Europe ਦਾ ਸਭ ਤੋਂ ਵੱਡਾ ਤੇ ਸੋਹਣਾ ਗੁਰਦੁਆਰਾ ਸਾਹਿਬ । UK ਤੋਂ France ਨੂੰ ਜਾਂਦੀਆਂ ਬੇੜੀਆਂ ~ Europe UK 01

  Рет қаралды 152,851

Nishan Singh Australia

Nishan Singh Australia

Күн бұрын

Пікірлер: 225
@JasveerSingh-ji4sl
@JasveerSingh-ji4sl Жыл бұрын
ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਡਾ ਸੋਹਣਾ ਦੇਸ਼ ਪੰਜਾਬ ਵੀ ਛੇਤੀ ਅਜ਼ਾਦ ਹੋਵੇ ਅਤੇ ਅਸੀਂ ਵੀ ਆਪਣੇ ਕੌਮੀ ਘਰ ਖਾਲਿਸਤਾਨ ਵਿਚ ਇਸ ਤਰ੍ਹਾਂ ਹੀ ਰਹੀਏ
@amritpalkullar2020
@amritpalkullar2020 Жыл бұрын
We cannot run Guru ghar without fights breaking out. How can we run a country??????
@surjit7951
@surjit7951 Жыл бұрын
Shame on your negative comment. Be positive.
@sikandersinghgill-yl6ep
@sikandersinghgill-yl6ep Жыл бұрын
​@@surjit7951a5aa😊
@HarpreetsinghBabbu-n6p
@HarpreetsinghBabbu-n6p Жыл бұрын
Parmatma nu manjoor hunda ta, eniya Qurbaniya den de baawjood Asi gulam ha, baimaan leaders 😢😢
@iqbalsingh2789
@iqbalsingh2789 Жыл бұрын
L 🍔
@karanvirdhillon3115
@karanvirdhillon3115 Жыл бұрын
ਬਹੁਤ ਸੋਹਣੇ ਸੁੰਦਰ ਇਮਾਰਤ ਤਿਆਰ ਕਰਵਾਈ ਹੈ ਸਿੱਖਾਂ ਨੇ 😊😊❤❤❤
@charanjeetkaur7483
@charanjeetkaur7483 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਨਾਲ ਅਤੇ ਬਹੁਤ ਹੀ ਸੋਹਣਾ ਗੁਰੂ ਮਹਾਰਾਜ ਜੀ ਘਰ ਬਣਿਆ ਦਾ ਹੈ ਜੀ ‌🙏🙏
@GurwinderSingh-zi4fd
@GurwinderSingh-zi4fd Жыл бұрын
ਕਾਫੀ ਸਮੇਂ ਬਾਅਦ ਹਾਜਰੀ ਲਵਾਈ ਹੈ ਜੀ, ਗੁਰ ਫਤਿਹ ਪ੍ਰਵਾਨ ਹੋਵੇ ਜੀ, ਰਹਿਣੀ ਰਹੇ ਸੋਈ ਸਿਖ ਮੇਰਾ,
@mannugurdaspur5967
@mannugurdaspur5967 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ❤️🙏
@HarjitSingh-es4mk
@HarjitSingh-es4mk Жыл бұрын
ਵਾਹਿਗੁਰੂ ਜੀ ਧੰਨ ਬਾਬੇ ਨਾਨਕ ਦੀ ਸੰਗਤ ਜਿਹਨਾ ਮਹਿਲਨੁਮਾ ਗੁਰੂ ਦਾ ਦੁਆਰਾ ਸਾਜਿਆ
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਆਨੰਦ ਮਈ Beautiful ਗੁਰੂ ਘਰ ਬਣਾ ਤਾਂ ਸੰਗਤ ne🙏🙏🚩🚩
@sarwansingh278
@sarwansingh278 Жыл бұрын
, ਬਹੁਤ ਜਰੂਰੀ ਬੇਨਤੀ,.. ਜਨਮ ਮਰਨ ਸਗਲਾ ਦੁਖ ਨਾਸੈ ॥ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥ਪੰਗਤੀ ਸ਼ੁਧਾਈ ਜਰੂਰ ਕਰੋ ਜੀ, ਲਿਖਿਆ ਹੈ ਜਾ ਕਾ ਮਨਿ ਤਨਿ ਬਾਸੈ, ਪਰ ਸ਼ੁਧ ਹੈ.. ਜਾ ਕੈ.. ਗੁਰਮੁਖ ਜਾ ਕੈ ਮਨਿ ਤਨਿ ਬਾਸੈ.. 🙏🙏🙏 ਬਹੁਤ ਸੁੰਦਰ ਗੁਰਦੁਆਰਾ ਸਾਹਿਬ ਹੈ ਜੀ, ਪ੍ਰਬੰਧਕ ਕਮੇਟੀ ਵਧਾਈ ਦੀ ਹੱਕਦਾਰ ਹੈ। ਆਪ ਜੀ ਦੀ ਡਾਕੂਮੈਂਟਰੀ ਐਕਸਪਲੇਸ਼ਨ ਵੀ ਕਮਾਲ ਦੀ ਹੈ। ਬਹੁਤ ਬਹੁਤ ਧੰਨਵਾਦ,
@dkkhalsa1551
@dkkhalsa1551 Жыл бұрын
🙏🏻🙏🏻🙏🏻🙏🏻ਬਲਿਹਾਰ ਜਾਈਏ ਓਹਨਾ ਸਿੰਘਾਂ ਦੇ ਜਿੰਨ੍ਹਾਂ ਨੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬੜੇ ਹੀ ਸੁਚੱਜੇ 🌹🌹🌹ਢੰਗ ਤੇ ਪਿਆਰ ਨਾਲ ਏਨਾ ਸੋਹਣਾ ਗੁਰੂ ਸਾਹਿਬ ਜੀ ਦਾ ਘਰ ਬਣਾਇਆ ਹੈ ਵਾਹਿਗੁਰੂ ਜੀ ਕਿਰਪਾ ਕਰੋ ਮੈਨੂੰ ਵੀ ਯੂ ਕੇ ਜਾਓ ਇੱਕ ਵਾਰ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰ ਦਿਓ ਧੰਨਵਾਦ 🙏🏻🙏🏻ਓਹਨਾ ਅੰਕਲ ਜੀ ਦਾ ਜਿੰਨਾਂ ਨੇ ਵੀਡੀਓ ਬਣਾਈ ਦਿਲ ਕਰਦਾ ਦੇਖੀ ਜਾਵਾਂ ਏਨੀ ਸ਼ਰਧਾ ਤੇ cleaningness wao🌹🌹🌹🌹🌹🌹
@sukhdeepkaur9555
@sukhdeepkaur9555 Жыл бұрын
ਵਾਹਿਗੁਰੂ ਜੀਬਹੁਤ ਸੋਹਣਾ ਗੁਰਘਰ ਰੂਹ ਖੁਸ਼ ਹੋ ਗੲਈ ਦੇਖ ਕੇ।
@bakshishsingh4133
@bakshishsingh4133 Жыл бұрын
ਵਾਹਿਗੁਰੂ ਜੀ, ਆਨੰਦ ਆ ਗਿਆ video ਦੇਖ ਕੇ
@kulwantsingh2819
@kulwantsingh2819 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@faujasingh906
@faujasingh906 Жыл бұрын
Wàheguru Ji bahaut 2dhan wad ਜੀ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਵਾਏ
@sharanjitsingh8625
@sharanjitsingh8625 Жыл бұрын
Waheguru ji bohat bohat shukriya ji, enne sohne Gurudwara Sahib de darshan karwana lyi, Europe ch enna sohna Gurudwara Sahib dekhke rooh khush ho gyi 💐❤️💐❤️ Ap ji da shukriya veer ji Waheguru ji ka khalsa Waheguru ji ki fateh 💐
@surjitkalair8371
@surjitkalair8371 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@PreetPreet-yd4ni
@PreetPreet-yd4ni Жыл бұрын
ਅੱਤ ਊਚਾ ਤਾ ਕਾ ਦਰਬਾਰਾ ਝੂਲਦੇ 💕 🚩🚩 💕 ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@ranibaath8002
@ranibaath8002 Жыл бұрын
ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈਂ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ ❤
@bhupinderkaur8661
@bhupinderkaur8661 Жыл бұрын
ਪਰਮਾਤਮਾ ਪ੍ਰਬੰਧਕਾਂ ਨੂੰ ਚੜਦੀ ਕਲਾ ਬਖ਼ਸ਼ੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@Sukhvindersingh1313-i2b
@Sukhvindersingh1313-i2b Жыл бұрын
ਵਾਹਿਗੁਰੂ ਜੀ ਰੂਹ ਖੁਸ਼ ਹੋਗੀ ਦਰਸਨ ਕਰਕੈੴੴੴੴ
@amritpalkullar2020
@amritpalkullar2020 Жыл бұрын
The nicest Gurdwara in Europe and U.K. Is the Gurdwara that treats my Guru Sahib with the most respect. Things can look lovely on the outside. It's what's on the inside that counts.
@jaswindersembi3071
@jaswindersembi3071 Жыл бұрын
ਸ਼ੁਕਰ ਵਾਹਿਗੁਰੂ ਜੀ ਦਾ ਤੁਹਾਡੀ ਵੀਡੀਓ ਦੇਖੀ ਨੂੰ ਮਿਲੀ ਜੀ
@GurpreetSingh-vl7pu
@GurpreetSingh-vl7pu Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@DAVINDERSINGH-uq9bt
@DAVINDERSINGH-uq9bt Жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼
@onkarsinghrandhawa7715
@onkarsinghrandhawa7715 Жыл бұрын
ਲਹੋਰ ਦੇ ਰਾਜੇ ਦੀ ਸਮਾਦ ਵੀ ਦੇਖਣਾ ਤੇ ਮਹਿਲ ਵੀ
@AjitSingh-zi5pt
@AjitSingh-zi5pt Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@WaheguruWaheguru-b3c
@WaheguruWaheguru-b3c Жыл бұрын
ਵੀਰ ਜੀ ਦਰਸਨ ਕਰਾ ਦਿੱਤੇ ਬਹੁਤ ਵਧੀਆ
@sukhdevsingh4796
@sukhdevsingh4796 Жыл бұрын
ਬਾਬਾ ਨਾਨਕ ਸਾਹਿਬ ਜੀ ਮੇਰੇ ਵੀਰੋ ਦੇਵ ਨ ਹੀਂ ਸੀ ਗੁਰੂ ਸਾਹਿਬ ਜੀ ਸੀ ਦੇਵ ਤੁਹਾਨੂੰ ਨਹੀਂ ਕਹਿੰਣਾ ਚਾਹਿਦਾ ਭਾਈ
@nagindersingh4119
@nagindersingh4119 Жыл бұрын
ਵਾਹਿਗੁਰੂ ਜੀ ਬੜਾ ਸੁਹਣਾ ਲੱਗਿਆ ਜੀ ਖਾਲਸਾ ਜੀ। ਵਾਹਿਗੁਰੂ 🎉🎉🎉🎉❤❤❤❤❤
@parmjotsidhu-u5w
@parmjotsidhu-u5w Жыл бұрын
ਵਾਹੇਗੁਰੂ ਜੀ ਕਾ ਖ਼ਾਲਸਾ ਵਾਹੇਗੁਰੂ ਜੀ ਕੀ ਫਤਿਹਿ
@surindersandhu4107
@surindersandhu4107 Жыл бұрын
Dhan Dhan Bhai Singh shaib ji. App ji da kot kot dhanvad ji. I will plan to make a visit . It's blessings apo ji . this beautiful like a beautiful Gurdwara shaib royal place for my Guru ji.
@DilpreetSinghCHEEMA
@DilpreetSinghCHEEMA Жыл бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
@jaswantsinghwadala8619
@jaswantsinghwadala8619 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amrindersingh9685
@amrindersingh9685 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@RajinderSingh-lk8pu
@RajinderSingh-lk8pu Жыл бұрын
ਵਾਹ ਗੁਰੂ ਤੇਰਾ ਸਬ ਸਦਕਾ
@paramjitsinghsingh251
@paramjitsinghsingh251 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@rinkuhura2850
@rinkuhura2850 Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@gurnamkaurdulat3883
@gurnamkaurdulat3883 Жыл бұрын
ਵਾਹੁ ਵਾਹੁ ਜੀ।ਰੂਹ ਖੁਸ਼ ਹੋ ਗਈ ਸੀ।
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswinderSingh-io7uo
@JaswinderSingh-io7uo Жыл бұрын
❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤
@AnjuSharma-it1nu
@AnjuSharma-it1nu Жыл бұрын
Bhut badhiya Gurudwara sahib ji hai Waheguru ji waheguru ji waheguru ji
@bhupinderkaur8661
@bhupinderkaur8661 Жыл бұрын
ਦਰਸ਼ਨ ਕਰਕੇ ਮਨ ਬਹੁਤ ਪ੍ਰਸੰਨ ਹੌਇਆ ਤੁਹਾਡਾ ਬਹੁਤ ਬਹੁਤ ਧੰਨਵਾਦ
@HarbansSingh-lw8vs
@HarbansSingh-lw8vs Жыл бұрын
ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ 🙏🙏🙏🙏🙏
@maninderkaur5484
@maninderkaur5484 Жыл бұрын
ਵਾਹਿਗੁਰੂ ਜੀ 🌹🌹🌹🌹🌹🙏🏼🙏🏼🙏🏼🙏🏼🙏🏼
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹❤️👏🔱🌲🤲🌸❤️🌹🙏
@sukveersingh3159
@sukveersingh3159 Жыл бұрын
ਵਾਹਿਗੁਰੂ ਜੀ ਸਤਿਨਾਮ ਜੀ
@BaldevSingh-zx6lu
@BaldevSingh-zx6lu Жыл бұрын
at ist glance inside gurdwara sahib one feels as a place not less than heaven.dhan dhan who made it.
@jassigameryt6224
@jassigameryt6224 Жыл бұрын
❤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@ajmersinghgill5362
@ajmersinghgill5362 Жыл бұрын
ਵਾਹਿਗੁਰੂ ਜੀ
@savjitsingh8947
@savjitsingh8947 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JagtarSingh-bz6kh
@JagtarSingh-bz6kh Жыл бұрын
Waheguru app nu chardikla bakshe ji
@sakinderboparai3046
@sakinderboparai3046 Жыл бұрын
❤💙💚 ਵਾਹਿਗੁਰੂ ਜੀ ।
@HarrySangha-z5x
@HarrySangha-z5x Жыл бұрын
Nice video good job but please mention personalities like jaggi johal as well so we can say that we forgive but we don’t forget Waheguru ji ki fateh 🙏
@gurcharnsingh2777
@gurcharnsingh2777 Жыл бұрын
सतिगुरु जीने सिखो जी ने2% परसैंट वालो पर बहुत किरपा की है '
@guri681
@guri681 Жыл бұрын
🙏🙏ਵਾਹਿਗੁਰੂ ਜੀ 🙏🙏
@baljitsinghcheema-bo1cw
@baljitsinghcheema-bo1cw Жыл бұрын
ਵੀਰਜੀ ਆਵਾਜ਼ ਘੱਟ ਆਉਦੀਆਂ ਤੁਹਾਡੀ ਉਚੀ ਬੋਲਿਆ ਕਰੋ
@sulakhansingh7536
@sulakhansingh7536 Жыл бұрын
Waheguru ji ka khalsa Waheguru ji ki Fatey 🙏
@hardevsidhu2274
@hardevsidhu2274 Жыл бұрын
🎉waheguru Dahn teri bhdyi dhan guru nank sahb ji
@karanvirdhillon3115
@karanvirdhillon3115 Жыл бұрын
ਧੰਨ ਗੁਰੂ ਧੰਨ ਗੁਰੂ ਨਾਨਕ ਪਿਆਰੇ ❤
@gurpreetsandhu8096
@gurpreetsandhu8096 Жыл бұрын
Waheguru ji ka khalsa waheguru ji ki fateh 🙏
@hsgill4083
@hsgill4083 Жыл бұрын
Waheguru ji ka khalsa Waheguru ji ki fateh ji
@LakhwinderSingh-ov2ng
@LakhwinderSingh-ov2ng Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@RamSingh-f1m
@RamSingh-f1m Жыл бұрын
Jinha Singha Eh Guru Ghar Banwaya Uh Gursikh Dhan Han
@RamSingh-f1m
@RamSingh-f1m Жыл бұрын
Bhai Nissan Singh ji Tuhada Bahut Bahut Dhanvad ji
@siriwansonicechanlverygood6661
@siriwansonicechanlverygood6661 Жыл бұрын
Waheguru ji aap ji di mehar sadke hi bahot sunder guru ghar aap ji di mehar naal bania hoea h ji bahot hi khubsurt h ji 🙏🏻🙏🏻🙏🏻🙏🏻🙏🏻❤️❤️❤️❤️❤️
@vickyhair5522
@vickyhair5522 Жыл бұрын
Wahaguru ji ka khlsa wahaguru ji ki fathe
@AnjuSharma-it1nu
@AnjuSharma-it1nu Жыл бұрын
Lk 14 waheguru ji waheguru ji
@arpanvirk7134
@arpanvirk7134 Жыл бұрын
Waheguru ji waheguru ji waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻
@Harjeetsingh-oo4su
@Harjeetsingh-oo4su Жыл бұрын
ਵਾਹਿਗੁਰੂ ਜੀ ❤❤
@gurmeetsingh5457
@gurmeetsingh5457 Жыл бұрын
🌹🌻🌺💐🌼ੴ ਵਾਹਿਗੁਰੂ ਜੀ💐🌼🌺🌻🌹⚘❤
@Sandeepsingh-ce7fj
@Sandeepsingh-ce7fj Жыл бұрын
Waheguru ji ka Khalsa Waheguru ji ki Fateh ji Khalsa ji Anand aa gya ji Gurudwara sahab ji day darshan kar kay ji
@talwindersingh9180
@talwindersingh9180 Жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
@gursaab213
@gursaab213 Жыл бұрын
Waheguru ji ❤❤❤❤❤❤
@RajinderJawandha-ss8do
@RajinderJawandha-ss8do Жыл бұрын
Waheguru ji waheguru ji 🙏❤️🙏❤️🙏❤️❤️❤️❤️
@kamaljitkaur1558
@kamaljitkaur1558 Жыл бұрын
WAHEGURU WAHEGURU JI WAHEGURU JI WAHEGURU JI WAHEGURU JIO 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺
@ramanfilms5613
@ramanfilms5613 Жыл бұрын
Waheguru Ji
@SukhaSingh-ol7rs
@SukhaSingh-ol7rs Жыл бұрын
ਵਹਿਗੁਰੂ ਜੀ
@mohindersingh9263
@mohindersingh9263 Жыл бұрын
ਬਹੁਤ ਵਧੀਆ
@haibatpurhundal6983
@haibatpurhundal6983 Жыл бұрын
Waheguru ji ka Khalsa
@sukhjindersingh1119
@sukhjindersingh1119 Жыл бұрын
Baba ji thanks for darshan gurdwara in londen i see your blog from nawanshar doaba distt s b s nagar
@SunderSingh-zu9fc
@SunderSingh-zu9fc 5 ай бұрын
Bahut badhiya hai
@happy7090
@happy7090 Жыл бұрын
Welcome to England bhai Saab Ji 🙏🏼🙏🏼
@RangitSinghHarike-uy7md
@RangitSinghHarike-uy7md 6 ай бұрын
ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇਂ ਹਾਂ ਜੀ
@karanvirdhillon3115
@karanvirdhillon3115 Жыл бұрын
ਗਲਾ ਖਰਾਬ ਜਾ ਲੱਗ ਰਿਹਾਂ ਅੱਜ ਵੀਰ ਜੀ ਤੁਹਾਡਾ । ਕ ਵੈਸੇ ਲੱਗਿਆ ਮੈਂਨੂ 😊😊
@NishanSinghAustralia
@NishanSinghAustralia Жыл бұрын
ਗਲਾ ਤਾਂ ਠੀਕ ਹੈ, ਬੱਸ ਸਫਰ ਦੀ ਥਕਾਵਟ ਤੇ ਕਾਫੀ ਦਿਨਾਂ ਬਾਅਦ ਵੀਡੀਓ ਬਣਾਈ 🙏🙏
@karanvirdhillon3115
@karanvirdhillon3115 Жыл бұрын
@@NishanSinghAustralia ਗੂਰੂ ਸਾਹਿਬ ਕਿਰਪਾ ਬਣਾ ਕੇ ਰੱਖਣ ਤੁਹਾਡੇ ਤੇ
@HarpreetRehal
@HarpreetRehal Жыл бұрын
Khalsa ji...video de background ch jo raagi sehbaan shabad padh rahe ne...ohna da name ki hai....Dasan di kirpalta karna...
@RamSingh-f1m
@RamSingh-f1m Жыл бұрын
Rooh khus ho gai Darshan karke
@sukhwindersing5283
@sukhwindersing5283 Жыл бұрын
❤️🌹🙏 Satnam Waheguru Ji 🙏🌹❤️
@satveendersinghkala
@satveendersinghkala Жыл бұрын
Dhan Dhan Shri Guru Pita Gobind Singh Gi mehar karo Gi sab te
@mani_singh_lubana13
@mani_singh_lubana13 Жыл бұрын
Waheguru ji ardas kri prabh apne age sun sun jeewan teri bani eh shabad kithe milega pura waheguru ji dseyo 🙏♥️🙏🙏🙏🙏
@parmjitkaur4183
@parmjitkaur4183 Жыл бұрын
Waheguru ji waheguru jo🙏🙏🙏🙏🙏
@harparkashsingh7660
@harparkashsingh7660 Жыл бұрын
Waheguru G.
@khalsachanal2015
@khalsachanal2015 Жыл бұрын
Bhut sohna gurdwara sahib waheguru ji 🙏
@harjindersinghmankoo4980
@harjindersinghmankoo4980 Жыл бұрын
bahut dhanvaad ji
@jassikaur8781
@jassikaur8781 Жыл бұрын
Waheguru ji chardikala kere khalse de
@karmjeetsinghsingh749
@karmjeetsinghsingh749 Жыл бұрын
Dhan Dhan shri Guru Nanak dev ji waheguru jio
@msmavi7595
@msmavi7595 Жыл бұрын
Waheguru ji waheguru ji waheguru ji waheguru ji waheguru ji 🙏🙏
@indirad1876
@indirad1876 Жыл бұрын
Waheguru ji.
@gurdeeplitt754
@gurdeeplitt754 Жыл бұрын
Waheguru ji ka khalsa waheguru ji ki fteh
@rashpalsingh8962
@rashpalsingh8962 Жыл бұрын
wahe guru ji mehr kryo 🙏🙏🙏🙏🙏💐💐🌹🌹🌷🌷
@gursahibsingh116
@gursahibsingh116 Жыл бұрын
Waheguru ji ka khalsha waheguru ji ki fathe 🙏♥️
ਗੁਰਦੁਆਰਾ ਸੋਮਾਸਰ ਪਿੰਡ ਟਿੱਬਾ
3:00
ਸਾਈਕਲ ਗੁਰਧਾਮ ਯਾਤਰਾ 1699
Рет қаралды 32
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
黑的奸计得逞 #古风
00:24
Black and white double fury
Рет қаралды 16 МЛН
龟兔赛跑:好可爱的小乌龟#short #angel #clown
01:00
Super Beauty team
Рет қаралды 30 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН