Eid Celebrations in Pakistan | Gurchet Chitarkar | Anjum saroya

  Рет қаралды 78,292

Punjabi Lehar

Punjabi Lehar

Күн бұрын

Пікірлер: 335
@meribili7926
@meribili7926 8 ай бұрын
Sare mere Muslim phrava nu eid dia bhut bhut mubaraka
@bpeo9578
@bpeo9578 8 ай бұрын
ਈਦ ਮੁਬਾਰਕ ਨਾਸਿਰ ਪੁੱਤਰਾ ❤❤❤ ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਢੇਰ ਸਾਰੀਆਂ ਮੁਬਾਰਕਾਂ ਸਦਾ ਖੁਸ਼ ਰਹੋ ਚੜ੍ਹਦੀ ਕਲਾ ਵਿਚ ਰਹੋ ਜੀ 🙏🙏🙏
@gurdevsingh1821
@gurdevsingh1821 8 ай бұрын
ਸਾਰੇ ਹੀ ਮੁਸਲਮਾਨ ਵੀਰਾਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ
@Khalsa1699mrsingh
@Khalsa1699mrsingh 8 ай бұрын
Tuhanu juttian chattan te juttian khan d adat pa gayi ha muslim to . Naam de hi singh ho tussi 😢😢
@vinylRECORDS0522
@vinylRECORDS0522 8 ай бұрын
ਬੁੰਡ ਮਚਾਉਣ ਵਾਲਾ ਵੀ ਆ ਗਿਆ, ਜੀਹਨੂੰ ਇਹ ਪਿਆਰ ਮਹੱਬਤ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ।
@Khalsa1699mrsingh
@Khalsa1699mrsingh 8 ай бұрын
@@vinylRECORDS0522 j eni pyar muhabbat ha ta fer tu anna lagda jinnu apne bandeau naal te apne dheeyan naal pakistan ch jo hunda o dikhda ni . J chaaploosi karde a tahi mirch ladi a tere .
@CheenyMeeny09-mu5vs
@CheenyMeeny09-mu5vs 8 ай бұрын
​@@Khalsa1699mrsingh Wahiguro g dy khalsa Aidan dy shabd nhi akhdy
@Kang_dulla.
@Kang_dulla. 8 ай бұрын
@@Khalsa1699mrsingh ।…. ਬਈ ਖ਼ਾਲਸਾ ਜੀ ।.. ਜੋ ਤੁਸੀ ਗੱਲਾਂ ਕਰ ਰਿਹੇ ਉਹ ਬਿਲਕੁਲ ਸੱਚੀਆ। ਤੇ ਕੋੜੀਆ ਹਨ ।… ਇਹ ਗੁੱਸਾ ਉਹ ਕਰਦੇ। ਜੋ ਖ਼ਬਰਾਂ ਤੋ ਦੂਰ ਤੇ ਅਸਲ ਚ ਉਹ ਖ਼ਬਰਾਂ ਜੋ। ਹੋ ਰਿਹਾ ਸਾਡੇ ਪੰਜਾਬੀ ਤੇ ਸਿੱਖਾ। ਦਾ ਐਡ ਹੀ ਆ ।.. ਜਿਸ ਪਾਸੇ ਸਾਡੀਆਂ ਧੀਆਂ ਤੇ ਹੱਥ ਪਾ ਲਿਆ।.. ਉਸ ਤੋਂ ਅੱਗੇ ਕੁਝ ਨਹੀਂ ।..ਬੱਸ ਬੇਸ਼ਰਮੀ ਆ।.. ਇੰਗਲੈਂਡ ਚ ਜੋ ਇੰਨਾਂ ਨੇ Programme ਸ਼ੁਰੂ ਕੀਤਾ K.. to…K..ਹੁਣ ਇਸ ਦਾ ਮਤਲਬ ਵੀ ਸੁਣ ਕੇ ਜਾਈ ।.. K ….ਮਤਲਬ KAUR TO KHAN …AND KUMARI TO KHAN।॥॥।..
@shawindersingh6931
@shawindersingh6931 8 ай бұрын
🌹ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਢਿਲੋਂ ਬਾਈ ਜੀ ਅਤੇ ਸਾਰੇ ਭਰਾਵਾਂ ਨੂੰ🌹
@NirmalSingh-ix3uk
@NirmalSingh-ix3uk 8 ай бұрын
ਸਾਰੇ ਭਰਾਵਾ ਨੂੰ ਈਦ ਮੁਬਾਰਕ
@singhmultani48
@singhmultani48 8 ай бұрын
Eid al fitr mubark sab nu Muslim veero
@paramjitjodhpur8224
@paramjitjodhpur8224 8 ай бұрын
ਸਾਰੇ ਵੀਰਾਂ ਭੈਣਾਂ ਤੇ ਬੱਚਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ। ਚੜਦੇ ਲਹਿੰਦੇ ਪੰਜਾਬ ਦੀ ਸਾਂਝ ਹਮੇਸ਼ਾ ਸਲਾਮਤ ਰਹੇ।
@jaswinderpalgill5819
@jaswinderpalgill5819 8 ай бұрын
ਢਿੱਲੋਂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਈਦ ਮੁਬਾਰਕ
@samiashabbir7265
@samiashabbir7265 8 ай бұрын
MA SHA ALLAH....Nasir bhai pehli bat....the pride of pakistan... 4 gems in lap of punjab....nasir dhillon...ANJUMAN SROYA😂....gurchet g and zaibi bhai.... bht hi khushi hoe k gurchet g apne dosre gr pakistan movie bnan ae....this is the proud moment for pakistan....gurchet g na sabat kr dita k mulk di hd bndiyan dillan di hdbndi kdi nhi kr skdiyan.....😊.....bs is dfa grmi ho ya machr bagna nhi dena😂....👍🏻💯♥️🇵🇰samia minhas. Sialkot.punjab 🇵🇰
@pvitarmahla3036
@pvitarmahla3036 8 ай бұрын
ਬਹੁਤ ਬਹੁਤ ਈਦ ਮੁਬਾਰਕ ਜੀ ਦਾਤਾ ਮੇਹਰ ਕਰੇ ਸਾਡੇ ਸਾਰੇ ਪੰਜਾਬ ਤੇ।
@hafeezawan9441
@hafeezawan9441 8 ай бұрын
ਸਤਿ ਸ੍ਰੀ ਅਕਾਲ ਗੁਰਚੇਤ ਪਾ ਜੀ ਤੁਹਾਨੂ ਤੇ ਤੁਹਾਡੀ ਟੀਮ ਨੂੰ ਜੀ ਆਇਆ ਨੂੰ ❤❤❤ گرچیت ویر جی تہانوں تے تواڈی ٹیم نوں خوش آمدید ❤❤❤
@harpreetsandhu7812
@harpreetsandhu7812 8 ай бұрын
ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਮੁਸਲਮਾਨ ਭਰਾਵਾਂ ਨੂੰ ਚੜ੍ਹਦੇ ਪੰਜਾਬ ਤੋਂ ਵਧਾਈਆਂ ਭਾਰਤ ਦੇ ਕਈ ਕੁੱਤੇ ਬਹੁਤ ਨਫ਼ਰਤ ਕਰਦੇ ਪਰ ਦੋਵੇਂ ਪੰਜਾਬ ਇੱਕ ਦੂਜੇ ਨੂੰ ਸਾਹਾਂ ਤੋਂ ਜ਼ਿਆਦਾ ਪਿਆਰ ਕਰਦੇ ਆ
@KuldeepSingh-ug2di
@KuldeepSingh-ug2di 8 ай бұрын
ਦੁਨੀਆ ਭਰ ਵਿੱਚ ਵੱਸਦੇ ਸਾਰੇ ਮੁਸਲਮਾਨ ਭਰਾਵਾਂ ਨੂੰ ਬਹੁਤ ਬਹੁਤ ਈਦ ਮੁਬਾਰਕ ਜੀ
@HardeepSingh-tk3el
@HardeepSingh-tk3el 8 ай бұрын
Eid Mubarak ji sariya nu Rab sohna sabb nu kush rakhe❤❤
@jagatkamboj9975
@jagatkamboj9975 8 ай бұрын
Love you pak Punjabi veero te bhaino khush raho Allah waheguru khushiyan bakshey 🙏 Eid Mubarak all of you guys 🌙🌙
@eaglegaming_2380
@eaglegaming_2380 8 ай бұрын
Saare Muslim Veera nu Eid Mubarak ❤
@gurwantsandhu2699
@gurwantsandhu2699 8 ай бұрын
ਵਾਹਿਗੁਰੂ ਜੀ ਧੰਨ ਬਾਬਾ ਨਾਨਕ ਦੇਵ ਜੀ
@mohammadabid531
@mohammadabid531 8 ай бұрын
Saday sohnay ty sonakhay pronya no pakistan ji ayia no welkum to Pakistan junday wasday rho 🇵🇰💖✌️
@KamalSingh-dl6yc
@KamalSingh-dl6yc 8 ай бұрын
ਵੀਰਾਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ nasir ji bhout hi vadhia insaan ha ji .. rub chardikala c rakha ji..nasir ji sammi veer nah dikda ji ,, vikash ji good man
@NIRMALSINGH-yb8hn
@NIRMALSINGH-yb8hn 8 ай бұрын
ਸਾਰੇ ਵੀਰਾਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤❤
@HarpreetSingh-ux1ex
@HarpreetSingh-ux1ex 8 ай бұрын
ਸਾਰੇ ਭਰਾਵਾਂ ਨੂੰ ਈਦ ਮੁਬਾਰਕ 🙏
@NirmalSingh-ix3uk
@NirmalSingh-ix3uk 8 ай бұрын
ਸਾਰੇ ਭਰਾਵਾ ਨੂੰ ਈਦ ਮੁਬਾਰਕ
@KamalSingh-dl6yc
@KamalSingh-dl6yc 8 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ
@SukhwinderSingh-wq5ip
@SukhwinderSingh-wq5ip 8 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@SukhaSingh-km4wj
@SukhaSingh-km4wj 8 ай бұрын
Eid Mubarak Ji Dhillon Veere Punjab Punjabi Jindabad Khush Raho Punjabio ❤❤❤❤❤
@BabajiSongh
@BabajiSongh 8 ай бұрын
Sat sri akal ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ
@DaljitKaur-nl1fr
@DaljitKaur-nl1fr 8 ай бұрын
ਨਾਸਰ ਢਿਲੋਂ ਜੀ ਈਦ ਮੁਬਾਰਕ ਹੋਵੇ ਖੁਸ਼ ਰਹੋ ❤❤❤
@AliHbajwa126
@AliHbajwa126 8 ай бұрын
What a surprise gurchet pai Jan dobara a gae
@harkeetsinghsaroya725
@harkeetsinghsaroya725 8 ай бұрын
Saroya Ji, ਨੂੰ ਮੁਬਾਰਕਾਂ
@IftikharAhmad-uc8nj
@IftikharAhmad-uc8nj 8 ай бұрын
Welcome back gurchit paa g❤ From Lahore
@parminderladhar3281
@parminderladhar3281 8 ай бұрын
Eid Mubarak to all family from USA
@chamkaur_sher_gill
@chamkaur_sher_gill 8 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤
@jassi03purewal40
@jassi03purewal40 8 ай бұрын
ਈਦ ਮੁਬਾਰਕ ਹੋਵੇ ਮੇਰੇ ਵੀਰ ਤੇ ਓਹਨਾ ਦੇ ਪਰਿਵਾਰ ਨੂੰ
@kishanlohat
@kishanlohat 8 ай бұрын
ਈਦ ਮੁਬਾਰਕ ਹੋਵੇ ਸਭ ਨੂੰ ਹਮੇਸ਼ਾ ਜਿਉਂਦੇ ਵਸਦੇ ਹਸਦੇ ਰਹੋ ਜੀ ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਵਲੋਂ ❤❤💐💐
@reshamsingh7609
@reshamsingh7609 8 ай бұрын
Nice.... Very good job... God bless all of you.... khush raho abaad raho.....
@OkkhaadkuKhaadkuok
@OkkhaadkuKhaadkuok 8 ай бұрын
❤❤❤❤❤❤❤ ਬਹੁਤ ਵਧੀਆ ਗੁਰਚੇਤ ਭਾਜੀ ਬਹੁਤ ਵਧੀਆ ਢਿੱਲੋ ਸਾਹਿਬ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ 💐💐🌹🥀🤲🤲🤲🤲
@Lakhi-c6x
@Lakhi-c6x 8 ай бұрын
ਸਾਰੇ ਹੀ ਵੀਰਾ ਨੂੰ ਸਾਡੇ ਵਲੋਂ ਜੀ ਈਦ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@gurpreetbrar9025
@gurpreetbrar9025 8 ай бұрын
ਨਾਸਿਰ ਢਿੱਲੋਂ ਜਦੋਂ ਤੂੰ ਚੜਦੇ ਪੰਜਾਬ ਆ ਗਿਆ ਤੇਰੇ ਪੈਰ ਧਰਤੀ ਤੇ ਨਹੀਂ ਲਗਨ ਦੇਣੇ ,bai ਜੀ ਅਸੀ ਤੁਹਾਡੀ ਏਨੀ ਇੱਜਤ ਕਰਾਂ ਗੇ ਤੁਸੀਂ ਕਦੇ ਭੁਲ ਨਹੀਂ ਸਕਦੇ
@HardeepSingh-tr5qb
@HardeepSingh-tr5qb 8 ай бұрын
Nasir dilon saab vekh ki dil bago bag ho gia ji.❤dil to salut ji. DeepA bathinda to.❤❤❤
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@GurpreetSingh-ou1xj
@GurpreetSingh-ou1xj 8 ай бұрын
Assi V aa rahe ha ji. Baisakhi te 13,4,2024 nu Ji ❤❤
@Randhawa421
@Randhawa421 8 ай бұрын
Welcome ji❤
@ZulfiqarAliVlogs
@ZulfiqarAliVlogs 8 ай бұрын
Love From Heer Ranjha City , Punjab Pakistan 💛
@mansoorahmad4440
@mansoorahmad4440 8 ай бұрын
Great 🎉
@jaspalmaanjaspalmaan9473
@jaspalmaanjaspalmaan9473 8 ай бұрын
ਈਦ ਮੁਬਾਰਕ ਹੋਵੇ ਢਿੱਲੋਂ ਸਾਹਿਬ
@bestofbest868
@bestofbest868 8 ай бұрын
ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਵੀਰਾਂ ਨੂੰ ਹੱਸਦੇ ਵਸਦੇ ਰਵੋ ਲਹਿੰਦੇ ਵਾਲੇ ਪੰਜਾਬੀਓ
@tejinderbachhal9472
@tejinderbachhal9472 8 ай бұрын
Nasir Veere thodi Punjabi lehar di sari team ate thodi sari family nu EID dian bahut bahut vadayian
@jasssingh5029
@jasssingh5029 8 ай бұрын
ਈਦ ਮੁਬਾਰਕ ਢਿਲੋਂ ਸਾਹਿਬ😊
@pinderthathgaria
@pinderthathgaria 8 ай бұрын
MAJHE Ale ❤❤
@amritpalkaur1822
@amritpalkaur1822 8 ай бұрын
ਦਿਲਾਂ ਦੀਆਂ ਸਾਝਾ ਕੋਈ ਨਹੀਂ ਮਿਟਾ ਨਹੀਂ ਸਕਦਾ ਬਹੁਤ ਵਧੀਆ ਲਗਦਾ ❤❤
@muhammadsiddiq2377
@muhammadsiddiq2377 8 ай бұрын
❤ love and respect from lehnda Punjab Pakistan 🇵🇰
@muhammadsiddiq2377
@muhammadsiddiq2377 8 ай бұрын
❤️🇵🇰
@SS-ct4hv
@SS-ct4hv 8 ай бұрын
EID MUBARAK SIR JI💙🙏💙
@aliimmad5494
@aliimmad5494 8 ай бұрын
Ji aaya nu. Jeaundy wasday raho veer ji. Well come to Pakistan
@ranjitsingh_
@ranjitsingh_ 8 ай бұрын
ਈਦ ਦੀਆਂ ਮੁਬਾਰਕਾ ਜੀ❤️❤️❤️❤️🙏🙏🙏🙏
@narsiram8316
@narsiram8316 4 ай бұрын
I Love Nasir Dhillon n Anjum Saroya from the core of my heart
@AvtarSinghvirk-1ux
@AvtarSinghvirk-1ux 8 ай бұрын
Love u Punjab apna yr nazzara aye janda a nazza jaaai janda
@gurnoorsingh9881
@gurnoorsingh9881 8 ай бұрын
Bhaji dhillon sat Sri akal,salekam, Allah waheguru ji app g nu khush rakhe ❤❤❤❤ Chandigarh
@PawanKumar-ns2oi
@PawanKumar-ns2oi 8 ай бұрын
Sare Pakistan veera noo eid mubarak
@Mralihassan8
@Mralihassan8 8 ай бұрын
Wow so nycc good bro 🥰😘😍❤
@amberambergris4375
@amberambergris4375 8 ай бұрын
Eid Mubarak to all our beautiful Muslim brothers and May waheguru keep this love and respect going
@tarlochandhaliwal9441
@tarlochandhaliwal9441 8 ай бұрын
Eid Mubarak Sab Nu Ji ਈਦ ਮੁਬਾਰਕ
@jagjitkarri1026
@jagjitkarri1026 8 ай бұрын
Waheguru mehar rakhe sareya te Khush raho
@Gamasidhuvlogs
@Gamasidhuvlogs 8 ай бұрын
Eid ਮੁਬਾਰਕ all pk
@gurdevsaini5947
@gurdevsaini5947 8 ай бұрын
Veer ji Eid Mubarak's all of you
@Rupinderkaur-fb3xi
@Rupinderkaur-fb3xi 8 ай бұрын
Gurchet bhaji lucky nea jo kini wari Sade baba g de where Nanakana sahib j aye nea Nasir Bhaji or Anjum bhaji boht vadiya Insaan nea Rab ena nu chardi Kalan vich rakhe
@hussnainramzanoffical9272
@hussnainramzanoffical9272 8 ай бұрын
Acha nasir bhai ka chanel mjy tb yd ata ha jb gurjeet sir aty ha wah kamal da bnda ay❤❤❤❤
@GenerateyourAIvideoYouTu-nk1wi
@GenerateyourAIvideoYouTu-nk1wi 8 ай бұрын
Great punjabi veer welcome to punjab Pakistan
@gurbhejhundal-fn2ft
@gurbhejhundal-fn2ft 8 ай бұрын
ਵਾਹਿਗੁਰੂ ਜੀ ਮਿਹਰ ਕਰੋ ਸਾਰੇ ਧਰਮਾਂ ਦੇ ਲੋਕ ਅਮਨ ਈਮਾਨ ਨਾਲ ਰਹਿਣ।
@PrabhjeetsinghBatth
@PrabhjeetsinghBatth 8 ай бұрын
ਈਦ ਮੋਬਾਰਕ
@bablumultani7810
@bablumultani7810 8 ай бұрын
Waheguru ji
@karamjeetsingh2352
@karamjeetsingh2352 8 ай бұрын
ਈਦ ਮੁਬਾਰਕ
@zahidmanzoor5637
@zahidmanzoor5637 8 ай бұрын
Wow Very nice Nasir Dhillon Sb, Gurchit Saab da dobara Visit karvaya tussi Bohat zabardast, Zahid Manzoor Sandhu from Faisalabad
@muhammadsiddiq2377
@muhammadsiddiq2377 8 ай бұрын
Theelpur gadana near banur thaseel kharar ya kheed district Ambala mary buzurg da pind c koe veer othu ha.baki ❤ love and respect from lehnda Punjab Pakistan 🇵🇰
@balbirrandhawa4577
@balbirrandhawa4577 8 ай бұрын
Eid Mubarak tusi vasde raho punjabio
@imdadshah7481
@imdadshah7481 8 ай бұрын
Wel come Pakistan ❤
@akashkhehra5006
@akashkhehra5006 8 ай бұрын
Veer saleem albela te goga pasruri nu jaroor liyo
@sawarnsingh9989
@sawarnsingh9989 8 ай бұрын
Good video nasar bhai god bless sawarn Singh from UK
@narinderpalsingh6582
@narinderpalsingh6582 8 ай бұрын
ਸਤਿਕਾਰ ਯੋਗ ਸਾਰੇ ਵੀਰ ਜੀ ਸਤਿ ਸ਼੍ਰੀ ਆਕਾਲ ਜੀ ਈਦ ਮੁਬਾਰਕ ਹੋਵੇ ਸਾਰੇ ਮੁਸਲਮਾਨ ਵੀਰਾਂ ਨੂੰ ਤੁਸੀਂ ਕਹਿ ਰਹੇ ਸੀ 16 ਦਰੀ ਵਿੱਚ 12 ਬੰਦੇ ਜੱਚਦੇ ਨਹੀਂ ❤❤😂😂😂
@gurlalchahal
@gurlalchahal 8 ай бұрын
Anjam Soroye di 12 dari da map bhejo, India ch banwani hai
@lakhabhathal5006
@lakhabhathal5006 8 ай бұрын
16 dari a g 😂😂
@talwindersingh8929
@talwindersingh8929 8 ай бұрын
Map ਬਣਾਉਣ ਵਾਲਾ ਤਾਂ anjam ਨੂੰ ਨਹੀ ਲੱਭ ਰਿਹਾ ਕਿਉ ਕਿ ਸ਼ੁਰੂ 12 ਦਰੀ ਕੀਤੀ ਸੀ ਬਣ 16 ਦਰੀ ਗਈ 😂😂
@pachitarsingh9580
@pachitarsingh9580 8 ай бұрын
Eid mubarak bhai jaan sabh nu ✨️ ❤️ 🙏
@waqasalirana8976
@waqasalirana8976 8 ай бұрын
Welcome Gurchet and his team .bahuaat maza aya video dakh k.
@SatnamSingh-mo1db
@SatnamSingh-mo1db 8 ай бұрын
ਸਾਰੇ ਮੁਸਲਮਾਨ ਵੀਰਾਂ ਨੂੰ ਈਦ ਮੁਬਾਰਕ 🙏🙏🇮🇳
@adn.bashir.12bashir10
@adn.bashir.12bashir10 8 ай бұрын
Gud nasir bro from saudia pak fsd
@mussbaba3718
@mussbaba3718 5 ай бұрын
Love all of you from Australia , keep it up brothers 🌹😊
@KashmirSingh-se9ej
@KashmirSingh-se9ej 8 ай бұрын
Zar asi nasir. Waqas te saroya ji app ke bolan nu tarsde hAa charde wale tarn taran to
@DaljitKaur-nl1fr
@DaljitKaur-nl1fr 8 ай бұрын
ਅੱਖੀਆਂ ਤਰਸਦੀਆਂ ਨਨਕਾਣਾ ਵੇਖਣ ਨੂੰ 🙏🙏🙏🙏❤❤❤❤
@HarpalSingh-io4zh
@HarpalSingh-io4zh 8 ай бұрын
Aaj Jamia mahfil bhai G
@sukhikaur8784
@sukhikaur8784 8 ай бұрын
Eid mubarak sb ko g
@singhmultani48
@singhmultani48 8 ай бұрын
Nasir ji my parents was from Pakistan pind ladnewale district shekhupur
@64gurjit
@64gurjit 8 ай бұрын
Eid Mubarak Nasir Bahi ji
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 2 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੋਵੇਂ ਮੁਲਕਾਂ ਦੇ ਜੋ ਵਿਚਕਾਰ ਦੀਵਾਰ ਬਣੀਂ ਹੈ ਸਦਾ ਲਈ ਢਾਹ ਦੇਵੋ ਜੀ ਆਪਿਸ ਵਿੱਚ ਪਿਆਰ ਬਣੇਂ ਦੋਵੇਂ ਮੁਲਕ ਇੱਕ ਹੋ ਜਾਵਣ ਜੀ
@mudassar5401
@mudassar5401 8 ай бұрын
اللّه پاک خوش رکھے
@KuldeepSingh-ug2di
@KuldeepSingh-ug2di 8 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@gurditsingh1792
@gurditsingh1792 8 ай бұрын
ਬਹੁਤ ਵਧੀਆ 🎉❤
@HappyFamilyVlogFood
@HappyFamilyVlogFood 8 ай бұрын
Buhet buhet shukriya gurchet veer thanks again tusi una loga Lai answer ho Jo bakwas Mardy NY mare veer Liye . Nasir veer Mera hasdy wasdy rahwy.love from Pakistan Neelam gill Rawalpindi ❤
@SatnamSingh-fe3tg
@SatnamSingh-fe3tg 8 ай бұрын
Very good Jatta 👍
@johalhundalmusicofficial
@johalhundalmusicofficial 8 ай бұрын
Congratulations ❤
@navtejsidhu5837
@navtejsidhu5837 8 ай бұрын
Love u Nasir bai ❤❤❤💋
@mangatram3791
@mangatram3791 8 ай бұрын
Eid Mubarak ho Bhai love you Punjab India ❤
@asifgujjar5696
@asifgujjar5696 8 ай бұрын
Love you Bai Gurchit g sari team ty Special Ravi Gujjar our Cast love you from Asif Gujjar Bhatiya Sahiwal punjab Pakistan 🇵🇰
@Drpardeepsinghdhaliwal-3X3
@Drpardeepsinghdhaliwal-3X3 8 ай бұрын
ਈਦ ਮੁਬਾਰਕ ਵੀਰੋ
@daljitmanderdaljitmander8508
@daljitmanderdaljitmander8508 8 ай бұрын
Sare veera nu eid Mubarak 🎉 malerkotla
@giansingh9874
@giansingh9874 8 ай бұрын
Waheguru ji ka khalsa waheguru ji ki fateh
Support each other🤝
00:31
ISSEI / いっせい
Рет қаралды 81 МЛН
It works #beatbox #tiktok
00:34
BeatboxJCOP
Рет қаралды 41 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Gurchait chitrkar sade porone
32:49
Anjum Saroya
Рет қаралды 104 М.
Bir Singh Sufi Singer | Desi PODCAST | EP 2 | Pakistan Visit | Nasir Dhillon
1:18:11
Ravi De Kandhe Shooting | Vlog 4 | Gurchet Chitarkar,Nasir Dhillon
19:43
Support each other🤝
00:31
ISSEI / いっせい
Рет қаралды 81 МЛН