Emergency News 30 July 2024 | Punjabi News Today । ਅੱਜ ਦੀਆਂ 9 ਵੱਡੀਆਂ ਖ਼ਬਰਾਂ | THE KHALAS TV

  Рет қаралды 49,449

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 57
@govindersingh9230
@govindersingh9230 Ай бұрын
ਲੋਕਾਂ ਨੂੰ ਬਾਦਲ ਪਾਰਟੀ ਤੋਂ ਯਕੀਨ ਉਠ ਗਿਆ ਜਿੰਨੀਆਂ ਮਰਜੀ ਸਫਾਈਆਂ ਦੇ ਦਿਉ ਲੋਕਾਂ ਨੇ ਮੰਨਣਾ ਨਹੀ
@sewasingh5142
@sewasingh5142 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਬੇਟਾ 🙏🙏👌👍❤️❤️
@sewasingh5142
@sewasingh5142 Ай бұрын
ਵਾਹਿਗੁਰੂ ਜੀ 🙏🙏👌👍❤️❤️
@avtarsingh896
@avtarsingh896 Ай бұрын
ਚੰਗੀਆਂ ਖਬਰਾਂ ਨੇ
@kuldipkaur6760
@kuldipkaur6760 Ай бұрын
ਬੇਟਾ ਜੀ ਤੁਹਾਡੀ ਦਸਤਾਰ ਸਜਾਉਣ ਦਾ। ਬਹੁਤ ਹੀ ਵਧੀਆ ਢੰਗ ਹੈ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ ਜੀ
@gursimratkaurcheema6000
@gursimratkaurcheema6000 Ай бұрын
ਮਾਨ ਸਰਕਾਰ ਬਾਬੇ ਦੇ ਕੇਸ ਦੀ ਮਨਜੂਰੀ ਕਿਊ ਨਹੀਂ ਦੇਦੀ
@user-so6ir7vz1j
@user-so6ir7vz1j Ай бұрын
ਲੱਗਦਾ ਹੈ ਬੀਜੇਪੀ ਅਤੇ ਹਿੰਦੂ ਪੰਜਾਬ ਨੰੂ ਅਲੱਗ ਸਮਝਦੇ ਹਨ ਇਸ ਲਈ ਸਾਰੀਆਂ ਪਾਰਟੀਆਂ ਨੰੂ ਤਾਜ਼ਾ ਨਫਰਤ ਵਾਲੀਆ ਘਟਨਾਵਾਂ ਦੇਖ ਕੇ ਪੰਜਾਬ ਦੇ ਭਵਿੱਖ ਬਾਰੇ ਰਲਕੇ ਵਿਚਾਰ ਕਰਨ ਦੀ ਲੋੜ ਹੈ
@harwantsingh3850
@harwantsingh3850 Ай бұрын
Waheguru ji ka khalsa shri waheguru ji ki Fateh ji 🙏
@tarlochanbrar71
@tarlochanbrar71 Ай бұрын
ਇੱਕ ਜੂਨ ਨੂੰ ਪਿੰਡ ਬੁਰਜ ਜਵਾਹਰ ਕੇ ਨਜ਼ਦੀਕ ਪਿੰਡ ਬਗਰਾੜੀ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਸਿਰਸਾ ਡੇਰੇ ਦੇ ਪੈਰੋਕਾਰਾਂ ਨੇ ਕ ਈ ਥਾਵਾਂ ਤੇ ਪੋਸਟਰ ਲਾ ਕੇ ਧਮਕੀ ਦਿੱਤੀ ਸੀ ਕਿ ਸਿੱਖਾ ਦਾ ਗੁਰੂ ਸਾਡੇ ਕੋਲ ਹੈ 14-15 ਅਕਤੂਬਰ ਦੀ ਦਰਮਿਆਨੀ ਰਾਤ ਗੁਰੂ ਸਾਹਿਬ ਜੀ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰੇ ਗ ਏ ਉਸ ਵੇਲੇ ਬਾਦਲ ਸਰਕਾਰ ਸੀ ਕਿਉਂ ਨਾ ਕਾਰ ਵਾਈ ਕੀਤੀ ਅੱਜ ਸੁਖਬੀਰ ਬਾਦਲ ਦੇ ਨਜ਼ਦੀਕੀ ਸਫ਼ਾਈਆਂ ਦੇ ਰਹੇ ਹਨ ਬਹੁਤ ਅਫਸੋਸ।
@JaswinderSingh-bt9st
@JaswinderSingh-bt9st Ай бұрын
Sukhvir Badal do interrogate by Nihang Singhan
@taranpreetkaur528
@taranpreetkaur528 Ай бұрын
ਹਾਂਜੀ ਬੇਟਾ ਸਤਿ ਸ੍ਰੀ ਅਕਾਲ ਜ਼ਮੀਨ ਖਿਸਕਣ ਦਾ ਕੀ ਹੁੰਦਾ ਮਤਲਬ ਮੈਨੂੰ ਇਹ ਨਹੀਂ ਪਤਾ ਲੱਗਾ ਮੈਨੂੰ ਦੱਸਿਓ ਮਾੜਾ ਜਿਹਾ
@baljindersinghbrar1835
@baljindersinghbrar1835 Ай бұрын
Waheguru ji ka khalsa Waheguru ji ki Fatah Beta Ji.
@BhupinderSingh-ul8im
@BhupinderSingh-ul8im Ай бұрын
ਤੀਜੀ ਚੌਥੀ ਪੀੜ੍ਹੀ ਚਲੀ ਰਹੀ ਐ ਅਕਾਲੀਆਂ ਨਾਲ , ਅੱਜ ਵੀ ਅਕਾਲੀ ਆ ਪਰ ਹੁਣ ਡਗਮਗਾ ਗੲਏ, ਕਿਧਰ ਜਾਈਏ, ਪੈਸੇ ਅਤੇ ਕੁਰਸੀਆਂ ਦੀ ਭੁੱਖ ਖਾ ਗੲਈ, ਅਕਾਲੀ ਦਲ।
@BhupinderSingh-ul8im
@BhupinderSingh-ul8im Ай бұрын
ਭਗਵੰਤ ਸਾਬ ਮੁੱਖ ਮੰਤਰੀ ਹੋ ਬੋਲ ਚੰਗੇ ਨਹੀਂ ਲੱਗਦੇ, ਮੈਨੂੰ ਸਲਾਹ ਕਾਰ ਰੱਖ ਲੳ, ਬੱਲੇ ਬੱਲੇ ਹੋ ਜਾਏਗੀ, ਕੋਈ ਤਨਖਾਹ ਨਹੀਂ ਮੰਗਦਾ।
@jagwindersinghdhaliwal7559
@jagwindersinghdhaliwal7559 Ай бұрын
ਪੰਜਾਬੀਆਂ ਦੀ ਬੱਲੇ ਬੱਲੇ
@HarinderSingh-fe7nq
@HarinderSingh-fe7nq Ай бұрын
What your government done
@sukhwindersingh-q7s
@sukhwindersingh-q7s Ай бұрын
ਸਤਿ ਸ੍ਰੀ ਆਕਾਲ ਭੈਣ ਜੀ
@gurcharansingh8227
@gurcharansingh8227 Ай бұрын
ਚੀਨ ਦੀ ਨਿਉਜ਼ ਏਜੰਸੀ ਸਿਨਹੂਆ ਹੈ
@RISTEHIRISTEchahal-pz9yv
@RISTEHIRISTEchahal-pz9yv Ай бұрын
Ssa sister ji
@SherSingh-ip8mu
@SherSingh-ip8mu Ай бұрын
Ja pahla koi changa Kum kita hunda ta ajj thanu Rona na panda
@JaswinderSingh-bt9st
@JaswinderSingh-bt9st Ай бұрын
Bhundar can not be Sikh only for chair to doing Fllatery Sukhvir Badal. You are main guilty Bhundar some do shame what are you saying.
@tajindersohal890
@tajindersohal890 Ай бұрын
Good jobHersarn kour ji
@dilbagsingh3933
@dilbagsingh3933 Ай бұрын
ਵਾਹਿਗੁਰੂ ਮੇਹਰ ਕਰਨ ਜੀ
@bantsingh1699
@bantsingh1699 Ай бұрын
Damdami taxal tan kade v Akaal takhat saheb de hukam noo mandi hee nahin. Inah da rehraas v alag hee hai!!
@sukhjitsinghgill6289
@sukhjitsinghgill6289 Ай бұрын
Grewal kithon dudh dhota
@HarinderSingh-fe7nq
@HarinderSingh-fe7nq Ай бұрын
All old leadership of badal group should resign
@surindersingh8539
@surindersingh8539 Ай бұрын
ਭੂੰਦੜ ਸਾਹਿਬ ਸੁਖਵੀਰ ਬਾਦਲ ਅਕਾਲ ਤਖ਼ਤ ਤੇ ਜਾ ਕੇ ਕਹੇ ਕਿ ਮੈ ਕਦੇ ਡੇਰਾ ਸਿਰਸਾ ਨਹੀ ਗਿਆ।
@bikramjitsingh9344
@bikramjitsingh9344 Ай бұрын
Bhunder sahib tuhade kehan naal kujh nahin hon vala, changa hovega ki tusin bhi zameer de awaz sunke, sachai lokan sahmne liao.
@jasbirsingh8936
@jasbirsingh8936 Ай бұрын
Punjab da gaddar center sarkar da chapluse nu lakh lantha
@user-cv3ip2jp2v
@user-cv3ip2jp2v Ай бұрын
Arshdeep singh sardulewala jila Mansa
@jasbirsingh8936
@jasbirsingh8936 Ай бұрын
APP 👎Amritpal Singh 👍
@bajhijsinghsandhra1369
@bajhijsinghsandhra1369 Ай бұрын
🙏🏻🙏🏻🙏🏻🙏🏻🙏🏻
@HarvinderSingh-cp2dx
@HarvinderSingh-cp2dx Ай бұрын
ਸਰਹੰਦ ਵਿੱਚ ਮੀਂਹ ਨਹੀਂ ਪਿਆ ਜੀ
@nanaksingh5794
@nanaksingh5794 Ай бұрын
Shree Andpur sahib news
@KulwinderSingh-zv1tx
@KulwinderSingh-zv1tx Ай бұрын
Sat.shri.akal.g.🙏🌹😊
@harwantsingh3850
@harwantsingh3850 Ай бұрын
Itni imandari bandi singha prti v honi chihidi aa,bagwante nu
@tajindersohal890
@tajindersohal890 Ай бұрын
Rain at verka Amritsar
@balwindersingh7463
@balwindersingh7463 Ай бұрын
Akalian nu v fansi hove brabar de doshi han
@GurmeetSingh-fl5ss
@GurmeetSingh-fl5ss Ай бұрын
🎉🎉❤
@DavinderSingh-ne9ch
@DavinderSingh-ne9ch Ай бұрын
Harsharn My Good Beti
@jasbirsingh8936
@jasbirsingh8936 Ай бұрын
Badal parvar na BJP da nal mal ka kete Sikh kom na gaggari.
@harwantsingh3850
@harwantsingh3850 Ай бұрын
Ihnu kejriwal da cheta,bandi singh nhi dikhde
@bawaram1010
@bawaram1010 Ай бұрын
Fansi.tan.tuhani.lagni.chahidi.he
@JaswinderSingh-bt9st
@JaswinderSingh-bt9st Ай бұрын
Valtoa you are close mouth you are Sirsa Sad ' devotes
@kanwarmann4705
@kanwarmann4705 Ай бұрын
You are good beta g
@JaswinderSingh-bt9st
@JaswinderSingh-bt9st Ай бұрын
Do shame when you are doing Fllatery Sadh
@KewalSingh-og2bn
@KewalSingh-og2bn Ай бұрын
@PrabhjotSingh-rc6nq
@PrabhjotSingh-rc6nq Ай бұрын
birerwal nabhe kol pure sal wad vatan tod meeh pea
@alhequoqcrp3205
@alhequoqcrp3205 Ай бұрын
S.s.a.g
@JaspalSingh-hi3xy
@JaspalSingh-hi3xy Ай бұрын
❤🌹🚶‍♀️🌹👈🚶‍♂️✍️👍🙏🙏
@gursimratkaurcheema6000
@gursimratkaurcheema6000 Ай бұрын
ਪਰਦੀਪ ਝੂਠਾ
@sukhjitsinghgill6289
@sukhjitsinghgill6289 Ай бұрын
Virsa ap crcterless banda
@jasbirsingh3770
@jasbirsingh3770 Ай бұрын
ਮਾਨ ਤੂੰ ਦੱਸ ਪੰਜਾਬ ਵਿੱਚ ਕੀ ਕਰਦਾ ਹੈ ਇਹੋ ਕੰਮ ਤੂੰ ਵੀ ਤਾਂ ਕਰਦਾ ਹੈ ਅੇਵੇ ਦਿੱਲੀ ਕੱਟੇਂ ਵਾਂਗ ਅੜਿਗਦਾ ਹੈ
I Took a LUNCHBAR OFF A Poster 🤯 #shorts
00:17
Wian
Рет қаралды 15 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 17 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 66 МЛН
I Took a LUNCHBAR OFF A Poster 🤯 #shorts
00:17
Wian
Рет қаралды 15 МЛН