DUTY - Official Video | R Nait ft. Labh Heera | MixSingh | Inder Chhajli | Bukka Jatt | Punjabi Song

  Рет қаралды 21,105,543

R Nait

R Nait

7 ай бұрын

R Nait Music & Rajchet Sharma Presents Official Video of New Punjabi song DUTY by R Nait x Labh Heera! Please Like, Comment, Share & Subscribe for further updates!
🎧 Listen to DUTY on all Audio Streaming Platforms:-
♪ Spotify - rnait.bfan.link/duty/spotify
♪ Apple Music - rnait.bfan.link/duty/appleMusic
♪ Wynk - rnait.bfan.link/duty/wynk
♪ JioSaavn - rnait.bfan.link/duty/jiosaavn
♪ Resso - rnait.bfan.link/duty/resso
♪ Amazon Music - rnait.bfan.link/duty/amazonMusic
♪ KZbin Music - rnait.bfan.link/duty/youtubeM...
Track Credits:-
Song - Duty
Singer/lyrics- R Nait
Feat. - Labh Heera
Music Director - MixSingh
Guitars By: William Koti
Audio Mastered by: Sameer Charegoanker
Vocals & Instruments Recorded at: Mix It Up Studio 3.0
female Lead - Sakshi Sharma
Staring - Bukka Jatt , Inder Chhajli
Director- Sudh Singh
Edit/grade - Jagjeet Singh Dhanoa
Dop - Sukh Kamboj
Ad - Karan Matharu
Costume - Hina Bhullar
Still - Retake Art
Line Producer- V-Sign
Steadycam - Sandeep
Makeup- Micky
Hair - Happy Tru Barbar
Prosthetic - Dhuriz Studio (Jassa)
Child Casting - Star Academy
Music Director - MixSingh
Music Programmed and Mixed by - Mixsingh
Guitars by William Koti
Strokes by Ravinder Rinku
Dholak/Tabla by Shibu Ji
Harmonium - Shibu Ji
Audio Mastered by Sameer Charegoanker
Recording Engineer - Bhramdeep Singh
Vocals & Instruments Recorded at Mix It Up Studio 3.0 Mohali
Team Believe Artist Services:- linktr.ee/believeartistservic...
🔔 Subscribe To Our Channel: / r nait - topic
Enjoy & stay connected with us!
► Like us on Facebook: / officialrnait1
► Follow us on Twitter: / rnaitofficial
► Follow us on Instagram: / official_rnait
► Follow on Snapchat: / r-nait
For Licensing enquiries:
Email:- sync-india@believedigital.com
#rnait #duty #punjabisong

Пікірлер: 3 800
@RNait
@RNait 7 ай бұрын
Haji Kida Lagy Ji Duty Song Comment Kr k Dseo❤
@Prahlad598
@Prahlad598 7 ай бұрын
❤❤❤❤❤❤❤❤
@Troll_gamer_
@Troll_gamer_ 7 ай бұрын
Super 😘😘💗
@deepakrajputa1
@deepakrajputa1 7 ай бұрын
Bhut vadiya ji❤❤❤❤❤❤ koi hmy bhi sport kro pilzz 🙏🙏🙏🙏🙏🙏🙏
@modernfarmingnursery1671
@modernfarmingnursery1671 7 ай бұрын
Bai ji bahut hi sona song h
@ASPANKAJ
@ASPANKAJ 7 ай бұрын
Super song
@MixSingh
@MixSingh 7 ай бұрын
Sat Sri Akal Ji 🙏🏻 Kive Lagya DUTY 💪🏻 Music Ok aa ?
@rajatlalotra7720
@rajatlalotra7720 7 ай бұрын
Bohot kaint ❤❤
@Karanbrar-0999
@Karanbrar-0999 7 ай бұрын
Siraa ji
@iTSjBeats
@iTSjBeats 7 ай бұрын
Mix Singh in the house ⛳️🔥
@drdhaliwal775
@drdhaliwal775 7 ай бұрын
❤❤❤
@drdhaliwal775
@drdhaliwal775 7 ай бұрын
Atttttttttt
@jaat_raj_302
@jaat_raj_302 2 ай бұрын
❤❤
@All-in-onefam
@All-in-onefam 2 ай бұрын
Reels dekh ke kon Aya song dekhne 😅❤
@bhawandeep9363
@bhawandeep9363 2 ай бұрын
trending after 8 months❤
@LakshyakashyapKashyap-js6yw
@LakshyakashyapKashyap-js6yw Ай бұрын
Me😅
@KaranDhawan299
@KaranDhawan299 Ай бұрын
​@@bhawandeep9363😅😅Bryn
@JattBeatRecord
@JattBeatRecord 7 ай бұрын
ਦੋਸਤੋ ਤੁਸੀ ਹੁਣ ਤੱਕ ਫਿਲਮ ਸਫ਼ਰ ਵਿੱਚ ਬਹੁਤ ਸਾਥ ਦਿੱਤਾ ਪਹਿਲੀ ਵਾਰ ਗਾਣੇ ਵਿੱਚ ਆਏ ਆ ਸਾਡੀ ਟੀਮ ਨੂੰ ਬਹੁਤ ਉਮੀਦ ਐ ਥੋਡੇ ਤੋਂ
@DANGER___5911
@DANGER___5911 7 ай бұрын
Keep it up ❤
@rajveersingh4940
@rajveersingh4940 7 ай бұрын
Dhoote te Jass nu v la aunde 😅 yrr
@headlinernewsindia2133
@headlinernewsindia2133 7 ай бұрын
Bai tere krke special aaya gaana dekhan Waseem chacha nu slaam kehna. Raju malerkotla
@sidhucompnabha
@sidhucompnabha 7 ай бұрын
❤ Dabi rakho kam y Full sport a apne valo ❤
@chamkaurdhaliwal5113
@chamkaurdhaliwal5113 7 ай бұрын
Nice bro
@maurocarobello
@maurocarobello 7 ай бұрын
ਸਲਾਦ ਚ, ਖੀਰਾ🥒🥒 ਗਾਇਕੀ ਚ, ਬਾਈ ਲਾਭ ਹੀਰਾ ਦੋਵੇਂ ਜ਼ਰੂਰੀ ਆਆਆ 👌👌👌 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਨਾਂ ਨੂੰ ❤❤❤❤❤ love 💕 you Bhai ji
@raosourabh
@raosourabh 2 ай бұрын
Rip line dekh ke kon aya hai 😂😂
@bhawandeep9363
@bhawandeep9363 Ай бұрын
TRENDING NO 1 ON INSTAGRAM FOR REELS R.I.P☠ HIT LIKE FOR RNAIT AND DUTY...💯🌟💫
@maurocarobello
@maurocarobello 7 ай бұрын
ਕੁੱਝ ਤਾਂ ਵੱਖਰਾ ਹੋਊਗਾ ਆਏ ਚਾਰ ਸਾਲਾਂ ਤੋਂ ਕੁੜੇ 🤟 ਕੋਨੇ ਕੋਨੇ ਵਿੱਚ ਗੂੰਜਦੇ ਵੇਖੀ ਚੇਲਾ ਤੇ ਅਸਤਾਦ ਕੁੜੇ ❤ ਬੰਬ ਗਾਣਾ 💣💣 ਨੇਤ ਬਾਈ 😘👌
@babbujassar800
@babbujassar800 7 ай бұрын
ਕੁੜੀਏ ਨੀ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਏ ⛳💯❣️
@user-ew9bz8ud4w
@user-ew9bz8ud4w 2 ай бұрын
Jo insta sa sun ka aya hai like karo❤
@nattrajoana
@nattrajoana 7 ай бұрын
ਸਤਰੰਜ ਚ ਅੱਗੇ ਖੜ ਕੇ ਇਹ ਨਹੀ ਭੁਲੀਦਾ ਕਿ ਰਾਜਾ ਪਿੱਛੇ ਖੜਾ ਵੀ ਰਾਜਾ ਈ ਹੁੰਦਾ ਏ..👑👑
@Aim_shoot.47
@Aim_shoot.47 7 ай бұрын
Kya batt a gane te vdia 😂likhe betha e y
@gippyramgarhia
@gippyramgarhia 7 ай бұрын
Pyaade jdo tede chln lg jan ta agge jake raaje ban jande ne 💀
@user-zl8bz5md9b
@user-zl8bz5md9b 2 ай бұрын
Nice song veer ji ❤🙏🙏👈
@splendor_zone420
@splendor_zone420 2 ай бұрын
Kon kon Instagram te rip rip dekh ke aaaya hai 😂
@preetdhuri9918
@preetdhuri9918 7 ай бұрын
ਇਹ ਤਾ ਕੱਲੈ ਕੱਲੈ ਨੀ ਮਾਣ ਸੀ ਹੁਣ ਤਾ ਪੱਟੂ ਕੱਠੇ ਹੌ ਗਏ🎉🎉🎉🎉🎉❤❤❤❤❤❤❤❤❤❤
@inder0645
@inder0645 7 ай бұрын
ਧੰਨਵਾਦ ਦੋਸਤੋ ਕਮੇਂਟ ਕਰ ਕੇ ਦੱਸੋ ਕਿਵੇਂ ਲੱਗਿਆ ਗਾਣਾ ਥੋਡਾ ਅਪਣਾ ਇੰਦਰ ਛਾਜਲੀ
@Vlogstudio007
@Vlogstudio007 7 ай бұрын
👌
@RanjitSingh-ou9pe
@RanjitSingh-ou9pe 7 ай бұрын
ਘੈਂਟ ਆ ਵੀਰ ਜੀ ਤੁਹਾਡੀ ਐਕਟਿੰਗ ਵੀਰ ਬਹੁਤ ਵਧੀਆ ਪਰਮਾਤਮਾ ਹੋਰ ਵੀ ਬਹੁਤ ਸਾਰੀ ਤਰੱਕੀਆਂ ਬਖ਼ਸ਼ਦਾ ਰਹੇ ਪਰਮਾਤਮਾ ਤੁਹਾਨੂੰ ❤❤❤❤
@deeppardeep25
@deeppardeep25 7 ай бұрын
Nice bro
@theclothhouse16
@theclothhouse16 7 ай бұрын
Je dhoota Jatt hunda gll hor honi c bai 😂😂 God bless you Bhai ❤❤❤
@deepchhgan7320
@deepchhgan7320 7 ай бұрын
ਬਈ ਸਿਰਾ ਲਾਤਾ ❤❤❤❤❤❤
@bhawandeep9363
@bhawandeep9363 2 ай бұрын
Viral again #duty ❤❤❤😊 rnait
@Daily_entertainment583
@Daily_entertainment583 2 ай бұрын
Kon kon insta se aaya h 🎉😂
@amritpal4851
@amritpal4851 7 ай бұрын
ਕੁੱਝ ਤਾਂ ਵੱਖਰਾ ਹੋਊਗਾ ਆਏ ਚਾਰ ਸਾਲਾਂ ਦੇ ਬਾਅਦ ਕੁੜੇ, ਕੋਨੇ ਕੋਨੇ ਵਿੱਚ ਗੁੰਝਦੇ ਦੇਖੀ ਚੇਲਾ ਤੇ ਉਸਤਾਦ ਕੁੜੇ ❤❤❤❤❤
@armaankhurana3355
@armaankhurana3355 7 ай бұрын
ਦੱਸੀ ਧਰਮਪੁਰੇ ਵਾਲਿਆਂ ਵੇ ਕੀ ਖਾਕੇ ਲਿਖਦਾ ਏ❤❤❤ਬਹੁਤ ਸੋਹਣਾ ਗੀਤ ਆ ਜੀ ❤❤❤❤
@deepakman4984
@deepakman4984 4 ай бұрын
😢😢
@lakhveersingh4937
@lakhveersingh4937 2 ай бұрын
@@deepakman4984 aaaAaaàaaaa
@lakhveersingh4937
@lakhveersingh4937 2 ай бұрын
@@deepakman4984 aàaaaaaaaaAaa
@user-ct4dp7vy3b
@user-ct4dp7vy3b Ай бұрын
ਲਾਭ ਹੀਰਾ ਹਸਮੁੱਖ ਇੰਨਸਾਨ ਆ ਬਾਕੀ ਬਈ ਸਿਰਾ ਹੀ ਲਾਉਂਦਾ ❤❤
@elvishyadav2605
@elvishyadav2605 Ай бұрын
Man ge ustaj ji⭐
@hanjikidda1670
@hanjikidda1670 7 ай бұрын
ਸਿੱਧੂ ਤੋਂ ਬਾਅਦ, ਪਹਿਲਾ ਵੀ ਤੇ ਹੁਣ ਵੀ ਇਕ ਹੀ ਪਸੰਦ ਆ ਬਾਈ ਨੇਤ ❤️
@subhashraisikh7750
@subhashraisikh7750 7 ай бұрын
ਵਾਹ ਜੀ....❤❤ ਉਸਤਾਦ ਲਾਭ ਹੀਰੇ ਜੀ ਨੇ ਨਜਾਰੇ ਲਯਾਤੇ ਜੀ.... ਚੇਲੇ ਆਰ ਨੈਟ ਨੇ ਵੀ ਪੂਰਾ ਸਿਰਾ ਕਰਾਤਾ
@amanrai6884
@amanrai6884 4 ай бұрын
Rip sidhu moose wala 😢😢
@Fantasytecha1
@Fantasytecha1 2 ай бұрын
Kon kon reel dekhker aaya hai
@karmitakaur3390
@karmitakaur3390 7 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@user-xr5ch2ie4h
@user-xr5ch2ie4h 7 ай бұрын
Tu lagda vheli a kite v a jndi a
@user-eu9fx4nv9t
@user-eu9fx4nv9t 7 ай бұрын
Name karmitakaur te comming cho sakda khandi aa menu lagda khusra a
@singga5679
@singga5679 5 ай бұрын
ਬੇਬੇ ਦੀ ਫੂਦੀ ਜਵਾਹ ਬੋਡ ਉੱਚੀ ਤੇ ਨਿਗ੍ਹਾਵਾ ਨੀਵੀਆਂ ਕਰ🐷.....🤣🤣👈
@singga5679
@singga5679 7 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕#justice_for_sidhu_moosewala 😢😢
@SIDHU_MOOSE_WALA_59117
@SIDHU_MOOSE_WALA_59117 7 ай бұрын
Khich ke
@Jyotishonline1
@Jyotishonline1 7 ай бұрын
ਸਹੀ ਗੱਲ ਆ ਬਾਈ ਸਭ ਚਲਨੋ ਹਟਾਤੇ ਸੀ ਸਿੱਧੂ ਬਾਈ ਨੇ । ਇਹ ਲੀਰਾ ਕਿੱਥੇ ਰੀਸ ਕਰ ਲੈਣ ਗੀਆ ਸਿੱਧੂ ਦੀ
@ashikrajput8776
@ashikrajput8776 6 ай бұрын
#justiceforsidhumoosewala 😢
@pbx-preetsingh295
@pbx-preetsingh295 6 ай бұрын
Sidhu di Kami rehni ,gane ta vdiya to vdiya Aa rhe ne te Aaunge klakara de
@Divinegamer06
@Divinegamer06 6 ай бұрын
Oye bas krea karo yaar awe har jagah Justice for sidhu waad dende o agla hun kalakaria chad dewe Sidhu apni jagha legend c Labh Heera R nait apni jagha ne ..koi singer dharmik gana v kad dewe othe v sidhu moosewala likh dinde o Sidhu de fan asi v a par jgah jagha ohda nam khrab ni krde hun mircha v lagnia kayia nu meri gal to 🌶️
@Songdiary-65
@Songdiary-65 Ай бұрын
Kon kon Instagram se Sun kar aaya hai😅😂
@dapinderdhillon684
@dapinderdhillon684 7 ай бұрын
ਧੋਣਾ ਚੋ ਕਿਲੇ ਕੱਡਣਾ ਬਹੁਤ ਔਖਾ ਪਹਿਲਾਂ ਆਪ ਨੂੰ ਮਰਨਾ ਪੈਂਦਾ ਫਿਰ ਧੋਣਾ ਚੋ ਕਿੱਲੇ ਕੱਢੇ ਜਾਂਦੇ ਨੇ🙏🙏 ਪਹਿਲਾਂ ਮਰਨ ਕਬੂਲ ਜੀਣੇ ਦੀ ਛੱਡ ਆਸ ਸੋ ਸੋਚ ਸਮਝਕੇ ਲਿਖਿਆ ਕਰੋ❤❤ ਕਿਉਂਕਿ ਲੋਕਾਂ ਦੇ ਬੱਚਿਆਂ ਨੂੰ ਗਲਤ ਰਾਹ ਤੇ ਤੋਰ ਰਿਹੇ ਹੋ ਸੋ ਬੇਨਤੀ🙏🙏 ਹੱਥ ਜੋੜਕੇ ਕੋਈ ਚੱਜ ਦੀ ਗੱਲ ਕਰੋ ਸਾਡੇ ਧੀਆਂ ਪੁੱਤਰਾਂ ਨੂੰ ਅਕਲ ਆਵੇ❤❤
@user-rw1il6op4y
@user-rw1il6op4y 6 ай бұрын
Tenu hegi
@Mantrisaab-oe3gt
@Mantrisaab-oe3gt 7 ай бұрын
saare singer bahut sohna gaunda ney r nait and labh heera bai v. fer v sidhu bai we miss u. 😢
@harrywahla
@harrywahla 7 ай бұрын
ਵਿਹਲਿਆਂ ਨੂੰ ਨਕਾਰਿਆ ਜਾਂਦਾ ਹੈ ਮਿਹਨਤੀਆਂ ਨੂੰ ਮਾਰਿਆ ਜਾਂਦਾ ਹੈ (Harry Wahla) God bless u Labh Heera saab & R Nait Veer❤ #justiceforsidhumoosewala
@user-dn5ws7gm7z
@user-dn5ws7gm7z Ай бұрын
Good song 😊😊😊😊😊
@gaggisingh8350
@gaggisingh8350 6 ай бұрын
Legend never die Sidhu moosewala 🤟🤟🤟💪💪
@JAttPB23-
@JAttPB23- 7 ай бұрын
ਕੁੜੀਏ ਨੀ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਏ 👌🏻🔥❤
@jhitasingh2999
@jhitasingh2999 7 ай бұрын
Jida k jatt sidhu moosewala duniya hilla giya man a jatt te sari zingdi rehna v a dil ch Vasda malwe da jatt always respect always miss him rest in power jhota ❤
@Pind_To_Chandigharh
@Pind_To_Chandigharh 7 ай бұрын
ਉਸਤਾਦ ਲਾਭ ਹੀਰਾ ਬਾ-ਕਮਾਲ ਅਵਾਜ ਅਤੇ ਬਾ-ਕਮਾਲ ਗਾਇਕੀ_❤️🤟👌
@rajvirsingh4558
@rajvirsingh4558 7 ай бұрын
ਮੂਸੇਵਾਲੇ ਦੀ ਯਾਦ ਆ ਗਈ...
@Rahul_mahawar1
@Rahul_mahawar1 Ай бұрын
Insta se reel dekh kar kon kon sunne aaya he
@rajvir_singh256
@rajvir_singh256 7 ай бұрын
ਮਾਣ ਕਿਹੜੀ ਗੱਲ ਦਾ, ਭਰੋਸਾ ਨਹੀਂਓ ਪਲ ਦਾ। ਜਵਾਨੀ ਸਭ ਤੇ ਆਉਂਦੀ ਆ 👍🙏
@KaranBro-bs5gz
@KaranBro-bs5gz 2 ай бұрын
Nice song good 👍❤❤❤
@dharmindersingh7182
@dharmindersingh7182 6 ай бұрын
Sidhu moosse wala ❤❤❤legend never die
@HANKARI_59
@HANKARI_59 7 ай бұрын
ਤੂੰ ਜਿਹੜੇ ਸ਼ਹਿਰ ਵਿਚ rent ਤੇ ਰਹਿਣੀ ਆ ਅਸੀਂ ਉਸੇ ਸ਼ਹਿਰ ਦੇ ਰਾਜੇ ਆ। ਬਹੁਤ knt nait ਬਾਈ ਉਸਤਾਦ ਲਾਭ ਹੀਰਾ ਜੀ ਦੱਬਣਾ ਨਹੀਂ। ਮਾਲਵਾ block ❤❤❤
@nattrajoana
@nattrajoana 7 ай бұрын
ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎 #rnait
@SidhuXShubh64
@SidhuXShubh64 7 ай бұрын
Legend never die ♥️♥️
@kapilsingla4556
@kapilsingla4556 2 ай бұрын
Kon kon best jodi mnda r nait teh labh heere bhai di
@ManpreetSingh-fe7qk
@ManpreetSingh-fe7qk 7 ай бұрын
justice for sidhu moosewala legend never die 😭😭
@punjabivideopk5911
@punjabivideopk5911 5 ай бұрын
Only Sidhu MOOSEWALA ❤️😢😢
@gursidhu895
@gursidhu895 7 ай бұрын
ਵਾਹ ਧਰਮਪੁਰੇ ਵਾਲਿਆ ਜੀਉਂਦਾ ਰਹਿ nait bai❤❤
@AjaygaruValmiki-pr6ud
@AjaygaruValmiki-pr6ud 4 ай бұрын
My feveret song ❤
@_Moosewala_295
@_Moosewala_295 Ай бұрын
Kon kon reel dekh ke aya song de 😂
@Preet62-uo5xb
@Preet62-uo5xb 7 ай бұрын
❤ ਲਾਭ ਹੀਰਾ Old is gold ❤
@GurpreetSingh-hm4ew
@GurpreetSingh-hm4ew 7 ай бұрын
ਅਵਾਜ਼ ਤਾਂ ਲਾਭ ਹੀਰੇ ਦੀ ਆ🔥🔥🔥🔥 ਉਸਤਾਦ ਤਾਂ ਉਸਤਾਦ ਹੀ ਹੁੰਦਾ 😍😍
@sahilgodyal3212
@sahilgodyal3212 Ай бұрын
Ki ptta chobbar di photo te kadd ho jawe RIP RIP kude ❤️
@sahibjotsinghdhaliwal9514
@sahibjotsinghdhaliwal9514 7 ай бұрын
ਲਾਭ ਹੀਰਾ ਜੀ ਨਹੀਂ ਰੀਸਾਂ ਤੇਰੀਆਂ ਉਸਤਾਦ ਤਾ ਉਸਤਾਦ ਹੀ ਹੁੰਦਾ ਗੁਡ ਲਾਭ ਹੀਰਾ ਜੀ
@vikasllb8663
@vikasllb8663 7 ай бұрын
R nait + labh heera = Always goosebumps 🔥🔥
@singersandeepranjha2691
@singersandeepranjha2691 7 ай бұрын
ਡੈਡੀ ਜੀ ਨਾਲ ਤੁਹਾਡੀ ਜੋੜੀ ਬਹੁਤ ਵਧੀਆ ਲੱਗਦੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤❤
@InderjeetSingh-rc8hb
@InderjeetSingh-rc8hb 7 ай бұрын
ਅੱਜ ਪਤਾ ਲੱਗਿਆ ਸਿੱਧੂ ਬਾਈ ਲਾਭ ਹੀਰੇ ਨੂੰ ਐਨਾ ਪਸੰਦ ਕਿਉ ਕਰਦਾ ਸੀ ਵਾਹ ਬਾਈ ਜੀ ਆਵਾਜ਼ ਸੱਪ ਵਾਂਗੂੰ ਮੇਲਦੀ ਹੈ ਥੋਡੀ ❤
@bhawandeep9363
@bhawandeep9363 5 ай бұрын
💯💯💯💯👌🚩💥
@jashangill141
@jashangill141 7 ай бұрын
Mansa wale trending list ch hi chl de ne bai ji 🔥🔥🔥✅
@preetsonu6741
@preetsonu6741 7 ай бұрын
ਦਬਨਾ ਵੀ ਨਹੀਂ ਉਸਤਾਦ ਜੀ। 👌👌👌👌👌👌👌👌👌👌👌
@gurdeepsingh-kq2zv
@gurdeepsingh-kq2zv 7 ай бұрын
Jma repeat te aa
@PardeepKumar-me2gw
@PardeepKumar-me2gw 2 ай бұрын
veer song all song nice
@mannatmusic419
@mannatmusic419 7 ай бұрын
ਉਸਤਾਦ ਲਾਭ ਹੀਰਾ ਜੀ ਇਕ ।। ਅਲੱਗ ਹੀ ਪਹਿਚਾਣ ਦੇ ਮਾਲਕ ਜਿਨ੍ਹਾਂ ਦਾ ਕੋਈ ਤੋੜ ਨੀ ।।।ਤਾਂ ਹੀ 22 ਮੂਸੇਵਾਲਾ ਜੀ ਵੀ ਲਾਭ ਹੀਰਾ ਜੀ ਨੂੰ ਬਹੁਤ ਰੇਸਪੇਕਟ ਦਿੰਦੇ ਸੀ ।।। ਆਰ ਨੇਤ 22 ਵੀ ਘੈਂਟ ਬੰਦਾ।।।ਦਿਲ ਤੋਂ ਧੰਨਵਾਦ ਸਾਰੀ ਟੀਮ ਦਾ ,ਬਹੁਤ ਸੋਹਣਾ ਕੰਮ ਕਰਿਆ ਸਬ ਨੇ ।।👌👌👌
@vickygill176
@vickygill176 7 ай бұрын
ਸਿਰਾ ਗੱਲ ਬਾਤ ਲਾਭ ਹੀਰਾ ਜਨਾਬ ਜੀ ❤
@pammimundan5143
@pammimundan5143 4 ай бұрын
Nice song ❤❤❤
@rathoresahab9385
@rathoresahab9385 6 ай бұрын
♥️♥️♥️♥️♥️♥️ Att Song Bai Laabh Heera /R Nait
@jagroopsingh1755
@jagroopsingh1755 7 ай бұрын
ਲਾਭ ਹੀਰਾ ਜੀ ਸਵਾਦ ਅਾ ਗਿਅਾ ਲੋਕ ਤੱਥਾ ਦਾ ਰਾਜਾ❤❤❤❤❤❤❤
@ManpreetSingh-fe7qk
@ManpreetSingh-fe7qk 7 ай бұрын
ਕਲਾਕਾਰ ਬਣਨ ਦਾ ਕੋਈ ਸੋਂਕ ਨਹੀ ਸੀ ਧੋਣਾ ਚ ਕਿਲਾ ਸੀ ਕੲੀਆ ਦਾ ਓ ਕੱਢਣਾ ਸੀ ਤਾਂ ਬਣਿਆ💯⛳
@kartikjindal2165
@kartikjindal2165 7 ай бұрын
🎉🎉
@rpsingh9152
@rpsingh9152 4 ай бұрын
Sidhu toan baad koi ki kille kudh dau. Hunn te fukri aa yaa ringhi chlo. Kehni te kathni aala bnda hi duniya te yaad rehnda.
@VkrmRandhawa
@VkrmRandhawa 7 ай бұрын
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
@jar.nail.chahal
@jar.nail.chahal 7 ай бұрын
ਕੁਝ ਤਾਂ ਵੱਖਰਾ ਹੋ‌ਊਗਾ ਆਏ ਚਾਰ ਸਾਲਾਂ ਤੋਂ ਬਾਅਦ ਕੁੜੇ 🤟🤟 ਕੋਨੇ ਕੋਨੇ ਵਿਚ ਗੂੰਜਦੇ ਵੇਖੀਂ ਚੇਲਾ ਤੇ ਉਸਤਾਦ ਕੁੜੇ 🤟🤟❤❤❤🥰🥰 ਬੰਬ ਗਾਣਾ 💣💣💣 ਉਸਤਾਦ ਜੀ ਹੁਣ ਤਾਂ ਇੰਡਸਟਰੀ ਹਿੱਲੀ ਲੈ ਦਿਲ ਖ਼ੁਸ਼ ਕਰਤਾ ਉਸਤਾਦ ਜੀ ❤❤❤❤
@musicdipartment7131
@musicdipartment7131 7 ай бұрын
ਚਾਣਕ,ਆਲਾ ਉਸਤਾਦ ਫੇਰ ਸਿਰਾ ਲਾ ਗਿਆ ❤❤
@musclefreak870
@musclefreak870 4 ай бұрын
My favourite singer r nait i am ur support; in your next song👍👍👍🥰
@user-gg3zk5px2q
@user-gg3zk5px2q 4 ай бұрын
Veer ji gana sonke sbad agya ❤❤❤
@Danger_shorts2.0
@Danger_shorts2.0 7 ай бұрын
Labh heera and r nait voice is looking same ❤😂
@jar.nail.chahal
@jar.nail.chahal 7 ай бұрын
It's too much ❤❤❤❤❤❤❤❤
@gurigill9418
@gurigill9418 7 ай бұрын
👌Nazara leaata sachi dilo love you ustaad ji ❤️😘😘
@SakhawatSighwal
@SakhawatSighwal Ай бұрын
❤❤❤ good bast music 🎶🎶🎶🎶 song
@SheraJsk-pe3hl
@SheraJsk-pe3hl 7 ай бұрын
ਅੱਤ ਕਰਾਈ ਪਈ ਆ ਵੀਰੇ ❤😊
@singh_kaur_status
@singh_kaur_status 7 ай бұрын
ਉਸਤਾਦ ਵਾਲੀ ਗੱਲ ਬਹੁਤ ਵਧੀਆ ਕਹੀ ਬਾਈ ਲਾਭ ਹੀਰਾ ਲਈ ਕਿਉਂਕਿ ਉਹ ਅੱਜ ਵੀ ਸਟੇਜ ਤੇ ਹਿੱਕ ਦੇ ਜ਼ੋਰ ਨਾਲ ਲਾਈਵ ਗਾਉਦੇ ਐ ❣️❣️❣️
@Sukhmankamal
@Sukhmankamal 27 күн бұрын
Very nice song
@user-dt1pu6eh7v
@user-dt1pu6eh7v 7 ай бұрын
Love u jatta
@chetansharma4397
@chetansharma4397 7 ай бұрын
Legend never die #justiceforsidhumoosewala😢😢
@satvirsingh7011
@satvirsingh7011 4 ай бұрын
Nic song 🔥
@davinderkumar4295
@davinderkumar4295 6 ай бұрын
R nait and labh heera always goosebumps 🎉🎉
@AK-lh5bc
@AK-lh5bc 7 ай бұрын
ਗਾਣੇ ਦਾ ਕੋਈ ਅੰਤ ਨੀ 👌❤️ ਪਰ ਜੇ ਨਿੱਕਾ ਜਾ ਜ਼ਿਕਰ 5911ਦਾ ਹੋ ਜਾਦਾ ਤਾਂ ਚਾਰ ਚੰਨ ਲੱਗ ਜਾਣੇ ਸੀ 😊 ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਨਵੇਂ ਗੀਤ ਦੀਆ ਓਰ ਦੁਸਹਿਰੇ ਦੀਆ 🙏
@user-up2cp7og7x
@user-up2cp7og7x 7 ай бұрын
Shi gal a y teri
@deepsingh9189
@deepsingh9189 7 ай бұрын
ਹਾਂ ਜੀ ਫਿਰ ਤਾਂ ਕੀ ਅੰਤ ਸੀ ਬਾਈ ਲਵ ਯੂ ਜੱਟਾ❤❤
@Gurtejsingh88
@Gurtejsingh88 7 ай бұрын
Sidhu moose wala bai jarooi c ❤❤
@astaadsidhumoosewala3142
@astaadsidhumoosewala3142 7 ай бұрын
Shi gl aw bro
@HARMANMAAN106
@HARMANMAAN106 7 ай бұрын
ਬੱਲੇ ਬੱਲੇ ਬਈ ਕਮਾਲ ਕਰ ਦਿੱਤੀ 🔥🔥
@WahegurujiStatus332
@WahegurujiStatus332 4 ай бұрын
Waa R nait bai ji ❤
@sukhgrewal7261
@sukhgrewal7261 6 ай бұрын
ਆਸਟ੍ਰੇਲੀਆ ਚੋ ਬਹੁਤ ਬਹੁਤ ਪਿਆਰ ਇੰਦਰ ਭਾਈ ਨੂੰ❤
@Rkainth2024
@Rkainth2024 7 ай бұрын
Bahut sohna song a ਪਰਮਾਤਮਾ tuhanu ਤਰੱਕੀਆਂ ਦੇਵੇ nait ji 🔥🔥😍❤️🤗🤗🙌👌😘😘
@sudagarsingh9392
@sudagarsingh9392 3 ай бұрын
❤❤
@manbir25
@manbir25 7 ай бұрын
Duty is a BEAUTY
@WahegurujiStatus332
@WahegurujiStatus332 4 ай бұрын
Hale mukya ni sidhu bhai ❤
@ManpreetKaur-Rai
@ManpreetKaur-Rai 4 ай бұрын
Waheguru Ji 🙏❤
@manukhokhar8184-lq2ly
@manukhokhar8184-lq2ly 7 ай бұрын
ਵਾਹ 22 ਜੀ ਸਵਾਦ ਆਗਿਆ ਗਾਣਾ ਸੁਨ ਕੇ ਵਾਹਿਗੁਰੂ ਜੀ ਥੋਨੂੰ ਚੜ੍ਹ ਦੀ ਕਲਾ ਚ ਰੱਖਨ🙏🙏
@rubyfaridkotia05
@rubyfaridkotia05 7 ай бұрын
ਖਰਾ ਗੀਤ ❤
@priyanshu6665
@priyanshu6665 2 ай бұрын
Rip ka matalab
@bhawandeep9363
@bhawandeep9363 5 ай бұрын
MUSIC❤❤
@ipreetsingh983
@ipreetsingh983 7 ай бұрын
Miss you jatta 😢 legend of Punjabi industry #justicforsidhumossewala
@gurbindermalkana
@gurbindermalkana 7 ай бұрын
ਸਲਾਦ 'ਚ ਖੀਰਾ 'ਤੇ ਗਾਇਕੀ 'ਚ ਹੀਰਾ....❤❤❤
@husnaabdalabdal3689
@husnaabdalabdal3689 7 ай бұрын
Menu aa song bhot sonha lgda 🥰🥰
@kanwardeepsingh9819
@kanwardeepsingh9819 7 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Countries Treat the Heart of Palestine #countryballs
00:13
CountryZ
Рет қаралды 19 МЛН
Sigma Girl Education #sigma #viral #comedy
00:16
CRAZY GREAPA
Рет қаралды 118 МЛН
100❤️
00:20
Nonomen ノノメン
Рет қаралды 64 МЛН
Dildora Niyozova - Bala-bala (Official Music Video)
4:37
Dildora Niyozova
Рет қаралды 1,5 МЛН
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 43 МЛН
Akimmmich - TÚSINBEDIŃ (Lyric Video)
3:10
akimmmich
Рет қаралды 304 М.
Artur - Erekshesyn (mood video)
2:16
Artur Davletyarov
Рет қаралды 398 М.
Adil - Серенада | Official Music Video
2:50
Adil
Рет қаралды 218 М.