Jaswant Singh Khalra - Last Speech

  Рет қаралды 710,828

Ensaaf

Ensaaf

Күн бұрын

Пікірлер: 1 400
@ranjodhsandhu7551
@ranjodhsandhu7551 5 жыл бұрын
ਇਨਸਾਨੀਅਤ ਦਾ ਹੀਰਾ। ਸਿਰ ਝੁਕਾ ਕੇ ਪ੍ਰਣਾਮ ਇਸ ਮਹਾਨ ਸ਼ਹੀਦ ਯੋਧੇ ਨੂੰ🙏🙏
@KENTIGER1000
@KENTIGER1000 2 жыл бұрын
🙏🙏Guru da Ladla Sher🙏Will always live in our Hearts and Soul🙏TRUTH Never Dies🐯
@harmitkwatra4525
@harmitkwatra4525 Жыл бұрын
My head, too.
@ArjunSingh-je4nd
@ArjunSingh-je4nd 5 жыл бұрын
ਤੇਰੇ ਵਰਗੇ ਯੋਦੇ ਨਿੱਤ ਨਿੱਤ ਨੀ ਜੰਮਦੇ ਸੇਰਾ😭😭😭😭🙏🙏🙏🙏
@jasdevbhangu4406
@jasdevbhangu4406 5 жыл бұрын
ਸਲਾਮ ਹੈ ਕੌਮ ਦੇ ਹੀਰੇ ਅਮਰ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ।
@navdeepsandhu3618
@navdeepsandhu3618 5 жыл бұрын
Sahi gl a
@lakhveersinghsingh5100
@lakhveersinghsingh5100 4 жыл бұрын
Par bibi khalra nu bot kise ni pai
@karamjitkaur2459
@karamjitkaur2459 4 жыл бұрын
Lakhveer singh Singh ਗਲਤੀ ਕੀਤੀ ਮਾਝੇ ਵਾਲ਼ਿਆਂ ਨੇ ਬੀਬੀ ਨੂੰ ਵੋਟ ਨਾ ਪਾ ਕੇ।
@gultarsingh4925
@gultarsingh4925 3 жыл бұрын
@@lakhveersinghsingh5100 ltd hi Iibokknjkl
@AmarjitSingh-vg9ji
@AmarjitSingh-vg9ji 2 жыл бұрын
@@lakhveersinghsingh5100Punjab de Loke holi holi samajhan ge ki kaun ohna wall ne
@sachinjeetsingh2768
@sachinjeetsingh2768 4 жыл бұрын
ਸਿੱਖ ਕੌਮ ਵਿੱਚ ਬਹੁਤ ਸਤਿਕਾਰਤ ਹਨ ਭਾਈ ਸਾਹਿਬ ਜਸਵੰਤ ਸਿੰਘ ਖਾਲੜਾ ਜੀ।ਹਰ ਸੱਚਾ ਪੰਜਾਬੀ ਸੱਚੇ ਸਿੱਖ ਦਾ ਸਿਰ ਇਸ ਮਹਾਨ ਸ਼ਹੀਦ ਦੇ ਲਈ ਝੁਕਦਾ ਹੈ।
@ਸੁਖਦੇਵਸਿੰਘ-ਤ7ਗ
@ਸੁਖਦੇਵਸਿੰਘ-ਤ7ਗ 5 жыл бұрын
ਧੰਨ ਹੈ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ।
@sukhravi6815
@sukhravi6815 3 жыл бұрын
ਸਰਦਾਰ ਜਸਵੰਤ ਸਿੰਘ ਜੀ ਖਾਲਸਾ ਸਿੱਖ ਕੋੰਮ ਦੇ ਸ਼ਹੀਦ ਨੂੰ ਲੱਖ ਲੱਖ ਪਰਿਣਾਮ
@gurbindersingh-yn5tw
@gurbindersingh-yn5tw 5 жыл бұрын
ਸਹੀਦ ਜਾਗਦੀਆ ਕੌਮਾਂ ਦਾ ਸਰਮਾਇਆ ਹੁੰਦੇ ਨੇ । ਸਰਦਾਰ ਜਸਵੰਤ ਸਿੰਘ ਖਾਲੜਾ ਕੌਮੀ ਸਹੀਦ
@lakhveersinghsingh5100
@lakhveersinghsingh5100 4 жыл бұрын
Par vir apan fudu Van bibi khalra nu jita ni sake
@gurbindersingh-yn5tw
@gurbindersingh-yn5tw 4 жыл бұрын
Vir ji bibi Khalra ta hi jit di je har koi apni jameer nu jagonda.....
@jsb4737
@jsb4737 3 жыл бұрын
ਲਫਜ਼ ਥੁੜ ਜਾਂਦੇ ਨੇ ਭਾਈ ਸਾਹਿਬ ਜੀ ਦੀ ਉਸਤਤ ਚ' ਕਹਿਣ ਲਈ ❤️🙏🙏🙏🙏🙏
@JaspreetSingh-dp2vx
@JaspreetSingh-dp2vx 5 жыл бұрын
ਧੰਨ ਨੇ ਕੌਮ ਦੇ ਸਹੀਦ ਭਾਈ ਜਸਵੰਤ ਸਿੰਘ ਖਾਲੜਾ
@Rattniya-Lawyer
@Rattniya-Lawyer 5 жыл бұрын
ਸੱਚ ਨੂੰ ਹਮੇਸ਼ਾਂ ਕੁਰਬਾਨੀ ਦੇਣੀ ਪੈਂਦੀ ਆ, ਭਾਈ ਸਾਹਿਬ ਨਾਲ ਵੀ ਓਹੀ ਹੋਇਆ।
@DeepsinghGill
@DeepsinghGill 6 жыл бұрын
ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ।।
@SukhwinderSingh-ef2ze
@SukhwinderSingh-ef2ze 5 жыл бұрын
Kom Da Baber Sher Bai Khalra ji I miss you
@SukhwinderSingh-ef2ze
@SukhwinderSingh-ef2ze 5 жыл бұрын
I salute you
@tejveersingh3882
@tejveersingh3882 5 жыл бұрын
@@SukhwinderSingh-ef2ze kzbin.info/www/bejne/Z5_GmoughctoZqs watch
@sonugill8530
@sonugill8530 5 жыл бұрын
ਜਸਵੰਤ ਸਿੰਘ ਖਾਲੜਾ ਜਿੰਦਾਬਾਦ ਤੁਸੀਂ ਹਮੇਸ਼ਾ ਅਮਰ ਹੋ ਤੁਸੀਂ ਲੋਕਾਂ ਦੇ ਦਿਲਾਂ ਵਿਚ ਰਹੋ ਗੇ
@KulwinderSingh-sh2jk
@KulwinderSingh-sh2jk 5 жыл бұрын
ਕੌਮ ਦਾ ਅਣਖੀਲਾ ਮਰਦ ਭਾਈ ਖਾਲੜਾ (ਸ਼ਹੀਦ)
@AmandeepSingh-uc4ky
@AmandeepSingh-uc4ky 3 жыл бұрын
ਸਾਡੇ ਦਿਲ ਵਿੱਚ ਵੱਸਦੇ ਨੇ ਖਾਲੜਾ ਜੀ❤
@jaswindersingh-rv6de
@jaswindersingh-rv6de 5 жыл бұрын
ਰੋਣਾ ਅਉਦਾ ਸਪੀਚ ਸੁਣ ਕੇ ,ਕੋਈ ਵੀਰ ਏਸ ਵੀਡੀਉ ਨੂੰ ਵੈਂਟਸਐਪ ਪਾ ਸਕੇ ਤਾ ਖਾਲੜਾ ਪਰਿਵਾਰ ਬਾਰੇ ਹੋਰ ਲੋਕ ਜਾਣੂ ਹੋ ਜਾਣਗੇ
@gaganbhangu7714
@gaganbhangu7714 5 жыл бұрын
veer ji tusi vidmate software ch vedio download kr k share kr sakdai o
@AB-bv2cj
@AB-bv2cj 5 жыл бұрын
gagan bhangu ji,vidimate software ki hai
@gaganbhangu7714
@gaganbhangu7714 5 жыл бұрын
@@AB-bv2cj vidmate ch appan youtube wali vedios download kr k share kr sakdai han
@AB-bv2cj
@AB-bv2cj 5 жыл бұрын
gagan bhangu ji,thank u for reply.where u get vidhate software from .
@sikhism1
@sikhism1 5 жыл бұрын
@@AB-bv2cj just search on Google about vidmate app
@JasvirSingh-xd3un
@JasvirSingh-xd3un 2 жыл бұрын
ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ ।ਜਿਹੜੀ ਗਾਊਂ ਸੇ਼ਰ ਦੇ ਮੂੰਹ ਅਜੇ ਉਹਦਾ ਲ਼ਹੂ ਵੀ ਨਹੀਂ ਤੇ ਖਲ ਵੀ ਨਹੀਂ ।ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ । ਪ੍ਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ।
@dspasiana
@dspasiana 5 жыл бұрын
ਦੇਖੇ ਆਸ਼ਕ ਸੂਲੀ ਚੜਦੇ। ਚੜ੍ਹਦੇ ਚੜਦੇ ਕਰਨ ਮਖੌਲਾਂ ਮਰਨੋ ਮੂਲ ਨਾ ਡਰਦੇ। ਸਲੂਟ ਇਸ ਕੌਮੀ ਜੋਧੇ ਨੂੰ.......!
@bhindersinghgill1183
@bhindersinghgill1183 2 ай бұрын
ਸਾਡੀ ਸਿੱਖਾ ਦੀ ਸੰਸਥਾ ਨੂੰ ਚਾਹੀਦਾ ਕਿ ਇਹੋ ਜਿਹੀਆ ਸਪੀਚਾ ਨੂੰ ਨਵੀ ਪੀੜੀ ਤਕ ਪਹੁੰਚਾਉਣ ਲਈ ਕੋਈ ਇਕ ਚੈਨਲ ਚਲਾਉਣਾ ਚਾਹੀਦਾ ਤਾ ਜੋ ਲੋਕਾ ਨੂੰ ਯੋਧਿਆ ਵਾਰੇ ਪਤਾ ਲੱਗ ਸਕੇ
@jasbirsinghgill1512
@jasbirsinghgill1512 5 жыл бұрын
ਅਸੀ ਪਰਮਾਣ ਸ਼ਹੀਦਾ ਨੂੰ ਕਰਦੇ ਹਾ ਪਰ ੳੁਹਨਾ ਦੀ ਸ਼ਹੀਦੀ ਦਾ ਮੁਲ ਪਾਇਐ ਅਾਪਣੇ ਫਰਜ ਸਮਝ ਦੇ ਹੋਏ ਸ਼ਹੀਦ ਭਾਈ ਖਾਲੜਾ ਦੀ ਪਤਨੀ ਨੂੰ ਵਧ ਤੋ ਵਧ ਵੋਟਾ ਪਾਕੇ िਜਤਾ ਕੇ ਪਾਰਲੀ ਮੈਟ िਵਚ ਭੇਜੀਏ
@karamjitkaur2459
@karamjitkaur2459 4 жыл бұрын
ਕਿੰਨੇ ਉੱਚੇ ਸੁੱਚੇ ਵਿਚਾਰ ਸਨ ਜਸਵੰਤ ਸਿੰਘ ਖਾਲੜਾ ਜੀ ਦੇ। ਕਿੰਨੀ ਵੱਡੀ ਜ਼ੁਮੇਵਾਰੀ ਲੈ ਲਈ ਸੀ। ਕਾਸ਼ ਅੱਜ ਜਿਉਂਦੇ ਹੁੰਦੇ। ਕਿੰਨੇ ਜਾਗਰੂਕ ਸਨ ਉਹ। ਪਰ ਆਪਣੇ ਵਰਗਿਆਂ ਨੂੰ ਹੁਣ ਸਮਝ ਆਉਣ ਲੱਗੀ ਹੈ। ਗੁਰੂ ਸਾਹਿਬ ਤੇ ਕਿੰਨਾ ਯਕੀਨ ਰੱਖਦੇ ਸੀ। ਇਨਾਂ ਨੂੰ ਵੀ ਗੁਰੂ ਸਾਹਿਬ ਨੇ ਵਿਸ਼ੇਸ਼ ਦਾਤ ਸ਼ਹੀਦੀ ਦੇ ਯੋਗ ਸਮਝਿਆ। ਖਾਲੜਾ ਸਾਹਿਬ ਵੀ ਸ਼ਹੀਦੀ ਦੀ ਦਾਤ ਦੀ ਮਹਾਨਤਾ ਤੋਂ ਭਲੀ ਭਾਂਤ ਜਾਣੂ ਸਨ ਤਾਂ ਹੀ ਇਨੀ ਨਿਡਰਤਾ ਨਾਲ ਔਖੇ ਸਮੇਂ ਚ ਆਪਣਾ ਪੱਖ ਰਖਿਆ। 🙏🏻🙏🏻🙏🏻🙏🏻
@gatrucking1966
@gatrucking1966 5 жыл бұрын
Salute to this Lion of Punjab who didn't care about his physical existence but kept fighting for The Truth and Justice.
@KENTIGER1000
@KENTIGER1000 2 жыл бұрын
🙏🙏Guru da Ladla Sher🙏Will always live in our Hearts and Soul🙏TRUTH Never Dies🐯
@arshsandhu4575
@arshsandhu4575 2 жыл бұрын
Ehna nu v kini behremi nl saheed kr dita gea c gandi police ne 😶😔😔
@hmsez6191
@hmsez6191 2 жыл бұрын
@@arshsandhu4575 veer punjab police means naamarda di fauj
@IA-dp5kv
@IA-dp5kv 5 ай бұрын
Thode vargea ne fer v bibi khalra nu haraya c​@@arshsandhu4575
@gurdevrandhawa1329
@gurdevrandhawa1329 6 ай бұрын
Kina dard lkoyi baithai c bai Jaswant Singh ji khalra ji apni kom vaste lakh vari salut karda Han aise nek insaan nu🙏🙏🙏🙏
@HARDEEPSINGH-eb1of
@HARDEEPSINGH-eb1of 5 жыл бұрын
ਸਹੀ ਗੱਲਾਂ ਕੀਤੀਆਂ ਨੇ ਭਾਈ ਸਾਹਿਬ ਨੇ।
@narinderjitkaurkaur2244
@narinderjitkaurkaur2244 6 ай бұрын
ਬਹੁਤ ਹੀ ਦਰਦਨਾਕ ਹੈ ਸਾਰਾ ਕੁੱਝ ਸੁਣਨਾ😢 ਧੰਨ ਜਿਗਰੇ ਜਿੰਨਾ ਨੇ ਇਹ ਸਾਰਾ ਕੁੱਝ ਸਹਿਣ ਕੀਤਾ😢
@ਲਾਹੌਰਿਆਸਾਬ
@ਲਾਹੌਰਿਆਸਾਬ 5 жыл бұрын
ਕੌਮ ਦਾ ਮਹਾਨ ਯੋਧਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ
@pravhjotsinghsikh9663
@pravhjotsinghsikh9663 5 жыл бұрын
Sant jarnail singh bhindranwale ji zindabaad khalistan zindabaad ji
@gurbhajansinghsandhu2923
@gurbhajansinghsandhu2923 5 жыл бұрын
ਸਿਖ ਕੌਮ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲ ਸਕਦੀ।
@sukhvirkaler8390
@sukhvirkaler8390 4 жыл бұрын
🙏🙏🙏
@harrybhinder
@harrybhinder 3 жыл бұрын
@@pravhjotsinghsikh9663 teri knowledge badi thodi ah betey,, khalra saab ney kadi khalistan ni mangeya c
@sandyrrg1
@sandyrrg1 3 жыл бұрын
@@harrybhinder nhi mangeya par eho jehe desh wich koi law order nhi c rehs naal reh k ki tattu khatt leya vaddi soch waleya ajj fr dekhla kisaan rulde sadak te 500 ton vDh marge
@sarabjitkaurrandhawasarab2980
@sarabjitkaurrandhawasarab2980 5 жыл бұрын
ਪਰਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਨੂੰ
@jaswindersingh-rv6de
@jaswindersingh-rv6de 5 жыл бұрын
ਏ ਬੰਦਾ ਵਕਿਆ ਨਹੀ ,ਮਜੀਠੀਆ ,ਬਾਦਲਾ ਤੇ ਰਾਜੇ ਕੈਪਟਨ ਵਾਗੂ ਕੌਮ ਨਾਲ ਦਲਾਲੀਆ ਨਹੀ ਕੀਤੀਆ
@garrysrancanada1791
@garrysrancanada1791 4 жыл бұрын
Kaum ne ki mul payea?? Ena di sighni de mukable congres da mp jita dita
@karandeepsinghkarandeep6611
@karandeepsinghkarandeep6611 4 жыл бұрын
@@bikramjitrandhawa6598 Saa1… Hhj
@KashmirSingh-pg1vd
@KashmirSingh-pg1vd 4 жыл бұрын
ਲੋਕੀ ਤਾਂ ਵੀਰ ਸਿਤਰ ਦੇ ਯਾਰ ਨੇ ਜਿਵੇਂ ਮੋਦੀ ਨੇ ਆਰਡੀਨੈਂਸ ਬਿਲ ਪੇਸ ਕਰਕੇ ਕਿਰਸਾਨੀ ਖਤਮ ਕਰਤੀ
@jsssaggu5068
@jsssaggu5068 4 жыл бұрын
Lakh lakh waari Parnaam S Jaswant Singh ji Khalrha Ji di himmat nu te shaheedi nu 🙏🙏🙏🙏🙏🌹🌹🌹🌹🌹🌷🌷🌷🌷🌷
@pamma3452
@pamma3452 5 жыл бұрын
Kina dard hai Singh di awaz ch te gal badi vadia kahi 🙏
@navneetkaur7709
@navneetkaur7709 5 жыл бұрын
Every Punjabi, every Sikh must listen it. Great sacrifice of Jaswant Singh Khalra ji .. Support great Mrs. Khalra. # Vote & SAve PUNJAB#
@balvircheema1266
@balvircheema1266 5 жыл бұрын
ਵੀਡੀਓ ਨੂੰ ਡਿਸਲਾਇਕ ਕਰਨ ਵਾਲਿਆ ਤੋ ਪਤਾ ਲੱਗਦਾ ਹੈ ਕਿ ਕਿਸੇ ਮੁਗਲ ਦਾ ਬੀਜ ਅਜੇ ਵੀ ਪੰਜਾਬ ਵਿੱਚ ਬਾਕੀ ਹੈ
@SidhuLegend5911
@SidhuLegend5911 5 жыл бұрын
Kps gill de nazayaz beej ne.
@lakhveersinghsingh5100
@lakhveersinghsingh5100 4 жыл бұрын
Vir apan vi ghat ni bibi khalra nu vot ni pai
@sukhdevsingh-rg5cz
@sukhdevsingh-rg5cz 4 жыл бұрын
ਬਿਨਾ ਜਣਕਾਰੀ ਸਾਹਮਣੇ ਖੜ੍ਹੇ ਦੁਸ਼ਮਣ ਨੂੰ ਨਿੰਦਣਾ ਵੀ ਸਮਝਦਾਰੀ ਨਹੀਂ ਕਹਾਉਂਦੀ ਵੀਰ ਜੀ। ਕਈ ਵਾਰ ਖੰਜਰ ਸਾਡੀ ਪਿੱੱਠ ਪਿੱਛੇ ਆਸਰਾ ਲਈ ਖੜ੍ਹੇ ਹਿਮਾਇਤੀ ਦੇ ਹੱਥ 'ਚ' ਵੀ ਹੂੰਦਾ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।। Http://kzbin.info/www/bejne/lYTdlmaIfrOFgrM
@lakhvirsinghsinghlakhvir4382
@lakhvirsinghsinghlakhvir4382 4 жыл бұрын
Than. Than. Veer. Khalra. G
@topper3774
@topper3774 3 жыл бұрын
Aurangjeb de bhut beej hege a vr Punjab ch
@luckykaur5543
@luckykaur5543 5 жыл бұрын
ਵਾਹਿਗੁਰੂ ਜੀ....... ਪ੍ਰਣਾਮ ਸ਼ਹੀਦਾਂ ਨੂੰ
@sukhjiwansingh9221
@sukhjiwansingh9221 5 жыл бұрын
Mera veer teri shadat nu dilo parnam .
@paramvirsinghthelyricist4156
@paramvirsinghthelyricist4156 3 жыл бұрын
Veer ji shukriya saanu Jaswant Singh khalra ji de darshan karvaun lai
@sukhjindersingh4004
@sukhjindersingh4004 5 жыл бұрын
Great speech ! Salute to his supreme sacrifice.
@navpreetsinghthiara9019
@navpreetsinghthiara9019 2 жыл бұрын
ਦਿਲੋਂ ਸਲਾਮ ਏ ਤੁਹਾਡੀ ਮਿਹਨਤ ਤੇ ਕੁਰਬਾਨੀ ਨੂੰ ਜੀ।
@manjinder3522
@manjinder3522 5 жыл бұрын
Huge respect for our great martyr sr. Jaswant singh khalra ji 🙏
@satindersingh6541
@satindersingh6541 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏 ਤੁਹਾਡੀ ਕਮਾਈ ਨੂੰ ਪ੍ਰਨਾਮ ਹੈ ਜੀ 🙏🙏
@GaganSingh-ss1fl
@GaganSingh-ss1fl 5 жыл бұрын
Captan badal ਦੋਵੇ ਕੁੱਤੇ ਹਨ।
@paramjitsingh4651
@paramjitsingh4651 5 жыл бұрын
Bilkul👍👍
@RupakShakur
@RupakShakur 4 жыл бұрын
Well said brother
@ASingh1699k
@ASingh1699k 3 жыл бұрын
Sikhs will forever reserve a special place in their hearts for shaheed Jaswant Singh Khalra.
@beantsohi8170
@beantsohi8170 5 жыл бұрын
ਕੌਮ ਦਾ ਹੀਰਾ ਜਸਵੰਤ ਸਿੰਘ ਜੀ ਖਾਲੜਾ ਸਾਹਿਬ
@DipankarBasumatary
@DipankarBasumatary 4 жыл бұрын
He's brave to have spoken out. In Assam also the government killed many young men and women in the operations in the nineties.
@sukhsirjan5851
@sukhsirjan5851 3 жыл бұрын
Fuck the govt. Then they ask that why we demand a seperate state
@gssaran88
@gssaran88 3 жыл бұрын
@@sukhsirjan5851 they know exactly why. They just play games.
@balwinderbhatti9880
@balwinderbhatti9880 2 жыл бұрын
@@gssaran88 ppl trying we e
@tapaspradhan6314
@tapaspradhan6314 2 жыл бұрын
😂😂😂😂😂 .
@malkeetsinghjosh840
@malkeetsinghjosh840 Жыл бұрын
@@tapaspradhan6314 tenu bari hsi andi a
@sukhjotsingh8386
@sukhjotsingh8386 5 жыл бұрын
ਭਾਈ ਖਾਲੜਾ ਸਾਹਬ ਦੀ ਪਤਨੀ ਨੂ ਵੋਟ ਜਰੂਰ ਪਾਈਔ
@narpindersingh3652
@narpindersingh3652 5 жыл бұрын
singh sukhjot best of luck
@r.kshergill2837
@r.kshergill2837 5 жыл бұрын
Ji 🙏
@reshambatthreshambatth9735
@reshambatthreshambatth9735 5 жыл бұрын
👍
@harjinderpannusinghpannu1766
@harjinderpannusinghpannu1766 5 жыл бұрын
Main Apni te privar di got pa During hai , bhai jasvant khalra Zindabad
@ravijaswal4165
@ravijaswal4165 5 жыл бұрын
Jameer mar gai loka di
@eshdeep93
@eshdeep93 3 жыл бұрын
A fable, where a Lamp was lit 🔥. It was like his own short story... In the world full of butchers, oppressors and teeny-weeny corrupt politicians, He was a lit lamp 🔥🔥🙏🙏
@ladis5090
@ladis5090 5 жыл бұрын
Sir Khalra will live within Sikh's hearts forever.
@satpallksingh1521
@satpallksingh1521 4 жыл бұрын
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਜੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣੀ ਜੀ
@Manpreetkaur-rj7fz
@Manpreetkaur-rj7fz 5 жыл бұрын
Waheguru mehar kre Punjab te, Chardikala ch rkhe kaum nu 🙏
@prabhkamboj7139
@prabhkamboj7139 6 ай бұрын
ਜਸਵੰਤ ਸਿੰਘ ਜੀ ਬਾਰੇ ਸੁਣ ਕੇ ਰੂਹ ਹਿੱਲ ਗਈ ਏ। ਏਨਾ ਵਿਦਵਾਨ ਇਨਸਾਨ ਸਾਡੀ ਕੌਣ ਦਾ ਲੀਡਰ ਰਿਹਾ
@siddiquekhan2744
@siddiquekhan2744 5 жыл бұрын
History forgets those who forget their martyrs.✍
@harrie_G4R4Y4
@harrie_G4R4Y4 5 жыл бұрын
ਵਾਹਿਗੁਰੂ ਮੇਹਰ ਕਰੇ ਜੀ ਕੌਮ ਦਾ ਦਰਦ ਭਾਈ ਸਾਹਿਬ ਦੇ ਬੋਲਾਂ ਚੋਂ ਸਾਫ ਝਲਕ ਰਿਹਾ ਹੈ।
@paramjitsingh9260
@paramjitsingh9260 5 жыл бұрын
Salute to this great personality of Sikh kaum
@diljeetsekhon2438
@diljeetsekhon2438 4 жыл бұрын
Great speech bhai sahb.. Salute you Oye punjabio j ehna lokka nu hun v tussi galti naal sunlo you tube te .....waheguru mehar kre tuhadia khopdia khullan....punjab nu bachaoo ..
@kiranjawandha6645
@kiranjawandha6645 5 жыл бұрын
ਕੋਟਿ ਕੋਟਿ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਹੜੇ ਕੌਮ ਲਈ ਸ਼ਹੀਦ ਹੋਏ , 😘😥😓😧😢😢❤💙💚💛💜
@sukh77sangha
@sukh77sangha 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@prabhjotbhullar2671
@prabhjotbhullar2671 5 жыл бұрын
ਕੌਮ ਦੇ ਯੋਧੇ ਭਾਈ ਜਸਵੰਤ ਸਿੰਘ ਜੀ,🙏🙏
@cristanoronaldo2681
@cristanoronaldo2681 4 жыл бұрын
Waheguru ji Khalsa waheguru ji ki Fateh 🌹🌹🌹🙏🙏🙏
@narpindersingh3652
@narpindersingh3652 5 жыл бұрын
new generation nu Bhai Saab bare Jaroor daso plz
@inderjitsinghdhillon932
@inderjitsinghdhillon932 5 жыл бұрын
ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖੀ ਸੀ ਵੀ ਰਹੇ ਜਸਵੰਤ ਸਿੰਘ ਖਾਲੜਾ ਤੇ ਮਹਾਂ ਸਿੰਘ ਦੀ ਸ਼ਹਾਦਤ ਨੂੰ ਸਿੱਖੀ ਮਖੌਟੇ ਵਾਲੇ ਲੋਕਾਂ ਨੇ ਪੈਰਾਂ ਹੇਠ ਰੋਲ ਦਿੱਤਾ ਸ਼ਰਮ ਆਉਂਦੀ ਆ ਪੰਜਾਬ ਦੇ ਸਿੱਖਾਂ ਤੇ ਲਗਦਾ ਹੈ ਪੰਜਾਬ ਵਿਚ ਭੇਡਾਂ ਬੱਕਰੀਆਂ ਨੇ ਜਨਮ ਲੈਣਾ ਲਿਆ ਹੈ ਸਿਖੀ ਤੇ ਧਰਮ ਖ੍ੰਭ ਲਾਕੇ ਉਡ ਗਿਆ ਹੈ ‌
@luckygrewal4421
@luckygrewal4421 Жыл бұрын
Sirr jhukda buht waddi sakshiat Bhai Jaswant Singh khalra
@anantsingh2471
@anantsingh2471 5 жыл бұрын
A Chair should be established in some University on Human rights in his memory.
@pappumaggie
@pappumaggie 3 жыл бұрын
Where are the human rights?! especially fr common man look at the farmers protesting in delhi!
@paulbrar8981
@paulbrar8981 3 жыл бұрын
@@pappumaggie Human Rights will come when we all become Humans first, meaning we realise our real self and help others do the same until all are Born Again (Jeevan Mukt).
@daljitsingh5129
@daljitsingh5129 4 жыл бұрын
ਵਾਹ ਕਿਆ ਸਪੀਜ ਭਾਈ ਸਾਭ ਜੀ ਦੀ ਵਾਹਿਗੁਰੂ ਜੀ ਭਾਈ ਸਾਭ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਜੀ
@RajveerSingh-pz5ey
@RajveerSingh-pz5ey 5 жыл бұрын
Bande nu kade dekhya ni milya ni ik eh video dekhi ina di te pta lag gya khalra ji rabbi roop c.
@royalpunjab4525
@royalpunjab4525 Жыл бұрын
ਮਨੁੱਖਤਾ ਦੇ ਲਈ ਸੇਵਾ ਕਰਨ ਵਾਲੀ ਰੂਹ 🙏🏻🙏🏻
@sandhujatt4082
@sandhujatt4082 6 жыл бұрын
ਕੌਮ ਦਾ ਯੋਧਾ।
@SukhwinderSingh-ef2ze
@SukhwinderSingh-ef2ze 5 жыл бұрын
Kom Da Hera
@chrbrk1823
@chrbrk1823 5 жыл бұрын
Waheguru ji give me courage like him to fight against injustice.
@sukhjeetsingh1034
@sukhjeetsingh1034 5 жыл бұрын
Khalrra jii di sheedi noo kotann kott parnam ha jis ne apna balidan deke sade sareya de bache veera noo bacha liya ajj asi khull ke jee rahe koi neer gardi nai chaldi eh denn khalrra shaib de denn ha 🙏🙏🙏🙏🙏
@gagandeepkaur4701
@gagandeepkaur4701 3 жыл бұрын
Main ehna bare hor kitho jaan skdi aa.k kida ki hoea koi book hai ki
@gillsatkar882
@gillsatkar882 3 жыл бұрын
ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ
@GurpreetSingh-ff1uy
@GurpreetSingh-ff1uy 5 жыл бұрын
Salaam A Bhai Saab thode Neyk Kam tay thode Bulland Zazbee nu..👌🙏🙏
@rana7241
@rana7241 Жыл бұрын
Waheguru ji ka Khalsa waheguru ji ki Fateh shaheed Bhai Jaswant Singh Ji Khalra
@rahulkumar-jb3pi
@rahulkumar-jb3pi 7 жыл бұрын
great work sir!!!!!!!
@sherrysingh530
@sherrysingh530 3 жыл бұрын
No one can get Khalra Sahab place. He was a great Martyr of the Sikh community. He was a very sensible person.
@GurmanGill-rr9ny
@GurmanGill-rr9ny 5 жыл бұрын
ਸਾਨੰੂ ਅੱਜ ਵੋਟਾ ਪਾਓਨ ਦੀ ਲੋੜ ਹੈ ਜੀੀ
@GaganSingh-ss1fl
@GaganSingh-ss1fl 5 жыл бұрын
ਕੋਈ ਜਰੂਰਤ ਨਹੀਂ ਵੋਟਾ ਪਾਉਣ ਦੀ
@gmgillgill1203
@gmgillgill1203 5 жыл бұрын
Per kis nu sab iko thali de baingan ne veer sirf shkal badaldi kartoot ohi hundi
@sohi5443
@sohi5443 5 жыл бұрын
@@GaganSingh-ss1fl ਕਿਉ ਜੰਗੀਰੋ ਨੂ ਪਾਉਣ ਦੀ ਲੋੜ ਹੈ
@GaganSingh-ss1fl
@GaganSingh-ss1fl 5 жыл бұрын
Vote sgpc te congress ਨੂੰ ਕਦੀ ਵੀ ਨੀ ਦੋਵੇ ਦੋਸ਼ੀ ਹਨ। ਚੰਗੇ ਕਿਰਦਾਰ ਨਿਭਾਉਣ ਵਾਲੇ ਨੂੰ ਜਰੂਰ ਵੋਟ ਪਾਵਾਂਗੇ।
@rickyd5758
@rickyd5758 Жыл бұрын
ਕਤਲ ਕੀਤੇ ਗਏ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਦਰਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀਆਂ ਅੱਖਾਂ ਵਿੱਚ ਸਾਫ ਦੇਖਿਆ ਜਾ ਸਕਦਾ।
@visagurugurpreet
@visagurugurpreet 6 жыл бұрын
Guru aap a k Vaseya hunda Khalra ji wrge bndeya vich.
@Panjabi22
@Panjabi22 2 жыл бұрын
Bhai jaswant singh khalra te bhai Deep sidhu dove komi saheed 😢😢
@Gumnaam_Pakistani
@Gumnaam_Pakistani 5 жыл бұрын
Shaheed Bhai Khalra sahib no poray KHALISTAN wallo salam
@sanjsham9564
@sanjsham9564 3 жыл бұрын
😂😂 bhosdiwale blochistan bcha apna 😂😂
@amangill1752
@amangill1752 3 жыл бұрын
@@sanjsham9564 guessing your one of the sad dislikes
@sukhraj_singh1999
@sukhraj_singh1999 3 жыл бұрын
@@sanjsham9564 tu apna kam kr ithe bakwas na mar
@gursewaksingh7909
@gursewaksingh7909 3 ай бұрын
ਕੋਈ ਸ਼ਬਦ ਨਹੀਂ ਜੀ ਵਹਿਗੁਰੂ ਜੀ ਤੁਹਾਨੂੰ ਦੋਬਾਰਾ ਜਨਮ ਦੇਣ
@manipanjwar6269
@manipanjwar6269 5 жыл бұрын
Parnam ਸ਼ਹੀਦਾ ਨੂੰ
@dayasingh8605
@dayasingh8605 2 жыл бұрын
Menu aj pta lgeya inna mahapurkha bare. Waheguru ji aa video dekh inna ne darshan ho gaye. Rehindi duniya te naam rahega.
@r.kshergill2837
@r.kshergill2837 5 жыл бұрын
I hv no words to show my respect for you... 🙏
@pam3572
@pam3572 4 жыл бұрын
ਖਾਲੜਾ ਜੀ ਦਾ ਨਾਮ ਦੁਨੀਆਂ ਭਰ ਦੇ ਊੱਚ ਮਾਨਵ ਅਧਿਕਾਰ ਪ੍ਰਤਿਯੋਗਿਤਾਵਾਂ ਅਤੇ ਮਿਸ਼ਨਾ ਲਈ ਨਾਮਿਤ (nominate) ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿ ਪੂਰੇ ਸੰਸਾਰ ਨੂੰ ਸਿੱਖਾਂ ਤੇ ਹੋਏ ਤਸ਼ੱਦਦ ਬਾਰੇ ਜਾਨੂੰ ਕੀਤਾ ਜਾ ਸਕੇ ।
@tarsemsingh1034
@tarsemsingh1034 6 жыл бұрын
khalrha ji di shahadat viarath nhi jaigi. ik din insaf jaroor milega. khalrha ji nu sardanjali
@lovepreetdhillon136
@lovepreetdhillon136 Жыл бұрын
ਲੱਖ ਲੱਖ ਪ੍ਰਣਾਮ ਇਸ ਯੋਦੇ ਨੂੰ
@barinderparmar744
@barinderparmar744 6 жыл бұрын
Waheguru khalra sahib nu apne charna vch niwas bakshan 🙏🏼🙏🏼 God bless punjab 🙏🏼
@mrJattkaran
@mrJattkaran 2 жыл бұрын
Truly ICONIC! ਪ੍ਰਣਾਮ ਸ਼ਹੀਦਾਂ ਨੂੰ 🙏
@amarjeetsinghbajwa1114
@amarjeetsinghbajwa1114 5 жыл бұрын
Khlrra sab parnam tuhanu waheguru ji aap ji aapne charrna vich rakhan waheguru 🙏
@sonujammuwala2261
@sonujammuwala2261 4 жыл бұрын
It's not only a speach but a history.
@HarpreetSingh-kk8ic
@HarpreetSingh-kk8ic 5 жыл бұрын
ਰੱਬ ਦਾ ਵਾਸਤਾ ਬੀਬੀ ਖਾਲੜਾ ਜੀ ਨੂੰ ਵੋਟ ਪਾ ਦਿਓ ਮਾਝੇ ਵਾਲਿਓ । ਵੇਖਿਓ ਕਿਤੇ ਲਵਾਰਿਸ ਲਾਸ਼ਾ ਨਾਲ ਗਦਾਰੀ ਨਾ ਕਰ ਦਿਓ।
@gursewakpandher9440
@gursewakpandher9440 4 жыл бұрын
Harpreet Singh bai ji dalle ne majhe alle jina kar ke Sardar Jaswant singh khalra shaeed hoeya oh Hun dalle ban gaye
@mruncle5347
@mruncle5347 4 жыл бұрын
gursewak pandher Tusi dalle sab ton vadde Jehre Badal te caption ton harek 5nj saal chhittar khande o. Ashi taan AAP NU PAYI VOTE
@kashmirsingh4040
@kashmirsingh4040 4 жыл бұрын
@@gursewakpandher9440 bakwaas na kar kharku v sire de paida kite maajhe d dharti 1ne .
@pind98
@pind98 4 жыл бұрын
I once heard Mrs Khalra addressing Saini as Bhajee. This is total corrupt system
@gursewakpandher9440
@gursewakpandher9440 4 жыл бұрын
Kashmir Singh vere jede peaida kite baba manochal . Skuhdev singh Babbar . Bahi jinda . Kashtiwal. Paramjit Singh pajwar. Peda kite. Mein Satkar karda . Par ki gal Hun ki baneya vere tusi nahi baki ta wikke aw ajo guru gahr mein nem chakda je Kalia ja congres vote payi hove . Je majhe ale jagdi zamir ale hunde ta Bibi khalra hardi na ok
@gurnekkhaira3479
@gurnekkhaira3479 4 жыл бұрын
ਬਹੁਤ ਹੀ ਸਤਿਕਾਰ ਯੋਗ ਸ਼ਹੀਦ ਭਾੲੀ ਖਾਲੜਾ ਸਹਿਬ.ਘਰ ਨੀ ਅਜਿਹੇ ਪੁੱਤ ਜੰਮਣੇ ਸਲੂਟ ਹੈ ੲਿਹਨਾ ਨੂੰ ਤੇ ੲਿਹਨਾ ਦੀ ਕੁਰਬਾਨੀ ਨੂੰ.🙏🙏
@karnailsingh2152
@karnailsingh2152 5 жыл бұрын
Waheguru g ka Khalsa waheguru ji ki Fateh ## chardi kla Da vars
@am_singh4525
@am_singh4525 Жыл бұрын
This Sikh Man Was allowed to speak freely in the House of Commons in Canada, but was Killed when he went back to India. His murder is still unsolved, no justice has been served
@tajindergharial8217
@tajindergharial8217 5 жыл бұрын
🙏💞❤️ਪ੍ਰਣਾਮ ਸ਼ਹੀਦਾਂ ਨੂੰ ❤️💞🙏
@paramjitsinghsandhu1471
@paramjitsinghsandhu1471 2 ай бұрын
ਜੋ ਦਰਦ ਆਪਣੇ ਪੰਜਾਬੀ ਭਰਾਵਾਂ ਲਈ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਸੀ ਸ਼ਾਇਦ ਹੀ ਕਿਸੇ ਹੋਰ ਵਿੱਚ ਹੁੰਦਾ
@khudayakhair3376
@khudayakhair3376 5 жыл бұрын
Very great and simple and heart touching hopefully sikh community will reach to their destiny soon love ❤️from Pakistan Punjab
@baljitveet4814
@baljitveet4814 Жыл бұрын
ਸਾਡੇ ਆਗੂਆ ਦੇ ਚਿਹਰੇ ਦਾ ਨੂਰ ਵੇਖ ਕੇ ਬੜੀ ਦਿਲ ਪੀੜ ਉਠਦੀ ਹੈ ਵਾਹਿਗੁਰੂ ਅਸੀ ਕਿਉਂ ਨੀ ਦਰਸ਼ਨ ਕਰ ਸਕੇ ਇਹਨਾ ਰੱਬੀ ਰੂਹਾਂ ਦੇ🙏🏻🙏🏻🙏🏻
@bobbysinghbobbysingh6468
@bobbysinghbobbysingh6468 7 жыл бұрын
kuta kps gil congras da kuta
@ranjodhsinghmakkar
@ranjodhsinghmakkar 6 жыл бұрын
kute di maut mar gaya kps gil
@paramjitsingh4651
@paramjitsingh4651 5 жыл бұрын
Gand sala Gil sikha Da dusman
@jitenderbaaghi7391
@jitenderbaaghi7391 4 жыл бұрын
Congress aur BJP donon Ek randi ki aulad hai. Baap Ka inka pata nahin Hain. Donon ki aapas mein rajnitik ladai Hain. Lekin vichardhara ek hain. Isliye 5 August 2020 ko donon ka vaicharik vilay ho gaya hain. Rajnitik villa 2024 mein ho jaega 👶 lekin yah baat SC ST minority Ke logo Ko samajh Mein Nahin a rahi Hain. Kyunki Hai donon milkar Is Desh Ka sanvidhan khatm Karke. In Logon ka abandonbast kar rahe hain. Ikattha hone ki jarurat hai Nahin to alag alag Karke mare jaenge. Nanak Naam chadhadi Kala Tere bhane sarbat da bhala 🙏🙏🙏🙏🙏🙏🙏🙏🙏🙏
@AMRINDER-123
@AMRINDER-123 4 жыл бұрын
All political parties in india are controlled by RSS
@KuldeepSingh-se4kp
@KuldeepSingh-se4kp 4 жыл бұрын
Jo vi sikh punjab police join kardaa oh apni bhen nu mantriyaa de naal solaandaa hai
@randhirsharmavines
@randhirsharmavines Жыл бұрын
Speechless ਨਿਰਸ਼ਬਦ ਧੰਨ ਹੋ ਖਾਲਸਾ ਜੀ
@sukhpelia5487
@sukhpelia5487 6 жыл бұрын
parnaam shaheedan nu
@SandeepVerma-bf1ry
@SandeepVerma-bf1ry 4 жыл бұрын
This battle didnt started in 1984.This Battle started when Guru Nanak Rejected the janeu and this battle is still going.
@sukhraj_singh1999
@sukhraj_singh1999 3 жыл бұрын
True bro 💯
@westsideoriginal4937
@westsideoriginal4937 2 жыл бұрын
It's just a beginning 🥀
@tejinderkhaira7363
@tejinderkhaira7363 2 жыл бұрын
ਇਸ ਲੜਾਈ ਵਿੱਚ ਜਨੇਊ ਪਾਉਣ ਵਾਲੀਆ ਨੂੰ ਮੁਗਲ ਹਕੂਮਤ ਦੇ ਜੁਲਮਾਂ ਬਚਾਉਣ ਵਾਲੇ ਵੀ ਸਿੱਖ ਗੁਰੂ ਸਾਹਿਬਾਨ ਹੀ ਸਨ
@SarbjitSingh-oe6eb
@SarbjitSingh-oe6eb 2 жыл бұрын
True
@godislovinggodnotthepunish1925
@godislovinggodnotthepunish1925 2 жыл бұрын
Bura na naniyeo veer ji Te nuksaan long time back ho gea c Jad Master Tara chand ne BR AMBEDKAR NE MASTER TARA CHAND KOL GAYE C K INDIA D SARE SC ST OBC NU SIKH DHARAM JOIN KERA DINDE HAI BUT HE REJECTED THE OFFER HUN B SAMAJ JAO HUN ONA TE RSS KABJA KERAN NU FIRDA
@ManjitSingh-eh6ym
@ManjitSingh-eh6ym 5 жыл бұрын
Shame on Akalli Governments for having done nothing in this direction
@harsimransingh1195
@harsimransingh1195 2 жыл бұрын
Pta ni kini k vaar dekh baitha. Hjee v jdd dekhda goosebumps aa jnde khalra ji di awaj sun
Bharpur Singh Balbir Archive Speech
20:45
NSYF UK
Рет қаралды 1,1 МЛН
Молодой боец приземлил легенду!
01:02
МИНУС БАЛЛ
Рет қаралды 1,7 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 5 МЛН
Noodles Eating Challenge, So Magical! So Much Fun#Funnyfamily #Partygames #Funny
00:33
Jagmeet Singh's Resolution on Jaswant Singh Khalra
2:54
Jagmeet Singh
Рет қаралды 22 М.
Shaheed Jaswant Singh Khalra (Full Speech - Part 1)
9:34
SikhSiyasat
Рет қаралды 19 М.
Raj Bina Na Dharm Chale Hai | Bharpur Singh Balvir | Music Cultivator
12:31
Music Cultivator
Рет қаралды 2 МЛН
A Light of Justice: Commemorating Jaswant Singh Khalra
30:12
A Light of Justice: Commemorating Jaswant Singh Khalra
30:12
Shaheed Jaswant Singh Khalra (Full Speech - Part 2)
10:12
SikhSiyasat
Рет қаралды 36 М.
Watch Survivor Interviews, Days after November 1984
9:27
Ensaaf
Рет қаралды 266 М.
Молодой боец приземлил легенду!
01:02
МИНУС БАЛЛ
Рет қаралды 1,7 МЛН