Fakir Chand Patanga & Sunita Bhatti || OMG ਇਨੇ ਕਲਾਕਾਰਾਂ ਦੇ ਨਾਮ ਇੱਕੋ ਗੀਤ ਚ || Live 1997

  Рет қаралды 470,587

JassiTV

JassiTV

Күн бұрын

Пікірлер: 103
@MakhanSingh-x4p
@MakhanSingh-x4p Ай бұрын
❤❤❤❤❤❤❤ ਹੁਣ ਤਾਂ ਕਲਯੁਗ ਦਾ ਪ੍ਰਭਾਵ ਬਹੁਤ ਵੱਧ ਗਿਆ ਪਹਿਲਾਂ ਵਾਲ਼ੇ ਪਿਆਰ ਅਤੇ ਖੁਸ਼ੀਆਂ ਖੇੜੇ ਖੰਭ ਲਾ ਕੇ ਉੱਡ ਗਏ ਜਦੋਂ ਦਿਲ ਕਰਦਾ ਹੈ ਤੁਹਾਡੇ ਪਹਿਲਾਂ ਵਾਲ਼ੇ ਗੀਤ ਸੁਣ ਕੇ ਮਨ ਨੂੰ ਸਕੂਨ ਬਹੁਤ ਮਿਲਦਾ ਹੈ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਤੁਹਾਡੇ ਹਾਸੇ ਸਾਡੇ ਦਿਲਾਂ ਨੂੰ ਬਹੁਤ ਸਕੂਨ ਦਿੰਦੇ ਹਨ ❤❤❤❤❤❤❤❤❤❤❤❤
@ravithind5005
@ravithind5005 3 ай бұрын
ਫੇਰ ਤਾਂ ਰਹਿਣ ਦੇ ਸੁਣਨੇਂ ਨੂੰ ਜੇ ਕੂਮੈਂਟਾਂ ਵਿੱਚ ਹੀ ਲਿਖਿਆ ਵੀ ਚਮਕੀਲੇ ਬਾਈ ਦਾ ਨਾਂ ਹੀ ਨਈਂ ਲਿਆ, ਰਹਿਣ ਦੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਭਾਈ।।
@krishandevverynicechmkilaj286
@krishandevverynicechmkilaj286 2 жыл бұрын
ਬਾਈ ਚਮਕੀਲੇ ਦੀ ਗੈਰ ਹਾਜ਼ਰੀ ਗਾਣੇ ਨੂੰ ਫਿਕਾ ਪਾ ਗਈ
@RaviSharma-z9v
@RaviSharma-z9v 2 ай бұрын
@amarjitkaur3070
@amarjitkaur3070 2 жыл бұрын
ਸੁਨੀਤਾ ਭੱਟੀ ਜੀ ਅਵਾਜ ਅੰਦਾਜ ਪਿਆਰਾ ਤੁਹਾਡਾ
@RajSidhu1994
@RajSidhu1994 2 жыл бұрын
Bilkul
@jeetdhillon1358
@jeetdhillon1358 4 ай бұрын
ਮੇਰੇ ਪਿੰਡ ਬਹੁਤ ਵਾਰੀ ਆਇਆ। ਬਹੁਤ ਵਧੀਆ ਕਲਾਕਾਰ ਨੇ ।
@MakhanSingh-x4p
@MakhanSingh-x4p 3 ай бұрын
❤❤❤❤❤❤❤❤ ਦੁੱਖ ਟੁਟਦੇ ਨੇ ਵੀਰ ਬਹੁਤ ਖੂਬਸੂਰਤ ਅੰਦਾਜ਼ ਪਿਆਰ ਵਾਲੀਆਂ ਰੂਹਾਂ ਹਨ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
@HSKHAIRA
@HSKHAIRA 2 жыл бұрын
ਮੈਨੂੰ ਯਾਦ ਆ ਰਿਹਾ ਹੈ ਕਿ ਪਤੰਗਾ ਬਾਈ ਜੀ ਸਕੂਟਰ ਤੇ ਸ਼ਬਜੀ ਲੈ ਰਹੇ ਸਨ ਇਕ ਰੇਹੜੀ ਤੋਂ। ਉਹ ਸਕੂਟਰ ਤੇ ਆਏ ਸਨ। ਇਸ ਤਰ੍ਹਾਂ ਕਿਸੇ ਗਾਉਣ ਵਾਲੇ ਨੂੰ ਪਹਿਲੀ ਵਾਰ ਆਮ ਲੋਕਾਂ ਵਾਂਗ ਬਜਾਰ ਵਿੱਚ ਦੇਖਕੇ ਹੈਰਾਨ ਜਾ ਹੋ ਗਿਆ ਸੀ।
@spritpal248
@spritpal248 2 жыл бұрын
ਬਹੁਤ ਵਧੀਆ ਗੀਤ ਬੜੇ ਚਿਰ ਬਾਦ ਸੁਣਨ ਨੂੰ ਮਿਲਿਆ ਵਾਹ ਜੀ ਵਾਹ 🥀🥀
@MakhanSingh-x4p
@MakhanSingh-x4p 3 ай бұрын
❤❤❤❤❤❤❤ ਬਹੁਤ ਖੂਬਸੂਰਤ ਅੰਦਾਜ਼ ਰੂਹ ਖੁਸ਼ ਕਰ ਦਿੱਤੀ ❤❤❤❤❤❤❤❤❤❤❤❤❤❤❤❤❤❤❤❤❤
@gurdipdehar7070
@gurdipdehar7070 2 жыл бұрын
ਬਹੁੱਤ ਖੂਬਸੂਰਤ ਰੰਗ ਬੰਨ੍ਹਿਆ
@rakeshchander9170
@rakeshchander9170 Жыл бұрын
ਪਰ ਚਮਕੀਲਾ ਅਮਰਜੋਤ ਦੀਆ ਰੀਸਾਂ ਇਹ ਕਦੇ ਨਹੀ ਕਰ ਸਕਦੇ Love you Chamkila bai ❤❤❤❤❤❤❤❤❤❤❤❤❤
@HSKHAIRA
@HSKHAIRA 2 жыл бұрын
ਬਹੁਤ ਵਧੀਆ ਸਾਡੀ ਚੜ੍ਹਦੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਵਾ ਦਿੱਤਾ।
@lakhbirsingh7485
@lakhbirsingh7485 2 жыл бұрын
Very nice ਪੁਰਾਣੀ ਯਾਦ ਤਾਜ਼ਾ ਹੋ ਗਈਆਂ ਹਨ ਜੀ ਧੰਨਵਾਦ ਜੀ
@harmeshrahi2459
@harmeshrahi2459 2 жыл бұрын
ਬਹੁਤ ਵਧੀਆ ਜੀ ਪਤੰਗਾ ਸਾਹਿਬ ਤੇ ਭੱਟੀ ਭੈਣ ਜੀ very good performance.
@dksaab3198
@dksaab3198 2 жыл бұрын
x
@baldevsinghbuttar8293
@baldevsinghbuttar8293 2 жыл бұрын
ਸਲਿਊਟ ਹੈ ਜੀ ਜੋੜੀ ਨੂੰ ਵਧੀਆ ਗੀਤ ਗਾਇਆ ਹੈ ਜੀ।। ਬਲਦੇਵ ਸਿੰਘ ਬੁੱਟਰ ਬਠਿੰਡਾ।
@AvtarSingh-vw7vu
@AvtarSingh-vw7vu 10 ай бұрын
ਵਧੀਆ ਜੋੜੀ ਸੀ ਫਕੀਰ ਚੰਦ ਪਤੰਗਾ ਤੇ ਸੁਨੀਤਾ ਭੱਟੀ ਜੀ ਬਹੁਤ ਵਧੀਆ ਗੀਤ ਨੇ
@KashmirSingh-zf1bv
@KashmirSingh-zf1bv 2 жыл бұрын
ਕੋਈ ਰੀਸ ਨਹੀਂ ਬਾਈ ਜੀ ਜਿਓਦੇ ਰਹੋ
@gurpindershah8177
@gurpindershah8177 Жыл бұрын
🎉🎉 ਸੁਪਰ ਸਟਾਰ 🌟💥🔯 ਸਿੰਗਰ ਜੋੜੀ ਹੈ ਜੀ 🎉🎉🎉🎉
@gurijudge2046
@gurijudge2046 2 жыл бұрын
Love u Grandfather Saab ❤️
@ranjeetbrar53
@ranjeetbrar53 2 жыл бұрын
ਬਹੁਤ ਵਧੀਆ ਜੀ,
@harjeet_maan_
@harjeet_maan_ 2 жыл бұрын
ਇਹ ਵੀ ਵੇਲਾ ਸੀ ਜਦੋਂ ਪੰਜਾਬ ਵਿੱਚ ਵੇਕੋਫ ਹੋ ਕੇ ਖਾਨ ਸੁਣਦੇ ਸੀ ਕਲਾਕਾਰ ਵੀ ਅਜ਼ਾਦ ਹੁੰਦੇ ਸੀ
@Philosopher76
@Philosopher76 2 жыл бұрын
ਪਤਾ ਨਹੀਂ ਹੁਣ ਕਿੱਥੇ ਹੋਣਗੇ ਇਹ legends
@fearlessmusic882
@fearlessmusic882 2 жыл бұрын
Y death hoyi nu 3,4 saal hoge
@kachraseth690
@kachraseth690 2 жыл бұрын
Wah ji wah kya baat hai ji super star 🌟🌟 singer jodi hi ji atttttttt 💯💯 all song super hit 🔥🔥👌👌💯💯🎤🌠🎶🎉🎵🆗👌
@rajbindersingh5777
@rajbindersingh5777 Жыл бұрын
ਇਹ 1995 ਚ ਲਿਖਿਆ ਹੈ ਚਮਕੀਲਾ ਅਮਰਜੋਤ ਦੀ ਉਦੋਂ ਮੌਤ ਹੋ ਚੁੱਕੀ ਸੀ ਕਹਿਣਾ ਹੈ ਗੀਤਕਾਰ ਗੁਰਨਾਮ ਰੋਮਾਣਾ ਦਾ
@SOMAL-c9v
@SOMAL-c9v Жыл бұрын
Chamkila amarjot punjabi Sangeet de 🌟 star kalakar 🌷
@balwinderpadda2311
@balwinderpadda2311 2 жыл бұрын
ਬਹੁਤ ਸ਼ਾਨਦਾਰ ਗੀਤ
@jagjitkumar2446
@jagjitkumar2446 2 жыл бұрын
ਗੀਤ ਤੇ ਪੇਸ਼ਕਾਰੀ ਦੋਵੇਂ ਵਧੀਆ ਸਨ ਪਰ ਚਮਕੀਲਾ ਅਮਰਜੋਤ ਜੀ ਨੂੰ ਸ਼ਾਮਿਲ ਨਾ ਕਰਕੇ ਬੇਸੁਆਦੀ ਜਿਹੀ ਕਰ ਦਿੱਤੀ।
@Pendujattpb60
@Pendujattpb60 2 ай бұрын
Chamkila ❤
@honeybhaiganganagar4479
@honeybhaiganganagar4479 2 жыл бұрын
Bhout vdiyaaa ji tussi
@harbhagwansingh4036
@harbhagwansingh4036 2 жыл бұрын
ਬਹੁਤ ਵਧੀਆ ਜੀ
@JinderBrar-zn5sn
@JinderBrar-zn5sn Ай бұрын
❤❤❤❤❤Sunita Bhatti
@suchasingh2663
@suchasingh2663 2 жыл бұрын
Bahut Vadhiya g
@GurpreetSingh-hn4jo
@GurpreetSingh-hn4jo 8 ай бұрын
Good song and singing 👌👌👌👌
@RajSidhu1994
@RajSidhu1994 2 жыл бұрын
Aah Time v Hunda c yaar. Eh mudke aaunge...
@SOMSINGH-pi3uc
@SOMSINGH-pi3uc Жыл бұрын
Goog. Song
@RajSidhu1994
@RajSidhu1994 Жыл бұрын
@@SOMSINGH-pi3uc 👍👍👍👍👍
@JASVINDERSINGH-mv2wy
@JASVINDERSINGH-mv2wy 2 жыл бұрын
I like vedio very much
@MadanLal-lt5qq
@MadanLal-lt5qq 7 ай бұрын
very nice song old is gold ❤
@rajbindersingh5777
@rajbindersingh5777 3 ай бұрын
ਲੇਖਕ ਗੁਰਨਾਮ ਰੋਮਾਣਾ ਗਲੀ ਨੰਬਰ 5 ਫਰੀਦ ਨਗਰ ਬਠਿੰਡਾ ਰਹਿੰਦੇ ਹਨ
@BalkarSingh-fg7dj
@BalkarSingh-fg7dj Жыл бұрын
Very nice ❤
@sardarmohd2639
@sardarmohd2639 Жыл бұрын
Bahut acha ji
@halwinderrandhawa8241
@halwinderrandhawa8241 2 жыл бұрын
V. Nyc
@jasmelsingh8819
@jasmelsingh8819 2 жыл бұрын
ਗੀਤ ਵਿੱਚ ਦੀਦਾਰ ਸੰਧੂ ਦਾ ਨਾਂ ਨਹੀਂ ਲਿਆ
@rajbindersingh5777
@rajbindersingh5777 3 ай бұрын
ਇਹ ਗੀਤ 1995 ਵਿੱਚ ਲਿਖਿਆ ਹੈ ਦੀਦਾਰ ਸੰਧੂ 1991 ਚ ਇਸ ਦੁਨੀਆਂ ਚੋਂ ਚਲੇ ਗਏ ਸਨ
@mangatrai7443
@mangatrai7443 Ай бұрын
Good song
@hardevrajdev6456
@hardevrajdev6456 2 жыл бұрын
Very nice 👌 bha jinda bad
@BhajanSangha-q1l
@BhajanSangha-q1l 9 ай бұрын
Very very good performing
@chanansinghwalia1701
@chanansinghwalia1701 Жыл бұрын
Very very good ji
@indiaindian1181
@indiaindian1181 Жыл бұрын
Bhut soni a saneta g
@ManjeetSingh-hi5xf
@ManjeetSingh-hi5xf 2 жыл бұрын
Bahut vadia joodi se bhai je
@GSMehraMehra
@GSMehraMehra 7 ай бұрын
Nice madam voice
@GurdevSingh-yi8mr
@GurdevSingh-yi8mr 2 жыл бұрын
Wah wah Ji
@SurjitSingh-p3j
@SurjitSingh-p3j 2 ай бұрын
Where is your next program
@alisingh5269
@alisingh5269 2 жыл бұрын
Very nice soy❤️❤️❤️❤️❤️❤️❤️❤️
@jarmanjitsingh137
@jarmanjitsingh137 2 жыл бұрын
Very great jodi ji god bless you
@SOMAL-c9v
@SOMAL-c9v Жыл бұрын
Chamkila amarjot de name Bina geet adhoora ,...???
@muhammadzafar7930
@muhammadzafar7930 8 ай бұрын
Good song
@jaggabrargolewalia6934
@jaggabrargolewalia6934 2 жыл бұрын
ਗੀਤਕਾਰ ਗੁਰਨਾਮ ਰੋਮਾਣਾ ਬਠਿੰਡਾ।
@harbanssingh3378
@harbanssingh3378 2 жыл бұрын
Very nice song super hit
@lakhviruppal5370
@lakhviruppal5370 2 жыл бұрын
Nice
@ghumaanparamjeet9050
@ghumaanparamjeet9050 2 жыл бұрын
Bahut he sohnha rang baneaaaa
@manjeetsingh4101
@manjeetsingh4101 2 жыл бұрын
Very good song
@parvindersingh-qo2bc
@parvindersingh-qo2bc 2 жыл бұрын
Jeunde. Reho. Ji
@davindersingh3715
@davindersingh3715 3 ай бұрын
❤❤❤❤
@karanbaraich2300
@karanbaraich2300 Жыл бұрын
att
@sukhwindersingh7792
@sukhwindersingh7792 2 жыл бұрын
Good
@punjabiakhadahub6341
@punjabiakhadahub6341 2 жыл бұрын
ਏਸ ਗਾਣੇ ਦਾ ਨਾਮ ਜਾਂ ਐਲਬਮ ਦਾ ਕੀ ਨਾਮ ਏ ? ਦੱਸਿਓ ਜਰੂਰ।
@gurmelsingh6261
@gurmelsingh6261 2 жыл бұрын
Hi
@AmritpalSingh-ir8lf
@AmritpalSingh-ir8lf 2 жыл бұрын
So Mt .
@gurjantsingh8984
@gurjantsingh8984 2 жыл бұрын
ਦੇਦੀ ਬੜੈ ਸੋਕ ਹੋਣੀਆ
@harbanssingh3943
@harbanssingh3943 2 жыл бұрын
Kar gia ohi kam
@gurnamsarpanch2089
@gurnamsarpanch2089 Жыл бұрын
Chamkila,,, Amarjot da nam nahi gall nahi bani geet vadia hai
@kuldeepsharma7936
@kuldeepsharma7936 2 жыл бұрын
Bai chamkila nahi te kuch ve nahi.
@DinenathDinenath
@DinenathDinenath Ай бұрын
Suchet bala ta kehdi c ptuga pessea da rutta pa lenda c
@BalrajSingh-ro6up
@BalrajSingh-ro6up Жыл бұрын
No m
@anushpreetkaur4344
@anushpreetkaur4344 2 жыл бұрын
Vich babe chamkila sabh g Mata amarjot g da name nhi ta vich Kuch v nhi
@rajvinderkumar5017
@rajvinderkumar5017 16 күн бұрын
ਦੁੱਗਰੀ ਦਾ ਚਮਕੀਲਾ ਤੇ ਮੇਜਰ ਰਾਜਸਥਾਨੀ ਤੋ ਬਿਨਾ ਬੇਕਾਰ
@harbanssingh3943
@harbanssingh3943 2 жыл бұрын
Bhai sahib eh ek akharhe da dirs hai es vich ta hi chamkela didar jamla jat aad na nhi Lia oh os time dunia vich nhi san
@AshokKumar-fy1rt
@AshokKumar-fy1rt 2 жыл бұрын
V sad Sardu insazlt
@rajan31wala60
@rajan31wala60 2 жыл бұрын
Chamkila. Da. Na ni ta Kush v nhi No Lana c chamkila da
@AshokKumar-ki4xi
@AshokKumar-ki4xi 2 жыл бұрын
Sardul the Res nahi kar Sakde Tu Bhatti Pase us Na Nahi Ekhta nahi kete
@jogasingh4757
@jogasingh4757 Жыл бұрын
Jagmohan kaur Surinder kaur Narindet beba Nhi Adura Git k deep nhi
@AshokKumar-ki4xi
@AshokKumar-ki4xi Жыл бұрын
V Bad for Sardulsikendar Sura the sikendar Nahi pase kathe kare
@RanaRana-gl9hq
@RanaRana-gl9hq 2 жыл бұрын
24 kalajaran de na lete
@AshokKumar-ki4xi
@AshokKumar-ki4xi 2 жыл бұрын
No
@AshokKumar-ki4xi
@AshokKumar-ki4xi Жыл бұрын
Koi khas nahi10/5
@dsgurey123
@dsgurey123 Жыл бұрын
ਇਹ ਕਿਹੜਾ, ਜੌਹਰੀ ਸੀ , ਜਿੰਨਾ ਨੂੰ ਹੀਰੇ ਦੀ ਅਸਲ ਪਹਿਚਾਣ ਹੋਂਦੀ, ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ਤੋਂ ਬਗੈਰ ਬਿਲਕੁਲ ਬਕਵਾਸ ਹੀ ਲੱਗਦੀ ਆ ।
@AshokKumar-fy1rt
@AshokKumar-fy1rt 2 жыл бұрын
koi khas nahi
@SOMAL-c9v
@SOMAL-c9v Жыл бұрын
Chamkila amarjot punjabi Sangeet de 🌟 star kalakar 🌷
@sukhpalsingh3200
@sukhpalsingh3200 7 ай бұрын
Very very good performance
@MohanSingh-pi9dv
@MohanSingh-pi9dv 2 жыл бұрын
Nice
@SukhwinderSingh-jk7dq
@SukhwinderSingh-jk7dq 2 жыл бұрын
Very.nice.godi
@jassikhangura4241
@jassikhangura4241 2 жыл бұрын
Good
@thehacker795
@thehacker795 2 жыл бұрын
very nice song
@gursewakgursewak5904
@gursewakgursewak5904 Ай бұрын
❤❤❤
@Bapla.baldevBapla.baldev
@Bapla.baldevBapla.baldev Ай бұрын
❤❤❤❤
@jassikhangura4241
@jassikhangura4241 2 жыл бұрын
Good
@sukhdevsinghsohi1951
@sukhdevsinghsohi1951 Жыл бұрын
Good
Fakir Chand Patanga & Sunita Bhatti Old LIVE Akhara
4:05
SIDHU RADIO
Рет қаралды 16 М.
Sigma Kid Mistake #funny #sigma
00:17
CRAZY GREAPA
Рет қаралды 30 МЛН
Chain Game Strong ⛓️
00:21
Anwar Jibawi
Рет қаралды 41 МЛН
Support each other🤝
00:31
ISSEI / いっせい
Рет қаралды 81 МЛН
“Don’t stop the chances.”
00:44
ISSEI / いっせい
Рет қаралды 62 МЛН
sahmane  chubare wali II sunita bhatti  II Lyrics Baljinder Sangila
7:10
baljinder sangila
Рет қаралды 3,4 МЛН
surjit bhullar live
4:44
Punjab fast news 1.k
Рет қаралды 7 М.
Sigma Kid Mistake #funny #sigma
00:17
CRAZY GREAPA
Рет қаралды 30 МЛН