Farmers Protest | Paddy | Farmers | ਪਰਾਲੀ ਨੂੰ ਲੈਕੇ ਕਿਸਾਨਾਂ ਤੇ ਪੁਲਿਸ 'ਚ ਹੰਗਾਮਾ | Abp Sanjha

  Рет қаралды 38,162

ABP Sanjha

ABP Sanjha

Күн бұрын

Пікірлер: 93
@veersingh7113
@veersingh7113 13 сағат бұрын
ਸਰਕਾਰ ਨਲਾਇਕਾਂ ਦੀ ,ਪਹਿਲੀ ਅਤੇ ਅਖੀਰਲੀ ।
@sukhrajsinghsukhi1745
@sukhrajsinghsukhi1745 10 сағат бұрын
ਖੇਤੀ ਖਤਮ ਛੋਟਾ ਕਿਸਾਨ ਤਾ ਖਤਮ ਹੋ ਜਾਣਾ ਹੋਰ ਵੀ ਖੇਤੀ ਨਾਲ ਪਸੂ ਤੇ ਹੋਰ ਵੀ ਬਹੁਤ ਕੰਮ ਖਤਮ ਹੋਣ ਗੇ ਮੰਡੀਆ ਵੀ ਜਿਆਦਾ ਸਮਾ ਨਹੀ
@mann-kg4pg
@mann-kg4pg 11 сағат бұрын
ਝੋਨਾ ਲਾਉਣਾ ਹੀ ਬੰਦ ਕਰੇ ਸਰਕਾਰ,,,ਆਪੇ ਜਨਤਾ ਕੋਈ ਹੋਰ ਵਿਕਲਪ ਦੇਖੇ।
@HarjinderSingh-kt8sm
@HarjinderSingh-kt8sm 8 сағат бұрын
Sarkari naukri ve khatam karo ape sale dihari karnge
@GurdevSingh-wn7iw
@GurdevSingh-wn7iw 12 сағат бұрын
Sho ਦੀਆਂ ਡਿਊਟੀਆਂ ਮੰਡੀਆਂ ਵਿੱਚ ਲਾਓ ਜਿਹੜੀਆਂ ਮੰਡੀਆਂ ਵਿੱਚ ਝੋਨਾ ਨਹੀਂ ਵਿਕਦਾ ਉਥੇ ਜ਼ਿੰਮੇਵਾਰੀ sho ਦੀ ਹੋਵੇਗੀ
@gurpreet114
@gurpreet114 10 сағат бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ
@BaljindersinghGhuman-r8q
@BaljindersinghGhuman-r8q 11 сағат бұрын
ਬਿਲਕੁਲ ਠੀਕ
@Harjinderbrar-j2e
@Harjinderbrar-j2e 12 сағат бұрын
ਇਸ ਵਾਰ ਸੁੱਕੇ ਹੋਏ ਝੋਨੇ ਵੀ ਨਹੀਂ ਖਰੀਦੇ ਜਾਣ ਅਤੇ ਇਸ ਪਰਾਲੀ ਦੇ ਹੱਲ੍ਹ ਲਈ ਮਸ਼ੀਨਰੀ ਨਾ ਮਿਲਣ ਕਾਰਨ ਕਿਸਾਨ ਵੀਰ ਬਹੁਤ ਦੁੱਖੀ ਹੋਏ ਹਾਰਟ ਅਟੈਕਾਂ ਨਾਲ ਹੀ ਮਰ ਸਕਦੇ ਹਨ। ਧੰਨਵਾਦ ਜੀਉ
@lakhvirsingh9183
@lakhvirsingh9183 12 сағат бұрын
Sho ਨੂੰ ਚਿੱਟਾ ਨੀਂ ਦੇਖਦਾ
@JaswinderBrar-u8i
@JaswinderBrar-u8i 12 сағат бұрын
ਵੀਰ ਠੀਕ ਕਿਹਾ ਜੀ
@mann-kg4pg
@mann-kg4pg 11 сағат бұрын
ਕੋਈ ਪਰਚਾ ਨਹੀਂ ਸਾਡੇ ਪਿੰਡ ਤਾਂ ਅੱਗ ਲਾਉਣ ਵਾਲੇ ਨੂੰ ਇਕ ਕਿਲੇ ਨੂੰ ਪੱਚੀ ਸੌਂ ਰੁਪਏ ਜੁਰਮਾਨਾ ਹੁੰਦਾ।
@Harjinderbrar-j2e
@Harjinderbrar-j2e 11 сағат бұрын
ਭਾਰਤ ਵਿੱਚ ਹਰ ਸਾਲ ਰਾਵਣ ਦੇ ਕਰੋੜਾਂ ਹੀ ਪੁਤਲੇ ਸਾੜਨ ਵਾਲਿਆਂ ਦੇ ਵਿਰੁੱਧ ਵੀ ਕਿਸਾਨਾਂ ਵਾਂਗ ਹੀ ਪ੍ਰਦੂਸ਼ਣ ਕੰਟਰੋਲ ਮਹਿਕਮੇ ਵਲੋਂ ਸਖਤ ਕਾਰਵਾਈ ਕਰਨ ਦੀ ਲੋੜ ਸੀ।ਪਰ ਕੀ ਫਿਰ ਰਾਵਣ ਦੇ ਪੁਤਲੇ ਸਾੜਨ ਨਾਲ ਪ੍ਰਦੂਸ਼ਣ ਖਰਾਬ ਨਹੀਂ ਹੁੰਦਾ ਏ।ਧੰਨਵਾਦ
@baljitraikot9334
@baljitraikot9334 8 сағат бұрын
ਸਹੀ ਗੱਲ ਹੈ ਨਾਂ ਰਾਵਣ ਸਾੜੋ ਨਾਂ ਪਰਾਲੀ ਧੂੰਹਾਂ ਦੋਨਾਂ ਚੀਜ਼ਾਂ ਦਾ ਹੁੰਦਾ ਮੈਂ ਤਾਂ ਦਿਵਾਲੀ ਦੇ ਪਟਾਕੇਆ ਨਾਲ ਵੀ ਸਹਿਮਤ ਨਹੀਂ ਹਾਂ ਤੁਹਡਾ ਕੀ ਵਿਚਾਰ ਹੈ
@gurchransingh5674
@gurchransingh5674 12 сағат бұрын
ਫੇਲ ਸਰਕਾਰ ਹੋਰ ਕਿਸਾਨ ਕੀ ਕਰਨ
@kashmirsingh3481
@kashmirsingh3481 11 сағат бұрын
ਕਾਵਾਂ ਵਾਲੀ ਕਦੇ ਨਈਂ ਸਰਕਾਰ ਚੁਣੀਂਦੀ
@Bikram-m1v
@Bikram-m1v 11 сағат бұрын
Very good bhoth vadia gal kiti
@amritpalsingh3396
@amritpalsingh3396 12 сағат бұрын
Bai g ne bahut vadia gal kri a
@MandeepVirk-jm2rc
@MandeepVirk-jm2rc 10 сағат бұрын
ਝੋਨਾਂ ਵਿਕਦਾ ਨੀ,ਅੱਗ ਲਾਉਣ ਨੀ ਦੇਣੀ, ਅਗਾਂਹ ਫ਼ਸਲ ਬੀਜਣ ਨੂੰ ਡੀ,ਐ ਪੀ ਨੀ ਮਿਲਦਾ ਜੇ ਮਿਲਦਾ ਵੀ ਹੈ ਤਾਂ ਬਲੈਕ ਚ
@Manmohansinghdhillon
@Manmohansinghdhillon 32 минут бұрын
ਆਪਾਂ ਰਲ ਮਿਲ ਕੇ ਝੋਨੇ ਦਾ ਬਾਈਕਾਟ ਕਰੀਏ ਜਦੋਂ ਦਾ ਝੋਨਾ ਸ਼ੁਰੂ ਕੀਤਾ ਜ਼ਿਮੀਂਦਾਰ ਕਰਜਾਈ ਹੋਇਆ
@MandeepsinghDeep-k7p
@MandeepsinghDeep-k7p 12 сағат бұрын
ਜਦੋਂ ਪਿੰਡਾਂ ਚ ਪਿੰਡਾਂ ਚ ਚਿੱਟਾ ਵਿਕਦਾ ਥਾਂ ਥਾਂ ਤੇ ਉਦੋਂ ਇਹ ਪੰਜਾਬ ਪੁਲਿਸ ਵਾਲੇ ਐਸ ਐਚ ਓ ਕਿੱਧਰ ਜਾਂਦੇ ਨੇ ਇਹ ਉਹਨਾਂ ਨੂੰ ਕਿਉਂ ਨਹੀਂ ਫੜਦੇ ਇਹ ਉਹਨਾਂ ਤੇ ਵੀ ਐਸ ਐਚ ਓ ਪਰਚਾ ਕਰੇ ਰੈਡ ਐਂਟਰੀਆਂ ਕਰਨ ਉਹਨਾਂ ਦੀਆਂ
@DilpreetFarmer
@DilpreetFarmer 12 сағат бұрын
ਆਪ ਸਰਕਾਰ ਮੁਰਦਾਬਾਦ😡
@ganeshsingh4229
@ganeshsingh4229 10 сағат бұрын
ਠੀਕ ਕਹਿ ਰਹੇ ਹਨ ਕਿਸਾਨ
@Gagandeepg7960
@Gagandeepg7960 8 сағат бұрын
ਜ਼ਮੀਨ ਮਾਲਕਾਂ ਉਤੇ ਪਰਚਾ ਦਰਜ਼ ਕੀਤਾ ਜਾਵੇ, ਸਖ਼ਤ ਜੁਰਮਾਨਾ ਲਾਇਆ ਜਾਵੇ। ਬਹੁਤ ਦਰੱਖਤ ਮੱਚ ਜਾਂਦੇ ਨੇ, ਕਣਕ ਸਮੇਂ ਬਹੁਤ ਦਰੱਖਤਾਂ ਨੂੰ ਮਚਾਇਆ ਗਿਆ
@punjabilife1701
@punjabilife1701 59 минут бұрын
50 sala ton agg lag rahi aw kini k drakhtan di kami Hoge ...jehde gujar Ja awara pasu khrab kar dinde oh
@JagdeepSingh-cr4lc
@JagdeepSingh-cr4lc 12 сағат бұрын
ਫੈਕਟਰੀਆ ਦਾ ਧੂਆ ਇਨਾ ਨੂ ਨਹੀ ਦਿਖਦਾ
@hardeephardeep7389
@hardeephardeep7389 12 сағат бұрын
ਸਰਕਾਰ ਨਸਾਂ ਬੰਦ ਕਰੇ ਅਸੀਂ ਪਰਾਲੀ ਨੂੰ ਅੱਗ ਨਹੀਂ ਆਉਦੇ
@Akash-cg4tu
@Akash-cg4tu 12 сағат бұрын
Nice
@Khushwakhat
@Khushwakhat 13 сағат бұрын
Full support union
@SukhwinderSingh-ts7hl
@SukhwinderSingh-ts7hl 11 сағат бұрын
Gud y❤
@JagdevsinghJagdevsingh-m3l
@JagdevsinghJagdevsingh-m3l 11 сағат бұрын
Punjab sarkar fail Badal sarkar zandabad
@jashandeepsingh1604
@jashandeepsingh1604 8 сағат бұрын
Good
@darshansinghsibbian
@darshansinghsibbian 11 сағат бұрын
ਕਿਸਾਨ ਕੀ ਕਰੇ ਸਰਕਾਰ ਨੇ ਕੀ ਪਰਬੰਧ ਕੀਤਾ
@BootaLalllyan-no6bu
@BootaLalllyan-no6bu 9 сағат бұрын
ਤੁਸੀਂ ਯਾਰ ਅੱਗ ਲਾਓ ਕੰਮ ਖਿੱਚ ਕੇ ਰੱਖੋ ਪ੍ਰਦੂਸ਼ਣ ਨੂੰ ਦਫਾ ਕਰੋ ਖੌਰੇ ਕਿੰਨੇ ਕੂ ਜੀਵ ਸੜ ਕੇ ਸੁਆਹ ਹੋ ਜਾਂਦੇ ਨੇ 😢
@HarjinderSingh-kt8sm
@HarjinderSingh-kt8sm 8 сағат бұрын
Tu bach ke rahi
@TejinderSingh-tr2hf
@TejinderSingh-tr2hf 12 минут бұрын
ਸੰਤ ਜੀ ਹੱਲ ਦੱਸੋ
@pardeepkumarpardeepkumar4475
@pardeepkumarpardeepkumar4475 56 минут бұрын
ਝੋਨਾ ਤੁਸੀ ਵੇਚੋ ਪਰਾਲੀ ਪੁਲਸ ਚਕੇ ਵੇਲੜ
@BaldevSingh-ol3xx
@BaldevSingh-ol3xx 11 сағат бұрын
Party de bande ਕਿਸਾਨ
@rajuambo
@rajuambo 12 сағат бұрын
kisan majdoor ekta jindabad
@GurmeetSingh-pu7bm
@GurmeetSingh-pu7bm 13 сағат бұрын
Sarkar fail hai
@gurmeetsinghmanes5670
@gurmeetsinghmanes5670 12 сағат бұрын
ਪੁਲਿਸ ਮੁਲਾਜ਼ਮ ਵੀ ਸਾਡੇ ਕਿਸਾਨ ਭਰਾ,, ,,
@dilpreetsohi212
@dilpreetsohi212 12 сағат бұрын
industry te transport jiada pollution kardi hai ...
@sandipsinghkhokhar592
@sandipsinghkhokhar592 12 сағат бұрын
ਜਿੱਥੇ ਬਾਕੀ ਦੁਨਿਆ ਗੰਦ ਪਾਉਂਦੀ ਪਈ, ਏਹ ਨਾ ਨੂੰ ਵੀ ਪਾਉਣ ਦਿਉ, 😡😡😡
@punjabilife1701
@punjabilife1701 Сағат бұрын
ameer te vade tractor vala bro tu ...ja fer kheti ne karda
@GurdevSingh-wn7iw
@GurdevSingh-wn7iw 12 сағат бұрын
ਸਾਰੇ ਕਿਸਾਨ ਇਕੱਠੇ ਅੱਗ ਲਾਉਣ ਹਫਤੇ ਵਿਚ ਦੋ ਦਿਨ ਰੱਖ ਕੇ ਨਹੀਂ ਇਹ ਕੱਲ੍ਹੇ ਕੱਲੇ ਤੇ ਪਰਚੇ ਦਰਜ ਕਰਨ ਗੇ
@HarjinderSingh-kt8sm
@HarjinderSingh-kt8sm 8 сағат бұрын
Bilkul sahi gal aa
@Bikram-m1v
@Bikram-m1v 11 сағат бұрын
Aap sarkar katam hogi
@Australiawale8727
@Australiawale8727 12 сағат бұрын
ਅੱਗ ਤਾਂ Lago
@sahilkalra9477
@sahilkalra9477 11 сағат бұрын
There is no demand of paddy in the international market....other states also have started growing paddy , which leads to the reduction in demand and growth in production. If govt will tell you don't grow paddy, then everyone knows what will happen....
@KulwinderSingh-hw6tx
@KulwinderSingh-hw6tx 10 сағат бұрын
ਅੱਗ। ਨਾਂ ਲਾਓ।
@randeepsingh1345
@randeepsingh1345 8 сағат бұрын
Road te sutt deo saare Kisan veer praali nu
@narinderpalsis
@narinderpalsis 11 сағат бұрын
ਤੁਸੀ ਅਪਣਾ ਮੁਖ ਮੰਤਰੀ ਬਣਾ ਲੈਣਾ ਸੀ
@sardarsaab1007
@sardarsaab1007 9 минут бұрын
ਭਾਈ ਕਿਸਾਨ ਨੂੰ ਵੀ ਦਿੱਲੀ ਦੇ ਲਾਲੇ ਕੇਜਰੀਵਾਲ ਦਾ ਬਹੁਤ ਚਾਅ ਸੀ ਹੁਣ ਕਿਉਂ ਪਿੱਟਦੇ ਹੋ
@JagdevsinghJagdevsingh-m3l
@JagdevsinghJagdevsingh-m3l 11 сағат бұрын
Sahi keeta police walea nu bahar kaddo
@kindisekhon
@kindisekhon 11 сағат бұрын
Chite de luqction ne aunde
@desivloggers9144
@desivloggers9144 8 сағат бұрын
Kisana nu tang krdi sarkar
@vickysherkhan5997
@vickysherkhan5997 9 сағат бұрын
Bai na thk keha ga
@rahulmalhotra1735
@rahulmalhotra1735 11 сағат бұрын
Factoryriyan da dhua ta Government nu dimond lgda aa
@BalvirsinghSingh-u4b
@BalvirsinghSingh-u4b 11 сағат бұрын
But gareeban di sihat naal keon khalwadh .ena da kasoor dasso.jo paitionent hai
@PushpinderMaan-h9z
@PushpinderMaan-h9z 12 сағат бұрын
Y ag ta lgu
@dilpreetsohi212
@dilpreetsohi212 12 сағат бұрын
Praai ban k Road upper sutt do ja kise city vich sutti jaave
@beantkaur9125
@beantkaur9125 11 сағат бұрын
Mann ne dilhe de sarkar de bole bolne ha
@amarsinghbrar7261
@amarsinghbrar7261 11 сағат бұрын
ਬਾਈ ਕਿਉ 80000 ਨੂੰ ਕਿਉਂ ਠੇਕਾ ਕਰਦੇ ਹੋ
@HarpreetSingh-ud3sj
@HarpreetSingh-ud3sj 10 сағат бұрын
Msp wali bibi nu kedo ke msp 5 min ch na dewo .par 5 dina ch jhona hi vekado
@Chanderbhan-x5z
@Chanderbhan-x5z 11 сағат бұрын
MLA elaka da a osde Ghar kol sitprali
@VinodKumar-uh2ed
@VinodKumar-uh2ed 11 сағат бұрын
Eh log koe v kanoon nahi man na chaounde. Sabh to sabh to jayada sarkar to sahoolta v eh log hi lende han.
@HarjinderSingh-kt8sm
@HarjinderSingh-kt8sm 8 сағат бұрын
Agg ta ful lag rahi aa kaun puchda ehna nu
@GillSaab-y1s
@GillSaab-y1s 12 сағат бұрын
ਤੁਸੀ ਏਸੇਕਰਤੂਤ, ਦੇ, ਮਾਲਕ, ਹੋ
@Happy_vloger391
@Happy_vloger391 10 сағат бұрын
Vele 😂😂😂
@singharun8188
@singharun8188 10 сағат бұрын
Sho nu kutt ke bhej deaye
@KuldeepSingh-qg8sk
@KuldeepSingh-qg8sk 11 сағат бұрын
Jhera v aunda pinda ch sare ikate ho k bhajao ena nu
@Australiawale8727
@Australiawale8727 12 сағат бұрын
Police ਤਾਂ 400-500 ਚ ਮਨ ਜਾਂਦੀ ਆ, ਕੋਈ ਚੱਕਰ ਨਹੀਂ
@rajinderbhardwaj9148
@rajinderbhardwaj9148 12 сағат бұрын
क्या सारे कानून आम लोगो के लिए है पंजाब मे रोज रोज धरना-प्रदर्शन हो रहे है
@balvirsinghbrar1089
@balvirsinghbrar1089 13 сағат бұрын
TUSE.NA..KOE.GAL.NA.MANEO.CAWLAA
@singharun8188
@singharun8188 10 сағат бұрын
Agg Lagao
@jamesbond7011
@jamesbond7011 8 сағат бұрын
Hun fir MLA di vota pe rahiye ne par es sarkar aam admi party nu koi vote galti nal na pa deo
@DilpreetFarmer
@DilpreetFarmer 12 сағат бұрын
App sarkar murdabaad loka di galti 😡
@jamesbond7011
@jamesbond7011 8 сағат бұрын
Eh sarkar buri tarah fail ho chuki a
@rajatkhosla3183
@rajatkhosla3183 Сағат бұрын
AAP KHA GAYI KISAN KA MSP KA PAISA
@singharun8188
@singharun8188 10 сағат бұрын
Jutti fero india police uniform te
@beantkaur9125
@beantkaur9125 11 сағат бұрын
Mann ne dilhe de sarkar de bole bolne ha
Don't look down on anyone#devil  #lilith  #funny  #shorts
00:12
Devil Lilith
Рет қаралды 47 МЛН
Mom had to stand up for the whole family!❤️😍😁
00:39
Farmers protest in Ludhiana over non procurement of paddy
3:59