Emergency Indira Gandhi ne kyu lagai c ? ਲੱਖਾਂ ਪਰਿਵਾਰਾ ਦੀ ਨਸਬੰਦੀ ਕਿਉ ਕੀਤੀ ? Big Blunder | 1975 facts

  Рет қаралды 173,736

Punjab Made

Punjab Made

Күн бұрын

Пікірлер: 480
@sukhveerdhaliwal5039
@sukhveerdhaliwal5039 2 жыл бұрын
ਵੀਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜੀਵਨੀ ਬਾਰੇ ਵੀ ਇੱਕ ਵੀਡੀਉ ਜਰੂੁਰ ਬਣਾਓ, ਬਾਕੀ ਹਰ ਵਾਰ ਦੀ ਤਰ੍ਹਾਂ ਇੰਨੀ ਚੰਗੀ ਜਾਣਕਾਰੀ ਦੇਣ ਲਈ ਦਿੱਲੋ ਧੰਨਵਾਦੀ ਹਾਂ। ਵਾਹਿਗੁਰੂ ਜੀ ਥੋਨੂੰ ਤਰਕੀਆਂ ਵਖਸਣ। ਹਮੇਸਾ ਜੀਉਂਦਾ ਵਸਦਾ ਰਹਿ ਭਰਾ 👍❣️
@pb1997
@pb1997 2 жыл бұрын
ਹਾ ਜੀ y
@supergaming5423
@supergaming5423 2 жыл бұрын
Hanji
@Punjabi.Pandit.Secular
@Punjabi.Pandit.Secular 2 жыл бұрын
ਮੂਰਖ ਬੰਦਾ ਸੀ ਤੁਹਾਡਾ ਛੰਤ ਜੀ, ਵਰਤਿਆ ਗਿਆ ਸਿਆਸੀ ਮੋਹਰਾ ਤੇ ਲੋਕਾਂ ਨੂੰ ਮਰਵਾਉਣ ਵਾਲਾ ਚਵਲ਼ ਦੀ ਭਿੰਡਰੂ।😊
@jagginirman5081
@jagginirman5081 2 жыл бұрын
👌👌
@sukh7676
@sukh7676 2 жыл бұрын
@ultimatefear
@ultimatefear 2 жыл бұрын
ਕਮਲ ਬਾਈ ਸੁਰੱਖਿਅਤ ਰਹੋ। ਏਨਾ ਸੱਚ ਬੋਲ ਦਿਤਾ. ਸਾਵਧਾਨ ਅਤੇ ਸੁਰੱਖਿਅਤ ਰਹਿਣਾ ਚਾਹੀਦਾ ਹੈ ਸਾਡਾ ਕਮਲ ਬਾਈ
@dhdsalonclub9943
@dhdsalonclub9943 2 жыл бұрын
Bilkul veer ..sach boln wale da tym kde vi mada ban sakda .lok boht jalim te kute aa
@JaspreetSingh-jy2pj
@JaspreetSingh-jy2pj 2 жыл бұрын
ਸਾਡੇ ਵਾਲੇ ਲੱਕੜ ਸਿਰਿਆਂ ਤੋਂ ਸਭ ਤੋਂ ਵੱਧ ਸੁਰੱਖਿਅਤ ਰਹਿਣ ਦੀ ਲੋੜ ਹੈ ਮਨੁੱਖਤਾ ਨੂੰ। ਬਾਕੀ ਕੌਮਾਂ ਦੀ ਸੋਚ ਦਾ ਘੇਰਾ ਏਨਾ ਤੰਗ ਨਹੀਂ ਕਿ ਸੱਚ ਸੁਣ ਕੇ ਤੜਫ਼ਣ ਲੱਗ ਜਾਣ। ਹਰ ਪੱਖੋਂ ਲਚਕੀਲੇ ਨੇ ਅਗਲੇ ਤੇ ਸਾਡੇ ਵਾਲੇ ਤਾਲੀਬਾਨੀਆਂ ਨੂੰ ਪਿੱਛੇ ਛੱਡਣ ਚ ਮਾਣ ਮਹਿਸੂਸ ਕਰਦੇ ਨੇ
@laba3423
@laba3423 2 жыл бұрын
Eh taan 16 minute da video hai , drishti ias da 3.5 ghante da video hai emergency te ,saari politics ton laike kee amendments hoyiaan saar dssta ohna ne taan
@jattmoosewala83
@jattmoosewala83 2 жыл бұрын
@@JaspreetSingh-jy2pj ਸਹੀ ਗੱਲ ਐ, ਆਪਣਾ ਮਾਰਖੋਰਾ ਲਾਣਾ ਈ ਵੱਧ ਤੱਤਾ ਚੱਲਦਾ
@jattmoosewala83
@jattmoosewala83 2 жыл бұрын
ਇਸ ਵਿਸ਼ੇ ਤੇ ਸੈਂਕੜਿਆਂ ਦੀ ਗਿਣਤੀ ਚ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਤੇ ਡਾਕੂਮੈਂਟਰੀਆਂ ਬਣ ਚੁੱਕੀਆਂ ਨੇ
@rajwinder_ramgarhia
@rajwinder_ramgarhia 2 жыл бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਐਮਰਜੈਂਸੀ ਵਾਲਾ ਇਹ ਦੌਰ ਸੱਚਮੁੱਚ ਹੀ ਕਾਲਾ ਸੀ ਕਿ ਉਸ ਸਮੇ ਲੋਕਾ ਨਾਲ ਬਹੁਤ ਧੱਕਾ ਹੁੰਦਾ ਸੀ ,ਧੰਨਵਾਦ ਵੀਰ ਜੀ ਤੇ ਪੰਜਾਬ ਮੈਡ ਦੀ ਪੂਰੀ ਟੀਮ ਦਾ ਵੀ ।।
@jassnanowalia
@jassnanowalia 2 жыл бұрын
ਬਹੁਤ ਅੱਤ ਚੁੱਕੀ ਹੋਈ ਸੀ ਇੰਦਰਾ ਨੇ,,, ਇਸੇ ਕਰਕੇ end ਕਰਨਾ ਪਿਆ ਓਹਦਾ
@JaspreetSingh-jy2pj
@JaspreetSingh-jy2pj 2 жыл бұрын
ਬਾਅਦ ਚ ਨਤੀਜਾ ਕੀ ਨਿਕਲਿਆ 84 ਤੋਂ 95 ਤਕ🤔🤔🤔ਫੁਕਰੀਆਂ ਤੇ ਅੱਤ ਦਾ ਅੰਤ ਤਾਂ ਓਦੋਂ ਵੀ ਕਰਨਾ ਪਿਆ ਅਗਲਿਆਂ ਨੂੰ ਜੀਹਦੇ ਪਿੱਛੇ ਇਨਸਾਫ ਦੇ ਹਾੜੇ ਹੁਣ ਤਕ ਕੱਢੇ ਜਾਂਦੇ ਨੇ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
@@JaspreetSingh-jy2pj ਹੁਣ ਕਹਿਦੇਵੀ ਆਈ ਦਸਕੇ .. ਟਾਈਮ ਵੀ ਤੇਰਾ ਪੰਜਾਬ ਚ ਜਗਾ ਵੀ ਤੂੰ ਚੁਨਲੀ .. 84 ਵਾਂਗੂ ਗਾਂਢੂਆ ਵਾਲਾ ਕਮ ਨਾ ਕਰਿਓ ...😂 ?
@sunnydhaliwal1984
@sunnydhaliwal1984 2 жыл бұрын
@@JaspreetSingh-jy2pjਏਹੀ ਤਾਂ ਗੱਲ ਹੈ ਆੜੀ ਗੁਲਾਮੀ ਥੋਡੇ ਦਿਲ ਅੰਦਰ ਬੈਠ ਚੁੱਕੀ ਹੈ , ਸਿੱਖਾ ਨੇ ਤਾਂ ਓਦੋਂ ਵਿ ਗੁਰੂ ਦਾ ਭਾਣਾ ਮੰਨਿਆ ਜਦੋਂ ਅੱਧੀ ਕੌਮ ਇਕ ਦਿਨ ਵਿਚ ਸਹੀਦ ਕਰਤੀ , ਨਾਲੇ ਜਿਨਾ ਘਟੀਆ ਲੋਕਾ ਨੇ ਦਿੱਲੀ ਕਾਨਪੁਰ ਬੋਕਾਰੋ ਤੇ ਕਈ ਹੋਰ ਥਾਵਾਂ ਤੇ ਸਿੱਖਾ ਨੂੰ ਮਾਰਿਆ ਓ ਕੋਈ ਬਹਾਦੁਰੀ ਆਲਾ ਕੰਮ ਨਹੀਂ ਸੀ , ਨਿਹੱਥੇ ਸਿੱਖ ਨੂੰ ਮਾਰ ਕੇ ਬਹਾਦਰ ਬਣਨ ਆਲੇ ਘਟੀਆ ਲੋਕ ਨੇ , ਜੇੜੇ ਸਿੱਖ ਏਨਾ ਦੀਆ ਕੁੜੀਆ ਨੂੰ ਅਹਿਮਦ ਸ਼ਾਹ ਅਬਦਾਲੀ ਤੋ ਬਚਾ ਬਚਾ ਕੇ ਆਂਦੇ ਰਹੇ ਏਨਾ ਘਟੀਆ ਲੋਕਾ ਨੇ ਓਨਾ ਸਿੱਖਾ ਦੀਆ ਕੁੜੀਆ ਦਾ ਰੇਪ ਕਰਿਆ , ਦਿੱਲੀ ਵਿਚ ਨਿਹਤੇ ਸਿੱਖ ਮਾਰੇ ਪਰ ਪੰਜਾਬ ਵਿਚ ਕਿਸੇ ਇਕ ਹਿੰਦੂ ਨੂੰ ਨੀ ਮਾਰਿਆ ਗਿਆ ਇਹ ਫ਼ਰਕ ਹੈ ਏਨਾ ਵਿਚ ਤੇ ਸਿੱਖਾ ਵਿਚ , ਸਿਰ ਭਾਜੀ ਪਈ ਸੀ ਯੋਧਿਆਂ ਦੇ ਜੇੜੀ ਉਤਾਰੀ ਸੀ ਤੁਸੀ ਆਪਣੀਆਂ ਨੂੰ ਗਲਤ ਬੋਲਣਾ ਬੰਦ ਕਰਦੋ 🤬
@RAAZMUSAFIR
@RAAZMUSAFIR 2 жыл бұрын
ਬਹੁਤ ਵਧੀਆ || ਵਾਹਿਗੁਰੂ ਜੀ ਥੋਨੂੰ ਤਰਕੀਆਂ ਵਖਸਣ । ਹਮੇਸਾ ਜੀਉਂਦਾ ਵਸਦਾ ਰਹਿ ਭਰਾ ||
@tajsingh4608
@tajsingh4608 2 жыл бұрын
ਕਾਫੀ ਜਾਣਕਾਰੀ ਦਿੱਤੀ ਬਹੁਤ detail ਨਾਲ 👍👍👍
@IM-POSSIBLE1
@IM-POSSIBLE1 2 жыл бұрын
Detail naal ,,,yaa galat 😂😂 manoj kumar keh kar dilip kumar ki pic dikhaadi ye detail hai 😂😂🤣😂
@pb07tech34
@pb07tech34 2 жыл бұрын
@@IM-POSSIBLE1 ohne gall ta sahi kihi a na baki galti insan kolo hi hundi a agge tusi a samjdar
@rajindergill8624
@rajindergill8624 2 жыл бұрын
ਐਮਰਜੰਸੀ ਅਤੇ ਨੱਸਬੰਦੀ ਵਾਰੇ ਜਾਣਕਾਰੀ ਸੀ ਪਰ ਬਾਕੀ ਦੇ ਕੰਮਾਂ ਵਾਰੇ ਨਹੀਂ ਪਤਾ ਸੀ ਧੰਨਵਾਦ ਰੱਬ ਦੇ ਬੰਦਿਆਂ
@fresno6161
@fresno6161 2 жыл бұрын
ਸਾਨੂੰ ਨਹੀਂ ਭੁੱਲਣਾ ਦੌਰ ਚੁਰਾਸੀ ਦਾ ਚਾਹੇ ਸੋਨੇ ਨਾਲ ਸਰਕਾਰ ਸਾਨੂੰ ਤੋਲ ਦੇਵੇ, ਅਸੀਂ ਮੂਹਰੇ ਬਹਿਕੇ ਰੋਲਈਦਾ ਖੌਰੇ ਸਾਡਾ ਸੰਤ ਬਾਬਾ ਫੋਟੋ ਚੋਂ ਬੋਲ ਪਵੇ.... 🥺🥺❤
@virdi.47
@virdi.47 2 жыл бұрын
True lines 💯❤️🥀
@JaspreetSingh-jy2pj
@JaspreetSingh-jy2pj 2 жыл бұрын
ਲੱਕੜ ਸਿਰਾ 😂😂😂
@virdi.47
@virdi.47 2 жыл бұрын
Ki lakad sira ??
@moosewala_5911
@moosewala_5911 2 жыл бұрын
@@JaspreetSingh-jy2pj galat passe reply krta 😂
@jattmoosewala83
@jattmoosewala83 2 жыл бұрын
@@JaspreetSingh-jy2pj 😂 ਇਹ ਛੰਤ ਜੀ ਨੂੰ ਸਿਮਰੀ ਜਾਂਦੇ ਨੇ 😂
@angeldeepika1194
@angeldeepika1194 2 жыл бұрын
ਵੀਡਿਓ ਬੁਹਤ ਵਧੀਆ ਬਣੀ ਹੈ ਵੀਰ ,ਲਗਦਾ ਨਵਾਂ ਐਡੀਟਰ ਮਿਲ਼ ਗਿਆ।
@bindersingh7345
@bindersingh7345 2 жыл бұрын
ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ
@AMRIT_BANGARH_ENGLANDIYA
@AMRIT_BANGARH_ENGLANDIYA 2 жыл бұрын
ਵੀਡਿਓ ਦੀ ਐਡਿਟਿਗ ਬਹੁਤ ਵਧੀਆ ਕੀਤੀ ਵੀਰ ਬਿਨਾ ਸੁਣੇ ਵੀ ਸਮਜ਼ ਆਉਂਦੀ ਹੈ ❤️❤️❤️❤️❤️❤️❤️❤️
@RanjitSingh-pc2hy
@RanjitSingh-pc2hy 2 жыл бұрын
ਤਰੀਕਾ ਬਹੁਤ ਵਧੀਆ ਸਮਜਾਉਣ ਦਾ ਕਮਲ ਵੀਰ ਦਿਲੋ ਧੰਨਵਾਦ ਜਾਣਕਾਰੀ ਲਈ
@luckydakha4950
@luckydakha4950 5 ай бұрын
ਵੀਰ ਮਨੋਜ਼ ਕੁਮਾਰ ਨੀਂ, ਦਲੀਪ ਕੁਮਾਰ ਵਾਂ। ਬਾਕੀ ਤੁਸੀਂ ਬਹੁਤ ਘੈਂਟ ਤਰੀਕੇ ਨਾਲ ਸਮਝਾਉਂਦੇ ਹੋ । ❤ਬਹੁਤ ਵਧੀਆ ਜਾਣਕਾਰੀ ਦਿੱਤੀ।
@dilawarmaan6607
@dilawarmaan6607 2 жыл бұрын
ਹਾਂ ਜੀ ਵੀਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਜੀਵਨੀ ਤੇ ਵੀ ਵੀਡੀਓ ਬਣਾਓ🙏❤
@TheOriginalOutlawz
@TheOriginalOutlawz 2 жыл бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਧੰਨਵਾਦ🙏
@NavdeepSingh-jp3lz
@NavdeepSingh-jp3lz 2 жыл бұрын
ਭਾਖੜਾ ਨਹਿਰ ਤੇ ਵੀ ਦੱਸੋ y ede ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ a, ਉਮੀਦ ਆ ਤੁਸੀ ਜਰੂਰ ਗੌਰ ਕਰੋਗੇ ਗੱਲ ਤੇ
@Love_entertainment618
@Love_entertainment618 2 жыл бұрын
ਵੀਰੇ ਧਿਆਨ ਰੱਖਿਆ ਕਰੋ ਅਪਣਾ ਅਪਣੀ team ਦਾ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ
@baldevjassar8059
@baldevjassar8059 2 жыл бұрын
*🙏🪴ਅੱਜ ਦਾ ਵਿਚਾਰ🪴🙏* *ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇਕ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ,ਕਿ ਜੇਕਰ ਇਹੀ ਵਤੀਰਾ ਸਾਹਮਣੇ ਵਾਲਾ ਤੁਹਾਡੇ ਨਾਲ ਕਰਦਾ ਤਾਂ, ਤੁਹਾਡੇ ਤੇ ਕੀ ਬੀਤੇਗੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@randhawasingh6168
@randhawasingh6168 2 жыл бұрын
ਬਹੁਤ ਵਧੀਆ ਤੁਹਾਡੇ ਵਿਚਾਰਾਂ ਨੇ ਮੇਰਾ ਜਨਮ ਉਸ਼ੈ ਦਿਨ ਹੋਇਆ 75
@kulwindersinghbains260
@kulwindersinghbains260 2 жыл бұрын
ਜੇਕਰ ਸਕਤੀਆਂ ਦਾ ਵਿਕੇਂਦਰੀਕਰਣ ਰਹੇ ਤਾਂ ਠੀਕ ਰਹਿੰਦਾ ਹੈ। ਕਿਉਂਕਿ ਤਾਨਾਸ਼ਾਹੀ ਤਾਂ ਸਾਰੇ ਦੇਸ਼ ਦਾ ਬੇੜਾ ਗਰਕ ਕਰਨ ਲਈ ਹੀ ਜਿੰਮੇਵਾਰ ਹੁੰਦੀ ਹੈ। ਸਕਤੀਆਂ ਦੇ ਵਿਕੇਂਦਰੀਕਰਣ ਲਈ ਹੀ ਪੰਜਾਬ ਦੇ ਆਨੰਦਪੁਰ ਸਾਹਿਬ ਦੇ ਮਤੇ ਤੋਂ ੲਿਲਾਵਾ ਭਾਰਤ ਦੇ ਹੋਰ ਰਾਜ ਵੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਕੇਦਰ ਸਰਕਾਰ ਤੋਂ ਮੰਗ ਕਰਦੇ ਸੀ।
@satnamtelecom
@satnamtelecom 2 жыл бұрын
ਬਾਈ ਮਾਰੂਤੀ ਸਜੂਕੀ ਕੰਪਨੀ ਨੇ ਕਿਸੇ ਵੱਡੇ ਸ਼ਹਿਰਂ ਚ 20000 ਬੇਕਸੂਰ ਮਜਦੂਰ ਨੂੰ ਜੇਲਾਂ ਚ ਭੇਜਿਆ ਸੀ। ਉਹ ਵੀ ਕਿਸੇ ਫੈਕਟਰੀ ਮਾਲਕ ਦੀ ਗਲਤੀ ਕਰਕੇ ਬੜਾ ਧੱਕਾ ਹੋਇਆ ਸੀ ਉਸ ਤੇ ਇਕ ਵੀਡੀਓ ਜਰੂਰ ਬਣਾਓ ਜੀ ਕਿਰਤੀਆਂ ਨਾਲ ਧੱਕਾ ਕਿਵੇਂ ਹੁੰਦਾ ਸੀ ਥੋੜਾ ਚਾਨਣ ਜਰੂਰ ਪਾਓ ਜੀ🙏
@ManmeetSandhu.46
@ManmeetSandhu.46 2 жыл бұрын
ਘੈਟ ਜਾਣਕਾਰੀਆਂ ਬਾਈ 👌😍
@davinderrajput5237
@davinderrajput5237 2 жыл бұрын
Pehla waleya sareya video kaint si
@bbawa2714
@bbawa2714 2 жыл бұрын
ਬਾਈ ਵੀਡੀਓ ਬਹੁਤ ਵਧੀਆ ਸੀ ਪਾਰਟ ੨ ਬਣਾਉਣ ਜਿਸ ਵਿਚ ਪੰਜਾਬ ਦਾ ਕੀ ਰੋਲ ਸੀ ਐਮਰਜੈਂਸੀ ਵਿੱਚ ਦੱਸਣਾ ਜੀ
@pardeepkumar-us8wm
@pardeepkumar-us8wm 2 жыл бұрын
Bht jruri information te bht vdiya aa cheez Kamal veer ji sanu pta e ni c
@heerabrar1858
@heerabrar1858 2 жыл бұрын
Bhot vadiya jaankari veer ji ... Thanks
@gsarmy8100
@gsarmy8100 2 жыл бұрын
BHT vdiaa vr ji ida DEA video jroor peaa kro
@sarab88729
@sarab88729 2 жыл бұрын
ਅੱਜ ਤਾਂ ਕਮਾਲ ਕਰਤੀ ਵੀਰ ਜੀ ਸਾਰੇ ਕਪੜੇ ਲਾ ਤੇ ਏਨਾ ਦੇ Be careful bro
@sukhwinders907
@sukhwinders907 2 жыл бұрын
Bahut vdia knowledge share kiti brother, god bless you
@charankamaljit533
@charankamaljit533 2 жыл бұрын
ਬਹੁਤ ਵਧੀਆ ਜਾਣਕਾਰੀ
@gurisidhu6025
@gurisidhu6025 2 жыл бұрын
baki video bi y bhoot vadia hundia ne y debi rak y kam nu puri suport aa y tenu
@balraj0bhaini876
@balraj0bhaini876 2 жыл бұрын
ਵੀਰ ਜੀ ਅਵਤਾਰ ਸਿੰਘ ਪਾਸ ਦੀ ਜੀਵਨੀ ਬਾਰੇ ਵੀ ਵੀਡਿਓ ਅਪਲੋਡ ਕਰਦੋ ਵੀਰ ਜੀ 🙏🙏🙏🙏 ਵੀਡਿਓ ਬਹੁਤ ਵਧੀਆ ਬਣਾਉਂਦੇ ਆ 🙏🙏🙏🙏🙏
@ranjodhsingh7660
@ranjodhsingh7660 2 жыл бұрын
Vrrr g bahut vdiaa
@mani-vm2vs
@mani-vm2vs 2 жыл бұрын
ਵੈਰੀ good ਵੀਡੀਓ bro ji
@ithink97
@ithink97 2 жыл бұрын
Polity pd reha se thudi video na bhuta vadiya jankri deti thank you bro
@bajsinghpannu
@bajsinghpannu 2 жыл бұрын
ਬਹੁਤ ਵਧੀਆ
@moosewala_5911
@moosewala_5911 2 жыл бұрын
Sant jarnail singh bhindrawaleya di video da intzaar ❤️❤️
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 2 жыл бұрын
ਬੱਲੇ ਵੀਰ ਬਹੁੱਤ ਵਦੀਆਂ ਜਾਣਕਾਰੀ
@gurbhejsingh3304
@gurbhejsingh3304 2 жыл бұрын
Bhout wadeyea 👍👍👍
@Gurpreetsingh-Sra
@Gurpreetsingh-Sra Жыл бұрын
ਸਾਰੀਆਂ ਵੀਡੀਓ ਬਹੁਤ ਸੋਹਣੀਆ ਨੇ ਬਾਈ ਜੀ❤❤❤
@sondisam2703
@sondisam2703 2 жыл бұрын
ਪੰਜਾਬੀਆਂ ਨੇ ਸਭ ਤੋਂ ਵੱਧ ਵਿਰੋਧ ਕੀਤਾ ਸੀ ਐਮਰਜੈਂਸੀ ਦਾ ਜੋ ਤੁਸੀਂ ਨਹੀਂ ਦੱਸਿਆ
@lovepreetsandhu3773
@lovepreetsandhu3773 2 жыл бұрын
Siraaa video bai ji ❤️
@sunnythetrigger3851
@sunnythetrigger3851 2 жыл бұрын
ਨਸਬੰਦੀ ਬਾਰੇ ਸੁਣਿਆ ਤਾਂ ਸੀ ਪਰ ਅਸਲ ਸੱਚ ਨਈ ਪਤਾ ਸੀ । ਧੰਨਵਾਦ ਵੀਰ ਜੀ ਤੁਹਾਡਾ ਸੱਚ ਬਾਰੇ ਜਾਣੂ ਕਰੋਣ ਲਈ ।
@dkeconomics4842
@dkeconomics4842 2 жыл бұрын
Sat shri akaal veerji, tuhadi video bahut vdiya han. kripa karke aapna naam dasdo ?
@sekhontv1984
@sekhontv1984 2 жыл бұрын
Sant Jarnail Singh Khalsa Bhindrawala zindabad
@sukhsidhu6722
@sukhsidhu6722 2 жыл бұрын
I appreciate this video because this is very informative and future generations will be know about our past ।।
@YOUNG-yg9kr
@YOUNG-yg9kr 2 жыл бұрын
Super y jionda wsda reh 👍
@kulbeervirk1162
@kulbeervirk1162 Жыл бұрын
Vade bai ji asi tuhadiya hi satoris vakhde hai tusi vdiya jankari dende ho paji Rab Mehar kare tuhade te ❤❤👌👌🙏🙏🙏
@sunnydhaliwal1984
@sunnydhaliwal1984 2 жыл бұрын
ਇਸ ਔਰਤ ਨੇ ਸਾਡੇ ਦਰਬਾਰ ਸਾਹਿਬ ਤੇ ਫੌਜ ਭੇਜ ਕੇ ਸਾਡੇ ਯੋਧੇ ਸਹੀਦ ਕਿਤੇ ਸਾਡੀ ਕੁਝ ਨੀ ਲਗਦੀ 🤬
@bsidhu6730
@bsidhu6730 2 жыл бұрын
thodiya videos dekhn ch mja v aunda naale knowledge v mildi aa🔥🔥❤❤❤
@MANJITSINGH-bl2ss
@MANJITSINGH-bl2ss 2 жыл бұрын
Je har cheez qismat te hi chadi jave ta qismat kujh v ni Chad d ❤️❤️
@anshdeepsingh7503
@anshdeepsingh7503 2 жыл бұрын
Veeraa eda dyea videos bnayea kro sachi dill khush hojnada v ❤️
@SandeepSingh-pq5zi
@SandeepSingh-pq5zi 2 жыл бұрын
Bhut good information mildi hai tuhdiya videos dekh ke ❤❤god bless you
@B_S-H-I-V-A
@B_S-H-I-V-A 2 жыл бұрын
ਲੱਖ ਦਾ ਲਾਹਨਤ 100 ਵਾਰ ਇਸ ਤੇ ਇਸ ਇੱਕ ਔਰਤ ਤੇ ਇਸਦੀ ਪਾਰਟੀ ਕਰਕੇ ਅੱਜ ਤੱਕ ਹਿੰਦੂਆਂ ਨੂੰ ਸਿਰ ਨੀਵਾਂ ਕਰਨਾ ਪੈਂਦਾ ਹੈ ਬਾਕੀ ਤੁਹਾਡੀ ਵਿਡੀਓਜ ਬਹੁਤ ਸੋਹਣੀਆਂ ਹੁੰਦੀਆਂ ਹਨ ਬੇਸਟ ਬਾਈ ਜੀ ਹੋਰ ਵੀ ਵਿਡੀਓਜ ਲੈਕੇ ਆਉਦੇ ਰਹੋ ਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਦੇ ਰਹੋ
@laba3423
@laba3423 2 жыл бұрын
Indira Gandhi krke hindu kyon sirr neeva krre , siyasat hamesha aam bande de ghre kyon Ave ?
@B_S-H-I-V-A
@B_S-H-I-V-A 2 жыл бұрын
@@laba3423 ਕਿਉਂਕਿ ਹਿੰਦੂ ਬਹੁਤ ਲੇਟ ਪਹਿਚਾਣ ਸਕਿਆ ਕੌਣ ਸਾਧੂ ਦੇ ਭੇਸ ਵਿੱਚ ਚੋਰ ਹੈ ਸਿਆਸਤ ਦਾ ਅਸਰ ਹੀ ਆਮ ਬੰਦੇ ਦੇ ਘਰ ਉੱਤੇ ਹੁੰਦਾ ਹੈ ਅਮੀਰ ਤਾਂ ਖੁੱਦ ਸਰਕਾਰ ਦੇ ਬੰਦੇ ਹੁੰਦੇ ਨੇ ਪਿਸਦਾ ਹਮੇਸ਼ਾਂ ਆਮ ਇਨਸਾਨ ਹੀ ਹੈ
@thevakeelablu646
@thevakeelablu646 2 жыл бұрын
ਬਹੁਤ ਖੂਬ ਬਾਈ
@rajandeepkour5247
@rajandeepkour5247 2 жыл бұрын
hamesha di tra bhut learning video bro 👍
@deol_saab54
@deol_saab54 2 жыл бұрын
KYAA INFORMATION DINDE OO BHAI G LOVE YOU ♥️🙏🏻
@rashpinderbhullar7066
@rashpinderbhullar7066 2 жыл бұрын
ਸਿਆਣਿਆਂ ਨੇ ਸੱਚ ਕਿਹਾ ਕਈ ਵਾਰ ਪੁਰਖਿਆਂ ਦੀਆ ਕੀਤੀਆਂ ਔਲਾਦ ਨੂੰ ਭੁਗਤਨੀਆ ਪੈਂਦੀਆ ਤੇ ਜੋ ਅੱਜ ਗਾਂਧੀ ਪਰਿਵਾਰ ਦੇ ਹਲਾਤ ਬਣੇ ਹੋਏ ਹਨ ਮੈਨੂੰ ਨੀ ਲੱਗਦਾ ਇਹ ਮੁੜ ਰਾਜਨੀਤੀ ਵਿੱਚ ਆਪਣਾ ਡੰਡਾ ਕਾਇਮ ਕਰ ਪਾਉ। ਪਰਧਾਨ ਮੰਤਰੀ ਤਾਂ ਛੱਡੋ ਇਨ੍ਹਾਂ ਨੂੰ ਕਿਸੇ ਨੇ ਸਰਪੰਚੀ ਦੀ ਕੁਰਸੀ ਵੀ ਨੀ ਦੇਣੀ।
@lovejeetsingh2666
@lovejeetsingh2666 2 жыл бұрын
Bahut vadia vedio
@parkashhans861
@parkashhans861 2 жыл бұрын
ਬਹੁਤ ਵਦੀਆ ਜਾਣਕਾਰੀ ਵੀਰ
@ranjodhsingh7660
@ranjodhsingh7660 2 жыл бұрын
Vrr g ik video 2BR02B books writer kurt vonnegut te jrooor bnao g plz
@SandeepSingh-bg4bq
@SandeepSingh-bg4bq 2 жыл бұрын
Bhot bhot tanwad 🙏🏻🙏🏻🙏🏻🙏🏻🙏🏻🙏🏻🙏🏻🙏🏻
@gurpreetsandhu475
@gurpreetsandhu475 2 жыл бұрын
Vadiya ji
@ramandeepsingh5130
@ramandeepsingh5130 2 жыл бұрын
Bohot vadiya video banai veer ji
@akshdeepsingh5756
@akshdeepsingh5756 2 жыл бұрын
Bahut khoob
@gurisidhu6025
@gurisidhu6025 2 жыл бұрын
ahe video sab to baad soni pagi y thx y ahe jankari dan lai🙏🙏🙏🙏
@davinderkatt4011
@davinderkatt4011 2 жыл бұрын
Bhaji bahut wadia knowledge mildi tuhadiya videos dekh k .. but is video wich manoj kumar di jagah tussi dalip kumar di photo lai c... but bahut Jankari mili.. thanks ji
@IM-POSSIBLE1
@IM-POSSIBLE1 2 жыл бұрын
Ise kehte hai detail video 😂😂😂😂 agar esi hi detailed video dekhte rahe to ye bhai sahab kisi din amitabh bachan ko salman khan bata denge 🤣😂😂😂😂😂😂
@akashdeepsingh5908
@akashdeepsingh5908 2 жыл бұрын
KAMAL BAI PUNJAB MADE ❤️❤️
@jaggisihal2304
@jaggisihal2304 2 жыл бұрын
ਵੀਰ ਜੀ ਿੲਕ ਵੀਡੀਓ ਓਲੰਪਿਕ ਖੇਡਾ ਬਾਰੇ ਵੀ ਬਨਾਊ
@lovisonu2830
@lovisonu2830 Жыл бұрын
kafi informative c video
@arshdeepgillgill5229
@arshdeepgillgill5229 7 ай бұрын
Bai bahut vaddiya
@daljitsingh949
@daljitsingh949 2 жыл бұрын
Vre fer ta jedhe aw di nasbndi kiti si ohna ch v koi ik ada hale v bach reha hona baki video ch bohat kuj sikan nu mileya vre tusi aapna v diyan rehyo all the best 👏💯love from uk 🇬🇧
@SukhdevSingh-bs8ss
@SukhdevSingh-bs8ss 2 жыл бұрын
Nice video Kuwait
@thebaazillegal688
@thebaazillegal688 2 жыл бұрын
Balle balle shera love u a ❤️❤️❤️
@ramsinghbhullar3006
@ramsinghbhullar3006 2 жыл бұрын
wait rehndi a bai new video di❤️ hope apne punjab di v pending history cover kroge 🙏🏻🤞🏻
@joey634
@joey634 2 жыл бұрын
Good 👍 video
@arshdeepsinghsangha6439
@arshdeepsinghsangha6439 2 жыл бұрын
Bht vddiya information deti ver ji asi unaware c indra cwl di history bare but through your video i got good information ❤️
@JasRai711
@JasRai711 2 жыл бұрын
Ultimate Video har var di tra bhra jeonda wasda reh
@IM-POSSIBLE1
@IM-POSSIBLE1 2 жыл бұрын
😂🤣😂😂😂😂 DONT WORRY AGLI BAAR WO AMITABH BACHAN KI JAGAH SALMAN KHAN KO LAGAYENGE 🤣🤣😂😂😂😂😂
@BalwinderSingh-lc4sf
@BalwinderSingh-lc4sf 2 жыл бұрын
Good bro nice sooo nice jop 🌹🌹🌹
@yodharurkewala1996
@yodharurkewala1996 2 жыл бұрын
ਧੰਨਵਾਦ ਵੀਰ 👍
@pamajawadha5325
@pamajawadha5325 2 жыл бұрын
Good video
@harmansidhu2204
@harmansidhu2204 2 жыл бұрын
ਸਿੰਘਾਂ ਨਾਲ ਵੈਰ ਨਾ ਤੂੰ ਪਾਈਂ ਵੀਰਿਆ 🎯🎯
@Jrabab
@Jrabab Жыл бұрын
ਮਤਲਬ ਬਾਈ!
@jass___kang
@jass___kang 2 жыл бұрын
Good job brdd
@vancouverweather96
@vancouverweather96 2 жыл бұрын
Sidhu moose bai di life th v video pyu bro❤
@lakhwindermatta7539
@lakhwindermatta7539 2 жыл бұрын
Nice ਵੀਰੇ
@sagar66623
@sagar66623 2 жыл бұрын
Bahut acha veer ji
@PargatSingh-sr3tp
@PargatSingh-sr3tp 2 жыл бұрын
Txe ver 🙏 Sanu ta a sab tara kolo pata lagda Santa bara video banao ver 🙏 bhindra wala Santa lae please 🙏
@BABALGILL-qf2kt
@BABALGILL-qf2kt 2 жыл бұрын
Nice information brother excellent work
@akashdeepsingh5967
@akashdeepsingh5967 2 жыл бұрын
ਤੂੰ crush ਮੰਨੇ gill ਨੂੰ , ਅਸੀ 10 ਵੀ ਤੋ ਸੁਣਦੇ ਆਏ ਆ lehal ਗੋਰੀਏ 🔥🔥🔥
@Xyz.123xyz
@Xyz.123xyz 2 жыл бұрын
Gill konn??
@angrejsingh4833
@angrejsingh4833 2 жыл бұрын
bhut vadiaa veer ji 👌👌👌👌👌👌👌
@kamaljitbhatti8281
@kamaljitbhatti8281 2 жыл бұрын
Bhut vadia Kam kar reha veer
@rajwantghuman3057
@rajwantghuman3057 2 жыл бұрын
Always informative videos... Well done👍
@dr.jagtarsinghkhokhar3536
@dr.jagtarsinghkhokhar3536 2 жыл бұрын
great
@jagjitsinghrandhawa8021
@jagjitsinghrandhawa8021 2 жыл бұрын
Great
@randhirsingh-tx8ib
@randhirsingh-tx8ib 2 жыл бұрын
Bht vdia jankari ditti g
@hempreetsingh6114
@hempreetsingh6114 2 жыл бұрын
Ghaint Banda Kamal🔥💯💓
@garrysingh76968
@garrysingh76968 2 жыл бұрын
Your videos have an immense significance.
@IM-POSSIBLE1
@IM-POSSIBLE1 2 жыл бұрын
Haan isiliye manoj kumar keh kar dilip kumar ki pic dikhaadi 😂😂😂😂
@ਡੀਮਨਮੁੰਡਾ
@ਡੀਮਨਮੁੰਡਾ 2 жыл бұрын
"ਯਾਰ ਬੱਬੂਮਾਨ ਨੇ ਸੱਚ ਹੀ ਕਿਹਾ ਸੀ" ਚੰਗਾ ਹੁੰਦਾ ਸੀ ਸੱਜਨ ਜਦੋਂ ਚਾਹ ਬਣਾਉਂਦਾ ਸੀ ਐਮਰਜੈਂਸੀ ਵਿੱਚ ਪੱਗ ਬੰਨ ਕੇ ਸਰਦਾਰ ਕਹਾਉਂਦਾ ਸੀ10:07 ਇਹ ਵੀ ਕਿਹਾ ਸੀ ਕਿ "ਉਮਰ ਗਾਲ ਕੇ ਸਮਝ ਆਉ ਯਾਰਾਂ ਦੇ ਰੌਡਾ ਦੀ"
@gursimranbhatti8943
@gursimranbhatti8943 2 жыл бұрын
ਕਾਲੇ ਦੌਰ ਚ ਹੁੰਦੀਆ ਸੀ ਗੰਨਾਂ ਪੀ ਬੋਰ ਦੀਆਂ - ਬੱਬੂ ਮਾਨ ❤
@ਡੀਮਨਮੁੰਡਾ
@ਡੀਮਨਮੁੰਡਾ 2 жыл бұрын
@@gursimranbhatti8943 haa
@ashwant_thablan_302
@ashwant_thablan_302 2 жыл бұрын
Boht vdia vira
@gstambedkarsikh9404
@gstambedkarsikh9404 2 жыл бұрын
Good job 👍
SLIDE #shortssprintbrasil
0:31
Natan por Aí
Рет қаралды 49 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
ऐसे हुई थी Indira Gandhi की हत्या...😱
10:30
Professor Of How
Рет қаралды 21 МЛН