ਪਿਆਰ ਬੰਦੇ ਨੂੰ ਫ਼ਰਜ਼ ਆਪੇ ਸਿਖਾ ਦਿੰਦਾ ਏ | Dhadrianwale

  Рет қаралды 173,832

Emm Pee

Emm Pee

Күн бұрын

Пікірлер: 237
@JaskaranSingh-sl3vm
@JaskaranSingh-sl3vm 9 ай бұрын
ਬਹੁਤ ਬਹੁਤ ਵਧਾਈ ਵਿਚਾਰ ਹਨ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ❤❤❤❤❤❤❤❤❤❤
@BootaLalllyan-no6bu
@BootaLalllyan-no6bu Жыл бұрын
ਸਹੀ ਗੱਲ ਹੈ ਜੀ ਕੁਦਰਤਿ ਨੂੰ ਪਿਆਰ ਕਰਨ ਵਾਲੇ ਨੂੰ ਸਾਰੀ ਮਨੁੱਖਤਾ ਤੇ ਕੁਦਰਤ ਪਿਆਰੀ ਲਗਦੀ ਹੈ ਜੀ 🙏♥️
@BootaLalllyan-no6bu
@BootaLalllyan-no6bu Жыл бұрын
🙏♥️🙏
@sidhu9472
@sidhu9472 Жыл бұрын
ਬਾਈ ਜੀ 🙏 ਬਹੁਤ ਸੋਹਣਾ ਸੁਨੇਹਾ 👍ਲਵ ਯੂ ਟਰੱਕ ਭਰਕੇ ❤
@jagtarsinghmattu
@jagtarsinghmattu Жыл бұрын
ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏
@KamaljitKaur-fy3uu
@KamaljitKaur-fy3uu Жыл бұрын
ਵਾਹ 👏ਸੌ ਹੱਥ ਰੱਸਾ ਸਿਰੇ ਤੇ ਗੰਢ 👍ਸਭ ਨਿਆਮਤਾਂ ਹੀ ਪਿਆਰ ਵਿੱਚ ਆ ਜਾਂਦੀਆਂ ਹਨ 👌 ਤੇ ਅਸੀਂ ਆਪ ਜੀ ਦੇ ਪਿਆਰੇ ਬਚਨਾਂ ਨੂੰ ਬਹੁਤ ਪਿਆਰ ਕਰਦੇ ਹਾਂ 🙏🏻 ਧੰਨਵਾਦ ਜੀ 🙏🏻
@jagdishkaur9755
@jagdishkaur9755 Жыл бұрын
ਵਾਹ! ਕਮਲਜੀਤ ਜੀ। ਬਹੁਤ ਵਧੀਆ ਕੁਮੈਂਟ।ਕਮਾਲ ਕਰ ਦਿੱਤੀ।
@KamaljitKaur-fy3uu
@KamaljitKaur-fy3uu Жыл бұрын
@@jagdishkaur9755 ਸ਼ੁਕਰੀਆ ਜਗਦੀਸ਼ ਜੀ 🙏🏻
@jagmeetsidhu9162
@jagmeetsidhu9162 Жыл бұрын
​😊
@KamaljitKaur-fy3uu
@KamaljitKaur-fy3uu Жыл бұрын
ਵਾਹ👌👏 ਜਿੱਥੇ ਪਿਆਰ ਹੈ ਓਥੇ ਫਰਜ਼, ਸਤਿਕਾਰ,ਦਯਾ ਸਭ ਆਪੇ ਆ ਜਾਂਦਾ ਹੈ 🙏🏻 ਜਿੱਥੇ ਉਸ ਰੱਬ ਦਾ "ਵੱਡਾ ਤੇਰਾ ਦਰਬਾਰੁ"ਹੈ ਓਥੇ ਅਸੀਂ ਉਸ ਫੈਲੇ ਹੋਏ ਨਾਲ ਪਿਆਰ ਵੀ ਵੱਡਾ ਕਰੀਏ ❤ ਕੋਟਨਿ ਕੋਟਿ ਧੰਨਵਾਦ ਏਨੇ ਪਿਆਰੇ ਬਚਨਾਂ ਲਈ ਜੀ 🙏🏻
@PardeepSingh-zs3hc
@PardeepSingh-zs3hc Жыл бұрын
ਭਾਈ ਸਾਹਿਬ ਜੀ ਨੇ ਬਹੁਤ ਤਰੀਕੇ ਨਾਲ ਊਚ ਨੀਚ ਦਾ ਫਰਕ ਕਰਨ ਵਾਲਿਆਂ ਨੂੰ ਬਹੁਤ ਸੋਖੇ ਸ਼ਬਦਾਂ ਚ ਸਮਜਾ ਦਿੱਤਾ... 🙏🙏🙏🙏
@gurjeetkaur9238
@gurjeetkaur9238 Жыл бұрын
ਸਤਿਕਾਰਯੋਗ ਹਰਮਨ ਪਿਆਰੇ ਸੰਗਤ ਵਿੱਚ ਭਾਈ ਸਾਹਿਬ ਜੀ ਤੇ ਪਿਆਰੀਆਂ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਬੱਤ ਦਾ ਭਲਾ ਹੋਵੇ ਜੀ 🙏🙏
@ManjitKaur-wl9hr
@ManjitKaur-wl9hr 9 ай бұрын
ਬਹੁਤ ਹੀ ਮਹਿੰਗੇ ਵਿਚਾਰ 🙏🙏ਕੋਟਿ -ਕੋਟਿ ਪ੍ਰਣਾਮ ਭਾਈ ਸਾਹਿਬ ਜੀ 🙏🙏
@aryansingh2824
@aryansingh2824 Жыл бұрын
ਅੱਜ ਕੀਤੀ ਹੈ ਸਹੀ ਗੱਲ ਗੁਣ ਦੇਖੋ ਸਭ ਦੇ ਅਉਗਣ ਤੇ ਆਪਣੇ ਆਪ ਵਿੱਚ ਹੀ ਬੁਹਤ ਨੇ।
@gurjeetkaur9238
@gurjeetkaur9238 Жыл бұрын
ਧੰਨਵਾਦ ਭਾਈ ਸਾਹਿਬ ਜੀ ਕੁਦਰਤ,ਇਨਸਾਨਿਅਤ,ਸਾਂਝੀਵਾਲਤਾ,ਮੁਫਤ ਵਿੱਚ ਵੰਡਣ ਲਈ ਸਭ ਤੋਂ ਵਧੀਆ ਤੋਹਫਾ ਪਿਆਰ ਹਉਮੇ ਦਾ ਔਗੁਣ ਦਿਮਾਗ ਚੋਂ ਕੱਢਣ ਲਈ ਸ਼ੁਕਰੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ ਜੀ ❤❤🙏
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ 🙏ਮਨੁੱਖਤਾ ਤੇ ਕੁਦਰਤ ਨਾਲ ਸਾਂਝ ਤੇ ਪਿਆਰ ਕਰਨ ਲਈ ਕਮਾਲ ਦਾ ਨੁਕਤਾ ਸਮਝਾਇਆ ਹੈ ਜੀ 🙏🙏
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਸੱਚ ਹੈ ਜਸਪ੍ਰੀਤ ਜੀ 👍😊
@jassirockey4523
@jassirockey4523 Жыл бұрын
Sahi gall a Bhai saab g
@diametic1217
@diametic1217 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਭਾਈਜੀ ਜਿੰਦਗੀ ਜਿਉਣ ਤਰੀਕਾ ਦੱਸਦੇਉ🙏🙏🙏
@BootaLalllyan-no6bu
@BootaLalllyan-no6bu Жыл бұрын
ਧੰਨ ਹੋ ਜੀ 🙏🙏🙏🙏♥️
@Paramjitsingh-on5eo
@Paramjitsingh-on5eo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉
@kuldipdhaliwal3005
@kuldipdhaliwal3005 Жыл бұрын
Priceless advice by Respected Baba ji.Great message.
@gsdakha3763
@gsdakha3763 Жыл бұрын
ਬਿਲੱਕੁਲ ਸਹੀ ਗੱਲ ਹੈ ਜੀ ❤👌💐
@kmehta5119
@kmehta5119 Жыл бұрын
ਅੱਜ ਦਾ ਸੁਨੇਹਾ ਬਹੁਤ ਵਧੀਆ ਹੈ ਭਾਈ ਸਾਹਿਬ 🙏🏻❤️🙏🏻
@pritamsingh5053
@pritamsingh5053 Жыл бұрын
🙏 waheguru ji ka khalsa waheguru ji ki Fateh bahut badiya vichaar Han Bhai Sahib ji bahut bahut dhanyawad ji Aap ji da
@jagtarsinghmattu
@jagtarsinghmattu Жыл бұрын
ੴਧੰੰਨ ਹੈ ਗੁਰੂ ਨਾਨਕ ਦੇਵ ਜੀ 🙏🙏🙏🙏
@kulwinderknagra3640
@kulwinderknagra3640 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏🙏🙏
@bittubansa3810
@bittubansa3810 Жыл бұрын
🙏❤️🌹 Waheguru ji ka khalsa waheguru ji ki Fateh ji 🙏❤️🌹
@parmjeetkaur5256
@parmjeetkaur5256 Жыл бұрын
Waheguru ji ka khalsa waheguru ji ki fathe bhai sahib ji waheguru tuanu chadicla bakse ji ❤🎉
@rattansingh4351
@rattansingh4351 Жыл бұрын
Welcome to Bhai Sahib ji 🙏
@LakhwinderSingh-ds5kz
@LakhwinderSingh-ds5kz Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@jagdishkaur9755
@jagdishkaur9755 Жыл бұрын
ਧੰਨਵਾਦ ਭਾਈ ਸਾਹਿਬ ਜੀ। ਪਿਆਰ ਹੀ ਜੀਵਨ ਹੈ। ਅੰਦਰ ਪਿਆਰ ਹੈ ਤਾਂ ਸਾਰਾ ਸੰਸਾਰ ਆਪਣਾ ਆਪਣਾ ਲਗਦਾ ਹੈ।
@KamaljeetKaur-sx8io
@KamaljeetKaur-sx8io Жыл бұрын
ਬਿਲਕੁਲ ਸਹੀ ਕਿਹਾ ਜਗਦੀਸ਼ ਜੀ 🙏
@jagdishkaur9755
@jagdishkaur9755 Жыл бұрын
ਧੰਨਵਾਦ ਕਮਲਜੀਤ ਜੀ
@MerapunjabPB03
@MerapunjabPB03 9 ай бұрын
ਭਾਈ ਸਾਹਿਬ ਜੀ ਨੂੰ ਲਵ ਯੂ ਟਰੱਕ ਭਰ ਕੇ
@sukhdeepsingh7093
@sukhdeepsingh7093 9 ай бұрын
ਕੁਦਰਤ ਹੀ ਰੱਬ ਹੈ ਜੀ।
@balwantmann1774
@balwantmann1774 Жыл бұрын
Waheguru ji ka khalsa waheguruji ki fateh sari sangat nu g
@GurdeepSingh-wr4dz
@GurdeepSingh-wr4dz Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏 ਭਾਈ ਸਾਹਿਬ ਜੀ ਨੂੰ ਤੇ ਭਾਈ ਸਾਬ ਨੂੰ ਸੁਣਨ ਵਾਲੀ ਸੰਗਤ ਨੂੰ 🙏🙏🙏
@SANDEEPKAUR-q1o1t
@SANDEEPKAUR-q1o1t Жыл бұрын
ਭਾਈ ਸਾਹਿਬ ਜੀ ਤੁਹਾਡੇ ਸਬਦ ਸੁਣ ਕੇ ਮਨ ਤੇ ਮੇਹਰਾ ਦਾ ਮੀਹ ਵਰਸਦਾ ਇਝ ਲਗਦਾਜਿਦੰਗੀ ਬਦਲ ਗੀ,ਵਾਹਿਗੁਰੂ ਜੀ ਤੂੰ ਹੀ ਨਿਰੰਕਾਰ
@Harwindersingh-yl3il
@Harwindersingh-yl3il Жыл бұрын
Satnam waheguru ji 📿 🙏
@paramjitkaur495
@paramjitkaur495 Жыл бұрын
❤🌹❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਾਬਾ ਜੀ🌹🌹🌹🌹🌹👏👌👏
@VipanjeetKaur-uc2hr
@VipanjeetKaur-uc2hr Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SatnamSingh-p1g4s
@SatnamSingh-p1g4s Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਉ ਜੀ।
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Жыл бұрын
ਵਾਹਿਗੁਰੂ ਮੇਹਰ ਕਰ ਭਾਈ ਸਾਹਿਬ ਜੀੳਤੇ
@harmeshsingh4085
@harmeshsingh4085 Жыл бұрын
ਬਹੁਤ ਹੀ ਜ਼ਿਆਦਾ ਖੂਬਸੂਰਤ ਸਨੇਹਾ ਹੈ ਜੀ ,
@gurimaan9814
@gurimaan9814 Жыл бұрын
Waheguru ji🙏🙏🙏🙏🙏🙏
@SatgurSingh17
@SatgurSingh17 Жыл бұрын
Waheguru ji
@Mohanlal-y3k7i
@Mohanlal-y3k7i Жыл бұрын
ਬਹੁਤ ਵਧੀਆ ਗੱਲ ਸਮਝਾਈ
@SimranjeetKaur-vi2uj
@SimranjeetKaur-vi2uj Жыл бұрын
Sahi aa bhai sahib g waheguru g ka khalsa waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼💐💐💐💐💐💐💐💐💐💐🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸
@harsimrankaur5942
@harsimrankaur5942 Жыл бұрын
True bhaisahab, thankyou for this lesson. I was just traveling, after listening to you, I felt so positive and loved.
@GurnamsinghSingh-n2t
@GurnamsinghSingh-n2t Жыл бұрын
Waheguru ji waheguru ji waheguru ji waheguru ji waheguru ji
@parveenkaur2583
@parveenkaur2583 Жыл бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ❤🙏 ਬਿਲਕੁੱਲ ਸਹੀ
@kulwinderknagra3640
@kulwinderknagra3640 Жыл бұрын
ਵਾਹਿਗੁਰੂ ਜੀ 🙏❤🙏
@seerasingh4698
@seerasingh4698 Жыл бұрын
Waheguru ji 🙏
@AmritpalSingh-gz1wq
@AmritpalSingh-gz1wq Жыл бұрын
ਵਹਿਗੁਰੂ ਜੀ 🙏🙏🙏❤🙏🙏
@SurjeetSingh-uk2gx
@SurjeetSingh-uk2gx Жыл бұрын
Waheguru ji ka khalsa waheguru ji ki fathe🙏🙏🙏🙏🙏🙏🙏
@Gurmit.dhaliwal007
@Gurmit.dhaliwal007 Жыл бұрын
I Love you bhai sahib ji
@bindersidhu1092
@bindersidhu1092 Жыл бұрын
Wahgurg ji 🙏
@hoteldivine2506
@hoteldivine2506 Жыл бұрын
ਵਾਹਿਗੁਰੂ ਜੀ। ਸਭਨਾਂ ਨੂੰ ਲੱਖ ਲੱਖ ਖੁਸ਼ੀਆਂ ਬਖਸ਼ਣ ਜੀ।
@GurpreetSingh-zi1hx
@GurpreetSingh-zi1hx Жыл бұрын
ਵਾਹਿਗੁਰੂ ਜੀ 🙏
@rajpreetkaur2263
@rajpreetkaur2263 Жыл бұрын
Bilkul sahi
@drasmaanhomoeopathychannel8771
@drasmaanhomoeopathychannel8771 Жыл бұрын
ਬਹੁਤ ਸਹੀ ਜੀ,,ਦੇ ਪਿਆਰ ਦੇ ਭਰੇ ਤਾਂ ਸਾਰੇ ਪਿਆਰ ਭਰੇ ਲਗਦੇ
@sajansingh1774
@sajansingh1774 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@sukhchain9808
@sukhchain9808 Жыл бұрын
ਕੁਦਰਤ ਨੂੰ ਪਿਆਰ ਕਰਨ ਨਾਲ ਸਾਨੂੰ ਵੀ ਪਿਆਰ ਮਿਲਦਾ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਜੀ
@jagdeepkaur104
@jagdeepkaur104 2 ай бұрын
Waheguru ji ka khalsha waheguru ji ki fathey 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harwindersinghjosh6492
@harwindersinghjosh6492 Жыл бұрын
❤❤❤❤ waheguru ji voht wadiya vichaar bahi ji
@ਮੱਲਪੇਂਟਰਠੇਕੇਦਾਰਰਹਿਪਾ
@ਮੱਲਪੇਂਟਰਠੇਕੇਦਾਰਰਹਿਪਾ Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏 💞
@balwantsingh3787
@balwantsingh3787 Жыл бұрын
Bhut hi jayda Anad bharya Devan dhanvd bai shib g
@harkirtsinghchahal7892
@harkirtsinghchahal7892 Жыл бұрын
ਬਹੁਤ ਹੀ ਵਧੀਆ ਮਹੱਤਵਪੂਰਨ ਗੱਲਾਂ ਕਹੀਆਂ ਹਨ ਭਾਈ ਸਾਹਿਬ ਜੀ। ਕੁਦਰਤ ਦੇ ਨਿਯਮਾਂ ਨਾਲ ਪਿਆਰ ਸਮਾਜ ਨਾਲ ਪਿਆਰ ਪਰਿਵਾਰ ਨਾਲ ਪਿਆਰ ਹਰ ਇੱਕ ਪ੍ਰਾਣੀ ਜੀਵ ਜੰਤੂਆਂ ਜਾਨਵਰਾਂ ਨਾਲ ਪਿਆਰ। ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਗੁਰੂ ਸਾਹਿਬ ਜੀ ਦੇ ਨਾਲ ਪਿਆਰ ਬਖਸ਼ਣ ਜੀ ਦੁਨੀਆਂ ਬਹੁਤ ਹੀ ਸੁੰਦਰ ਪਿਆਰੀ ਲੱਗਣ ਲੱਗ ਜਾਵੇ ਜੀ 🙏🙏🙏🙏🙏
@RajKumar-ds1ex
@RajKumar-ds1ex 24 күн бұрын
बोहत बोहत धनबाद वीर जी❤🙏🙏
@jaigopal3574
@jaigopal3574 Жыл бұрын
ਮਨੁੱਖਤਾ ਪ੍ਤੀ ਪਿਆਰ ਫਰਜ ਪੁਰਾ ਹੋ ਸਕਦਾ ਕੁੱਝ ਆਪਣੇ ਕਰੀਬੀ ਦੇ ਰਿਸਤੇ ਨਾਤੇ ਹੁੰਦੇ ਹਨ ਜਿਹਨਾ ਪ੍ਤੀ ਆਪਣੀ ਚਾਦਰ ਦਾ ਸਾਇਜ ਛੋਟਾ ਹੁੰਦੇ ਹੋਏ ਵੀ ਫਰਜ ਪੁਰਾ ਕਰਨਾ ਚਾਹੀਦਾ ਹੈ ਜਿਹਦੇ ਨਾਲ ਆਪਣੇ ਆਪ ਨੂੰ ਆਤਮਿਕ ਤੋਰ ਤੇ ਜੋ ਸਕੂਨ ਮਿਲਦਾ ਹੈ
@parmindertiwana3942
@parmindertiwana3942 Жыл бұрын
Wah ji wah bhai saab ji 🙏
@manjitkaursandhu4785
@manjitkaursandhu4785 Жыл бұрын
Bulkul sahi keha ji Waheguru ji 🙏🙏❤❤🙏🙏❤❤🙏🙏
@sarabjitkaur8997
@sarabjitkaur8997 Жыл бұрын
Very nice message veer ji 🙏
@sevakjiandsukh1287
@sevakjiandsukh1287 10 ай бұрын
Dhanawad Bhai Sahib ji tuhada bhut bahut 👏👏🌹🌹🥀🥀
@06bindu
@06bindu Жыл бұрын
ਕੁਦਰਤ ਦੀ ਸੁੰਦਰਤਾ ਨੂੰ ਗਲੇ ਲਗਾਉਣਾ ਬ੍ਰਹਮ ਨਾਲ ਜੁੜਨ ਦਾ ਇੱਕ ਤਰੀਕਾ ਹੈ। ਹਰ ਰੁੱਖ, ਹਰ ਪੱਤਾ, ਹਵਾ, ਜੰਗਲ, ਪਹਾੜ, ਮੌਸਮ ਪਰਮਾਤਮਾ ਦੀ ਹਜ਼ੂਰੀ ਬਾਰੇ ਬਿਆਨ ਕਰਦੇ ਹਨ। ਆਨੰਦ ਆ ਗਿਆ ਸੁਣ ਕੇ। 🙏🙏🙏🙏🙏
@sukhasingh6735
@sukhasingh6735 Жыл бұрын
Thank you bhai sahib❤❤
@dishakour13
@dishakour13 Жыл бұрын
🙏 Waheguru g 🙏
@diljotsingh789
@diljotsingh789 Жыл бұрын
Waheguru ji waheguru ji mehar karo ji 🙏🙏🙏🙏
@sukhasingh6735
@sukhasingh6735 Жыл бұрын
Waheguru waheguru waheguru waheguru waheguru ji❤❤
@RajwinderKaur-hy2og
@RajwinderKaur-hy2og Жыл бұрын
Waheguru ji ka khalsa waheguru ji ki fateh bhai sahib ji🙏
@LakhvirRam-z3e
@LakhvirRam-z3e Жыл бұрын
Ballharey...Tauhaday...Ranjit ji....!
@pankajnanda8844
@pankajnanda8844 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️
@kailashkaur4805
@kailashkaur4805 Жыл бұрын
Waheguru ji Maher krna sab te 🙏🙏 🙏🙏🙏
@kulwantsinghgill311
@kulwantsinghgill311 Жыл бұрын
Guru Fateh ji ❤❤❤
@Varinder865
@Varinder865 Жыл бұрын
Bhai guruji
@gurjotsingh9385
@gurjotsingh9385 Жыл бұрын
Waheguru ji ka Khalsa waheguru ji ke fathe sahib ji waheguru tuanu bakse ji ap ji waheguru ji khush rakhnea
@vpvp4130
@vpvp4130 Жыл бұрын
वाहेगुरु जी
@J.S.LAKHIYA
@J.S.LAKHIYA 4 ай бұрын
Love from Haryana ❤❤❤ punjab
@komalsharma2791
@komalsharma2791 4 ай бұрын
Bohot sundar trike smjhaya apne Bhai sab ji 🙏🏻🌸
@karnalkaur4402
@karnalkaur4402 Жыл бұрын
God bless you ❤❤
@God_lover-pb61
@God_lover-pb61 17 күн бұрын
Baba Ji tusi sach akhde je meria kamia nai nikaldia ik bande ne puter ban ke barbad ki e man badal k rakh dita sare hase muk gai
@nehakaushal4307
@nehakaushal4307 Жыл бұрын
whaguru g ka khalsa waheguru g ke fetha baba g ❤❤❤❤
@manjusehgal7163
@manjusehgal7163 Жыл бұрын
Waheguru ji ka khalsa waheguru ji ki Fateh
@RandhirSingh-nj2og
@RandhirSingh-nj2og Жыл бұрын
Waheguru ji ka Khalsa ji. Right ❤❤❤❤❤❤
@kalipurjot
@kalipurjot Жыл бұрын
ਵਾਹਿਗੁਰੂ ਜੀ
@AminaKahli-sd1ct
@AminaKahli-sd1ct 9 ай бұрын
Bahut skoon milda hai ina de vicharan nu sun ke
@drsaini2865
@drsaini2865 Жыл бұрын
ਜਿਨ ਪਿਆਰ ਕੀਆ ਤਿੰਨ ਹੀ ਪਰਬ ਪਾਇਆ
@radhikatiwari9443
@radhikatiwari9443 9 ай бұрын
God bless you Bhai sahab ji🎉
@inderjeetkaur3274
@inderjeetkaur3274 Жыл бұрын
Very nice bilkul right
@inderjeetkaur3274
@inderjeetkaur3274 Жыл бұрын
🙏 Waheguru 🙏 ji 🙏 k 🙏 kalsha 🙏 waheguru 🙏 ji 🙏 k 🙏 fathy 🙏 Rx
@manjitkaursandhu4785
@manjitkaursandhu4785 2 ай бұрын
Thanks ji God bless u ji 🙏🙏♥️♥️🙏🙏
@artofwar8555
@artofwar8555 Жыл бұрын
Waho Waho gobind
@jagtarsohi9001
@jagtarsohi9001 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@Kulveerkaur-xu5if
@Kulveerkaur-xu5if Жыл бұрын
Jdo halat kharab hon khud nal v nafrat (hate) ho jandi a..... but vichar vadhia ne shati mildi aa waheguru ji mehar karn ❤❤🌹🙏🙏🌹
@rajinderkaur2151
@rajinderkaur2151 Жыл бұрын
Boooooht vdea dass re o bahi sahb g❤
@bhagwantkaur674
@bhagwantkaur674 Жыл бұрын
Waheguru JI KA KHALSA waheguru JI KI FATEH JI Chirdkuila Hova bhai shibe g Thank YOU LOVE YOU 🙏🙏🙏🙏🙏
@ishabathinda686
@ishabathinda686 Жыл бұрын
❤bole so nihal🙏sat shiri akal 🙏💯
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
It’s all not real
00:15
V.A. show / Магика
Рет қаралды 20 МЛН
“Don’t stop the chances.”
00:44
ISSEI / いっせい
Рет қаралды 62 МЛН
ਭਾਈ ਰਣਜੀਤ ਸਿੱਘ ਜੀ ਢੰਡਰੀਆ ਵਾਲੇ ਦੇ ਵਿਚਾਰ
5:26
Sony Singh - Australian 🇦🇺 Vlogger
Рет қаралды 15 М.
Live New Katha | Ghar Vich Baani Parhan Naal  Ki Hunda | Giani Sarbjit Singh Ludhiana  2023 EKJOT TV
45:25
Ekjot Tv ਏਕ ਜੋਤ ਟੀਵੀ
Рет қаралды 458 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН