Early Post emergence weed management in Wheat, ਕਣਕ ਵਿੱਚ ਪਹਿਲੇ ਪਾਣੀ ਤੋਂ ਪਹਿਲਾਂ ਨਦੀਨ ਪ੍ਰਬੰਧਨ

  Рет қаралды 10,875

Meri kheti Mera Kisan

Meri kheti Mera Kisan

Күн бұрын

Пікірлер: 54
@manjitkaur685
@manjitkaur685 3 күн бұрын
Waheguru. Ji🎉❤. Barwala. Patti. Tar n. Taran
@JaswinderSingh-fk5jm
@JaswinderSingh-fk5jm 2 күн бұрын
Avkira toh baad metri paa sakde aa urea vich mila k
@Gurmeet-ss3ir
@Gurmeet-ss3ir 2 күн бұрын
ਡਾਕਟਰ ਸਾਹਿਬ ਜੀ ਸਾਡੇ ਖੇਤ ਵੀ ਹੱਦ ਤੋਂ ਬਾਹਰ ਗੁੱਲੀ ਡੰਡਾ ਹੁੰਦਾ ਸੀ ਪਰ ਅਸੀਂ ਬਿਨਾਂ ਕੋਈ ਸਪ੍ਰੇ ਕੀਤੇ ਗੁੱਲੀ ਡੰਡਾ ਖਤਮ ਕਰ ਦਿੱਤਾ ਖੇਤ ਨੂੰ ਵਾਹ ਕੇ ਸੁਹਾਗਾ ਮਾਰ ਕੇ 10 ਦਿਨ ਬੰਦ ਕਰ ਕੇ ਛੱਡ ਦਿੱਤਾ 11ਵੇ ਦਿਨ ਕਣਕ ਸੁਪਰਸੀਡਰ ਨਾਲ ਬੀਜ਼ ਦਿਤੀ ਇਸ ਤਰਾਂ ਕਰਨ ਨਾਲ ਸਾਰਾ ਗੁੱਲੀ ਡੰਡਾ ਪਹਿਲਾਂ ਹੀ ਉਗ ਪੈਂਦਾ ਹੈ
@GurmailSingh-ec4er
@GurmailSingh-ec4er Күн бұрын
Good
@SukhwinderSingh-jg1je
@SukhwinderSingh-jg1je 3 күн бұрын
ਸੱਭ ਤੋਂ ਵਧੀਆ ਨਤੀਜਾ ਸਨਕੋਰ ਭਾਰੀਆਂ ਜ਼ਮੀਨਾਂ ਵਿੱਚ 250 ਗ੍ਰਾਮ ਤੋਂ 300 ਗ੍ਰਾਮ ਖ਼ਾਦ ਵਿੱਚ ਪਾਉਂਣ ਨਾਲ ਹੈ।
@harpreethanjra8963
@harpreethanjra8963 3 күн бұрын
@@SukhwinderSingh-jg1je Pani lon to baad urea Pai c
@MerikhetiMeraKisan
@MerikhetiMeraKisan 2 күн бұрын
ਕਿੰਨੇ ਦਿਨ ਬਾਅਦ ਪਾਈ ਜੀ
@karanthakur313
@karanthakur313 2 күн бұрын
Jedi kank dw nal hi uggeya hoya kime ctrl kriye pani toh baad
@GurwinderSingh-hj4jl
@GurwinderSingh-hj4jl 3 күн бұрын
Ambriva fmc sir waddia haa .. bahut result haa .. price yaada .. 2350
@Komalpreet-x5y
@Komalpreet-x5y 4 сағат бұрын
Humko 2 litre tanhai kank kharab ho jaati hai 12 to 15 din
@fatehharike7408
@fatehharike7408 3 күн бұрын
Thanks ji
@JagtarSingh-dp8lf
@JagtarSingh-dp8lf 3 күн бұрын
Sir ji sat shri akala ji
@vikramnirman
@vikramnirman 3 күн бұрын
Kise veer ne fmc ambriva da result vekhya kina k kanak te asar painda?
@ShrvanAlika
@ShrvanAlika 2 күн бұрын
@@vikramnirman best result par ohi kre jis khet vich guldidanda hddo wdd hove kanak nu toda pila paindi aa par baad ch cover ho jandi best result ss
@jattkaim5108
@jattkaim5108 3 күн бұрын
Asi pishle saal sencor urea ch mila k payi c te baad jo bachgya c bda hogya c axcel te 25 ton 30 gram sencor pa k spray kri c vdia marta c ohne etki momiji di spray krti c pehla hi dekho ki banda pani lgaye ton
@MerikhetiMeraKisan
@MerikhetiMeraKisan 2 күн бұрын
Ok ji
@GurdevSingh-qt9il
@GurdevSingh-qt9il 3 күн бұрын
200ਗਰਾਮ ਸਨਕੋਰ 1ਬੋਰਾ ਯੂਰੀਆ ਵਿੱਚ ਮਿਕਸ ਕਰਕੇ ਪਾਓ ਵਧੀਆ ਰਿਜਲਟ
@rajjattanachauke629
@rajjattanachauke629 3 күн бұрын
ਮੈਂ ਵੀ ਪਾਈ c ਵਧੀਆ ਰਿਜਲਟ ਆ
@Lakhwindersidhu0032
@Lakhwindersidhu0032 3 күн бұрын
ਕਦੋਂ ਪਾਉਣੀਆਂ ਜੀ ਤੇ ਪਾਣੀ ਕਦੋਂ ਲਾਉਣਾ
@GurdevSingh-qt9il
@GurdevSingh-qt9il 3 күн бұрын
@@Lakhwindersidhu0032 ਪਾਣੀ ਲਾਉਣ ਤੋ ਤਿੰਨ ਦਿਨ ਬਾਅਦ ਛਿੱਟਾ 2ਵਾਰੀ ਦੇਣਾ ਯੂਰੀਆ ਦਾ ਅੱਧੀ ਇੱਕ ਪਾਸੇ ਤੇ ਅੱਧੀ ਇੱਕ ਪਾਸੇ
@Lakhwindersidhu0032
@Lakhwindersidhu0032 3 күн бұрын
Ok ਜੀ
@tobhupisandhu
@tobhupisandhu 2 күн бұрын
Naa veere na, je paani jeereya na hoya ta kanak burri tarah peeli ho ju.
@damansingh6002
@damansingh6002 3 күн бұрын
ਮੈਂ FMC ਕੰਪਨੀ ਦੀ ਅੰਬਰੀਵਾ ਦੇ 4 ਡੱਬੇ ਲਏ ਨੇ ਤੇ 1 ਡੱਬੀ ਪਾਈਰੈਕਸਾਸਲਫੋਨ ਕਿ੍ਸਟਲ ਕੰਪਨੀ ਦੀ ਕੱਲ ਨੂੰ ਸਪਰੇ ਕਰਕੇ 4 ਦਿਨ ਬਾਅਦ ਪਾਣੀ ਲਾ ਦੇਣਾ ਅੰਬਰੀਵਾ 2350 ਨੂੰ ਏਕੜ ਤੇ ਪਾਈਰੈਕਸਾਸਲਫੋਨ 800ਦੀ ਮਿਲੀ ਆ ਅਪਣੇ ਅਪਣੇ ਏਰੀਆ ਦਾ ਅੰਬਰੀਵਾ ਦਾ ਰੇਟ ਦੱਸਿਉ ਮੈਟਰੀ ਦੀ 100 ਗਾ੍ਮ ਪੁੜੀ 130 ਰੁਪਏ ਦੀ ਮਿਲੀਆਂ
@GurwinderSingh-hj4jl
@GurwinderSingh-hj4jl 3 күн бұрын
Sada v 2350
@sukhchain4822
@sukhchain4822 2 күн бұрын
Tarn taran v 2350
@damansingh6002
@damansingh6002 2 күн бұрын
ਧੰਨਵਾਦ ਵੀਰੋ
@sahibvirsingh461
@sahibvirsingh461 2 күн бұрын
ਮਟਰਾਂ ਬੀਜਿਆ ਸੀ ਜੀ ਨਦੀਨ ਉੱਗ ਆਏ ਹਨ ਜੀ ਕਿਹੜੀ ਦਵਾਈ ਕੀਤੀ ਜਾਵੇਗੀ
@rajudhindsha9615
@rajudhindsha9615 3 күн бұрын
ਜ਼ੀਰੋ ਡਰਿੱਲ ਨਾਲ ਬਿਜਾਈ ਵਾਲੀ ਕਣਕ ਚ ਮੈਗਜ਼ੀਨ ਪਾਣੀ ਤੋਂ ਕਿਨੇ ਦਿਨ ਪਹਿਲਾਂ ਕਰੀਏ ਜੀ ਼਼ਡਾਕਰ ਜ਼ਮੀਨ ਆ ਜੀ
@MerikhetiMeraKisan
@MerikhetiMeraKisan 2 күн бұрын
2-4
@GurwinderSingh-hj4jl
@GurwinderSingh-hj4jl 3 күн бұрын
But assi leder ik or nal sncor 50g use karda pura mar jandha haa
@jhinger00016
@jhinger00016 3 күн бұрын
Pani to kinne din pehla ? Urea kdo paune o fr ? Magneese spray ?
@SatnamSingh-fc1jn
@SatnamSingh-fc1jn 3 күн бұрын
ਡਾ.ਸਾਬ ਕਣਕ ਨੂੰ ਪਾਣੀ ਲਾਉਣ ਤੋਂ ਬਾਅਦ ਕਿਹੜੇ ਨਦੀਨ ਨਾਸ਼ਕ ਦਵਾਈਆਂ ਵਰਤ ਸਕਦੇ ਹਨ।ਉਸ ਬਾਰੇ ਜਰੂਰ ਦਸੋ। ਧੰਨਵਾਦ ਜੀ
@MerikhetiMeraKisan
@MerikhetiMeraKisan 2 күн бұрын
Ok ji
@HarbansSingh-ul9lz
@HarbansSingh-ul9lz 3 күн бұрын
Zero wali kanak nu pani kine dina to laya jaave ji jaroor daso
@MerikhetiMeraKisan
@MerikhetiMeraKisan 3 күн бұрын
OK JI
@GurpinderBA
@GurpinderBA 3 күн бұрын
ਅਸੀਂ 300 ਗ੍ਰਾਮ ਆਈਸੋ,6 ਪੁੜੀਆਂ ਟੌਪਕ ਇਕ ਡੱਬੀ ਐਲਗਰਿਪ ਵਧੀਆ ਨਤੀਜੇ
@manjitpathania8441
@manjitpathania8441 2 күн бұрын
Aiso ki hai ji?
@sahibvirsingh461
@sahibvirsingh461 2 күн бұрын
ਕਣਕ ਤੋਂ ਬਾਅਦ ਮੂੰਗੀ ਬੀਜਣੀ ਹੁੰਦੀ ਹੈ ਜੀ ਉਸ ਤੇ ਇਹ ਦਵਾਈਆਂ ਦਾ ਅਸਰ ਤਾਂ ਨਹੀਂ ਹੁੰਦਾ ਜੀ ਕੋਈ ਨੁਕਸਾਨ ਤਾਂ ਨਹੀਂ ਕਰਦੇ ਮੂੰਗੀ ਤੇ ਜੀ
@zaildarsahb1831
@zaildarsahb1831 3 күн бұрын
Momi ji 3 din pehla sapray krn lagge a vekho ki hunda
@punjabiustaad
@punjabiustaad 3 күн бұрын
ਪਾਣੀ ਲਾਉਣ ਤੋਂ 3ਦਿਨ ਪਹਿਲਾਂ ਪਾ ਰਹੇ ਉ
@karanthakur313
@karanthakur313 3 күн бұрын
M b kitti c 22 din per. Spray 3', 4 din bad pni laya aaj. Dekho ki result aand haafte baad
@parwindersingh6295
@parwindersingh6295 Күн бұрын
@@karanthakur313panni kina laaya spray lyi ??
@karanthakur313
@karanthakur313 Күн бұрын
@@parwindersingh6295 200 lit
@punjabiustaad
@punjabiustaad 3 күн бұрын
ਕੀ ਮੋਮੀ ਜੀ ਜਾਂ ਅਵਕੀਰਾ ਪਾਣੀ ਤੋਂ ਤਿੰਨ ਚਾਰ ਦਿਨ ਪਹਿਲਾਂ ਕਰ ਸਕਦੇ ਆ???
@MerikhetiMeraKisan
@MerikhetiMeraKisan 3 күн бұрын
YES
@punjabiustaad
@punjabiustaad 3 күн бұрын
@MerikhetiMeraKisan ਕੋਈ ਨੁਕਸਾਨ ਤਾਂ ਨਹੀਂ ਕਰੂਗੀ ਕਣਕ ਨੂੰ ??
@GurdeepSingh-zh2uu
@GurdeepSingh-zh2uu 3 күн бұрын
No
@Sukhbhirsingh-vg9wk
@Sukhbhirsingh-vg9wk 3 күн бұрын
​@@punjabiustaadno
@gurlalsidhusidhu3656
@gurlalsidhusidhu3656 3 күн бұрын
ਲੀਡਰ ਵਰਤਿਆ ਸੀ ਪਾਣੀ ਤੋਂ ਪਹਿਲਾਂ ਕੋਈ ਫ਼ਰਕ ਨਹੀਂ ਪਿਆ
@MerikhetiMeraKisan
@MerikhetiMeraKisan 2 күн бұрын
ਕਿਉ ਜੀ
Beat Ronaldo, Win $1,000,000
22:45
MrBeast
Рет қаралды 83 МЛН
黑天使只对C罗有感觉#short #angel #clown
00:39
Super Beauty team
Рет қаралды 17 МЛН
Don’t Choose The Wrong Box 😱
00:41
Topper Guild
Рет қаралды 33 МЛН
All about superseeder ਸੁਪਰਸੀਡਰ ਨੇ ਕਿਵੇਂ ਰਗੜੇ ਜੱਟ?
9:57
D infotainment live ਕਰੀਨਾ ਗਰੁੱਪ
Рет қаралды 19 М.