EP-60 Rana Ranbir About "Shampi" Character, Anger Control & Punjabi Cinema | AK Talk Show

  Рет қаралды 454,310

Anmol Kwatra

Anmol Kwatra

Күн бұрын

Пікірлер: 1 300
@Anmolkwatraofficial
@Anmolkwatraofficial 10 ай бұрын
Kon kon wait kar riha Rana veer naal podcast di .? Daso comment karke .👇
@veerbahadurbharati8560
@veerbahadurbharati8560 10 ай бұрын
I am waiting 😊😊
@rajput751record2
@rajput751record2 10 ай бұрын
Zindagi jeena sikha ditti veer g thank you so much
@Anu_Bharti22
@Anu_Bharti22 10 ай бұрын
Always eagerly Waiting for every Podcast..... It's just like a mind relaxing therapy.... Thankuu Sir
@LavishSharma-t4h
@LavishSharma-t4h 10 ай бұрын
Watching
@happyhapen4223
@happyhapen4223 10 ай бұрын
Thank you Anmol ji sare podcast lai🙏🏻🙏🏻🙏🏻🙏🏻💞💜❤️😍🥰💓❣️💛💚💟🧡💝💙💖💗💕👌🏻
@Anmolkwatraofficial
@Anmolkwatraofficial 10 ай бұрын
ਇਹ podcast ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕੁਮੈਂਟ ਕਰਕੇ ਦੱਸੋ.?
@shivdevsingh8458
@shivdevsingh8458 10 ай бұрын
ਬਹੁਤ ਵਧੀਆ ਧੰਨਵਾਦ ਤੁਹਾਡਾ।
@shoeboy5374
@shoeboy5374 10 ай бұрын
ਵੀਰੇ ਰੂਹ ਨੂੰ ਅਸਲ ਖੁਰਾਕ ਮਿਲੀ। ਝੋਲਾ ਭਰਕੇ ਮੁਹੱਬਤ ਦਾ 🥰
@poonamjhamb5807
@poonamjhamb5807 10 ай бұрын
Amazing
@happyhapen4223
@happyhapen4223 10 ай бұрын
Bht deep c Waheguru ji hmesha chardi kala ch rakhan ji thonu 🙏🏻🙏🏻❤️💞💜💝💗💙👌🏻💖💓🧡💟💚💛🥰😍😊💌💘😘
@swapnilsarawade1790
@swapnilsarawade1790 10 ай бұрын
Please hindi me kro podcast
@SimranFashionboutique64
@SimranFashionboutique64 9 ай бұрын
ਇਹ ਪੌਡਕਾਸਟ ਸੁਣ ਕੇ ਜ਼ਿੰਦਗੀ ਬਹੁਤ ਹੀ ਜਿਆਦਾ ਸੋਹਣੀ ਜਾਪਣ ਲੱਗ ਪਈ। ਇਸ 58 ਮਿੰਟ ਦੀ ਗੱਲਬਾਤ ਨੇ ਮੇਰੇ ਅੰਦਰ ਬਹੁਤ ਸੁਕੂਨ ਭਰਿਆ। ਬਹੁਤ ਕੁਝ ਸਿੱਖਿਆ❤❤❤❤❤❤
@RupDaburji
@RupDaburji 10 ай бұрын
ਮੈਂ ਰਾਣਾ ਸਾਹਿਬ ਦਾ ਪ੍ਰਸ਼ੰਸਕ ਹਾਂ ਜੀ। ਰਾਣਾ ਸਾਹਿਬ ਦੀਆਂ ਗੱਲਾਂਬਾਤਾਂ ਸੁਣ ਕੇ ਰੂਹ ਖੁਸ਼ ਹੋ ਗਈ ਏ । ਇਹਨਾਂ ਦੀਆਂ ਫਿਲਮਾਂ ਅਰਦਾਸ ਅਤੇ ਅਸੀਸ ਜਿਉਣਾ ਸਿਖਾਉਂਦੀਆਂ ਨੇ। ਇਹਨਾਂ ਦੀਆਂ ਲਿਖਤਾਂ ਹੌਸਲਾ ਬਖ਼ਸ਼ੀਆਂ ਨੇ । ਅਨਮੋਲ ਜੀ ਤੁਹਾਡਾ ਹਰ ਐਪੀਸੋਡ ਵੇਖ ਰਿਹਾ ਹਾਂ, ਵਧੀਆ ਹੈ। ਤੁਸੀਂ ਵੀ ਸਮਾਜ ਨੂੰ ਖੂਬਸੂਰਤ ਬਣਾਉਣ ਦਿਲੀ ਯਤਨ ਕਰ ਰਹੇ ਹੋ । ਜੁੱਗ ਜੁੱਗ ਜੀਓ ਜੀ
@AmandeepKaur-jv2pq
@AmandeepKaur-jv2pq 9 ай бұрын
ਮੇਰੇ ਅੰਦਰ ਵੀ ਬਹੁਤ ਗੁੱਸਾ ਆ।ਪਰ ਅੱਜ ਰਾਣਾ ਜੀ ਨੂੰ ਸੁਣ ਕੇ ਇਹ ਸਿਖਿਆ ਕੇ ਗੁੱਸਾ ਨਹੀਂ ਕਰਿਆ ਕਰਨਾ। ਬਹੁਤ ਬਹੁਤ ਧੰਨਵਾਦ ਅਨਮੋਲ ਭਾਜੀ। ਇਸ ਪੋਡਕਾਸਟ ❤
@Anmolkwatraofficial
@Anmolkwatraofficial 10 ай бұрын
ਇਹ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ.? ਅਗਰ ਤੁਹਾਨੂੰ ਇਹ ਪੌਡਕਾਸਟ ਵਾਦਿਆ ਲਗਿਆ ਤਾਂ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਓ ਚੰਗਾ ਕੰਟੈਂਟ ਪ੍ਰੋਮੋਟ ਕਰਨ ਵਿਚ ❤️
@45anitarani16
@45anitarani16 10 ай бұрын
This is really very inspiring and motivating podcast for ones personal growth. Rana Bhaji gave us so much life lessons and ways to observe ones own behavior and also gave ways to improve it. Thank you so much for such a positive, light and inspiring podcast. Thank you and may God bless each and every member of your team. 😇😇
@ravindersingh-qp6vg
@ravindersingh-qp6vg 10 ай бұрын
ਸੱਦਕੇ ਤੁਹਾਡੇ ਦੋਵਾਂ ਵੀਰਾਂ ਦੇ ਜੇ ਚੰਗੀ ਸੋਚ, ਚੰਗਾ ਗਿਆਨ ਤੁਹਾਡੇ ਕੋਲ ਹੈ ਉਸ ਨੂੰ ਦੂਜਿਆਂ ਤੱਕ ਪਹੁਚਾਉਣ ਲਈ ਧੰਨਵਾਦ ਵੀਰੋ
@OhiSaabi
@OhiSaabi 10 ай бұрын
It's always great listening to Rana Bhaji ❤ Thank you bhaji for mentioning me. You brought a change in me (good way). Koshish rahugi ke mera zikar kde tuhanu sharamsaar na kre ❤
@MrBann48
@MrBann48 10 ай бұрын
paji tuc india gye ta hun is waar thonu anmol veer de podcast te dekhna chavange baki rabb thonu chardikalah ch rakhe hmesha
@nspunia
@nspunia 9 ай бұрын
Saabi Sahib sat sri akal
@spainsdrivinglicenseinpunj1588
@spainsdrivinglicenseinpunj1588 9 ай бұрын
Haanji. Saabi veer plz Anmol naal podcast kareyo.
@gurpalsingh4799
@gurpalsingh4799 9 ай бұрын
ਜਦੋ ਵੀ ਜਿੰਦਗੀ ਨਾਲ ਸ਼ਿਕਵਾ ਹੋਵੇ ਤਾਂ ਇਸ ਤੋ ਵੱਧ ਮੋਟੀਵੇਸ਼ਨਲ ਵੀਡੀਓ ਨਹੀ ਹੋ ਸਕਦੀ। ਖੁਸ਼ ਰਹੋ।
@gurjindersingh327
@gurjindersingh327 9 ай бұрын
ਦਿਲੋ ਪਿਆਰ ਏ ਅਨਮੋਲ ਵੀਰ ਅਤੇ ਰਣਬੀਰ ਵੀਰ ਨਾਲ , ਪ੍ਰਮਾਤਮਾ ਚੜਦੀ ਕਲਾ ਚ ਰੱਖੇ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ❤❤❤।
@RaviSharma-xo3ws
@RaviSharma-xo3ws 9 ай бұрын
One of the finest podcast ever watched. Rana has become a sort of life coach full of maturity and grounded realism. His point of view and philosophy about life is remarkably candid and based on practical experience. Not a big fan of tinsel town and related talk but really enjoyed the podcast 👍
@LovepreetSidhu-de5rp
@LovepreetSidhu-de5rp 10 ай бұрын
ਤੁਸੀਂ ਬਹੁਤ ਖ਼ੁਸ਼ਨਸੀਬ ਹੋ ਜੋ ਇਨਸਾਨਿਅਤ ਨਾਲ ਹੋ❤❤❤❤ ਅਨਮੋਲ ਵੀਰ ਜੀ ❤❤❤
@Anmolkwatraofficial
@Anmolkwatraofficial 10 ай бұрын
Shukar shukar
@preetkaler02
@preetkaler02 9 ай бұрын
ਏਸੇ ਦਾ ਨਾਂ ਜ਼ਿੰਦਗੀ ਹੈ | ਜ਼ਿੰਦਗੀ ਨੂੰ ਹੁਲਾਰਾ ਦੇਣ ਵਾਲੀਆਂ ਗੱਲਾਂ ਕੀਤੀਆਂ ਨੇ ਵਾਹਿਗੁਰੂ ਚੜ੍ਹਦੀਕਲਾ ਰੱਖੇ
@simerjitkaur4337
@simerjitkaur4337 9 ай бұрын
Bhut kuj Sikhan nu Milya God bless Both of you🙏
@Anu_Bharti22
@Anu_Bharti22 10 ай бұрын
In Anmol sir's words Podcast sachi bakamaal se... Bahut hi valuable or deep galla kitia Rana sir ne.... Sir diya galla sunke feel hoiya ki khud nu khud dii zindagi nu payar karna kina jaruri Hai... kyunki jo insan khud dii zindagi nu payar or importance de reha ohi age chalke apne har relation nu respect or importance de sakda.... Life nu value karn bahut jaruri hai..... Podcast sunke PATIENCE level bahut build ho reha te Life ch Stability ani start ho rhi hai....Rabb da shukar hai ki usne tym rahnde sanu Anmol sir varge chnge insan de chnge thoughts nal jodia jina dii wjh nal ajj assi life nu ehne sohne te deep way nal samaj rahe haan.....Always Thankuu to u Sir with lots of Respect 🙏
@FlyingKhajiit
@FlyingKhajiit 9 ай бұрын
ਵੀਰ ਜੀ ਬਹੁਤ ਵਧੀਆ ਲੱਗੀ ਇਹ ਗੱਲਬਾਤ। ਸਿੱਖਣ ਨੂੰ ਬਹੁਤ ਕੁਝ ਮਿਲਿਆ। ਧੰਨਵਾਦ ਤੁਹਾਡਾ ਦੋਨਾਂ ਦਾ।
@jatt1595
@jatt1595 9 ай бұрын
ਅਨਮੋਲ ਕਵਾਤਰਾ ਵੀਰ ਜੀ ਨਰਿੰਦਰ ਸਿੰਘ ਕਪੂਰ ਜੀ ਨਾਲ podcast ਜਰੂਰ ਕੀਤਾ ਜਾਵੇ 🙏🙏
@karamjitsingh7479
@karamjitsingh7479 6 ай бұрын
right ji
@Sakshi_Sharma.99
@Sakshi_Sharma.99 10 ай бұрын
ਵੀਰੇ ਹਰ ਵਾਰ ਦੀ ਤਰ੍ਹਾਂ ਬਹੁਤ ਚੰਗਾ podcast ਕੀਤਾ ਤੁਸੀਂ।ਇੱਕ ਇੱਕ ਗੱਲ ਸੁਣਨ ਵਾਲੀ ਹੈ ਰਣਬੀਰ ਸਰ ਦੀ। Positive vibes ਮਿਲਦੀਆਂ ਨੇ ਹਰ podcast ਤੋਂ। 😊
@ricksharma9754
@ricksharma9754 10 ай бұрын
Hlo sakshi....can v tk plz
@singhjeet8827
@singhjeet8827 10 ай бұрын
Bro eh phla podcast a tohada v jinu main pura suniya te bot kuj sukhan nu miliya yar god bless u bro rana ranbir ji da fan c ohna di acting krke aj mainu lgda ki main bilkul sahi bande da fan c❤❤❤
@gagugill673
@gagugill673 7 ай бұрын
Bhut hi vadiya gallan kitiyan rana ranbir sir ji ne bhut kujh sikhn nu mileya bhut bhut dhanwaad anmol paaji da ❤❤
@sukhhrandhawa1278
@sukhhrandhawa1278 9 ай бұрын
ਇੱਕ ਮਿੰਟ ਵੀ ਧਿਆਨ ਇੱਧਰ ਉੱਧਰ ਨਹੀਂ ਗਿਆ, 58 ਮਿੰਟ ਪਤਾ ਨੀ ਲਗਾ ਕਿੱਦਾਂ ਲੰਘ ਗਏ 🙏🙏 God bless you paji 🙇‍♂️
@sukhvirkaur6147
@sukhvirkaur6147 Ай бұрын
Sahi gl aa g
@mandeepsandhu3436
@mandeepsandhu3436 9 ай бұрын
ਬਹੁਤ ਨਿਰਮਲ ਤੇ ਸੁਲਝਿਆ ਹੋਇਆ ਬੰਦਾ‌ ਬਾਈ। ਇਹਨਾਂ ਦੀਆਂ ਲਿਖੀਆਂ ਕਿਤਾਬਾਂ ਜ਼ਰੂਰ ਪੜ੍ਹੋ। ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਮੈਂ ਖੁਸ਼ਕਿਸਮਤ ਹਾਂ ਕਿ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ।❤ ਲਵ ਯੂ ਬਾਈ
@samreenkaur027
@samreenkaur027 10 ай бұрын
Baakamaal👏 Waheguru meher kre, Rana Sir te Anmol veere tarakkiyan karo tuc... Enna gyaan den li bohot bohot dhanwaad🙌
@jasvirkaur1326
@jasvirkaur1326 9 ай бұрын
ਜ਼ਿੰਦਗੀ ਜਿੰਦਾਬਾਦ ਸਤਿਕਾਰ ਸਖਸ਼ੀਅਤਾਂ ਦਾ ਦਿਲੋਂ ਸਤਿਕਾਰ! ਉਦਾਸੇ ਚਿਹਰੇ ਤੇ ਜਦ ਹਾਸਾ ਆ ਜਾਵੇ! ਮੋਏ ਸਰੀਰ 'ਚ ਕੋਈ ਮੁੜ ਸਾਹ ਪਾ ਜਾਵੇ !! ਬਾਈ ਰਾਣੇ ਰਣਬੀਰ ਦੀ ਗੱਲਬਾਤ ਜ਼ਿੰਦਗੀ ਜਿਉਣ ਦਾ ਚੱਜ ਸਿਖਾ ਜਾਵੇ!! ਸ਼ੁਕਰੀਆ ਬਾਈ ਐਨੀ ਸੋਹਣੀ ਗੱਲਬਾਤ ਲਈ ਜਸਵੀਰ ਕੌਰ ਬਦਰਾ
@sandeepsonichd
@sandeepsonichd 9 ай бұрын
Best ever broadcast ❤ bhut Kuch sikhan nu miliya
@Anmol__Aulakh
@Anmol__Aulakh 9 ай бұрын
ਬਾਈ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਆਨੰਦ ਆਇਆ ਤੇ ਇੰਜ ਲੱਗਿਆ ਜਿਮੇ ਉਹਨਾਂ ਦੇ ਨਾਲ ਹੀ ਬੈਠੇ ਆ। ਐਮੇ ਦੀਆਂ ਹਸਤੀਆਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਯੂਥ ਨੂੰ ਬਹੁਤ ਵਧੀਆ ਅਤੇ ਸੋਹਣਾ ਸੁਨੇਹਾ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਅਨਮੋਲ ਵੀਰੇ ♥️
@maninderaulakh_
@maninderaulakh_ 9 ай бұрын
This is What! Podcast Should Have Been! ❤ LEGEND Rana Ranbir Sir
@angelaarav-netherland
@angelaarav-netherland 10 ай бұрын
Veere bhoot sohnia galah kitia ranbir sir ji ne .bhoot kuj sikhn nu milea( from Netherland)
@ramansaini3337
@ramansaini3337 10 ай бұрын
Bahut mjaa agyaa veere Ranbir sir nu sun k....bhut vdiya prodcast c...motivational c sab kuj❤
@Baljit_kaur4634
@Baljit_kaur4634 9 ай бұрын
ਬਹੁਤ ਕੁੱਝ ਸਿੱਖਣ ਨੂੰ ਮਿਲਿਆ dona ਵੀਰਾ ਤੋਂ......... ਐਵੀ ਸੇਵਾ ਕਰਨ ਦਾ ਬਲ ਵਾਹਿਗੁਰੂ ਬਖਸ਼ੇ...... 🙏
@jagseerdhillon1502
@jagseerdhillon1502 9 ай бұрын
ਬਹੁਤ ਖੂਬ ਬਾਈ,, ਚੰਗੀਆਂ ਚੀਜ਼ਾਂ ਅੱਜ ਵੀ ਸੁਣੀਆਂ ਜਾਂਦੀਆਂ, ਫੁੱਲ ਪੋਡਕਾਸਟ ਸੁਣੀ ਸੋਡੀ, ਬਹੁਤ positivity ਮਿਲੀ ਰਾਨੇ ਬਾਈ ਨੂੰ ਸੁਣਕੇ,, ਜਿਉਂਦੇ ਵੱਸਦੇ ਰਹਿਣ ਸੱਭ, spread positivity ❤❤ waheguru mehar kre ❤
@NavneetKaur-y9k
@NavneetKaur-y9k 7 ай бұрын
Menu tohadia gla boht vdiya lgiya ❤❤ waheguru ji mehr kre🙏🙏
@sharanpreetkaur7076
@sharanpreetkaur7076 9 ай бұрын
anmol veer g sachi dil ton khushi hoyi eh podcast dekh k ❣️ baba g mehr bhreya hath rakhan sbh te, boht kuj sikhan nu mileya schi 🙏🏻 love from canada
@kismatjotbrar4411
@kismatjotbrar4411 9 ай бұрын
ਬਹੁਤ ਬਹੁਤ ਸੋਹਣਾ podcast ਅਨਮੋਲ ਜੀ ..... ਬਹੁਤ ਹੀ ਸੋਹਣੇ ਵਿਚਾਰ ਰਾਣਾ ਬਾਈ ... ਸੱਚੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਿਆ .... ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ .... Best Podcast ❤🙌🏻
@amarjitkaur1401
@amarjitkaur1401 10 ай бұрын
I’m so lucky mom my 26 years old son. He hug me so many times in the day and always say me “l love you mom “
@AmandeepKaur-jv2pq
@AmandeepKaur-jv2pq 9 ай бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਰਾਣਾ ਜੀ ਨੂੰ ਸੁਣ ਕੇ।❤❤
@londonparis181
@londonparis181 10 ай бұрын
What a positivity-filled podcast. I completely agree with his take on journaling. Writing in a journal can help us create the space and distance needed to reflect on what has happened, where we are, and what is ahead. It is a step toward living a life of positivity and releasing negative energy.
@Jaspreetsinghmalday141
@Jaspreetsinghmalday141 10 ай бұрын
ਵੀਰ ਜੀ ਸ਼ਬਦ ਨਹੀਂ ਕੇ ਕਿਨਾ ਸਿਖਣ ਸਮਝਣ ਨੂੰ ਮਿਲਿਆ ਰਾਣਾ ਵੀਰ ਜੀ ਤੋ ਧੰਨਵਾਦ
@jagjitjohal.
@jagjitjohal. 9 ай бұрын
Amazing podcast 🙏🏻Rana’s life philosophy is very inspiring🙏🏻👍🏻👍🏻Learnt a lot from this podcast 🙏🏻🙏🏻
@Gurixyzsingh
@Gurixyzsingh 10 ай бұрын
Rana y ji tuhnde chrna vich parnam menu bhout kuj sikhan lyi miliyan❤❤
@gursharansandhu3072
@gursharansandhu3072 10 ай бұрын
You are a lucky man Mr Rana Ranbir..God bless your family.
@babalpreetsingh7839
@babalpreetsingh7839 9 ай бұрын
ਅਨਮੋਲ ਵੀਰ ਬਹੁਤ ਵਧੀਆ ਲੱਗਿਆ ਪੋਟਕਾਸਟ ਪਹਿਲੀ ਰਾਣਾ ਜੀ ਦਾ ਪੋਟਕਾਸਟ ਸੁਣਿਆ ਤੇ ਇੱਕ ਹੋਰ ਗੱਲ ਮੈਨੂੰ ਇਹਨਾਂ ਦਾ ਨਾਮ ਤੁਹਾਡੇ ਪੋਟਕਾਸਟ ਵਿੱਚ ਹੀ ਪਤਾ ਚੱਲਿਆ ਬਹੁਤ ਸੋਹਣਾ ਚਰਿੱਤਰ ਹੈ ਇਹਨਾਂ ਦਾ ਰਾਣੇ ਵੀਰ ਦਾ ਬਹੁਤ ਹੀ ਵਧੀਆ ਵਿਚਾਰ ਸਨ ਇਹਨਾਂ ਦੇ
@komalgoyal6269
@komalgoyal6269 10 ай бұрын
Thankyou Anmol for this gem.. it's such a blessing to interact with such great personality face to face.. loved the podcast..
@weathergurupunjab
@weathergurupunjab 9 ай бұрын
ਤੁਹਾਡੀਆਂ ਗੱਲਾਂ ਦਿਲ ਨੂੰ ਛੂਹ ਗਿਆ ਨੇ ❤❤❤❤❤❤
@DimpleSahota-u3e
@DimpleSahota-u3e 10 ай бұрын
Asi vi wait kr rahe aa veerw tuhade is podcast da lekin tuhade sare hi podcast bohot hi jada interested or vadiya hunde ne god bless you veere rab eve hi mehar rakhe tuhade te 😊❤
@Anmolkwatraofficial
@Anmolkwatraofficial 10 ай бұрын
Thank you soo much tuhada ena pyar satikaar lai
@inderjitgill7800
@inderjitgill7800 10 ай бұрын
ਤੁਹਾਡੀ ਗੱਲਬਾਤ ਹੀ ਨਹੀ ਸਚਾਈ ਝਲਕਦੀ ਹੈ ਕੋਈ ਵੀ ਇਕੋ ਜਿਹੀ ਸੋਚ ਵਾਲਾ ਨਹੀ ਹੁੰਦਾ ਆਪਣੇ ਆਪ ਨੂੰ ਬਦਲਨਾ ਹੀ ਸਭ ਤੋ ਵੱਡੀ ਗੱਲ ਹਰ ਸੋਚ ਨਾਲ ਸਹਿਮਤ ਹਾਂ ਜੀ ਕਦ ਤੇ ਵਾਹਿਗੁਰੂ ਜੀ ਵੱਢਾ ਕਰ ਦਿੰਦੇ ਜੇ ਆਪਾ ਸੱਚ ਤੇ ਚਲਦੇ ਹਾਂ ਮੈ ਆਪ ਦੀ ਫਿਲਮ ਵਿੱਚ ਸੱਚ ਵੇਖਦੀ ਹਾਂ ਧੰਨਵਾਦ ਜੀ
@SatishKumar-xd2my
@SatishKumar-xd2my 10 ай бұрын
veere dilo Khushi ho rahi sunn ke Zindagi aap sudhaar da rasta labb rahi sunn ke podcast ❤️❤️❤️❤️❤️❤️❤️
@SukhwinderSingh-nl1nx
@SukhwinderSingh-nl1nx 9 ай бұрын
ਰਾਣਾ ਜੀ, ਅਨਮੋਲ ਵੀਰ ਜੀ, ਦੋਵੇਂ ਹੀਰੇ,,,,,, ਸੁਣ ਕੇ ਆਨੰਦ ਆ ਗਿਆ, ਸਦਾ ਖੁਸ਼ ਰਹੋ ਵੀਰ ਜੀਓ,,,
@HarpreetKaur-tn6zk
@HarpreetKaur-tn6zk 10 ай бұрын
One of my best podcast. Bht hi positive vibes wala podcast .
@AmandeepSingh-em6xv
@AmandeepSingh-em6xv 10 ай бұрын
Reel dekh k ayea youtube te rana ranbir bahut suljia te smjdar bnda aa hamesha ehna dyan gallan to bahut kuj sikhan nu milda
@meenakshisachdeva5701
@meenakshisachdeva5701 9 ай бұрын
Heart touching podcast..anmol sir.. God bless u... Waheguru g gives u everything beyond of your expectations. I also want to do something in my life.. And today I got very positive vibes from this podcast.. Hope I will also famous on youtube very soon after do much hardwork in my rest life.. Thanku so much once again....
@navkailey2746
@navkailey2746 9 ай бұрын
Bht jyada greatful te zindgi nu jiaun bare suchet krda 👍💯❤ always fav podcast 🙏🙏
@kashipurwalajatt7602
@kashipurwalajatt7602 10 ай бұрын
Bhout vadiya anmol veere ❤ bai podcast band na kryo bhout vadiya gallan sikhn lai mildiya ne meri life change hon lag gyi aa bai ji 🙏❤️ Thank you so much 🙏❤️
@Meher_and_Agam
@Meher_and_Agam 10 ай бұрын
ਬਹੁਤ ਅਛਾ ਲਗਿਆ ਜੀ ਧੰਨਵਾਦ ਜੀ
@spainsdrivinglicenseinpunj1588
@spainsdrivinglicenseinpunj1588 9 ай бұрын
Thank you very much for this podcast with Rana sir. A lot to learn from his journey.
@SurinderKaur-c9l
@SurinderKaur-c9l 9 ай бұрын
What a beautiful podcast.... Lv to listen ur podcast. .. Rana ranbir great thinker lv to listen u
@ManpreetKaur-ln9mg
@ManpreetKaur-ln9mg 10 ай бұрын
ਬਹੁਤ ਹੀ ਵਧੀਆ ਲੱਗਾ ਅਨਮੋਲ ਵੀਰੇ ਇਹ ਪੋਡਕਾਸਟ.…..❤️❤️
@aman88088
@aman88088 10 ай бұрын
Bahut wdia lgya 2 positive persons nu sunn ke. Bahut dunghiaan gallan 👍👍
@Pooja-ld5ly
@Pooja-ld5ly 10 ай бұрын
ਦੋਨੋਂ ਪ੍ਰਵਾ ਨੂੰ ਲਵ ਯੂ ਦਿਲੋ ❤️💪
@palakaggarwal5888
@palakaggarwal5888 2 ай бұрын
It's a very good podcast, very happy to know Rana sahib off the screen, he is a living legend. God bless both of you.
@ashwanijoshi4577
@ashwanijoshi4577 9 ай бұрын
Anmol ji your podcast with Rana Ranbir is full of inspiration and motivation for our youth, I hope everyone will learn something from this. Parmatma tuhanu khushiya te achi sehat bakshey, love from Canada
@SunnySingh-8847
@SunnySingh-8847 10 ай бұрын
Rana bhi tu bhout kug sikya te life ch change kita wmk
@sarthaksachdeva5815
@sarthaksachdeva5815 10 ай бұрын
This is one of the best podcasts too much to learn I promise to myself that I start working on myself and too much respect and love to Rana sir ❤
@Anmolkwatraofficial
@Anmolkwatraofficial 10 ай бұрын
Thank you soo much
@sunita-sc7xi
@sunita-sc7xi 9 ай бұрын
Ranveer sir....tussi great ho 🙏...life ...bhaut respect sir.
@Inderbir1981
@Inderbir1981 9 ай бұрын
Rana Ranbir Paji you are a Living Legend. I Thank you for sharing all your life experiences 🙏🏼🙏🏼
@gurdeeppanwar7352
@gurdeeppanwar7352 9 ай бұрын
Mind blowing podcast veere. So many things to be learnt. I think it should be more long.
@arshdeepgill2285
@arshdeepgill2285 10 ай бұрын
Bahut besabri nall intzar aa es podcast da baki anmol bai de ta sare hi podcast best for ever ne❤😊
@dimplebhatia521
@dimplebhatia521 10 ай бұрын
Bot kuchh seekhne ko Mila zindgi kese jeena chahiye or bhi bot kuchh kya bolu Rana sir k liye 😊 respect for Rana sir
@DeepakKumar-4433
@DeepakKumar-4433 10 ай бұрын
Abu dabhi to tuhade podcast to wait kar rahe a tuhade sare podcast bahut he wadiya hunde na and sade life hor be wadiya banode na ma tuhade sare podcast dakhda ha tuhada dr harman zera medical mafia wala podcast bahut wadiya se o podcast which bahut dr da pata laga love anmol brother and love you all ek zaria team
@AmritSingh-h6d
@AmritSingh-h6d 18 күн бұрын
Ver ji bohot kuj ਸਿੱਖਣ ਨੂੰ ਮਿਲਿਆ ❤❤
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਕੱਦ ਛੋਟਾ ਪਰ ਕਲਾਕਾਰ ਵੱਡਾ ❤
@jotmaan4663
@jotmaan4663 9 ай бұрын
Beshk ghnta di podcast c bai pta ni lgyaa kd ghtaa nikl gya.. gala suniyaa dil krda c suni jai e❤️ bakamaaal wartalaap
@charnjeetkaur4521
@charnjeetkaur4521 10 ай бұрын
ਬੇਟਾ ਅਨਮੋਲ ਬਹੁਤ ਵਧੀਆ ਹੈ ਸਾਰੇ ਜੀ ਸੁਣਦੇ ਨੇ
@HarshDeep-p1z
@HarshDeep-p1z 10 ай бұрын
ਅਨਮੋਲ ਵੀਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ t
@bobbybadhan4621
@bobbybadhan4621 10 ай бұрын
ਰਾਣਾ ਬਾਈ ਬੋਹਤ ਕੁੱਝ ਸਮਝਾ ਗਿਆ ਗੱਲਾਂ ਗੱਲਾਂ ਚ ਧੰਨਵਾਦ ਬਾਈ ਜੀ
@jashanhanda1423
@jashanhanda1423 10 ай бұрын
Great podcast and it's gived motivation to me thanks to anmol for brilliant podcast and lot of love for ranbir sir..❤
@vishusarai252
@vishusarai252 10 ай бұрын
hallo
@pushpindervlogs8073
@pushpindervlogs8073 10 ай бұрын
ਬਹੁਤ ਕੁਝ ਸਿੱਖਣ ਨੂੰ ਮਿਲੀਆ ਦੋ ਮਹਾਨ ਬੰਦਿਆ ਚੋ❤
@jtaggar9434
@jtaggar9434 10 ай бұрын
Excellent work, Rana bai price less person and you have quality to interview people. Carry on with good work.
@harpreetchahal4149
@harpreetchahal4149 10 ай бұрын
ਬਹੁਤ ਵਧੀਆ ਬਾਈ ਅਨਮੋਲ ਤੇ ਬਹੁਤ ਬਹੁਤ ਧੰਨਵਾਦ ਰਾਣਾ ਬਾਈ ਜੀ ਦਾ 🙏🏻🙏🏻 ਐਨਾ ਕੁਝ ਸਿੱਖਣ ਨੂੰ‌ ਮਿਲਿਆ ਬਾਈ ਦੱਸ ਨਹੀ ਸਕਦਾ ਮੈਂ ਇੱਕ ਨਵਾਂ ਰਸਤਾ ਖੁੱਲ ਗਿਆ ਮੇਰੇ ਲਈ ਕੁਝ ਗੱਲਾਂ ਸੁਣਕੇ 🙏🏻🙏🏻 ਬਹੁਤ ਬਹੁਤ ਧੰਨਵਾਦ ਦੋਵੇਂ ਭਰਾਵਾਂ ਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🏻❤️
@rajangsp3057
@rajangsp3057 10 ай бұрын
Duniadari walia gaala bahut kuj sikhia ah podcast dakh ka 🙏🙏Baba g khush rakhan always 🙏🙏
@vanshikarai6366
@vanshikarai6366 9 ай бұрын
Best podcast . Full of postivity. M ekli dekh rhi c a podcast or m clapping krn te mzboor ho gyi rana ranbir bhaji diya glaan sun k. Thanx anmol veeee❤
@yuvrajsharma8951
@yuvrajsharma8951 10 ай бұрын
Really appreciate the work of team Hope to see much content like this Respect from a young blood👍
@paramjeetsingh6271
@paramjeetsingh6271 10 ай бұрын
ਬਹੁਤ ਵਧੀਆ ਜਾਨਕਾਰੀ ❤
@jasmeet._.kaur._.96
@jasmeet._.kaur._.96 10 ай бұрын
Hnji kiwa o mein tuhadi apni 24 ghanta cho 12 ghante podcast dekhan wali jass ek vaar fir hazir a ek podcast dekhn ch 😂😂🙈 bhut vadia podcast.... Jado de podcast start hoye zindgi vich sabh kujh ghaint lgda ...😍💜✨
@vishalsingh6263
@vishalsingh6263 10 ай бұрын
Bhut sohna podcast veere ❤sara sun k pta hi nahi lgda kii ashi enna podcast sun leya aa bhut sikhn nu milda podcast to veere love u so much ❤
@rituart9134
@rituart9134 10 ай бұрын
Motivational podcast 🙌🔥
@Anmolkwatraofficial
@Anmolkwatraofficial 10 ай бұрын
Thanks for listening
@Rsohal100
@Rsohal100 10 ай бұрын
ਘੈਂਟ ਗੱਲਾਂ ਅੱਖਾਂ ਵਿਚੋ ਹੰਜ਼ੂ ਨਿਕਲ ਗਏ ਵੀਰ Great 🙏
@arshpreetkauraulakh19
@arshpreetkauraulakh19 10 ай бұрын
This has become now one of favourite podcast ❤❤
@jaswindersingh8886
@jaswindersingh8886 9 ай бұрын
Bahut motivation milde aa tuhade podcast to bhaji ❤
@Mrs.singla8183
@Mrs.singla8183 10 ай бұрын
ਬਹੁਤ ਵਧੀਆ ਲੱਗ ਰਿਹਾ ਪੋਡਕਾਸਟ ਸੁਣ ਕੇ ❤❤
@JaySapal
@JaySapal 3 ай бұрын
Anmol Ji, I wanted to take a moment to express my gratitude for your incredible work. Your episodes are a source of inspiration and motivation. Your ability to tackle complex topics with clarity and enthusiasm has been truly uplifting. Thank you for the encouragement you bring to your listeners, including myself since I start listening your podcast since last week. Keep up the fantastic work! Jaswinder Sapal
@kirandeep3998
@kirandeep3998 10 ай бұрын
Thank u so much Anmol veere ❤️
@daljinderbaidwan
@daljinderbaidwan 9 ай бұрын
bohat he sohna podcast anmol veer te rana ji di soch, samjh nu salam hai🙏🏻
@satwinderkaur6512
@satwinderkaur6512 10 ай бұрын
Asi wait karde har ik podcast da anmol
@lakhwinderbrar3155
@lakhwinderbrar3155 8 ай бұрын
ਅਨਮੋਲ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਕਰਨ ਤੇ ਰਾਨਾ ਜੀ ਰੱਬ ਦਾ ਰੂਪ ਆ ਦਿਲੋਂ ਸਲੂਟ ❤️❤️🥇🥇🏆🏆🏆👑❤️👑👑
@bukhtiarshah9843
@bukhtiarshah9843 10 ай бұрын
Rana Ranbir mind blowing actor ❤❤❤
@LovepreetSingh-us9cc
@LovepreetSingh-us9cc 10 ай бұрын
👍
@DivyaKumari-pc8ii
@DivyaKumari-pc8ii 9 ай бұрын
No words podcast amazing podcast 💯 🙏🙏 thankyou so much itni sundar samjhane ke 🙏❤️
@aishleen29
@aishleen29 10 ай бұрын
I love his character as Assess movie
@aishleen29
@aishleen29 10 ай бұрын
He is pure soul and good singer also
@krishansingh438
@krishansingh438 9 ай бұрын
ਬਹੁਤ ਅਨੰਦ ਆਇਆ ਵੀਡੀਓ ਨੂੰ ਸੁਣ ਕੇ 🫀❤️
@HarishKumar-yi8xi
@HarishKumar-yi8xi 10 ай бұрын
Anmol bhaji ma ta sab to kuch na kuch sikna chanda ha ji sara podcast bhut vadia han ji🙏🙏🌹🌹
@Rughveersingh
@Rughveersingh 10 ай бұрын
😊
Win This Dodgeball Game or DIE…
00:36
Alan Chikin Chow
Рет қаралды 43 МЛН
Kluster Duo #настольныеигры #boardgames #игры #games #настолки #настольные_игры
00:47
Двое играют | Наташа и Вова
Рет қаралды 2,2 МЛН
Стойкость Фёдора поразила всех!
00:58
МИНУС БАЛЛ
Рет қаралды 6 МЛН
Want to know about Vastu? | AKTalkShow
1:43:22
Anmol Kwatra
Рет қаралды 175 М.
The Punjabi Powerhouse Team: Gippy, Jasmine & Ghuggi Paaji
48:56
BHARTI TV
Рет қаралды 1 МЛН
EP-27 Bitter Truths Behind Family Management | Friendship | Anmol Kwatra
1:22:38
Win This Dodgeball Game or DIE…
00:36
Alan Chikin Chow
Рет қаралды 43 МЛН