EPISODE 61/ ਕਰਾਚੀ ਪਾਕਿਸਤਾਨ ਸਿੰਧੀ ਸੰਗਤ ਦਾ ਪਿਆਰ/ ਮੋਟਰਸਾਈਕਲ ਵਲੇ ਵੀਰ ਹੋਂਸਲਾ ਰੱਖ/ ਕੀ ਇਹ ਫਰੋਡ ਤਾਂ ਨਹੀ /

  Рет қаралды 23,490

HARJEET'S ADVENTURES

HARJEET'S ADVENTURES

Күн бұрын

ROADTRIP FROM AUSTRIA TO INDIA
THE LOVE OF THE SINDHI SAAD SANGAT IN KARATCHI PAKISTAN
▶️ • EPISODE 60/ਪਾਕਿਸਤਾਨ ਮਿ...
▶️
▶️
▶️
▶️
▶️

Пікірлер: 73
@harbanskaur8146
@harbanskaur8146 6 ай бұрын
ਵੰਡ ਦੇ ਸਮੇਂ ਤੇ ਬਹੁਤ Sindhi ਭਾਈਚਾਰੇ ਦੇ ਪਰਿਵਾਰ Amrtisar ਵਿਚ ਹੀ ਰਹਿ ਗਏ ਬਹੁਤ ਹੀ ਮਿਲਨਸਾਰ, ਕੋਈ ਫਰਕ ਨਹੀਂ
@rajanpreetkaur121
@rajanpreetkaur121 6 ай бұрын
ਏ ਮੁਲਤਾਨੀ (ਸਰਾਏਕੀ) ਚ ਗਲ਼ ਕਰ ਰਹੇ ਨੇ ਏਹ ਵੀ ਪੰਜਾਬੀ ਦਾ ਇਕ dialect ਏ ਉਹ ਕਹਿ ਰਿਹਾ ਏ ਕਿ ਵੰਜੀ ਆ। ਬਹੁਤੇ ਮੁਲਤਾਨੀ ਸਿੱਖ ਰੌਲੇ ਤੋਂ ਬਾਅਦ ਦਿੱਲੀ ਜਾ ਵੱਸੇ ਸੀ। ਚੜ੍ਹਦੇ ਪੰਜਾਬ ਚ ਏ ਲ਼ੋਕ ਬਹੁਤ ਘਟ ਏ ਤੇ ਕੁੱਝ ਹਿੱਸਾ ਏਨਾ ਦਾ ਹਰਿਆਣਾ ਜਾ ਵਸਿਆ
@harjeetsadventures
@harjeetsadventures 6 ай бұрын
ਧਨਵਾਦ ਭਾਈ ਸਾਹਿਬ ਜੀ
@gurpreetthind5983
@gurpreetthind5983 6 ай бұрын
Harjeet finally had to comment. You are very accomplished at Kirtan. You just exude positivity wherever you go. Your spoken Punjabi is very soft humble and no fakeness or arrogance anywhere. Really wish you well in life. Hope to see you in Austria someday and ride horses and ride the Austrian snake on motorcycles. Respect from Canada
@mohsanraza1205
@mohsanraza1205 6 ай бұрын
Nice bhai love ❤️ Pakistan Thanks.
@gursahibsingh2192
@gursahibsingh2192 5 ай бұрын
ਵਾਹਿਗੁਰੂ ਜੀ
@dharwindersingh87
@dharwindersingh87 6 ай бұрын
ਵਾਹਿਗੁਰੂ ਜੀ ਕੀਫਤਿਹ 🌹🌹❤❤🙏🙏🙏
@Randy-eg6dk
@Randy-eg6dk 5 ай бұрын
Kapil ਭਾਜੀ ਸੋਹਣਾ ਕੀਰਤਨ ਕਰਦੇ ਆ
@Harpreet_Singh885
@Harpreet_Singh885 6 ай бұрын
ਵਾਹਿਗੁਰੂ ਜੀ 🙏 ਧੰਨ ਭਾਗ ਤੁਹਾਡੇ ਜਿਹੜਾ ਪਾਕਿਸਤਾਨ ਦੀ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ❤ ਅਨੰਦ ਆ ਗਿਆ ਭਾਜੀ ❤
@harjeetsadventures
@harjeetsadventures 6 ай бұрын
ਸਹੀ ਕਿਹਾ ਭਾਈ ਸਾਹਿਬ ਜੀ ਆਪ ਜੀ ਨੇ ❤️ਗੁਰੂ ਸਾਹਿਬ ਨੇ ਤਰਸ ਕੀਤਾ ਮੇਰੇ ਤੇ ਜੋ ਕੀ ਇਹ ਸਬ ਕੁਝ ਨਸ਼ੀਬ ਵਿਚ ਹੋਇਆ
@jaber.khokhar
@jaber.khokhar 6 ай бұрын
love from pakistan ❤
@jayantkabia7404
@jayantkabia7404 6 ай бұрын
Jai shree krishna ❤️✨🔥
@mintosingh-ix8yj
@mintosingh-ix8yj 6 ай бұрын
ਪਿਆਰੇ ਵੀਰ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਆਪਜੀ ਤੇ 🎉❤
@harjeetsadventures
@harjeetsadventures 6 ай бұрын
Waheguru 🙏🙏
@JiyaRajput-z8u
@JiyaRajput-z8u 6 ай бұрын
Bhai g bhtt zbrdast from Lahore
@MalikAwan-tu3nm
@MalikAwan-tu3nm 6 ай бұрын
ماشاءاللہ
@harbanskaur8146
@harbanskaur8146 6 ай бұрын
ਕਾਸ਼ ਸਰਹੱਦਾਂ ਦਾ ਵਿਤਕਰਾ ਨਾ ਹੋਵੇ
@shergill4301
@shergill4301 6 ай бұрын
Pakistan sikha nu citizenship dinda....le lo.....koi ROK reha
@rahgiri
@rahgiri 6 ай бұрын
ਜਿੰਨਾਹ ਸਿੱਖਾਂ ਨੂੰ ਪਾਕਿਸਤਾਨ ਵਿਚ ਰੱਖਣਾ ਚਾਹੁੰਦਾ ਸੀ ਪਰ ਪੰਜਾਬ ਮੁਸਲਿਮ ਲੀਗ ਦਾ ਪ੍ਰਧਾਨ ਨਵਾਬ ਆਫ ਮਮਦੋਟ ਕਹਿੰਦਾ ਕਿ ਅਜੇ ਵੀ ਛਾਤੀ ਤੇ ਬਿਠਾਈ ਰੱਖੀਏ?
@rajeshbhatthal8309
@rajeshbhatthal8309 6 ай бұрын
Waheguru ji ❤❤❤
@simranjitsinghbains5472
@simranjitsinghbains5472 6 ай бұрын
Waheguru ji kriten full video upload karo
@gurpalthandi8039
@gurpalthandi8039 6 ай бұрын
Waheguru Ji
@mohansingh3290
@mohansingh3290 6 ай бұрын
Waheguru ji
@waqasyousuf9159
@waqasyousuf9159 6 ай бұрын
Wellcome to Karachi bro... so so so nice vilog
@harjeetsadventures
@harjeetsadventures 6 ай бұрын
Thank you brother
@notoriousjatni7419
@notoriousjatni7419 6 ай бұрын
👌👌👍👍👌
@RobinSingh-sg1xi
@RobinSingh-sg1xi 6 ай бұрын
Great
@JASVINDERSINGH-pc8do
@JASVINDERSINGH-pc8do 6 ай бұрын
Love saareya nu
@harjeetsadventures
@harjeetsadventures 6 ай бұрын
🫶🙏
@m.goodengumman3941
@m.goodengumman3941 6 ай бұрын
Wahaguru Chardikala Rekha ji 🙏👍🏼🪯🚩🇬🇧
@Muneeb__Arain
@Muneeb__Arain 6 ай бұрын
Paa ji Toba Tek Singh ton Mera Salaam ❤
@harjeetsadventures
@harjeetsadventures 6 ай бұрын
Sat sri akaaaal paji
@rahgiri
@rahgiri 6 ай бұрын
ਜਿਹੜਾ ਮੰਦਿਰ ਦੇ ਦਰਸ਼ਨ ਨਹੀਂ ਕਰਵਾਏ ਤਾਂ ਇਹਦਾ ਮਤਲਬ ਮੰਦਿਰ ਦੇ ਅਹਾਤੇ ਵਿਚ ਗੁਰਦੁਆਰਾ ਦੇਖ ਕੇ ਤੁਸੀ ਔਖੇ ਜਰੂਰ ਹੋਏ ਹੋਵੋਗੇ।
@harjeetsadventures
@harjeetsadventures 6 ай бұрын
ਵੀਰਜੀ,ਔਖੇ ਕਿਓ ਹੋਣਾ ਰੱਬ ਦੇ ਘਰਾਂ ਤੋ , ਪਰ ਫੀਲ ਕੀਤਾ ਕੀ ਵੀਡੀਓ ਜਰੂਰ ਹੋਣੀ ਚਾਹੀਦੀ ਸੀ, ਫਿਕਰ ਨਾ ਕਰੋ ਵਾਪਸੀ ਤੇ ਵੀਡੀਓ ਜਰੂਰ ਸਾਂਜੀ ਕਰਾਗੇ.
@rahgiri
@rahgiri 6 ай бұрын
@@harjeetsadventures ਮੈਂ ਬੜੇ ਸਿੱਖ youtuber ਦੇਖੇ ਨੇ ਜੌ ਬਾਕੂ ਅਤਿਸ਼ਗਾਹ ਗਏ ਤੇ ਓਥੇ ਉੱਕਰਿਆ ਸਿਰਫ ਮੂਲਮੰਤਰ ਦਿਖਾਇਆ ਤੇ ਗਾਇਤ੍ਰੀ ਮੰਤ੍ਰ ਛੱਡ ਦਿੱਤਾ ਜਦਕਿ ਹਿੰਦੂ youtuber ਦੋਨੋ ਹੀ ਦਿਖਾਉਂਦੇ ਨੇ। ਸਿਰਫ ਨਵਦੀਪ ਬਰਾੜ ਅਪਵਾਦ ਸੀ।
@PiratesofPB26
@PiratesofPB26 6 ай бұрын
​@@rahgiriSandeep veer Jehra Navdeep yatri doctor naal firda hai. Ohdi ki gal kiti hai appvad nahi kita veer samjh nahi lageya
@charanjitkaurnijjar9125
@charanjitkaurnijjar9125 5 ай бұрын
❤❤❤❤
@ManpreetSingh-qe7tq
@ManpreetSingh-qe7tq 6 ай бұрын
Main v jana please mainu v lai jo please
@afreenAmmar
@afreenAmmar 6 ай бұрын
Kartarpur aur lahore ka vlog kb ayega
@harbanskaur8146
@harbanskaur8146 6 ай бұрын
Love you all ❤❤❤❤❤
@SatwantKaur-e4r
@SatwantKaur-e4r 6 ай бұрын
❤❤❤❤❤
@satwindersingh9504
@satwindersingh9504 6 ай бұрын
❤❤
@Harmandeepsingh-cu4og
@Harmandeepsingh-cu4og 6 ай бұрын
Wait
@gurmailsinghdhaliwal9897
@gurmailsinghdhaliwal9897 6 ай бұрын
ਵਲੋਗ ਇਕ ਨਿਸਚਿਤ ਸਮੇਂ ਤੇ ਹੀ ਪਾਇਆ ਕਰੋ
@harjeetsadventures
@harjeetsadventures 6 ай бұрын
Paji india de 4pm te upload hunda vlog,ek din de distance ton baad ,e time paka rakheya hoeya va.
@baljindersingh7802
@baljindersingh7802 6 ай бұрын
I love you bata
@jaspalsinghghumman4888
@jaspalsinghghumman4888 6 ай бұрын
Sat Sri akal ji
@kewalpreet4607
@kewalpreet4607 6 ай бұрын
Sade.pind.saraike.multan.to.aye.ne.kukreja.tuteja.janbeja..wadwa.rajpal.juneja.hor.ve.bahut.ina.de.goter.hin.paye.
@atifsheikh4162
@atifsheikh4162 6 ай бұрын
Bhai sahab puchna yah tha aapka yah Ve log 2 mahine purana Nahin kya abhi aap Pakistan mein ho ??
@harjeetsadventures
@harjeetsadventures 6 ай бұрын
Bhai sahib ji Journey abi to meri India phunch gaye ,lekin vlog mere late a rahe hain…
@Harmandeepsingh-cu4og
@Harmandeepsingh-cu4og 6 ай бұрын
Video
@mintosingh-ix8yj
@mintosingh-ix8yj 6 ай бұрын
😊😊🎉🎉🎉
@Harmandeepsingh-cu4og
@Harmandeepsingh-cu4og 6 ай бұрын
Ha
@FeoKhan
@FeoKhan 6 ай бұрын
Everything which is ban is available freely in Karachi ❤
@harjeetsadventures
@harjeetsadventures 6 ай бұрын
😮 okayy
@Harmandeepsingh-cu4og
@Harmandeepsingh-cu4og 6 ай бұрын
Riha
@Harmandeepsingh-cu4og
@Harmandeepsingh-cu4og 6 ай бұрын
De
@Harmandeepsingh-cu4og
@Harmandeepsingh-cu4og 6 ай бұрын
Mae
@shergill4301
@shergill4301 6 ай бұрын
Oh ho Hindu ehna pyar karde Guru Granth sahib nu......India vich Sindhia te kintu prantu karde aa.....dharm de thekedaar
@rahgiri
@rahgiri 6 ай бұрын
ਜਿਹੜਾ ਜੱਟ ਸਿੱਖ ਸਿੰਧੀਆ ਤੇ ਬੇਅਦਬੀ ਦਾ ਦੋਸ਼ ਲਗਾਉਂਦੇ ਨੇ ਓਹਨਾ ਨੂ ਸਮਝਣਾ ਚਾਹੀਦਾ ਹੈ ਕਿ ਸਿੰਧੀ ਆਪਣੀਆਂ 300 ਸਾਲ ਪੁਰਾਣੀ ਪ੍ਰੰਪਰਾਵਾਂ ਨਿਭਾਉਂਦੇ ਨੇ ਜਦਕਿ ਜੱਟ ਸਿੱਖਾਂ ਨੇ 140 ਸਾਲ ਪੁਰਾਣੀ ਸਿੰਘ ਸਭਾ ਦੇ ਬਣਾਏ ਹੋਏ ਅਕੀਦੇ ਅਪਣਾ ਰੱਖੇ ਨੇ।
@shergill4301
@shergill4301 6 ай бұрын
@@rahgiri je ravidasiye ramdasiye Apne hisaab naaal dharam Chala sakde aa......te jatt kiu Nahin......jatta ne kuj Dena tera
@harinderjitsingh404
@harinderjitsingh404 3 ай бұрын
​@@rahgiritu atho dafa hoja chal. Bakwas marda tu
@rahgiri
@rahgiri 7 күн бұрын
​@@shergill4301 ਜੱਟ ਦੂਜਿਆਂ ਨੂੰ ਜਾ ਕੇ ਗਲਤ ਕਿਉ ਕਹਿੰਦੇ ਨੇ?
@Harmandeepsingh-cu4og
@Harmandeepsingh-cu4og 6 ай бұрын
Kr
@akhtargabool7260
@akhtargabool7260 6 ай бұрын
Faqeeron aur dakon sy bach k beta ye Karachi hai😂😂
@harjeetsadventures
@harjeetsadventures 6 ай бұрын
Sure 😅
@rattandhaliwal
@rattandhaliwal 6 ай бұрын
Karatchi spelling wrong right are Karachi maaf karna
@harjeetsadventures
@harjeetsadventures 6 ай бұрын
Thank you
@kewalpreet4607
@kewalpreet4607 6 ай бұрын
Naral.pani.pe.ghino.
@Harmandeepsingh-cu4og
@Harmandeepsingh-cu4og 6 ай бұрын
Thodi
@navinsingh7761
@navinsingh7761 6 ай бұрын
Dua karta hu Pakistan se alag desh Bane Sindh or punjab jo ki Islam se alag religion hai koi acha laga video dekh apko india se bahut pyar mile
@premjeetkaur591
@premjeetkaur591 6 ай бұрын
Waheguru ji
@tasveersingh9802
@tasveersingh9802 6 ай бұрын
Waheguru ji
This dad wins Halloween! 🎃💀
01:00
Justin Flom
Рет қаралды 15 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,7 МЛН
VAMPIRE DESTROYED GIRL???? 😱
00:56
INO
Рет қаралды 8 МЛН
Tasleem Abas Soni And Sadia Khan New Comedy Show || Baby Land Toy Show Prank
29:42
This dad wins Halloween! 🎃💀
01:00
Justin Flom
Рет қаралды 15 МЛН