Rabb Di Aulaad (Official Video) Hustinder | Dean Warring | Black Virus | Vintage | New Punjabi Song

  Рет қаралды 5,074,796

Vintage Records

Vintage Records

Күн бұрын

Пікірлер: 2 400
@mrmeetpics
@mrmeetpics 6 ай бұрын
ਹਾਏ ਹਸਤਿੰਦਰਾ ਕਿਉਂ ਮਾਰਨਾ ਭਰਾਵਾ, ਅਮਰਿੰਦਰ ਗਿੱਲ ਤੋਂ ਬਾਅਦ ਤੂੰ ਦਿਲ ਦੇ ਨੇੜੇ ਆ ਜਾਨ❤
@talvirsingh3721
@talvirsingh3721 6 ай бұрын
👌👌👌👌😊
@sandhugamingyt5842
@sandhugamingyt5842 6 ай бұрын
Sachi gl a Bai
@Surjeetkaur-s7k
@Surjeetkaur-s7k 6 ай бұрын
Same
@GurpreetSingh-zv6cq
@GurpreetSingh-zv6cq 6 ай бұрын
sahi gal aa BAI
@LovepreetKaur-wq6qs
@LovepreetKaur-wq6qs 6 ай бұрын
Shi batt❤
@sidhu22522
@sidhu22522 6 ай бұрын
ਸੱਚਾ ਇਸਕ ਜਿਹਨੇ ਕੀਤਾ ਉਹਦੇ ਵਾਸਤੇ ਇਸ ਗਾਣੇ ਦੇ ਲਫਜ ਅਲੱਗ ਹੀ ਮਾਇਨੇ ਰੱਖਦੇ ਨੇ।ਸਿੱਧਾ ਦਿਲ ਲੱਗਿਆ ਗੀਤ❤❤
@RohitSingh-wo1np
@RohitSingh-wo1np 6 ай бұрын
Ghto ghto 15 br suneya Ajj ❤❤
@nikkimahla_11
@nikkimahla_11 5 ай бұрын
😢
@HarjeetMahla-y6z
@HarjeetMahla-y6z 5 ай бұрын
🎉❤❤❤❤❤❤❤❤
@BaljinderKaur-y4l
@BaljinderKaur-y4l 4 ай бұрын
😢😢
@PardeepRaju-pq2es
@PardeepRaju-pq2es 4 ай бұрын
😢
@karmitakaur3390
@karmitakaur3390 6 ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@fl1gaming832
@fl1gaming832 6 ай бұрын
😂
@Manpreetsingh-s8s
@Manpreetsingh-s8s 6 ай бұрын
😂😂😂😂
@anilbishnoi_029
@anilbishnoi_029 6 ай бұрын
nice1
@BobbySingh-o9l
@BobbySingh-o9l 6 ай бұрын
❤❤
@Surjeetkaur-s7k
@Surjeetkaur-s7k 6 ай бұрын
Ryt mera v same he
@amanbanger_
@amanbanger_ 5 ай бұрын
ਇਹੋ ਜਿਹੇ ਗਾਣੇ ਸੁਣਕੇ ਬੰਦਾ loyal ਜਿਹਾ ਰਹਿੰਦਾ 😊
@taljeetbhau9291
@taljeetbhau9291 5 ай бұрын
ਜੇ ਕਿਸੇ ਨੇ loyal ਰਹਿਣਾ ਉਹਨੂੰ song ਦੀ need ਨ੍ਹੀ 😊
@amanbanger_
@amanbanger_ 5 ай бұрын
@@taljeetbhau9291 ਗਲ਼ ਤਾਂ ਸਹੀ ਆ ਪਰ ਬਾਕੀ ਤੁਸੀਂ ਵੀ ਦੁਨੀਆ ਦੇਖ ਲਈ ਹੋਣੀ
@veerpalsidhu7238
@veerpalsidhu7238 5 ай бұрын
@@taljeetbhau9291mai ehi kehn lggi c 😂
@GurdevSingh-qo5qr
@GurdevSingh-qo5qr 4 ай бұрын
ਨਹੀਂ ਬਾਈ ਜੀਨੇ loyal ਰੈਨਾ ਓਨੇ ਓਦਾ ਹੀ ਰਹਿ ਲੈਣਾ ਜੀਨੇ ਨਹੀਂ ਰੈਨਾ ਓਦੇ ਲੀ ਤੂੰ ਜੋ ਮਰਜੀ ਕਰਲਾ ਓਨੇ ਨਹੀਂ ਰੈਨਾ ਮੇਰੇ ਨਾਲ ਅਦਾ ਹੀ ਹੋਇਆ😢
@rs___gamingff__india7552
@rs___gamingff__india7552 17 күн бұрын
But bhai loyalty se kuch nhi milta aaj k time pr 🙁
@jassa_2303
@jassa_2303 5 ай бұрын
ਜੇ ਦੇਖਿਆ ਜਾਵੇ ਤਾਂ ਇਸ਼ਕ ਕਰਨਾ ਸੱਚ ਮੁੱਚ ਹੀ ਕਮਜ਼ੋਰਾਂ ਦੇ ਵਸ ਦੀ ਗੱਲ ਨੀ ਆ ਬਹੁਤ ਜਿਗਰਾ ਰੱਖ ਕੇ ਚਲਣਾ ਪੈਂਦਾ ਇਸ਼ਕ ਕਰਨ ਲਈ ਤੇ ਇਹ ਗਾਣਾ ਇਸ ਗੱਲ ਨੂੰ ਬਾਖ਼ੂਬੀ ਦਰਸਾਉਂਦਾ। ਸੱਚੀ ਗੱਲ ਕਹੀ ਆ ਬਾਈ ਨੇ ( ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਹੀਂ )😌❤️🙇🏻
@GurjantSingh-ic3bj
@GurjantSingh-ic3bj 5 ай бұрын
ਬਿਲਕੁਲ ਸਭਿ ਕਿਆ ਤੁਸਿ ॥
@jasvirjass4827
@jasvirjass4827 5 ай бұрын
Sahi gal a bai oyeee... Sala sara din lang janda ohde bare sochde ❤️❤️❤️
@NavpreetKaur-q2i
@NavpreetKaur-q2i 5 ай бұрын
No insaan Ishq Karn to badh kamzor ho jada dusri bar Ishq Karn di himmat he ni bachdi na trust karya jada har time akha ch hanju rehn lag jade a
@JaspreetKumar-gl1di
@JaspreetKumar-gl1di 4 ай бұрын
​@@NavpreetKaur-q2i hanji kmzor ho janda insaan ishq ton baad pr ishq di shuruaat koi Jigre wala hee kr skda, kmzor insaan shuruaat ne kr skda te takda bnda ishq krk kmzod ho janda
@deep4952
@deep4952 6 ай бұрын
ਅਫਸੋਸ ਏਵੇ ਦਾ ਪਿਆਰ ਅੱਜਕਲ ਮਿਲਦਾ ਨਹੀ... ਇਸਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ, ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਹੀ❤🎉
@harpreetSingh-wq6ng
@harpreetSingh-wq6ng 6 ай бұрын
right ❤
@Vision_Vibe_
@Vision_Vibe_ 6 ай бұрын
Shi a y ❤
@Brownmunde92644
@Brownmunde92644 5 ай бұрын
❤❤
@artera992
@artera992 25 күн бұрын
Ryt❤
@Filmygirishorts9
@Filmygirishorts9 6 ай бұрын
ਪਤਾ ਨਹੀਂ ਕਿੰਨੇ ਹੀ ਕਪੜੇ ਅਲਮਾਰੀ ਵਿਚ ਲਟਕੇ ਰਹਿ ਗਏ , ਤੇਰਾ ਵਿਛੜਨਾ ਮੇਰੀ ਜਵਾਨੀ ਦੇ ਸਾਰੇ ਸ਼ੌਂਕ ਖ਼ਾ ਗਿਆ ❤
@kuljitsohi3291
@kuljitsohi3291 6 ай бұрын
Kyaa baat yr bro
@m.knagra6201
@m.knagra6201 6 ай бұрын
same bro❤
@sukhpreetkaurmaan5840
@sukhpreetkaurmaan5840 6 ай бұрын
😢❤
@LovepreetKaur-wq6qs
@LovepreetKaur-wq6qs 6 ай бұрын
Nice❤
@Punjabi_reels786
@Punjabi_reels786 6 ай бұрын
Bahut vadia ji ❤
@Saab7508
@Saab7508 6 ай бұрын
ਕ੍ਰਿਪਾ ਕਰਕੇ ਜਾਨ ਲੱਗੇ ਕਮੈਂਟ ਲਾਈਕ ਕਰ ਕੇ ਜਾਣਾ ਤਾ ਕੇ ਜਿਦੋ ਵੀ ਕੋਈ ਬਹਿਣ ਭਰਾ ਲਾਈਕ ਕਰੇ ਤਾ ਕੇ ਮੈਨੂੰ ਯਾਦ ਰਹੇ ਇਹ ਗਾਣਾ ਹਮੇਸ਼ਾ ਦੁਬਾਰਾ ਸੁਣਨ ਲਈ ❤
@SanjanaSharma-z9f
@SanjanaSharma-z9f Ай бұрын
Mnu bhut sukoon milda aa song sun ke 😢❤❤❤❤❤😭🥺🥺🥺
@billayaarchandbhanfaridkot9509
@billayaarchandbhanfaridkot9509 6 ай бұрын
ਪੰਜਾਬੀ ਸ਼ੂਟ ਦੀ ਕੋਈ ਰੀਸ ਨਹੀਂ ਬੇਸ਼ੱਕ ਚੱਲਦੀ ਅੱਜ ਕੱਲ ਜੀਨ ਆ ਹੁਸਤਿੰਦਰ ਦੀ ਗਾਇਕੀ ਵੀ ਬਾ ਕਮਾਲ ਪਰ ਡੀਨ ਵੀ ਤਾਂ ਡੀਨ ਆ❤
@jatindersingh-ze9vg
@jatindersingh-ze9vg 5 ай бұрын
ਕਿੰਨਾ ਦਰਦ 😭ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ😞❤
@harmansran04
@harmansran04 6 ай бұрын
ਕਿੰਨਾ ਸੋਹਣਾ ਸ਼ਬਦ ਆ "ਮੌਹ" !! ਕੁਝ ਕੁਝ "ਮਾਂ" ਵਰਗਾ, ਕੁਝ ਕੁਝ ਤੇਰੇ "ਨਾਂ" ਵਰਗਾ..!!
@PrveenKaur-xx6hs
@PrveenKaur-xx6hs 4 ай бұрын
Wow ❤❤❤❤
@tej...3522
@tej...3522 Ай бұрын
Bakmaal yrr❤❤
@GurpreetSidhu912
@GurpreetSidhu912 6 ай бұрын
ਜ਼ਖਮ ਪੁਰਾਣੇ ਅੱਲੇ ਕਰਤੇ,ਹਸਦੇ ਵਸਦੇ ਝੱਲੇ ਕਰਤੇ,ਮਸਾਂ ਤਾਂ ਮੂੰਹ ਤੇ ਰੌਣਕ ਆਈ ਸੀ,ਕਿਉ ਹਸਤਿੰਦਰਾ ਫਿਰ ਕੱਲੇ ਕਰਤੇ❤❤❤❤
@jattstream4866
@jattstream4866 6 ай бұрын
❤❤
@deepsangrur8
@deepsangrur8 6 ай бұрын
😢😢😢😢😢
@anjalirandhawa6258
@anjalirandhawa6258 6 ай бұрын
😢😢😢
@armylover_dh
@armylover_dh 6 ай бұрын
❤❤
@komalsekhon9189
@komalsekhon9189 6 ай бұрын
❤❤
@Jashan333
@Jashan333 6 ай бұрын
ਭਦੌੜ ਆਲੇ ਜਾਨ ਹੀ ਕੱਢ ਲੈਂਦੇ ਆ ਗਾਣਿਆ ‘ਚ ❤😢 ਹਸਤਿੰਦਰ🔥 ਅਰਜਨ🚀
@happysingh514
@happysingh514 6 ай бұрын
G khan
@karanjeetsingh2110
@karanjeetsingh2110 5 ай бұрын
ਜਦੋਂ move on ਹੋਣ ਲੱਗਦੇ ਓਦੋ ਹੁਸਤਿੰਦਰ huni ਐਲਬਮ ਸੀਟ ਦਿੰਦੇ 😂🫠💔
@Veerkourrazz
@Veerkourrazz 5 ай бұрын
😢tuci kyu serious hunde
@deepmonu6500
@deepmonu6500 5 ай бұрын
Right 😂😂😂😂😂❤❤
@karanjeetsingh2110
@karanjeetsingh2110 5 ай бұрын
@@Veerkourrazz ਨਾਹ ਚਾਹ ਕੇ ਵੀ ਯਾਦ ਆ ਜਾਂਦੀ ਬੜੇ ਚਿਰਾਂ ਦੀ ਬਿਸ਼ੜੀ ਹੀਰ ਅੱਜ ਵੀ ਦਿਲ ਤੜਫਾ ਜਾਂਦੀ 🥀
@Hksingh47
@Hksingh47 5 ай бұрын
ਸੀਟ। ਨਹੀ ਸੱਟ ਹੁੰਦਾ
@guri_gb_record
@guri_gb_record 5 ай бұрын
ਜਦੋਂ ਹੋਰ ਪਾਸੇ ਸੈੱਟ ਹੋਣ ਲਗਦੇ ਆ ਫਿਰ ਓਹਦੀਆ ਗੱਲ yaaad a jndya ne😅
@user-Navjot.official
@user-Navjot.official 5 ай бұрын
ਇਸ਼ਕ ਮੁਹੱਬਤ ਬੱਸ ਅਧੂਰਾ ਹੋ ਨਿਬੜਦਾ ਸਾਰੀ ਉਮਰ ਦਾ ਰੋਗ ਜਿਸਦੀ ਕੋਈ ਮਹਰਮ ਨਹੀ... ਸਿਵਾਏ ਓਸਦੇ.... ਬਹੁਤ ਸੋਹਣੇ ਅਲਫਾਜ ਨੇ song de 😢❤
@premjotSingh-m7t
@premjotSingh-m7t 4 ай бұрын
Hnji
@lovedeepkumar8667
@lovedeepkumar8667 4 ай бұрын
Ji
@PawanSingh-kl5wl
@PawanSingh-kl5wl 6 ай бұрын
ਹੁਸਤਿੰਦਰ ਵੀਰ, ਤੇਰੇ ਗਾਣੇ ਨੂੰ ਸੁਣਦੇ ਸੁਣਦੇ 10 ਸਾਲ ਪਿੱਛੇ ਚਲੇ ਗਏ ਸੀ। ਹੁਣ 2-3 ਦਿਨ ਬੜੇ ਔਖੇ ਲੰਗਣੇ ਨੇ।।❤
@varinderbajwa500
@varinderbajwa500 5 ай бұрын
Right
@LuckySingh-u3x
@LuckySingh-u3x 5 ай бұрын
Ok
@LuckySingh-u3x
@LuckySingh-u3x 5 ай бұрын
Mae kad va dana ha 22 din
@meetgill01
@meetgill01 5 ай бұрын
Dil di gal keh diti
@sarvjeetsingh0027
@sarvjeetsingh0027 5 ай бұрын
Sahi gal aa mera bhra rooh kad ti song ne
@Sippu_reond
@Sippu_reond 6 ай бұрын
ਹੁਸਤਿੰਦਰ ਨੂੰ ਪਿਆਰ ਕਰਨ ਵਾਲੇ ਲਾਈਕ ਕਮੇਂਟ ਸ਼ੇਅਰ ਕਰੋ 💖🤍💖🤍
@prabhgill9446
@prabhgill9446 6 ай бұрын
Hlo
@BOLT-tt4ts
@BOLT-tt4ts 6 ай бұрын
Hllo harnoor
@MettaSarpanch
@MettaSarpanch 6 ай бұрын
Harnoor DP kis di lai firdii 🎉
@harpreetsinghdhap4369
@harpreetsinghdhap4369 5 ай бұрын
Hustinder apna bharaa waa bhuaa. Da mundaa a. 2012 da milya hoyaa me ostime y da song aaya c chunni de ohle 2 nain tardf k bole
@sukh_gill.
@sukh_gill. 6 ай бұрын
ਦੁੱਖ ਦਰਦ ਜ਼ਿੰਦਗੀ ਦਾ ਹਿੱਸਾ ਬਣਕੇ ਰਹਿ ਗਿਆ। ਛੇ ਸਾਲਾ ਦਾ ਪਿਆਰ ਬੱਸ ਕਿੱਸਾ ਬਣਕੇ ਰਹਿ ਗਿਆ। ਵਾਅਦਿਆ ਤੋ ਬਹਾਨੇ ਹੋਗੇ। ਤਾਲਮੇਲ ਤੋ ਤਾਹਨੇ ਹੋਗੇ। ਸੱਜਣਾ ਨੂੰ ਕੋਈ ਆਪਣਾ ਮਿਲ ਗਿਆ। ਤੇ ਆਪਣੇ ਹੁਣ ਬੇਗਾਨੇ ਹੋਗੇ
@AshokKumar-my5tm
@AshokKumar-my5tm 6 ай бұрын
ਮੈਂ ਉਸ 12 ਤੋ‌‌ ਪਿਆਰ ਕਰਦਾ ਪਰ ਅੱਜ ਤੱਕ ਦੱਸ ਹੀ ਨਹੀਂ ਸਕਈਆ😢😢
@GagandeepSingh-s9o7v
@GagandeepSingh-s9o7v 6 ай бұрын
@@AshokKumar-my5tm😢😢
@surjitsingh2282
@surjitsingh2282 6 ай бұрын
Wah
@karanSaroya36
@karanSaroya36 6 ай бұрын
@sukhpalsingh-ob3cx
@ajaygaming9629
@ajaygaming9629 6 ай бұрын
​@@AshokKumar-my5tm😢😢whaa !
@asreetjosan9879
@asreetjosan9879 5 ай бұрын
ਜਦੋ ਮੂਵ ਔਨ ਹੋਣ ਲੱਗਦੇ ਆ.. ਉਦੋਂ ਭਾਈ ਸਾਹਿਬ ਐਲਬਮ ਸੁੱਟ ਦਿੰਦੇ ਏ.... 😢
@Jnoon_ea.jindgi
@Jnoon_ea.jindgi 5 ай бұрын
😂😂😂😂😂😅😅😅😅
@Gurpreetsingh-kg5pq
@Gurpreetsingh-kg5pq 5 ай бұрын
😂😂😂😂😂
@Motivational_pot
@Motivational_pot 5 ай бұрын
Shi gall 😂
@Deep_jashan02
@Deep_jashan02 4 ай бұрын
😂😂
@surjitmaheru-dxb
@surjitmaheru-dxb 3 ай бұрын
😂😂😂😂😂👍👍👍👍
@billayaarchandbhanfaridkot9509
@billayaarchandbhanfaridkot9509 5 ай бұрын
ਇਸ ਇਸ਼ਕ ਨੇ ਕਿੰਨੇ ਟੰਗੇ ਫਾਹ ਤੇ ਕਿੰਨਿਆਂ ਨੂੰ ਤਾਰਿਆ ਨਹਿਰਾਂ ਚ ਜਿੰਨਾ ਬੱਚਿਆਂ ਨੂੰ ਮਾਪੇ ਸਿਰ ਤੇ ਚੱਕ ਕੇ ਰੱਖਿਆ ਸੀ ਅੱਜ ਇਸ ਇਸ਼ਕ ਨੇ ਰੋਲਿਆ ਉਹਨਾਂ ਨੂੰ ਪੈਰਾਂ ਚ ਸੱਚੀ ਗੱਲ ਹੈ ਡੀਨ ਬਾਈ ਇਹ ਇਸ਼ਕ ਵਿਗੜੀ ਹੋਈ ਔਲਾਦ ਹੈ ਜੋ ਸਾਡੇ ਕਹਿਣੇ ਤੋਂ ਬਾਹਰ ਹੁੰਦਾ ਜੋ ਮਜਬੂਰੀਆਂ ਨੂੰ ਨਹੀਂ ਸਮਝਦਾ ਫਿਰ ਇਸ ਤੋਂ ਚੰਗਾ ਤਾਂ ਪਿਆਰ ਹੁੰਦਾ ਮਜਬੂਰੀਆਂ ਨੂੰ ਸਮਝਦਾ ਤੇ ਸਾਡੇ ਕਹਿਣੇ ਵਿਚ ਰਹਿੰਦਾ
@preet_kaur1499
@preet_kaur1499 6 ай бұрын
ਮੈਂ ਕਿੰਨੀ ਵਾਰ ਗਾਣਾ ਸੁਣ ਲਿਆ ਮੰਨ ਨਹੀਂ ਭਰਦਾ,, ਕੌਣ ਕੌਣ ਸਹਿਮਤ ਆ ਇਸ ਗੱਲ ਨਾਲ ♥️🍂
@VarinderSingh-xy1ws
@VarinderSingh-xy1ws 6 ай бұрын
Right😊
@RohitSingh-wo1np
@RohitSingh-wo1np 6 ай бұрын
Bai ji ghto ght aajj to 200 plus sun lya
@ramandeepsingh4350
@ramandeepsingh4350 6 ай бұрын
Main jine war sunea one war royea 🥺
@vickayvirk814
@vickayvirk814 5 ай бұрын
Semmmmmmmm❤❤❤❤
@AkashdeepSingh-po6bz
@AkashdeepSingh-po6bz 5 ай бұрын
Ryt❤
@jassieesekhon4152
@jassieesekhon4152 6 ай бұрын
ਇਹੈ ਵੱਸ ਦਾ ਰੋਗ ਨਹੀਂ ਕਮਜ਼ੋਰਾ ਦੇ ਇਹਦੀ ਫਿਤਰਤ ਕਮ ਦਿਲਿਆ ਨੂੰ ਚੁਣਦਾ ਨਈ👌🏻❣️ speechless lines
@Mahi_sharma2009
@Mahi_sharma2009 6 ай бұрын
❤ ਪਹਿਲਾਂ ਸੁਣਿਆ ਈ ਸੀ ਪਰ ਹੁਣ ਵਿਸ਼ਵਾਸ ਹੋਗਿਆ ਕੀ ਜਦੋ ਬੰਦੇ ਦਾ ਦਿਲ ਟੁੱਟਦਾ ਯਾ ਤਾਂ ਉਹ ਸ਼ਾਅਰ ਬਣਦਾ ਯਾ ਫਿਰ ਕਲਾਕਾਰ ❣️🥺
@baldevsingh8592
@baldevsingh8592 5 ай бұрын
Sachi mam ❤❤❤❤
@kanwardeepsingh9819
@kanwardeepsingh9819 5 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@AmritMusic01
@AmritMusic01 5 ай бұрын
ਇਨ੍ਹਾਂ ਸੋਹਣਾ ਵੀ ਕੋਈ ਲਿੱਖਦਾ ਹੁੰਦਾ ਕੇ ਡੀਨ ਬਾਈ ਤੇਰੇ ਹੱਥ ਚੁੰਮ ਲਵਾਂ ਦਿਲ ਕਰਦਾ ਯਰ ਤੇ ਹੁਸਤਿੰਦਰ ਬਾਈ ਕਿਆ ਵੋਕਲ ਆ ਯਰ 🙌🙌🙌🙌2/250 ਵਾਰ ਸੁਣ ਲਿਆ
@Pawan_bakhtu
@Pawan_bakhtu 6 ай бұрын
ਰਵਾਉਣ ਦੀ ਕੋਈ ਕਸਰ ਨਹੀ ਛੱਡਦੇ ਯਰ 🙏
@meetbabbumaandafan6599
@meetbabbumaandafan6599 6 ай бұрын
ਬਚਪਨ ਦਾ ਪਿਆਰ ਚੇਤੇ ਕਰਾ ਦਿੱਤਾ ਬਹੁਤ ਖੂਬਸੂਰਤ ਵੀਡੀਓ ਬਹੁਤ ਖੂਬਸੂਰਤ ਗੀਤ ਸਾਰੀ ਐਲਬਮ ਸਿਰਾ ਬਾਈ ਦੀ ਸੁਣੋ ਜਾ ਕੇ ਸਪੋਰਟ ਕਰੋ 👌👌👌👌👌👌
@reetmalik2559
@reetmalik2559 6 ай бұрын
Tuci v school time kita c pyar
@vikramguru5327
@vikramguru5327 6 ай бұрын
ਹਰ ਵਾਰ ਦੀ ਤਰਾਂ ਇਸ ਵਾਰ ਵੀ ਗੱਲ ਧੂਰ ਦਿਲ ਅੰਦਰ ਦੀ ਕੀਤੀ ਹੈ।ਪੰਜਾਬ ਚ ਕੁੱਝ ਹੀ ਗਾਇਕ ਹਨ।ਜਿਸ ਤੇ ਰੱਬ ਦੀ ਖ਼ਾਸ ਕ੍ਰਿਪਾ ਹੈ।ਉਹਨਾਂ ਚ ਹਸਤਿੰਦਰ ਵੀ ਇੱਕ ਖਾਸ ਥਾਂ ਬਣਾ ਚੁੱਕਾ ਹੈ।
@harjindersingh1674
@harjindersingh1674 5 ай бұрын
ਦੀਨਾ ਉਏ ਪਰ ਇਕ ਗੱਲ ਮੰਨਣੀ ਪੈਣੀ ਐ ਅਸੀਂ ਬਣਾ ਲਈ ਜਿਹੜੀ ਇਹ ਉਹ ਸ਼ੈਅ ਹੀ ਨਹੀਂ ❤❤❤❤👌👌👌
@AmanMehra-ul3fr
@AmanMehra-ul3fr 5 ай бұрын
Rawa hi dita 😢❤️boht shona rab sbnu sabde sache pyaar nal milawe 🙏🏻🙏🏻
@rajvirkaur.4637
@rajvirkaur.4637 6 ай бұрын
ਤੇਰੇ ਬਿਨ ਜਿਉਂ ਤੇ ਰਹੇ ਆ ਅੱਜ ਵੀ, ਸੱਚ ਜਾਣੀ , ਪਰ ਜੀਅ ਨੀ ਰਹੇ। ਇੱਕੋ ਰੀਝ ਦਿਲ ਦੀ ਸੀ, ਜ਼ਿੰਦਗੀ ਤੇਰੇ ਨਾਲ ਜਿਉਣੀ ਸੀ। ਹੁਣ ਤੇ ਘੁੱਟ ਸਬਰਾਂ ਦੇ ਪੀ ਰਹੇ ਆ। ਸੱਚ ਜਾਣੀ ਜਿਉਂ ਰਹੇ ਆ, ਪਰ ਜੀਅ ਨੀ ਰਹੇ। 🍂🥀
@takegems3730
@takegems3730 6 ай бұрын
ਕਿਤੇ ਕੋਈ ਗੱਲ ਵੀ ਹੈਨੀ ਫਿਰ ਵੀ ਸਵਾਦ ਆਈ ਜਾਂਦਾ ਬਾਈ❤
@JaspreetSingh-ek5sd
@JaspreetSingh-ek5sd 6 ай бұрын
ਵੀਰੇ ਸੱਚੀ ਰੋਣਾ ਆ ਗਿਆ ਯਾਰ ਸਲੂਟ ਆ ਜਿਸ ਨੇ ਏ ਗੀਤ ਦੀ ਵਿਡਿਓ ਇੱਦਾ ਦੀ ਸੋਚੀ ਤੇ ਸਲੂਟ ਆ ਤੁਹਾਨੂੰ ਜਿਹਨੇ ਇੰਨੀ ਵਧੀਆ ਐਕਟੀਗ ਕਰੀ
@PargatSingh-sm8lq
@PargatSingh-sm8lq 4 ай бұрын
ਬਹੁਤ ਵਧੀਆ ਹੁਸਤਿੰਦਰ ਵੀਰੇ emotional karta ਵੀਰੇ ਇਕ ਵਾਰ ਤਾਂ ਮੈ ਤਾਂ ਇਹੋ song ਸੁਣ ਰਿਹਾ ਕਿੰਨੇ ਦਿਨਾਂ ਤੋਂ ਰੱਬ ਤੈਨੂੰ ਤਰੱਕੀ bakse ❤❤❤
@Raju-ou1ui
@Raju-ou1ui 5 ай бұрын
❤ ਲੋਕਾ ਏਨੁ ਤਨ ਤੇਹ ਬਣਾ ਛੱਡਿਆ ❤ ਸਦਿਆ ਦਾ ਏ ਮਸਲਾ ਏ ਕੋਈ ਹੁਣ ਦਾ ਨਹੀ ਇਸ਼ਕ ਤਾ ਰੱਬ ਦੀ ਵਿਗੜੀ ਹੋਈ ਔਲਾਦ ਕੋਈ ❤ ਇਹ ਅਪਣੀ ਮਰਜੀ ਕਰੇ ਕਿਸੇ ਦੀ ਸੁੱਣਦਾ ਨੀ ❤
@Arshmehma5541
@Arshmehma5541 6 ай бұрын
Dean warning ਬਾਈ ਦੀ ਲਿਖ਼ਤ ਤੇ Hustinder ਬਾਈ ਦੀ singing ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ❤❤❤❤ ਵਾਹ ਵਾਹ ਬਾਈ ON TOP 🔝 TUSI DOVA ❤
@Pawan_bakhtu
@Pawan_bakhtu 6 ай бұрын
ਉਹ ਬਾਈ ਆਹ ਕੀ ਬਣਾ ਦਿੱਤਾ ਯਰ ❤️🙏🥹❤
@kuljinder_sokhal
@kuljinder_sokhal 6 ай бұрын
ਜਦ ਇਸ਼ਕ ਕਬੁਲ ਨਾ ਹੋਵੇ ਤਾਂ ਦਰਦ ਕਬੂਲੇ ਜਾਂਦੇ ਨੇ....❤
@loveguruwrites
@loveguruwrites 6 ай бұрын
Bde heart touching lyrics likhe ne dean bai ne te composition de fatte hi chkkte hustinder bai ne te music ch vi sira laata black virus ne, mukkdi gl ki june mahine da sb ton best song 💎❤️🫶🏻
@Studyinfotv
@Studyinfotv 3 ай бұрын
ਯਰ ਕੀ ਕਹਾਂ ਹੁਣ ਮੈ , ਕੋਈ ਸ਼ਬਦ ਵੀ ਨੀ ਆ ਰਿਹਾ ਏਨਾ ਸੋਹਣਾ , ਬੱਸ ਯਰ ਬਾਈ, ਜਿਉਂਦਾ ਰਹਿ ਤੇ ਗਾਉਂਦਾ ਰਹਿ, ਏਦਾਂ ਈ ਦਿਲ ਤੇ ਛਾਉਂਦਾ ਰਹਿ,,,,,
@1kashdeep
@1kashdeep 6 ай бұрын
ਕਹਿਣੇ ਕਹਿਣੇ!! ਰੋਂਦੇ- ਰੋਂਦੇ ਵਿਡਿਓ ਦੇਖੀ ਏ 😢❤‍🩹 >>>> ❤
@Jassaphagura12
@Jassaphagura12 6 ай бұрын
ਮੈਨੂੰ ਤਾਂ ਵੀਰੇ ਹਾਉਂਕਾ ਈ ਆ ਗਿਆ ਸੀ 😢❤️‍🩹
@SahilChumber-oq8mw
@SahilChumber-oq8mw 6 ай бұрын
ਰਵਾਉਣ ਦੀ ਕੋਈ ਕਸਰ ਨੀ ਛੱਡੀ ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ💔🥀ਆਪਣੀ ਮਰਜ਼ੀ ਕਰੇ ਕਿਸੇ ਦੀ ਸੁਣਦਾ ਨਹੀਂ।💔🥀✔️
@lakshyapreetsinghjatt07
@lakshyapreetsinghjatt07 6 ай бұрын
Bhut sohna song . . ਇਸ਼ਕ਼ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ.....! ਹਾਏ ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨੀ.....!!
@AmandeepKaur88h
@AmandeepKaur88h 5 ай бұрын
ਰਜਾ ਤੇਰੀ'ਚ ਰਾਜੀ ਰਹੇ-2🤗 ਤੈਥੋਂ ਉੱਚਾ ਕੱਦ ਨੀ ਕਰਿਆਂ😔 ਤੂੰ ਹੀ ਵਿਚਾਲੇ ਛੱਡ ਗਿਆ 💔 ਮੈਂ ਤਾਂ ਤੈਨੂੰ ਅੱਡ ਨੀ ਕਰਿਆਂ🥀 ਅਮਨ🌺
@pbo6status20
@pbo6status20 5 ай бұрын
ਅੱਡ hoon di vi ek Majboori c Nhi ta Tere to na Rakhni pal v Doori c itz abhi❣
@MiracleMoM__Mrs.ManjinderKaur.
@MiracleMoM__Mrs.ManjinderKaur. 5 ай бұрын
Hustinder ਦੇ ਗਾਣੇ ਤੇ ਆਵਾਜ਼ ਬਾ - ਕਮਾਲ ਨੇ............❤ ਸਹੀ ਕਿਹਾ ਇਸ਼ਕ ਤਾਂ ਰੱਬ ਦੀ ਵਿਗੜੀ ਔਲਾਦ ਹੈ ਜਿਸਨੂੰ ਸੱਚੀਂ ਕੋਈ ਜਿਗਰੇ ਵਾਲਾ ਹੀ ਸੰਭਾਲ ਸਕਦਾ ਹੈ....... ਬਹੁਤ ਸੋਚ ਸਮਝ ਕੇ ਰਿਸ਼ਤੇ ਵਿਚ ਕਦਮ ਰੱਖਣਾ ਚਾਹੀਦਾ ਹੈ ਕਿਉ ਕਿ ਉਸ ਰਿਸ਼ਤੇ ਵਿੱਚ ਜਦੋਂ ਇਸ਼ਕ ਆ ਗਿਆ ਫਿਰ ਸੋਚ ਤੇ ਸਮਝ ਕੰਮ ਕਰਨੋ ਹੱਟ ਹੀ ਜਾਂਦੀ ਹੈ ਇਸ ਲਈ ਪਹਿਲਾਂ ਹੀ ਹਿਸਾਬ ਕਿਤਾਬ ਕਰ ਲਓ ਦਿਲ ਤੇ ਦਿਮਾਗ ਨਾਲ ਤਾਂ ਜੋ 2 ਜਿੰਦਗੀਆਂ ਤੇ 2 ਪਰਿਵਾਰ ਨਾ ਲੁੱਟ ਹੋਣ 😢 From A Mother to all the Teenagers (especially) who are reading my comment. Thank you so much..
@1kashdeep
@1kashdeep 6 ай бұрын
ਕੋਰੇ ਕਾਗਜ਼ ਭਰਗੇ ਨੇ ਅੱਜ ਇਸ਼ਕੇ ਕਰਕੇ, ਕਿੰਨੇ ਆਸ਼ਕ ਮਰਗੇ ਨੇ ਅੱਜ ਇਸ਼ਕੇ ਕਰਕੇ, ਦੁਨੀਆਂ ਜਿਨੂੰ ਚੰਨ ਤੇ ਜਾਣਾ ਕਹਿੰਦੀ ਸੀ,ਦੇਖ ਲੈ ਆਸ਼ਕ ਕਰਗੇ ਨੇ ਅੱਜ ਇਸ਼ਕੇ ਕਰਕੇ।। 😢❤‍🩹
@deepkanwal3145
@deepkanwal3145 2 ай бұрын
Good bro
@madmusicroyalkingfilms5677
@madmusicroyalkingfilms5677 6 ай бұрын
😢😢😢😢😢😢ਕੋਈ ਲਫਜ਼ ਨਹੀਂ ਲਿੱਖਣ ਲਈ ਮੈਂ ਖੁਦ ਇਸ ਦੌਰ ਚੋਂ ਗੁਜਰ ਰਿਹਾ ਏਦਾਂ ਲਗਦਾ ਕ ਮੇਰੀ ਕਹਾਣੀ ਆਹ 😢😢😢😢😢😢😢😢😢😢
@jassrubby6028
@jassrubby6028 3 ай бұрын
Hnji bilkul
@Kamalpreetkaur335
@Kamalpreetkaur335 3 ай бұрын
Same 😢😢😢
@diljotsingh3553
@diljotsingh3553 6 ай бұрын
ਤੇਰੇ ਜਾਣ ਪਿੱਛੋ ਤਾ ਕੱਖਾ ਵਾਂਗ ਰੁੱਲ ਗਏ ਆ ਜਿੰਦਗੀ ਬੇਰੰਗ ਹੋਈ ਅਸੀ ਤਾ ਵਾਲ ਸਵਾਰਨੇ ਵੀ ਭੁੱਲ ਗਏ ਆ❤😢
@maniheer07
@maniheer07 5 ай бұрын
♥️ school life ⏳🌸 …ਇਹਦੀ ਖ਼ਿਦਰਤ ਗ਼ਮ ਦਿਲੀਆਂ ਨੂੰ ਚੁਣਦਾ ਨਈ ................ਆਪਣੀ ਮਰਜ਼ੀ ਕਰੇ ' ਕਿਸੇ ਦੀ ਸੁਣਦਾ ਨਈ ..............♥️🥀
@Love_entertainment618
@Love_entertainment618 4 ай бұрын
ਇਹ ਗਾਣਾ ਨਹੀਂ ਸਕੂਨ ਆ ਦਿੱਲ ਤੋ ਪਿਆਰ ਕਰਨ ਵਾਲਿਆ ਲਈ ਕਿੰਨਾ ਸੋਹਣਾ ਲਿਖਿਆ ਤੇ ਗਾਇਆ ਜੋਂ ਵੀਡਿਓ ਚ ਦਿਖਾਇਆ ਅੱਜ ਦੇ ਸਮੇਂ ਚ ਕੋਈ ਇਸ਼ਕ ਵਾਲਾ ਹੀ ਐਦਾ ਦੇ ਗਾਣੇ ਲਿੱਖ ਸਕਦਾ ਤੇ ਗਾ ਸੱਕਦਾ ਇੱਕ like ਸਾਰੀ ਟੀਮ ਲਾਈ ਬੰਦਾ thank you ਸਾਨੂੰ ਪਿਆਰ ਦਾ ਏਹਸਾਸ ਕਰੋਣ ਲਈ hustinder ਵੀਰ ❤
@manpreetkaurkaur7280
@manpreetkaurkaur7280 6 ай бұрын
ਤੂੰ ਕਿਹਾ ਸੀ ਨਾ ਐਵੇਂ ਥੋੜੀ ਭੁੱਲਦਾ ਹੁੰਦਾ ਕੋਈ, ਦੇਖਲਾ ਇਹ ਵੀ ਭੁੱਲ ਗਿਆ ਤੂੰ 🍂💔
@SatnamSingh-3108
@SatnamSingh-3108 6 ай бұрын
@gursewakhundal4522
@gursewakhundal4522 5 ай бұрын
💔
@NarinderSingh-ko6lm
@NarinderSingh-ko6lm 6 ай бұрын
ਓ ਭਰਾਵਾ ਕਿਥੋਂ ਲੈ ਕੇ ਆਉਣਾ ਏਦਾਂ ਦੇ ਗੀਤ ❤❤❤❤❤❤❤❤
@karandeepsingh6794
@karandeepsingh6794 6 ай бұрын
ਬਾਈ ਬਹੁਤ ਸੋਣੀ ਵੀਡੀਓ ਆ ਰੱਬ ਤੈਨੂੰ ਹੇਮਸ਼ਾ ਚੜ੍ਹਦੀ ਕਾਲਾ ਚ ਰੱਖੇ ਬਾਬਾ ਤਰੱਕੀ ਵਕਸ਼ੇ ❤🕊
@MadeinPanjab
@MadeinPanjab 5 ай бұрын
Hustinder's new album is a refreshing departure from the mainstream trend of showcasing luxury cars and flashy lifestyles in music videos. It's great to see him go against the grain and create something meaningful and deep. His work is resonating with listeners who appreciate authenticity and depth. Well done, Hustinder, and keep up the excellent work!❤
@gurilohgarhia544
@gurilohgarhia544 Ай бұрын
ਮੈ ਆਪਣੇ ਹਲਾਤਾ ਨੂੰ ਸਹੀ ਕਰਨ ਲਈ ਤੁਰ ਪਿਆ ਤੇ ਉਹ ਆਪਣੀ ਜਿੰਦਗੀ…😔😔
@majorsarao6755
@majorsarao6755 6 ай бұрын
ਹੁਸਤਿੰਦਰ + ਡੀਨ ਵੜਿੰਗ ਬਾਈ deadly combination ❤
@s_v_singh
@s_v_singh 6 ай бұрын
ਸਕੂਲ ਟਾਈਮ ਯਾਦ ਕਰਵਾਤਾ ਹੁਸਤਿੰਦਰ ਤੇ ਡੀਨ ਨੇ ❤
@GagandeepKaur-fo5lo
@GagandeepKaur-fo5lo 6 ай бұрын
ਦੁੱਖਾਂ ਨੇ ਇਨ੍ਹਾਂ ਸ਼ਖ਼ਤ ਬਣਾਂ ਦਿੱਤਾ ਕਿ ਕਿੰਨੀ ਵੀ ਖੁਸੀ ਦੀ ਗੱਲ ਹੋਵੇ ਸਾਡੇ ਤੋਂ ਹੱਸਿਆ ਨਹੀਂ ਜਾਂਦਾ।।।❤❤
@ParmjeetKaur-kk8wh
@ParmjeetKaur-kk8wh 6 ай бұрын
Sahi gal ji sis hassa ni janda je kitea gal jea name aouda ronea paidha
@GagandeepKaur-fo5lo
@GagandeepKaur-fo5lo 6 ай бұрын
Hnji❤
@amargoraya9392
@amargoraya9392 6 ай бұрын
😢👏🏻
@farmerclass858
@farmerclass858 6 ай бұрын
Same
@nabarbande
@nabarbande 5 ай бұрын
MG telecast Channel 'ਤੇ ਸੇਮ ਇੱਦਾਂ ਦਾ ਹੀ ਇੱਕ ਗੀਤ ਹੈ। Hanjhuan de Book ਹੰਝੂਆਂ ਦੀ ਬੁੱਕ , ਬਾਈ ਉਹ ਵੀ ਜਮਾਂ ਸਿਰਾ ਐ। ਜਿਵੇਂ ਪੀੜਾਂ ਦੇ ਪਰਾਗੇ ਭੁੰਨ ਭੁੰਨ ਕੇ ਚੰਗੇਰ ਭਰੀ ਹੋਵੇ। ਸੁਣਿੳ ਇੱਕ ਵਾਰ ਫੇਰ ਦੱਸਿੳ 21 ਐ 51 ਐ ਜਾਂ 19 ਐ।
@angrejsingh9932
@angrejsingh9932 3 ай бұрын
ਮੰਨ ਗਏ ਬਾਈ ਤੇਰੀ ਗਾਇਕੀ ਨੂੰ ਤੇ ਕਲਮ ਨੂੰ ਕਾਫੀ ਟਾਈਮ ਬਾਅਦ ਇਹੋ ਜਿਹਾ ਗਾਣਾ ਸੁਣਿਆਂ ਜੋ ਸ਼ਾਹ ਸੂਤ ਲਵੋ ਲਵ ਯੂ ਬਰੋ
@gopysekha32
@gopysekha32 6 ай бұрын
ਪਰਾਵਾ ਰਪੀਟ ਤੇ ਚੱਲਦੀ ਆ ਐਲਬਮ ❤❤❤❤❤❤❤❤❤❤❤❤❤❤❤
@GouravMehra-my4tv
@GouravMehra-my4tv 6 ай бұрын
ਬਚਪਨ ਦੇ ਓਹ ਸਕੂਲਾਂ ਵਾਲ਼ੇ ਪਿਆਰ ਨਾ ਕਦੇ ਮਿਲਦੇ ਆ ਤੇ ਤੇ ਨ ਕਦੇ ਪੁਲਦੇ ਆ 💔
@daljeetgaming5747
@daljeetgaming5747 6 ай бұрын
ਬਹੁਤ ਸੋਹਣਾ ਗੀਤ ਲਿਖੀਆਂ ਤੇ ਗਾਈਆਂ ਬੀ ਬਹੁਤ ਸੋਹਣਾ ਵੀਰ ਜੀ ਮੇਰਾ ਤਾਂ ਗੀਤ ਸੁਣ ਕੇ ਰੋਣਾ ਆਗਿਆ ਵੀਰ very very best song 🥰🥰🥰
@kamalpreetkaur8468
@kamalpreetkaur8468 Ай бұрын
ਮੌਲਾ ਗਿਰਵੀ ਰੱਖ ਦੂੰ ਮੈਂ ਤੇਰੇ ਕੋਲ ਮੇਰੀ ਰੂਹ ਜੇ ਦਿਲ ਦਾ ਜਾਨੀ ਮੇਰੇ ਮੇਰੇ ਕੋਲ ਮੋੜ ਦੇ ਤੂੰ ❤
@navjotbajwa2211
@navjotbajwa2211 5 ай бұрын
ਬਹੁਤ ਵਦੀਆ ਗਾਣਾ ਆ ਸੱਚੀ,, ਮੈ ਤਾਂ ਕਈ ਵਾਰ ਸੁਣ ਲਿਆ, ਪਰ ਦਿਲ ਨਹੀ ਭਰ ਰਿਹਾ।।। ਇਕ ਇਕ ਬੋਲ ਸੱਚਾ ਹੈ।❤
@Kaur489
@Kaur489 6 ай бұрын
ਰੂਹ ਨੂੰ ਲੱਗੇ ਬੋਲ‌ ਹਸਤਿੰਦਰਾ💕
@premjotSingh-m7t
@premjotSingh-m7t 4 ай бұрын
Acha
@sadsonglover8041
@sadsonglover8041 6 ай бұрын
ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ। ਆਪਣੀ ਮਰਜੀ ਕਰੇ ਕਿਸੇ ਦੀ ਸੁਣਦਾ ਨਹੀਂ 🙂
@onkar_buttar_
@onkar_buttar_ 6 ай бұрын
ਹੁਸਤਿੰਦਰ ਬਰੋ ਫਿਲਮਾ ਚ ਕਦੋ ਆਉਣਾ?🥲
@jashangarg4585
@jashangarg4585 5 ай бұрын
Soon ❤
@mrdev4783
@mrdev4783 4 ай бұрын
100 ਤੋਂ ਜਿਆਦਾ ਵਾਰ song ਸੁਣ ਲਿਆ ਪਰ ਮੈਂ ਕਰਦਾ ਬਸ repeat ਤੇ ਲਗਾ ਕੇ ਸੁਣਦੇ ਹੀ ਰਹੀਏ soooo swwweeeettttt song❤
@mrdev4783
@mrdev4783 4 ай бұрын
ਅੱਜ ਕੱਲ੍ਹ ਗਾਣਾ ਕਿਤੇ ਚੱਲ ਰਿਹਾ ਹੁੰਦਾ ਵੀਡਿਓ ਚ ਕੁਝ ਹੋਰ ਹੀ ਦਿਖਾਇਆ ਜਾਂਦਾ ਪਰ ਇਸ song naal video da combination vi endless aa bro really heart touching ❤❤❤🎉
@Jodhvir_0008
@Jodhvir_0008 3 ай бұрын
ਉਦੇ ਸਾਹੇ ਸਰੂਰ ਇਸਕ ਨੂੰ ਰੱਬ ਲਿਆ ਸੀ ਪਰ ਇਹ ਭੁੱਲ ਗਏ ਸੀ ਰੱਬ ਕਿਸੇ ਦੀ ਸੁਣਦਾ ਨਈ ਮੈ ਕਿਝ ਕਹਾ ਕੇ ਕਿਸੇ ਹੋਰ ਦਾ ਨਾ ਹੋਈ ਜਦੋ ਰੱਬ ਹੀ ਮੰਨ ਲਿਆ ਫਿਰ ਰੱਬ ਕਿਸੇ ਇੱਕ ਥੋੜੀ ਹੁੰਦਾ ✍🏻 jodha
@ohiajayroy
@ohiajayroy 6 ай бұрын
ਬਚਪਨ ਚ ਜਿਹੜੀ ਕਰਦੀ ਰਹੀ ਕਾਪੀਆਂ ਪੂਰੀਆਂ, ਜ਼ਿੰਦਗੀ ਚ ਓਹੀ ਮੈਨੂੰ ਅਧੂਰਾ ਛੱਡ ਗਈ
@Kamalpreetkaur335
@Kamalpreetkaur335 3 ай бұрын
Haaaye 😢😢😢😢
@playerunnownbattelgraounds6018
@playerunnownbattelgraounds6018 3 ай бұрын
😢😢😢
@playerunnownbattelgraounds6018
@playerunnownbattelgraounds6018 3 ай бұрын
Ki hoya si
@arshsekhon_21
@arshsekhon_21 6 ай бұрын
ਮੋਹਬੱਤ ਵੀ ਤਾਂ ਇੱਕ ਦਾਤ ਹੈ, ਜੋ ਹਰ ਇੱਕ ਦੇ ਹਿੱਸੇ ਆਉਂਦੀ ਨਾ, ਸਮਝਦਾ ਜ਼ਮਾਨਾ ਜੇ ਖੇਡ ਤਕਦੀਰ ਦੀ, ਸਾਹਿਬਾ ਕਦੇ ਬੇਵਫ਼ਾ ਅਖਵਾਉਂਦੀ ਨਾ। 🔥🔥🔥❤❤
@sunnysahota620
@sunnysahota620 4 ай бұрын
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️‍🩹🥀
@baljeetsinghMrara.
@baljeetsinghMrara. 2 ай бұрын
ਬਹੁਤ ਪਿਆਰਾ ਗੀਤ ਆ ਬਾਈ ਤੇਰਾ ❤ ਪਰ ਬਹੁਤਿਆਂ ਦਾ ਇਹ ਪਿਆਰ ਸੁਪਨਾ ਦੁੱਖ ਦਰਦ ਪੀੜ ਸਹਾਰਾ ਮੋਹ ਮੁਹੱਬਤ ਆ ਜੋ ਵਾਰ ਵਾਰ ਸੁਣ ਕੇ ਵੀ ਥੱਕ ਨਹੀਂ ਰਿਹਾ ❤
@AmandeepKaur-yk1my
@AmandeepKaur-yk1my 4 ай бұрын
ਇੱਕ ਦਿਨ ਵੀ ਇਹੋ ਜਿਹਾ ਗਿਆ ਹੀ ਨਹੀਂ ਵੀ ਮੈ ਅ song ਸੁਣਿਆ ਨਾਂ ਹੋਵੇ ਬਹੁਤ ਹੀ ਸੋਣੇ song ਨੇ ਦਿਲ ਹੀ ਨਹੀਂ ਭਰ ਦਾ ਸੁਣਕੇ ਵਾਰ ਵਾਰ ਸੁਣਨ ਨੂੰ ਜੀ ਕਰਦਾ ਗਾ ਕੋਈ ਲੱਬਜ ਹੀ ਨਹੀਂ ❤❤❤❤ਦਿਲ ਟਚ song ਹੁੰਦੇ ਨੇ yrr 😍😍❤️❤️
@PardeepShergill-te4mr
@PardeepShergill-te4mr 5 ай бұрын
ਸੱਚੀ ਮੈਂ comment krde ਨਹੀ youtube ਤੇ ਪਰ ਇੱਹ song ਮੈਂ ਕਿੰਨੀ ਵਾਰ ਹੀ ਸੁਣ ਲਿਆ ਸਭ ਕੁਸ਼ ਐਵੇ ਲੱਗਦਾ ਜਿਵੇਂ ਮੇਰੀ ਹਾਲਤ ਤੇ ਹੋਵੇ song
@JBWSTUDIO
@JBWSTUDIO 6 ай бұрын
ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਹਦੇ❤
@gurisidhu9213
@gurisidhu9213 6 ай бұрын
ਡੀਨ ਲਿਖਤ ਹੁਸਤਿੰਦਰ ਦੀ ਗਾਇਕੀ ਅਤੇ ਵੀਡੀਓ ਕਨਸੈਪਟ ਬਾਕਮਾਲ❤️🧨
@experimentfun-xk6gt
@experimentfun-xk6gt 5 ай бұрын
Es song dye bol us lye bohat khass nye jinye sacha pyar keta hove ❤❤❤.bohat sona song a veer.dil nu rava danda a .
@sukhwantsingh4594
@sukhwantsingh4594 3 ай бұрын
❤❤ ਰੱਬ ਲੰਬੀ ਉਮਰ ਦੇਵੇ ਤੇਨੂੰ❤️❤️
@benam30
@benam30 5 ай бұрын
ਬਾਈ ਹੁਸਤਿੰਦਰ ਮੈ ਕਦੇ ਕਿਸੇ ਗਾਣੇ ਤੇ ਕਮੈਂਟ ਨੀ ਕੀਤਾ,2020 ਦੀ ਟੁੱਟੀ ਸੀ ਮੇਰੀ ਉਸ ਤੋਂ ਬਾਅਦ ਕਦੇ ਰਿਲੇਸ਼ਨ ਸ਼ਿਪ ਵਿਚ ਨਿ ਆਇਆ ਸੀ,, ਹੁਣ ਦੁਬਾਰਾ ਮੈ ਸਟੱਡੀ ਸਰੂ ਕੀਤੀ ਤੇ ਬੱਸ ਵਿਚ ਇਕ ਕੁੜੀ ਦੇਖਂਦੀ ਸੀ , ਤੇਰਾ ਗਾਣਾ ਸੁਣ ਮੈ ਉਸ ਨੂੰ ਵੀ ਇਗਨੋਰ ਕਰਤਾ ਤੇ ਬੱਸ ਵਿਚ ਕਿਸੇ ਹੋਰ ਕੁੜੀ ਨਾਲ ਬੈਠ ਗਿਆ ਸੀ ,, ਹੁਣ ਉ ਕੁੜੀ 2 ਦਿਨ ਤੋ ਆ ਨਹੀ ਰਹੀ ਮੇਰੇ ਕੋਲ ਵੈਸੇ ਹੀ ਬੱਸ ਵਿਚ ਬਾਈ ਤੇਰਾ ਗਾਣਾ ਰਪੀਟ ਤੇ ਲਗਾ ਹੁੰਦਾ ,, ਹੁਣ ਬੱਸ ਚੜ੍ਹ ਦਾ ਜਦੋ o ਕੁੜੀ ਨਹੀਂ ਹੁੰਦੀ ਤਾਂ ਐਵੇਂ ਫੀਲ ਹੁੰਦਾ ਵਾਰ ਵਾਰ ਦੇਖਣ ਵਾਲਾ ਕੋਈ ਹੈ ਨਹੀਂ , ਤੇਰੇ ਗਾਣੇ ਕਰਕੇ ਉ ਫੀਲਿੰਗ ਹੋਰ jayada ਵੱਧ ਜਾਂਦੀ ਆ , ਬਾਕੀ ਅੱਗੇ ਪਤਾ ਨਿ ਰੱਬ ਨੇ ਕਿ ਕਰਨਾ ,, ਪਰ ਮੇਰੀ ਰੱਬ ਅੱਗੇ ਏਹੀ ਦੁਆ ਮੈ ਏਸ ਫੀਲਿੰਗ ਵਿਚੋ ਵੀ ਜਲਦੀ ਨਿਕਲ ਜਾਵਾ ਤਾਂ ਜੋਂ ਮੈ ਦੁਬਾਰਾ ਤੰਗ ਨਾ ਹੋਵੇ ❤❤❤
@SukhwinderKaur-pj7vf
@SukhwinderKaur-pj7vf 5 ай бұрын
Hun ki bnya veere
@SukhwinderSingh-ck3nv
@SukhwinderSingh-ck3nv 5 ай бұрын
Feelings di kdr kro veere😌🤍
@goryrajput759
@goryrajput759 4 ай бұрын
😢😢😢
@benam30
@benam30 4 ай бұрын
@@SukhwinderKaur-pj7vf os din to baad o kudi ayi hi nhi ,bas khani shru hon to pehle hi khatam hogi,,
@benam30
@benam30 4 ай бұрын
@@SukhwinderSingh-ck3nv par feeling di veeera smj hi nhi lgi te os to pehla hi rb ne door karte
@shammisaroya4373
@shammisaroya4373 3 ай бұрын
ਵਾਹਿਗੁਰੂ ਜੀ ਉਹਨੂੰ ਹਮੇਸ਼ਾ ਖੁੱਸ਼ ਰਖਿਓ। ਮੈਂ ਨਹੀਂ ਭੁੱਲ ਸਕਦਾ ਕਦੀ ਵੀ ਵਾਹਿਗੁਰੂ ਉਹਨੂੰ ਮੋੜ ਦਿਓ ਜੇ ਮੋੜ ਸਕਦੇ ਹੋ। 🥺🥺
@karamjeetsingh3210
@karamjeetsingh3210 2 ай бұрын
Koi nai mur da
@Sunil_Sohal
@Sunil_Sohal 6 ай бұрын
KAI JEONDE VI MARE PAYE NE 💔 bhut sohna likiya dean bai ne te gaaiya vi bhut sohna hustinder bai ne
@dumbtvpunjab45
@dumbtvpunjab45 3 ай бұрын
ਹਾਏ ਓਏ ਰੱਬਾ ਮੇਰਿਆ ਇਸ਼ਕ ਕਿਉ ਬਣਾਇਆ ।❤😢
@chiranjeevsingh3393
@chiranjeevsingh3393 5 ай бұрын
ਬਹੁਤ ਟਾਇਮ ਬਾਅਦ ਕੋਈ ਗੀਤ ਸੁਣਕੇ ਰੌਗਟੇ ਖੜੇ ਹੋਏ ਨੇ. ਰੂਹ ਕੰਬ ਗਈ. ਬਹੁਤ ਵਧੀਆ ਗੀਤ ਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ.....❤
@barinder_ralli0008
@barinder_ralli0008 6 ай бұрын
ਸੱਚਾ ਪਿਆਰ ਏਦਾ ਹੀ ਹੁੰਦਾ ਯਰ😢
@KaranJass-p9z
@KaranJass-p9z 5 ай бұрын
Hustinder bro ਪਤਾ ਨ੍ਹੀ ਕਿਉ ਏਹ ਗੀਤ ਮੇਰੇ ਲਈ ਬਣਾਇਆ ਆ Bro ਸੱਚ ਜਾਣੀ ਪਿਆਰ ਚ bhot kuhj ho janda lekin kde vi kise nu shdna ni chida lekin ajj mera backup hoea te me youtube open krya ਤੇ tuhnda song ਆਈਆ pyia c but song ta bhot vadeia aa lekin eh ni sochya c kde mere nal vi ida ho 😢
@aviswaggy
@aviswaggy 4 ай бұрын
❤❤❤❤❤
@jassrubby6028
@jassrubby6028 3 ай бұрын
Mai taa aap Boht kuj gwaa liya aa pyaar ch 😭😭😭
@gurwinderjakhepal8652
@gurwinderjakhepal8652 6 ай бұрын
ਏ ਘੜੀ ਮੇਰੇ ਕੋਲ 4th te 5th ਕਲਾਸ ਚ ਹੁੰਦੀ ਸੀ 🥰 ਮੈਂ ਪੈਸੇ ਇਕੱਠੇ ਕਰਕੇ ਲਈ ਸੀ ਬਹੁਤ ਮੁਸਕਿਲ ਨਾਲ 90 ਰੁਪਏ ਦੀ ❤❤❤ ਬਚਪਨ ਵੀ ਯਾਦ ਆ ਗਿਆ 🥹
@jotkaur4813
@jotkaur4813 5 ай бұрын
Repeat repeat te pta ni kinni hi vaar sun lya....all songs very heart touching hustinder 👌🏻👌🏻👌🏻👌🏻❤️❤️❤️❤️
@JatanBajwa-z8r
@JatanBajwa-z8r 4 ай бұрын
Heart touching song a veere da god bless uhh 😢😢❤❤ video v bht vdiya shoot kiti hai....❤❤
@HAZAROREASIONS
@HAZAROREASIONS 6 ай бұрын
Dean✍️+Hustinder🎤❤
@JugrajSingh-wq9tr
@JugrajSingh-wq9tr 6 ай бұрын
ਬਹੁਤ ਵਧੀਆ ਗੀਤ ਦਿਲ ਉਦਾਸ ਹੋ ਗਿਆ ਅੱਜ ਤਾਂ
@MRਪ੍ਰੀਤ
@MRਪ੍ਰੀਤ 6 ай бұрын
ਜਿੰਨਾ ਮਾਂ ਪਿਓ ਨੇ ਜਨਮ ਦਿੱਤਾ ਪਾਲ ਕੇ ਵਡੇ ਕੀਤਾ , ਉਨ੍ਹਾ ਨਾਲ ਕੋਈ ਪਿਆਰ ਨੀ , ਬੇਗਾਨੇ ਧੀ ਪੁੱਤ ਲਈ ਮਰ ਜਾਣਾ, ਬਿਨਾ ਆਪਣੇ ਮਾ ਪਿਓ ਵਾਰੇ ਸੋਚੇ ਇਹ ਕਿੱਥੇ ਦੀ ਸਿਆਣਪ ਆ, ਇਹ ਗੱਲ ਮੁੰਡੇ ਤੇ ਕੁੜੀ ਦੋਵਾਂ ਲਈ ਆ, ਜਦੋ ਆਪਣੀਆ ਔਲਾਦਾਂ ਇਹੀ ਕੰਮ ਕਰਨਗੀਆਂ ਉਦੋਂ ਅਕਲ ਆਉਣੀ ਆ, ਹਰ ਥਾਂ ਮਾ ਪਿਓ ਗਲਤ ਨੀ ਹੁੰਦੇ ਤੇ ਹਰ ਥਾਂ ਅੱਸੀ shi ਨੀ ਹੁੰਦੇ ਇਹ ਗੱਲ ਹਮੇਸ਼ਾ ਯਾਦ ਰੱਖਣਾ
@singhkhalsa8699
@singhkhalsa8699 6 ай бұрын
parwa aj kl maa paio v nashedi nal viah dinda munde nai dekhde tu kehra maa paio di gall oh maa paio jehre daaj piche kudi nu mar dinde te ih maaa paio jehra kudi jami tu kushi nai mandonde te oh maa paio jehre shore ayi fulla wargi dhi nu dhi nai samjde thora ja akal nu hath mar sikke de do pehlu hunde kyi war pyar changa hunda te kyi wari mada te tu jis way chu gall karda oh way tu pata lagda ki tere andr feel haga hi nai te rahi gall duji ja agle ne apni zindgi jeoni te fir jururi aa loka nu dekhda lok ne tanu mada bolna hi bolna ee
@MRਪ੍ਰੀਤ
@MRਪ੍ਰੀਤ 6 ай бұрын
@@singhkhalsa8699 ਜੀਦਾ ਦੇ ਮਾ ਪਿਓ ਦੀ ਗੱਲ ਕੀਤੀ ਤੂੰ ਵੀਰ ਮੇਰੇ je ਤੇਰੇ ਮਾ ਪਿਓ ਇਦਾ ਦੇ ਆ ਤਾਂ ਜਰੂਰੀ ਨਈ ਕਿ ਸਾਰਿਆ ਦੇ ਇਹੋ ਜਹੇ ਹੋਣ, 5 ਉਂਗਲਾ ਇਕ ਬਰਾਬਰ ਨੀ ਹੁੰਦੀਆ , ਤੁਸੀ ਜਰ ਗੱਲ ਪੁੱਠੇ ਪਾਸੇ ਕਿਉੰ ਲੈਕੇ ਜਾਂਦੇ ਆ, ਕਦੇ ਉਨ੍ਹਾ ਮਾ ਪਿਓ ਵਾਰੇ ਗੱਲ ਕਿਉੰ ਨੀ ਕਰਦੇ ਜੇਹੜੇ ਆਪਣੇ ਧੀ ਪੁੱਤਾ ਲਈ ਮਰਦੇ ਆ, ਕੁੜੀ ਜਮੀ ਤੇ ਲੋਹੜੀ ਪਾਉਂਦੇ ਆ, ਕਿੰਨੇ ਬੰਦੇ ਆ ਇਦਾ ਦੇ ਦੁਨੀਆ ਤੇ ਜੇਹੜੇ ਦਾਜ ਨਈ ਲੈਦੇ , ਜੇਹੜੇ ਆਪਣੇ ਬੱਚਿਆ ਦੀ ਖੁਸ਼ੀ ਦੇਖਦੇ ਆ, ਤੇ ਇਹ ਦੇਖਦੇ ਆ ਕਿ ਉਨ੍ਹਾ ਦਾ ਬੱਚਾ ਖੁਸ਼ ਰਹੇ , ਕਲ ਤੁਹਾਡੇ ਨਾਲ ਕਿਸੇ ਦੀ ਧੀ ਦਾ ਵਿਆਹ ਹੁਣਾ ਤੂੰ ਨਸ਼ੇ ਕਰਦਾ ਯਾਰ, ਤੂੰ ਦਾਜ ਦਾ ਭੁੱਖਾ ਇਹ ਦੱਸ, ਦੁਨੀਆ ਵਿਚ ਚੰਗੇ ਤੇ ਮਾੜੇ ਦੋਵੇਂ ਇਨਸਾਨ ਆ, ਗੱਲ ਚੰਗੇ ਬੰਦਿਆ ਦੀ ਕਰੋ ਮਾੜੇ ਬੰਦੇ ਨੂੰ ਤਾਂ ਇੱਕ ਨਾ ਇੱਕ ਦਿਨ ਉਸਦੀ ਕੀਤੀ ਭੁਗਤਣੀ ਹੀ ਪੈਣੀ ਆ।
@singhkhalsa8699
@singhkhalsa8699 6 ай бұрын
pra fir owe hi sare maa paio ni hunde kyi maa paio apne bachya da sochde ne ki zindgi ehna ne jeoni aaa asi nai te hunkarwa v dinde ne te ak hor effect munda takda howe na ohi maa pio pura khandan viah dain ge nale gall sunn bai es time mai wadiya country vich aaa te set aaa pr v hoju thore time tak salery v wadiya gi te meri caste nikki aa waise mai es nu mannda ni ja aj mai uchi caste di kudi nu pyar karda howe agle ak war chu ha kar dain pata kio kyu ki kamyi dekhda har banda insaan ni
@MRਪ੍ਰੀਤ
@MRਪ੍ਰੀਤ 6 ай бұрын
@@singhkhalsa8699 ਵੀਰ ਤੁਸੀ ਫੇਰ ਕੁਛ ਗਲਤ ਲੋਕਾ ਨੂੰ ਦੇਖ ਕੇ ਉਨ੍ਹਾ ਦੀ ਹੀ ਉਦਾਹਰਨ ਦੇ ਰਹੇ ਆ, ਜੋਂ ਕੁਛ ਤੁਸੀ ਕਿਹਾ ਕਈ ਮੈਂ ਉਸਤੋ ਉਲਟ ਵੀ ਦੇਖੇ ਆ, infect mere ਆਪਣੇ ਨਾਲ ਹੋ ਚੁੱਕਾ ਆ, ਚਲੋ ਛੱਡੋ ਯਾਰ ਤੁਹਾਨੂੰ ਜਿਆਦਾ ਪਤਾ ਦੁਨੀਆਦਾਰੀ ਦਾ, ਇਥੇ ਮੈਂ ਕਿ ਕਹਿ ਸਕਦਾ ਫੇਰ
@PreetPreetathwal
@PreetPreetathwal 4 ай бұрын
Es song ne majbur krta comment krn te nhi m kde vi kise song te comment ni kita ena jada Sohna song aa te ji ni akk da song sun ke m sara din repeat te lake fer stitching krdi aaa ❤❤❤❤❤❤❤❤ bhttt sohna song aa veer ji shoot os toh vi jada Sohna kita ❤❤❤❤ love you bhra ❤❤❤❤❤
@sukhjinderchauhan467
@sukhjinderchauhan467 6 ай бұрын
ਅੱਜ ਕਲ ਲੋਕ ਪਤਾ ਨੀ ਕਿਉਂ ਐਵੇਂ ਹੀ ਕਰਦੇ a ਜਦੋਂ ਸਾਰਾ ਕੁਝ ਜਾਤ ਵਗੈਰਾ ਸਹੀ ਹੁੰਦਾ ਤਾਂ v ਨਹੀਂ ਕਰਦੇ ਪਰ ਜਦੋਂ ਰਿਸ਼ਤਾ ਰੱਖਣ ਵਾਲੇ ਦੋਵੇਂ ਖੁਸ ਨੇ ਫਰ ਘਰਦਿਆਂ ਨੂੰ ਕਿ ਜਾ ਲੋਕਾਂ ਕਿ ਪ੍ਰੌਬਲਮ ਹੁੰਦੀ ਆ ਕੇ ਕੋਈ ਗਲਤ ਕਦਮ ਚੁੱਕਣਾ ਫਰ v ਇੱਜਤ ਰੋਲਦੀ ਆ ਜਾ ਕੋਈ ਖੁਦਖੁਸ਼ੀ ਕਰ ਲੈਂਦੇ ਫਰ ਕਿ ਪੱਲੇ ਰਹੇ ਜੰਦਾ
@Pawan_bakhtu
@Pawan_bakhtu 6 ай бұрын
ਮਾਰੇਂਗਾ ਤੂੰ ਪਤੰਦਰਾ ❤
@officialarshdeepsingh6442
@officialarshdeepsingh6442 6 ай бұрын
ਕਿਉ ਮਾਰਦਾ ਬਾਈ ਸਾਨੂੰ ਬਸ ਸਾਨੂੰ ਵਧੀਆ ਲੱਗਦਾ ਤਾਹਿ ਗੀਤ ਸੁਣਦੇ ਆ ਮਜਬੂਰ ਨਾ ਕਰ ਜਾਨ ਮਰਨ ਵਾਸਤੇ
@vr_craftmania8368
@vr_craftmania8368 6 ай бұрын
ਸਹੀ ਗੱਲ ਦੱਸਾਂ ਤਾਂ ਮੈਨੂੰ ਇਹ ਪਸੰਦ ਨਹੀਂ ਆਇਆ ਕਿਉਂਕਿ ਹੁਸਤਿੰਦਰ ਜੀ ਦੇ ਜਿਨ੍ਹੇ ਵੀ ਗੀਤ ਸੁਣੇ ਤੇ ਦੇਖੇ ਸਭ ਅਲੱਗ ਹੀ ਤਰ੍ਹਾਂ ਦੇ ਨੇ, ਇਹ ਗੀਤ ਵੀ ਹਰ ਪੱਖੋਂ ਇਕ ਮਾਸਟਰ ਪੀਸ ਹੈ, ਪਰ ਵਿਡੀਉ ਉਨ੍ਹਾਂ ਦੇ ਸਟੈਂਡਰਡ ਦਾ ਨੀ ਬਣਿਆ, ਕੋਈ hate ਕਮੇਂਟ ਨਹੀਂ ਹੈ, ਬਸ ਜੋ ਲੱਭ ਰਹੇ ਸੀ, ਸੁਣਨ ਨੂੰ ਤਾਂ ਮਿਲ ਗਿਆ ਦੇਖਣ ਨੂੰ ਨਹੀਂ।
@Kawaljitkaursarai
@Kawaljitkaursarai 5 ай бұрын
ਪਿਆਰ ਕਾਸ਼ ਕਿਸੇ ਚੰਗੇ ਇਨਸਾਨ ਨਾਲ ਹੁਣਾ ਚਹਿਦਾ ਹੈ i love song ❤❤❤❤
@raminderpreetsingh6688
@raminderpreetsingh6688 6 ай бұрын
ਤੇਰੀ ਅਵਾਜ ❤
Quando eu quero Sushi (sem desperdiçar) 🍣
00:26
Los Wagners
Рет қаралды 15 МЛН
NIMRAT KHAIRA : Supna Laavan Da (Full Song) Preet Hundal
4:02
Ishtar Punjabi
Рет қаралды 44 МЛН