Emergency News 20 September 2024 | Punjabi News Today । ਅੱਜ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

  Рет қаралды 40,731

The Khalas TV

The Khalas TV

Күн бұрын

Пікірлер: 36
@GurdeepSingh-h5q
@GurdeepSingh-h5q Ай бұрын
ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸਰਨ ਕੌਰ ਜੀ ❤❤❤❤❤
@balvirsingh3076
@balvirsingh3076 Ай бұрын
ਜਿਉਂਦੀ ਰਹਿ ਧੀਏ। ਗੁਰੂ ਸਾਹਿਬ ਜੀ ਵੱਡੀ ਉਮਰ ਬਖਸ਼ਿਸ਼ ਕਰਨ।ਇਸੇ ਤਰ੍ਹਾਂ ਸਿੱਖੀ ਨਾਲ ਜੋੜੀ ਰੱਖਣ
@PB65MOHALIpannu
@PB65MOHALIpannu Ай бұрын
ਖੇਤੀ ਬੜੀ ਦਵਾਈਆਂ ਦਾ ਚੌਗਣਾ ਰੇਟ ਹ ਇਹਨਾਂ ਦਾ ਘਟਾਉਣਾ ਚਾਹੀਦਾ ਇਹਨਾਂ ਨੂੰ
@jagsirTungwali041
@jagsirTungwali041 Ай бұрын
ਬਿਕਰਮ ਮਜੀਠੀਆ ਵਰਗੇ ਗਦਾਰਾਂ ਨੇ ਅਕਾਲੀ ਦਲ ਨੂੰ ਬਹੁਤ ਪਿੱਛੇ ਧੱਕ ਦਿੱਤਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@JagtarSingh-yv5wc
@JagtarSingh-yv5wc Ай бұрын
ਗੁਰਦਾਸ ਮਾਨ ਸਾਹਿਬ ਸਮੇਂ ਸਿਰ ਗਲਤੀ ਮੰਨ ਲੈਣੀ ਚਾਹੀਦੀ ਸੀ ਹੁਣ ਤਾਂ ਇਹ ਪਾਖੰਡ ਹੀ ਲਗਦਾ ਹੈ ਸ਼ਾਇਦ ਤੁਹਾਨੂੰ ਹੁਣ ਲੋਕਾਂ ਤਾਈਂ ਕੋਈ ਮਤਲਬ ਹੋਵੇਗਾ ਇੰਝ ਲਗਦਾ ਹੈ ਬਾਕੀ ਜੇਕਰ ਗੁਰੂ ਸਾਹਿਬਾਨਾਂ ਦੀ ਮਹਿਮਾ ਵਾਲੇ ਗੀਤ ਗਾਏ ਹਨ ਤਾਂ ਇਹ ਕੋਈ ਅਹਿਸਾਨ ਨਹੀਂ ਹੈ ਗੀਤਾਂ ਕਰਕੇ ਲੋਕਾਂ ਨੇ ਤੁਹਾਨੂੰ ਟੀਸੀ ਤੇ ਬਠਾਇਆ ਹੋਇਆ ਸੀ
@sewasingh5142
@sewasingh5142 Ай бұрын
ਵਾਹਿਗੁਰੂ ਭਲੀ ਕਰੇ ਬੇਟਾ 🙏🙏👍👌
@sewasingh5142
@sewasingh5142 Ай бұрын
🙏🙏👍
@tarsemsingh3344
@tarsemsingh3344 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫਤਿਹ ਜੀ
@PB65MOHALIpannu
@PB65MOHALIpannu Ай бұрын
MRP ਡਬਲ Rs100 800 ਦੀ ਲਾਉਨੇ ਆ ਸਾਨੂੰ ਜਿਮੀਦਾਰਾਂ ਨੂੰ
@GurmukhSingh-gy7zc
@GurmukhSingh-gy7zc Ай бұрын
ਇਹ ਜਿਹੜੇ ਨਚਾਰ ਹਨ ਇਨ੍ਹਾਂ ਦਾ ਇਤਬਾਰ ਕਰਨਾ ਨਹੀਂ ਚਾਹੀਦਾ ਜਿਸ ਪੰਜਾਬੀ ਨੇ ਇਸ ਨੂੰ ਬੁਲੰਦੀਆਂ ਤੇ ਪਹੁੰਚਾਇਆ ਸੀ ਇਹ ਤਾਂ ਉਸ ਦਾ ਨਹੀ ਬਣਿਆ । ਹੁਣ ਜਦੋਂ ਲੋਕਾਂ ਨੱਕ ਵਿੱਚ ਦੰਮ ਕੀਤਾ ਤਾਂ ਮੁਆਫ਼ੀ ਦਾ ਚੇਤਾ ਆਇਆ । ਪਿਹਲਾਂ ਬੜੇ ਹੰਕਾਰ ਵਿੱਚ ਇੱਕ ਹੋ ਗਾਣਾ ਕੱਡ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ।
@kamaljitsingh1582
@kamaljitsingh1582 Ай бұрын
ਝਾੜੂ ਵਾਲੇਆ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪੰਜਾਬ ਵਿੱਚ ਸੜਕਾਂ ਟੁੱਟੀਆਂ ਪਈ ਆ ਨੇ ਸੀਵਰੇਜ ਬੰਦ ਪਏ ਨੇ ਚੋਰੀ ਦਿਨ ਦਿਹਾੜੇ ਵੱਧਦੀ ਜਾ ਰਹੀ ਹੈ ਤੇ ਝਾੜੂ ਸਰਕਾਰ ਠੰਡੀ ਪਈ ਹੈ
@nirmalsinghsidhu3098
@nirmalsinghsidhu3098 Ай бұрын
ਰਾਜਨੀਤਕ ਰੰਜਿਸ਼ ਛੱਡ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਰਾਜ ਭਾਗ ਚਲਾਉ
@KuldipSingh-ip9gl
@KuldipSingh-ip9gl Ай бұрын
You are the greatest
@SardarilalMahey
@SardarilalMahey Ай бұрын
Never forget mother tongue
@swaransingh483
@swaransingh483 Ай бұрын
ਸਤਿ ਸ੍ਰੀ ਆਕਾਲ ਭੈਣ ਜੀ
@HopefulGrapes-cp6gv
@HopefulGrapes-cp6gv Ай бұрын
Waheguru ji ka khalsa waheguru ji ki fateh okand wala dhaliwal
@JaspalSingh-kz8lp
@JaspalSingh-kz8lp Ай бұрын
Punjabi500sal tak nahi bhulde koe gal
@kuldeepveertegurudikirpaha7774
@kuldeepveertegurudikirpaha7774 Ай бұрын
GURDAS MAAN NU KPS BUTCHAR DI YAARI NAAL V BAHUT NUKSAAN HOIYA
@NirmalSingh-wx1il
@NirmalSingh-wx1il Ай бұрын
Satsri akal ji 🙏
@kuldeepveertegurudikirpaha7774
@kuldeepveertegurudikirpaha7774 Ай бұрын
Bittu RSS da Sikh hai Guru da sikh nhi
@bantsingh1699
@bantsingh1699 Ай бұрын
Doctors ne bahout vadhiya faisla laya hai
@jagjiwankaur3938
@jagjiwankaur3938 Ай бұрын
🙏🏻🙏🏻
@aslamali-ki8mc
@aslamali-ki8mc Ай бұрын
G W ASSALAM MADAMS I LIKE YOU TO YOUR 💙💙💙💙💙❤️❤️❤️❤️❤️❤️❤️❤️❤️❤️
@ManjitKaur-l9y
@ManjitKaur-l9y Ай бұрын
👍
@jatinderkaur1668
@jatinderkaur1668 Ай бұрын
Kohe tarm ne maanda sikh nahe ha
@GurpreetSingh-or1rm
@GurpreetSingh-or1rm Ай бұрын
🙏 🙏
@tajindersohal890
@tajindersohal890 Ай бұрын
Beba ji good ha
@omparkashkathpal8727
@omparkashkathpal8727 Ай бұрын
😊
@sukhwindersingh-q7s
@sukhwindersingh-q7s Ай бұрын
ED app party di right hand hai
@Nupa-bb1xs
@Nupa-bb1xs Ай бұрын
Sikha nu jo marzi keh devo, fir galti mann ke clean ho javo , je eh hindua nu keha hunda hun takk jail vich baitha hunda nale sare news channel bahandan lagge hunde , nale ED de shape painde , sikha nu jo marzi keh devo te mafi mang lavo
@SurinderSingh-y1w
@SurinderSingh-y1w Ай бұрын
Nahi es bande nu muaf nahi karna kyun ke gurdaas RSS da banda hai muafi galti di hundi hai juram di nahi
@gurdishsingh8013
@gurdishsingh8013 Ай бұрын
Man, sahb, aap, pehle, bhi, thike, si, ta, hun, bhe, thake, ho
@zax-amv5423
@zax-amv5423 Ай бұрын
Sat shri akal ji 🙏🙏
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,4 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 3 МЛН
World’s strongest WOMAN vs regular GIRLS
00:56
A4
Рет қаралды 29 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,4 МЛН