EP 369 | Once a dreaded name in counter terror operations, Pinky Cat is no more.

  Рет қаралды 72,340

Hind Punjab

Hind Punjab

Күн бұрын

#PinkyCat #baljeetparmar

Пікірлер: 174
@ARUNDEEP..TOOR85
@ARUNDEEP..TOOR85 11 ай бұрын
ਹੈਰਾਨੀ ਆ ਪਿੰਕੀ ਕੇਟ ਸ਼ਰੇਆਮ ਕਹਿੰਦਾ ਰਿਹਾ tv ਤੇ ਮੈਂ ਤੇ ਸਾਡੇ ਅਫਸਰਾਂ ਨੇ ਸ਼ਰੇਆਮ ਪੰਜਾਬ ਚਾ ਨਾਜਾਇਜ ਮੁੰਡੇ ਮਾਰੇ ਪਰ ਇੱਕ ਜਗ੍ਹਾ ਵੀ ਕੇਸ ਦਰਜ ਨਹੀਂ ਹੋਇਆ ਬੱਸ ਰੌਲਾ ਪੌਣ ਜੋਗੇ ਆ ਪੰਜਾਬੀ
@jsranajsrana5263
@jsranajsrana5263 11 ай бұрын
ਤੁਹਾਡੀ ਉਮਰ ਕਿੰਨੀ ਹੈ ਜੀ, ਜੇ 18,20ਸਾਲ ਤੋਂ ਉੱਪਰ ਹੈ ਤਾਂ ਤੁਸੀਂ ਵੀ ਕੇਸ ਪਾ ਸਕਦੇ ਸੀ ਪਿੰਕੀ ਕੁੱਤੇ ਉੱਤੇ. ਇਕੱਲਾ ਕੇਸ ਹੀ ਪਾਣਾ ਨਹੀਂ ਹੁੰਦਾ ਸਬੂਤ ਵੀ ਚਾਹੀਦੇ ਹਨ, ਜੇ ਕੋਈ ਕਹਿੰਦਾ ਹੈ ਕਿ ਮੈਂ ਮੁੰਡੇ ਮਾਰੇ ਹਨ(ਕੋਈ ਪੁਲੀਸ ਵਾਲਾ ਕਦੇ ਨਹੀਂ ਕਹਿੰਦਾ ਕਿ ਮੈਂ ਬੇਦੋਸ਼ੇ ਮੁੰਡੇ ਮਾੜੇ ਹਨ) ਇਸ ਦਾ ਮਤਲਬ ਇਹ ਨਹੀਂ ਕਿ ਸੱਚ ਬੋਲ ਰਿਹਾ, ਉਸਦੇ ਕੁੱਤੇ ਦੇ ਵਕੀਲ ਕਹਿ ਦੇਣਗੇ ਕਿ ਮੋਬਾਈਲ ਤੇ ਸਾਡਾ ਕਲਾਇਡ ਵਧਾ ਚੜ੍ਹਾ ਕੇ ਬੋਲਦਾ ਸੀ.
@RohitSingh-xm7jn
@RohitSingh-xm7jn 11 ай бұрын
Pinky cat bhut chalak Banda C bekasoor munde Maran te puchan ch aahi khi Janda C bade Officer khud kol baith K mundiya da encounter karde C Mai koi nhi Marya
@ishankaranansh1682
@ishankaranansh1682 5 ай бұрын
@@jsranajsrana5263 now he is died now what can we do now only write on media???
@jaswindersingh6019
@jaswindersingh6019 11 ай бұрын
ਪਰਮਾਰ ਸਾਹਿਬ ਤੁਸੀਂ ਬੰਬੇ ਦੇ ਹਿਸਾਬ ਨਾਲ ਰਿਪੋਰਟ ਸੁਣਾ ਰਹੇ ਜੇ ਪੰਜਾਬ ਦੇ ਵਿਚ ਏਹੋ ਜਹੇ ਆਦਮੀ ਨੂੰ ਬੁੱਚੜ ਦਾ ਹੀ ਖਿਤਾਬ ਦਿੱਤਾ ਜਾਂਦਾ ਹੈ ।ਖਾਸ ਕਰਕੇ ਹਮੇਸਾਂ ਮਰਨ ਤੋਂ ਬਾਅਦ ਵਿਚ ਵੀ ਨਫਰਤ ਨਾਲ ਹੀ ਦੇਖਿਆ ਜਾਂਦਾ ਹੈ ਖਾਸ ਕਰਕੇ ਸਿੱਖ ਕੌਮ ਵਿੱਚ
@AmarjeetSingh-vi8sq
@AmarjeetSingh-vi8sq 11 ай бұрын
Aho jehe kuteyan dee ki gal karde aa
@sadhusingh3109
@sadhusingh3109 11 ай бұрын
ਪਰਮਾਰ ਸਾਹਿਬ ਜੀ ਪਿੰਕੀ ਨੇ ਕੁਟਲ ਨੀਤੀ ਤਹਿਤ ਮਰਵਾਏ ਨੌਜਵਾਨ ਇਸਦਾ ਮਤਲਬ ਧੋਖੇਬਾਜ ਸੀ ,ਪਿੰਕੀ। ਧੰਨਵਾਦ ਆਪਜੀ ਦਾ ।
@harjeetsinghbedi2465
@harjeetsinghbedi2465 11 ай бұрын
Parmaar sahib kio keha
@ishankaranansh1682
@ishankaranansh1682 5 ай бұрын
No strong net work gaddar of kom helps him
@jakhmidil8114
@jakhmidil8114 10 ай бұрын
ਬਹੁਤ ਵਧੀਆ ਅਫਸਰ ਸੀ ਉਸਨੇ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਜਿਹੜੇ ਪਿੰਕੀ ਨੇ ਮਾਰੇ ਆ ਉਨਾਂ ਨੇ ਵੀ ਬਹੁਤ ਬੇਕਸੂਰ ਲੋਕਾਂ ਨੂੰ ਮਾਰਿਆ ਸੀ।
@mohansingh-il9hp
@mohansingh-il9hp 2 ай бұрын
💯 right ✅️
@ramankhokhar1825
@ramankhokhar1825 11 ай бұрын
ਜਿਉਂਦੇ ਜੀਅ ਕਿਉਂ ਨਹੀਂ ਐਪੀਸੋਡ ਬਣਾਇਆ। ਸਰਕਾਰਾਂ ਆਪਣੇ ਕੰਮ ਕਢਵਾ ਕੇ ਇਨ੍ਹਾਂ ਨੂੰ ਸਾਈਡ ਲਾ ਦਿੰਦੀਆਂ ਹਨ। ਜਰਨਲ ਸੁਬੇਗ ਸਿੰਘ, ਕੈਟ ਸੁਖਵਿੰਦਰ ਕਾਕਾ, ਕੇ ਐਸ ਬਰਾੜ, ਗੁਰਮੀਤ ਪਿੰਕੀ, ਸਾਰੇ ਆਖਰੀ ਸਮੇਂ ਸਰਕਾਰ ਤੋਂ ਦੁਖੀ ਸੀ।
@gursahibsingh2182
@gursahibsingh2182 11 ай бұрын
ਪਿੰਕੀ ਕੈਟ ਦੀ ਬਹੁਤ ਤਰਫ ਦਾਰੀ ਕਰੀ ਹੈ ਉਸ ਟਾਈਮ ਡਰਦੇ ਸੀ ਲੋਕ ਵੀ ਮੁਕਾਬਲੇ ਵਿੱਚ ਮਰਾ ਦੇਵੇਗਾ ਤਾ ਕਰਕੇ ਨ੍ਹੀ ਸਿਕਾਇਤ ਕਰਦੇ ਸੀ ਲੋਕ
@raghvirsingh6866
@raghvirsingh6866 11 ай бұрын
ਇੱਕ ਹੋਰ ਬੁੱਚੜ ਮਰ ਗਿਆ
@rajwantkaur1408
@rajwantkaur1408 11 ай бұрын
ਰਣਜੀਤ ਸਿੰਘ ਸੰਧੂ ਵੱਲੋਂ ਪਰਮਾਰ ਸਾਹਬ ਜੀ ਤੇ ਅਮਨ ਵਿੱਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਖਬਰ ਸੁਣੀ ਪਾਪੀ ਬੁੱਚੜ ਜਲਾਦ ਮਰ ਗਿਆ
@darshansingh_shersinghpura
@darshansingh_shersinghpura 11 ай бұрын
ਸਿਆਣੇ ਆਖਦੇ ਆ ਨਰਕ ਸਵਰਗ ਏਥੇ ਹੀ ਆ ਪਿੰਕੀ ਨੇ ਸਰਕਾਰੀ ਸੰਦ ਬਣਕੇ ਮੂਵਮੈਂਟ ਦੇ ਸੰਘਰਸੀ ਯੋਧਿਆਂ ਤੇ ਬਹੁਤ ਜੁਲਮ ਕੀਤੇ ਨਿਰਦੋਸ ਨੌਜਵਾਨ ਵੀ ਮਾਰੇ,ਪੀ ਏ ਯੂ ਤੇ ਜੀ ਐਨ ਏ ਚ ਇਹਦੀ ਬਹੁਤ ਦਹਿਸ਼ਤ ਸੀ ਲੋਕ ਕਾਲੇ ਸੀਸੇ ਵਾਲੀਆ ਵੈਨਾਂ ਵੇਖਕੇ ਡਰ ਜਾਂਦੇ ਸੀ।ਏਨੇ ਮਾੜੇ ਕੰਮ ਕਰਨ ਦੇ ਬਾਵਜੂਦ ਪਿੰਕੀ ਦੀ ਜਾਨ ਸੌਖੀ ਨਿਕਲ ਗਈ।
@HarvinderSingh-yy8th
@HarvinderSingh-yy8th 2 ай бұрын
Sangharsh karna hai taan 85% SC, ST, OBC atay minorities day lok BSP da PM bnaun. Taan he ihna lokan nu insaaf atay adhikar milangay. Bharat tay Vedeshi Urasian Brahmins diyan parties BJP, CONGRESS, TMC, CPI, CPM, AIDMK, AIMIM AIMIM da raj chal reha hai. Jo 85% moolnivasian diyan 6743 castes nu khatam karna chahundiyan han. Maday halat eho parties paida kardiyan han.
@satnamsandhu383
@satnamsandhu383 11 ай бұрын
ਸਰਦਾਰ ਤੇ ਇੰਜ ਲਿਖਿਆ ਜਿਵੇਂ ਬੜੀ ਬਹਾਦਰੀ ਕਰਕੇ ਗਿਆ ਦੱਲਾ ਜਹਾਨ ਦਾ
@ishankaranansh1682
@ishankaranansh1682 5 ай бұрын
We lo om him in earlier stage after study he join cia ldh without any fear he dkne all operations
@BhupinderSingh-eb7dw
@BhupinderSingh-eb7dw 11 ай бұрын
ਪਰਮਾਰ ਸਾਬ੍ਹ,ਇਹ ਵੀ ਸੱਚਾਈ ਹੈ ਕਿ ਛੋਟੇ ਕਰਮਚਾਰੀਆਂ ਨੂੰ ਬਲੀ ਦਾ ਬੱਕਰਾ ਬਣਾ ਲਿਆ ਜਾਂਦਾ ਹੈ। ਸੀਨੀਅਰ ਅਫ਼ਸਰ ਵੀ ਪਿੰਕੀ ਨੂੰ ਜਸਟੀਫਾਈ ਕਰਨ ਤੇ ਇਨੋਸੈਂਟ ਦੱਸਣ ਲੱਗੇ ਨੇ। ਇਹਨਾਂ ਦੀਆਂ ਕਹਾਣੀਆਂ ਦੱਸੀਆਂ ਜਾਣੀਆਂ ਚਾਹੀਦੀਆਂ ਨੇ ਤੇ ਕਿ ਕੋਈ ਤਰੱਕੀਆਂ ਲਈ ਇਨਸਾਨੀਅਤ ਦਾ ਘਾਣ ਨਾ ਕਰੇ।
@thesahil9774
@thesahil9774 3 ай бұрын
Pinky is always right 😍
@ishankaranansh1682
@ishankaranansh1682 5 ай бұрын
Uncle jee shiv kumar incharge cia uplift him under his leadership always pinky join duty under shiv kumar sharma lead
@ਬਹੁਜਨਆਵਾਜ
@ਬਹੁਜਨਆਵਾਜ 15 күн бұрын
ਜੇ ਪਿੰਕੀ ਪਹਿਲਾਂ ਬੱਬਰ ਖਾਲਸਾ ਨਾਲ ਜੁੜਿਆ ਸੀ ਤਾ ਉਸ ਸਮੇ ਪੰਜਾਬ ਪੁਲਿਸ ਦੇ ਰਿਕਾਰਡ ਚ ਬੱਬਰ ਖਾਸਲਾ ਨਾਲ ਜੁੜੇ ਹੋਣ ਡੌਕੂਮੈਂਟ ਚ ਜਰੂਰ ਹੋਵੇਗਾ
@ashokdudibishnoi267
@ashokdudibishnoi267 11 ай бұрын
नमन प्रणाम और सादर चरण स्पर्श चाचा श्री ❤ उस पिंकी केट ने जितने भी बंदे मारे उनमें से अगर एक भी निर्दोष था तो भी आप मान कर चलीए की पिंकी संविधान और समाज का दुश्मन था। ऐसे आदमी पर एपिसोड बनाने पर मैं आपका आदर के साथ निंदा करता हूँ। बुरा लगा तो आपसे क्षमा याचना करते हुए🙏 सत श्री अकाल जी 🇮🇳
@harrydhaliwal4997
@harrydhaliwal4997 11 ай бұрын
ਵਾਹ ਜੀ ਵਾਹ ਪਰਮਾਰ ਸਾਬ। ਮਹੱਤਵਪੂਰਨ ਜਾਣਕਾਰੀ ❤❤
@harvindersinghchahal6642
@harvindersinghchahal6642 11 ай бұрын
ਇਹ ਜਦੋਂ ਜਗਰਾਓਂ ਸੀ ਆਈ ਏ ਲੱਗਿਆ ਤਾ ਇੱਕ ਟਾਈਮ ਇਹ ਵੀ ਆ ਗਿਆ ਸੀ ਕਿ ਉਸ ਟਾਈਮ ਦੇ ਐਸ ਪੀ ਡੀ ਸੇਖੋਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਨੂੰ ਠੋਕ ਦਿਆਂ ਪਰ ਉਸ ਟਾਈਮ ਦੇ ਐਸ ਐਸ ਪੀ ਚਾਹਲ ਨਥੇਹੇ ਵਾਲੇ ਨੇ ਸੈਣੀ ਨਾਲ ਯਾਰੀ ਪੁਗਾਈ ਤੇ ਇਹ ਬੱਚਾ ਦਿੱਤਾ ਮਾਰਨ ਤੋਂ ਜੀ
@jagdevbrar6100
@jagdevbrar6100 11 ай бұрын
ਰੱਬ ਦੇ ਘਰ ਨਿਆਂ ਹੈ ਪਰ ਟਾਈਮ ਲੱਗਦਾ ਹੈ ਨਿਆਂ ਜ਼ਰੂਰ ਮਿੱਲਦਾ ਹੈ ਗਲਤ ਆਦਮੀ ਦਾ ਐਨਕਾਉਂਟਰ ਤਾਂ ਹੋਇਆ ਪਰ ਸਹੀ ਆਦਮੀ ਦਾ ਐਨਕਾਉਂਟਰ ਸਿਰਫ ਪ੍ਰਮੋਸ਼ਨ ਪਿੱਛੇ ਕਰਨਾ ਬਹੁਤ ਗਲਤ ਹੈ
@punjabi1854
@punjabi1854 Ай бұрын
ਪੰਜਾਬ ਪੁਲਿਸ ਦਾ ਕੰਮ ਵੀ ਉਹ ਹੈ “ ਸੱਟ ਨਿਕਲੀ ਸਾਧ ਬਿਸਤਰੇ “ ਪਿਕੀ ਤੋ ਕਤਲ ਕਰਵਾ ਲੱਏ ਪਰ ਪਿੱਛੋਂ ਉਸ ਦਾ ਸਾਥ ਛੱਡ ਦਿੱਤਾ। ਇਸ ਵੀਡੀਉ ਤੋਂ ਹੋਰ ਪੁਲਿਸ ਵਾਲਿਆਂ ਨੂੰ ਬਹੁਤ ਕੁਝ ਸਿੱਖਣ ਵਾਲਾ ਹੈ। ਅਫਸਰਾਂ ਨੇ ਕੁਝ ਨਹੀ ਕਰਨਾ ਹੈ ਜਦੋ ਤੁਸੀ ਫਸ ਗੱਏ। ਆਪਣੀ ਨੋਕਰੀ ਕਾਨੂੰਨ ਦੇ ਵਿੱਚ ਰਹਿ ਕੇ ਕੱਰੋ ।
@deep_2113
@deep_2113 11 ай бұрын
Beant singh CM Punjab mp Bittu Pinky cat sare bhapey sey
@sohirajindersingh6980
@sohirajindersingh6980 11 ай бұрын
ਬਲਜੀਤ ਜੀ,ਇਹ ਬਿੱਲੀ ਜਾਂ ਬਿੱਲੇ ਵਾਲੀ CAT ਨਹੀਂ ਸੀ । ਇਹ ਅੱਤਵਾਦ ਦੇ ਖਿਲਾਫ ਇੱਕ ਸੰਗਠਨ ਪੁਲੀਸ ਅਫਸਰਾਂ ਨੇ ਬਣਾਇਆ ਸੀ,ਜਿਸਦਾ ਪਿੰਕੀ ਮੈਂਬਰ ਸੀ ,ਦਾ ਅਸਲੀ ਨਾਮ COUNTER AGAINST TERRORISM (CAT) ਸੀ।
@jashpalsingh1875
@jashpalsingh1875 11 ай бұрын
ਪਾਪੀ ਦਾ ਹੋ ਗਿਆ ਹੁਣ ਅਗਲੇ ਵੀ ਜਲਦੀ ਅਕਾਲ ਪੁਰਖ ਅਦਾਲਤ ਵਿਚ ਹੋਣਗੇ ਜਲਦੀ ਹੀ 😂😂😂😂😂
@HardeepSingh-HH88
@HardeepSingh-HH88 11 ай бұрын
ਬਿੱਲੀਆਂ ਹੀ ਸੀ ਜਿਹੜੀਆਂ ਜੂਠਾ ਸੀ ਸਿੰਘਾਂ ਦੀਆਂ ਜੂਠਾ ਖਾਂਦੇ ਰਹੇ ਇਹ ਕੈਟ
@shivanisharma5562
@shivanisharma5562 11 ай бұрын
​@@HardeepSingh-HH88ਇਹ ਬਿਲੀਆਂ ਸੀ ਇਸ ਕਰਕੇ ਰੱਬ ਨੇ ਇਸ ਬਿਲੀ ਨੂੰ ਵੀ ਰੱਬ ਕੋਲ ਭੇਜ ਦਿਆ ਹੈ, ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਦੋ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਪਿਛਲੇ ਦੋ ਸਾਲਾਂ ਤੋਂ ਕੂਮੈਂਟ ਕਰ ਰਹੇ ਹਾ,ਇਸ ਗੂੰਡੇ ਗੋਲਡੀ ਨੂੰ ਦੋ ਲੱਖ ਰੁਪਏ ਕੈਸ਼ ਦੇ ਦਿੱਤੇ ਹਨ, ਇਸ ਕਰਕੇ ਮਕਾਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ 😢😮
@sarvansinghtanibaba163
@sarvansinghtanibaba163 9 ай бұрын
Thank you pahli bar kisne cat tha matlab dasa
@HardeepSingh-HH88
@HardeepSingh-HH88 8 ай бұрын
C ਕੰਜ਼ਰ A ਅਸਲੀ T ਟਾਊਟ C ਕੰਜਰੀਆਂ A ਅੰਦਰੋਂ T ਤਿਆਰ ਹੋਕੇ ਜੰਮੇ
@3576632
@3576632 11 ай бұрын
Totally wrong story telling this Parmar to glory this the police encounter even pinky cat admit all encounters
@sukhbirsinghdhillon3702
@sukhbirsinghdhillon3702 11 ай бұрын
Parmer Saab sat sri akaal parwan karnee ji.Daily listener Amritsar. Pinky cat retd.nahi hoeaa dismisses hoeaa dusri gal Pinky dengue nal marya ha.
@dilrajdhion
@dilrajdhion 11 ай бұрын
Buchar papi dusht jahan da
@punjabi1854
@punjabi1854 Ай бұрын
ਗਲਤੀ ਨਾਲ ਕੱਦੇ ਗੋਲੀ ਨਹੀ ਚੱਲਦੀ ਹੈ।
@jathedarhanumansinghji5236
@jathedarhanumansinghji5236 11 ай бұрын
Punjab de Gabru Jawan Mundea da katal aj khud ik machar nal mar gya lahnti
@punjabi1854
@punjabi1854 Ай бұрын
ਮੈਂ ਵੀ ਪਿੰਕੀ ਨੂੰ ਮਿਲਿਆ ਹਾ ਉਸ ਨੇ ਮੈਨੂੰ ਦੱਸਿਆ ਸੀ ਕਿ ਮੈਂ ਤਾਂ ਉੱਥੇ ਹੈ ਨਹੀਂ ਸੀ ਜਿੱਥੇ ਲੁਧਿਆਣੇ ਉਹ ਮੁੰਡਾ ਕਿਸੇ ਹੋਰ ਪੁਲਿਸ ਵਾਲਿਆਂ ਨੇ ਮਾਰਿਆ ਹੈ। ਪਰ ਉਸ ਮੁੰਡੇ ਦੇ ਮਾਂ ਬਾਪ ਨੇ ਜੇ ਮੈਂ ਠੀਕ ਹੋਵਾ ਇਸ ਦਾ ਨਾਮ ਲਿਖਾਂ ਦਿੱਤਾ ਸੀ। ਫੇਰ ਇਸ ਨੇ ਗਲਤ ਸੱਜਾ ਕੱਟੀ। ਪਰ ਗੱਲ ਦੇਖੋ ਏਨੇ DGP ਨਾਲ ਰਿਹਾ ਪਰ ਕੇਸ ਵਿੱਚੋਂ ਨਿਕਲ ਨਹੀ ਸਕਿਆ ਸੀ। ਜੇਸੀ ਕਰਨੀ ਵੇਸੀ ਭਰਨੀ ਵਾਲੀ ਗੱਲ ਇਸ ਨਾਲ ਹੋਈ ਸੀ।
@rdeepsingh1583
@rdeepsingh1583 11 ай бұрын
Galti tan Insan ne kiti shaitaan banke par saza parmatma ne ditti hamesha ji
@chamkaursingh587
@chamkaursingh587 11 ай бұрын
ਪਾਪੀ ਕੋ ਮਾਰਨੇ ਕੇ ਲੀਏ ਪਾਪ ਮਹਾ ਬਲੀ ਹੋਤਾ ਹੈ
@sukhjitsingh1079
@sukhjitsingh1079 11 ай бұрын
Pinki ny jurm kity es di mot ty dukh nhi hona cahids
@AvtarSingh-bl5fs
@AvtarSingh-bl5fs 11 ай бұрын
ਬਹੁਤ ਚੰਗਾ ਹੇਇਆ ਪਿੰਕੀ ਗੰਦ ਦਾ ਖਾਤਮਾ
@dharmindercheema8842
@dharmindercheema8842 11 ай бұрын
Gurmeet ne kine sach dus be aa kita asi aaye mare sikh par kise ne gal nai kare chal janda janda sach bol geya Waheguru ji Waheguru ji
@gvsingh8785
@gvsingh8785 11 ай бұрын
It's sad to see Parmar glorifying Pinki's name using respectable adjectives before Pinki's name.
@hindpunjab2400
@hindpunjab2400 11 ай бұрын
Kindly listen to everything carefully. You will get the true picture. I said he managed his career cleverly. The system Was behind him. Tks.
@sanjeevmaheshwari8150
@sanjeevmaheshwari8150 11 ай бұрын
Khalistani murdabad 😂
@No2BlindFaith
@No2BlindFaith 11 ай бұрын
@@hindpunjab2400 Criminal activities in Khaki with the help of other criminals in khaki cannot be called "career".
@kakkisidhu9017
@kakkisidhu9017 11 ай бұрын
​@@hindpunjab2400e3edddddddxxxx
@rupindersidhu8717
@rupindersidhu8717 10 ай бұрын
ਅਫਸਰਾਂ ਨੂੰ ਸਾਹਿਬ ਹੀ ਕਹੀ ਜਾਂਦਾ
@JagjitSingh_
@JagjitSingh_ 11 ай бұрын
੫ਰਮਾਰ ਸਾਹਿਬ ਤੁਹਾਡੀ ਹਰੇਕ ਖਬਰ ਵਿੱਚ ਵਜਨ ਹੁੰਦਾ ਹੈ ਜਿੰਨਾ ਨੇ ਅੱਤਵਾਦ ਖਾੜਕੂ ਵਾਦ ਵੇਲੇ ਪੁਲਿਸ ਵਾਦ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਉਨ੍ਹਾਂ ਨੂੰ ਹੀ ਪਤਾ ਹੈ ਧੰਨਵਾਦ
@HardeepSingh-HH88
@HardeepSingh-HH88 11 ай бұрын
ਸੱਤ ਸ਼੍ਰੀ ਅਕਾਲ ਜੀ 🙏
@chamkaur_sher_gill
@chamkaur_sher_gill 11 ай бұрын
sat sri akll ji
@jagsingh8253
@jagsingh8253 11 ай бұрын
Very nice reporting sir
@jaspalkaur2477
@jaspalkaur2477 11 ай бұрын
ਪਿੰਕੀ ਨੇ ਬਹੁਤ ਮਾੜਾ ਬੰਦਾ ਸੀ
@Shamsher_Singh_Bajwa_93
@Shamsher_Singh_Bajwa_93 11 ай бұрын
Very good news 🎉🎉🎉 🥳🥳🥳🥳🥳🤸
@davindersinghsidhu938
@davindersinghsidhu938 11 ай бұрын
ਕਿਉ ਆਤਮਾ ਨੂੰ ਕਿਉ ਸ਼ਾਂਤੀ ਮਿਲੇ।
@charansinghkaunke6297
@charansinghkaunke6297 11 ай бұрын
ਸਿੱਖ ਕੌਮ ਦਾ ਸਭ ਤੋਂ ਵੱਡਾ ਗ਼ੱਦਾਰ ਸੀ ਪਿੰਕੀ
@jathedarhanumansinghji5236
@jathedarhanumansinghji5236 11 ай бұрын
Je buchad ni keh sakde ta fer atakvadi ya terrorist kehn lage muh kida khul janda ?
@gurcharansinghmangat4983
@gurcharansinghmangat4983 11 ай бұрын
NOT GOOD TO "SARDAR" ON NAME OF PINNKY CAT!!
@hardeepsingh-uj2ic
@hardeepsingh-uj2ic 11 ай бұрын
Daljit Singh Buto good Friend Gurmeet Singh
@HarvinderSingh-yy8th
@HarvinderSingh-yy8th 2 ай бұрын
Saray maday halat brahmins diyan paeties CONGRESS, BJP nay paida kittay.
@bupindersingh2128
@bupindersingh2128 11 ай бұрын
Sat sri akaal ji aap ji nu❤❤❤❤❤❤
@karamsingh1479
@karamsingh1479 11 ай бұрын
Parmar..sahib..sahi..keh..rahe..ho
@SukhdevSingh-ch1fy
@SukhdevSingh-ch1fy 11 ай бұрын
Very good sir
@pritpalkaur712
@pritpalkaur712 11 ай бұрын
Don’t use “SARDAR” with the name of this 🐕
@sunnys1756
@sunnys1756 11 ай бұрын
Parmar nu bada dukh lageya lagda Pinki da
@balrajdeepsingh615
@balrajdeepsingh615 11 ай бұрын
ਉਹ ਨਿਡਰ ਨਹੀ ਸੀ ਉਹ ਬੋਅਡੀ ਸੀ ਉਹਨਾ ਪੁਛੋ ਜਿਨੇ ਦੇ ਨਜਾਇਜ਼ ਪੁਤ ਮਾਰੇ ਬੁਚੜ ਨੇ ਆਪ ਦੱਸ ਦਾ ਹੁਦਾ ਸੀ
@sudeshnugyal1268
@sudeshnugyal1268 11 ай бұрын
Well narrated Mr Parmar always Truth to the point keep it up.
@jagseerbrar3491
@jagseerbrar3491 11 ай бұрын
Good morning sir
@pandujaan
@pandujaan 11 ай бұрын
Not a good cat ,i don't like it 30 murder by pinky ,same saini type
@nathasingh116
@nathasingh116 7 күн бұрын
Very nice 👍👍 very good vedo
@baldevdutt2768
@baldevdutt2768 11 ай бұрын
SSA parmar sahib ji and amanji
@vinodgarg1287
@vinodgarg1287 10 ай бұрын
Very good Video
@RinkuSingh-yz1lb
@RinkuSingh-yz1lb 11 ай бұрын
🙏🙏 Sat Sri Akal Parmar Saab Ji 🙏🙏
@baljitsgrewal
@baljitsgrewal 4 ай бұрын
ਇਹ ਕਹਿ ਰਿਹਾ ਹੈ ਕਿ ਪਿੰਕੀ ਆਪਣੇ ਘਰ 'ਤੇ ਸੀ ਜਦੋਂ ਅਵਤਾਰ ਦੀ ਹੱਤਿਆ ਕੀਤੀ ਗਈ ਸੀ। ਪਰ ਆਖਰੀ ਸਮੇਂ ਤੱਕ ਪਿੰਕੀ ਕਹਿ ਰਿਹਾ ਸੀ ਕਿ ਉਹ ਉਸ ਸਮੇਂ ਦਿੱਲੀ ਸੀ, ਜਿੱਥੇ ਉਸ ਦਾ ਬੀਪੀ ਵਧ ਗਿਆ ਸੀ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੌਣ ਝੂਠ ਬੋਲ ਰਿਹਾ ਹੈ ??
@baldevdutt2768
@baldevdutt2768 11 ай бұрын
Ssaparmar sahib ji and amanji
@davindersinghsidhu938
@davindersinghsidhu938 11 ай бұрын
ਪਿੰਕੀ ਵਰਗੇ ਵਿਆਕਤੀ ਨੂੰ ਕਿਤੇ ਵੀ ਢੌਈ ਨਹੀਂ ਮਿਲਣੀ ।ਇਸ ਦੀ ਰੂਹ ਭਟਕਦੀ ਰਹਿਣੀ ਹੈ ।
@davindersinghsidhu938
@davindersinghsidhu938 11 ай бұрын
ਪਿੰਕੀ ਮਰਦ ਨਹੀਂ । ਮਕਾਰ ਤੇ ਨੀਚ ਸੀ।
@sampurangrewal5740
@sampurangrewal5740 11 ай бұрын
ਪਰ ਇੱਕ ਗੱਲ ਦੱਸੋ ਜੀ,ਕਿਸਾਨ ਅੰਦੋਲਨ ਵੇਲੇ ਪਿੰਕੀ ਨੇ ਇੱਕ ਗਰੀਬ ਨਸ਼ੇੜੀ ਨੂੰ ਵੀਹ ਹਜ਼ਾਰ ਦਾ ਲਾਲਚ ਦੇ ਕੇ ਸਿੰਘੂ ਬਾਰਡਰ ਤੇ ਨਹਿੰਗਾਂ ਦੇ ਡੇਰੇ ਤੇ ਬੇਅਦਬੀ ਕਰਵਾਈ ,ਪਿੰਕੀ ਦੀ ਫੋਟੋ ਖੇਤੀਬਾੜੀ ਮੰਤਰੀ ਨਾਲ ਜਾਹਰ ਹੋ ਗਈ,ਗਰੀਬ ਬਿਚਾਰਾ ਨਿਹੰਗਾਂ ਹੱਥੋਂ ਮਾਰਿਆ ਗਿਆ ,ਕਿਸਾਨ ਅੰਦੋਲਨ ਫੇਲ ਹੋਣ ਤੋਂ ਬਚ ਗਿਆ ।
@sarabjitsinghchaudhry6892
@sarabjitsinghchaudhry6892 11 ай бұрын
Please tell about Pudda/ Padda Murder Case in Mumbai. It was somewhere related with sister of Shri Devi. A terrorist from Punjab was killed who was named as murderer of Pudda. It was done during time of KPS Gill. ShriDevi also gave performance in Ludhiana for Punjab Police Welfare Fund.
@No2BlindFaith
@No2BlindFaith 11 ай бұрын
Pinki tout was a criminal and cannot be addressed as 'Sardar' as mentioned in the "title".
@sarvansinghtanibaba163
@sarvansinghtanibaba163 9 ай бұрын
ਬਾਕੀ ਥੈਕਯੂ ਪਰਮਾਰ ਸਾਹਿਬ ਤੁਹਾਡਾ ਕਿਉਂਕਿ ਸ਼ੁਕਰ ਹੈ ਕਿ ਵਿਰਕ ਸਾਹਿਬ ਵਰਗੇ ਚੰਗੇ ਡੀਜੀਪੀ ਵੀ ਰਹੇ ਨੇ ਪੰਜਾਬ ਚ ਵਿਰਕ ਸਾਹਿਬ ਬਾਰੇ ਤੁਸੀਂ ਦੱਸਿਆ ਥੈਕਯੂ
@hindpunjab2400
@hindpunjab2400 9 ай бұрын
ਧੰਨਵਾਦ ਜੀ
@AmritSingh-ju3cx
@AmritSingh-ju3cx 11 ай бұрын
Nice
@deep_2113
@deep_2113 11 ай бұрын
Parmar sabh sahi Jan kare nahi Miley hai Jo x DGP nal tushi galh keythey hai 😮
@Majhablockkk
@Majhablockkk 11 ай бұрын
Parmar saab tuhanu tan Cat di definition nahi pta😂 cat os time ohna nu kehnde c jo Police da jasoos hove😂pinki cat matlab pinki pehla khadkua ch rehnda c ohna de bare sb kuj janda c fir pinki Police ch chal gya te Police wala ban k ohna khadkua de Adde-Location Police nu leke fadan lag gya te khadkua nu marwon lag gya,,,,
@jogindersinggsinghkahlon1444
@jogindersinggsinghkahlon1444 10 ай бұрын
Right
@Rightofopinion2022
@Rightofopinion2022 19 күн бұрын
ਇਹ ਵਿਰਕ ਦਾ ਖੱਬਾ ਬਣਿਆ ਫਿਰਦਾ, ਵਿਰਕ ਆਪ ਸਮਗਲਰ ਦਾ ਪੱਗ ਵੱਟ ਭਰਾ ਬਣਿਆ ਹੋਇਆ ਸੀ ਮਗਰੋਂ ਓਹਦੇ ਨਾਲ ਪੈਸੇ ਪਿੱਛੇ ਰੌਲਾ ਪਿਆ. ....
@harmeeksingh3820
@harmeeksingh3820 11 ай бұрын
🙏🙏♥️
@punjabi1854
@punjabi1854 Ай бұрын
ਵਿਰਕ ਸਾਹਿਬ ਬਹੁਤ ਵਧੀਆ ਬੰਦੇ ਸਨ।
@jaswantsandhu9818
@jaswantsandhu9818 11 ай бұрын
ਗਾਦਾਰਾ ਵਿਚੋ ਵੱਡਾ ਗਦਾਰ ਸੀ
@harinderpreethani8147
@harinderpreethani8147 11 ай бұрын
🙏🏻🙏🏻🙏🏻
@jatindergill890
@jatindergill890 11 ай бұрын
🙏🙏🙏
@chhahariahorselover2891
@chhahariahorselover2891 11 ай бұрын
Parmaar Saab jeonde hoe kyu ni bole history odo dsni c
@hindpunjab2400
@hindpunjab2400 11 ай бұрын
Mein Punjab bahut baad vich aaya g.
@chhahariahorselover2891
@chhahariahorselover2891 11 ай бұрын
@@hindpunjab2400purani gl ni krda sir but hun Jdo pinky bolda c Odo rply daina c vi tu glt keh reha
@mohitsekhon6961
@mohitsekhon6961 11 ай бұрын
Pinky Bucharr da ant ho gya
@rabirandhawa3555
@rabirandhawa3555 11 ай бұрын
Great personality mr parmar
@akc1594
@akc1594 11 ай бұрын
Pinky cat was streat smart person
@najarsingh3234
@najarsingh3234 2 ай бұрын
Midiaa.wale.v..ਕੈਟ. V.hunde.ne
@punjabinaturopathytv8461
@punjabinaturopathytv8461 11 ай бұрын
Parma Sahib, you did not mention anything about hawara and Pinki episode.
@balrajdeepsingh615
@balrajdeepsingh615 11 ай бұрын
ਉਹਨੂੰ ਚਵਲ ਨਰਕਾ ਗ ਏ ਨੂ ਵਰਤਿਆ ਗਿਆ ਇਹਨਾ ਛੇਤੀ ਨਰਕਾ ਇਕੱਠਿਆ ਹੋ ਜਾਣਾ ਫੇਰ ਏਸੇ ਥਾ ਜਾਣ ਗੇ ਜਿਥੇ ਸਾਰੀ ਉਮਰ ਮੰਜਿਆ ਤੇ ਕੀੜੇ ਪੈਣਗੇ ਮੌਤ ਨਹੀ ਆਉਣੀ ਤੜਫਨ ਗੇ ਫੇਰ ਆਖਣ ਗਏ ਪਿਛਲੇਂ ਜਨਮ ਦਾ ਸਾਹਬ ਆ
@robertdass7760
@robertdass7760 11 ай бұрын
👌👌👌👌
@JasvirSingh-ln5ds
@JasvirSingh-ln5ds 11 ай бұрын
Bohat Badhia Hoya Bedhoshean Da Katil c
@kulwantsingh9563
@kulwantsingh9563 11 ай бұрын
🙏
@sukhpalvir2949
@sukhpalvir2949 11 ай бұрын
PARMAR SAHIB, WORD CAT I HEARD IS COUNTER AGAINST TERRORISM. Otherwise cat and mouse can be ok
@jaskarnsingh3884
@jaskarnsingh3884 11 ай бұрын
ਸਾਰੇ ਕੁਤੇ ਮਰਗੇ
@SandhuKuldeep-x8h
@SandhuKuldeep-x8h 11 ай бұрын
ਗੰਦ ਸਾਫ ਹੋ ਗਿਆ
@harjeetsinghbedi2465
@harjeetsinghbedi2465 11 ай бұрын
innocent putar atwad de na te mar ditte zinhe ne ehh paap nahi utrana kaee saddia
@TheJattbinda
@TheJattbinda 11 ай бұрын
sare punjab tu galla kha k maria
@harjeetsinghbedi2465
@harjeetsinghbedi2465 11 ай бұрын
Moke dee sarkara daleaa to galat kam karba zandian ne papp daleaa te char zanda he
@Harsh-sm4yj
@Harsh-sm4yj 11 ай бұрын
🎉🎉🎉🎉🎉🎉🎉🎉
@balrajsandhu6161
@balrajsandhu6161 11 ай бұрын
🌷🙏🌷💟🌷🌷
@gurcharansinghkanwar6805
@gurcharansinghkanwar6805 11 ай бұрын
Kutta halk ke marda hai,kutta heart attack nal ni marda.
@SinghMaan-k7m
@SinghMaan-k7m 11 ай бұрын
Uncle ji please tusi jarur kaho ahenu buchar banda ??
@hindpunjab2400
@hindpunjab2400 11 ай бұрын
Episode da gist hi eh hai g .
@Dhillon2018
@Dhillon2018 11 ай бұрын
Dgp virk ne virk sena bnake majhe munde bbut mare c..correct kro g…ewe kise nu bari na kro…kine ghatiya vislesan kita tuc
@hindpunjab2400
@hindpunjab2400 11 ай бұрын
Ik bande da naam dasso g. Mein VIRK nu gherunga. Vahda riha. Challenge hai mera. Udeek rahegi tuhade jawab di. Dhanvad.
@hillclimbgamer325
@hillclimbgamer325 11 ай бұрын
Pal dhandara wala near Ludhiana
@GurjitSingh-jh6us
@GurjitSingh-jh6us 11 ай бұрын
Hun gl karn da ki faida
@worldcupfinalmatchwasfixed
@worldcupfinalmatchwasfixed 11 ай бұрын
Isko life imprisonment in saza hui ye high court main saza kam karwane gaya too high court ne kaha ki tumne too a.k 47 se apne gunman ka murder kiya hai. Too tumko too phansi ki saza hogi. High court ne phansi ki saza suna dii thi
@barjindersingh316
@barjindersingh316 11 ай бұрын
Kyo n yaar jhooth maree Janna court n aeven sjaa kr tee
Players vs Corner Flags 🤯
00:28
LE FOOT EN VIDÉO
Рет қаралды 90 МЛН
规则,在门里生存,出来~死亡
00:33
落魄的王子
Рет қаралды 28 МЛН
Don't look down on anyone#devil  #lilith  #funny  #shorts
00:12
Devil Lilith
Рет қаралды 22 МЛН