EP 587- No end to Taggar’s problems. YouTube channel Shut on Court orders. Fresh cases on the anvil?

  Рет қаралды 6,593

Hind Punjab

Hind Punjab

Күн бұрын

EP 587- No end Rajinder Taggar’s problems. KZbin channel Shut on Court orders. Fresh cases on the anvil?

Пікірлер: 47
@Gurinder8458
@Gurinder8458 3 ай бұрын
ਪਰਮਾਰ ਸਾਹਿਬ ਜੀ. ਕਹਾਵਤ ਹੈ ਲਾਈ ਲੱਗ ਨਾ ਹੋਵੇ ਘਰਵਾਲਾ ਤੇ ਚੰਦਰਾ ਗੁਆਂਢ ਬੁਰਾ. ਦੂਸਰੇ ਦੇ ਮਗਰ ਲੱਗਣ ਵਾਲਾ ਬੇਵਕੂਫ ਹੈ ਨਾ ਕਿ ਲਾਉਣ ਵਾਲਾ . ਬਹੁਤੇ ਪੱਤਰਕਾਰ ਸਿਰਫ਼ ਤੇ ਸਿਰਫ਼ ਡਰਾ ਧਮਕਾ ਕੇ ਪੈਸੇ ਇਕੱਠੇ ਕਰਨਾ ਜਾਣਦੇ ਹਨ ਨਾ ਕਿ ਸੱਚੀਆਂ ਗੱਲਾਂ।ਲਿਖ ਕੇ . ਤੁਹਾਡਾ ਧੰਨਵਾਦ ਜੀ। ਬੰਦ ਕਰ ਦਿਓ ਇਹ ਚੈਪਟਰ
@HardeepSingh-HH88
@HardeepSingh-HH88 3 ай бұрын
ਦਾਊ ਦੇ ਖਾਤਿਆਂ ਦੀ ਜਾਂਚ ਹੋਣੀ ਚਾਹੀਦੀਆਂ ਇਹ ਜ਼ਿਆਦਾ ਉੱਚੀ ਬੋਲਕੇ ਸੱਚਾ ਬਣਾਂਦਾ ਸਰਕਾਰ ਇਸਦੀ ਜਾਂਚ ਕਰੇ ਮੈਂ ਵੀ ਅਰਜ਼ੀ ਲਿਖੂ ਸਰਕਾਰ ਨੂੰ ਵਿਜੀਲੈਂਸ ਤੋਂ ਜਾਂਚ ਹੋਵੇ
@rbrar3859
@rbrar3859 3 ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ। ਧੰਨਵਾਦ ਪਰਮਾਰ ਸਾਹਬ ਜੀ।
@narinderkumar969
@narinderkumar969 3 ай бұрын
ਸ਼.ਨਿਰਜਨ ਸਿੰਘ ਨੇ ਭਗਵੰਤ ਮਾਨ ਉਤੇ ਞੀ ਇਲਜ਼ਾਮ ਲਗਾਇਆ ਕਾਰਵਾਈ ਨਾ ਕਰਨ ਦੇ।ਭਗਵੰਤ ਮਾਨ ਞੀ ਇਨਾਂ ਨਾਲ ਰਲ ਗਿਆ ਹੈ।
@ashoksarari942
@ashoksarari942 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਪਰਮਾਰ ਸਾਬ.ਨਹੀ ਜੀ ਇੱਕ ਪੱਤਰਕਾਰ ਨੂੰ ਨਿਰਪੱਖ ਹੋ ਕੇ ਖਬਰਾਂ ਲਾਉਣੀਆਂ ਚਾਹੀਦੀਆਂ ਹਨ. ਪਰ ਜਦੋਂ ਬਲੈਕਮੇਲਰਾਂ ਨਾਲ ਮਿਲ ਕੇ ਉਹਨਾਂ ਦਾ ਪੱਖ ਹੀ ਰੱਖੀ ਜਾਓ ਤੇ ਸੱਚੇ ਬੰਦੇ ਦੀ ਕੋਈ ਗੱਲ ਹੀ ਨਹੀ ਸੁਣਨੀ ਤੇ ਕਰਨੀ. ਸਾਡੇ ਕੇਸ ਵਿਚ ਇਵੇਂ ਹੋਇਆ ਹੈ ਜੀ.ਅਸੀਂ ਇਸ ਪੱਤਰਕਾਰ ਨੂੰ ਪੂਰੇ ਸਬੂਤ ਵੀ ਦਿੱਤੇ ਹਨ ਪਰ ਸਾਡੇ ਸਬੂਤਾਂ ਨੂੰ ਅੱਖੋਂ ਪਰੋਖੇ ਕਰਕੇ ਝੂਠੇ ਬੰਦਿਆਂ ਨੂੰ ਸੱਚ ਬਣਾਉਣ ਦੀ ਪੂਰੀ ਵਾਹ ਲਾਈ ਇਸ ਖੋਜੀ ਪੱਤਰਕਾਰ ਸਾਬ ਜੀ ਨੇ.
@narinderkumar969
@narinderkumar969 3 ай бұрын
ਕਲ ਇਕ ਞਿਡੀੳ ਸ਼.ਨਿਰਜਨ ਸਿੰਘ ਦੀ ਆਈ।ੳਨਾ ਨੇ ਬੇਬਾਕੀ ਗਲਾ ਕੀਤੀਆ ਪੰਜਾਬ ਦੇ ਡ੍ਰਗ ਤੇ।ਉਨਾ ਨੇ ਕਾਂਗਰਸ ਦੇ ਤੀਹ ਐੱਮ ਏਲੇ ਅਤੇ ਕੈਪਟਨ ਅਮਰਿੰਦਰ ਸਿੰਘ ੳਤੇ ਡ੍ਰਗ ਞੇਚਣ ਦੇ ਸਿਦੇ ਇਲਜ਼ਾਮ ਲਾਅਏ।ਨਜਾਇਜ ਮਾਇਨਿੰਗ ਞੀ ਕੀਤੀਆ
@jiwansingh795
@jiwansingh795 3 ай бұрын
ਬਹੁਤ ਵਧੀਆ ਰਿਪੋਰਟਿੰਗ ਪਰਮਾਰ ਸਾਹਿਬ ਜੀ। ਤੱਗੜ ਬਲੈਕਮੇਲਰਾਂ ਨੂੰ ਬੜਾ ਸੱਚਾ-ਸੁੱਚਾ ਬਣਾ ਕੇ ਪੇਸ਼ ਕਰਦਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਤੱਗੜ ਦਾ ਹਿੱਸਾ-ਪੱਤੀ ਜ਼ਰੂਰ ਰਿਹਾ ਹੋਵੇਗਾ। ਪਰ ਮੈਂ ਸਤਨਾਮ ਦਾਊਂ ਦੀ ਪੱਤਰਕਾਰੀ ਦਾ ਬੜਾ ਪ੍ਰਸ਼ੰਸਕ ਸੀ, ਦਾਊਂ ਜੀ ਵੱਲੋਂ ਤੱਗੜ ਦੀ ਸਪੋਟ ਕਰਨਾ ਸਮਝ ਤੋਂ ਬਾਹਰ ਹੈ।
@harbinderparmar790
@harbinderparmar790 3 ай бұрын
ਲੋਟੂ ਟੋਲੇ ਬੇ ਪੈਸੇ ਦੇ ਕੇ ਤੱਗੜ ਟੰਗ ਦਿੱਤਾ !
@angrejparmar6637
@angrejparmar6637 3 ай бұрын
ਸਾਹਿਬ tusi ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ, ਮੈਂ ਵਿ ਦਾਊਂ ਵਗੈਰਾ ਦਾ ਫੈਨ ਸੀ ਪਰ ਹੁਣ ki ਕਹਾਂ lok ਆਪੇ ਸਮ੍ਜਣ, thank ਯੂ
@jaswantsingh-xj6dk
@jaswantsingh-xj6dk 3 ай бұрын
ਬਹੁਤ ਹੀ ਵਧੀਆ ਪਰਮਾਰ ਸਾਹਿਬ ਲੱਖੇ ਸਧਾਣੇ ਬਾਰੇ ਪਤਾ ਕਰਕੇ ਕਲੀਅਰ ਕਰੋ ਜਨਤਾ ਨੂੰ ਬਹੁਤ ਗੁਮਰਾਹ ਕਰ ਰਿਹਾ
@Punjara1947Ram-lg2jz
@Punjara1947Ram-lg2jz 3 ай бұрын
Mr.Parmar your Good Wishes put Ragad in heaven.
@tejasingh4922
@tejasingh4922 3 ай бұрын
Parmarji tusi patar kar ho sahi
@premsingh-xl9re
@premsingh-xl9re 3 ай бұрын
Nice journalist❤
@jssandhu5419
@jssandhu5419 3 ай бұрын
Good on you Parmar Sahib thanks.
@jagsingh8253
@jagsingh8253 3 ай бұрын
Black mailer patrkar
@NarinderKaur-cj2ep
@NarinderKaur-cj2ep 3 ай бұрын
ਨਰਿੰਦਰ ਕੌਰ ਰਈਆ ❤
@ravinderpalsinghsandhu8196
@ravinderpalsinghsandhu8196 3 ай бұрын
Right Parmar Sahib ji
@davindersingh-zu4hx
@davindersingh-zu4hx 3 ай бұрын
ਪ੍ਰਮਾਰ ਸਾਹਿਬ ਗਿੱਦੜ ਸਿੰਗੀ ਅਲੱਗ ਚੀਜ਼ ਹੁੰਦੀ ਹੈ ਜੀ ਹਿਰਨ ਵਿੱਚ ਕਸਤੂਰੀ ਹੁੰਦੀ ਹੈ
@sukhvirdandiwal6765
@sukhvirdandiwal6765 3 ай бұрын
ਤੁਸੀ ਏ ਦਸੋ ਨਾ ਸਰ ਉਹ ਸਹੀ ਏ ਜਾ ਗਲਤ
@SinghMaan-k7m
@SinghMaan-k7m 3 ай бұрын
You are right uncle ji 💕
@dharamveersingh7627
@dharamveersingh7627 3 ай бұрын
ਨਿੱਜੀ ਜ਼ਿੰਦਗੀ ਦੀ ਸਾਦਗੀ…..🙏🏽
@Ranjit-Sidhu
@Ranjit-Sidhu 3 ай бұрын
Menu yaad jadon main pehli vaar Taggad ji di video dekhi si, oh video ohne Parmar Sahab de against bnayi si. Bdaa Muh sawaar sawaar ke bolda si te eh pretend krda si jiwen Parmar ji koi Lallu-Panju hai te oh koi Tees Maar Khan. Dekho hun ki haal ho gea Taggar da. Taras yog halaat.
@Ranjit-Sidhu
@Ranjit-Sidhu 3 ай бұрын
Taggar naal galat ho rea hai, Beshaq main agree nahi krda ohna di har gall naal, lekin jyadati ho rahi ha
@paramjitsingh3722
@paramjitsingh3722 3 ай бұрын
Court te faith hona hi chahida. J court te visvash nhi fer kis te karoge.
@harbinderparmar790
@harbinderparmar790 3 ай бұрын
@@paramjitsingh3722ਅਦਾਲਤਾਂ ਵਿੱਚ ਉਮਰਾਂ ਲਗ ਜਾਂਦੀਆਂ ਨੇ ! ਕਨੂੰਨ ਵਿੱਚ ਚੋਰ ਮੋਰੀਆਂ ਬਹੁਤ ਨੇ ! ਜੱਜ ਵੀ ਬੰਦੇ ਹੀ ਨੇ ਮੁੱਲ ਓਹਨਾਂ ਦਾ ਵੀ ਹੈ !
@jiwansingh795
@jiwansingh795 3 ай бұрын
ਤੱਗੜ ਨਾਲ ਬਹੁਤ ਕੁੱਝ ਹੋਣਾ ਬਾਕੀ ਹੈ। ਹਜੇ ਤਾਂ ਟ੍ਰੇਲਰ ਹੀ ਚੱਲਿਆ, ਪੂਰੀ ਫਿਲਮ ਹਜੇ ਬਾਕੀ ਹੈ।
@baldevdutt2768
@baldevdutt2768 3 ай бұрын
ਸਤਿ ਸ੍ਰੀ ਆਕਾਲ ਜੀ ਪਰਮਾਰ ਸਾਹਿਬ ਆਪ ਬਹੁਤ ਵਧੀਆ ਵਿਡਿਉ ਬਣਾਉਦੇ ਹੋਂ ਪ੍ਰਮਾਤਮਾ ਆਪ ਜੀ ਦੀ ਲੰਬੀ ਉਮਰ ਕਰੇ ਆਪ ਜੀ ਬਹੁਤ ਵਧੀਆਂ ਪਤਰਕਾਰੀ ਕਰਦੇ ਹੋ
@gunindersinghguron6726
@gunindersinghguron6726 3 ай бұрын
Parmar sahib please keep it up. God give you long life.
@Desi_d7j
@Desi_d7j 3 ай бұрын
Eh AIG apne he department vich Pehla constable / Head constables deian duur duur badlia karda se , fir ohna to rishwat lai ke ohna nu vaapas uhna de manpasand jaga te adjust karda se . Puch lavo kisye vee wireless operator to
@mukulsharma8323
@mukulsharma8323 3 ай бұрын
Good action
@kulwantsingh9563
@kulwantsingh9563 3 ай бұрын
🙏🙏
@mukulsharma8323
@mukulsharma8323 3 ай бұрын
How he saying blind patarkar very bad by Rajinder singh
@freepressofnation7068
@freepressofnation7068 3 ай бұрын
Good analysis.
@rajnavi5925
@rajnavi5925 3 ай бұрын
ਪਰਮਾਰ ਸਾਬ ਇਮਾਨਦਾਰ ਪੱਤਰਕਾਰ ਹਨ
@surindermaini5425
@surindermaini5425 3 ай бұрын
Jdo v mrda bnda gltfahmi ch mrda Parmar saab ji
@KaramjitKaur-g1b
@KaramjitKaur-g1b 3 ай бұрын
Parmaar saab salute a ji you are a great hmesha truth da sath dende o kisi nu glt nhi bolde jime Asi Tagd saab di video b dekhi c o thonu glt bolda reha
@inderjit748
@inderjit748 3 ай бұрын
BAI JI SINGHI NAHI OH. ( KASTURI ) HUNDI AA. JO BLACK BUCK DE DHUNI WICH HUNDI HAI
@GurmitBSingh
@GurmitBSingh 3 ай бұрын
Seems prudent ji
@KamalDeep-md7wm
@KamalDeep-md7wm 3 ай бұрын
Punjab Dastavej chanel chal riha parmar ji Hun v chal riha hai chk kro Tuhadi news wrong hai
@hindpunjab2400
@hindpunjab2400 3 ай бұрын
Oh puranian video chall rahian hann g. Check karo.
@SandeepSingh-gr7ub
@SandeepSingh-gr7ub 3 ай бұрын
By the way parmar sahibji ajj kal taggar sahab kithe hain???
@hindpunjab2400
@hindpunjab2400 3 ай бұрын
Ropar jail ch g
@sukhwantsingh2513
@sukhwantsingh2513 3 ай бұрын
Mare,baba,khoji,patarkarna,ne,,,,,
Players vs Corner Flags 🤯
00:28
LE FOOT EN VIDÉO
Рет қаралды 78 МЛН
From Small To Giant Pop Corn #katebrush #funny #shorts
00:17
Kate Brush
Рет қаралды 71 МЛН
Players vs Corner Flags 🤯
00:28
LE FOOT EN VIDÉO
Рет қаралды 78 МЛН