KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Prime Focus (2432) || ਕਿਹੜੇ ਕਿਸਾਨ ਫਸਣਗੇ ! , ਬਿੱਟੂ ਕਰਾਉਣਗੇ ਜਾਂਚ, ਕੈਨੇਡਾ ਦੇ ਬੂਹੇ ਬੰਦ ?
42:40
Chajj Da Vichar (2166) || Prince Kanwaljit ਨਾਲ ਕੀ ਹੋਇਆ ‘ਅਰਦਾਸ’ ਫ਼ਿਲਮ ‘ਚ?
38:42
У вас там какие таланты ?😂
00:19
Лукашенко: Трамп - мощь! #лукашенко #политика #новости #беларусь #выборы #shorts
00:27
the balloon deflated while it was flying #tiktok
00:19
Кеттік бәрін таста - Қызық Times | Қайрат Әділгерей, Уәлибек Әбдраимов, Диана Ягофарова, Қанай
1:05:24
Prime Focus (2384)
Рет қаралды 47,695
Facebook
Twitter
Жүктеу
1
Жазылу 2,4 МЛН
Prime Asia TV
Күн бұрын
Пікірлер: 85
@baldevjassar8059
Ай бұрын
*🙏⚔️ਅੱਜ ਦਾ ਵਿਚਾਰ⚔️🙏* *ਪੈਸਾ ਤਾਂ ਸਿਰਫ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਕੰਮ ਆਉਂਦਾ ਹੈ,ਕਿਉਂਕਿ ਜ਼ਿੰਦਗੀ ਚ ਖ਼ੁਸ਼ ਰਹਿਣ ਲਈ ਤਾਂ ਚੰਗੇ ਦੋਸਤ ਚੰਗੇ ਰਿਸ਼ਤੇਦਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@majorcheema4004
Ай бұрын
ਜੇਹੜਾ ਬੰਦਾ ਏਦਾਂ ਦਾ ਬਿਆਨ ਦਿੰਦਾ ਉਸ ਤੇ ਇਕਲਾ ਪਰਚਾ ਨਹੀਂ ਫੜ ਕੇ ਅੰਦਰ ਦੇਣਾ ਚਾਹੀਦਾ ਹੈ, MLA ਨਹੀਂ ਭਾਵੇਂ ਮੁੱਖਮੰਤਰੀ ਹੋਵੇ 🙏🏻
@majorcheema4004
Ай бұрын
ਜਦੋਂ ਬੰਦਾਂ ਡੁੱਬਦਾ ਹੋਵੇ , ਕਈ ਹੱਥ ਪੈਰ ਮਾਰਦਾ ਹੈ! ਹੁਣ ਏਨਾ ਜੋਧਿਆ ਦਾ ਵੀ ਹੱਕ ਬਣਦਾ ਹੈ 🙏🏻
@SukhwinderSingh-wq5ip
Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@BalramDhaliwal-rb7no
Ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SukhwinderSingh-fb2is
Ай бұрын
ਬੜੀਆਂ ਤਾਂ ਮਾਸਟਰ ਜੀ ਦੇ ਘਰ ਭੇਜੀਆਂ ਗਈਆਂ ਸਨ ਬਾਕੀ ਬਚਦਾ ਗਰਮ ਪਾਣੀ ਬੱਚਿਆਂ ਨੂੰ ਦੇ ਦਿੱਤਾ ਗਿਆ
@ਵੈਦਜੀਹਾਜ਼ਿਰਹੈ
Ай бұрын
ਆਪਾਂ ਭਾਅ ਜੀ, ਇਸ ਵਾਰ ਸੇਬ ਵੀ ਪਾਏ ਸੀ। ਕੈਨੇਡਾ ਵਿੱਚ ਤਾਂ ਬਲਿਊ ਬੇਰੀ, ਕਰੇਣ ਬੇਰੀ, ਬਲੈਕ ਬੇਰੀ, ਸੇਬ ਅੰਗੂਰ ਸਭ ਸੁੱਟਦੇ ਹਾਂ। ਤਾਂ ਹੀ ਤਾਂ ਵਿਸ਼ਵ ਗੁਰੂ ਹਾਂ ਆਪਾਂ ਇਸ ਮਾਮਲੇ ਵਿਚ
@Karmjitkaur-gk1xq
Ай бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌
@avtarsingh4870
Ай бұрын
ਪੱਤੀਆਂ ਫੁੱਲ ਬਣਨ ਦੀ ਜ਼ਿੱਦ ਨਹੀਂ ਕਰਦੀਆਂ ਇਨਸਾਨ ਇਸ ਤੋਂ ਬਹੁਤ ਕੁਝ ਸਿੱਖ ਸਕਦਾ ਹੈ..
@bahadursingh2006
Ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਸਾਰੇ ਕੰਮ ਪਹਿਲਾਂ ਕਰਨੇ ਚਾਹੀਦੇ ਸੀ ਪਰ ਇਸ ਮਾਨ ਸਾਹਬ ਜੀ ਤੋ ਸਰਕਾਰ ਨਹੀ ਚਲਦੀ ਤੇ ਦੂਜੇ ਨੰਬਰ ਤੇ ਭਰਿਸ਼ਟਾਚਾਰ ਅਫਸਰਸ਼ਾਹੀ ਇਹਨਾ ਦੀ ਕੋਈ ਗੱਲ ਨਹੀਂ ਮੰਨਦੀ ਕਿਉਂਕਿ ਇਹਨਾ ਨੂੰ ਸਰਕਾਰ ਚਲਾਉਣ ਦਾ ਵੱਲ ਨਹੀ ਹੈ
@GobinderjeetKaur
Ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏
@surjitkhosasajjanwalia9796
Ай бұрын
ਗੱਡੀ ਜਾਂ ਮੋਟਰਸਾਈਕਲ ਦਾ,, ਪ੍ਰਦੂਸਣ ਚਲਾਨ ਝੱਟ ਕਟ ਦਿੱਤਾ ਜਾਂਦਾ,,,, ਇਹ ਉਸ ਤੋਂ ਕਰੋੜ ਗੁਣਾਂ ਵੱਧ ਪ੍ਰਦੂਸਣ ਫੈਲਾਉਣ ਵਾਲਿਆਂ ਦਾ ਕਿਉਂ ਨਹੀਂ?????
@surjitkhosasajjanwalia9796
Ай бұрын
ਕੋਈ ਵੀ ਫੈਕਟਰੀ ਆਪਣਾ ਗੰਦਾ ਪਾਣੀ ਦਰਿਆ ਵਿੱਚ ਨਹੀ ਪਾ ਸਕਦੀ ਹਰੇਕ ਨੁ ਆਪਣੀ ਫੈਕਟਰੀ ਜਾਂ ਮਿੱਲ ਚ,, ਟਰੀਟਮੈਂਟ ਪਲਾਂਟ,, ਲਾਉਣਾ ਪੈਂਦਾ,, ਪਰ ਉਹ ਟਰੀਟਮੈਂਟ ਪਲਾਂਟ ਨੂੰ ਚਾਲੂ ਨਹੀ ਕਰਦੇ
@paramjitriyait8616
Ай бұрын
ਪਰਾਇਮ ਏਸ਼ੀਆ ਵੀ ਸਰਕਾਰ ਥੱਲੇ ਲੱਗ ਗਿਆ, ਮਾਲਵਿੰਦਰ ਸਿੰਘ ਮਾਲੀ ਦੀ ਗੱਲ ਵੀ ਨਹੀਂ ਕਰ ਸਕੇ। ਉਹ ਦੂਜੇ ਚੈਨਲ ਤੋਂ ਪਤਾ ਲੱਗਾ।
@Yo-yo-uu3wl
Ай бұрын
Eah dalaaal nae…thalae taan nehi lagae mgr ehna agenda alg hai
@ParamjeetKaur-wd4qc
Ай бұрын
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@daljitsingh7980
Ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@BalwantSingh-to7nu
Ай бұрын
ਮਾਨ ਸਾਬ ਦੀ ਮਾਫ਼ੀ ਮਜਬੂਰੀ ਹੈ ਜੇ ਦਿਲੋਂ ਮਾਫ਼ੀ ਮੰਗਣੀ ਹੁੰਦੀ ਤਾਂ ਦੋ ਦਿਨ ਬਾਅਦ ਜਾਂ ਦੋ ਮਹੀਨੇ ਬਾਅਦ ਮਾਫ਼ੀ ਮੰਗਣੀ ਚਾਹੀਦੀ ਸੀ ਪੰਜ ਸਾਲਾਂ ਬਾਅਦ ਤਾਂ ਮਜ਼ਬੂਰੀ ਹੈ। ਗਲਤੀ ਦਾ ਅਹਿਸਾਸ ਹਾਲੇ ਵੀ ਨਹੀਂ ਬਾਕੀ ਚਲੋ ਮਾਫ ਤਾਂ ਕਰ ਦੇਣਾ ਚਾਹੀਦਾ ਹੈ
@dasaundhasinghpannu6612
Ай бұрын
ਕਈ ਵੇਰ ਘੜਾ ਬੈਨ ਜਾਦਾ।ਉਦੋਂ ਬੜਾ ਦਿਲ ਟੁਟਦਾ।ਉਹੀ ਜਾਣਦਾ ਜਿਸ ਨਾਲ ਵਾਪਰਦੀ।
@Harjinderbrar-j2e
Ай бұрын
ਬਾਈ ਜੀ।ਜੇਕਰ ਪੰਜਾਬ ਵਿੱਚ ਵੀਰਾਂ ਨੂੰ ਲੋੜ ਅਨੁਸਾਰ ਆਪਣੇ-ਹੱਥਾਂ ਕੌੜਾ ਪਾਣੀ ਬਣਾਉਣ ਲਈ ਖੁੱਲ੍ਹ ਮਿਲ ਜਾਏ। ਫਿਰ ਤਾਂ ਇਸ ਕੌੜੇ ਪਾਣੀ ਨੂੰ ਸਹੀ ਹਿਸਾਬ ਨਾਲ ਪੀਣ ਤੋਂ ਬਾਅਦ ਮੈਂ ਆਪ ਤਾਂ ਹੁਣ ਤੱਕ ਵੀ ਕਿਸੇ ਵੀਰ ਨੂੰ ਕੋਈ ਵੀ ਦਵਾਈ ਲੈਣ ਦੀ ਲੋੜ ਪੈ ਜਾਣ ਬਾਰੇ ਕਦੇ ਸੁਣਿਆ ਤੱਕ ਵੀ ਨਹੀਂ ਹੈ।ਪਰ ਇਸ ਦੀ ਬਜਾਏ ਹੋਰ ਖਰੀਦੇ ਗਏ ਕੌੜੇ ਪਾਣੀ ਪੀਣ ਤੋਂ ਬਾਅਦ ਤਾਂ ਆਪਾਂ ਸਭਨਾਂ ਵੀਰਾਂ ਨੇ ਅਕਸਰ ਇਕੋ ਵਾਰ ਵਿੱਚ ਹੀ ਸੈਂਕੜੇ ਬੰਦਿਆਂ ਦਾ ਜਾਨੀ ਨੁਕਸਾਨ ਹੋ ਜਾਣ ਤੱਕ ਬਾਰੇ ਬਹੁਤ ਵਾਰ ਸੁਣਿਆ ਹੈ।ਧੰਨਵਾਦ ਜੀਉ।
@gurlalvirk9900
Ай бұрын
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@SukhvirSingh-km6nz
Ай бұрын
Waheguru ji
@basantsingh-mh5wp
Ай бұрын
👍
@mohinderpalsinghbrar4958
Ай бұрын
Nahi Maf karna Gurdas Nu mere Punjabi Veero
@jarnailsinghbrarbhagtabhai894
Ай бұрын
ਪ੍ਰਾਈਮ ਏਸ਼ੀਆ ਦੇ ਸਾਰੇ ਪਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏🙏
@sarbjeetSingh-yn4mt
Ай бұрын
Waheguru ji 🌹🌹🙏🙏
@gurimangat2636
Ай бұрын
VERY VERY NICE PROGRAM 👌 👍 👏 ❤❤
@Dhillon98665
Ай бұрын
Sab tu vadia show hunda
@adv.puneet.malhotra
Ай бұрын
SSA JI
@SuchasinghSandhu-y3z
Ай бұрын
My favorite program g
@jasantoor5038
Ай бұрын
ਲੋਕ ਬਹੁਤ ਗਲਤੀਆਂ ਕਰ ਦਿੰਦੇ ਹਨ ਜੀ ਗੁਰਦਾਸ ਮਾਨ ਜੀ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ ਜੀ
@gurbhejsingh8912
Ай бұрын
ਬਾਠ ਸਾਹਿਬ,ਪਿੰਡਾ ਵਿੱਚ।ਇਕ।ਅਧਾ ਬੰਦਾ ਨਹੀਂ ਸਗੋਂ ਬਹੁਤੇ ਬਣਦੇ।ਸਾਡੇ ਮਾਝੇ।ਵਿਚ ਘੜਾ।ਸਪੈਸ਼ਲ ਛੱਡਕੇ।ਧਰਮ specialist।ਹਨ, ਹਾਂ ਤੁਹਡਾ ਦੋਆਬੇ ਵਿੱਚ।ਕੁਝ ਘਾਟ।ਹੋ।ਸਕਦੇ।ਹਨ
@kulwinderjatana8745
Ай бұрын
ਰਾਤ ਪੈਗ ਜਾਦਾ ਲਾ िਲਅਾ ਬਾੲੀ ਨੇ ਅॅਖਾਂ ਤਾ ਸੁਜੀਅਾਂ
@Parkash-sz3ur
Ай бұрын
Leaders ka kaam kewal ulte-sidhe bian dena hi hai janta ke liye koyee kaam karna nahi
@jindumaan1
Ай бұрын
Sat shri akaal punjabio 🙏
@darshankooner5231
Ай бұрын
🙏🙏
@JagtarGill-u1z
Ай бұрын
Very good bath shiab and sindawela shiab ji thanks
@ramandeepsingh4310
Ай бұрын
Good
@ajaibsingh-td1cu
Ай бұрын
ਸੰਧਾਵਾਲੀਆ ਸਾਬ੍ਹ ਇਹਨਾਂ ਸਿਆਸੀ ਲੀਡਰਾਂ ਦੀ ਕੋਈ ਆਪਣੀ ਜ਼ੁਬਾਨ ਨਹੀਂ ਹੁੰਦੀ ਪਹਿਲਾਂ ਤਾਂ ਸਾਰੀਆਂ ਵਿਰੋਧੀ ਧਿਰਾਂ ਕਹਿੰਦੀਆਂ ਸਨ ਕਿ ਭਗਵੰਤ ਮਾਨ ਅੰਮ੍ਰਿਤਪਾਲ ਨੂੰ ਹੱਥ ਪਾਉਣ ਦੀ ਪਾਵਰ ਨਹੀਂ ਇਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤਾਂ ਜਦੋਂ ਫੜਿਆ ਗਿਆ ਤਾਂ ਵਲਟੋਹਾ ਮਜੀਠੀਆ ਤੇ ਹੋਰ ਲੀਡਰ ਕਹਿਣਾ ਸ਼ੁਰੂ ਕਰਤਾ ਇਹ ਨਹੀਂ ਕਰਨਾ ਚਾਹੀਦਾ ਸੀ ਕੀ ਕਹੋਗੇ ਸ਼ਾਇਦ ਜਵਾਬ ਦੇਣਾ ਤੁਹਾਨੂੰ ਵੀ ਆਉਖਾ ਹੋਵੇ
@ਦਿਲਬਾਗਸਿੰਘ-ਸ1ਸ
Ай бұрын
ਮਾਨ ਚਵਲ ਦੀ ਮਾਫੀ ਦਾ ਜਿਕਰ ਕਰ ਲਿਆ ਪਰ ਮਾਲਵਿੰਦਰ ਸਿੰਘ ਮਾਲੀ ਬਾਰੇ ਪੂਰੇ ਪ੍ਰਾਈਮ ਏਸ਼ੀਆ ਟੀਮ ਨੇ ਮੂੰਹ ਬੁੱਲ ਸੀਤੇ ਪਏ ਇੱਕ ਸ਼ਬਦ ਨਹੀ ਬੋਲੇ
@AmarpalMudan
Ай бұрын
ਸਤਿ ਸ੍ਰੀ ਅਕਾਲ ਜੀ ਵੀਰ ਜੀ ਚੰਡੀਗੜ੍ਹ ਟਰਾਂਸਪੋਰਟ ਦੀਆਂ ਬੱਸਾਂ ਏ ਸੀ ਨੇ ਜੀ ਸਾਰੀਆਂ ਫੁੱਲ ਜਾਂਦੀਆਂ ਨੇ ਪੂਰੇ ਟਾਈਮ ਤੇ ਚਲਦੀਆਂ ਨੇ ਸਫਾਈ ਪੂਰੀ ਬੱਸ ਚ ਕੂੜੇ ਦਾਨ ਵੀ ਹੁੰਦਾ ਤੇ ਮੁਫ਼ਤ ਕਿਸੇ ਲਈ ਨਹੀਂ ਕਦੇ ਨਹੀਂ ਸੁਣਿਆ ਘਾਟਾ ਪਿਆ ਉਹ ਵੀ ਤਾਂ ਇਥੇ ਹੀ ਰਹਿੰਦੇ ਨੇ ਤੇ ਸਾਡੇ ਪੰਜਾਬ ਚ ਬੱਸਾਂ ਘਟੀ ਜਾਂਦੀਆਂ ਨੇ ਕਈ ਵਾਰੀ ਬੱਸ ਫੁੱਲ ਹੁੰਦੀ ਹੈ ਕੰਡਕਟਰ ਕੋਲ 1000ਰੁਪਏ ਨੀਂ ਹੁੰਦੇ ਬੀਬੀਆਂ ਨੂੰ ਫ੍ਰੀ ਜੋ ਹੋਇਆ ਸੱਚੀ ਗੱਲ ਹੈ ਇੱਕ ਬੀਬੀ ਫਿਰੋਜ਼ਪੁਰ ਤੋਂ ਚੱਲ ਕੇ ਚੰਡੀਗੜ੍ਹ ਗਈ ਇੱਕ ਚੁੰਨੀ ਰੰਗਵਾਉਣ ਲਈ ਕਿਥੋਂ ਸਰਕਾਰੀ ਬੱਸਾਂ ਨਫ਼ੇ ਚ ਆਉਣਗੀਆਂ
@harkirtansangha1532
Ай бұрын
ਸਤਿ ਸ੍ਰੀ ਆਕਾਲ ਜੀ camerose ਤੋ
@dasaundhasinghpannu6612
Ай бұрын
ਸੰਧਾਵਾਲੀਆ ਸਾਹਿਬ ਫਿਰੌਤੀ ਤਾ ਉਨਾ ਨੂੰ ਦੇਣਗੇ ਜਿਹੜੇ ਪ੍ਰੋਫੈਸ਼ਨਲ ਫੌਜੀ ਲੈ ਕੇ ਕੰਮ ਕਰਦੇ ਆ।ਇਹ ਲੀਡਰ ਫਿਰੌਤੀ ਨੂੰ ਤਾ ਬੜਾਵਾ ਦੇ ਈ ਰਹੇ ਆ।ਹੌ ਸਰਦਾ ਕੋਈ ਨਵਾ ਵੀ ਲਾਲਚ ਆ ਕੇ ਫਿਰੌਤੀ ਲੈਣ ਲਈ ਤਿਆਰ ਹੋ ਜਾਣ।
@sarbjitsinghriar596
Ай бұрын
🙏🙏❤
@ਅਜ਼ਾਦਸੋਚ-ਦ5ਸ
Ай бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@BittuChambal-vl4hr
Ай бұрын
Good job ❤❤❤❤❤❤
@PremPal-rg7jx
Ай бұрын
Sandhawaliea and parmjeet ji sat shri akal ji
@gurjeetmahal4924
Ай бұрын
Good morning bath sabh and sandhawalia sahib ji
@harmanbrar6045
Ай бұрын
Bittu Brar pind bhallaiana distk Shri muktsar sahib
@balwinderbrar1709
Ай бұрын
ਸਤਿ ਸ੍ਰੀ ਆਕਾਲ ਜੀ
@Lovedeepsingh01
Ай бұрын
🙏🏻🙏🏻🙏🏻🙏🏻
@LakhbirDhaliwal
Ай бұрын
Gurdas man nye kidrye pajabi dye tarak ld tye odye tyo bina panjabi lisi nhi ho chali
@narinderjeetsingh3994
Ай бұрын
Sat Sri akaal to all 🙏🎈
@gurtejsingh6235
Ай бұрын
ਡੀ ਏ ਪੀ ਨਕਲੀ ਬਹੁਤ ਆ ਇਸ ਵਾਰੀ ਪੰਜਾਬ ਵਿੱਚ, 110 ਬੋਰੀਆ ਦੋਧਰ ਫੜਿਆ ਗਿਆ ਮੋਗੇ ਜਿਲੇ ਵਿੱਚ
@VijayKumar-d4p4o
Ай бұрын
Bath Sahib the great
@tejpalpannu2293
Ай бұрын
🙏🙏🙏🇮🇳🇨🇦🇮🇳🙏🙏🙏
@jasmersingh3942
Ай бұрын
Public transport (bus) should be nationalised in one go. No private bus be allowed to operate intercity. Private bus should be allowed only within the district to boot local operators
@sidhudhurkotia9919
Ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@jagdishpuri5366
Ай бұрын
Bangladesh dohran di di gal te Rakesh takat ne v kahi c ohna te case kyu nai
@jagmeetrai4103
Ай бұрын
ਮਾਫੀ ਜੋਗ ਨਹੀਂ
@jagjitsingh627
Ай бұрын
Bhaji sat shri akal g, jagjit randhawa mimsa dhuri
@pavitarsingh9815
Ай бұрын
Hun ta bada tankar ana aha pind vasta ta thaka wali chalu lachai wale tha bad vich10 20 locka vich chalu bath shaib
@gursharanbhullar9569
Ай бұрын
Only passing time
@jatindersinghmann9494
Ай бұрын
ਗੁਰਪ੍ਰੀਤ ਭਾਜੀ ਬਿਜਲੀ ਬੋਰਡ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਦੀ ਵੀ ਗੱਲ ਕਰੋ ਕਦੇ ,ਬੇਨਤੀ ਆ ਸਾਡੀ ਗੱਲ ਨਹੀਂ ਕਰਦਾ ਕੋਈ ਪੱਤਰਕਾਰ
@shishpalpuri1
Ай бұрын
We are your followers please do not take it otherwise
@sarbjeetSingh-yn4mt
Ай бұрын
Punjab dia sadka noo saaa jaa aa gea aa veer
@jarmangill4004
Ай бұрын
vikeya hoea media . Ehna nu main 2017 to dekhda odo eh bhut vdya c hun ta jama e eh badal ge
@LakhbirDhaliwal
Ай бұрын
Oh v todye vargye c jina gpan mar mar k hara enklab lianda. Sano d.a.p tye urea di lor nhi c panye
@narindersingh3155
Ай бұрын
Good morning sir ji Sandhawalia ji and Baath ji Please jagraon wale saad de news kar lo g please Punjab nu vote to elava ve koi news daso ji Thanks ji
@gurjant3878
Ай бұрын
Veer ji benti aa amritpal mehron about gall kro
@satyapalsandhu8234
Ай бұрын
Satpal singh uttarakhand
@GurmeetsinghGill-h2l
Ай бұрын
Sandavalia sahib ki dimpi dhillon Dia saria busa sahi hn ji
@kewalkrishan511
Ай бұрын
My dear Gurpreet Singh ji, please get your cholesterol level checkup because I'm observing something from your eyes from last few days.
@rampartaphmfzr4175
Ай бұрын
Roadways ch karde kache karamchari di gal karo ji baath saab
@LakhbirDhaliwal
Ай бұрын
Gurdas man nye kidrye pajabi tarak ld tye Odi vati vatan vali vidio vkho
@transparenttransportationl2985
Ай бұрын
GHARA SPECIALIST , DRUM SPECIALIST , TRAILER SPECIALIST ? .
@bhupinderchhokar8969
Ай бұрын
STOP...STOP.. MR GURPREET...KHABAR HI. DEWO....AAPNA. WICHAR. GHATT. PLEASE.. TIME SEVE
@sonusingh-cn5pr
Ай бұрын
36
@gurjant3878
Ай бұрын
Benti parvan kreo
@JagtarGill-u1z
Ай бұрын
la
@shishpalpuri1
Ай бұрын
You are promoting the liquor Aapse aisi ummid nahin ki jaati kabhi bhi ki aap hath cut daru ko promote karte rahoge lagatar do din
@rabjidhillon9413
Ай бұрын
I love hindi, I am an Indian aaand hindi is my National language.
@somal94
Ай бұрын
18:55 ਅੰਮ੍ਰਿਤਸਰ ਤੋਂ ਬਠਿੰਡਾ ਨੀ ਜਲੰਧਰ ਤੋਂ ਬਠਿੰਡਾ ਚਲਦੀਆਂ ਬੱਸਾਂ ਬਾਦਲਾਂ ਦੀਆਂ
@narinderjeetkaur2918
Ай бұрын
🙏🙏
42:40
Prime Focus (2432) || ਕਿਹੜੇ ਕਿਸਾਨ ਫਸਣਗੇ ! , ਬਿੱਟੂ ਕਰਾਉਣਗੇ ਜਾਂਚ, ਕੈਨੇਡਾ ਦੇ ਬੂਹੇ ਬੰਦ ?
Prime Asia TV
Рет қаралды 44 М.
38:42
Chajj Da Vichar (2166) || Prince Kanwaljit ਨਾਲ ਕੀ ਹੋਇਆ ‘ਅਰਦਾਸ’ ਫ਼ਿਲਮ ‘ਚ?
Prime Asia TV
Рет қаралды 49 М.
00:19
У вас там какие таланты ?😂
Карина Хафизова
Рет қаралды 22 МЛН
00:27
Лукашенко: Трамп - мощь! #лукашенко #политика #новости #беларусь #выборы #shorts
CTVBY
Рет қаралды 3,3 МЛН
00:19
the balloon deflated while it was flying #tiktok
Анастасия Тарасова
Рет қаралды 36 МЛН
1:05:24
Кеттік бәрін таста - Қызық Times | Қайрат Әділгерей, Уәлибек Әбдраимов, Диана Ягофарова, Қанай
Marat Oralgazin
Рет қаралды 673 М.
31:42
Exclusive Interview : ਜਦੋਂ ਨਚਾਰ ਮੁੱਖ ਮੰਤਰੀ ਬਣਜੇਫੇਰ ਕਿਸਾਨਾਂ ਦਾ ਬੇੜਾ ਗਰਕ ਹੋਇਆ ਸਮਝੋExclusive Interview
Daak Television
Рет қаралды 1 М.
55:30
Tarksheel Lecture by Rajinder Bhadaur
RATIONAL TALK
Рет қаралды 47 М.
22:56
Prime Discussion (2699) || ਅਕਾਲੀਆਂ ਤੇ ਜਥੇਦਾਰ ਵਿਚਾਲੇ ਗੁਪਤ ਮੀਟਿੰਗਾਂ ਜਾਰੀ!
Prime Asia TV
Рет қаралды 43 М.
3:49:16
Dr. Zakir Naik's Inspiring Speech in Karachi! | Barah Dari, Governor House | Geo News
Geo News
Рет қаралды 544 М.
23:07
Prime Discussion (2698) || ਰਵਨੀਤ ਬਿੱਟੂ ਦੇ ਬਿਆਨ ‘ਤੇ ਭੜਕ ਪਏ ਕਿਸਾਨ
Prime Asia TV
Рет қаралды 75 М.
28:03
ਰੰਧਾਵੇ ਦੀ ਰੈਲੀ ਨੇ ਵਿਰੋਧੀਆਂ ਨੂੰ ਦਿਨੇ ਦਿਖਾਏ ਤਾਰੇ ! AAP ਦੀ ਸਰਕਾਰ ਬਣਾਓ AAP ਦਾ MLA, ਫਿਰ ਵੇਖਿਓ ਨਜ਼ਾਰੇ !
NRI TODAY
Рет қаралды 3,2 М.
1:20:55
Modi का आदमी है Lawrence Bishnoi? Secret Life of a Spy | Lucky Bisht podcast with Sushant Sinha
Sushant Sinha
Рет қаралды 1,9 МЛН
12:03
Prime USA (18) || Will Trump deport 1 million people ?
Prime Asia TV
Рет қаралды 122 М.
22:45
Prime Hassian (201) || ਯਮਰਾਜ ਦੀ ਵਿਗੜੀ ਸਿਹਤ !
Prime Asia TV
Рет қаралды 13 М.
00:19
У вас там какие таланты ?😂
Карина Хафизова
Рет қаралды 22 МЛН