ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ | Pro Punjab Tv

  Рет қаралды 301,148

Pro Punjab Tv

Pro Punjab Tv

Күн бұрын

ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ
ਡਾਲਰਾਂ ਦੇ ਸੁਪਨਿਆਂ ਨੇ ਇਸ ਨੌਜਵਾਨ ਨੂੰ ਅਮਰੀਕਾ ਦੀਆਂ ਜੇਲ੍ਹਾਂ 'ਚ ਕਟਾਏ 3 ਸਾਲ
ਅਮਰੀਕਾ ਦਾ ਨਾਗਰਿਕ ਬਣਨ ਗਿਆ ਸੀ, ਪਰ ਕੈਦੀ ਬਣ ਕੇ ਮੁੜਿਆ ਵਾਪਸ
#FatehgarhSahib #AnmolSingh #Interview #Donkey #Punjab #America #illegal #Immigration #Boder #NRI #Donkey #Jail #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 480
@sukhmaansaab1963
@sukhmaansaab1963 Жыл бұрын
ਜਦ ਇੰਨੇ ਪੈਸੇ ਹੀ ਲਾਉਣੇ ਸੀ ਪਹਿਲਾ ਹੀ ਸਹੀ ਤਰੀਕੇ ਨਾਲ ਚਲੇ ਜਾਦੇ , ਬਹੁਤ ਮੁੰਡੇ ਇੱਦਾ ਹੀ ਫਸੇ ਓਦਰ ਵਾਹਿਗੁਰੂ ਜੀ ਦਾ ਸ਼ੁਕਰ ਅਾ ਕੀ ਤੂੰ ਵੀਰ ਠੀਕ ਠਾਕ ਅਾ ਗਿਅਾ
@shubhdeepsingh522
@shubhdeepsingh522 Жыл бұрын
Bai kayia da sai tareekey nal v ni bnda fr hi glt step chkdey a bnda dovey pasey mrda ki krey
@AvtarSingh-lz2wz
@AvtarSingh-lz2wz Жыл бұрын
Ok
@taranveerjhinger8640
@taranveerjhinger8640 Жыл бұрын
,
@MohdArshad-df6tn
@MohdArshad-df6tn Ай бұрын
😊​@@shubhdeepsingh522
@jaswindersinghbahga2340
@jaswindersinghbahga2340 Жыл бұрын
ਅਸੀਂ ਆਪ ਹੀ ਏਜੰਟ ਧੱਕੇ ਚੜ੍ਹ ਦੇ ਹਾਂ। ਕੋਈ ਏਜੰਟ ਸਾਡੇ ਘਰ ਨੀ ਆਉਂਦਾ ਭੇਜਣ ਲਈ।
@surjeetsighsonu7896
@surjeetsighsonu7896 Жыл бұрын
ਵੀਰ ਜੀ ਜ਼ਿਆਦਾ ਨਾ ਖਿਚੋ ਥਾਕੀ ਗੱਲਾਂ ਠੀਕ ਹੈ
@Reme873
@Reme873 Жыл бұрын
ਪੰਜਾਬ ਛੱਡ ਕੇ ਜਾ ਰਹੇ ਹੋ ਸਿੱਖੋ ਕੁਝ ਸੋਚੋ ਪੰਜਾਬ ਦਾ। ਕੰਮ ਤਾਂ ਇੱਥੇ ਵੀ ਹੈ ਬੱਸ ਦੇਖਣ ਦੀ ਲੋੜ ਹੈ ।ਏਨ੍ਹਾ ਬਦਮਾਸ਼ ਚੋਰ ਏਜੰਟਾਂ ਨੂੰ ਸਾਹਮਣੇ ਲੈ ਆਓ ਜੇਹੜੇ ਲੋਕਾਂ ਨੂੰ ਲੁੱਟ ਰਹੇ ਹਨ।
@jatt.isjatt
@jatt.isjatt Жыл бұрын
ਵੀਰ ਦਾ ਚੇਹਰਾ ਦੇਖ ਕੇ,, ਕਿਸ,, ਕਿਸ ,ਨੂੰ,ਸਿੱਧੂ ਮੂਸੇਵਾਲਾ ਦਾ ਭੁਲੇਖਾ ਪਿਆ..
@amansingla9392
@amansingla9392 Жыл бұрын
Menu nhi pya
@surjeetsighsonu7896
@surjeetsighsonu7896 Жыл бұрын
Sadhuu Bhai wraga aa
@harmandeepsingh6974
@harmandeepsingh6974 Жыл бұрын
ਬਹੁਤ ਔਖਾਂ ਭਰਾ ਬਾਹਰ ਜਾਣਾ ਤਾਂ ਪੰਜਾਬ ਚ ਹੀ ਰਹਿ ਲਓ ਚਾਹੇ ਘੱਟ ਖਾ ਲਓ ਪਰ ਆਪਣੀ ਧਰਤੀ ਦੇ ਲਈ ਖੜੋ😢🙏
@Singh-by1z
@Singh-by1z 11 ай бұрын
Absolutely 💯
@gauravyoutube5669
@gauravyoutube5669 Жыл бұрын
ਸ਼ਾਇਦ ਇਹੋ ਜਿਹੀਆਂ ਇੰਟਰਵਿਉ ਦੇਖ ਕੇ ਲੋਕ ਇਸ ਤਰੀਕੇ ਨਾਲ ਬਾਹਰ ਜਾਣ ਤੋਂ ਪਹਿਲਾਂ 100 ਵਾਰ ਸੋਚਣ।ਪਰ ਫਿਰ ਵੀ ਲੋਕ ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦੇ ਮਗਰ ਲੱਗ ਹੀ ਜਾਂਦੇ ਨੇ।ਰਿਸ਼ਤੇਦਾਰ ਵੀ ਵੱਡੀਆਂ ਵੱਡੀਆਂ ਫੂਕਾਂ ਛਕਾਉਂਦੇ ਨੇ ਜੋ ਪਹਿਲਾਂ ਹੀ ਬਾਹਰਲੇ ਮੁਲਕਾ ਵਿੱਚ ਬੈਠੇ ਨੇ।
@kaurnavu8250
@kaurnavu8250 Жыл бұрын
Kuj nai hona ... Es saal bahut jyada gye ne lok donkey rahi
@jagrajsinghsidhu-mx2iy
@jagrajsinghsidhu-mx2iy Ай бұрын
Thank s
@gauravyoutube5669
@gauravyoutube5669 Жыл бұрын
60 ਲੱਖ ਰੁ ਵਿੱਚ ਤਾਂ ਇੰਡੀਆ ਵਿੱਚ ਵੀ ਜਿਹੋ ਜਿਹਾ ਮਰਜੀ ਕੰਮ ਕਰ ਲਓ ।ਬਾਹਰ ਵੀ ਖਰਚੇ ਬਹੁਤ ਨੇ ਮਿਹਨਤ ਕਰਕੇ ਵੀ ਇੰਡੀਆ ਵਰਗੀ ਰੋਟੀ ਨਹੀ ਮਿਲਦੀ ਉੱਥੇ।ਏਜੰਟ ਤੇ ਵਿਚੋਲਾ ਕਦੇ ਸੱਚ ਨਹੀ ਬੋਲਦੇ।
@Singh-by1z
@Singh-by1z 11 ай бұрын
Absolutely right brother.
@GurpreetSingh-xr2wz
@GurpreetSingh-xr2wz Жыл бұрын
waheguru ji
@gurlalsinghsohi2030
@gurlalsinghsohi2030 Жыл бұрын
ਉ ਵੀਰ ਤੂੰ ਡੋਂਕੀ ਲਾਉਣ ਗਿਆ ਸੀ ਅਮਰੀਕਾ ਦੀ ਕੇ ਹੋਲਾ ਮੁਹੱਲੇ ਤੇ ਗਿਆ ਸੀ ਜਿੱਥੇ ਥਾ ਥਾ ਤੇ ਲੰਗਰ ਆਉਣਾ ਹੀ 😂😂😂😂
@pek1240
@pek1240 Жыл бұрын
ahi mai vi kiha asi vi donkian la ke agye si eh ta vichara 15 15 mint vi sunayi janda 2 sal lag gaye si sanu 97 ch ture si gharo
@SimranjeetsinghSikka
@SimranjeetsinghSikka 9 ай бұрын
Ehnu anandpur sahib di donkey Lani chahiye si atleast langar tah milda
@sunnyverma9900
@sunnyverma9900 Ай бұрын
sahi gal aa 😂😂😂😂😂
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਅਸਲ ਵਿੱਚ ਗਲਤੀ ਆਪਣੀ ਆ ਜਿਹੜੇ 40-40 ਲੱਖ ਲਾਕੇ ਡੋਂਕੀ ਲਾਉਣੀ, ਪਹਿਲੀ ਗੱਲ ਆਪਣਾ ਦੇਸ਼ ਛੱਡਕੇ ਬਾਹਰ ਨਾ ਜਾਓ ਪਰ ਕਿਸੇ ਕਿਸੇ ਦੀ ਮਜ਼ਬੂਰੀ ਹੁੰਦੀ ਆ ਜੇਕਰ ਜਾਣਾ ਤਾਂ legal ਤਰੀਕੇ ਨਾਲ ਜਾਓ , ਕਿਉਕਿ ਡੋਂਕੀ ਲਾਕੇ ਮਾਪਿਆਂ ਨੂੰ ਪੁੱਤ ਤੇ ਆਪਾ ਨੂੰ ਮਾਪੇ ਨਹੀਂ ਮਿਲਣੇ 👏
@devkinandan9722
@devkinandan9722 Жыл бұрын
ਜਿਸ ਨੇ ਤੁਹਾਨੂੰ ਗਲਤ ਗਾਈਡ ਕੀਤਾ ਹੈ ਉਸ ਨਾਲ ਵੀ ਬੁਰਾ ਹੋਵੇਗਾ ਸਹੀ ਢੰਗ ਨਾਲ ਬਾਹਰ ਜਾਉ
@thind-records
@thind-records Жыл бұрын
Koi galat guide ni karda Pata Ena nu Sara hunda drama jyada karde a bai 2010 ch Aya donkey la k aunda 14 month bad pakka vi giya mein hun citizen a viya krva k Aya wife apni nu ethe sadya deport hu k jera janda o drama bhut karda Pata ni kiyo apne kolo gallana la la dasde a
@amrinderkambhoj3077
@amrinderkambhoj3077 Жыл бұрын
@@thind-records sahi ga bai
@tarntarantvBawa
@tarntarantvBawa Жыл бұрын
ਸਹੀ ਤਰੀਕੇ ਨਾਲ ਬਾਹਰ ਜਾਉ ਦੋ ਨੰਬਰ ਵਿੱਚ ਪੈਸਾ ਤੇ ਜਾਨ ਨਾ ਜੋਖਮ ਵਿੱਚ ਪਾਉ
@jagrajsinghsidhu-mx2iy
@jagrajsinghsidhu-mx2iy 3 ай бұрын
Thank you 😅😅
@listenitout784
@listenitout784 Жыл бұрын
ਪਹਿਲਾਂ ਪੰਜਾਬ ਚ ਨੌਕਰੀ ਦੇਖੋ ਪੜ ਕੇ ਵਧਿਆ ਜੇ ਨਾਂ ਮਿਲੇ ਫੇਰ ਇਹ ਰਸਤਾ ਚੁਣੋ
@bluepen215
@bluepen215 Жыл бұрын
Thanks for awareness
@Mahimavirk1313
@Mahimavirk1313 Күн бұрын
Waheguru ❤
@jagpreetsingh1697
@jagpreetsingh1697 Жыл бұрын
Waheguru
@fresh5442
@fresh5442 Жыл бұрын
ਯਾਰ ਏਜੰਟ ਘੈਟ ਲਗਦਾ ਮੂੰਡੇ ਦਾ ਜੇ ਰਸਤੇ ਦੇ ਸਹੀ ਪੰਗੇ ਪੈ ਜਾਦੇ ਫਿਰ ਕੀ ਕਰਦਾ ਇਹ ਜਵਾਕ
@kambojamit5925
@kambojamit5925 13 күн бұрын
ਇਹ 22 ਬਾਹਲਾ ਪੋਲਾ ਬੰਦਾ ਸੀ,ਦੂਜੇ donky ਲਗਾਨ ਵਾਲੇ ਵੀਰਾਂ ਦੀਆਂ ਕਹਾਣੀਆਂ ਦੇ ਹਿਸਾਬ ਨਾਲੋਂ,
@MandeepSingh-wn3rc
@MandeepSingh-wn3rc Жыл бұрын
Waheguru ji waheguru ji
@LakhvirSingh-ew7ke
@LakhvirSingh-ew7ke Жыл бұрын
1 month ch Sokha border paar ho gya, nahi tan lokan nu 5 month tan border de naal bethe lang Jande ne
@Universalmusicchannel
@Universalmusicchannel Жыл бұрын
Bai fake aa views lyi
@HarbhajanSingh-hm8hf
@HarbhajanSingh-hm8hf Жыл бұрын
Aznt he Haram zAda c jo sachai nahi dasday
@Punjabi_times
@Punjabi_times Жыл бұрын
ਮੁੰਡਾ ਜਵਾਕ ਸੀ ਅਜੇ ਤਾਂ ਕਰਕੇ ਘਬਰਾ ਗਿਆ,ਮੈਂ ਤਾਂ 6 ਮਹੀਨੇ ਲਗਾ ਕੇ ਪਨਾਮਾ ਜੰਗਲ ਲੰਘ ਕੇ ਆਏਆ,ਤੇਰੇ ਏਜੰਟ ਨੇ ਤਾਂ ਕੰਮ ਬਹੁਤ ਵਧੀਆ ਕੀਤਾ,
@babbalgill6158
@babbalgill6158 Жыл бұрын
Fir bro Jdo bnda fadeya janda ta apne hath ch ta kuj v ni rehnda ja ta koi apna rishtedar rehnda hove
@Jattboy.6633
@Jattboy.6633 Жыл бұрын
Sahi keha 22
@karanlubanavlogs7928
@karanlubanavlogs7928 Жыл бұрын
Mai 14 saal da c jdo donkey la k geya c Ecuador toh veer
@Sainisaab-h9r
@Sainisaab-h9r Жыл бұрын
​@@karanlubanavlogs7928 bhaji kitho ho tuci begowal to
@karanlubanavlogs7928
@karanlubanavlogs7928 Жыл бұрын
@@Sainisaab-h9r hanji veer begowal kol pind aa ji
@thesinghsinsydney9762
@thesinghsinsydney9762 Жыл бұрын
Bro. Do you expect 5 star treatment in jail ??? Jail is meant for this treatment.
@anmolpreetkahlo7094
@anmolpreetkahlo7094 Жыл бұрын
Waheguru ji🙏🙏
@stockandforexwisdom3407
@stockandforexwisdom3407 Жыл бұрын
With 60 lakh u could have started Ur own business here . India is a land od opportunity but people make foolish choices.
@NAVGILL-on6vu
@NAVGILL-on6vu Жыл бұрын
ਸਿਆਣੇ ਕਹਿੰਦੇ ਨੇ ਨਕਲ ਵੀ ਅਕਲ ਨਾਲ ਹੀ ਵੱਜਦੀ ਏ
@unlockedtv9630
@unlockedtv9630 Жыл бұрын
Style of Sidhu Mossewala
@bikramjitatec
@bikramjitatec 26 күн бұрын
ਇਹਦੇ ਤੋ ਵਧਕੇ ਬੂਝੜ ਰਿਪੋਰਟਰ ਐ ਜਿਹੜਾ ਰੋਟੀ ਰੋਟੀ ਜੱਪੀ ਜਾ ਰਿਹਾ ਐ.. ਜਿਵੇ ਗਹਾਂ ਇਹਦੇ ਟੱਬਰ ਨੇ ਹਲਵਾਈ ਨਾਲ ਤੋਰਿਆ ਸੀ ਕਿ ਸਾਡੇ ਮੁੰਡੇ ਨੂੰ ਰੋਟੀਆਂ ਲਾਹ ਲਾਹ ਖੁਆਈ.. ਸਭ ਕੁਝ ਪਤਾ ਹੈ ਲੋਕਾਂ ਨੂੰ ਕਿ ਡੌਂਕੀ ਕੀ ਹੁੰਦੀ ਆ.. ਕਿਉ ਗਿਆ ਇਹ??
@romanpreet4614
@romanpreet4614 Жыл бұрын
Mai v veer bhut muskil nl vapis aya mai v interview deni aa bhut gla dsniya raah che ki ki hoya
@BhanguSaab-gm2ic
@BhanguSaab-gm2ic 27 күн бұрын
❤punjab❤
@nirvairsinghgill5683
@nirvairsinghgill5683 3 ай бұрын
ਬਾਈ ਜੇ ਦੋ ਦਿਨ ਵੀ ਨੀ ਕੱਟ ਹੋਣੇ ਸੀ ਫੇਰ ਗਿਆ ਹੀ ਕਿਊ ਸੀ ਏਦਾ 😀😀…..90 % ਤਾਂ ਝੂਠ ਹੀ ਛੱਡ ਰਿਹਾ ਇਹ
@vijayentertainersStudio1313
@vijayentertainersStudio1313 2 ай бұрын
Jis tann lagey vo janey
@samrisamri1259
@samrisamri1259 Жыл бұрын
ਸਰਦਾਰ ਜੀ, ਤੁਹਾਨੂੰ ਕਿਸਨੇ ਕਿਹਾ ਸੀ ਕਿ 60 ਲੱਖ ਲਗਾ ਕਿ ਜਾਓ?? ਤੁਹਾਡੇ ਤੋ ਪਹਿਲਾ ਹਜ਼ਾਰਾਂ ਲੋਕਾਂ ਨਾਲ ਏਦਾਂ ਵਾਪਰ ਚੁੱਕੀ ਹੈ. 2 ਮਹੀਨੇ ਪੜ੍ਹ ਕਿ Ielts ਕਰ ਲੈਂਦੇ??
@jodhsingh8570
@jodhsingh8570 Жыл бұрын
U Right g 💯
@jassbai
@jassbai 14 күн бұрын
ਡੌਂਕੀ ਉਹੀ ਲਾਉਦੇ ਆ ਜਿਹੜੇ ਆਈਲਟਸ ਨਹੀ ਕਰ ਸਕਦੇ।ਬੂਝੜ ਹੁੰਦੇ ਆ ।ਘਰਦਿਆਂ ਦੇ ਗਲ ਗੂਠਾ ਦੇਕੇ ਜਾਂਦੇ ਆ ਜੇ ਡੀਪੋਰਟ ਹੋ ਜਾਣ ਫਿਰ ਇਹਦੇ ਵਾਂਗੂ ਕਹਾਣੀਆਂ ਸੁਣਾਉਦੇ ਆ😂
@armanbajwa9736
@armanbajwa9736 Жыл бұрын
🙏🏻❤🙏🏻🙏🏻🙏🏻waheguru ji
@harjasmundi505
@harjasmundi505 11 ай бұрын
Nale garmi paindi c hun thand pain lg gi ki char ah
@nirvairsinghgill5683
@nirvairsinghgill5683 3 ай бұрын
ਫੁੱਦੂ ਬਣਾਉਂਦਾ ਹੋਰ ਕੁਜ ਨੀ
@Jatt3616
@Jatt3616 Жыл бұрын
👍🏻👍🏻
@rajbagri9979
@rajbagri9979 Жыл бұрын
Hun ta bde lokki aram na pahuch ge.apni apni kismet hundi aa vire
@billu8545
@billu8545 Жыл бұрын
Shi.kha
@sukhsagarbajwa5222
@sukhsagarbajwa5222 Жыл бұрын
ਹੱਦ ਆ yaar ਪੁਰੀ interview ch ਲੱਗਦਾ ਵੀਰ ਨੁ over eight de problem a 😂🎉
@dream_big_work_hard01
@dream_big_work_hard01 Жыл бұрын
Oh kya hota madam?
@preetsaab5173
@preetsaab5173 Жыл бұрын
6:32 taxi bro 😩😬🤣
@bikramjitatec
@bikramjitatec 26 күн бұрын
ਬੂਝੜ ਜਿਹਾ ਭਕਾਈ ਮਾਰੀ ਜਾ ਰਿਹਾ ਇਹਨੂੰ ਕਿਹੜਾ ਪਤਾ ਨੀ ਸੀ ਕਿ ਡੌਂਕੀ ਵਿੱਚ ਕੀ ਹੁੰਦਾ ਐ ਦੋ ਨੰਬਰ ਚ ਕਿਉ ਗਿਆ?? ਹੁਣ ਏਜੰਟ ਨੂੰ ਠੱਗ ਦੱਸ ਰਿਹਾ ਬੈਠਾ ਆਪ ਜਿਹੜੀ ਠੱਗੀ ਮਾਰਨ ਤੁਰਿਆ ਸੀ ਘਰੋ ਉਹ???
@sidhus2520
@sidhus2520 Жыл бұрын
Shi gal a bai ji ਮੈ ਵੀ ਇੱਕ ਸਾਲ ਬਾਅਦ ਬਾਪਸ ਆ ਗਿਆ ਡਪੋਟ ਹੋ ਕੇ
@majorsingh8855
@majorsingh8855 7 ай бұрын
Deport kio karta vr
@kabaddi3567
@kabaddi3567 Жыл бұрын
ਭੇੜ ਚਾਲ ਆ ਲੋਕਾਂ ਦੀ ਜਦੋਂ ਪਤਾ ਵੀ ਆ ਕੁੱਝ ਹੋਣਾ ਫੇਰ ਵੀ ਲੋਕ ਹੱੱੜਦੇ ਨੀ 🤣🤣ਘਰੇ ਤਾਂ ਡੱਕਾ ਨੀ ਤੋੜ ਦੇ ਅਸੀਂ ਅਮਰੀਕਾ ਜਾ ਕੇ ਕਾਮੇ ਬਣ ਜਾਂਦੇ ਆ 🤣🤣🤣ਹੱਸਕੇ ਨਾ ਕੈਹਦੀ ਕਿਤੇ 2ਨੰਬਰੀ ਪਿੰਡ ਵਿੱਚ ਬੱਝੇ ਅਮਰੀਕਾ ਵਾਲਾ ਨੀ ਬੱਲੀਏ 🤣🤣
@dimmykhangura3871
@dimmykhangura3871 2 ай бұрын
Bhut lok ne jehde sokhe poch gye bhut loka nu dikta aoundia ne eh sara kush agent de hath ch hunda
@jsp.tv.1
@jsp.tv.1 Жыл бұрын
Bhai nu gul karni v bhuli pai aa vechare nu rub mehar kera
@dalwinderpalsamra3475
@dalwinderpalsamra3475 Жыл бұрын
No one is fool & everyone is to go though best routes available based on individuals & their availability of resources & circumstances. Again , Again God is Great !& May God Bless Each & Everyone
@satvirkumar2966
@satvirkumar2966 Жыл бұрын
Q
@satvirkumar2966
@satvirkumar2966 Жыл бұрын
0😅😅0
@AMARJITSINGH-m3g
@AMARJITSINGH-m3g 7 ай бұрын
😂
@kamgill5961
@kamgill5961 Жыл бұрын
ਵੀਰ ਮੈਂ ਵੀ ਅਮਰੀਕਾ ਤੋਂ ਆਇਆ ।। ਬਿਲਕੁਲ ਗੱਲਤ ਕਿਹਾ ਰਿਹਾ ਇਹੋ ਜਿਹੀਆਂ ਵੀ ਕੋਈ ਗੱਲਾਂ ।। ਮਾੜਾ ਮੋਟਾ ਤਾਂ ਦੁੱਖ ਸੁੱਖ ਸਹਿਣਾ ਪੈਂਦਾ ।। ਗੋਰੀਆਂ ਮੈਮਾ ਨਰਸ ਪਿੱਛੇ ਪਿੱਛੇ ਦਿਵਾਈ ਲੈਕੇ ਫਿਰਦੀਆਂ ।। ਕੁਝ ਕੁਝ ਜੇਲ੍ਹਾਂ ਮਾੜੀਆਂ ਵਾ ਪਰ ਐਨੀਆਂ ਵੀ ਜਿਨੀਆਂ ਵੀਰ ਕਹੀ ਜਾਂਦਾ
@dhanwantmoga
@dhanwantmoga Жыл бұрын
Fer othe. He rahna ce je ahniya saholta tan
@kamgill5961
@kamgill5961 Жыл бұрын
@@dhanwantmoga Reahn nu he gea tan he 35 lakh layea c ga ....2019 vich deport kita Trump da time c ...Main kehrda app ayea peajya gea mainu ....Tenu koi keh dewe usa aa tu jano reh jawe ga ..??
@rajanchhina8708
@rajanchhina8708 Жыл бұрын
ਬਿਲਕੁਲ ਸਹੀ ਕਿਹਾ ਤੁਸੀਂ ਅਮਰੀਕਾ ਏਨਾ ਵੀ ਨਹੀਂ ਮਾੜਾ ਮੈ ਵੀ ਅਮਰੀਕਾ ਰਹਿੰਦਾ ਸਬਕੁਜ ਦੇਖਿਆ
@rajanchhina8708
@rajanchhina8708 Жыл бұрын
@Hardeep Chahal ਸਟੂਡੈਂਟ visa ਤੇ
@Musicianvibe
@Musicianvibe Жыл бұрын
KAm Gill Veer bara Paisa barbaad hoya yrr 😢 par fir vi America nahi mileya 😢 rabb ne mara kita yrr
@johalstudio6115
@johalstudio6115 Жыл бұрын
ਕਮਾਲ ਦੀ ਗੱਲ ਆਂ ਥਲੇ ਐਡ ਵੀ ਬਾਹਰ ਜਾਨ ਦਿ ਲਾਇ ਆ
@jagjitgaming157
@jagjitgaming157 Жыл бұрын
@mandeepsinghBhinder
@mandeepsinghBhinder Жыл бұрын
Gal kismat di a bro
@jagrajsinghsidhu-mx2iy
@jagrajsinghsidhu-mx2iy Ай бұрын
Thank s 😂
@krs2205
@krs2205 Жыл бұрын
Chalo
@amarjeetknl
@amarjeetknl 8 ай бұрын
Very innocent guy
@gursangeetsingh4493
@gursangeetsingh4493 Жыл бұрын
ਸਭ ਲੱਗੇ ਹੋਏ ਆ ਕਾਡ ਮਾਰਕੇ ਕੰਮੈਂਟ ਕਰਨ।
@cinematicview1332
@cinematicview1332 Жыл бұрын
Bus ch 2 ghante behna okha? Seriously oh god eh mummies boy aa veere india hi best aa tere lai god bless you
@paramsahota2692
@paramsahota2692 Жыл бұрын
Sahi gal aa 😂😂😂😂😂😂
@Jatt_Saaab
@Jatt_Saaab Ай бұрын
Bhukh laggi hoyi bhukh lgi hoyi ...jehde jungla vich di jande aa ohna da haal bhut buraa hunda
@s.k.khardiyas.k.khardiya2787
@s.k.khardiyas.k.khardiya2787 Жыл бұрын
Vahegu Meher kre
@anmolsarai4428
@anmolsarai4428 Жыл бұрын
Mama 3 4 saal pehla de 10 10 min v yaad kri firda
@Manraj-k3r
@Manraj-k3r Жыл бұрын
Jihde lode lagge hon ohnu kush ni bhulda
@Hassde_raho
@Hassde_raho Жыл бұрын
Veere, nettu satraan walaa 2 Pro max😂😂😂😂😂😂😂😂
@weew2587
@weew2587 Жыл бұрын
Complaint anj kar raya aa jive holiday inn di booking karayi si 😅😅😅😅😅
@AkashdeepSingh-sf4ok
@AkashdeepSingh-sf4ok Жыл бұрын
🙏🏾🙏🏾🙏🏾🙏🏾🙏🏾🙏🏾
@sukhsidhu4646
@sukhsidhu4646 Жыл бұрын
Bro eh gl maari hoi k brother vaps chla gya pr asi ta es to vdh aukhe reh k aie ha aukhe ta hona painda bhukh pyaas sehni paindi pr veer jiada sohl lgda jehra kehnda bus ch 2 ghnte v behna aukha a
@diipabuttar3465
@diipabuttar3465 Жыл бұрын
Really ਬਾਈ ਰਾਸ ਆਏ ਦੀ a ਅਮਰੀਕਾ me aap 4,:5 months ਕੱਟੀ a ਜੇਲ੍ਹ ny ਜਿੱਥੇ bc me c oh USA 🇺🇸 ਦੀ sab to ਪੁਰਾਣੀ ਜੇਲ੍ਹ ਸੀ Mississippi srach krke dekh lena 🙏🏻massa kite ja k rab ne suni a bai🙏🏻
@kulwinderdhanoa1640
@kulwinderdhanoa1640 Жыл бұрын
Bai bahr aa gye tu hun usa a ?
@rajveer_singh95
@rajveer_singh95 10 ай бұрын
Bai green card milgya tenu?
@GurpreetHundal06
@GurpreetHundal06 10 ай бұрын
Mavi bruh Adam county center Mississippi kaat ke aya
@diipabuttar3465
@diipabuttar3465 10 ай бұрын
@@rajveer_singh95 hnji
@rajveer_singh95
@rajveer_singh95 10 ай бұрын
@@diipabuttar3465 vadhiyan fr ta Mitra
@jsp.tv.1
@jsp.tv.1 Жыл бұрын
Veera Ajents v jugaad la k bande nu America pahchaunde ne
@RaviSinghBrar
@RaviSinghBrar Жыл бұрын
ਧੱਕੇ ਨਾਲ ਹੀ ਬਾਹਰ ਭੇਜ ਦਿੰਦੇ ਬਾਈ?? ਬਹੁਤ ਗ਼ਲਤ ਗੱਲ ਫੇਰ ਤਾਂ ਏਜੰਟਾਂ ਦੀ ,,
@prabhdhaliwal6733
@prabhdhaliwal6733 Жыл бұрын
Landu banda Bai, peyo di karke sari punji kharab Halle vi sharam ni mann da.
@mandeepsinghBhinder
@mandeepsinghBhinder Жыл бұрын
Bhai any airport vich free room milde ne bus gal karni pendi a airline counter te bro
@jatindersingh1671
@jatindersingh1671 Жыл бұрын
0.5 kilometer tur k hi marn wala hogya gollu 😂
@Taranmahla-z7t
@Taranmahla-z7t 5 ай бұрын
😂😂😂😂
@nirvairsinghgill5683
@nirvairsinghgill5683 3 ай бұрын
Sala fuddu bnayi janda ewe …. Saleya mame de viah te geya c jo teri sewa krde 😂
@himanshrakheja
@himanshrakheja 4 ай бұрын
O kehenda, Assi 1/2 kilometer turiye Garmi che, othe Mexico che Garmi bht hondi ...Fir MExico city asi Airport che rahe, thand ch, Other thand bht hundi a, Mexico ch thand bht hundi hai....
@jantakalyansidhu1376
@jantakalyansidhu1376 Жыл бұрын
🥺
@bikkarsingh3084
@bikkarsingh3084 Жыл бұрын
So sad sorry bhai ji
@nirvairsinghgill5683
@nirvairsinghgill5683 3 ай бұрын
250 km ਲਈ 15 ਘੰਟੇ
@noumankhan9906
@noumankhan9906 Жыл бұрын
Wo pipe khambay ki hieght 50 ft hai not a 30 ft bro
@jaurasplateform1082
@jaurasplateform1082 Жыл бұрын
20-50 bnday kathay krke oh ajent kol ja yr tu ,ohnu dss v punjabi ki hunday aa 🔥
@amrinderkambhoj3077
@amrinderkambhoj3077 Жыл бұрын
Jehde deprot ho jande ne o ahi cahund ene koi v na jawe bahr je mai ni gya yr bande 11 -11 mine ch pakke v ho gaye hon wale tohade agnet hi galt c
@sukhbhullarfzk3012
@sukhbhullarfzk3012 5 ай бұрын
ਵੀਰੇ ਲੱਭਣੀ ਨਾ ਮੌਜ ਪੰਜਾਬ ਵਰਗੀ ਬੱਬੂ ਮਾਨ ਬਾਈ ਨੇ ਬਹੁਤ ਸ਼ਰਧਾ ਗਾਣਾ ਗਾਇਆ ਪਰ ਤੁਹਾਨੂੰ ਲੋਕਾਂ ਨੂੰ ਲੱਗਦੀ ਨਹੀਂ ਤੁਸੀਂ ਡਾਲਰਾਂ ਦੇ ਭੁੱਖੇ ਜੇ
@sonnyputt6463
@sonnyputt6463 2 ай бұрын
Hatde pher ni jano jai jande jithe da lagda
@malkitsingh6807
@malkitsingh6807 Жыл бұрын
I am from Portugal 🇵🇹
@kalgaming1867
@kalgaming1867 Жыл бұрын
Bai kam haga Portugal ja nai 🤔
@malkitsingh6807
@malkitsingh6807 Жыл бұрын
@@kalgaming1867 yes
@comedykingjass
@comedykingjass Жыл бұрын
Ageniya di chaal aa
@supergills2667
@supergills2667 Жыл бұрын
Veer nu pucho ajja mexico chaliye movie nahi dekhi enne
@manis81655
@manis81655 Жыл бұрын
😂😂😂😂 hahaha
@Punjab-havean
@Punjab-havean Жыл бұрын
A interview 2 months pehla dekh lyi hor chanel te a bande di par ethe kuj hor Kanani dasda hor chanel te koi hor story
@Hassde_raho
@Hassde_raho Жыл бұрын
yr hor gal koi nai, ver sachi dimage tou upset hoo gya😂😂😂😂😂😂
@pb6542
@pb6542 Жыл бұрын
Veer apa Illigal border tapde aaa police te aawegi hi yr
@ravdeepsingh7806
@ravdeepsingh7806 Жыл бұрын
Main aje jail vich va manu PTA kdo jana Punjab waheguru bacha la raba
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
kehdi country ch veer
@ravdeepsingh7806
@ravdeepsingh7806 Жыл бұрын
@@ਪਿੰਡਾਂਵਾਲ਼ੇ22 uk
@tanbirmaan3181
@tanbirmaan3181 Жыл бұрын
Oh ho ho enl gap
@billarni4167
@billarni4167 11 ай бұрын
2-2.5 saal maa❤️ da ki haal hoya hona😢
@sukhbhullarfzk3012
@sukhbhullarfzk3012 5 ай бұрын
ਗਰੀਬ ਵੀ ਦਿਹਾੜੀ ਕਰਕੇ ਰੋਟੀ ਖਾਣ ਡਿਆਨਾ ਤੁਹਾਨੂੰ ਅਮਰੀਕਾ ਦੇ ਸੁਪਣੇ ਆਉਂਦੇ ਨੇ
@RajinderSingh-uo5ye
@RajinderSingh-uo5ye Жыл бұрын
👏👏👏👏👏
@trendytrend6644
@trendytrend6644 Жыл бұрын
Bai Jado 60 lakh lona ena piase Apa apni travel histroy bna lo choti country ghum k us to baad america visitor visa paj k dau nal apana travel v hou Hor country a ch apni maat bhut choti karti agent a ne
@Lovexsidhu1
@Lovexsidhu1 Жыл бұрын
Aive drai jnda bai idda kush ni
@gopivirk7975
@gopivirk7975 Жыл бұрын
bro 100% sach aa jo kuj v ene bolyaa bss gal kismat di hundi aa ahh vichara deport ho gya main ik saal picho 30lakh bond pr ke nikal gya c 2019 saal bohat mada c 100 vichon 5 6 jane hi bahar kadd de c baki sab deport kr dende c
@easterntoronto
@easterntoronto 3 ай бұрын
​@@gopivirk7975oh trump da vela c bhra, hunn Biden de time ni krde depot, na camp painda, waheguru mehr kre
@GurniwazdeepSingh-lj7wo
@GurniwazdeepSingh-lj7wo Жыл бұрын
Veer agent te depend krda mere bahut friend gy jandea hi camp cho bhr hogy
@Gurpal90
@Gurpal90 Жыл бұрын
22 biyan galat de giya othey lokin mandey hi nai k asin india ton aa
@jagdeepsidhu3065
@jagdeepsidhu3065 Жыл бұрын
Patarkar hrek gall nu repeat kri jnda😂
@jagdeepsingh1806
@jagdeepsingh1806 4 күн бұрын
eh vi chakkar hi aaa kise kol ethe roti khaan joge paise ni koi 40 lakh laaake bahar jaaa reha
@NAVE_MULTANI
@NAVE_MULTANI Жыл бұрын
Daleri a jwana ihna kuj jhal geya💯
@lovepreetgill6375
@lovepreetgill6375 Жыл бұрын
Bai kanda apna taxi phra c kana ta punjabi phra c kahta taxi phra
@gauravyoutube5669
@gauravyoutube5669 Жыл бұрын
ਬਾਈ ਅਮਰੀਕਾ ਕੋਲ ਤਾਂ ਐਨੀ ਟੈਕਨੋਲਜੀ ਆ ਉਹਨਾਂ ਦੇ ਬਾਰਡਰਾਂ ਤੇ ਸੈਂਸਰ ਲੱਗੇ ਹੋਏ ਨੇ ਤਾਹੀਂ ਤਾਂ ਬਾਰਡਰ ਲੰਘਣ ਤੇ ਪੁਲੀਸ ਵਾਲੇ ਉਸੇ ਵੇਲੇ ਹੀ ਘੇਰਾ ਪਾ ਲੈਂਦੇ ਨੇ ਉਨਾ ਨੂੰ ਸਭ ਕੁਝ ਪਤਾ ਲੱਗ ਜਾਂਦਾ ਪਰ ਲੋਕ ਅਨਜਾਨ ਬੇਫਿਕਰ ਹੋ ਜਾਂਦੇ ਨੇ ਬਾਡਰ ਕਰੌਸ ਕਰਕੇ ਕਿ ਸਾਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀ ਜਿਸ ਤਰਾਂ ਇਹ ਵੀਰ ਦੱਸ ਰਿਹਾ ਕਿ ਅਸੀ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ ।
@balwantsingh-om1dv
@balwantsingh-om1dv 2 ай бұрын
Gap gap gap
@karam5271
@karam5271 4 ай бұрын
Amreeka ne 0 karke ni chaddeya, eh apni he bevkoofi da anjaam hai. Seyaane bano te illegal chakkaraan ch na pao.
@RaviSinghBrar
@RaviSinghBrar Жыл бұрын
ਕਾਕਾ ਜੀ ਤੂੰ ielts ਕਰਨ ਲਗਾ ਸੀ, ਤੇ ਰਿਸ਼ਤੇਦਾਰ ਪਿੱਛੇ ਲੱਗ ਕੇ donkey ਲਾਉਣ ਦਾ ਸੋਚ ਲਿਆ ,, ਕਮਾਲ ਆ ਤੇਰੀ ਵੀ, ਹੈ ielts ਕਰ ਸਕਦਾ ਹੁੰਦਾ ਤਾਂ ਏਨਾ ਵੱਡਾ ਫਾਹਾ ਕਿਉੰ ਲਿਆ?
@gouravvirk3694
@gouravvirk3694 Жыл бұрын
thode warge slaha e de sakde aa jine chir apne te ni beetdi oh chir pta ni lagda
@dxxxbhanguz757
@dxxxbhanguz757 Жыл бұрын
@@gouravvirk3694 haha bhra mere v ik module cho ghtde c band m teeji vri ppr ditta te band aage overall 7 not less then 6.5 nzaare lai reha canada aake
@dxxxbhanguz757
@dxxxbhanguz757 Жыл бұрын
@@gouravvirk3694 tu aapi ds ki bund pnga laina chahe saali 7 vri krni pve jd umr haigi aa tn shi trikke nl jaa j pdhayi da gap hi bahla bnn ni skda kujh tn mnniye eh tn fuddu c bnda 18 da hoke v eh km ch paigeya bhrava jihda odhr koi hunda na ohda tn lott aa nhi koi faida ni risk lain da jihdi kismt aa ohda lott aa jnda donkey aala
@Kkkk-to5vm
@Kkkk-to5vm Жыл бұрын
Mere v ghat gye c band But main wrong path nhi chunea Main Dubai aa gya & ajj good earning aa good saving aa Only with 1 lakh visa charges Vdia nazare ne Eh Loki 60-60 lakh laa k v nhi set hoo ske it's bad 😞
@RaviSinghBrar
@RaviSinghBrar Жыл бұрын
@@gouravvirk3694 kaka main tan khud 9 Waar Ditta Ielts fer v msa aya Australia.. par piche maa peo tan Sukhdev aa Je kujj ho gya galat Raaste tan ohna da ki banu ..
@gursewakSingh-gt4qh
@gursewakSingh-gt4qh Жыл бұрын
ਲੀਗਲ ਤੋਰ ਤੇ ਜਾਓ ਏਦਾ ਨਾ ਜਾਓ
@akbalsingh1814
@akbalsingh1814 Жыл бұрын
Le dass veer tu ohna da prohna thodi a jail ch butter chicken bhalda 😂😂😂
@sonikawarma5707
@sonikawarma5707 Жыл бұрын
🤣🤣
小路飞嫁祸姐姐搞破坏 #路飞#海贼王
00:45
路飞与唐舞桐
Рет қаралды 22 МЛН
pumpkins #shorts
00:39
Mr DegrEE
Рет қаралды 65 МЛН
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 593 М.