Hans Raj Hans ਕਿਸਾਨਾਂ ਨੂੰ ਧਮਕੀ ਦੇਣ 'ਤੇ ਬੋਲੇ- 'ਮੇਰੇ ਸਮਰਥਕ ਨੂੰ ਗਲਤ ਬੋਲਿਆ' | Election 2024 | Kisan News

  Рет қаралды 152,356

News18 Punjab/Haryana/Himachal

News18 Punjab/Haryana/Himachal

23 күн бұрын

ਨਿਊਜ਼18 'ਤੇ ਹੰਸ ਰਾਜ ਹੰਸ EXCLUSIVE.ਕਿਸਾਨਾਂ ਨੂੰ ਧਮਕੀ ਦੇਣ ਤੇ ਦਿੱਤੀ ਸਫ਼ਾਈ। ਮੈਂ ਕਿਸਾਨਾਂ ਨੂੰ ਧਮਕੀ ਨਹੀਂ ਦਿੱਤੀ- ਹੰਸ ਰਾਜ ਹੰਸ। ਮੇਰੇ ਸਮਰਥਕ ਨੂੰ ਗਲਤ ਬੋਲਿਆ ਸੀ। ਉਸ ਮਾਹੌਲ 'ਚ ਕੁਝ ਮੈਂ ਬੋਲਿਆ ਸੀ. ਮੇਰਾ ਬੇਟਾ ਪ੍ਰਚਾਰ ਕਰਨ ਆਇਆ ਤਾਂ ਉਸ ਨੂੰ ਘੇਰ ਲਿਆ। ਇਹ ਸਿਰਫ਼ ਮੇਰੇ ਪਿੱਛੇ ਪਏ ਨੇ। ਮੈਂ ਹਰ ਹਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
#hansrajhans #news18punjab #farmersprotest #exclusiveinterview #navrajhans
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_election
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 434
@LovepreetSingh-dp8lj
@LovepreetSingh-dp8lj 22 күн бұрын
ਕਿਸਾਨ ਵੀਰੋ ਕਿਸੇ ਦੀ ਧੀ ਭੈਣ ਨੂੰ ਮੰਦਾ ਬੋਲਣਾ ਜਾਂ ਗਾਲ ਕੱਢਣੀ ਚੰਗੀ ਗੱਲ ਨਹੀਂ, ਲੋਕ ਤੁਹਾਡੇ ਵਿਰੁੱਧ ਵੀ ਹੀ ਸਕਦੇ ਹਨ
@phootphath4851
@phootphath4851 22 күн бұрын
ਬਾਈ ਜੀ ਵਿਰੁੱਧ ਹੋ ਸਕਦੇ ਨੀਂ ਹੋ ਚੁੱਕੇ ਨੇ,4 ਜੂਨ ਨੂੰ ਇਹ ਗੱਲ ਸਾਹਮਣੇ ਆ ਜਾਣੀ ਐ, ਸੋਸ਼ਲ ਮੀਡੀਆ ਤੇ ਸਾਫ਼ ਨਜ਼ਰ ਆ ਰਿਹੈ, ਪਿੰਡਾ ਵਿੱਚ ਲੋਕ ਬੋਲਦੇ ਨੀਂ, ਚੁੱਪ ਨੇਂ,
@rajkumar-sd4vf
@rajkumar-sd4vf 21 күн бұрын
Sare greb kisana de virudh han
@user-eq4gi8xe2j
@user-eq4gi8xe2j 21 күн бұрын
Ho ni ho gye a 🙏
@PremKumar-vm7dn
@PremKumar-vm7dn 21 күн бұрын
Kisan Koi Anubhav Nahin yah Shabd alag alag business hai
@sevenriversrummi5763
@sevenriversrummi5763 21 күн бұрын
NakLi KisSaN morcha murdabaad NakLi KisSaN murdabaad Jatt shudar GADDAR TATTOOO murdabaad
@Digitaldeepaksoni9
@Digitaldeepaksoni9 21 күн бұрын
ਹਰ ਇਕ ਧੀ ਭੈਣ ਦਾ ਕਦਰ ਕਰਨੀ ਸਿੱਖੋ
@simsimlawish4845
@simsimlawish4845 22 күн бұрын
ਹੁਣ ਬਿਆਨ ਬਦਲ ਰਿਹਾ ਹੈ ਦੋਗਲਾ ਬੰਦਾ 😂😅
@bahadursingh9718
@bahadursingh9718 22 күн бұрын
ਜੇਕਰ ਸਾਡੇ ਕਿਸਾਨ ਵੀਰਾਂ ਨੂੰ ਕੋਈ ਵੀ ਗਲ਼ਤ ਬੋਲੇਗਾ ਉਸ ਨੂੰ ਜਵਾਬ ਦੇਵਾਂਗੇ। ਕਿਸਾਨਾਂ ਨੂੰ ਧਮਕੀਆਂ ਦੇਣ ਵਾਲੇ ਆਪ ਅੰਦਰੋਂ ਖੋਖਲੇ ਦਾਅਵਿਆਂ ਕਰਦੇ ਹਨ।
@LovepreetSingh-bz2st
@LovepreetSingh-bz2st 22 күн бұрын
ਕਿਸਾਨਾਂ ਨੂੰ ਖੁੱਲੀ ਛੁੱਟੀ ਏ ਜਿਸ ਨੂੰ ਜੋ ਮਰਜ਼ੀ ਕਹੀ ਜਾਣ ਹੱਦ ਹੋ ਗਈ ਏ ਯਾਰ
@pet768
@pet768 22 күн бұрын
​@@LovepreetSingh-bz2st 700 kissan marte bjp de gundya n Ohna nU khuli chuti aA...?
@pet768
@pet768 22 күн бұрын
​@@LovepreetSingh-bz2stPrajwal Revanna 2000 kudiyA naL rape kitta te videos bnayi ohnu khuli chutti kine dite....?
@jasdeepsohi8223
@jasdeepsohi8223 21 күн бұрын
Kisan fr kuj v bol skde ne veer kisan bht galt bol rahe ne main v kisan aa padya likhya veer izzat na bolo TUC v
@Chamkora
@Chamkora 18 күн бұрын
Maa chuwaa lo kisaanoo, gand paya mang khani kom ne Tade chittar e pene an wale time te
@sahilsabharwal6593
@sahilsabharwal6593 21 күн бұрын
ਕਿਸਾਨ ਦਲਿਤ ਭਾਈਚਾਰੇ ਦੇ ਉਮੀਦਵਾਰਾਂ ਦਾ ਵਿਰੋਧ ਕਿਉਂ ਕਰ ਰਹੇ ਹਨ ?
@JagroopSingh-no7xy
@JagroopSingh-no7xy 19 күн бұрын
ਕੀ ਫਰੀਦਕੋਟ ਤੋ ਬਾਲੀ ਖੜੇ ਉਮੀਦਰਵਾਰ ਦਲਿਤ ਨਹੀ ਇਕੱਲਾ ਹੰਸ ਰਾਜ ਰੰਸ ਹੀ ਦਲਿਤ ਹੈ
@akshbrar1074
@akshbrar1074 18 күн бұрын
Jo ਵਿਰੋਧ ਦਾ ਤਰੀਕਾ ਉਹਦੇ ਨਾਲ਼ ਮੈਂ ਵੀ ਸਹਿਮਤ ਨੀ ਪਰ ਇਹ ਗੱਲ ਬਿੱਲ ਕੁੱਲ ਗਲਤ ਆ ਕੇ ਦਲਿਤ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਇਹ ਵਿਰੋਧ bjp ਦਾ ਹੋ ਰਿਹਾ ਕਿਉਂ ਕੇ ਵਿਰੋਧ ਤਾਂ ਰਾਣੀ ਪਰਨੀਤ ਕੌਰ ਤੇ ਤਰਨਜੀਤ ਸੰਧੂ ਸਮੇਤ ਹੋਰ ਉਮੀਦਵਾਰਾਂ ਦਾ ਵੀ ਹੋ ਰਿਹਾ
@jot___ambarsariya
@jot___ambarsariya 22 күн бұрын
ਭਾਜਪਾ ਸਰਕਾਰ ਮੁਰਦਾਬਾਦ
@kabaddi_pb_7699
@kabaddi_pb_7699 21 күн бұрын
👎👎👎
@jasdeepsohi8223
@jasdeepsohi8223 21 күн бұрын
Tuhi zindabaad reh veer only main v kisaan aa bt respect kro
@ib1463
@ib1463 22 күн бұрын
ਰਹਿੰਣਾ ਸਮੁੰਦਰ ਵਿੱਚ ਤੇ ਵੈਰ ਮਗਰਮੱਛ ਨਾਲ।
@LovepreetSingh-bz2st
@LovepreetSingh-bz2st 22 күн бұрын
ਮਗਰਮੱਛ ਵੀ ਉਹ ਜਿਹੜੇ ਸਾਰੇ ਪੰਜਾਬ ਨੂੰ ਇਕੱਲੇ ਹੀ ਖਾਣਾ ਚਾਹੁੰਦੇ ਨੇ
@moverscompany8496
@moverscompany8496 22 күн бұрын
Magarmuch te hun kirli banegi
@user-uq5bf5rz5c
@user-uq5bf5rz5c 22 күн бұрын
Kon .jat. to.. Kisan. Kyu. Ban gye. Karza mafi lye. Kisan. Kyu. Ban. Jande. Han
@phootphath4851
@phootphath4851 22 күн бұрын
ਸਮੁੰਦਰ ਮਗਰਮੱਛ ਦੇ ਪਿਉ ਦਾ ਨੀਂ ਹੁੰਦਾ ਕੁਦਰਤ ਨੇਂ ਸਭ ਲਈ ਬਣਾਇਆ
@NirmalSingh-bz3si
@NirmalSingh-bz3si 22 күн бұрын
ਉਹ ਮਗਰਮੱਛ ਜਿਹੜੇ ਚਾਰ ਲੱਖ ਰੁਪਏ ਕਰਜਾ ਲੈਕੇ ਸਰਕਾਰ ਦਾ ਫਾਹਾ ਲੈ ਲੈਦੇਂ ਨੇ ??
@gurbindersingh6364
@gurbindersingh6364 22 күн бұрын
ਜੇ ਵੱਸ ਨਹੀ ਚੱਲਦਾ ਤਾਂ ਲੋਕ ਕਿਓਂ ਜਿਤਾਉਣ ਤੁਹਾਨੂੰ
@jindersinghjindersingh8402
@jindersinghjindersingh8402 22 күн бұрын
ਮੌਕਰ ਗਿਆ ਮਾਰ ਗਿਆ ਮੌਕ
@rajkumar-sd4vf
@rajkumar-sd4vf 21 күн бұрын
Amrit pal v mok mar gea
@simsimlawish4845
@simsimlawish4845 22 күн бұрын
ਲੋਕਾਂ ਨੂੰ ਸ਼ਰੇਆਮ ਬੇਵਕੂਫ਼ ਬਣਾ ਰਿਹਾ ਹੈ ਇਸ ਅੰਦਰ ਕਿੰਨੀ ਨਫ਼ਰਤ ਭਰੀ ਪਈ ਹੈ ਆਪਾਂ ਦੇਖ਼ ਹੀ ਲਿਆ ਹੈ ਇਸਦੇ ਮੁਹੋ ਸੁਣ ਕੇ
@Punjabicookingvillagevloges
@Punjabicookingvillagevloges 21 күн бұрын
Ryt g ਇਹ ਕਿਸਾਨਾਂ ਮਜ਼ਦੂਰਾਂ ਤੇ ਫਰਕ ਪਵਾ ਰਿਹਾ। ਇਹਦੇ ਬਿਆਨ ਤੋਂ ਪਤਾ ਲੱਗਦਾ ਇਹ ਕਿਸਾਨਾਂ ਦਾ ਕਿੰਨਾ ਬੁਰਾ ਚਾਹੁੰਦਾ ਇਹ ਕਹਿੰਦਾ ਸੀ ਇੱਥੇ ਅੱਗ ਹੀ ਅੱਗ ਕਰਦੋ ਇਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ ਇਸ ਦੀ ਬੋਲੀ ਤੋਂ ਪਤਾ ਲੱਗਦਾ।
@GurpreetSingh-jg8pw
@GurpreetSingh-jg8pw 21 күн бұрын
Hans Raj Hans ji jindabad jindabad jindabad very good sir ji
@RanjitSingh-ti5nk
@RanjitSingh-ti5nk 21 күн бұрын
ਹੰਸ ਰਾਜ ਹੰਸ ਜ਼ਿੰਦਾਬਾਦ ਹੈ
@harjinderghoman
@harjinderghoman 21 күн бұрын
ਕਿਸਾਨਾਂ ਨੇ ਕਿਹੜਾ ਸਰਟੀਫਿਕੇਟ ਲਿਆ ਜੋ ਮਰਜੀ ਬੋਲਣ ਹੰਸ ਰਾਜ ਹੰਸ ਕੁੱਝ ਕਹੇ ਤਾਂ ਗਲਤ
@gurmeetdandiwal8738
@gurmeetdandiwal8738 22 күн бұрын
ਗਲਤ ਗੱਲ ਹੈ ਜੋ ਬੇਜੇਪੀ ਵਾਲਿਆਂ ਨੂੰ ਬੁਲਾਉਂਦੇ ਹਨ
@laddidhillon118
@laddidhillon118 22 күн бұрын
ਹੁਣ katid ਮੁੱਕਰੀ ਜਾਂਦਾ
@inderjitgurdaspur1360
@inderjitgurdaspur1360 21 күн бұрын
BHEDA JO MARJE BOLY JAN JATT EAD WELARH
@kuldeepsabharwal4417
@kuldeepsabharwal4417 21 күн бұрын
ਜੇਕਰ ਕਿਸੇ ਦੇ ਮਾਂ ਬਾਪ ਨੂੰ ਗਾਲ ਕੱਢੋਗੇ ਤਾਂ ਅਗਲਾ ਬੁੰਡ ਚ ਬਾਂਹ ਤਾਂ ਪਾਊਗਾ ਹੀ spot Hans Raj Hans
@jindersinghjindersingh8402
@jindersinghjindersingh8402 22 күн бұрын
ਤੂੰ ਤਾਂ ਗੌਣਾਂ ਸ਼ੁਰੂ ਕਰਦੇ ਤੈਨੂੰ ਇੱਕ ਵੀ ਵੋਟ ਨੀ ਪੈਣੀ ਹੁਣ
@user-uq5bf5rz5c
@user-uq5bf5rz5c 22 күн бұрын
Jat. To .kisan. ban. Gye. ,,kyu Akhir. Mamla. Ke. He
@user-rr8lr5rp7k
@user-rr8lr5rp7k 22 күн бұрын
Vot for Hans raj hans
@vikaskaushal411
@vikaskaushal411 22 күн бұрын
Vote ta peni aa kisaan leader nahi jina di zamanat japat honi
@Rinku-zj5mc
@Rinku-zj5mc 21 күн бұрын
A 2tarek bad dasda ma dekh la ga a hun he dekhh lae a harnna foudo
@RajinderSingh-pe5yb
@RajinderSingh-pe5yb 22 күн бұрын
ਤੁੰ ਤਾਂ ਗਾਉਣਾ ਸ਼ੁਰੂ ਕਰਦੇ
@user-uq5bf5rz5c
@user-uq5bf5rz5c 22 күн бұрын
Lalkara. Maran. Wale. Jat. Karza. Mafi. Lye. Kisan. Ban. Jande. Han
@vikaskaushal411
@vikaskaushal411 22 күн бұрын
Aa Punjabi Bane firde, jehde mang mang ke jinde
@jasdeepsohi8223
@jasdeepsohi8223 21 күн бұрын
Eh tn krdu shuru pr tu ki kre ga
@MandeepSingh-ep5be
@MandeepSingh-ep5be 22 күн бұрын
ਜੇ ਕਿਸਾਨ ਸਤੁੰਸ਼ਟ ਹੈ ਤਾਂ ਤੇਰੇ ਮੋਦੀ ਨੇ ਮੁਆਫ਼ੀ ਕਿਉਂ ਮੰਗੀ ਸੀ
@kirtivalecha3876
@kirtivalecha3876 21 күн бұрын
Ku ki tusi dharna de ke aam bnde nu pareshan kr ke rakheya hoeya c..modi ne sara desh dekhna hai kalle tusi nai ho..tusi kehda smjhn nu tyar si..shukr kro maafi mang lai nai tan puchda v koi ni tohanu..ek var usne fasal di kharid band kr ti na phr tusi delh lena kive vikdi hai fasal tohadi..rona nikal jayega sareyan da
@sukhjitsingh6668
@sukhjitsingh6668 21 күн бұрын
ਬਾਈ ਜੀ ਇਹਦੇ ਸਕੇ ਛੋਟੇ ਭਰਾ ਨੇ ਵੀਡੀਓ ਪਾ ਕੇ ਇਹਨੂੰ ਬਹੁਤ ਕਿਹਾ ਕੇ ਤੁਹਾਡੇ ਕੋਲ ਪ੍ਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਕਿਉਂ ਇੱਕ ਘਟੀਆ ਪਾਰਟੀ ਪਿੱਛੇ ਐਨਾ ਕੁੱਝ ਅਪਣੇ ਲੋਕਾਂ ਨੂੰ ਗ਼ਲਤ ਬੋਲਕੇ ਕਿਉਂ ਕਿਸ ਲਾਲਚ ਪਿੱਛੇ
@user-gp9ny5zi5x
@user-gp9ny5zi5x 21 күн бұрын
ਇਹ ਗੱਲ ਬਿਲਕੁਲ ਸੱਚੀ ਕਿ ਇਹ ਕਿਸਾਨਾਂ ਨੂੰ ਛੱਤਰਾਂ ਦੀ ਘਾਟ ਆ
@MandeepSingh-ep5be
@MandeepSingh-ep5be 22 күн бұрын
ਹੰਕਾਰ ਇਸ ਨੂੰ ਲੈ ਡੁੱਬੇ ਗਾ
@user-el8nm8sk4b
@user-el8nm8sk4b 21 күн бұрын
Hans raj Hans zindabad hai aur zindabad rehaga
@yeshpalsingh9459
@yeshpalsingh9459 22 күн бұрын
Right hans raj ❤
@JasbirSingh-ux3ug
@JasbirSingh-ux3ug 22 күн бұрын
Hans raj hans Good 👍
@BaljinderSingh-ff3qs
@BaljinderSingh-ff3qs 21 күн бұрын
ਏ ਤਾਂ ਹੁਣੇ ਧਮਕੀਆਂ ਦਿੰਦਾ ਜੇ ਕਰ ਦਿਤਾ ਗਿਆ ਤਾਂ ਫਿਰ ਸਾਰੇ ਕਿਸਾਨਾਂ ਤੋਂ ਮਾਫ਼ੀਆਂ ਮੰਗਉ ਗਾ
@sikandersamra1259
@sikandersamra1259 21 күн бұрын
ਹੰਸ ਦਾ ਕੀ ਯਕੀਨ ਆ ਕੱਲ ਨੂੰ ਕਿਸੇ ਹੋਰ ਪਾਰਟੀ ਵਿਚ ਚਲਾ ਜਾਏ ਹੈ ਗਰੰਟੀ
@user-bk7or1dy9z
@user-bk7or1dy9z 22 күн бұрын
ਏਦੇ ਸਿਰ ਚ ਖੇ ਪਾਓ
@sharma614
@sharma614 21 күн бұрын
ਖੇਅ ਪਾਉ ਕਿਉਂ ਤੂੰ ਵੋਟ ਨਾ ਹੱਦ ਹੋ ਗੲਈ
@oparora2991
@oparora2991 21 күн бұрын
ਵਾਹਿਗੁਰੂ ਜੀ ਇਹ ਕਿਸਾਨ ਨਹੀਂ ਕਿਸਾਨ ਤਾਂ ਖੇਤਾਂ ਵਿੱਚ ਮਿਹਨਤ ਕਰ ਰਹੇ ਹਨ ਸਾਡੇ ਨਜ਼ਦੀਕ ਜਿੰਨੇਂ ਵੀ ਪਿੰਡ ਹਨ ਕੋਈ ਦਿੱਕਤ ਨਹੀਂ ਮਹਾਰਾਣੀ ਪ੍ਰਨੀਤ ਕੌਰ ਆਰਾਮ ਨਾਲ ਪ੍ਰਚਾਰ ਕਰਦੀ ਫਿਰ ਰਹੀ ਹੈ ਇਹ ਵਿਰੋਧ ਸਿਰਫ਼ ਹੰਸ ਰਾਜ ਹੰਸ ਦਾ ਹੀ ਹੋ ਰਿਹਾ ਹੈ ਵਾਹਿਗੁਰੂ ਜੀ ਕਿਸਾਨ ਸਾਰੀਆਂ ਸਟੇਟਾਂ ਵਿੱਚ ਹਨ ਵੋਟਾਂ ਵੀ ਸਾਰੀਆਂ ਸਟੇਟਾਂ ਵਿੱਚ ਹਨ ਪਰ ਵਿਰੋਧ ਇਕੱਲਾ ਪੰਜਾਬ ਵਿੱਚ ਏਹੋ ਜਿਹੇ ਮਹੌਲ ਵਿੱਚ ਕੌਣ ਇਨਵੈਸਟਮੈਂਟ ਕਰੇਗਾ ਪੰਜਾਬ ਵਿੱਚ ਵਾਹਿਗੁਰੂ ਜੀ ਇਹ ਜੋ ਕੁੱਝ ਹੋ ਰਿਹਾ ਇਸ ਨਾਲ ਪੰਜਾਬ ਦਾ ਨੁਕਸਾਨ ਹੀ ਨੁਕਸਾਨ ਤਾਂ ਨੁਕਸਾਨ ਬੇਇਜਤੀ ਵੀ ਹੈ ਪੰਜਾਬ ਦੀ ਕਿ ਕੀ ਮਹੌਲ ਹੈ ਪੰਜਾਬ ਵਿੱਚ ਇਹ ਸਾਰੇ ਚੈਨਲ ਬਾਹਰਲੇ ਦੇਸ਼ਾਂ ਤੱਕ ਚੱਲਦੇ ਹਨ
@Goldenpunjab2024
@Goldenpunjab2024 22 күн бұрын
ਅੰਨਦਾਤਾ ਨੂੰ ਮਾੜਾ ਨਾ ਬੋਲੋ,ਨਹੀ ਤਾਂ ਜੋ ਵੀ ਕਿਸਾਨਾਂ ਨੂੰ ਮਾੜਾ ਬੋਲਦਾ ਉਹੋ ਕੀ ਕਿਸਾਨਾਂ ਦਾ ਪੈਦਾ ਕੀਤਾ ਹੋਇਆ ਅੰਨ ਨਹੀ ਖਾਦਾ
@petersidhu6112
@petersidhu6112 22 күн бұрын
🤣🤣
@Abhishek-xj6yc
@Abhishek-xj6yc 22 күн бұрын
ਹਦ aw ਯਾਰ ਤੁਹਡੀ ਕਿਸਾਨ ਜਿਹਨੂੰ ਮਾੜਾ ਚੰਗਾ ਬੋਲੀ ਜਾਣ ਕੋਈ ਆਗੋ ਕੁਝ ਨਾ ਬੋਲੇ ਕਿਸਾਨ ਕਿਹੜਾ ਫ੍ਰੀ ਦਿੰਦੇ ਫਸਲ paise ਲੈਂਦੇ aw kisan। Nale Kisan ਦਿ ਕਿਹੜਾ ਕੋਈ ਸਟੈਂਡ aw kisan ta ਆਪ 10 ਰੁਪਏ ਵਧ ਮਿਲਣ ਕਰਕੇ ਅਡਾਨੀ ਦੇ ਸਟੋਰ ਚ ਜਾਂਦੇ ਫਸਲ ਸੁੱਟਣ 😂
@karanveer7108
@karanveer7108 22 күн бұрын
Kisan kis nu free Nai. Dan da pass karc k har Koi La ka onda
@rajkumar-sd4vf
@rajkumar-sd4vf 21 күн бұрын
Koi Ann data nhi
@BASHIRCHOUDHARY-vu8si
@BASHIRCHOUDHARY-vu8si 22 күн бұрын
Abhi to jitna bahut to dur hai pahle hi dhamki de rahe ho
@singhsabb883
@singhsabb883 18 күн бұрын
ਹੰਸਰਾਜ ਹੰਸ ਜਿੰਦਾਬਾਦ, ਭਾਜਪਾ ਜ਼ਿੰਦਾਬਾਦ।❤️❤️❤️👍👍👍👍👍👍
@NirmalSingh-yf5uu
@NirmalSingh-yf5uu 22 күн бұрын
ਅਖਾੜੇ ਲਾਉਣਾ ਸੁਰੂ ਕਰਦੇ ਵੀਰ ਵਧੀਆ ਰਹੇਗਾ।
@GurinderSingh-ow5wl
@GurinderSingh-ow5wl 20 күн бұрын
WAHEGURU JI..
@deepRai121
@deepRai121 22 күн бұрын
ਅੱਗ ਅੱਗ ਕਰੀ ਜਾਦਾ ਸੀ ਇਹ ਤਾ ੳਦੋ ਕੀ ਬੋਲਿਆ
@LovekishBhatti
@LovekishBhatti 21 күн бұрын
Hans raj hans ik greeb parivar nal saband rakhde ha te loka nu chundiya vadindiya ne tan talkhi vad gayi hai han saab naal
@sahilgaming9116
@sahilgaming9116 22 күн бұрын
Mukkar gya
@GuljarSingh-wf1zh
@GuljarSingh-wf1zh 21 күн бұрын
ਬੀਜੇਪੀ ਦੇ ਕਰਿੰਦੇ ਕਿਸਾਨਾਂ ਨੂੰ ਗਲਤ ਬੋਲ ਕੇ ਅੱਤਵਾਦ ਵੱਲ ਧੱਕ ਰਹੇ ਹਨ ਤੁਸੀਂ ਆਪੇ ਹੀ ਦੇਖ ਲਓ ਕਿਵੇਂ ਅੰਨਦਾਤਾ ਨੂੰ ਤੰਗ ਕਰ ਰਹੇ ਹਨ ਤੇ ਬਾਅਦ ਚ ਕਹਿਣਗੇ ਇਹ ਅੱਤਵਾਦੀ ਆ ਪਰ ਖੁਦ ਅੱਤਵਾਦੀ ਇਹ ਬੀਜੇਪੀ ਵਾਲੇ ਹਨ
@4tracker88
@4tracker88 22 күн бұрын
ਜਰੂਰ ਵੋਟਾਂ ਪੈਣ ਗੀਆ ਲੱਗਿਆ ਰਹਿ
@jattwaadmann226
@jattwaadmann226 21 күн бұрын
Aho tu paade
@user-gp9ny5zi5x
@user-gp9ny5zi5x 21 күн бұрын
ਤੇ ਕਿਸਾਨ ਇਹਨੂੰ ਰਿਸ਼ਤਾ ਦੇਣ ਨੂੰ ਘੇਰਦੇ ਆ
@user-cw7lt6lx7r
@user-cw7lt6lx7r 22 күн бұрын
Punjab da SC samaj vot dewega hanraj hansh nu ok
@sultansingh7138
@sultansingh7138 18 күн бұрын
ਨਹੀ ਤੁਹਾਨੂੰ ਗਲਤ ਫੈਮੀ ਆ
@manibhatiavlogs3297
@manibhatiavlogs3297 22 күн бұрын
Absolutely right 👍 100%
@simsimlawish4845
@simsimlawish4845 22 күн бұрын
ਹੁਣ ਭੰਡ ਸਰਕਾਰਾਂ ਚਲਾਉਣਗੇ
@shinderpalsingh3645
@shinderpalsingh3645 20 күн бұрын
ਇਹ ਪੱਤਰਕਾਰ ਦੀ ਗੱਲ ਤੇ ਨਹੀਂ ਆਉਂਦਾ , ਜੋ ਉਹ ਪੁੱਛਦਾ ਉਹਦਾ ਜਵਾਬ ਨਹੀਂ ਦੇ ਰਿਹਾ ਜੀ
@amardeepsingh8148
@amardeepsingh8148 18 күн бұрын
Waheguru ji wake up Punjabo. We want educated people not uneducated who can talk about farmers and people.
@phootphath4851
@phootphath4851 22 күн бұрын
ਵੋਟਾਂ ਨਹੀਂ ਪਾਉਣੀਆਂ ਨਾਂ ਪਾਉ, ਪਰ ਕਿਸੇ ਨੂੰ ਗਾਲਾਂ ਕੱਢਣੀਆਂ ਇਹ ਕਿਹੜੀ ਸਿਆਣਪ ਐ,
@NirmalSingh-bz3si
@NirmalSingh-bz3si 22 күн бұрын
ਇਨਾ ਦੀ ਛਿੱਤਰਾਂ ਨਾਲ ਬਾਣੀਆਂ ਨੇ ਹਨੇਰੀ ਲੀਆਤੀ??😂😂
@phootphath4851
@phootphath4851 21 күн бұрын
ਬਾਈ ਜੀ ਬਣੀਏ ਵੀ ਪਿੰਡਾਂ ਵਿੱਚੋਂ ਹੀ ਗਏ ਨੇਂ, ਸਾਡੇ ਪਿੰਡ ਵਿੱਚ ਕਈ ਬਾਣੀਏ ਪਰੀਵਾਰ ਖ਼ੇਤੀ ਕਰਦੇ ਹੁੰਦੇ ਸੀ, ਇੱਕ ਤਾਂ ਪਤੰਦਰ ਪਹਿਲਵਾਨ ਵੀ ਸੀ ਕੋਈ ਨੀਂ ਸੀ ਉਹਦੇ ਮੁਕਾਬਲੇ ਦਾ
@akshbrar1074
@akshbrar1074 22 күн бұрын
ਵਿਰੋਧ ਦਾ ਕੋਈ ਤਰੀਕਾ ਹੁੰਦਾ ਇਹ ਕੋਈ ਗਲ ਨੀ ਬਣਦੀ ਕੇ ਅਸੀਂ ਪਿੰਡਾਂ ਚ ਨੀ ਵੜਨ ਦੇਣਾ ਨਾਹਰੇ ਲਾਏ ਜਾ ਸਕਦੇ ਕਾਲੀਆਂ ਝੰਡੀਆਂ ਵਿਖਾਈਆਂ ਜਾਂਦੀਆਂ ਪਰ ਗਾਲ਼ਾਂ ਕੱਢਣੀਆਂ ਗਲਤ ਆ ਮੈਂ ਵੀ ਕਿਸਾਨ ਆਂ ਤੇ ਮੈਂ ਕੋਈ bjp ਦਾ ਮੈਂਬਰ ਵੀ ਨੀ
@jangsingh9119
@jangsingh9119 22 күн бұрын
Joot Marne Chahida Ina Bjp Kuttina de Border te Dekhiya ne Golle Chalye Danggna Mariyna Odon Loktantra Kithe C Hun Mokk Marda
@TOORMEHNEWALA
@TOORMEHNEWALA 20 күн бұрын
ਪਹਿਲਾ ਤਾਂ ਇਹਨਾਂ ਦੇ ਪਿੰਡ ਪਿੰਡ ਜੋ ਦੱਲੇ ਬੈਠੇ ਆ ਰਸੱਸ ਦੇ ਜੋ ਇਹਨਾਂ ਕੰਜਰਾਂ ਨੂੰ ਬਲਾਉਂਦੇ ਆ, ਓਹਨਾ ਨੂ ਹੀ ਠੋਕਣਾ ਚਾਹੀਦਾ
@BSGILL806
@BSGILL806 20 күн бұрын
ਹੰਸ ਰਾਜ ਤੇ ਗਿਆ ਹੁਣ ਦੀ ਚੋਣ ਇਹਦੀ ਆਖ਼ਿਰੀ ਚੋਣ ਹੈ ਗ਼ਲਤ ਪਾਰਟੀ ਚ ਹੈ ਇਹਨੂੰ ਕੋਈ ਨਹੀਂ ਪੁੱਛਦਾ
@rameshsingh1
@rameshsingh1 22 күн бұрын
Punjabi he Punjab da vaari hai tu hans raj
@bikramjitsingh726
@bikramjitsingh726 18 күн бұрын
Hans Raj Hans Keep remember your root is Punjab Don't shake 🤝 hand To Keeping opposites ideology of Guru Nanak ji home 🏠 And Punjab
@funnyzs797
@funnyzs797 22 күн бұрын
Speira.lagda
@gurpiarsingh578
@gurpiarsingh578 21 күн бұрын
Hans Raj Hans nu parchar karn da right 👍 hai
@sahota7965
@sahota7965 20 күн бұрын
ਦਲਿਤ ਵਰਗ ਨੇ ਤਾਂ ਹੰਸ ਰਾਜ ਨੂੰ ਵੋਟ ਪਾਉਣੀ ਆ ਬਸ ਯਾਰ ਬਹੁਤ ਟਾਈਮ ਇਹਨਾਂ ਨੂੰ ਵੋਟਾਂ ਪਾ ਲਈਆਂ 👍 ਇਹ ਹੰਕਾਰੀ ਲੋਕ ਆ ਘੜੰਮ ਚੌਧਰੀ
@sarmukhsingh2075
@sarmukhsingh2075 21 күн бұрын
ਗਰੀਬਾ ਦਾ ਮਸੀਹਾ ਹੰਸਰਾਜ ਜਿੰਦਾਬਾਦ
@JagroopSingh-no7xy
@JagroopSingh-no7xy 19 күн бұрын
ਗਰੀਬਾ ਦਾ ਮਸੀਹਾ ਕ😅ਵੇ ਹੋ ਗਿਆ ਗਰੀਬਾ ਦਾ ਮਾਣਾ ਤਾ ਸਹੀਦ ਬੇਅੰਤ ਸਿੰਘ ਦਾ ਬੇਟਾ ਸਰਬਜੀਤ ਹੈ
@simarjitkaur1893
@simarjitkaur1893 22 күн бұрын
Present government of India is not respecting the traditions of dialogue between protesters & government.
@SinghSingh-bx8dk
@SinghSingh-bx8dk 21 күн бұрын
Hans Raj hans jindabad
@Randhawa-xi3pe
@Randhawa-xi3pe 21 күн бұрын
Good job MP 👏🏻👍🏻👍🏻
@ramkumar-hd1nm
@ramkumar-hd1nm 22 күн бұрын
Hans raj zindabaad
@rajivbhanot88
@rajivbhanot88 22 күн бұрын
Lage rho ji
@singhgurmukh8686
@singhgurmukh8686 20 күн бұрын
ਕਿਸੇ ਨੇ ਇਹਨੂੰ ਗਾਲਾਂ ਨੀ ਕੱਢੀਆਂ ਝੂਠ ਬੋਲਦਾ ਇਹਨੂੰ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਤਾਂ ਖਿਝਦਾ
@GurpreetSingh-kf4ig
@GurpreetSingh-kf4ig 17 күн бұрын
ਹੰਸ ਰਾਜ ਹੰਸ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@karamjeetsinghkirat
@karamjeetsinghkirat 21 күн бұрын
😂😂😅😅ਮੁਕਰ ਗਏ ਬਾਬਾ ਜੀ
@jasbirsingh2651
@jasbirsingh2651 20 күн бұрын
News channel and leader are both of same standards
@happySingh-yd3yy
@happySingh-yd3yy 22 күн бұрын
good
@Gurlali
@Gurlali 22 күн бұрын
ਬੀਜੇਪੀ 👎👎👎👎👎
@KaraSohkal
@KaraSohkal 22 күн бұрын
Bjp 👌👌👌👌👌
@ParmajitKaur-rg4wk
@ParmajitKaur-rg4wk 16 күн бұрын
Maa ta maa hai ❤❤❤❤❤❤❤❤ Dhan baba nanak ❤❤❤❤❤❤❤
@Sardargsgill7955
@Sardargsgill7955 18 күн бұрын
ਅੰਨ ਦਾਤੇ ਮੁਖਮੰਤਰੀ ਬਣਦੇ ਫਿਰ ਅੰਨ ਦਾਤੇ ਆ ਨੂੰ ਪੰਜਾਬ ਦਾ ਖਾਜਾਨਾ ਲੁੱਟ ਕੇ ਕੋਠੀਆ ਕਾਰਾ ਬਣਾਈਆਂ ਕਿਸਾਨ ਫਿਰ ਭਿਖਾਰੀ ਹੀ ਰਹੇ ਇਨਾ ਦਾ ਭਿਖਾਰੀ ਪੰਨ ਦੂਰ ਨਹੀ ਹੁੰਦਾ ਬਸ ਕਰੋ ਪੰਜਾਬ ਲੁਟਣਾ
@ACADMY.acadmy
@ACADMY.acadmy 22 күн бұрын
Jai bhim jai bharat jai guru dev ji 🙏
@simsimlawish4845
@simsimlawish4845 22 күн бұрын
ਬੀਜੇਪੀ ਦਾ ਚਮਚਾ
@punjabichakde1217
@punjabichakde1217 22 күн бұрын
Hans raj hans pehla singer c but hun eh badmash ban gaya bharvo kutda bohot aw , kissan veero Bach ke raho , hans raj dhamki ditti aw v me 2 june nu vekhu ga.
@KamalKumar-eg4vm
@KamalKumar-eg4vm 22 күн бұрын
Hansraj jeet pakki hai
@jangsingh9119
@jangsingh9119 22 күн бұрын
Jamant Jabat honi aa es Kateed di
@KamalKumar-eg4vm
@KamalKumar-eg4vm 21 күн бұрын
@@jangsingh9119 oh ta time dasu
@balvirsingh5137
@balvirsingh5137 20 күн бұрын
Vote pakiya jito Hans Raj
@jarnailsingh88
@jarnailsingh88 20 күн бұрын
Anmol di help puri industri kar rahi Hans di nahi harangi he hans nu dekhen lai lok tarsde c
@shinderkamboj8762
@shinderkamboj8762 22 күн бұрын
बदल गिया
@user-hr3bl5rv3w
@user-hr3bl5rv3w 19 күн бұрын
ਪਿੱਛਲੇ ਪਲਾਨ ਕਿਸਾਨ ਦਿੱਲੀ 2ਸਾਲ ਬਹਿ ਕੇ ਆ ਗਏ ਓਦੋ ਕਿੱਥੇ ਸੀ ਜੈ ਤੂੰ ਹੁੰਦਾ ਓਦੋ ਕਿਸ਼ਨਾ ਕੋਲ ਬੈਠ ਜਾਂਦਾ ਆ ਕੇ ਦਸ਼ੋ ਮਾ ਕਿ ਕ੍ਰਹਾ
@Iqbalsinghjaiswal.
@Iqbalsinghjaiswal. 21 күн бұрын
Verygoodhunsrajgi
@BalvirSingh-ig7lx
@BalvirSingh-ig7lx 21 күн бұрын
Hans Teri kisana aur kisana de NRI parwara ne bahut Help kiti Hans da welcome USA canada Australia England Europa vich Kisana de munde ajj to baad.karn ge .
@Sardargsgill7955
@Sardargsgill7955 18 күн бұрын
ਜਦੋਂ ਹੰਸ ਨੂੰ ਕਿਹਾ ਕੇ ਇਸਦੇ ਜੂਨਡੇ ਪਟਣੇ ਕੀ ਇਨ੍ਹਾਂ ਨੂੰ ਬੋਲਣ ਦੀ ਖੁਲ ਹੈ ਆਪ ਵੀ ਸਹਿਣ ਦਾ ਮਾਦਾ ਰੱਖੋ ਦੂਸਰੇ ਬਾਰੀ ਮਿਰਚਾਂ ਲੜਦੀਆਂ ਕਿਉਂ ਬਈ
@AmrikSingh-dx1mr
@AmrikSingh-dx1mr 21 күн бұрын
Recoding jai tuhadi gall
@jagjeetsinghrajputpawar8678
@jagjeetsinghrajputpawar8678 21 күн бұрын
Good has
@gurtejteja8933
@gurtejteja8933 21 күн бұрын
Hans raj ji shi gal kih riha
@lovelyrajiv4871
@lovelyrajiv4871 21 күн бұрын
Hans Raj Great Banda... Virodh karan wale Kisan nahi Gunde han....
@ManinderSingh-hg8sn
@ManinderSingh-hg8sn 22 күн бұрын
Chadda keon nhi bjp
@diljeetsingh83
@diljeetsingh83 21 күн бұрын
ਹੰਸਜੀ ਆਪਣੇ ਤਾਂ ਬੈਸੇ ਹੀ ਦੁਖ਼ੀ ਹਨ ਮਨ ਚ ਦੁਵੈਤ ਭਾਵ ਨਾਲ ਬੋਲਦੇ ਨੇ
@KrishSingh-jx9yu
@KrishSingh-jx9yu 22 күн бұрын
Bilkul shi kiha hans g ne koi v kise parti nal hove apa nu Mada nhi bolna chida
@MangalSingh-em6er
@MangalSingh-em6er 17 күн бұрын
Jit tuade hans paji
@balwindercheema4917
@balwindercheema4917 21 күн бұрын
ਕਿਸਾਨਾਂ ਨਾਲ ਕਿਹੜੀ ਚੰਗੀ ਕੀਤੀ
@GoluGill-dl2mf
@GoluGill-dl2mf 21 күн бұрын
ਹੰਸਰਾ ਜਿਹੜੀ ਪਹਿਲਾਂ ਬੋਲੀ ਬੋਲਦਾ ਸੀ ਉਹ ਬੋਲ ਹੁਣ ਕਿਉ ਬਿਆਨ ਬਦਲਦਾ ਤੂੰ ਇਨਾ ਭੜਕਾਊ ਭਾਸ਼ਣ ਦਿੱਤਾ ਕੋਈ ਹਿਸਾਬ ਨਹੀਂ ਵੇਖ ਲਵਾਂਗੇ ਇਹ ਜੁੱਤੀਆਂ ਖਾਣ ਵਾਲੇ ਆ ਹੈ ਕਿਸਾਨ ਹੀ ਛਿੱਤਰ ਮਾਰਨ ਰਹੇ ਆ ਭੁਲੇਖਾ ਨਾ ਰਵੇ ਤੇਰੇ ਮਨ ਵਿੱਚ ਪਤਾ ਨਹੀਂ ਕਿਹੜਾ ਕਿਸਾਨ ਜਿਹੜਾ ਤੈਨੂੰ ਘਰ ਬੁਲਾਉਂਦਾ ਹੋਇਆ ਕੰਜਰ ਨੂੰ ਕਿੱਡੀ ਛੇਤੀ ਬਿਆਨ ਬਦਲਿਆ ਤੂੰ ਮਾਮਾ ਨਹੀਂ ਲੱਗਦਾ ਤੈਨੂੰ ਕਿਸਾਨ ਪਿਆਰ ਕਰਦੇ
@user-zt8re7um3w
@user-zt8re7um3w 18 күн бұрын
ਆ ਇਹ ਕਹਿੰਦਾ ਮੈਂ ਨਾਲ ਚੱਲਿਆ ਕਰੂ ਜੇ ਤੁਹਾਡੀ ਕੋਈ ਨਹੀਂ ਸੁਣਦਾ ਤਾਂ ਇਹ ਮੌਕਾ ਇਸ ਨੂੰ ਦੋ ਵਾਰ ਦੇ ਦਿੱਤਾ ਇਹ ਪੰਜ ਸਾਲਾਂ ਵਿੱਚੋਂ
@punjabiboy9521
@punjabiboy9521 20 күн бұрын
Thik kiha huns raj ji ne je kise nu baar baar koi boli jauga te fir ta shariff insan v apni sharafhat chadh dinda h
@Punjabicookingvillagevloges
@Punjabicookingvillagevloges 21 күн бұрын
ਤੂੰ ਕਿਸਾਨਾਂ ਦੀਆਂ ਕੱਲ ਜ਼ਮੀਨਾ ਖੋਣ ਦੀ ਗੱਲ ਕੀਤੀ ਸੀ
@Narinder-bq7kz
@Narinder-bq7kz 21 күн бұрын
Jai guru dev
@indarjitsingh1228
@indarjitsingh1228 21 күн бұрын
We support amritpal Singh Bhai g in vote Will win 101%in Punjab 👍🚩🌹🌹💞❤🥁🥁🥁🥁🌷💖♥💯💯💯🚩🌹❤👍
@ravneetkaurbhullar9254
@ravneetkaurbhullar9254 21 күн бұрын
❤AMARTIPAL SINGH'S❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balvirsingh5137
@balvirsingh5137 20 күн бұрын
Sada Hans jidhabad
@RanjeetSingh-hs7fm
@RanjeetSingh-hs7fm 21 күн бұрын
ਛਿੱਤਰਾ ਤੋਂ ਡਰਦੀ ਘੁੱਗੀ ਬਿਸਨਪਦੇ ਗੁੰਦੀਆਂ ਵਾ
@kawaljitsinghkaka39
@kawaljitsinghkaka39 21 күн бұрын
Well done Hans Raj ji
@DalipSingh-ey9jd
@DalipSingh-ey9jd 21 күн бұрын
Hans raj your are no for Punjab
@drvijaykumar8271
@drvijaykumar8271 21 күн бұрын
Hans raj hans tiger va
@gavysandhu8267
@gavysandhu8267 21 күн бұрын
Nhi nhi hun eve na karo jadoo hans raj hans nu dhamkiya dinde aaa ohdo koi chakar ni je hun ohne kuj kehta ta hun mircha kio lagdiya ...
@kawaljitsinghkaka39
@kawaljitsinghkaka39 21 күн бұрын
Hans raj right 👍👍 ne
ПООСТЕРЕГИСЬ🙊🙊🙊
00:39
Chapitosiki
Рет қаралды 45 МЛН
The delivery rescued them
00:52
Mamasoboliha
Рет қаралды 8 МЛН
ПООСТЕРЕГИСЬ🙊🙊🙊
00:39
Chapitosiki
Рет қаралды 45 МЛН