Exclusive: ਸੁਣੋ, ਵਿਵਾਦਾਂ 'ਚ ਘਿਰੇ

  Рет қаралды 111,386

Daily Post Punjabi

Daily Post Punjabi

Күн бұрын

Exclusive: ਸੁਣੋ, ਵਿਵਾਦਾਂ 'ਚ ਘਿਰੇ #PuneetPP ਦਾ ਪਹਿਲਾ Interview, ਪੱਤਰਕਾਰ ਨੇ ਕੱਢੇ ਵੱਟ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 2 000
@sonyfoujigurdaspur
@sonyfoujigurdaspur 4 жыл бұрын
ਚੰਗੇ ਕੰਮ ਕਰਨ ਵਾਲਿਆਂ ਦੀਆਂ ਲੋਕ ਲੱਤਾਂ ਖਿੱਚਦੇ ਹਨ ਵਾਹਿਗੁਰੂ ਜੀ ਮੇਹਰ ਕਰੇ ਸਭਨਾਂ ਤੇ 🙏🙏🙏🙏🙏
@karankaran_chainsmoker2057
@karankaran_chainsmoker2057 4 жыл бұрын
ਤੈਨੂੰ ਇਹਨਾਂ ਵਿੱਚ ਕੀ ਚੰਗਾ ਲੱਗਾ
@newpunjabimovie1649
@newpunjabimovie1649 4 жыл бұрын
Tu paise ditti aaa jina ne din raat come kr k paise ditte una kolon push sala hoia latta da
@alfredoadam1703
@alfredoadam1703 3 жыл бұрын
i know Im asking the wrong place but does someone know of a trick to log back into an instagram account? I somehow forgot the login password. I appreciate any tricks you can offer me
@chandlerrocco4766
@chandlerrocco4766 3 жыл бұрын
@Alfredo Adam Instablaster :)
@alfredoadam1703
@alfredoadam1703 3 жыл бұрын
@Chandler Rocco thanks so much for your reply. I found the site thru google and Im waiting for the hacking stuff now. I see it takes quite some time so I will reply here later when my account password hopefully is recovered.
@manindermaan3197
@manindermaan3197 4 жыл бұрын
ਜਿਹੜਾ ਚੰਗਾ ਕੰਮ ਕੀਤਾ ਉਹ ਨੀ ਦਿਸਦਾ ਲੋਕਾ ਨੁਕਸ ਕੱਡਣ ਵਾਲਿਆ ਨੂੰ
@bittusingh3093
@bittusingh3093 4 жыл бұрын
ਸਹੀ ਗੱਲ ਆ ਜੀ
@kamkaur2026
@kamkaur2026 4 жыл бұрын
Bilkul shi gal
@babbupb0278
@babbupb0278 4 жыл бұрын
👌👌👌👌👍👍👍👍
@JagroopSingh-fh7ej
@JagroopSingh-fh7ej 4 жыл бұрын
Wah tare soch de vere jado lakha rupe Ander krne hon fer thode bahut km ve krke dekhone pende a thoda socho
@sukhrajkahlon6311
@sukhrajkahlon6311 3 жыл бұрын
@@JagroopSingh-fh7ej haha sahi kha vr .jehre nri ghr bahr shd k daswand pejde oh fudu hoe fr.ajkl kithe a eh smaj sewi
@navidhillon5968
@navidhillon5968 4 жыл бұрын
ਮੈਨੂੰ ਤਾਂ ਇਹ ਗਲਤ ਲਗਦਾ ਕਿ ਪੁਨੀਤ ਵੀਰ ਤੇ ਇਲਾਜਾਮ ਲਾਏ ਨੇ ਇਹ ਗਰੀਬਾ ਲੲਈ ਰੱਬ ਨੇ ਇਹਨਾ ਸੇਵਾ ਕਰਨ ਦਿਉ ਬਹੁਤ ਘੱਟ ਨੇ ਸੇਵਾ ਕਰਨ ਵਾਲੇ ਵਾਹਿਗੁਰੂ ਭਲੀ ਕਰੇ ਜੀ
@desraaj3560
@desraaj3560 4 жыл бұрын
ਜੀਹਨੂੰ ਕੋਈ ਘਰੇ ਨਹੀਂ ਪੁੱਛਦਾ ਓ ਉਹ ਵੀ ਸੇਵਾ ਕਰਨ ਵਾਲਿਆਂ ਤੋਂ ਹਿਸਾਬ ਮੰਗਦਾ ਫਿਰਦੈ,
@kulwindergill5371
@kulwindergill5371 4 жыл бұрын
you are right
@kamkaur2026
@kamkaur2026 4 жыл бұрын
Shi gal ha
@luckymann1106
@luckymann1106 4 жыл бұрын
ਸਹੀ ਗੱਲ ਐ ਵੀਰ ਜੀ ਹਿਸਾਬ ਓੂਹ ਬੰਦਾ ਮੰਗੇ ਜਿਹਨੇ ਪੈਸੇ ਦਿੱਤੇ ਹੋਣ
@jasdeepsingh7745
@jasdeepsingh7745 4 жыл бұрын
Right veer gg
@amriksingh4507
@amriksingh4507 4 жыл бұрын
Tek keha ji
@deepasaloon6197
@deepasaloon6197 4 жыл бұрын
ਬਘੇਲ ਸਿੰਘ ਤੂੰ ਕੈਪਟਨ ਤੌ ਮੰਗ ਹਿਸਾਬ ਜਿਹੜੇ ਕਰੋੜਾ ਰੁਪਇਆ ਖਾ ਰਹੇ ਨੇ ਇਹਨਾਂ ਵੀਰਾਂ ਨੇ ਘਰ ਘਰ ਜਾ ਕੇ ਕਰੋਨਾ ਦੇ ਵਿੱਚ ਔਖੇ ਵੇਲੇ ਵਿੱਚ ਗਰੀਬਾਂਦੀ ਮਦਦ ਕਰਦੇ ਰਹੇ ਬਘੇਲ ਤੂੰ ਕੀਤੀ ਮਦਦ ਕਿਸੇ ਗਰੀਬਾਂ ਦੀ ਇਹਨਾਂ ਵੀਰਾਂ ਨੂੰ ਤੁਸੀਂ ਚੰਗਾ ਇਨਾਮ ਦੇ ਰਹੇ ਹੋ
@jasdeepsingh7745
@jasdeepsingh7745 4 жыл бұрын
Full support ha Goldy veer and paneet veer and mandeep Singh Italy wala and Gurpreet Singh and Anmol veera nu full support ha 10000% veer g tuse tension na lovo g
@sukhwindergill7759
@sukhwindergill7759 4 жыл бұрын
ਪੱਤਰਕਾਰ ਨੂੰ ਬੇਨਤੀ ਪੰਜਾਬ ਦੇ M L A ਕੋਲ ਜਾਉ ਵੋਟਾ ਲੈ ਕੇ ਕਿ ਦਿੱਤਾ ਕੈਪਟਨ ਸਰਕਾਰ ਨੇ
@RohitSharma-jy7ol
@RohitSharma-jy7ol 4 жыл бұрын
Shi gal bai
@jasdeepsingh7745
@jasdeepsingh7745 4 жыл бұрын
Right veer gg
@harvinderchattha9355
@harvinderchattha9355 4 жыл бұрын
Sirra gal aa paji
@rajraj-hw1ms
@rajraj-hw1ms 4 жыл бұрын
Bilkul sehi
@gurdeepshingh5784
@gurdeepshingh5784 4 жыл бұрын
Right veer ji so very good
@jasprreetsingh3347
@jasprreetsingh3347 4 жыл бұрын
ਵਾਹਿਗੁਰੂ ਜਾਣ ਦਾ🙏😍
@VickyKumar-oq7on
@VickyKumar-oq7on 4 жыл бұрын
ਪੁਨੀਤ ਵਿਰ ਸੇਹੀ ਬੰਦਾ ਜੀ ਵਿਰ ਜੀ ਬੋਹਤ ਬੋਹਤ ਧੰਨ ਵਾਦ ਜੀ ਪੁਨੀਤ ਵਿਰ ਜੱਦਾਵਾਦ
@dtcchannel1984
@dtcchannel1984 4 жыл бұрын
ਪੁਨੀਤ 22 ਬਿਲਕੁਲ ਸੱਚ ਬੋਲ ਰਿਹਾ।ਸਾਰੇ ਸਬੂਤ ਤੇ ਪੱਤਰਕਾਰ ਵੀਰ ਜੀ ਤੁਹਾਡੇ ਸਾਹਮਣੇ ਆ । Very Good puneet pp. ਜਿਊਦਾ ਵੱਸਦਾ ਰਹਿ ਵੀਰ੍
@narinderkaur2798
@narinderkaur2798 4 жыл бұрын
ਇਸ ਵੀਰ ਨੇ ਦੁਨੀਆ ਵਿਚ ਆ ਕੇ ਕੁੱਝ ਤਾਂ ਕੀਤਾ ਜ ਭਰੋਸਾ ਨੀ ਸੀ ਫਿਰ ਪੈਸੇ ਦਿੱਤੇ ਕਿਉ ਕਰ ਕਰਾ ਕੇ ਇਹਨਾ ਨੂੰ ਇਨਾਮ ਦਿੱਤਾ ਸਰਕਾਰਾਂ ਸਾਰਾ ਪੰਜਾਬ ਖਾ ਗਇਆ ਓਹਨਾ ਨੂ ਕੋਈ ਨੀੰ ਪੁੱਛਦਾ 73 ਸਾਲ ਹੋ ਗਏ ਓਹਦਾ ਹਿਸਾਬ ਵੀ ਲਵੋ
@karamjitsingh5883
@karamjitsingh5883 4 жыл бұрын
Your ryt g
@vishavpal6685
@vishavpal6685 4 жыл бұрын
ਹੁਣ ਜੇ ਸੇਵਾ ਵੀ ਕਰਨੀ ਤਾ ਕਾਗਜ ਜਰੂਰੀ ਆ ਤਹਾਨੂੰ ਆਪਣੇ ਆਪ ਨੂੰ ਬੇਗੁਨਾਹ ਸ਼ਾਬਤ ਕਰਨ ਲਈ
@Ishan.singh22
@Ishan.singh22 4 жыл бұрын
Jive keptan jvab ni dinda Smart fone kithe ove hi tusi kena c bire K mere kole time ni hega
@Ishan.singh22
@Ishan.singh22 4 жыл бұрын
O pela uperla pesa ta puchlo j thode vich dam he ta......
@Ishan.singh22
@Ishan.singh22 4 жыл бұрын
22tension ni leni e rah ni chadna
@gurdeepbrar9505
@gurdeepbrar9505 4 жыл бұрын
ਬਾਦਲ ਤੇ ਕੈਪਟਨ ਤੇ ਹੋਰ ਮੰਤਰੀਆਂ ਨੇ ਸਾਰਾ ਪੰਜਾਬ ਖਾ ਲਿਆ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਆ ਪਰ ਇੰਨਾ ਪੁਨੀਤ ਵੀਰੇ ਹੋਣਾ ਨੇ ਗਰੀਬਾਂ ਦੇ ਘਰ ਜਾ ਕੇ ਸੇਵਾ ਕੀਤੀ ਲੋਕ ਇੰਨਾਂ ਨੂੰ ਮਾੜਾ ਕਹਿੰਦੇ ਆ ਉਹਨਾਂ ਲੋਕਾਂ ਨੂੰ ਬੇਨਤੀ ਆ ਪੰਜਾਬ ਦੇ ਹੋਰ ਮੁੱਦਿਆਂ ਤੇ ਕੈਪਟਨ ਨਾਲ ਲੱੜੋ
@malkitsingh-ov7zo
@malkitsingh-ov7zo 4 жыл бұрын
Inna k ta sarkara b dikhawa krdiyan kmm krn da jinna k goldy puneet unna kitta . Same he kmm hunde. Kuch lgaa denaa te kuch bchaaa lena apne laye
@manpreetsidhu9069
@manpreetsidhu9069 4 жыл бұрын
You are right 💯
@luckymann1106
@luckymann1106 4 жыл бұрын
ਸਹੀ ਗੱਲ ਐ ਲੀਡਰਾ ਮੂਹਰੇ ਹੱਥ ਜੋੜ ਖੜ ਜਾਨੇ ਆ ਜੋ ਵਧੀਆ ਕੰਮ ਕਰ ਰਹੇ ਐ ਓੁਹਨਾ ਨੂੰ ਕਰਨ ਨਹੀ ਦਿੰਦੇ ਰੱਬ ਈ ਰਾਖਾ ਲੋਕਾ ਦਾ
@sukhmandersingh68
@sukhmandersingh68 4 жыл бұрын
absolutely right👍
@HoneySingh-cv6el
@HoneySingh-cv6el 4 жыл бұрын
ਸਾਰੇ ਲੋਕ ਨੀ ਮੰਗਦੇ ਸ਼ਾਬ ਵੀਰ ਤੁਸੀਂ ਬਹੁਤ ਵਦੀਆਂ ਕੰਮ ਕਰ ਰਹੇ ਓ। ਲੀਡਰਾ ਤੋਂ ਸ਼ਾਬ ਮੰਗਿਆ ਕਦੇ ।ਤੁਸੀਂ ਕੌਣ ਹੁੰਦੇ ਓ ਸ਼ਾਬ ਮੰਗਣ ਵਾਲੇ ਜਿਨ੍ਹਾਂ ਨੇ ਪੈਸੇ ਦਿੱਤੇ ਉਹ ਮੰਗਣ ।।ਵੀਰ ਤੁਸੀਂ ਸੇਵਾ ਕਰੋ ਵਾਹਿਗੁਰੂ ਨੂੰ ਸਬ ਪਤਾ
@jaswantkaur777
@jaswantkaur777 4 жыл бұрын
Goldy beta Puneet beta mandeep beta Anmol beta god bless you beta carry on seva.
@tejisingh4315
@tejisingh4315 4 жыл бұрын
ਬਾਈ ਹੁਣ ਤਾ ਪਨੀਤ ਦਾ ਇੰਟਰਵਿਊ ਲੇਤਾ ਅਗਲੀ ਵਾਰ ਕੈਪਟਨ ਦਾ ਇੰਟਰਵਿਊ ਲੲੀ
@jasmersingh5920
@jasmersingh5920 4 жыл бұрын
Bai ji tusi ve karlo kuj
@kulwantlegha3964
@kulwantlegha3964 4 жыл бұрын
Sahi kids
@alishahhairbarbal795
@alishahhairbarbal795 4 жыл бұрын
ਸਹੀ ਗਲ
@gaganrikhi5381
@gaganrikhi5381 4 жыл бұрын
Bhai att comments tera teji bro
@jasmersingh5920
@jasmersingh5920 4 жыл бұрын
I don't understand puneet get 50 lakh in two months and goldy say he get 1.50 crores in 2 years how its possible wow nice 👏👏👏👏👏👏👏👏
@dayasingh9935
@dayasingh9935 4 жыл бұрын
ਪੁਨੀਤ ਬਾਈ ਜੀ ਜਿੰਦਾਂ ਬਾਦ 🙏🙏
@kgreenchannel4395
@kgreenchannel4395 4 жыл бұрын
ਜ਼ੋ ਮਰਜ਼ੀ ਕਰ ਲਵੋ ਚਾਹੇ ਆਪਣਾਂ ਦਿਲ ਚੀਰ ਕੇ ਦਿਖਾ ਦੇਵੋ ਇਹ ਕੁੱਤੇ ਭੌਂਕਦੇ ਰਹਿਣੇ ਇਨਾਂ ਘਟੀਆਂ ਲੋਕਾਂ ਨੂੰ ਸਫ਼ਾਈ ਦੇਣ ਦੀ ਲੋੜ ਨਹੀਂ ਹੈ ਪੁਨੀਤ ਤੁਸੀਂ ਸੇਵਾ ਕਰਦੇ ਰਹੋ
@ajaysarhaliajaysarhali330
@ajaysarhaliajaysarhali330 4 жыл бұрын
ਵੀਰ ਜੀ ਤੁਸੀਂ ਜਵਾਬ ਦੇਣ ਵਿੱਚ ਦੇਰੀ ਕੀਤੀ ਆ ਕਿਉਂਕਿ ਏ ਗੱਲ ਤੇ ਤੁਹਾਡੇ ਵਿਰੋਧੀਆਂ ਨੇ ਪਹਿਲਾਂ ਹੀ ਕਹਿ ਦਿੱਤੀ ਸੀ ਕੇ ਹੁਣ ਕਿਸੇ ਵਕੀਲ ਦੀ ਸਲਾਹ ਲੈ ਕੇ ਹਿਸਾਬ ਕਿਤਾਬ ਵੀ ਤਿਆਰ ਕਰ ਲੈਣਗੇ।ਜੇ ਤੁਸੀ ਸੱਚੇ ਸੀ ਤਾਂ ਤੁਹਾਨੂੰ ਉਦੋਂ ਹੀ ਜਵਾਬ ਦੇਣਾ ਚਾਹੀਦਾ ਸੀ ਹੁਣ ਲੋਕਾਂ ਨੇ ਇਸ ਗੱਲ ਨੂੰ ਨਹੀਂ ਮੰਨਣਾ ਕੇ ਤੁਸੀਂ ਡਿਪਰੈਸ਼ਨ ਵਿੱਚ ਸੀ। ਮਿੰਟੂ ਗੁਰੂਸਰੀਆ ਵੀਰ ਨੇ ਵੀ ਕਿਹਾ ਹੈ ਕੇ ਐਨ ਆਰ ਆਈ ਵੀਰ ਸਾਰੇ ਤੁਹਾਡੇ ਤੋਂ ਟੁੱਟ ਚੁੱਕੇ ਨੇ।ਹੁਣ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਂਦੇ
@angrejsinghbajwa788
@angrejsinghbajwa788 4 жыл бұрын
ਬਾਈ ਜੀ ਸੋਸੱਲ ਮੀਡੀਆ ਤੇ ਜੋ ਹਿਸਾਬ ਕਿਤਾਬ ਦਾ ਰੋਲਾ ਪੇ ਰਿਹਾ ਹੈ ਜੋ ਬਹੁਤ ਗਲਤ ਹੈ ਪੁਨੀਤ ਬਾਈ ਨੂੰ ਸਾਰਾ ਹਿਸਾਬ ਕਿਤਾਬ ਦੇ ਕੇ ਇਸ ਰੌਲੇ ਰੱਪੇ ਇਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ ਅਗਰ ਪੁਨੀਤ ਬਾਈ ਹਿਸਾਬ ਨਹੀਂ ਦੇ ਸਕਦਾ ਤਾਂ ਕਿਸੇ ਵੀ ਟੀ ਵੀ ਚੈਨਲ ਦੇ ਉਤੇ ਆ ਕੇ ਸਾਰੀ ਸੰਗਤ ਤੋਂ ਮਾਫੀ ਮੰਗ ਲਵੇ
@mahindersingh9852
@mahindersingh9852 4 жыл бұрын
Puneet Bai ji commenta vich tuhanu bahout izzet mili hai
@h.s.dhaliwal1826
@h.s.dhaliwal1826 4 жыл бұрын
ਲੋਕਾਂ ਨੂੰ ਇੱਕ ਆਸ ਬੱਝੀ ਸੀ ਪਰ ਅੱਜ ਪੰਜਾਬ ਦੇ ਦੁਸਮਣ ਕੰਮ ਕਰਨ ਨਹੀਂ ਦਿੰਦੇ
@RK-ki1np
@RK-ki1np 4 жыл бұрын
Shi gal ji
@parwinderkaurkaur7596
@parwinderkaurkaur7596 4 жыл бұрын
ਸਹੀ ਗੱਲ ਆ
@malkitsingh-ov7zo
@malkitsingh-ov7zo 4 жыл бұрын
Paise khaan di ass ohh but fr b bohat bnaa gyee. Canada NGO ch b
@RK-ki1np
@RK-ki1np 4 жыл бұрын
Veer ji kese kol kui vi sabot nhi ki punit ne pese khade baki loka di aap di marji aaa
@sonygulzar9507
@sonygulzar9507 4 жыл бұрын
sahi dedi tusi great ho love you dedi 8725905292 any answer
@parmjeetkaur3871
@parmjeetkaur3871 4 жыл бұрын
ਕੋਈ ੜਾਸ ਕਰਨਾ ਗਲਤ ਨਹੀ ਗਰੀਬਾ ਨੂ ਖੁਸ਼ ਕਰ ਕੇ ਅਾਦੇ ਨੇ िਜਨਾ ਕੋਲ ਕੋੲੀ ਖੜਾ ਨਹੀ ਹੁਦਾ very good p p
@Ravikumar-in5eh
@Ravikumar-in5eh 4 жыл бұрын
Hlo parm ji
@satnaamshriwahegurujiharma7073
@satnaamshriwahegurujiharma7073 4 жыл бұрын
ਬਾਜੀ ਗ੍ਰੇਟ ਆ ਜੀ ਰੱਬ ਤੁਹਾਨੂੰ ਤਰੱਕੀ ਬਖਸੇ ਜੀ
@sakeenasakeena9428
@sakeenasakeena9428 4 жыл бұрын
Goldi bro g jindawad 💪💪 puneet brother g jindawad 💪💪💪💪💪
@kulwindergill5371
@kulwindergill5371 4 жыл бұрын
puneet,goldy,mandeep anmol .all doing good job.God bless you always
@hoshrajsingh9158
@hoshrajsingh9158 4 жыл бұрын
Rabb tuhanu lambi Umar bakhse vire , a duniya ta bra kus kehdi aa prva ni kri di
@ND-cp5qx
@ND-cp5qx 4 жыл бұрын
ਜਿਵੇ ਇਹ ਪੱਤਰਕਾਰ ਜੋ ਪੁਨੀਤ ਨੂੰ ਕਹਿ ਰਿਹਾ ਕੇ ਲੋਕ ਕਹਿੰਦੇ ਪੁਨੀਤ ਚਿੱਟਾ ਪੀਂਦਾ ਤੇ ਅਸੀਂ ਕਹਿ ਦਿੰਦੇ ਆ ਕੇ ਪੱਤਰਕਾਰ ਵੀਰੇ ਤੁਸੀਂ ਚਿੱਟਾ ਪੀਂਦੇ ਹੋ ਤਾਂ ਇਹ ਸੱਚ ਹੋ ਜਾਓ, ਤੇ ਦੂਜਾ ਪੁਨੀਤ ਦੇ ਮਾਮੇ ਦੀ ਠੱਗੀ ਵਾਲੀ ਗੱਲ ਤੇ ਅਸੀਂ ਕਹਿ ਦਿੰਦੇ ਆ ਕੇ ਪੱਤਰਕਾਰ ਵੀਰ ਤੁਸੀਂ ਆਪਣੇ ਚਾਚੇ ਨਾਲ ਠੱਗੀ ਮਾਰੀ ਤਾਂ ਇਹ ਸੱਚ ਹੋ ਜਾਓ, ਕੀ ਪਾਗਲਾਂ ਵਾਂਗ ਸਵਾਲ ਕਰਦੇ ਹੋ ਲੋਕ ਇਹ ਕਹਿੰਦੇ ਲੋਕ ਉਹ ਕਹਿੰਦੇ ਤੇ ਤੁਸੀਂ ਐਵੇ ਮਾਈਕ ਚੁੱਕ ਭੱਜ ਤੁਰੇ ਸੀ ਕੋਈ ਸਿਆਣਿਆ ਵਾਲੀ ਗੱਲ ਕਰਿਆ ਕਰੋ, ਜੋ ਵੀਡੀਓ ਦੀ ਗੱਲ ਕਰਦੇ ਕੇ ਸੇਵਾ ਕਰਦੇ ਪੁਨੀਤ ਤੇ ਗੋਲਡੀ ਵੀਡੀਓ ਕਿਉਂ ਪਾਉਂਦੇ ਤੇ ਜੋ ਇਹ ਸੇਵਾ ਦੇ ਖਿਲਾਫ਼ ਮੁੱਦਾ ਉਠਾਇਆ ਹੋਇਆ ਉਸ ਦੀਆਂ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਕਿਉਂ ਪਈਆਂ ਜਾਂਦੀਆਂ ਤਾਂ ਓਥੇ ਵੀ ਵੀਡੀਓ ਪਾਉਣ ਤੋਂ ਬਿਨਾਂ ਸੇਵਾ ਕਰਨ ਵਾਲਿਆਂ ਨਾਲ ਬੈਠ ਕੇ ਨਜਿੱਠ ਸਕਦੇ ਹੋ ਓਥੇ ਤਾਂ ਤੁਸੀਂ ਇੱਕ ਦੂਜੇ ਤੋਂ ਮਹੂਰੇ ਭੱਜਦੇ ਹੋ ਕੇ ਮੈਂ ਸਭ ਤੋਂ ਪਹਿਲਾਂ ਵੀਡੀਓ ਪੋਸਟ ਕਰ ਦਵਾ ਕੁਝ ਅਕਲ ਨੂੰ ਹੱਥ ਮਾਰੋ ਸਵਾਲ ਕਰਨ ਵਾਲਿਓ ਵਾਹਿਗੁਰੂ ਤੁਹਾਨੂੰ ਸਮਤ ਬਖਸ਼ੇ
@sukhdeepsidhu6096
@sukhdeepsidhu6096 4 жыл бұрын
😂😂
@sukhpreetsangha2535
@sukhpreetsangha2535 4 жыл бұрын
Shi gall a y
@manishman6589
@manishman6589 4 жыл бұрын
Siraaa bndaaa puneet veer rab sukh rkhe veer nu🙏🙏
@kiranrandhawa4322
@kiranrandhawa4322 4 жыл бұрын
puneet veer ji shi te sache vande nal hmesha aee hoda aya pr tuci tension na lavo kede v hemit na hareyo Rabb te vishvaas rakho🙏🙏 sachai di jit jaroor hove gi
@rajveerrandhawa1985
@rajveerrandhawa1985 4 жыл бұрын
Blind blind blind lok tusi lok sirse vale de jive blind bhagat aa tusi lok v same ho.Ehna sub dekh ke koi v das sakda kaun sacha kaun jhutha eyes open krke dekho.
@ranvirsingh1246
@ranvirsingh1246 4 жыл бұрын
ਪੱਤਰਕਾਰ ਵੀਰ ਏਦਾ ਦੀ ਸਵਾਲਾਂ ਦੀ ਗਰਮੀ ਲੀਡਰਾਂ ਨੂੰ ਵੀ ਕਰੋ ਤੇ ਫਿਰ ਮੰਨੀਏ ਤੁਹਾਡੀ ਡੇਲੀ ਪੋਸਟ ਨੂੰ ।
@jasdeepsingh7745
@jasdeepsingh7745 4 жыл бұрын
Right veer gg
@ND-cp5qx
@ND-cp5qx 4 жыл бұрын
ਇਹ ਪੱਤਰਕਾਰ ਮਹਾਂ ਬੇਵਕੂਫ ਲੱਗਦਾ ਜਿਵੇ ਇਹ ਸਵਾਲ ਕਰ ਰਿਹਾ ਅਕਲ ਦਾ ਅੰਨਾ ਬੰਦਾ ਆ
@luckymann1106
@luckymann1106 4 жыл бұрын
@@komalpreetkaur1221 ਸਹੀ ਗੱਲ ਐ ਫਿਰ ਮੰਨੀਏ ਇਹਨਾ ਨੂੰ
@rajveerrandhawa1985
@rajveerrandhawa1985 4 жыл бұрын
Akal de anne tusi sare ho Blind blind blind lok tusi lok sirse vale de jive blind bhagat aa tusi lok v same ho.Ehna sub dekh ke koi v das sakda kaun sacha kaun jhutha eyes open krke dekho.
@crazyboy48820
@crazyboy48820 4 жыл бұрын
god bless you Puneet veere carry on your work
@jasveerkaur3157
@jasveerkaur3157 4 жыл бұрын
Puneet veer ji tusi bhut vadia kamm karda ho
@roopsandhu1042
@roopsandhu1042 4 жыл бұрын
Puneet veer jindabad Gbu ...
@GodIsOne010
@GodIsOne010 4 жыл бұрын
Veer. U. R. Great person ji 🙏🏻. Veer ji Punjab nu Aap ji te. Maan. Hai ji 🙏🏻Puneet te. Goldy. Real Hero. Ne ji 🙏🏻 weheguru ji 🙏🏻 veera te. Mehar kro ji please ji 🙏🏻. Satnam ji weheguru ji 🙏🏻🇦🇺🇦🇺🇦🇺🇦🇺
@arvindersingh4500
@arvindersingh4500 4 жыл бұрын
Puneet great ho tusii
@khokhardeep1897
@khokhardeep1897 4 жыл бұрын
ਪੁਨੀਤ ਬਾਈ ਜ਼ਿੰਦਾਬਾਦ No Tension
@rajranichaudhary3199
@rajranichaudhary3199 4 жыл бұрын
Very nice veer g. Pp.puneet
@ManpreetKaur-td8cj
@ManpreetKaur-td8cj 4 жыл бұрын
Veer ji tension naa lawo duniya de muh koi band nhi kr sakda tuhanu koi lod nhi kise nu safai den de,waheguru sab dekhda jo bhut bolde a ohhh kr len sewa
@kulwindergill5371
@kulwindergill5371 4 жыл бұрын
good job 12 hours shift + sewa very hard work puneet .honest too.son like this should all Punjab,all world
@dayasingh9935
@dayasingh9935 4 жыл бұрын
ਬਾਈ ਜੀ ਤੁਹਾਡੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਹਮੇਸ਼ਾ ਹੀ ਨਾਲ ਨੇ।
@gillgill4263
@gillgill4263 4 жыл бұрын
ਪੁਨੀਤ।ਵੀਰ ਤੁਸੀਂ ਜੋ ਕੀਤਾ ਵਧੀਆ ਕੀਤਾ,,,🙏🙏🙏🙏🙏
@sabhasingh7152
@sabhasingh7152 4 жыл бұрын
ਕੀ ਵਧੀਆ ਕੀਤਾ ਸਾਰੇ ਚੋਰ ਬੋਲਣ ਦੇਵਾ ਤੇ ਕੋਈ ਤੇਰ ਵੀਰ ਨੂੰ ਠੱਗ ਬੋਲਣ ਦੀਆ
@vishalmahandru2988
@vishalmahandru2988 4 жыл бұрын
Puneet veere are u ryt tsii bht vadia reply Kita saria Galla d with proof Bki Loka vch changa kehan wale v a t Manda kehan vale v koi n waheguru t chddo
@ekambrar3612
@ekambrar3612 4 жыл бұрын
God bless you veer carry on 🙏🙏
@harvindersinghdhatt4960
@harvindersinghdhatt4960 4 жыл бұрын
💯 Percent Sach
@nirmaljitsingh4481
@nirmaljitsingh4481 4 жыл бұрын
Puneet 👌👌
@ssssandhu9212
@ssssandhu9212 4 жыл бұрын
Good Puneet veer ji
@balvirsingh1702
@balvirsingh1702 4 жыл бұрын
ਪੁਨੀਤ ਗੋਲਡੀ ਬਾਈ ਜੀ ਜ਼ਿੰਦਾਬਾਦ ਜ਼ਿੰਦਾਬਾਦ। ਡੇਲੀ ਪੋਸਟ ਵਾਲੇ ਢੌਂਗੀ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਇਸ ਤੋਂ ਇਲਾਵਾ ਪੰਜਾਬ ਵਿੱਚ ਕੋਈ ਮੁੱਦਾ ਨਹੀਂ ਹੈ ਕਿ ਜਿਵੇਂ ਬਾਦਲ ਦਾ ਮੁੰਡਾ ਜਿਵੇਂ ਹੁਕਮ ਜਾਰੀ ਕਰਦਾ ਏ ਉਸ ਹੁਕਮ ਤੇ ਫੁੱਲ ਚੜ੍ਹਾਉਂਦਿਆਂ ਟੀ ਆਰ ਪੀ ਮਿਲ ਰਹੀ ਏ। ਅਸੀਂ ਤੇ ਇਹ ਹੀ ਆਖਾਂ ਗੇ ਲੋੜਵੰਦ ਪਰਿਵਾਰਾਂ ਦੀਆਂ ਬਦੁਆਵਾਂ ਡੇਲੀ ਪੋਸਟ ਵਾਲਿਆਂ ਨੂੰ ਹੀ ਲੱਗਣਗੀਆਂ। ਡੇਲੀ ਪੋਸਟ ਵਾਲੇ ਦੱਲਿਓ ਸਭ ਤੋਂ ਪਹਿਲਾਂ ਦਾਨੀ ਸੱਜਣਾਂ, ਖਾਸ ਕਰਕੇ ਐੱਨ ਆਰ ਆਈ ਦੀਆਂ ਲਿਸਟਾਂ ਜਾਰੀ ਕੀਤੀਆਂ ਜਾਣ। ਜਿੰਨਾ ਚਿਰ ਲੋਕਾਂ ਨੂੰ ਦਾਨੀਆਂ ਦੀਆਂ ਭੇਜੇ ਗਏ ਦਾਨ ਦੀਆਂ ਲਿਸਟਾਂ ਚੈਨਲ ਵਾਲੇ ਨਸ਼ਰ ਨਹੀਂ ਕਰਦੇ, ਉਨ੍ਹਾਂ ਚਿਰ ਅਸੀਂ ਛਿੱਤਰ ਪਰੇਡ ਕਰਦੇ ਰਹਾਂਗੇ। ਕਿਉਂਕਿ ਇੱਕ ਪਾਸੇ ਪੰਜਾਬ ਅੱਗ ਦੀ ਲਪੇਟ ਵਿੱਚ ਹੈ ਤੇ ਤੁਹਾਡੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ।ਸ਼ਰਮ ਆਉਂਦੀ ਏ, ਤੁਸੀਂ ਵੀ ਬੇਸ਼ਰਮ ਦੱਲੇ ਤੇ ਚਾਪਲੂਸ ਨਾਂ ਬਣੋਂ। ਚਮਚਾਗਿਰੀ ਏਨੀ ਮਾੜੀ ਹੁੰਦੀ ਏ। ਲੱਖ ਲਾਹਨਤ, ਪੱਤਰਕਾਰੀ ਦੇ,ਦੁਰਫਿਟੇਮੂੰਹ ਗਰੀਬਾਂ ਦੀਆਂ ਆਹਾਂ ਤਹਾਨੂੰ ਲੈ ਬੈਠਣਗੀਆਂ। ਗੋਲਡੀ ਬਾਈ ਜੀ, ਪੁਨੀਤ ਪੁੱਤ ਜੀ ਤੇ ਸਾਰੀ ਟੀਮ ਯੁੱਗ ਯੁੱਗ ਜੀਵੇ। ਇਹ ਫਿਰਕੂ ਚੈਨਲ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ,,,,,,,,
@satnaamshriwahegurujiharma7073
@satnaamshriwahegurujiharma7073 4 жыл бұрын
Ssa g veer thanks g waheguru tuhanu taraaki bakshey 🤲🤲🤲🙏🙏🙏
@johngill5629
@johngill5629 4 жыл бұрын
Thank God 🙏🏽Puneet veere nice to see you after long time.......Paji tuc sahi o ur supporters trust on you...we don't need any clarification....Plz TUC seva suru kro yaar 🙏🏽🙏🏽🙏🏽🙏🏽
@nextsteplife9809
@nextsteplife9809 4 жыл бұрын
300 .. 400 video upload hoi aa eh app kehda. but 300 .. 400 da 50 lakh ahia eh kive ho sakhda.. ki ik video te 10.. 15000 he ahia
@johngill5629
@johngill5629 4 жыл бұрын
@@nextsteplife9809 Who r you I don't know but I request if you had any kind of questions...Contact with puneet Send him mail on his I'd or go to his home and get whole information........And one thing when we think positive about someone we doesn't annalise his negatives...But if we negative about someone we don't care how much he is right....Same thing happened in this case... supporters nvr think they are wrong...And haters will be nvr change those thinking hope you understand wt I'm saying....
@jasvirkaursidhu120
@jasvirkaursidhu120 4 жыл бұрын
ਜੇ ਕੋਈ ਦਿਨ ਰਾਤ ਸੇਵਾ ਕਰ ਰਿਹਾ ਹੋਵੇ ਤਾਂ ਉਸ ਤੇ ਕੋਈ ਇਲਜ਼ਾਮ ਲਗਾਇਆ ਜਾਵੇ ਤਾਂ ਬੰਦਾ ਮਾਨਸਿਕ ਤਣਾਓ ਵਿਚ ਆ ਜਾਂਦਾ ਹੈ।।।
@KamaljitKaur-no7dh
@KamaljitKaur-no7dh 4 жыл бұрын
ਵੀਰ ਜੀ ਫੀਕਰ ਨਾ ਕਰੋ ਕਮਜੋਰ ਨਾ ਹੋਵੋ ਕਮਜੋਰ ਇਨਸਾਨ ਨੂ ਦੁਨੀਆ ਜੀਣ ਨਹੀ ਦਿੰਦੀ ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰੇ🙏🙏🙏🙏ੴੴ
@narinderbouhgan8309
@narinderbouhgan8309 4 жыл бұрын
Very nice
@ManjeetSingh-qe6qj
@ManjeetSingh-qe6qj 4 жыл бұрын
Good Punnet veer g
@akgaming8542
@akgaming8542 4 жыл бұрын
Punit bhaji sewa jary rukho
@jajsongh4791
@jajsongh4791 4 жыл бұрын
Waheguru.ji
@AmandeepKaur-if4zt
@AmandeepKaur-if4zt 4 жыл бұрын
God bless you bro don't take tension anybody stay happy 😍😘
@arnickarnick8429
@arnickarnick8429 4 жыл бұрын
Boond de ina chora nu punit nu goldi nu nal punit Mandeep nu bol aapni gairwali mere kol paizo Mai doler davuga nal ina Diya shakla to choor laigde aaaaaa thuuuuu
@JaswinderSingh-cp8bp
@JaswinderSingh-cp8bp 4 жыл бұрын
Vah kise begani dhee nu repli karn lai
@rajveerrandhawa1985
@rajveerrandhawa1985 4 жыл бұрын
Blind blind blind lok tusi lok sirse vale de jive blind bhagat aa tusi lok v same ho.Ehna sub dekh ke koi v das sakda kaun sacha kaun jhutha eyes open krke dekho.
@jaswantkaur777
@jaswantkaur777 4 жыл бұрын
Puneet beta carry on seva.
@rajveerrandhawa1985
@rajveerrandhawa1985 4 жыл бұрын
Waho wah aunty g keya baat hai kuch nhi ho sakda sade punjabia da pave oh politicians haun pave sarkari lok pave eh goldy puneet varge sub kuch dekh v akha vale anne bange asi sare
@sukhwinderkaur3371
@sukhwinderkaur3371 4 жыл бұрын
Bhut vidha paneet veer te goldi veer
@AshaRani-nf2px
@AshaRani-nf2px 4 жыл бұрын
ਪੁਨੀਤ ਬੇਟਾ ਜੀ ਰਬ ਤਹਾਨੂੰ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਤੂਹਡੀ ਉਬਰ ਬਡੀ ਕਰੇ
@balkransingh4213
@balkransingh4213 4 жыл бұрын
God bless you pp puneet &goldi
@gill12345
@gill12345 4 жыл бұрын
ਮੂਰਖ ਲੋਕੋ ਜੇ ਕੋਈ ਵਿਅਕਤੀ ਚੰਗਾ ਕੰਮ ਕਰਦਾ ਤਾ ਵਿੱਚ ਅੜਿੱਕੇ ਨਾ ਪਾਉ
@manjitsingh864
@manjitsingh864 4 жыл бұрын
Good pp punet
@RajKumar-oy9to
@RajKumar-oy9to 4 жыл бұрын
Very nice PP
@sukhsangha5530
@sukhsangha5530 4 жыл бұрын
Gud aa veer . Laga Raho
@babburame6347
@babburame6347 4 жыл бұрын
Pneet Bhai Sacha a
@itssunny0013
@itssunny0013 4 жыл бұрын
Puneet veer bilkul shi aaaa
@jsi5371
@jsi5371 4 жыл бұрын
Bhaji ਲੋਕਾਂ ਨੇ ਕੁਝ ਨੀ krna vehle chbla ਮਾਰਦੇ ਆ, ਪੁਨੀਤ ਜ਼ਿੰਦਾਬਾਦ
@jagjeetkaur5485
@jagjeetkaur5485 4 жыл бұрын
Vry gud brother lvu so much
@avinashlakhotra1107
@avinashlakhotra1107 4 жыл бұрын
Puneet veer god bless you
@SandeepKaur-mw4rx
@SandeepKaur-mw4rx 4 жыл бұрын
veere tuc tension na lao waheguru mehar karnge eh duniya kise di ni
@surindershahi9659
@surindershahi9659 4 жыл бұрын
Tu wahey guru. .....
@manindermaan3197
@manindermaan3197 4 жыл бұрын
You are right
@desraaj3560
@desraaj3560 4 жыл бұрын
ਕਿਸੇ M. P. ਤੋ ਹਿਸਾਬ ਮੰਗਿਆ ਕਿਸੇ M. P. ਨੇ ਗਰੀਬ ਬੇਸਹਾਰਾ ਦਾ ਘਰ ਪਾਇਆ ਹੋਵੇ ਤੇ ਇੱਕ ਸਾਲ ਦਾ ਰਾਸ਼ਨ ਦਿੱਤਾ ਹੋਵੇ ਕਤੀੜ ਭੌਕਣ ਲੱਗ ਜਾਂਦੀ ਆ ਵੀਰੇ ਜੇ ਕੋਈ ਸੇਵਾ ਕਰਦਾ ਕਰਨ ਦਿਓ ਲੱਤਾਂ ਨਾ ਖਿੱਚੋ
@sangattamrait7647
@sangattamrait7647 4 жыл бұрын
God bless you puneet veer
@manjeetsinghbhumbla6261
@manjeetsinghbhumbla6261 4 жыл бұрын
Very good puneet veer
@manrajdeepsingh3339
@manrajdeepsingh3339 4 жыл бұрын
ਸਰਕਾਰ ਨੂੰ ਕੋਈ ਨਹੀ ਪੁਛ ਦਾ ਜੋ ਸਾਰਾ ਪੰਜਾਬ ਖਾ ਰਹੇ ਹਨ ਜੇ ਚਾਰ ਜਾਣੇ ਗਰੀਬ ਦਾ ਕੋਈ ਕੰਮ ਕਰਨ ਲੱਗੇ ਤਾ ਕਰਨ ਦੳ ਜੇ ਬੋਲ ਸਕਦੇ ਹੋ ਤਾ ਸਰਕਾਰ ਨੂੰ ਬੋਲਣ ਦਾ ਹੋਸਲਾ ਰੱਖਿਆ ਕਰੋ ਗਰੀਬ ਦਾ ਸਹਾਰਾ ਬਣੇ ਰਹੋ ਵੀਰੇ ਲੋਕ ਤਾ ਕੁੱਤੇ🐕 ਨੇ ਭੁਕ ਦੇ ਰੇਣ ਦੳ ਬਹੁਤ ਸੋਣਾ ਕੰਮ ਕਰ ਰਹੇ ਹੋ
@jasdeepsingh7745
@jasdeepsingh7745 4 жыл бұрын
Right veer gg
@preetraman7425
@preetraman7425 4 жыл бұрын
Puneet veere.... gbu.. wmk
@kumarvinod9899
@kumarvinod9899 4 жыл бұрын
Vary nice
@rampalsingh2649
@rampalsingh2649 4 жыл бұрын
PP PUNEET OK AAAA PAJI
@lovepreetpizzewala2121
@lovepreetpizzewala2121 4 жыл бұрын
Keep it up Puneet veer ji we all are with you
@manindersingh-lu2ps
@manindersingh-lu2ps 4 жыл бұрын
Punnet ji nice
@mintathakur9803
@mintathakur9803 4 жыл бұрын
Love you puneet veer
@challsarbjit8370
@challsarbjit8370 4 жыл бұрын
Good man
@manindermaan3197
@manindermaan3197 4 жыл бұрын
ਪੱਤਰਕਾਰ ਨੂੰ ਇਹ ਨੀ ਪਤਾ ਇਕ ਘਰ ਪਾਉਣ ਚ ਕਿਨਾ ਖਰਚਾ ਆਉਦਾ ਗੱਲ ਤੇ ਪਹਿਲਾ ਸੁਣ ਲਿਆ ਅਗਲੇ ਬੰਦੇ ਦੀ
@ranjeetpalsingh6616
@ranjeetpalsingh6616 4 жыл бұрын
Good work pp punit
@gurjeetsingh3366
@gurjeetsingh3366 4 жыл бұрын
Love 💓 u bro puneet bro
@salehalyafai7279
@salehalyafai7279 4 жыл бұрын
ਮਿਡੀਆ ਚੰਗੇ ਕੰਮ ਕਿੳ ਨੀ ਦਖਾੳਦੇ ਹੁਣ ਹਥ ਧੋਕੇ ਪਿਛੇ ਪਏ ਹੋ ਚੰਗੇ ਕੰਮ ਕਰਨ ਵਲੀਆ ਦੀ ਸਪੋਟ ਕਰੋ ਧੰਨਵਾਦ
@KamaljitKaur-no7dh
@KamaljitKaur-no7dh 4 жыл бұрын
God bless you veer ji
@newpunjabimovie1649
@newpunjabimovie1649 4 жыл бұрын
Loka de paise Khan lai ghr 150 paa te 50 lakh Cho eh kida pe jaan ge ik ghr 35 hzr Cho hoi pea ga hahahaha
@bikramjeetsingh7102
@bikramjeetsingh7102 4 жыл бұрын
Punet veer dilo saluit
@satnaamshriwahegurujiharma7073
@satnaamshriwahegurujiharma7073 4 жыл бұрын
ਤੂੰ ਦੱਲਾ ਸੱਬ ਤੋਂ ਵੱਡਾ ਪੱਤਰਕਾਰ ਸਾਬ੍ਹ
@sohanpreet3862
@sohanpreet3862 4 жыл бұрын
God bless u bro
@SatnamSingh-ze6bx
@SatnamSingh-ze6bx 4 жыл бұрын
Great job pp bro
@hardevsinghgill3082
@hardevsinghgill3082 4 жыл бұрын
vry good ji
@Kulwinderkaur-it4ox
@Kulwinderkaur-it4ox 4 жыл бұрын
Veery nicr
@pinkyrani4465
@pinkyrani4465 4 жыл бұрын
Puneet gd job 👍
@hardeepbrar8
@hardeepbrar8 4 жыл бұрын
ਕੈਪਟਨ ਬਾਦਲ ਤੋ ਹਿਸਾਬ ਕਿਹੜਾ ਚੈਨਲ ਕਿਹੜਾ ਪੱਤਰਕਾਰ ਲਊ ਹੁਣ
@kulwindergill5371
@kulwindergill5371 4 жыл бұрын
yes you are right
@sukhmandersingh68
@sukhmandersingh68 4 жыл бұрын
Good
@sheetalkumar3318
@sheetalkumar3318 4 жыл бұрын
Veer tantion na lavo public dea blesege tuhade naal God bless you
@kuldeepbasra8562
@kuldeepbasra8562 4 жыл бұрын
Yes
@manindersandhu90
@manindersandhu90 4 жыл бұрын
Bro tusi true person ho dont care of barking dogs like bagela and others
@truewords2217
@truewords2217 4 жыл бұрын
Tera daddy lagda puneet
@newpunjabimovie1649
@newpunjabimovie1649 4 жыл бұрын
Tu paise ditte aaa sala hoia sahi aaa
@Harrysingh-ne6ni
@Harrysingh-ne6ni 4 жыл бұрын
Love u pp veer
@chanansinghmohiwalia4629
@chanansinghmohiwalia4629 4 жыл бұрын
ਹਿਸਾਬ ਉਸ ਨੂੰ ਦਿਓ ਜਿਹੜਾ ਸੇਵਾ ਭੇਜੇ
@kamkaur2026
@kamkaur2026 4 жыл бұрын
Bilkul shi gal ha
@jatinderbunty3900
@jatinderbunty3900 4 жыл бұрын
God bless you veere 👍👍👍👍
@ekamsingh3664
@ekamsingh3664 4 жыл бұрын
Puneet bro full spot loka de prva n kare
Amazing Parenting Hacks! 👶✨ #ParentingTips #LifeHacks
00:18
Snack Chat
Рет қаралды 20 МЛН
Will A Guitar Boat Hold My Weight?
00:20
MrBeast
Рет қаралды 205 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 8 МЛН
The Sad Life of RICH People | Trapped in Rat Race | Dhruv Rathee
21:27
Amazing Parenting Hacks! 👶✨ #ParentingTips #LifeHacks
00:18
Snack Chat
Рет қаралды 20 МЛН