ਦੇਣਗੇ ਅਸਤੀਫ਼ਾ ਜਥੇਦਾਰ ਗਿਆਨੀ ਰਘਬੀਰ ਸਿੰਘ ! ਬੇਹੱਦ ਨਰਾਜ਼ ਨੇ ਤਖ਼ਤ ਦੇ ਅਧਿਕਾਰ 'ਚ ਦਖ਼ਲ ਦੇਣ ਤੋਂ…

  Рет қаралды 91,538

Punjab Television

Punjab Television

Күн бұрын

Пікірлер: 470
@DavinderSidhu-p3r
@DavinderSidhu-p3r 4 күн бұрын
ਜੱਥੇਦਾਰ ਰਘਬੀਰ ਸਿੰਘ ਅਕਾਲ ਤਖਤ ਨੂੰ ਜੱਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆਉਣਾ ਚਾਹੀਦਾ ਹੈ।
@narinderpalsingh5349
@narinderpalsingh5349 4 күн бұрын
ਗਿਆਨੀ ਰਘਬੀਰ ਸਿੰਘ ਜੀ ਹੁਰਾਂ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ
@karmjitsingh6947
@karmjitsingh6947 4 күн бұрын
😊😊pp
@bindigill6921
@bindigill6921 4 күн бұрын
ਬਿਲਕੁਲ ਠੀਕ
@arunjitkaur2663
@arunjitkaur2663 4 күн бұрын
ਬਾਦਲ , ਧਾਮੀ ਜੁੰਡਲੀ ਨੇ ਮਹਾਨ ਤਖ਼ਤ ਦੇ ਮਹਾਨ ਜਥੇਦਾਰਾਂ ਨੂੰ ਮੁਲਾਜ਼ਮ ਬਣਾ ਦਿੱਤਾ ਹੈ, ਵਾਹਿਗੁਰੂ ਮਿਹਰ ਕਰਨ
@baljitsingh6957
@baljitsingh6957 4 күн бұрын
ਸਾਰੇ ਹੀ ਸਿੰਘ ਸਾਹਿਬਾਨਾਂ ਨੂੰ ਹੁਣ ਇੱਕਮੁੱਠ ਹੋ ਕੇ ਚੱਲਣਾ ਪਵੇਗਾ, ਨਹੀਂ ਤਾਂ ਬਾਦਲ ਜੁੰਡਲੀ ਨੇ ਆਪਣਾ ਦਬਦਬਾ ਬਣਾਈ ਰੱਖਣ ਲਈ ਇਕੱਲੇ ਇਕੱਲੇ ਨੂੰ ਬੇਇਜ਼ਤ ਕਰਕੇ ਘਰਾਂ ਨੂੰ ਤੋਰ ਦੇਣਾ ਹੈ।
@GURDIPSINGHKHEHRA
@GURDIPSINGHKHEHRA 4 күн бұрын
ਜੇ ਨਹੀ ਅਸਤੀਫਾ ਦਿੰਦੇ ਤਾਂ ਇਹੋ ਹਾਲਤ ਇਹਨਾ ਦੀ ਹੋਣੀ ਇਹਨਾ ਨੂੰ ਵੀ ਜਲੀਲ ਕਰਨਗੇ ਬਾਂਦਰ ਲਾਣਾ
@harjitsingh7518
@harjitsingh7518 3 күн бұрын
ਇਹ ਬਾਦਲ ਲਾਣਾ ਨਾ ਤਾਂ ਕਿਸੇ ਜਥੇਦਾਰ ਨੂੰ ਮੰਨਦਾ ਨਾ ਕਿਸੇ ਜਥੇਦਾਰ ਨੂੰ ।ਇਹ ਡਿਕਟੇਟਰਸ਼ਿਪ ਬੜੇ ਲੰਮੇ ਸਮੇਂ ਤੋਂ ਕਰ ਰਹੇ ਹਨ ।ਇਹ ਪੰਜਾਬ ਚੋਂ ਜਿਤਣ ਭਾਂਵੇ ਨਾ ਪਰ ਗੁਰੂ ਘਰ ਦੀਆਂ ਗੋਲਕਾਂ ਖਾ ਰਹੇ ਨੇ ਇਹ ਗੋਲਕਾਂ ਤੇ ਕਾਬਜ਼ ਰਹਿਣਾ ਚਾਹੁੰਦੇ ਨੇ।ਹੁਣ ਸਿੱਖ ਕੌਮ ਨੂੰ ਗੁਰੂ ਘਰ ਦੀਆਂ ਚਾਬੀਆਂ ਮੌਰਚਾ ਵਾਂਗੂ ਮੋਰਚਾ ਲਾਉਣਾ ਪਵੇਗਾ।
@baljitsingh6957
@baljitsingh6957 4 күн бұрын
ਬਾਦਲ ਜੁੰਡਲੀ ਵੱਲੋਂ ਇਹ ਵ੍ਰਿਤਾਂਤ ਪੂਰੀ ਤਿਆਰੀ ਨਾਲ ਸਿਰਜਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਏਨਾ ਜ਼ਲੀਲ ਕਰ ਦਿੱਤਾ ਜਾਵੇ ਕਿ ਉਹ ਇਸ ਤੋਂ ਬਾਅਦ ਆਪਣੇ ਆਹੁਦੇ ਨੂੰ ਆਪਣੇ ਆਪ ਛੱਡ ਕੇ ਚਲੇ ਜਾਣ ਬਾਕੀ ਸਿੰਘ ਸਾਹਿਬਾਨਾਂ ਨੂੰ ਅਸੀਂ ਆਪਣੇ ਅਨੁਸਾਰ ਫ਼ੈਸਲੇ ਕਰਨ ਲਈ ਮਜ਼ਬੂਰ ਕਰ ਦੇਵਾਂਗੇ।
@karmjitsingh2081
@karmjitsingh2081 4 күн бұрын
ਜਦੋ ਦਾਗੀ ਲੋਕ ਸੁਖਬੀਰ ਨੂੰ ਬਚਾਉਣ ਲੱਗ ਗਏ ਹਨ ਅਤੇ ਉਸ ਦਾ ਅਸਤੀਫਾ ਵੀ ਮੰਨਜੂਰ ਨਹੀ ਕਰ ਰਹੇ।ਤਾ ਫਿਰ ਜਥੇਦਾਰ ਰਘਬੀਰ ਸਿੰਘ ਕਿਉ ਨਾ ਕੋਈ ਐਕਸ਼ਨ ਲੈਣ
@baldevsinghdhillon3845
@baldevsinghdhillon3845 4 күн бұрын
ਬਾਦਲ ਅਕਾਲੀ ਦਲ ਦਾ ਦੋਗਲਾਪਣ ਤੇ ਠੀਠਤਾਈ ਬਿਲਕੁਲ ਸਾਹਮਣੇ ਆ ਗਈ। ਹ ਇਸ ਦਲ ਦਾ ਹੁਣ ਭੋਗ ਪੈ ਗਿਆ ਹੈ।
@jasmindersingh8535
@jasmindersingh8535 4 күн бұрын
ਹੋ ਗਿਆ ਸ਼ੁਰੂ ਕੱਖ ਨਾ ਰਹੇ ਵਾਲੀ ਅਰਦਾਸਾਂ ਦਾ ਕੰਮ ॥ਗੁਰੂ ਤੇ ਗੁਰੂ ਦੇ ਤਖ਼ਤ ਨਾਲ ਮੱਥਾ ਲਾਉਣ ਨਤੀਜਾ
@sharansingh-yt7jq
@sharansingh-yt7jq 4 күн бұрын
Guru SAHIBAN jaldi tu jaladi ARDAS kabool karan BADAL KUNBA KORMA DA KAHK NA RAHA GURU SAHIBAN EHNA NU BARBAD KAR DEAN
@GurjinderSinghbrar-t9k
@GurjinderSinghbrar-t9k 4 күн бұрын
Akali dal ta hun khatam hi ji
@harsimransingh5241
@harsimransingh5241 4 күн бұрын
ਗਿਆਨੀ ਰਘਬੀਰ ਸਿੰਘ ਨੂੰ ਅਸਤੀਫਾ ਦੇਕੇ ਗ਼ੁਲਾਮੀ ਤੋ ਮੁਕਤ ਹੋ ਜਾਣਾ ਚਾਹੀਦਾ,ਬਾਕੀ ਸੁਖਬੀਰ ਬਾਦਲ ਨੂੰ ਵਾਹਿਗੁਰੂ ਆਪੇ ਸਜ਼ਾ ਦਊ
@Kiranpal-Singh
@Kiranpal-Singh 3 күн бұрын
@@harsimransingh5241 ਅਸਤੀਫ਼ਾ ਦੇਣ ਨਾਲੋਂ ਡਟ ਕੇ ਬਾਦਲਾਂ ਦੀਆਂ ਚਾਲਾਂ ਵਿਰੁੱਧ ਖੜ੍ਹਨ-ਪੰਥ ਨਾਲ ਹੈ, ਇਤਿਹਾਸ ਯਾਦ ਰੱਖੇਗਾ !
@JoginderSingh-o9x9b
@JoginderSingh-o9x9b 4 күн бұрын
ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਇਹ ਇਕੱਲੇ ਇਕੱਲੇ ਨਾਲ ਇਹੋ ਸਲੂਕ ਕਰਨ ਗੇ ਸੁਚੇਤ ਹੋ ਜਾਓ ਜਥੇਦਾਰ ਸਾਹਿਬ ਜੀ
@baljitsingh6957
@baljitsingh6957 4 күн бұрын
ਸਾਰੇ ਸਿੰਘ ਸਾਹਿਬਾਨਾਂ ਨੂੰ ਇੱਕਮੁੱਠ ਹੋ ਕੇ ਚੱਲਣਾ ਪਵੇਗਾ। ਨਹੀਂ ਤਾਂ ਬਾਦਲ ਜੁੰਡਲੀ ਨੇ ਬਹੁਤ ਮਾੜਾ ਸਲੂਕ ਕਰਨਾ ਹੈ।
@ShrigurugranthsahibGurbani
@ShrigurugranthsahibGurbani 4 күн бұрын
ਬਿਲਕੁਲ ਸਹੀ ਗੱਲ ਹੈ ਬਾਦਲ ਦਲੀਏ ਇਕੱਲੇ ਇਕੱਲੇ ਜਥੇਦਾਰ ਨੂੰ ਜਲੀਲ ਕਰਨਗੇ ਅਤੇ ਸ਼੍ਰੌਮਣੀ ਕਮੇਟੀ ਦੇ ਦਾਇਰੇ ਵਿੱਚੋਂ ਬਾਹਰ ਕੱਢਣਗੇ
@BhagwanSingh-y2h
@BhagwanSingh-y2h 3 күн бұрын
ਵੀਰ ਜੀ ਇੰਜ ਲਗਦਾ ਕਿ ਤੁਸੀਂ ਅਕਾਲ ਤਖਤ ਸਾਹਿਬ ਜੀ ਦੇ ਜਥੇ ਦਾਰ ਜੀ ਨੂੰ ਤੁਸੀਂ ਕਹਿੰਦੇ ਹੋ ਕਿ ਅਸਤੀਫ਼ਾ ਦਿਉ ਜਾ ਕੱਲ ਤੱਕ ਆ ਸਕਦਾ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਅਸਤੀਫਾ
@BhagwanSingh-y2h
@BhagwanSingh-y2h 3 күн бұрын
ਨਹੀਂ ਦੇਣਾ ਚਾਹੀਦਾ ਦ੍ਰਿੜਤਾ ਨਾਲ ਫੈਸਲਾ ਲੈਣ
@palwindersingh1252
@palwindersingh1252 4 күн бұрын
ਅਕਾਲੀਦਲ ਨਾ ਧਰਮ ਨੂੰ ਮੰਨਦ, ਨਾ ਧਰਮ ਦੀ ਮਰਿਯਾਦਾ ਨੂੰ।ਕੇਵਲ ਧਰਮ ਦੇ ਨਾਮ ਵੋਟਾਂ ਹਾਸਲ ਕਰਦਾ ਰਿਹਾ।
@rashpalsingh5699
@rashpalsingh5699 4 күн бұрын
ਜੇਕਰ ਰਘਬੀਰ ਸਿੰਘ ਅਸਤੀਫਾ ਦੇ ਦਿੰਦੇ ਨੇ ਤਾਂ ਏਹ ਬਹੁਤ ਹੀ ਉੱਤਮ ਤੇ ਦਲੇਰੀ ਵਾਲਾ ਕਾਰਜ ਹੌਵੇਗਾ ਜੀ ! ਸਾਸਰੀਕਾਲ ।
@palwindersingh3731
@palwindersingh3731 3 күн бұрын
RASHPAL SINGJ JI SAT, SIRI AKKAAL HUNDA HAI JI SAHI , SAS SIRI AKAL NAHI JI THANK
@joginderkaur2775
@joginderkaur2775 3 күн бұрын
ਸਤਿ ਸ੍ਰੀ ਆਕਾਲ ਦਾ ਮਤਬਲ ਸੱਚ ਕਦੇ ਮਰਦਾ ਨਹੀਂ ਜੁਗੋ ਜੁਗ ਅਟੱਲ ਰਹਿੰਦਾ ਹੈ ਤੇ ਤੁਹਾਡੀ ਸਾਸਰੀਕਾਲ ਦਾ ਅਰਥ ਕੇ ਇਹ ਮਾਮੂਲੀ ਸਧਾਰਨ ਗਲ ਹੈ
@SurinderSingh-jk4er
@SurinderSingh-jk4er 3 күн бұрын
What Ranjit Singh Ex Jathedar has done so far hence no difference on Jathedar Haroreet Singh resignation will be done ? Why don’t you consider abusive language of Harpreet Singh and what use of his PhD See his body language when he talk
@Major.Singh69
@Major.Singh69 4 күн бұрын
ਇਹ ਬਿਲਕੁਲ ਸਹੀ ਆ ਕਿ ਸੁਖਬੀਰ ਬਾਦਲ ਦਾ ਧੜਾ ਨਹੀਂ ਚਾਹੁੰਦਾ ਕਿ ਅਕਾਲੀ ਦਲ ਇਕੱਠਾ ਹੋਵੇ ਪਰ ਲੱਖ ਦੀ ਲਾਹਨਤ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਜਿਹੜੇ ਅੱਜ ਵੀ ਚੁੱਪ ਨੇ ਜਿਹੜੇ ਨਹੀਂ ਸਮਝ ਰਹੇ ਕਿ ਸਿੱਖ ਸੰਗਤ ਕੀ ਚਾਹੁੰਦੀ ਆ ਦੁਰ ਫਿਟੇ ਮੂੰਹ ਇਹਨਾਂ ਦੇ ਮੈਂ ਤਾਂ ਕਹਿਣਾ ਕਿ ਇਹਨਾਂ ਨੂੰ ਲਾਹਣਤਾਂ ਪਾਉਣੀਆਂ ਚਾਹੀਦੀਆਂ ਨੇ ਹਰ ਇੱਕ ਸਿੱਖ ਨੂੰ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਅੱਜ ਵੀ ਸਿੱਖ ਸਾਹਿਬ ਨਾਲ ਨਹੀਂ ਖੜੇ ਹੋ ਰਹੇ
@dr.maninder
@dr.maninder 4 күн бұрын
ਇਹ ਕਿੱਥੋ ਖੜੇ ਹੋਣਗੇ.. ਪੰਜਾਬ ਦਾ ਅਸਲੀ ਨਸ਼ਾ ਮਾਫੀਆ, ਰੇਤ ਮਾਫੀਆ ਤੇ ਮਹਾ ਚੋਰ ਤਾ ਇਹ ਸਰੋਮਣੀ ਕਮੇਟੀ ਮੈਬਰ ਨੇ। ਜਾਂਚ ਕਰਵਾ ਕੇ ਦੇਖ ਲਓ
@meetpaulgill9349
@meetpaulgill9349 4 күн бұрын
ਜੇਕਰ ਜਥੇਦਾਰ ਅਕਾਲ ਤਖ਼ਤ ਸਾਹਿਬ ਅਸਤੀਫ਼ਾ ਦਿੰਦੇ ਹਨ ਤਾਂ ਉਹਨਾਂ ਦਾ ਸਨਮਾਨ ਹੋਰ ਵਧੇਗਾ ਅਤੇ ਇਤਿਹਾਸ ਵਿੱਚ ਦਰਜ ਹੋਵੇਗਾ ਕਿ ਕਿਵੇਂ ਜਥੇਦਾਰ ਸਾਹਿਬ ਨੇ ਅਕਾਲ ਤਖਤ ਦੀ ਉੱਚਤਾ ਅਤੇ ਸਨਮਾਨ ਕਾਇਮ ਰੱਖਿਆ।🙏
@doctorkaur
@doctorkaur 4 күн бұрын
Badal Mukt Panjab hona chahida hai .ਪੰਜਾਬ ਬਾਦਲ ਮੁਕਤ ਕਰੋ🙏🏼
@tarlochansingh8041
@tarlochansingh8041 4 күн бұрын
ਭਾਈ ਰਣਜੀਤ ਸਿੰਘ ਭਾਈ ਬਲਦੇਵ ਸਿੰਘ ਵਡਾਲਾ ਨੂੰ ਰਲਕੇ ਸੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਚਾਹੀਦਾ ਹੈ
@RanjitsinghSingh-rn5hp
@RanjitsinghSingh-rn5hp 4 күн бұрын
@@tarlochansingh8041 ਵੱਡਾਲਾ ਵੀ ਤੇ ਸਿਮਰਨਜੀਤ ਮਾਨ ਨੂੰ ਵੀ ਨਾਲ ਰਲਾ ਲੈਣਾ ਚਾਹੀਦਾ ਹੈਂ
@narinderpalsingh5349
@narinderpalsingh5349 4 күн бұрын
ਜੋ ਲੋਕ ਇੱਕ ਬੀਬੀ ਦੇ ਵਸਦੇ ਘਰ ਨੂੰ ਆਪਣੀ ਸਿਆਸਤ ਵਾਸਤੇ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ
@GgfcvghCggf
@GgfcvghCggf 4 күн бұрын
@BaljitSingh-em5ee
@BaljitSingh-em5ee 3 күн бұрын
ਬਿਲਕੁਲ ਸਹੀ ਗੱਲ
@RachhpalSingh-n3l
@RachhpalSingh-n3l 4 күн бұрын
ਸਾਰੇ ਜਥੇਦਾਰਾ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਇਹ ਸਾਰੇ ਦੋਸ਼ੀ ਪੰਥਕ ਅਕਾਲੀਦਲ ਖਤਮ ਹੋ ਜਾਵੇ ਗਾ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਨਾਲੋ ਵੀ ਮਾੜੇ ਨਿਕਲੇ ਨਾਲੇ ਬੇਅਦਬੀਆ ਕਰਵਾਉਣ ਵਿੱਚ ਨੇ ਨਾਲੇ ਅਕਾਲ ਤਖਤ ਸਾਹਿਬ ਮਹਾਣ ਦੀ ਮਰਿਆਦਾ ਢਾਹ ਲਾਉਣ ਵਿਚ ਕਸਰ ਨਹੀ ਛਡੀ ਰੰਧਾਵਾ ਸਿੰਘ ਇਹ ਬਹੁਤ ਮਾੜੀ ਗੱਲ ਹੈ ਦੋਸ਼ੀਆ ਦਾ ਗੁਰੂ ਸਾਹਿਬ ਆਪ ਹੀ ਨਬੇੜਾ ਕਰ ਦੇਣਾ ਸਲਾਘਾ ਯੋਗ ਕੰਮ ਹੈ ਸਿੰਘ ਸਾਹਿਬ ਸਾਰੇ ਅਸਤੀਫ਼ੇ ਦੇਣ ਤਾ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਿੱਚ ਸਿਰਮੋਹ ਬਣ ਜਾਣ ਗੇ ਸਭ ਤੋ ਸਚ ਆਪ ਦਾ ਚੈਨਲ ਬਹੁਤ ਵਧੀਆ ਰਬ ਮੇਹਰ ਕਰੇ ਜਥੇਦਾਰ ਹਰਪ੍ਰੀਤ ਸਿੰਘ ਦੀ ਸਾਲੀ ਨੇ ਮਹਿਲਾ ਕਮਿਸ਼ਨ ਕੋਲ ਛਕਾਇਤ ਕਰਨ ਜਾ ਰਹੀ ਏ ਹਰਪ੍ਰੀਤ ਸਿੰਘ ਸਾਹਿਬ ਦੇ ਹਕ ਵਿੱਚ ਸਿੱਖ ਕੌਮ ਸਭ ਵੇਖ ਰਹੀ ਹੈ ਗਲਤੀ ਤੇ ਗਲਤੀ ਦੋਸ਼ੀ ਬਾਦਲ ਪਤਿਤ ਦੋਸ਼ੀਆ ਪ੍ਰਵਾਰ ਮਗਰ ਬੋਲਣ ਵਾਲਿਆ ਵਾਲੇ ਸਰੇ ਆਮ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਦੀਆ ਧਜੀਆ ਓਡਾਈਆ ਜਾ ਰਹੀਆ ਨੇ ਪੰਥ ਨੂੰ ਬਰਬਾਦ ਕਰਨ ਵਾਸਤੇ ਧੰਨਵਾਦ ਸਚ ਬੋਲਣ ਤੇ ਰੰਧਾਵਾ ਸਿੰਘ ਜੀ ਬਹੁਤ ਵਧੀਆ ਰਬ ਮੇਹਰ ਕਰੇ
@Davindersingh-wl6sv
@Davindersingh-wl6sv 4 күн бұрын
Badlo SHARM KARO tusi DEAD ho ga 00000
@ksdhaliwal3670
@ksdhaliwal3670 4 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਤੇ ਅਖੌਤੀ ਅਕਾਲੀਆਂ ਦਾ ਹਮਲਾ ਇਨ੍ਹਾਂ ਸਾਜਸ ਕਰਨ ਵਾਲਿਆਂ ਤੇ ਝਾੜੂ ਫੇਰਨ ਦਾ ਕੰਮ ਕਰੇਗਾ।ਰਹਿੰਦੀ ਕਸਰ ਨਿਕਲ ਜਾਵੇਗੀ। ਸੰਗਤਾਂ ਸਭ ਕੁਝ ਜਾਣਦੀਆਂ ਹਨ।
@sodhijosan2345
@sodhijosan2345 4 күн бұрын
ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤੱਖਤ ਦੀ ਜਿੰਮੇਵਾਰੀ ਛੱਡਣ ਤੋ ਪਹਿਲਾ ਅਖੋਤੀ ਕਾਲੀਦਲ ਨੂੰ ਨੰਗਾ ਕਰਕੇ ਪੰਥ ਵਿੱਚੋ ਸੇਕ ਦੇਣਾ ਚਾਹੀਦਾ
@RajinderSingh-y4f
@RajinderSingh-y4f 4 күн бұрын
ਬਿਲਕੁਲ ਹੀ ਕਰਨੇ ਚਾਹੀਦੇ ਹਨ
@narindersandhu8298
@narindersandhu8298 4 күн бұрын
ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਲਟੋਹਾ ਹੈ ਹੀ ਗਾਲਾਂ ਦੇ ਲਾਇਕ ਇਹ ਵੀ ਪੜਤਾਲ ਹੋਵੈ ਜੋ ਕਿ ਜਥੇਦਾਰ ਸਾਹਿਬਨੂੰ ਪਹਿਲਾਂ ਪ੍ਰੇਸ਼ਾਨ ਕੀਤਾ
@LakhwinderSingh-px1td
@LakhwinderSingh-px1td 4 күн бұрын
ਗਿਆਨੀ ਰਘਬੀਰ ਸਿੰਘ ਜੀ ਬਹੁਤ ਵਧੀਆ ਕਰ ਰਹੇ ਹੋ ਬੈਸਟ ਲਕ
@baljitsingh6957
@baljitsingh6957 4 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@lashkarsingh5615
@lashkarsingh5615 4 күн бұрын
ਹੁਣ ਧਾਮੀ ਦੇਣ ਜਵਾਬ । ਧਾਮੀ ਦੀ ਧਾਰਮਿਕ ਅਤੇ ਸਿਆਸੀ ਤੌਰ ਤੇ ਮੌਤ ਹੋ ਚੁੱਕੀ ਹੈ।ਇਕੱਲਾ ਧਾਮੀ ਹੀ ਨਹੀਂ ਪੂਰੀ S G P C ਮਰ ਗਈ ਹੈ ।
@ArvinderSingh-zz1sv
@ArvinderSingh-zz1sv 4 күн бұрын
ਸਾਰੇ ਜਥੇਦਾਰ ਅਸਤੀਫਾ ਦੇਣਾ ਚਾਹੀਦਾ
@DavinderSidhu-p3r
@DavinderSidhu-p3r 4 күн бұрын
ਜੱਥੇਦਾਰ ਹਰਪ੍ਰੀਤ ਸਿੰਘ ਅਤੇ ਸਾਬਕਾ ਜਥੇਦਾਰ ਰਣਜੀਤ ਸਿੰਘ ਨਾਲ ਮਸੰਦਾਂ ਨੇ ਧੱਕਾ ਕੀਤਾ ਹੈ।
@suminderjeetsingh6767
@suminderjeetsingh6767 4 күн бұрын
ਬਾਦਲਾਂ ਨੇ ਸਿੱਖ ਕੌਮ ਦਾ ਬੇੜਾ ਗਰਕ ਕਰ ਹੀ ਦਮ ਲੈਣਾ
@harkewalsandhu1815
@harkewalsandhu1815 4 күн бұрын
❤ਖੇਤਰੀ ਪਾਰਟੀਆ ਮਜਬੂਤ ਹੋਣੀ ਚਾਹਿਦੀਆ ਹਨ, ❤ਪਰ ਪੰਜਾਬ ਵਿਚ ਬਾਦਲ ਪਰਿਵਾਰ ਨੇ ਅਕਾਲੀਦਲ ਦਾ ਬੇੜਾ ਗਰਕ ਕਰ ਦਿੱਤਾ ❤
@CharanjitShergill-p6o
@CharanjitShergill-p6o 4 күн бұрын
ਅੱਜ ਲੋੜ ਹੈ ਪੰਥ ਨੂੰ ਪੰਥਕ ਦਰਦੀਆ ਨੂੰ ਗੁਰੂ ਨਾਨਕ ਨਾਮ ਲੇਵਾ ਸਮੂਹ ਸਿੱਖ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਬਚਾਉਣ ਲਈ ਜਥੇਦਾਰ ਸਾਹਿਬਾਨਾਂ ਦੀ ਕਿਰਦਾਰ ਕੁਸੀ ਅਤੇ ਅਹੁਦਿਆਂ ਦੇ ਵਿਕਾਰ ਨੂੰ ਬਚਾਉਣ ਲਈ ਇਕੱਠੇ ਹੋ ਕੇ ਬਾਦਲ ਜੁੰਡਲ਼ੀ ਤੇ ਧਾਮੀ ਦੀ ਵਿਰੋਧਤਾ ਵੱਡੇ ਪੱਧਰ ਕਰੀਏ ਜੀ
@harpalnagra8410
@harpalnagra8410 4 күн бұрын
ਰੰਧਾਵਾ ਸਾਹਿਬ, ਬਹੁਤ ਵਧੀਆ ਵਿਚਾਰ ਚਰਚਾ, (ਹਰਪਾਲ ਸਿੰਘ ਨਾਗਰਾ, ਮੈਲਬੋਰਨ, ਆਸਟ੍ਰੇਲੀਆ)
@CharanjitShergill-p6o
@CharanjitShergill-p6o 4 күн бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਖੜੇ ਹੋ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪ੍ਰੀਵਾਰ ਨੂੰ ਵੀ ਸਮਰਪਿਤ ਕਰ ਦਿੱਤਾ ਅਰਦਾਸ ਕਰ ਕੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਫਿਰ ਵੀ ਉਹਨਾਂ ਤੇ ਕਾਰਵਾਈ ਮੰਦਭਾਗੀ ਹੈ ਪੰਥ ਜਥੇਦਾਰ ਸਾਹਿਬ ਦੇ ਨਾਲ ਹੈ ਬਾਦਲ ਐਡ ਕੰਪਨੀ ਨੂੰ ਪੰਥ ਚੋ ਸੇਕ ਦੇਣਾ ਚਾਹੀਦਾ ਹੈ ਜੀ
@Kiranpal-Singh
@Kiranpal-Singh 4 күн бұрын
*ਜਥੇਦਾਰ ਹਰਪ੍ਰੀਤ ਸਿੰਘ ਜੀ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ, ਨਾਮ-ਬਾਣੀ ਅਭਿਆਸ ਲਈ ਸਮਾਂ ਵਧਾਓ ਅਤੇ ਚੜ੍ਹਦੀ ਕਲਾ ਨਾਲ ਪ੍ਰਚਾਰ ਕਰੋ-ਪੰਥਕ ਹਿਤਾਂ ਲਈ ਡਟੋ* ਸੰਗਤ ਸਾਥ ਦੇਵੇਗੀ, ਬਾਦਲ ਪਰਿਵਾਰ-ਬਾਦਲ ਗੁਲਾਮਾਂ ਨੂੰ ਪੰਥ-ਲੋਕ ਨਕਾਰ ਚੁੱਕੇ ਹਨ ! ਬੇਨਤੀ ਹੈ ਬੋਲ ਬਾਣੀ ਸੱਭਿਅਕ-ਸੰਜਮ ਵਾਲੀ ਰੱਖਣੀ, ਬਾਦਲ ਦਲੀਏ ਤੁਹਾਨੂੰ ਉਲ਼ਝਾਉਣ ਲਈ ਤੱਤਪਰ ਹਨ-ਪਰ ਸਫਲ ਨਹੀਂ ਹੋਣਗੇ !
@baljitsingh6957
@baljitsingh6957 4 күн бұрын
ਬਾਦਲ ਜੁੰਡਲੀ ਨੇ ਕੰਮ ਹੀ ਏਨੇਂ ਘਟੀਆ ਤੇ ਗੁਨਾਹਾਂ ਵਾਲੇ ਕੀਤੇ ਹਨ ਕਿ ਕੋਈ ਵੀ ਗੁਰੂ ਦਾ ਸੱਚਾ ਸਿੱਖ ਭੜਕਾਹਟ ਵਿੱਚ ਆਕੇ ਉਨ੍ਹਾਂ ਪ੍ਰਤੀ ਆਪਣੇ ਗੁੱਸੇ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਗਟ ਕਰਕੇ ਭੜ੍ਹਾਸ ਕੱਢ ਸਕਦਾ ਹੈ। ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਇਹੋ ਕੁੱਝ ਵਲਟੋਹੇ ਵਿਰੁੱਧ ਅਤੇ ਬਾਦਲ ਜੁੰਡਲੀ ਵਿਰੁੱਧ ਕੀਤਾ ਹੈ।ਇਸ ਵਿੱਚ ਕਿਹੜੀ ਗੱਲ ਗ਼ਲਤ ਹੈ।
@baldevsinghgill6557
@baldevsinghgill6557 4 күн бұрын
ਬਹੁਤ ਵਿਦਵਤਾ ਭਰਪੂਰ ਤੇ ਵਧੀਆ ਸੁਝਾਅ ਹੈ ਜੀ ਆਪ ਜੀ ਦਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ!
@aulakhsingh5103
@aulakhsingh5103 4 күн бұрын
ਹਰਪ੍ਰੀਤ ਗਲਤ ਹੈ ਇਸ ਨੇ ਕਈ ਸਾਲ ਸੁਖਬੀਰ ਬਾਦਲ ਨੂੰ ਬਚਾਇਆ ਹੈ
@SukhwinderSingh-bo2xo
@SukhwinderSingh-bo2xo 4 күн бұрын
Bhut vadea uprala 🙏
@parveensingh4751
@parveensingh4751 4 күн бұрын
ਅੱਜ ਦੇ ਸੰਦਰਭ ਵਿਚ ਸਿੱਖ ਸਿਆਸਤ ਨਾਜ਼ੁਕ ਮੋੜ ਤੇ ਹੈ ਇਸ ਸਾਰੇ ਵਰਤਾਰੇ ਦੇ ਸਾਡੇ ਸੀਨੀਅਰ ਲੀਡਰ ਜ਼ਿੰਮੇਵਾਰ ਹਨ
@LakhwinderSingh-px1td
@LakhwinderSingh-px1td 4 күн бұрын
ਸਾਰੇ ਹੀ ਜਥੇਦਾਰਾ ਨੂੰ ਬਾਦਲਾ ਦੀ ਗੁਲਾਮੀ ਤੋ ਮੁਕਤ ਹੋ ਜਾਣਾ ਚਾਹਿਆ
@jassinghpunjabi65
@jassinghpunjabi65 4 күн бұрын
ਗਿਆਨੀ ਹਰਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਫੂਲਕਾ ਦੀ ਅਗਵਾਈ ਚ SGPC ਵੋਟਾਂ ਚ ਬਾਦਲ ਟੋਲੇ ਨੂੰ ਬਾਹਰ ਦਾ ਰਸਤਾ ਦਿਖਾਈਏ, ਬੇਨਤੀ ਹੈ🙏
@DarshanSingh_Official
@DarshanSingh_Official 4 күн бұрын
ਲ਼ੈ ਲਈ ਟੱਕਰ ਬਾਦਲਾਂ ਨੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਖਤ ਨਾਲ। ਕਾਂਗਰਸ ਦਾ ਜ਼ੁਲਮ ਛੋਟਾ ਪੈ ਜਾਵੇ ਗਾ
@rbrar3859
@rbrar3859 4 күн бұрын
ਗਿਆਨੀ ਹਰਪ੍ਰੀਤ ਸਿੰਘ ਨਾਲ ਧੱਕਾ ਹੋ ਰਿਹਾ ਹੈ, ਪਰ ਸਿੱਖ ਕੌਮ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜੀ ਹੈ।
@harpalnagra8410
@harpalnagra8410 4 күн бұрын
ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਅਤੇ ਬਾਕੀ ਸਿੰਘ ਸਾਹਿਬਾਨ ਨੂੰ ਜਥੇਦਾਰ ਹਰਪ੍ਰੀਤ ਸਿੰਘ ਦਾ ਸਾਥ ਦੇਣਾ ਚਾਹੀਦਾ ….
@shallysingh829
@shallysingh829 4 күн бұрын
ਇੰਦਰਪ੍ਰੀਤ ਜੀ,,, ਬਿਲਕੁੱਲ ਗੱਲ ਸਮਝ ਆ ਰਹੀ ਹੈ 👍
@SantaSingh-r5r
@SantaSingh-r5r 4 күн бұрын
ਬਿਲਕੁਲ ਜੀ ਬਿਲਕੁਲ ਜੀ ਕਰਨਾ ਚਾਹੀਦਾ ਜੇ ਅਜ ਜਥੇਦਾਰ ਜੀ ਗੁਰਪਰੀਤ ਸਿੰਘ ਜੀ ਦੇ ਨਾਲ ਨਹੀ ਖ਼ੜਦੇ ਤਾਂ ਬਹੁਤ ਹੀ ਮਾੜੀ ਗ਼ਲ ਆ ਤੇ ਉਹਨਾ ਬੰਦਿਆਂ ਨੂੰ ਬੀ ਨਾਲ ਖ਼ੜਨਾ ਚਾਹੀਦਾ ਜੇੜੇ ਓਸ ਟੈਮ ਅਕਾਲ ਤਖ਼ਤ ਸਾਬ ਤੇ ਜਾ ਕੇ ਜਥੇਦਾਰਾਂ ਨੂੰ ਕਹੰਦੇ ਸੀ ਕੀ ਤੁਸੀ ਕਿਸੇ ਦਾ ਬੀ ਦਬਾ ਨਾ ਮੰਨੇਓ ਅਸੀਂ ਧਾਦੇ ਨਾਲ ਖ਼ੜੇ ਆ ਅਜ ਜਰੂਰ ਹੀ ਖ਼ੜਨਾ ਚਾਹੀਦਾ
@GurmeetSingh-wc6rb
@GurmeetSingh-wc6rb 4 күн бұрын
Best discussion ji
@rajindercheema4985
@rajindercheema4985 4 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਇੰਦਰਪ੍ਰੀਤ ਸਿੰਘ ਜੀ ਭਾਸਕਰ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🌹🙏🏻🌹🙏🏻🌹🌹🙏🏻🌹🙏🏻🌹🙏🏻🌹🙏🏻🌹🙏🏻🌹🌹🌹like number 23 ਧੰਨਵਾਦ ਸਹਿਤ
@BalramDhaliwal-rb7no
@BalramDhaliwal-rb7no 4 күн бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@harjinderkaur3978
@harjinderkaur3978 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਹ ਦੁਨੀਆ ਝੂਠਿਆਂ ਦੀ ਪਰ ਸੱਚਿਆ ਦਾ ਵਾਹਿਗੁਰੂ ਜੀ ਆਪਿ ਹੈ ਜੀ 👏👏👏
@rajindersinghdhaliwal1700
@rajindersinghdhaliwal1700 4 күн бұрын
ਗਿਆਨੀ ਰਘਬੀਰ ਸਿੰਘ ਨੂੰ ਪਹਿਲਾਂ ਅਸਤੀਫ਼ਾ ਨਹੀਂ ਦੇਣਾ ਚਾਹੀਦਾ, ਸਗੋਂ ਵੀਹ ਦਿਨਾਂ ਦੀ ਮੋਹਲਤ ਤੋਂ ਬਾਅਦ ਇਹਨਾਂ ਨੂੰ ਹੁਕਮ ਅਦੂਲੀ ਦਾ ਨੋਟਿਸ ਲੈਕੇ ਦਲੇਰੀ ਦਿਖਾਉਣੀ ਚਾਹੀਦੀ ਆ।
@Amarjitsingh-up7du
@Amarjitsingh-up7du 4 күн бұрын
ਸਾਰੇ ਜਥੇਦਾਰ ਜੀ ਅਸਤੀਫੇ ਦੇਣ ਦੀ ਗੱਲ ਕਰਨ ਲੱਗ ਜਾਂਦੇ ਆ। ਕਿ ਇਹ ਵੀਡੀਓ ਲੀਕ ਕਰਨ ਵਾਲੇ ਨੂੰ ਤਲਬ ਨਹੀਂ ਕਰ ਸਕਦੇ। ਧਾਮੀ ਜੀ ਨੂੰ ਤਲਬ ਕਿਉਂ ਨਹੀਂ ਕਰਦੇ।
@BhupinderSingh-l2x
@BhupinderSingh-l2x 4 күн бұрын
ਪਹਿਲਾਂ ਬਾਦਲ ਸੀ ਤੇ ਹੁਣ ਧਾਮੀ ਸਾਹਿਬ ਘਾਟ ਪੂਰੀ ਕਰ ਰਹੇ ਹਨ। ਸਤਿਆਨਾਸ ਕਰ ਦਿੱਤਾ। ਇਹਨਾਂ ਕੰਜਰਾਂ ਨੇ।
@HARJITSINGH-qo6pl
@HARJITSINGH-qo6pl 4 күн бұрын
It is good news that Jathedar Raghbir Singh ji supporting Jathedar Harpreet singh . No need to resign rather Jathedar Raghbir Singh should issue order to scrap inquiry committee constituted by SGPC and restore Jathedar Harpreet Singh with instructions to SGPC that Any inquiry pending against Any Jathedar should be handed over to Akal Takhat .
@harmanbhullar2010
@harmanbhullar2010 4 күн бұрын
ਧਾਮੀ ਦਾ ਹਛਰ ਵੇਖਿਆ ਜੇ ਕਿਨਾ ਮਾੜਾ ਹੋਣਾ
@baldevsinghgill6557
@baldevsinghgill6557 4 күн бұрын
ਬਾਦਲ ਕੁਨਬੇ ਤੇ ਉਨ੍ਹਾਂ ਦੇ ਪਿਛਲੱਗਾਂ ਵੱਲੋਂ ਏਨੇ ਬੱਜਰ ਗੁਨਾਹ ਕਰਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਾਲੀਆ ਹੁਕਮਨਾਮੇ ਨੂੰ ਹੂਬਹੂ ਕਬੂਲ ਨਾ ਕਰਨਾ ਤੇ ਫਿਰ ਆਪਣੀ ਪੁਨਰਸੁਰਜੀਤੀ ਦੀ ਆਸ ਰੱਖਣੀ ਬਿਲਕੁਲ ਹੀ ਬੇਮਾਅਨਾ ਨੇ ਜੀ।
@SukhdevSingh-bq8oq
@SukhdevSingh-bq8oq 3 күн бұрын
ਜਥੇਦਾਰ ਗਿਆਨੀ ਸਰਦਾਰ ਹਰਪ੍ਰੀਤ ਜੀ ਸਿੱਖ ਕੌਮ ਦੇ ਬਹੁਤ ਹੀ ਮਹਾਨ ਸਖਸ਼ੀਅਤ ਅਤੇ ਇਮਾਨਦਾਰ ਸਿੱਖ ਕੌਮ ਨੂੰ ਅੱਗੇ ਤੱਰਕੀ ਵਲ ਲੇ ਕਿ ਜਾਣ ਸਖਸ਼ੀਅਤ ਮਹਾਨ ਜਥੇਦਾਰ ਹਨ
@rattansingh2980
@rattansingh2980 4 күн бұрын
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੋ ਹੁਕਮ ਕੀਤੇ ਸਨ ਉਨ੍ਹਾਂ ਨੂੰ ਬਾਦਲਾਂ ਨੇ ਨਹੀ ਮੰਨਿਆ
@Simranjeet_Singh1804
@Simranjeet_Singh1804 4 күн бұрын
Boycott akali dal badal and SGPC
@Sukhdarshansingh-m6e
@Sukhdarshansingh-m6e 4 күн бұрын
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਸਤੀਫਾ ਦੇ ਦੇਨਾ ਚਾਹੀਦਾ
@kanwaljitsingh3248
@kanwaljitsingh3248 4 күн бұрын
ਜਥੇਦਾਰ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਸਕਦੇ ਨੇ ਕਿਸੇ ਵਕਤ
@rashpalsingh5699
@rashpalsingh5699 4 күн бұрын
ਵੈਸੇ ਵੀ ਜੇ ਜਥੇਦਾਰ ਰਘਬੀਰ ਸਿੰਘ ਚੀਮੇ ਦੇ ਮੁਤਾਬਕ ਨਾ ਚੱਲਿਆ ਤਾਂ ਇੰਨ੍ਹਾਂ ਨੇ ਕੱਢ ਈ ਦੇਣਾ ।
@CharanjitShergill-p6o
@CharanjitShergill-p6o 4 күн бұрын
ਇਸ ਸਾਰੇ ਘਟਨਾਕ੍ਰਮ ਦਾ ਮੁੱਖ ਦੋਸ਼ੀ ਵਲਟੋਹਾ ਨੂੰ ਪੰਥ ਵਿਚੋ ਸੇਕ ਦੇਣਾ ਚਾਹੀਦਾ ਹੈ
@premsingh-qr7wi
@premsingh-qr7wi 4 күн бұрын
ਗਿਆਨੀ ਰਘਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਦੀ ਪ੍ਰਤੀਕਿਰਿਆ ਵੇਖ ਰਹੇ ਹਨ। ਕਿਸੇ ਨਾ ਕਿਸੇ ਰੂਪ ਵਿੱਚ ਗਿਆਨੀ ਰਘਬੀਰ ਸਿੰਘ ਸੁਖਬੀਰ ਦੇ ਪ੍ਰਭਾਵ ਹੇਠ ਲਗਦੇ ਹਨ ਵਰਨਾ ਉਨ੍ਹਾਂ ਨੂੰ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਨਾਲ ਖੜ੍ਹੇ ਹੋਣੇ ਚਾਹੀਦੇ ਸਨ।
@navindersingh4275
@navindersingh4275 4 күн бұрын
ਗਿਆਨੀ ਰਘਬੀਰ ਸਿੰਘ ਦੀ ਹੁਣ ਵਾਰੀ ਹੈ ਜਥੇਦਾਰ ਹੋਣਗੇ ਸੰਗਤ ਲਈ ਜੋ ਅਕਾਲ ਤਖਤ ਨੂੰ ਸਰਵੂਚ ਮੰਨਦੀ ਹੈ ਪਰ ਬਾਦਲਾਂ ਤੇ ਸਰੋਮਣੀ ਕਮੇਟੀ ਦੇ ਪਰਧਾਨ ਜਾਂ ਕਮੇਟੀ ਜਥੇਦਾਰਾਂ ਨੂੰ ਆ਼ਪਣਾ ਨੋਕਰ ਤਨਖਾਹੀਆ ਮੰਨਦੇ ਹਨ। ਜਥੇਦਾਰ ਰਘਬੀਰ ਸਿੰਘ ਨੂੰ ਵੀ ਪਹਿਲਾਂ ਵਾਲੇ ਜਥੇਦਾਰਾਂ ਵਾਲੀ ਹੀ ਹੋਣੀ ਹੈ।ਲਖ ਲਾਹਨਤ ਹੈ ਬਬਾਦਲ ਗਰੂਪ ਜੋ ਸਰੇਆਮ ਅਸੂਲਾਂ ਦੀਆ ਧਜੀਆਂ ਊਡਾ ਰਿਹਾ ਹੈ
@gonugill10
@gonugill10 4 күн бұрын
ਪਰਧਾਨ ਸੀ੍ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਜੀ ਕੋਮ ਤੁਹਾਡੇ ਵੱਲ ਦੇਖ ਰਹੀ ਹੈ ਇਨ੍ਹਾਂ ਹੱਥ ਖੜੇ ਕਰਕੇ ਬਾਹਰ ਆਉਣ ਵਾਲੇ ੮੪ ਵਾਲੇ ਗਦਾਰਾ ਨੂੰ ਪੰਥ ਵਿੱਚੋਂ ਬਾਹਰ ਕੱਢੋ
@balkourdhillon5402
@balkourdhillon5402 4 күн бұрын
ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਨੇ ਆਪਣੀ ਆਪੀਲ ਦਸ਼ਮੇਸ਼ ਪਿਤਾ ਜੀ ਦੇਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖ ਦਿੱਤੀ ਹੈ ਜੀ।
@paramjitdhamrait5185
@paramjitdhamrait5185 4 күн бұрын
Waheguru ji bless you all.
@singhjaspreet58
@singhjaspreet58 4 күн бұрын
ਪ੍ਰਦੀਪ ਕਰੇਲ ਨੂੰ ਵੀ ਨਾ ਮਰਵਾ ਦੇਣ ਕਿੱਤੇ
@premsingh-qr7wi
@premsingh-qr7wi 3 күн бұрын
ਹੋ ਸਕਦਾ ਕਿਉਂਕਿ ਸੁਖਬੀਰ ਬਾਦਲ ਕੋਲ ਗੁੰਡਿਆਂ ਦਾ ਟੋਲਾ ਹੈ।
@daljitsingh-xb6bg
@daljitsingh-xb6bg 4 күн бұрын
ਵਾਹਿਗੁਰੂ ਜੀ ਲਾਜ ਰੱਖੋ ਪੰਥ ਦੀ। ਬਹੁਤ ਗ਼ਲਤ ਹੋ ਰਿਹਾ। ਸਤਿਗੁਰੂ ਜੀ ਸਭ ਨੂੰ ਸੁਮੱਤ ਬਖਸ਼ੋ।🙏
@niranjansinghsandhu1520
@niranjansinghsandhu1520 4 күн бұрын
ਜਥੇਦਾਰ ਰਘਬੀਰ ਸਿੰਘ ਨੂੰ ਕਾਰਵਾਈ ਕਰਨ ਤੋਂ ਭਜਾਉਣ ਲਈ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਛੱਡਣ ਲਈ ਮਜਬੂਰ ਹੋਣ ਦੀ ਬਜਾਏ ਆਪਣੀ ਹਸਤੀ ਵਿਖਾ ਕੇ ਭੂੰਡ ਕਾਲੀ ਦਲ ਦੀ ਹਸਤੀ ਖਤਮ ਕਰਨੀ ਚਾਹੀਦੀ ਹੈ ਮਹੰਤ ਬਾਦਲ ਦੀ ਚਾਲ ਸੰਗਤਾਂ ਨੂੰ ਸੁਚੇਤ ਕਰਦਿਆਂ ਦਸ ਦਿੱਤੀ ਜਾਵੇ ਨਾ ਕਿ ਭਜ ਕੇ ਫਿੱਟ ਲਾਹਨਤਾਂ ਖਟੀਆ ਜਾਣ
@SukhwinderSingh-2107
@SukhwinderSingh-2107 4 күн бұрын
ਗਿਆਨੀ ਰਘਬੀਰ ਸਿੰਘ ਨੂੰ ਬਤੌਰ ਅਕਾਲ ਤੱਖਤ ਦੇ ਜੱਥੇਦਾਰ ਆਦੇਸ਼ ਦੇਣਾ ਚਾਹੀਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕੋਈ ਵੀ ਦੂਸ਼ਣ ਬਾਜੀ ਤੁਰੰਤ ਬੰਦ ਕੀਤੀ ਜਾਵੇ।
@SukhwinderSingh-bo2xo
@SukhwinderSingh-bo2xo 4 күн бұрын
Very good Jathedar Raghuvir Singh ji ❤🙏🙏🙏🙏
@blink2436
@blink2436 4 күн бұрын
Very Very good debate❤
@AveragePTFSGuy
@AveragePTFSGuy 4 күн бұрын
ਚੰਗਾ ਹੋਵੇਗਾ ਸਾਰੇ ਜਥੇਦਾਰ /ਗਿਆਨੀ ਸਿੰਘ ਸਾਹਿਬਾਨ ਵੀ ਬਾਦਲ ਲਾਣੇ ਦੀ ਡਿਕਟੇਟਰਸ਼ਿਪ ਵਿਰੁੱਧ ਰੋਸ ਵਜੋਂ ਅਸਤੀਫੇ ਦੇਣ।
@sandhusingh6615
@sandhusingh6615 4 күн бұрын
Bhaskar ji namaskar
@santokhsinghshergill973
@santokhsinghshergill973 4 күн бұрын
ਸੁਖਬੀਰ ਬਾਦਲ ਨੂੰ ਇਕੱਲੇ ਨੂੰ ਪੰਜਾਬ ਦੇ ਤਿੰਨੇ ਤਖਤਾਂ ਦਾ ਜਥੇਦਾਰ ਬਣ ਜਾਣਾ ਚਾਹੀਦਾ ਹੈ। ਸਾਰੇ ਮਸਲੇ ਹੱਲ ਹੋ ਜਾਣਗੇ।
@JaspalSingh-vn8xo
@JaspalSingh-vn8xo 3 күн бұрын
ਵਾਹਿਗੁਰੂ ਜੀ
@baljitsingh1087
@baljitsingh1087 4 күн бұрын
Quietly right Dhami should have to resign immediately as he is also a big culprit
@jagjitsingh5212
@jagjitsingh5212 4 күн бұрын
Good views thanks Randhawa saab Bhaskar saab and Ip saab ❤🙏🏻🙏🏻🙏🏻
@Eastwestpunjabicooking
@Eastwestpunjabicooking 4 күн бұрын
ਕਦੀ ਸੁਣਿਆ ਨਹੀਂ ਸੀ ਕਿ ਆਕਾਲ ਦਾ ਤਖ਼ਤ, ਤੇ ਬਰਾਬਰੀ ਓਸ ਆਕਾਲ ਪੁਰਖ ਨਾਲ ? ਇਨਾ ਲੇਕਾ ਦੀ ਹੈਸੀਅਤ.0ਹੈ
@SukhdevSingh-pj4qy
@SukhdevSingh-pj4qy 3 күн бұрын
ਰੰਧਾਵਾ ਸਾਬ ਜੀ, ਮੈਂ ਤੁਹਾਡੇ ਪ੍ਰੋਗਰਾਮ ਵਿੱਚ ਲਿਖਿਆ ਸੀ, ਕਿ ਜਥੇਦਾਰ ਜੀ ,ਜੋ ਤੁਸਾਂ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਸੀ, ਤਕਰੀਬਨ ਸਿੱਖ ਪੰਥ ਖੁਸ ਸੀ। ਮੈਂ ਤੋਖਲਾ ਪੇਸ਼ ਕੀਤਾ ਸੀ, ਜਥੇਦਾਰ ਜੀ, ਇਸ ਫੈਸਲੇ ਬਾਅਦ ਲੱਗਦਾ ਹੈ, ਤੁਸਾਂ ਨੂੰ ਜਥੇਦਾਰੀਆਂ ਤੋਂ ਹੱਥ ਧੋਣੇ ਪੈ ਸਕਦੇ ਹਨ। ਕਿਉਂਕਿ ਅਸੀਂ ਤਕਰੀਬਨ 65 ਸਾਲ ਤੋਂ ਇਨ੍ਹਾਂ ਅਕਾਲੀਆਂ ਦੀਆਂ ਕਰਤੂਤਾਂ ਜਾਣਦੇ ਹਾਂ। ਬਾਕੀ ਸਿੱਖ ਪੰਥ ਵਾਸਤੇ ਬਹੁਤ ਚਿੰਤਾ ਜਨਕ ਸਮਾਂ ਹੈ।ਇਹ ਤਾਂ ਨਰੈਣੂ ਮਹੰਤਾਂ ਨੂੰ ਵੀ ਮਾਤ ਪਾ ਗਏ ਹਨ।
@raghbirsingh8373
@raghbirsingh8373 4 күн бұрын
ਇੰਦਰਪਰੀਤ ਜੀਇਨਾਂ ਨੂੰ ਬਾਦਲ ਦਲੱ ਕਹੋ ਆਕਾਲੀ ਦੱਲ ਨਾਂ ਕਹੋ ਜੀ ਧੰਨਵਾਦ
@jaspalrai1378
@jaspalrai1378 4 күн бұрын
ਸ਼੍ਰੋਮਣੀ ਅਕਾਲੀ ਦਲ ਖੜੇ ਹੋਣਾ ਚਾਹੀਦਾ ਪੰਜਾਬ ਤੇ ਪੰਥਕ ਰਾਜਨੀਤੀ ਲਈ, ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਹਨ
@balwantsinghdhadda2644
@balwantsinghdhadda2644 4 күн бұрын
Very nice discussion Randhawa Ji Thanks Ji
@GurnekSingh-l6c
@GurnekSingh-l6c 3 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀ ਤੇ ਸ੍ਰੀ ਭਾਸਕਰ ਸਹਿਬ ਜੀਓ 💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@SurjitsinghSandhu-k8j
@SurjitsinghSandhu-k8j 4 күн бұрын
ਰੰਧਾਵਾ ਜੀ ਬੇਨਤੀ ਕੇ ਬਾਦਲ ਟੋਲੇ ਨੂੰ ਅਕਾਲੀ ਦਲ ਨਾ ਕਿਹਾ ਜਾਵੇ ਜੀ ਅਕਾਲੀ ਦਲ ਸਾਡੇ ਤੁਹਾਡੇ ਦਿਲਾਂ ਚ ਚਾਵਾਂ ਚ ਜੀਵਤ ਹੈ ਤੇ ਹਮੇਸ਼ਾ ਰਹੇ ਗਾ
@singhkarnail423
@singhkarnail423 4 күн бұрын
We support gani Harpreet Singh ji
@paramjeetsinghbuttar1026
@paramjeetsinghbuttar1026 4 күн бұрын
ਸਾਡੇ ਲਿਡਰ ਜਿਆਦਾ ਕਰ ਕੇ ਸਿਆਸੀ ਤੇ ਧਾਰਮਿਕ ਦੀ ਸੋਚ ਤੇ ਇਕ ਲੱਤ ਪੰਜਾਬ ਚ ਇਕ ਲੱਤ ਬੀਜੇਪੀ ਚ ਹੈ
@sukhjindersingh7557
@sukhjindersingh7557 4 күн бұрын
ਬਾਦਲਕੇ ਨੂੰ ਅਕਲ ਅਜੇ ਵ ਨ ਆਈ
@RanjitsinghSingh-rn5hp
@RanjitsinghSingh-rn5hp 4 күн бұрын
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਵੀ ਵਧੀਆ ਟੱਕਰ ਦੇ ਰਹੇ ਨੇ
@amarjitsinghkaura1217
@amarjitsinghkaura1217 4 күн бұрын
ਸਤਿ ਸ੍ਰੀ ਅਕਾਲ ਜੀ 🙏
@gurupkarsinghkochhar8273
@gurupkarsinghkochhar8273 4 күн бұрын
ਉਮੀਦ ਨਹੀਂ ਕਿ ਜਥੇਦਾਰ ਰਘਬੀਰ ਸਿੰਘ ਅਸਤੀਫ਼ਾ ਦੇ ਦੇਣ ਤਾਂ ਬਦਲ ਜੁੰਡਲੀ ਨੂੰ ਹੋਸ਼ ਆਵੇਗੀ
@HarinderSingh-hw4gq
@HarinderSingh-hw4gq 4 күн бұрын
ਜੇ ਸਾਰੀਆਂ ਘਟਨਾਵਾਂ ਪਿੱਛੇ ਸੁਖਬੀਰ ਸਿੰਘ ਬਾਦਲ ਹੈ ਤਾਂ ਸਮਝ ਲਿਆ ਜਾਵੇ ਜੋ ਘਟਨਾਵਾਂ ਪੰਜਾਬ ਵਿੱਚ ਵਾਪਰ ਰਹੀਆਂ ਉਹਨਾਂ ਪਿੱਛੇ ਸਰਕਰ ਹੈ
@kamalnirwan1480
@kamalnirwan1480 4 күн бұрын
Akali Dal threw the respect of Shri Akal Takhat Sahib in the deep well.
@januranbir
@januranbir 4 күн бұрын
Thank you sir
@RajinderSingh-y4f
@RajinderSingh-y4f 3 күн бұрын
ਅਸਤੀਫੇ ਦੇਣ ਨਾਲ ਅਕਾਲ ਤਖ਼ਤ ਸਾਹਿਬ ਜੀ ਦਾ ਸਨਮਾਨ ਵਧੇਗਾ
@SukhwinderSingh-xk7mn
@SukhwinderSingh-xk7mn 4 күн бұрын
Paap Da Gharha Bhar Gia ਜੀ Waheguru ਜੀ ਇਹਨਾਂ Nu Sumat Denji
@govindsingh4471
@govindsingh4471 4 күн бұрын
Sat Sri Akal ji app sabh nu
@rajkumarkatwara
@rajkumarkatwara 4 күн бұрын
ਏਹ ਸਿਰਫ਼ ਅਕਾਲੀ ਦਲ ਦੀ ਪ੍ਰਧਾਨਗੀ ਬਚਾਉਣ ਲਈ ਹੋ ਰਿਹਾ,ਕੀ ਸਿੰਘ ਸਾਬ ਆਪਣਾ ਫ਼ੈਸਲਾ ਬਦਲ ਲੈਣ
@abhayjit3847
@abhayjit3847 4 күн бұрын
ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran tu ❤❤❤❤❤❤❤❤
@kirpalrathaur1080
@kirpalrathaur1080 4 күн бұрын
ਇਤਹਾਸ ਗਵਾਹ ਹੈ ਕਿ ਜਿਸ ਕਿਸੇ ਵੀ ਗੁਰੂ ਘਰ ਨਾਲ ਮੱਥਾ ਲਾਇਆ ਉਨ੍ਹਾ ਦਾ ਹਸ਼ਰ ਮਾੜਾ ਹੀ ਹੋਇਆ!
@boharsingh5225
@boharsingh5225 4 күн бұрын
ਸੱਜਣ ਜੀ ਮਸਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਣ ਸਨਮਾਨ ਬਹਾਲ ਹੋਣ ਲਗਾ ਸੀ ।ਪਰਮਾਤਮਾ ਪੰਥ ਨੂੰ ਸੁਮਤ ਅਤੇ ਸਹਿਜਤਾ ਬਖਸ਼ੇ ।
@ajitsingh6171
@ajitsingh6171 4 күн бұрын
ਸਾਰੇ ਜਥੇਦਾਰਾ ਸਾਹਿਬ ਅਸਤੀਫਾ ਦੇਣ ਤਾਂ ਕਿ ਇਹਨਾ ਦੀ ਅਕਲ ਟਿਕਾਣੇ ਆ ਜਾਏ
@BalkarSingh-og4xb
@BalkarSingh-og4xb 4 күн бұрын
ਇਹਨਾ ਦੀ ਅਕਲ ਟਿਕਾਣੇ ਕਿੱਥੋ ਆਉਣੀ ਅਕਲ ਤਾਂ ਹੈ ਹੀ ਨਹੀਂ ਇਹਨਾ ਨੂੰ ।
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 4 күн бұрын
ਜਿਸ ਨੇਂ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾਇਆ ਹੈ ਓਹ ਖ਼ਤਮ ਹੋਇਆ ਹੈ।
@rajindercheema4985
@rajindercheema4985 4 күн бұрын
ਨੋ ਹੋਲੀ ਹੋਲੀ ਇੰਦਰਪ੍ਰੀਤ ਜੀ ਇਹ ਲਫ਼ਜ਼ ਹੌਲੀ ਹੌਲੀ ਹੈ ਪਿਆਰੇ ਜੀ
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
How to treat Acne💉
00:31
ISSEI / いっせい
Рет қаралды 108 МЛН