Fatehgarh Sahib | Bhagwant Mann ਦੇ ਚੱਲਦੇ ਭਾਸ਼ਣ 'ਚ ਆ ਗਿਆ ਤੂਫ਼ਾਨ ਫੇਰ ਹੋਇਆ ਇਹ... | News18 Punjab

  Рет қаралды 178,598

News18 Punjab/Haryana/Himachal

News18 Punjab/Haryana/Himachal

Ай бұрын

Fatehgarh Sahib | Bhagwant Mann ਦੇ ਚੱਲਦੇ ਭਾਸ਼ਣ 'ਚ ਆ ਗਿਆ ਤੂਫ਼ਾਨ ਫੇਰ ਹੋਇਆ ਇਹ... | News18 Punjab
#bhagwantmann #loksabhaelections #news18punjab #elections2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 473
@amrinderrorian8388
@amrinderrorian8388 Ай бұрын
ਤੈ ਵੀ ਪੰਜਾਬ ਦੇ ਨੋਜਵਾਨ ਅਸਾਮ ਦੀ ਜੇਲ ਭੇਜੇ ਤੈਨੂੰ ਕੇਜਰੀਵਾਲ ਦਾ ਜ਼ਿਆਦਾ ਦੁੱਖ ਹੈ
@amrinderrorian8388
@amrinderrorian8388 Ай бұрын
ਹੁਣ ਨੀ ਪੈਣੀ ਵੋਟ ਤੈਨੂੰ
@mandeepsandhu7811
@mandeepsandhu7811 Ай бұрын
ਮੁਰਗੀ ਦੇ ਪੈਸੇ ਬੱਕਰੀ ਦੇ ਪੈਸੇ ਆਡਿਆ ਦੇ ਪੈਸੇ
@sardarsaab1007
@sardarsaab1007 Ай бұрын
ਫਿਰ ਤੈਨੂੰ ਭਾਈ ਅਮ੍ਰਿਤ ਪਾਲ ਸਿੰਘ ਤੋਂ ਕਿ ਡਰ ਸੀ ਤੋਂ ਪੰਜਾਬ ਨਾਲ ਗ਼ਦਾਰੀ ਕੀਤੀ ਹੈ
@user-jv2vg5iq7n
@user-jv2vg5iq7n Ай бұрын
18 ਮਾਰਚ 2023 ਭਾਈ ਅਮ੍ਰਿਤਪਾਲ ਤੇ ਸਾਥੀਆਂ ਨੂੰ ਗਿਰਫ਼ਤਾਰ ਕਰ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਸੀ ਉਸ ਦਿਨ ਤੋਂ ਰੱਬ ਵੀ ਰੁਸਿਆ ਹੋਇਆ
@gurwindersingh4837
@gurwindersingh4837 Ай бұрын
ਜਿਹੜੇ ਰਾਜ ਸਭਾ ਮੈਂਬਰ ਬਣਾ ਕੇ ਦਿੱਲੀ ਭੇਜੇ ਨੇ ਓਹਨਾਂ ਵਿੱਚੋ ਪੰਜਾਬ ਦੇ ਹੱਕ ਚ ਇੱਕ ਨਹੀ ਬੋਲਦਾ ਤਾਂ ਅਗਲੇ ਤੇਰਾਂ ਦਾ ਕੀ ਇਤਬਾਰ ਹੈ????
@BalwinderSinghHardeep
@BalwinderSinghHardeep Ай бұрын
ਗੱਲ ਪੱਕੀ ਐ ਰਾਤ ਜਿਨੀ ਮਰਜੀ ਵੱਡੀ ਹੋਜੇ ਸੂਰਜ ਨਿਕਲਦਾ ਹੀ ਹੁੰਦਾ ਇਸ ਤਰਾਂ ਹੀਇੱਕ ਨਾ ਇੱਕ ਦਿਨ ਡਿੱਬਰੂਗੜ੍ਹ ਵਾਲੇ ਬੰਦੀ ਸਿੰਘ ਵੀ ਜ਼ਰੂਰ ਬਾਹਰ ਆਉਣਗੇ ।
@learningwithmanjeet4474
@learningwithmanjeet4474 Ай бұрын
ਹੁਣ ਤਾਂ ਇਹਨਾਂ ਭੰਡਾਂ ਨੂੰ ਰੱਬ ਵੀ ਨਹੀਂ ਸੁਣਨਾ ਚਾਹੁੰਦਾ ਪਹਿਲਾਂ ਆਲੀ ਮੁਰਗੀ ਦਾ ਤਾਂ ਮਿਲੀਆ ਨੀ
@amrinderrorian8388
@amrinderrorian8388 Ай бұрын
ਤੇਰੇ ਵਾਲਾ ਵੀ ਕਾਂਗਰਸੀ ਹਨੇਰੀ ਚੋ ਹੀ ਡਿੱਗਿਆ ਹੁਣ ਨੀ ਪੈਣੀ ਵੋਟ
@BalwinderKaur-nx4kv
@BalwinderKaur-nx4kv Ай бұрын
ਚਿੰਤਾ ਨਾਂ ਕਰ ਤੂੰ ਵੀ ਝਖੜ ਏ ਪਤਾ ਲਗਜੁ ਤੈਨੂੰ ਵੋਟਾਂ ਪੈ ਲੈਣ ਦੇ ।
@gagansidhu8673
@gagansidhu8673 Ай бұрын
ਜੋ ਕਹਿੰਦਾ ਉਸਦੇ ਉਲਟ ਕਰਦਾ 🤣🤣🤣
@KartarSingh-es8mo
@KartarSingh-es8mo Ай бұрын
ਤੂੰ ਹੀ ਚੰਦਰਾ ਂਏ ਜਦੋਂ ਦਾ ਆਇਆ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@arshdeep7181
@arshdeep7181 Ай бұрын
😂😂😂😂😂😂😂😂👍
@KartarSingh-es8mo
@KartarSingh-es8mo Ай бұрын
@@arshdeep7181 😂😂ਹੋਰ ਜਰ ਜਦੋਂ ਦਾ ਆਇਆ ਪਹਿਲਾਂ ਸਾਡਾ ਭਰਾ ਸਿੱਧੂ ਮੂਸੇ ਵਾਲਾ ਖੋਇਆ ਇਸ ਨੇ ਫਿਰ ਅਮ੍ਰਿਤ ਪਾਲ ਸਿੰਘ ਉਦੋਂ ਦੇ ਪੱਕੀ ਫਸਲ ਤੇ ਗੜੇਮਾਰੀ ਕਦੇ ਹੜ ਆ ਗਏ ਨਿੱਤ ਪੰਜਾਬ ਵਿੱਚ ਮਾਵਾਂ ਦੇ ਪੁੱਤਾਂ ਦੇ ਕਤਲ ਨਾਸ ਮਾਰ ਦਿੱਤਾ ਪੰਜਾਬ ਦਾ ਕਈ ਬੰਦੇ ਚੰਦਰੇ ਹੁੰਦੇ ਆ ਇਹ ਉਹਨਾਂ ਵਿੱਚੋਂ ਆ ਮਾੜੀ ਕਿਸਮਤ ਪੰਜਾਬੀਆਂ ਦੀ ਜਿਹੜਾ ਇਹ ਪੱਲੇ ਪੈ ਗਿਆ
@OpenbhadueNzjzj
@OpenbhadueNzjzj Ай бұрын
Ppppp Pz​@@arshdeep7181
@sukhmandersinghbahia3804
@sukhmandersinghbahia3804 Ай бұрын
ਬਿਲਕੁਲ ਸਹੀ ਕਿਹਾ
@bajrajsingh502
@bajrajsingh502 Ай бұрын
ਤੂੰ ਸ਼ਰਾਬ ਦੇ ਘਪਲੇ ਚ ਬੰਦ ਕੇਜਰੀਵਾਲ ਨੂੰ ਮਿਲਣ ਗਿਆ ਸੀ। ਪਰ ਆਸਾਮ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਨਹੀਂ ਮਿਲਿਆ ?
@gurdassingh5937
@gurdassingh5937 Ай бұрын
ਪਹਿਲਾਂ ਮੁਰਗੀ ਤੇ ਬੱਕਰੀ ਦਾ ਮੁਆਵਜਾ ਤਾਂ ਦੇ ਦੋ ਜੀ ਕਿ ਗੱਲਾਂ ਦਾ ਕੜਾਹ ਹੀ ਕਰਨੈ
@balbirsinghusajapmansadasa1168
@balbirsinghusajapmansadasa1168 Ай бұрын
ਫਰੇਬੀ।
@kuljindersingh8567
@kuljindersingh8567 Ай бұрын
ਪੰਜਾਬ ਦਾ ਕੋਈ ਵੀ ਮਹਿਕਮਾ ਤਾਂ ਥੋਡੇ ਕੰਟਰੋਲ ਨਹੀਂ ਹੋਇਆ ਰਿਸ਼ਵਤ ਦਾ ਕੰਮ ਵੱਧ ਗਿਆ ਪੁਲਿਸ ਤੇ ਕੋਈ ਕੰਟਰੋਲ ਨਹੀਂ ਬਕਵਾਸ ਨਾ ਕਰ ਤਹਿਸਲੀਦਾਰ ਦੀ ਰਿਸ਼ਵਤ 20 ਪ੍ਰਤੀਸ਼ਤ ਵੱਧ ਗਈ ਹੈ ਹਰ ਪਾਸੇ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਆਮ ਸਰਕਾਰ ਦੇ mla ਨੂੰ ਕੋਈ ਪੁੱਛਦਾ ਨਹੀਂ ਸਿਰਫ਼ ਅਪਣੀ aad ਕਰਨ ਤੇ ਲੱਗਿਆ ਹੋਇਆ ਹੈ ਕਰਜ਼ਾ ਚੁੱਕੀ ਜਾਨਾ punjab ਨੂੰ ਬਰਬਾਦ ਨਾ ਕਰ
@jeetuguraya4716
@jeetuguraya4716 Ай бұрын
ਕਿਉ ਝੂਠ ਮਾਰੀ ਜਾਣਾ ਬੱਕਰੀ ਮੁਰਗੀ ਵਾਲੇ ਤਾ ਡੀਕੀ ਜਾਦੇ ਨੇ ਤੈਨੂੰ ਸਰਮ ਨਾ ਆਈ ਸਾਨੂੰ ਸਰਮ ਆ ਜਾਦੀ ਹੈ ਤੇਰੇ ਗੱਪ ਸੁਣਕੇ
@omarora8630
@omarora8630 Ай бұрын
You are right
@harinderkaur5799
@harinderkaur5799 Ай бұрын
2500ਸੋ ਪੈਨਸ਼ਨ ਕਿਥੈ ਗਈ
@anupinder1
@anupinder1 Ай бұрын
ਮਾਨ ਸਾਬ ਜਿੰਨੀ ਕੁ ਵਿਧਾਨ ਸਭਾ ਵਿੱਚ ਤੁਹਾਨੂੰ ਅਤੈ ਤੁਹਾਡੇ MLA ਨੂੰ ਬੋਲਣ ਦੀ ਅਜਾਦੀ ਕੇਜਰੀ ਵਾਲ ਨੇ ਦਿੱਤੀ ਆ ਉੱਨੀ ਅਜ਼ਾਦੀ MP ਆ ਨੂੰ ਜੇ ਕਿਤੇ ਕੋਈ ਜਿੱਤੇਂਗਾ ਤਾਂ ਉੱਨਾਂ ਨੂੰ ਮਿਲੇ ਗੀ ਬਾਕੀ ਪੰਜਾਬ ਦੇ ਮੁਦੇਆ ਬਾਰੇ ਬੋਲ ਬੋਲ ਕਿ ਤਾਂ ਤੁਹਾਡੇ ਰਾਜ ਸਬਾ ਵਾਲੇ 7 ਦਾ ਗੱਲਾ ਖਰਾਬ ਹੋ ਗਿਆ ਪਹਿਲਾਂ ਉੱਨਾਂ ਦਾ ਦੁਆ ਦਾਰੂ ਕਰਵਾਉ
@jagroopsingh5602
@jagroopsingh5602 Ай бұрын
10 10 ਮੁੰਡੇ ਮਰਗੇ ਪਿੱਡਾ ਚ ਚਿੱਟੇ ਨਾਲ਼ ਭੰਡ ਐਮੇ ਭੋਕੀ ਜਾਂਦਾ
@lakhwindersinghsingh29
@lakhwindersinghsingh29 Ай бұрын
ਪੰਜਾਬ ਸਰਕਾਰ ਨੇ ਪਹਿਲਾਂ ਵੀ ਦਾਣੇ ਦਾਣੇ ਦਾ ਮੁਆਜਾ ਦਿਤਾ ਗਿਆ ਹੈ ਮਾਨ ਸਾਹਬ ਤਾ ਝੂਠ ਬੋਲ ਰਹੇ ਹਨ
@amandeepkaurchahal3070
@amandeepkaurchahal3070 Ай бұрын
ਪਹਿਲਾਂ ਕੇਜਰੀਵਲ ਤੋਂ ਕਢਵਾ ਪੈਸਾ, ਉਹ ਵੀ ਤਾਂ crupt ਨਿਕਲ ਗਿਆ, ਓਹਨੂੰ ਕਿਉਂ ਨਿਰਦੋਸ਼ ਬੋਲ ਰਹਿਆ, ਆਵਦੀਆਂ ਕੱਸ਼ ਚ ਦੂਜਿਆਂ ਦੀਆਂ ਹੱਥ ਚ 👿
@Sukhdev-wd6me
@Sukhdev-wd6me Ай бұрын
ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਕੁੱਕ ਬੀਬੀਆ ਨੂ ਕੀ ਦਿਤਾ ਤਨਖਾਹ ਦੁਗਣੀ ਕਰਨ ਦਾ ਵਾਧਾ ਵਿਧਾਨ ਸਭਾ ਚੋਣਾ ਤੋ ਪਹਿਲਾ ਕੀਤਾ ਸੀ ਆਸਾ ਵਰਕਰ ਅਗਵਾਈ ਵਰਕਰ ਬੀਬੀਆ ਨੂ ਇਕ ਧੇਲਾ ਨਹੀ ਦਿਤਾ 😢😢😢😢😢
@ManmeetBhatti-ol7ux
@ManmeetBhatti-ol7ux Ай бұрын
ਦੇਲੈ ਸਾਰੇ
@tarsemmannp5499
@tarsemmannp5499 Ай бұрын
ਹੁਣ ਨਈ ਤੇਰਾ ਭਾਸ਼ਨ ਚੰਗਾ ਲਗਦਾ ਯਾਰ ਸਭ ਤੇਰੇ ਗਪ ਤੇ ਗੱਪ ਆ ਮਾਰੀ ਜਾਅ❤
@gurjindersingh956
@gurjindersingh956 Ай бұрын
ਫੇਲ ਸਰਕਾਰ ਸੁੱਖੇ ਗੱਪੀ ਦਾ ਫੁੱਫੜ
@amrinderrorian8388
@amrinderrorian8388 Ай бұрын
ਮੁਰਦਾਬਾਦ
@gurpreetsinghlopon1102
@gurpreetsinghlopon1102 Ай бұрын
ਪਹਿਲਾਂ ਹੀ ਲੋਕਾ ਨੇ ਤੇਰੇ ਵਿਸ਼ਵਾਸ ਕਰਕੇ ਬਹੁਤ ਵੱਡੀ ਗਲਤੀ ਕੀਤੀ
@user-my1ef3bl6p
@user-my1ef3bl6p Ай бұрын
Noc ਬਿਨਾ ਅੱਜ ਵੀ ਰਜਿਸਟਰੀ ਨਹੀਂ ਹੁੰਦੀ
@punjjaabdesh8659
@punjjaabdesh8659 Ай бұрын
ਪਹਿਲਾਂ ਆਲੇ ਸੱਤ 7⃣ ਦੀ ਕਾਰਗੁਜਾਰੀ ਵੀ ਦੱਸਦੇ ਕੋਈ।
@tarsemmasih1381
@tarsemmasih1381 Ай бұрын
ਝੂਠ ਮਾਰੀ ਜਾ ਬੱਸ ਲੋਕਾਂ ਨੂੰ ਗੁੰਮਰਾਹ ਕਰਨਾਂ ਕੋਈ ਤੇਰੇ ਤੋਂ ਸਿੱਖੇ
@user-xp6rz6us8i
@user-xp6rz6us8i Ай бұрын
ਹੋਰ ਤੇਰੇ ਕੋਲ ਹੈ ਵੀ। ਕੀ। ਬੱਸ ਗੱਲਾਂ ਦਾ ਕੜਾਹ
@jasiinderkour3608
@jasiinderkour3608 Ай бұрын
Dog 🐕
@punjjaabdesh8659
@punjjaabdesh8659 Ай бұрын
ਆਮ ਕਿਹੜਾ ਰਹਿ ਗਿਆ ਤੇਰੇ ਆਲਿਆਂ ਚੋਂ
@sonudhillon2413
@sonudhillon2413 Ай бұрын
Jado da tu cm bana odo da rab v naraj a Punjab nal
@paramjitgill7816
@paramjitgill7816 Ай бұрын
ਪਹਿਲਾਂ ਮੁਆਜਦਾ ਦੇ
@HoshiarSingh-pj7yh
@HoshiarSingh-pj7yh Ай бұрын
ਮੁਲਾਜ਼ਮ ਪ੍ਰਤੀ ਆਪ ਸਰਕਾਰ ਹੁਈਫੇਲਪੇਕਮੀਸਨਕਾਬਕਾਈਆਨਹੀਦਿਤਾਸਰਕਾਰਨੁਮਲਾਜਮਹੀਜਿਤਾਦੀਨਦੇਨੇਆਗੇਤੁਸੀਸਮਜੋਛਟੇਧੇਕਮੀਸਨਕਿਬਕਾਏਕਿਕਿਸਤਪਨਟੀਗਰਹਦਿਹੈ
@MustakKhan-up8bm
@MustakKhan-up8bm Ай бұрын
ਪਹਿਲਾਂ ਵਾਲੇ ਥੁੱਕ ਨਾਲ ਬੜੇ ਪਕਾਉਦੇ ਸੀ ਇਹ ਗੱਲਾਂ ਨਾਲ ਪਕਾਈ ਜਾਂਦਾ
@ManmeetBhatti-ol7ux
@ManmeetBhatti-ol7ux Ай бұрын
ਤੇ ਕੀ ਕਰਤਾ
@gamdoorsingh7975
@gamdoorsingh7975 Ай бұрын
ਸਿਸਟਮ ਸੁਧਾਰੋ
@santokhsinghbenipal8592
@santokhsinghbenipal8592 Ай бұрын
ਅੱਗੇ ਕਿਨਾਂ ਕੂ ਮੁਰਗੀ ਬਕਰੀ ਦਾ ਮੁਆਵਜ਼ਾ ਦਿੱਤਾ ਸਟੇਜ ਤੋਂ ਕੁਝ ਹੋਰ ਜ਼ਮੀਨ ਵਿਚ ਹੋਰ ਹੋ ਰਿਹਾ ਹੈ
@iqbalsingh4431
@iqbalsingh4431 Ай бұрын
Congress party jindabad jindabad jindabad jindabad jindabad jindabad
@butasingh5723
@butasingh5723 Ай бұрын
ਪਹਿਲਾਂ ਵਾਲੀ ਮੁਰਗੀ ਦਾ ਮੂਵਾਵਜਾ
@GoldySidhu-ed8ed
@GoldySidhu-ed8ed Ай бұрын
Tu asaam b gya c bhai amritpal ji nu mil aonda
@Gurbachan-qq2im
@Gurbachan-qq2im Ай бұрын
ਹੁਣ ਵੀ ਸਭ ਕੁੱਝ ਕੇਜਰੀ ਤੋਂ ਪੁੱਛਕੇ ਕਰਦਾਂ ਕਹਿੰਦਾ ਓਹ ਹੁਣ ਤਾਂ ਸ਼ਰਮ ਕਰਲੈ ਉਹ ਜੇਹਲ ੳ ਐ ਜਮਾਨਤ ਵੀ ਨਹੀਂ ਮਿਲ਼ ਰਹੀ
@kiransinghgill1793
@kiransinghgill1793 Ай бұрын
1:32 ਓ ਭਾਈ ਚਵਲਾ ਹੱਦ ਨਹੀਂ... ਹੱਦ ਤੋਂ ਵੱਧ ਕਰੀ ਜਾਨਾ ਹੁਣ ਤਾਂ...ਪਹਿਲਾਂ ਚਾਹੇ ਕਮੇਡੀਅਨ ਹੀ ਸੀ ਹੌਲੀ ਗੱਲ ਕਰਦਾ ਸੀ ਪਰ ਫਿਰ ਵੀ ਕਿਸੇ ਲੈਵਲ ਤੇ ਖੜਾ ਸੀ ਪਰ ਹੁਣ ਜਦੋਂਪੰਜਾਬ ਵਰਗੀ ਸਟੇਟ ਦਾ ਮੁੱਖ ਮੰਤਰੀ ਬਣ ਗਿਆ ਜਿੱਥੋਂ ਦਾ ਇਤਿਹਾਸ ਬਹੁਤ ਸ਼ਾਨਾ ਮੱਤਾ ਹੈ ਅਤੇ ਇਹ ਭਾਈ ਸਾਹਿਬ ਹਨੇਰੀ ਆਉਣ ਤੇ ਤੁਰਿਆ ਨਹੀਂ ਇਸ ਗੱਲ ਕਰਕੇ ਹੀ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਬਣਾਈ ਜਾ ਰਿਹਾ ਅਖੇ ਮੈਂ ਤੁਹਾਨੂੰ ਲੋਕਾਂ ਨੂੰ ਛੱਡ ਕੇ ਨਹੀਂ ਸੀ ਜਾ ਸਕਦਾ ਇਕ ਇਹੋ ਜਿਹੀ ਨਵੀ ਹਨੇਰੀ ਸੀ ਕੋਈ ਅੱਗ ਦੀਆਂ ਲਪਟਾਂ ਵਿੱਚ ਸੀ ਜਾਂ ਕੀ ਸੀ ਇਹ ਆਮ ਲੋਕ ਰੋਜ਼ ਇਸੇ ਤਰ੍ਹਾਂ ਹੀ ਮੀਹ ਹਨੇਰੀਆਂ ਝੱਲਦੇ ਨੇ ਉਦੋਂ ਹਰ ਵੇਲੇ ਇਹਨਾਂ ਦੇ ਸਰਾਣੇ ਤੋਂ ਨਹੀਂ ਬੈਠਾ ਹੁੰਦਾ ਕਿ ਮੈਂ ਹੈਗਾ ਤੇ ਪਤਾ ਨਹੀਂ ਹਨੇਰੀ ਨੂੰ ਕੀ ਕਰ ਦਊਗਾ ਤੇ ਬਾਕੀ ਜੇ ਉਹ ਘਰੇ ਵੀ ਹੁੰਦੇ ਤਾਂ ਵੀ ਹਨੇਰੀ ਨੇ ਤਾਂ ਇਵੇਂ ਹੀ ਚੱਲਣਾ ਸੀ ਤੇਰਾ ਰੌਲਾ ਤਾਂ ਇਹ ਹੈ ਕਿ ਤੇਰਾ ਹੈਲੀਕਾਪਟਰ ਨਹੀਂ ਉੱਡਿਆ ਸੜਕ ਤੇ ਜਾਣ ਤੋਂ ਵੀ ਖਤਰਾ ਕਹਿ ਦਿੰਦੇ ਨੇ ਕਿ ਕੋਈ ਦਰਖਤ ਵਗੈਰਾ ਨਾ ਡਿੱਗ ਪਵੇ ਤੇ ਤੂੰ ਇਸੇ ਨਾਲ ਹੀ ਸੂਰਮਾ ਬਣ ਗਿਆ..ਇਨਾ ਹਿਲਿਆ ਹੋਇਆ ਛਿੱਕ ਮਾਰ ਕੇ ਵੀ ਉਸ ਦਾ ਕ੍ਰੈਡਿਟ ਭਾਲਦਾ ਕਿ ਦੇਖ ਲਓ ਮੈਂ ਛਿੱਕ ਦੀ ਆਵਾਜ਼ ਥੋੜੀ ਜਿਹੀ ਘਟਾ ਲਈ ਸੀ ਹੱਥ ਰੱਖ ਕੇ ਨਹੀਂ ਤਾਂ ਕੋਈ ਹੋਰ ਲੀਡਰ ਹੁੰਦਾ ਤਾਂ ਤੁਹਾਡੇ ਕੰਨ ਪਾਟ ਜਾਂਦੇ
@ruplalsehgal1117
@ruplalsehgal1117 Ай бұрын
modi nu sirf congress jita ke bhajaeya ja sakda hor kise party nu vote pauna galat fesla howega ankhi punjabi dal badloo te bjp / nu vote nahi paunge
@birbaldass4605
@birbaldass4605 Ай бұрын
Band sarkar
@parwindersingh2336
@parwindersingh2336 Ай бұрын
Murgi da hisab te ditta nhi hun dane dane kitho de du ga
@amandeepkaurchahal3070
@amandeepkaurchahal3070 Ай бұрын
ਤਾਂਹੀ ਤਾਂ ਕੇਜਰੀਵਾਲ ਜੇਲ ਚ ਆ, ਜੇ ਝੂਠ ਥੋੜੇ ਟਾਈਮ ਦਾ ਹੁੰਦਾ, ਇੱਥੇ ਜੋ ਲੋਕ ਬੈਠੇ ਸੁਣ ਰਹੇ ਨੇ ਗੁੱਪ ਏਨਾ ਦੀਆਂ ਜਮੀਰਾਂ ਮਰ ਗੀਆਂ ਨੇ
@GurpreetSingh-ui7vq
@GurpreetSingh-ui7vq Ай бұрын
ਸਾਡਾ ਪੂਰਾ ਪਿੰਡ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਵੋਟ ਪਾਵਾਂਗੇ ਜਿਤਾਵਾਗੇ
@hakamsingh7167
@hakamsingh7167 Ай бұрын
Simrjit da song he played ne laga
@hardeepsinghsohal6639
@hardeepsinghsohal6639 Ай бұрын
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BalwinderKaur-nx4kv
@BalwinderKaur-nx4kv Ай бұрын
ਕਿਨੀ ਪੀਤੀ ਆ... ਤੇ ਕੀਨੀ ਜਾਕੇ ਪੀਣੀ ...ਹਾਂ ਤੁਸੀ ਪਹਿਲਾਂ ਵੀ ਮੁਰਗੀਆਂ ਜੋ ਹੜ ਚ ਮਰਗੀਆਂ ਸੀ ਸੱਭ ਦੇ ਹਰਜਾਨੇ ਦੇ ਦਿਤੇ ਵਾਹ ਓ ਪਾਖੰਡਿਆ 😂😂🎉
@indersinghsidhu
@indersinghsidhu Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@parwindersingh2336
@parwindersingh2336 Ай бұрын
Gapp de vich app to wada koi nhi salute mana Tanu
@LaddiBhutta-mb5eb
@LaddiBhutta-mb5eb Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@amandeepkaurchahal3070
@amandeepkaurchahal3070 Ай бұрын
ਰਾਘਵ ਚਡਾ ਕਿੱਥੇ ਆ,
@GurmelSingh-qx8er
@GurmelSingh-qx8er Ай бұрын
Date Of Video?
@budhsingh9414
@budhsingh9414 Ай бұрын
Very good
@shabadkirtan6766
@shabadkirtan6766 Ай бұрын
Kudrat te koi Jor ni. Eh na smjho assin chor ni.
@ParmSidhu-nq4iv
@ParmSidhu-nq4iv Ай бұрын
ਬਈ ਇਹਨਾਂ ਨੇ ਆਪਦੇ ਵਾਸਤੇ ਪੈਸਾ ਇਕੱਠਾ ਕਰ ਲਿਆ ਇੱਕ ਪੁੱਲ ਬਣਿਆ ਆਪ ਹੀ ਦੱਸਦਾ ਭਗਵੰਤ ਮਾਨ ਵੀ ਦੋ ਖੰਬੇ ਰੱਖ ਕੇ ਤੇ ਅਠ ਲੱਖ ਰੁਪਏ ਲਾ ਤਾ ਉਹਦੇ ਤੇ ਦੁੱਖ ਵੀ ਰੱਖੇ ਆ ਵੀਡੀਓ ਵਿੱਚ ਨਾ ਵੇਖ ਵੀ ਰਹੇ ਤੁਸੀਂ ਸੁਣ ਆਪੇ ਪਤਾ ਲੱਗ ਜਾਊਗਾ
@shabadkirtan6766
@shabadkirtan6766 Ай бұрын
Dekh manna pichhle saare cm changa krge. Pr toon aap taan koi kmm kita ni . Pichliyan noo hi nindi janna Bhandda tainu akkl kdon aau. Chutkule suna k ki Krenga. Koi kmm kr. Nhi tan juttian v pengiyan . Tere nalon pichhle saare cm changa krge. Unhan noo nindna chhd de.
@Thomas-xi6ut
@Thomas-xi6ut Ай бұрын
Good 🌹🌹
@jasiinderkour3608
@jasiinderkour3608 Ай бұрын
😮😮
@GurmelSingh-qx8er
@GurmelSingh-qx8er Ай бұрын
Urgent Need Of Strict Police And Land Reforms For The Sake Of Justice For All.
@NirmaljitBajwa
@NirmaljitBajwa Ай бұрын
Very nice, good speech & progressive promises by C.M. Bhagwant Maan Punjab . A. A. P. Jindabad .
@surinderkumar2125
@surinderkumar2125 Ай бұрын
But about O.P.S.
@rajindersalwan9390
@rajindersalwan9390 Ай бұрын
Never again
@amolaksingh8954
@amolaksingh8954 Ай бұрын
ਪੰਜਾਬੀ ਆੳਦੀ ਹੈ ਤਾ ਕਮੈਟ ਪੜ ਇਕ ਵੀ ਹਕ ਚ ਨੀ ਬਕਵਾਸ
@Harbans-vf8xc
@Harbans-vf8xc Ай бұрын
Your security is not less than any previous CM.
@yourdad-eg9zb
@yourdad-eg9zb Ай бұрын
MANN SAAB PUNJABIANU DIBRUGARH KADON BHEJNA
@bindersidhu1092
@bindersidhu1092 Ай бұрын
right Cm Bhagwant mann saab ji Aam Aadmi party zindabad ✌✌
@user-ub4yg3fc8e
@user-ub4yg3fc8e Ай бұрын
Dibrugarh Ouuuuuuuu
@sonisantla295
@sonisantla295 Ай бұрын
ਭਗਵੰਤ ਮਾਨ ਝੂਠ ਬੋਲਣਾ ਛੱਡ ਦੇ।ਸ਼ਰਮ ਕਰੋ।
@BalwantSingh-em7ds
@BalwantSingh-em7ds Ай бұрын
Be Shram
@RaviSharma-sj4fd
@RaviSharma-sj4fd Ай бұрын
Good 💯
@user-nq3yt9we5n
@user-nq3yt9we5n Ай бұрын
Good cm
@BabdilAjiz
@BabdilAjiz Ай бұрын
Punjab dee Shan-Sada Maan. THANA SPAIN WALA.
@LalitKumar-ex5pr
@LalitKumar-ex5pr Ай бұрын
Only speech
@Armaan456u
@Armaan456u Ай бұрын
Sare veera nu hath jor ke benti aa sare milke lakhe veer da sath devo 🙏
@user-be3px9ek8h
@user-be3px9ek8h Ай бұрын
Mohali ton ek v dso sb Haryana ya Himachal ya Gujarat ya Rajsthan nu mili
@Sidhu-bti
@Sidhu-bti Ай бұрын
Ajj computer teacher kithe ne Vi😅
@BaldevSingh-bo6zd
@BaldevSingh-bo6zd Ай бұрын
❤❤❤❤❤❤❤❤❤❤❤❤
@harmindersingh1766
@harmindersingh1766 Ай бұрын
3crore 50 lac population 43 000 job oo15% job where other population will go.can he tell us the expensive of Security and transportation on his family's
@avtarsinghtiwana7593
@avtarsinghtiwana7593 Ай бұрын
ਹੁਣ ਝੰਡਾਂ ਸਾਬ੍ਹ ਇੱਕ ਸਿਆਣਿਆਂ ਦੀ ਆਮ ਕਹਾਵਤ ਆ ਕਿ ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ ਹੁਣ ਜਿੰਨੇ ਮਰਜ਼ੀ ਟੋਟਕੇ ਚੁਟਕਲੇ ਸੁਣਾ ਲਈਂ ਹੁਣ ਬਸ ਹਾਰ ਏ ਹਾਰ ਏ ਹਾਰ ਏ । ਪੁੱਤ ਇਹ ਪੰਜਾਬੀ ਨੇ ਜਿੱਥੇ ਖੜ ਗੇ ਮਤਲਬ ਅੜ ਗੇ ਫੇਰ ਚਾਹੇ ਕੁੱਲੀ ਚ ਭਾਵੇਂ ਕੱਖ ਨਾ ਰਹੇ ਫੇਰ ਤਾਂ ਤੇਰੇ ਵਰਗੇ ਚਵਲ ਨੂੰ ਰੋਲ ਦਿੰਦੇ ਆ ਰੋਲ । ਸਭ ਭਰਮ ਭਲੇਖੇ ਦੂਰ ਕਰ ਦਿੰਦੇ ਨੇ ਪੰਜਾਬੀ ਸੂਰਮੇ
@karamjitkaur2935
@karamjitkaur2935 Ай бұрын
40,ਸਾਲ,ਕਾਲੀਅ,ਦੇ,ਕਾਗਰਸ ਸਰਕਾਰ, ਹੁਦੇ,ਤਾ,ਕੋਈ ਗੱਲ ਕਰਨ ਦਾ,ਹੌਸਲਾ ਨੀ,ਹੋੲ ਈਅ,ਤੁਸੀ,ਭਗਵੰਤ ਮਾਨ ਜਿੰਦਾਬਾਦ ਦੇ,ਉਪਰ,ਚੜੀ,ਜਾਨੇਅ,ਮਾਨ ਕੰਮ ਦੇਖਣ ❤❤❤❤🎉🎉🎉🎉❤❤❤🎉🎉🎉
@hardipsingh4738
@hardipsingh4738 Ай бұрын
Punjab can't forget NSA
@ParmSidhu-nq4iv
@ParmSidhu-nq4iv Ай бұрын
ਬਾਈ ਮੇਰਾ ਡੂਢ ਕਿੱਲਾ ਨਰਮੇ ਦਾ ਮਰਿਆ ਸੀਗਾ ਠੇਕੇ ਦੇ ਪੈਰੀ ਲਈ ਸੀ ਤੇ ਮੈਨੂੰ ਗੁਰਦੁਆਰੇ ਵੀ ਕਰਕੇ ਲੈ ਗਏ ਸੀਗੇ ਤੇ ਮੈਨੂੰ ਚਵਾਨੀ 60ਹਜ਼ਾਰ ਨੂੰ ਠੇਕੇ ਤੇ ਲਈ ਸੀ ਬਾਈ ਮੈਂ ਮੈਨੂੰ ਆਸ ਦਿਨਾਂ ਤੋਂ ਪਹਿਲਾਂ ਪਹਿਲਾਂ ਪੈਸੇ ਆ ਜਾਣਗੇ ਬਈ ਦੋ ਸਾਲ ਟੱਪ ਗਏ ਤਾਂ ਕੋਈ ਪਤਾ ਨਹੀਂ ਹੈਸੀ ਬਾਈ ਆਇਆ ਸੀਆਇਆ ਸੀ ਤਿੰਨ ਮਣ ਬਾਈ
@ParmSidhu-nq4iv
@ParmSidhu-nq4iv Ай бұрын
ਇਡਾ ਮਿੱਠਾ ਮਾਲਟਾ ਭਗਵੰਤ ਮਾਨ ਹਏ ਐਸੀ ਲੋਕਾਂ ਨੂੰ ਹੈ ਨਾ ਕਿ ਤੁਸੀਂ ਨਾ ਪਾਓ ਜੇ ਵੋਟਾਂ ਭਰਾਵੋ ਚੰਗੇ ਰਹੋਗੇ ਇਹਨਾਂ ਨਾਲ ਆਪ ਅਕਾਲੀ ਚੰਗੇ ਸੀ ਗੇ
@gamdoorsingh7975
@gamdoorsingh7975 Ай бұрын
ਭਮੱਕੜ ਕੀ ਕਹਿ ਰਹੇ ਨੇ ਦੱਸੋ ਜਰੂਰ
@gurmukhgill5867
@gurmukhgill5867 Ай бұрын
ਇੱਕ ਇੱਕ ਦਾਣੇ ਦਾ ਨੁਕਸਾਨ ਪੂਰਾ ਕੀਤਾ ਜਾਵੇਗਾ ਭਾਵੇਂ ਲੋਨ ਲੈਣਾ ਪੈ ਜਾਵੇ 80 ਹਜ਼ਾਰ ਕਰੋੜ ਦਾ ਲੋਨ ਤਾਂ ਕੁੱਝ ਵੀ ਨਹੀ ਮੈ ਅਪਣੀ ਸਰਕਾਰ ਚਲਾਉਣ ਵਾਸਤੇ ਪੰਜਾਬ ਨੂੰ ਵੀ ਵੇਚ ਸਕਦਾ ਹਾਂ ਔਰ ਵੇਚ ਕੇ ਦਿਖਾਊਂਗਾ ॥
@baljitsandhu5995
@baljitsandhu5995 Ай бұрын
Bhai Amritpal Singh Sandhu Sidhu Zinda baad 😊❤o nhi hai kis da putt 🤬dala hai tu 🤬😡 maa ji v jail kat k aaieaa hai 😡🤬dalaia 🤬😡 Punjab Sarkar murdabad 😡 Punjab police murdabad 😡🤬😡
@HardeepSingh-nk3ci
@HardeepSingh-nk3ci Ай бұрын
Sahi gal aa y g eh bheda hjje v Maan Maan kri jandian ne
@RajeshKumar-fp4vf
@RajeshKumar-fp4vf Ай бұрын
Everyone sport to flowers
@kulwinderdubbkulwinderdu-rb8dh
@kulwinderdubbkulwinderdu-rb8dh Ай бұрын
Hon ne gal banne
@ranjitrandhawa5975
@ranjitrandhawa5975 Ай бұрын
Everyone knows that don't waste time
@jagroopsinghrandhawa7671
@jagroopsinghrandhawa7671 Ай бұрын
मान साहब किसानों को हर बार फसल खराबे पर मुवावजा देने की बात करते हो पर देते नहीं हो केवल घोषणा ही करते हो
@sajansingh-mo5vf
@sajansingh-mo5vf Ай бұрын
Guru granth sahib g di beadbi mamle da hal kro
@gagandeepsingh-cv9uc
@gagandeepsingh-cv9uc Ай бұрын
Dur. Fete. Mou. Ehu. Jehe. Party. Da
@user-ge8dl1ed2y
@user-ge8dl1ed2y Ай бұрын
🙏🙏🙏🙏🙏🙏😭😭😭😭😭
@Harwindersingh-ef3bq
@Harwindersingh-ef3bq Ай бұрын
Corruppsion on boom bekar sarkar
Sprinting with More and More Money
00:29
MrBeast
Рет қаралды 107 МЛН
WHY IS A CAR MORE EXPENSIVE THAN A GIRL?
00:37
Levsob
Рет қаралды 15 МЛН
Amritpal ਲਈ ਗਾਇਆ ਨਵਾਂ ਗਾਣਾ Aman Rozi #amritpalsingh #amanrozi
9:39
Malwa Punjabi Cultural LIVE Frames
Рет қаралды 6 М.
Sprinting with More and More Money
00:29
MrBeast
Рет қаралды 107 МЛН