EP 743 MP Amritpal Singh booked under stringent section 111 of the BNS. Provision of death sentence

  Рет қаралды 13,545

Hind Punjab

Hind Punjab

Күн бұрын

Пікірлер: 120
@GurmailSingh-qf7ni
@GurmailSingh-qf7ni 20 сағат бұрын
ਪੱਤਰਕਾਰ ਸਾਹਬ ਜੀ ਪੰਜਾਬ ਦੇ ਨਸ਼ਾ ਤਸਕਰਾਂ ਲੀਡਰਾਂ ਨੂੰ ਵੀ ਇਸੇ ਤਰ੍ਹਾਂ ਹੱਥ ਪਾਉਣ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆਉਣਾ ਚਾਹੀਦਾ ਹੈ
@GurumeetSingh-yj1lp
@GurumeetSingh-yj1lp 16 сағат бұрын
ਪੁੱਤਰ ਕੌਰ ਜੀ ਆਪ ਜੀ ਨੇ ਜਾਣਕਾਰੀ ਦਿੱਤੀ ਆਪ ਜੀ ਦਾ ਧੰਨਵਾਦ ਦੂਸਰੀ ਗੱਲ ਇਹ ਜਿਹੜੀ ਧਾਰਾ ਹੈ ਇਹ ਜਿੰਨੇ ਗੈਂਗਸਟਰ ਹਨ ਜੇਲਾਂ ਦੇ ਵਿੱਚ ਜਿਨਾਂ ਨੇ ਕਈ ਕਈ ਕਤਲ ਕੀਤੇ ਹਨ ਡਾਕੇ ਮਾਰੇ ਹਨ ਫਿਰ ਉਹਦੀਆਂ ਲਈਆਂ ਹਨ ਉਹਦੇ ਨਾਲ ਰਾਮ ਰਹੀਮ ਜਾਂ ਹੋਰ ਵੀ ਬਾਬੇ ਜਿਨਾਂ ਦੇ ਉੱਤੇ ਬੜੇ ਬੜੇ ਵੱਡੇ ਜੁਰਮ ਹਨ ਕਿ ਉਹਨਾਂ ਦੇ ਉੱਤੇ ਨਹੀਂ ਲੱਗ ਸਕਦਾ ਹੁਣ ਅਗਲੇ ਐਪੀਸੋਡ ਦੇ ਵਿੱਚ ਜਦੋਂ ਤੁਸੀਂ ਬਣਾਓਗੇ ਤੇ ਇਹ ਵਿਸਤਾਰ ਨਾਲ ਦੱਸਿਓ
@TarsemSingh-fk1dy
@TarsemSingh-fk1dy 18 сағат бұрын
ਸਤ ਸ਼੍ਰੀ ਅਕਾਲ ਪ੍ਰਵਾਨ ਕਰਿੳ ਜੀ ਬਲਜੀਤ ਪਰਮਾਰ ਜੀ
@JaswinderSingh-yj7ji
@JaswinderSingh-yj7ji 19 сағат бұрын
ਇਹ ਕਾਨੂੰਨ ਲਾਰਸ ਬਸਨੋਈ ਦੇ ਕਿਉਂ ਨਹੀਂ ਲੱਗਦਾ ਪੱਤਰਕਾਰ ਸਾਹਿਬ ਕਦੇ ਸਰਕਾਰ ਨੂੰ ਤੁਸੀਂ ਇਹ ਵੀ ਪੁੱਛੇ ਕਰੋ ਜਿਹਨੇ ਅੰਮ੍ਰਿਤਪਾਲ ਨੇ ਤਾਂ ਕੋਈ ਕਤਲ ਅਜੇ ਕੀਤਾ ਨਹੀਂ ਹੈ ਜਿਹੜਾ ਸਰਕਾਰ ਨਾਲ ਜਵਾਈ ਬਣਾ ਕੇ ਰੱਖਿਆ ਹੋਇਆ ਹ ਉਹ ਤੇ ਇਹ ਤਾਂ ਦਾ ਕਿਉਂ ਨਹੀਂ ਲੱਗਦੀ
@JasveerSingh-jm1fo
@JasveerSingh-jm1fo 19 сағат бұрын
oh bhrava lawrence te uapa lagya already
@hindpunjab2400
@hindpunjab2400 19 сағат бұрын
Phi sawal taan men kar riha jean ji .
@TarsemSingh-fk1dy
@TarsemSingh-fk1dy 18 сағат бұрын
ਹੋਰ ਵੀ ਬਹੁਤ ਹਨ ਜੀ, ਪਰ ਇਹ ਸਿਰਫ ਪੱਖਪਾਤ ਸਿੱਖਾਂ ਨਾਲ ਹੀ ਹੁੰਦਾ ਆਇਆ
@AmrikSimgh-e7c
@AmrikSimgh-e7c 17 сағат бұрын
ਪਹਿਲਾਂ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ।
@LoveDhillon-uq8zi
@LoveDhillon-uq8zi 14 сағат бұрын
(@/O ਤੈ ਮੱਲੋ ਭੰਡ ਮੱਛਕਰੈ ਦਾਂ ਅੱਸਲਿਅਤ ਚੰ ਜੁਆਂਈ ਇਆਂ ਸਾਡਾ ਮੱਲੋ ਅੱਮਰ੍ਰਤਪਾਲ ਹੱਲੈ ਹੋਣ ਆਲ਼ਾ ਜੁਆਈ ਇਆਂ ਭਾਂਉ ਜ਼ੀ ਫ਼ਿਰ ਏਂ ਕਹੂਗਾ ਆਗਿਆ ਕੁੱੜੀ ਦਾਂ ਪਿਓ ਕਾਢੋ ਮਾਰੀਂ ਮੁਨੀਆਂ ਕਾ ਯਾਰ ਭੈੰਟੱ ਕੱਰਵਾਦੋ ਨਾਂ Okay ਭਾਈ ਸਾਹਿਬ ਜੀ)
@JagjitsinghBangarh
@JagjitsinghBangarh 12 сағат бұрын
ਬਾਪੂ ਜੀ ਪੰਜਾਬੀਅ ਨੂੰ ਨਾ ਡਰਾਵੋ ਇੰਨਾ ਸਰਕਾਰਾ ਨੇ ਇਨਸਾਨ ਲਈ ਬਣਾਏ ਹਨ ਕਨੂੰਨ
@kulwinDDer
@kulwinDDer 11 сағат бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@mintrelsmith
@mintrelsmith 16 сағат бұрын
👍👍👍 Bahut vadiya
@Daske.WaleSahi
@Daske.WaleSahi 19 сағат бұрын
ਜਿਹੜਾ ਬੰਦਾ ਅੰਦਰ ਆ ਬਹੁਤ ਸਖ਼ਤ ਸੁਰੱਖਿਆ ਚ ਜਿਸਨੂੰ ਪਰਿਵਾਰ ਵੀ ਏਨਾ ਸੌਖਾ ਨਹੀਂ ਮਿਲ ਸਕਦਾ ਨਾਂ ਫੋਨ ਕਰਨਾ ਸੌਖਾ ਪੁਲੀਸ ਅਫ਼ਸਰ ਕੋਲ ਬੈਠ ਕੇ ਕਰਾਉਂਦੇ ਆ ਗੱਲਬਾਤ ਕਿਵੇਂ ਟਿਕੂਗਾ ਇਹ ਕੇਸ ਅਦਾਲਤ ਵਿੱਚ ਇਹਦੇ ਵਿੱਚ ਤਾਂ ਅਫਸਰ ਵੀ ਲਪੇਟੇ ਜਾਣਗੇ
@JasveerSingh-jm1fo
@JasveerSingh-jm1fo 19 сағат бұрын
bai phone fadya tan gya c amritpal ton
@JasveerSingh-jm1fo
@JasveerSingh-jm1fo 19 сағат бұрын
phone karke tan nsa vdya nhi nsa nhi lagna c ik wari hor
@Rational_Guru
@Rational_Guru 19 сағат бұрын
😅​@@JasveerSingh-jm1fo
@KulbirSingh-cb2oh
@KulbirSingh-cb2oh 19 сағат бұрын
ਸਿੱਧੂ ਮੂਸੇ ਵਾਲਾ ਦਾ ਕਤਲ ਵੀ ਬਸ਼ਨੋਈ ਨੇ ਜੇਲ ਵਿਚ ਬਹਿ ਕੇ ਹੀ ਕਰਵਾਇਆ ਸੀ ਇੱਥੇ ਸੱਭ ਕੁੱਝ ਸੰਭਵ ਹੈ
@DilDil-hv5pu
@DilDil-hv5pu 15 сағат бұрын
ਜੇਲ੍ਹ ਵਿੱਚ ਆਮ ਹੀ ਸਾਰਿਆ ਨੇ ਫ਼ੋਨ ਰੱਖੇ ਹੁੰਦੇ ਕਈ ਲੋਕ ਬਾਹਰੋ ਸੈਟਿੰਗ ਕਰਕੇ ਜੇਲ੍ਹ ਵਿੱਚ ਮੰਗਾ ਲੈਂਦੇ ਜਿਸਦੀ ਸੈਟਿੰਗ ਨਹੀ ਹੁੰਦੀ ਉਹ ਜੇਲ੍ਹ ਵਿੱਚੋਂ ਫ਼ੋਨ ਖਰੀਦ ਲੈਂਦਾ ਕਈ ਤਾ ਫ਼ੋਨਾਂ ਦਾ ਹੀ ਬਿਜਨਸ ਕਰਦੇ ਜੇਲ੍ਹ ਵਿੱਚ
@KulbirSingh-cb2oh
@KulbirSingh-cb2oh 19 сағат бұрын
ਪਰਮਾਰ ਸਾਹਿਬ ਆਪ ਜੀ ਦੀ ਵੀਡੀਓ ਬਹੁਤ ਵਧੀਆ ਹੈ ਪਰ ਅਮਰਤਪਾਲ ਸਿੰਘ ਦਾ ਪਿੳ ਤਾ ਕਹਿੰਦਾ ਹੈ ਕਿ ਪੁਲਿਸ ਸਾਡੇ ਨਾਲ ਧੱਕਾ ਕੀਤਾ ਕਰ ਰਹੀ ਹੈ
@gurpreetkaur-zl2ie
@gurpreetkaur-zl2ie 19 сағат бұрын
ਸਰਕਾਰ ਇਹੀ ਚਾਹੁੰਦੀ ਹੈ ਕਿਸੇ ਨਾ ਕਿਸੇ ਬਹਾਨੇ ਭਾਈ ਸਾਹਿਬ ਨੂੰ ਫਸਾਈ ਰੱਖਣ ਜਾਂ ਖਤਮ ਕਰ ਦੇਣ ਤੇ ਕੋਰਟਾਂ ਨੇ ਵੀ ਉਹੀ ਫੈਸਲੇ ਸੁਣਾਉਣੇ ਹਨ ਜੋ ਸਰਕਾਰਾਂ ਚਾਹੁੰਦੀਆਂ ਹਨ ਪਰ ਸਾਡੀ ਵੀ ਇੱਕ ਸੱਚੀ ਸਰਕਾਰ ਹੈ ਜੋ ਇਹ ਧੱਕਾ ਨਹੀਂ ਹੋਣ ਦੇਵੇਗੀ
@sakattarsingh7114
@sakattarsingh7114 20 сағат бұрын
Respected Parmar Saab ji 🙏 You are great journalist 👏
@ranjitSingh-dj5pr
@ranjitSingh-dj5pr 19 сағат бұрын
ਪੰਜਾਬ ਸਰਕਾਰ ਜਿਹਨਾਂ ਮਰਜੀ ਜ਼ੋਰ ਲਾ ਲੈੲਏ ਭਾਈ ਅਮ੍ਰਿਤ ਪਾਲ ਸਿੰਘ ਨੇ ਜੇਲ ਤੋਂ ਬਾਹਰ ਆਉਣ ਹੀ ਹੈ
@BKS559
@BKS559 12 сағат бұрын
😂
@RajveerSingh-br6ru
@RajveerSingh-br6ru 18 сағат бұрын
Thanks bai ji sachi news den li
@nirmaldhiman773
@nirmaldhiman773 16 сағат бұрын
Bishnoi Te Ih Dhara Kioun Nhi Jisne Pta Nhi Kine Katal Kite Ne
@mgvlogs7575
@mgvlogs7575 19 сағат бұрын
Bhut vdiya parmaar saab🙏
@sukhbirsingh7003
@sukhbirsingh7003 18 сағат бұрын
ਪਰਮਾਰ ਸਾਬ੍ਹ ਜੇ ਪੁਲਿਸ ਦਾ ਇਰਾਦਾ ਹੋਵੇ ਸਬ ਕੁਸ਼ ਕਰ ਲੈਂਦੀ ਆ
@TarsemSingh-fk1dy
@TarsemSingh-fk1dy 15 сағат бұрын
@@sukhbirsingh7003 ਪੁਲਸ ਦੇ ਹੱਥ ਵਿੱਚ ਕੁੱਝ ਨਹੀ ਹੈ ਜੀ, ਸਾਰੇ ਹੀ ਬੜੇ ਅਫਸਰ ਦਿੱਲੀ ਦੇ ਕਰਿੰਦੇ ਬਣ ਕੇ ਰਹਿ ਗਏ, ਹਰ ਹੁਕਮ ਤੇ ਇਓਂ ਫੁੱਲ ਚੜਾੳਂਦੇ ਹਨ ਜੀ, ਜਿਵੇਂ ਕੇਪੀ ਗਿੱਲ ਦੇ ਸਮੇਂ ਹੁੰਦਾ ਸੀ, ਪੰਜਾਬ ਦਾ ਬੰਦਾ, ਨੌਜਵਾਨ, ਕੋਈ ਬੋਲੇ ਤਾਂ ਸਹੀ, ਫਿਰ ਪਤਾ ਨਹੀ ਤਾਰਾਂ ਕਿਥੇ ਕਿਥੇ ਜੋੜ ਦਿੰਦੇ ਹਨ ਜੀ ਅਫਸਰ,
@BalwinderSingh-wb7sh
@BalwinderSingh-wb7sh 20 сағат бұрын
Sidu moosewale de aasl katil kio ni labh sake
@RanaSandhu_
@RanaSandhu_ 14 сағат бұрын
SSA parmar sahb
@BaldevSingh-ry9vy
@BaldevSingh-ry9vy 13 сағат бұрын
Very good parmar Saab g
@Jassi_sekhe_wala
@Jassi_sekhe_wala 18 сағат бұрын
Sat shri akal parmar sahib🙏🙏🙏
@sukhveersandhu4u87
@sukhveersandhu4u87 20 сағат бұрын
Good afternoon sir 🎉..
@AshokKumar-il1xq
@AshokKumar-il1xq 20 сағат бұрын
Like it
@worldcupfinalmatchwasfixed
@worldcupfinalmatchwasfixed 20 сағат бұрын
Jisko jo chaho wo bana do
@MODIKI-BINATAIL-KE-SUKKI-CHODI
@MODIKI-BINATAIL-KE-SUKKI-CHODI 14 сағат бұрын
Ki banu duniya da nevermind punjab te punjabian da. 🫡
@kulwantsingh9563
@kulwantsingh9563 15 сағат бұрын
Best Of Journalism Great Going Dear Bapu Ji 🙏🙏
@baldevatwal2488
@baldevatwal2488 Сағат бұрын
Good Show
@Mandeepkaur-fn3eo
@Mandeepkaur-fn3eo 5 сағат бұрын
Wah kmaal krti Parmar sahb. Salute aa
@Pakya-nh3go
@Pakya-nh3go 18 сағат бұрын
Aaj Hindi Video Ayegi Kya Sahab
@hindpunjab2400
@hindpunjab2400 13 сағат бұрын
Jjee
@nirmaldhiman773
@nirmaldhiman773 17 сағат бұрын
Police Ne Asli Bunde Nhi FrheGae Jehrhe Frhe Oh Jhoothhe UhnaNu Hi Mnaia Gia Ke Is Tran Kho
@gurmailthind6931
@gurmailthind6931 3 сағат бұрын
ਪੰਜਾਬ ਸਰਕਾਰ ਜੀ ਸਾਡੇ ਸਿੱਖ ਤੇ chun chun ਕੇ kanun ਲਾਓ tuada kikh ਨਾ ਰਹੇ
@hardipsingh8839
@hardipsingh8839 17 сағат бұрын
🙏 Parmar Sahab g sanu ta lagda hai ki Jo kujh deep sidhu Krna chahunda si ohna di death toh badh oh sab amritpal batour leader kite na kiteeh bhatak gya te ah harikeno Bai oh Banda si jehda khul ki gal krda si thik nu thik teh galat nu galat. Je kr ehna dohna ch koi dispute si ta ussh teh argument ta bandi hai pr kisee da murder Krna ya krwana bilkul vi kise vi tarah thik nhi ho sakda. Punjab di public ch sughbugahat hai ke aah ta bilkul hi galat Hoya hai ek sacha sucha nirdosh bande da murder lok ess nu bilkul vi thik nhi keh rhe te je kr amritpal da ess murder ch bilkul hi zaraa ja link booleya hona tahi police ne case registered kitta hai. Pr aah jo vi Hoya bohut hi jyada galat Hoya hai te ess mamle ch jehda Banda vi doshi hona assi ussh bande da virodh krde hn te police nu hor vi jyada gehrai naal sach public de saamne rakhna chahida hai oh koi vi kyu na Hove g.
@jugsingh2006
@jugsingh2006 16 сағат бұрын
Bahut saray jhoothe case vi bnaye jande ne.Punjab di history tan eho jihe cases nal bharpoor hai.
@hindpunjab2400
@hindpunjab2400 13 сағат бұрын
Jee. Well said.
@laddysaini33
@laddysaini33 19 сағат бұрын
🙏
@manveenkahlon3814
@manveenkahlon3814 18 сағат бұрын
BALJEET JI LOVE FROM INDIAN ARMY '' VERY NICE VIDEO
@majorsingh2581
@majorsingh2581 15 сағат бұрын
Amratpal nu fasaona ci fasata
@harphoolsinghbhandohal5839
@harphoolsinghbhandohal5839 18 сағат бұрын
ਸਿੱਖ ਧਰਮ ਨੂੰ ਪਤਾ ਨਹੀਂ ਕਿਉਂ ਇੰਨੀਆਂ ਚੁਣੌਤੀਆਂ ਆਉਦੀਆਂ ਨੇਂ
@sahirambishnoi8158
@sahirambishnoi8158 18 сағат бұрын
Our Indian made satelite,then it's possible sir, what's app call is also registered in our police technology department, about 500 staff members
@jugsingh2006
@jugsingh2006 16 сағат бұрын
Satelite phone aon lagge ne.Sara kujh public hona jo vi gull karo per sarkar nu pata nahin laggna.
@ManjeetSingh-u7c
@ManjeetSingh-u7c 13 сағат бұрын
ਬਹੁਤ ਵਧੀਆ ਰਿਪੋਰਟ ਕੀਤੀ ਆ ਆ 🎉
@rajeevnagpal9793
@rajeevnagpal9793 16 сағат бұрын
thakur to giyo😂😂
@AmritSingh-ju3cx
@AmritSingh-ju3cx 18 сағат бұрын
Jina tara Di tusi gal karde ho oh nahi labniya police ne ji kyu k police lidra ton Dardi hai 🙏🙏🙏🙏
@Garry39
@Garry39 10 сағат бұрын
Sikha utte hi sarra kuch hunda hor kisse nu kuch ni hunda shame
@ssktrucking4791
@ssktrucking4791 8 сағат бұрын
hind punjab na see na hai na howega punjab wasda guran de na te
@hindpunjab2400
@hindpunjab2400 8 сағат бұрын
Ki tuhanu Hind da matlab pata hai g? Hind di chadar kaun ne g?
@navjotsinghsandhu6096
@navjotsinghsandhu6096 15 сағат бұрын
Bishnoi de utte bne 111 kado laggu gi
@BhgtokaJifa
@BhgtokaJifa 9 сағат бұрын
ohde te nhi lagdi oh te aap Govt di B team hai
@Prabhjot-e1p
@Prabhjot-e1p 19 сағат бұрын
Parpmar sahib eh eni samajh sakde eh te bas reela he dekha vale a
@chananrayat7267
@chananrayat7267 18 сағат бұрын
Parmar sir, Vishnoi nu tan lagda eh lok President of India v bna sakde aa ji. Jailan tan sirf Sikhan vaste he hai ji. Waheguru ji.😢😢😢
@GilSingh-l6e
@GilSingh-l6e 19 сағат бұрын
This is Banana Republic of India and ghulam Sikh community , 1984 remember nonsense Indian government
@sonusonu-qv4op
@sonusonu-qv4op 17 сағат бұрын
Chal be nashedi kannede de bhaiyye.😂😂😂
@ParamjitKaur-es8qj
@ParamjitKaur-es8qj 13 сағат бұрын
111 ਧਾਰਾ ਜਿਹੜੀ ਅੰਮ੍ਰਿਤਪਾਲ ਤੇ ਲਾਈ ਹੈ ,ਇਸ ਦੀ ਜਾਂਚ ਅਮਰੀਕਾ ਤੋ ਕਰਵਾਈ ਜਾਵੇ ਜਾਂ ਸਰਕਾਰ ਸਬੂਤ ਜਨਤਕ ਕਰੇ
@jugrajsinghjattana6797
@jugrajsinghjattana6797 3 сағат бұрын
😢😢😢😮😮😮😊no
@baljitboparai
@baljitboparai 3 сағат бұрын
Parmat sir jee bahut galt hay
@Prabhjot-e1p
@Prabhjot-e1p 18 сағат бұрын
Par esda vakeel te kush hor he dass reha hai
@Singh-ti
@Singh-ti 20 сағат бұрын
Jhootha fassa Rahe ne bhai Amritpal Singh Khalsa ji nu Panjab sarkar panjab police centre Sarkar fasse gi jithe Bnd ne oh poori jail Adikari nu Saja mil ni chahi di💯💯💯👍👍
@JasveerSingh-jm1fo
@JasveerSingh-jm1fo 20 сағат бұрын
sacha case aa bai g hun tan amritpal di gurpreet ton kinni nafrat karda c oh vi audio bahr aa gyi
@Daske.WaleSahi
@Daske.WaleSahi 19 сағат бұрын
AI ਨਾਲ ਵੀਰ ਜੋ ਮਰਜ਼ੀ ਬਣਾ ਦਿਓ ਜਿਸਦੀ ਮਰਜੀ ਆਵਾਜ਼ ਬਣਾ ਦੇਂਦੇ ਆ​@@JasveerSingh-jm1fo
@harmailsingh8109
@harmailsingh8109 19 сағат бұрын
@@JasveerSingh-jm1foਫੇਰ ਕਿਤੇ ਮੱਸਿਆ ਲੱਗਣੋਂ ਹੱਟ ਜਾਣੀ
@KulvirSingh-mr6wt
@KulvirSingh-mr6wt 18 сағат бұрын
Ik gal hor jehda v nma low banda oh sab ton phla punjabi te lag da eh ne dasia tu hnn pitthu babe ik gal hor jina jor aa sarkar vich sarkar de kutiya vich la lo kuj ne hona Punjab da thk a babe
@ksingh2256
@ksingh2256 19 сағат бұрын
He is gangster
@harindersingh3425
@harindersingh3425 18 сағат бұрын
ਸਾਰੇ ਕਾਨੂੰਨ ਸਿੱਖ ਕੌਮ ਵਾਸਤੇ ਬਣੇ ਇਹ ਸਭ ਏਜੰਸੀਆਂ ਕਰਵਾਉਦਿਆਂ ਨੇ
@RajinderSingh-fo6er
@RajinderSingh-fo6er 17 сағат бұрын
Eh.tara.lorens.te.kio.nhi.lai
@KulvirSingh-mr6wt
@KulvirSingh-mr6wt 18 сағат бұрын
Hun aja police de tarf jo kite tuc police ne jo bandi nar ge sohw kr te oh tain alive aa 😂😂😂 ik gal hor 84 vich jina nukshan Punjab police ne kita kull jhan nu pta buge
@tarzansingh8436
@tarzansingh8436 19 сағат бұрын
Sab ton pehla NSA Dibrugarh jail authority te laggni chahidi aa jinna ne Amritpal nu alleged murder planning lyi communications facilitate kita
@tarzansingh8436
@tarzansingh8436 19 сағат бұрын
Arsh Dhalla ta khud katal kaboolda but Amritpal nal link de saboot sahmne nhi aaye. Amritpal nal ta vaise hi Mann sarkar khaar khandi aa. Fer saboot fabricate kar rahe aa ya nahi sanu ki pata? Sarkaran-gangsters da nexus vi koi luki-chhipi gal ni. #SidhuMoosewala case vich dhara 111 kyu nhi lagdi jail vich bethe LB utte? Police Sidhu case vich ta hamesha koi action len ton taldi aa. Fer asi Sidhu de murder nu seyaasi kyu na manniye?
@jugsingh2006
@jugsingh2006 16 сағат бұрын
BNS pichhle sal hi aaya.Pehlan ton lagu nahin kar sakde.
@SukhjinderSINGH-it2vz
@SukhjinderSINGH-it2vz 18 сағат бұрын
good job punjab police
@pinderbajwa1480
@pinderbajwa1480 20 сағат бұрын
Ehnu fansi di sajha honi chahidi aa bhut glt kam kitta
@tarzansingh8436
@tarzansingh8436 19 сағат бұрын
@@pinderbajwa1480 bai ji sarkar jhoothe ilzaam vi londi aa lokan te.
@pinderbajwa1480
@pinderbajwa1480 19 сағат бұрын
@@tarzansingh8436 police Sara kuj sach bol rahi aa
@sabi-mansa
@sabi-mansa 18 сағат бұрын
Bhand nich harkta ute utrea
@tarzansingh8436
@tarzansingh8436 10 сағат бұрын
@pinderbajwa1480 fer ta eh vi sach aa ke police ne kade kisi te jhutha case ni paya, bhukki jailan ch nhi vikdi, naake te 100-50 le ke nahi chhad de, lawrence di interview punjab vich ni hoyi? O bas kar bai hor na hasaa 😄😄😄
@Jassi_sekhe_wala
@Jassi_sekhe_wala 18 сағат бұрын
Lb te kyo ni lagdi 111
@DalbirSingh-h5k
@DalbirSingh-h5k 19 сағат бұрын
ਹਰ ਇੱਕ ਕੇਸ ਚੱਕਣੇ ਹੋਣਾ ਚਾਹੀਦਾ
@LovelySingh-sl6fs
@LovelySingh-sl6fs 18 сағат бұрын
Fake pater kar
@ishankaranansh1682
@ishankaranansh1682 16 сағат бұрын
Bbc is original journalist???
@Mandeepkaur-fn3eo
@Mandeepkaur-fn3eo 5 сағат бұрын
Bhai fake patarkar ni. Dobara khbr suno k oh ki kehn d koshish kr rhe ne
@GurwinderMadahar-ov6mh
@GurwinderMadahar-ov6mh 5 сағат бұрын
Jina time sikha da apna ghar nahe banda ona time hindustan sikha de nasal kushi karda rahuga
@JD-pendu
@JD-pendu 18 сағат бұрын
ਪੁਲੀਸ ਨੇ ਬਹੁਤ ਵਧੀਆ ਕੰਮ ਕੀਤਾ
黑的奸计得逞 #古风
00:24
Black and white double fury
Рет қаралды 27 МЛН
Friends make memories together part 2  | Trà Đặng #short #bestfriend #bff #tiktok
00:18
Mom had to stand up for the whole family!❤️😍😁
00:39
6th Budget session 16th Punjab Vidhan Sabha on 12th march 2024
3:06
National eVidhan Application NeVA
Рет қаралды 12 М.
Show with Partap Singh Bajwa | Political | EP 520 | Talk with Rattan
18:50
黑的奸计得逞 #古风
00:24
Black and white double fury
Рет қаралды 27 МЛН