦਾ ਨਵਾਂ ਗੀਤ ਆਉਣਾ ਕਿਸੇ ਗਿਫਟ ਤੋਂ ਨਹੀਂ ਇੱਕ ਅਲੱਗ ਖੁਸ਼ੀ ਆ ਜਾਂਦੀ ਆ ਚਿਹਰੇ ਤੇ
@svttransporter5661
@svttransporter5661 4 жыл бұрын
Sirraaa mera veer
@MalkeetSingh-hu7qn
@MalkeetSingh-hu7qn 4 жыл бұрын
@@svttransporter5661 👍
@garybal8166
@garybal8166 3 жыл бұрын
Jado cassettes da daur si navi cassette dukan te rangila saab de vekhke ke viah jinaa chaa char janda si
@gorasidhwan7497
@gorasidhwan7497 2 жыл бұрын
Nice
@sandeepkaler4533
@sandeepkaler4533 2 жыл бұрын
@@garybal8166 Sahi gal Ji 🙏🏻
@sunderlal3341
@sunderlal3341 3 жыл бұрын
ਜਦੋ ਮੇਰੀ ਪ੍ਰੀਤ ਛੱਡ ਕੇ ਗਈ ਸੀ 1998 ਤੇ ਮੈ ਵੀ ਉਸ ਵੇਲੇ ਇੰਡੀਆ ਛੱਡ ਦਿੱਤਾ ਸੀ ਏ ਗੀਤ ਨੇ 2021 ਵਿਚ ਵੀ ਮੈਨੂ 1998 ਯਾਦ ਆਗਿਆ ਦੁਰਗੇ ਭਾਜੀ thank uuuu so much
@kadarali236
@kadarali236 2 жыл бұрын
Sachi ena pyar v ho jnda yr 🤔
@sarojthakur4703
@sarojthakur4703 2 жыл бұрын
Sanu sad ke ta canda chli gyi
@HarjeetSingh-tj5to
@HarjeetSingh-tj5to 2 жыл бұрын
😭😭
@AmreekSingh-w2o
@AmreekSingh-w2o Жыл бұрын
🎉❤😢
@UNDERTAKAR-dl6ei
@UNDERTAKAR-dl6ei 4 ай бұрын
YAAR MENU IK GAL DAS SAKDA KOI JO SACHA PIAR KARDA US NAAL HI KIO EDA HUNDA PLEASE JWAB DE DEO VEEO SALA ISHAK ANNA HUNDA GAREEB NAAL TA BHUT HI BURA HUNDA SADE VARGIA NAAL
@SatnamSingh-ce2ld
@SatnamSingh-ce2ld 4 жыл бұрын
ਦੁਰਗਾ ਰੰਗੀਲਾ ਜੀ ਦੇ ਹਰ ਗੀਤ ਵਾਂਗ ਇਹ ਗੀਤ ਵੀ ਸਿੱਧਾ ਦਿਲ ਤੇ ਵੱਜਦਾ,, ਇਕ ਇਕ ਬੋਲ ਚੁਣ ਚੁਣ ਕੇ ਲਿਖਿਆ ਮੈਡਮ Manjeet Kour Kang ਜੀ ਨੇ ....!
@GurmeetSingh-wh2sz
@GurmeetSingh-wh2sz 3 жыл бұрын
👌👌
@jeetsinghajeetsingh
@jeetsinghajeetsingh 3 жыл бұрын
Ll
@sonumasih1012
@sonumasih1012 3 жыл бұрын
@@jeetsinghajeetsingh ਲ ,,,,ਲ,,,ਪ,,ਟਟ ,ਟ,
@kuldeepjagotra
@kuldeepjagotra 2 жыл бұрын
Special for me
@janjua_0015
@janjua_0015 Жыл бұрын
M thuno jaan di hn
@HarjeetSingh-ue1vx
@HarjeetSingh-ue1vx 4 жыл бұрын
ਵਾਹ ਜੀ ਵਾਹ ਇਹ ਹਨ ਗਾਇਕੀ ਦੇ ਥੰਮ ਰੂਹ ਨੂੰ ਸਕੂਨ ਮਿਲ ਗਿਆ ਗੀਤ ਸੁਣਕੇ👌👌👌👌👌👌
@hardevsingh706
@hardevsingh706 3 жыл бұрын
ਪੁਰਾਣੇ ਦਿਨ ਉਹਹੀ ਪਿਆਰ ਨਾ ਮੋਬਾਈਲ ਨਾ ਰੋਜ਼ ਮਿਲਣਾ 😍😍
@Rajeshkumar-wf3hw
@Rajeshkumar-wf3hw 4 жыл бұрын
ਦੋ ਸਾਲ ਹੋ ਗਏ ਉਸਨੂੰ ਦੇਖਿਆ ਨੀ ਮਰਦਾ ਪਲ ਪਲ ਮੇ ਦੁਰਗੇ ਬਹੁਤ ਸੋਹਣਾ ਗਾਉਦਾ ਆ ਅਸਤਾਦ ਜੀ
@dr.dilpreetmaan3352
@dr.dilpreetmaan3352 4 жыл бұрын
Main ta 7 year to ni deka.yr
@Rajeshkumar-wf3hw
@Rajeshkumar-wf3hw 4 жыл бұрын
Bhut dukhh hoye pad kkk tera msg dear
@GurjeetSingh-ez4ir
@GurjeetSingh-ez4ir 3 жыл бұрын
😰
@Rajeshkumar-wf3hw
@Rajeshkumar-wf3hw 3 жыл бұрын
😒😒😒😒
@amanpreetkaur7715
@amanpreetkaur7715 3 жыл бұрын
TV byby
@gaganbhangwan9529
@gaganbhangwan9529 4 жыл бұрын
🐎🐎ਪੁਰਾਣੇ ਖੁੱਡਾ ਨੂੰ ਜੀਊਣ ਦੇ ਵਲ ਨਹੀਂ ਸਿਖਾਈ ਦੇ 💪💪
@DollarGaming456
@DollarGaming456 4 жыл бұрын
Lun fdle fer
@AjayKumar-kr6gj
@AjayKumar-kr6gj 3 жыл бұрын
Niceji
@KaramjitKaur-mp6gj
@KaramjitKaur-mp6gj 2 жыл бұрын
Wah g kya baat h
@gaganbhangwan9529
@gaganbhangwan9529 2 жыл бұрын
@@KaramjitKaur-mp6gj hanji
@j3m19
@j3m19 2 жыл бұрын
@@KaramjitKaur-mp6gj hnji ❤❤
@jaspalsingh973
@jaspalsingh973 Жыл бұрын
ਬਹੁਤ ਹੀ ਖੂਬ ਆਵਾਜ਼ ਵਾਹਿਗੂਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻
@hakamrai7567
@hakamrai7567 Жыл бұрын
ਬਹੁਤ ਵਧੀਆ ਸਿੰਗਰ ਵੱਡੇ ਭਰਾ ਦੁਰਗਾ ਰੰਗੀਲਾ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ ਜੀ
@manishnagra928
@manishnagra928 4 жыл бұрын
ਇੰਨਾ ਗੀਤਾ ਤੇ ਲਾਈਕ ਤੇ ਵੀਯੂ ਕਿੱਥੇ ਆਣੇ। ਸਾਨੂੰ ਨੀ ਕਾਲੀਕਾ ਪੇਂਦੀਆ ਸਾਨੂੰ ਹੁੰਦੇ ਨਾ ਵੀਯੂ ਮੁਟਿਆਰੇ। ਲੋਕੀ ਤਾ ਉਸਤਾਦਾ ਨੂੰ ਘੱਟ ਚੇਲੀਆ ਨੂੰ ਸੁਨੱਣ ਲੱਗ ਗੇ ਪਰ ਉਸਤਾਦ ਉਸਤਾਦ ਹੁੰਦਾ ਏ ਦੁਰਗਾ ਰੰਗੀਲਾ ਜੀ ਲੀ ਇਕ ਲਾਈਕ
@jasveergill8174
@jasveergill8174 4 жыл бұрын
Guru ta guru hi hunda
@NareshKumar-ti9zd
@NareshKumar-ti9zd 4 жыл бұрын
Wah 22 sahi bolleya
@hardeepsingh-sf7bb
@hardeepsingh-sf7bb 3 жыл бұрын
Sirra laata tusi vi bai ji sach kahya
@SinghPB71
@SinghPB71 3 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍
@dharmpal8380
@dharmpal8380 3 жыл бұрын
Sachi yaar bada dukh lagda veer
@amritpal4041
@amritpal4041 4 ай бұрын
ਅੱਜ ਕਲ ਦੇ ਸਿੰਗਰ ਕੀ ਮੁਕਾਬਲਾ ਕਰਨ ਗਏ ਦੁਰਗਾ ਰੰਗੀਲਾ ਸਾਬ ਦਾ ❤️🙏
@eldorado7954
@eldorado7954 2 жыл бұрын
I salute to writer.,...kya bat aa..kya alfaz ne .,.mam tusi geet ni kise di real life hi likh diti....🙏🙏🙏🙏😭😭😭👍👍👍
@dcamerica8371
@dcamerica8371 Жыл бұрын
Aaj voh fir yaad taza kra ditti, good job,salute ji
@gaganbhangwan9529
@gaganbhangwan9529 4 жыл бұрын
ਸੁਣਨ ਤੋ ਪਹਿਲਾਂ ਵਾਲੇ like ਕਰੋ🙏🙏🙏🙏
@gursewaksandhu388
@gursewaksandhu388 4 жыл бұрын
😘😘😘👌👌👌👌👌👌👌👌👍👍
@gouravbhandari6027
@gouravbhandari6027 4 жыл бұрын
Saade kol virgen da phone hunda si radio wala 😢😢
@mr.indian.hacker.5779
@mr.indian.hacker.5779 4 жыл бұрын
.
@DeepakKumar-sf9mt
@DeepakKumar-sf9mt 4 жыл бұрын
@@mr.indian.hacker.5779 u0
@manveerbrar5812
@manveerbrar5812 3 жыл бұрын
@@gouravbhandari6027 07l7l
@ravisahota9376
@ravisahota9376 4 жыл бұрын
Nice ਉਸਤਾਦ ਸਾਬ ਜੀ ਵਾਹਿਗੁਰੂ ਹਮੇਸ਼ਾ ਤੁਹਾਡੇ te ਮੇਹਰ ਭਰਿਆ ਹੱਥ ਰੱਖਣ
@kakagill5663
@kakagill5663 Жыл бұрын
😢😢😢😢😢😢😢
@mannu__fitness
@mannu__fitness 3 жыл бұрын
ਜੁਦਾ ਹੋਏ ਇਦਾ ਕਦੇ ਮੁੜ ਕੇ ਨੀ ਟੱਕਰੇ 👌👌👌 ਬਹੁਤ ਵਧੀਆ ਲਿਖਿਆ ਤੇ ਗਾਇਆ ❤❤❤
@abhiyaar1211
@abhiyaar1211 4 жыл бұрын
ਨਵਾਂ9ਦਿਨ ਪੁਰਾਣਾ 100 ਦਿਨ ਅੱਜ ਦੇ ਜੁਵਾਕਾ ਕਿਥੋਂ ਰੀਸ ਕਰ ਲੈਣੀ ਏਨਾ ਦੀ 😑👌👌👌👌👏👏👏
@lalisingh4088
@lalisingh4088 4 жыл бұрын
Right ji
@sadboy-ud9ir
@sadboy-ud9ir 4 жыл бұрын
👍👍👍👌🏼👌🏼👌🏼
@gurdevdoliangurdevguri8692
@gurdevdoliangurdevguri8692 4 жыл бұрын
Eh gal ta sahi aa mein live v suneya bohat dam aa awaaj ch
@virendersingh7836
@virendersingh7836 4 жыл бұрын
Sartaj veer Varga koi ni
@pulkitpulkit1997
@pulkitpulkit1997 3 жыл бұрын
Shi gl aa Bai
@khallastv2832
@khallastv2832 4 жыл бұрын
ਇਹ ਗੀਤ ਵੀ ਯਾਰਾਂ ਨੂੰ ਰੱਬ ਬਣਾ ਕੇ ਗੀਤ ਵਾਂਗ 5 Million ਹੋ ਜਾਣਾ ਦੁਰਗਾ ਜੀ ਦੇ ਫੈਨ ਦੱਬ ਕੇ ਰੱਖੋ ✌️✌️ 👇👇 👇👇
@happykaneja790
@happykaneja790 4 жыл бұрын
7milan aa veer
@skbskb4644
@skbskb4644 4 жыл бұрын
ਨਹੀਂ ਬਾਈ ਜੀ ਦੁਰਗਾ ਜੀ ਭੇਡਾਂ ਦੀ ਦੌੜ ਚ ਨਹੀਂ ਹਨ.. ਦੁਰਗਾ ਜੀ ਦੇ ਵਿਊ ਘੱਟ ਹਨ ਉਹ ਇਹ ਦਰਸਾਉਂਦੇ ਹਨ ਕੇ ਚੰਗਾ ਸੁਣਨ ਵਾਲੇ ਬਹੁਤ ਘੱਟ ਹਨ.. ਨਕਲੀ ਵਿਊ ਲੈਣ ਵਾਲੇ ਆਉਂਦੇ ਜਾਂਦੇ ਰਹਿੰਦੇ ਹਨ... ਦੁਰਗਾ ਜੀ ਤਾਂ ਅੱਜ ਵੀ ਇੱਥੇ ਹੀ ਨੇ ਤੇ ਸਦਾ ਰਹਿਣਗੇ....
@khallastv2832
@khallastv2832 4 жыл бұрын
Happy Kaneja hnji bai ji 7 million ne per Real View Ne Saare
@nishanrandhawa6053
@nishanrandhawa6053 4 жыл бұрын
Real song
@khallastv2832
@khallastv2832 4 жыл бұрын
Real views
@rajivsiwaniyasiwaniya6320
@rajivsiwaniyasiwaniya6320 2 жыл бұрын
15 saal purana payar fer yaad aa giya...rab uhnu khus rakhe
@gora9973
@gora9973 Жыл бұрын
ਮੈਨੂੰ ਵੀ 2003 ਦਾ ਪਿਆਰ ਯਾਦ ਆ ਗਿਆ ਯਾਰ
@AngelKour-io9nf
@AngelKour-io9nf 6 ай бұрын
Yes bhut sona ha songh
@Gurveerpeet
@Gurveerpeet 4 жыл бұрын
ਮੈ ਵੀ ਸੋਚਦਾ ਸੀ ਹੁਣ ਕਾਹਤੋ ਯਾਦ ਆਉਂਦੀ ਏ 💕💕💕💕💕💕💕💕💕💔💔💔💔💔
@maniboparai3189
@maniboparai3189 4 жыл бұрын
ਵਾਹ ੳੁਸਤਾਦ ਜੀ.ਕੋੲੀ.ਰੀਸ ਨੲੀ ਤੁਹਾਡੀ ਬੁਲੰਦ ਅਾਵਾਜ.ਦੇ.ਬਾਦਸ਼ਾਹ ੳੁਸਤਾਦ ਦੁਰਗਾ ਰੰਗੀਲਾ ਜੀ.ਵਾਹਿਗੁਰੂ ਜੀ.ਮੇਹਰ ਕਰੇ
@Jotsinghpatti..
@Jotsinghpatti.. 3 жыл бұрын
ਦੁਰਗਾ ਰੰਗੀਲਾ ਅਨੰਦ ਓਦਾਂ ਸੁਣਕੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣ ਗੇ ਗੀਤ ਦੁਰਗਾ ਰੰਗੀਲਾ ਜੀ ਦੇ
@jagroopuddat5746
@jagroopuddat5746 4 жыл бұрын
ਬਹੁਤ ਕਮਾਲ ਦੀ ਸੁਰ ਤਾਲ, ਬੜੀ ਬੇਸਬਰੀ ਨਾਲ਼ ਉਡੀਕ ਰਹਿੰਦੀ ਆਪ ਦੇ ਨਵੇਂ ਗੀਤ ਆਉਣ ਦੀ.......
@lovedeepsinghmaan3508
@lovedeepsinghmaan3508 4 жыл бұрын
Love you so nice song
@shivlalsingh9979
@shivlalsingh9979 4 жыл бұрын
Durga rangila ji love you so much
@KARAM947
@KARAM947 6 ай бұрын
²⁰²⁴ ਚ ਕੌਣ ਕੌਣ ਡਿਆ ਸੁਨਣ❤
@gaggisingh8350
@gaggisingh8350 4 жыл бұрын
ਕਿੰਨਾ ਸੋਹਣਾ ਗੀਤ ਅਾ ਯਾਰ ਬਹੁਤ ਵਧੀਆ ਬਹੁਤ ਪਸੰਦ ਆ ਮੈਨੂੰ Very nice 👍👍👌👌 God bless you
@harshdeep9776
@harshdeep9776 4 жыл бұрын
ਹਾਂਜੀ
@harshdeep9776
@harshdeep9776 4 жыл бұрын
ਸਾਡੇ ਚਮਕੌਰ ਸਾਹਿਬ ਜੀ ਮਾਨ ਤੇ ਸ਼ਾਨ ਸ੍ਰੀ ਦੁਰਗਾ ਰੰਗੀਲਾ ਸਾਬ ਜੀ
@witchbalck5512
@witchbalck5512 3 жыл бұрын
Attttttttttttttttt song s
@harjitkaur5164
@harjitkaur5164 2 жыл бұрын
🙏🙏👍🏻
@semdeolsemdeol2292
@semdeolsemdeol2292 4 жыл бұрын
ਰੂਹ ਨੂੰ ਸਕੂਨ ਦੇਣ ਵਾਲਾ song aaa👌👌
@Rajdeepkaur245
@Rajdeepkaur245 Жыл бұрын
😢
@Manpreet-zf5sy
@Manpreet-zf5sy Ай бұрын
ਅੱਜ ਦੇ ਟਾਈਮ ਚੋਂ ਕੁਈ ਕਿਸੇ ਦਾ ਨਹੀਂ ਮਤਲਬੀ ਦੁਨੀਆਂ ਇਹ
@ਦੌਲਤਰਾਜ-ਤ6ਝ
@ਦੌਲਤਰਾਜ-ਤ6ਝ 4 күн бұрын
ਹਾਂ shi aa
@aman_banawali7406
@aman_banawali7406 4 жыл бұрын
🙏🙏🙏 ਅੱਜ ਸਕੂਨ ਮਿਲਿਅਾ ਰੂਹ ਨੂੰ ਨਾੲੀ ਤਾ ਗੰਦ ਪਾ ਰੱਖਿਅਾ ਗਾੲਿਕੀ ਦੇ ਨਾਮ ਤੇ ਜਣੇ ਖਣੇ ਨੇ
@singhmani4341
@singhmani4341 3 жыл бұрын
Sahi gall a
@gopichhokar6081
@gopichhokar6081 3 жыл бұрын
Sahi khia bro
@Amanstrings
@Amanstrings 3 жыл бұрын
Exactly
@gurjantsgillgurjantsgill7320
@gurjantsgillgurjantsgill7320 Жыл бұрын
Sahi gal
@minakshi7945
@minakshi7945 Жыл бұрын
Sahi gll bai ji bhut shi kya j e singr tan pani heere ne
@rupindersingh6589
@rupindersingh6589 4 жыл бұрын
ਸੱਚ ਜਣਿਓ ਅਗ਼ਰ ਪੁਰਾਣੇ ਖੂੰਡਾ ਦੇ ਗੀਤ ਹੇਠ ਉੱਪਰ ਆਂਦੇ ਰਹੇ ਨਾ ਇੱਕ ਤੋ ਬਾਦ ਇੱਕ, ਤਾਂ ਅੱਜ ਦੇ ਸ਼ਲਾਰੂਆ ਨੂੰ ਦੁਨੀਅਾ ਨੇ ਭੁੱਲਨ ਲਗ਼ੇਅਾ ਟਾਈਮ ਨਹੀ ਲ਼ਾਓਣਾ ।
@aagazsingh2577
@aagazsingh2577 4 жыл бұрын
Sahi gall a ji
@vijaygill3499
@vijaygill3499 4 жыл бұрын
Sai te schi gall a 22 ji
@jaswindersinghgill21
@jaswindersinghgill21 4 жыл бұрын
Gill
@NareshKumar-ti9zd
@NareshKumar-ti9zd 4 жыл бұрын
Sahi aa 22 g
@jasslubana5134
@jasslubana5134 3 жыл бұрын
Sahi gall aa ji man par sada purane geet sun je
@gurbhangusingh5406
@gurbhangusingh5406 3 жыл бұрын
ਵਾਹਿਗੁਰੂ ਚੜ੍ਹਦੀ ਕਲਾ ਚੋਂ ਰੱਖਣ ੲਿਹਨਾਂ ਨੂੰ
@8xfitness61
@8xfitness61 4 жыл бұрын
wah ustad ji dil khus krta repeat te kon kon sun rha kro like👌👌🔥🔥🔥
@aman9108
@aman9108 4 жыл бұрын
ਪੁਰਾਣੇ ਖੁੰਡ ,ਨਹੀਂ ਰੀਸਾਂ ਜਨਾਬ 👌🏻👌🏻👌🏻
@gagandeep5910
@gagandeep5910 3 жыл бұрын
ਉਸਤਾਦ ਜੀ ਤੁਹਾਡੇ ਸਾਰੇ ਗਾਣੇ ਮੈਂ ਪਸੰਦ ਕਰਦਾ ਹਾਂ, ਤੁਹਾਡੇ ਸਾਰੇ ਗਾਣੇ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ, ਤੁਹਾਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ,🙇🙇🙇🥀🥀🥀😘😘😘👌👌👌
@InderjeetSingh-kq8lc
@InderjeetSingh-kq8lc 4 жыл бұрын
ਸੱਤ ਦਿਨ ਹੋ ਗਏ ਸੁਣਦੇ ਨੂੰ ਪਰ ਕੰਮੈਂਟ ਅੱਜ ਕਰਨ ਲੱਗਿਆ ਡੈੱਕ ਵਾਲੀ ਫੀਲਿੰਗ ਆਈ ਜਾਂਦੀ ਆ 22ll
@ghffgggfgh726
@ghffgggfgh726 4 жыл бұрын
Vkcvn
@ghffgggfgh726
@ghffgggfgh726 4 жыл бұрын
Ok
@InderjeetSingh-kq8lc
@InderjeetSingh-kq8lc 4 жыл бұрын
Ok
@SinghPB71
@SinghPB71 3 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍
@sonamaan8420
@sonamaan8420 3 жыл бұрын
Atttttttttt.g
@humtumrecords6338
@humtumrecords6338 4 жыл бұрын
real voice of janab durga ragila ..great voice de maalik🎻❤️🎻❤️🎻❤️🎻
@tejindersingh8917
@tejindersingh8917 3 жыл бұрын
ਉਸਤਾਦ ਜੀ ਦਿਨ ਚ ਜੇ ਇਕ ਜਾ ਦੁਬਾਰਾ ਦੁਬਾਰਾ ਇਹ ਗਾਣਾ ਨਾ ਸੁਣਾ ਤਾ ਦਿਲ ਨੂੰ ਸਕੂਨ ਨਹੀ ਮਿਲਦਾ ਦਿਲ ਦਿਮਾਗ ਤੇ ਰੂਹ ਇੰਨੀ ਡੁਗਾਈ ਵਿਚ ਚਲੀ ਜਾਂਦੀ ਆ ਪਤਾ ਹੀ ਚਲਦਾ ਬਹੁਤ ਖੂਬ ਲਿਖਿਆ ਤੇ ਉਸ ਤੋ ਵੀ ਜਿਆਦਾ ਵਧੀਆ ਗਾਇਆ ਉਸਤਾਦ ਜੀ ਨੇ 👌👌🙏❤❤
@lakhvirsingh3766
@lakhvirsingh3766 4 жыл бұрын
ਦਿਨ ਪਹਿਲਾਂ ਵਾਲੇ ਚੇਤੇ ਕਰਵਾ ਦਿੱਤੇ ਦੁਰਗਾ ਜੀ ਜੀਓ
@jassasonalikawala4049
@jassasonalikawala4049 4 жыл бұрын
Sahi gal y
@rickysingh4858
@rickysingh4858 4 жыл бұрын
Kon kon es geet nu waar waar sun reha like kar k daso ..? I’m doing ...☺️
@rickysingh4858
@rickysingh4858 4 жыл бұрын
Thanks all ..🙏🏻🙏🏻
@dr.bhatti5557
@dr.bhatti5557 4 жыл бұрын
Original singer original song
@manojsangrur74
@manojsangrur74 4 жыл бұрын
143 war suna leya
@rickysingh4858
@rickysingh4858 4 жыл бұрын
manoj sangrur - Very good bro ...mai v 100 ton upper ho e giya hona ..😃
@deephandiaya5799
@deephandiaya5799 4 жыл бұрын
Main sunda veer
@mannu__fitness
@mannu__fitness 3 жыл бұрын
ਮੈਂ ਵੀ ਸੋਚਦਾ ਸੀ ਕਾਤੋਂ ਇਨ੍ਹਾਂ ਯਾਦ ਆਉਨੀ ਏ 😥😥😥💔💔
@incredibleindia8709
@incredibleindia8709 4 жыл бұрын
Legend always remains the legend..no one can replace them.. ❤️❤️❤️
@HappySingh-bo4yt
@HappySingh-bo4yt 2 жыл бұрын
Legend person in punjabi singing industrury..ਮੇਰਾ ਪਸੰਦੀਦਾ ਦੁਰਗਾ ਰੰਗੀਲਾ ਜੀ
@sonyn.skarkhal1716
@sonyn.skarkhal1716 4 жыл бұрын
ਕਿਆ ਬਾਤ ਏ ਪਾਪਾ ਜੀ, ਅਜ ਤਾ 12 ਸਾਲ ਪਹਿਲਾਂ ਵਾਲੀ ਦੀ ਫੇਰ ਯਾਦ ਆਗੀ 😥😥love you ♥️guru ji⚘
@Kamli1810
@Kamli1810 4 жыл бұрын
10 saal phela wali di
@kamaljitsingh4624
@kamaljitsingh4624 4 жыл бұрын
Veer ji writter da number mil sakda, kang ji da
@meetbrar7
@meetbrar7 2 жыл бұрын
9 saal 22
@freefiregame7545
@freefiregame7545 2 жыл бұрын
@@kamaljitsingh4624 l
@karanpauldhaliwal5101
@karanpauldhaliwal5101 2 жыл бұрын
13 saal wali S K luve u
@davindersidhu2736
@davindersidhu2736 8 ай бұрын
ਯਰ ਪਿਆਰ ਯਾਦ ਆਾ ਗਿਆ 17ਸਾਲ ਪਹਿਲਾਂ ਦਾ ❤❤❤❤❤❤❤
@satwindersingh5872
@satwindersingh5872 4 жыл бұрын
ਗੁਰੂ ਜੀ ਦੀ ਕੋੲੀ ਰੀਸ ਨੀ ਕਰ ਸਕਦਾ ONLY DURGA RANGILA G
@pawankurme9253
@pawankurme9253 4 жыл бұрын
I love you ss 😭😭😭😭😭😭
@chahalpb0879
@chahalpb0879 4 жыл бұрын
ਖੂੰਜ ਜਾਣ ਵੇਲੇ ਫੇਰ ਹੁੰਦੀਅਾਂ ਨੇ ਟੱਕਰਾਂ ਫੁੱਲ ਠੁਕਰਾੲੀੲੇ ਪੱਲੇ ਪੈਣਾਂ ਹੁੰਦਾਂ ਪੱਥਰਾਂ ਕਿਅਾ ਬਾਤ ਅਾ ਜੀ
@KamalSingh-bh5oo
@KamalSingh-bh5oo 3 жыл бұрын
ਹਾਂ
@gillsahbanicebro8770
@gillsahbanicebro8770 3 жыл бұрын
Nice song 👌👏👍
@garybal8166
@garybal8166 3 жыл бұрын
Bilcul bhan ji Manjit kaur kang ne likhya ji
@chahalpb0879
@chahalpb0879 3 жыл бұрын
Asha ji bahut wadiya likheya
@nareshkumarl5686
@nareshkumarl5686 3 жыл бұрын
🚩
@sandeepsony711
@sandeepsony711 9 ай бұрын
ਦੁਨੀਆ ਦਾ ਪਹਿਲਾ ਪੰਜਾਬੀ ਗਵੀਆ ਹਨ ਜੌ duet ਤੋਂ ਬਿਨਾਂ ਵੀ suprhitt ਆ ਖਾਸ ਸੈਡ ਗੀਤਾਂ ਚ ਵੀ,legend ਹਨ ਅੱਜ ਦੇ ਸਿੰਗਰਾਂ ਦੇ ਸੁਣਨ ਵਾਲਿਆਂ ਦੇ 🎉, ਲਵ ਯੂ ਭਾਅ, ਜਿਉਂਦੇ ਵਸਦੇ ਰਹੋ, ਏਦਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ,❤❤❤❤
@veersatvir3913
@veersatvir3913 4 жыл бұрын
Only Legend can sing this type of song with perfect feeling. God bless you.Durga ji and team..best song..of punjabi industry
@loveladda9881
@loveladda9881 4 жыл бұрын
ਵਾਅ ਕਮਾਲ ਉਸਤਾਦ ਜੀ ਕੋਈ ਤੋੜ ਨਹੀਂ ਤੋਹਾਡਾ ਯੁੱਗ ਯੁੱਗ ਜਿਉਂਦੇ ਵਸਦੇ ਰਹੋ ਜੀ speech less
@deepbanger2244
@deepbanger2244 3 жыл бұрын
Legend of punjabi industry 🙏🙏 God bless you🙏🙏🌹 always
@navmardaynavmarday8562
@navmardaynavmarday8562 4 жыл бұрын
ਅੱਜਕਲ ਦੇ ਸਿੰਗਰਾਂ ਨੂੰ ਬੇਨਤੀ ਆ ਇਹੋ ਜਿਹੇ ਗੀਤ ਗਾ ਲਿਆ ਕਰੋ ਕਦੇ ਲੜਾਈ ਨਹੀਂ ਹੋਵੇਗੀ ਤੁਹਾਡੇ ਚ 🙏🙏🙏🙏🙏
@arshgill4372
@arshgill4372 Жыл бұрын
Sai Baba Bhai sahi hai
@NrinderSingh-t4f
@NrinderSingh-t4f 3 ай бұрын
Bhaji sahi gall tutte dila te malm aa
@NrinderSingh-t4f
@NrinderSingh-t4f 3 ай бұрын
Hun yaad aundi
@VindaGill-l3j
@VindaGill-l3j 2 ай бұрын
Right
@TheNirmalji
@TheNirmalji 19 күн бұрын
ਬੰਦਾ ਆਪਣੀ ਮਸ਼ੂਕ ਦੀ ਯਾਦ ਵਿੱਚ ਉਲਝਿਆ ਰਹੇ। ਲੜਾਈ ਦਾ ਮੌਕਾ ਹੀ ਨਾ ਮਿਲੇ
@rickysingh4858
@rickysingh4858 4 жыл бұрын
Excellent work Durga Rangila Bhaji ...Waheguru ji Thanu hameshan chardiyan kalan ch rakhan ..🙏🏻🙏🏻
@baggisurme940
@baggisurme940 2 жыл бұрын
Me sab to bada fann han veer durgarangeela ji da sirra lata jaan nekl de a gana sun ke
@sandeepsony711
@sandeepsony711 9 ай бұрын
ਕਿਆ ਬਾਤ ਐ ਦੁਰਗਾ ਭਾਅ ਜੀ, ਸੱਚੀਂ ਦਿਲ ਨੀ ਭਰਦਾ ਇਕ ਵਾਰ ਸੁਣਕੇ,repet ਤੇ ਚਲਦਾ ਹੁਣ ਵੀ, 2024ਚ,
@Baljeetsingh-vd3mp
@Baljeetsingh-vd3mp 4 жыл бұрын
ਮੇਰਾ ਸਭ ਤੋਂ ਪਿਆਰਾ ਸਿੰਗਰ ਰੰਗੀਲਾ ਜੀ ਬਲਜੀਤ ਸਿੰਘ ਬਗ਼ੀਚਾ ਸੁਰ ਸਿੰਘ
@abijot5186
@abijot5186 4 жыл бұрын
Tran taran wala sur singh
@GurpreetSingh-lg7uv
@GurpreetSingh-lg7uv 6 ай бұрын
ਬੱਲੇ ਬਗੀਚਾ ਜੀ
@jass5023
@jass5023 4 жыл бұрын
ਬੀਤ ਚੁੱਕੇ ਵਖਤ ਦੇ ਸੰਗੀਤ ਦੀਅਾਂ ਖੂਬਸੂਰਤ ਯਾਦਾਂ ਤਾਜਾ ਹੋ ਗਈਅਾਂ, ਕੁੱਝ ਪਲਾਂ ਲਈ ਅਤੀਤ ਦੀ ਜਿੰਦਗੀ ਦਾ ਅਨੁਭਵ ਹੋਇਅਾ ਸੁਣ ਕੇ....
@guridhillon3484
@guridhillon3484 3 жыл бұрын
Shi gall a bro par o time nhi mudke a sakda
@jass5023
@jass5023 3 жыл бұрын
@@guridhillon3484 ਸਹੀ ਅਾ ਵੱਡੇ ਵੀਰ👍
@parkssahota7820
@parkssahota7820 Жыл бұрын
Durga on different planets of vocals. He’s mind blowing Love him
@Sandeep-tq6qx
@Sandeep-tq6qx 4 жыл бұрын
ਮੈਨੂੰ ਦੱਸਿਅਾ ਕਿਸੇ ਨੇ, ਨੀ ਮੈ ਸੁਣਿਆ ਕਿਸੇ ਤੋਂ ਨੀ ਤੂੰ ਬੜਾ ਪਛਤੌਨੀ ਏ, 🥰🥰🇧🇭🇮🇳🌹
@SinghPB71
@SinghPB71 3 жыл бұрын
Ikk purane Punjabi song di new video dekho👉👉 kzbin.info/www/bejne/oqXTiHRvlrqriMU ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍
@Ravimahi967
@Ravimahi967 4 жыл бұрын
ਪਹਿਲੀਆਂ ਚ ਮਕਾਲ ਦਾ ਗਾਇਆ ਸੀ।। ਦਿਲ ਟੁੱਟਿਆਂ ਦੀ ਦਵਾ ♥️♥️♥️
@ashaniashani5508
@ashaniashani5508 2 жыл бұрын
ਵਾਹ ਜੀ ਵਾਹ ਸੁਆਦ ਹੀ ਆ ਗਿਆ ਜੀ ਜਿਓਦੇ ਰਹੋ ਦੁਰਗਾ ਰੰਗੀਲਾ ਭਾਜ਼ੀ
@desiviplive1950
@desiviplive1950 4 жыл бұрын
ਦੁਰਗਾ ਰੰਗੀਲਾ ਬਹੁਤ ਵਧੀਆ ਆਵਾਜ ਦੇ ਮਾਲਕ ਹਨ ਤੇ ਸਿੰਗਰ ਵੀ
@jagmersingh6678
@jagmersingh6678 4 жыл бұрын
Aa hundi singing..
@milandeeprider9547
@milandeeprider9547 4 жыл бұрын
Yes
@sony.dhannedhanne2188
@sony.dhannedhanne2188 3 жыл бұрын
ਦੁਰਗਾ ਰੰਗੀਲਾ ਦੀ ਕੋੲੀ ਰੀਸ ਨਹੀ ਕਰ ਸਕਦਾ💖 Love you 💖 ਲਿਖਣ ਵਾਲੀ ਕਲਮ ਨੇ ਬਹੁਤ ਸੋਹਣਾ ਲਿਖੇਅਾ Love you all teem nu 💗💗
@SonuKumar-fv8fy
@SonuKumar-fv8fy 4 жыл бұрын
दुर्गा रंगीला साहब जी आप के सॉन्ग ने हमारे पुराने दर्द ताजा कर
@AjayKumar-kr6gj
@AjayKumar-kr6gj 3 жыл бұрын
Niceji
@sarabjitsingh7584
@sarabjitsingh7584 4 жыл бұрын
Thx you Manjit kaur kang ji meri love story hai eh... 🙏
@kabootarbaazisadhabahar1172
@kabootarbaazisadhabahar1172 2 жыл бұрын
Heart touching song hai yr j jb b sunta hu bs sunta he rehta hu
@indersidhu3212
@indersidhu3212 4 жыл бұрын
Miss you durga ji thanks come back so 👍
@Rajeshkumar-wf3hw
@Rajeshkumar-wf3hw 4 жыл бұрын
Onaa da hage hunii new song on wala aa g
@SurinderSingh-sv6os
@SurinderSingh-sv6os 4 жыл бұрын
Sahi gal ji
@atozofficialchannel5537
@atozofficialchannel5537 4 жыл бұрын
Thanks U come back Sir ☺️☺️❣️
@atozofficialchannel5537
@atozofficialchannel5537 4 жыл бұрын
Lovely 🌹 song
@anujbadgal3899
@anujbadgal3899 4 жыл бұрын
❤️khush ho gaya rangila ji....aaj fer purane rog jaag gaye ne😭👍
@manipunjabi3896
@manipunjabi3896 3 жыл бұрын
real voice no fake view this is talent 👏👌 💯
@kuljeetsinghbhullar1239
@kuljeetsinghbhullar1239 4 жыл бұрын
ਦਮਦਾਰ ਅਵਾਜ ਦਾ ਮਾਲਿਕ rangila. V nice 👌
@jaswinderkaur8987
@jaswinderkaur8987 3 жыл бұрын
Very nice 👍👌👌 👌👌👌👌👌
@aviyaar6156
@aviyaar6156 2 жыл бұрын
Karan aujla eh 😂😂😂
@Amritpalsingh-th2hy
@Amritpalsingh-th2hy 4 жыл бұрын
ਰੰਗੀਲਾ ਜੀ ਮੈਂ ਕਿਆ ਸਿਫਤ ਕਰਾ ਕਮਾਲ ਦਾ ਗੀਤ ਕਮਾਲ ਦਾ ਕੰਪੋਸ ਜੱਸੀ ਬਰੋਸ ਵਾਹ
@VickyDonor-yu7rc
@VickyDonor-yu7rc 6 ай бұрын
ਬਹੁਤ ਵਧੀਆ ਗੀਤ ਹੈ ਪੁਰਾਣੀਆਂ ਗੱਲਾਂ ਨੂੰ ਤਾਜ਼ਾ ਕਰ ਦਿੱਤਾ....... ਦਿਲੋ ਸਲੂਟ ਹੈ
@lkpindavalegabru134
@lkpindavalegabru134 4 жыл бұрын
ਬਹੁਤ ਵਧੀਆ ਗੀਤ ਆ sad feeling 😢😢
@meerk
@meerk 4 жыл бұрын
kzbin.info/www/bejne/on-5pGOlgd6egMU Ji
@mandeepsinghmoni3
@mandeepsinghmoni3 4 жыл бұрын
Durga rangeela is legend..endless speech less
@makhanpaurwal333
@makhanpaurwal333 2 жыл бұрын
ਬਹੁਤ ਹੀ ਵਧੀਆ ਗਾਣਾ ਗਾਇਆ ਉਸਤਾਦ ਜੀ ਨੇ ਮੇਰਾ ਤੇ ਸੈਟ ਬੈਠਾ ਮੇਰੀ ਫਰੈੱਡ ਨਾਲ ਮੇਰੀ 2008 ਵਿੱਚ ਜੁਦਾ ਹੋ ਗਿਆ ਸੀ ਪਰ 07=06+22 ਨੂੰ ਮੇਰੀ ਫਰੈੱਡ ਨੇ ਮੈਨੂੰ ਫੇਸ ਬੁੱਕ ਤੇ ਲਬ ਕ ਮੈਸਜ ਕੀਤਾ ਮੈਂ ਉਸਤਾਦ ਜੀ ਦਾ ਆ ਗਾਣਾ ਸੁਣ ਦਾ ਹੁੰਦਾ ਸੀ ਬਰ ਬਰ ਪਰ ਮੈ ਬਹੁਤ ਹੀ ਖੁਸ਼ ਹਾਂ ਆਸ ਕਰਦਾ ਹਾਂ ਕ ਉਸਤਾਦ ਜੀ ਹੋਰ ਸੋਂਗ ਅਦਾ ਦੇ ਗਾਣੇ ਗਾਉਣ 🙏🏻🙏🏻😊
@sumitrana4647
@sumitrana4647 4 жыл бұрын
Sorry main likhna bhul geya c k Madam Manjit kaur kang g ( Sanjha Tv Canada) waleya ne eh song likheya bhaut vadiya soch de malik Rabb chardikala ch rakhe Madam nu God bless u 🌹🌹Madam g interview bhaut jada vadiya lende main first interview indi jaswal wali dheki c ta Ajj main jado song suneya ta mainu believe ho geya k sachi ohna ne hi eh song likheya Rabb ohna nu chardikala ch rakhe 🌹🌹🌹🌹Legend singer Durga Rangila g ne bhaut vadiya gaeya main always ehna de song sunda Rabb chardikala ch rakhe ehna nu Saari team te Durga saab nu God bless u Yaar🇳🇿🇳🇿🇳🇿🇳🇿🇳🇿🇳🇿🇳🇿to
@ranjitsingh1238
@ranjitsingh1238 4 жыл бұрын
Rana ji indi mera classmate c
@sumitrana4647
@sumitrana4647 4 жыл бұрын
Ok g
@soniakararia3084
@soniakararia3084 4 жыл бұрын
Mind blowing song
@watansingh4030
@watansingh4030 4 жыл бұрын
Kang madam ji Waheguru ji chardikalan ch rakhan ji app ji nu ,,, Durga rangila ji nu adda de song likh I dende rahna
@rakeshkumar-vu4ie
@rakeshkumar-vu4ie 4 жыл бұрын
You take me 20 years back, these days no one is making such songs Love you😘
@ParamjitKaur-lk8ix
@ParamjitKaur-lk8ix 3 жыл бұрын
What a track and his voice 👌🏻👌🏻
@Everythingpossible1988
@Everythingpossible1988 4 жыл бұрын
Legend always legend Janab DURGA RANGILA ji.
@meerk
@meerk 4 жыл бұрын
kzbin.info/www/bejne/on-5pGOlgd6egMU Ji
@karamsingh3026
@karamsingh3026 4 жыл бұрын
ਨਾਮ ਕਮਾ ਲਿਆ । ਦੌਲਤ ਕਮਾ ਲਈ । ਸੌਹਰਤ ਕਮਾ ਲਈ । ਹੁਣ ਵਾਪਸ ਆਜਾ । ਰੰਗੀਲਾ ਸਿੰਘਾਂ ।
@jassisingh2785
@jassisingh2785 3 жыл бұрын
Lafaz ne hai Je mera kol tiraf kern lin Ida da song ya
@didndugill3753
@didndugill3753 3 жыл бұрын
@@jassisingh2785 jgktn. Nxdj
@h.srandhawa9494
@h.srandhawa9494 4 жыл бұрын
ਚੜ੍ਹਦੀ ਜਵਾਨੀ ਦੇ ਦਿਨ ਚੇਤਾ ਆ ਗਏ ਏਹ ਗੀਤ ਸੁਣ ਕੇ ਅੱਜ ਦੇ ਜਵਾਕਾ ਕੋਲੋਂ ਕਿੱਥੋਂ ਰੀਸ ਹੋਣੀ ਉਹਨਾਂ ਨੂੰ ਤਾਂ ਵੈਲਪੁਣੇ ਚੋ ਹੀ ਵਿਹਲ ਨਹੀਂ ਮਿਲਦੀ ਮੈਂ ਸਾਲਾ ਆਹ ਮਾਰਤਾ ਲੋੜਾਂ ਮਾਰਤਾ ਲਸਣ ਮਾਰਤਾ
@mrsethi4163
@mrsethi4163 4 жыл бұрын
Rangila ta rangila h ਇਹ ਹੁੰਦੀ ਗਾਇਕੀ ਹਿੱਕ ਦੇ ਜੋਰ ਤੇ Super 🔥👌👌👌👍👍
@sweetboy8007
@sweetboy8007 4 жыл бұрын
Bhai iss sonG mai Mjaa aa gAya kya fellinG hai.......... Pr like jarur bnAta h meri trf se
@paramjit3385
@paramjit3385 2 жыл бұрын
Old is gold 😘😘😘
@khallastv2832
@khallastv2832 4 жыл бұрын
ਬਾਈ ਜੀ ਤੁਸੀ ਹਰ ਵਾਰ ਸਿਰਾ ਕਰਾਉਂਦੇ ਓ
@davindersingh-np1lt
@davindersingh-np1lt 4 жыл бұрын
ਦਮਦਾਰ ਆਵਾਜ਼ ਦੇ ਮਾਲਕ ਜਨਾਬ ਦੁਰਗਾ ਰੰਗੀਲਾ ਜੀ,,ਨਾ ਕੋਈ ਹੋਇਆ,,ਨੂੰ ਕੋਈ ਜੰਮਣਾ
@avtarsingh3885
@avtarsingh3885 Жыл бұрын
ਦੁਰਗਾ ਰੰਗੀਲਾ ਜੀ ਤੁਹਾਡੇ ਗਾਣੇ ਮੈ ਸੁਰੂ ਤੋ ਸੁਣ ਰਿਹਾ ਹਾ ਤੁਸੀ ਪੂਰਾ ਹਿੱਕ ਦੇ ਜੋਰ ਨਾਲ ਗਾਉਦੇ ਹੋ ਥਹਾਡੀ ਆਵਾਜ਼ ਚ ਦਰਦ ਬਹੁਤ ਹੁ5ਹੈ ਰੂਹ ਖੁਸ ਹੋ ਜਾਦੀ ਹੈ ਤੁਹਾਡਾ ਗਾਣਾ ਸੁਣ ਕੇ ਸਤਿ ਸ਼੍ਰੀ ਅਕਾਲ ਜੀ
@harjotdhillon7378
@harjotdhillon7378 4 жыл бұрын
Mam kang nu bhut bhut mubarkan te rangila saab nu selute bhut time baad rooh nu skoon den wala song sunan nu mileya.
@rvdhaliwal1437
@rvdhaliwal1437 4 жыл бұрын
ਜਿਹਨਾਂ ਨਾਲ ਹੈ ਉਨਾਂ ਨਾਲ ❤️ ਤੋ ਹੈ ਬਹੁਤਾ ਜਾਨ ਜਾਨ ਕਹਿ ਕੇ ਹਰ ਇੱਕ ਦੇ ❤️ ਨਹੀ ਜਿੱਤੇ
@sukhmindersingh8260
@sukhmindersingh8260 5 ай бұрын
ਸੱਚੀ ਗੱਲ ਆ ਏਦਾ ਜੁਦਾ ਹੋਏ ਅੱਜ ਤਕ ਨੀ ਮਿਲੇ ਅਸੀਂ 😢😢😢
@DeepGill-ew6le
@DeepGill-ew6le 4 жыл бұрын
Ustaad ji Edda de sad song hor kaddo..👆👍
@sehajpal6369
@sehajpal6369 4 жыл бұрын
Ryt vrr
@Manojkumar-gy9hm
@Manojkumar-gy9hm 4 жыл бұрын
Sab to uche te kmaal de singer ho tussi I like your every song.
@MangalSingh-yz2cy
@MangalSingh-yz2cy 4 ай бұрын
ਬਹੁਤ ਵਧੀਆ ਸਿਰਾ ਗੀਤ ਮਾਸਟਰ ਸਲੀਮ ਜੀ ਹੋਰ ਵੀ ਲੈ ਕੇ ਆਓ❤❤❤❤
@HSG_1
@HSG_1 4 жыл бұрын
What a beautiful voice.. Legend
@HSaloon35kview_Short
@HSaloon35kview_Short 4 жыл бұрын
Hooaa aa aaa aa aa. Wali hek .Durga rangeela he feeling dwa skda oh din jdo sadi v sheli hundi c nokia 1100 mobile te odr landline hunda c.oh din yaad aagye aaj 15saal hogye ❤❤❤😥😥✔️
@JagdeepSingh-wu9zn
@JagdeepSingh-wu9zn 4 жыл бұрын
well said bro. 3310 phone wargi felling iPhone toon v nahi labdi
@prabhjot8278
@prabhjot8278 4 жыл бұрын
Wahh same feeling
@ropariaroparia28
@ropariaroparia28 4 жыл бұрын
Bhout jyada vadia song ji 🙏🙏♥️♥️🇦🇪✈️
@balwantkunal3705
@balwantkunal3705 Жыл бұрын
Kya batt 22 ji asi ajj vi aehi geet labde han......ajj kuj shama piche chlde hn.......jnb di voice te likhari di klm te music........chl kuj pal jinde hn.....thnku you sir❤
#short #video #viralvideo
1:01
Gamdoor_Hans music academy
Рет қаралды 54
Flipping Robot vs Heavier And Heavier Objects
00:34
Mark Rober
Рет қаралды 15 МЛН
Don't look down on anyone#devil  #lilith  #funny  #shorts
00:12
Devil Lilith
Рет қаралды 44 МЛН
Я сделала самое маленькое в мире мороженое!
00:43
Naag Jive Vair Ne
7:35
Gopi Saini
Рет қаралды 3,5 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 4,2 МЛН
Flipping Robot vs Heavier And Heavier Objects
00:34
Mark Rober
Рет қаралды 15 МЛН