Ex. PM Dr. ਮਨਮੋਹਨ ਸਿੰਘ ਨੂੰ ਸਿੱਖ ਹੋਣ ਦੀ ਸਜ਼ਾ ਮਿਲੀ ਹੈ

  Рет қаралды 41,695

Pro Punjab Tv

Pro Punjab Tv

Күн бұрын

Пікірлер: 283
@AvtarBhatti206
@AvtarBhatti206 12 сағат бұрын
ਇਹੋ ਜਿਹੇ ਪੀ ਐੱਮ ਦਾ ਸੰਸਕਾਰ ਉਸ ਨਾਲ਼ੇ ਚ ਕਰਨਾ ਚਾਹੀਦਾ ਜਿਹੜੇ ਨਾਲ਼ੇ ਵਿਚੋਂ ਗੈਸ ਬਨਾਉਂਣ ਦੀ ਵਿਧੀ ਦਸਦਾ ਹੈ ਲਾਹਨਤਾਂ ਪਾਉਣੀਆਂ ਚਾਹੀਦੀਆਂ ਇਸ ਪੀ ਐੱਮ ਨੂੰ। ਡਾਕਟਰ ਮਨਮੋਹਨ ਸਿੰਘ ਜ਼ਿੰਦਾਬਾਦ 🙏🙏🙏🙏
@KuldeepSingh-qq9ds
@KuldeepSingh-qq9ds 53 минут бұрын
सरदार मनमोहन सिंह जिंदाबाद 💯💯💯 🌹🌹🙏🙏
@HarpinderKaur-lm6uf
@HarpinderKaur-lm6uf 14 сағат бұрын
ਸੰਤਾਂ ਨਾਲ ਵੈਰ ਕਮਾਂਵਦੇ, ਦੁਸ਼ਟਾ ਨਾਲ ਮੌਹ ਪਿਆਰ।।
@sukhdevsinghbhatti3235
@sukhdevsinghbhatti3235 4 сағат бұрын
ਡਾਕਟਰ ਮਨਮੋਹਨ ਸਿੰਘ ਦੁਨੀਆ ਦੇ ਦਿਲ ਵਿਚ ਵਸ ਗਿਆ ਵਸਦਾ ਰਹੇਗਾ ।ਅੱਜ ਸਰਕਾਰ ਚਲਾਉਣ ਵਾਲੇ ਡਾਕਟਰ ਸਾਹਿਬ ਦੀ ਜੁੱਤੀ ਦੀ ਨੋਕ ਵਰਗੇ ਵੀ ਨਹੀਂ।
@daljitvehniwalia2178
@daljitvehniwalia2178 13 сағат бұрын
ਮੋਦੀ ਦਾ ਸਸਕਾਰ ਵੀ ਰਾਜਘਾਟ ਵਿੱਚ ਨਹੀਂ ਹੋਣਾ ਚਾਹੀਦਾ।
@charanjitdhillon8117
@charanjitdhillon8117 5 сағат бұрын
ਡਾਕਟਰ ਮਨਮੋਹਨ ਸਿੰਘ ਜੀ ਦਾ ਸੰਸਕਾਰ ਪੰਜਾਬ ਵਿੱਚ ਕਰਨਾ ਚਾਹੀਦਾ ਸੀ ਸਾਡਾ ਉਹ ਹੀਰਾ ਸੀ
@balbirsingh7638
@balbirsingh7638 3 сағат бұрын
PM Dr Manmohan Singh hamesha ZINDABAD hai BJP murdabad
@Rajwindersingh-z1j
@Rajwindersingh-z1j Сағат бұрын
Eh sade Panjab de mantriya nu sochna chahida c😢
@BalwinderKaur-nx4kv
@BalwinderKaur-nx4kv 10 сағат бұрын
ਏਹ ਤਾ ਨਫਰਤ ਦੇ ਭਰੇ ਹੋਏ ਆ ....ਓਹ ਕਿਸੇ ਤੋਂ ਲੁਕਿਆ ਨਹੀ ਪੜੇ ਲਿਖੇ ਹੋਣਾ ਬਹੁਤ ਜਰੂਰੀ ਆ ਲਿਆਕਤ ਤਾ ਪੜਾਈ ਤੋ ਹੀ ਆਓਂਦੀ ਆ ।
@satnamsingh-we3zr
@satnamsingh-we3zr 9 сағат бұрын
ਸਿੱਖ ਕੌਮ ਨੂੰ ਹੁਣ ਪੂਰਨ ਅਜਾਦੀ ਹੀ ਚਾਹੀਦੀ ਹੈ। ਇਹ ਲੋਕ ਸਿੱਖਾਂ ਦੇ ਕੀਤੇ ਭਾਰਤ ਪਰਉਪਕਾਰ ਭੁਲ ਗਏ ਹਨ ਇਹ ਅਕਰਿਤਘਣ ਲੋਕ ਹਨ।ਸਾਹਿਬਜ਼ਾਦਾ ਦੇ ਨਾਮ ਤੇ ਇਸ ਦਾ ਹਿੰਦੂ ਕਰਣ ਕੀਤਾ ਗਿਆ ।ਸਿੱਖ ਕੌਮ ਦੇ ਪ੍ਰਤੀ ਇਹਨਾਂ ਦੇ ਅੰਦਰ ਕੋਈ ਸਤਕਾਰ ਨਹੀ। ਇਹ ਲੋਕ ਸਿੱਖਾਂ ਦੀ ਪ੍ਰੀਭਾਸ਼ਾ ਆਪਣੇ ਅਨੁਸਾਰ ਤਹ ਕਰਨਾ ਚਹਾ ਰਹੇ ਹਨ । ਇਹ ਕਿਸੇ ਕੌਮ ਦਾ ਖੁਰਾ ਖੋਜ ਮਿਟਾਉਣਾ ਹੁੰਦਾ ਹੈ।
@majortoura2426
@majortoura2426 10 сағат бұрын
ਸਰਦਾਰ ਮਨਮੋਹਣ ਸਿੰਘ ਜੀ ਭਾਰਤ ਦੇ ਪਰਧਾਨ ਮੰਤਰੀ ਸਨ ਨਾ ਕਿ ਸਿਰਫ ਸਿਖਾ ਦੇ ਵਿਤਕਰਾ ਕਰਨਾ ਗਲਤ ਹੈ ਸਮੇਂ ਦੀ ਤਾਕਤ ਸਦਾ ਬਲਵਾਨ ਨਹੀਂ ਰਹਿੰਦੀ😭😭😭😭😭
@davinderkaur5095
@davinderkaur5095 11 сағат бұрын
ਸਰਦਾਰ ਮਨਮੋਹਣ ਸਿੰਘ ਜੀ ਸਾਬਕਾ ਪੀ ਐਮ ਸਿਖ ਕੌਮ ਦੇ ਮਹਾਨ ਇਮਾਨਦਾਰ ਵਿਦਵਾਨ ਹਿਸਟਰੀ ਵਿਚ ਸਿਤਾਰੇ ਦੀ ਤਰਾਂ ਚਮਕਣ ਗੇ ਉਥੇ ਬੀ ਜੀ ਪੀ ਨਹੀ ਰੋਕ ਸਕਣਗੇ
@RavinderKaur-w5u
@RavinderKaur-w5u 8 сағат бұрын
ਭਾਈ ਸਾਹਿਬ ਸਾਰੀ ਸਿੱਖ ਕੌਮ ਨੂੰ ਇਸ ਤੋਂ ਸਬਕ ਸਿੱਖਣ ਦੀ ਲੋੜ । ਇਹ ਲੋਕ ਕਦੇ ਵੀ ਸਿੱਖ ਦੀ ਕਦਰ ਨਹੀਂ ਕਰਦੇ । ਜੋ ਮਰਜ਼ੀ ਬੀਜੇ ਪੀ ਕਰ ਲਵੇ ਲੇਕਿਨ ਡਾਕਟਰ ਮਨਮੋਹਨ ਸਿੰਘ ਜੀ ਨੂੰ ਪੁਰੀ ਦੁਨੀਆ ਵਿੱਚ ਇਮਾਨਦਾਰ ਸੱਭ ਤੋ ਵੱਧ ਪੜ੍ਹੇ ਲਿਖੇ ਸੂਝਵਾਨ ਭਾਰਤ ਨੂੰ ਗਰੀਬੀ ਤੋ ਉੱਪਰ ਚੁੱਕੇਆ । ਹੁਣ ਲੋਟੂ ਲਾਣਾ ਜੋ ਮਰਜ਼ੀ ਕਰਨ ਪਰ ਇੰਨਾ ਇੱਜ਼ਤ ਨਹੀ । ਇਹ ਲੋਕ ਉੱਨਾ ਦੇ ਹਾਣ ਦੇ ਨਹੀ ਹੋ ਸਕਦੇ ।
@baljinderdhiman1282
@baljinderdhiman1282 13 сағат бұрын
ਦਿੱਲੀ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਦੀ ਆਈ ਹੈ। ਮੋਦੀ ਨੇ ਦੱਸ ਦਿੱਤਾ ਹੈ ਕਿ ਉਹ ਪੰਜਾਬ ਦੇ ਵਿਰੁਧ ਹੈ।
@jeetsingh865
@jeetsingh865 3 сағат бұрын
इस दा सबूत है मोदी ने कदे वी ग़लत बयानबाजँ दी नखेधि नहीं किती
@HarpreetSingh-su8vq
@HarpreetSingh-su8vq Сағат бұрын
ਫਿਰ ਤੁਸੀਂ ਆਪਣੇ ਰਾਜ ਦੀ ਸਥਾਪਨਾ ਕਦੋਂ ਕਰਨੀਆਂ
@Kent12178
@Kent12178 12 сағат бұрын
Totally agree with views of Sarna saab
@harpreetsinghrandhawa7772
@harpreetsinghrandhawa7772 9 сағат бұрын
ਵਾਹਿਗੁਰੂ ਜੀ
@HarjeetSingh-t2n
@HarjeetSingh-t2n 13 сағат бұрын
ਤੁਸੀਂ ਮਨਮੋਹਨ ਸਿੰਘ ਦੀ ਯਾਦ ਨੂੰ ਬਣਾਉਣ ਲਈ ਹਰ ਇੱਕ ਸਿੱਖ ਕੋਲੋਂ ਪੈਸੇ ਦਾ ਯੋਗਦਾਨ ਲੋ ਤੇ ਦੁਨੀਆ ਦੀ ਇੱਕ ਨੰਬਰ ਯਾਦਗਾਰ ਸਮਾਰਗ ਬਣਾਓ ਇਹ ਲੋਕ ਮਨਮੋਹਨ ਸਿੰਘ ਦੀ ਚੜਤ ਦੇਖ ਕੇ ਘਬਰਾ ਗਏ ਹਨ ਮਨਮੋਹਨ ਸਿੰਘ ਵਰਗਾ ਇਹ ਕਦੇ ਨਹੀਂ ਬਣ ਸਕਦੇ
@joginderkaur2775
@joginderkaur2775 12 сағат бұрын
ਝੂਠ ਕਦੇ ਸੱਚ ਨੂੰ ਹਰਾ ਨਹੀਂ ਸਕਦਾ
@JatinderSingh-vi9uc
@JatinderSingh-vi9uc 2 сағат бұрын
ਫੁਦੂ ਹੀ ਹੋਵੇਗਾ ਜੋ ਸਿੱਖਾਂ ਦੇ ਕਤਲ ਕਰਨ ਲਈ ਫੰਡ ਦੇਣ ਵਾਲੇ ਲਈ ਫੰਡ ਦੇਣਗੇ। ਧੋਬੀ ਦੇ ਕੁਤੇ ਵਾਲਾ ਹਾਲ ਹੈ ਘਰ ਉਹਨਾਂ ਪਿਛੇ ਲੱਗ ਗਵਾ ਲਿਆ ਤੇ ਘਾਟ ਉਹਨਾਂ ਦਿੱਤਾ ਨਹੀਂ
@Balwindersingh-gx9hu
@Balwindersingh-gx9hu 3 сағат бұрын
ਜਿਨਿ ਸੇਵਾ ਸ੍ਰ ਮਨਮੋਹਨ ਸਿੰਘ ਜੀ ਨੇ ਕੀਤੀ ਹੈ ਪਹਿਲਾਂ ਨਾਂ ਕਿਸੇ ਨੇ ਕੀਤੀ ਹੈ ਇਹਨਾਂ ਵਰਗਾ ਕੋਈ p m ਨਹੀਂ ਹੋਇਆ
@GurmeetSingh-q7s
@GurmeetSingh-q7s 2 сағат бұрын
ਭਾਰਤ ਨੂੰ ਡਾਂ .ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਮੂੜ ਕੇ ਕਦੇ ਨਹੀੰ ਮਿਲੇਗਾ ! ਪ੍ਰਮਾਤਮਾ ਉਨ੍ਹਾਂ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਜੀ !🙏🏻🙏🏻
@ramandeepsekhon-nn6ps
@ramandeepsekhon-nn6ps 9 сағат бұрын
Dr Manmohan Singh Amar Rhe ❤❤❤❤❤❤❤❤❤❤❤
@dpssingh4941
@dpssingh4941 Сағат бұрын
🌷🙏 ਬਹੂਤ ਹੀ ਵਧੀਆ ਸਰਨਾ sab ਆਪਣੇ ਦੰਮ ਤੇ ਸਿੱਖ ਕੌਮ Dr Manmohan Singh ji ਦੀ ਯਾਦਗਾਰ RAJGHAT ਤੇ ਬਣਾਏਗੀ 🙏🙏
@Kiranpal-Singh
@Kiranpal-Singh 14 сағат бұрын
ਵੀਰ ਬਾਲ ਦਿਵਸ ਨਹੀਂ, *ਸਾਹਿਬਜਾਦੇ ਸ਼ਹਾਦਤ ਦਿਵਸ* ਨਾਮ ਹੋਣਾ ਚਾਹੀਦਾ ਹੈ ! ਵਧੀਆ ਕਦਮ, ਪਰ *ਭਾਰਤੀ ਸਟੇਟ ਦੀਆਂ ਚਾਲਾਂ ਤੋਂ* ਸੁਚੇਤ ਰਹਿਣ ਦੀ ਲੋੜ ਹੈ ! *ਵੀਰ ਅੱਗੇ ਕਿਉਂ ਲਾਇਆ* ਵੀਰ ਸਾਰਵਾਰਕਰ ਕਰਕੇ (ਭਾਜਪਾ ਦਾ ਮੋਢੀ ਨੇਤਾ), ਉਸਨੇ ਅੰਗਰੇਜਾਂ ਕੋਲੋਂ ਮੁਆਫੀ ਮੰਗੀ, ਕੀ ਕੁਰਬਾਨੀ ਹੈ ? ਸਾਹਿਬਜਾਦਿਆਂ ਦੀ ਸ਼ਹੀਦੀ *ਬਾਲਾਂ ਵਾਲੀ ਨਹੀਂ-ਸਗੋਂ ਬਾਬੇ, ਸਿਆਣੇ-ਰੱਬੀ ਰਜਾ ਵਿੱਚ ਰੰਗੇ ਨਿਡਰ-ਸੂਰਬੀਰਾਂ ਵਾਲੀ ਹੈ* ! ਹੋਰ ਕਾਰਣ ਕਾਂਗਰਸ ਨੂੰ ਥੱਲੇ ਲਾਉਣਾ, ਬਾਲ ਦਿਵਸ ਚਾਚਾ ਨਹਿਰੂ ਨਾਲ ਜੋੜਿਆ ਜਾਂਦਾ ਸੀ, ਵੀਰ ਲਾ ਕੇ ਭਾਜਪਾ ਦਾ ਵੀਰ ਵਰਤ ਲਿਆ ਤੇ ਸਿੱਖਾਂ ਨੂੰ ਨਾਲ ਰੱਖਣਾ ਤੇ ਮੁਸਲਮਾਨਾਂ ਨੂੰ ਟਾਰਗਿਟ ਕਰਨਾ ! *ਵੀਰ ਬਾਲ ਦਿਵਸ ਗਲਤ ਨਾਮ ਹੈ, ਨਾਮ ਰੱਖਣ ਤੋਂ ਪਹਿਲਾਂ ਅਕਾਲ ਤਖਤ ਤੋਂ ਰਾਇ ਲੈਣੀ ਜਰੂਰੀ ਸੀ* !
@joginderkaur2775
@joginderkaur2775 12 сағат бұрын
R r s ਦੇ ਵੀਰਾਂ ਨਾਲੋਂ ਸਾਡੇ ਬਾਲ ਵੀ ਬਹਾਦਰ ਨਿਕਲੇ ਹਿੰਦੋਸਤਾਨ ਦੇ ਇਤਹਾਸ ਵਿਚ ਬਦਲਾਅ ਕਰ ਸੱਕਦੇ ਹਨ ਪਰ ਅੰਗਰੇਜ਼ਾਂ ਮੁਗਲਾਂ ਦੇ ਲਿਖੇ ਵਿਚ ਤਾਂ ਬਦਲਾਅ ਨਹੀਂ ਕਰ ਸਕਦੇ
@balbirsinghkainth2836
@balbirsinghkainth2836 11 сағат бұрын
Excellent Presentation
@jaspaldhillon4988
@jaspaldhillon4988 8 сағат бұрын
Waheguru ji 🙏 ❤❤❤❤❤
@navneetsingh4439
@navneetsingh4439 12 сағат бұрын
I appeal to Jathedar Sahib of Akaal Takhat Sahib to lead Sikh Community to make Dr. Manmohan Singh's monument at our own. Let Sikhs build it without help of center, as Dr, Sahib Ji was Sikh intellectual of international level.
@kuldipjamus1968
@kuldipjamus1968 6 сағат бұрын
Let Congress party make it. He worked for them. Dr. manmohan singh did what congress wanted
@JatinderSingh-vi9uc
@JatinderSingh-vi9uc 2 сағат бұрын
ਜਥੇਦਾਰ ਨੇ ਸਿੱਖਾਂ ਦਾ ਕਾਤਲ ਤੇ ਭਾਰਤੀ ਹਕੂਮਤ ਦਾ ਹਥ ਠੋਕਾ ਆਪਣੇ ਗਲ ਪਾਉਣਾ ਤਾਂ ਦੇਖ ਲੈਣ ਕਰਕੇ
@bhupinderkaur9322
@bhupinderkaur9322 Сағат бұрын
l strongly believe that they have enough resources and they can make it at their level.
@sukhpalkaur2429
@sukhpalkaur2429 Сағат бұрын
ਜਦ ਰਾਜਘਾਟ ਜਗਾ੍ਹ ਨਹੀਂ ਸੀ ਦੇ ਰਹੇ ਤਾਂ ਪੰਜਾਬ ਆ ਜਾਂਦੇ ।ਸਾਰੀ ਦੁਨੀਆਂ ਵਿੱਚ ਇਸ ਮੋਦੀ ਦਾ ਜਲੂਸ ਨਿਕਲਦਾ ।
@surindersingh-kl5pz
@surindersingh-kl5pz 14 сағат бұрын
Doctor Manmohan singh great aa es bare sikh koom soche
@gursewak22pro93
@gursewak22pro93 11 сағат бұрын
ਇਹ ਕੰਮ ਸਿੱਖ ਕੌਮ ਭਾਜਪਾ ਨਾਲ ਰਲੀ ਹੋਈ ਹੈ ਇਸ ਕਰਕੇ ਅਪਮਾਨ ਕੀਤਾ ਇਹਨਾਂ ਨੇ ਸਿੱਖਾਂ ਨੂੰ ਕਿਸੇ ਦਿਨ ਖਤਮ ਕਰਨਾ ਏ ਜੀ
@HarjeetUppal-c7s
@HarjeetUppal-c7s 5 минут бұрын
ਡਾ.ਸਾਹਿਬ ਦੀ ਸਭ ਤੋੰ ਵਡੀ ਯਾਦਗਾਰ ਬਣਨੀ ਚਾਹੀਦੀ ਹੈ ਸਿਖ ਕੌਮ ਤੁਹਾਡੇ ਨਾਲ ਹੈ।
@sukhdevsinghbhatti3235
@sukhdevsinghbhatti3235 4 сағат бұрын
ਸਰਨਾ ਸਾਹਿਬ ਗਲਾਂ ਤੁਹਾਡੀਆਂ ਸੋ ਪਰਸੈਂਟ ਸਹੀ।ਪ੍ਰ ਤੁਸੀ ਵੀ ਤਲਵੇ ਚੱਟਣ ਵਾਲੀ ਪਾਰਟੀ ਦਾ ਹਿੱਸਾ ਬਣ ਗਏ।ਮੇਰਾ ਮਤਲਬ ਅਕਾਲੀ ਵਾਲੇ ਹੁਣ ਤਕ ਵੀ ਤਲਵੇ ਚਟਦੇ ਫਿਰਦੇ ਆ।ਚਪਣੀ ਵਿਚ ਨਕ ਡੁੱਬ ਮਰਨ ਅਕਾਲੀ ਇਕ ਸਿੱਖ ਲੀਡਰ ਲਈ ਕੁਛ ਵੀ ਨਹੀ ਕਰ ਸਕੇ
@BalvantSingh-p4o
@BalvantSingh-p4o 14 сағат бұрын
Right uncle ji
@Parkashgillਗਿੱਲ
@Parkashgillਗਿੱਲ 8 сағат бұрын
ਸਰਦਾਰ ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਦਿੱਲੀ ਵਿੱਚ ਨਹੀ ਕਰਨਾ ਚਾਹੀਦਾ ਸੀ ਉਹਨਾ ਦੇ ਮ੍ਰਿਤਕ ਸ਼ਰੀਰ ਨੂੰ ਸਿੱਖੀ ਰੀਤੀ-ਰਿਵਾਜ ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸੰਸਕਾਰ ਕਰਨਾ ਚਾਹੀਦਾ ਸੀ
@dilbaghsingh7474
@dilbaghsingh7474 11 сағат бұрын
💯💯💯 Right
@sukhwindergrewal1356
@sukhwindergrewal1356 7 сағат бұрын
Excellent God bless you Sarna Sahib Waheguru ji Mehar Kario ji
@psingh201
@psingh201 12 сағат бұрын
ਜਿੰਨੀ ਪੂਛ ਹਿਲਾਉਗੇ, ਉਨਾ ਨੇ ਉਨੀਆ ਜਿਆਦਾ ਜੁੱਤੀਆ ਪੈਣਗੀਆ, ਤੁਹਾਡੇ ਨਾਲ ਵੀ ਇਹੀ ਵਰਤਾਓ ਹੋਣਾ ਹੈ
@sukhdevsinghvirk3116
@sukhdevsinghvirk3116 7 сағат бұрын
ਸ ਮਨਮੋਹਨ ਸਿੰਘ ਜੀ ਰਜੀ ਪੁਜੀ ਰੂਹ ਸੀ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਸੀ
@DrAcula496
@DrAcula496 Сағат бұрын
ਸਿੱਖ ਹੋਣਾ ਜਾਂ ਮੁਸਲਮਾਨ ਹੋਣਾ ਜਾਂ ਹਿੰਦੂ ਹੋਣਾ ਕੋਈ ਗੁਨਾਹ ਨ੍ਹੀ. ਧਰਮ ਦੇ ਨਾਂ ਤੇ ਨਫਰਤ ਕਰਨਾ ਗੁਨਾਹ ਹੈ.
@chhinderpalsingh2119
@chhinderpalsingh2119 55 минут бұрын
Bhai Gurdas Ji ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ ਚੋਆ ਚੰਦਨੁ ਪਰਿਹਰੈ ਖਰੁ ਖੇਹ ਪਲਟੈ ਤਿਉੁ ਨਿੰਦਕ ਪਰ ਨਿਦਹੁੰ ਹਠਿ ਮੂਲਿ ਨ ਹਟੈ ਆਪਣ ਹਥੀ ਆਪਣੀ ਜੜ ਆਪਿ ਉੁਪਟੈ ॥੧॥
@SidhuSahibSidhuSahib
@SidhuSahibSidhuSahib 4 сағат бұрын
ਬੀਜੇਪੀ ਸਰਕਾਰ ਮੁਰਦਾਬਾਦ ਮੌਦੀ ਨੂੰ ਸਸਕਾਰ ਦੀ ਜਗ੍ਹਾ ਨਹੀਂ ਮਿਲੇਗੀ ਵਾਹਿਗੁਰੂ ਮੇਹਰ ਕਰੇ
@ajaibsingh3873
@ajaibsingh3873 5 сағат бұрын
ਸਰਨਾ ਜੀ ਠੀਕ ਕਹਿ ਰਹੇ ਹਨ। ਇਹ ਹੁਣ ਰਾਹ ਖੁੱਲ ਗਿਆ ਹੈ ਮਰਨਾ ਤਾਂ ਸਾਰਿਆਂ ਹੀ ਹੈ ਇਹ ਕਿਹੜਾ ਇੱਥੇ ਹੀ ਰਹੇਗਾ?
@sandeepsingh-2944
@sandeepsingh-2944 11 сағат бұрын
Pm Modi arangjab hai
@jageersingh2353
@jageersingh2353 12 сағат бұрын
Waheguru Ji ka Khalsa Waheguru Ji ki Fathe
@wandersurjit
@wandersurjit 6 сағат бұрын
ਬਿੱਟੂ ਕੀ ਕਹਿੰਦੇ, ਹੁਣ ਉਸ ਤੋਂ ਵੀ ਪੁੱਛ ਲਿਆ ਜਾਵੇ।
@balkardhaliwal-r7f
@balkardhaliwal-r7f 9 сағат бұрын
Imran Khan and Navjot Sidhu are the Architect of Kartar Pur Corridor 🙏🏻🌹🙏🏻
@GurbaxKaur-r4o
@GurbaxKaur-r4o 4 сағат бұрын
Singh is king❤🙏☘️🌹☘️💐💐forever
@RAVINDERSINGH-fh9pi
@RAVINDERSINGH-fh9pi 2 сағат бұрын
ਮਨਮੋਹਨ ਸਿੰਘ ਨੂੰ ਰਾਜਘਾਟ ਵਿੱਚ ਸੰਸਕਾਰ ਹੋਣਾ ਚਾਹੀਦਾ ਸੀ
@SURINDERPALSINGH-go3rn
@SURINDERPALSINGH-go3rn 12 сағат бұрын
Sikh virodhi party bjpa Sarkar
@GunuSingh-r2u
@GunuSingh-r2u 13 сағат бұрын
ਇਹ ਦਿਲ ਦੇ ਸਾਫ਼ ਨਹੀ
@harmailsingh283
@harmailsingh283 7 сағат бұрын
ਨਵਜੋਤ ਸਿੰਘ ਸਿਧੂ ਦੀ ਹਿੰਮਤ ਨਾਲ ਹੋਇਆ ॥ਮੋਦੀ ਨੇ ਕਦੀ ਨਹੀਂ ਸੀ ਖੋਲਣਾ 👻👨🏽‍🦲
@seemaahuja847
@seemaahuja847 16 минут бұрын
You are absolutely right sir
@baldishkaur9953
@baldishkaur9953 13 сағат бұрын
💯 right sarna sir
@ranjitsinghbains2476
@ranjitsinghbains2476 14 сағат бұрын
Gunda raj aa india vich.
@SukhdevSingh-d9c
@SukhdevSingh-d9c 12 сағат бұрын
😢Wmk🎉 dr sahib nu charna ch niwas bakshan ! Sama app insaf karega bas ek hoie .
@surjitsingh-tb6uz
@surjitsingh-tb6uz 15 минут бұрын
Dr Manmohan Singh ji Duniya de Mahan Leaders vicho janea jaiga
@parmjitsingh1919
@parmjitsingh1919 3 сағат бұрын
Right msg
@KirpalSinghShiol
@KirpalSinghShiol 3 сағат бұрын
ਮੋਦੀ ਦਾ ਸਸਕਾਰ ਵੀ ਇਸੇ ਥਾਂ ਕੀਤਾ ਜਾਵੇ
@balvindarkur9803
@balvindarkur9803 3 сағат бұрын
Ohnù koi v tha nasib na hove
@harcharansingh6037
@harcharansingh6037 3 сағат бұрын
ਮੋਦੀ ਚਾਹੇ ਜਿੰਨਾ ਮਰਜ਼ੀ ਸਿੱਖਾਂ ਵਾਸਤੇ ਲੁਭਾਉਣ ਵਾਲੇ ਫੈਸਲੇ ਕਰ ਲਵੇ ਪਰ ਨਰਿੰਦਰ ਮੋਦੀ ਦੇ ਮਨ ਵਿੱਚ ਸਿੱਖਾਂ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆ ਹੁਣ ਭਾਵੇਂ ਰਵਨੀਤ ਬਿੱਟੂ ਜਾਂ ਮਨਜਿੰਦਰ ਸਿਰਸਾ ਜਾਂ ਪੂਰੀ ਵਰਗੇ ਜਿਹੜੇ ਵੀ ਸਿੱਖ ਬੀਜੇਪੀ ਵਿੱਚ ਨੇ ਉਹ ਕਿਵੇਂ ਸਿੱਖ ਭਾਈਚਾਰੇ ਦੀਆਂ ਗੱਲਾਂ ਦਾ ਜਵਾਬ ਦੇਣਗੇ
@suchasingh2663
@suchasingh2663 2 сағат бұрын
Very good views Sarna Saab g
@BahadurSingh-ko9kb
@BahadurSingh-ko9kb 4 сағат бұрын
ਬਿਲਕੁਲ ਸਹੀ
@ManjitKaur-ph3ue
@ManjitKaur-ph3ue 5 сағат бұрын
ਹੋਰ ਕਹੋ ਹਿੰਦੂ ਸਾਡੇ ਭਾਈ ਹਨ। ਕਲਨੂੰ ਬਿਟੂ ਵਰਗਿਆਂ ਨੂੰ ਨਹੀਂ ਕਿਤੇ ਜਗਾ ਮਿਲਣੀ।
@RiteshArora-s9x
@RiteshArora-s9x 4 сағат бұрын
Murakh. Hinduan ne apna vadda munda sardar bnaya c itihas na bhulo
@JaskartarDhillon
@JaskartarDhillon 5 сағат бұрын
All this will result in raising honour of Dr Manmohan Singh and lastly of Sikhism
@BalkarSingh-og4xb
@BalkarSingh-og4xb Сағат бұрын
ਜੇ ਗੌਰਮਿੰਟ ਨਹੀਂ ਮੰਨਦੀ ਸੀ ਤਾਂ ਪਰਵਾਰ ਨੂੰ ਅੜ ਜਾਣਾ ਚਾਹੀਦਾ ਸੀ ਤੇ ਉਸ ਦਾ ਸਸਕਾਰ ਪੰਜਾਬ ਲਿਆ ਕੇ ਕਰਨਾ ਚਾਹੀਦਾ ਸੀ,ਸਿੱਖਾ ਦੀ ਅਣਖ ਦਾ ਸਵਾਲ ਸੀ। ਪਰ ਇਕ ਅਸਰਦਾਰ ਸਰਦਾਰ ਇਕ ਚਮਕਦਾ ਸਿਤਾਰਾ ਸੀ ਤੇ ਰਹੇਗਾ, ਕੋਈ ਉਸ ਦੀ ਚਮਕ ਘਟਾ ਨਹੀਂ ਸਕੇਗਾ ਭਾਵੇਂ ਕਿੰਨੀ ਵੀ ਸਿਆਸਤ ਕਰ ਲਈ ਜਾਵੇ।
@LovjitSingh-i4k
@LovjitSingh-i4k 11 сағат бұрын
Amritpal singh khalsa sahi kehda sanu apna raj apna muzak cahida
@Blue_____Sky
@Blue_____Sky 11 сағат бұрын
Tussi sahi kya. We don’t belong there.
@kashmirsingh8998
@kashmirsingh8998 4 сағат бұрын
ਪੰਜਾਬ ਦੇ ਹਰ ਸ਼ਹਿਰ ਵਿੱਚ ਸਰਦਾਰ ਮਨਮੋਹਣ ਸਿੰਘ ਜੀ ਦਾ ਸਟੈਚੂ ਲੱਗਣਾ ਚਾਹੀਦਾ ਹੈ
@malwabelt.838
@malwabelt.838 12 сағат бұрын
Sardar Paramjeet Singh Sarna ji is great personality in Sikhs. He’s never been to back step. And Sardar Sukhbir Singh Badal his party leader ! They’re fight both against BJP corruption and hate division in India cause Dr Singh was a ex prime minister of India, his hard fought for India so Indian nationals never forget his work 😢😢
@baldevsingh8619
@baldevsingh8619 Сағат бұрын
Doctor. Manmohan singh jindabad.
@BalkarSingh-og4xb
@BalkarSingh-og4xb 3 сағат бұрын
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਮਨਮੋਹਨ ਸਿੰਘ ਨਾਲ ਘੋਰ ਅਨਿਆਂ ਹੋਇਆਂ।
@MANDEEPSACHDEVA.
@MANDEEPSACHDEVA. 4 сағат бұрын
🌸🙏
@sandeepsingh-2944
@sandeepsingh-2944 11 сағат бұрын
Prime minister manmohan singh ji grate man
@sukhdevsinghbhatti3235
@sukhdevsinghbhatti3235 4 сағат бұрын
ਡਾਕਟਰ ਸਿੰਘ ਨੇ ਇਕ ਪਾਰਟੀ ਲਈ ਨਹੀਂ ਪੂਰੇ ਦੇਸ ਲਈ ਕੰਮ ਕੀਤਾ।ਸਾਇਦ ਡਾਕਟਰ ਸਾਹਿਬ ਵਰਗਾ ਕਾਬੁਲ ਪ੍ਰਧਾਨ ਮੰਤਰੀ ਨਾ ਮਿਲਦਾ ।ਦੇਸ ਦਾ ਸਭ ਕੁਛ ਗਹਿਣੇ ਹੋ ਜਾਂਦਾ ਹੈ।ਜਿਸ ਤਰੀਕੇ ਦੇ ਹਾਲਾਤ ਸੀ।
@Kent12178
@Kent12178 12 сағат бұрын
Dr. Manmohan Singh was a devot Sikh. He was guided by Sikh values.
@DarshanSingh-jo5jt
@DarshanSingh-jo5jt 7 сағат бұрын
ਸਰਨਾ ਸਹੀ
@sandeepsingh-2944
@sandeepsingh-2944 11 сағат бұрын
Khalistan jindgawad
@Blue_____Sky
@Blue_____Sky 11 сағат бұрын
@tejindersingh-rv9if
@tejindersingh-rv9if 2 сағат бұрын
ਕਿਉਂ ਪਿਖ ਮੰਗ ਰਹੇ ਹੋ। ਸ. ਮਨਮੋਹਨ ਸਿੰਘ ਜੀ ਇਸ ਤਰ੍ਹਾਂ ਹੀ ਲੋਕਾਂ ਦੇ ਦਿਲਾਂ ਵਿਚ ਵਸਦੇ ਨੇ। ਬਾਕੀ ਟਾਈਮ ਬਦਲਦੇ ਦੇਰ ਨਹੀਂ ਲਗਦੀ।
@harwantsanga7585
@harwantsanga7585 13 сағат бұрын
Dr.Manmohan Singh great Hero. Big Hero
@billurai4717
@billurai4717 5 сағат бұрын
VERY GOOD SARNA SAHEB JI
@robinsharma6006
@robinsharma6006 14 сағат бұрын
Sikh hi next prime minister banne ga.
@guri-w8h
@guri-w8h 12 сағат бұрын
Na bne toh hi accha hai agar end me insult hi karni aw
@Ilove-ts5hy
@Ilove-ts5hy 3 сағат бұрын
Choga pa reha h 😂
@darasingh9211
@darasingh9211 10 сағат бұрын
@hbtraveller4709
@hbtraveller4709 5 сағат бұрын
Shi gal
@swaranjitkaur336
@swaranjitkaur336 Сағат бұрын
Bilkul sahi hai g. Sikhaan de naal be insaafi hai g
@advocatejagmohansinghbhatt6707
@advocatejagmohansinghbhatt6707 2 сағат бұрын
Modi Hai tou mumkin hai lakh lahanttan leyan vaste
@ssss4705
@ssss4705 42 минут бұрын
ਅਕ੍ਰਿਤਘਣ ਲੋਕ ਅਕ੍ਰਿਤਘਣ ਲੋਕਾਂ ਦੇ ਹੱਥ ਵਿਚ ਹੈ ਸਰਕਾਰ
@SatnamSingh-mo1db
@SatnamSingh-mo1db 23 минут бұрын
ਹਕੂਮਤਾਂ ਬਦਲ ਦੀਆਂ ਰਹਿਦੀਆਂ ਰਾਜ ਤੇ ਤਾਜ ਹਮੇਸ਼ਾ ਨਹੀਂ ਰਹਿਦੇ
@harjiwensingh9140
@harjiwensingh9140 59 минут бұрын
ਹੁਣ ਅਕਾਲੀ ਦੱਲ ਤੇ ਉਸ ਦਾ ਪ੍ਰਧਾਨ ਕਿਥੇ ਹੈ ਜੀ।
@JoginderSingh-ow7yw
@JoginderSingh-ow7yw 3 сағат бұрын
Sharna sahib good views. Better plan for good memorial in Rajghat or some where opposite / near Rajghat to slap the wrong unfair commnal decision of the rulers
@DalipSingh-ey9jd
@DalipSingh-ey9jd 11 сағат бұрын
Why Sikhs run after modi they have no shame
@GurkeertSandhu
@GurkeertSandhu 9 сағат бұрын
X PM Manmohan Singh Ji ke sath bilkul Bhajpa Modi Sarkar Ne galat Kiya Hai Kyunki vah Ek 6 March se the kya unhone Is Desh Ke Liye nahin kiya bilkul Pradhanmantri Modi ko mafi mangne chahie bilkul Hamare Dil Mein bahut bada Dukh Laga Hai. Manmohan Singh Ji ko Naman❤❤❤❤❤❤❤
@BalkarSingh-og4xb
@BalkarSingh-og4xb Сағат бұрын
ਬਾਲ ਵੀਰ ਦਿਵਸ ਨਹੀਂ, ਅਸੀਂ ਤਾਂ ਸਾਹਿਬਜਾਦੇ ਦਿਵਸ ਹੀ ਕਹਾਂਗੇ।
@ranisaluja9505
@ranisaluja9505 10 сағат бұрын
Ade naal ah saaf ho gya ki BJP Sikha naal kinni Nafrat kardi h .
@AvtarBrar-p1r
@AvtarBrar-p1r 56 минут бұрын
ਫੀਊਨਲ ਤੱਕ ਸਿਖੀ ਸਰਦਾਰੀ ਨੂੰ ਨਫਰਤ ਨਾਲ ਭਲੇ ਮਹਾਨ ਵਿਦਵਾਨ ਫੌਜੀ ਅਫਸਰ ਸ਼ਹੀਦ ਹੋਏ ਹੋਣ ਨਜ਼ਰ ਨਾਲ ਇੰਡੀਆ ਤਰੱਕੀ ਨਹੀਂ ਕਰ ਸਕਦਾ। ਡਾਇਰੈਕਟਰ ਬਰਾੜ
@BHUPINDERSINGH-lm2om
@BHUPINDERSINGH-lm2om 11 сағат бұрын
Bittu tey Sirse varge gande bandyan ne sikh kaum da beda garak kar diya hai.
@karamlamba
@karamlamba 13 сағат бұрын
veer baal diwas sounds third rate.
@GunuSingh-r2u
@GunuSingh-r2u 13 сағат бұрын
ਇਹ ਹਕੀਕੀ ਭਗਵੇਂ ਕੱਪੜੇ ਨਹੀਂ।
@balvindarkur9803
@balvindarkur9803 3 сағат бұрын
Eh pagve kapde te KÀLANK H
@harbanssingh4500
@harbanssingh4500 2 сағат бұрын
Very shameful harkat by Modi govt with Dr Manmohan Singh.
@nirmalsinghsandhu6289
@nirmalsinghsandhu6289 13 сағат бұрын
ਸਿੱਖ ਸਮੁਦਾਇ ਫਿਰ ਵੀ ਨਹੀ ਸਮਝਦੇ ਤੇ ਜਿਸ ਅਕਾਲੀ ਨੇਤਾ ਨਾਲ ਗੱਲਬਾਤ ਕੀਤੀ ਹੈ, ਇਹਨਾ ਦਾ ਧਾਰਮਿਕ ਰਾਜਨੀਤਕ ਸਿਲਸਿਲਾ ਬਾਕੀਆਂ ਵਾਗ ਇਕੋ ਜਿਹਾ ਰਿਹਾ ਹੈ, ਸਾਰੇ,ਰਲ ਮਿਲ ਜਿਮੇਵਾਰ ਹਨ?
@medicaltips6064
@medicaltips6064 10 сағат бұрын
Shame Lahnat on this
@bhupindersing6347
@bhupindersing6347 6 сағат бұрын
Dr Manmohan singh was a diamond of top quality. P M modi denied him cremation at RajGhat with the feeling that nobody is better than him. He did injustice to Sh L K Advani, Sh Murli Manohar Joshi, they re put in junkyard. He gave place to Vajpayee ji in Rajghat under compulsion.
@HarnekSingh-nd8hi
@HarnekSingh-nd8hi 15 сағат бұрын
❤❤❤❤❤❤❤❤❤❤🎉🎉🎉🎉🎉🎉🎉🎉
@SinghAujla-cm9yk
@SinghAujla-cm9yk 9 сағат бұрын
why not Raj Ghat memorial for sardar Manmohan singh.Because Hindu Brahman ideology is ruling india now. they are against Baba Nanak sikh ideology ​​ਭੈਰਓ ਮਹਲਾ ੫. page 1136 ਵਰਤ ਨ ਰਹਉ ਨ ਮਹ ਰਮਦਾਨਾ.ਤਿਸ ਸੇਵੀ ਜੋ ਰਖੈ ਨਿਦਾਨਾ.ਏਕ ਗੁਸਾਈ ਅਲਹੁ ਮੇਰਾ.ਹਿੰਦੂ ਤੁਰਕ ਦੁਹਾਂ ਨਬੇਰਾ.ਹੱਜ ਕਾਬੈ ਜਾਉ ਨ ਤੀਰਥ ਪੂਜਾ.ਏਕੁ ਸੇਵੀ ਅਵਰ ਨ ਦੂਜਾ.ਪੂਜਾ ਕਰਉ ਨ ਨਿਵਾਜ ਗੁਜਰਾਉ.ਏਕ ਨਿਰੰਕਰ ਲੇ ਰਿਦੇ ਨਮਸਕਾਰ. ਨ ਹਮ ਹਿੰਦੂ ਨ ਮੁਸਲਮਾਨ. ਸਿੱਖ ਗੁਰੂਆਂ ਦਾ ਇਹ ਫਰਮਾਣ ਹਿੰਦ ਰਾਸ਼ਟਰ ਦੇ ਵਾਰਸਾਂ ਨੂੰ ਹੱਜਮ ਨਹੀਂ ਹੋ ਰਿਹਾ. india constitution Article 25 clause[b[ explanation 2 sikh religion sovereign status in india.sikhs are under Hindu references Taged as Hindus.
@mukeemquraishi7541
@mukeemquraishi7541 11 сағат бұрын
Modi ne galat kitta
@JasbirSidhu-k4f
@JasbirSidhu-k4f 4 сағат бұрын
Tan te mann nu agg lagg gyi eh news dekh k ..k jithe dusre netava da antim sanskar kita janda hai othe S. Manmohan Singh ji late PM da sanskar othe nahi kita jaan dita . Ki samjheta jave .....Dr. Sahib sda bhartiyaa te duniyaa de loka ch apni sehnsheelta siaanp te liaakat kar k dil ban k dhadkde rehnge.
@PreetKaur-hx7dk
@PreetKaur-hx7dk 12 сағат бұрын
Modi ji bhar s. Kuch or. Ander s kuch or h ander s sikho s payar nhi bilkul
@cpsingh1763
@cpsingh1763 12 сағат бұрын
Sarna saab some people sell poison at high rates and some are unable to sell their sweets even at free of cost
@ravkmann
@ravkmann 8 сағат бұрын
Hmm absolutely true 😢every moment sikhs are paying the cost being sikhs sikhs must boycott bjp 😢😢😢
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
It works #beatbox #tiktok
00:34
BeatboxJCOP
Рет қаралды 41 МЛН