KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Prime Discussion (2746) || ਏਦਾਂ ਦੀ ਸ਼ਖਸੀਅਤ ਸਨ ਡਾ. ਮਨਮੋਹਨ ਸਿੰਘ,ਕੀ ਪਰਮਪਾਲ ਕੌਰ ਦਾ ਅਸਤੀਫ਼ਾ ਹੋਵੇਗਾ ਵਾਪਿਸ?
22:59
Khabar Di Khabar (2123) || ਮੌਤ ਪਿੱਛੋਂ ਵੱਡਾ ਸੱਚ , Dr Manmohan Singh ਨਾਲ ਕੀਹਨੇ ਕੀਤਾ ਸੀ ਧੋਖਾ
21:55
Enceinte et en Bazard: Les Chroniques du Nettoyage ! 🚽✨
00:21
Қарғалардың анасы бар ма? | 1 серия | Сериал «QARGA 2» | КОНКУРС
41:02
Что будет если украсть в магазине шоколадку 🍫
00:39
伪装成一棵树整蛊妹妹,结果妹妹当场怀疑人生竟要揍我?【两只马儿-恶搞姐妹】
00:57
Facebook ਦੀ ਲਵ ਸਟੋਰੀ ਦਾ ਕਮਾਲ, ਫਿਲਟਰ ਵਾਲੀਆਂ ਫੋਟੋਵਾਂ ਨਾਲ ਹੋਇਆ ਪਿਆਰ , ਜਦੋਂ ਸਾਹਮਣੇ ਆਏ ਗੱਲ ਕੁਝ ਹੋਰ
Рет қаралды 564,039
Facebook
Twitter
Жүктеу
1
Жазылу 387 М.
Maluka TV
Күн бұрын
Пікірлер: 353
@HarjinderNehal
17 күн бұрын
ਕੁੜੀ ਬਹੁਤ ਵਧੀਆ ਐਕਟਿੰਗ ਕਰਦੀਂ ਹੈ 😊
@Ghummansaabukwale9051
Жыл бұрын
ਪੈਸਾ ਜੀਵੇ ਨਿਚੂਦਾ ਦੁਨੀਆਂ ਨਚੀ ਜਾਦੀ ਆ 🙏🙏
@sarbjeetgill1735
Жыл бұрын
ਫੇਕ ਵੀਡੀਓ ਘੱਟ ਬਣੲਇਆਕ
@ramansaini448
Жыл бұрын
Right
@amrindersingh5059
Жыл бұрын
ਇਹ ਸਾਰੇ ਐਕਟਿੰਗ ਬਹੁਤ ਵਧੀਆ ਕਰਦੇ ਹਨ। ਇਹ ਕੁੜੀ ਕਦੇ ਪਾਸ ਪੋਰਟ ਵਾਲ਼ੀ। ਇਹ ਕੁੜੀ ਕਦੇ ਬਾਬਾ ਬਣ ਜਾਂਦੀ ਹੈ। ਇੱਕ ਵੀਡੀਓ ਚ ਸਰਪੰਚ ਬਣੇ ਸੀ।
@balbirsinghvirk6713
10 ай бұрын
ਸੁਵਾਦ ਵੀ ਰੁਲਦਾ ਰਾਮ ਜੀ ਆਪ ਜੀ ਦੀ ਗਲਤੀ
@harcharansingh1737
Жыл бұрын
ਬਹੁਤ ਵਧੀਆ ਮਲੂਕਾ ਸਾਹਿਬ
@Darshan-l1y
Ай бұрын
ਮਲੂੁਕਾ।ਜੀ। ਬਿਲਕੁਲ।। ਗਲਤ। ਹੈੈ
@amarjitsinghsangalpal6518
7 ай бұрын
O Maluka,I am really enchanted by your tregi/comedy!. A unique delineation of deception in love. Superb.....Magnum Opus "
@RamandeepKaur-wh3vi
7 ай бұрын
ਅੱਜ ਕੱਲ ਤਾਂ ਕੁੜੀਆਂ ਦਾ ਪੈਸਾ ਹੀ ਮੁੱਖ ਰੱਖਿਆ ਹੋਇਆ ਹੈ
@sultansingh7138
3 ай бұрын
ਮਲੂਕਾ T V 👍❤️😄
@fakirsaida786
Жыл бұрын
ਫੇਸ ਬੁੱਕ ਦੇਖਦੇ ਸੀ ਬਾਈ ਜੀ ਪਰ ਇੱਕ ਦੂਜੇ ਦਾ ਫੇਸ ਨੀ ਦੇਖਿਆ 😂😂
@balbirsinghvirk6713
10 ай бұрын
ਕੁੜੀ ਨੂੰ ਸਲਾਹ ਦੇਵੋ ਕੇ ਤੂੰ ਵਿਆਹ ਕਰਵਾ ਦੇਵੋ ਕਿਉਕੇ ਇਸ ਨੂੰ ਪੈਸਾ ਮਿਲਣਾ ਤੂੰ ਪੈਸਾ ਲੈ ਤਿਤਰ ਹੋਜੀ ਕੁੜੀ ਨੂੰ ਸਲਾਹ ਦੇਵੋ
@JaspalSingh-lc2eq
Жыл бұрын
ਮਲੂਕਾ ਸਾਹਿਬ ਤੁਹਾਡੀ ਐਕਟਿੰਗ ਬਹੁਤ ਵਧੀਆ ਸੀ
@sukhheer-kh4nv
11 ай бұрын
ਹੱਦ ਹੀ ਹੋ ਗਈ 😂😂😂😂😂😂😂😂😂😂😂😂😂😂😂😂😂😂
@JagtarSingh-kc5gq
5 ай бұрын
ਪਹਿਲਾਂ ਇਹ ਸਰਪੰਚ ਬਣਦਾ ਸ
@SurinderSingh-wf9ot
11 ай бұрын
Bhut vadia acting good
@gill-punjab
8 ай бұрын
ਉਮਰਾਂ ਵਿੱਚ ਕੀ ਰੱਖਿਆ,ਦਿਲ ਹੋਣਾ ਚਾਹੀਦਾ ਹੈ ਜਵਾਂਨ
@gill-punjab
8 ай бұрын
😂😂😂
@kirannarsingh6547
5 ай бұрын
TV om@@gill-punjab
@harwinderjand2511
4 ай бұрын
Dr ex ex SX Ed ❤❤Q QQ. Uh🎉 SW ex SX ki exam de na😅😊😢😂❤❤😂🎉😢😢😢@@gill-punjab
@inderjitgill7800
Жыл бұрын
ਇਹ ਤਾਂ ਪਹਿਲਾਂ ਵਾਲੀ ਕੁੜੀ ਦੀ ਅਵਾਜ ਹੈ ਜੋ ਯੂ ਪੀ ਵਾਲੀ ਸੀ ਉਹ ਹੀ ਹੈ
@PreetKaur-g7r
4 ай бұрын
Right
@kesaraujla512
Жыл бұрын
ਹਰੀਆਂ ਬੋਤਲਾਂ ਪੀਲੀਆਂ ਬੋਤਲਾਂ ਵਿੱਚ ਬੋਤਲਾਂ ਦੇ ਮਣਕੇ ਬਾਤਾਂ ਪਿਆਰ ਦੀਆਂ ਉੱਡ ਗਈਆਂ ਕਬੂਤਰ ਬਣਕੇ
@drsukhdevsinghgill7369
3 ай бұрын
ਇਸ ਰੁਲਦੂ ਰਾਮ ਅਤੇ ਇਸਦੇ ਨਾਲ ਦੇ ਮੁੰਡਿਆਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਸਾਰਿਆਂ ਨੇ ਰਲ ਕੇ ਕੁੜੀ ਨੂੰ ਗੁਮਰਾਹ ਕੀਤਾ।
@kuldeepsidhu4696
Жыл бұрын
ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ’ ਕੀ ਰੱਖਿਆ ਘੈਂਟ ਜੱਟ🤪🤪🤪🤪😄😄😄😄😄
@harvinderpappu1661
Жыл бұрын
ਇਹ ਤਾਂ ਕਾਲੂ ਦੀ ਘਰਵਾਲੀ ਲੱਗ ਦੀ ਹੈ ਜੀ
@LovejotSingh-yb4zf
6 ай бұрын
Lagdi ni veer ohi aa
@LovejotSingh-yb4zf
6 ай бұрын
😂😂😂😂
@RajinderKaur-ph3ri
Жыл бұрын
ਇਹ ਕੁੜੀ ਦੀ ਅਵਾਜ਼ ਇਨ੍ਹਾਂ ਪੱਤਰਕਾਰ ਵੀਰ ਦੀ ਹਰ video vich hude a sister veer de
@NirmalSingh-r4p
Ай бұрын
Main v note kiti eh gall
@narindersinghnamha9448
Жыл бұрын
Very nice Natak
@davindersidhu7024
11 ай бұрын
Reporter sir videos dhake key rooh khush ho jandi a... good videos sir m fan's ur video's.....
@parmjitkaur-il2fz
Жыл бұрын
Patrkar good
@GNAC0013
Жыл бұрын
ਅੱਛਾ 15 ਸਾਲ ਦਾ ਲੱਗਦਾ ਸੀ,, ਫਿਰ ਤੂੰ ਜਵਾਕ ਫਸਾਉਣ ਨੂੰ ਫਿਰਦੀ ਸੀ 😂😂
@sukhheer-kh4nv
11 ай бұрын
😂😂😂
@karishanchand1000
4 ай бұрын
ਬੀਬਾ ਤੂੰ ਚਲੀ ਜਾ ਬੰਦਾ ਮਾੜਾ ਨੀਂ ਲਗਦਾ ਲੂਣ ਖਾ ਕੇ ਹਰਨਾਮ ਨਹੀਂ ਕਰਦੇ ਹੁੰਦੇ
@CharnjitSingh-u8e
3 ай бұрын
Bhajee tuhadee video dey intezaar karidaa aa att aa bhajee tusi har video tuhade bohut vadiya ziyoo bhajee❤
@BaldevSingh-yh8hg
Жыл бұрын
Maloka shaib ji acting bought gath hai ji
@charnjitsingh9267
Жыл бұрын
ਉਹੀਂ ਪੁਰਾਣੀ ਅਵਾਜ਼ ਇਹੋ ਕੁੜੀ ਹੈ ਮਲੂਕੇ ਕੋਲ਼ ਫੇਕ ਵੀਡੀਓ ਹੈ ਕਦੀਂ ਨਾਲ ਸਰਪੰਚ ਨੂੰ ਵੀ ਲਾ ਲੈਂਦਾ ਉਹੀਂ ਕੁੜੀ ਆ ਜਿਹੜੀ ਵਿਦੇਸ਼ ਜਾ ਕੇ ਮੁੱਕਰ ਗਈ ਸੀ ਥਾਣੇ ਪਾਸਪੋਰਟ ਜਮਾਂ ਕਰਵਾ ਦਿੱਤੇ ਸਨ
@ParamjitSingh-ug3lc
Жыл бұрын
ਨਾਟਕ ਆ
@sunnymaan7307
5 ай бұрын
Mst vedio capture karda hai patarpar veera
@jaspalriar8959
9 ай бұрын
ਭਾਜੀ ਮੈਨੂੰ ਤੇ ਇਹ ਫੇਂਕ ਲੱਗਦੀ ਆ
@ਸਿੱਖਕਰੋ-ਤ9ਗ
Жыл бұрын
ਇਹ ਚੈਨਲ ਚਲਾਉਣ ਲਈ ਫੇਕ ਵੀਡੀਓ ਬਣਾਉਂਦਾ ਹੈ
@jyotjyot-vp1mk
Жыл бұрын
ਸਿਰਾ ਲਾਉਂਦੇ ਨੇ ਵੀਰ ਮਾਲੂਕੇ T V ਆਲੇ 😅😅😅
@sarbjeetgill1735
Жыл бұрын
ਫੇਕ ਵੀਡੀਓ ਘੱਟ ਬਣਾਓ ਲੋਕਾਂ ਨੂੰ ਬੇਵਕੂਫ ਨਾਂ ਬਣੳ
@HarneetKalas-nf8nd
Жыл бұрын
ਸਹੀ ਗੱਲ ਹੈ ਵੀਰ
@rajinderbains2724
Жыл бұрын
Right veer ji es kudi baba cee
@veerpalkaur1814
Жыл бұрын
Fake vedio bana k oh dikha rage a Jo samaj ch chal reha
@kisantv7230
Жыл бұрын
@@veerpalkaur1814ਭੈਣ ਜੀ! ਫੇਕ ਵੀਡੀਓ ਲਿਖਣ ਵਾਲੇ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਐ ਕਿ "ਮਲੂਕਾ ਟੀਮ" ਸਿਰਫ਼ ਲੋਕਾਂ ਨੂੰ ਸੇਧ ਦੇਣ ਵਾਲੀਆਂ ਕਨਸੈਪਟ 'ਤੇ ਆਧਾਰਿਤ ਵੀਡੀਓਜ਼ ਬਣਾਉਂਦੇ ਹਨ! ਪਰ ਕਈ ਲੋਕ ਓਹ ਹੁੰਦੇ ਐ ਕਿ ਜਦੋਂ ਕਿਸੇ ਮਸ਼ਹੂਰ ਬੰਦੇ ਦੀ ਬਰਾਬਰੀ ਨਾ ਕਰ ਸਕਣ ਤਾਂ ਫੇਰ ਲੱਤਾਂ ਖਿੱਚਣ ਵਾਲੇ ਪਾਸੇ ਜੋਰ ਲਾਉਣਾ ਸ਼ੁਰੂ ਕਰ ਦਿੰਦੇ ਹਨ! ਸ਼ਾਇਦ ਇਹ ਵੀ ਓਸੇ ਕੈਟਾਗਰੀ ਦੇ ਲੋਕਾਂ ਵਿੱਚੋਂ ਹੋਣਗੇ ਜੀ
@satnamtaneja4288
Жыл бұрын
Beshak fake h par haasa bada aya
@bikamalhi1238
Жыл бұрын
ਫੇਕ ਵੀਡੀਓ ਬਣਾਉਂਦੇ ਰਹਿੰਦੇ ਇਹ ਓਹੀ ਕੁੜੀ ਆ ਜੋ ਪਹਿਲਾਂ ਵੀ ਕਾਲੂ ਦੀ ਘਰਵਾਲੀ ਬਣੀ ਸੀ
@gurmeetdoctor4799
Жыл бұрын
ਬਿਲਕੁਲ ਫੇਕ ਆ ਜੀ
@judgeamar8918
Жыл бұрын
Yes veere sahi kiha
@manjitmann7943
Жыл бұрын
ਫੇਕ ਵੀਡੀਓ ਐ ਜੀ
@babusingh8289
7 ай бұрын
Love you bro from haryana yrr dil khush ho janda video dekh ke😂😂😂
@AmarjitSingh-jh1bb
Жыл бұрын
ਤੇਰਾ ਸਰੀਰ ਦੱਸਦਾ ਤੂੰ ਵੀ ਪੱਚੀ ਦੀ ਹੈਨੀ
@labhsingh9855
Жыл бұрын
ਇਹ ਦੋਵੇਂ ਹੀ ਵਿਆਹੇ ਹੋਏ ਲੱਗਦੇ ਹਨ ।ਫੇਕ ਵੀਡੀਓ ਬਣਾਈ ਹੋਈ ਲੱਗਦੀ ਹੈ।
@kiranattri6744
10 ай бұрын
Ena serious matter aa kiwe has has gal krdi... Fake channel
@SukhbalwinderSingh
Жыл бұрын
Mlucka g ap v kamaal karta ho very nice👍
@ShivCharansidhu
Жыл бұрын
ਸਤਾਰਾਂ ਹਜਾਰ ਚੋਂ ਤੀਜਾ ਹਿਸਾ ਛੇ ਹਜਾਰ ਪਤਰਕਾਰ ਨੂੰ ਦੇ ਛਡੇ, ਸਾਲ ਨੂੰ ਪੈਨਸ਼ਨ ਚੋਂ ਵੀ ਇਸੇ ਤਰਾਂ ਜੇ ਹਿਸਾਬ ਨਾਂ ਆਵੇ ਤਾਂ ਹਿਸਾਬ ਸਾਡੇ ਵਰਗੇ ਦਰਸ਼ਕਾਂ ਤੋੰ ਫਰੀ ਚ ਪੁਛ ਲਿਆ ਕਰੋ ਜੇ
@sarbjitsingh6502
Жыл бұрын
❤❤❤❤❤❤❤❤❤❤❤I love you paji and you are teams ❤❤❤❤❤❤❤❤
@RandhirSingh-tk8vi
7 ай бұрын
ਲੋਕਾਂ ਨੂੰ ਮੂਰਖ ਬਣਾਉਂਦੇ ਫਿਰਦੇ ਐ।ਇਹਨਾਂ ਦੇ ਬੋਲਣ ਦੇ ਢੰਗ ਤੋਂ ਪਤਾ ਲਗਦੈ।
@kaursingh127
Жыл бұрын
Kmedi vadiya
@ranjitkaur5934
Жыл бұрын
Vaheguru
@SmilingHotChocolate-dw8oj
4 ай бұрын
Sahi gl a kuri de awaz tu lag da pela ve Soni a lag de
@dilvirjaura2325
15 күн бұрын
maluka ji thonu hi es tra dia vdo clip mildia hun.
@RamandeepKaur-wh3vi
7 ай бұрын
ਅਧਾਰ ਕਾਰਡ ਨੀ ਪੈਸਾ ਚਾਹੀਦਾ ਪਤਰਕਾਰਾਂ
@MandeepSingh-he4xp
Жыл бұрын
ਇਹ ਕੁੜੀ ਉਹੀ ਹੈ ਜਿੰਨਾ ਲ਼ਵ ਮੈਰਿਜ ਕੀਤੀ
@Sandeepsingh-e1t9p
Жыл бұрын
Wah Bai nazara aa janda tere video dekh ke❤❤❤❤❤❤❤❤❤❤
@Harpreetsingh-nl1oz
Жыл бұрын
ਭਾਜੀ ਧੱਕਾ ਆ ਕਰੀ ਜਾਦੇਆ 🤣🤣🤣🤣🤣🤣🤣🤣🤣🤣😁😁😁😁😁😁
@MukeshSharma-p3z
3 күн бұрын
Ohi kuri ohi uncle pehla sarpanch c hun is video wich ashiq
@dilbagsingh1173
4 ай бұрын
ਹੁਣਤਾਅਂਕਲਨਾਲਜਾਨਾਪੈਨਾਏ
@balbirsinghvirk6713
10 ай бұрын
ਮਲੂਕਾ ਜੀ ਕਸੂਰ
@Girlcute12345
Жыл бұрын
ਫੁੱਦੂ ਨਾ ਬਣਾਓ ਇਹ ਪਾਸਪੋਰਟ ਵਾਲੀ ਕੁੜੀ ਆ😂😂
@JoginderSingh-mp1jw
Жыл бұрын
ਤੁਸੀਂ ਫੇਕ ਪਾਸਪੋਰਟ ਵੀਡੀਓ ਬਣਾਈ ਸੀ ਕਈ ਕਿਹਣ ਲੱਗ ਪਏ ਸੀ ਸੱਚੀ ਵੀਡੀਓ ਹੈ ਜਿਹੜੀ ਵੀਡੀਓ ਬਣਾਉਂਦੇ ਹੋ ਉਸ ਦੇ ਹੇਠ ਲਿਖਿਆ ਕਰੋ ਫੇਕ ਵੀਡੀਓ ਹੈ
@SukhwinderSingh-qb5sk
7 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@surajsandhu801
4 ай бұрын
It is a good morning I am
@Jaswind-d5r
11 ай бұрын
Good
@balneet
7 ай бұрын
Sai gal bro
@SurjitSingh-vf6kb
Жыл бұрын
ਇਹਦੇ ਨਾਲ ਵੀ ਕਿਤੇ ਨਾ ਕਿਤੇ ਸ਼ੇਰ ਵਾਲੀ ਹੋਵੇਗੀ
@SantoshKumar-pq7pl
10 ай бұрын
BALLE OE CHALAK SAJNA❤👍
@balbirsingh5235
4 ай бұрын
Veer g pahla ta iss ne gender change karya c... hun facbook te Sara darad iss nu dita rab ne😅😊😊😊😊
@JasvirSingh-pz5ez
8 ай бұрын
ਇਹ ਕੁੜੀ ਪਾਰਲਰ ਵਾਲੀ ਹੈ ਜਿਹੜੀ ਆਪਣੇ ਬੱਚੇ ਨੂੰ ਲੈ ਕੇ ਕਹਿੰਦੀ ਸੀ ਮੇਰੀ ਇਹ ਮੇਰੀ ਮੰਮੀ ਨਹੀਂ ਹੈ
@darshansingh6143
Жыл бұрын
ਕੁੜੀ ਲਗਦੀ ਨਹੀ 25 ਸਾਲ ਦੀ ,ਗੜਬੜ ਹੈ ਮਾਮਲਾ ਕੋਈ ਹੋਰ ਆ
@hakamsingh6861
Жыл бұрын
ਪਾਸਪੌਰਟ ਵਾਲੀ ਕੁੜੀ ਵਾਲਾ ਸਰਪੰਚ ਹੈ
@ParamjitSingh-ug3lc
Жыл бұрын
ਕਮੇਡੀ ਆ
@GurwinderSingh-ys5ic
9 ай бұрын
ਗਲਾਰੀ ਦੇ ਦੰਦੇ ਵੀ ਜਿਹੜੇ 45,50 ਸਾਲ ਵਾਲਾ ਭੋਰ ਦਾ ਉਹ ਫੇਰ 16 ਤੋਂ 17 ਸਾਲ ਵਾਲੇ ਤੋ ਨਹੀਂ ਭੋਰਦੇ 😄
@satwantkaur9171
10 ай бұрын
ਪੈਸੇ ਤਾਂ ਮੋੜਨੇ ਪੈਣੇ ਬੇਸ਼ਰਮੇ ,
@MalkitKaur-g7o
Жыл бұрын
ਵਿਆਹ ਕਰਵਾ ਲੈ ਭੈਨੇ ਤਨਖਾਹ ਵਧੀਆ ਏ 50ਦੀ 50 ਤੇਰੀ ਹੋ ਜਾਉ ਗੀ
@HariSingh-sp7rn
8 ай бұрын
Nice story
@razveerraz5404
Жыл бұрын
Good love story
@BaljeetSingh-k2p2l
Жыл бұрын
DHAN..DHAN..GURU..RAM ..DAS..G..KIRPA..KARAN...MULKA..SHAB
@budhsinghhalwai8322
11 ай бұрын
ਪੱਤਰਕਾਰ ਤਾਹੀ ਰੁਲਦਾ ਫਿਰ ਦਾ ਹੈ.ਧੰਨਵਾਦ.
@manoharsinghindian8677
Жыл бұрын
❤❤❤❤ hahaha ❤❤
@randhirbains3328
Жыл бұрын
Good patrakaar sab
@SafiLove-kc3hy
Жыл бұрын
Nice comedy film
@VikramKumar-g6i2k
9 ай бұрын
ਕਿੱਥੇ ਕਿੱਥੇ ਜਾਣੂ ਜਾਣੂ ਹੋਈ ਹੈ 😂😂😂😂
@harjindersingh7755
Жыл бұрын
ਮੁੰਡੇ ਵੀ ਕੁੜੀਆਂ ਬਣੀ ਜਾਂਦੇ
@jaspalkour2089
Жыл бұрын
❤❤ranber bara
@gurmeetsingh6839
11 ай бұрын
Eh ki smj nhi ai
@gurnoorsingh6366
8 ай бұрын
ਕੁੜੀ ਪਾਸ ਬੁੱਕ ਵਾਲ਼ੀ ਹੈ
@KashmirSingh-eq4bt
9 күн бұрын
Eh eik kuri 4than te use kiti ja rhi a pehla ek jehra kenda c mera pio ni manda
@Zeeee4599
6 ай бұрын
PATARKAR GHAT SWAD LEN WALA JYADA LGDA
@balbirsinghvirk6713
10 ай бұрын
ਮੁੰਡੇਦੀ ਗਲਤੀ ਜਾਦਾ ਹੈ
@ManpreetKaur-pi8in
5 ай бұрын
Aa ta tara ta muni lgda aa
@urmilathakur9606
9 ай бұрын
Shi raay jaiker love story bn jaay ta apnay maa pyo thi salah laini bhut jruri hae jengi tha faisla shota nhi bhut bda hunda hae
@Vicky.51853
Жыл бұрын
Patrkara swaad bhut lenda
@amriksingh8520
8 ай бұрын
ਇਹ.ਤਾ.ਬੁਟੀਕ.ਵਾਲੀ.ਕੁੜੀ.ਹੈ.ਗੇਮਾ.ਬਨਾੳ.ਪਰ.ਮੂਰਖ.ਨਾ.ਬਨਾੳ
@laichushashajidohakvale7100
7 ай бұрын
janu 15sal 42vic v c te hun 25te50vic v ohi janu aa
@SukhWinder-l3p
Жыл бұрын
ਸੂਖਾ।ਬੈਂਸ। ਲੌਂਗੋਵਾਲ।❤
@baljindermavi17
4 ай бұрын
🎉🎉🎉🎉🎉
@sarwandassmehton3421
Жыл бұрын
Ohhhhhhhhhhhhhhhhhhhhhhhhhh Bhai maluka ji thanks for the information contained 👏👏👏👏👏
@ravinderpalravinderpal522
Ай бұрын
Bae ji tuhade furte da ke raz ya
@EnthusiasticMap-hj6mx
6 ай бұрын
Are yaar abhi shaadi kar lo donon
@gurnamsingh9813
Жыл бұрын
ਪ੍ਰੈਸ ਪੱਤਰਕਾਰ ਮੌਜ ਨਾਲ ਸਵਾਲ ਪੁਛ riha hai majaak bna liya hai media professional
@JaswinderSingh-bb9of
Жыл бұрын
Wow 😂😂😂😂
@gurdhiansingh1340
8 ай бұрын
ਪਾਸਬੋਡ ਵਾਲੀ ਵੀਡੀਓ ਵਿੱਚ ਵੀ ਆਈ ਕੁੜੀ ਸੀ
@SukhdevSingh-of7iu
Жыл бұрын
ਸਚ ਜਾ ਝੂਠ ਹੈ
@ParamjitSingh-ug3lc
Жыл бұрын
ਨਾਟਕ ਆ ਇਹਦੀਆਂ ਸਾਰੀਆਂ ਵੀਡੀਓ ਦੇਖੋ😂
@jasvirgill927
Жыл бұрын
Eh ladki to ek Baba bandhi hui si pehle eh same ladki si Jo ek Kala Munda naal married thi uhnu Kalu Kalu khati thi yeh wohi ha
@dinenathdinenath1434
Жыл бұрын
ਬੁਢੜਾ ਨਾ ਜਾਣੀ ਪੱਟ ਦੂ ਚੁਗਾਠ ਨੀ
22:59
Prime Discussion (2746) || ਏਦਾਂ ਦੀ ਸ਼ਖਸੀਅਤ ਸਨ ਡਾ. ਮਨਮੋਹਨ ਸਿੰਘ,ਕੀ ਪਰਮਪਾਲ ਕੌਰ ਦਾ ਅਸਤੀਫ਼ਾ ਹੋਵੇਗਾ ਵਾਪਿਸ?
Prime Asia TV
Рет қаралды 14 М.
21:55
Khabar Di Khabar (2123) || ਮੌਤ ਪਿੱਛੋਂ ਵੱਡਾ ਸੱਚ , Dr Manmohan Singh ਨਾਲ ਕੀਹਨੇ ਕੀਤਾ ਸੀ ਧੋਖਾ
Prime Asia TV
Рет қаралды 209 М.
00:21
Enceinte et en Bazard: Les Chroniques du Nettoyage ! 🚽✨
Two More French
Рет қаралды 42 МЛН
41:02
Қарғалардың анасы бар ма? | 1 серия | Сериал «QARGA 2» | КОНКУРС
OMIR
Рет қаралды 1,4 МЛН
00:39
Что будет если украсть в магазине шоколадку 🍫
Miracle
Рет қаралды 3,2 МЛН
00:57
伪装成一棵树整蛊妹妹,结果妹妹当场怀疑人生竟要揍我?【两只马儿-恶搞姐妹】
两只马儿—恶搞姐妹
Рет қаралды 44 МЛН
3:39
ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ । Chote Sahibzade Shahidi Diwas । KHALAS TV
The Khalas TV
Рет қаралды 405
22:39
ਇਕੋ ਕਮਰੇ ਵਿੱਚ ਰਾਤ ਨੂੰ ਸੁੱਤੇ ਦੋ ਮੁੰਡੇ, ਸਵੇਰ ਵੇਲੇ ਨੂੰ ਮੁੰਡੇ ਨੂੰ ਮੁੰਡੇ ਨਾਲ ਹੋਇਆ ਪਿਆਰ, ਵੇਖੋ ਅਨੋਖੀ ਮੁਹੱਬਤ
Maluka TV
Рет қаралды 435 М.
17:57
ਜੀਜੇ ਨੇ ਆਪਣੀ ਸਾਲੀ ਨਾਲ ਕੀਤੀ ਜੱਗੋਂ ਤੇਰ੍ਹਵੀਂ,ਸਾਲੀ ਨੂੰ ਬੰਬੇ ਤੇ ਬੰਗਲੌਰ ਦੇ ਝੂਟੇ ਪਏ ਮਹਿੰਗੇ ਅਜੀਬੋ ਗਰੀਬ ਮਾਮਲਾ
Maluka TV
Рет қаралды 455 М.
39:07
Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ
Jagbani
Рет қаралды 378 М.
11:48
Dallewal ਬਾਰੇ ਉੱਡੀ ਅਫਵਾਹ! ਸਰਕਾਰੀ ਤੰਤਰ ਦੀ ਖੁੱਲ੍ਹੀ ਪੋਲ? D5 Channel Punjabi
D5 Channel Punjabi
Рет қаралды 1,1 М.
16:41
ਨਵੇਂ ਵਿਆਹੇ ਜੋੜੇ ਨੂੰ ਸ਼ਗਨਾਂ ਦੀ ਥਾਂ ਸ਼ਿਤਰਾਂ ਦਾ ਹਾਰ, ਪਕੌੜਿਆ ਦੀ ਥਾਂ ਚੱਲੇ ਇੱਟਾਂ ਰੌੜੇ,ਹਾਲਾਤ ਤਰਸਯੋਗ
Maluka TV
Рет қаралды 453 М.
31:01
ਲੋਕਾਂ ਦਾ ਭਵਿੱਖ ਦੱਸਣ ਵਾਲਾ ਬਾਬਾ ਜ਼ਨਾਨੀ ਲੈ ਕੇ ਫ* ਰਾਰ, ਬਾਬੇ ਦੇ ਗੁੱਟ ਤੇ ਬੰਨ ਦੀ ਸੀ ਰੱਖੜੀ, ਭੈਣ ਭਰਾ ਦਾ ਰਿਸ਼ਤਾ,
Maluka TV
Рет қаралды 392 М.
17:51
ਵਿਆਹ ਤੋਂ ਬਾਅਦ ਹੋਈ ਜੱਗੋਂ ਤੇਰ੍ਹਵੀਂ, ਨਾ ਪੇਕਿਆਂ ਨੇ ਰੱਖੀ ਨਾ ਸਹੁਰਿਆਂ ਨੇ ਰੱਖੀ, ਅਜੀਬੋ ਗਰੀਬ ਮਾਮਲਾ ਆਇਆ ਸਾਹਮਣੇ
Maluka TV
Рет қаралды 1,5 МЛН
1:11:48
ਮੈਂਨੂੰ ਅਲਫ ਨੰਗਾ ਕਰ ਕੀੜਿਆਂ ਵਿੱਚ ਛੱਡ ਦਿੱਤਾ ਗਿਆ ਸੀ। ਵਾਹਿਗੁਰੂ ਜਪਣ ਤੇ ਮੇਰੇ ਮੂੰਹ ਵਿੱਚ ਚੱਪਲ ਪਾਈ ਜਾਂਦੀ ਸੀ|
RMB Television
Рет қаралды 386 М.
14:37
ਪਤਨੀ ਨੇ ਪਤੀ ਨੂੰ ਕਿਹਾ ਕਾਲੂ ,ਪਤੀ ਨੇ ਮੰਗਿਆ ਤਲਾਕ ਅਦਾਲਤ ਨੇ ਵੀ ਪਤੀ ਦੇ ਹੱਕ ਚ ਦਿੱਤਾ ਫੈਸਲਾ
Maluka TV
Рет қаралды 1,6 МЛН
00:21
Enceinte et en Bazard: Les Chroniques du Nettoyage ! 🚽✨
Two More French
Рет қаралды 42 МЛН