Family feud or harassment, humiliation by nexus, Why AIG Malwinder Sidhu took his son in law's life?

  Рет қаралды 290,530

Ritesh Lakhi Unplugged

Ritesh Lakhi Unplugged

Күн бұрын

Пікірлер: 589
@bikarjitsingh34bikarjitsin10
@bikarjitsingh34bikarjitsin10 2 ай бұрын
ਬਿਲਕੁਲ ਸਹੀ ਕਿਹਾ ਜਦੋਂ ਦੋ ਨੰਬਰ ਦਾ ਪੈਸਾ ਕਮਾਉਣਾ ਤੇ ਗਰੀਬਾਂ ਨਾਲ ਧੱਕਾ ਕਰਨਾ ਫਿਰ ਸਜ਼ਾ ਤਾਂ ਮਿਲਣੀ ਸੀ ਤੇ ਜਿਹੜੇ ਜਾਅਲੀ ਸਰਟੀਫਿਕੇਟ ਸਰਕਾਰ ਦੇ ਟਾਇਮ ਬਣੇ ਹਨ ਉਨ੍ਹਾਂ ਸਾਰਿਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਹਨ ਇਹਦੇ ਨਾਲ ਸਾਰੇ ਨੇਤਾ ਅਫਸਰ ਗਰੀਬਾਂ ਦਾ ਹੱਕ ਮਾਰ ਰਹੇ ਹਨ
@honeychechi7235
@honeychechi7235 2 ай бұрын
ਪਰਮਾਤਮਾ ਇਹਨਾਂ ਦੀ ਬੁੱਧੀ ਖਰਾਬ ਕਰ ਦੇਵੈ
@honeychechi7235
@honeychechi7235 2 ай бұрын
ਸਭਦੀਦੂਜੈ ਮਹਿਕਮੇ ਦੇ ਮੁਲਾਜਮ ਦੀ ਵੀ
@Dhaliwal21892
@Dhaliwal21892 2 ай бұрын
Bai ji lekhi diyan gallan na suno vadia banda c bahu harpreet. Eh sidhu bahut kutra c ina changa hunda ta goli kyu marda
@mohankahlon4563
@mohankahlon4563 2 ай бұрын
ਪਤਰਕਾਰ ਰਿਤੇਸ ਜੀ ਦੇ ਅਤੀ ਧੰਨਵਾਦੀ ਹਾਂ ਜਿਨਾਂ ਇਹ ਰਿਪੋਰਟ ਲੋਕਾਂ ਦੇ ਰੂਬਰੂ ਕੀਤੀ ਅਤੇ ਲੋਕਾਂ ਨੂੰ ਸਚਾਈ ਦਸੀ। ਦੋਸੀਆਂ ਤੇ F.I.R ਦਰਜ ਹੋਵੇ ਅਤੇ ਨਜਾਇਜ ਢੰਗ ਨਾਲ ਜਾਅਲੀ ਸਰਟੀਫਿਕੇਟ ਬਣਾ ਕਿ ਨੌਕਰੀਆਂ ਕਰ ਰਹੇ ਹਨ।
@mangakalkat5141
@mangakalkat5141 2 ай бұрын
ਬਹੁਤ ਵਧੀਆ ਕੀਤਾ, ਇਮਾਨਦਾਰ ਬੰਦਾ ਫਿਰ ਇਹੀ ਕੰਮ ਕਰਦਾ,
@satwantsingh1307
@satwantsingh1307 2 ай бұрын
ਜਦੋ ਤੋ ਤਕ ਸਾਨੂੰ ਅਦਾਲਤ ਤੋ ਜਾ ਵੈਰੀਫਿਕੇਸ਼ਨ ਤੋਂ ਇਨਸਾਫ ਨੀ ਮਿਲਦਾ ਇਹੋ ਜਿਹਿਆ ਵਾਰਦਾਤਾਂ ਹੁੰਦੀਆਂ ਰਿਹਗੀਆ
@SukhdevSingh-cp8nn
@SukhdevSingh-cp8nn 2 ай бұрын
ਅੈਨਾ ਮਾਡ਼ਾ ਸਿਸਟਮ ਜਦੋਂ ਇਸ ਤਰ੍ਹਾਂ ਦੇ ਉਚੇ ਅਹੁਦਿਆਂ ਦੇ ਅਧਿਕਾਰੀਆਂ ਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਆਮ ਲੋਕਾਂ ਨੂੰ ਇਨਸਾਫ ਕਿੱਥੋਂ ਮਿਲ ਸਕਦਾ ਇਸ ਤਰ੍ਹਾਂ ਦੇ ਅਪਰਾਧ ਦੀ ਜੁੰਮੇਵਾਰ ਸਰਕਾਰਾਂ ਹਨ
@JarnailSingh-ef5ir
@JarnailSingh-ef5ir 2 ай бұрын
ਰਿਤੈਸ਼ ਲੱਕੀ ਜੀ ਨੇ ਪੰਜਾਬੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਸੁਖਬੀਰ ਬਾਦਲ ਅਤੇ ਪੰਜਾਬ ਦੀ ਜਵਾਨੀ ਦੇ ਕਾਤਲ ਮਜੀਠੀਏ ਦੀ ਸੱਚਾਈ ਸਾਬਤ ਦਿਖਾਈ ਹੈ ਰਿਤੇਸ਼ ਲੱਕੀ ਨੂੰ ਸਿੱਖ ਕੌਮ ਵੱਲੋਂ ਹੋਂਸਲਾ ਮਿਲਦਾ ਰਹਿਣਾ ਚਾਹੀਦਾ ਹੈ
@AshishSingh-of2gy
@AshishSingh-of2gy 2 ай бұрын
00p
@GursewakSingh-mb3gr
@GursewakSingh-mb3gr 2 ай бұрын
808ਪ8ਓ8😊​@@AshishSingh-of2gy
@Satinder_Singh_7
@Satinder_Singh_7 2 ай бұрын
Ji janab
@navdeepsukhi1846
@navdeepsukhi1846 2 ай бұрын
ਵਾਹ ਲੱਖੀ ਸਾਹਿਬ....proud of u. ਲੋਕ ਇਸ ਮਾਮਲੇ ਵਿੱਚ ਜੱਜ ਬਣ ਰਹੇ ਹਨ, ਜੋ ਪੱਤਰਕਾਰੀ'ਤੇ ਕਲੰਕ ਹਨ, ਉਨਾਂ ਨੂੰ ਤੁਹਾਡੇ ਤੋਂ ਸੇਧ ਲੈਣੀ ਚਾਹੀਦੀ ਹੈ। ਉਮਰ ਦਾ ਸਿਆਣਪ ਨਾਲ ਕੋਈ ਸਬੰਧ ਨਹੀਂ।
@satnamdaun5621
@satnamdaun5621 2 ай бұрын
ਤੁਸੀਂ ਏਜੰਸੀਆਂ ਦੀਆਂ ਕਾਲੀਆਂ ਭੇਡਾਂ ਦੇ ਦਲਾਲ ਬਲਜੀਤ ਪਰਮਾਰ ਦੀ ਗੱਲ ਕਰ ਰਹੇ ਹੋ
@HariSingh-sq2op
@HariSingh-sq2op 2 ай бұрын
ਪਤਰਕਾਰ ਦਾ ਧੰਨਵਾਦ ਘਟਨਾ ਦਾ ਹੂਬਹੂ ਨਕਸ਼ਾ ਪੇਸ਼ ਕੀਤਾ ਹੈ।🎉❤
@jaspalsinghdhillon-tn7uu
@jaspalsinghdhillon-tn7uu 2 ай бұрын
ਇਸ ਗਲਤ ਹੋ ਚੁੱਕੇ ਸਿਸਟਮ ਨਾਲ ਜਦ ਇੰਨੇ ਵੱਡੇ ਅਹੁਦੇ ਤੇ ਬੈਠਾ ਅਫਸਰ ਲੜਦਾ ਹੋਇਆ ਬੇਵੱਸ ਹੋ ਗਿਆ ਤਾਂ ਆਮ ਬੰਦਾ ਕੀ ਕਰੂ ?
@NachhatarSingh-p5y
@NachhatarSingh-p5y 2 ай бұрын
BSP gande system nu chenge karna chaundi hai. Ta ki gunde ancran te karwahi ho sake te lokan nu darpece mushklan da hal kita ja sake. Afucation te Berujgari te kabi paya jawe.
@varindersharmavarinderchan5172
@varindersharmavarinderchan5172 2 ай бұрын
ਕੱਲ ਦਾ ਇੱਕ ਬਿਆਨ ਜੋ ਕਿ ਮਾਣਯੋਗ ਸੁਪਰਿਮ ਕੋਰਟ ਜੀ ਦੇ Chief Justice Hon'ble D.y ਚੰਦਰਚੂੜ ਜੀ ਦਾ ਬਿਆਨ ਸ਼ੋਸ਼ਲ ਮਿਡੀਆ ਉਪਰ ਬਹੁੱਤ ਜਿਆਦਾ ਘੁੰਮ ਰਿਹਾ, , ਉਹ ਸੱਚ ਹੋਇਆ ....ਕਿ ਲੋਕ ਅਦਾਲਤੀ ਚੱਲਦੇ ਮੁਕੱਦਮਿਆ ਤੋ ਇਨਨੇ ਦੁਖੀ ਹੋ ਜਾਦੇਂ ਹਨ ਕਿ ਉਹ ਇੰਨਸਾਫ ਲਇ ਕਿਸੇ ਵੀ ਹੱਦ ਤੱਕ ਜਾਣਾ ਚਾਹੁੰਦੇ ਹਨ
@najarsingh3234
@najarsingh3234 2 ай бұрын
Jajh.sahib.bilkul.sach.ha
@tsghuman1036
@tsghuman1036 2 ай бұрын
Wonderful lakhi ji This is real,mature and fearless journalism.As usual you never go astray from hard facts. Your bold disclosure is not only a backhanded slap on the dirty face of corrupt and rotten system but also eye opner for your journalist brother hood, who conspicuously silent in this regard
@ujagarsingh2201
@ujagarsingh2201 2 ай бұрын
ਤੱਥਾਂ ਤੇ ਅਧਾਰਤ ਰਿਤੇਸ਼ ਲੱਖੀ ਰਿਪੋਰਟ ਹੈ।
@satgursingh4211
@satgursingh4211 2 ай бұрын
ਜਿਹਨਾ ਅਫ਼ਸਰਾਂ ਨੇ ਮਲਵਿੰਦਰ ਸਿੱਧੂ ,ਤੱਗੜ ਅਤੇ ਬਲਵੀਰ ਆਲਮਪੁਰ ਤੇ ਝੂਠੇ ਪਰਚੇ ਕੀਤੇ ਹਨ,ਉਹਨਾ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ,ਜੇਕਰ ਅਜਿਹਾ ਨਹੀਂ ਹੁੰਦਾ,ਤਾਂ ਇਸ ਵਿੱਚ ਸਰਕਾਰਾਂ ਦੀ ਸ਼ਮੂਲੀਅਤ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ
@rajwantkaur7921
@rajwantkaur7921 2 ай бұрын
ਅੱਜ ਯਾਦ ਆਇਆ, ਪੁਲਿਸ ਆਪਣੇ ਹੀ ਪਰਿਵਾਰਾਂ ਨੂੰ ਮਾਰਨ ਲੱਗੇ ਤਾਂ ਜਦ ਸਿੰਘ ਸ਼ਹੀਦ ਕੀਤੇ ਪੰਜਾਬ ਪੁਲਿਸ ਬੇਅੰਤ ਬੁੱਚੜ ਦੇ ਟਾਇਮ ਤੇ,ਝੂੱਠੇ ਮੁਕਾਬਲਿਆਂ, ਉਸ ਵਕਤ ਤਾਂ ਕਹਿੰਦੇ ਸੀ ਪੰਜਾਬ ਪੁਲਿਸ ਚਾਰ ਚਾਰ ਦੇ ਬੱਚਿਆਂ ਨੂੰ ਮਾਰ ਅੱਤਵਾਦ ਖਤਮ ਕਰ ਰਹੀ, ਕੁਦਰਤ ਸਾਰੇ ਰੰਗ ਸਾਹਮਣੇ ਲੈ ਕੇ ਆ ਰਹੀ, ਕੁਝ ਪੁਲਿਸ ਵਾਲੇ ਕਮਲ਼ੇ ਹੋ ਕੇ ਆਪਣੇ ਵਿਗੜਿਆਂ ਵਿੱਚ ਲੇਟ ਰਹੇ, ਕੁਝ ਜ਼ਹਿਰੀਲੇ ਹੋ ਕੇ ਘਾਣ ਕਰ ਰਹੇ, ਆਪਣੇ ਪਰਿਵਾਰਾਂ ਵਿੱਚ🙏
@rajwantkaur7921
@rajwantkaur7921 2 ай бұрын
ਅੱਜ ਹੀ ਸਰਕਾਰ ਸੁੱਤੀ , ਹੋਈ ਜਾਗੇ, ਪੰਜਾਬ ਪੁਲਿਸ ਤੇ ਪਾਬੰਦੀ ਲਗਾਵੇ, 4 ਗ੍ਰਾਮ ਦਵਾਈ ਸਿੰਘ ਕੋਲੋ ਮਿਲੀ, ਕਾਨਫਰੰਸ, ਜੋ ਕਰੋੜਪਤੀ ਬੇੜਾ ਗੜਕ ਕਰ ਰਹੇ, ਉੱਥੇ ਖਾਮੋਸ
@rajwantkaur7921
@rajwantkaur7921 2 ай бұрын
ਸਾਡੇ ਸਿੰਘ ਸਹਿਬਾਨਾ ਤੇ ਝੂੱਠੇ ਕਕੇਸ ਜੋ ਹੋਏ ਸਨ, ਉੱਥੇ ਵੀ ਜ਼ੋਰ ਪਾ ਕੇ ਇਨਸਾਫ ਦੇਣ
@HariSingh-sq2op
@HariSingh-sq2op 2 ай бұрын
Good
@jeetasingh9510
@jeetasingh9510 2 ай бұрын
@@satgursingh4211 unless we people make our voice to be heard by the CM on these issues nothing is going to change. Look at the power of people who dislodged a PM in days in Bangladesh.
@gkugctet6878
@gkugctet6878 2 ай бұрын
ਨਿਰਪੱਖ ਪੱਤਰਕਾਰੀ। ਬਹੁਤੇ ਚੈਨਲ ਵਾਲਿਆਂ ਨੂੰ ਤਾਂ ਗੱਲ ਦੱਸਣੀ ਵੀ ਨਹੀਂ ਆਈ। ਬਹੁਤ ਵਧੀਆ। ਚਮਕੌਰ ਸਿੰਘ ਬਾਘੇਵਾਲੀਆ 🎉🎉🎉
@TarlochanGarwal-it1wg
@TarlochanGarwal-it1wg 2 ай бұрын
ਲੋਕਾਂ ਨੂੰ ਸਬਕ ਲੈਣਾ ਚਾਹੀਦਾ ਧੀਆਂ ਦਾ। ਦਰਦ ਮਾਪੇ ਜਾਣਦੇ ਹਨ ਉਹਨਾਂ ਤੇ ਕਈ ਬੀਤਦੀ ਹੈ
@sapatsindhurepublic4619
@sapatsindhurepublic4619 2 ай бұрын
ਜਾਲੀ ਸ਼ਡਿਊਲ ਕਾ ਸਰਟੀਫਿਕੇਟ ਉੱਪਰ ਨੌਕਰੀ ਕਰ ਰਹੇ ਲੋਕਾਂ ਦੀ ਪਛਾਣ ਲਈ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਉਣਾ ਚਾਹੀਦਾ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਸਜ਼ਾ ਦਿੱਤੀ ਜਾ ਸਕੇ ਅਤੇ ਜਿਨਾਂ ਲੋਕਾਂ ਦਾ ਹੱਕ ਮਾਰਿਆ ਹੈ ਉਹਨਾਂ ਨੂੰ ਅਸਲ ਵਿੱਚ ਉਹਨਾਂ ਦਾ ਹੱਕ ਦਿੱਤਾ ਜਾ ਸਕੇ
@jaspalsinghdhillon-tn7uu
@jaspalsinghdhillon-tn7uu 2 ай бұрын
ਇਹ ਕਰੂ ਕੌਣ ? ਸ ਮਾਲਵਿੰਦਰ ਸਿੰਘ ਸਿੱਧੂ ਇਸ ਦੇ ਖਿਲਾਫ ਹੀ ਲੜਦਾ ਸੀ ਉਸ ਨਾਲ ਕੀ ਵਾਪਰਿਆ ?
@dildiyasadran2582
@dildiyasadran2582 2 ай бұрын
ਹਰਪ੍ਰੀਤ ਦੇ ਪਿਤਾ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਰਤੇਸਲੱਕੀ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਜੀ ❤
@NirmalSingh-bz3si
@NirmalSingh-bz3si 2 ай бұрын
ਰਤੇਸ ਲੱਖੀ ਜੀ ਸਰਲ ਤਰੀਕੇ ਨਾਲ ਸਮਝਾਉਣ ਲਈ ਧੰਨਵਾਦ,,,,ਸਸਅ
@SurinderSingh-we9rt
@SurinderSingh-we9rt 2 ай бұрын
ਪੰਜਾਬ ਪੁਲਸ ਵਿਚ ਥਾਣੇ ਦੇ ਮੁਨਸ਼ੀ ਅਤੇ SHO ਦਾ ਸਤਾਇਆ ਹੋਇਆ ASI ਜਦੋਂ punishing authority ਕੋਲ ਜਾਕੇ ਸ਼ਿਕਾਇਤ ਕਰਦਾ ਹੈ ਤਾਂ ਉਟਲਾ ਉਸ ਨੂੰ ਹੀ ਦਬਾਇਆ ਜਾਂਦਾ ਹੈ।ਕਿਉਂਕਿ ਮੁਨਸ਼ੀ ਅਤੇ SHO ਪੈਸੇ ਲੈਕੇ ਗਲਤ ਕੰਮ ਕਰਾਉਣ ਵਾਸਤੇ ASI ਨੂੰ ਪ੍ਰੈਸ ਕਰਦੇ ਹਨ।ਹਿੱਸਾ ਉੱਪਰ ਭੀ ਜਾਂਦਾ ਹੈ।ਇਸ ਲਈ ਸੁਣਵਾਈ ਕਮਾਊ ਪੁਤਾਂ ਦੇ ਹੱਕ ਵਿੱਚ ਹੁੰਦੀ ਹੈ। ਮੇਰਾ ਦੱਸਣ ਦਾ ਮਤਲਬ ਹੈ ਕਿ ਸੱਚੇ ਬੰਦੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਉਸਨੂੰ ਕਾਮਰੇਡ ਕਹਿਕੇ ਦਬਾਇਆ ਜਾਂਦਾ ਹੈ।
@JasbirSingh-rw4ds
@JasbirSingh-rw4ds 2 ай бұрын
ਬਿਲਕੁਲ ਸੱਚ ਹੈ
@honeychechi7235
@honeychechi7235 2 ай бұрын
Very nice g
@bhagwantsingh7560
@bhagwantsingh7560 2 ай бұрын
Right 👍
@Sunnysharmabholenaathkapremi
@Sunnysharmabholenaathkapremi 2 ай бұрын
I’ve followed this case when TAGGAR started making episodes on his channel and even as a news listener of his channel I was feeling so helpless for AIG SIDHU and journalist TAGGAR. They both were BADLY DEFEATED by CORRUPT SYSTEM. MOHALI POLICE and VIGILANCE BUREAU worked under immense pressure and Framed TAGGAR and AIG SIDHU. They both were humiliated to this stage that we saw a drastic end to this. I hope 🤞 god exists and he will punish the real culprits behind the scenes, god always do Justice which is served sooner or later and I’m sure all the corrupt officers and all those who were involved in tnis will face gods wrath one day
@jasbirkaurchahal1021
@jasbirkaurchahal1021 2 ай бұрын
That's why the men in police uniform r haterd. And in army uniform they get respect.
@devinderpaldhillon9627
@devinderpaldhillon9627 2 ай бұрын
ਮੈਂ SC / BC/ OBC ਨਹੀਂ ਹਾਂ ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਡਾਕਟਰ, ਇੰਜੀਨੀਅਰ, IAS, IPS, Officer ਅਤੇ ਹੋਰ ਕਰਮਚਾਰੀ ਹਨ ਜਿਹੜੇ ਦਲਿਤਾਂ ਦਾ ਹੱਕ ਮਾਰ ਕੇ ਝੂਠੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈ / ਹਥਿਆਈ ਬੈਠੇ ਹਨ । SC ਕਮਿਸ਼ਨ ਕਿਉਂ ਨਹੀਂ ਵੱਡੇ ਪੱਧਰ ਤੇ ਸਾਰੇ ਦੇਸ਼ ਵਿੱਚ ਨਾਮ ਨਿਹਾਦ ਐਸ ਸੀ ਸਰਟੀਫਿਕੇਟ ਤਫ਼ਤੀਸ਼ ਕਰਾਂਉਂਦਾ ਅਤੇ ਦਲਿਤਾਂ ਦੇ ਹੱਕ ਮਾਰੀ ਬੈਠੇ ਫਰਾਡੀਆਂ ਨੂੰ ਨੰਗੇ ਕਰਕੇ ਨੌਕਰੀਆਂ ਵਿੱਚੋਂ ਬਰਤਰਫ ਕਰਾ ਕੇ ਦਲਿਤਾਂ ਦਾ ਹੱਕ ਮਾਰ ਰਹੇ ਫਰਾਡੀਆਂ ਨੂੰ ਸਜ਼ਾਵਾਂ ਦਿਵਾਉਂਦਾ । ਦਲਿਤ ਲੀਡਰਸ਼ਿਪ ਕਿਉਂ ਨਹੀਂ ਇਹ ਮੁੱਦਾ ਉਠਾਉਂਦਾ । ਇਹ ਪੜਤਾਲ ਕਰਨ ਵਾਲ਼ੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਲਿਤ ਹੋਣੇ ਚਾਹੀਦੇ ਹਨ । ਅਤੇ ਇਹਨਾਂ ਕੇਸਾਂ ਲਈ ਦਲਿਤ ਜੱਜਾਂ ਤੇ ਅਧਾਰਤ ਕੋਰਟਾਂ ਹੀ ਹੋਣੀਆਂ ਚਾਹੀਦੀਆਂ ਹਨ ।
@KiranjeetKaur-jb3hu
@KiranjeetKaur-jb3hu 2 ай бұрын
Hun Ludhiana vich vadde level te other state migrants layee ban rahe ne
@WariseSingh
@WariseSingh 2 ай бұрын
​@@KiranjeetKaur-jb3huphr o ta apne Punjab de lokan nu tang he karnge ..SC caste de lokan nu job mil jndi a but jattan de jawakan nu job kyu nhi mildi .odo kyu parsentage b vad cahidi a sab kuj vad cahahida ..tsi chahe gussa he Karo but jattan naal Dhaka he hunda reha sab passe ..te jhere SC bnde job te hunde a o hankar jnde a Mei avde akhi dkhe a Ena da hankar ..eda kyu ..ho reha ..
@exoticindiaa
@exoticindiaa 2 ай бұрын
@@WariseSinghJattwaad naal Punjab da bedagark kita hoya tussi, je reservation na hunda tusi kise SC nu Sarpanch vi nahi banan dinde….Sabto bhenchod kom ne Jatt
@vinylRECORDS0522
@vinylRECORDS0522 2 ай бұрын
ਹੁਣ ਦਲਿਤਾਂ ਦਾ ਦਮ ਭਰਨ ਵਾਲੇ ਚੌਧਰੀ ਕ੍ਰਿਸ਼ਨ ਲਾਲ ਵਰਗਿਆਂ ਨੂੰ ਇਸ ਮਸਲੇ ਨੂੰ ਜੋਰਦਾਰ ਤਰੀਕੇ ਨਾਲ ਉਠਾਉਣਾ ਚਾਹੀਦਾ ਹੈ। ਪਰ ਕੂਚੀ ਸਰਕਾਰ ਦੀ ਇਮਾਨਦਾਰੀ ਨੂੰ ਕਿਓਂ ਸਿਓਂਕ ਲੱਗੀ ਹੋਈ ਹੈ। ਜਿੰਨਾ ਨੇ ਜਾਹਲੀ ਸਰਟੀਫਿਕੇਟ ਬਣਾਕੇ ਨੌਕਰੀ ਲਈ ਹੈ, ਉਹਨਾਂ ਵਿਰੁੱਧ ਕਿਉਂ ਨਹੀਂ ਕਾਰਵਾਈ ਹੁੰਦੀ?
@AngrejManawal-vs6hq
@AngrejManawal-vs6hq 2 ай бұрын
💯👍
@bhagwantsingh7560
@bhagwantsingh7560 2 ай бұрын
Right 👍
@HariSingh-sq2op
@HariSingh-sq2op 2 ай бұрын
Very Very nice 👌
@jsranajsrana5263
@jsranajsrana5263 2 ай бұрын
***ਕ੍ਰਾਂਤੀਕਾਰੀ ਪੱਤਰਕਾਰ*** ਰਜਿੰਦਰ ਤੱਗੜ ਦੇ ਰੇਪ ਕੇਸ ਤੇ ਵੀ ਇੱਕ ਵੀਡੀਓ ਬਣਾਓ ਸਰ ਜੀ
@FatehDeol-yw1go
@FatehDeol-yw1go 2 ай бұрын
ਦੋਨੇ। ਪਰੀਵਾਰ। ਖ਼ਤਮ। ਹੋਗੇ। ਅਜਿਹਾ। ਹੋਰ। ਨਾ। ਹੋਵੇ। ਨਾਮ ਜਪੋ। ਵਾਹਿਗੁਰੂ
@swarnpalsinghbhatthal4454
@swarnpalsinghbhatthal4454 2 ай бұрын
ਕੀ ਇਹਨਾਂ ਨੇ ਨਾਮ ਨੀ ਜਪਿਆ ਹੋਣਾ, ਐਵੇਂ ਹਰੇਕ ਚੀਜ਼ ਚ ਨਾਮ ਜਪੋ, ਵਾਗਰੂ ਜੀ ਨਾ ਵਾੜ ਦਿਆ ਕਰੋ
@Harpreet-tp4ok
@Harpreet-tp4ok 2 ай бұрын
ਵਹਿਗੁਰੂ, ਤਾਂ, ਠੀਕ, ਲਿਖੋ,ਵੀਰ, ਜੀ​@@swarnpalsinghbhatthal4454
@rajabhullar8302
@rajabhullar8302 2 ай бұрын
ਅਗਰ ਸਾਰੇ ਲੋਕ ਨਾਮ ਜਾਪਣ ਲੱਗ ਜਾਣ , ਇਹ ਜ਼ੁਲਮ ਤਾ ਫੇਰ ਵੀ ਖ਼ਤਮ ਨਹੀਂ ਹੋਣੇ. ਫੇਰ ਕੋਈ ਜੈਲਾ ਨਾ ਕਚਿਹਰੀਆ ਹੋਣਗੀਆ. ਮਾਤ ਲੋਕ ਵਿਚ ਇਸ ਤਰਾ ਹੀ ਹੁੰਦਾ ਰਹਿਣਾ.
@Dsingh652
@Dsingh652 2 ай бұрын
ਵੀਰ ਮੁੱਦਾ ਸਮਝ..ਤੇ ਜੇ ਨਹੀ ਸਮਝ ਆਉਦਾ ਤਾਂ ਕੋਈ ਧਾਰਮਿਕ ਚੈਨਲ ਲਾ ਲੈ..ਨਾਲੇ ਆਪ ਜਪ ਨਾਲੇ ਦੁਨੀਆਂ ਨੂੰ ਜਪਾ..ਐਧਰ ਕਿੱਧਰ ਤੁਰਿਆ ਫਿਰਦੈਂ ?
@tarsempal5710
@tarsempal5710 2 ай бұрын
एक परिवार दोनों नही
@Sukh_kotli
@Sukh_kotli 2 ай бұрын
Love you paji ਸਰਕਾਰ ਨਾਲ ਟੱਕਰ ਲੈਣੀ ਖਾਲਾ ਜੀ ਦਾ ਬੜਾ ਨੀ ਸਲਾਮ ਆ ਤੁਹਾਡੀ ਪਤਰਕਾਰੀ ਨੂੰ ।।। |° ❤ °| (₹) (₹) |° ❤ °| 😂ਲਾਹਨਤਾਂ ਓਹਨਾਂ ਪੱਤਰਕਾਰਾਂ ਨੂੰ ਜੋ ਸਿੱਖ ਹੋ ਕੇ v ਬੋਲਦੇ ਨਹੀ !?•√|
@gurbachansingh2662
@gurbachansingh2662 2 ай бұрын
ਰਿਤੇਸ਼ ਜੀ ਤੁਸੀ ਬਹੁਤ ਹੀ ਇਮਾਨਦਾਰੀ ਤੇ ਤੱਥਾਂ ਤੇ ਅਧਾਰਤ ਸਾਰੀ ਘਟਨਾ ਨੂੰ ਦਰਸਾਇਆ ਹੈ,,ਬਹੁਤ ਬਹੁਤ ਧੰਨਵਾਦ
@shivanisharma5562
@shivanisharma5562 2 ай бұрын
ਹਰਾਮਖੋਰੀ ਦਾ ਪੈਸਾ ਇਕ ਦਿਨ ਜ਼ਰੂਰ ਰੰਗ ਦਿਖਾਂਦਾ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@sourabhsharma6699
@sourabhsharma6699 2 ай бұрын
Pra tenu kini war khia apna no de whats app fir he Teri madddt kra gye. Tu comment vich rona rina.. Thora bhoot jigra v rakh No ta send kr menu
@sourabhsharma6699
@sourabhsharma6699 2 ай бұрын
J hun no naa tu send kita ta aggy tu mera pra aapna eve rona na roye jaye okk.
@sourabhsharma6699
@sourabhsharma6699 2 ай бұрын
Hun no send kr di apna nhi ta aggy tu kdi aaapa rona nhi rona samjh gya bande de put wango
@MaheepSingh-tn6xj
@MaheepSingh-tn6xj 2 ай бұрын
Hindua to vadh scam te haramkhori kon krda hai
@gurmeetbathan7990
@gurmeetbathan7990 2 ай бұрын
ਜੋ ਲੋਕਾਂ ਨੇ ਜਾਅਲੀ ਸਰਟੀਫਿਕੇਟ ਬਣਾਏ, ੳਨਾਂ ਤੇ ਜਰੂਰ ਕਾਰਵਾਈ ਹੋਣੀ ਚਾਹੀਦੀ ਹੈ ।
@Sukh_kotli
@Sukh_kotli 2 ай бұрын
#Riteshlakhi ਬੇਬਾਕ ਖ਼ਬਰਾਂ ਇਸਨੂੰ ਕਹਿੰਦੇ ਨੇ ਜੇਕਰ ਇਸ ਤਰਾ ਦੀ ਪੱਤਰਕਾਰੀ ਸਾਰੇ ਕਰਨ ਪੰਜਾਬ ਸੋਨੇ ਦੀ ਚਿੜੀ ਬਣਜੇ | ਪਾਜੀ | ❤ Love you paji ਸਰਕਾਰ ਨਾਲ ਟੱਕਰ ਲੈਣੀ ਖਾਲਾ ਜੀ ਦਾ ਬੜਾ ਨੀ ਸਲਾਮ ਆ ਤੁਹਾਡੀ ਪਤਰਕਾਰੀ ਨੂੰ
@AmarbirSingh-d5z
@AmarbirSingh-d5z 2 ай бұрын
ਲੱਖੀ ਜੀ ਤੁਹਾਡੇ ਵਿਚਾਰ ਸੁਣਕੇ ਇਹ ਲਗਦਾ ਹੈ ਕਿ ਸਿੱਧੂ ਨੂੰ ਸਾਡੇ ਸਿਸਟਮ ਨੇ ਝੰਬਿਆ ਤੇ ਅਖੀਰ ਵਿੱਚ ਉਸ ਨੇ ਇਹ ਕਦਮ ਚੁੱਕਿਆ
@TaranJeet-x7s
@TaranJeet-x7s 2 ай бұрын
ਜੇ ਸਰਕਾਰ ਜਾਲੀ ਸਰਟੀਫਿਕੇਟ ਵਾਲਿਆਂ ਤੇ ਕਾਰਵਾਈ ਨਾ ਕਿੱਤਾ ਤਾਂ ਹਾਲਾਤ ਹੋਰ ਵਿਗੜਨ ਗੇ
@karnailnijjar8470
@karnailnijjar8470 2 ай бұрын
Very important video for all Punjabis. People should stand up against Officials Mafias.
@Major.Singh69
@Major.Singh69 2 ай бұрын
ਇਹ ਝੂਠੇ ਕੇਸਾਂ ਦੀ ਦੇਣ ਆ ਜਦੋਂ ਵਿਜੀਲੈਂਸ ਬਿਊਰੋ ਦੇ ਅਫਸਰ ਆਪਣੇ ਮਹਿਕਮੇ ਦੇ ਅਧਿਕਾਰੀ ਆ ਨੂੰ ਇਨਸਾਫ ਨਹੀਂ ਦਿਵਾ ਸਕਦੇ , ਤਾਂ ਆਮ ਲੋਕਾਂ ਨੂੰ ਕਿ ਆਮਿਦ ਕਰੀ ਜਾ ਸਕਦੀ ਆ
@Kulwindersinghsandhu-ve9ek
@Kulwindersinghsandhu-ve9ek 2 ай бұрын
🎉🎉🎉🎉m🎉
@Daleruk1818
@Daleruk1818 2 ай бұрын
✅️ right ji
@prabhjotsidhu7191
@prabhjotsidhu7191 2 ай бұрын
Qqq​@@Daleruk1818
@RamandeepSingh-mn3sm
@RamandeepSingh-mn3sm 2 ай бұрын
😢🎉😊 22:06 😊 22:06 22:07
@jasn9900
@jasn9900 2 ай бұрын
If this area is under Bhagwant Mann, and these police officer. Can these police officers help normal people if these police officers are that aggressive?
@sadhusinghbhullar7339
@sadhusinghbhullar7339 2 ай бұрын
ਇਹ ਵੱਡੀ ਕੁਰਸੀ ਤੇ ਬੈਠੇ ਲੋਕ ਵਧੀਆ ਜ਼ਿੰਦਗੀ ਜਿਉਂਦੇ ਵੀ ਨਹੀਂ ਇੰਨਾ ਦੇ ਕੰਮ ਜ਼ੁਲਮ, ਬੇਇਨਸਾਫ਼ੀ ਧੱਕੇ ਸ਼ਾਹੀ ਬੇਕਸੂਰ ਨੂੰ ਸਜ਼ਾ ਕਸੂਰਵਾਰ ਨੂੰ ਵਰੀ ਕਰਨਾ ਪੈਸੇ ਦੀ ਖੇਡ ਜ਼ਮੀਰਾਂ ਮਰੀਆਂ ਜਮੀਰਾਂ ਖਤਮ ਚੋਰੀ। ਛੀਨਾ ਜੋਰੀ ਦੇ ਪੈਸੇ ਦੇ ਲਿੱਬੜੇ ਹੋਏ ਲੋਕਾਂ ਦੀ ਕਹਾਣੀ ਬਹੁੱਤ ਬੁਰਾ ਹੋਇਆ ਇੱਕ ਜਾਨ ਨਹੀਂ ਜਾਂਦੀ ਪਰਿਵਾਰ ਰੁਲਦਾ ਹੈ ਇੱਕ ਵਡੇਰੀ ਉਮਰ ਦਾ ਪੁਲਿਸ ਅਫਸਰ ਜੇਲ ਵਿੱਚ ਬੰਦ ਇਹ ਕਿਓਂ ਹੋਵੇ ਬਹੁੱਤ ਮਾੜਾ ਹੋਇਆ,
@KulbirSingh-cb2oh
@KulbirSingh-cb2oh 2 ай бұрын
ਸਿੱਧੂ ਨਾਲ ਧੱਕਾ ਹੋ ਰਿਹਾ ਸੀ ਇਸ ਕਾਰਣ ਹੀ ੳਹ ਕਾਤਲ ਬਣਿਆ ਇਸ ਦਾ ਜਵਾਈ ਬਹੁਤ ਧੱਕੇ ਕਰ ਰਿਹਾ ਸੀ
@angrejsingh-cu7nj
@angrejsingh-cu7nj 2 ай бұрын
Hankari.jaway.si.majbur.karta.as.ghatna.de.liya
@amansingh-bj5rg
@amansingh-bj5rg 2 ай бұрын
Koi dhee da majboor baap kahi janda, koi uhnu vichara dsi janda, bathinda jaake es officer da record check krlo, uh sirf ik sanki police officer aa,
@rbrar3859
@rbrar3859 2 ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਲੱਖੀ ਜੀ।
@harvindersinghcheema2895
@harvindersinghcheema2895 2 ай бұрын
ਮੈਂ ਉਡੀਕ ਹੀ ਰਿਹਾ ਸੀ ਕਿ ਇਸ ਮਾਮਲੇ ਤੇ ਤਾਂ ਰਿਤੇਸ਼ ਲੱਖੀ ਦੀ ਰਿਪੋਰਟ ਜ਼ਰੂਰ ਆਏਗੀ ਜਿਸ ਤੇ ਪਤਾ ਲੱਗੇਗਾ ਕਿ ਮਸਲਾ ਕੀ ਹੈ ਜੀ🙏😎
@KomalSharma45567
@KomalSharma45567 2 ай бұрын
😮😢ne bola🎉
@surinderkaur2100
@surinderkaur2100 2 ай бұрын
ਵੱਧ ਤੋਂ ਵੱਧ ਪੱਤਰਕਾਰਾਂ ਨੂੰ ਇਹ ਮਸਲੇ ਦੀ ਜਾਣਕਾਰੀ ਦੇਣੀ ਚਾਹੀਦੀ। ਮਾਲਵਿੰਦਰ ਆਪਣੇ ਕਾਲੇ ਕਾਰਨਾਮੇ ਠੱਪਣੇ ਚਹੁੰਦਾ ਸੀ
@AmandeepBajwa_Sodha
@AmandeepBajwa_Sodha 2 ай бұрын
…i think u should listened to whole video before commenting
@sureshkumarjindal1234
@sureshkumarjindal1234 2 ай бұрын
This step was taken by AIG Sidhu out of frustration when his all out efforts failed to get justice from the system & even system imlicated him & his companions to terrorise them.Ultimately we can say corrupt system is responsible for disaster of both the families.
@jeetasingh9510
@jeetasingh9510 2 ай бұрын
Corrupt system leads to such unfortunate consequences. These things further shatter confidence of common man in the governments. This is one of the reasons for our youth to migrate to law abiding countries. Very disgusting that even CM could not get to the bottom of such issues.
@rajwantkaur7921
@rajwantkaur7921 2 ай бұрын
Always 🙏
@BhupinderSingh-ul8im
@BhupinderSingh-ul8im 2 ай бұрын
ਹਿੰਦੁਸਤਾਨ ਵਿੱਚ ਜਾਤੀ ਵਾਦ ਠੀਕ ਨਹੀਂ, ਹਰ ਬੰਦੇ ਨੂੰ ਕੋਈ ਵੀ ਕੰਮ ਕਰਨ ਦਾ ਹੱਕ ਐ, ਪਰ ਨੌਕਰੀ ਅਤੇ ਜਾਤੀਵਾਦ ਬਹੁਤ ਹੀ ਗ਼ਲਤ ਐ।
@harjitlitt1375
@harjitlitt1375 2 ай бұрын
Ritesh ji proud of you for giving true picture of this bloody episode
@AS-pu7gj
@AS-pu7gj 2 ай бұрын
ਵੀਰੋ ਸ਼ਰੀਫ਼ ਬੰਦੇ ਨੂੰ ਇਹਨਾਂ ਤੰਗ ਨਾ ਕਰੋ ਕੇ ਉਹ ਆਪਣੀ ਸ਼ਰਾਫਤ ਛੱਡ ਦੇ ।
@gillbarwa4713
@gillbarwa4713 2 ай бұрын
ਚਾਹੀਦਾ ਤਾਂ ਬਿਲਕੁਲ ਤੁਹਾਡੇ ਕਹੇ ਅਨੁਸਾਰ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ ਅਤੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਇਹ ਮਸਲਾ ਹੈ ਕੀ ਜਦੋਂ ਤੱਕ ਇਸ ਮਸਲੇ ਦੀ ਜਾਂਚ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਸੱਚ ਸਮਝ ਨਹੀਂ ਆਉਣਾ ਬਹੁਤ ਸਾਰੇ ਲੋਕ ਹੋ ਸਕਦਾ ਕਿ ਗਲਤ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਹੋਣ ਪਰ ਇਸ ਸਭ ਲਈ ਇੱਕ ਨਿਰਪੱਖ ਜਾਂਚ ਦੀ ਲੋੜ ਹੈ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ ਇਕ ਹੋਣਹਾਰ ਅਫਸਰ ਦੀ ਮੌਤ ਦੇ ਉੱਤੇ ਮੈਂ ਦੁੱਖ ਦਾ ਇਜ਼ਹਾਰ ਕਰਦਾ ਹਾਂ ਤੇ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਅਜਿਹਾ ਅੱਗੇ ਤੋਂ ਨਾ ਹੋਵੇ ਪਰਿਵਾਰ ਦੇ ਲਈ ਇਹ ਕਹਿਣਾ ਬੜਾ ਸੌਖਾ ਹੈ ਪਰ ਜੇਕਰ ਉਹਨਾਂ ਦੀ ਥਾਂ ਤੇ ਮੈਂ ਹੋਵਾਂ ਤਾਂ ਮੇਰੇ ਲਈ ਇਹ ਸਹਿਣਾ ਬੜਾ ਔਖਾ ਹੈ ਇਸ ਲਈ ਹੁਣ ਸਮਾਂ ਮੰਗ ਕਰਦਾ ਹੈ ਕਿ ਇਹ ਸਾਰੇ ਮਾਮਲੇ ਦੀਆਂ ਗੁੰਜਲਾ ਖੋਲੀਆਂ ਜਾਣ ਅਤੇ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ
@KulbirSingh-es5bx
@KulbirSingh-es5bx 2 ай бұрын
ਜੇ ਇਹ ਜਾਲੀ ਸਰਟੀਫਿਕੇਟ ਵਾਲਾ ਨੈਕਸਸ ਏਨਾਂ ਪ੍ਰਭਾਵਸ਼ਾਲੀ ਏ ਤਾਂ ਫਿਰ ਬਹੁਤ ਲੋਕ ਹੋਣਗੇ ਜੋ ਜਾਲੀ ਸਰਟੀਫਿਕੇਟ ਲੈਕੇ ਨੌਕਰਸ਼ਾਹ ਬਣੇ ਹੋਏ ਹਨ ਕੇਵਲ ਪੈਸੇ ਨਾਲ ਏਨੀ ਤਾਕਤ ਨੀ ਆ ਸਕਦੀ ਜਾਂ ਪੈਸੇ ਕਮਾਉਣ ਲਈ ਕੋਈ ਏਨਾਂ ਰਿਸਕ ਨੀ ਲੈ ਸਕਦਾ ।ਸਰਨੇਮ ਓਹੀ ਨੇ ਜੋ ਅਸਲ ਵਿੱਚ ਹਨ ਪਰ ਸਰਟੀਫਿਕੇਟ ਤੇ ਗਲਤ ਜਾਤ ਦਿਖਾ ਕੇ ਨੌਕਰੀ ਲਈ ਆ ।ਜਿਵੇਂ ਮਾਨ ਸਾਹਿਬ ਅਮਿਰਤ ਮਾਨ 😂😂😂
@arunbhardwaj7256
@arunbhardwaj7256 2 ай бұрын
ਪਟਵਾਰੀ 500 ਰੁਪਈਏ ਵਿਚ ਬਣਾ ਦਿੰਦੇ , ਤੇ , ਮੈਨੂੰ ਵੀ ਪਟਵਾਰੀ ਨੇ ਕਿਹਾ ਸੀ 500 ਦੇਕੇ ਬਣਵਾ ਲੇ ।
@GurmeetSingh-vu4fv
@GurmeetSingh-vu4fv 2 ай бұрын
ਦੋ ਪਰਿਵਾਰਾ ਨੂੰ ਸਾਰੀ ਉਮਰ ਦਾ ਰੋਣਾ ਦੇ ਗਿਆ ਇਹ ਮੌਤ ਦਾ ਸਦਮਾ 😟😟
@baljinderkaur3083
@baljinderkaur3083 2 ай бұрын
ਦੋ ਪਰਿਵਾਰ ਨਹੀਂ ਇਕ ਉਸ ਮੁੰਡੇ ਦੇ ਮਾਪਿਆਂ ਨੂੰ ਹੀ ਦੁੱਖ਼ ਹੈ ਕੁੜੀ ਤਾਂ ਕਨੇਡਾ ਪਹੁੰਚ ਗ‌ਈ ਹੈ
@rajwantkaur7921
@rajwantkaur7921 2 ай бұрын
ਸਾਡੇ ਸਿੰਘਾ ਦੀਆ ਮਾਵਾ ਅੱਖਾ ਤੋਅੰਨੀਆ ਹੋ ਗਈਆਂ, ਉਹਨਾਂ ਨੂੰ ਤਾਂ ਅੱਤਵਾਦ ਦਾ ਦਰਜਾ ਦੇ ਕੇ ਖਾਮੋਸ ਰਹੇ, ਹੁਣ ਤਾਂ ਪੁਲਿਸ ਆਪਣੇ ਜੀਆ ਨੂੰ ਮਾਰਨ ਲੱਗੇ
@tarsempal5710
@tarsempal5710 2 ай бұрын
मुंडे के परिवार को सारी उम्र का रोना लड़की तोपहले ही नज़ारे लैंडी है
@RKSingh-zi7nd
@RKSingh-zi7nd 2 ай бұрын
ਲੱਖੀ ਜੀ , ਬਹੁਤ ਵਧੀਆ ਰਿਪੋਰਟ ਪਰ ਮੁੱਦਾ ਹੈ ਜਾਅਲਸਾਜ਼ੀ ਦਾ। ਕਿਵੇਂ ਲਾਲਚੀ ਲੋਕਾਂ ਵੱਲੋਂ ਕਿਸ ਹੱਦ ਤੱਕ ਜਾ ਕੇ ਉੱਚ ਰੁਤਬੇ ਵਾਲੀਆਂ ਪੋਸਟਾਂ ਹਥਿਆਈਆਂ ਜਾਂਦੀਆਂ ਨੇ । ਹੋ ਸਕਦੈ ਕਿ ਕੁੜੀ ਦਾ ਝਗੜਾ ਵੀ ਇਸੇ ਕਾਰਣ ਹੋਵੇ । ਇੱਕ ਨਾਮੀ ਕਲਾਕਾਰ ਦਾ ਪਿਉ ਵੀ ਦੋਸ਼ੀ ਸਾਬਿਤ ਹੋਇਆ ਹੈ । ਸਿਸਟਮ ਨੂੰ ਚੂਸਣ ਵਾਲੇ ਪਾਪੀਆਂ ਦਾ ਇਹੋ ਹੀ ਹਾਲ ਹੋਣਾ ਸੀ ... ਪਿਕਚਰ ਅਜੇ ਬਾਕੀ ਹੈ।...😢😮
@varindersingh7675
@varindersingh7675 2 ай бұрын
ਡਰਦੇ ਕਿਉੰ ਆ, ਸਿੱਧਾ ਅੰਮ੍ਰਿਤ ਮਾਨ ਲਿਖੋ ਜੀ, ਹੁਣ ਕਿਹਦਾ ਮੁਗ਼ਲਾਂ ਦਾ ਰਾਜ ਆ
@ਫੈਨਭਗਤਸਿੰਘਦਾ
@ਫੈਨਭਗਤਸਿੰਘਦਾ 2 ай бұрын
ਮਲਵਿੰਦਰ ਸਿੱਧੂ ਨੇ ਚੰਗਾ ਕੰਮ ਕੀਤਾ
@gurjas99
@gurjas99 2 ай бұрын
ਕਰਨ ਕਰਾਵਣ ਆਪੋ ਆਪ ਮਾਨਸ ਕੇ ਕੁਛ ਨਾਂ ਹੀ ਹਾਥ ਵਾਹਿਗੁਰੂ ਖੁਦ ਅਜਿਹਾ ਕਰਵਾਉਦਾ ਹੈ ਇਸ ਆਫੀਸਰ ਨੇ ਪੈਸੇ ਲੈ ਕੇ ਕੁਝ ਨਾ ਕੁਝ ਗਲਤ ਜਰੂਰ ਕੀਤਾ ਗਿਆ ਹੋਣਾਂ ਤੇ ਕੁਦਰਤ ਸਜਾ ਤਾਂ ਦਿੰਦੀ ਹੈ ਘੁਮਾ ਫਿਰਾ ਕੇ ਹੀ ਸਹੀ
@beantsingh5006
@beantsingh5006 2 ай бұрын
Eh pangti Gurbani wich nahin hai.
@manoharlal6216
@manoharlal6216 2 ай бұрын
Well done Mr Lakhi ji. Doing great service to investigating journalism.
@rakeshchopra3394
@rakeshchopra3394 2 ай бұрын
Nice coverage LAKHI JI , CIRCUSTANCES SO WELL EXPLAINED
@bhagwantsingh611
@bhagwantsingh611 2 ай бұрын
ਖੋਜੀ ਪੱਤਰਕਾਰ ਰਾਜਿੰਦਰ ਸਿੰਘ ਤੱਗੜ ਸਾਬੰਧੀ ਸਹੀ ਅਤੇ ਮੌਕੇ ਤੇ ਕਿ ਚੱਲ ਰਿਹਾ ਏ ਜਾਣਕਾਰੀ ਦਿੱਤੀ ਜਾਵੇ
@PawanSingh-r8b
@PawanSingh-r8b 2 ай бұрын
😊😊😊
@CHAMKAURSINGH-ol3rf
@CHAMKAURSINGH-ol3rf 2 ай бұрын
ਲੁਧਿਆਣਾ ਜੇਲ੍ਹ ਚ
@devchakrohi5586
@devchakrohi5586 2 ай бұрын
This is a very unfortunate incident that one life has been lost. So far AIG Sidhu is concerned, a father can go to any extent to seek justice for his daughter. On the other side, both Harpreet and his father were enjoying the jobs based on fake certificates and putting them at risk of inquiry. It creates doubt whether harpreet was fair to his wife.
@narinderpalsingh5349
@narinderpalsingh5349 2 ай бұрын
ਉਸ ਤੱਗੜ ਬਾਰੇ ਲੱਖੀ ਜੀ ਚੁੱਪ ਕਿਉਂ ਹਨ??
@Goodvibes-TrueVibes3
@Goodvibes-TrueVibes3 2 ай бұрын
ਇਕ ਹੋਰ ਪੱਤਰਕਾਰ ਹੈ ਜੋ bombay ਕ੍ਰਾਈਮ ਦੀ ਰਿਪੋਰਟ ਕਰਦਾ ਰਿਹਾ, ਉਹ ਇੰਨਾ ਕ ਜਿਆਦਾ ਖੁੰਦਕ ਭਰੀ ਗਲਾਂ ਕਰਦਾ ਸੀ ਜਦੋ ਤੜਗ ਤੇ ਰੇਪ ਕੇਸ ਹੋਇਆ. ਜਿਵੇਂ ਉਹਦੀ ਕੁੜੀ ਦਾ ਰੇਪ ਕੀਤਾ ਹੁੰਦਾ. ਬਾਕੀ ਜਿਨਿ ਕੁ ਖ਼ਬਰ ਪੁਲਿਸ ਨੇ ਲੋਕਾ ਨੂੰ ਦੱਸਣੀ ਹੁੰਦੀ ਓਨੀ ਕੁ ਹੀ ਪੱਤਰਕਾਰ ਨੂੰ ਦਸ ਦੇ ਬਾਕੀ ਸਾਰੀ ਡੱਬ ਦਿੰਦੇ ਨੇ. ਜੇ ਹਰਪ੍ਰੀਤ beurocrat c te state ehi beurocrat ਚਲਾਉਂਦੇ. ਜੋ ਵੀ ਕਿਸੇ ਵੀ ਸਟੇਟ ਚ ਹੁੰਦਾ ਉਹ ਸਬ buirocrat ਹੀ ਕਰਵਾਉਂਦੇ ਇਸੇ ਕਰਕੇ AIG NU AAP HI FASA DITA. AIG NU PATA HOU APNE JAWAI DA K HOR KI KI KARDA, nasha v ina di hi den hai.
@kamalboparai100
@kamalboparai100 2 ай бұрын
Thanks for sharing details. From all this episode we can see how the system played a big role. He was tired fighting for his daughter and system.Isn’t it surprising an IRS officer on fake SC certificate got this position and using his influence. It’s a wake up call why this happened 😢
@rajpalkaur6170
@rajpalkaur6170 2 ай бұрын
ਰਿਤੇਸ਼ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਧੰਨਵਾਦ ਜੀ
@satwindersingh1171
@satwindersingh1171 2 ай бұрын
ਚਲੋ ਜੀ ਕੌਣ ਗ਼ਲਤ ਰੱਬ ਜਾਣੇ ਪਰ ਦੋਨੋਂ ਪਰਵਾਰ ਵਰਵਾਦ ਹੋ ਗਏ
@arshjotjattana1210
@arshjotjattana1210 2 ай бұрын
Sunya ki hai tu fer ? J tenu ain ni pta lagya kon sahi ya kon galat
@satwindersingh1171
@satwindersingh1171 2 ай бұрын
@@arshjotjattana1210 ਮੈ ਤੇਰੇ ਵਰਗਾ ਮੂਰਖ ਨੀ ਜੋ ਸੁਣ ਕੇ ਜੱਜ ਬਣ ਜਾਵਾ
@Dsingh652
@Dsingh652 2 ай бұрын
ਬੜੀ ਖੋਜ ਕੱਢੀ ਐ ਬਈ
@satnamdaun5621
@satnamdaun5621 2 ай бұрын
ਇਹ ਬਿਲਕੁਲ ਸੱਚ ਹੈ ਕਿ ਜੇਕਰ ਪੁਲਿਸ ਨੇ ਝੂਠੇ ਕੇਸਾਂ ਦੇ ਵਿੱਚ ਏਆਈਜੀ ਮਲਵਿੰਦਰ ਸਿੰਘ ਸਿੱਧੂ ਅਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਆਦੀ ਨੂੰ ਨਾ ਫਸਾਇਆ ਹੁੰਦਾ ਅਤੇ ਪੁਲਿਸ ਵੱਲੋਂ ਬਣਾਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੁੱਧ ਦਾ ਦੁੱਧ ਅਤੇ ਪਾਣੀ ਕਰ ਦਿੰਦੀ ਤਾਂ ਯਕੀਨ ਹੈ ਕਿ ਇਹ ਕਤਲ ਕਦੇ ਵੀ ਨਾ ਹੁੰਦਾ। ਮੇਰੇ ਮੁਤਾਬਿਕ ਇਸ ਕਤਲ ਦਾ ਦੋਸ਼ੀ ਉਸ ਸਿਸਟਮ ਹੈ ਜਿਹੜਾ ਧੱਕਾ ਕਰਦੇ ਹੋਏ ਲੋਕਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕਰਦਾ ਹੈ ਗੈਂਗਸਟਰ ਬਣਨ ਲਈ ਮਜਬੂਰ ਕਰਦਾ ਹੈ। ਇਸ ਕਤਲ ਦੇ ਜਿੰਮੇਵਾਰ ਪੰਜਾਬ ਪੁਲਿਸ ਦਾ ਉਹ ਸਿਸਟਮ ਵੀ ਹੈ ਜਿਹੜਾ ਕਿਸੇ ਦਬਾਵ ਵਿੱਚ ਆ ਕੇ ਝੂਠੇ ਕੇਸ ਦਰਜ ਕਰਕੇ ਆਪਣੇ ਏਆਈਜੀ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦਾ ਹੈ ਜਿਸ ਕਾਰਨ ਇਹ ਏਆਈਜੀ ਨਿਰਦਈ ਕਾਤਲ ਬਣ ਗਿਆ।
@LoveHayer-3
@LoveHayer-3 2 ай бұрын
Ryt
@jiwansingh795
@jiwansingh795 2 ай бұрын
ਤੁਹਾਡੇ ਸਾਰਿਆਂ ਦੀ ਵਾਰੀ ਆਉਣੀ ਹੈ ਬਾਈ ਜੀ। ਕਿਉਂਕਿ ਤੁਹਾਡੀ ਪ੍ਰਾਪਰਟੀ ਦਾ ਚਿੱਠਾ ਤਿਆਰ ਹੋ ਰਿਹਾ ਹੈ। ਜਿਵੇਂ ਤੱਗੜ, ਬਲੈਕਮੇਲਰਾਂ ਨੂੰ ਕਲੀਨ ਚਿੱਟ ਦਿੰਦਾ ਸੀ, ਉਵੇਂ ਹੀ ਤੁਸੀਂ ਤੱਗੜ ਨੂੰ ਕਲੀਨ ਚਿੱਟ ਦੇਣ ਦਾ ਪੂਰਾ ਯਤਨ ਕਰ ਰਹੇ ਹੋ। ਮੈਨੂੰ ਪੂਰੀ ਉਮੀਦ ਹੈ ਕਿ ਬਲਾਤਕਾਰੀ ਪੱਤਰਕਾਰ ਤੋਂ ਬਾਅਦ ਤੁਹਾਡੀ ਵਾਰੀ ਜਲਦੀ ਹੀ ਆਵੇਗੀ।
@satnamchandi8905
@satnamchandi8905 2 ай бұрын
ਜੇਕਰ ਸਰਕਾਰ ਨੇ ਧਰਨੇ ਵਾਲੇ ਬਲੈਕਮੇਲਰ ਟੋਲੇ ਦੇ ਸਾਰੇ ਹੀ ਗਿਰੋਹ ਨੂੰ ਅੰਦਰ ਕੀਤਾ ਹੁੰਦਾ ਅਤੇ ਇਸ ਕਰਿਮਨਲ AIG ਜੋ ਕਿ ਪਹਿਲਾਂ ਹੀ ਕਈਆਂ ਨਾਲ ਰਲ ਕੇ ਵੱਡੇ ਕਾਰੇ ਕਰ ਚੁੱਕਿਆ ਹੈ ਮਾਨਯੋਗ ਕੋਰਟ ਵੱਲੋਂ ਜਮਾਨਤ ਸਮੇਂ ਇਸ ਦਾ ਅਸਲਾ ਜਮਾਂ ਕਰਵਾ ਲਿਆ ਹੁੰਦਾ ਤਾਂ ਅੱਜ ਮਾਂ-ਬਾਪ ਦਾ ਇੱਕਲੋਤਾ ਨੌਜਵਾਨ ਪੁੱਤ ਨਾ ਮਰਦਾ।ਹੁਣ ਵੀ ਸਰਕਾਰ ਸਾਰੇ ਗਿਰੋਹ ਨੂੰ ਨਾਮਜ਼ਦ ਕਰਕੇ ਉੱਚ ਪੱਧਰੀ ਜਾਂਚ ਕਰਵਾਏ ਤਾਂ ਜੋ ਪਰਿਵਾਰ ਨੂੰ ਇੰਨਸਾਫ ਮਿਲ ਸਕੇ।ਨਹੀ ਤਾਂ ਇਹ ਗਿਰੋਹ ਇਸੇ ਤਰਾਂ ਲੋਕਾਂ ਨੂੰ ਲੁੱਟਦਾ ਰਹੇਗਾ ਅਤੇ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰਦਾ ਰਹੇਗਾ।
@satnamdaun5621
@satnamdaun5621 2 ай бұрын
​ਜਾਲੀ ਜਾਤੀ ਸਰਟੀਫਿਕੇਟ ਵਾਲਿਆਂ ਤੋਂ ਸਾਨੂੰ ਕੋਈ ਖਤਰਾ ਨਹੀਂ ਬਾਕੀ ਸਾਡੇ ਖਿਲਾਫ ਜਿੰਨਾ ਮਰਜੀ ਜੋਰ ਲਗਾਓ ਨਾ ਤੁਹਾਡੀ ਪਰਵਾਹ ਕਰਦੇ ਆਂ ,ਨਾ ਕਾਲੀਆਂ ਐਨਕਾਂ ਵਾਲੇ ਦੱਲੇ ਪੱਤਰਕਾਰ ਦੀ ਤੇ ਨਾ ਠੱਗ ਪੁਲਿਸ ਵਾਲਿਆਂ ਦੀ​@@jiwansingh795
@satnamdaun5621
@satnamdaun5621 2 ай бұрын
​@@jiwansingh795ਤੁਹਾਡੇ ਠੱਗ ਸਾਥੀ ਨੇ ਜਿੰਨਾ ਜੋਰ ਲੱਗਣਾ ਸੀ ਲਾ ਲਿਆ ਬਾਲ ਵਿੰਗਾ ਨਹੀਂ ਕਰ ਸਕਦੇ
@RajaRam-z1k
@RajaRam-z1k 2 ай бұрын
No justice in India
@kultarsinghcheema7452
@kultarsinghcheema7452 2 ай бұрын
Excellent information. Thanks Ritesh ji.
@krishnapratapmalik173
@krishnapratapmalik173 2 ай бұрын
When a man got killed & two people are facing jail for revealing this fake certificate scam, this racket must be thoroughly investigated & the govt. must penalize the people who are involved in this wrongdoing. This can't just be forgotten as a family dispute which led to a murder.
@PrabhjotSingh-ku5nv
@PrabhjotSingh-ku5nv 2 ай бұрын
Ritesh ji. It was only you. Who stood with Mr Taggar.. Nhi taan saare punjab de reporters de mooh vich dahi jammia hoia si
@kulwindersingh3912
@kulwindersingh3912 2 ай бұрын
Lakhi bhaaji lagey raho...par paissey waastey nahi.....sihatmand samaaj waastey guru fateh zindabad
@sarbjeetkaur2816
@sarbjeetkaur2816 2 ай бұрын
ਬਹੁਤ ਵਧੀਆ reporting 👍
@subhashchabbaOM
@subhashchabbaOM 2 ай бұрын
I salute you for your grit for holding on & sticking to your view on arrest of Rajinder Taggar.You are keeping the mashal of independent journalism lit & firey.
@SukhjinderSingh-yk3qu
@SukhjinderSingh-yk3qu 2 ай бұрын
ਜਦੋ ਸਾਰੀਆਂ ਉਮੀਦਾਂ ਮੁੱਕ ਜਾਣ ਤਾਂ ਬੰਦਾ ਪਰਿਵਾਰਕ ਝਗੜੇ ਦੇ ਬੋਝ ਕਾਰਨ ਇਹ ਕਦਮ ਚੱਕਦਾ ਪਰ ਬਹੁਤ ਮਾੜਾ ਹੋਇਆ ਕੋਈ ਹੱਲ ਨਿਕਲ ਸਕਦਾ ਸੀ ਬੰਦਾ ਖਤਮ ਹੀ ਕਰ ਦੇਣਾ ਇਹ ਕੋਈ ਹੱਲ ਨਹੀ ਦੋਨੋ ਖਤਮ ਹੋ ਗਏ
@darshansingh6687
@darshansingh6687 2 ай бұрын
Bahut hi wadiya detailed information by intelligent journalist.
@ManjitSingh-dw2uq
@ManjitSingh-dw2uq Ай бұрын
ਇਸ ਬੰਦੇ ਨੂੰ ਸਖ਼ਤ ਤੋਂ ਸਖ਼ਤ ਦੀ ਸਜ਼ਾ ਹੋਣੀ ਚਾਹੀਦੀ ਹੈ
@dharamveersingh7627
@dharamveersingh7627 2 ай бұрын
ਮਿਆਰ ਤੋਂ ਦੂਰ ਰਿਪੋਟ…(ਤੱਗੜ ਤੇ ਜੋ ਕੇਸ..ਬਾਰੇ ਚੁੱਪ) ਕਨੂੰਨ ਤੇ ਭਰੋਸਾ…ਸਿੱਧੂ ਨੂੰ ਸੀ❓
@GurdeepSingh-pu4qq
@GurdeepSingh-pu4qq 2 ай бұрын
ਬਹੁਤ ਭੈੜਾ ਕੀਤਾ ਏ ਆਈ ਜੀ ਨੇ ਸਿਰਫ਼ ਕਾਨੂੰਨੀ ਲੜਾਈ ਲੜਦਾ
@randomman9848
@randomman9848 2 ай бұрын
Paaji, I’ve been a fan of your reporting since day 1. I haven’t commented on your video for a very long time cause of certain evolving circumstances in my life. Positive ones. So hope you’ve been well, healthy and happy. So coming back to this topic, We have had great officers in Punjab. One of them happened to be my father, a scholar, who made the mistake of becoming an officer and paid the ultimate price. My family and our lives have changed drastically since then, specially when such a tragedy happens to a family. People change. So, bad people usually get together to discard genuine and honest people. Cause no one likes honest officials who refuse to accept/ follow illegal orders. And many officers have paid the ultimate price for the same. Hope one day, you could do a segment on the lost officers of Punjab. I would love to tell you my story if you ever needed to hear it. There are many, ones who were not given their due promotions. Who were forced to commit suicide. Who were murdered. Who were suspended. “Met with accidents”. And a lot more. You’re an inspiration to Punjab journalism. God bless.
@devinderpaldhillon9627
@devinderpaldhillon9627 2 ай бұрын
Very interesting ! Certainly such cases should be uncovered and reported. But in such a false, fraud infested, unjust, unethical , society like ours, such like efforts will do little help. Corruption, sycofency, and selfishness have gone 31:50 deep into our DNA .God save India ! We cannot reform ourselves . ਜਿੱਥੇ ਵੀ ਸਾਡਾ ਸੁਆਰਥ ਆ ਜਾਂਦਾ ਹੈ ਅਸੀਂ ਝੱਟ ਬੇਈਮਾਨ ਹੋ ਜਾਂਦੇ ਹਾਂ । ਆਪਣਾ ਗਲਤ ਕੰਮ ਕਰਾ ਕੇ ਦੂਜਿਆਂ ਨੂੰ ਈਮਾਨਦਾਰੀ ਦਾ ਉਪਦੇਸ਼ ਦੇਣ ਲੱਗ ਜਾਂਦੇ ਹਾਂ ।
@surjitgill6411
@surjitgill6411 2 ай бұрын
ਮੈਂ ਮਲਵਿੰਦਰ ਸਿੱਧੂ ਦੀ ਇੱਕ ਵੀਡੀਓ ਸੁਣੀ ਹੈ ਉਹ ਡਿਪਰੈੱਸ਼ਨ ਵਿਚ ਚੱਲ ਰਿਹਾ ਸੀ। ਸਿਸਟਮ ਤੋਂ ਅੱਕਿਆ ਹੋਇਆ ਇੱਕ ਅਫਸਰ ਕਿਥੋਂ ਕਿਥੇ ਚਲਾ ਗਿਆ। ਘਰ ਆਪਣਾ ਵੀ ਖਰਾਬ ਕਰ ਲਿਆ ਤੇ ਆਪਣੇ ਜਵਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
@gurdeshsingh7824
@gurdeshsingh7824 2 ай бұрын
Good ਪੱਤਰ ਕਾਰ wheguru nex ਜਨਮ ਵੀ ਪੱਤਰਕਾਰ ਦੇਵੇ 🎉
@Rajvir.S.Dhillon
@Rajvir.S.Dhillon 2 ай бұрын
ਰਿਤੇਸ਼ ਜੀ, ਇਹ ਕਿਉਂ ਨਹੀਂ ਦੱਸਦੇ ਕੇ ਹਰਪ੍ਰੀਤ ਕੇ ਸਿੰਘ ਪਹਿਲਾਂ ਵੀ ਇੱਕ 1984 ਬੈਂਚ ਦੇ ਇੱਕ IAS ਅਫਸਰ ਦੀ ਕੁੜੀ ਦੀ ਜ਼ਿੰਦਗੀ ਖਰਾਬ ਚੁੱਕਿਆ ਸੀ। ਦੂਜਾ ਸਭ ਵੱਡਾ ਕਾਰਨ ਹੈ “ਜਾਤ ਆਧਾਰਿਤ ਰਿਜਰਵੇਸ਼ਨ” ਜਰਨਲ ਕੈਟੇਗਿਰੀ ਵਾਲੇ ਰੋਲ ਕੇ ਰੱਖ ਦਿੱਤੇ ਆ। ਚਾਰ ਚਾਰ ਪੀੜ੍ਹੀਆਂ ਤੋਂ ਰਿਜਰਵੇਸ਼ਨ ਦੀ ਭੀਖ ਲੈਣ ਵਾਲੇ ਨੌਕਰੀਆਂ ਲੈਣ ਤੋਂ ਬਾਅਦ ਆਪਣੇ ਨਾਵਾਂ ਪਿੱਛੇ ਜੱਟਾਂ ਦੇ ਗੋਤ ਲਿਖਣ ਲੱਗ ਜਾਂਦੇ ਹਨ।
@balwindersinghjattana5770
@balwindersinghjattana5770 2 ай бұрын
ਵੀਰ ਰਿਜਰਵੇਸਨ ਚੋਰਾਂ ਨੂੰ ਨੱਥ ਪਾਉਣੀ ਚਾਹੀਦੀ ਆ
@satwindersingh1171
@satwindersingh1171 2 ай бұрын
ਵੀਰ ਜੀ 84 ਬੈਚ ਦੀ ਕੁੜੀ ਨੀ ਹੋ ਸਕਦੀ ਸਮਜ਼ ਨੀ ਆਇਆ 84ਚ 25ਸਾਲ ਦੀ ਹੁਉ ਬਾਕੀ 84 ਤੋਂ ਹੁਣ ਤੱਕ ਸਾਲ ਗਿਣ ਲਓ
@Rajvir.S.Dhillon
@Rajvir.S.Dhillon 2 ай бұрын
@@balwindersinghjattana5770 ਰਿਜ਼ਰਵੇਸ਼ਨ ਜ਼ਰੂਰਤਮੰਦ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਵੀਰ.. ਇੱਕ ਪਰਿਵਾਰ ਵਿੱਚ 4-6 ਜਣੇ ਚਾਰ ਚਾਰ ਪੀੜ੍ਹੀਆਂ ਤੋਂ ਰਿਜਰਵੇਸ਼ਨ ਦੀ ਮਲਾਈ ਖਾ ਰਹੇ ਹਨ। ਕਈ ਕਈ ਸੌ ਕਰੋੜ ਦੇ ਮਾਲਿਕ ਅਫਸਰਾਂ ਦੇ ਜਵਾਕ ਵੀ ਰਿਜ਼ਰਵੇਸ਼ਨ ਲੈ ਰਹੇ ਹਨ। ਬੇ ਜ਼ਮੀਨੇ ਅਤੇ ਆਰਥਿਕ ਪੱਖੋਂ ਕਮਜ਼ੋਰ ਜਰਨਲ ਕੈਟੇਗਿਰੀ ਵਾਲਿਆਂ ਦਾ ਕੀ ਦੋਸ਼ ਹੈ ? ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਪਿੱਛੇ ਲੁਕੇ ਦਰਦ ਨੂੰ ਸਮਝੋ। 80-90 ਫੀਸਦੀ ਨੰਬਰ ਲੈ ਕੇ ਵੀ ਜਰਨਲ ਕੈਟੇਗਿਰੀ ਵਾਲੇ ਵਿਹਲੇ ਫਿਰਦੇ ਆ ਦੇਸ਼ ਛੱਡਣ ਨੂੰ ਮਜਬੂਰ ਆ ਅਤੇ 40-45 ਫੀਸਦੀ ਨੰਬਰ ਲੈਣ ਵਾਲੇ ਦੇਸ਼ ਚਲਾ ਰਹੇ ਆ।
@adam9446
@adam9446 2 ай бұрын
​@@satwindersingh1171- 84 batch de IAS di kudi keha wa veer na ki 84 batch di kudi
@GurmaanSingh-xg8xg
@GurmaanSingh-xg8xg 2 ай бұрын
84 batch de afsar dee kurhi​@@satwindersingh1171
@npsbrar560
@npsbrar560 2 ай бұрын
ਰਿਤੇਸ਼ ਜੀ, ਹਜ਼ਾਰਾਂ ਲੋਕਾਂ ਨੇ ਜਾਲ਼ੀ EWS certificate ਵੀ ਬਣਾ ਰੱਖੇ ਹਨ। ਇਸ ਬਾਰੇ ਵੀ ਜਰੂਰ ਚਾਨਣਾ ਪਾਇਓ।
@reminderkaur5597
@reminderkaur5597 2 ай бұрын
Yes ih v ghutala hi ban jana
@rakeshchopra3394
@rakeshchopra3394 2 ай бұрын
Dear Lakhi you deserve Kudos for such a balanced and , factual and commendable reporting on the matter like always.
@bschungha8542
@bschungha8542 2 ай бұрын
ਅੰਮ੍ਰਿਤ ਮਾਨ ਗਵੱੲਏ ਦੇ ਪਿਤਾ ਦਾ ਐਸ ਸੀ ਸਰਟੀਫਿਕੇਟ ਵੀ ਫੜਿਆ ਸੀ ਉਸਦਾ ਕੀ ਬਣਿਆ ਲੱਖੀ ਜੀ ਉਹ ਵੀ ਦੱਸ ਦਿਓ
@James-Prinsep
@James-Prinsep 2 ай бұрын
UPSC ਬੋਰਡ IAS IPS IRS ਚ ਜਾਅਲੀ ਐਸ ਸੀ EWS ਸਰਟੀਫਿਕੇਟ ਤੇ ਅਫਸਰ ਬਣ ਰਹੇ ਹਨ,
@ProGurdeep
@ProGurdeep 2 ай бұрын
ਫੇਰ ਇਹ ਮਾਫੀਆ ਹੈ ਕੌਣ। ਕੌਣ ਲੋਕ ਨੇ ਇਹ। ਪੂਰੀ ਰਿਪੋਰਟ ਕਰੋ ਜੀ
@rpsikwan9254
@rpsikwan9254 2 ай бұрын
ਮੈਂ ਅਪਣੇ ਕੁਮੈਂਟ ਵਿੱਚ ਸ਼ਾਰਟ ਸਟੋਰੀ ਲਿਖੀ ਹੈ
@rpsikwan9254
@rpsikwan9254 2 ай бұрын
ਮੈਂ ਅਪਣੇ ਕੁਮੈਂਟ ਵਿੱਚ ਸ਼ਾਰਟ ਸਟੋਰੀ ਲਿਖੀ ਹੈ
@SonyMaan-s1e
@SonyMaan-s1e 2 ай бұрын
Good news👍👍
@nirvailsingh1378
@nirvailsingh1378 2 ай бұрын
ਅਦਾਲਤਾਂ ਵਿੱਚ ਇਨਸਾਫ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਮਿਲਿਆ ਗੁਨਾਹਗਾਰ ਅਦਾਲਤਾਂ ਉਤੇ ਭਾਰੂ ਹਨ
@guneetarora354
@guneetarora354 2 ай бұрын
Rajinder Taggar Inocent Nd Honest REPORTER
@rakeshchopra3394
@rakeshchopra3394 2 ай бұрын
The whole issue deserve to be fairly investigated by a highly powered judicial committee...…murder apart, which can not justified in a civil society, but, the other related complaints or even counter complaints need to taken to logical judicious conclusions. It is is just not matter of Rajinder Tagger, Alampur and for that matter even Sidhu - it is matter of people's faith in the Police and the Administration.
@devinderpaldhillon9627
@devinderpaldhillon9627 2 ай бұрын
ਤੱਗੜ ਨੂੰ ਤੁਰੰਤ ਜ਼ਮਾਨਤ ਤੇ ਰਿਹਾ ਕਰਕੇ , ਇਸਤੇ ਝੂਠਾ ਕੇਸ ਪਾਉਣ ਵਾਲ਼ੇ ਅਫਸਰਾਂ , ਕਰਮਚਾਰੀਆਂ ਤੇ ਜੇ ਕੋਈ ਸਿਆਸੀ ਲੀਡਰ ਵੀ ਇਸ ਵਿੱਚ ਸ਼ਾਮਲ ਹੈ ਤਾਂ ਉਹ ਸਾਰੇ ਅੰਦਰ ਜੇਲ੍ਹ ਕਰਨੇ ਚਾਹੀਦੇ ਹਨ ।
@rajpalsgrewal6745
@rajpalsgrewal6745 2 ай бұрын
Nice reporting
@harjeetkaur9854
@harjeetkaur9854 2 ай бұрын
Bhut vadiaa jankari
@BalwinderSingh-qk6rt
@BalwinderSingh-qk6rt 2 ай бұрын
ਸਰਮਾਏਦਾਰ ਸਿਸਟਮ ਵਿੱਚ ਇਹ ਪਹਿਲੀ ਤੇ ਆਖ਼ਰੀ ਘਟਨਾ ਨਹੀ ,
@AvtarSingh-zu5rd
@AvtarSingh-zu5rd 2 ай бұрын
Es ton yag zahar ho gya aa ke Punjab and in India the officers are running a dominent and wilful Govt and elected Govt remains busy in personal benefits and do not have the time to stop this due to malafide and nil governance
@rajtilak8860
@rajtilak8860 2 ай бұрын
Lakhi sahib, tuhadi investigation, peshkaari , clear te buland aawaj app ji nu sirmaur banaudi aa.
@ajmerdhillon3013
@ajmerdhillon3013 2 ай бұрын
Very good analysis Lakhi Y G
@mohinderkumar4782
@mohinderkumar4782 2 ай бұрын
Ritesh g such a gems journalism 👏
@swaranjeetsinghdhillon2942
@swaranjeetsinghdhillon2942 2 ай бұрын
Your reporting is always impressive
@KulbirSingh-es5bx
@KulbirSingh-es5bx 2 ай бұрын
ਯਾਦਵ ਵੀ ਗਲਤ ਓ ਬੀ ਸੀ ਚ ਪਾਏ ਗਏ ਹਨ ਜਦ ਕਿ ਯਾਦਵ ਕਸ਼ੱਤਰੀ ਵਰਗ ਚੋਂ ਹਨ ਫਿਰ ਓ ਬੈਕਵਰਡ ਕਿਵੇਂ ਹੋਇਆ 😂😂 ।
@JattFactor
@JattFactor 2 ай бұрын
ਯਾਦਵ obc ਹਨ। ਸਰਕਾਰੀ ਕਾਗਜ ਵਿੱਚ ਲਿਖਿਆ ਹੈ। obc ਦਾ ਸਰਟੀਫਿਕੇਟ ਟੌਰ ਨਾਲ ਬਣਾਓਦੇ ਨੇ ਤੇ ਵੱਡੀਆ ਪੋਸਟਾਂ ਤੇ ਹਨ। ਜੇ ਜਿਆਦਾ ਧਰਮੀ ਨੇ ਤਾਂ obc ਦੀ ਰਿਜਰਵੇਸ਼ਨ ਲੈਣਾ ਬੰਦ ਕਰਨ।
@malkiatwarwal6977
@malkiatwarwal6977 2 ай бұрын
ਸਾਰੇ ਬਲੈਕਮੇਲਰਾ ਦੀ ਕਮਾਈ ਬੰਦ ਹੋਣ ਕਰਕੇ ਇਹਨਾਂ ਦਾ ਮਾਨਸਿਕ ਤਣਅ ਵਿਗੜ ਗਿਆ ਤਾਂ ਕੀ ਕਿਸੇ ਮਾ ਦਾ ਪੁੱਤ ਮਾਰ ਦੇਣਗੇ।
@narindersingh9364
@narindersingh9364 2 ай бұрын
Good News Lakhi Veer ji 👍❤👍
@hakamsingh6861
@hakamsingh6861 2 ай бұрын
ਕੋਈ ਗਲ ਨਹੀਂ ਕੁੜੀ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੳ ਜਿਹਨੂੰ ਉਹ ਚਹੁੰਦੀ ਹੈ।
@UnknownGunmen-ng2mh
@UnknownGunmen-ng2mh 2 ай бұрын
Veer odan Apan v shadde e aa
@Join.Conversation
@Join.Conversation 2 ай бұрын
Who knows if she is already having one unofficially in Canada.
@ravinderdhami6217
@ravinderdhami6217 2 ай бұрын
Nice .
@sukhchainsingh227
@sukhchainsingh227 2 ай бұрын
Sat.Shiri.Akal. Ritesh.. Sir.. 🙏
@MilwantSingh
@MilwantSingh 2 ай бұрын
We are with Malwinder singh sidhu,Rajinder singh tagarand Balvir singh alampur.Jad kisa bhi nagrik nu kursi ta baetha officer insaf nahi dendi ta marda marda insaf lai ap hi insaf karda hai,ah sada samaj di badsaibi hai,fasla smaj na karna hai
@sukhvindersingh8428
@sukhvindersingh8428 2 ай бұрын
Patarkar nu puchho ke ikk ASI MHC di ki himmat hea ke oh uch officer de hukam to bina illegal bharti kar lave
@daljitsingh5448
@daljitsingh5448 2 ай бұрын
Reservation Should be stopped. There should be only two classes Economically poor Ecnomically Rich
@justbehuman9491
@justbehuman9491 Ай бұрын
Narco polygraph test, forensic investigation, lie detector test should be made compulsory in criminal and civil cases.
Как не носить с собой вещи
00:31
Miracle
Рет қаралды 1,2 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,8 МЛН
the balloon deflated while it was flying #tiktok
00:19
Анастасия Тарасова
Рет қаралды 10 МЛН
啊?就这么水灵灵的穿上了?
00:18
一航1
Рет қаралды 77 МЛН
Как не носить с собой вещи
00:31
Miracle
Рет қаралды 1,2 МЛН