Пікірлер
@sahirambishnoi8158
@sahirambishnoi8158 4 сағат бұрын
Only half charge sheet submitted to session court, very big conspiracy has been done, work order is 10 crore rupees,more of amount will give by a Bombay living man
@gamdoorgamdoorsra
@gamdoorgamdoorsra 6 сағат бұрын
Satshreea. Akal.ji
@deeplambi9983
@deeplambi9983 8 сағат бұрын
❤❤❤
@kamaljeetsidhu3060
@kamaljeetsidhu3060 8 сағат бұрын
ਖੋਜੀ ਪੱਤਰਕਾਰ ਦੀ ਕੋਈ ਨਵੀਂ ਖੋਜ ਸਾਹਮਣੇ ਆਈ ਅੰਕਲ ਜੀ। ਹੋਰ ਤੁਹਾਡੀ ਸਿਹਤ ਦਾ ਕੀ ਹਾਲ ਹੈ ਅੰਕਲ ਜੀ ਅਸੀਂ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
@HarjinderSingh-vq7xv
@HarjinderSingh-vq7xv 9 сағат бұрын
It's strange information, thanks PARMAR sahib for this update 👍🙏
@sharnjitsinghsingh5026
@sharnjitsinghsingh5026 12 сағат бұрын
# Justice for Sidhu Moosewala 😭
@KishanSingh-xg6vi
@KishanSingh-xg6vi 14 сағат бұрын
Good Parmar Sahib
@user-oj5wy3dh8r
@user-oj5wy3dh8r 14 сағат бұрын
Parmar uncle ji 430 rupees da aa toll. Ladowal wala bahot jyada aa only car da
@user-oj5wy3dh8r
@user-oj5wy3dh8r 14 сағат бұрын
Best of luck uncle ji 🙏
@gurusingh6597
@gurusingh6597 17 сағат бұрын
Toll lavo ya Road Tax lavo. Govt. Toll vi charge kardi hai te Road Tax vi lendi hai. Only Road Tax applicable hai
@Punjzaabi_guy_
@Punjzaabi_guy_ 17 сағат бұрын
Who is protecting laurence??
@authorroop
@authorroop 17 сағат бұрын
Good evening Sir
@hindpunjab2400
@hindpunjab2400 17 сағат бұрын
Same to you
@Daske.WaleSahi
@Daske.WaleSahi 17 сағат бұрын
ਸੱਭ ਤੋਂ ਪਹਿਲਾਂ ਤੇ ਵਧੀਆ ਤੱਥਾਂ ਤੇ ਅਧਾਰਤ ਖਬਰਾਂ ਪ੍ਰਮਾਰ ਸਾਬ੍ਹ ਦੀਆਂ ਹੁੰਦੀਆਂ
@hindpunjab2400
@hindpunjab2400 17 сағат бұрын
Dhanvaad g
@jagsingh8253
@jagsingh8253 17 сағат бұрын
Political and advocate and
@sandeep838444
@sandeep838444 17 сағат бұрын
Nice video sir
@hindpunjab2400
@hindpunjab2400 17 сағат бұрын
Thanks
@kulwantsingh9563
@kulwantsingh9563 17 сағат бұрын
True Works Are Welcome By Society Great Going Dear Bapu Ji Tu C Kamal Dai Bande Or Journalist Ho Salaam Hai Sonuuu 🙏🙏🇮🇳🇮🇳
@kulwantsingh9563
@kulwantsingh9563 18 сағат бұрын
🙏🙏
@JitenderKumar-lp2yv
@JitenderKumar-lp2yv 18 сағат бұрын
Sir today in the parliament session Congress's MP Raja Wuding loudly raise the Sidhu Moosewalla's murder issue. I listen his whole speech. Very great speech 👍
@hindpunjab2400
@hindpunjab2400 17 сағат бұрын
Could you send me the clip on my WhatsApp no 7681910638. Tks
@JitenderKumar-lp2yv
@JitenderKumar-lp2yv 15 сағат бұрын
@@hindpunjab2400 ok sir, I am sending u 🙏
@GurmeetSingh-vu4fv
@GurmeetSingh-vu4fv 18 сағат бұрын
ਪੰਜਾਬ ਦੇ ਸ਼ੇਰ ਸਿੱਧੂ ਮੁੰਸੇਵਾਲਾ ਦੇ ਕਾਤਿਲਾਂ ਨੂੰ ਕੋਈ ਸਜ਼ਾ ਨਹੀਂ ਅਸਲੀ ਮਾਸਟਰ ਮਾਈਡ ਹਾਲੇ ਵੀ ਸਲਮਾਨ ਖਾਨ ਦੀਆਂ ਜੇਲ੍ਹ ਅੰਦਰੋਂ ਸਾਜਿਸ਼ਾਂ ਰਚ ਰਹੇ ਨੇ ਹਾਲੇ ਤਾਂ ਸਲਮਾਨ ਦਾ ਕਤਲ ਵੀ ਨਹੀਂ ਹੋਇਆ ਗੈਂਗਸਟਰਾਂ ਉੱਤੇ ਮਕੋਕਾ ਲਗਾ ਦਿੱਤਾ ਗਿਆ ਤੇ ਮੁੱਸੇ ਵਾਲਾ ਦੇ ਕਾਤਿਲ ਵੀ ਆਈ ਪੀਜ਼ ਸਹੂਲਤਾਂ ਲੈ ਰਹੇ ਨੇ ਕੋਈ ਵੀ ਨੈਸ਼ਨਲ ਧਾਰਾਂ ਨਹੀਂ ਲਗਾਈ 🤬😡🥱😕😟😟
@sandhusandhu8242
@sandhusandhu8242 18 сағат бұрын
परमार साहब सत श्री अकाल जी। बहुत ही महत्वपूर्ण जानकारी दी है। आप आप ने आप बहुत मेहनत से खबरे अपने दार्शको तक पहुचाते है। वाहेगुरू आपको तदरुस्ती प्रदान करे। यह मेरी भगवान से प्रार्थना है।
@hindpunjab2400
@hindpunjab2400 17 сағат бұрын
Dhanyavaad g
@Gurinder8458
@Gurinder8458 18 сағат бұрын
ਪਰਮਾਰ ਸਾਹਿਬ ਜੀ. ਸਮਗਲਰਾਂ,ਗੈਂਗੈਸਟਰਾਂ ਦੇ ਮਗਰ ਸਰਕਾਰਾਂ ਦਾ ਹੱਥ ਹੁੰਦਾ ਹੈ. ਸਰਕਾਰ ਦੀ ਪੁਸ਼ਤ ਪਨਾਹੀ ਬਿਨਾਂ ਨੀ ਚੱਲਦੇ . ਸਰਕਾਰ ਚਾਹੇ ਤਾਂ ਇੰਨਾਂ ਨੂੰ ਚੌਵੀ ਘੰਟਿਆਂ ਵਿੱਚ ਖਤਮ ਕਰ ਸਕਦੀ ਹੈ. ਅੱਜ ਕੱਲ ਦੀ ਨਵੀਂ ਪੀੜੀ ਨੂੰ ਮਸ਼ਹੂਰੀ ਖੱਟਣ ਤੇ ਪੈਸੇ ਕਮਾਉਣ ਦੀ ਹੋੜ ਹੈ ਨਾ ਕਿ ਮਿਹਨਤ ਕਰਕੇ ਪੈਰਾਂ ਸਿਰ ਖੜੇ ਹੋਣ ਦੀ . ਰੱਬ ਰਾਖਾ ਹੈ ਦੇਸ਼ ਦਾ 🙏
@savepunjab1997
@savepunjab1997 18 сағат бұрын
There are tolls all over india. There are ways & means of protest anarchy doesn't solve issue.
@baldevdutt2768
@baldevdutt2768 18 сағат бұрын
SSA Parmar Sahib Ji good 👍❤
@worldcupfinalmatchwasfixed
@worldcupfinalmatchwasfixed 19 сағат бұрын
Sirf darane ko fire kiya tha sir. Police ne galat dikhya
@SandeepKaur-qm6cv
@SandeepKaur-qm6cv 19 сағат бұрын
#justice for sidhu moose wala 😭
@SandeepKaur-qm6cv
@SandeepKaur-qm6cv 19 сағат бұрын
Sidhu nu marbon waleya da kakh na rave 😭
@SandeepKaur-qm6cv
@SandeepKaur-qm6cv 19 сағат бұрын
Sidhu nu marbon waleya de kire pen 😭
@SandeepKaur-qm6cv
@SandeepKaur-qm6cv 19 сағат бұрын
#justice for sidhu moose wala 😭
@GurjeetSingh-nn9zn
@GurjeetSingh-nn9zn 19 сағат бұрын
ਪਰਮਾਰ ਸਾਹਬ ਦੀ ਪੱਤਰਕਾਰੀ ਨੂੰ ਸਲੂਟ ਵਾ
@GURPREET0604
@GURPREET0604 19 сағат бұрын
ਸਰਕਾਰਾਂ ਦੇ ਮੇਨ ਮੰਤਰੀ ਏਨਾਂ ਦੀਆਂ ਕੁੜੀਆਂ ਤਾਂ ਹੈ ਨਹੀਂ ਪਤਾ ਨਹੀਂ ਜਵਾਈ ਕਿਉ ਬਣਾਇਆ ਅੱਤਵਾਦੀ ਲਾਰੈਂਸ ਬਿਸ਼ਨੋਈ ਨੂੰ.
@npsbrar560
@npsbrar560 19 сағат бұрын
ਜੇਲ੍ਹਾਂ ਸਰਕਾਰ ਦੀਆਂ ਹਨ। ਕੋਈ ਵੀ ਬੰਦਾ ਜੇਲ੍ਹ ਵਿੱਚ ਬੇਠਕੇ ਸਰਕਾਰ ਦੀ ਮਰਜ਼ੀ ਤੋਂ ਬਗੈਰ ਇਹ ਸਭ ਕੁਝ ਨਹੀਂ ਕਰ ਸਕਦਾ। ਨਾ ਇੰਟਰਵਿਊ ਦੇ ਸਕਦਾ ਹੈ ਅਤੇ ਨਾ ਪਾਕਿਸਤਾਨੀਆਂ ਨਾਲ ਵੀਡੀਓ ਕਾਲ ਕਰ ਸਕਦਾ ਹੈ।
@gurpinderkaur316
@gurpinderkaur316 19 сағат бұрын
Salman khan criminal h bycot bollywood
@kulwantsingh9563
@kulwantsingh9563 20 сағат бұрын
🙏🙏
@sakattarsingh7114
@sakattarsingh7114 20 сағат бұрын
Respected parmar Saab ji 🙏 Thanks so much for this episode
@angrejparmar6637
@angrejparmar6637 20 сағат бұрын
Ssa parmar sahib, tusi sda ਹੀ advance khabar dinde ਹੋ ਤੱਥਾਂ ਸਮੇਤ. ਖ਼ਬਰਾਂ ਤਾਂ ਹੋਰ ਵੀ ਚੈਨਲਾਂ ਤੇ ਆਉਂਦੀਆਂ ਹਨ ਪਰ ਅੱਧੀਆਂ ਅਧੂਰੀਆਂ. Thanks Sir
@hindpunjab2400
@hindpunjab2400 20 сағат бұрын
Dhanvaad g
@ParamjitSingh-ok8he
@ParamjitSingh-ok8he 21 сағат бұрын
ਸਰਕਾਰੀ ਬੱਸਾਂ ਤੇ ਟੋਲ ਲੱਗਦਾ ਹੈ। ਕੰਪਨੀ ਨੂੰ ਘਾਟਾ ਕਿਵੇਂ ਪੈ ਰਿਹਾ ਹੈ ਉਹ NHAI ਤੋਂ ਆਰਟੀਆਈ ਰਾਹੀਂ ਸਪਸ਼ਟੀਕਰਨ ਮੰਗੋ। ਫਾਸਟੈਗ ਤੇ ਇੱਕ ਦਿਨ ਚ ਵਾਪਸ ਮੁੜਨ ਤੇ ਘੱਟ ਟੋਲ ਲੱਗਦਾ ਹੈ। ਕੋਰਟ ਇਸ ਤੇ ਕੀ ਫੈਸਲਾ ਲੈਂਦੀ ਹੈ ਤਾਂ 10 ਜੁਲਾਈ ਨੂੰ ਪਤਾ ਲੱਗ ਜਾਵੇਗਾ।
@Carryfans973
@Carryfans973 22 сағат бұрын
Yah Logon Ne Paap ki kamai kar Rakhi Hai Ek Din samander Mein dubenge Kyunki ine Logon Ne Pan paraag gutke Ki add kar Karke paise kamae Hue Hain Log Kanoon Khedi banaa Diya pure Hindustan Ke Logon Ko yah log Ek Din Samundar Mein Hi Doob Jaenge Kyunki Hamare Beagle raha hai
@gursharandhillon2931
@gursharandhillon2931 23 сағат бұрын
Very good initiative, you are very right. 50% are paying double the amount which is required to be paid.
@m.goodengumman3941
@m.goodengumman3941 Күн бұрын
Gunda raj 😊
@vaarispunjabdederabassi1403
@vaarispunjabdederabassi1403 Күн бұрын
ਖਾਲਸਤਾਨ ਮਤਲਬ ਸਿੱਖ ਕੌਮ ਦਾ ਰਾਜ ਜੋ ੧੮੪੯ ਵਿੱਚ ਅਕਿੑਤਘਣ ਨਮਕ ਹਰਾਮੀਂ ਕੰਜਰ ਕੁੱਤੇ ਮੂਤ ਪੀਣੇ ਹਿੰਦੂਆਂ ਨੇ ਗਦਾਰੀ ਕਰਕੇ ਅੰਗਰੇਜ਼ਾਂ ਦਾ ਗੁਲਾਮ ਬਣਾ ਦਿੱਤਾ ਸੀ ਉਹ ਦੁਬਾਰਾ ਕਾਇਮ ਹੋਵੇਗਾ।। ਖਾਲਸਤਾਨ ਜਿੰਦਾਬਾਦ ❤❤❤❤❤
@HardeepSingh-HH88
@HardeepSingh-HH88 Күн бұрын
ਸੱਤ ਸ਼੍ਰੀ ਆਕਾਲ ਜੀ 🙏
@gurpreet0477
@gurpreet0477 Күн бұрын
She was planted by kangna ranaut.. she must try going to hindu temples in south india where women are banned during menstrual days.. .. cheap publicity stunts
@Daske.WaleSahi
@Daske.WaleSahi Күн бұрын
ਬਿੱਲਕੁਲ ਇੱਕ ਇੱਕ ਗੱਲ ਸਹੀ ਆਖੀ ਪ੍ਰਮਾਰ ਸਾਬ੍ਹ
@shashisharma1408
@shashisharma1408 Күн бұрын
aaano lo ku salry nai milda
@authorroop
@authorroop Күн бұрын
Good morning Sir
@malkiatsingh5143
@malkiatsingh5143 Күн бұрын
ਪ੍ਰੋਗਰਾਮ ਬਹੁਤ ਵਧੀਆ ਰਿਹਾ। ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਪੈਣੀ।
@narinderkumar969
@narinderkumar969 Күн бұрын
ਇਹ ਮੁੱਦਾ ਬਹੁਤ ਵਧੀਆ ਹੈ।ਇਸਦੇ ਞਿਰੋਧ ਞਿਚ ਸਭ ਨੂ ਲੜਨਾ ਤੇ ਖੜਨਾ ਚਾਹਿਦਾ ਹੈ।
@Dosanjh84
@Dosanjh84 Күн бұрын
ਵਕੀਲ ਸਾਬ੍ਹ ਤੁਹਾਨੂੰ ਵੀ ਪਤਾ ਕਿ ਇਨ੍ਹਾਂ mla mp ਇਹਨਾਂ ਟੋਲ਼ਾਂ ਵਾਲਿਆਂ ਤੋਂ ਮਹੀਨਾ ਲੈੰਦੇ ਹਨ ਕਰੋੜਾਂ ਚ ਇਹ ਸਾਲੇ ਕਿੱਥੋਂ ਬੋਲਣਗੇ ਇਹਨਾਂ ਸਰਕਾਰ ਤੋਂ ਮਨਜੂਰਸ਼ੁਦਾ ਡਾਕੂਆ ਖ਼ਿਲਾਫ਼।
@JitenderKumar-lp2yv
@JitenderKumar-lp2yv Күн бұрын
🙏
@sahirambishnoi8158
@sahirambishnoi8158 Күн бұрын
Only army or health care department will be free another all govt employees give toll