Exclusive Interview: ਦੇਖੋ ਕਿਸਾਨਾਂ ਦੇ ਵਿਰੋਧ ਦੇ ਸਵਾਲ 'ਤੇ ਕਿਵੇਂ ਅੱਗ ਬਬੁਲਾ ਹੋਏ Hans Raj Hans

  Рет қаралды 91,586

DainikSavera

DainikSavera

Ай бұрын

#HansRajHans #BJP #PunjabPolitics
Super Exclusive : Hans Raj Hans ਦਾ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ Interview
Super Exclusive: The most powerful interview of Hans Raj Hans so far
#LokSabhaElections #DainikSavera #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 649
@thehunterking8711
@thehunterking8711 Ай бұрын
ਕੋਈ ਫੁੱਲ ਨਹੀਂ ਵਰਸਾਏ ਇਸਨੇ ਕਿਸਾਨ-ਮਜ਼ਦੂਰਾਂ ਤੋ ਲੁੱਕ ਕੇ ਲੰਘਦਾ ਸੀ ਏਹ ਡੰਗਰ🔥🔥🔥🔥🔥
@ann61610
@ann61610 Ай бұрын
Bilkul sahi bai kyunki eh ਡੰਗਰ ਨੇ ਡੰਗਰਾ nu v peche chad ta 😂sire da dangar aa ae chwal
@Arvind.singh3787
@Arvind.singh3787 Ай бұрын
Kisaan nhi ye gunde hain
@Sabi-xo6td
@Sabi-xo6td Ай бұрын
Bilkul theek bha ji murakh eh Banda . Chawal siree da. Drama karda eh dramee bajj. Kite drama kar k jit hi na javee
@user-wf2po5cz5w
@user-wf2po5cz5w 27 күн бұрын
ਤੂੰ ਆਈ ਪੀ ਐਸ .... ਲਿਆ? ਡੂਢ ਵੋਟ ਨੀ ਪੈਂਦੀ ਤੇਰੇ ਕਹਿਣ 'ਤੇ ਐਂਵੇਂ ਹੀ ਬਕਵਾਸ ਹਰ ਰਿਹੈਂ ਆਵਦੀ ਔਕਾਤ ਨੀ ਵੇਖਦੇ ! ਆਵਦੇ ਪਿੰਡ ਦੀ ਹਾਲਤ ਸੁਧਾਰ ਲੈ ! ਤੇਰੇ ਪਿੰਡ ਦੇ ਸਰਪੰਚ ਮੈਂਬਰ ਸਾਰੇ ਇਮਾਨਦਾਰ ਹੈ? ਤੂੰ ਜਿੱਧਰ ਵੋਟ ਪਾਉਣੀ ਐ ਪਾ ਦੇਈਂ ! ਕਿਸਾਨ ਨੇਤਾਵਾਂ (ਜੋ ਇਸਦਾ ਵਿਰੋਧ ਕਰਦੇ ਫਿਰਦੇ ਐ) ਦੀਆਂ ਤਾਂ ਜਮਾਨਤਾਂ ਜਬਤ ਕਰਵਾ ਦਿੱਤੀਆਂ ਲੋਕਾਂ ਨੇ!
@kultarsingh8096
@kultarsingh8096 4 күн бұрын
ਪਤਾ ਨਹੀਂ ਸਾਡੇ ਪੰਜਾਬੀਆਂ ਨੂੰ ਕੀ ਹੋਈ ਜਾਂਦਾ, ਬੀ ਜੈ ਪੀ ਨੂੰ search ਕਰੋ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ, ਭਾਰਤ ਨੂੰ ਗਿਆਰ੍ਹਵੀਂ ਇਕਾਨਮੀ ਤੋਂ ਅੱਜ ਪੰਜਵੀਂ ਇਕਾਨਮੀ ਬਣਾ ਦਿੱਤਾ, ਯੂਪੀ, ਗੁਜਰਾਤ, ਮਹਾਰਾਸ਼ਟਰਾ, ਤਾਮਿਲਨਾਡੂ, ਨੌਰਥ ਈਸਟ ਨਾਲੇ ਹੋਰ ਵੀ ਸਾਰੇ ਇਲਾਕਿਆਂ ਨੂੰ ਤਰੱਕੀ ਦੀ ਰਾਹ ਤੇ ਤੋਰਿਆ, ਸਾਰੇ ਮੁਲਕਾਂ ਚ ਭਾਰਤ ਦਾ ਨਾਮ ਉੱਚਾ ਕੀਤਾ, ਪਰ ਇਹ ਸਾਰਾ ਕੁਛ ਨਾ ਤੇ ਸਾਨੂੰ ਨਜ਼ਰ ਆਉਂਦਾ ਤੇ ਨਾ ਹੀ ਇਸ ਅੰਨ੍ਹੇ ਮੀਡੀਆ ਨੂੰ ਦਿਸਦਾ, ਫੇਰ ਦੱਸੋ ਪੰਜਾਬ ਦੇ ਬਾਰੇ ਅਸੀਂ ਕੀ ਚੰਗਾ ਸੋਚ ਸਕਦੇ ਹਾਂ ?
@thehunterking8711
@thehunterking8711 Ай бұрын
ਏਹੋ ਜਿਹਾ ਬੰਦਾ ਉੱਤੋਂ ਹੀ ਫਕੀਰ ਜਿਹਾ ਬਣਿਆ ਰਹਿੰਦਾ ਹੁੰਦਾ ਅਤੇ ਅੰਦਰੋਂ ਇਹੋ ਜਿਹਾ ਬੰਦਾ ਕੁੱਝ ਹੋਰ ਹੀ ਹੁੰਦਾ ਹੈ
@gurwinderbenipal9510
@gurwinderbenipal9510 Ай бұрын
ਇਹ ਤਾ ਬਾਦਲਾਂ ਦਾ ਦੂਜਾ ਰੂਪ ਆ
@Mannsingh-mv3un
@Mannsingh-mv3un Ай бұрын
ਜਾਲਮ ਹੈ ,ਇਸ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਮਿਹਨਤੀ ਲੋਕ ਕਿਵੇ ਗੁਜਾਰਾ ਕਰ ਰਹੇ ਹਨ।
@BalvirSingh21475
@BalvirSingh21475 Ай бұрын
ਅੰਦਰੋਂ ਸੱਪ ਵਾ
@balwindersingh-re4io
@balwindersingh-re4io Ай бұрын
Ti kala Tera Dil khach sala
@jaggajatt2524
@jaggajatt2524 Ай бұрын
ਖਚਰਾ ਬਾਈ ਇਹ ਸ਼ਕਲ ਤੋ ਪਤਾ ਚਲਦਾ
@dalersingh408
@dalersingh408 Ай бұрын
ਹ੍ੰਸ ਰਾਜ ਜੀ ਤੁਸੀਂ ਰਾਜਨੀਤੀ ਵਿੱਚ ਆ ਕੇ ਉਸ ਹੰਸ ਰਾਜ ਦੇ ਕਾਤਲ ਬਣ ਗਏ ਹੋ ਜਿਸ ਨੂੰ ਸਮੂਹ ਪੰਜਾਬੀ ਪਿਆਰ ਕਰਦੇ ਸਨ ਤੁਸੀਂ ਮੋਦੀ ਮੋਦੀ ਕਰਦੇ ਆਪਣੀ ਸਖਸ਼ੀਅਤ ਨੂੰ ਦਾਅ ਤੇ ਲਾ ਕੇ ਖੋਰ ਲਿਆ ਹੈ ਤੁਸੀਂ ਮੋਦੀ ਗਡਕਰੀ ਨਾਲੋ ਕਿਤੇ ਵਧ ਪੰਜਾਬੀਆ ਦੇ ਦਿਲਾ ਧੜਕਨ ਸੀ ਤੁਸੀ ਆਪਣੇ ਆਪ ਨੂੰ ਉਹਨਾਂ ਦੇ ਪੈਰਾ ਚ ਸੁਟ ਕੇ ਆਪਣਾ ਹੀ ਨਹੀ ਸਾਰੀ ਪੰਜਾਬੀਅਤ ਨੂੰ ਅਪਮਾਣਿਤ ਕੀਤਾ ਹੈ
@AmitSharma-di1ht
@AmitSharma-di1ht 24 күн бұрын
koi galti ni kiti vadiya kita hansraj g ne Kyu ki congres ne Gurudvare hamla kita te amdami party ne Punjab da beda gark kita es karke bjp he ek party ah jo ki Punjab di tarki kar sakdi ah baki aapo aapni such ah ji
@daljitsoundh6891
@daljitsoundh6891 22 күн бұрын
Opposition ko mirchi kyu lagti hai jab achhe aur nake bande politics mai aate hai.eise sant sroop log zada se zada aane chahiye jin ko machhli nahi machhli ki sirf aank hi nazar aati hai.khush raho hand raj ji.malik aap k saath hai.ham aap se bahut khush hai.😊❤
@rajeshjamba2310
@rajeshjamba2310 18 күн бұрын
Yaar Banda ta nai c marda
@balvindersandhar4657
@balvindersandhar4657 Ай бұрын
ਹੰਸਰਾਜ ਜੀ ਬੁੰਡ ਤੇ ਪਲੇਟ ਬੰਨ ਕਿ ਜਾਇਆ ਕਰੋ ਮਾੜੇ ਸਮੇ ਦਾ ਪਤਾ ਨਹੀ ਹੁੰਦਾ ਕਦੋ ਆਜਾਵੇ
@KesarSingh-dy7kf
@KesarSingh-dy7kf Ай бұрын
😅
@jatindersingh-wv3kw
@jatindersingh-wv3kw Ай бұрын
🤣🤣🤣🤣🤣🤣
@Vijay-sj8wf
@Vijay-sj8wf Ай бұрын
Vota pae laina daeo. Kitae bund tae plate thaunu na banne pae javae
@ArshpreetSingh-qg4zy
@ArshpreetSingh-qg4zy 26 күн бұрын
Bolna te likhna Sikh la apne onkat dekha reha hae
@navdeepsingh5810
@navdeepsingh5810 22 күн бұрын
Hahaha 🎉
@haherphotography4647
@haherphotography4647 Ай бұрын
ਪੰਜਾਬੀਓ ਵੀਰੋ ਇਹ ਹੁਣ ਕੋਈ ਫ਼ਕੀਰ ਨਈ, ਇਹ ਪੱਕਾ ਸਿਆਸਤਦਾਨ ਐ|ਇਹ ਮੋਦੀ ਦਾ ਪੱਕਾ ਦੱਲਾ ਬਣ ਚੁੱਕਾ ਹੈ| ਵਾਸਤਾ ਈ ਥੋਨੂੰ ਸ਼ਹੀਦ ਸ਼ੁਭਕਰਨ ਸਿੰਘ ਵੀਰ ਦਾ ਅਤੇ ਹੋਰ ਅਨੇਕਾਂ ਸ਼ਹੀਦਾਂ ਦਾ ਤੇ ਇਸ ਦੱਲੇ ਦੀ ਲਾਡਲੀ ਸਰਕਾਰ ਵੱਲੋਂ ਜ਼ਖਮੀ ਤੇ ਗੋਲੀਆਂ ਦੀ ਸ਼ਿਕਾਰ ਬਣਾਏ ਗਏ, ਪਰ ਇਹ ਮਸੰਦ ਕਦੇ ਓਹ ਗੱਲ ਨੇ ਕਰਦਾ... ਹਾਂ ਮੋਦੀ ਦੇ ਚੂਪੇ ਜਰੂਰ ਮਾਰੂ, ਇਹ ਨਈ ਭੁੱਲਦਾ ਕਦੀ.... ਇਹਦੇ ਮੋਦੀ ਨਾਲ ਇਸ਼ਕ ਦੀ ਫੱਟੀ ਚੰਗੀ ਤਰ੍ਹਾਂ ਪੋਚਿਓ..... 🫵🫵👊✊
@GurmeetKaur-iz1sk
@GurmeetKaur-iz1sk Ай бұрын
ਵਾਹ ਬਈ ਵਾਹ ਪੱਤਰਕਾਰ ਨੂੰ ਕਿੱਦਾਂ ਖਿੱਲਾਂ ਪਾ ਰਿਹਾ ਕਿਦਾਂ ਘੁਮਾ ਘੁਮਾ ਕੇ ਗੱਲਾਂ ਕਰਦਾ ਇੰਨੀ ਪਿਆਰੀ ਲੱਗਦੀ ਬੀਜੇਪੀ ਕਦੇ ਫਰੀਦ ਦੇ ਸਲੋਕ ਸੁਣਾਉਣ ਲੱਗਦਾ ਬਹੁਤ ਘਪਲਾ ਹੋ ਰਿਹਾ
@sukhdevsinghbrar6149
@sukhdevsinghbrar6149 Ай бұрын
ਹੰਸ ਰਾਜ ਜੀ ਹੁਣ ਦਰਵਾਸ਼ ਕੋਈ ਕਹਿੰਦਾ ਬੱਸ ਹੁਣ ਜੋ ਬੋਲਦੇ ਹੈ ਉਹੀ ਹੋ
@vishavjeetsingh8525
@vishavjeetsingh8525 Ай бұрын
ਪੰਜਾਬ ਵਾਕੇ ਹੀ ਦਿਲੀ ਦੇ ਨੇੜੇ ਆ ਕਿਉ ਕੀ ਛੇਤੀ ਹੀ ਪੰਜਾਬ ਨੇ ਦਿਲੀ ਤੇ ਆਪਣਾ ਖਾਲਸੇ ਰਾਜ ਝੰਡਾ ਲਾਉਣਾ
@user-wf2po5cz5w
@user-wf2po5cz5w 3 күн бұрын
ਨਾਲ਼ੇ ਦਿੱਲੀ ਤੋਂ ਹੀ ਮੁਆਵਜ਼ੇ ਮੰਗਦੇ ਐ? ਨਾਲੇ ਦਿੱਲੀ ਜਿੱਤਣ ਦੀਆਂ ਗੱਲਾਂ ਕਰਦੇ ਐ ਤੇਰੇ ਵਰਗੇ ਘੂਸੇ !!!
@thehunterking8711
@thehunterking8711 Ай бұрын
ਇਸਦੀ ਬੌਡੀ-ਲੈਂਗੁਏਜ਼ ਤੋਂ ਸਾਫ ਪਤਾ ਚੱਲ ਰਿਹਾ ਏਹ ਬੰਦਾ ਉੱਤੋਂ ਫਕੀਰ ਬਣਿਆ ਰਹਿੰਦਾ ਅਤੇ ਅੰਦਰੋਂ ਸਾਈਕੋ (PSYCHO) ਹੈ ✅️✅️✅️✅️✅️✅️✅️✅️✅️✅️✅️✅️✅️✅️✅️✅️✅️
@tarlochansingh7410
@tarlochansingh7410 Ай бұрын
ਪੁੱਤ ..00000000000000ਹੋ ਗਿਆ ਤੂੰ... ਵੈਸਲੀਨ ਲਾ ਕੇ ਖੁਦ "ਕਿੱਲੇ ਤੇ ਬਹਿ ਗਿਆ, ਚੰਗਾ ਭਲਾ ਇਨਸਾਨ ਖੁਦ ਕੁੱਤਾ ਬਣ ਕੇ ਰਹਿ ਗਿਆ....😂
@samarwarring7672
@samarwarring7672 27 күн бұрын
Right
@user-wf2po5cz5w
@user-wf2po5cz5w 3 күн бұрын
ਤੇ ਆਈਆਈਐਮ ਤੋਂ ਐਮਬੀਏ ਤੇਰੀ ਵੀ ਨੀ ਕੀਤੀ ਲਗਦੀ !! ਲਗਦੈ ਸਕੂਲੋਂ ਭੱਜਦਾ ਰਿਹੈਂ ਤੂੰ 😁
@gulsherdhillon350
@gulsherdhillon350 Ай бұрын
ਜੇ ਇਡਾ ਹੀ ਦਰਵੇਸ਼ ਹੈ ਤਾਂ ਕੁਰਸੀ ਦੇ ਪਿਛੇ ਼਼਼਼਼਼਼਼਼ ਮ਼਼਼਼਼਼ ਨੂੰ ਫਿਰਦਾਂ।
@Sabi-xo6td
@Sabi-xo6td Ай бұрын
Bund den nu firda ... Bilkul sahi
@gurjeetsingh5877
@gurjeetsingh5877 Ай бұрын
ਜੇ ਪੰਜਾਬੀਉ ਇਹੋ ਜਿਹੀ ਆ ਮਹਾਨ ਸ਼ਖ਼ਸੀਅਤਾ ਹਾਰ ਗੀਆ, ਲੋਕਾਂ ਨੂੰ ਦੱਸ ਕਿ ਪੰਜਾਬੀਆ ਚ ਅਣਖ ਪਹਿਲਾਂ ਨਾਲੋਂ ਘੱਟ ਨਹੀਂ ਇਸ ਤਰ੍ਹਾਂ ਪੋਚਿਓ ਫੱਟੀ,,,
@gurbaxsingh8477
@gurbaxsingh8477 Ай бұрын
ਬੰਗਲਾ ਭਗਤ ਜੀ ਤੁਸੀਂ MP ਚੋਣ ਲੜ ਰਹੇ ਹੋ ਅਸੀਂ ਤੁਹਾਡੇ ਗਾਣੇ ਨਹੀਂ ਸੁਣਨੇ ਡਰਾਮੇ ਬੰਦ ਕਰੋ।
@buntyjatt5567
@buntyjatt5567 Ай бұрын
ਇਹ ਦੋਗਲੇ ਕਿਰਦਾਰਾਂ ਵਾਲੇ ਲੋਕ ਨੇ, ਲੋਕਾਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹਨਾ ਨੂੰ ਕੁਰਸੀਆਂ ਦੀ ਭੁੱਖ ਐ ਸ਼ਰਮ ਕਰੋ ਕਿਉ ਲੋਕਾਂ ਨੂੰ ਉਜਾੜਨ ਨੂੰ ਲੱਗੇ ਓ
@thehunterking8711
@thehunterking8711 Ай бұрын
ਸਹੀ ਕਿਹਾ ਦੋਗਲਾ ਕਿਰਦਾਰ ਏਸ ਤਰਾਂ ਵੀ ਆ ਕਿ ਉੱਤੇ ਫਕੀਰ ਅਤੇ ਅੰਦਰੋ ਸਾਈਕੋ ਹੈ ਏਹੇ, ਫਕੀਰ ਬੰਦਾ ਤਾਂ ਕਿਸੇ ਦਾ ਗੁੱਸਾ ਹੀ ਨਹੀਂ ਕਰਦਾ ਹੁੰਦਾ, ਏਸ ਹੰਸੇ ਦਾ ਅੰਦਰਲਾ ਰੂਪ ਕੋਈ ਹੋਰ ਆ ਗਾਰੰਟੀ ਆ
@vickysonkar5834
@vickysonkar5834 27 күн бұрын
Sahi gaal bayi ji kurshi di phukh bhut gandi chiz hai
@thehunterking8711
@thehunterking8711 Ай бұрын
ਕਹਿੰਦਾ ਪੰਜਾਬ ਵਿੱਚ ਸੜਕਾਂ ਮੋਦੀ ਨੇ ਬਣਵਾਈਆਂ😂 ਇਹਦਾ ਟਾਇਮ ਹੁੰਦਾ ਹੈ ਕਾਨੂੰਨ ਅਨੁਸਾਰ ਇਹ ਸੜਕ ਬਣਾਉਣੀਆਂ ਹੀ ਪੈਦੀਆਂ ਹਨ ਚਾਹੇ ਕੋਈ ਵੀ ਗੌਰਮਿੰਟ ਹੋਵੇ
@amrindersharma4684
@amrindersharma4684 Ай бұрын
ਹੋਰ ਤੂੰ ਕੀਹਨੂੰ ਲਿਆਉਣਾ ਚਾਹੁੰਨਾਂ ?? ਛੰਤਾਂ ਨੂੰ ਸ਼ੀਦ ਕਰਨ ਆਲਿਆਂ ਨੂੰ? ਦੋਵਾਂ ਚੋਂ ਇੱਕ ਨੂੰ ਤਾਂ ਲਿਆਉਣਾ ਪੈਣਾ😂 ਜਾਂ ਫੇਰ ਕਿਤੇ ਓਹ ਸੰਗਰੂਰ ਆਲੇ ਮੈਂਟਲ ਜੇ ਬੁੜ੍ਹੇ ਦੇ ਹੱਥ ਚ ਦੇਸ਼ ਫੜਾਉਣ ਦਾ ਖੁਆਬ ਤਾਂ ਨੀਂ ਦੇਖੀ ਬੈਠਾ ਖੁੱਲ੍ਹੀਆਂ ਅੱਖਾਂ ਨਾਲ 😂
@SurinderSingh-vp9gr
@SurinderSingh-vp9gr Ай бұрын
Sadka ni rojgar chahi da loka nu
@user-he5pu8pu3c
@user-he5pu8pu3c 20 күн бұрын
ਰਾਜਨੀਤੀ ਕੋਈ ਵੀ ਕਰ ਸਕਦਾ ਇਹ ਲੋਕਤੰਤਰ ਹੈ ਸੰਵਿਧਾਨਕ ਹੱਕ ਸੱਭ ਨੂੰ ਹੈ ਹੰਸ ਰਾਜ ਹੰਸ ਨੂੰ ਅਪਸ਼ਬਦ ਬੋਲਣ ਦੀ ਥਾਂ ਤੁਸੀਂ ਵੋਟਾਂ ਨਾ ਪਾਓ ਪਰ ਜਾਤੀ ਵਿਤਕਰਾ ਨੀ ਹੋਣਾ ਚਾਹੀਦਾ
@thehunterking8711
@thehunterking8711 Ай бұрын
ਜੇਕਰ ਤੂੰ ਏਨਾਂ ਹੀ ਫਕੀਰ ਬੰਦਾ ਏ ਤਾਂ ਗੁੱਸਾ ਕਿਉਂ ਕਰਦਾ ਏਂ ⁉️ ਫਕੀਰ ਬੰਦੇ ਤਾਂ ਕਦੇ ਕਿਸੇ ਦਾ ਗੁੱਸਾ ਹੀ ਨਹੀਂ ਕਰਦੇ ਹੁੰਦੇ, 👉🏻 ਗਾਰੰਟੀ ਆ ਏਹਦਾ ਅਸਲੀ ਚਿਹਰਾ ਕੁੱਝ ਹੋਰ ਆ
@vickysonkar5834
@vickysonkar5834 27 күн бұрын
Shi ਕਿਹਾ veere
@balwindersingj6859
@balwindersingj6859 Ай бұрын
ਇਸ ਤਰ੍ਹਾਂ ਦਾ ਸਵਾਲ ਨਾ ਪੁਛੋ। ਜਿਸ ਦਾ ਹੰਸ ਨੂੰ ਜਵਾਬ ਨਾਂ ਆਵੇ।
@SinghBh-mu8wv
@SinghBh-mu8wv Ай бұрын
ਹੰਸਿਆ ਪਤ ਨਾ ਮਾਰ ਕਦੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਅੱਜ ਤੂੰ ਹੀ ਸਿੰਘਾਂ ਦਾ ਵੈਰੀ ੌ ਜੇ ਆਜ਼ਾਦੀ ਖੜਦਾ ਤਾਂ ਵੀ ਪੰਜਾਬ ਨੇ ਪਿਆਰ ਪੂਰੀ ਜਿੰਦਗੀ ਦਿੱਤਾ ਦੇਣਾ ਸੀ
@baldevsinghbaldevsinghmakk5615
@baldevsinghbaldevsinghmakk5615 8 күн бұрын
ਪਤੇ ਪਤੇ ਦਾ ਮਤਲਬ , ਬੀ ਜੇ ਪੀ ਦਲਾ ਦਲਾਲ ਪਾਰਟੀ ਹੈ , ਵੈਰੀ ਸਿੰਘਾਂ ਦੀ .
@gurjeetsingh5877
@gurjeetsingh5877 Ай бұрын
ਜੇ ਫ਼ਕੀਰ ਰੂਹਾਂ ਇਸ ਤਰ੍ਹਾਂ ਦੀਆ ਹੁੰਦੀਆਂ ਤਾਂ ਤਾਂ ਸ਼ੈਤਾਨ ਕਿਸ ਤਰ੍ਹਾਂ ਦੇ ਹੋਣਗੇ, ਅਸੀਂ ਸਾਰੇ ਪੰਜਾਬ ਦੇ ਲੋਕ ਐਨੇ ਫੁ,,,ਦ ਆ ਅੱਜ ਅੱਖਾਂ ਖੁੱਲ੍ਹੀਆਂ ਨੇ ਮੇਰੀਓ ਆਪਣੇ ਪੰਜਾਬੀ ਓ,,, ਬਾਬੇ ਫਰੀਦ ਜੀ ਦੀ ਪਵਿੱਤਰ ਧਰਤੀ ਤੇ ਰਹਿੰਦੇ ਲੋਕਾਂ ਦੀ ਰਾਜਨੀਤੀਕ ਕਿਸਮਤ ਐਨੀ ਐਨੀ ਮਾੜੀ ਕੀ ਬਾਬਾ ਫਰੀਦ ਵੀ ਇਹੋ ਜਿਹੇ ਲੋਕਾਂ ਨੂੰ ਆਸ਼ੀਰਵਾਦ ਦਿੰਦਾ,,, ਸਜ਼ਾ ਕਿਉ ਨਹੀ?
@taran.dhudike7
@taran.dhudike7 Ай бұрын
ਹੰਸ ਰਾਜ ਹੰਸ ਜੀ ਗੁੱਸਾ ਨਾ ਕਰਿਓ ਮੈਂ ਨੀ ਤੁਹਾਨੂੰ ਵੋਟ ਪਾਉਣੀ,,, ਹਾਂ ਘਰ ਦਿਆਂ ਦੀਆਂ ਵੀ ਨੀ ਪੈਂਦਾ ਦੇਣੀਆਂ,,,,, ਮੈਂ ਪਿੰਡ ਢੁੱਡੀਕੇ ਲੋਕ ਸਭਾ ਹਲਕਾ ਫਰੀਦਕੋਟ,,,, ਧੰਨਵਾਦ ਹੰਸ ਰਾਜ ਹੰਸ ਜੀ,,,,।ਕਾਰਨ ਮੈਨੂੰ ਪਤਾ।
@varvindersingh8532
@varvindersingh8532 Ай бұрын
ਚਾਰ ਤਰੀਕ ਨੂੰ ਲੱਗੂ ਪਤਾ ਵੱਡੇ ਹੰਕਾਰੀ ਨੂੰ
@Vijay-sj8wf
@Vijay-sj8wf Ай бұрын
4. Tarik nu patta lag ju ke modi fair aae gyae. Punjab koi masla nahi
@balwinderkumar2296
@balwinderkumar2296 Ай бұрын
ਰਿਜਰਵ ਸੀਟ ਮਿਲੀ ਹੈ ਸੰਵਿਧਾਨ ਕਰਕੇ ਸੰਵਿਧਾਨ ਨਾ ਰਿਹਾ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ।
@jagwantsingh9531
@jagwantsingh9531 Ай бұрын
Hans Raj Hans, waheguru ji.
@sewasingh7087
@sewasingh7087 Ай бұрын
ਪਿੱਛਲੇ 5 ਸਾਲ ਵਿੱਚ ਨਹੀਂ ਐਜੂਕੇਸ਼ਨ ਦਾ ਖਿਆਲ ਆਇਆ
@dharmveerdharma8289
@dharmveerdharma8289 Ай бұрын
ਹੰਸਰਾਜ ਹੰਸ ਜੀ ਦੇ ਅੰਦਰ ਦੀ ਅਸ਼ਾਂਤੀ ਨਜ਼ਰ ਆਉਂਦੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਮਾੜੇ ਲਿਖਣਾ ਲੇਖ ਆਪਣੇ ਹੀ ਗਿਰਬਾਨ ਮੈਂ ਸਿਰ ਨੀਵਾ ਕਰ ਦੇਖ
@bikermaan5805
@bikermaan5805 Ай бұрын
ਲੋਕ ਕੈਹਣ ਇਹਨਾਂ ਨੂੰ ਦਰਵੇਸ਼ ਕਿਸਾਨਾਂ ਤੋਂ ਖੋਹਕੇ ਇਹ ਜ਼ਮੀਨਾਂ ਵੱਡੇ ਲੋਕਾਂ ਲੱਗੇ ਸੀ ਦੇਂਣ ਹੱਸ ਰਾਜਾਂ ਜਿਸ ਦਿਨ ਫਸ ਗਿਆ ਤੈਨੂੰ ਰੋਣ ਕੱਦੇ ਨਾਂ ਦੇਣ ਕੱਜਰਾ ਨੂੰ ਸਮਝ ਨਹੀਂ ਆਉਂਦੀ
@icpdbn6534
@icpdbn6534 26 күн бұрын
ਮੋਦੀ ਨੂੰ ਹੀ ਵੋਟ ਦਿਓ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਸੰਸਦ ਮੈਂਬਰ ਹੈ
@PardeepSingh-ny2eu
@PardeepSingh-ny2eu 20 күн бұрын
Hans Raj Hans is a Great personality
@SinghBh-mu8wv
@SinghBh-mu8wv Ай бұрын
ਕਿਉਂ ਭਰਾਵਾ ਝੂਠ ਬੋਲੀ ਜਾਨਾ ਪੱਤਰਕਾਰ ਸਾਹਿਬ ਇਹਦੇ ਪਿੰਡ ਗੇੜਾ ਕੱਢ ਕੇ ਆਵੋ ਫਿਰ ਪਤਾ ਲੱਗੂ ਕੀ ਪਿੰਡ ਦਾ ਵਿਕਾਸ ਕੀਤਾ ਪਿੰਡ ਦੀਆਂ ਜਗਾਵਾਂ ਖਾ ਗਿਆ ਇਹ ਗੁੱਸਾ ਚੜਦਾ ਤੇਰੇ ਤੇ ਮੇਰੇ ਸਾਹਮਣੇ ਹੋਵੇ ਫਿਰ ਤੂੰ ਜਾਣੇ ਜਾ ਰੱਬ ਜਾਣੇ ਜਾ ਮੈਂ ਜਾਣਾ
@harnetchoudhary1782
@harnetchoudhary1782 Ай бұрын
ਹੰਸ ਜੀ ਤੁਸੀ ਤਾਂ ਦਿੱਲੀ ਹੀ ਠੀਕ ਸੀ ਪੰਜਾਬ ਵਿੱਚ ਤੁਹਾਡੀ ਦਾਲ ਨਹੀਂ ਗਲਦੀ ਤੁਸੀ ਪਹਿਲਾਂ ਵੀ ਪੰਜਾਬ ਵਿੱਚ ਹਾਰੇ ਸੀ ਤੇ ਹੁਣ ਵੀ ਹਾਰ ਪੱਕੀ ਹੈ ਸਾਹਮਣੇ ਕੰਧ ਤੇ ਲਿਖੀਆ ਪੜ ਲਵੋ ਕਿ ਹੰਸ ਜੀ ਤੁਸੀ ਜਿੱਤਦੇ ਨਹੀਂ,ਏਨੀ ਉਮਰ ਵਿੱਚ ਆ ਕੇ ਕਿਹੜੇ ਚੱਕਰਾਂ ਵਿੱਚ ਪੈ ਗੲਏ ਜਿਸ ਨੂੰ ਜਿਹੜਾ ਕੰਮ ਮਿਲੀਆ ਉਸ ਨੂੰ ਉਹੀ ਕਰਨਾ ਚਾਹੀਦਾ ਹੈ ਤੁਸੀ ਸਿੰਗਰ ਹੋ ਤਾਂ ਸਿੰਗਰ ਹੀ ਰਹੋ ਹੋਰ ਬਥੇਰੇ ਨੇ ਤੁਹਾਡੇ ਵਾਂਗ ਕੰਮ ਕਰਨ ਵਾਲੇ ਨੇ, ਜੇ ਗੱਲਾਂ ਦਾ ਜਵਾਬ ਨਹੀਂ ਦੇਣਾ ਤਾਂ ਛੱਡੋ ਰਾਜਨੀਤੀ ਨੂੰ ਜੇ ਇਲੈਕਸ਼ਨ ਲੜਨਾ ਹੈ ਤਾਂ ਜਵਾਬ ਦੇਣੇ ਪੈਣਗੇ
@GurmeetKaur-iz1sk
@GurmeetKaur-iz1sk Ай бұрын
ਇਹ ਤਾਂ ਹੁਣੇ ਹੀ ਗੱਲਾਂ ਦੇ ਜਵਾਬ ਨਹੀਂ ਦੇ ਰਿਹਾ ਜਦੋਂ ਬਣ ਗਿਆ ਫੇਰ ਇਸ,ਦੀ ਕਿੰਨੀ ਸਪੀਡ ਹੋਊਗੀ ਸਾਰੇ ਗਾਇਕ ਕੁਰਸੀ ਨੂੰ ਪਏ ਹੋਏ ਹੱਦ ਹੋ ਗਈ
@rajwindersingh2684
@rajwindersingh2684 20 күн бұрын
Hans Raj Hans zindabaad
@sandeepbadesha5928
@sandeepbadesha5928 Ай бұрын
ਪਹਿਲਾ ਤੂੰ ਨਕੋਦਰ ਵਾਲੇ ਡੇਰੇ ਦੇ ਪੈਸੇ ਖਾ ਗਿਆ , ਹੁਣ ਤੂੰ ਉਸ ਪਾਰਟੀ ਤੋਂ ਟਿਕਟ ਲਈ ਆ ਜਿੰਨਾ ਦੇ ਪੈਸੇ ਗਾਵਾਂ ਦੇ ਖੂਨ ਨਾਲ ਰੰਗੇ ਹੋਏ ਨੇ
@QtrNew-ol9zn
@QtrNew-ol9zn 6 күн бұрын
Hans.paje.good❤❤❤
@khungerhs
@khungerhs Ай бұрын
ਹੰਸਿਆ ਬਹਿ ਬਹਿ ਕੇ ਨਿਕਲ ਜਾ ਮਾਹੌਲ ਬਹੁਤ ਖਰਾਬ ਆ❤
@gianchand4884
@gianchand4884 25 күн бұрын
B j p jindawad hansh raj g jindawad
@thehunterking8711
@thehunterking8711 Ай бұрын
ਆਹ ਵਾਲੋਂ ਕੀ ਦੁਕਾਨ ਕਹਿੰਦਾ👉🏻 ਲੋਕਾਂ ਨੇ ਮਨ ਬਣਾ ਲਿਆ ਬਾਬਿਓ ਹੁਣ ਕਮਲ ਦਾ ਫੁੱਲ ਪੰਜਾਬ ਵਿੱਚ ਖਿੜੇਗਾ😅😂🤣 ਪੰਜਾਬ ਵਿੱਚ ਭਾਜਪਾ❕️ਕਦੇ ਵੀ ਨਹੀਂ 💥🔥🔥
@gurwinderbenipal9510
@gurwinderbenipal9510 Ай бұрын
ਇਹ ਲੋਕਾ ਦਾ ਫੁੱਫੜ ਬਣਨ ਨੂੰ ਫਿਰਦਾ,,,,, ਫਰੀਦਕੋਟ ਵਾਲੇ ਵੀਰਾ ਦਾ,,,,,,,, ਸਬਕ ਸਿਖਾ ਦਿਉ,,,,,, ਜ਼ਮਾਨਤ ਜ਼ਬਤ ਹੋ ਜੇ,,,,,, ਮੈ ਕਿਸੇ ਪਾਰਟੀ ਸਪੋਰਟਰ ਨਹੀ,,,,,, ਜਿਨ੍ਹਾਂ ਨੂੰ ਦਿਲ ਕਰੇ ਵੋਟ ਪਾ ਦਿਉ
@NarinderSingh-dn8dg
@NarinderSingh-dn8dg Ай бұрын
Evm hegi a...baki langri govrmnt hovegi...3 to 4 party di.....4 group mil k govrmnt bnaa Jaan ge....cm bjp da hovega...baki mp v nikl Jaan ge....gujara Karan vaste ta kum ho javega chusti chlaki nal...mp khulla kharcha karn ge her ilaka targate rakh k sudhaar kr dita javega public old wala sub bhull javegi.....new di punsh pakara lvegi....new da plla pakar lvegi...j kudrat koi krishma kregi ta vakhri news ya skdi ha...baki najar eho ya reha..k,Loki kuj thora jeha vdhia kum dekh k next cm bjp da den ge...baki dosto Evm ha na
@amrindersharma4684
@amrindersharma4684 Ай бұрын
​@@NarinderSingh-dn8dg 400+ ਸੀਟਾਂ ਆਉਣ ਤੇ ਫੇ ਸਸਤੇ ਰਵੀਸ਼ ਕੁਮਾਰ ਸੱਥਰ ਵਿਛਾਕੇ evm ਦੇ ਵੈਣ ਪਾਉਣ ਲੱਗ ਜਾਣਗੇ😂😂
@QtrNew-ol9zn
@QtrNew-ol9zn 6 күн бұрын
Hans paje.good
@kulwantsinghsaggu8905
@kulwantsinghsaggu8905 25 күн бұрын
बीजेपी कोई फर्क नहीं पड़ता। बीजेपी को बहुत सीटें मिल रही हैं देश भर से। बाकी देश के लोग पंजाब वालों की तरह मूर्ख नहीं। हां, सभी को अपना चुनाव लङने का हक है पंजाब में। बीजेपी के उम्मीदवारों का विरोध करना मूर्खता है। कांग्रेस ने पंजाब का बहुत नुकसान किया है जबकि बीजेपी ने कुछ भी नुकसान नहीं किया।
@jaspslkumar9583
@jaspslkumar9583 9 күн бұрын
Hans raj hans jindabad.
@dholksassababajaharvirji7820
@dholksassababajaharvirji7820 10 күн бұрын
👍👍
@user-py8sz2bj2c
@user-py8sz2bj2c 20 күн бұрын
Very nice interview. God bless Hans Raj ji Hans & his family.
@hakamsingh6861
@hakamsingh6861 Ай бұрын
ਇਹ ਨੂੰ ਇਹ ਪੁਛੋ ਜਿਹੜਾ ਇਹਨੂੰ ਪੰਚੀ ਕਰੋੜ ਗਰਾਂਟ ਮਿਲੀ ਐ ਉਹ ਕੀਹੜੀ ਜਗਾਹ ਖਰਚੀ ਐ?
@sohanbarpaga3092
@sohanbarpaga3092 9 күн бұрын
ਇਹ ਹੰਸ ਨਹੀਂ ਬਗਲਾ ਆ. ਆਪਣੀ ਗਾਇਕੀ ਦਾ ਬਾਦਸ਼ਾਹ ਸੀ ਪਰ ਇਹਨੇ ਸਿਆਸਤ ਚ ਆ ਕੇ ਕੰਗਾਲ ਹੋ ਗਿਆ ਹੈ
@SukhwinderSingh-qn4rj
@SukhwinderSingh-qn4rj 2 күн бұрын
Very good job paterkar saab
@laddubailaddu5074
@laddubailaddu5074 Ай бұрын
Hans ji gud insaan ne
@thehunterking8711
@thehunterking8711 Ай бұрын
💥👉🏻 ਕੁਛ ਨਹੀਂ ਕਰਵਾ ਸਕਦੀ ਬੀਜੇਪੀ ਪੁਲਿਸ ਤੋਂ ਕਿਸੇ ਦਾ ਕਿਉਂਕਿ ਉਹ ਜਾਣਦੇ ਹਨ ਕਿ ਜਿਸ ਬੰਦੇ ਉੱਤੇ ਕੋਈ ਪੁਲਿਸ ਕਾਰਵਾਈ ਕਰਵਾ ਵੀ ਦਿੱਤੀ ਉਹ ਬੰਦਾ ਤਾਂ ਸਾਰੀ ਉਮਰ ਓਸ ਲੀਡਰ ਓਸ ਪਾਰਟੀ ਨੂੰ ਵੋਟ ਪਾਉਂਦਾ ਨਹੀਂ
@PrabhjotBhupal-sm5lc
@PrabhjotBhupal-sm5lc 20 күн бұрын
Kio Tension lete Punjab di aam admy party ne sara Punjab set kr dena
@gnsingh411
@gnsingh411 Ай бұрын
ਹੰਸ ਰਾਜ ਹੰਸ ਸਾਹਿਬ, ਆਪਣੇ ਆਪ ਨੂੰ ਫ਼ਕੀਰ ਕਹਿੰਦੇ ਹਨ, ਪਰ ਇਹ ਮਚਲੇ ਜਿਹੇ ਮਨੁੱਖ ਲਗਦੇ ਹਨ। ਇਹਨਾ ਦੀ ਅੰਗਰੇਜ਼ੀ ਵੀ ਹੁਣ ਵਧੀਆ ਹੋ ਗਈਂ।
@BaltejSidhugurunanakdasi-if7wz
@BaltejSidhugurunanakdasi-if7wz 20 күн бұрын
ਬਾਬਾ ਫ਼ਰੀਦ ਸਾਹਿਬ ਜੀ,ਜੋ ਮੁੱਕੀਆਂ ਮਾਰਨ ਵਾਲੇ ਦੇ ਪੈਰ ਚੁੰਮਨ ਦੀ ਗੱਲ ਕਰ ਰਹੇ ਨੇ, ਜਦੋਂ ਉਹ ਅਵਸਥਾ ਜਿੱਥੇ ਬਣ ਜਾਂਦੀ ਹੈ,ਉਹ ਬੰਦਾ ਫਿਰ,ਸੱਭ ਤੋਂ ਵੱਡੀ ਕੁਰਸੀ ਨੂੰ,ਵੀ ਛੱਡ ਦਿੰਦਾ, ਇਕਾਂਤ ਵਿੱਚ,ਭੀੜ ਭੜੱਕੇ ਤੋਂ ਇੱਕ ਪਾਸੇ ਹੋਕੇ ਬਹਿ ਜਾਂਦਾ,ਗੁੰਮ ਨਾਮ,ਹੋਂਦ ਹਸਤੀ ਮਿਟ ਜਾਂਦੀ ਹੈ, ਖੁਦ ਦਾ ਨਾਮ ਵੀ ਯਾਦ ਨਹੀਂ ਰਹਿੰਦਾ, ਕਰੋੜਾਂ ਆਲੀਆਂ ਗੱਡੀਆਂ, ਬੱਚਿਆਂ ਦੇ ਖਿਡੌਣੇ ਲੱਗਣ ਲੱਗ ਜਾਂਦੀਆਂ, ਐਮਪੀ ਐੰਮ ਐਲੇ ਦੀ ਸੀਟ ਲਈ ਤਰਲੋ ਮੱਛੀ ਨਹੀਂ ਹੁੰਦਾ ਐਸਾ ਇਨਸਾਨ, ਇਹ ਫਕੀਰੀ ਕੱਪੜੇ,ਦਿੱਖ,ਰੰਗ ਰੂਪ ਦੀ, ਸਿਰਫ਼ ਕਹਿਣ ਲਈ ਮੰਨ ਲਿਆ, ਅਸੀਂ ਫ਼ਕੀਰ ਆਦਮੀ ਆ,ਇਹ ਫਕੀਰ ਨਹੀਂ, ਨਿਮਰਤਾ ਹੋ ਸਕਦੀ ਹੈ, ਬੋਲ ਬਾਣੀ ਹੰਸ ਦੀ ਬਹੁਤ ਠੀਕ ਹੈ,ਸਾਧੂ,ਸੰਤ, ਜਾਂ ਫ਼ਕੀਰ ਨਹੀਂ, ਜੇ ਫਕੀਰ ਹੋਗਿਆ ਹੁੰਦਾ ਤਾਂ ਮੋਦੀ ਨੂੰ,ਲੱਲਕਾਰ ਕੇ ਕਹਿ ਦੇਣਾ ਸੀ,ਤੇਰੀ ਕੁਰਸੀ ਨਿਰਦੋਸ਼ ਕਿਸਾਨਾਂ ਤੇ ਜਵਾਨਾਂ ਦੀਆਂ ਲਾਸ਼ਾਂ ਤੇ ਟਿਕਾਅ ਰੱਖੀ ਹੈ,ਆ ਚੱਕ ਅਸਤੀਫਾ? ਆਕੇ ਕਿਸਾਨਾਂ ਮਜ਼ਦੂਰਾਂ ਨਾਲ ਆਕੇ ਬਹਿ ਜਾਂਦੇ,ਐਡਾ ਵੱਡਾ ਕਲਾਕਾਰ,ਤਿੰਨ ਚਾਰ ਤਰਾਂ ਦੀ ਗਾਇਕੀ ਚ, ਪੂਰਾ ਉੱਤਰਦਾ,ਇਸ ਪਾਪ ਦੀ ਰਾਜਨੀਤੀ ਚ, ਨਹੀਂ ਉੱਤਰਦਾ
@gurwinderbenipal9510
@gurwinderbenipal9510 Ай бұрын
ਨਾ ਨਾ ਜੀ ਬੇਟਾ ਅੱਛੇ ਸਵਾਲ ਕਰੋ ,,,,,,, 😂😂😂😂😂
@Satpal_singh_jagat
@Satpal_singh_jagat 23 күн бұрын
Very good
@AmarjeetSinghAdramanifilmActor
@AmarjeetSinghAdramanifilmActor 29 күн бұрын
Only bhagwan mann for punjab
@santokhkallu8940
@santokhkallu8940 14 күн бұрын
Hans raj this media man just give him hard time Hans ji you are doing good
@tripancheema2544
@tripancheema2544 Ай бұрын
Good reporter ji
@ManjeetMasih-qw5sq
@ManjeetMasih-qw5sq 5 күн бұрын
इनके पास कोई जवाब नहीं है अबकी बार इनके जमानत जब तक होगी सवाल का जवाब क्या देंगे
@sarwansingh8803
@sarwansingh8803 Ай бұрын
No need bad comments it’s decided vote
@raghavsaini5174
@raghavsaini5174 Ай бұрын
Reporter 👌
@caraddglisten3365
@caraddglisten3365 6 күн бұрын
Baba frid g Sabar pak g 🙏🙏 jrur karam karan ge tuhade ty
@HarbansSingh-ci6sp
@HarbansSingh-ci6sp Ай бұрын
ਜੇਕਰ ਫਰੀਦ ਦੀਆ ਗੱਲਾ ਕਰਨੀਆ ਨੇ ਤਾ ਸਾਧ ਬਣਨ ਦੀ ਕੋਈ ਲੋੜ ਨਹੀ ਪੈਦੀ ਤੂ ਤਾ ਰਾਜ ਨੀਤੀ ਵਿੱਚ ਕੀਓ ਆਯਾ ਹੈ ਜਰੂ ਪੁਛੂ,,😂😂
@BhupinderSingh-dj1em
@BhupinderSingh-dj1em Ай бұрын
ਲੋਕੋ ਤੁਹਾਡੀ ਵੀ ਕਿਸਮਤ ਕਬਿਆਂ ਤੇ ਘੜੀਸਣ ਵਾਲੀ ਹੈ, ਉਤੋਂ ਹੰਸ ਰਾਜ ਹੰਸ ਦੀ ਵੀ,ਜੇ ਇਸ ਬੰਦੇ ਦਾ ਸਾਥ ਨਾ ਦਿੱਤਾ ਇਹ ਦਾ ਕੱਖ ਮਾਣ ਨੀ ਰਹਿੰਦਾ ਕੁਝ ਚੰਗਾ ਕਰ ਸਕਦਾ,ਜੇ ਇਹ ਨੀ ਹੋਰ ਕਿਹੜਾ ਕਾਂਗਰਸੀ,ਅਕਾਲੀ ਜਾਂ ਆਮ ਆਦਮੀ ਵਾਲਾ ਤੁਹਾਡਾ ਸਵਾਰ ਦੁ ,ਹੋ ਸਕਦਾ ਕੱਲ੍ਹ ਭਲੀ ਹੋਵੇ ਬਾਕੀ ਭਾਂਵੇ ਸਟੇਟ ਚੋ ਸਾਰੇ ਹਾਰ ਜਾਣ ਇਹਨੂੰ ਜ਼ਰੂਰ ਜਤਾ ਦਿਓ!
@RakeshKumar-ws7oo
@RakeshKumar-ws7oo Ай бұрын
Good
@simranjeetsingh2777
@simranjeetsingh2777 6 күн бұрын
Bold reporter ! very good
@InnocentElephant-ld3eg
@InnocentElephant-ld3eg Ай бұрын
ਕਿਸੇ ਨੇ ਨਹੀਂ ਪੁੱਛਿਆ ਇਹਨੂੰ ਕਿਹੜੀ ਜਗ੍ਹਾ ਟਿਕਟ ਚਾਹੀਦੀ ਆ ਜੇ ਇਹਨੂੰ ਕਿਸੇ ਪੁੱਛਿਆ ਹੁੰਦਾ ਪੰਜਾਬ ਟਿਕਟ ਚਾਹੀਦੀ ਆ ਤਾਂ ਇਹ ਨਾ ਮੰਨਦਾ
@user-tr4ze7sn4k
@user-tr4ze7sn4k Ай бұрын
Dubara gana suru kr du hans ji
@harpindekaur578
@harpindekaur578 10 күн бұрын
Good job Hans Raj Hans jindabad
@user-tj2yw6zz2y
@user-tj2yw6zz2y Ай бұрын
He was MP of Delhi, what he done for those peoples
@user-zr3qi5bt9p
@user-zr3qi5bt9p Ай бұрын
Good Sir
@ravinderravi8257
@ravinderravi8257 Ай бұрын
ਸਵਾਲ ਆਪ ਦਸਦਾ ਇਹ ਪੁਛੋ ਇਹ ਨਹੀ ਆਖਰ ਮੋਦੀ ਦਾ ਚੇਲਾ ਹੈ ਇਹ ਲੱਭਣਾ ਵੀ ਨਹੀ
@hakamsingh6861
@hakamsingh6861 Ай бұрын
ਜਿਹੜੇ ਕੰਮ ਦੀ ਆਮਦਨ ਖਾਦਾ ਹੈ ਇਹ ਦਰਵੇਸ਼ਾ ਵਾਲਾ ਕੰਮ ਨਹੀ ਇਹਤਾਂ ਗੁਡਿਆਂ ਦਾ ਕੰਮ ਐ
@pb04faridkot
@pb04faridkot Ай бұрын
Very good question reporter and this singer changed the topic
@kulvirsingh6504
@kulvirsingh6504 Ай бұрын
ਕਿਹੜੇ ਕੰਮਾਂ ਚ ਪੈ ਗਿਆ ਇਹ ਬਹੁਤ ਬਹੁਤ ਸੁਰੀਲਾ ਗਾਇਕ
@Nisavarsingh
@Nisavarsingh Ай бұрын
Satsiriakaĺ🎉
@jasbirpalsingh8910
@jasbirpalsingh8910 Ай бұрын
Waheguru ji jdon pawar ch c odu ta kush keeta ne kissan ekta jindabad
@neetarani3755
@neetarani3755 Ай бұрын
❤❤🎉🎉
@kulwantsinghsaggu8905
@kulwantsinghsaggu8905 25 күн бұрын
एंकर साहब बहुत जीनियस ❤❤❤
@HappyBreakfast-wg7eh
@HappyBreakfast-wg7eh Ай бұрын
Hans ji you should talk about kisani affairs and make sure to give m s p and.
@AjmerSingh-er1kl
@AjmerSingh-er1kl 29 күн бұрын
ਇਹ ਭੱਜ ਦਾ ਕਿਉ ਆ ਜਵਾਬ ਦਿਉ
@hakamsingh6861
@hakamsingh6861 Ай бұрын
ਅਸ਼ੀ ਤੇਰੇ ਗਾਣੇ ਨਹੀਂ ਖਾਣੇ ਤੂੰ ਕਿਸਾਨਾਂ ਨੂ ਐਮ ਐਸ ਪੀ ਦਿਵਾ ਫੇਰ ਮੰਨਾਗੇ ਤੇਰੀ ਲੀਡਰੀ ਨੂੰ ।
@jaswantsingh6389
@jaswantsingh6389 Ай бұрын
ਲੋਕ ਨਹੀ ਤੂੰ ਆਪ ਹੀ ਦਰਵੇਸ ਆਪਣੇ ਆਪਨੂੰ ਸਮਜੀ ਜਾਣਾ ਏ
@arvindersinghhoney6104
@arvindersinghhoney6104 Ай бұрын
GOOD WORK BY INTERVIEWER !
@user-wp3eu7jm5k
@user-wp3eu7jm5k Ай бұрын
ਜੋ ਤੇਰੇ ਮੋਦੀ ਨੇ ਠੇਕੇ ਉਪਰ ਦਿੱਤੇ ਉਹਨਾਂ ਵਿੱਚ ਇੱਕ ਏ ਲਾਲ ਕਿਲ੍ਹਾ ਉਸ ਦਾ ਇਤਿਹਾਸ ਵੇਖ ਕਿ ਉਸ ਉਪਰ ਵੱਡੇ ਵੱਡੇ ਰਾਜੇ, ਮਹਾਰਾਜਾ, ਲੰਘ ਗਏ ਪਰ ਇੱਕ ਕੋਮ ਇਹ ਖਾਲਸਾ ਪੰਥ ਗੁਰੂ ਕੀ ਫੋਜ ਜੋ ਕਹਿੰਦੇ ਸੀ ਕੇ ਜਿਹੋ ਜਿਹੀ ਬਿੱਲੀ ਮਾਰ ਲਈ ਅਹੁ ਜਹੀ ਦਿੱਲੀ ਤੇ ਅਨੇਕਾਂ ਬਾਰ ਲਾਲ ਕਿਲੇ ਉਪਰ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਝੁਲਾਇਆ ਗਿਆ ਪਰ ਤੇਰੇ ਦਿਮਾਗ ਵਿੱਚ ਇਹੀ ਰੰਜਿਸ਼ ਹੈ
@robinbhatti909
@robinbhatti909 Ай бұрын
Hans badal gya kans❤❤❤ savdhan dosto, maafi ustad ji.
@user-fm9lf8fv9r
@user-fm9lf8fv9r 29 күн бұрын
सांनती वैखौ जटा दा मरया खनौरी तै शहीद तै मजदुरा दा मरया ता संसंकार करन वि कौई नहीं गया
@apskohli2554
@apskohli2554 Ай бұрын
good interview
@balwantsingh6251
@balwantsingh6251 Ай бұрын
ਹੰਸ ਰਾਜ ਹੰਸ ਜੀ ਬਿਲਕੁੱਲ ਠੀਕ ਗੱਲ ਕਹਿ ਰਹੇ ਹਨ ਗਰੀਬ ਔਰ ਮੀਡੀਅਮ ਲੋਕਾਂ ਦੇ ਬੱਚਿਆਂ ਦੀਆਂ ਵੱਡੇ ਅਫਸਰ ਬਨਣ ਦੀਆਂ ਰੀਝਾਂ ਦਿੱਲ ਵਿੱਚ ਹੀ ਰਹਿ ਜਾਂਦੀਆਂ ਹਨ ਜੀ
@hardeepsinghsohal6639
@hardeepsinghsohal6639 Ай бұрын
ਕਿਸਾਨਾਂ ਦੀਆਂ ਫਸਲਾਂ ਦੇ ਰੇਟ ਵਧਣਗੇ ਤਾਂ ਹੀ ਮਜ਼ਦੂਰ ਦੀ ਮਜ਼ਦੂਰੀ ਵਧੇਗੀ ਬਿਜਨਸਮੈਨ ਨਹੀਂ ਚਾਹੁੰਦੇ ਮਜ਼ਦੂਰ ਦੀ ਸੈਲਰੀ ਵੱਧ ਹੋਵੇ
@karandeepsingh3952
@karandeepsingh3952 Ай бұрын
Good Anchor
@tractortrolly7239
@tractortrolly7239 Ай бұрын
ਗੱਲਾਂ ਤਾਂ ਬਹੁਤ ਵਧੀਆ ਫੇਰ ਵੇਖੋ
@caraddglisten3365
@caraddglisten3365 6 күн бұрын
Kisana ne bahut jada virod kita bahut sharam di gal hai
@sapnamalhotra4970
@sapnamalhotra4970 Ай бұрын
What a cool guy...i love him.
@user-cs6ly3vc9n
@user-cs6ly3vc9n Ай бұрын
😂😂
@GuruChahap-zf8ns
@GuruChahap-zf8ns Ай бұрын
🦮🦮🦮🦮🦮
@HarvinderSingh-si2pb
@HarvinderSingh-si2pb Ай бұрын
Good anchor
@roopinderkamra1676
@roopinderkamra1676 Ай бұрын
ਜਦੋਂ ਪੱਤਰਕਾਰ ਸਾਹਿਬ ਨੇ ਸਵਾਲ ਪੁੱਛਿਆ ਤਾਂ ਇਹ ਜਿਹੜਾ ਆਪਦੇ ਆਪ ਨੂੰ ਕਹਿੰਦਾ ਕਿ ਅਸੀਂ ਬੜੇ ਠੰਡਿਆਂ ਰਹੀਦਾ ਤੇ ਇਹਨੂੰ ਪਸੀਨਾ ਆ ਗਿਆ
@kaurkharoud899
@kaurkharoud899 Ай бұрын
Aਤਾਂ ਹੁਣੇ ਅੱਕ ਗਿਆ
@kingardent6
@kingardent6 Ай бұрын
Patarkar veer good ❤
@environmentsavierassociati1895
@environmentsavierassociati1895 28 күн бұрын
ਪੰਜਾਬ ਵਿਚ ਵੱਡੀ ਇੰਡਸਟਰੀਜ਼ ਜਾਂ ਗਰੀਬਾਂ ਨੂੰ ਰੋਜ਼ਗਾਰ ਜਾਂ ਵਪਾਰੀਆ ਬਾਰੇ ਕਿਸ ਪਾਰਟੀ ਨੇ ਆਪਣੇ ਰਾਜ ਦੋਰਾਨ ਪੂਰਾ ਕੀਤਾ ਕਿਸਾਨ ਦੇ ਲੀਡਰ ਕਦੇ ਵੀ ਕਿਸੇ ਸਰਕਾਰ ਨੇ ਖੁਸ਼ ਕੀਤਾ ਹੈ
@navdeepsandhu3212
@navdeepsandhu3212 Ай бұрын
ਇਹ ਪਿਛਲੀ ਇਲੈਕਸ਼ਨ ਵੇਲੇ ਵੀ ਇੱਕ ਇੰਟਰਵਿਊ ਵਿੱਚ ਪੱਤਰਕਾਰ ਨਾਲ ਲੜ ਪਿਆ ਸੀ ਜਦਕਿ ਉਸ ਨੇ ਪੁੱਛਿਆ ਕਿ ਤੁਸੀਂ ਤਾਂ ਸਿਆਸਤ ਛੱਡ ਤੀ ਸੀ ਹੁਣ ਕਿਉਂ ਆ ਗਏ ਹੋ ਤਾਂ ਉਸ ਨੂੰ ਟੁੱਟ ਕੇ ਪੈ ਗਿਆ ਤੇ ਕਹਿਣ ਲੱਗਾ ਮੌਜ ਹੈ ਫਕੀਰਾਂ ਦੀ ਅਤੇ ਕੋਈ ਸਿੱਧੀ ਤਰਾਂ ਜਵਾਬ ਨਹੀਂ ਦਿੱਤਾ ਤੇ ਉਥੋਂ ਭੱਜ ਗਿਆ ਅੱਜ ਵੀ ਤਕਰੀਬਨ ਉਸੀ ਤਰ੍ਹਾਂ ਦਾ ਵਰਤੀਰਾ ਦਿਖਾ ਰਿਹਾ ਹੈ ਪਰ ਕਿਉਂਕਿ ਇਹ ਕਮਰੇ ਵਿੱਚ ਹੈ ਤੇ ਚੈਨਲ ਥੋੜਾ ਵੱਡਾ ਹੈ ਇਸ ਕਰਕੇ ਟਿਕ ਗਿਆ😢😢😢😢
@JASPREETsingh-ig8be
@JASPREETsingh-ig8be Ай бұрын
Padam Shri 2008 Hans Raj Hans
@user-wp3eu7jm5k
@user-wp3eu7jm5k Ай бұрын
ਹੰਸ ਸਿਆਂ ਪਹਿਲਾਂ ਕੁਝ ਸਵਾਲ ਆ ਤੁ ਜਾ ਤੇਰਾ ਕੋਈ ਸਾਥੀ ਦੱਸ ਦੇ ਅਰਬਪਤੀਆਂ ਦੇ ਕਰਜ਼ੇ ਮੋਦੀ ਮਾਫ਼ ਕਰ ਸਕਦਾ ਕਿਸਾਨਾਂ ਦਾ ਦੁਕਾਨਦਾਰਾਂ, ਮਿਸਤਰੀਆਂ ਦਾ ਗਰੀਬਾਂ, ਮੱਧਵਰਗੀ ਪਰਿਵਾਰਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਹੁੰਦੇ ਪੰਜਾਬ ਨਾਲ ਵਿਤਕਰਾ ਕਿਉਂ ਭਾਖੜਾ ਡੈਮ ਬੋਰਡ ਵਿਚੋਂ ਬਾਹਰ ਕੱਢ ਦਿੱਤਾ,26 ਜਨਵਰੀ 15 ਅਗਸਤ ਦੀਆਂ ਝਾਕੀਆਂ ਵਿਚੋਂ ਪੰਜਾਬ ਨੂੰ ਕਿਉਂ ਕੱਢ ਦਿੱਤਾ ਘੱਟੋ ਘੱਟ ਪੰਜਾਬ ਦੇ ਸ਼ਹੀਦਾਂ ਨੂੰ ਦੇਸ਼ ਭਗਤਾਂ ਦੀ ਤਾ ਕਦਰ ਕਰ ਲੇਂਦੇ ਸਰਕਾਰੀ ਅਦਾਰੇ ਸੰਸਥਾਵਾਂ ਅਤੇ ਵਿਰਾਸਤੀ ਜਗ੍ਹਾ ਲਾਲ ਕਿਲ੍ਹਾ, ਤਾਜ ਮਹਿਲ ਨੂੰ ਵੀ ਠੇਕੇ ਉੱਤੇ ਦੇ ਦਿਤਾ ਕਿਉਂ
@AjmerSingh-er1kl
@AjmerSingh-er1kl 29 күн бұрын
ਸਵਾਲ ਦਾ ਜਵਾਬ ਲਿਉ
@ManjeetSingh-nw3kc
@ManjeetSingh-nw3kc Ай бұрын
REPORTER GOOD
@rajinderkumar833
@rajinderkumar833 13 күн бұрын
Kisan kisan hor koi gal hi nhi tuhade kol
Normal vs Smokers !! 😱😱😱
00:12
Tibo InShape
Рет қаралды 118 МЛН
КАКОЙ ВАШ ЛЮБИМЫЙ ЦВЕТ?😍 #game #shorts
00:17
[柴犬ASMR]曼玉Manyu&小白Bai 毛发护理Spa asmr
01:00
是曼玉不是鳗鱼
Рет қаралды 46 МЛН