ਆਪਣੀ ਮੈਂਟਲ ਹੈਲਥ ਕਿਵੇਂ ਠੀਕ ਕਰੀਏ? ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 533 | Dhadrianwale

  Рет қаралды 62,035

Emm Pee

Emm Pee

Күн бұрын

Пікірлер: 294
@ManjitKaur-wl9hr
@ManjitKaur-wl9hr Жыл бұрын
ਮੈਂਟਲ ਹੈਲਥ ਉੱਤੇ ਕੀਤਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਬਹੁਤ ਹੀ ਸਿੱਖਿਆਦਾਇਕ ਹੈ, ਧੰਨਬਾਦ ਭਾਈ ਸਾਹਿਬ ਜੀ 🙏🙏
@BalwinderSingh-wo6wh
@BalwinderSingh-wo6wh Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ
@jagtar.singh.abheypur.w
@jagtar.singh.abheypur.w Жыл бұрын
@gurjeetkaur9238
@gurjeetkaur9238 Жыл бұрын
ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@jagdishkaur9755
@jagdishkaur9755 Жыл бұрын
ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਰਹਿ ਸਕਦਾ ਹੈ।
@simranpreetkaur5913
@simranpreetkaur5913 Жыл бұрын
ਨਵੀ ਸਵੇਰ ਦਾ ਨਵਾ ਸੁਨੇਹਾ ਸਾਡੇ ਲਈ ਬਹੁਤ ਵਧੀਆ ਸੁਨੇਹਾ ਜੀ ਧੰਨਵਾਦ ਭਾਈ ਸਾਹਿਬ ਜੀ 🙏🙏🙏🙏
@hello-fs8pt
@hello-fs8pt Жыл бұрын
ਬਹੁਤ ਹੀ ਵਧੀਆ ਪਰੋਗਰਾਮ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balwindersingh-nz2hm
@balwindersingh-nz2hm Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ।ਵੀਰ ਹਰਿੰਦਰ ਸਿੰਘ ਜੀ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜੀ।
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rajdevindersharma6228
@rajdevindersharma6228 Жыл бұрын
ਬਹੁਤ ਵਧੀਆ ਪ੍ਰੋਗਰਾਮ ਭਾਈ ਸਾਹਿਬ ਜੀ ਰਾਮ ਰਾਮ ਜੀ
@Harjindersingh-gs6pr
@Harjindersingh-gs6pr Жыл бұрын
ਬਹੁਤ ਧੰਨਵਾਦ ਗਿਆਨ ਦੇਣ ਲੲੀ ਜੀ
@KamaljitKaur-fy3uu
@KamaljitKaur-fy3uu Жыл бұрын
ਮੈਂਟਲ ਹੈਲਥ ਠੀਕ ਰੱਖਣ ਲਈ ਬਹੁਤ ਹੀ ਕਾਰਗਰ ਸਿੱਧ ਹੋਣ ਵਾਲੇ ਇਸ ਕਲਿੱਪ ਲਈ ਕੋਟਿਨ ਕੋਟਿ ਧੰਨਵਾਦ ਜੀ 🙏🏻
@sukhdevsinghsukhdevsinghkh8209
@sukhdevsinghsukhdevsinghkh8209 Жыл бұрын
ਧੰਨਵਾਦ ਭਾਈ ਸਹਿਬ ਜੀ ਸੁਖਦੇਵ ਸਿੰਘ ਖੱਟੜਾ
@GurnamsinghSingh-n2t
@GurnamsinghSingh-n2t Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jassdharan0078
@jassdharan0078 Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਤੁਸੀਂ ਸਾਨੂੰ ਬਾਣੀਂ ਤੇ ਬਾਣੇ ਨਾਲ ਜੋੜੋ ਬਾਣੀ ਦੀ ਵਿਆਖਿਆ ਸਾਡੇ ਤੱਕ ਪਹੁੰਚਣ ਦੀ ਕਿਰਪਾਲਤਾ ਕਰੋ ਜੀ
@GurpreetSingh-zi1hx
@GurpreetSingh-zi1hx Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurdhiansingh6765
@gurdhiansingh6765 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਠੀਕ ਹੈ ❤❤❤❤❤❤🙏🙏🙏🙏🙏
@gurpreet5112
@gurpreet5112 Жыл бұрын
ਰੱਬ ਤੇਰੀ ਉਮਰ 1000ਕਰੇ😭😭😭😭😭😭😭
@AkAk-yd9qf
@AkAk-yd9qf Жыл бұрын
ਸਦਾ ਹੀ ਰਹਿਣ ਉਮਰ ਜਿਉਂ ਜਿਉਂ ਵਧਦੀ ਹੈ ਉਸ ਤੋਂ ਦੁਗਣੀ ਹੁੰਦੀ ਜਾਵੇ 🪂
@hardishwaheguru5419
@hardishwaheguru5419 Жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਕੌਨਸੇਪਟ ਹੈ। ਇਸ ਨੂੰ ਕਰਵਾਉਣ ਦੀ ਇੰਡੀਆ ਵਿੱਚ ਜਿਆਦਾ ਜਰੂਰਤ ਹੈ ।ਇੰਡੀਆ ਵਿੱਚ ਗੂਰੁਦੁਆਰੇ ਸੇਵਾ ਕਰਨਾ ਇੱਕ ਦਸਣਾ ਹੀ ਹੈ ਕਿ ਅਸੀਂ ਰਲਮਿਲ ਕੇ ਪਰਿਵਾਰ ਵਿੱਚ ਜੀਵਨ ਜਿਓਣਾ ਹੈ। ਪਰ ਇੰਡੀਆ ਵਿੱਚ ਬਹੁਤ ਬਹੁਤ ਬਹੁਤ ਲੋੜ ਹੈ ਪ੍ਰੈਕਟੀਕਲ ਕਰਵਾਣਾ। ਬੱਚੇ ਬਾਹਰ ਤਾਂ ਜਾਣ ਦਾ ਸ਼ੌਕ ਰੱਖਦੇ ਹਨ। ਲੇਕਿਨ ਕੰਮ ਕਰਨਾ ਕੋਈ ਨਹੀਂ ਸਿੱਖਿਆ ਹੁੰਦਾ ਖਾਸ ਕਰਕੇ ਘਰ ਵਿੱਚ। ਫਿਰ ਡਪਰੇਸ਼ਨ ਵਿੱਚ ਜਾਦੇ ਹਨ ਜਦੋਂ ਬਾਹਰ ਜਾਂਦੇ ਹਨ।ਬਾਹਰ ਬੱਚਿਆ ਦੀਆਂ ਬਹੁਤ ਹੋ ਰਹੀਆਂ ਡੈਥ ਦਾ ਕਾਰਣ ਹੀ ਇਹ ਹੈ work is not practical ।ਔਰ ਵਰਕ ਨ ਮਿਲਣ ਦਾ ਕਾਰਣ ਵੀ ਇਹ ਹੀ ਹੈ। ਇੰਡੀਆ ਵਿੱਚ ਵੀ ਸਾਨੂੰ ਆਪਣੇ ਜੀਵਨ ਨੂੰ ਬਾਹਰ ਦੀ ਕੰਟਰੀ ਵਰਗਾ ਹੀ ਬਣਾਓਣਾ ਪਵੇਗਾ ।ਕੰਮ ਕੋਈ ਵੀ ਮਿਲੇ ਕੰਮ ਨੂੰ ਛੋਟਾ ਨ ਸਮਝੋ ਹੀਨ ਭਾਵਨਾ ਖਤਮ ਕਰੋ।
@manjitkaurpelia3506
@manjitkaurpelia3506 Жыл бұрын
🙏 Waheguru 🙏 ji 🙏 waheguru 🙏 ji 🙏 waheguru 🌹 ji 🌹 waheguru 🌹 ji 🌹 ka 🌹 khalsa 🌻 waheguru 🌻 ji 🌻 ki 🌻 Fateh 🙏🙏🙏🙏🙏🌹🌹🌹🌹🌹🌻🌻🌻🌻🌻🙏🙏🙏🙏🙏
@advvikrambishnoi
@advvikrambishnoi Жыл бұрын
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸 🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼 🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Жыл бұрын
ਵਾਹਿਗੁਰੂ 🤶 ਜੀ
@charanjeetsingh9799
@charanjeetsingh9799 Жыл бұрын
ਜਵਾਂ ਠੀਕ ਹੈ ਭਾਈ ਸਾਹਿਬ ਜੀ ਮੈਂਟਲ ਹੈਲਥ ਮੇਰੀ ਕੁਸ ਵੀ ਵਾਪਰ ਜਾਵੇ ਮੈਂ ਅਪਣੀ ਖੁਸ਼ੀ ਹਮੇਸ਼ਾ ਬਰਕਰਾਰ ਰੱਖਦਾਂ ਗੀਤ ਸੰਗੀਤ ਨਾਲ ਬਹੁਤ ਪ੍ਰੇਮ ਹੈ ਸੋ ਸੰਗੀਤ ਬੋਰ ਹੋਣ ਹੀ ਨੀ ਦਿੰਦਾ ਜੀ
@user-pinkidash
@user-pinkidash Жыл бұрын
Waheguru ji waheguru ji 🙏♥️
@RanjitKaur-d3l
@RanjitKaur-d3l Жыл бұрын
ਬਹੁਤ ਹੀ ਵਧੀਆ ਵੀਚਾਰ ਨੇਂ ਸਾਡੇ ਸਮਾਜ ਵਿੱਚ ਸਭ ਤੋਂ ਵੱਡੀ ਸਭ ਤੋਂ ਸਿਰੇ ਦੀ ਬੀਮਾਰੀ ਬਣ ਚੁੱਕੀ ਹੈ ਜੀ ਹੋਰ ਕੋਈ ਰੋਗ ਨਹੀਂ ਕਿਸੇ ਨੂੰ ਇਹ ਆਪਣੇਂ ਪੰਜਾਬ ਵਿੱਚ ਤਾਂ ਬਹੁਤ ਜ਼ਿਆਦਾ ਫੈਲ ਚੁੱਕੀ ਹੈ ਜੀ ਟੈਂਛਨਾਂ ਐਨੀਆਂ ਵੱਧ ਚੁਕੀਆਂ ਨੇਂ ਕਿ ਹਰ ਦੂਜਾ ਬੰਦਾ ਇਸ ਬੀਮਾਰੀ ਨਾਲ ਝੂਜ ਰਿਹਾ ਇ ਮੈਂਟਲ ਹੈਲਥ ਦੀ ਬਹੁਤ ਜ਼ਰੂਰਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@sukhasingh6735
@sukhasingh6735 Жыл бұрын
Waheguru waheguru waheguru waheguru waheguru ji❤
@Jamir-kk3fl
@Jamir-kk3fl Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manjinderkaur769
@manjinderkaur769 Жыл бұрын
Bhai Ranjeet Singh zindabad 💪💪
@MSGaminG-cc4dz
@MSGaminG-cc4dz Жыл бұрын
Wahiguru Wahiguru Wahiguru Ji
@kmehta5119
@kmehta5119 Жыл бұрын
ਬਹੁਤ ਹੀ ਸਿੱਖਿਆਦਾਇਕ ਸੁਨੇਹਾ ਭਾਈ ਸਾਹਿਬ 🙏🏻👍
@Gurvindersinghvirk53
@Gurvindersinghvirk53 Жыл бұрын
💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਭਾਈ ਹਰਜਿੰਦਰ ਸਿੰਘ ਜੀ ਅਤੇ ਸੁਣਨ ਵਾਲੀ ਸਾਰੀ ਸੰਗਤ ਨੂੰ ਜੀ 💕🙏💕
@bittusamra2530
@bittusamra2530 Жыл бұрын
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ। ਰਾਧਾ।। ਸੁਆਮੀ ਜੀ
@nirvairgill4879
@nirvairgill4879 Жыл бұрын
Wah bhai sab bahut vidya massage
@vpvp4130
@vpvp4130 Жыл бұрын
वाहेगुरु जी
@Paramjitsingh-on5eo
@Paramjitsingh-on5eo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤🎉🎉🎉🎉🎉🎉🎉🎉🎉
@ramsinghkhalsa8220
@ramsinghkhalsa8220 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏❤❤
@baldishdaroch
@baldishdaroch Жыл бұрын
Waheguru ji 🙏🎉🎉🎉🎉🎉🎉thangs you ji 🎉🎉🎉🎉🎉🙏🙏😄🙏🙏🙏🙏🙏🙏
@IAS.ASPIRANTONLY
@IAS.ASPIRANTONLY Жыл бұрын
Wahe guru ji Mahan o tusi
@sheetalsingh3875
@sheetalsingh3875 Жыл бұрын
ਭਾਈ ਜਾਨ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ,
@baljitkaurmander8801
@baljitkaurmander8801 Жыл бұрын
ਕਮਾਲ, ਕਮਾਲ, ਕਮਾਲ ਦਾ ਗਿਆਨ ਦਿੱਤਾ ਹੈ ਜੀ ਅੱਜ ਦੇ ਸੁਨੇਹੇ ਵਿਚ ਬਿਲਕੁਲ ਸਹੀ ਕਿਹਾ ਅੱਜ ਲੋੜ ਹੈ ਇਹੋ ਜਿਹੇ ਸੁਨੇਹਾ ਦੀ ਹਰ ਵਿਅਕਤੀ ਮੈਂਟਲ ਹੈਲਥ ਕਰਕੇ ਹੀ ਆਪਣੇ ਸਿਹਤ ਵੱਲ ਧਿਆਨ ਨਹੀਂ ਦੇ ਸਕਦਾ ਜੀ ਲਗਦੈ ਇਹ ਮੇਰੇ ਤੇ ਸੌ ਪਰਸੈਂਟ ਸਹੀ ਹੈ.............🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurmitsingh9919
@gurmitsingh9919 Жыл бұрын
Wahaguru jee kàkhalas😂❤❤❤❤🎉🎉🎉🎉🎉🎉🎉🎉❤❤❤
@kuldeepkaur1505
@kuldeepkaur1505 Жыл бұрын
Thanks bhai sahib jee very best views your
@Ramanjot-creativity
@Ramanjot-creativity Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ 🙏
@gurpreet5112
@gurpreet5112 Жыл бұрын
ਸਰਹਿੰਦ ਦਾ ਇਤਿਹਾਸ ਸੁਨੋਦੇ ਸੀ ਅੱਜ ਹਨ ਵਿੱਚੋ ਲੱਘ ਕੇ ਇਤਿਹਾਸ ਰੱਚੀਏ😭😢😭😢😭😢😭😢
@parwindersingh702
@parwindersingh702 Жыл бұрын
ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ
@Dharnu806
@Dharnu806 Жыл бұрын
Baba ji dappresan rehda mind mera wala
@paramjitsingh6237
@paramjitsingh6237 7 ай бұрын
ਵਾਹਿਗੁਰੂ ਗੁਰੂ ਜੀ
@HarpalSingh-yc2ti
@HarpalSingh-yc2ti Жыл бұрын
Waheguru ji ka Khalsa waheguru ji ki fathe ji 👏👏
@jitsingh8827
@jitsingh8827 Жыл бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ
@u.pdepunjabipind1620
@u.pdepunjabipind1620 Жыл бұрын
Bhai Sahib ji sari sangat ji waheguru ji ka Khalsa waheguru ji ki Fateh ji 🙏🌹🙏🌹
@jaspalmalli8189
@jaspalmalli8189 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 👍👍
@JasbirKaur-mi9fr
@JasbirKaur-mi9fr Жыл бұрын
Bahut hi jaada sharir da theek rakhan da massage very good 👍
@user-pinkidash
@user-pinkidash Жыл бұрын
Waheguru ji 🙏
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
ਹਰਿੰਦਰ ਸਿੰਘ ਖਾਲਸਾ ਜੀ ਫ਼ਤਹਿ ਪ੍ਰਵਾਨ ਕਰਨੀ ਜੀ
@harmeshsinghharmeshsingh1603
@harmeshsinghharmeshsingh1603 Жыл бұрын
wmk ji brother
@Narindersinghkhalsa8363
@Narindersinghkhalsa8363 Жыл бұрын
Waheguru ji ka khalsa waheguru ji ki fathe
@baldevkhalsa3171
@baldevkhalsa3171 Жыл бұрын
ਹੁਣ ਤਕ ਦਾ ਸਭ ਤੋਂ ਵੱਧੀਆ ਸੁਨੇਹਾ ❤
@RanjitSingh-ox9yn
@RanjitSingh-ox9yn Жыл бұрын
ਵਾਹਿਗੁਰੂ ਜੀ 🙏
@VipanjeetKaur-uc2hr
@VipanjeetKaur-uc2hr Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ
@GurSim0006
@GurSim0006 Жыл бұрын
❤❤🎉🎉🎉
@gurimaan9814
@gurimaan9814 Жыл бұрын
Waheguru ji🙏🙏🙏 ik
@avtarkaur7476
@avtarkaur7476 Жыл бұрын
Harman Kaur 🙏😭😭🙏🙏🌹🌹🙏🙏🌹🌹🌹🌹
@dassguru1
@dassguru1 Жыл бұрын
ਆਪ ਜੀ ਮਾਨਸਿਕ ਸਿਹਤ ਦੇ ਸਫਲ ਡਾਕਟਰ ਹੋ ਜੀ ਤੁਹਾਨੂੰ ਸੁਣਕੇ ਮਨ ਦਰੁਸਤ ਹੋ ਰਹੇ ਹਨ ਆਪ ਜੀ ਦਾ ਕਰਜਾ ਹੈ ਸਾਡੇ ਤੇ
@hoteldivine2506
@hoteldivine2506 Жыл бұрын
ਵਾਹਿਗੁਰੂ ਜੀ। ਬਹੁਤ ਵਧੀਆ ਸੁਨੇਹਾ ਦਿੱਤਾ। ਜੀ ਭਾਈ ਸਾਹਿਬ ਜੀ। ਨੇ।ਜੀ
@avtarkaur7476
@avtarkaur7476 Жыл бұрын
Harman Kaur 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@harjot4243
@harjot4243 Жыл бұрын
Waheguru ji waheguru ji waheguru ji waheguru ji❤❤🙏🙏❤❤
@harjinderkaur6685
@harjinderkaur6685 Жыл бұрын
Waheguru ji ka Khalsa waheguru ji ki fatha 🙏🙏 Aaj da sunha bhut bhut Sona ha je🙏🙏🙏🙏🙏🙏🌹🌹🌹🌹🌹🌹🌹🌹
@vijaysinghsran1185
@vijaysinghsran1185 Жыл бұрын
ਮੈਂਟਲ ਹੈਲਥ ਦੀ ਬਹੁਤ ਲੋੜ ਹੈ ਜੀ ਸਾਨੂੰ, ਖਾਸ ਕਰਕੇ ਪੰਜਾਬੀਆਂ ਨੂੰ ਜੀ 🙏 ਬਹੁਤ ਵਧੀਆ ਵਿਸ਼ਾ 👍 ਹਰ ਰੋਜ਼ ਦੀ ਤਰ੍ਹਾਂ ਅੱਜ ਵੀ 🙏 ਧੰਨਵਾਦ ਜੀ ਭਾਈ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@darshankaur995
@darshankaur995 Жыл бұрын
pls.jald to jald Patiala vich camp lgao ji aj de nojwan bachiya nu isdi bohut jroorat h ji waheguru ji ka khalsa waheguru ji ki fateh 😢
@VipanjeetKaur-uc2hr
@VipanjeetKaur-uc2hr Жыл бұрын
ਬਹੁਤ ਵਧੀਆ ਸੁਨੇਹਾ ਹੈ
@jaspalsinghjaspalsingh6114
@jaspalsinghjaspalsingh6114 Жыл бұрын
ਭਾਈ ਸਾਹਿਬ ਜੀੳ
@HarjitKaur-lo2bb
@HarjitKaur-lo2bb Жыл бұрын
Bahot wadia Bhai Saab Ji 🙏🙏Waheguru chardikla rakhe Lami umar bakshe
@chamkaursingh9524
@chamkaursingh9524 Жыл бұрын
ਭਾਈ ਸਾਹਿਬ ਬਹੁਤ ਆਲਸੀ ਹੈ ਮਨ। ਚੰਗੀਆਂ ਗੱਲਾਂ ਸੁਣ ਵੀ, ਅਸਰ ਬਹੁਤ ਘੱਟ ਕਰਦਾ ਹੈ।
@jellyd99jarnail95
@jellyd99jarnail95 Жыл бұрын
Good Bhai Saab je
@manjitkaursandhu4785
@manjitkaursandhu4785 Жыл бұрын
Waheguru ji ka Khalsa Waheguru ji ki fateh ji🙏🙏💕💕🙏🙏
@RajveerSingh-jg3vt
@RajveerSingh-jg3vt Жыл бұрын
ਵਾਹਿਗੁਰੂ ਜੀ ਕੀ ਫ਼ਤਹਿ ਜੀ
@AmanKumar-cx7uj
@AmanKumar-cx7uj Жыл бұрын
Waheguru ji khalsa waheguru ji ki fathe thanks ji positive energy den layi waheguru app nu chardi Kala vich rakhe
@inder4052
@inder4052 Жыл бұрын
❤❤❤❤❤
@wildjam4373
@wildjam4373 Жыл бұрын
Bhai sahib ji tuhadi nwi sweer da nwa suneha me te meri puri family har roj sunde aw ji🙏🙌...bhut changa lagda ji sunke...jeonde wasde rho waheguru ji tuhanu tandrusti te chardikala bakshan ❤️🙌😊
@bhagwantkaur674
@bhagwantkaur674 Жыл бұрын
Waheguru JI KA KHALSA Waheguru JI KI FATEH JI
@JaspreetSingh-sm2do
@JaspreetSingh-sm2do Жыл бұрын
❤❤
@Messsyy_mathsbysofia
@Messsyy_mathsbysofia Жыл бұрын
Waheguru tuhadiyan koshishan. Safal krn
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏👍
@satinderbasra5921
@satinderbasra5921 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@napindersingh8088
@napindersingh8088 Жыл бұрын
Waheguru ji sirra gall batt
@RajwinderKaur-hy2og
@RajwinderKaur-hy2og Жыл бұрын
Waheguru ji ka khalsa waheguru ji ki fateh bhai sahib ji🙏🙏
@avtarkaur7476
@avtarkaur7476 Жыл бұрын
Harman Kaur 🙏🙏🌹🌹🙏🙏🌹🌹🙏🙏🌹🌹🙏🌹🙏
@ushapaul6629
@ushapaul6629 Жыл бұрын
eh gall bilkul sahi hai ji asi eh sochde rehnde haan ki lok ki kehnge .
@SimranjeetKaur-vi2uj
@SimranjeetKaur-vi2uj Жыл бұрын
Waheguru g satnam g🙏🙏🙏 bhut vadia msg to all g
@daljitgrewal9641
@daljitgrewal9641 Жыл бұрын
Satnamwahwguruji
@raibahadur8398
@raibahadur8398 Жыл бұрын
A super hit way to show --------- ,,,,,,,, life..
@gurpreetsingh-kn9so
@gurpreetsingh-kn9so Жыл бұрын
Bhut hi vdiaa vichaar baba g
@KamalsinghRai-g9o
@KamalsinghRai-g9o Жыл бұрын
Waheguru ji ka khalsa waheguru g ki fathe bhai sahib and Nirvair veer g
@SandeepSingh-ky1wj
@SandeepSingh-ky1wj Жыл бұрын
🎄🎄🎄🎄🎄🎄🎄🎄🎄🎄🎄🎄🎄🎄🎄🎄 ✍✍✍ ਅੱਜ ਦਾ ਵਿਚਾਰ ✍✍✍ Honest Reactions are just like water No colour , no shape , no please No taste but still very Importast for like । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ।
@AmandeepKaur-zf4mf
@AmandeepKaur-zf4mf Жыл бұрын
Wahguru di kirpa ji
@seemakamboj4828
@seemakamboj4828 Жыл бұрын
Thanks Bhai Sahib
@gurbaazkhaira
@gurbaazkhaira Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@balwindersingh-nz2hm
@balwindersingh-nz2hm Жыл бұрын
ਵਾਹਿਗੁਰੂ ਜੀ
@sbspunjabivideos
@sbspunjabivideos Жыл бұрын
Waheguru ji ka Khalsa waheguru ji ki fateh 🎉🎉
@user-pinkidash
@user-pinkidash Жыл бұрын
@joginderkaur8572
@joginderkaur8572 Жыл бұрын
Bilkul thik he ji bhai sahib thanks ji tuc v khush raho❤❤🎉🎉
@amandeepkaurdhingra7930
@amandeepkaurdhingra7930 Жыл бұрын
Bestest message for today's lifestyle
@curiousstudent5961
@curiousstudent5961 Жыл бұрын
Great discussion Bhai ji
@sarbjeetkaur4574
@sarbjeetkaur4574 Жыл бұрын
Satnam Shri waheguru ji 🙏🙏🌹🌹 thank you thank you thank you mere baba ji ♥️♥️🤗🤗
@JaswinderKaur-ls3wv
@JaswinderKaur-ls3wv Жыл бұрын
Guru Fateh g
@GurpreetKaur-ki6wf
@GurpreetKaur-ki6wf Жыл бұрын
WAHEGURU ji ka Khalsa WAHEGURU ji Ki Fateh Bhai Sahib Ji
Long Nails 💅🏻 #shorts
00:50
Mr DegrEE
Рет қаралды 19 МЛН
How Many Balloons To Make A Store Fly?
00:22
MrBeast
Рет қаралды 167 МЛН
Long Nails 💅🏻 #shorts
00:50
Mr DegrEE
Рет қаралды 19 МЛН