Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ

  Рет қаралды 378,633

Jagbani

Jagbani

Күн бұрын

Пікірлер: 346
@Eastwestpunjabicooking
@Eastwestpunjabicooking 9 ай бұрын
ਬਿਰਥੀ ਕਦੇ ਨਾ ਹੋਵਈ , ਜਨ ਕੀ ਅਰਦਾਸ। ਨਾਨਕ ਜੇਰ ਗੋਬਿੰਦ ਕਾ , ਪੂਰਨ ਗੁਨਤਾਸ॥ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਤੇ ਜਨ ਦੀ ਅਰਦਾਸ ਦਰਗਾਹ ਚ ਕਬੂਲ ਹੋਈ।
@peddythakur87
@peddythakur87 8 ай бұрын
कहते हैं किसी एक के चले जाने से जिंदगी खत्म नहीं हो जाती। पर शायद वो ये नहीं समझते कि लाखों के आ जाने से भी उस एक कमी पूरी नहीं हो जाती। Bahut gehra asar kita es ghatna ne mere te.
@gurpreetguron2659
@gurpreetguron2659 8 ай бұрын
ਪਰਮਾਤਮਾ ਬੇਟੀ ਦੇ ਰੂਪ ਵਿੱਚ ਦਿਲ ਰੋਜ਼ ਨੂੰ ਫਿਰ ਤੁਹਾਡੇ ਘਰ ਭੇਜੇ ।ਦਿਲੋਂ ਅਰਦਾਸ ਹੈ ਜੀ।
@RajinderSingh-v7h
@RajinderSingh-v7h 8 ай бұрын
ਉਸ ਨੂੰ ਫਾਂਸੀ ਹੋਈ ਬਹੁਤ ਵਧੀਆ ਗੱਲ ਆ ਜੀ ਮਨ ਨੂੰ ਬਹੁਤ ਸਕੂਨ ਮਿਲਿਆ ਪਰ ਦਿਲਰੋਜ ਜਰੂਰ ਵਾਪਸ ਆਏਗੀ ਵਾਹਿਗੁਰੂ ਕਿਰਪਾ ਕਰਨਗੇ
@pP-nh5qk
@pP-nh5qk 8 ай бұрын
Uff I am not able to comprehend parents pain and suffering 😢😢😢god bless little angel
@manpreetkaursidhu1386
@manpreetkaursidhu1386 8 ай бұрын
ਹਾਜੀ ਵੀਰ ਜੀ ਅਸੀਂ ਜ਼ਰੂਰ ਅਰਦਾਸ ਕਰਾਂਗੇ ਦਿਲਰੋਜ ਵਾਪਿਸ ਆ ਜਾਵੇ ਜਲਦੀ ਤੁਹਾਡੇ ਪਰਿਵਾਰ ਵਿੱਚ,ਇਹ ਮਾਂ ਬਾਪ ਹੁਣ ਰੋਂਦੇ ਹੋਰ ਨਹੀਂ ਦੇਖੇ ਜਾਂਦੇ ਵਾਹਿਗੁਰੂ ਜੀ ਮਿਹਰ ਕਰੋਂ ਪਰਿਵਾਰ ਤੇ🙏
@sandeepkaurjawandha1418
@sandeepkaurjawandha1418 8 ай бұрын
ਕੋਈ ਗੱਲ ਨੀ ਭੈਣੇ ਦਿਲ ਰੋਜ਼ ਤੇਰੇ ਘਰ ਵਾਪਸ ਆਉਗੀ ਬਹੁਤ ਜਲਦੀ ਦਿਲ ਨਾ ਛੱਡੋ 🤱🤱🤱👸👸👸🙋🙋👏👏👏🙏🙏🙏 ਵਹਿਗੁਰੂ ਜੀ ਮਿਹਰ ਕਰੀਂ ਮਾਲਕਾਂ ਦਿਲ ਰੋਜ਼ ਨੂੰ ਜਲਦੀ ਜਲਦੀ ਵਾਪਸ ਭੇਜ ਦੋ 👏👏👏❤️
@assissinghassis1042
@assissinghassis1042 8 ай бұрын
Bus sis rovo na o onn wali aa bs tusi Darbar Sahib ka k ardas kr k aayo waheguru ji Sadi bachi Sanu vapis deo kirpa kro
@gurmailbenipal918
@gurmailbenipal918 8 ай бұрын
ਵਾਹਿਗੁਰੂ ਜੀ ਹੌਸਲਾ ਬਖਸ਼ੇ ਪਰਵਾਰ ਨੂੰ ਆਪਣੀ ਲਾਡਲੀ ਦਿਲਰੋਜ ਦਾ ਦਰਦ ਕੁਸ਼ ਘਟ ਜਾਵੇ ਪਾਪਨ ਨੂੰ ਜੋਂ ਸਜਾ ਹੋਈ ਸਹੀ ਫੈਸਲਾ ਕੀਤਾ ਜੱਜ ਸਾਹਿਬ ਨੇ
@gurdevkaur1209
@gurdevkaur1209 9 ай бұрын
ਪੁੱਤ ਰੋਣਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਦਿਲਰੋਜ ਤੁਹਾਡੇ ਕੋਲ ਜਰੂਰ ਅਾਵੇਗੀ ਤੇ ਉਸ ਜਾਲਮ ਜਨਾਨੀ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ ਰੱਬ ਇਹੋ ਜਿਹੀ ਕਲਯੁਗੀ ਗੁਆਂਢਣ ਨੂੰ ਕਦੇ ਵੀ ਮੁਆਫ ਨਾ ਕਰੇ
@balveerkaur3805
@balveerkaur3805 8 ай бұрын
Ass Rakho wahe guru ji t dilroj soty ban ka tuhade ghar aau gi ❤
@NavdeepKaurNavdeepKaur-vx7jn
@NavdeepKaurNavdeepKaur-vx7jn 8 ай бұрын
ਬਹੁਤ ਦੁਖ ਹੁੰਦਾ ਵੀਰ ਜੀ ਪਰ ਭਾਂਣੇ ਰੱਬ ਦਾ ਜ਼ੋਰ ਕੀ ਐ ਹੋਣ ਤੁਸੀਂ ਦੁਬਾਰਾ ਟ੍ਰਾਈ ਕਰਕੇ ਦੇਖੋ ਵਾਹਿਗੁਰੂ ਜੀ ਦਿਲਰੋਜ ਹੀ ਵਾਪਿਸ ਆਉ ਗੀ ਸਿੱਧੂ ਵੀਰੇ ਵੀ ਤਾਂ ਵਾਪਿਸ ਆਹੀ ਗਿਆ ਤੁਸੀਂ ਵੀ ਇੱਕ ਟ੍ਰਾਈ ਕਰਕੇ ਦੇਖੋ ਪ੍ਰੈਗਨੈਂਸੀ ਦਾ ਹੋ ਕੀ ਸਕਦਾ ਜੀ ਬਹੁਤ ਅਫਸੋਸ ਹੈ 😢😢😢😢😢😢😢
@baljeetbaljeetkaur6938
@baljeetbaljeetkaur6938 8 ай бұрын
ਪੁੱਤ ਰੋਣਾ ਨਹੀਂ ਬਿਲਕੁਲ ਜੋ ਦੁੱਖ ਹੈ ਦਿਲ ਵਿਚ ਰੱਖੋ
@davinderkaur9761
@davinderkaur9761 8 ай бұрын
ਭੈਣ ਮੇਰੀਏ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਦਿਲਰੋਜ ਨੂੰ ਜਰੂਰ ਵਾਪਸ ਕਰਨ ਗੇ 🙏🙏🙏
@KhurmiSaab-c3j
@KhurmiSaab-c3j 6 ай бұрын
ਸੱਚੀ ਬਹੁਤ ਦੁਖ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਇਸ ਮਾਤਾ-ਪਿਤਾ ਤੇ😢🥺🙏🙏
@Hiyalifecomedy
@Hiyalifecomedy 9 ай бұрын
Mam aap duniya me dilroz nu leke aao plz वापिस vo all world 🌎 daughter dilroz come back jab bhi apko dekha hai to dilroz का masum face kitni takleef hui thi uss wqt bahut hurt hua
@manpreetlitt2841
@manpreetlitt2841 8 ай бұрын
Hnji
@gurmailsidhu8648
@gurmailsidhu8648 8 ай бұрын
ਬੇਟਾ ਜੀ ਧੀਰਜ ਰੱਖੋ ਦਿਲਰੋਜ ਜਰੂਰ ਵਾਪਿਸ ਆਵੇਗੀ ਤੁਹਾਡੇ ਕੋਲ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ
@amritwahla2810
@amritwahla2810 8 ай бұрын
Rabb Kare k dilroz tuhanu jaroor Vapis mil jaye🙏🏻🙏🏻
@vanitasharma8116
@vanitasharma8116 8 ай бұрын
Waheguru mehar kro dono te "Dilroz" jarur vapis aagyegi
@amarjitkaur5259
@amarjitkaur5259 9 ай бұрын
Waheguru ji plzz plzz...... Dilroj nu vapis pej dyo
@ਬਲਜੀਤਕੌਰਸੰਘਾ
@ਬਲਜੀਤਕੌਰਸੰਘਾ 9 ай бұрын
ਵਾਹਿਗੁਰੂ ਜੀ ਕਦੇ ਕਿਸੇ ਦੇ ਬੱਚੇ ਨੂੰ ਕੁਝ ਨਾ ਹੋਵੇ🥹
@ravindergill2180
@ravindergill2180 8 ай бұрын
Waheguru waheguru waheguru waheguru waheguru waheguru waheguru waheguru waheguru waheguru waheguru 🙏
@motherz_care_preschool
@motherz_care_preschool 8 ай бұрын
ਵਾਹਿਗੁਰੂ ਜੀ 😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Ojas768
@Ojas768 8 ай бұрын
Eda da kise nal na hoye waheguru ji dilroj nu vapis pej dyo🙏
@jagjitkaur3867
@jagjitkaur3867 8 ай бұрын
ਬੇਟਾ ਹੁਣ ਰੋਵੋ ਨਾ ਵਾਹਿਗੁਰੂ ਮੇਹਰ ਕਰਨ ਤੇ ਤੁਹਾਡੀ ਬੱਚੀ ਜਲਦੀ ਵਾਪਿਸ ਆਵੇਗੀ । ਹੁਣ ਤੁਸੀਂ ਆਪਣੇ ਮਨ ਨੂੰ ਮਜਬੂਤ ਕਰੋ।
@ShivjotSingh-k8c
@ShivjotSingh-k8c 3 ай бұрын
ਵਾਹਿਗੁਰੂ ਜੀ ਜਰੂਰ ਤੁਹਾਡੀ ਦਿਲਰੋਜ ਨੂੰ ਵਾਪਸ ਭੇਜਣ ਗੇ
@simerjitkaur4337
@simerjitkaur4337 9 ай бұрын
Waheguru ji Dilrose nu vapis phej deo ji🙏
@DeepSingh-go7pi
@DeepSingh-go7pi 9 ай бұрын
App ji de ghar phir baby Girl born hoyegi, Maharaj app ji nu fir dilroj naal milayoon ge.
@sidharth-mx2lf
@sidharth-mx2lf 8 ай бұрын
salute to these parents and to their lawyers who helped them to get justice 😢
@artisharma8164
@artisharma8164 8 ай бұрын
Behan aaj aapke baate sen kar. Bhut dil roya.. Bhut himat chahey ye sb baate krne ko. Mera bhi ek beta 4 sal ka hai. Bachhe ke baat sun kr ..... 😭😭😭😭😭
@surjeetkaur9232
@surjeetkaur9232 8 ай бұрын
ਵਾਹਿਗੁਰੂ ਇਸ ਘਰ ਪ੍ਰੀਵਾਰ ਤੇ ਮੇਹਰ ਕਰੀ
@hinagill1958
@hinagill1958 8 ай бұрын
God bless these parents. How tough it is
@sukhjitkaur4123
@sukhjitkaur4123 8 ай бұрын
Waheguru ji Dilroz nu jaroor bapis krnge sisters ji rovo na 🙏🏻🙏🏻 Waheguru ji tuhanu tuhadiaan khushiaan jaroor bapis denge veer ji 🙏🏻🙏🏻🙏🏻🙏🏻🙏🏻
@amangill5494
@amangill5494 9 ай бұрын
Waheguru g ❤ vapis aje dilroz 2024 ch 👏
@navpreetsidhu2654
@navpreetsidhu2654 8 ай бұрын
when this incident happened, I could not hold my tears and even today I could not hold my tears. Being a parent myself, Can’t imagine what they went through.
@sapnabhatti3172
@sapnabhatti3172 8 ай бұрын
Meri b dil to dua aa Dilroz tohade gar vapis fet awe
@poojaghilyan7831
@poojaghilyan7831 8 ай бұрын
Dilrose wapis jrur aegi🙏🥺
@gursharnkaur8275
@gursharnkaur8275 9 ай бұрын
Waheguru ji jaroor kirpa karange dilroz jaroor vapid aege
@hardeepsingh-kk8vl
@hardeepsingh-kk8vl 8 ай бұрын
ਦਿਲਰੋਜ ਨੂੰ ਵਹਿਗੁਰੂ ਜਰੂਰ ਵਪਾਸ ਲਿਆਵੇਗਾ ਸੋਡੇ ਘਰ 🙏🏻🙏🏻
@jindrosy.......5087
@jindrosy.......5087 8 ай бұрын
Paji the way u r asking the questions is the best part I felt
@AmolakChhina-n4d
@AmolakChhina-n4d 9 ай бұрын
Vapas aa jave dhan guru Ramdas 🎉🎉
@Guraman361
@Guraman361 8 ай бұрын
Waheguru ji jaldi vapas kardo dilroz nu
@jasnoorgoli4787
@jasnoorgoli4787 8 ай бұрын
Dilroz jaroor tuhaadi god da anand manegi 🙏waheguru mehar karngye
@pixiebell2766
@pixiebell2766 8 ай бұрын
I pray that Allah swt blesses this father and mother with their baby girl again.
@SatnamSingh-gs4md
@SatnamSingh-gs4md 7 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru
@hndjbsbjdjdgood3227
@hndjbsbjdjdgood3227 8 ай бұрын
Waheguru ji mehar karo dilroj putt bapas ah jya please 🙏
@kulvinderkaur8406
@kulvinderkaur8406 9 ай бұрын
Waheguru ji mehar karn
@paramdhillon-bk5de
@paramdhillon-bk5de 8 ай бұрын
Waheguru g mehar kre dilroj de privar te dilroj vapis bhej devo g 🙏🙏Waheguru g🙏🙏very nice sja mili ghatiya nilam nu
@BalwinderSingj
@BalwinderSingj 8 ай бұрын
ਵਾਹਿਗੁਰੂ ਜੀ
@GaganDeep-tn1fp
@GaganDeep-tn1fp 8 ай бұрын
🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@PalakBadyal
@PalakBadyal 8 ай бұрын
Dilroj jldi hi avegi veer ji bhen ji🧿🧿♥
@ManpreetKaur-gg9no
@ManpreetKaur-gg9no 8 ай бұрын
Dilrose jroor vapis aigi pls don’t cry Waheguru ji meher karan thoude te 🙏🏻🙏🏻🙏🏻
@Rajanpreet_k
@Rajanpreet_k 8 ай бұрын
ਦਿਲਰੋਜ ਤੁਹਾਡੇ ਕੋਲ ਆਵੇਗੀ ਜਰੂਰ ਇਹੋ ਜਿਹੀ ਗੁਆਡਣ ਨੂੰ ਸਜਾ ਦਿੱਤੀ ਜਾਵੇ ਫਾਸੀ ਦਿੱਤੀ ਜਾਵੇ
@sabi-mansa
@sabi-mansa 9 ай бұрын
Waheguru waheguru waheguru
@KashmirSingh-sm7tk
@KashmirSingh-sm7tk 8 ай бұрын
ਮੇਰੀਏ ਭੈਣੇ ਗੁਰੂ ਘਰ ਦੇਰ ਹੈ ਅੰਧੇਰ ਨਹੀਂ ਗੁਰੂ ਸਾਹਿਬਾਨਾਂ ਨੇ ਇਨਸਾਫ ਕੀਤਾ ਨੀਲਮ ਐਨੀ ਗੰਦੀ ਰੂਹ ਮੁੜ ਧਰਤੀ ਤੇ ਮੁੜ ਵਾਪਸ ਨਹੀਂ ਆਣੀ ਚਾਹੀਦੀ
@simerjitkaur4337
@simerjitkaur4337 9 ай бұрын
Waheguru ji🙏
@gurmeetsinghmeetsingh8989
@gurmeetsinghmeetsingh8989 8 ай бұрын
Gud yji ਵਾਹਿਗੁਰੂ ਜੀ ਦਾ ਵਿਸ਼ਵਾਸ ਤਾ
@ramanpreetkaur9756
@ramanpreetkaur9756 8 ай бұрын
Bahut soni gal kar rhe j sister ve te veer g ve sister bhut cute gal kr rhe c ena kush hon de bad ve waheguru mehar krn
@prabhdhillon2348
@prabhdhillon2348 8 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏
@PargatSingh-uw9ym
@PargatSingh-uw9ym 8 ай бұрын
ਵਾਹਿਗੁਰੂ ਭਲੀ ਕਰੇ ਬਾਈ ਜੀ
@sarbjitsingh5188
@sarbjitsingh5188 8 ай бұрын
ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੇ
@AmmuHayer
@AmmuHayer 8 ай бұрын
Waheguru tuhanu vapis dilrose de dve . pyari beti Tusi bahut strong ho . Waheguru kirpa krn
@leenasharma2425
@leenasharma2425 8 ай бұрын
Bohot himmat h aap dono m 😭
@RajaVlog-x3z
@RajaVlog-x3z 9 ай бұрын
Waheguru ji Waheguru ji Waheguru ji Waheguru ji Waheguru ji
@manjeetKaur-su8lf
@manjeetKaur-su8lf 8 ай бұрын
ਮੈਂਨੂੰ ਵੀ ਬਹੁਤ ਬੂਰਾ ਲੱਗਿਆ ਸੀ 😭😭😭
@ajnabisharma7940
@ajnabisharma7940 8 ай бұрын
SSA dilroz da soch k hale v rooh kambdi hai kaleza fat janda .aurat de naam te kalank hai neelam.inni pyari bachchi innocent oss dyan di rooh nhi lambi eh karde hoye . Love u forever my cute angel dilroz beta ❤❤❤❤❤❤❤❤❤❤❤❤❤❤❤❤❤❤❤😂😂😂😂missing alot
@gurvindermaan4290
@gurvindermaan4290 8 ай бұрын
Waheguru ji mehar krna ji hor bhi kirpa krna veer ji di sari fmly te 🙏🙏🙏🙏
@KamleshBabbar-mx3of
@KamleshBabbar-mx3of 8 ай бұрын
Ohi sohni jehi shakal wali AAU dilroj. 🙏♥️
@navdeepkaur9568
@navdeepkaur9568 9 ай бұрын
Waheguru 😢
@krrishGAMING-vo2wf
@krrishGAMING-vo2wf 8 ай бұрын
Jive sidhu vapis aa gya Dilrose ve Jaldi aa jave
@kashmirsingh5818
@kashmirsingh5818 8 ай бұрын
ਵੀਰ ਜੀ ਰੋਕੋ ਨਾ ਬਹੁਤ ਦੁਖ ਲੱਗਦਾ ਸਾਧੂ ਵੀ ਮਨ ਭਰ ਓਨਦਾ ਦਿਲਰਾਜ ਦਾ ਨਾਮ ਸੁਣ ਕੇ ਪਾਪਾ ਨੂੰ ਅਜੇ ਬਹੁਤ ਸਜਾ ਦੇਣੀ ਰਬ ਨੇ ਤੇ ਤੁਹਾਨੂ ਦਿਲਰਾਜ ਵਾਪਿਸ ਦੇਣੀ ਰਬ ਨੇ ਵਾਹਿਗੁਰੂ ਜੀ ਅਗੇ ਅਰਦਾਸ ਆ ਸਾਡੀ
@PappuRishab
@PappuRishab 8 ай бұрын
Koi ni veer Fatehveer vang Dilrose v jrur awegi
@simranbhan3340
@simranbhan3340 8 ай бұрын
Dilroz wapis aayugi jaroor tuc dekho bhen🙏🙏🙏🙏🙏 waheguru ji 😢
@Satinder523
@Satinder523 9 ай бұрын
waheguru g 🙏🌹🌹
@aashmsidhu7217
@aashmsidhu7217 8 ай бұрын
ਰੱਬਾ ਇਹ ਤੂੰ ਕੀ ਕੀਤਾ 💔💔💔💔
@kuljitkaurkhangura8537
@kuljitkaurkhangura8537 8 ай бұрын
😢😢 waheguru ji parwar nu himmat bakshi 🙏🙏🙏🙏
@hujcoxjro7277
@hujcoxjro7277 8 ай бұрын
Waheguru ji god bless you ❤❤❤
@AruneshSardar
@AruneshSardar 8 ай бұрын
Harprit veer ji waheguru ji nal aa ji tode . Vin bolea sab kijj jandaa 🙏🙏🙏🙏🙏🙏
@jagdeeshkaur-y5c
@jagdeeshkaur-y5c 8 ай бұрын
God bless you ❤️
@SaraSarawa
@SaraSarawa 8 ай бұрын
Follow up zaroor rakhna ap log please q k sirf saza sunanay or honay mn boht farq hai. Abi b boht se log kai salon se saza honay k bawjood waiting mn hain par phansi nhi hue
@sandhusaab3423
@sandhusaab3423 9 ай бұрын
Waheguru g
@SandeepKaur-zq4jn
@SandeepKaur-zq4jn 8 ай бұрын
God bless you all 🙏🏼🙏🏼🙏🏼🙏🏼🙏🏼❤️❤️❤️
@GurmeetSinghWriter
@GurmeetSinghWriter 8 ай бұрын
Thank you my God God is good Good is great Dua kde Bertha nhi jandi
@charanjitsingh370
@charanjitsingh370 8 ай бұрын
Waheguru ji 🙏 dilrosz nu jaldii Ena kol wapis Kar deo ji🙏
@narinderkaur-h2x
@narinderkaur-h2x 9 ай бұрын
Waheguru g kise de v bache nu kdi kuj na hove
@NavdeepBhullar-t2k
@NavdeepBhullar-t2k 8 ай бұрын
Waheguru ji dilrose nu jaldi vapis bhejna 👏👏
@JasvirKaur-sp1cq
@JasvirKaur-sp1cq 8 ай бұрын
Wahaguru ji 🙏
@KomalMashiana
@KomalMashiana 8 ай бұрын
Waheguru g pariwar nu honsla den bhana mann da🙏
@pP-nh5qk
@pP-nh5qk 8 ай бұрын
Never seen such emotional interaction in my life
@rajvinderaujla5191
@rajvinderaujla5191 8 ай бұрын
ਇਹ ਸਭ ਦਾ ਸੰਸਾਰ ਨੂੰ ਬੜਾ ਉਹਲਾ ਹੁੰਦਾ। ਸਭ ਕਰਮਾ ਵਿੱਚ ਦੇ ਲੇਖੇ ਜੋਖੇ ਹਨ ਜਿਸ ਵਿੱਚ ਉੰਨੇ ਜੀਅ ਹਿੱਸੇਦਾਰ ਹੁੰਦੇ ਹਨ। ਜਦੋਂ ਕਰਮ ਲੇਖਾ ਲੈੰਦਾ ਤਾਂ ਸਭ ਤਕਲੀਫ ਵਿੱਚ ਆਉਂਦੇ ਭਾਵ ਸਭ ਭੁਗਤਦੇ ਹਨ। ਕਰਮਾ ਦੇ ਖੇਲ ਬੜੇ ਭਿਆਨਕ ਹਨ ਕੋਈ ਸੋਚ ਵੀ ਨਹੀਂ ਸਕਦਾ। ਜਦੋਂ ਕਰਮ ਲੇਖਾ ਲੈਂਦਾ ਤਾਂ ਵਾਰ ਕਰਨ ਵਾਲੇ ਕਦੇ ਕੋਈ ਤਕਲੀਫ ਜਾਂ ਛਿਕਨ ਨਹੀਂ ਹੁੰਦਾ ਤੇ ਸਭ ਕੁਝ ਹੋ ਕੇ ਹੀ ਰਹਿੰਦਾ ਹੁੰਦਾ। ਅੱਗੋਂ ਉਹਦੀ ਮਦਦ ਵਾਲਾ ਬਾਪ ਵੀ ਨਾ ਰਿਹਾ ਕਿਉਂਕਿ ਕਰਮਾ ਨੇ ਉਸ ਨੂੰ ਮਦਦ ਕਰਨ ਨਹੀਂ ਸੀ ਦੇਣੀ।
@nobisarkaria3531
@nobisarkaria3531 8 ай бұрын
😢😢😢Guru Nanak dev ji kirpa kro Dilroz nu wapis bhej deo🙏🙏🙏🙏🙏
@gurcharansingh2677
@gurcharansingh2677 9 ай бұрын
Waheguru kirpa karange dilroj vapis avegi
@sonikalia3730
@sonikalia3730 8 ай бұрын
Veer ji Rovo na please Dilroj tuhade kol jaroor vapis aegi
@aarti4258
@aarti4258 8 ай бұрын
Mata rani te yakeen rakho dilrose jarur wapis aavegi🙏🏼🙏🏼
@jazzpreetsinghbrar2667
@jazzpreetsinghbrar2667 8 ай бұрын
Waheguru😭😭 bhut dukh hoeya baba g oh pyari bchi vapis bhej do ehi mapeya kol🙏🏻🙏🏻
@bathindewaleyoutubechannel5000
@bathindewaleyoutubechannel5000 8 ай бұрын
Waheguru ji 👏👏👏👏👏
@harmanjossanj
@harmanjossanj 8 ай бұрын
Waheguru ji dilrose jaldi vapis phejdo g
@daljitkaurkaur4709
@daljitkaurkaur4709 8 ай бұрын
Rabb kare k dilroz tuhanu jaroor vapis milgi waheguru ji kirpa karengai
@SameetKaur-fx6gz
@SameetKaur-fx6gz 8 ай бұрын
Haan ji veer ji jarur karage...Rab te vishwash rakho n Agam lyi v ardaas kerde han ohnu kde v tati vah na lge te sadha chardi kahlan ch rvhe baccha..God bless u Agam
@bakhshinderpadda2804
@bakhshinderpadda2804 8 ай бұрын
Waheguru ji tuhadi cholli vich dilroj duwara deve ghar vich khusiaan ohn🙏🙏🙏🙏🙏🙏
@KamleshBabbar-mx3of
@KamleshBabbar-mx3of 8 ай бұрын
Dilroz wapis aaugi beta te nam v aapa dilroj he rkhage putt waheguru te bhrosa Ekho sab Dia duwawa dilroj de NAL hn putt 🙏🙏♥️
@KaramjitKandhola
@KaramjitKandhola 9 ай бұрын
Koi ne veer Ji dilroz awe ge jrur baba Ji kirpa karn
@SarbjitKaur-l4k
@SarbjitKaur-l4k 8 ай бұрын
ਵਾਹਿਗੁਰੂ ਜੀ ਮੇਹਰ ਕਰਨ ਦਿਲਰੋਜ ਜਰੂਰ ਵਾਪਸ ਆਵੇਗੀ ❤❤❤
Как Ходили родители в ШКОЛУ!
0:49
Family Box
Рет қаралды 2,3 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Как Ходили родители в ШКОЛУ!
0:49
Family Box
Рет қаралды 2,3 МЛН