Chajj Da Vichar (2089) || ਭੁੱਬਾਂ ਮਾਰ ਮਾਰ ਕਿਉਂ ਰੋਏ ਆਹ ਬਜ਼ੁਰਗ, ਲੂਕੰਡਾ ਖੜ੍ਹਾ ਕਰ ਦੇਵੇਗੀ ਇਹ ਇੰਟਰਵਿਊ

  Рет қаралды 122,325

Prime Asia TV

Prime Asia TV

Күн бұрын

Пікірлер: 133
@ishersingh8360
@ishersingh8360 5 ай бұрын
ਟਹਿਣਾ ਸਾਹਿਬ, ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹਸਨਪੁਰ ਲੁਧਿਆਣਾ ਵਾਲਿਆਂ ਨਾਲ ਵੀ ਮੁਲਾਕਾਤ ਕਰਕੇ ਆਓ। ਉਹ ਵੀ ਬਹੁਤ ਵੱਡੀ ਸੇਵਾ ਕਰਦੇ ਹਨ
@bantkaur8539
@bantkaur8539 3 ай бұрын
Vaheguru ਜੀ ਵਾਹਿਗੁਰੂ ਜੀ
@balbirsinghvirk6713
@balbirsinghvirk6713 5 ай бұрын
ਵਾਹਿਗੁਰੂ ਜੀ ਇਨਾਂ ਵੀਰਾ ਸੇਵਾ ਚੱਲ ਰਹੀ ਹੈ ਇਨਾ ਦੀ ਸੇਵਾ ਨੂੰ ਫਲ ਲਾਉਣਾ ਹੈ
@garrygill2225
@garrygill2225 4 ай бұрын
ਜਿਨਾ ਤੋਂ ਜ਼ਮੀਨ ਨਾਮ ਕਰਵਾ ਕਰ ਮਾਂ ਬਾਪ ਨੂੰ ਘਰ ਤੋਂ ਕੱਢ ਦਿੱਤਾ ਤਾਂ ਫਿਰ ਉਹ ਜ਼ਮੀਨ ਇਸ ਆਸ਼ਰਮ ਦੇ ਨਾਮ ਸਰਕਾਰ ਨੂੰ ਤਬਦੀਲ ਕਰਨ ਦਾ ਹੁਕਮ ਦੇਣਾ ਚਾਹੀਦਾ
@bantkaur8539
@bantkaur8539 3 ай бұрын
Vaheguru ਭਲੀ ਕਰੇ
@bantkaur8539
@bantkaur8539 3 ай бұрын
ਧੰਨਵਾਦ
@GurnamSingh-xn2dd
@GurnamSingh-xn2dd 5 ай бұрын
ਵਾਹਿਗਰੂ ਜੀ ਇਹਨਾਂ ਨੂ ਚੜ੍ਹਦੀ ਕਲਾ ਵਿਚ ਰਖੇ🙏🙏🙏🙏🙏
@Karmjitkaur-gk1xq
@Karmjitkaur-gk1xq 5 ай бұрын
ਇਹ ਨੇ ਅਸਲੀ ਰਁਬੀ ਰੂਹਾਂ ਸਲਾਮ ਐ ਇਹਨਾ ਵੀਰਾਂ ਨੂੰ ਜੀ 🫡
@ranjitbrar2449
@ranjitbrar2449 4 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਸਿੰਘ ਔਰ ਬੀਬਾ ਹਰਮਨ ਮੇਰੀ ਇਕ ਸੋਚ ਹੋ ਜੌ ਬਜੁਰਗਾ ਦੀ ਪੈਨਸ਼ਨ ਔਰ ਪ੍ਰਾਪਰਟੀ ਆਸ਼ਰਮ ਨੂੰ ਜਾਣੀ ਚਾਹੀਦੀ ਹੈ
@BsSherrgill
@BsSherrgill 5 ай бұрын
ਵਾਹਿਗੁਰੂ ਜੀ ਭਲੀ ਕਰੇ
@manjitkaurpelia3506
@manjitkaurpelia3506 4 ай бұрын
Waheguru ji waheguru ji waheguru ji waheguru ji ka khalsa waheguru Ji ki Fateh 🙏🙏🙏🙏🙏🎉🎉🎉🎉🎉❤😂❤❤❤❤
@swaransingh483
@swaransingh483 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rajveerjhinger1616
@rajveerjhinger1616 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bantkaur8539
@bantkaur8539 3 ай бұрын
ਅਸਲੀ ਰੱਬੀ ਰੂਹਾਂ ਨੂੰ ਸਲਾਮ,, ਇਹਨਾਂ ਵੀਰਾਂ ਨੂੰ।
@darshangarcha9666
@darshangarcha9666 5 ай бұрын
ਸਾਡੇ ਖੂਨ ਵਿੱਚ ਪਾਣੀ ਪੈ ਗਿਆ, ਇਹ ਕੁਝ ਚੰਗਾ ਨਹੀਂ ਹੈ, ਵਾਹਿਗੁਰੂ ਸੁਮੱਤ ਬਖਸ਼ੇ।🙏🏽🙏🏽
@sukhwinderkaur7145
@sukhwinderkaur7145 5 ай бұрын
ਟਾਹਿਣਾ ਸਾਹਿਬ ਤੁਹਾਡੀ ਇਹ ਵੀਡੀਓ ਵਧੀਆ ਲੱਗੀ, ਸਾਲ ਵਿੱਚ ਇੱਕ ਦੋ ਵਾਰੀ ਆਇਆ ਕਰੋ ਹੋ ਸਕੇ ਕੋਈ ਆਪਣੇ ਮਾਪਿਆਂ ਵਾਰੇ ਸੋਚ ਲਵੇ, ਕਿ ਬੁਢਾਪੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਬੱਚਿਆਂ ਦੀ ਲੋੜ ਹੁੰਦੀ ਹੈ
@sukhwinderkaur7145
@sukhwinderkaur7145 5 ай бұрын
ਸਤਿਕਾਰ ਕਰਦੇ ਹਾਂ ਇਹਨਾਂ ਬਜ਼ੁਰਗਾਂ ਨੂੰ ਸਾਭ ਸੁਆਭ ਕਰਨ ਵਾਲਿਆਂ ਦਾ, ਮਨ ਬਹੁਤ ਦੁੱਖੀ ਹੋ ਗਿਆ ਵੀਡੀਓ ਦੇਖ ਕੇ ਜਿਹੜੇ ਮਾਪਿਆਂ ਨੇ ਆਪਣੀ ਜ਼ਿੰਦਗੀ ਵਾਰ ਦਿੱਤੀ ਬੱਚਿਆਂ ਲਈ, ਉਹੀ ਮਾਪੇ ਰੁਲ ਰਹੇ ਆ, ਬਹੁਤ ਗਲਤ ਗੱਲ ਹੈ, ਕੀ ਹੋ ਗਿਆ ਪੰਜਾਬ ਦੇ ਲੋਕਾਂ ਨੂੰ, ਵੱਡਾ ਬੰਦਾ ਘਰ ਦੀ ਰੋਣਕ ਹੁੰਦੇ ਨੇ ਸਾਭ ਲਵੋ 🙏🙏🙏🙏🙏
@zaildarcheema106
@zaildarcheema106 4 ай бұрын
ਮੇਰੀ ਜ਼ਿੰਦਗੀ ਦਾ ਨਿੱਝੀ ਤਜਰਬਾ ਹੈ ਜਿਹੜੇ ਘਰਾਂ ਵਿੱਚ ਬਜੁਰਗਾਂ ਨੂੰ ਐਦਾਂ ਰੋਲਿਆ ਗਿਆ ਹੈ ਉਹ ਘਰ ਕੱਦੇ ਸੁਖੀ ਜੀਵਨ ਬਤੀਤ ਨਹੀਂ ਕਰ ਸਕੇ
@rbrar3859
@rbrar3859 5 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@GurbuxSidhu
@GurbuxSidhu 5 ай бұрын
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਇੰਨਾ ਮਾਪਿਆਂ ਦੀ ਕਿਤਾਬ ਇੰਨਾ ਦੇ ਬੱਚੇ ਕੱਲ੍ਹ ਨੂੰ ਇਹਨਾਂ ਨੂੰ ਬੁਢਾਪੇ ਵਿਚ ਪੜ੍ਹ ਕੇ ਸੁਣਾਉਣਗੇ ਜ਼ਰੂਰ ਧੰਨਵਾਦ
@VarinderSingh-he7wo
@VarinderSingh-he7wo 5 ай бұрын
ਸਲਾਮ ਐ ਐਸੇ ਇਨਸਾਨਾਂ ਨੂੰ ਵਾਹਿਗੁਰੂ ਮਿਹਰ ਕਰਨ
@JszfSnzgn
@JszfSnzgn 4 ай бұрын
ਵਾਹਿਗੁਰੂ ਜੀ ਇਹਨਾਂ ਬਜ਼ੁਰਗਾਂ ਦੀ ਅਤੇ ਬਾਂਕੀਆਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੂੰ ਇਨ੍ਹਾਂ ਸੁੱਖਾਂ ਸਹੂਲਤਾਂ ਨਾਲ ਨਿਵਾਜੋ ਕਿ ਕਿਸੇ ਕਿਸਮ ਦੀ ਤੋਟ ਨਾ ਆਵੇ ਪਰਿਵਾਰਾਂ ਵਿਚ ਸੁੱਖ ਸਹੂਲਤਾਂ ਦਿਉ ਕਿ ਲੰਮੀਆਂ ਉਮਰਾਂ ਬਖਸ਼ੋ ਵਾਹਿਗੁਰੂ ਜੀ ਇਸ ਤੋਂ ਵੱਧ ਸੇਵਾ ਕਰਨ ਦਾ ਬਲ ਬਖ਼ਸ਼ੋ ਜੀ
@JaspalSingh-lc2eq
@JaspalSingh-lc2eq 5 ай бұрын
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਸਾਹਿਬ ਜੀ ਸਤਿ ਸ੍ਰੀ ਅਕਾਲ ਡੇਹਰੀਵਾਲ ਨੇੜੇ ਟਾਡਾ ਦੇ ਵਿਰਧ ਅਸਰਮ ਦੀ ਇੰਟਰਵਿਊ ਬਹੁਤ ਵਧੀਆ ਲੱਗੀ
@HarmanChahal-ll1zi
@HarmanChahal-ll1zi 5 ай бұрын
Tehna and thind ji v nice job
@Kang_dulla.
@Kang_dulla. 4 ай бұрын
BAI ji main vi Tande LAGE to a.. PAR. JISE ACHERAM DA NAAM LYA MAIN NI SUNEYA .. PAR a THORE Jye time ch NGO BANIYA TE JIDA KISE BUCNEES DE DAILY ADD KARDE.. IDA HI OH NGO DAILY VIDEO UPLOAD KARDE KE LOKI JURE REHN .. TE KUCH KE SAAL CH 4 ..4 manzil bullding bena laiye.. hun ki haar NGO VASTE VAKHERA VAKHERA HOSPITAL 🏥 CHAHIDA .. TUHADE VALE ACHERAM DA KISE NU PATA NI HONA.. PAR BABA DEEP SINGH GHARFIWAL BAI MANJOT SEWA BHOTE NICE GAL A .. par oh vi hospital 🏥 BENA RAHE ..
@Kang_dulla.
@Kang_dulla. 4 ай бұрын
BAI ANMOL vi hospital bena Reha.. man jot vi .. BATALE GAGGU PHOLE KAND VALE.. FER PAL KHARORE PATIALE.. oh vi .. gurpreet mintu. Ludhiana vale .. ek baba ratan das tarantaran vale.. par ina da pata ni .. HAAD A PATA NI SEWA KARDE KE JAN ASI. GALTE A
@paramjitsingh9358
@paramjitsingh9358 4 ай бұрын
😢🫶💟🙏🙏🫶🫶👍💯💯💯🥰👌🏿👌🏿💯💯💯👍🫶🫶🫶💝🙏🙏💝💝💝💯💯😁😁🫶🫶🙏
@paramjitsingh9358
@paramjitsingh9358 4 ай бұрын
Very nice baba Deep singh ji 🙏. Baba Deep singh ji Famliy Love you sweet Kiss God blass you baba ji Love you Very nice good Wow.happy Wow.happy nice good Wow.happy Today very good very good very nice 🎉🎉🎉❤❤❤🎉🎉😂😅
@kulwinderkaur3348
@kulwinderkaur3348 4 ай бұрын
Wahaguro ji mahar karn ji
@surjitgill6411
@surjitgill6411 5 ай бұрын
ਜਿਹੜੇ ਭਰਾਵਾਂ ਨੇ ਇਹ ਸੇਵਾ ਸ਼ੁਰੂ ਕੀਤੀ ਮੈਂ ਬਹੁਤ ਧੰਨਵਾਦ ਕਰਦਾ ਇਨ੍ਹਾਂ ਦਾ। ਤੁਹਾਨੂੰ ਉਨ੍ਹਾਂ ਬਜ਼ੁਰਗਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਨ੍ਹਾਂ ਨੂੰ ਉਨ੍ਹਾਂ ਦੇ ਕਲਜੁਗੀ ਨਲਾਇਕ ਕ਼ਪੁੱਤਰਾਂ ਨੇ ਨਕਾਰ ਦਿੱਤਾ।
@amriksinghaulakh3965
@amriksinghaulakh3965 5 ай бұрын
ਧੰਨਵਾਦ ਜੀ ਸਾਰੀ ਟੀਮ ਦਾ 🙏
@gunnusingh8877
@gunnusingh8877 4 ай бұрын
ਵੀਰ ਜੀ ਅੱਜ ਕੱਲ ਸਿਆਣੇ ਦੀ ਕਦਰ ਕਿੱਥੇ ਅੱਗੇ ਆਪ ਤੋ ਵੱਡੇ ਦੇ ਮੁਹਰੇ ਕਦੇ ਜੁਬਾਨ ਨਹੀ ਖੁਲਦੀ ਸੀ
@MohinderSingh-or9kv
@MohinderSingh-or9kv 3 ай бұрын
Bahut Badia Canada sandhra
@NaunihalSinghBhullar
@NaunihalSinghBhullar 5 ай бұрын
ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ
@tarasingh7402
@tarasingh7402 5 ай бұрын
ਵਾਹਿਗੁਰੂ ਸਾਹਿਬ ਜੀ
@gurmeetsingh-zb6vv
@gurmeetsingh-zb6vv 5 ай бұрын
ਤਿਆਰੀ ਕਰ ਲੱਵੌ ਮਾ ਪਾਉ ਨੁ ਘਰੋ ਕੱਡਨ ਵਾਲੇਔ ਵਾਰੀ ਆਪੌ ਆਪਨੀ ਕੇ ਨੇੜੇ ਕੇ ਦੁਰ ਤਹਾਨੂ ਰੱਬ ਦਾ ਵਾਸਤਾ ਜੇ ਜਾਹੌ ਆਪਨੇ ਮਾ ਪਿਉ ਭੇਨ ਭਰਾਵੌ ਨੁ ਆਸਰਮ। ਵਿਚੌ ਵਾਪਿਸ ਲੇ ਆਉ ਨਹੀ ਤਾ ਤੁਹਾਡਾ ਬੇੜਾ ਗੱਰਕ 40ਦਿਨਾ ਵਿੱਚ ਹੌਨ ਵਾਲਾ ਜੇ ਅੱਜ ਤੌ ਦਿਨ ਗਿਨਨੇ ਸੁਰੂ ਕਰ ਦਿਉ ਅਜੇ ਮੌਕਾ ਜੇ ਜਾਹੋ ਲੇ ਆਹੋ
@dhanwantsingh9111
@dhanwantsingh9111 5 ай бұрын
Right
@BalkarSingh-dc1oq
@BalkarSingh-dc1oq 5 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@JagjitSingh_
@JagjitSingh_ 5 ай бұрын
ਧੰਨ ਹੈ ਇਹ ਸੇਵਾਦਾਰ ਵੀਰ ਅਤੇ ਟਹਿਣਾ ਸਾਹਿਬ ਅਤੇ ਥਿੰਦ ਬੇਟੀ ਜੀ ਤੁਸੀਂ ਵਧੀਆ ਇੰਟਰਵਿਊ ਕੀਤੀ ਕੁੱਝ ਸਿਖਣ ਨੂੰ ਮਿਲਦਾ ਇਹੋ ਜਿਹੇ ਪਰੋਗਰਾਮ ਵੇਖ ਕੇ ਸ਼ਾਇਦ ਕੁਝ ਲੋਕਾਂ ਨੂੰ ਸਰਮ ਜਾ ਅਕਲ ਆਜੇ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ
@pavitarsingh7144
@pavitarsingh7144 5 ай бұрын
ਵਾਹਿਗੁਰੂ
@GurmeetSingh-iv8gg
@GurmeetSingh-iv8gg 5 ай бұрын
ਬਹੁਤ ਵਧੀਆ ਲੱਗਿਆ ਜੀ
@BaldevSingh-co2sq
@BaldevSingh-co2sq 4 ай бұрын
ਧੰਨਵਾਦ ਟਹਿਣਾ ਸਾਬ
@santoshkaursaini6638
@santoshkaursaini6638 5 ай бұрын
ਵਾਹਿਗੁਰੂ ਜੀ
@amarjitsingh287
@amarjitsingh287 5 ай бұрын
ਟਹਿਣਾ ਜੀ ਬਹੁਤ ਵਧੀਆ ਪ੍ਰੋਗਰਾਮ ਬੱਸ ਹੁਣ ਕਦੇ ਟਾਇਮ ਕੱਢ ਕੇ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਵਾਲਿਆਂ ਦੀ ਇੰਟਰਵਿਊ ਜਰੂਰ ਕਰੋ ਜੀ ਇਹੋ ਜਿਹੀਆਂ ਸੰਸਥਾਵਾਂ ਦੀ ਸਮਾਜ ਨੂੰ ਲੋੜ ਵੀ ਹੈ ਪਰ ਗੁਰੂ ਪੀਰਾਂ ਦੀ ਧਰਤੀ ਤੇ ਸਮਾਜ ਲਈ ਕਲੰਕ ਵੀ ਹਨ
@RamShyam-bp3ru
@RamShyam-bp3ru 5 ай бұрын
Waheguru waheguru waheguru ji we are proud of you veer ji jug jug jeeo God bless you 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@palasingh5151
@palasingh5151 5 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@NareshKumar-bc8xw
@NareshKumar-bc8xw 5 ай бұрын
Waheguru Ji Mehar karioo sab te ❤️🙏🏼🙏🏼
@ginderkaur6274
@ginderkaur6274 5 ай бұрын
ਰੱਬੀ ਰੂਹਾਂ ਇਹਨਾਂ ਨੂੰ ਸਲਾਮ ਵਾਹਿਗੁਰੂ ਮਿਹਰ ਕਰੇ
@SukhwinderSingh-wq5ip
@SukhwinderSingh-wq5ip 5 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😊
@LakhwinderSingh-jn5mo
@LakhwinderSingh-jn5mo 4 ай бұрын
Nise work
@KulwinderSingh-uz6vm
@KulwinderSingh-uz6vm 4 ай бұрын
ਟਹਿਣਾ ਸਾਹਿਬ ਅਜ ਬਿਰਧ ਆਸ਼ਰਮ ਦਾ ਪ੍ਰੋਗਰਾਮ ਦੇਖ ਮਨ ਬਹੁਤ ਭਾਵੁਕ ਹੋਇਆ 😢
@gurcharankulana
@gurcharankulana 5 ай бұрын
ਬਹੁਤ ਦੁਖੀ ਹਾਂ ਇਹ ਦੇਖ ਕੇ
@seemaahuja847
@seemaahuja847 5 ай бұрын
Waheguru ji mehar karana ji
@jarnailsingh1731
@jarnailsingh1731 5 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਪੰਜਾਬ ਤੇ।
@jaswindersingh6776
@jaswindersingh6776 5 ай бұрын
ਇਨ੍ਹਾਂ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਜਿੰਨਾ ਕੁ ਕੋਈ ਪੈਸਾ ਧੇਲਾ ਦੇ ਸਕਦੇ ਹੋਣ ਦੇਣੇ ਚਾਹੀਦੇ ਹਨ ਕਿਉਂਕਿ ਦਿਨੋਂ ਦਿਨ ਗਿਣਤੀ ਵਧ ਰਹੀ ਹੈ । ਇਨ੍ਹਾਂ ਦੀ ਥੋੜ੍ਹੀ ਬਹੁਤੀ ਮੱਦਦ ਹੋ ਜਾਇਆ ਕਰੇਂ
@HMT5911di
@HMT5911di 4 ай бұрын
ਆਹ ਵਿਚਾਰੀ ਸ਼ੀਸ਼ਿਆਂ ਵਾਲੀ ਕਿੰਨੀ ਭੋਲੀ ਐ , ਇਹਦੇ ਭਰਾਵਾ ਕੰਜਰਾ ਦੋ ਰੋਟੀਆਂ ਈ ਖਾਊਗੀ ਪਰ ਇਹਦੀ ਅਸੀਸ ਵੀ ਖਾਲੀ ਨਹੀਂ ਜਾਣੀ 😭😭😭😭😭😭
@harmeetkour3982
@harmeetkour3982 5 ай бұрын
❤️❤️❤️🙏🏿🙏🏿🙏🏿🙏🏿🙏🏿🙏🏿
@ranjitbrar2449
@ranjitbrar2449 4 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵ
@baljeetkaur152
@baljeetkaur152 5 ай бұрын
Tahina saab ajj sari video dekhi. Dil bahut dukhi hogiya ji 😢😢😢 From Italy ❤
@Jasvir-b2n
@Jasvir-b2n 4 ай бұрын
Nvi generation nu mharaj sumutt bkhshe ji🙏🙏
@tarlochansingh5877
@tarlochansingh5877 4 ай бұрын
ਸੀਨੇ ਮੇਂ ਜਲਨ ਆਖੋਂ ਮੇਂ ਤੂਫ਼ਾਨ ਸਾ ਕਿਉਂ ਹੈ,ਇਸ ਜਹਾਂ ਮੇਂ ਹਰ ਬਜ਼ੁਰਗ ਪ੍ਰੇਸ਼ਾਨ ਸਾ ਕਿਉਂ ਹੈ... ਬੜੀ ਹੈਰਾਨੀ ਦੀ ਗੱਲ ਹੈ ਹਰੇਕ ਘਰ ਵਿਚ ਇੱਕ ਜਾ ਦੋ ਬਜ਼ੁਰਗ ਹੁੰਦੇ ਨੇ ਫੇਰ ਉਨ੍ਹਾਂ ਦੀ ਦੇਖਭਾਲ ਔਲਾਦ ਨਹੀਂ ਕਰਦੀ। ਏਥੇ ਦੇਖੋ ਕਿੰਨੇ ਬਜ਼ੁਰਗ ਤੇ ਬੀਬੀਆਂ ਨੇ ਜਿਨ੍ਹਾਂ ਦੀ ਬੜੇ ਪਿਆਰ ਨਾਲ ਸੇਵਾ ਕੀਤੀ ਜਾਂਦੀ ਹੈ। ਧੰਨਤਾ ਦੇ ਯੋਗ ਨੇ ਇਹ ਰੱਬੀ ਬੰਦੇ ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਉਨ੍ਹਾਂ ਦੀ ਸੇਵਾ ਸੰਭਾਲ ਕਰਦੇ ਹਨ। ਸਤਿਗੁਰ ਨਾਨਕ ਸਾਹਿਬ ਜੀ ਇਨ੍ਹਾਂ ਵੀਰਾਂ ਨੂੰ ਹੋਰ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰਨ ਕਿਸੇ ਵੀ ਤਰ੍ਹਾਂ ਦੀ ਕੋਈ ਤੋਟ ਨਾ ਆਉਣ ਦੇਣ। ਇਨ੍ਹਾਂ ਬਜ਼ੁਰਗਾਂ ਤੇ ਮਜਬੂਰ ਮਾਤਵਾਂ ਨੂੰ ਦੇਖ ਕੇ ਮਨ ਨੂੰ ਤਕਲੀਫ਼ ਬਹੁਤ ਹੁੰਦੀ ਹੈ।ਪਰ ਮੱਥੇ ਦੀਆਂ ਲਿਖੀਆਂ ਨੂੰ ਕੋਈ ਕਿਵੇਂ ਮੇਟੇ.....
@diljeetkaur5858
@diljeetkaur5858 5 ай бұрын
Waheguru ji chridikala kearn ji ♥️🙏🏻
@jeetinderkaur5896
@jeetinderkaur5896 4 ай бұрын
Wahguru ji Maher karna
@kuljitkanda1276
@kuljitkanda1276 4 ай бұрын
ਟੇਣਾ ਸਾਹਿਬ ਬਾਈ ਜੀ ਇਹੇ ਜੱਗਾ ਤਾਂ ਬਣਾਇਆ ਜਾਦੀਆ ਜੱਦੋ ਅਪਣੀ ਸਾਰੀ ਉਮਰ ਦੀ ਕਮਾਈ ਬੇਲੜ ਤੇ ਦਿੱਲ ਵਿੱਚ ਖੋਟੇ ਉਹਨਾਂ ਤੇ ਖਰਚਾ ਕਰਦੇ ਆਂ
@AmanKapson0001
@AmanKapson0001 4 ай бұрын
Bai g luv u so much waheguru g kirpa karan thode team teh
@gurdipram7691
@gurdipram7691 4 ай бұрын
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਹਰਮਨ ਥਿੰਦ ਸਤਿ ਸ੍ਰੀ ਅਕਾਲ ਜੀ
@kanwaljeetsingh4812
@kanwaljeetsingh4812 4 ай бұрын
🙏🙏 sat Sri akal ji 🙏🙏👍
@surajdeepsingh5595
@surajdeepsingh5595 5 ай бұрын
waheguru
@jasbirkaur7022
@jasbirkaur7022 5 ай бұрын
Bout vadia uprala hai ji...mere husband 7 sal ton bed te ne...assi sare unha nu take care kar rahe han...je inj sare apni responsibility samjan tan eh birdh ashram de lor hi na pave
@tejpalpannu2293
@tejpalpannu2293 4 ай бұрын
🙏🙏🙏🇮🇳🇨🇦🇮🇳🙏🙏🙏
@RamShyam-bp3ru
@RamShyam-bp3ru 5 ай бұрын
Waheguru waheguru waheguru ji jug jug jeeo
@BalharSingh-zz2gb
@BalharSingh-zz2gb 5 ай бұрын
Waheguru ji🙏🙏
@BoharDhillon-hw3uc
@BoharDhillon-hw3uc 4 ай бұрын
🙏🙏🙏🙏🙏 🙏🙏🙏🙏🙏
@SukhwinderKaur-qb2pk
@SukhwinderKaur-qb2pk 4 ай бұрын
🙏🙏🙏🙏
@Balbirsinghusa
@Balbirsinghusa 4 ай бұрын
ਕੁੱਝ ਨਹੀਂ ਬੋਲਣ ਵਾਹਿਗੁਰੂ ਜੀ ਭਲਾ ਕਰੇ।
@JaswinderKaur-gp1on
@JaswinderKaur-gp1on 4 ай бұрын
Goodnews
@gurdevkaurchahal1577
@gurdevkaurchahal1577 5 ай бұрын
Udo kirdar ussari dheh dheri hundi hai
@ranimaan5794
@ranimaan5794 5 ай бұрын
Very tru
@sukhdevsinghsohi1951
@sukhdevsinghsohi1951 4 ай бұрын
Hey wahegur
@RamShyam-bp3ru
@RamShyam-bp3ru 5 ай бұрын
Waheguru waheguru waheguru ji please take care of your health God bless you 🙏
@surindernijjar7024
@surindernijjar7024 5 ай бұрын
Very good job 🙏🙏
@SukhjinderKaur-uq9xm
@SukhjinderKaur-uq9xm 5 ай бұрын
ਕੀ ਹੋ ਗਿਆ ਲੋਕਾਂ ਨੂੰ ਇਹਨਾਂ ਬਜ਼ੁਰਗਾਂ ਨੂੰ ਸੰਭਾਲੋ ਇਹ ਘਰ ਦਾ ਭਾਗ ਹੁੰਦੇ ਇਹਨਾਂ ਨੇ ਅ ਅਪਣੇ ਬੱਚੇ ਲਈ ਬਹੁਤ ਕੁਝ ਕੀਤਾ ਹੁੰਦਾ ਬੱਚੇ ਆ ਕਰਤੂਤ ਕਰਦੇ
@Kulpannuuk
@Kulpannuuk 4 ай бұрын
Kale suit wali ne Sachae dasni kihre muh naal kise da putt kha k kise da bhra kha k
@Kulpannuuk
@Kulpannuuk 4 ай бұрын
Hler ghogra near dasuya di eh J mai kol hova ta jrur pusha k Mere bra nu poison de k dowa bhaina ne mera bra kyu mariya 😢😢
@ramandeepsingh4310
@ramandeepsingh4310 5 ай бұрын
Good
@amanchairman5296
@amanchairman5296 5 ай бұрын
Bahot vadia tote bhaji
@Gil-k5w
@Gil-k5w 5 ай бұрын
ਮੈਂ ਨਾਮ ਨਹੀਂ ਲੈਣਾ ਚਾਹੁੰਦਾ ਬਾਈ ਜੀ ਮੋਗੇ ਇੱਕ ਆਸ਼ਰਮ ਆ ਜਿਹੜਾ ਬੰਦੇ ਨੂੰ ਤਿੰਨ ਕਰੋੜ ਰੁਪਇਆ ਗਰਾਂਟ ਮਿਲੀ ਉਹਨੇ ਬਾਤ ਨਹੀਂ ਪੁੱਛੀ ਬਾਅਦ ਆਸ਼ਰਮ ਲੋਕਾਂ ਦੇ ਸਿਰ ਤੇ ਚੱਲਦਾ ਰਿਹਾ ਉਸਤੋਂ ਬਾਅਦ ਬੁੜੇ ਬੜੇ ਮਰ ਗਏ ਕੁਛ ਕੁਛ ਲੋਪੋ ਛੱਡ ਤੇ ਉਹਨਾਂ ਨੇ ਤੇ ਉਹ ਬੰਦਾ ਤਿੰਨ ਕਰੋੜ ਰੁਪਇਆ ਲੈ ਕੇ ਪਾਸੇ ਹੋ ਗਿਆ😢😢
@VijayRahella
@VijayRahella 5 ай бұрын
VV nice Ur program best of luck
@ajitsingh-qh9ii
@ajitsingh-qh9ii 5 ай бұрын
ਸਾਡੇ ਸਮਾਜ ਦੀ ਤਸਵੀਰ ਦਿਖਾਉਂਦੀ ਹੈ ਅਸੀਂ ਕਿਥੇ ਖੜੇ ਹਾ ਅਤੇ ਕੀ ਚਾਹੀਦਾ ਹੈ
@HarpreetKaur-rr7qt
@HarpreetKaur-rr7qt 5 ай бұрын
Sat sri akal to both of you. If they need free medicine free hospitals wards are in. Manukta di sewa in. Hassanpur near. Ludhina no need to go to any hospital you get every thing free. There are many cases like this you have seen Crematoin has been done by. Gurpreet singh and his team they can help you to.
@babudhillon5452
@babudhillon5452 5 ай бұрын
Waheguru ji
@satwantkaur7296
@satwantkaur7296 5 ай бұрын
Langar lagaun vele ajihe bande di kise tran di seva nahin laini chahidi jisne apne bajurgan nu ghron bahar kadhia hove.
@manjitkaur68
@manjitkaur68 3 ай бұрын
Ajei b time hai sambal lao bajurgan nu
@surjitgill6411
@surjitgill6411 5 ай бұрын
ਹਰਮਨ ਪ੍ਰਚਾਰ ਤਾਂ ਕਰਲੋ ਪਰ ਪਿੰਡਾਂ ਵਿਚ ਸੋਚ ਕੇ ਜਾਇਓ ਖਾਸਕਰ ਵਿਹੜੇ ਵਾਲਿਆਂ ਵਿਚ ਅੱਕੀਆਂ ਬਹੁਤ ਪਈਆਂ ਜਿਨ੍ਹਾਂ ਦੇ ਪੁੱਤ ਨਸ਼ੇ ਨਾਲ ਮਰ ਰਹੇ ਆ ਗਾਲ੍ਹਾਂ ਬਹੁਤ ਪੈਣੀਆਂ।
@olivejhon1546
@olivejhon1546 5 ай бұрын
Chalte firte Anu langar khol diya chalte firte log Kanoon Pani pila Diya please log khana Dhyan rakho
@sonukhanguara9254
@sonukhanguara9254 5 ай бұрын
❤❤❤❤❤❤❤❤❤❤
@mrmrsbasutabhela2314
@mrmrsbasutabhela2314 5 ай бұрын
Mai ik gl puchna chaunde k bjurga lyi aashram bn rhe bhutt madhi gl pr jd aulaad app kma k ghr bnave te ohna nu hi ghro nikln lyi mjbur kr dita jave ta oh bacche kis Aashram vich Jan???????? Please kise kol answer hai
@DavinderSingh-u7s5x
@DavinderSingh-u7s5x 3 ай бұрын
Thana.sadhu.da.gana.to.ke.sakha.ta.ke.lana
@amanbrar273
@amanbrar273 5 ай бұрын
🙏🏻
@harmeetsinghghumaan8601
@harmeetsinghghumaan8601 5 ай бұрын
Very tru ❤ sa remarkble welcome but shameful for social relation
@manjitkaur68
@manjitkaur68 3 ай бұрын
Jionde dei mathei sarre moain pichhe karrah charre
@balff3105
@balff3105 5 ай бұрын
16.36wala Bappubme janda nahi par vekh ke pta lag jnda eh Bombay wale ny..eh parna same es tarnh Bombay wale singh sajjaunde jio...haan panth ch we eh rang sade ...par es tarnh yada Bombay wale singh..hee..ty duji gal bappu de bache punb rehn karke xyz hoye..jeh Bombay de jampal hunde pyo nu rulan naa dinde ...kyo ke kirpa hee eni .. Ty akhir ch jehda bappu Nashe ty nahi lga 100%wadiya reha nahi ty shutna nahi see ..ty jehde sade Bajurg khande aam hee khande afeem onha nu bache advance hee lya dinde kota ..ke sade Bappu de dabbi kete...eh revaj sade...ty hor koi nasha nahi chalda sade ...kyo ke...95%..Amritdhari singh ny sikh sangt cho.... Bappu nu ..Fateh jio
@Inderjeet-b8h
@Inderjeet-b8h 4 ай бұрын
Mera Gandhi pins derywala
@KuldeepSingh-ni3ev
@KuldeepSingh-ni3ev 5 ай бұрын
🎉🎉🎉🎉🎉
@SurinderKaur-i8d
@SurinderKaur-i8d 5 ай бұрын
Tehna sahib ji handicapped uncle jaja bypass te fruit di rehri lagunde c bahut vadia c uncle ji but time da Pta nhi lagda
@surjitgill6411
@surjitgill6411 5 ай бұрын
ਟਹਿਣਾ ਸਾਹਿਬ ਮੈਨੂੰ ਲਗਦਾ ਤੁਸੀਂ ਦਿਨੋਂ ਦਿਨ ਨੌਜਵਾਨੀ ਦਾ ਰੂਪ ਧਾਰੀ ਜਾਨੇ ਆ ਅੱਗੇ ਵਧਣ ਦੀ ਬਜਾਏ ਬੈਕ ਗੇਅਰ ਪੈ ਗਿਆ ਲੱਗਦਾ। ਕਰਮਨ ਧੀ ਤੇ ਤਾਂ ਮੈਂ ਕੁਝ ਲਿਖ ਨਹੀਂ ਸਕਦਾ।
@surjitgill6411
@surjitgill6411 5 ай бұрын
ਮੁਆਫ਼ ਕਰਨਾ ਗੁੱਸੇ ਨਾ ਹੋਇਓ ਤੁਸੀਂ ਇਸ ਬੱਚੇ ਨੂੰ ਹਸਨਪੁਰ ਮਿੰਟੂ ਜੀ ਕੋਲ ਛੱਡੋ ਸ਼ਾਇਦ ਉਥੇ ਇਸ ਬੱਚੇ ਦਾ ਇਲਾਜ ਕੀਤਾ ਜਾ ਸਕੇ
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
So Cute 🥰 who is better?
00:15
dednahype
Рет қаралды 19 МЛН
Правильный подход к детям
00:18
Beatrise
Рет қаралды 10 МЛН
Prime USA  (22) || Children born in America will not be US citizens
14:07
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН