EP-740 ਜਾਂ ਤਾਂ ਜਥੇਦਾਰੀ ਕਰੋ ਜਾਂ ਪਾਸੇ ਹਟੋ, ਪੰਥ ਖ਼ੁਦ ਬਣੇ ਜਥੇਦਾਰ

  Рет қаралды 5,074

C5 Panth Khalsa

C5 Panth Khalsa

Күн бұрын

ਗੁਰੂ ਗ੍ਰੰਥ ਅਤੇ ਗੁਰੂ ਪੰਥ ਅਤੇ ਪੰਜਾਬ ਨੂੰ ਸਮਰਪਿਤ ਨਿਰਪੱਖ ਨਿਰਵੈਰ ਨਿਰਭਉ ਅਤੇ ਪਾਰਦਰਸ਼ੀ ਪੱਤਰਕਾਰਤਾ ਨੂੰ ਜੀਵਤ ਰੱਖਣ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ
#atinderpalsinghkhalastani #ਖਾਲਸਤਾਨੀ #atinderpalsinghexmp #ਅਤਿੰਦਰਪਾਲਸਿੰਘ #khalastani #ਖ਼ਾਲਸਤਾਨੀ #ਖਾਲਸਤਾਨੀ #ਸਿੱਖ #ਸਿੱਖੀ #Sikhi #sikh #khalsa #punjabnews #punjabinews #interview #newsanalysis
Atinderpal Singh Khalastani,
Atinderpal Singh,
ਅਤਿੰਦਰ ਪਾਲ ਸਿੰਘ,
Punjab History,
gurbani,
sikh history,
Punjab
kirtan,
gurbani,
sikh history,
Latest Punjabi News
Punjabi News Live
Punjab,
Punjabi News Channel
Punjab News
Punjab Today
Farmer Protest
Kisan Sansad
Kisan Andolan
Kisan Morcha

Пікірлер: 63
@amretkhmer2217
@amretkhmer2217 11 күн бұрын
ਅੱਜ ਕੱਲ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਭਾਈ ਅੰਤਿਦਰ ਪਾਲ ਸਿੰਘ ਦੇ ਕੱਦਾਵਰ ਕੋਈ ਲੀਡਰ ਨਹੀਂ ਹੈ ਸਿੱਖ ਕੌਮ ਕੋਲ, ਪਰ ਸਥਾਪਤ ਲੀਡਰ ਜ਼ੋ ਨਜ਼ਰ ਆਉਂਦੇ ਹਨ ਉਹ ਸਰਕਾਰ ਦੇ ਪਿਆਦੇ ਹਨ ਇਹ ਕਹਿਣ ਵਿਚ ਕੋਈ ਝਿਜਕ ਨਹੀਂ
@gursharansingh4236
@gursharansingh4236 11 күн бұрын
ਬਹੁਤ ਵਧੀਆ। ਕਿਹਾ ਤੁਸੀਂ ਅਤਿੰਦਰ ਪਾਲ ਸਿੰਘ ਜੀ। ਧੰਨਵਾਦ ਤੁਹਾਡਾ ਜੀ। ਇੰਨਾਂ ਜਥੇਦਾਰਾਂ ਨੇ ਬਹੁਤ ਨੁਕਸਾਨ ਕਰ ਦਿੱਤਾ ਸਿੱਖਣ ਕੌਮ ਦਾ ਤੇ ਅਕਾਲ ਤੱਖਤ ਸਾਹਿਬ ਦਾ।
@mohindersinghparhar3729
@mohindersinghparhar3729 11 күн бұрын
ਬਹੁਤ ਵੱਡੀ ਸਾਜਿਸ ਕੀਤੀ ਗਈ ਹੈ ਪੰਥ ਵਿਰੁੱਧ ॥ ਕੀ ਸੰਗਤ ਹੁਣ ਵੀ ਚੁੱਪ ਹੀ ਰਹੇਗੀ
@amretkhmer2217
@amretkhmer2217 11 күн бұрын
ਭਾਈ ਅੰਤਿਦਰ ਪਾਲ ਸਿੰਘ ਕੇਵਲ ਇਕ ਵਿਅਕਤੀ ਹੀ ਨਹੀਂ ੧੯੮੨ ਤੋਂ ਹੁਣ ਤੱਕ ਸਿੱਖ ਸੰਘਰਸ਼ ਦੀ ਪਹਿਰੇਦਾਰੀ ਕਰਨ ਵਾਲੇ ਜੁਝਾਰੂ ਹਨ।
@sukhwantsingh6001
@sukhwantsingh6001 11 күн бұрын
ਭਾਈ ਸਾਬ ਨੂੰ ਕੌਮ ਪ੍ਰਤੀ ਸਾਫ ਸੁਥਰਾ ਪ੍ਰੇਮ ਤੇ ਦਰਦ ਹੈ
@gurdipsingh4023
@gurdipsingh4023 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਿਰੋਲ ਨਿਰਪੱਖ ਨਿਰਭੈ ਖਾਲਸਾਈ ਸੋਚ ਅਨੁਸਾਰ ਦਿਸ਼ਾ ਨਿਰਦੇਸ਼ ਦੇ ਰਹੇ ਹੋ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ
@7starpainting
@7starpainting 11 күн бұрын
ਬਿੱਲਕੁਲ ਸਹੀ ਕਿਹਾ ਜੀ ਰਘਬੀਰ ਸਿੰਘ ਆਪਣੇ ਸੁਣਾਏ ਹੁਕਮ ਨਾਮਿਆ ਤੋ ਪੈਰ ਪਿਛਾਂਹ ਖਿੱਚ ਰਹੇ
@NirajanSingh-e3d
@NirajanSingh-e3d 11 күн бұрын
ਖਾਲਸਾ ਜੀ ‌ਸਲੂਟ ਹੈ ਤੁਹਾਨੂੰ ਜੀ ‌ਸਲੂਟ ਹੈ
@GurmailSingh-z1z
@GurmailSingh-z1z 11 күн бұрын
⭐️⭐️⭐️⭐️⭐️❤️❤️🙏🙏🙏🙏🙏ਸੱਚ ਨੂੰ ਪ੍ਰਤੱਖ ਕਰਨ ਲਈ ਬਹੁਤ ਬਹੁਤ ਧੰਨਵਾਦ ਜਾਗਦੀ ਜ਼ਮੀਰ ਵਾਲਾ ਸਰਦਾਰ ਅਤਿੰਦਰ ਪਾਲ ਸਿੰਘ ਜੀ
@JagjitSingh-c8l7j
@JagjitSingh-c8l7j 11 күн бұрын
ਤੁਹਾਡੀ ਗੱਲ ਠੀਕ ਹੈ ਅਤਿੰਦਰਪਾਲ ਸਿੰਘ ਜੀ ਆਪੇ ਪੈਰੀ ਪੈਨੀਆ ਆਪੇ ਬੁੱਢ ਸੁਹਾਗਣ ਬਸ ਗਲ ਖਤਮ ਹੈ ਕੋਈ ਆਸ ਨਾ ਰੱਖੋ
@satnamdhillon4624
@satnamdhillon4624 11 күн бұрын
ਕਝ ਕੂ ਸਿੱਖ ਗੁਰੂ ਘਰਾ ਤੇ ਕਬਜੇ ਕਰਕੇ ਬੈਠੇ ਹੋਏ ਹਨ ੳਹ ਖੁਦ ਹੀ ਮਾਲਕ ਬਣੇ ਹੋਏ ਹਨ ਸਿੰਘ ਅਤੇ ਪੰਥ ਦੀ ਕੋਈ ਬੁਕਤ ਨਹੀ ਾ
@Fun836
@Fun836 11 күн бұрын
ਖ਼ਾਲਸਾ ਜੀ ਨੂੰ ਹੀ ਵਾਹਿਦ ਲੀਡਰਮਨ ਲੈਣਾ ਚਾਹੀਦਾ
@BhagwanSingh-k4n
@BhagwanSingh-k4n 11 күн бұрын
ਵਾਹਿਗੁਰੂ ਵਾਹਿਗੁਰੂ 🙏🙏 ਬਿਲਕੁਲ ਸੱਚ ਕਿਹਾ ਹੈ ਜੀ ⭐⭐⭐⭐⭐⭐⭐
@GasvarSingh
@GasvarSingh 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@hargopalsingh219
@hargopalsingh219 11 күн бұрын
Good Aatinderpal singh Khalsa ji
@ਗੁਰਪਰੀਤਸਿੰਘ-ਯ2ਥ
@ਗੁਰਪਰੀਤਸਿੰਘ-ਯ2ਥ 11 күн бұрын
ਵਾਹਿਗੁਰੂ ਜੀ।
@sukhbirsingh8409
@sukhbirsingh8409 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ
@RuderpartapSingh-pg4qm
@RuderpartapSingh-pg4qm 11 күн бұрын
Sahi ate sachi jankari de lei dhanwad singh Sahib ji
@SurjitSingh-sb5bn
@SurjitSingh-sb5bn 11 күн бұрын
Wonderful Analysis. 👌👍👌
@singhmitter2139
@singhmitter2139 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ❤🎉
@bhagwansinghbajwa5575
@bhagwansinghbajwa5575 11 күн бұрын
Bahut vadia hukamnama clear kr dita waheguru Ji chardi kla vich rakhey
@lovepreetkaur1173
@lovepreetkaur1173 11 күн бұрын
Bhut hi vadia leader bhai sab ji
@guljarsingh1758
@guljarsingh1758 11 күн бұрын
Bhut vadia khalsa ji
@Trectors
@Trectors 11 күн бұрын
ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਇਹ ਸਭ ਡ/ਰਾਮਾ ਰਚਿਆ ਗਿਆ ਹੈ, ਲੋਕ ਓਦੋਂ ਬੜੀਆਂ ਕੱਛਾਂ ਬਜਾ ਬਜਾਕੇ ਕਹਿ ਰਹੇ ਸੀ ਅਕਾਲੀ ਫੂਲਾ ਸਿੰਘ ਵਾਲ਼ਾ ਕੰਮ ਕੀਤਾ ਹੈ, ਮੈ ਕਿਹਾ ਸੀ ਕਿ ਲੋਕਾਂ ਦੀਆਂ ਅੱ/ਖਾਂ ਚ ਘੱ/ਟਾ ਪਾਇਆ ਜਾ ਰਿਹਾ ਹੈ ਹੋਰ ਕੱਖ ਨਹੀਂ ਨਿਕਲਣਾ ਇਸ ਡਰਾ/ਮੇਬਾਜ਼ੀ ਵਿੱਚੋਂ।
@sikhirandhawa8738
@sikhirandhawa8738 11 күн бұрын
Waheguruji you right 👏
@AmarjeetSingh-lj8yj
@AmarjeetSingh-lj8yj 11 күн бұрын
ਜਥੇਦਾਰ ਰਘਬੀਰ ਸਿੰਘ ਡਰਪੋਕ ਹੈ ਬਾਦਲ ਦਾ ਗੂਲਾਮ ਬਣ ਗਿਆ ਹੈ
@greebgroup
@greebgroup 11 күн бұрын
🎉
@DaljitSingh-c1y
@DaljitSingh-c1y 11 күн бұрын
Waheguru ji
@ਗੁਰਪਰੀਤਸਿੰਘ-ਯ2ਥ
@ਗੁਰਪਰੀਤਸਿੰਘ-ਯ2ਥ 11 күн бұрын
🎉🎉🎉🎉🎉
@surindersingh-nw5on
@surindersingh-nw5on 8 күн бұрын
ਸੁਣਨ ਵਾਲੇ ਅਤੇ ਇਸ ਵੀਡੀਓ ਨਾਲ ਸਹਿਮਤ ਆਪਾਂ ਸਾਰੇ ਇੱਕ ਸਾਂਝਾ ਮੰਚ ਉਸਾਰਨ ਹਿਤ ਆਪਣਾ ਨਾਮ ਸਰਦਾਰ ਅਤਿੰਦਰਪਾਲ ਸਿੰਘ ਜੀ ਕੋਲ ਦਰਜ਼ ਕਰਾਈਏ ਤਾਂ ਕਿ ਅੱਗੇ ਵਧਿਆ ਜਾਵੇ
@ShamsherSingh-k6b
@ShamsherSingh-k6b 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurmeetSingh-lk2gw
@GurmeetSingh-lk2gw 11 күн бұрын
Vah ji vah Kia bat he built vdhia vicar ne jathedar ji ban rhe ne Gorbachev singh
@NirajanSingh-e3d
@NirajanSingh-e3d 11 күн бұрын
ਜਥੇਦਾਰ ਖਸੀ ਹਨ ਗਦਾਰ ਨੇ
@manindersingh7162
@manindersingh7162 10 күн бұрын
Sahi,,galll,,hai,,ji,,,,
@SatwinderSingh-o3s
@SatwinderSingh-o3s 10 күн бұрын
ਸੀਨੀਅਰ ਪੱਤਰਕਾਰ ਵਿਕੇ ਨੀਂ ਜਿਵੇਂ ਤੂੰ ਵਿਕਿਆ ਆ
@balbindrasinghbalbindra5692
@balbindrasinghbalbindra5692 11 күн бұрын
Sukhbir jundli Jathedara Saaba Nu Dhamkiya dittiya Ja Rahiya kiha ja Riha Jathedaar Saaba De Bache kidnep karvayega Sukhbir
@adv.madanlal13
@adv.madanlal13 11 күн бұрын
No doubt about facts observed n compiled by you wrt Akal Takhat Jathedars ' role in maintaining the Honour of Akal Takhat....SGPC PRESIDENT Appointed as 7 member committee Convenor has failed to lead the team to start SAD enrollment.... 21:46
@balbindrasinghbalbindra5692
@balbindrasinghbalbindra5692 11 күн бұрын
Darr gya Giyani Raghubir Singh Ji sukhbir jundli Dhamkiya dittiya Ja Rahiya Tuvade Bache Kidnep karva ditte Jange 😮😮😮
@greebgroup
@greebgroup 11 күн бұрын
29:18 🎉
@Sawal-y3z
@Sawal-y3z 10 күн бұрын
2 ਤਾਰੀਕ ਨੂੰ ਅਕਾਲ ਤਖ਼ਤ ਦੇ ਹੁਕਮਨਾਮਿਆਂ ਤੇ ਸੰਗਤ ਬਹੁਤ ਖੁਸ਼ ਸੀ ਪਰ ਇਸ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੇ ਕੋਮ ਦੁਵਿਧਾ ਚੋਂ ਪਾੲਈ ਹੈ
@baldevmankoo1049
@baldevmankoo1049 10 күн бұрын
ਜਥੇਦਾਰ ਰਘਬੀਰ ਸਿੰਘ ਨੇ ਤਾਂ ਅਕਾਲ ਤਖ਼ਤ ਸਾਹਿਬ ਦੀ ਰਹਿੰਦੀ ਖੂੰਹਦੀ ਸ਼ਾਨ ਵੀ ਮਿੱਟੀ ਵਿੱਚ ਮਿਲਾ ਦਿੱਤੀ ਹੈ। ਰਘਬੀਰ ਸਿੰਘ ਹੁਣ ਬਾਦਲ ਟੋਲੇ ਤੋ ਡਰਕੇ ਦੂਮ ਦਬਾ ਕੇ ਤੇ ਮੂੰਹ ਛੁਪਾ ਕੇ ਲੁਕਦੇ ਫਿਰਦੇ ਹਨ। ਹੁਣ ਇਹਨਾਂ ਦਾ ਜੁਰਮ ਬਾਦਲਾਂ ਤੋ ਘੱਟ ਨਹੀਂ ਹੈ।ਪੰਥ ਨੂੰ ਇਨ੍ਹਾਂ ਨੂੰ ਵੀ ਬਾਦਲ ਟੋਲੇ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ। ਇਹ ਜਥੇਦਾਰ ਤਾਂ ਬਿਲਕੁਲ ਨਾਮਰਦ ਤੇ ਹਿਜੜਿਆਂ ਤੋਂ ਵੀ ਭੈੜਾ ਨਿਕਲਿਆ। ਜਿਉਂਦੇ ਰਹੋ ਵੀਰ ਜੀ ਬਹੁਤ ਦਲੇਰੀ ਨਾਲ ਪੰਥ ਦੀ ਪੈਰਵੀ ਕਰ ਰਹੇ ਹੋ।
@ajaibsingh3873
@ajaibsingh3873 11 күн бұрын
ਲੋਕ ਫਿਰ ਇਹਨਾਂ ਤੇ ਕੀ ਇਤਬਾਰ ਕਰਨਗੇ?
@SantaSingh-r5r
@SantaSingh-r5r 9 күн бұрын
ਸਚੀ ਗ਼ਲ ਐ ਅਤਿੰਦਰ ਪਾਲ ਸਿੰਘ ਦੇ ਮੂਹਰੇ ਤਾਂ ਕੋਈ ਬੀ ਲੀਡਰ ਖ਼ੜ ਹੀ ਨੀਓ ਸਕਦਾ ਖ਼ਾਸ ਕਰਕੇ ਕਾਲੀਆਂ ਤੇ ਕਾਂਗ਼ਰਸ ਤੇ ਚਾਹੇ ਟੋਪੀ ਆਲ਼ਿਆਂ ਦਾ ਬੀ ਹੋਵੇ ਨਹੀ ਬਿਲਕੁਲ ਸਚੀਆਂ ਗ਼ਲਾਂ ਕਰਦੇ ਐ ਕੋਈ ਜਬਾਬ ਤਾਂ ਨੀਓ ਦੇ ਸਕਦੈ ਬਸ ਚੈਨਲ ਹੀ ਬੰਦ ਕਰਾਊਂਦੇ ਐ ਐਕਣ ਹੁੰਦਾ ਕੁਸ ਨੀ ਜਬਾਬ ਦਵੋ
@baldevmankoo1049
@baldevmankoo1049 10 күн бұрын
ਇਹ ਜਥੇਦਾਰ ਤਾਂ ਇਕ ਮਹਲੇ ਦਾ ਪ੍ਰਧਾਨ ਬਣਨ ਦੇ ਵੀ ਯੋਗ ਨਹੀਂ ਹਨ। ਇਸ ਨੇ ਸਿੱਖ ਕੌਮ ਦੀ ਜਗ ਹਸਾਈ ਬਣਾ ਦਿੱਤਾ। ਬਾਦਲ ਟੋਲੇ ਤੇ ਵੀ ਵੱਡੇ ਕਸੂਰਵਾਰ ਰਘਬੀਰ ਸਿੰਘ ਹਨ। ਭੋਰਾ ਵੀ ਸ਼ਰਮ ਨਹੀਂ ਆਉਂਦੀ ਰਘਬੀਰ ਸਿੰਘ ਨੂੰ। ਹੁਣ ਪੰਥ ਨੂੰ ਹੀ ਬਾਦਲ ਟੋਲੇ ਤੇ ਜਥੇਦਾਰ ਦੀ ਛਿੱਤਰ ਪਰੇਡ ਕਰਨੀ ਚਾਹੀਦੀ ਹੈ।
@MilwantSingh
@MilwantSingh 11 күн бұрын
Sab gdar han,eh murdar kha kha ka ba jmira ho gaa, jathadar bhi badla da pakh pur rha han,sab tukadboch banda ja rha han,ehna sabna di budh mari gai puja da dhan kha ka
@savindersingh4724
@savindersingh4724 10 күн бұрын
ਭਾਈ ਸਾਹਿਬ ਜੀ ਖਾਲਸਾ ਜੀ ਜਥੇਦਾਰ ਵੀ ਕੌਮ ਨੂੰ ਧੋਖਾ ਹੀ ਦੇ ਰਹੇ ਨੇ ਬਾਦਲਾਂ ਦਾ ਪੱਖ ਪੂਰ ਰਿਹਾ
@GurmeetSingh-lk2gw
@GurmeetSingh-lk2gw 11 күн бұрын
Singh sahib gurbachan Singh ban rhe ne koi dam nhi hukam vich sab badlands de Hak Vichy ja rhe ne hukam
@KulwantSingh-fu4bg
@KulwantSingh-fu4bg 11 күн бұрын
Eh lutere nhi chhadnge kabja guru gharan da.
@KuljinderSingh-d9h
@KuljinderSingh-d9h 11 күн бұрын
Waheguru ji ah v daso k akaltkhat te kis da kabja hai hun
@GulzarSingh-ux3en
@GulzarSingh-ux3en 11 күн бұрын
Punjabi Veero Gustakhi Maf kreo Par Ek Gul 100Prsent Pkii Ke Jo Akali Dal Vich Ho Reha Sukhbir Di Slah Nal Ho Reha Jathedar Vichara Ek Bihari Bheye De Brabr Sukhbir De Muhre
@bahadursingh504
@bahadursingh504 11 күн бұрын
ਬਿਲਕੁਲ ਠੀਕ
@pashorasingh3251
@pashorasingh3251 11 күн бұрын
ਬਾਦਲ ਟੱਬਰ ਨੇ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਹੀ ਮੰਨਿਆ
@SatwinderSingh-o3s
@SatwinderSingh-o3s 10 күн бұрын
ਸਾਰਾ ਕੁਛ ਝੂਠ ਬੋਲੀ ਜਾਂਦੀ ਚਵਲ ਜਿਹੀ
@KuldeepsinghGill-in7sj
@KuldeepsinghGill-in7sj 11 күн бұрын
Jathedar raghbir nu apnea munde di UK vich ban rahi kothi da fikkar panth jave diathermy kho vich
@GurpreetSingh-x2p5s
@GurpreetSingh-x2p5s 11 күн бұрын
ਵਾਹਿਗੁਰੂ ਜੀ।
Quando eu quero Sushi (sem desperdiçar) 🍣
00:26
Los Wagners
Рет қаралды 15 МЛН
Правильный подход к детям
00:18
Beatrise
Рет қаралды 11 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
DES PUADH : Bhai Amritpal Singh l Manjit Singh Rajpura l B Social
1:17:05
Quando eu quero Sushi (sem desperdiçar) 🍣
00:26
Los Wagners
Рет қаралды 15 МЛН