Exclusive Interview of Former Punjab DGP Sarabdeep Singh virk, Davinderpal Singh bhullar is innocent

  Рет қаралды 104,510

The Khalas TV

The Khalas TV

Күн бұрын

Exclusive Interview of Former Punjab DGP Sarabdeep Singh virk, Davinderpal Singh bhullar is innocent | THE KHALAS TV
'ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਿਲਕੁਲ ਨਿਰਦੋਸ਼ ਹੈ'
ਕਾਨੂੰਨ, ਸਰਕਾਰ ਤੇ ਪੁਲਿਸ ਪ੍ਰਬੰਧ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗਾ
ਪੰਜਾਬ ਦੇ ਸਾਬਕਾ DGP ਵਿਰਕ ਦਾ ਇੰਟਰਵਿਊ
We are your voice. We are for Human rights. Send your voice to us we will raise your voice. purethekhalas@gmail.com
Read news at www.khalastv.com

Пікірлер: 195
@Amriksingh-cn5oh
@Amriksingh-cn5oh 4 жыл бұрын
ਬੜੀ ਪਿਆਰੀ ਹੈ ਹਰਸਰਨ ਕੋਰ ਸਿੱਖ ਕੌਮ ਦੀ ਬੱਚੀ ਸਾਨੂੰ ਮਾਣ ਹੈ ਇਸ ਦੀ ਕੌਮੀ ਸੋਚ ਤੇ
@HardeepSingh-vn4nz
@HardeepSingh-vn4nz 4 жыл бұрын
ਭੁੱਲਰ ਸਾਬ ਨੂੰ ਸਾਡੀ ਵੀ ਉਮਰ ਲੱਗੇ ਮਹਾਰਾਜ ਚੜਦੀ ਕਲਾਂ ਵਿੱਚ ਰੱਖੇ
@sukhmanpreetsingh1126
@sukhmanpreetsingh1126 4 жыл бұрын
ਧੰਨਵਾਦ ਵਿਰਕ ਸਾਹਿਬ ਜਾਣਕਾਰੀ ਦੇਣ ਲਈ
@lakhwindersingh8749
@lakhwindersingh8749 4 жыл бұрын
ਵਾਹਿਗੁਰੂ ਮੇਹਰ ਕੇਰਨ ਸਿੱਖ ਕੋਮ ਤੇ
@navdeepsinghbrar1016
@navdeepsinghbrar1016 4 жыл бұрын
ਕੁੱਤੇ ਦਾ ਕਸੂਰ ਘੱਟ ਹੁੱਦਾ ਜਿਸ ਮਾਲਕ ਨੇ ਸੱਗਲੀ ਪੋਣ ਦੀ ਥਾਂ ਖੁੱਲਾ ਛੱਡ ਦਿੱਤਾ ਉਸ ਦਾ ਕਸੂਰ ਜ਼ਿਆਦਾ
@iqbalbrar2942
@iqbalbrar2942 4 жыл бұрын
Very good
@GurnamSingh-ok3wv
@GurnamSingh-ok3wv 4 жыл бұрын
ਬਾਦਲ ਸਿੱਖ ਕੌਮ ਦਾ ਗੱਦਾਰ ਸਿੱਖਾ ਦੀਆਂ ਵੋਟਾਂ ਲੈਂਦਾ ਫਿਰ ਸਿੱਖਾਂ ਤੇ ਜੁਲਮ ਕੀਤਾ ਇਸ ਨੇ
@harjabsinghlovejitkaur4669
@harjabsinghlovejitkaur4669 4 жыл бұрын
You're
@brjakhu4648
@brjakhu4648 4 жыл бұрын
ਸਾਡੇ ਵਿੱਚ ਮਝਬ ਭਾਰੂ ਹੈ ਸਾਨੂੰ ਇਨਸਾਨੀਅਤ ਦੀ ਪਰਖ ਕਰਕੇ ਆਪਣਾ ਨੇਤਾ ਚੁਣਨਾ ਚਾਹੀਦਾ ਹੈ ਨਾ ਕਿ ਪੱਗ ਤੇ ਗਾਤਰਾ ਦੇਖ ਕੇ ਆਪਣਾ ਸਿੱਖ ਨੇਤਾ ਮੰਨ ਲੈਣਾ ਚਾਹੀਦਾ ਹੈ
@ranveerbrar3887
@ranveerbrar3887 4 жыл бұрын
Gaddar ta veer aapan aap jehde ehna nu vota paunde aaw
@gurukekregemojguruke4857
@gurukekregemojguruke4857 4 жыл бұрын
bilkul shi
@gurukekregemojguruke4857
@gurukekregemojguruke4857 4 жыл бұрын
@@brjakhu4648 ਜਿਹੜੇ ਕੂਤੇ ੲਿਸ ਦੇ ਮਗਰ ਲਗੇ ਨੇ ੲਿਸ ਦਾ ਗੂਣ ਗਾਓੂਦੇ ਪਗੜੀ ਞਾਲੇ ਬਾਦਲੂ ਬਾਦਲੂ ਕਰਦੇ ਨੇ
@jaswindersingh-hm1uq
@jaswindersingh-hm1uq 4 жыл бұрын
ਜਿਹੜੇ ਲੋਕ ਭੁਲਰ ਸਾਬ ਦੇ ਕੇਸ ਵਿੱਚ ਦੌਸੀ ਹੈ ਜੇ ਉਹ ਮਰ ਵੀ ਜਾਣ ਤਾਂ ਉਹਨਾਂ ਦੇ ਬੱਚਿਆਂ ਤੇ ਕੇਸ ਚੱਲਣਗੇ
@singh-sf8xz
@singh-sf8xz 4 жыл бұрын
ਵਾਹਿਗੁਰੂ ਜੀ
@ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ
@ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ 4 жыл бұрын
ਬਾਦਲਾਂ ਦੀਆ ਫੋਟੋਆਂ ਹੀ ਦਿਖਾਈ ਜਾਂਦੇ ਹੋ। ਉਹਨਾਂ ਨੂੰ ਸਵਾਲ ਵੀ ਪੁੱਛਣ ਦੀ ਹਿੰਮਤ ਰੱਖੋ।
@GurpreetSingh-nw5rr
@GurpreetSingh-nw5rr 4 жыл бұрын
Sahi keha veer g inni himmat nhi hai kise de ke badals ton koi sawal push sakan.
@SukhdevSingh-kl9gj
@SukhdevSingh-kl9gj 4 жыл бұрын
ਦੀ ਖਾਲਸ ਚੈਨਲ ਨੂੰ ਪਿਆਰ ਭਰੀ ਸਤਿ ਸ਼ੑੀ ਅਕਾਲ ਜੀ। ਭੈਣ ਹਰਸ਼ਰਨ ਕੌਰ ਜੀ ਆਪ ਜੀ ਵੱਲੋਂ ਹਰ ੲਿੱਕ ਮੁੱਦੇ ਤੇ ਖਬਰਾਂ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਦੁਨੀਆਂ ਨੂੰ ਸੁਣਾਦੇ ਹੋ। ਆਪ ਜੀ ਦੀ ੲਿਸ ਕਲਾ ਨੂੰ ਹੋਰ ਵੀ ਰਿਪੋਰਟਾਂ ਨੂੰ ਅਪਨਾਉਣਾ ਚਾਹੀਦਾ ਹੈ ਜੀ। ੲਿੱਕ ਛੋਟੀ ਜਿਹੀ ਬੇਨਤੀ ਹੈ ਕਿਰਪਾ ਕਰਕੇ ਰਿਕਾਰਡਿੰਗ ਵਿੱਚ ਆਵਾਜ਼ ਕਵਾਲਿਟੀ ਹੋਰ ਵੀ ਵਧੀਆ ਹੋ ਜਾਵੇ। ਫੇਰ ਤਾਂ ਕੀ ਰੀਸਾਂ ਦੀ ਖਾਲਸ ਚੈਨਲ ਦੀਆਂ।🙏 ਧੰਨਵਾਦ ਜੀ
@HeyHS
@HeyHS 4 жыл бұрын
Sukhdev Singh Sahi kiha.
@kulwinderkaurminhas8218
@kulwinderkaurminhas8218 4 жыл бұрын
Politicians ਨੇ ਦੇਸ਼ ਦਾ ਭੱਠਾ ਗੁੱਲ ਕੀਤਾ ਹੋਇਆ, ਸੱਚ ਨੂੰ ਫ਼ਾਂਸੀ ਉੱਤੇ ਚਾੜ੍ ਦਿੰਦੇ ਹਨ।
@PardeepSingh-hb7mw
@PardeepSingh-hb7mw 4 жыл бұрын
9872545936
@LakhveerSingh-zn4ki
@LakhveerSingh-zn4ki 4 жыл бұрын
Sahi gal aa sodi g kk 9877713960
@rajbahadurhari180
@rajbahadurhari180 4 жыл бұрын
Kulwinder kaur ਬਿਲਕੁਲ ਠੀਕ ਹੈ ਜੀ ।ਸਚੇ ਇਨਸਾਨ ਨੂੰ ਧੱਕੇ ਖਾਣੇ ਪੈਂਦੇ ਹਨ ।
@LakhveerSingh-zn4ki
@LakhveerSingh-zn4ki 4 жыл бұрын
9877713960 plz call me
@prabhjotkamboj8203
@prabhjotkamboj8203 4 жыл бұрын
Billkull je Sach keha tuci g
@balrajsingh596
@balrajsingh596 4 жыл бұрын
ਵਿਰਕ ਸਾਹਿਬ ਵਾਹਿਗੁਰੂ ਚੜਦੀਕਲਾ ਬਖਸ਼ੇ
@punjabi1854
@punjabi1854 4 жыл бұрын
ਪਰੋਫੈਸਰ ਦੱਵਿਦਰਪਾਲ ਸਿੰਘ ਭੁੱਲਰ ਦੇ ਪਿੱਤਾ ਅੱਤੇ ਮਾਸੜ ਜੀ ਦਾ ਕੀ ਕੱਸੂਰ ਸੀ ? ਮੈ ਕੱਈ ਵੀਡੀਉ ਸੁੱਣੀਆ ਹੱਨ ਬੱਲਵੰਤ ਸਿੰਘ ਮੁੱਲਤਾਨੀ ਦਾ ਇੱਹ ਕੱਸੂਰ ਸੀ ਕਿ ਉਹ ਭੁੱਲਰ ਨੂੰ ਜਾਣਦਾ ਸੀ ਇੱਕੱਠੇ ਪੱੜਦੇ ਰੱਹੇ ਸੱਨ। ਸਾਰੇ student ਜਿੱਹੜੇ ਕਾਲਿਜ ਵਿੱਚ ਪੱੜਦੇ ਹੱਨ ਇੱਕ ਦੁੱਜੇ ਨੂੰ ਜਾਣਦੇ ਹੁੱਦੇ ਹੱਨ।
@bootasinghsidhu1343
@bootasinghsidhu1343 4 жыл бұрын
Bilkul.right
@lovepreetsingh7482
@lovepreetsingh7482 4 жыл бұрын
Waheguru ji 🙏🙏🙏🙏
@jaskiratsandhu4386
@jaskiratsandhu4386 4 жыл бұрын
ਵੋਟਾਂ ਪਾਉ ਪੁੱਤ ਮਰਵਾਉ
@fachmaanhilfe1643
@fachmaanhilfe1643 4 жыл бұрын
God bless
@garrybajwa4716
@garrybajwa4716 4 жыл бұрын
100 % inocent lok mare gai
@NirmalSingh-mc8fo
@NirmalSingh-mc8fo 4 жыл бұрын
ਸਿੱਖਾਂ ਦੇ ਨਾਲ ਧੱਕਾ ਕਰਕੇ ਇਹ ਲੋਕਾਂ ਭਾਰਤੀ ਸਿਸਟਮ ਵਿੱਚ ਪੈਸੇ ਕਮਾ ਉਦੇ
@sakindersingh3432
@sakindersingh3432 4 жыл бұрын
ਸਾਬਕਾ ਹੋ ਕੇ ਗੱਲ ਕਰਨੀ ਇਵੇਂ ਐ ਜਿਵੇਂ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ
@gurindersingh8109
@gurindersingh8109 4 жыл бұрын
When a senior cop Mr Virk says so much about Indian politics and police then who would call India a democratic Republic?
@brjakhu4648
@brjakhu4648 4 жыл бұрын
ਭਾਰਤ ਦਾ ਸਿਸਟਮ ਖਰਾਬ ਹੈ ਇਸਨੂੰ ਸੁਧਾਰਨ ਦੀ ਲੋੜ ਹੈ ਜੀ
@goodman8275
@goodman8275 4 жыл бұрын
Although a country like India with so much corruption in every facet of life, is beyond repair. Fundamentally Police when hurt or kill a person, investigation must be done Special Unit, who are independent of the political and administration of the state or centre. Special Unit should be appointed from Retired Senior Police with a very clean record. It must be done by UPSC only. Special Unit must have all the police powers including arrest.
@balrajsingh5208
@balrajsingh5208 4 жыл бұрын
ਇਹ ਸਾਰੀ ਰਾਜਨੀਤੀ ਹੈ ਅਤੇ ਵਿਰਕ ਖ਼ੁਦ ਇੱਕ ਕਸਾਈ ਸੀ ਜਿਸਨੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ. ਸਾਰੇ ਡਰਾਮੇ ਕਰਾਦੇ ਨੇ
@gurindersingh8109
@gurindersingh8109 4 жыл бұрын
@@brjakhu4648 ਭਾਰਤ ਦਾ ਸਿਸਟਮ ਹਿੰਦੂ ਧਰਮ ਤੇ ਅਧਾਰਤ ਹੈ ਇਸ ਲਈ ਜੋ ਅੱਤਿਆਚਾਰ ਰਮਾਇਣ ਅਤੇ ਮਹਾਂਭਾਰਤ ਵਿਚ ਹੈ ਉਹੀ ਭਾਰਤ ਸਰਕਾਰ ਲੋਕਾਂ ਤੇ ਕਰ ਰਹੀ ਹੈ l
@gurindersingh8109
@gurindersingh8109 4 жыл бұрын
@@balrajsingh5208 ਸੁਮੇਧ ਸੈਣੀ, ਕੇ ਪੀ ਐਸ ਗਿੱਲ ਵਰਗੇ ਹਿੰਦੂ ਧਰਮ ਦੇ ਭਗਵਾਨ ਹਨ l
@paramjitsingh7378
@paramjitsingh7378 4 жыл бұрын
Waheguruji only Khalistan hi Khalistan only waheguruji
@JAGDISHSINGH-yt9yx
@JAGDISHSINGH-yt9yx 4 жыл бұрын
Satnam Sri waheguru ji Maher karna
@sukhdevsingh6084
@sukhdevsingh6084 4 жыл бұрын
ਵਿਰਕ ਸਾਹਿਬ ਜੀ ਤੂਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਐਗੇ ਦੱਸਣ ਦੀ ਲੋੜ ਹੈ ਕੇ ਪੁਲਿਸ ਵੱਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਸਮੇਂ ਲੋਕਾਂ ਨਾਲ ਇਹਨਾ ਧੱਕਾ ਕਿਉ ਕਰਦੀ ਹੈ
@singhgurmeet4005
@singhgurmeet4005 4 жыл бұрын
Waheguru ji mehar karo ji
@roamerable
@roamerable 4 жыл бұрын
Shame on Badal.
@singhsingh8113
@singhsingh8113 4 жыл бұрын
Sikh Kaum gulam India ch es lye insaf di ass na rakho
@HeyHS
@HeyHS 4 жыл бұрын
Samarjot Singh Bilkul sahi.
@brjakhu4648
@brjakhu4648 4 жыл бұрын
ਅੱਜ ਦੇ ਦੌਰ ਚ ਅਸਲੀ ਸਿੱਖ ਬਹੁਤ ਘੱਟ ਹਨ,ਚਮਚੇ ਤੇ ਮਤਲਵਪ੍ਰਸਤ ਬਹੁਤ ਹਨ
@gulzarsingh893
@gulzarsingh893 4 жыл бұрын
beta virk saab nu boht vadhia dhang naal swal puch k sachai sahmane laindi thank gou beta
@gurisingh6344
@gurisingh6344 4 жыл бұрын
👍👍👍👍👍👍
@ShankarSingh-nf3zg
@ShankarSingh-nf3zg 4 жыл бұрын
Badalan ne bera gark keete...
@aps1765
@aps1765 4 жыл бұрын
DGP Sahib ne Sachiya Gallan kitiya.
@gurjantsingh2785
@gurjantsingh2785 4 жыл бұрын
ਕੁਝ ਨੀ ਹੋਣਾ ਇਹਨਾਂ ਨੂੰ ਸਾਨੂੰ ਪਾਗਲ ਬਣਾਉਦੇ ਨੇ
@gagandeepsingh8436
@gagandeepsingh8436 4 жыл бұрын
ਸਿੱਖ ਗੁਲਾਮ ਹਨ..
@gurinderjitdhanoa51
@gurinderjitdhanoa51 4 жыл бұрын
waheguru Ji
@satpalsingh-zr1jd
@satpalsingh-zr1jd 4 жыл бұрын
ਗਲਬਾਤ ਵਿਚ ਅਵਾਜ਼ ਸਾਫ ਨਹੀਂ ਆ ਰਹੀ ਧਿਆਨ ਰਖਿਆ ਜਾਵੇ ਜੀ
@punjabidrivermehkma9375
@punjabidrivermehkma9375 4 жыл бұрын
The Khalsa super News No.1 jeoundi Reh Meri Bhaine
@sharmasaab9220
@sharmasaab9220 4 жыл бұрын
Virk saab tusi bilkul shee ho jurm karn wala jina ksurwar hai una hee jurm syhan wala ( Jai corona ) 🤔🤔🤔🤔🙏🇮🇳🇮🇳🇮🇳🇮🇳🇮🇳
@sukjindersingh4016
@sukjindersingh4016 4 жыл бұрын
God bless you 👏👏
@JaswinderSingh-xy6ik
@JaswinderSingh-xy6ik 4 жыл бұрын
ਪੰਜਾਬ ਪੁਲਸ ਦੇ ਸੂਰਵੀਰ ਯੋਧੇ ਨੇ 1978 ਤੋ ਅੱਜ ਤੱਕ ਜੋ ਵੀ ਨਾਜਾਇਜ਼ ਕਾਤਲ ਸਿੱਖ ਯੂਥ ਦਾ ਹੋਇਆ ਹੈ ਅਤੇ ਨਾਜਾਇਜ਼ ਕੇਸ ਦਰਜ ਕੀਤੇ ਗਏ ਸਨ ਊਨ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ UNO ਦੀ ਦੇਖ ਰੇਖ ਵਿਚ....... ਸੁਮੇਧ ਸੈਣੀ ਵੀ ਏਸ ਵਿਚ ਸਭ ਤੋ ਅੱਗੇ ਹੈ 🙈... ਅਦਾਲਤਾਂ ਨੂ ਵੀ ਸਾਰੀ situation ਦਾ ਪਾਤ ਹੈ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਦੀ ਹੈ
@sandeepsinghbatth805
@sandeepsinghbatth805 4 жыл бұрын
Good DGP Saab ji
@bhattizorawarsingh
@bhattizorawarsingh 4 жыл бұрын
Anu pushe tu kine najej sikh munde mare punjab vich cat system tu hee start kita tenu catann da sardar kehna v galat nai hai...
@harbhajansingh6729
@harbhajansingh6729 4 жыл бұрын
ਪੰਜਾਬ ਦੀ ਲੀਡਰਸ਼ਿਪ ਅਤੇ ਹਰ ਲੀਡਰ। ਆਪਣੀ ਕੁਰਸੀ ਲਈ ਪੰਜਾਬ ਦੀ ਜਨਤਾ ਤੇ ਹਰ ਤਰਾਂ ਦਾ ਅਤਿਆਚਾਰ ਕਰਨ।ਲਈ ਤਿਆਰ ਬੈਠਾ ਹੈ
@KuldeepSingh-zq8zn
@KuldeepSingh-zq8zn 4 жыл бұрын
ਸਮੁਹ ਸਿੱਖ ਸੰਗਤ ਇਹ ਬਿਲਕੁਲ ਨਹੀ ਸੋਚਣਾ ਚਾਹੀਦਾ ਕਿ ਬਾਦਲ ਪਰਿਵਾਰ ਪੰਜਾਬ ਦਾ ਭਲਾ ਕਰਨਗੇ ?ਪੰਜਾਬ ਦਾ ਸਭ ਤੋ ਵੱਧ ਬਰਬਾਦ ਤੇ ਕੰਗਾਲ ਕਰਨ ਵਿਚ ਬਾਦਲ ਤੇ ਇੱਸ ਦੀ ਜੁੰਡਲੀ ਨੇ ਬਸ ਹੀ ਕੀਤਾ ॥
@gurisingh6344
@gurisingh6344 4 жыл бұрын
👍
@rupindersodhi6869
@rupindersodhi6869 4 жыл бұрын
Virk Saab, thanks for speaking out truth. God bless you!
@surinderklair1726
@surinderklair1726 4 жыл бұрын
Punjabian d jmeer mr gy ha harsharn kaur
@arvinderpalsingh4646
@arvinderpalsingh4646 4 жыл бұрын
Badal+ saini--- kharkuwad
@sukjindersingh4016
@sukjindersingh4016 4 жыл бұрын
Sat Sri akal ji 👏👏
@hardialsinghkang7807
@hardialsinghkang7807 4 жыл бұрын
Dgp saab waheguru ji thunu lumbi umar bakshe tusi sach kehn wale afsar nikle
@surindersinghfauji9141
@surindersinghfauji9141 4 жыл бұрын
ਵਿਰਕ ਸਾਹਿਬ ਇਹ ਮੰਨਦੇ ਹਨ ਕੇ ਝੂਠੇ ਕੇਸ ਸਰਕਾਰਾਂ ਬਣਾਉਦੀਆ ਹਨ। ਕੇਸ ਤੇ ਪੁਲਿਸ ਹੀ ਬਣਾਉਦੀ ਹੈ ਪੋਲਸੀ ਤੇ ਸਰਕਾਰ ਦੀ ਹੀ ਹੁੰਦੀ ਹੈ। ਸੁਪਰੀਮ ਕੋਰਟ ਨੂੰ ਜਰੂਰ ਇਸ ਤੇ ਐਕਸ਼ਨ ਲੇਣਾ ਚਾਹੀਦਾ ਹੈ।
@balwantnumberdar6759
@balwantnumberdar6759 4 жыл бұрын
ਅਸੀ ਸਾਰੇ ਸਿਖ ਵਿਰਾ ਭੈਣਾ ਨੂੰ ਬੇਨਤੀ ਕਰਦੇ ਹਾ ਇਕ ਘੰਟਾ ਹਰ ਰੋਜ ਅਕਾਲ ਪੁਰਖ ਵਹਿਗੁਰੂ ਅੱਗੇ ਬੇਨਤੀ ਕਰਿਅਾਕਰੋੋ ਕਿ ਜਿਨਾ ਪਾਪੀ ਲੋਕਾ ਨੇ ਸਾਡੇ ਪੰਜਾਬ ਨੰੂ ਹਰ ਤਰਾ ਨਾਲ ਖਤਮ ਕਿਤਾ ਹੈ ੳੁਨਾ ਭਰ ਕੇ ਬੈੜਾ ਬਹਿ ਜਾਵੇ ਹੁਣ ਦੁਨਿਅਾਵੀ ਕੋਰਟਾ ਨੇ ਕੁਝ ਨੀ ਕਰਨਾ ਦਰਗਾਹਿ ਕੋਰਟ ਕੰਮ ਕਰੂ ਗੀ ਜੇ ਅਸੀ ਸਾਰੇ ਹਰ ਰੋਜ ਅਰਦਾਸ ਕਰਾਗੇ ਤਾ
@vaidjaswindersingh3495
@vaidjaswindersingh3495 4 жыл бұрын
Good job
@ajitsingh1149
@ajitsingh1149 4 жыл бұрын
Virk ji v good ..you spoke truth
@ParmjitSingh-mf9wv
@ParmjitSingh-mf9wv 4 жыл бұрын
Har ek police officer zindgi de aakhri padaw te aake byan denda hai on duty koi nahi bolda
@sukhhundal1312
@sukhhundal1312 4 жыл бұрын
God job ji 👍👍
@SukhwinderSingh-bi5mw
@SukhwinderSingh-bi5mw 4 жыл бұрын
Gud nyt sardarni g
@sukjindersingh4016
@sukjindersingh4016 4 жыл бұрын
Good news sister ji 👏👏
@majoruppal7552
@majoruppal7552 4 жыл бұрын
Thank you vir g successful you vir g
@Sohansingh-gu6se
@Sohansingh-gu6se 4 жыл бұрын
ਤੁਸੀਂ ਇਸ ਤੋਂ ਕੀ? ਇਹ ਤਾਂ ਆਪ ਸਿੱਖ ਨੌਜਵਾਨਾਂ ਦਾ ਕਾਤਲ ਹੈ
@jaspalsingh6414
@jaspalsingh6414 4 жыл бұрын
good channel with independent bold views
@SherSingh-hf3cg
@SherSingh-hf3cg 4 жыл бұрын
Very good
@parmindersinghsidhu3371
@parmindersinghsidhu3371 4 жыл бұрын
Good Job
@user-nz8pi5pz2i
@user-nz8pi5pz2i 4 жыл бұрын
🌹🙏🏻🙏🏻🌹
@baltajsran9766
@baltajsran9766 4 жыл бұрын
Very good virek shab ji
@gurpreetcheema1798
@gurpreetcheema1798 4 жыл бұрын
Punjab Dgp Virk saab ji jindabad
@kulbirsinghsandhu6472
@kulbirsinghsandhu6472 4 жыл бұрын
Good virk sahib your talk show the real story of wrong system of india
@partapsingh-fz1to
@partapsingh-fz1to 4 жыл бұрын
Very good police officer respected Virk sahib
@HARDEEPSINGH-tg6mh
@HARDEEPSINGH-tg6mh 4 жыл бұрын
Very brave officer. Proud of this R.S.D College ferozepur Alumina
@RanjitSingh-sj8ds
@RanjitSingh-sj8ds 4 жыл бұрын
ਬੈਰੀ‌ਗੁਡ।ਵਿਰਕ।ਸਾਹਿਬ।ਤੂਸੀ।ਠੀਕ।ਕਹਿ।ਰਹੇ।ਹੋਪਰ‌ਚਗਿਆ।ਦੀ।ਇਥੇ।ਕਦਰ।ਨਹੀ।ਹੈ।ਇਨਸਾਫ‌ਲੈਣਾ।ਕਿਸੇ।ਬਾਹਰਲੇ।ਮੁਲਕ।ਵਿਚੋ‌ਲੈ‌ਲਵੋ।ਭਾਰਤ।ਚੋ।ਕੁਝ।ਨੀ।ਮਿਲਣਾ
@harbhajansingh6729
@harbhajansingh6729 4 жыл бұрын
Black thunder ਕਿੰਨਾ ਕੀਤਾ
@harbhindersingh8950
@harbhindersingh8950 4 жыл бұрын
Sat Sri akal very good
@tungwali
@tungwali 4 жыл бұрын
ਰਾਜਨੀਤਿਕ ਪਾਰਟੀਆਂ ਨੂੰ ਆਮ ਕਰਕੇ ਇਮਾਨਦਾਰ ਸੀਨੀਅਰ ਅਫ਼ਸਰ ਸੇਵਾਮੁਕਤੀ ਤੋਂ ਬਾਅਦ ਖੂਬ ਕੋਸਦੇ ਹਨ ਪਰ ਇਹ ਅਜਿਹੇ ਰਾਜਨੀਤਿਕ ਆਗੂਆਂ ਨੂੰ ਸਬਕ ਸਿਖਾਉਣ ਲਈ ਵੋਟਿੰਗ ਸਿਸਟਮ ਵਿੱਚ ਨਹੀਂ ਆਉਂਦੇ। ਪੱਤਰਕਾਰਾਂ ਨੂੰ ਵੀ ਇਨ੍ਹਾਂ ਅਫ਼ਸਰਾਂ ਤੋਂ ਅਜਿਹੇ ਸਵਾਲ ਪੁੱਛਣੇ ਚਾਹੀਦੇ ਹਨ ਤੇ ਇਨ੍ਹਾਂ ਨੂੰ ਰਾਜਨੀਤੀ ਵਿੱਚ ਆਉਣ ਲਈ ਉਕਸਾਉਣਾ ਚਾਹੀਦਾ ਹੈ।
@KulwantSingh-ke8tc
@KulwantSingh-ke8tc 4 жыл бұрын
Good job sis
@RajpalSingh-lh9uw
@RajpalSingh-lh9uw 4 жыл бұрын
V nice sister g
@HarbhajanSingh-di8ol
@HarbhajanSingh-di8ol 4 жыл бұрын
Madam ji tuci sabh to vadhia khabran parhde ho koi pakh paat nahi karde thanks
@jodhasandhusandhu441
@jodhasandhusandhu441 4 жыл бұрын
Virk saab Punjab de DG rehe ne bahut good person ccc
@paramjitmalhi6543
@paramjitmalhi6543 4 жыл бұрын
Sat Shri akal harshran ji
@LakhwinderSingh-cb9ef
@LakhwinderSingh-cb9ef 4 жыл бұрын
Respected S.S.Virk S S Akal.I feel very happy to hear your speech.You are an intelligent officer.I wish you best of luck.O.K
@Kulwinder-fs4km
@Kulwinder-fs4km 4 жыл бұрын
🙏🙏🙏🙏🙏🙏
@Khanking-by7xd
@Khanking-by7xd 4 жыл бұрын
jadon mout nede hundi h tan banda virk vangu bolda h jwani vich kion ni sochia jdon eh lok pb vaste bahut kujh kar sakde c ,so sad
@grewalsukhwinder
@grewalsukhwinder 4 жыл бұрын
DGP being a Sikh police officer, should study the police atrocities and raise his voice to get the victims justice. He is retired and should elevate him from retirement pension.
@Pkaur1S1
@Pkaur1S1 4 жыл бұрын
Virk sahib 🙏🙏🙏🙏🙏
@mrjaspreetmrjaspreet7391
@mrjaspreetmrjaspreet7391 4 жыл бұрын
i 🙏🙏🙏🙏🌹🌹🌹🌹🙏🙏🙏proude to Dgp sihab ji
@punjabi1854
@punjabi1854 4 жыл бұрын
ਬੀਬੀ ਹੱਰਸ਼ੱਰਨ ਕੋਰ ਜੀ ਤੁੱਸੀ ਵਿੱਰਕ ਸਾਹਿਬ ਨੂੰ ਪੁੱਛਿਆ ਹੈ ਕੇ ਕੱਹੇ ਜਿੱਹੇ ਬੰਦੇ DGP ਚੁੱਣੇ ਜਾਣੇ ਚਾਹੀਦੇ ਹੱਨ ਬੀਬੀ ਜਿੱਹੜਾ CM ਦੀ ਕੋਠੀ ਜਾਕੇ ਪੈਰਾ ਵਿੱਚ ਬੈਠੇਗਾ ( ਦੱਰਬਾਰੀ ਬੱਣੇਗਾ ) ਉਸ ਨੂੰ DGP ਲਾਇਆ ਜਾਦਾ ਹੈ। ਜੱਦੋ IPS ਅੱਫਸੱਰ CM ਨੂੰ beg ਕੱਰ ਰਿੱਹਾ ਹੇ ਮੈਨੂੰ ਲਾਵੋ ਉਸ ਦਾ ਮੱਤਲੱਬ ਉੱਹ ਝੁੱਕ ਗਿੱਆ ਫੇਰ ਉਹ CM ਵਾਸਤੇ ਸਾਰੇ ਕਾਨੂੰਨਾ ਨੂੰ ਛਿੱਕੇ ਟੱਗ ਗੱਲਤ ਕੰਮ ਕੱਰੇਗਾ। CM ਕਹਿਣ ਉਪਰ ਬੇਕੱਸੂਰ ਲੋਕਾ ਉਪਰ ਗੋਲੀ ਵੀ ਚੱਲਾਵੇਗਾ ਆਪਣੀ ਡਿਉਟੀ ਨੂੰ ਭੁੱਲ ਜਾਵੇਗਾ। ਵਿੱਰਕ ਸਾਹਿਬ ਨੂੰ ਬਾਦਲਾ ਨੇ ਬਹੁੱਤ ਰੱਗੜਿਆ।
@Pardeepkumar-co2lh
@Pardeepkumar-co2lh 4 жыл бұрын
Virk sab vadia bande lagde ne
@devindergrewal2004
@devindergrewal2004 4 жыл бұрын
.madam, hun sare channels ikethe ho ke. Badal parivar nu ghera pao, te swal puchhu. Ke oh kime Saini te Gill di khushamdi karde rhe ne. Jo sikhan de katil han.
@baljitsingh8856
@baljitsingh8856 4 жыл бұрын
Veero kasoor hee sara badal de tabbar da hai.waheguru eihna nu vee maf nyi kruga.
@sukhdevjaswal4745
@sukhdevjaswal4745 4 жыл бұрын
He was 2nd in command to reberio and opartinal commander of central forces during sikh struggle now he claims innocent he did what the government at that times asked
@ajitsingh1149
@ajitsingh1149 4 жыл бұрын
Beta harsharan v good
@singhcheemagurpal.chanel6753
@singhcheemagurpal.chanel6753 4 жыл бұрын
Ji kalsa
@parmindervirk7836
@parmindervirk7836 4 жыл бұрын
Virk sahib da no chahidi h g
@sachdiawaaz6810
@sachdiawaaz6810 4 жыл бұрын
ਜੋ ਕੋਈ ਵੀ ਇਨਸਾਨ ਅਕਾਲ ਦੇ ਭੈ ਵਿੱਚ ਰਹਿ ਕੇ ਦਸਾਂ ਨੂੰਹਾਂ ਦੀ ਕਮਾਈ ਕਰਦੇ ਹਨ ਉਹਨਾਂ ਨੂੰ ਸਲੂਟ ਹੈ ਮਰੀ ਜ਼ਮੀਰ ਵਾਲੇ ( ਕੇ ਪੀ ਗਿਲਾ, ਬੇਅੰਤਾ, ਸੈਣੀ, ) ਡਾਕੂ ਚੋਰਾਂ ਕੋਲੇ ਪੈਸੇ ਜਿਨਾਂ ਵੀ ਹੋਵੇ ਉਹ ਇੱਕ ਵੇਸ਼ਆ ( ਜੋ ਆਪਣਾ ਸਰੀਰ ਵੇਚ ਕੇ ਰੋਜੀ ਰੋਟੀ ਕਮਾਉਂਦੀ ( ਸਹੀ ਰਸਤਾ ਨਹੀਂ ਹੈ ) ਪਰ ਸੱਚੀ ਕਿਰਤ ਹੈ ) ਨਾਲ਼ੋਂ ਕਰੋੜਾਂ ਗੁੱਣਾਂ ਗਿਰੇ ਹੋਏ ਹਨ ! ਸਿੱਖਾਂ ਨੂੰ ਇਹ ਸਰਕਾਰਾਂ ਕਦੇ ਵੀ ਇਨਸਾਫ਼ ਨਹੀਂ ਦੇਣਗੀਆਂ ਸਗੋਂ ਬਰਬਾਦ ਕਰਨਗੀਆਂ
@gaganpreet-ff5uo
@gaganpreet-ff5uo 4 жыл бұрын
Good nuee
@surinderklair1726
@surinderklair1726 4 жыл бұрын
Eh sb vkauo na
@hardeepsingh-uj2ic
@hardeepsingh-uj2ic 4 жыл бұрын
WaheGuru ji Sarbjit. Singh. Killing hou. Many people. Suki. Cute. Sutup. Varik. You Same to. Sani
@gulzarsingh893
@gulzarsingh893 4 жыл бұрын
parkash insa te sukha gappi insa sikho ihna nu kde vota na paaio vota kom dia vafadari butchra naal
@kharkdsingh1695
@kharkdsingh1695 4 жыл бұрын
Virk sabb tohanu ekk saval hai ki 1947 to ajj tak Sikh komm nu kade 0 ,1 % Insaff milea ta dasso
@mannsingh6147
@mannsingh6147 4 жыл бұрын
Veerao apnay apnay,,MLA nu pusho ,,kanjar dey Putto leadero,,thuddaa jejja virk ki key rya,,tusi saday bachaaaya,,on waali Saadi Nassal khraab Kar diti aniaa politician ney,,
@BalwinderSingh-bs6xb
@BalwinderSingh-bs6xb 4 жыл бұрын
I Think DGP ViRK is Good Officer,,
@sukhchainaulakh663
@sukhchainaulakh663 4 жыл бұрын
Ek is afsar nu insaf nhy milda ta aam bande nu kithe
@MajorSingh-nb2it
@MajorSingh-nb2it 4 жыл бұрын
Virk sahib you were also Posted as DGP Punjab why not framed inquiries against fake encounter so that truth come out If politicians save their interest and favorite officer then you can reopen the Bhullar and other case and go to the court with proof
@jaswantlohat571
@jaswantlohat571 4 жыл бұрын
O bhai ! Har permotion seniority + capability te depend kardi hai ! Khaali seniority naal kam nee chalda
人是不能做到吗?#火影忍者 #家人  #佐助
00:20
火影忍者一家
Рет қаралды 20 МЛН
黑天使被操控了#short #angel #clown
00:40
Super Beauty team
Рет қаралды 61 МЛН
Fair&Square - SarabDeep Singh Virk - 2nd Jan 2011 - Part1
14:01
Dayandnightnews Chd
Рет қаралды 13 М.