FAKKRAN WARGE BANDE | SEERA BUTTAR | DEEP BHEKHA | THE LITT BOY | New Punjabi Song 2023

  Рет қаралды 1,852,008

MELODIES MUSIC

MELODIES MUSIC

Күн бұрын

Пікірлер: 1 300
@SEERABUTTAROFFICIAL
@SEERABUTTAROFFICIAL Жыл бұрын
We hope that you will like this song very much. Everyone please give your comments. We will wait for your comment ❤️ and Replay one by one .
@surjitsinghsurjitsingh7142
@surjitsinghsurjitsingh7142 Жыл бұрын
Nyc song ji ...🎵❤
@Sidhu00209
@Sidhu00209 Жыл бұрын
Ghaint song
@GurmeetSingh-sr7sn
@GurmeetSingh-sr7sn Жыл бұрын
Bai g boht ghaint song..wishing you good luck
@gurjotsinghmajrot1999
@gurjotsinghmajrot1999 Жыл бұрын
Bhot vdia bro God bless you veere❤❤❤❤❤
@ravneetsingh5727
@ravneetsingh5727 Жыл бұрын
Writing Sky is the limit Bai ,❤️
@majheaaladeep
@majheaaladeep Жыл бұрын
ਰੂਹ ਤੱਕ ਪਹੁੰਚੀ ਪਈ ਆ ਜਿਹਦੀ ਸੂਰਤ ਯਾਰੋ ਓਏ,, ਕੌਣ ਕੌਣ ਸੁਣਦਾ ਬਾਈ ਦਾ ਉਹ ਗਾਣਾ ❤
@Ranadugalwal
@Ranadugalwal Жыл бұрын
@babbalchahalbabbalchahal6796
@babbalchahalbabbalchahal6796 Жыл бұрын
ਬਾਈ ਯਰ ਬਹੁਤ ਸੋਹਣਾ ਗੀਤ ਹੈ ਬਹੁਤ ਹੀ,,,,,,,,,,
@jashansingh4496
@jashansingh4496 Жыл бұрын
Me
@NavdeepSingh-pd5qz
@NavdeepSingh-pd5qz Жыл бұрын
👍
@GURJANTSINGH-se1bh
@GURJANTSINGH-se1bh Жыл бұрын
Bai 24ghante regular six month sunya
@nishans1ngh534
@nishans1ngh534 Жыл бұрын
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ ❤️♾️💛
@gaggusingh8963
@gaggusingh8963 Жыл бұрын
Ryt bai
@FlopYouTuber
@FlopYouTuber Жыл бұрын
Hun eh b repeat te chlo❤️❤️
@amandeepkaurkhosakhosa5606
@amandeepkaurkhosakhosa5606 Жыл бұрын
ਵਕਤ ਜਦੋ ਵੀ ਮੈ ਦੇ ਭਾਡੇ ਭੰਨਣ ਲੱਗ ਜਾਂਦੇ ਮੇਰੇ ਵਰਗੇ ਮੁੜ ਕੇ ਰੱਬ ਨੂੰ ਮੰਨਣ ਲੱਗ ਜਾਦੇ ❤❤ਕਦੇ ਕਦਾਈ ਸਾਧ ਹੋਣਾ ਮੈਨੂੰ ਸਹੀ ਲੱਗਦਾ ❤❤ਕਿੰਨਾ ਡੂੰਘਾ ਲੋਕਾ ਕੋਲੋ ਕਿੱਥੇ ਬੁੱਝ ਹੁੰਦਾ ❤❤ਦੀਪ ਤੇਰੇ ਚੁੱਪ ਦੇ ਵਿੱਚ ਵੀ ਕਾਫੀ ਕੁਝ ਹੁੰਦਾ 😊😊
@simithind2967
@simithind2967 8 ай бұрын
Is this a song or written by you?
@amandeepkaurkhosakhosa5606
@amandeepkaurkhosakhosa5606 5 ай бұрын
Song ch h
@MANPREETSINGH-on2cm
@MANPREETSINGH-on2cm Жыл бұрын
ਬਹੁਤ ਸੋਹਣਾ ਗੀਤ ਗਾਇਆ ਭਰਾਂ ਨੇ..! (ਰੂਹ ਨੂੰ ਛੂਦਾ) ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਭਰਾਂ ਨੂੰ..?
@punjabsandhu6294
@punjabsandhu6294 Жыл бұрын
ਇਸ ਕਲਾਕਾਰਾਂ ਵਾਲੀ ਭੀੜ ਚ ਨਾ ਪਾਈ ਜੱਟਾਂ ਵੱਖ ਹੋ ਕੇ ਚਲੀ ਤੇ ਏਦਾਂ ਦੇ ਸੋਹਣੇ ਸੋਹਣੇ ਗਾਣੇ ਦੇਂਦਾ ਰਹੀ ਵਿਊਆਂ ਦੇ ਚੱਕਰ ਚ ਵੀ ਨਾ ਪਾਈ ਏਦਾ ਦੇ ਗਾਣੇ ਹੌਲੀ ਹੌਲੀ ਚਲਦੇ ਨੇ ਜਿਹੜਾ ਵੀ ਸੁਣੋ ਫਿਰ ਤੈਨੂੰ ਭੁੱਲ ਦਾ ਨਹੀਂ ਇਹ ਗੱਲ ਮੇਰੀ ਯਾਦ ਰਖੀ ਤੈਨੂੰ ਪਤਾ ਹੀ ਹੋਣਾ ਗਾਣਾ ਦਿਨੇ ਆਊਂਦਾ ਤੇ ਰਾਤ ਨੂੰ ਯਾਦ ਨਹੀਂ ਹੁੰਦਾ ਕਿਸੇ ਨੂੰ ਪਰ ਜਿਵੇਂ ਦਾ ਤੂੰ ਗਾ ਰਿਹਾ ਇਹ ਲੋਕ ਕਦੇ ਵੀ ਨਹੀਂ ਭੁੱਲ ਦੇ ਬਸ ਏਦਾ ਦੇ ਗਾਣੇ ਕਰਦਾ ਰਹਿ
@kambojreet17
@kambojreet17 Жыл бұрын
ਅੱਧੀ ਉਮਰ ਗਵਾ ਲਈ ਅੱਧੀ ਅੱਧੀ ਕਰਮਾਂ ਲੇੱਖੇ ਐ ਸ਼ਾਇਦ ਕਿਤੇ ਬਚਾ ਗਏ ਮਾਂ ਦੇ ਮੱਥੇ ਟੇਕੇ ਐ 🖤🖤......
@ramanbawa9425
@ramanbawa9425 Жыл бұрын
ਵੀਰੇ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਕੱਲੀ ਕੱਲੀ ਲਾਈਨ ਵਿੱਚ ਮੋਤੀ ਪਰੋਏ ਪਏ ਨੇ
@navpreetdhiman3119
@navpreetdhiman3119 Жыл бұрын
ਵਕ਼ਤ ਜਦੋਂ ਵੀ ਮੈਂ ਦੇ ਭਾਂਡੇ ਭੰਨਣ ਲੱਗ ਜਾਂਦੇ। ਮੇਰੇ ਵਰਗੇ ਮੁੜ ਕੇ ਰੱਬ ਨੂੰ ਮੰਨਣ ਲੱਗ ਜਾਂਦੇ👌👌
@shanshan-kt2ut
@shanshan-kt2ut Жыл бұрын
❤😂❤❤❤❤
@Toor4U
@Toor4U 10 ай бұрын
ਸ਼ਾਇਦ ਕਿਤੇ ਬਚਾ ਗਏ , ਮਾਂ ਦੇ ਮੱਥੇ ਟੇਕੇ ਆ ❤ ਬਾਈ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ 🙏🏻 ਸਿਰਾ ਬਾਬਾ ਜੀ ❤️
@deepdhaliwal141
@deepdhaliwal141 Жыл бұрын
😢 ਵਕਤ ਜਦੋ ਵੀ"ਮੈ" ਦੇ ਭਾਂਡੇ ਭੰਨਣ ਲੱਗ ਜਾਦੇ😢 😢😢ਮੇਰੇ ਵਰਗੇ ਫਿਰ ਮੁੜ ਕੇ ਰੱਬ ਨੂੰ ਮੰਨਣ ਲੱਗ ਜਾਦੇ😢👍🧿🙏🏻
@deepsodhi6359
@deepsodhi6359 Жыл бұрын
😢😢
@gurjodhkaurr
@gurjodhkaurr Жыл бұрын
ਜਿੰਦਗੀ 'ਚ ਇਕ ਵਾਰੀ ਹਰ ਕੋਈ ਪੱਕਾ ਟੁੱਟਦਾ ਏ ❤❤
@raa915
@raa915 Жыл бұрын
ਦਿਲ ਤੋ ਅਵਾਜ ਅਾੲੀ ਗੀਤ ਸੁਣਕੇ .... ਕੇ ਅੱਜ ਵੀ ਮੈ ਤੇਰੇ ਦਿਲ ਵਿੱਚ ਵਾਸ ਕਰ ਰਹੀ ਅਾ❤❤❤❤....!❤❤❤❤
@preet_kaur1499
@preet_kaur1499 Жыл бұрын
Heart touching song 💓 ਸਹਿਮਤ ਹੋ ਇਸ ਗੱਲ ਨਾਲ 👍😊
@jugpreetsinghgillsaab4890
@jugpreetsinghgillsaab4890 Жыл бұрын
Es de all song heart touching ❤❤❤👍👍💕😊🤩
@gurvindersaini6853
@gurvindersaini6853 Жыл бұрын
ਕੱਲੀ ਕੱਲੀ ਗੱਲ ਬਹੁਤ ਵਧੀਆਂ ਢੰਗ ਨਾਲ ਗੀਤ ,ਚ, ਪਰੋਈ ਦੀਪ ਬਰਾੜ ਬਾਈ ਨੇ ਤੇ ਸੀਰਾ ਬੁੱਟਰ ਬਾਈ ਨੇ ਵੀ ਰੀਝ ਲਾਕੇ ਬਹੁਤ ਸੋਹਣਾ ਗਾਇਆਂ ਗੀਤ 📝📝📝🎙️
@surjitsinghsurjitsingh7142
@surjitsinghsurjitsingh7142 Жыл бұрын
Hnji nyc song ji
@_Sikhgurus_01
@_Sikhgurus_01 Жыл бұрын
ਮੇਰੇ ਵਰਗੇ ਮੁੜਕੇ ਰੱਬ ਨੂੰ ਮੰਨਣ ਲੱਗ ਜਾਦੇ 👈🔝
@anshthaper8849
@anshthaper8849 Жыл бұрын
Maa wali line sun ke bhut lb ke sunya song Dil nu lgda sidha ja ke song 😊
@motivationalsukhpreet2m107
@motivationalsukhpreet2m107 Жыл бұрын
Bhai Aisa song sach mein dil ko chhu jata hai... Bahut deep aur bahut vadiya lines gaayi hai bhai
@PardeepSingh-nw4no
@PardeepSingh-nw4no Жыл бұрын
ਬਾਕਮਾਲ਼ ❤️ ਸਫ਼ਰ ਚ ਇਕੱਲਾ ਹੋਵੇ ਤਾਂ ਫੇਰ ਕਿੱਥੇ ਮੁਕਦਾ ਹੈ... ਭਟਕ ਚੁੱਕੇ ਆ ਏਨਾ ਕਿ ਮੰਨ ਕਿੱਥੇ ਟਿਕਦੇ ਨੇ... ਸਾਰਾ ਕੁੱਝ ਨੀ ਮਿਲਦਾ ਹੁੰਦਾ ਜੋ ਵੀ ਚਾਇਆ ਹੈ, ਕਿੱਥੇ ਉਲਜਕੇ ਰਹਿਗੇ ਮਕਸਦ ਹੋਰ ਸੀ ਰੂਹਾਂ ਦੇ... ਅੱਧੀ ਉਮਰ ਗਵਾਲੀ ਅੱਧੀ ਕਰਮਾ ਲੇਖੇ ਆ, ਸ਼ਾਇਦ ਕੀਤੇ ਬਚਾਅਗੇ ਮਾਂ ਦੇ ਮੱਥੇ ਟੇਕੇ ਆ... ਭੀੜ ਨੀ ਬਣਨਾ ਵੱਖਰਾ ਹੋਕੇ ਮਰਨਾ ਚਾਉਣਾ ਏ... ਦੀਪ ਤੇਰੀ ਚੁੱਪ ਦੇ ਵਿੱਚ ਵੀ ਕਾਫ਼ੀ ਕੁੱਝ ਹੁੰਦਾ... ਸਾਰੀਆਂ ਸਤਰਾਂ ਹੀ ਬਾਕਮਾਲ਼ 👌🏻👌🏻
@surjitsinghsurjitsingh7142
@surjitsinghsurjitsingh7142 Жыл бұрын
Hnji nyc song
@jabarjungsingh1768
@jabarjungsingh1768 Жыл бұрын
ਮੈਨੂੰ ਨੀ ਪਤਾ ਤੁਹਾਡਾ ਗਾਣਾ ਹਿੱਟ ਗਿਆ ਜਾਂ ਨਹੀਂ, ਪਰ ਪਰ ਸੱਚੀ ਬਹੁਤ ਬਹੁਤ ਵਧੀਆ ਗਾਣਾ ਆ। ਇੱਕ ਇੱਕ ਸ਼ਬਦ ਦਾ ਮਤਲਬ ਆ, ਬਹੁਤ ਢੁਕਵਾਂ ਲਿਖਿਆ ਤੇ ਉਸਤੋਂ ਵੀ ਵੱਧ ਕੇ ਸੋਹਣਾ ਗਾਇਆ। ਮਾਫ਼ ਕਰਨਾ ਪਰ ਮੈਂ ਤੁਹਾਨੂੰ ਪਹਿਲੀ ਵਾਰ ਸੁਣਿਆ ਤੇ ਬਹੁਤ ਅਨੰਦ ਮਿਲ਼ਿਆ।
@surjitsinghsurjitsingh7142
@surjitsinghsurjitsingh7142 Жыл бұрын
Hnji nyc song 🎵👌👌💯
@hardeepsinghmaan1874
@hardeepsinghmaan1874 8 ай бұрын
ਬਹੁਤ ਹੀ ਸੋਹਣੀ ਲਿਖਤ ਬਾਈ ਤੇ ਬਾਈ ਨੇ ਬਹੁਤ ਸੋਹਣਾ ਗਾਇਆ 👌👌
@parneetkaur5452
@parneetkaur5452 Жыл бұрын
ਹੁਣ ਤਸਵੀਰਾਂ ਛੱਡ ਕੇ ਬੰਦੇ ਜਿਊੰਦੇ ਵਿਕਦੇ ਨੇ 💯
@Ranadugalwal
@Ranadugalwal Жыл бұрын
Sahi wa yrr
@jaswantkaur299
@jaswantkaur299 Жыл бұрын
ਬਹੁਤ ਬਹੁਤ ਸੋਹਣਾ ਗੀਤ ਆ ਭਰਾ ਹਮੇਸ਼ਾ ਦੀ ਤਰ੍ਹਾਂ ਇੱਕ different taste ea
@deepgagan7358
@deepgagan7358 Жыл бұрын
ਸਾਰੇ ਹੀ ਜਜਬਾਤ िਲਖਤੇ ਵੀਰੇ
@RangliDunia
@RangliDunia Жыл бұрын
ਕੋਈ ਤੋੜ ਨੀ ਦੋਵਾਂ ਵੀਰਾਂ ਦਾ ਦੀਪ ਭੇਖਾ ❤ ਸੀਰਾ ਬੁੱਟਰ ❤
@NirmalSingh-px2le
@NirmalSingh-px2le 7 ай бұрын
ਹਾਜੀ ਸਹੀ ਗੱਲ ਆ ਜਿੰਦਗੀ ਵਿੱਚ ਇਕ ਵਾਰ ਤਾ ਇਨਸਾਨ ਟੁੱਟਦਾ ਏ ਪਰ ਜੋ ਤੋੜਦਾ ਏ ਉਹ ਸਾਰਾ ਕੁਝ ਸਿਖਦਾ ਏ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਆਵਾਜ਼ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurpreetSingh-th9uu
@GurpreetSingh-th9uu Жыл бұрын
ਦਿਲ ਨੂੰ ਛੂਨ ਵਾਲੇ ਬੋਲ.. ❤️❤️
@surjitsinghsurjitsingh7142
@surjitsinghsurjitsingh7142 Жыл бұрын
Nyc song ji
@abhishekpaal9537
@abhishekpaal9537 Жыл бұрын
Every single line is a separate meaning..... Bach ke rhi sajna loki fukrapan Jyada sunde aaa.. God bless u
@kalasingh8528
@kalasingh8528 Жыл бұрын
ਦਿਨ ਚ ਦਸ ਬਾਰ ਸੁਣ ਕੇ ਵੀ ਮਨ ਨੀ ਭਰਦਾ❤❤❤❤❤
@kartargillvlogs9047
@kartargillvlogs9047 Жыл бұрын
ਬਹੁਤ ਹੀ ਸੋਹਣਾ ਗੀਤ ਤੇ ਸਿੰਗਿੰਗ ਵੀ ਬਾ-ਕਮਾਲ ਦੀ...
@anmolmomi3221
@anmolmomi3221 Жыл бұрын
ਵਕਤ ਜਦੋਂ ਵੀ, ਮੈਂ ਦੇ ਭਾਂਡੇ ਭਣੰਨ ਲਗ ਜਾਂਦੇ ਮੇਰੇ ਵਰਗੇ , ਰੱਬ ਨੂੰ ਮੰਨਣ ਲਗ ਜਾਂਦੇ ❤
@babbujass
@babbujass Жыл бұрын
What a perfect song 😢 ਜਮਾਂ ਵੱਖਰੀ ਲੈ ਵਿੱਚ ਗਇਆ ਗੀਤ ਬਹੁਤ ਵਧੀਆ ਵੀਰ ❤
@manjitsinghbansal-ou4tp
@manjitsinghbansal-ou4tp Жыл бұрын
ਓ 22 ਆ ਕੀ ਲਿਖਤਾਂ ਯਰ ਮੇਰੇ ਸਟੋਰੀ ਯਰ ਲਵ ਯੂ 22 😒😒😭😭😭😭 ਭਾਈ ਸਚੀ ਹੁਣ ਲੱਗਦਾ ਸਾਧ ਹੋ ਜਾਵਾਂ
@kgstodo9027
@kgstodo9027 Жыл бұрын
Owsm Bhai Jiii End SacHiYaaaa Gallaa'N❤
@SimranSimran-y7j
@SimranSimran-y7j Жыл бұрын
ਬਾਈ ਜੀ ਤੇਰੇ ਗਾਣਾ ਸੁਣਕੇ ਦਿਲ ਨੂੰ ਸਕੂਨ ਮਿਲ ਜਾਂਦਾ ਵੀਰ ਜੀ 😢
@rajwinderkaurraj7949
@rajwinderkaurraj7949 Жыл бұрын
Very beautiful lines brother har kisi di life nal relate let’s tuhada song . Ik war sun k har kisi nu apna waqt jrur yaad agya hona
@amanjotkaur8195
@amanjotkaur8195 Жыл бұрын
Din ch ghtto ghtt 20 var sun lya song prr dil bhrreya boht vdiya song aa enj lggda jive ik ik line mere pyar te likhi gyi hove dil krda v khtm hi na hove song bss chlli jave te sundi java 🥺🥺💔💔
@happysingh-yb5xe
@happysingh-yb5xe Жыл бұрын
Same same
@jagjotdeepjot6039
@jagjotdeepjot6039 Жыл бұрын
sahi gal aa ji
@jasleenkaur8860
@jasleenkaur8860 Жыл бұрын
bht sohna song sheera vr ta deep vr waheguru ji mehar krn tuhda ta ❤️ lamiyea umra bakhsan thnu brother ❣️❣️ love u so much 😍😍
@anmolmomi3221
@anmolmomi3221 Жыл бұрын
ਕਦੇ ਕ ਤਾਈਂ ਸਾਧ ਹੋਣਾ ਮੈਨੂੰ ਚੰਗਾ ਲਗਦਾ❤❤
@kmlgill1791
@kmlgill1791 Жыл бұрын
❤ਓਹੀ ਅੰਦਾਜ, ਮਿੱਠੀ ਜੀ ਅਵਾਜ, ਘੈਂਟ ਜੇ ਸ਼ਬਦ ਜਿਹੜੇ ਦਿਲ ਵਿਚ ਰਚਦੇ ਆ ❤
@JasveerKour-y3w
@JasveerKour-y3w 4 ай бұрын
❤❤❤❤❤❤❤❤❤❤❤❤❤❤❤❤❤❤❤❤❤ dil nu sukoon milda ga song sunn k ❤❤❤❤❤❤❤
@SandeepKaur-kr9er
@SandeepKaur-kr9er Жыл бұрын
Bahut khoobsurat lyrics ❤
@SimrandhillonSimrandhillon-c7e
@SimrandhillonSimrandhillon-c7e 5 ай бұрын
Bai kalla kalla song da tappa Dil nu shohe ja reha a 😢❤
@sajisoni6343
@sajisoni6343 Жыл бұрын
Eda lgda eh mere hi likhyea hove ❤❤❤❤ v nyc song
@jasleenkaur8860
@jasleenkaur8860 Жыл бұрын
dowa veer deep veere seera veere hamesha ikhtaa raho bht sohne song hunda veere tuhda
@melodiesmusic7393
@melodiesmusic7393 Жыл бұрын
Thanxu so much ❤️
@surjitsinghsurjitsingh7142
@surjitsinghsurjitsingh7142 Жыл бұрын
Hnji nyc song ji
@tavneetkaur7244
@tavneetkaur7244 Жыл бұрын
Beautiful track. Well written.🔥
@ManoharBasra
@ManoharBasra Жыл бұрын
Ajj to 15 saal pehla eh song gaiya hunda ta bhut hit hona c 1:24 1:29 1:30 1:32 ❤❤❤❤
@noorkhabarnama7000
@noorkhabarnama7000 Жыл бұрын
Wah wah wah super endless....sajan adeeb.ton baad eh 22 rooh ton ga riha
@ArjunRolex-mg4vw
@ArjunRolex-mg4vw Жыл бұрын
ਰੂਹ ਤੱਕ ਪਹੁੰਚੀ ਪਈ ਆ ਜਿਦੀ ਸੂਰਤ ਯਾਰੋ ਜਾਂਦੀ ਜਾਂਦੀ ਕਹ ਗਈ ਮੈਨੂੰ ਚੇਤੇ ਆਈ ਨਾ...... 2020 ਤੋ ਗਾਣਾ ਸੁਣ ਰਿਹਾ ਆ ਪਤਾ ਨਿ ਕਿਊ ਐਮੇ ਲਗਦਾ ਕਿ ਗਾਣਾ ਕਲ ਹਿ ਆਇਆ ਹੋਵੇ ਇਕ ਚੇਤੇ ਆਵੀ ਨਾ ਗਾਣਾ ਦੂਜਾ ਓਹਦੀ ਸੁਰਤ ਕਦੇ ਨਿ ਪੁੱਲਦੀ
@kalpana3136
@kalpana3136 Жыл бұрын
Ultimate lyrics.... Its so deep ki koi koi hi samajh sakda lyrics...🙌
@onlybabbumaan8964
@onlybabbumaan8964 Жыл бұрын
ਸ਼ਇਦ ਕੀਤੇ ਬਚਾ ਗੇ ਮਾਂ ਦੇ ਮੱਥੇ ਟੇਕੇ ਆ 🙏❤️👌
@Harmansehgal5
@Harmansehgal5 Жыл бұрын
22 jo mrji bol bot sohna gana hai bot, repeat te lgya 4 dina to schi 🔥🔥🔥🔥🙏🙏🙏🙏
@sukhjindersingh6278
@sukhjindersingh6278 Жыл бұрын
Baut shona bro👌👌
@happyusa0777
@happyusa0777 Жыл бұрын
ਵਹਿਗੁਰੂ ਚੜਦੀਕਲਾ ਬਖਸ਼ੇ
@gaggguru2598
@gaggguru2598 Жыл бұрын
ਕੁਝ ਸਮੇਂ ਲਈ ਸਕੂਨ ਮਿਲਿਆ 😊
@sewaksohi4398
@sewaksohi4398 Жыл бұрын
ਕਿਥੇ ਉਲਝ ਕੇ ਰਹਿ ਗਏ ਮਕਸਦ ਹੋਰ ਸੀ ਰੂਹਾਂ ਦੇ💔💯
@LovepreetsinghDhaliwal-e7f
@LovepreetsinghDhaliwal-e7f Жыл бұрын
Bai sare song att hunda aa tare ❤❤
@habbysandhu
@habbysandhu Жыл бұрын
Sira krta veer jama sira lyrics ne veer
@manjeetkaurmanjeetkaur5567
@manjeetkaurmanjeetkaur5567 Жыл бұрын
Mere vrge fr rab nu mann lg jnde🤗😊
@gabunshandra2941
@gabunshandra2941 Жыл бұрын
Bahut bahut mubarakan veer bahut sohni kalam te awaz waheguru bhali kru
@JassDhillon-l8b
@JassDhillon-l8b Ай бұрын
Reality aa 22 100% aej lagg raha ke veer mare hi gall kar reha aa ❤😢
@Arshdhaliwal_22
@Arshdhaliwal_22 Жыл бұрын
Bakmaal di likht deep bhekhan di 👌👌👌 seera vr sira gaya rooh nu shooh gya gana
@manpreetkaurgill9996
@manpreetkaurgill9996 Жыл бұрын
Sabh ke rakho Jo vi ishq de vich kamya a ❤️❤️❤️❤️❤️
@ranjeetsinghsingh3102
@ranjeetsinghsingh3102 Жыл бұрын
Wah oye shera❤️❤️💙💙
@Punjabi_couple786
@Punjabi_couple786 3 ай бұрын
Ik wari hi war war 4 war sun lya dil krda suni java ❤❤❤
@singhjassi8063
@singhjassi8063 Жыл бұрын
Bhot shona geet Aa Bai. Waheguru mehr kre trakiyan bkshe. And deep behkha bro love❤ you
@SandeepSinghJhinjer
@SandeepSinghJhinjer 8 ай бұрын
Mere varge mudd k rabb nu mnn'nn lagg jaande, waaah ji
@danishmehta503
@danishmehta503 Жыл бұрын
kmaal di likht aa Bai ji......❤️❤️
@RamandeepHans-w2w
@RamandeepHans-w2w 11 ай бұрын
Great job bro👍 seera Mera classmate c bhut nyc person aa
@Lotus-jf9fk
@Lotus-jf9fk 2 ай бұрын
ਜ਼ਿੰਦਗੀ ਵਿੱਚ ਇਕ ਵਾਰੀ ਹਰ ਕੋਈ ਪੱਕਾ ਟੁੱਟਦਾ ਏ, I Love you LOTUS ❤
@jaspalsandhu1356
@jaspalsandhu1356 3 ай бұрын
Heart touch ❤️
@jagdeepkalyane1815
@jagdeepkalyane1815 Жыл бұрын
Waah yaar kyaa baat aa boht boht sohna likheya te gayaa jionda reh mera veer love you ❤❤❤❤❤🎉🎉🎉🎉🎉🎉
@rozi146
@rozi146 7 ай бұрын
😍 reality of today's life
@mr.khanna9487
@mr.khanna9487 Жыл бұрын
Ghaint lyrics & Voice .....every line heart touching aa bai ....God bless you
@sharryactor
@sharryactor 4 ай бұрын
Skooon 😊
@ganjitsinghkaler3489
@ganjitsinghkaler3489 3 ай бұрын
Sai keha bai
@JaspreetKaur-vr9kn
@JaspreetKaur-vr9kn Жыл бұрын
Ki likhaya ty ki gayaaaaaa👌🙌🙌really amazing 🙏👌👌👌👌👌
@AmanSingh-l6y
@AmanSingh-l6y 5 ай бұрын
ਬੁੱਟਰ veer jandi jandi 3song aa me likhiye veer connect jarur karri ❤❤❤Aman pamal Ludhiana
@gurjotkaur3175
@gurjotkaur3175 Жыл бұрын
Boht sohna gaana 🥺💗
@khodfarmer5911
@khodfarmer5911 Жыл бұрын
कौन कौन मानता है कि माता पिता से बढ़कर दुनिया में कोई अनमोल नही है ❤️❤️❤️🥰
@parmindersingh5674
@parmindersingh5674 Жыл бұрын
Sirra hi layunda y ❤️❤️❤️
@RavinderSingh-uw8xn
@RavinderSingh-uw8xn Жыл бұрын
ਕਿੰਨਾ ਡੂੰਗਾ ਲੋਕਾਂ ਕੋਲੋ ਕਿਥੇ ਬੁੱਝ ਹੁੰਦਾਂ, ਮੇਰੀ ਚੁੱਪ ਦੇ ਵਿੱਚ ਵੀ ਕਾਫ਼ੀ ਕੁੱਝ ਹੁੰਦਾਂ
@k33tgoraya41
@k33tgoraya41 Жыл бұрын
Majha on top ❤❤❤ jounda reh Buttar veer
@rahulramlal6449
@rahulramlal6449 Жыл бұрын
Sunde sunde last Ida feel hoya ki gana khatam kyu ho gya hje hor hona chahida c
@abdullahah6573
@abdullahah6573 Жыл бұрын
Kia baat ha g.... bht kamaal da geet .... Hamesha Seera Buttar ton sanu changay geet hi sunan nu milde... Baaki Deep paaji kamaal likheyaa...
@Quiz_XYZ99
@Quiz_XYZ99 Жыл бұрын
Duniya khatm 😢❤
@brarjass5810
@brarjass5810 Жыл бұрын
Koi lafaz ee nhi tareef krn lyi jo deep brar ne likhda … always heart touching ❤❤ Har song vich awde nature wang simple sobar word hunde aaa…
@FatehSingh-s8x
@FatehSingh-s8x Жыл бұрын
J onu fikar hunda 22 chad k naa jandhi matlbi na sara he 😢😢
@jotbangijotsran1297
@jotbangijotsran1297 Жыл бұрын
Bhut sohna song thode sare song bhut pyare ne next voice v bhut sohni te mithi baki Sada sir name v sir buttar ee aa😍😍😍
@dilpreetdilo4507
@dilpreetdilo4507 Жыл бұрын
Drd wale smj jnde ne drda nu😢
@jasleenkaur8860
@jasleenkaur8860 Жыл бұрын
gbu veere ❤️ waheguru ji mehar krn tuhda ta lamiyea umra bakhsan thnu brother ❣️❣️❣️❣️
@pirtpalaujlaaujla4528
@pirtpalaujlaaujla4528 Жыл бұрын
Ikk barri nhi jnab oho insan harr bari tutda jisnu varr varr use kita Jave apne mtlb li
@Ranadugalwal
@Ranadugalwal Жыл бұрын
Sahi a yrr
@gurnam6318
@gurnam6318 Жыл бұрын
Wah Bai ❤❤
@sanjanasingh9680
@sanjanasingh9680 5 ай бұрын
💔💔💔💔💔💔💔💔💔💔💔💔
@RamanpreetSingh-v8r
@RamanpreetSingh-v8r 3 ай бұрын
😢😢
@selfmaderecorder
@selfmaderecorder Жыл бұрын
Yr bai tuc likhde gaunde boht vadiya o ❤️❤️❤️ no words ❤️❤️🙏🙏
@Nancy_2345
@Nancy_2345 11 ай бұрын
Same life story 🥺
@harmandhadli6679
@harmandhadli6679 Жыл бұрын
wah kya baat ae 👌🏻👌🏻🙏🏻
@AjayKumar-hi8fk
@AjayKumar-hi8fk Жыл бұрын
Bot vadeiea song real life relate
@flop_kaptaan
@flop_kaptaan Жыл бұрын
Boht❤ vadia❤likeya a song waheguru tanu tarkiyan bakshe
Une nouvelle voiture pour Noël 🥹
00:28
Nicocapone
Рет қаралды 9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Shadd Gayi - Kulbir Jhinjer | Official Lyrical Video | RFR Vol. 1 | Punjabi Song
4:24
Kulbir Jhinjer Worldwide
Рет қаралды 1,2 МЛН
Nirvair Pannu - Tere Layi | Official Video | Juke Dock
6:39
Juke Dock
Рет қаралды 42 МЛН
Une nouvelle voiture pour Noël 🥹
00:28
Nicocapone
Рет қаралды 9 МЛН