Exclusive with Acharya Satvinder Singh | Astrology Special | Gurpreet Bal | Kudrat

  Рет қаралды 24,925

Kudrat ਕੁਦਰਤ

Kudrat ਕੁਦਰਤ

Ай бұрын

Exclusive with Acharya Satvinder Singh | Astrology Special | Gurpreet Bal | Kudrat
#astrology #astro #podcast
Kudrat Clips - ‪@KudratClipsofficial‬
Anchor - Gurpreet Bal
Editor\D.O.P - Navpreet Singh
Vedic Astrology
Horoscope
Zodiac signs
Astrology for beginners
Birth chart
Planets in astrology
Retrograde planets
Astrology forecast
Sikh Astrology
Sikh Gurus and Astrology
Panchang
Learn astrology
Astrology readings
Ask an astrologer
Canadian astrology
Astrology for immigrants in Canada
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 125
@kudratchannelofficial
@kudratchannelofficial Ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
@SukwinderSingh-dd3kh
@SukwinderSingh-dd3kh Ай бұрын
Bahut vadia ਸਬੰਧਤ ਪ੍ਰਸ਼ਨ ਬਹੁਤ ਘੱਟ ਪੁੱਛੇ ਤੁਸੀ ਵੀਰ ਜਿਓਤਿਸ਼ ਦੇ ਪ੍ਰਸ਼ਨ ਪੁੱਛੋ ਉਪਾਏ ਅਸਰ ਕਰਦੇ ਨੇ? ਭਵਿੱਖਬਾਣੀ ਕਿੰਨੀ ਸਹੀ ਹੁੰਦੀ ਹੈ?ਵਿਆਹ ਸਿਹਤ ਬਾਰੇ ਜਿਓਤਿਸ਼ ਦੀ ਕੀ prediction hai? ਵੈਸੇ ਹੀ ਗੱਲਾਂ ਕੀਤੀਆਂ ਤੁਸੀ ਤਾਂ ਹੀ ਵੀਊਜ ਵੀ ਘਟ ਨੇ ਪੋਡਕਾਸਟ ਚ ਗਿਆਨ ਦਿਓ
@SukwinderSingh-dd3kh
@SukwinderSingh-dd3kh Ай бұрын
Main v practice kerda astrology di kade time lagea mainu v time deo podcast da
@balbirsinghusajapmansadasa1168
@balbirsinghusajapmansadasa1168 Ай бұрын
ਆਪਾਂ ਤਾਂ ਬਾਬੇ ਦੀ ਕਿਰਪਾ ਨਾਲ਼ ਇੱਕ ਈ ਕੰਮ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ! ਸਾਰੇ ਘਰਾਂ ਵਿੱਚ ਪਰਮਾਤਮਾ ਆਣ ਵੱਸਿਆ।
@daljitsandhu4504
@daljitsandhu4504 Ай бұрын
@@SukwinderSingh-dd3kh VI
@gurvinderkaur5724
@gurvinderkaur5724 Ай бұрын
ਵੀਰ ਜੀ ਸਭ ਠੀਕ ਹੈ ਪਰ ਸਹੀ ਤਰੀਕਾਂ ਅੱਜ ਕਲ ਕਿਸੇ ਕੋਲ ਨਹੀ ਨਹੀ ਤੇ ਪਿੰਡਾ ਵਿੱਚ ਗ੍ਰੰਥ ਸਿੰਘਾ ਕੌਲੋ ਹੀ ਪੱਤਰੀ ਖੋਲਾ ਕੇ ਹੀ ਸੁਭ ਟਾਇਮ ਵਿਆਹ ਆਦਿ ਵਿਸ਼ਿਆਂ ਨਾਲ ਸਬੰਧਤ ਪੁਛ ਕੇ ਹੀ ਕੰਮ ਕਰਦੇ ਸੀ ਅਤੇ ਫ੍ਰੀ ਮੈ ਇਹ ਸੱਭ ਦੇਖਿਆ ਹੈ
@sarbikaur3595
@sarbikaur3595 29 күн бұрын
ਅਸੀ ਪਹਿਲਾ ਗੁਰੂ ਦਾ ਗਿਆਨ ਸਿਖਿਆ।ਉਚੀ ਸੁਰਤੀ ਨਾਲ ।ਫਿਰ ਅਸੀ ਵੀ ਦੇਖਣ ਲਗ ਗੇ ਇਹ ਕੀ ਆ।ਅਸੀ ਬਹੁਤ ਨੂ ਪੈਸੇ ਦਿਤੇ ਕੋਈ ਸਚ ਬੋਲੇ ਕਿਸੇ ਕੋਲ ਸਚ ਨੀ।ਸਚ ਤਾ ਇਹ ਸਭ ਇਨਸਾਨ ਦੇ ਮਨ ਨੂ ਡਰਾਉਦੇ ਨੇ ਫਿਰ ਭਰਮ ਵਿਚ ਪਾਉਂਦੇ ਨੇ।ਜੋ ਇਹ ਰਾਹੂ ਕੇਤੂ ਕਹਿਦੇ ਨੇ ਉਹ ਮਾਇਆ।ਜਦੋ ਇਕ ਰਹਿ ਜਾਦਾ ਇਨਸਾਨ ਦਾ ਨੁਕਸਾਨ ਹੁਦਾ।ਜਦੋ ਭਗਤੀ ਨਾਲ ਸੁਰਤ ਚੁੱਕਦੇ ਆ।ਤਾ ਚਕਰ ਐਕਟੀਵੇਟ ਹੁਦੇ ਨੇ।ਸਚ ਇਹ ਸਮਾ ਲੰਘਿਆ ਸਮਾ ਹੁਦਾ।ਜੋ ਕੁਝ ਬੀਤ ਚੁਕਿਆ ਹੁਦਾ ਦੁਨੀਆ ਤਕ ਆਉਦਾ ਆਉਦਾ।ਭਗਤੀ ਵਿਚ ਸ਼ਕਤੀ ਆ।ਸ਼ਕਤੀ ਦੀ ਊਰਜਾ ਨਾਲ ਸਾਡੇ ਵਿਕਾਰ ਰੋਗ ਭਜ ਜਾਦੇ ਨੇ।ਜੋ ਗੁਰੂ ਦਾ ਗਿਆਨ ਸਭ ਤੋ ਉਚਾ ਸਾਡੇ ਗੁਰੂ ਨੇ ਕਢਿਆ ਸਾਨੂ।ਸਚ ਜਦੋ ਗੁਰੂ ਦਾ ਗਿਆਨ ਹੋ ਜਾਏ ਤਾ ਜਿਨੇ ਰਬ ਬਣ ਕੇ ਬੈਠੇ ਉਹ ਵੀ ਸਚ ਨੀ ਲਗਣੇ।ਲੋਕ ਵੈਰ ਪਾਉਂਦੇ ਇਕ ਦੂਜੇ ਦੇ ਧਰਮ ਦਾ ਵਿਰੋਧ ਨੀ ਕਰਦੇ ਆਪਦੇ ਅੰਦਰੇ ਕੁਝ ਦੇਵੀ ਦੇਵਤੇ ਨਰਾਜ ਕਰ ਲੈਦੇ ਨੇ।ਸਚ ਤਾ ਇਨਸਾਨ ਪੂਰ ਬਰਾਹਮੰਡ ਅੰਦਰ ਆ।ਜੋ ਬਾਹਰ ਖਰਾਬ ਕਰਦਾ ਉਸ ਦੇ ਅੰਦਰ ਵੀ ਹੁਦਾ।ਭਲਾ ਕਰਦਾ ਉਸ ਦਾ ਭਲਾ ਹੋਣ ਲਗ ਜਾਦਾ।ਪਿਆਰ ਕਰਦਾ ਸਭ ਦਾ ਪਿਆਰ ਨਾਲ ਰਿਸਤੇ ਚਗੇ ਬਣ ਜਾਦੇ ਨੇ।ਫਿਰ ਸਭ ਤੋ ਕਿਰਪਾ ਆਉਣ ਲਗ ਜਾਦੀ ਆ।ਸੋ ਇਹ ਭਰਮ ਵਿਚ ਪਾਉਂਦੇ ਨੇ।ਕੋਈ ਗਰੈਹ ਕਿਸੇ ਦਾ ਬੁਰਾ ਨੀ ਕਰਦਾ।ਨਾਲੇ ਗੁਰੂ ਤਾ ਸਭ ਤੋ ਉਚਾ।ਮੰਨੋ।ਪਰ ਅਸੀ ਭਰਮ ਤੇ ਹੀ ਦੇਖਿਆ ਭਰਮ ਕੀ ਝੂਠ।ਜੋ ਕੋਈ ਇਨਸਾਨ ਦਾ ਗਿਆਨ ਆ ਉਹ ਝੂਠ ਹੀ ਹੈ ਮਾਇਆ ਹੀ ਹੈ।ਸਚਾ ਗਿਆਨ ਸਿਰਫ ਗੁਰੂ ਰਬ ਭਗਵਾਨ ਦਾ ਹੈ।ਉਸ ਦੇ ਨਾਮ ਨਾਲ ਸਾਡੇ ਪਾਪ ਖਤਮ ਹੋਣ ਲਗ ਜਾਦੇ ਨੇ।ਚੰਗਾ ਸਭ ਕੁਝ ਮਿਲ ਜਾਦਾ।ਨਾਮ ਜੋ ਮਰਜੀ ਜਪੋ।ਪਰ ਕਿਸੇ ਇਨਸਾਨ ਨੂ ਰਬ ਨੀ ਮਂਨਣਾ।ਭਗਵਾਨ ਨੂ ਮੰਨੋ
@SimmiKaurGupta
@SimmiKaurGupta Ай бұрын
Thank you for your clarity on the subject and I agree with your statement" jisne ya astrology padhi howe ya fer Sikhi da ilm howe uh kadi v galat comment nahi likhega".
@ltlifetrends8798
@ltlifetrends8798 19 күн бұрын
🙏👍 ਰਿਸਪੈਕਟਿਡ ਸਰ ਜੀ ਨੇ ਸਿੱਖੀ ਸਮ ਅਤੇ ਜੋਤਿਸ਼ ਬਾਰੇ ਬਹੁਤ ਹੀ ਵਧੀਆ ਸਪਸ਼ਟਤਾ ਨਾਲ ਸਭ ਕੁਝ ਦੱਸਿਆ । ਮੈਂ ਵੀ ਇੱਕ ਸਿੱਖ ਪਰਿਵਾਰ ਚੋਂ ਹਾਂ ਅਤੇ ਵੈਦਿਕ ਪਰਾਸਰੀ ਜੋਤੀਸ਼ ਵਿੱਚ ਅਚਾਰੀਆ ਦੀ ਡਿਗਰੀ ਪ੍ਰਾਪਤ ਹਾਂ। ਚਾਹੇ ਲੋਕ ਸਾਹਮਣੇ ਨਾ ਕਹਿਣ ਪਰ ਇਕ ਸਿੱਖ ਜਦੋਂ ਜੋਤੀਸ਼ ਦੀ ਪ੍ਰੈਕਟਿਸ ਵਿਚ ਅੱਗੇ ਵਧਦਾ ਹੈ ਤਾਂ ਸਬੰਧਤ ਕਮਿਊਨਿਟੀ ਦੇ , ਸਾਰੇ ਤਾਂ ਨਹੀਂ ਪਰ ਕੁਝ ਕੱਟੜ ਲੋਕ ਜਿੰਨਾ ਨੂੰ ਜੋਤਿਸ਼ ਦਾ ਬਿਲਕੁਲ ਕੋਈ ਇਲਮ ਨਹੀਂ, ਕੁਝ ਹੋਰ ਹੀ ਦ੍ਰਿਸ਼ਟੀਕੋਨ ਨਾਲ ਉਸ ਨੂੰ ਦੇਖਦੇ ਹਨ !🙂 T. P . S. Chahal from Punjab
@ikodapasara8143
@ikodapasara8143 19 күн бұрын
ਤੁਸੀ ਮੇਰੇ ਨਾਲ ਜੋਤਿਸ਼ ਦੀ ਠੱਗੀ ਬਾਰੇ ਲਿੱਖਤੀ ਗੱਲ ਕਰ ਸਕਦੇ ਹੋ ?
@lovishbajaj6786
@lovishbajaj6786 Ай бұрын
Kuch nahi Bhai Maine 10 sall spent Kiya hai astrology mai 100 mai se 90 ko astrology aati he nahi hoti Jo baki 10 percentage hai unki fees high hoti hai ya fir wo milte nahi ya fir lambi waiting hoti hai .... overall result is not good. ... always believe on good karma. Instead astrology i spent more than 2 lack in astrology and remedies....
@eyesoffloraandfauna8728
@eyesoffloraandfauna8728 19 күн бұрын
Guru accha dhundho or birth time galat ho kundali mai
@singga5679
@singga5679 Ай бұрын
Vote for ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਖੰਡੂਰ ਸਾਹਿਬ 🙏🏻 ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@MohitKumar-vr4dv
@MohitKumar-vr4dv Ай бұрын
ਉਪਾਅ ਕਰਵਾ ਲਓ ਪੱਗ ਵਾਲੇ ਪੰਡਤ ਕੋਲੋ🤣🤣
@kaurmal8791
@kaurmal8791 Ай бұрын
Watching from Canada
@sarwwansingh002
@sarwwansingh002 Ай бұрын
I'm watching from Doha Qatar , Good to see you.
@Punjabi.Wanderer
@Punjabi.Wanderer 20 күн бұрын
1 month phla ehna di fees 3100 c Hun Podcast krk famous hoge. Fees 11000 krti 1 month ch hi
@MarketingNewsghat
@MarketingNewsghat Ай бұрын
Shaandar
@BalwinderKaur-fw7kq
@BalwinderKaur-fw7kq Ай бұрын
Very nice ❤❤
@user-zk1yu2yk3e
@user-zk1yu2yk3e 25 күн бұрын
Buhat vadiaa
@surinderpalkaur5782
@surinderpalkaur5782 Ай бұрын
I'm watching from Hoshiarpur
@mukhtarsingh141
@mukhtarsingh141 Ай бұрын
Im from USA sardar ji very take
@gunutoxic
@gunutoxic Ай бұрын
Sat Shri akal ji
@pomathwal9258
@pomathwal9258 Ай бұрын
Very good from uk 🇬🇧
@user-zw3yj8cj2n
@user-zw3yj8cj2n Ай бұрын
🎉🎉
@harbhjansingh3653
@harbhjansingh3653 28 күн бұрын
Good luck ji
@AmritbirSingh-nv9vs
@AmritbirSingh-nv9vs Ай бұрын
Bhut vadhia sardar ji❤
@preetk.3338
@preetk.3338 Ай бұрын
I am from Canada
@harmailsandhu5659
@harmailsandhu5659 Ай бұрын
I am watching from u S A
@rajinderpalsingh3031
@rajinderpalsingh3031 Ай бұрын
Jalandhar Punjab nice
@user-fb4mo3yv2r
@user-fb4mo3yv2r Ай бұрын
watching from australia
@ManjitKaur-xe4kf
@ManjitKaur-xe4kf Ай бұрын
I am watching from chandigarh
@gagandeepsingh8809
@gagandeepsingh8809 Ай бұрын
I am from Sri Ganganagar
@mandeepsandhu3855
@mandeepsandhu3855 Ай бұрын
From USA
@kirandeepgrewal8305
@kirandeepgrewal8305 Ай бұрын
Good from usa
@HarmeetChattha
@HarmeetChattha 27 күн бұрын
@jatinderkaur8855
@jatinderkaur8855 Ай бұрын
From Hyderabad
@harmankaur12345
@harmankaur12345 Ай бұрын
I am from punjab.
@user-df1so5ss7c
@user-df1so5ss7c 29 күн бұрын
Bakersfield,CA USA
@sarabjitsingh5433
@sarabjitsingh5433 Ай бұрын
Am from kapurthala
@jaskaransingh1013
@jaskaransingh1013 Ай бұрын
Amritsar ❤❤
@parmjitkaur1019
@parmjitkaur1019 Ай бұрын
From last vegas
@kuljinderkaur5559
@kuljinderkaur5559 Ай бұрын
Vote for bhai Amritpal singh ji khalsa 🥰
@ManjitKaur-id6id
@ManjitKaur-id6id Ай бұрын
I’m watching from California
@Anshumotten
@Anshumotten Ай бұрын
Sirhind to ha g
@vickyjandu9200
@vickyjandu9200 Ай бұрын
From uk
@kanchanjeet2666
@kanchanjeet2666 27 күн бұрын
Ludhiana punjab
@bhupinderkaur6370
@bhupinderkaur6370 Ай бұрын
Jaldhar
@parmjeetkaur2989
@parmjeetkaur2989 Ай бұрын
ਭਾੲੀ ਸਾਹਿਬ ਜੀ ਕੁਝ ਟਾੲੀਮ ਪਹਿਲਾਂ ਜਿਆਦਾ ਪੰਜਾਬੀ ਸਿੱਖੀ ਸਰੂਪ ਵਿੱਚ ਹੀ ਹੁੰਦੇ ਸਨ
@rupindergill189
@rupindergill189 Ай бұрын
I’m u s a very nice 👍
@jassisandhu1878
@jassisandhu1878 Ай бұрын
Karnal Haryana
@gurjindersingh4666
@gurjindersingh4666 Ай бұрын
From.Ludhiana.22.G
@kiransandhu5162
@kiransandhu5162 26 күн бұрын
Veera nek Punjabi waliya na ek sardar astrologer nal gal karka podcast kita se bad ch utube tho delete kar dita plz plz request ha tusi ua astrologer nal podcast karo oh astrologer utrakhand tho c
@user-fb4mo3yv2r
@user-fb4mo3yv2r 22 күн бұрын
ek hor poadcast sir nal
@harmailsandhu5659
@harmailsandhu5659 Ай бұрын
Nice Video From U S A
@AmritbirSingh-nv9vs
@AmritbirSingh-nv9vs Ай бұрын
Batala gurdaspur
@PS-fp1nh
@PS-fp1nh Ай бұрын
I feel like time is stop for me
@blockbustermusic8087
@blockbustermusic8087 Ай бұрын
I m jdr HR
@shakinakhan7926
@shakinakhan7926 Ай бұрын
Sir mrg ho nhi rahi lyi upya dasso plzzz
@jagdevsingh8259
@jagdevsingh8259 Ай бұрын
Asi kive mil skde a
@lovenpreetsingh2417
@lovenpreetsingh2417 Ай бұрын
Moga se
@SukwinderSingh-dd3kh
@SukwinderSingh-dd3kh Ай бұрын
ਜਿਹੜਾ ਪੋਡਕਾਸਟ ਆ ਓਸੇ ਬਾਰੇ ਪ੍ਰਸ਼ਨ ਪੁੱਛੋ ਗਿਆਨ ਦਿਓ ਸਬੰਧਤ ਲੋਕ ਦੇਖਣਗੇ ਲੋਕਾਂ ਨੂੰ ਗਿਆਨ ਮਿਲੇਗਾ ਥੋਨੂੰ views ਮਿਲਨਗੇ ਇਸ ਪੋਡਕਾਸਟ ਚ ਕੁਛ ਨੀ ਸੀ ਅਸਟਰੋਲੋਜੀ ਨਾਲ ਸਬੰਧਤ. ਸਾਇੰਸ ਤੇ astrology ch ਬਹੁਤ ਕੁਛ same ਆ ਸਾਇੰਸ ਵੀ ਮੂਨ ਦੇ ਵਧਣ ਘਟਣ ਦਾ ਪ੍ਰਭਾਵ ਮਨ ਦੀ ਆ
@Khush91138
@Khush91138 Ай бұрын
Arun pandit astrologer nu v bulayo oh v bhut real bolde hun
@kiransandhu5162
@kiransandhu5162 25 күн бұрын
Satwinder ji nu milan da.adress ki ha
@Khush91138
@Khush91138 Ай бұрын
No ta dita nai astrologer da sir
@ushasharda2239
@ushasharda2239 13 күн бұрын
Your program is good my problem is no job ketu Dasha chal rehi hai
@jagdevsingh8259
@jagdevsingh8259 Ай бұрын
Js moga
@meenakshiwalia-yr2wq
@meenakshiwalia-yr2wq Ай бұрын
Ludhiana,, ,,,,,, moon in eighth house,,,,,,, baare jrur dasna
@shakinakhan7926
@shakinakhan7926 Ай бұрын
Contact ki hai astrologer the or kithe milde ne pajii
@veerpalkaur2667
@veerpalkaur2667 Ай бұрын
Hello veer ji I am from Hong Kong my request please Sir nal gal karvadeo please 🙏🙏
@kiransandhu5162
@kiransandhu5162 25 күн бұрын
Jis course di satvinder ji gal karda c oh course nu karan lae kade no ta contact kareya
@reenasofat22
@reenasofat22 Ай бұрын
Number te Gul ta nahi karede . Kai var phone kur lyea .
@navisandhu5391
@navisandhu5391 8 күн бұрын
Hello paji, satvinder paji nal kiven contact kr sakhde koi mobile number ohna da??
@bhupinderkaur3743
@bhupinderkaur3743 28 күн бұрын
Maglik v daso
@kaurR8
@kaurR8 Ай бұрын
Astro nalo jada vadia tarot aa ,present based
@jasbir312
@jasbir312 Ай бұрын
Acharya ji ki consultant fee ki hai Jo course karva rahe hun usda ki charges hun please numer show karna please
@SIDHUSIDHU13
@SIDHUSIDHU13 Ай бұрын
Brother mainu ta 1 chez pata we are connected with universe. Te jo kuch apa Sab kar rehe hain eh sab kuch record ho reha apni soul memory ch. Te koi Shakti ( power) piche Kam kar rehi hai. I strongly bileve its my opinion brother!!
@ManjitKaur-id6id
@ManjitKaur-id6id Ай бұрын
Can you give us numbers please
@sharankaur8620
@sharankaur8620 Ай бұрын
I am watching from Canada. Main Acharya Satvinder Ji nu consult karna chahundi haan. What is the best number to talk to Acharya Ji🙏
@kudratchannelofficial
@kudratchannelofficial Ай бұрын
Number on screen in starting
@HardeepKaur-rc8vh
@HardeepKaur-rc8vh Ай бұрын
My daughter in law family nal nhi banti piease condli dekho DoB 4march 1991 time 9.45 Amritsar
@kiransandhu5162
@kiransandhu5162 25 күн бұрын
Veera jis nal vi podcast karda ho us the contact no ta address subscription ch paya karo
@preetk.3338
@preetk.3338 Ай бұрын
Can I have Sir‘s phone number please? The program was very informative. Thank you.
@gunutoxic
@gunutoxic Ай бұрын
Tuhadi fee kitni h
@shanugill1901
@shanugill1901 Ай бұрын
Ohe he log othe aan da sochde jere adjust nahi hunde mai 30 saal to aithe ha ghar hai bache hai asi British ha ta India nahi rehna chahnde sirf visit karan he aayi da bus
@spshergill4813
@spshergill4813 Ай бұрын
Ahgr astrology sikha he to connect number dio ji
@jagdevsingh8259
@jagdevsingh8259 Ай бұрын
Parwinder s. 2.5.92 job?
@surinder808
@surinder808 Ай бұрын
No. Ki. Hh
@asharani6758
@asharani6758 Ай бұрын
Je bnde de karam de hisba nal huna sb kuj ta upae te ena pasa kyo lagunde pandit. Bd ch kuj ni das de assla ch upae nal ni hunda sirf mantra daan nal hall ho skda ghat jnda dukh
@mandeepkaur8140
@mandeepkaur8140 Ай бұрын
12 9 1967 mera birth h malout 10 p m ji meri jindgi bahut hi sungush bhri rhi h ji sab lok nera dur vale matlab le k Marra kihnge ji app ji da bahut bahut dhanvad ji
@gurjindersingh4666
@gurjindersingh4666 Ай бұрын
Hundreds one.Rang.nag.jhana.kam.kada.na.ji.
@NOOB-ib3xz
@NOOB-ib3xz Ай бұрын
Paji 11000 fees 😮
@karamjitkaur3559
@karamjitkaur3559 Ай бұрын
Eh sardar ji Kafka accuracy dinde ne
@kaurmal8791
@kaurmal8791 Ай бұрын
Tusi try Kita ha? Kina charge karda ha?
@Deepsinghowal
@Deepsinghowal 14 күн бұрын
21000 di appointment honi Tusi bhi paise lai k shoot kita Sab chor ne guru,bacho ehna choran toh
@jindagi2782
@jindagi2782 Ай бұрын
Inki fess bht jyada hai garib admi afford ni kar sakta
@ikodapasara8143
@ikodapasara8143 19 күн бұрын
ਇਹ ਪੱਗ ਵਾਲਾ ਜਾਅਲੀ ਕੰਜਰ ਮੇਰੇ ਨਾਲ ਲਿੱਖਤੀ ਗੱਲ ਕਰ ਸਕਦਾ Astrology ਬਾਰੇ ? ਲੋਕੋ ਗੱਪਾਂ ਤੋ ਬਚੋ !!!
@KulwinderSingh-fx1jd
@KulwinderSingh-fx1jd Ай бұрын
Both are very low knowledge
@anita-lb4bw
@anita-lb4bw Ай бұрын
Tamasha program waste of Time.
@HarpreetKaur-no7go
@HarpreetKaur-no7go 2 күн бұрын
Big fraud and scammer person 😡
@kuldipkaurcheema1465
@kuldipkaurcheema1465 Ай бұрын
From uk i want to ask how can I contact you
@balweenderkaurmadamjimereb6503
@balweenderkaurmadamjimereb6503 Ай бұрын
Mere bete music vich jana chahida 14dec94 evening 925 pm dusso ki krye
@balweenderkaurmadamjimereb6503
@balweenderkaurmadamjimereb6503 Ай бұрын
Sir mere bete di Date of birth 141294
@Sandhu1978
@Sandhu1978 Ай бұрын
Number please
@mandeepsandhu3855
@mandeepsandhu3855 Ай бұрын
What’s his number please ??
@Sarvjeetkaurkhehra
@Sarvjeetkaurkhehra 23 күн бұрын
Satvinder ji da contact number share kar do Ji For appointment
@GurdeepSingh-kx9ot
@GurdeepSingh-kx9ot Ай бұрын
ਬੱਚੇ ਨੂੰ ਕੈਨੇਡਾ ਵਿੱਚ ਪੀ ਆਰ ਦਿਵਾਉਣੀ ਹੈ ਅਤੇ ਵਧੀਆ ਕੰਮ ਦਿਵਾਉਣਾ ਹੈ ਕੀ ਕਰੀਏ, ਕਿੰਨੀ ਫ਼ੀਸ ਲਵੋਗੇ ਜਾਂ ਆਪ ਜੀ ਨੂੰ ਕਿਵੇਂ ਮਿਲੀਏ। ਫੋਨ ਨੰਬਰ ਦਿਉ ਜੀ।ਪਰ ਜਵਾਬ ਤਾਂ ਤੁਸੀਂ ਦੇਣਾ ਨਹੀਂ।
@sukhpalsehzeria5322
@sukhpalsehzeria5322 29 күн бұрын
Jdo pta hai gurdeepsingh fr puchya kyu...waheguru mantra da roj subah uth ke 1 gnta jaap kro sbb kuj mil jau
@GurdeepSingh-kx9ot
@GurdeepSingh-kx9ot 28 күн бұрын
@@sukhpalsehzeria5322 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
⬅️🤔➡️
00:31
Celine Dept
Рет қаралды 47 МЛН
OMG😳 #tiktok #shorts #potapova_blog
00:58
Potapova_blog
Рет қаралды 3,5 МЛН
Exclusive with Astro Gursharan | Fake Astrologers Exposed | Gurpreet Bal | Kudrat
1:19:54