EP 85 || ਇੱਕ ਗਰੀਬ ਪਰਿਵਾਰ ਦੀ ਭੱਠੇ ਤੇ ਕੰਮ ਕਰਦੀ ਕੁੜੀ ਤੇ ਆਇਆ ਮਾਲਕ ਦੇ ਬੇਟੇ ਦਾ ਦਿਲ, ਫੇਰ ਜੋ ਹੋਇਆ 😱

  Рет қаралды 161,220

Alfaaz

Alfaaz

9 күн бұрын

@alfaaz065
||Suvichar||An emotional heart touching dil nu chhu len vali sachi punjabi kahani ||moral story||
#motivational
#punjabi
#story
#kahaniya
#Punjabikahaniya
#hearttuching
#Trending
#Support
#Suvichar
#Acvichar
#Keepsupporting
#video
#Subscribe
#Basedontruestory
#viral
#KZbinhomepage
#ਪੰਜਾਬੀ_ਸਟੋਰੀਜ਼
#ਪੰਜਾਬੀ
#ਪੰਜਾਬੀ ਕਹਾਣੀ
#keepsupporting #suspense #viralstory #viralvideo
#moral story in punjabi
#emotional story in punjabi
#motivational story in punjabi
#inspirational story in punjabi
#dil_nu _chhu_len_vali_sachi_kahani
#punjabi_kahaniya
#suspense_story_in_punjabi
#punjabi
#suvichar
@Punjabialfaaz2024
#Punjabialfaazmodernpunjabistory
Facebook _ profile.php?...
ਇੰਸਾਗ੍ਰਾਮ official_ki...
our e-mail.... Simarsidhu3005@gmail.com
ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

Пікірлер: 142
@alfaaz065
@alfaaz065 8 күн бұрын
ਧੰਨਵਾਦ ਤੁਹਾਡਾ ਸਭ ਦਾਐਨੇ ਪਿਆਰ ਸਤਿਕਾਰ ਲਈ,,,ਤੁਹਾਡਾ ਸਾਰੇ ਸਤਿਕਾਰਯੋਗ ਭੈਣਾਂ ਭਰਾਵਾਂ ਦਾ ਮੈਂ ਦੇਣ ਨਹੀਂ ਦੇ ਸਕਦੀ।
@balbirgujral6359
@balbirgujral6359 7 күн бұрын
😊
@Bahadursingh-bf8lq
@Bahadursingh-bf8lq 7 күн бұрын
Numberdarbahadursinghjatana❤😂🎉😢😮😅😊
@KulwantSingh-uc2vs
@KulwantSingh-uc2vs 6 күн бұрын
Ppp
@somchand4906
@somchand4906 5 күн бұрын
11​@@balbirgujral6359
@SurinderSingh-tj6dp
@SurinderSingh-tj6dp 5 күн бұрын
44😅😅😅😅😅😅
@Keharsingh9856
@Keharsingh9856 2 күн бұрын
ਬੇਟਾ ਜੀ ਇਸ ਕਹਾਣੀ ਰਾਹੀਂ ਤੁਸੀਂ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਜੇ ਸਾਰੇ ਅਮੀਰ ਲੋਕ ਗਰੀਬਾਂ ਲਈ ਸੋਚਣ ਤਾਂ ਸਵਰਗ ਏਸ ਧਰਤੀ ਤੇ ਬਣ ਸਕਦਾ ਕਿਸੇ ਹੋਰ ਪਾਸੇ ਲੱਭਣ ਦੀ ਲੋੜ ਨ੍ਹੀਂ ਧੰਨਵਾਦ ਵਾਹਿਗੁਰੂ ਚੜਦੀਕਲਾ ਬਕਸ਼ਣ।
@karamjitsinghratta2241
@karamjitsinghratta2241 Күн бұрын
❤ ਬਹੁਤ ਵਧੀਆ ਜੀ ਧਨਵਾਦ ਜੀ ਭੈਣ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ
@jagtarsingh-8940
@jagtarsingh-8940 7 күн бұрын
ਭੈਣ ਜੀ 🙏 ਕਹਾਣੀ ਬਹੁਤ ਵਧੀਆ ਤੇ ਪਿਆਰੀ ਵੀ ਹੈ ਭੈਣ ਜੀ ਇਸ ਕਹਾਣੀ ਵਿੱਚ ਪਿਆਰ ਵੀ ਹੈ ਭੈਣ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏🌹❤️🙏🙏
@BhupinderSingh-ow3dk
@BhupinderSingh-ow3dk 4 күн бұрын
ਮੈਡਮ ਜੀ ਬਹੁਤ ਵਧੀਆ ਲੱਗੀ ਕਹਾਣੀ ਅਗੇ ਪ੍ਰਮਾਤਮਾ ਤਰੱਕੀਆ ਵਕਸੇ ਹੋਰ ਕਹਾਣੀਆ ਸਣਾਈਆ ਜਾਣ
@Korwala
@Korwala 2 күн бұрын
Punjabi gabru
@user-me5gz7mf1m
@user-me5gz7mf1m Күн бұрын
ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੀ ਕਹਾਣੀ ਬਹੁਤ ਵਧਿਆ ਲੱਗੀ ਧਨਵਾਦਦ ਜੀ
@BhupinderSingh-ik2dh
@BhupinderSingh-ik2dh 5 күн бұрын
ਓਕੇ ਠੀਕ ਆ ਵੀਰਾ ਵਧੀਆ ਕਹਾਣੀ ਆ ਤੇ ਵਧੀਆ ਸੋਚ ਹੈ
@jaggersingh358
@jaggersingh358 Күн бұрын
ਬਹੁਤ ਵਧੀਆ ਜੀ।
@shindas4282
@shindas4282 7 күн бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@sukhcharansingh1891
@sukhcharansingh1891 2 күн бұрын
ਬੜੀ ਵਧੀਆ ਸਿੱਖਿਆਦਾਇਕ ਕਹਾਣੀ ਜਿਸ ਨੂੰ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਸੁਣਾਇਆ ਵੀ ਹੈ। ਸਮਾਜ ਦੀ ਸਿਰਜਣਾ ਕਰ ਰਹੇ ਹੋ।
@DarshanSingh-ij6ur
@DarshanSingh-ij6ur 4 күн бұрын
ਮੈਡਮ ਜੀ very very good ਸੁਣ ਬਹੁਤ ਹੀ ਵੱਧੀਆ ਮੈਨੂੰ ਇਹ ਕਹਾਣੀ ਸੱਚੀ ਲੱਗਦੀ ਹੈ ਈਜ ਹੋ ਸਕਦਾ ਕਿਉਕੇ ਪਿਆਰ ਸਭ ਚਿਜਾ ਤੋ ਉਪਰ ਹੁਦਾ ਹੈ ਇਸ ਦਾ ਕੋਈ ਮੁਲ ਨਹੀ ਹੁਦਾ ਵਾਹਿਗੁਰੂ ਜੀ ਆਪ ਚੜਦੀ ਕਲਾ ਵਿਚ ਰੱਖੇ ਧੰਨਵਾਦ ਜੀ
@user-qm5pw7dt9w
@user-qm5pw7dt9w Сағат бұрын
ਬਹੁਤ ਵਧੀਆ ਸੁਨੇਹਾ ਸਮਾਜ ਲਈ ਮੈਡਮ ਜੀ ਧੰਨਵਾਦ ਜੀ
@AvtarSingh-nf1cb
@AvtarSingh-nf1cb Күн бұрын
ਬਹੁਤ ਬਹੁਤ ਵਾਧੀਆ ਦੀਦੀ ਜੀ
@NathasinghDeol
@NathasinghDeol 40 секунд бұрын
ਪ੍ਰਮਾਤਮਾ ਤੈਨੂ ਚੜਦੀ ਕਲਾ ਵਿਚ ਰੱਖੇ ਤੇਰਾ ਵੀਰ ਛਾਪਾ ਪਿਡ ਜਿਲਾ ਬਰਨਾਲਾ ਤੇ
@user-zb8en2bh4b
@user-zb8en2bh4b 6 күн бұрын
ਮੈਡਮ ਜੀ ਸਤਿ ਸ੍ਰੀ ਅਕਾਲ ਤੁਸੀਂ ਜੋ ਕਹਾਣੀ ਸੁਣਾਈ ਬਹੁਤ ਹੀ ਵਧੀਆ ਸੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੰਗੀਰ ਸਿੰਘ ਬਧਨੀ ਕਲਾਂ( ਮੋਗਾ,)
@user-hy8hm2ep2h
@user-hy8hm2ep2h 3 күн бұрын
Helo
@RuldaSingh-uw9fc
@RuldaSingh-uw9fc 5 күн бұрын
ਬੇਟਾ ਇਹ ਕਹਾਣੀ ਬਹੁਤ ਹੀ ਬਦੀਆ
@GurcharanSingh-kn8zr
@GurcharanSingh-kn8zr 2 күн бұрын
@ManjinderKaur-cs5nh
@ManjinderKaur-cs5nh 2 күн бұрын
Vary good story
@RavinderSingh-du3le
@RavinderSingh-du3le 3 күн бұрын
Madam ji Bahoot vadhia vidio hai
@kulwantsingh6108
@kulwantsingh6108 3 күн бұрын
ਧੀਆਂ ਦੀ ਆਜ਼ਾਦੀ ਚੰਗੀ ਪਰ ਬਹੁਤ ਸਾਵਧਾਨੀ ਦੀ ਲੋੜ ਹੈ!ਮਜਦੂਰਾਂ ਦੀਆਂ ਕਈ ਧੀਆਂ ਪੜ੍ਹਨ ਵਿੱਚ ਹੁਸ਼ਿਆਰ ਹੁੰਦੀਆਂ ਹਨ!ਜ਼ੇਕਰ ਇਸ ਕਹਾਣੀ ਰਾਹੀਂ ਕੁੱਝ ਸਮਾਜ ਸੁਧਾਰ ਕੀਤਾ ਜਾਵੇ ਤਾਂ ਚੰਗਾ ਹੀ ਹੈ!
@user-qp2rx4re4w
@user-qp2rx4re4w 2 күн бұрын
Mamd ji bhut badhiya khani ❤❤
@RajaKhosla-t9i
@RajaKhosla-t9i Күн бұрын
Very good start ji nice good 🎉 🎉🎉 ❤❤
@dhannasingh6940
@dhannasingh6940 2 күн бұрын
Bahut Achha laga
@user-vu9qg8gq8n
@user-vu9qg8gq8n 5 күн бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਿਤਾ
@user-si9vl3on6x
@user-si9vl3on6x 4 күн бұрын
ਬੇਟਾ ਜੀ ਤੁਹਾਡੀ ਕਹਾਣੀ ਬਹੁਤ ਵਧੀਆ ਲੱਗੀ।❤❤
@karamjeetkaurguddi4284
@karamjeetkaurguddi4284 6 күн бұрын
❤❤🎉🎉😮ਬੇਟਾਜੀ।ਧਂਨਵਾਦ
@uttamsingh7740
@uttamsingh7740 32 минут бұрын
Aisi kahania smaj nu bahut hi badi change and rasta dikhaa shakdi hann thannk you
@SatnamPal-sq6vn
@SatnamPal-sq6vn Күн бұрын
Beautiful story ❤❤
@faqirchand3396
@faqirchand3396 2 күн бұрын
Very nice story Faqir Chand
@Harmailsingh-gc2ck
@Harmailsingh-gc2ck 2 сағат бұрын
ਬਹੁਤ ਵਧੀਆ❤❤❤❤❤❤
@SurinderSingh-cb2qe
@SurinderSingh-cb2qe 4 күн бұрын
Madam G it' is really a very interesting and beautiful story.
@AvtarSingh-nf1cb
@AvtarSingh-nf1cb Күн бұрын
❤❤❤
@user-if9tu8wh8r
@user-if9tu8wh8r 4 күн бұрын
Very appreciative story May you succeed
@user-li3ze2xk3l
@user-li3ze2xk3l 2 күн бұрын
❤❤❤❤
@yadwindersingh2253
@yadwindersingh2253 5 күн бұрын
ਲੱਗੇ ਰਹੋ ਤਰੱਕੀ ਤੁਹਾਡੇ ਖੁਦ ਪੈਰ ਚੁੰਮੇਗੀ
@alfaaz065
@alfaaz065 3 күн бұрын
Dhanwad ji
@balwinderkaur4902
@balwinderkaur4902 3 күн бұрын
❤❤
@user-mm8ke3vt2r
@user-mm8ke3vt2r Күн бұрын
Nyc ji
@AkashDeep-k2k
@AkashDeep-k2k 6 сағат бұрын
Very good truth story
@HarpreetSingh-bl2zn
@HarpreetSingh-bl2zn 6 күн бұрын
ਬਹੁਤ ਵਧੀਆ ਲੱਗਿਆ ਹੋਰ ਵੀ ਇਸੇ ਤਰ੍ਹਾਂ ਵੀਡੀਓ ਪਾਈਆ ਕਰੋ
@thejatidhiman
@thejatidhiman 4 күн бұрын
Bahut badhia story c
@apneetdhillon2511
@apneetdhillon2511 2 күн бұрын
Good job mam
@jorasingh5293
@jorasingh5293 Күн бұрын
Very good story hai g tohadi Jora sigh jallajan
@SukhDev-mf7zo
@SukhDev-mf7zo 5 күн бұрын
❤❤❤❤❤❤kahani bahut vadeya h
@jatinderkumar9833
@jatinderkumar9833 4 күн бұрын
Mam g,You are really great & beautiful Very nice story.❤❤
@SurinderSurinder-e7q
@SurinderSurinder-e7q 6 күн бұрын
Very nice story sister ji ❤❤
@Tarsemsinghjudge
@Tarsemsinghjudge 4 күн бұрын
Very good story sister g
@user-gv9mm7jz4x
@user-gv9mm7jz4x 7 күн бұрын
Very nice story sister
@BalveerSingh-qp7ut
@BalveerSingh-qp7ut 5 күн бұрын
Very.good..story.wahegurubless.you
@Butasingh-mh6wh
@Butasingh-mh6wh Күн бұрын
Good
@niranjansingh9021
@niranjansingh9021 Күн бұрын
Very nice
@faqirchand3396
@faqirchand3396 2 күн бұрын
Very nice story Faqir Chand Barnala
@jaswinderkaur1289
@jaswinderkaur1289 4 күн бұрын
very good
@user-yy4de7qb4z
@user-yy4de7qb4z 2 күн бұрын
Nice❤❤
@HarjinderSingh-mm6be
@HarjinderSingh-mm6be 5 күн бұрын
good storey
@user-ed8dl6uk9o
@user-ed8dl6uk9o 2 күн бұрын
Bahut vadya story beta g gbu keep it up
@jagtarbhullar1973
@jagtarbhullar1973 3 күн бұрын
ਬਹੁਤ ਵਧੀਆ ਭੈਣੇ
@hemrajvirdi9000
@hemrajvirdi9000 2 күн бұрын
Madam ji app ne Garib Amir ka difference khatam karna bataya ❤
@karamjeetsingh-pd1lk
@karamjeetsingh-pd1lk 8 минут бұрын
Very good job 🎉Nice Q.A 🎊💕🥂🎋👍
@Charanjit-xe5ov
@Charanjit-xe5ov Сағат бұрын
Kahani sunkar bahut maja Aaya bahut acchi lagi
@rachsaysvainday9872
@rachsaysvainday9872 6 сағат бұрын
ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ❤ ਜਸਵੀਰ ਕੌਰ ਨਿਊਜ਼ੀਲੈਂਡ ।
@hansasah-qk5kz
@hansasah-qk5kz Күн бұрын
MAdam.Ji.Thanks
@harpalkaur244
@harpalkaur244 Күн бұрын
Yearygoodstorybetaji
@JaspalSingh-ok4wi
@JaspalSingh-ok4wi 3 күн бұрын
V😅good😂🎉stori
@KuldipSingh-xo8uy
@KuldipSingh-xo8uy 20 сағат бұрын
Very nice story
@nelamnelam4664
@nelamnelam4664 3 күн бұрын
Ek Kahani bahut badhiya Si
@HarmailSingh-ed1ll
@HarmailSingh-ed1ll 2 күн бұрын
Ok sister keet khila
@mewasingh6876
@mewasingh6876 7 күн бұрын
ਇਹ ਕਹਾਣੀ ਬੇਟੀ ਲੁਧਿਆਣਾ ਵਿਖੇ ਵਾਪਰੀ ਹੈ। ਮੈਨੂੰ ਤਾਂ ਇਹ ਲਗਦਾ ਹੈ ਤੁਸੀਂ ਲੁਧਿਆਣਾ ਦੀ ਕਹਾਣੀ ਨੂੰ ਚਿੱਤਿਆ ਹੈ। ਪਰ ਤੁਹਾਡੀ ਕਹਾਣੀ ਬਹੁਤ ਹੀ ਵਧੀਆ ਹੈ।
@amanjotsingh6582
@amanjotsingh6582 53 минут бұрын
Very very good 👍
@Roopsingh-ex4qc
@Roopsingh-ex4qc 3 күн бұрын
Good story❤❤
@sukhasinghsarari6699
@sukhasinghsarari6699 8 күн бұрын
ਮੇਰੇ ਪਿਆਰੇ ਭੈਣ ਜੀ ਅਸੀ ਉਡੀਕ ਕਰ ਸਾ ਸਾਡੀ ਭੈਣ ਜੀ ਤੁਸੀ ਦਿਲ ਲਾ ਮੇਹਨਤ ਕਰ ਰਹੇ ਹੋ ਮੰਜਲ ਨੇੜੇ ਆ ਗਈ ਪਰਮਾਤਮਾ ਮੇਹਰ ਕਰਨ ਵਾਲਾ ਹੈ ਭੈਣ ਜੀ ਇੰਤਜਾਰ ਕਰੋ ਮੰਜਲ ੂਹੁਤ ਨੇੜੇ ਆ ਗਈ
@alfaaz065
@alfaaz065 8 күн бұрын
ਹਾਂਜੀ ਵੀਰੇ,,,,ਧੰਨਵਾਦ ਅੱਜ WiFi ਕੰਮ ਨੀ ਕਰ ਰਿਹਾ,,, ਅੱਪਲੋਡ ਹੋਣ ਤੇ ਸਮਾਂ ਲੱਗ ਗਿਆ।
@sukhchainsingh6590
@sukhchainsingh6590 2 сағат бұрын
V nice sister ❤❤❤❤
@user-in2gi2of6i
@user-in2gi2of6i 3 күн бұрын
Good 👍
@RanjitRai-ps5zq
@RanjitRai-ps5zq 4 күн бұрын
Very nice story, sister ji
@mohinderpurewal9701
@mohinderpurewal9701 6 күн бұрын
Vary. Nice. Medam ji
@spiritualworld1337
@spiritualworld1337 8 күн бұрын
🙏🙏v.nice,good guidance for our social life.
@malkeetrandhawa612
@malkeetrandhawa612 6 күн бұрын
Very good story
@lachhmansingh6273
@lachhmansingh6273 21 сағат бұрын
Tuadi Jehri Soch hai Bahutt Vadia Betta ok
@NirmalSingh-uq6wh
@NirmalSingh-uq6wh 7 күн бұрын
ਬਹੁਤ ਵਧੀਆ ਏ
@paramjeetsidhu6934
@paramjeetsidhu6934 6 күн бұрын
good stoŕy
@NavjotKaur-mv2bq
@NavjotKaur-mv2bq 8 күн бұрын
Very good sister ji gura Thandewalla muktsar
@NarinderKaur-ri9wk
@NarinderKaur-ri9wk 6 күн бұрын
Very nice store
@DesRaj-kv8wb
@DesRaj-kv8wb 8 күн бұрын
Nice life nice work good afternoon mam
@user-rc3fn1ds1l
@user-rc3fn1ds1l 7 күн бұрын
Bahut vadia kahani
@hdhaliwal8415
@hdhaliwal8415 7 күн бұрын
ਤੁਹਾਡੀ ਇਹ ਗੱਲ ਦਿਲ ਨੂੰ ਲੱਗਦੀ ਹੈ ਕਿ ਦਿਨ ਵਿੱਚ ਇੱਕ ਵਾਰ ਕਿਸੇ ਨੂੰ ਖੁਸ਼ੀ ਦੇਣ ਵਾਲਾ ਕੰਮ ਜ਼ਰੂਰ ਕਰੋ
@KulwinderSingh-vn3ny
@KulwinderSingh-vn3ny 8 күн бұрын
Bhut bdia story hy ji
@BalwinderSingh-lc6nu
@BalwinderSingh-lc6nu 7 күн бұрын
ਬਹੁਤਵੱਦੀਆ
@satbirsingh1989
@satbirsingh1989 4 күн бұрын
Bhen ji kee eh real story hey Jo tuci suna rahay ho?
@HarjinderSingh-bm4jt
@HarjinderSingh-bm4jt 7 күн бұрын
Very nice Story
@GURIQBALSINGH-hr9wi
@GURIQBALSINGH-hr9wi 7 күн бұрын
Nice Good Stand By Both
@jasbpaul364
@jasbpaul364 7 күн бұрын
Good story
@Veerpalbrar0
@Veerpalbrar0 7 күн бұрын
❤❤❤❤❤ ਮੈਨੂੰ ਤਾਂ ਬਹੁਤ ਮਜ਼ਾ ਆਉਂਦਾ ਸਟੋਰੀ ਸੁਣ ਕੇ ❤ ਦੀਦੀ
@alfaaz065
@alfaaz065 7 күн бұрын
Thanks sister ji,,,seme ਕਿੰਨਾ ਦੇ ਰਿਸ਼ਤੇਦਾਰੀ ਆ ਆਪਣੀ?
@Veerpalbrar0
@Veerpalbrar0 7 күн бұрын
@@alfaaz065 ਲਾਲੀ ਬਾਈ ਤੇ ਪੱਪੀ ਬਾਈ ਕੇ ਵੱਡੇ ਬਾਪੂ ਜੀ ਨੂੰ ਦੀ ਪ੍ਰਦਾਨ ਕਹਿੰਦੇ ਸੀ ਬਾਪੂ ਜੀ ਤਾਂ ਹੁਣ ਹੈ ਨਹੀਂ
@user-ti5qe1yt4k
@user-ti5qe1yt4k 7 күн бұрын
Good job
@user-fk3rr2zl1f
@user-fk3rr2zl1f 7 күн бұрын
Very nice 👍
@sarbjeetkaur4986
@sarbjeetkaur4986 8 күн бұрын
ਬਹੁਤ ਵਧੀਆਂ ਏ
@harmeetkaur5250
@harmeetkaur5250 7 күн бұрын
V nice story putt ❤
@j5primesamaung204
@j5primesamaung204 7 күн бұрын
Pirtpal singh pabbian good story sister ❤❤❤
@BaljinderSinghh-db3ix
@BaljinderSinghh-db3ix 6 күн бұрын
Baljinder satori asai jangia
@sukhdevrajkalia564
@sukhdevrajkalia564 7 күн бұрын
We should've to change our thinking.
@desrajkumar1209
@desrajkumar1209 6 күн бұрын
MADAM JO AP VEDIO VICH DARSAYA GIYA HA YE SACH HA KI YE KALPNA HOTI HA PARANTU JEKAR KOI SACHI KAHANI HO TO US NU BI LOKA VICH DARSAYA JE DANVAD
@jagdishkaur9755
@jagdishkaur9755 7 күн бұрын
ਜਿਵੇਂ ਆਪਾਂ ਔਰਤਾਂ ਮਾਂਹ ਛੋਲਿਆਂ ਦੀ ਜਾਂ ਮੋਠ ਮੂੰਗੀ ਦੀ ਦਾਲ ਰਲਾ ਕੇ ਧਰ ਲੈਂਦੀਆਂ ਹਾਂ ਇਵੇਂ ਹੀ ਯਥਾਰਥ ਤੇ ਕਲਪਨਾ ਆਪਸ ਵਿੱਚ ਰਲਗੱਡ ਹੋ ਜਾਂਦੇ ਹਨ ਉਦੋਂ ਇਕ ਕਹਾਣੀ ਬਣ ਜਾਂਦੀ ਹੈ। ਮੈਂ ਵੀ ਇਕ ਕਹਾਣੀਕਾਰ ਹਾਂ ਇਹੋ ਜਿਹੀ ਸਥਿਤੀ ਦਾ ਸਾਹਮਣਾ ਮੈਨੂੰ ਵੀ ਕਰਨਾ ਪੈਂਦਾ ਹੈ।
@alfaaz065
@alfaaz065 7 күн бұрын
ਤੁਸੀਂ ਕਿੱਥੇ ਲਿਖਦੇ ਹੋ ਸਿਸਟਰ?? ਪ੍ਰਿਤਿਲਿੱਪੀ ਤੇ ਹੈਗੇ ਓ ਜੀ?
@jagdishkaur9755
@jagdishkaur9755 7 күн бұрын
ਮੈਂ ਪੰਜਾਬੀ ਜਾਗਰਣ ਵਿਚ ਕਹਾਣੀਆਂ ਤੇ ਲੇਖ ਲਿਖਦੀ ਹਾਂ। ਪੰਜਾਬੀ ਟ੍ਰਿਬਿਊਨ ਵਾਸਤੇ ਮਿਡਲ ਅਤੇ ਅਜੀਤ ਵਿਚ ਮੇਰੀਆਂ ਵੱਡੀਆਂ ਤੇ ਮਿੰਨੀ ਕਹਾਣੀਆਂ ਛਪਦੀਆਂ ਰਹਿੰਦੀਆਂ ਹਨ। ਮਿਤੀ 23.o6.24 ਦੇ ਪੰਜਾਬੀ ਜਾਗਰਣ ਵਿਚ ਮੇਰੀ ਕਹਾਣੀ ਜ਼ਿਮੇਵਾਰ ਕੌਣ? ਛਪੀ ਹੈ। ਪੜ੍ਹ ਲਵੋ ਜੀ। ਉਥੇ ਹੀ ਮੇਰਾ ਸੰਪਰਕ ਨੰਬਰ ਹੈ।
孩子多的烦恼?#火影忍者 #家庭 #佐助
00:31
火影忍者一家
Рет қаралды 46 МЛН
I Can't Believe We Did This...
00:38
Stokes Twins
Рет қаралды 79 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
MEGA BOXES ARE BACK!!!
08:53
Brawl Stars
Рет қаралды 35 МЛН
谁能救救小宇宙?#火影忍者 #佐助 #家庭
0:43
火影忍者一家
Рет қаралды 3,7 МЛН
Pringles chips 😱🤣 #demariki
0:25
Demariki
Рет қаралды 3,3 МЛН
WHO LAUGHS LAST LAUGHS BEST 😎 #comedy
0:18
HaHaWhat
Рет қаралды 15 МЛН
Sigma Kid Hair  #funny #viral #comedy
0:17
CRAZY GREAPA
Рет қаралды 4,1 МЛН
One Two Buckle My Shoes ! #spongebobexe #shorts
0:17
ANA Craft
Рет қаралды 33 МЛН