Exclusive-- From Bargari to Taksalis, Parkash Singh Badal opens heart with ABP SANJHA

  Рет қаралды 237,528

ABP Sanjha

ABP Sanjha

Күн бұрын

Пікірлер: 537
@GaganDeep-po1dz
@GaganDeep-po1dz 4 жыл бұрын
ਬਰਗਾਡ਼ੀ ਕਾਂਡ ਦਾ ਮੁੱਖ ਦੋਸ਼ੀ ਬਾਦਲ ਇੰਸਾ ਮਸੰਦ ਮੁਰਦਾਬਾਦ
@punjjaabdesh8659
@punjjaabdesh8659 4 жыл бұрын
ਬਾਬੇ ਹੱਥ ਜੋੜ ਕੇ ਬੇਨਤੀ ਆ ਹੁਣ ਬਖਸ਼ ਦੇ ਪੰਜਾਬ ਨੂੰ, ਹੁਣ ਤੂੰ ਅਲੋਪ ਹੋ ਜਾ ਕਿਸੇ ਪਾਸੇ ।ਪੰਜਾਬ ਨੂੰ ਪਤਾ ਈ ਨਾ ਲੱਗੇ ਤੂੰ ਕਿੱਥੇ ਗਿਆ । ਨਾਲ ਈ ਤੇਰੇ ਬੱਬਰ ਸ਼ੇਰ ਨੂੰ ਲੈਜਾ । ਬਹੁਤ ਵੱਡਾ ਅਹਿਸਾਨ ਹੋਊ ਪੰਜਾਬ ਤੇ ਤੇਰਾ ।
@misrasingh7808
@misrasingh7808 4 жыл бұрын
Very good veer ji
@paramveerdhillon1525
@paramveerdhillon1525 4 жыл бұрын
ਇਸ ਮੀਸਣੇ ਤੋਂ ਇਹ ਪ੍ਰਸ਼ਨ ਕਿਉ ਨਹੀਂ ਪੁੱਛ ਹੁੰਦਾ ਕਿ ਅਕਾਲ ਤਖਤ ਦੇ ਜੱਥੇਦਾਰ ਨੂੰ ਆਪਣੇ ਘਰ ਬੁਲਾ ਕੇ ਇਹ ਕਿਉ ਕਿਹਾ ਕਿ ਸਰਸੇ ਵਾਲੇ ਸਾਧ ਨੂੰ ਮਾਫ ਕਰ ਦਿਉ , ਕਿਉ ਪਹਿਲਾ ਇਹ ਕਹਿ ਕੇ ਲਿਆਏ ਸੀ ਮੀਸਣੇ ਨੂੰ ਕੀ ਇਹ ਪ੍ਰਸ਼ਨ ਨਹੀਂ ਪੁੱਛਣਾ । ਸਭ ਵਿਕੇ ਹੋਏ ਹਨ । ਸੌਦੇ ਸਾਧ ਦੇ ਚੇਲਿਆਂ ਨੂੰ ਮੀਸਣਾ ਸੱਰੁਖਿਆ ਦੇਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਤੇ ਸ਼ਾਤਮਈ ਰੋਸ ਪ੍ਰਗਟ ਵਾਲੀ ਸੰਗਤ ਜੋ ਪਾਠ ਰਹੀ ਸੀ ਉਸ ਉਤੇ ਗੋਲੀਆ ਚਲਵਾਵੇ ਤੂੰ ਚਬਲਾ ! ਕੌਹੜ ਹੋ ਕੇ ਮਰੇਗਾ ਤੇਰਾ ਸਾਰਾ ਪਰਿਵਾਰ । ਆਪਣੀ ਘਰਵਾਲ਼ੀ ਨੂੰ ਰੱਖਿਆ ਸੀ ਸੋਂਦੇ ਕਰਨ , ਰਿਸ਼ਵਤ ਲੈਣ , ਲੱਖ ਲਾਹਣਤ ਤੇਰੇ ਤੇ । ਸ਼ਰਮ ਨਾਂ ਦੀ ਚੀਜ਼ ਬਿਲਕੁਲ ਨਹੀਂ ਹੈ ਇਸ ਗਦਾਰੇ ਕੌਮ ਦੇ ਕੋਲ । ਸਾਰਾ ਭਾਂਡਾ ਪਾਰਟੀ ਸਿਰ ਭੰਨੀ ਜਾਂਦਾ ਹੈ , ਇਸ ਸੁੱਚੀ ਪਾਰਟੀ ਨੂੰ ਸੱਤਾ ਦੀ ਖਾਤਿਰ ਮੀਸਣਿਆਂ ਰੋਲ ਕੇ ਰੱਖ ਦਿੱਤਾ ਤੂੰ , ਬੇੜਾ ਗਰਕ ਹੋਵੇਗਾ ਤੇਰਾ , ਲਿਖ ਕੇ ਸਕਦਾ ਹਾਂ , ਲੁੱਟ ਕੇ ਖਾ ਗਏ ਤੁਸੀ ਲੁਰੇਰਿਉ !
@hardeephapey9287
@hardeephapey9287 4 жыл бұрын
ਜੋ ਪੈਸਾ ਕਰਜੇ ਦੇ ਰੂਪ ਵਿੱਚ ਇਹਨਾਂ ਨੇਂ ਲਿਆ ਉਹ ਪੈਸਾ ਕਿਸ ਮਕਸਦ ਵਾਸਤੇ ਲਿਆ ਇਹਨਾਂ ਕੁੱਤੇ ਅਕਾਲੀਆਂ ਨੇਂ.ਸੁੱਖੇ ਅਮਲੀ ਦੀ ਕੁੜੀ ਦਾ ਵਿਆਹ ਧਰਿਆ ਸੀ ਜੋ ਇਤਨਾ ਪੈਸਾ ਕਰਜੇ ਦੇ ਰੂਪ ਵਿੱਚ ਲਿਆ.ਇਨ੍ਹਾਂ ਪੈਸਾ ਤਾਂ ਅੱਤਵਾਦ ਦੇ ਕਾਲੇ ਦੌਰ ਵਿੱਚ ਵੀ ਨਹੀਂ ਖਰਚ ਹੋਇਆ ਜਿਨ੍ਹਾਂ ਪੈਸਾ ਇਹਨਾਂ ਨੇਂ ਕਰਜੇ ਦੇ ਰੂਪ ਵਿੱਚ ਲਿਆ ਹੈ.
@gillburjgill5919
@gillburjgill5919 4 жыл бұрын
Veer g main tuhade nal sehmat ha...but tuc lgda sari interview nhi dekhi...mam ne bar bar eh qtion kitta a sarse wale sadh bare...te jathedaran bare v gal kiti A veer g
@rajveerkaursandhu4752
@rajveerkaursandhu4752 3 жыл бұрын
ਸਰਦਾਰ ਪਰਕਾਸ਼ ਸਿੰਘ ਬਾਦਲ ਜਿੰਦਾ bad
@SukhwinderSingh-yo5ep
@SukhwinderSingh-yo5ep 4 жыл бұрын
ਜੇ ਕਾਂਗਰਸ ਗਲਤ ਸੀ ਪਰ ਸਹੀ ਅਕਾਲੀ ਦਲ ਵੀ ਨਹੀ ਸਿਖਾਂ ਦੇ ਵਿਰੁਧ ਆ ਦੋਵੇ ਪਾਰਟੀਆ
@balrajsingh4929
@balrajsingh4929 4 жыл бұрын
ਪਿੱਪਲ ਦਿਆ ਪੱਤਿਆ ਵੇ ਕਾਹਦੀ ਕੜ ਕੜ ਲਾਈ ਆ ਪੱਤ ਝੜ ਗਏ ਪੁਰਾਣੇ ਬਾਦਲ ਰੁੱਤ ਨਵਿਆਂ ਦੀ ਆੲੀ ਆ
@hemrajgarg5307
@hemrajgarg5307 3 жыл бұрын
No
@EternalMelodies1
@EternalMelodies1 4 жыл бұрын
ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਏਸ ਬੰਦੇ ਨੇ!ਬਾਕੀ ਬਚਦਾ ਕਾਂਗਰਸ ਨੇ.
@SatnamSingh-ey3bg
@SatnamSingh-ey3bg 4 жыл бұрын
ਬਾਦਲ ਵਡੇ ਜੀ ਪਾਰਟੀ ਬਚ ਸਕਦੀ ਸੀ ਤੁਹਾਡੀ ,ਹੁਣ ਮਿੱਠੀਆਂ ਮਿਠੀਆਂ ਗਲਾਂ ਨਾਲ ਗਲ ਨਹੀਂ ਬਣਨੀ ,ਹੁਣ ਤਾਂ ਬਹੁਤ ਮੁਸ਼ਕਿਲ ਤੁਹਾਡਾ ਬਹੁਤ ਸਤਿਕਾਰ ਸੀ ਤੁਸੀਂ ਪੁੱਤਰ ਮੋਹ ਚ ਐਸੇ ਫਸੇ ਇਸ ਉਮਰ ਚ ਆਪ ਦੀ ਇੱਜਤ ਵੀ ਘਟੀ ਪਾਰਟੀ ਦਾ ਵੀ ਬੇੜਾ ਗਰਕ ਹੁੰਦਾ ਜਾ ਰਿਹਾ ਹੌਲੀ ਹੌਲੀ।ਜੇ ਪਾਰਟੀ ਪ੍ਰਧਾਨ ਸੁਖਬੀਰ ਨੂੰ ਬਦਲ ਦਿੰਦੇ ਸਾਇਦ ਕੁੱਝ ਪਾਰਟੀ ਦਾ ਬਚਾ ਹੋ ਜਾਂਦਾ ਇਕ ਇਕ ਕਰਕੇ ਤੁਹਾਡੀ ਪਾਰਟੀ ਖਾਲੀ ਦਲ ਹੁੰਦਾ ਜਾ ਰਿਹਾ , ਹੁਣ ਲੋਕ ਜਾਗਰੂਕ ਹੋ ਗਏ ਨੇ 2022 ਚ ਆਪ ਸੋਚੋ ਕਿ ਸਾਡੀ ਵਾਰੀ, ਪਰ ਹੁਣ ਕਾਂਗਰਸ ਦਾ ਵੀ ਸੂਪੜਾ ਸਾਫ ,ਅਕਾਲੀ ਵੀ ਸਾਫ , ਕੋਈ ਤੀਜੀ ਧਿਰ ਹੀ ਆ ਸਕਦੀ।
@kashmirsinghbhinder7939
@kashmirsinghbhinder7939 4 жыл бұрын
ਇਸ ਕੰਜਰ ਨੇ 100% ਝੂਠ ਬੋਲਣਾ ਈ ਬੋਲਣੈ
@rajwindermaan74
@rajwindermaan74 4 жыл бұрын
ਪੰਜਾਬ ਦੇ ਮਾੜੇ ਟਾੲਿਮ ੳੁਸ ਵੇਲੇ ਸੁਰੂ ਹੋਗੇ ਜਦੋ ੲਿਹ ਲਾਲਚੀ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਅਾ.. ਜਿਨਾ ਪੰਜਾਬ ਨੂੰ ਬਾਦਲ ਪਰਿਵਾਰ ਨੇ ਲੁੱਟਿਅਾ ਸਾੲਿਦ ਹੀ ੲਿਹ ਘਾਟਾ ਪੂਰਾ ਹੋਵੇ.....ਪੰਜ ਵਾਰ ਦਾ ਮੁੱਖ ਮੰਤਰੀ ਅੱਜ ਸਿਅਾਸੀ ਜੀਰੋ ਬਣਿਅਾ ਬੈਠਾ ਜਿਸ ਤੋ ਵੱਡੀ ਹਾਰ ਹੋਰ ਕੀ ਹੋ ਸਕਦੀ ਅਾ
@harcharansinghsidhu539
@harcharansinghsidhu539 4 жыл бұрын
Beda grk krn wali badal party
@pindbutahri982
@pindbutahri982 4 жыл бұрын
ਅੇਨਾ ਝੂਠਾ ਬੰਦਾ , ਕਹਿੰਦਾ ਮਾਫੀ ਨੲੀ ਦਿੱਤੀ , ਰੱਬਾ ਨਰਕਾਂ ਚ ਵੀ ਜਗਾ ਨਾ ਦੇਵੀੰ ੲਿਸ ਜਾਲਿੰਮ ਨੂੰ
@balrajsingh4929
@balrajsingh4929 4 жыл бұрын
ਆਟਾ ਦਾਲ ਨਹੀਂ ਸਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਇਹ ਚੀਜਾਂ ਅਸੀਂ ਆਪ ਲੈ ਲਵਾਂਗੇ
@atwalsaab5075
@atwalsaab5075 4 жыл бұрын
Hun keptan ne ta deni honi tuhanu nokri,ohne da ata daan budapa penshana v adhe to jada loka Diya band kar ditia
@mohindersinghkang8405
@mohindersinghkang8405 4 жыл бұрын
ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੋਕਰੀ ਦੇ ਦਿਤੀ ਹੈ ਹੁਣ ਤਾ ਤੁਸੀ ਚੜੇ ਮਹੀਨੇ ਤਨਖਾਹ ਲੈ ਰਹੇ ਹੋ
@shamshercheema6244
@shamshercheema6244 4 жыл бұрын
@@mohindersinghkang8405 ji.iagree.with.you......sangruria.jatt.at.usa.la.
@jagdevbrar6100
@jagdevbrar6100 3 жыл бұрын
ਸਭ ਤੋਂ ਵਧੇਰੇ ਲੋਕਾਂ ਨੂੰ ਬੁੱਧੂ ਬਣਾਇਆ ਬਾਦਲ ਪਰਿਵਾਰ ਨੇਂ ਲੋਕਾਂ ਨੂੰ ਸਮਝ ਨਹੀਂ ਆਈ ਜਦੋਂ ਟੌਹੜਾ ਸਾਹਿਬ ਜੀ ਪਰਧਾਨ ਬਣਨ ਨੂੰ ਕਹਿੰਦੇ ਸੀ ਉਸ ਟਾਈਮ ਬੜੀ ਤਕਲੀਫ਼ ਹੋਈ ਸੀ। ਕੇ ਸੀ ਸਾਹਿਬ ਜੀ ਦਸਦੇ ਸਨ ਕਿ ਬਾਦਲ ਸਾਹਿਬ ਜੀ ਤਾਂ ਖੰਜੂਰਾਂ ਲਈ ਕਹਿੰਦੇ ਸਨ ਕਿ ਪੰਜਾਬ ਦੇ ਲਈ ਨਹੀਂ ਘਰ ਵਾਸਤੇ। 10 ਖਜੂਰਾਂ ਦੇ ਦਿਉ। ਪੰਜਾਬ ਦੇ ਲੋਕਾਂ ਨੇਂ ਕੀ ਕਰਨੀਆਂ। ਹਨ
@rajwindersingh6823
@rajwindersingh6823 4 жыл бұрын
ਤੇਰੇ ਤੋਂ ਪੰਜਾਬ ਦਾ ਬਹੁਤ ਨੁਕਸਾਨ ਹੋਇਆ
@brarbrar6884
@brarbrar6884 4 жыл бұрын
ਕੌਮ ਦਾ ਕਾਤਲ ਹੈ ੲਿਹ ਬੁੜਾ
@sukhdevsinghbal8064
@sukhdevsinghbal8064 4 жыл бұрын
ਤੂੰ ਬਾਦਲਾ ਹੁਣ ਕੁੱਤਾ ਬਣ ਗਿਆ ਆਰ ਐੱਸ ਐੱਸ ਦਾ
@misrasingh7808
@misrasingh7808 4 жыл бұрын
Very good veer ji
@maninder_singh_akali
@maninder_singh_akali 4 жыл бұрын
Ehde ਡਾਂਗ ਫੇਰੋ
@shokipb0359
@shokipb0359 Жыл бұрын
GooD
@gurjeetvirkvirkvirk700
@gurjeetvirkvirkvirk700 4 жыл бұрын
Ehundi rss ma ehuni rss na janam dita ha
@goldyrawalfunshunbro7378
@goldyrawalfunshunbro7378 3 жыл бұрын
ਆਹੋ ਪਹਿਲਾ ਤਾਂ rss ਹੈ ਹੀ ਨਹੀਂ ਸੀ ਜੱਬਲੋ
@MakhanSingh-nb9fl
@MakhanSingh-nb9fl 4 жыл бұрын
ਜੈਤੋ ਦੇ ਮੋਰਚੇ ਵੇਲੇ ਖੂਹਾਂ ਵਿੱਚ ਜ਼ਹਿਰ ਮਿਲਾਉਣ ਲੲੀ ਵੀ ਥੋਡਾ ਪਰਿਵਾਰ ਮੋਹਰੀ ਸੀ ਹਨੇਰ ਸਿਆ
@Dark67893
@Dark67893 5 ай бұрын
He is true leader and done a lot for Punjab. Legend. Nowone beat his legacy.❤
@RRRR-vk1gy
@RRRR-vk1gy 4 жыл бұрын
tera munda utthe dokke lain jaanda fir. jis din sgpc da pardhaan chunana hunda a.
@kesarsinghkang7013
@kesarsinghkang7013 4 жыл бұрын
ਲੋਕ ਸਿਆਣੇ ਹੋ ਗਏ ਤੁਸੀਂ ਸਿੱਖੀ ਦੇ ਲਈ ਕੋਹੜ ਹੋ ਗਏ ਅਤੇ ਪੰਜਾਬ ਲਈ ਕੈਸਰਹੋ
@suchasingh9270
@suchasingh9270 3 жыл бұрын
Bi ba comment dkhao loka de
@SukhdeepSingh-tr5bh
@SukhdeepSingh-tr5bh 4 жыл бұрын
ਆ ਥੂ
@swarnsingh5186
@swarnsingh5186 4 жыл бұрын
Oa budia magro lagh ja hun
@pritpalsingh5160
@pritpalsingh5160 4 жыл бұрын
ਮੈਡਮ ਇਹ ਨੇਤਾ ਨਹੀਂ ਪ੍ਰੰਤੂ ਧਨਾਢ ਸਾਸ਼ਕ ਹਨ, ਹੁਣ ਯੁੱਗ ਬਦਲ ਗਿਆ ਹੈ ਅਤੇ ਹੁਣ ਉਹ ਹੀ ਲੀਡਰ ਬਣਨਗੇ ਜੋ ਸੋਸਲ ਮੀਡੀਆ ਉਪਰ ਕਾਮਯਾਬ ਹੋਣਗੇ ਮੈਡਮ ,
@rajwindersingh6823
@rajwindersingh6823 4 жыл бұрын
ਕੁਫਰ ਦਿਆਂ ਗਲਾਂ ਸੁਣੋ
@sursinghwalagopi4044
@sursinghwalagopi4044 4 жыл бұрын
ਬਾਦਲ ਚੋਰ ਚੋਰ ਚੋਰ
@mohindersinghkang8405
@mohindersinghkang8405 4 жыл бұрын
ਕੈਪਟਨ ਸਾਧ ੲੇ
@sursinghwalagopi4044
@sursinghwalagopi4044 4 жыл бұрын
@@mohindersinghkang8405 ਕੈਪਟਨ ਚੋਰ ਬਾਦਲ ਚੋਰ ਚੋਰ
@harjotsingh8913
@harjotsingh8913 4 жыл бұрын
Buda ho gya hajey ve sach ne bol da
@gurjeetvirkvirkvirk700
@gurjeetvirkvirkvirk700 4 жыл бұрын
Tu punjab da bahda gark kar dita tu te tera pariwar punjab da satysanash kar dita
@atwalsaab5075
@atwalsaab5075 4 жыл бұрын
Badal Saab tusi great ho,Sanu hun ehsas hoya,asi pehla kuj sheyasti bandea magar lag ke tuhanu Galt samjea,greeb bande lai ta tusi hi thik c,par sheyasti loka ne sade varge greeba da v dimag wash karta ,asi ta tuhanu hi bot payuge badal Saab,
@gurpreetsinghjohal2793
@gurpreetsinghjohal2793 4 жыл бұрын
😂 aehne koi gal thale ni laggan deni
@balrajsingh977
@balrajsingh977 4 жыл бұрын
Sarm kar
@sohi5443
@sohi5443 4 жыл бұрын
ਸੁੱਖਾ ਅਮਲੀ ਵੀ ਬਾਦਲ ਦਾ ਨਹੀਂ ਹੈਗਾ ਕਿਸੇ ਸਾਧ ਸੀਰੀ ਦੀ ਸੱਟ ਲਾਈ ਹੋਈ ਹੈ ਬਾਦਲ ਉਸ ਸਮੇਂ ਜੇਲ੍ਹ ਵਿੱਚ ਸੀ ਜਦੋ ਉਹ ਮਹੀਨੇ ਬਣਦੇ ਨੇ
@shamshercheema6244
@shamshercheema6244 4 жыл бұрын
Sohi.sahib.comment.likhan.di.tution.rakho.ji.....gair.ikhlaki.sabad.na.likho.ji.......sangruria.jatt.at.usa.la.
@rajwindersingh6823
@rajwindersingh6823 4 жыл бұрын
ਕੋਇ ਸੱਚ ਨਾ ਮੰਨੋ ਇਸ ਦੁਸਟ ਦਾ
@haiderhaide8144
@haiderhaide8144 4 жыл бұрын
ਬਾਦਲਾ ਆਪਣੇ ਤੂੰ ਪਰਿਵਾਰ ਦਾ ਹੀ ਸੋਚਦਾ ਹਾਂ
@pindbutahri982
@pindbutahri982 4 жыл бұрын
ਸਰੇਅਾਮ ਟੀਵੀ ਤੇ ਬੈਠ ਕੇ ਝੂਠ ਬੋਲੀ ਜਾਨਾ ਛੁੱਟੜਾ , ਬੇਅਦਬੀ ਨੲੀ ਕੀਤੀ ਤਾਂ ਹਾਰੇ ਕਿੳੁੰ , ਬਰਗਾੜੀ ਗੋਲੀ ਕਿਸ ਦੇ ਕਹਿਣ ਤੇ ਚੱਲੀ ਗੱਦਾਰਾ
@hardeephapey9287
@hardeephapey9287 4 жыл бұрын
ਪ੍ਰੈਸ ਰਿਪੋਟਰ ਤਾਂ ਬਾਦਲ ਇੰਸਾ ਨੂੰ ਸਿਆਸਤ ਦਾ ਬਾਬਾ ਬੋਹੜ ਕਹਿਕੇ ਗਾਂਡ ਚੌੜੀ ਕਰ ਦਿੰਦੇ ਨੇਂ .
@shamshercheema6244
@shamshercheema6244 4 жыл бұрын
Hapey ji panjabi wich virodh.karan.de.hor.lafaz han...jo sabad.tusi use kite han galat han.....sangruria.jatt.at.usa.la.
@hardeephapey9287
@hardeephapey9287 4 жыл бұрын
@@rupinder1955 ਲੱਨ ਦੁਖਦਾ ਹੈ ਮੇਰਾ ਭੈਣ ਚੋਦ
@rajveerkaursandhu4752
@rajveerkaursandhu4752 3 жыл бұрын
ਮੈਡਮ ਜੀ ਨੇ ਸਵਾਲ ਕੀਤਾ tusi ਦਸੋ ਸੁਖਬੀਰ ਕਿ ਮਾੜਾ ਕੀਤਾ ਸਿਰਫ beadbi ਕਰ ਕੇ ਬਾਕੀ ਸੁਖਬੀਰ ਜਿੰਦਾ bad
@nagarsingh6516
@nagarsingh6516 3 жыл бұрын
Ehh Sara maha chore tabbar hai poora jhootha aadmi hai
@devindersingh5982
@devindersingh5982 4 жыл бұрын
ਐਂਕਰ ਜੀ ਬੇਨਤੀ ਹੈ ਕਿ ਆਪ ਜਦੋਂ ਇੰਟਰਵਿਊ ਲੈਣ ਜਾਂਦੇ ਹੋ ਆਪਣਾ ਹੋਮਵਰਕ ਕਰਕੇ ਜਾਇਆ ਕਰੋ । ਇਸ ਮੀਸਣੇ ਨੇ ਦੁਨੀਆਂ ਚਾਰੀ ਹੋਈ ਹੈ ਤੁਹਾਡੇ ਵਰਗੇ ਐਂਕਰ ਦੇ ਪਲੇ ਇਸ ਨੇ ਕੀ ਪਾਉਣੂ ਹੈ। ਜਦੋਂ ਬੀਬਾ ਤੁਸੀਂ ਸਾਧ ਦੇ ਮੁਆਫੀਨਾਮੇ ਦੀ ਗੱਲ ਕੀਤੀ ਤੁਸੀਂ ਸਾਰੇ ਜਥੇਦਾਰ ਚੰਡੀਗੜ ਆਪਣੀ ਕੋਠੀ ਤੇ ਸਦੱਕੇ ਮੁਆਫੀਨਾਮਾ ਦਵਾਈਆ ,ਜਦੋਂ ਰੌਲਾ ਪੈ ਗਿਆ ਤਾਂ ਕਿਉਂ ਰਦ ਕਰਵਾਇਆ। ਦੂਜਾ ਅਕਾਲ ਤਖ਼ਤ ਸਾਹਿਬ ਦੇ ਹਮਲੇ ਬਾਰੇ ਕੇ ਕਾਂਗਰਸ ਨੇ ਕੀਤਾ ਤੁਸੀਂ ਪੁਛਣਾ ਸੀ ਕਿ ਇੰਦਰਾ ਗਾਂਧੀ ਨੂੰ ਲਿਖਿਆ ਕਿਸ ਨੇ ,(ਬਾਦਲ,ਟੋਹੜਾ,ਲੌਂਗੌਵਾਲ, ਤਲਵੰਡੀ ਆਦ) ਨੇ ਧਵਨ ਨੂੰ ਅਕਾਲੀ ਦਲ ਦੇ ਲੈਟਰ ਪੈਡ ਤੇ ਦਿੱਤਾ। ਤਾਂ ਹਮਲਾ ਹੋਇਆ ਸੀ।ਐਂਕਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ। ਫੇਰ ਦੇਖਦੇ ਹੀ ਜੁਆਬ ਦਿੰਦਾ। ਧੰਨਵਾਦ।
@CharanSingh-en9vu
@CharanSingh-en9vu 4 жыл бұрын
ਅੈਂਵੇਂ ਨ ਨਲਾੲਿਕ ਨੂੰ ਫੂਲੀਅਾਂ ਪਾੲੀ ਜਾਓੁ,ੲਿਸ ਨੂੰ ੲਿੱਥੇ ਤੱਕ ਪਹੁੱਚਣ ਵਾਲੀ ਨਲਾੲਿਕ ਅਾਕਾਲੀ ਲੀਡਰਸ਼ਿੱਪ ਤੇ ਭੋਲੀ ਭਾਲੀ ਪੰਜਾਬ ਦੀ ਜਨਤਾ ਹੈ।ੲਿੱਸ ਪਖੰਡੀ ਨੂੰ ਲੁੱਚਪੁਣਾਂ ਬਹੁਤ ਕਰਨਾਂ ਅਾੳੁਂਦਾ ਪਰ ੲਿੱਹ ਮੀਸਣਾਂ ਗੁੰਡਾ ਵੀ ਹੈ ,ੲਿੱਸ ਨੇ ਕਿੱਸੇ ਨੂੰ ੳੁੱਠਣ ਨਹੀਂ ਦਿੱਤਾ ,ਜਿਵੇਂ ਕਿ ੲਿੱਸ ਕੰਜਰ ਨੇ ਸੁਰਜੀਤ ਸਿੰਘ ਬਰਨਾਲੇ ਨੂੰ ਨ ਪੰਜਾਬ ਦਾ ਮੁੱਖ ਮੰਤਰੀ ਬਨਣ ਦਿੱਤਾ ਤੇ ਨ ਭਾਰਤ ਦਾ ਅੰਤਰਮ ਪ੍ਧਾਨ ਮੰਤਰੀ ਬਨਣ ਦਿੱਤਾ।ੲਿੱਹ ਬੇੲੀਮਾਨ ਹਮੇਸ਼ਾ ਕਹਿ ਦੇਂਦਾ ਜੋ ਮਾੜਾ ਕੰਮ ਹੋੲਿਅਾ,ਕਾਂਗਰਸ ਨੇ ਕਰਾੲਿਅਾ,ਅਸਲ ੲਿੱਹ ਵਿੱਚ ਕਾਂਗਰਸ ਤੇ ਬਜਪ ਚਮਚਾ ਤੇ ਪੰਜਾਬ ਦਾ ਗਦਾਰ ਹੈ।ੲਿੱਹ ਮਾਂ ਪਾਰਟੀ ਕਹਿੰਦਾ ਨਹੀਂ ਥੱਕਦਾ,ੲਿੱਸਨੂੰ ਪੁੱਛੋ ਬੇੲੀਮਾਨਾ ਤੇਰਾ 1957 ਵਿੱਚ ਸਿਅਾਸੀ ਜੀਵਨ ਕਾਂਗਰਸ ਪਾਰਟੀ ਤੋਂ ਸ਼ੁਰੂ ਹੋੲਿਅਾ।ੲਿੱਸਨੂੰ ਪੰਜਾਬ ਦੇ ਮੂਰਖ ਵੋਟਰਾਂ ਨੇ ਅੈਂਵੇ ਗੁੰਡਾਗਰਦੀ ਕਰਨ ਦਾ ਮੌਕਾ ਦਿੱਤਾ ਤੇ ਪੰਜਾਬ ਦਾ ਸਤਿਅਾਨਾਸ ਕਰਾ ਲਿਅਾ।ੲਿੱਹ ਜਿਹੜੀਅਾਂ ਜਬਲੀਅਾਂ ਮਾਰਦਾ,ਹੁਣ ਤਾਂ ਸਮਝ ਲੈਣਾਂ ਚਾਹਿਦਾ ਕਿ ਜ਼ਾਂ ਤਾਂ ਅਕਲ ਦਾ ਅੰਨਾਂ ਹੈ ਜਾਂ ਫਿਰ ਅਾਪਣੇਂ ਅਾਪ ਨੂੰ ਬਹੁਤ ਖੱਬੀ ਖਾਂ ਸਮਝਦਾ ਹੈ।ੲਿੱਸ ਕੰਜਰ ਨੂੰ ਪੁੱਛੋ 30 ਮੲੀ1984 ਦੀ ਅੱਧੀ ਰਾਤ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਾੳੁਣ ਲੲੀ ਦਿੱਲੀ ਵਿੱਚ ਸਹਿਮਤੀ ਤੂੰ ਦੇ ਕੇ ਅਾੲਿਅਾ ਜ਼ਾਂ ਤੇਰਾ ਫਰਿਸ਼ਤਾ।ਬੱਸ ਕਰੋ ੲਿੱਹ ਤਾਂ ਝੂਠ ਦਾ ਪੁਲੰਦਾ ਹੈ।ਅਾ ਸੁਣ ਲਓੁ ੲਿੱਹਨੂੰ ਅਾਪਣੀਂ ਕੁੜੀ ਦਾ ਨਾਂ ਵੀ ਨਹੀਂ ਪਤਾ,ੳੁੱਧਰ ੲਿੱਸਦੇ ਮੁੰਡੇ ਨੂੰ ਅਾਪਣੇ ਬਾਪ ਦਾ ਨਹੀਂ ਪਤਾ।ੲਿੱਹ ਹੈ ਪੰਜਾਬ ਦਾ ਸਾਬਕਾ ਮੁੱਖ ਮੰਤਰੀ, ਨਹੀਂ ਲੁੱਟ ਮੰਤਰੀ।
@GaganDeep-po1dz
@GaganDeep-po1dz 4 жыл бұрын
ਗ਼ੱਦਾਰ ਏ ਕੌਮ ਬਾਦਲ ਇੰਸਾ ਮਸੰਦ ਗੰਗੂ ਮੁਰਦਾਬਾਦ
@balkarbarkandi1569
@balkarbarkandi1569 4 жыл бұрын
Patarkar mam .ask. how make richest sardar in the world?
@baldevchungha2298
@baldevchungha2298 2 жыл бұрын
ਗਿਆਨੀ ਗੁਰਮੁਖ ਸਿੰਘ ਨੇ ਤਾਂ ਇਹੀ ਕਿਹਾ ਸੀ ਕਿ ਸੀ ਐਮ ਦੀ ਕੋਠੀ ਵਿੱਚ ਬੁਲਾ ਕੇ ਮਾਫੀ ਦੇਣ ਲਈ ਕਿਹਾ ਪਤਾ ਨਹੀਂ ਸੱਚ ਕੀ ਹੈਢੀਡਸਾ ਤੇ ਬ੍ਰਹਮ ਪੁਰਾ ਵੀ ਇਹੀ ਕਹਿੰਦੇ ਸੀ
@gurcharansingh4251
@gurcharansingh4251 Жыл бұрын
ਲੋਕਾਂ ਨੇ ਕਾਲੀ ਸਰਕਾਰ ਬੋਤ ਵਾਰੀ ਤੋੜੀ ਪਰ ਲੋਕ ਕਾਂਗਰਸ ਨੂੰ ਵੋਟ ਨਹੀ ਪਾਉਣਾ ਚਾਹੁੰਦੇ ਸੀ ਇਸ ਕਰਕੇ ਬਾਦਲ ਦਾ ਲਗਦਾ ਰਿਹਾ ਜਦੋ ਤੀਜੀ ਧਿਰ ਮਿਲਗੀ ਉਦੋਂ ਹੀ ਲੋਕਾਂ ਪਲਟਾ ਮਾਤਰਾ ਫੇਰ ਬਾਦਲ ਦੀ ਸਿਆਸਤ ਕਿੱਥੇ ਗਈ ਚੁਸਤ ਦਮਾਕ ਕਿੱਥੇ ਗਿਆ ਕਹਿਦੇ ਹੁੰਦੇ ਸੀ ਬੜਬੋਲੀਆਂ ਨੇ ਬੋਲ ਵੰਗਾਰੇ ਮਿਨੇ ਨੇ ਪਿੰਡ ਵਗਾਏ ਇਹ ਕੰਮ ਬਾਦਲ ਕੀਤਾ
@ramanjotsingh5110
@ramanjotsingh5110 4 жыл бұрын
Badal sahab je Party maa hundi ta saree property maa naam lavao maa ne ta thonu ena ditta tusi maa nu Ki ditta eh dasso
@sadhusingh6171
@sadhusingh6171 4 жыл бұрын
ਰੱਬ ਦਾ ਕੈਮਰਾ ਤਾ ਆਤਮਾ ਦੀ ਵੀ ਰੀਕਾਰਡ ਕਰ ਰਿਹਾ ਹੈ ?
@JasveerSingh-fl3oz
@JasveerSingh-fl3oz 3 жыл бұрын
@sukhdevsingh8961
@sukhdevsingh8961 4 жыл бұрын
ਦਰਵਾਰ ਸਾਹਿਬ ਜੀ ਦੀ ਬਾਣੀ ਦਾ ਸੋਦਾ ਮੁੱਲ ਸੰਗਤਾਂ ਪੀ ਟੀ ਸੀ ਰਾਹੀਂ ਵੇਚਦੇ ਹਨ। ਨਾਮ ਸ੍ਰੋਮਣੀ ਅਕਾਲੀ ਦਲ
@gurjitsingh-vn7yz
@gurjitsingh-vn7yz 3 жыл бұрын
84 ਚ ਤਾ ਇਹ ਕਾਲਾ ਮੁਹ ਕਰ ਕੇ ਸ਼ਿਖਾ ਨੂੰ ਮਰਵਾ ਕੇ ਹੱਲੇ ਵੀ ਬੇਸ਼ਰਮ ਜਿਉਦਾ ਏ ਦਲਾਂ ਕੁੱਤਾ
@brarbrar6884
@brarbrar6884 4 жыл бұрын
ਕਮੈਟ ਪੜ ਕਿ ਸ਼ਰਮ ਨਾਲ ਮਰਜੇ ਬਾਦਲ ਪਰਿਵਾਰ
@gagan7atla
@gagan7atla 4 жыл бұрын
ਸਿੱਖ ਕੌਮ ਦਾ ਸਭ ਤੋ ਵੱਡਾ ਗਦਾਰ ਬਾਦਲ ਪਰੀਵਾਰ
@rajwindersingh6823
@rajwindersingh6823 4 жыл бұрын
ਸੱਚ ਨੀ ਬੋਲਣਾ
@KulwinderSingh-vc2sr
@KulwinderSingh-vc2sr 4 жыл бұрын
Sukh Amle
@BalwinderSingh-lb7fs
@BalwinderSingh-lb7fs 3 жыл бұрын
ੲਿਹ ਝੂਠਾ ਕਹਿੰਦਾ ਕਿਿ ਪਹਿਲਾਂ ਤੋੋਂ ਅਕਾਲੀ ਹਾਂ ਪਹਿਲਾਂ ੲਿਹ ਕਾਂਗਰਸ ਦਾ MLA ਬਣਿਅਾ
@sran6333
@sran6333 4 жыл бұрын
93 saal da hogya hale v jhooth jinne marji mraalo
@NirmalSingh-vz2eo
@NirmalSingh-vz2eo 4 жыл бұрын
ਇਨਾ ਦੇ ਕੋਲ ਇਕ ਝੂਠ ਬੋਲਣ ਦਾ ਕੰਮ ਕਰਨ ਵਾਲੇ ਝੂਠੇ ਵਿਆਕਤੀ ਹੈ
@HarpreetSingh-kt6lk
@HarpreetSingh-kt6lk 4 жыл бұрын
Tusi sach das do
@HarpreetSingh-kt6lk
@HarpreetSingh-kt6lk 4 жыл бұрын
First see ur self
@shamshercheema6244
@shamshercheema6244 4 жыл бұрын
@@HarpreetSingh-kt6lk i.agree with you.sangruria.jatt.at.
@rajwindersingh6823
@rajwindersingh6823 4 жыл бұрын
ਕਫ਼ਨ ਅਰਥੀ ਸਮਸਾਣ ਘਾਟ
@9780113824
@9780113824 4 жыл бұрын
Seems to be a paid and planed interview
@hardayalhardayal2472
@hardayalhardayal2472 4 жыл бұрын
100% yes
@rajwindersingh6823
@rajwindersingh6823 4 жыл бұрын
ਪਾਪੀ ਦੁਸਟ ਮਕਾਰ
@singhjasvir3546
@singhjasvir3546 4 жыл бұрын
ਪੱਕੇ ਢੀਠ ਨੇ ੲਿਹ ਕਦੇ ਨਹੀ ਅਪਣੀ ਗਲਤੀ ਮਨ ਸਕਦੇ , ਜਿਨ੍ਹਾਂ ਮਰਜੀ ਜੌਰ ਲਾ ਲਉ ਬੀਬਾ ਜੀ
@romeoshahi8192
@romeoshahi8192 4 жыл бұрын
ਖੋਤਾ ਦੀ ਉਦਾਹਰਣ ਦੇ ਕੇ ਖਹਿੜਾ ਨਹੀਂ ਛੁੱਟਣਾ,
@jarman3621
@jarman3621 4 жыл бұрын
ਵੱਡਾ ਠੱਗ ਪੰਜਾਬ ਅਤੇ ਪੰਜਾਬੀ ਅਤ ਨੂੰ ਖਤਮ ਕਰਨ ਵਾਲਾ
@RamanSingh-yh4gy
@RamanSingh-yh4gy 4 жыл бұрын
Tu salia fir 5 var mukhmantree ban ke ki pat lia
@amrindersinghamrindersingh6979
@amrindersinghamrindersingh6979 4 жыл бұрын
ਇਸ ਬੰਦੇ ਨੇ ਜਿੰਨਾ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ ਉਨਾ ਤਾਂ ਅੰਗਰੇਜ਼ਾਂ ਨੇ ਜਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਲੁੱਟਿਆ, 70 ਹਜਾਰ ਕਰੋੜ ਰੁਪਏ ਲੁੱਟ ਕੇ ਖਾ ਗਿਆ ਪੰਜਾਬ ਦੇ ਲੋਕਾਂ ਦੇ
@NishanSingh-ii2fv
@NishanSingh-ii2fv 4 жыл бұрын
ਵਧੀਆ ਹੋ ਗਿਆ ਸੀ ਕਿ ਤੁਸੀਂ ਡਾਕਟਰ ਨਹੀ ਬਣੇ ਨਹੀਂ ਤਾਂ ਲੋਕਾਂ ਦੀਆਂ ਕਿਡਨੀ ਆ ਵੈਚ ਦੈਨਿ ਆ ਸੀ
@ot7kriti
@ot7kriti 4 жыл бұрын
ek bhi question dha sahi answer nhi ditha, Reporter ta edha kol bethi hia jida kisi babe kolo parvachan sunana aye howe, ehe bs studio wich hi sher nhe .
@parmindergadri1566
@parmindergadri1566 4 жыл бұрын
Budda jhhuth bolda isnu apni umar chitti darhi da V khial nahi
@rajwindersingh6823
@rajwindersingh6823 4 жыл бұрын
ਰੱਬ ਨੂੰ ਭੁੱਲੇ ਲ਼ੋਕ
@jaskarnsingh2058
@jaskarnsingh2058 4 жыл бұрын
Badal vichare nu ik moka hor de dio punjabio aje ta vichare ne hor punjab luttna
@tarsemsingh7483
@tarsemsingh7483 4 жыл бұрын
At this last age please
@singhharbhajan3390
@singhharbhajan3390 4 жыл бұрын
@@tarsemsingh7483 kutia Barnala govt nal KI keeta c
@gurmeetsingh6694
@gurmeetsingh6694 4 жыл бұрын
Badal Chor Hai
@user-kq9op7oq2c
@user-kq9op7oq2c 4 жыл бұрын
you can't break this man. he knows what to reveal what not.
@KulwinderSingh-lw7uf
@KulwinderSingh-lw7uf 4 жыл бұрын
Beda garak kar ditta Badal nee
@pintugill4330
@pintugill4330 4 жыл бұрын
Braa vadhaa haraam daa ehh bnda ehnu shaheed sikh udeek rahey aa jihna nu ehney jhoothey police muqabley vich marwayaa
@karamcheema9280
@karamcheema9280 4 жыл бұрын
ਗਦਾਰ-ਏ-ਕੋਮ ਮਿਸਣਾ....ਕਾਂਗਰਸ ਦਾ ੲਜੰਟ
@rajveerkaursandhu4752
@rajveerkaursandhu4752 3 жыл бұрын
ਅਸਰ ਨਹੀਂ ਬਦਲਿਆduji part ਦੀ ਨੀਯਤ ਬਾਦਲ ਗਈ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰਾਰੀ ਅਕਾਲੀਦਲ ਜਿੰਦਾ bad
@haroreetaulakh66gatr81
@haroreetaulakh66gatr81 9 ай бұрын
Bibi Punjabi changi Tara likh lai..Fir chali Javi Badal naal Jithe oh gya
@rajwindersingh6823
@rajwindersingh6823 4 жыл бұрын
ਕਾਠ ਦੀ ਹਾਂਡੀ ਕਈ ਵਾਰ ਕੰਮ ਦੇ ਗਈ
@nirmaljitsingh3391
@nirmaljitsingh3391 4 жыл бұрын
Bas hun khatam ho gea hai es sikhi de sab to vadde dushman da drama
@mandeep3483
@mandeep3483 4 жыл бұрын
ਵਿਚਾਰੀ ਬੀਬੀ ਨੂੰ ਰਾਹ ਨੀ ਦਿੰਦਾ ਇਹ, ਦੋ ਪੱਤਰਕਾਰ ਚਾਹੀਦੇ ਸੀ
@misrasingh7808
@misrasingh7808 4 жыл бұрын
Badal baut kuta hea
@RajveerSingh-km4mu
@RajveerSingh-km4mu 3 жыл бұрын
Ha ha
@amrindersinghamrindersingh6979
@amrindersinghamrindersingh6979 4 жыл бұрын
ਜਦੋਂ ਪਾਰਟੀ ਆਪਣੇ ਹੱਥ ਵਿਚ ਹੈ ਤਾਂ ਪਾਰਟੀ ਮਾਂ, ਪਾਰਟੀ ਸੁਪਰੀਮ ਹੈ ਤੇ ਜਦੋਂ ਟੌਹੜਾ ਸਾਹਿਬ ਜੀ ਪ੍ਰਧਾਨ ਸੀ ਉਦੋਂ ਲੜਦਾ ਹੁੰਦਾ ਸੀ ਉਦੋਂ ਪਾਰਟੀ ਮਾਂ ਨਹੀਂ ਸੀ।
@pindbutahri982
@pindbutahri982 4 жыл бұрын
ਬੁੜਾ ਹੋ ਗਿਅਾ ਪਰ ਮੱਕਾਰੀ ਨੲੀ ਗੲੀ , ਹਜੇ ਵੀ ਕਹੀ ਜਾਂਦਾ ਮੈਂ ਪਾਰਟੀ ਦੇ ਅੰਦਰ ਕੰਮ ਕਰਦਾਂ , ੳੁੱਹ ਬਾਬਾ ਪਾਰਟੀ ਦਾ ਮਾਲਕ ਕੌਣ ਅਾ ਹੁਣ ?? ਜਦੋਂ ਸਾਥੀ ਕਹਿ ਰਹੇ ਸਨ ਕਿ ਪ੍ਧਾਨ ਬਦਲ ਦਿੳ ਤਾਂ ਕਿੳੁੰ ਨੲੀ ਸੁਣੀ ??
@rajwindersingh6823
@rajwindersingh6823 4 жыл бұрын
ਮਾੜੀ ਕਿਸਮਤ ਪੰਜਾਬ ਦੀ ਤੇਰੇ ਹਥ ਡੋਰ ਰਹੀ
@harbhajansohal6264
@harbhajansohal6264 4 жыл бұрын
You finish the Sikh community and alkali party
@shokipb0359
@shokipb0359 Жыл бұрын
Nice,
@amrindersinghamrindersingh6979
@amrindersinghamrindersingh6979 4 жыл бұрын
ਇਸ ਬੰਦੇ ਵਿਚ ਅਹਿਮਦ ਸ਼ਾਹ ਅਬਦਾਲੀ ਦੀ ਆਤਮਾ ਆ ਕੇ ਵਸੀ ਤੇ ਪੰਜਾਬ ਨੂੰ 60 ਸਾਲ ਲੁੱਟਿਆ ਤੇ ਕੁੱਟਿਆ ਹੈ। ਬੇੜਾ ਗਰਕ ਕੀਤਾ ਪੰਜਾਬ ਦਾ ਇਸ ਮਾਨਵ ਨੇ (ਦਾਨਵ ਨੇ)
@rajwindersingh6823
@rajwindersingh6823 4 жыл бұрын
ਕਦੇ ਡਾਕਟਰ ਕਦੇ। ਵਕੀਲ ਝੂਠ ਬੋਲਣ ਦੀ ਆਦਤ ਹੈਕਦੇ ਸ। ਡ ਮ। ਕਦੇ ਕੁਸ਼
@ramanjotsingh5110
@ramanjotsingh5110 4 жыл бұрын
Horr kisse pardhan ne ta Party te kabza kita ni kisse ne apne bhra nu beta nu tah banaya ni
@mohindersinghkang8405
@mohindersinghkang8405 4 жыл бұрын
ਅਂਜ ਸਾਰੀਅਾ ਪਾਰਟੀਅਾ ਕਾਗਰਸ , BSP , AAP ਝਾੜੂ , ਖਹਿਰਾ , ਬੈਸ ,ਢੀਡਸਾ , ਬਰਹਮਪੁਰਾ ਤੇ ਹੋਰ ਨਿਕੀਅਾ ਮੋਟੀਅਾ ਪਾਰਟੀਅਾ ਸੋ੍ਮਣੀ ਅਕਾਲੀ ਦਂਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੂਧ ਹਨ ੲਿਹ ਸਾਰੇ ਲੋਕ ਗਲਤ ਬਿਅਾਨ ਬਾਜੀ ਕਰਕੇ ਝੂਠੇ ਦੋਸ ਲਾ ਰਹੇ ਹਨ , ਪਰ ਸਰਕਾਰ ਕਾਗਰਸ ਦੀ ਹੈ
@LakhvirSingh-rp9bn
@LakhvirSingh-rp9bn 4 жыл бұрын
ਯਾਰ ਤੇਰਾ ਸੁਖਬੀਰ ਬਾਦਲ ਤਾਂ ਦੁਧਧੋਤਾ ਹੈ ਅੈਵੇਂ ਵਿਰੋਧੀ ਰੌਲਾ ਪਾ ਰਹੇ ਹੈ22ਦਾ ਮੁਖ ਮੰਤਰੀ ਹੈ
@mohindersinghkang8405
@mohindersinghkang8405 4 жыл бұрын
@@LakhvirSingh-rp9bn ਝੰਡੇ ਅਮਲੀ ਬਾਰੇ ਗਂਲ ਕਰ ਜੋ ਗੁਰੂ ਗ੍ੰਥ ਤੇ ਪਾਰਲੀਪੈਟ ਵਿਂਚ ਵੀ ਸਰਾਬ ਪੀਣ ਤੋ ਬਗੈਰ ਵੀ ਨਹੀ ਰਹਿ ਸਕਿਅਾ ਜਨਾਨੀ ੲਿਹਦੀ ਭਂਜ ਗੲੀ 4 MP ਵਿਚੋ ਸਿਰਫ 1MP ਰਹਿ . ਅਜੇ ਵੀ ਲੋਕ ੲਿਸ ਅਮਲੀ ਮਗਰ ਲਂਗੀ ਫਿਰਦੇ , ਸੰਗਰੂਰ ਦੇ ਲੋਕ ਤਾ ਢੀਡਸੇ ਤੋ ਦੁਖੀ ਸਨ 2024 ਵਿਂਚ ਵੇਖ ਲਿਓ ਅਮਲੀ ਦੀ ਜਮਾਨਤ ਜਬਤ ਹੁੰਦੀ , ੳੁਸ ਤੋ ਪਹਿਲਾ 2022 ਵਿਂਚ ਫਿਰ ਸਂਦ ਲਿਓ ਸੰਜੈ ਸਿੰਘ ਤੇ ਦਰਗੇਸ ਪਾਠਕ ਨੂੰ ਤਾ ਜੋ ਪੰਜਾਬ ਦੀਅਾ ਧੀਅਾਂ ਭੈਣਾ ਦੀ ੲਿਜਤਾ ਲੁਟਣ ਤੇ ਪੈਸੇਅਾ ਦੇ ਟਰਂਕ ਭਰ ਲੈ ਜਾਣ ,ਪੰਜਾਬ ਵਿਂਚ ੲਿਹਨਾ ਬਹੀਅਾ ਤੋ ੲਿਲਾਵਾ ਬੰਦਾ ਹੈ ਹੀ ਨਹੀ ਕੋੲੀ. ਸ਼ਰਮ ਕਰੋ ਮਾੜੀ ਮੋਟੀ , 20MLA ਵਿਂਚੋ 0 ਜੀਰੋ ਰਹਿ ਜਾਣੀ 2022 ਵਿਂਚ
@SatnamSingh-le4lb
@SatnamSingh-le4lb 3 жыл бұрын
ਪੰਜਾਬ ਦਾ ਬੇੜਾ ਗਰਕ ਕਰਨ ਵਾਲਾ ਬਾਬਾ ਗਦਾਰ,,,,
@hardeephapey9287
@hardeephapey9287 4 жыл бұрын
ਇੰਡੋ ਕਨੇਡੀਅਨ ਬੱਸ ਉਹ ਬਾਦਲ ਦੀ ਚਲਦੀ ਹੈ..ਕਿਉਂਕਿ ਬਾਦਲ ਦਾ ਮੁੰਡਾ ਸੁੱਖਾ ਅਮਲੀ ਬੇਰੁਜਗਾਰ ਹੈ.ਇੰਡਸਟਰੀ ਲਾਉਣ ਖਾਤਰ ਬਿਜਲੀ ਦੀ ਸਪਲਾਈ ਵਾਸਤੇ ਜਦੋਂ ਕੋਈ ਇੰਡਸਟਰੀ ਪਲਾਨ ਦੀ ਗੱਲ ਕਰਦਾ ਹੈ ਤਾਂ ਸੁੱਖਾ ਅਮਲੀ ਉਸ ਵਿੱਚ 40% ਅਪਣਾ ਸ਼ੇਅਰ ਕਹਿੰਦਾ ਹੈ.ਗੋਬਿੰਦਗੜ੍ਹ ਲੋਹਾ ਨਗਰੀ ਇਨ੍ਹਾਂ ਤੋਂ ਤੰਗ ਆਕੇ ਬਿਜਲੀ ਦੇ ਮਹਿੰਗੇ ਰੇਟ ਕਰਕੇ ਹਿਮਾਚਲ ਹਰਿਆਣਾ ਵਿੱਚ ਪਲਾਨ ਕਰਗੇ.ਰਹਿੰਦੀ ਕਸਰ ਕੈਪਟਨ ਨੇਂ ਕੱਢ ਦਿੱਤੀ 10/-ਰੁਪਏ ਯੂਨਿਟ ਕਰਕੇ.ਜਦੋਂ ਕਿ ਪੰਜਾਬ ਵਿੱਚ ਅਪਣੇ ਬਿਜਲੀ ਪਲਾਂਟ ਹੋਣ ਕਰਕੇ ਗਰੀਬਾਂ ਨੂੰ ਇੱਕ ਬਲੱਭ ਪੱਖੇ ਦਾ 10 ਤੋਂ 20 ਹਜਾਰ ਤੱਕ ਬਿਜਲੀ ਦਾ ਬਿਲ ਆ ਰਿਹਾ ਹੈ.ਜਦੋਂ ਕਿ ਦਿੱਲੀ (ਕੇਜਰੀਵਾਲ) ਹੋਰ ਰਾਜਾਂ ਤੋਂ ਬਿਜਲੀ ਖਰੀਦ ਕੇ 1 ਰੁਪਏ 60 ਪੈਸੇ ਯੂਨਿਟ ਦੇ ਰਿਹਾ ਹੈ .
@nagarsingh6516
@nagarsingh6516 3 жыл бұрын
Do buses to bara sow buses Ikk hotel to hundred hotel ten Acer to Hazar Acer Zameen ehh hai immandar cm of Punjab and five time cm of Punjab Da luttera
@rajveerkaursandhu4752
@rajveerkaursandhu4752 3 жыл бұрын
Aklali sarkar tiji vari banan ja chuki c par vurodi partaya ne ate dusmana ne jedhi k shiri guru garnth sahib ji de beadbi ਕਾਰਵਾਈ es karke jo kam akali ਦਲ hor ਧਾਰਮਿਕ ਕੰਮਾਂ ਸਰਕਾਰੀ kamm ate ਵਿਕਾਸ ਦੇ kam jo k ehna ne karvaye hor sari partiya sari jindgi nhi kar sakdaa
@harbansbadesha
@harbansbadesha 4 ай бұрын
ਬਾਬਾ ਮਰ ਜਾਣਾ ਸੀ ਓਦੋਂ ਤਾਂ ਝੂਠ ਨਾ ਬੋਲਦਾ, ਨਰਕਾ ਦੀ ਸੀਟ ਪੱਕੀ ਕਰ ਗਿਆ,, ਅੱਜ ਕਿ ਹੁੰਦਾ ਹੋਵੇਂਗਾ ਰੱਬ ਜਾਣਦਾ
@Feemhauler
@Feemhauler 4 жыл бұрын
My hero
@satindersingh6978
@satindersingh6978 2 жыл бұрын
Ehnu 1984 te swaal pusho ...jwab ni dena lorhu ne
@pardeepkaur2887
@pardeepkaur2887 4 жыл бұрын
ਸਭ ਤੋਂ ਖਤਰਨਾਕ ਬੰਦਾ
@vikramjitsingh6835
@vikramjitsingh6835 4 жыл бұрын
Biggest diplomatic person in the whole world.....
@JaspreetSinghArtist
@JaspreetSinghArtist 4 жыл бұрын
lol
@surinderpalsingh4600
@surinderpalsingh4600 4 жыл бұрын
Biggest gadhar of sikh kaum
@pallamann633
@pallamann633 3 жыл бұрын
Atta daal naal lai budrea (budea) upar nu othe v wand dai baut saathi baithe upar v tere 25/75 waleo Teri Indra gandhi Rajiv Gandhi beanta buchhar your bro gurdas KPs gill (pta ni mrea k haiga daut aa) 😂😂😂😂
@mohindersingh2008
@mohindersingh2008 4 жыл бұрын
Kuta kom Da gadar guru dokhi... guru golak chore
@KabirSingh-ko5ui
@KabirSingh-ko5ui Жыл бұрын
Jalandhar p.op chok okmpolice walgiri 9/40Zila Amritsar kapoorthala ona naal Ada wa sade naalnmutasar ada wa ji 9/31 da parcha vekhonkabir singh nebfaram bhariyeaa ji Dao nokei mera mama police cha odi bejatti hundi ji apa pindo bahar thoda jande wa police da na khraab hon diyeaa F.S.o saa main Uniwarcity baitha Total plzaza G.M parkash badal jihda hale jinda Wa ok Sa
Every parent is like this ❤️💚💚💜💙
00:10
Like Asiya
Рет қаралды 18 МЛН
The selfish The Joker was taught a lesson by Officer Rabbit. #funny #supersiblings
00:12
pumpkins #shorts
00:39
Mr DegrEE
Рет қаралды 50 МЛН
Sukhbir Badal ਦਾ Full Interview | News18 Punjab
52:25
News18 Punjab
Рет қаралды 93 М.
Prime Podcast With HS Bains - Advisor (Ex CM Parkash Singh Badal) || Ep-3
1:28:03